Bai babbu maan har ik di ijat krda bai ji ohna vaare glt keha janda aksar hi heaters walon b babbu maan ta wala gusse aala o ta eh aa oh aa mainu ni lgda ajj de tym koi babbu maan bai varga insaan houga jo loka lyi gaunda har ik dhrm lyi gaunda greeba di beshareya di har tym hlp krda kisana lyi mjdoora lyi likhda te gaunda ta hi sbh ton vaddh kattad fan following a bai babbu maan di 45-46 saal di age de hon te b ajj kl di new generation ch bai lyi aina pyar hona koi khaala ji da baada ni 😍👌💪🙏
Singra vicho maan saab warga bnda nhi. A yaar koi 8 waar mileya main jad phli baar mileya see uston baad jini baar mileya maan saab nu yaad see or ene pyaar naal gal baat krna sachi keha down to earth bnda ....
Bhaji sattibhai kithe nu belong krde hun,lgda jiwe mere naal study kiti hove .mein garhshankar nu belong krda ma punjabi mahilpur kiti and pol sc government clg hoshiarpur toh
ਇਹ ਚੈਨਲ sabscribe ਤਾਂ ਕਰਨਾ ਸੀ ਪਰ ਤੇਰੇ ਗ਼ਲਤ ਟਾਈਟਲ ਪਾਉਣ ਕਰਕੇ ਨਹੀਂ ਕਰਨਾ। ਪਰ ਜਨਾਬ ਸੁਰਿੰਦਰ ਸ਼ਿੰਦਾ ਜੀ ਵਾਸਤੇ ਲਾਇਕ ਕਰ ਦਿੱਤਾ ਏ।
Sahi gal me v me v tahi ni kita 👍👍
Ma pehla kita hoya c hun unsubscribe krta
Right
ਸਾਰੇ ਆਪਣੀ ਆਪਣੀ ਜਗ੍ਹਾ ਠੀਕ ਨੇ ਪਰ ਕੁਲਦੀਪ ਮਾਣਕ ਜਿੰਨਾ ਕੋਈ ਵੀ ਸਿੱਖ ਧਰਮ ਨੂੰ ਨਹੀਂ ਗਾ ਸਕਦਾ
ਮਾਣਕ ਸਾਹਬ ਤੇ ਸੁਰਿੰਦਰ ਛਿਂਦਾ ਜੀ ਦੋਵਾੰ ਨੇ ਕਾਲੀਆਂ ਦੇ ਮੈਦਾਨ ਵਿਚ ਮੱਲਾਂ ਮਾਰੀਆਂ ਪਰ ਮਾਣਕ ਸਾਹਬ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ।
Mai ta babbu maan kr k dekhn aya interview..😍😍
Hor koi hai???
Han 22 hege aw always
Me too
Ma
Bai babbu maan har ik di ijat krda bai ji ohna vaare glt keha janda aksar hi heaters walon b babbu maan ta wala gusse aala o ta eh aa oh aa mainu ni lgda ajj de tym koi babbu maan bai varga insaan houga jo loka lyi gaunda har ik dhrm lyi gaunda greeba di beshareya di har tym hlp krda kisana lyi mjdoora lyi likhda te gaunda ta hi sbh ton vaddh kattad fan following a bai babbu maan di 45-46 saal di age de hon te b ajj kl di new generation ch bai lyi aina pyar hona koi khaala ji da baada ni 😍👌💪🙏
Love u maan sab kisan majdoor Ekta zindabad
Maan sab
ਕੁਲਦੀਪ ਮਾਣਕ ਕੋਈ ਨਹੀਂ ਬਣ ਸਕਦਾ
ਕਾਕਾ ਟਾਇਲਟ ਬਦਲ ਗਲਤ ਕੀਤਾ
ਸੋ ਗਲਬਾਤ ਸੋਹਣੀ ਸ਼ਿੰਦਾ ਜੀ
ਮਾਣਕ ਸਾਹਬ ਜੋ ਗਾ ਗਿਆ ਬਸ
ਕਾਕਾ ਜੀ ਮਣਕਾ ਮੋਤੀ ਇਕੋ ਤੇ ਇਕੋ ਰੰਗ ਹੈ ਦੋਹਣਾ ਦਾ
ਜਦੋ ਇਹਨਾ ਦੀ ਕੀਮਤ ਪਾਈਏ ਫਿਰ ਪਾੜਾ ਲੱਖਾ ਕੋਹਾ ਦਾ
ਮਾਣਕ ਸਾਹਿਬ ਵਾਰਗਾ ਕੇਈ ਨਹੀਂ 😊
ਖੰਟ ਵਾਲੇ ਮਾਨ ਕਰ ਕੇ ਆਉਣਾ ਪਿਆ ਇੱਥੇ
Same 22
Ryt bro
36 :02 babbu maan tarif kiti aa maan saab di
36:00 te Babbu maan
Thank you
👍👍👍 baaki sabb bakwaas!
Ustaad baare gall sun ni aa
😇😇😇ਮਾਨ ਦੇ ਨਾਮ ਨਾਲ ਇੰਟਰਵਿਊ ਪੂਰੀ ਹੁੰਦੀ ਹੈ ਸੱਤੀ ਦੀ🤮🤮😪😪😱😱🤧🤧
Thanks veer
Singra vicho maan saab warga bnda nhi. A yaar koi 8 waar mileya main jad phli baar mileya see uston baad jini baar mileya maan saab nu yaad see or ene pyaar naal gal baat krna sachi keha down to earth bnda ....
ਸੰਨ 1987 ਵਿੱਚ ਅਸੀ ਕੁਲਦੀਪ ਮਾਣਨ ਨੂੰ ਬੁੱਕ ਕਰਨ ਗਏ ਸੀ ਤਿੰਨ ਮਹੀਨੇ ਤੱਕ
ਕੋਈ ਤਰੀਕ ਖਾਲੀ ਨਹੀ ਸੀ ਮਾਣਕ ਕੋਲ
ਉਸ ਵਕਤ ਚਮਕੀਲਾ ਵੀ ਜਿਉਂਦਾ ਸੀ
ਹੁਣ ਤਾਂ ਇਹ ਮਰ ਗਿਆ।ਮਰੇ ਨੂੰ ਮਾੜਾ ਕਹਿਣਾ ਵਧੀਆ ਨਹੀਂ ਲੱਗਦਾ। ਕਿਉਂਕਿ ਮਰਨਾ ਹਰ ਇੱਕ ਨੇ ਹੈ, ਅਸੀਂ ਵੀ ਕਦੇ ਜਾਣਾ ਹੈ।ਪਰ ਦੁਨੀਆਂ ਨੂੰ ਹਕੀਕਤ ਤੋਂ ਜਾਣੂ ਕਰੌੱਣਾ ਜੋ ਸੱਚਾਈ ਹੈ ਉਹ ਛੁਪਾਈ ਨਹੀਂ ਜਾ ਸਕਦੀ। ਇਸ ਸ਼ਖਸ ਨੇ ਪੰਜਾਬ ਦੇ ਸਭ ਤੋਂ ਉੱਚੇ ਚਮਕਦੇ ਸਿਤਾਰੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਨੂੰ ਉਸਤਾਦ ਧਾਰਕੇ ਗਾਇਕੀ ਦਾ ਹੁਨਰ ਪ੍ਰਾਪਤ ਕੀਤਾ ਸੀ। ਪਰ ਉਸਤਾਦ ਨਾਲ ਜਿੰਨਾ ਵੱਡਾ ਧੋਖਾ ਇਸ ਨੇ ਕੀਤਾ ਉਸ ਨੂੰ ਦੁਨੀਆਂ ਕਦੇ ਵੀ ਭੁਲਾ ਨਹੀਂ ਸਕਦੀ। ਉਸ ਦੀ ਚੜ੍ਹਾਈ ਅਤੇ ਲੋਕ ਪ੍ਰਿਯਤਾ ਵੇਖ ਕੇ ਉਸ ਨੂੰ ਪਾਰਾ ਪਿਲਾ ਕੇ ਵਿਚਾਰੇ ਦਾ ਜੀਵਨ ਬਰਬਾਦ ਕਰ ਦਿੱਤਾ ਸੀ। ਬਹੁਤ ਵੱਡਾ ਜ਼ੁਲਮ ਕੀਤਾ।
ਵੀਰ ਆਪਣਾ ਨੰਬਰ ਭੇਜੋ ਜੀ ਜ਼ਰੂਰ
ਬਾਪੂ ਸਰਿਦਰ ਛਿਦਾ ਜੀ ਨਹੀਂ ਰਿਸਾ ਤੁਹਾਡੀਆਂ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ
ਨਿੱਕੇ ਹੁੰਦੇ ਵੱਡੇ ਵੀਰਾ ਨਾਲ ਖੇਤ ਚਲੇ ਜਾਣਾ, ਫੋਰਡ 3000 ਹੁੰਦਾ ਸੀ ਤੇ ਓਹਦੇ ਤੇ 6 ਇੰਚੀ ਸਪੀਕਰ ਹੁੰਦੇ ਸੀ। ਵੱਡਾ ਵੀਰ ਤਾਂ ਜਿਆਦਾ ਸੁਣਦਾ ਹੀ ਸੁਰਿੰਦਰ ਸ਼ਿੰਦਾ ਜੀ ਨੂੰ ਸੀ। ਪਹਿਲਾਂ ਥੋੜ੍ਹਾ ਅਜੀਬ ਲੱਗਦਾ ਸੀ ਪਰ ਜਦੋਂ 8-10 ਸਾਲਾਂ ਬਾਅਦ ਮੇਰੀ ਵਾਰੀ ਆਈ ਖੇਤੀ ਕਰਨ ਦੀ ਤਾਂ ਮੈਂ ਵੀ ਜਿਆਦਾ ਸ਼ਿੰਦਾ ਜੀ ਨੂੰ ਹੀ ਸੁਣਿਆ ਤੇ ਓਦੋਂ ਸਮਝ ਆਈ ਕਿ ਸ਼ਿੰਦਾ ਕੀ ਚੀਜ ਅਾ।
ਜੇਠ ਭਰਜਾਈ ਦੇ ਜੋ ਗੀਤ ਸੁਰਿੰਦਰ ਸ਼ਿੰਦਾ ਜੀ ਨੇ ਗਾਏ ਤੇ ਐਨੇ ਖੂਬਸੂਰਤ ਤਰੀਕੇ ਨਾਲ ਨਿਭਾਏ ਓਹ ਹੋਰ ਕਿਸੇ ਵੀ ਗਾਇਕ ਦੇ ਹਿੱਸੇ ਨਹੀ ਆਉਂਦਾ। ਅਮਲੀ ਦਾ ਵਿਆਹ ਤਾਂ ਸਭ ਤੋਂ ਵੱਧ ਸੁਣੀ। ਗੀਤਾਂ ਵਿੱਚ ਅਮਲੀ ਦਾ ਕਿਰਦਾਰ ਸਭ ਤੋਂ ਵਧੀਆ K. Deep ਜੀ ਤੇ ਸ਼ਿੰਦਾ ਜੀ ਨੇ ਹੀ ਨਿਭਾਇਆ। ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ, ਤੰਦਰੁਸਤੀ ਤੇ ਸਿਹਤਯਾਬੀ ਬਖਸ਼ੇ🙏
ਜਿਊਣਾ ਮੌੜ ਓਪੇਰਾ ਗਾਕੇ ਸੁਰਿੰਦਰ ਛਿੰਦਾ ਜੀ ਨੇ ਜਿਊਣਾ ਮੌੜ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ
ਇਸ ਦਾ ਜਿਊਣਾ ਮੌੜ।ਚਲ ਗਿਆ ।ਵੈਸੇ ਉਹ ਮਾਣਕ ਨੇ ਰੀਕਾਰਡ ਕਰ ਵਧਾਉਣਾ ਸੀ
36:00 babbu maan saab❤
ਦਿਲੋ ਸਤਿਕਾਰ ਸੁਰਿੰਦਰ ਛਿੰਦਾ ਸਾਬ ਜੀ ਦਾ ,,,,, ਤੇ ਸੱਤੀ ਵੀਰ ਦਾ ਜੋ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਵਾਉਂਦਾ,,,,,
Thanks dear
@@TheJassi787 cccv BB ni 9k BB be
ਚਮਕੀਲੇ ਦੇ ਆਉਣ ਤੋਂ ਪਹਿਲਾਂ ਹੀ ਸਿੰਦਾ ਬਹੁਤ ਵਧੀਆ ਗਾ ਚੁੱਕਾ ਸੀ ਜਿਹੜੇ ਕਹਿੰਦੇ ਚਮਕੀਲੇ ਨੇ ਫੇਲ ਕਰਤਾ ਸੀ ਇਹ ਸਿਰਫ਼ ਗੱਲਾਂ ਈ ਨੇ ਫਰਕ ਜਰੂਰ ਪੈਂਦਾ ਪਰ :
ਫੇਲ ਵਾਲੀ ਗੱਲ ਗਲਤ ਆ ਫਿਲਮ ਇੰਡਸਟਰੀ ਵਿੱਚ ਸਿੰਦੇ ਨੇ ਸਭ ਤੋਂ ਵੱਧ ਗਾਇਆ, ਚਮਕੀਲੇ ਕਾਰਨ ਦੋਗਾਣੇ ਤੇ ਫਰਕ ਪਿਆ ਹੋਵੇ ਪਰ ਸਿੰਦਾ ਲੋਕ ਗਾਥਾਵਾਂ ਕਿਸੇ ਧਾਰਮਿਕ ਲੋਕ ਤੱਥ ਆਦਿ ਉਹ ਆਲ ਰਾਉੌਡਰ ਸੀ ਉਹਨਾਂ ਦੀ ਆਵਾਜ਼ ਬਹੁਤ ਦਮਦਾਰ ਸੀ
Jihne babbu maan nahi suneya oh te jamneya e nahi
Love you babbu maan veer
ਕੁਲਦੀਪ ਮਾਣਕ ਜ਼ਿੰਦਾ ਬਾਦ
one nd only shezaada bai babbu maan
Kuldeep manak saab ni koi ban skda😍😍😍
ਸਵਾਦ ਆ ਗਿਆ ਉਸਤਾਦ ਜੀ ਨੂੰ ਸੁਣਕੇ । ਪ੍ਰਣਾਮ ਜੀ ਬਹੁਤ ਬਹੁਤ ।
ਮੈਂ ਸੱਤੀ ਬਾਈ ਨੂੰ ਕਦੇ ਮਿਲਿਆਂ ਨੀ ਪਰ ਫੋਨ ਤੇ ਜਰੂਰ ਕਈ ਵਾਰੀ ਗੱਲ ਹੋਈ ਆ ਬਾਈ ਨਾਲ,,, ਬਾਈ ਆਪ ਵੀ ਹੀਰਾ ਬੰਦਾ ਜਮਾ
Bhaji sattibhai kithe nu belong krde hun,lgda jiwe mere naal study kiti hove .mein garhshankar nu belong krda ma punjabi mahilpur kiti and pol sc government clg hoshiarpur toh
Thanks
ਬਾਈ ਸਤੀ ਨੂੰ ਕਹੋ ਕਿ ਟਾਈਟਲ ਵਧੀਆ ਪਾਇਆ ਕਰੇ।
ਸੱਤੀ ਤੇਰਾ ਦਿਮਾਗ ਹੀ ਸੜਿਆ ਪਿਆ,ਓਹਦਾ ਹੀ ਸੜਿਆ ਟਾਈਟਲ ਲਿਖਦਾ,ਤੇ ਇੱਕ ਆਹ ਸ਼ਿੰਦਾ ਆਪਣੀਆਂ ਆਪ ਹੀ ਸਿਫ਼ਤਾਂ ਕਰੀ ਜਾਓ।ਸਿਫ਼ਤ ਰੱਬ ਦੀ ਕਰੀ ਦੀ ਆਪਣੀ ਨਹੀਂ।
Only babbu maan Saab atttt 👍👍👍👍👌👌🔥🔥🔥🔥🔥
Babbu maan 🔥🔥 at 36:05
Thnku veer
Thanks ji
ਸੂਰਜ ਵੱਲ ਮੁੰਹ ਚੱਕ ਕੇ ਧੁੱਕੋਂਗੇ ਤਾਂ ਧੁੱਕ ਤੁਹਾਡੇ ਮੂੰਹ ਤੇ ਹੀ ਪਵੇਗਾ ਸੂਰਜ ਨੂੰ ਕੋਈ ਫਰਕ ਨਹੀਂ ਪਵੇਗਾ ।ਮਾਣਕ ਤਾਂ ਮਾਣਕ ਹੀ ਰਹੇਗਾ
ਸੁਰਿੰਦਰ ਸ਼ਿੰਦਾ ਉਸਤਾਦ ਜੀ ਤੁਸੀ ਗ੍ਰੇਟ ਓ
ਟਾਈਟਲ ਜੋ ਹੈ ਇਸ ਵਰਗੀ ਕੋਈ ਵੀ ਗੱਲ ਨਹੀਂ ਕੀਤੀ ਸ਼ਿੰਦਾ ਜੀ ਨੇਂ ਟਾਈਟਲ ਗਲਤ ਹੈ
Bhaji eh UA-cam VIEWS Len leyi kardey ney channel wale
ਬਹੁਤ ਖੂਬ ਸ਼ਿੰਦਾ ਜੀ ਬਚਪਨ ਤੋਂ ਹੀ ਸੁਣਦੇ ਅਾ ਰਹੇ ਹਾਂ।ਕਿੱਸੇ ਓਪੇਰੇ ਜਿੳੂਣਾ ਮੌੜ,ਜੰਨ ਚੜ੍ਹੀ ਅਮਲੀ ਦੀ, ਢੋਲਾ ਵੇ ਢੋਲਾ,ਮੈਂ ਨਾ ਅੰਗਰੇਜ਼ੀ ਜਾਣਦੀ ਦੋਗਾਣੇ ਬਹਿਜਾ ਬਹਿਜਾ ਕਰਵਾਕੇ ਗਿਅੈਂ ਜਵਾਨਾ।ਵਾਹ ਸ਼ਿੰਦਿਅਾ ਵਾਹ ਰੁੱਖੀਅਾਂ ਮਿੱਸੀਅਾਂ ਦੀ ਦਾਸਤਾਨ ਸੁਣਾੲੀ ਹੈ। ਕਿਸਾਨ ਮਜ਼ਦੂਰਾਂ ਦੀ ਫਤਹਿ ਲੲੀ ਵੀ ਦੁਅਾਵਾਂ ਕੀਤੀਅਾਂ । ਮੂਸੇ ਵਾਲੇ ਨੇ ਤੁਹਾਡਾ ਮਿਰਜ਼ਾ ਗਾੲਿਅਾ ਤੁਸੀਂ ੳੁਸਦੀ ਵੀ ਤਾਰੀਫ਼ ਕੀਤੀ ਬਹੁਤ ਵੱਡਾ ਦਿਲ ਸੀ ਤੁਹਾਡਾ।
ਬਹੁਤ ਵਧੀਆ ਲੱਗਿਆ ਜੀ ਛਿੰਦਾ ਜੀ
ਵਾਹ ਜੀ ਵਾਹ,,,, ਅਜਕਲ ਦੇ ਬਹੁਤੇ ਗਾਇਕਾਂ ਚ ਇਨੀ ਹਲੀਮੀ ਨਹੀਂ ,,,,
ਤੇ ਬੱਬੂ ਮਾਨ ਸਾਬ ਤਾਂ ਘੈਂਟ ਹੈ ਹੀ
ਉਂਗਲਾਂ ਤੇ ਗਿਣੇ ਜਾਣ ਵਾਲੇ ਅਸਲੀ ਗਾਇਕਾਂ ਵਿੱਚੋਂ ਨੇ ਸ਼ਿੰਦਾ ਜੀ,
Sahi Kya g
Surinder shinda je best singer 💌💌💝💘🙏👍👏👌👌👌👌👌👌👌👌👌👌👌👌👌👌
Maan Saab ❤️❤️
ਜੋ chamkila ਗਾ ਗਿਆ ਓਵੀ ਕੋਈ ਨੀਂ ਗਾ ਸਕਦਾ,, chamkila ਜਿੰਦਾਬਾਦ
Chamkila att c 22
ਸੁਰਿੰਦਰ ਛਿੰਦਾ ਜੀ ਦੀ ਤੁਬਾਹੀ ਆਵਾਜ਼ ਹੈ ਯਾਰ ਇਸ ਉਮਰ ਵਿੱਚ ਵੀ 25 ਸਾਲ ਵਾਲੀ ਉਮਰ ਵਾਲੀ ਤੁਬਾਹੀ ਆਵਾਜ਼ ਹੈ ਯਾਰ
ਸਹੀ ਕਿਹਾ ਜੀ
Thanks
Babbu maan ji💖
Top da artist BABBU MAAN sahab!👑🔥🔥
40% song Pakistan copy aaa 🤭🤭🤭🤭🤭
@@tarlochansingh2676
Koi ik geet dsde!
gill dil ta pagal aaa nasebo ny gya c 1st
@@tarlochansingh2676
Jdo pta na howe boli da ni hunda!
gill nasebo lal copy song babu ma sarch mar li song v sun li ki aa yaar copyrigt
ਸੋਬਰ ਨਾਲ ਸੋਬਰ ਮੈ 🔥ਮੇਰੀ ਅੜਬਾ ਨਾਲ ਅੜਬਾੲੀ
Love you 22
Mere seir te v hath rakh do
8725930828
Babbu maan ustaad jindabad love you ustaad babbu maan ਕਲਮ ਨੂੰ ਸਲਾਮ ਬੱਬੂ ਮਾਨ ਉਸਤਾਦ ਦੀ ਕੰਮ ਕਾਰ ਤੋਂ ਵਹਿਲੇ ਬੱਬੂ ਮਾਨ ਦੇ ਚੇਲੇ ਸਿੰਦਰ ਸਿੰਦਾ ਇੰਡ ਏ love you 👌
ਬੜੀ ਵਧੀਆ ਲੱਗੀ ਛਿੰਦਾ ਜੀ ਨਾਲ ਇੰਟਰਵਿਊ। ਮਾਣਕ ਸਾਹਬ ਤੋਂ ਬਾਅਦ ਜੇਕਰ ਕਲੀਆਂ ਕਿਸੇ ਸਿੰਗਰ ਨੇ ਗਾਈਆਂ ਤਾੰ ਓਹ ਨੇ ਸੁਰਿੰਦਰ ਛਿੰਦਾ ਜੀ। ਇਹਨਾੰ ਦੇ ਗਾਏ ਜਿਓਣੇ ਮੌੜ ਓਪੇਰੇ ਨੇ ਬੁਲੰਦੀਆਂ ਨੂੰ ਛੋਹਿਆ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਜਿਉਣਾ ਮੋੜ ਤੇ ਮਿਰਜ਼ਾ ਸੱਸੀ ਪੰਨੂ ਹੀਰ ਰਾਂਝਾ ਜੋ ਛਿੰਦਾ ਜੀ ਨੇ ਗਾਇਆ ਹੈ ਹੋਰ ਕੋਈ ਨਹੀਂ ਗਾ ਸਕਦਾ
ਸੁਰਿੰਦਰ ਸ਼ਿੰਦਾ ਦੀ ਪੂਰੀ ਚੜ੍ਹਾਈ ਸੀ ਸਾਰੇ ਗਾਣੇ ਸੁਪਰ ਹਿੱਟ ਸੀ।ਪੂਰਾ ਦੌਰ ਸੀ ਬਾਈ ਦਾ।
ਸ੍ਰ ਭਗਤ ਸਿੰਘ ਜੀ,ਜਿਉਣਾ ਮੌੜ, ਧੇਅਨੂੰ ਭਗਤ,
,,,ਅਮਲੀ ਦਾ ਹੋ ਗਿਆ ਵਿਆਹ,,,
Cha da glass,drivera de feet
,,,Ballu ਰਟੈਂਡਾ,,,
tnx for.. jina time ⏲️dasya babbu maan sahb 36.00 tnkyo
ਬਾਈ ਚਮਕੀਲੇ ਬਾਰੇ ਕੋਈ ਗੱਲ ਨਹੀਂ ਕੀਤੀ, ਉਸ ਫ਼ਨਕਾਰ ਨੇ ਵੀ ਫੱਟੇ ਚੱਕੇ ਸੀ ਤੁਹਾਡੇ 😁
ਹੋਰ ਕੋਈ ਲੰਡੀ ਬੂਚੀ ਨਹੀ only maan saab❤
ਉਸਤਾਦ ਲੋਕ
ਗੁਰੂ ਜੀ ਨੂੰ ਕੋਟਿ ਕੋਟਿ ਪ੍ਰਣਾਮ ਸ਼੍ਰੌਮਣੀ ਗਾਇਕ ਉਸਤਾਦ ਸੁਰਿੰਦਰ ਛਿੰਦਾ ਜੀ ਇਕ ਮਹਾਨ ਗਾਇਕ ਹਨ। ਪਰਮਾਤਮਾ ਸਦਾ ਸਲਾਮਤ ਰੱਖੇ।
Very very nice g 🙏🙏☝☝👍👍💖💖
ਬੱਬੂ ਮਾਨ ਦੀ ਗੱਲ ਸੁਣਨ ਲਈ ਸਾਰੀ interview ਸੁਣਨੀ ਪਾਈ।
Vandiyan pa ditia be akla te khana kharaba.
Sahi gll a
Right bro🎉
ਆਈ ਲਵ ਯੂ ਛਿੰਦਾ ਸਾਹਿਬ ਜੀ ਰੂਹ ਖੁਸ਼ ਕਰ ਦਿੱਤੀ ਹੈ ਤੁਸੀਂ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ਣ ਜੀ
ਵੀਰ ਜੀ ਤੁਸੀ ਆਪ ਸੋਚ ਕੇ ਵੇਖੋ ਏਡੇ ਵੱਡੇ ਉਸਤਾਦ ਕਲਾਕਾਰ ਨਾਲ ਇੰਟਰਵਿਊ ਤੇ ਟਾਈਟਲ ਕਿਦਾਂ ਦਾ ਦਿਤਾ ਹੈ
Sahi gall bai
Jihde lyi aaye ho ooh 36:00 te a
😅😅🙏🙏🙏🙏
thQ vr dass lyi
Kuldeep mank tak eh kai janma ch ni pahuch sakde
ਬਾਈ ਬੱਬੂ ਮਾਨ ਜ਼ਿੰਦਾਬਾਦ
#ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ
पटोला फिल्म चमकीले करके हिट हुई थी ,यही सच्चाई है कहने को कोई कुछ भी कही जाए
Always my favourite singer Surinder Shinda ji
ਸੁਰਿੰਦਰ ਸ਼ਿੰਦਾ ਦਾ ਵੀ ਇੱਕ ਟੀਮ ਸੀ। ਪਰ ਓਹਦੋਂ ਵੀ ਚਮਕੀਲਾ ਜੜਾਂ ਵਿਚ ਬਹਿ ਗਿਐ।ਹੁਣ ਸਿੱਧੂ ਮੂਸੇਵਾਲਾ😁
Maan saab🎵🎵
ਬਾਈ ਦਮ ਰੱਖਦਾ ਸ਼ੁਰਸ਼ਿੰਦਾ ਸ਼ਿੰਦਾ ਜੀਂ ...ਲਲਕਾਰ ..
Ustaad ji maan Saab ❤️❤️❤️❤️
ਵਿਉ ਵਧਾਉਣ ਵਸਤੇ ਬੱਬੂ ਮਾਨ ਦਾ ਨਾਂ use ਕੀਤਾ ।
ਬੱਬੁ ਮਾਨ ਦੀ ਤਾਂ ਇਸ ਚ ਗਲ ਹੀ ਨਹੀਂ।
ਟਾਇਟਲ ਵਿਚ ਮਾਣਕ ਦੀ ਇਮੇਜ ਖਰਾਬ ਕਰਨ ਤੇ ਓਹ੍ਹ ਵੀ ਝੂਠ ਨਾਲ
ਕੀ ਤੁਹਾਡੀ ਸਾਨ ਵਧੇਗੀ
Fuddu aa sala eh sirey da.
ਵੈਸੇ ਬੱਬੂ ਮਾਨ ਮੈਨੂੰ ਵੀ ਚੰਗਾ ਲੱਗਦਾ ਪਰ ਯਾਰ ਸੁਰਿੰਦਰ ਸ਼ਿੰਦਾ ਬਹੁਤ ਵੱਡਾ ਬੰਦਾ ਵੱਡਾ ਕਲਾਕਾਰ ਆ..ਲੱਗਭਗ 50 ਸਾਲਾਂ ਤੋਂ ਸਟਾਰ ਹੈ ਮਜਾਕ ਦੀ ਗੱਲ ਨਹੀਂ..ਸੋ ਗੱਲਬਾਤ ਸ਼ਿੰਦਾ ਸਾਹਿਬ ਦੀ ਆ ਬੱਬੂ ਮਾਨ ਦੀ ਇੱਜਤ ਕੀਤੀ ਤਾਂ ਸ਼ਿੰਦਾ ਸਾਹਿਬ ਦੀ ਵਡਿਆਈ ਹੈ..ਬੱਬੂ ਮਾਨ ਲਈ ਵੀ ਮਾਣ ਵਾਲੀ ਗੱਲ ਹੋਵੇਗੀ
ਜਨਾਬ ਸੁਰਿੰਦਰ ਛਿੰਦਾ ਜੀ ਅਤੇ ਗੁਰਦਾਸ ਮਾਨ ਸਾਬ,ਪੰਜਾਬੀ ਗਾਈਕੀ ਦੇ ਬਬਰ ਸ਼ੇਰ ਨੇ💪🙏
Babbu ta babbu aa fr❤️❤️🔥🔥🔥🔥🔥
ਹੋਰ ਤੇ ਸਭ ਠੀਕ ਏ ਟਾਈਟਲ ਦੇਖ ਕੇ ਲਿਖਿਆ ਕਰ ਵੱਡੇ ਛੋਟੇ ਦੀ ਸ਼ਰਮ ਕਰੀ ਦੀ ਏ
ਚਮਕੀਲਾ ਰਹਿੰਦਾ ਤਾਂ ਤੁਸੀ ਪ੍ਰਾਪਰਟੀ ਦਾ ਕੰਮ ਹੀ ਕਰਨਾ ਸੀ,ਕਿਉਂਕਿ ਗਾਉਣ ਤੋਂ ਤਾਂ ਉਸਨੇ ਤੁਹਾਨੂੰ ਵਿਹਲੇ ਕਰ ਦਿੱਤੇ ਸੀ
Jithe malik rakhda o rehna painda
ਸਿਰਾ ਹੀ ਲਾਤਾ ਬਾਈ ਜੀ😂
Sahi gal a
Par hoea ni kyn ki Malik di marji toh bina patta ni hilda
@@joralasara ਜੀ ਚਮਕੀਲੇ ਨੇ ਇਕ ਛੇ ਕਿੱਲਿਆ ਦਾ ਟੱਕ ਸਮੇਤ ਮੋਟਰ ਦਾ ਖਰੀਦਿਆ ਸੀ,ਚਮਕੀਲੇ ਨੂੰ ਪਤਾ ਸੀ ਕਿ ਆਉਣ ਵਾਲੇ ਸਮੇ ਚ ਇਹ ਜ਼ਮੀਨ ਦੀ ਕੀਮਤ ਕਰੋੜਾ ਚ ਹੋਵੇਗੀ,,,,,,ਤੇ ਅੱਜ ਕੀਮਤ ਕਰੋੜਾ ਚ ਹੈਂ,ਪਰ ਅਫ਼ਸੋਸ ਇਹ ਜ਼ਮੀਨ ਚਮਕੀਲਾ ਪਰਿਵਾਰ ਵਲੋ ਵੇਚ ਦਿੱਤੀ ਸੀ,,,,ਤੇ ਇਸ ਜ਼ਮੀਨ ਨੂੰ ਜਬਰਦਸਤੀ ਦੇਖਣ ਲਈ ਸਦੀਕ ਦੇਖਣ ਗਿਆ ਸੀ,,,ਜ਼ਮੀਨ ਦੇਖ ਸਦੀਕ ਨੇ ਜੈਲਸੀ ਚ ਚਮਕੀਲੇ ਨਾਲ ਕਾਫੀ ਬੁਰਾ ਬਤੀਰਾ ਕੀਤਾ ਸੀ,,ਤੇ ਗੁੱਸੇ ਚ ਆਏ ਚਮਕੀਲੇ ਨੇ ਸਦੀਕ ਨੂੰ ਉਥੇ ਹੀ ਛੱਡ ਕੇ ਆਪਣੀ ਕਾਰ ਲੈ ਕੇ ਆ ਗਿਆ ਸੀ,,ਸਦੀਕ ਤੁਰ ਕਿ ਆਇਆ ਸੀ,
Guru g And satti bha g interview wah kmall
ਜਿਵੇਂ ਸਿੱਧੂ ਮੂਸੇਵਾਲ 9 ਲੱਖ ਜਾ 10 ਲੱਖ ਲੈਕੇ ਸਿਰਫ ਬੈਠਣ ਦਾ ਲੈਂਦੇ ਨੇ ਪਰ ਪੁਰਾਣੇ ਕਲਾਕਾਰਾਂ ਦੀ ਰੀਸ ਨਹੀਂ ਕੋਈ ਨਹੀਂ ਕਰ ਸਕਦਾ
ਧੰਨਵਾਦ ਜੀ ਸਾਰੇ ਦਰਸ਼ਕਾਂ ਦਾ। ਏਦਾਂ ਹੀ ਪਿਆਰ ਦੇਂਦੇ ਰਹੋ। ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ।
Jassi bhaaji u r alwayz welcome.
ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ ✊🏼
ਸੁਰਿੰਦਰ ਛਿੰਦਾ ਜੀ ਦੇ ਮੇ ਪੱਲਾ ਕਦੇ ਬਿ ਇਕ ਬੀ ਖੂਲਾ ਖਾਡਾ ਨਹੀ ਸਿ ਛਡੇਅ ਸੀ ਜੀ ਸਾਡੇ ਪਿੰਡ ਰਤਿਅ ਦਿ ਟਰੱਕ ਯੂਨੀਅਨ ਦੇ ਬਿਚ ਹਰ ਸਾਲ ਅਨਦੇ ਸਿ ਛਿੰਦਾ ਜੀ ਬਹੁਤ ਹੀ ਖੂਛ ਦਿਲ ਅਨਸਾਨ ਹਨ ਜੀ ਵਾਹਿਗੁਰੂ ਜੀ ਛਿੰਦੇ ਜੀ ਨੂ ਚਡਦੀ ਕੱਲਾ ਦੇ ਬਿਚ ਰਖੇ ਜੀ ਬਹੁਤ ਹੀ ਸੋਨੇ ਸਿੰਗਰ ਹੈ ਜੀ
V nic ji ustad ji
Good y satti ji
Mistriaa da munda wah ustaad 🙏
maan saab❤️❤️
Surinder Shinda Is My Favourite Singer And Actor.
Babbu maan jindabaad
Nice bro 👍, babbu maan ji jindabad
Good very nice baji
Shinda legend 👌👌
No chance. Only 1 legend that's chamkila
Manak sahib ba kamaal ji
Vv Nice. Sir. Surinder. Shinda. Ji. Waheguru. Ji. Aap. Ji nu. Hamesha. Chardikla. Bakhshe
ਉੱਚਾ ਦਰ ਬਾਬੇ ਨਾਨਕ ਦਾ ਸੁਣ ਕੇ ਬਹੁਤ ਸਕੂਨ ਮਿਲਦਾ
Bot vadiya satti Bai ji 👍 lovely interview jnab surinder shinda ji nal🌹💞
Love you respected Brother Maan Saab 🦅
Maan saab zindabad
ਵਾਹ ਜੀ ਵਾਹ ਕਿਆ ਬਾਤ ਹੈ।ਮਜਾ ਆ ਗਿਆ ਗੱਲਾਂ ਸੁਣ ਕੇ।
bht vdhiya thoughts c shinda saab salute aa tuhnu
Ustaad babbu maan repeat ❤️💝
One and only Babbu Maan
"Love u shinda bhaji...Baba g meher kre tuhade utte...
Babbu maan ❤
Manak sahib mahaan si
Ustaad g ❤️#beimaan
ਸ਼ਿੰਦਾ ਬਾਈ ਜੀ ਦੀ ਸਾਫ ਗੋਈ ਦਾ ਕੋਈ ਮੁਕਾਬਲਾ ਨਹੀਂ ਜਿਉਂਦੇ ਰਹੋ ਵੀਰ ਜੀ
ਬੁਲੰਦ ਅਾਵਾਜ਼ ਜਵਾਨਾ ਤੇਰੀ।
Maan saab