ਕਿਸੇ ਦਾ ਕੀ ਜਾਵੇਗਾ, ਨੁਕਸਾਨ ਤਾਂ ਮੇਰਾ ਹੀ ਹੈ | Dhadrianwale

Поділитися
Вставка
  • Опубліковано 28 лют 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    What will happen to anyone, the loss is mine | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #loss
  • Розваги

КОМЕНТАРІ • 155

  • @darshankaddonwalaofficial
    @darshankaddonwalaofficial Місяць тому +33

    ਕੌਮ ਦੇ ਰਾਖੇ ਕੌਮ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੌਮ ਦੇ ਅਸਲੀ ਹੀਰਿਆਂ ਨੂੰ ਕੋਟ ਕੋਟ ਪ੍ਰਣਾਮ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @KamaljitKaur-fy3uu
    @KamaljitKaur-fy3uu Місяць тому +20

    ਸੌ ਗੱਲਾਂ ਦੀ ਇੱਕ ਗੱਲ ਕਿ ਕੰਮ ਤਾਂ ਆਪਣੇ ਆਪ ਤੇ ਹੀ ਕਰਨਾ ਪੈਣਾ ਜੀ ਸਾਨੂੰ ਤੇ ਅਸੀਂ ਬਿਲਕੁਲ ਕਰ ਰਹੇ ਆਂ ਜੀ 🙏 ਸਨੈਰੀਓ ਵੇਖਣ ਦੀ ਜਾਚ ਸਿਖਾਉਣ ਲਈ ਵੀ ਆਪ ਜੀ ਦਾ ਕੋਟਨਿ ਕੋਟਿ ਧੰਨਵਾਦ ਜੀ 🙏

  • @SandeepSingh-ky1wj
    @SandeepSingh-ky1wj Місяць тому +15

    🙏🏻🙏🏻🙏🏻🙏🏻🌹🌹🌹🌹🌹🌹🙏🏻🙏🏻🙏🏻🙏🏻
    ✍✍✍ ਅੱਜ ਦਾ ਵਿਚਾਰ ✍✍✍
    ਆਪਣੇ ਅੰਦਰ ਦੀ ਸੋਚ ਨੂੰ ਸਾਫ਼ ਰੱਖੋ
    ਕਿਉਂ ਕਿ ਕਿਸ਼ਤੀ ਬਾਹਰ
    ਦੇ ਪਾਣੀ ਨਾਲ ਨਹੀਂ ਸਗੋਂ ਅੰਦਰ
    ਦੇ ਪਾਣੀ ਨਾਲ ਡੁੱਬਦੀ ਹੈ । 🙏🏻🙏🏻🙏🏻🙏🏻🙏🏻

  • @ManjitKaur-wl9hr
    @ManjitKaur-wl9hr Місяць тому +3

    ਗਿਆਨ ਦੇ ਸਾਗਰ ਨੇ ਸਾਡੇ ਬਾਬਾ ਜੀ 🙏🙏

  • @user-ch3bp5gd1i
    @user-ch3bp5gd1i Місяць тому +3

    ਤਲਾਕ ਸ਼ੁਦਾ ਮਹਿਲਾਵਾਂ ਜਾਂ ਫਿਰ ਜਿਸ ਦਾ ਪੰਤਾਲੀ -ਪੰਜਾਹ ਸਾਲ ਦੀ ਉਮਰ ਚ ਘਰਵਾਲਾ ਚੜ੍ਹਾਈ ਕਰ ਜਾਏ ਫਿਰ ਸਮਾਜ ਵਿੱਚ ਔਰਤ ਦੂਜਾ ਵਿਆਹ ਨਹੀਂਉ ਕਰਵਾ ਸਕਦੀ ਸਾਰੀ ਉਮਰ ਅਕੇਲਾਪਨ ਦੁੱਖ ਭਰਿਆ ਕੱਟਣ ਲਈ ਮਜਬੂਰ ਹੋ ਜਾਂਦੀ ਏ ਕਿਉਂ ਨਾ ਭਾਈ ਸਾਹਿਬ ਇਕ ਕੈਂਪ ਦੁਬਾਰਾ ਹਮਸਫਰ ਲਭ ਕੇ ਅਪਣੀ ਜਿੰਦਗੀ ਜਿਉਣ ਲਗਾਉ

    • @Truth-Always
      @Truth-Always Місяць тому +1

      ਜਿਸ ਔਰਤ ਵਿੱਚ ਹਿੰਮਤ ਹੈ, ਜਾਂ ਇੰਝ ਕਹੋ ਕਿ ਜੋ ਔਰਤ ਆਤਮ ਨਿਰਭਰ ਹੈ,ਉਹ ਸਭ ਕੁਝ ਕਰ ਸਕਦੀ ਹੈ, ਉਸ ਨੂੰ ਉਸ ਦੇ ਆਪਣਿਆ ਦੀ ਸਪੋਰਟ ਹੋਵੇ ਤਾਂ ਵੀ ਇਹ ਸੰਭਵ ਹੈ।

    • @user-ch3bp5gd1i
      @user-ch3bp5gd1i Місяць тому

      @@Truth-Always ਔਰਤ ਜਦ ਵਿਧਵਾ ਹੁੰਦੀ ਏ ਹਿੰਮਤ ਟੁੱਟ ਜਾਂਦੀ ਐ ਜਰੂਰੀ ਨਹੀਂਉ ਕਿ ਉਹ ਆਤਮ ਨਿਰਭਰ ਹੋਣ ਨੂੰਹ ਵੇਖ ਨਹੀਂਉ ਸਕਦੀ ਉਹ ਵਿਚਾਰੀ ਫਿਰ ਮੌਢਾ ਭਾਲਦੀ ਏ ਕਿਸੇ ਦੂਜੇ ਮਨੁੱਖ ਦਾਜਿੱਥੇ ਉਹ ਉਸ ਮਨੁੱਖ ਨਾਲ

    • @user-ch3bp5gd1i
      @user-ch3bp5gd1i Місяць тому

      ਅਪਣੇ ਦਿਲ ਦੀ ਗੱਲ ਰੋ ਕੇ ਕਰ ਸਕੇ ਮਨ ਹੌਲਾ ਕਰ ਸਕੇ ਪਰ ਸਮਾਜ ਦੇ ਡਰ ਕਾਰਨ ਉਹ ਦੁਨੀਆ ਵਿਚ ਸਭ ਦੁੱਖ ਸੰਤਾਪ ਝੱਲ ਕੇ ਇਕ ਦਿਨ ਇਹ ਦੁਨੀਆ ਛੱਡ ਕਾਲਵਸ ਹੋ ਜਾਂਦੀਆ ਨੇ

  • @bikramjitsingh1867
    @bikramjitsingh1867 Місяць тому +4

    ਸੱਚ ਦੀ ਅਵਾਜ਼ 👍

  • @SandeepSingh-ky1wj
    @SandeepSingh-ky1wj Місяць тому +16

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🙏🙏🥀🥀🌹🥀

  • @gurjeetkaur9238
    @gurjeetkaur9238 Місяць тому +24

    ਸੱਚ ਜੀ ਸਮੇਂ ਅਨੁਸਾਰ ਹਾਲਾਤਾਂ ਅਨੁਸਾਰ ਮੌਕੇ ਅਨੁਸਾਰ ਆਪਣੇ ਆਪ ਨੂੰ ਢਾਲਣਾ ਬਿਲਕੁਲ ਜਰੂਰ ਅਪਣਾਉਣ ਲਈ ਲਾਗੂ ਕਰਾਂਗੇ ਬਹੁਤ ਬਹੁਤ ਸ਼ੁਕਰੀਆਂ ਭਾਈ ਸਾਹਿਬ ਜੀ 🙏

  • @gureksinghgill8279
    @gureksinghgill8279 Місяць тому +5

    ਹਰ ਪੱਖ ਤੋਂ ਜਾਣਕਾਰੀ ਦੇਣ ਲਈ ਲੱਖ ਵਾਰ ਧਾ ਵਾਦ ਭਾਈ sahibji,🙏🙏🙏🙏🙏🙏

  • @user-vm5yk9wp9n
    @user-vm5yk9wp9n Місяць тому +2

    ਧੰਨ ਧੰਨ ਭਾਈ ਸਾਹਿਬ ਜੀ ਧੰਨ ਉਹ ਮਾਤਾ ਜਿਸਨੇ ਭਾਈ ਸਾਹਿਬ ਨੂੰ ਜਨਮ ਦਿੱਤਾ ਕੋਟਿ ਕੋਟਿ ਪ੍ਰਣਾਮ ਹੈ

  • @amitsandhu_
    @amitsandhu_ Місяць тому +22

    ਵਾਹ ਜੀ ਵਾਹ ਭਾਈ ਸਾਹਿਬ ਜੀ ਤੁਹਾਡਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਲੱਭਦੇ

  • @gurjeetkaur9238
    @gurjeetkaur9238 Місяць тому +11

    ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਸ਼ੁਭ ਸਵੇਰ 🙏🙏

  • @HarjinderSingh-tz1vj
    @HarjinderSingh-tz1vj Місяць тому +13

    ਸਤਿਨਾਮ ਵਾਹਿਗੁਰੂ ਸਹਿਬ ਜੀ

  • @user-ch3bp5gd1i
    @user-ch3bp5gd1i Місяць тому +3

    ਮਾਈਂਡ ਸੈਟ ਕਰਨ ਲਈ ਧੰਨਵਾਦ ਵੀਰ

  • @VipanjeetKaur-uc2hr
    @VipanjeetKaur-uc2hr Місяць тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏🙏🌹🙏🌹🙏🌹🙏

  • @AmandeepKaur-ju1zy
    @AmandeepKaur-ju1zy Місяць тому +3

    🙏 ਸਭ ਤੋਂ ਪਹਿਲਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਦੁੱਖ ਸੁੱਖ ਹੀ ਜ਼ਿੰਦਗੀ ਦੇ ਦੋ ਪਹਿਲੂ ਹਨ ਜਿਸ ਕਾਰਨ ਬੰਦੇ ਦਾ ਮਨ ਮਜ਼ਬੂਤ ਹੁੰਦਾ ਹੈ। ਦੁੱਖ ਸੁੱਖ ਦੋ ਦਰ ਕੱਪੜੇ ਪਹਿਰੇ ਜਾਏ ਮਨੁੱਖ।।💕🌲

  • @HarpreetKaur-pk5go
    @HarpreetKaur-pk5go Місяць тому +10

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @KamaljeetKaur-sx8io
    @KamaljeetKaur-sx8io Місяць тому +5

    ਕਿਆ ਨਜ਼ਾਰਾ ਹੋਵੇ ਜੀ 🤗ਜੇ ਕੁਰਸੀ ਪਿੱਛੇ ਲੜਨ ਵਾਲੇ ਲੀਡਰ ਇਹ ਕੈਂਪ ਅਟੈਂਡ ਕਰਨ ਜੀ 🙏 ਫੇਰ ਤਾਂ ਉਨ੍ਹਾਂ ਨੇ ਇਸ ਵੀਰ ਵਾਂਗ ਦੂਜੇ ਨੂੰ ਖੁਦ ਹੀ ਕੁਰਸੀ ਔਫਰ ਕਰ ਦਿਆ ਕਰਨੀ ਜੀ 🙏😊ਤੇ ਨਾਲੇ ਨਿਰਦੋਸ਼ ਨੌਜਵਾਨੀ ਬਚ ਜਾਏਗੀ ਜੀ ਨਜ਼ਰਾਂ ਲੱਗਣ ਤੋਂ 🙏🧿

    • @jaspreetbhullar8398
      @jaspreetbhullar8398 Місяць тому

      ਬਿਲਕੁੱਲ ਸੱਚ ਕਿਹਾ ਭੈਣ ਜੀ 🙏

  • @amitsandhu_
    @amitsandhu_ Місяць тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GagandeepSingh-xe4pf
    @GagandeepSingh-xe4pf Місяць тому +3

    ਮੈਨੂੰ ਇਹ ਸੋਚ ਕੇ ਬਹੁਤ ਖ਼ੁਸ਼ੀ ਹੁੰਦੀ ਕਿ ਭਾਈ ਸਾਹਿਬ ਅਸੀਂ ਆਪ ਜੀ ਦੀ ਸੋਚ ਨਾਲ ਜੁੜੇ ਹੋਏ ਹਾਂ,,,

  • @chilledmusic1696
    @chilledmusic1696 Місяць тому +11

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ 🙏

  • @jaspreetbhullar8398
    @jaspreetbhullar8398 Місяць тому +4

    ਭਾਈ ਸਾਹਿਬ ਜੀ 🙏🙏ਸਾਡੀਆਂ ਗਲਤੀਆਂ ਨੂੰ ਸੁਧਾਰਨ ਲਈ ਤੇ ਹਮੇਸ਼ਾ ਇਹਨਾਂ ਗਲਤੀਆਂ ਪ੍ਰਤੀ ਸੁਚੇਤ ਕਰਵਾਉਂਦੇ ਰਹਿਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ🙏🙏

  • @ManpreetSingh-kf8ii
    @ManpreetSingh-kf8ii Місяць тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️

  • @abhiyuvikaur8186
    @abhiyuvikaur8186 Місяць тому +8

    Waheguru ji ka Khalsa waheguru ji ki Fateh 🙏

    • @jaspreetbhullar8398
      @jaspreetbhullar8398 Місяць тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰਪ੍ਰੀਤ ਭੈਣ ਜੀ 🙏

  • @rapinderkaurharry4694
    @rapinderkaurharry4694 Місяць тому +5

    ਸਹੀ ਗੱਲ ਵੀਰ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @voiceoftruthm.kwithrsdw7946
    @voiceoftruthm.kwithrsdw7946 Місяць тому +10

    Waheguru Ji ka Khalsa Waheguru Ji Ki Fateh ❤🙏🏻🙏🏻

  • @Deepkaur729
    @Deepkaur729 Місяць тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਸਭ ਤੇ ❤❤❤❤❤❤

  • @GurpreetSingh-zi1hx
    @GurpreetSingh-zi1hx Місяць тому +7

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @guriKhaira001
    @guriKhaira001 Місяць тому +3

    ਵਾਹਹ…. ਹਰ ਵਾਰ ਦੀ ਤਰ੍ਹਾ ਬਾ-ਕਮਾਲ ਗੱਲਾਂ 👌🙏

  • @happysinghwarwallhappy7593
    @happysinghwarwallhappy7593 Місяць тому +6

    ਸਾਰੇ ਭੇਣ ਭਰਾਵਾਂ ਨੂੰ ਅਤੇ ਮਾਤਾ ਜੀ ਨੂੰ ਸਤਿ ਸ੍ਰੀ ਆਕਾਲ ਜੀ 🙏🙏🙏🙏

  • @RamanjitKaur-ml5ly
    @RamanjitKaur-ml5ly Місяць тому +6

    Waheguru ji 🙏🙏🙏🙏🌹🌹🌹🌹

  • @rajinderkaur3731
    @rajinderkaur3731 Місяць тому +3

    ਵਾਹ ਵਾਹ ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤❤❤

  • @Jashvi-vishvi-reels
    @Jashvi-vishvi-reels Місяць тому +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @medicalofficersingh_drmand3590
    @medicalofficersingh_drmand3590 Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🏻 ਭਾਈ ਸਾਹਿਬ ਜੀ ਧੰਨਵਾਦ ਜੀ ਆਪਣੇ ਆਪ ਤੇ ਕੰਮ ਕਰਨਾ ਪੈਣਾ ਜੀ ਵਿਚਾਰਾਂ ਨੂੰ ਦੇਖਣਾ

  • @BalwinderSingh-mc1lq
    @BalwinderSingh-mc1lq Місяць тому +3

    Dhan waheguru ji.bhai saab ji nice vichar ❤

  • @tejindersingh4588
    @tejindersingh4588 Місяць тому +5

    WAHEGURU JI 🙏..DHAN WAHEGURU JI...

  • @manjitkaursandhu4785
    @manjitkaursandhu4785 Місяць тому +9

    jug jug jeo Bhai Shab Ji 🙏Waheguru Ji Thanks ji God bless u ji 🙏🙏❤❤🙏🙏

  • @dulichand8451
    @dulichand8451 Місяць тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏❤️❤️

  • @BalwinderSingh-qe8jv
    @BalwinderSingh-qe8jv Місяць тому +3

    God bless you veer ji b singh u s a

  • @harjinderkhosa3907
    @harjinderkhosa3907 Місяць тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤🙏

  • @YuvrajSingh-sl9ll
    @YuvrajSingh-sl9ll Місяць тому +2

    Satnam SRI waheguru ji🎉🎉🎉❤❤

  • @gurjindersingh4666
    @gurjindersingh4666 Місяць тому +5

    Dhanbad.Bhai.Shib.Ji

  • @rattansingh4351
    @rattansingh4351 Місяць тому +5

    We are waiting to Bhai Sahib ji 🙏

  • @user-or4sw9ow1p
    @user-or4sw9ow1p Місяць тому +2

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-xl9yo3wi3k
    @user-xl9yo3wi3k Місяць тому +4

    ਞਹਿਗੁਰੂ। ਜੀ। ਕਾ ਖਾਲਸਾ 🎉ਞਹਿਗੁਰੂ ਜੀ ਕੀ ਫਤਹਿ ਭਾਈ ਸਹਿਬ। ਜੀ🎉

  • @GurmeetSingh-oy2el
    @GurmeetSingh-oy2el Місяць тому +4

    🙏🙏🙏🙏🙏🙏❤️❤️❤️

  • @preetikaur-zw5wm
    @preetikaur-zw5wm Місяць тому +4

    💯 💯 correct waheguru ji 🙏🙏

  • @Mandeep-ji2rf
    @Mandeep-ji2rf Місяць тому +2

    Waheguru ji ❤

  • @manvirsingh6512
    @manvirsingh6512 Місяць тому +2

    Waheguru ji Waheguru ji Waheguru ji Waheguru ji 🙏

  • @sonesingh5536
    @sonesingh5536 Місяць тому +4

    Waheguru waheguru ji ka Khalsa waheguru ji ki Fateh ji 🙏🙏🙏🙏

  • @sukhdevsinghsukhdevsingh7878
    @sukhdevsinghsukhdevsingh7878 Місяць тому +2

    Very good bai sahib ji sukhdev singh kadiana

  • @RajuSingh-dw6px
    @RajuSingh-dw6px Місяць тому +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @harbanskhattra584
    @harbanskhattra584 Місяць тому +2

    Waheguru ji mehar kre

  • @SimranjeetKaur-vi2uj
    @SimranjeetKaur-vi2uj Місяць тому +2

    Waheguru g ka khalsa waheguru ji ki fateh🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐💐🌷🌷🌷🌷🌷🌷🌷🌷🌷🌷🌷🌸🌸🌸🌸🌸🌸🌸🌸🌸🌼🌼🌼🌼🌼🌼🌼🌼🌼🌼🌻🌻🌻🌻🌻🌻🌻🌻🌻🌻

  • @darshankaddonwalaofficial
    @darshankaddonwalaofficial Місяць тому +5

    Good efforts ⛳⛳

  • @daljitgrewal9641
    @daljitgrewal9641 Місяць тому +2

    Waheguruji🎉🎉🎉🎉🎉❤❤

  • @sukhmandeepkaur7128
    @sukhmandeepkaur7128 Місяць тому +2

    Waheguru ji mehar kro 🙏🙏

  • @RajwinderKaur-hy2og
    @RajwinderKaur-hy2og Місяць тому +1

    Waheguru ji ka khalsa waheguru ji ki fateh bhai sahib ji🙏🙏

  • @taranjitsingh2714
    @taranjitsingh2714 Місяць тому +2

    Thank you Bhai Sahib 🙏🇨🇦

  • @yonnpreet9881
    @yonnpreet9881 Місяць тому +2

    Waheguru ❤

  • @Paramjitsingh-on5eo
    @Paramjitsingh-on5eo Місяць тому +3

    Waheguru ji,,🙏💕🙏

  • @artofwar8555
    @artofwar8555 Місяць тому +2

    Waho waho gobind

  • @ranjitkaur9577
    @ranjitkaur9577 Місяць тому +2

    ਬਹੁਤ ਹੀ ਵਧੀਆ ਢੰਗ ਨਾਲ ਸਮਝਿਆ

  • @user-ec2pd4kh7t
    @user-ec2pd4kh7t Місяць тому +2

    Waheguru waheguru waheguru waheguru waheguru g wmk Baba g wmk ❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @user-rz6fn4qg6v
    @user-rz6fn4qg6v Місяць тому

    ਭਾਈ ਸਾਹਿਬ ਜੀ ਧੰਨਵਾਦ ਜਦੋ ਦਾ ਤੇਰੇ ਨਾਲ ਪਿਆਰ ਪਾ ਲਿਆ ਜਿੰਦਗੀ ਬਦਲ ਗਈ

  • @sharanbenipal4876
    @sharanbenipal4876 Місяць тому +3

    Waheguru ji waheguru ji

  • @seerasingh4698
    @seerasingh4698 Місяць тому +5

    Waheguru ji 🙏

  • @ShamsherSingh-ff5jg
    @ShamsherSingh-ff5jg Місяць тому +5

    🌹🌹🙏

  • @pritamsingh5053
    @pritamsingh5053 Місяць тому +3

    🙏🙏♥️ Bhai Sahib ji te sari sangat nu guru Fateh ji waheguru ji ka khalsa waheguru ji ki Fateh bahut badiya vichaar Han ji ok bahut bahut dhanyawad Bhai Sahib ji

  • @user-nt8ex5ft7w
    @user-nt8ex5ft7w Місяць тому +2

    Thank u bhai sahib ji

  • @ddhaliwal18
    @ddhaliwal18 Місяць тому +1

    ਭਾਈ ਸਾਹਿਬ ਜੀ ਬਹੁਤ ਜਿਆਦਾ ਕੋਸ਼ਿਸ਼ ਕਰਦੇ ਆਂ ਇਹ ਸਾਰਾ ਕੁਝ ਕਰਨ ਬਾਰੇ ਪਰ ਪਤਾ ਨਹੀਂ ਕਿਉਂ ਜ਼ਿੰਦਗੀ ਘਾਲਾ ਮਾਲਾ ਜਿਹੀ ਹੋਈ ਪਈ ਆ ਸਮਝ ਹੀ ਨਹੀਂ ਆ ਰਿਹਾ ਕੁਛ ਕੀ ਚੱਲ ਰਿਹਾ ਜਿੰਦਗੀ ਚ

  • @sutanterdullat9163
    @sutanterdullat9163 Місяць тому +2

    ਬਿੱਲਕੁੱਲ ਜੀ ਹਾਲਾਤ ਅਨੁਸਾਰ ਢਲਣਾ ਜਰੂਰੀ ਹੈ।

  • @bhagwantkaur674
    @bhagwantkaur674 Місяць тому +2

    Waheguru JI KA KHALSA Waheguru JI KI FATEH JI 🙏🙏🙏🙏🙏🙏

  • @Gurmit.dhaliwal007
    @Gurmit.dhaliwal007 Місяць тому +5

    Great Bhai sahib ji

  • @ManpreetKaur-jp1gt
    @ManpreetKaur-jp1gt Місяць тому +3

    Thank you Baba ji 🙏❤️

  • @vpvp4130
    @vpvp4130 Місяць тому +4

    वाहेगुरु जी

  • @HarvinderSingh-or1kf
    @HarvinderSingh-or1kf Місяць тому +2

    भाई साहब जी बहुत बहुत धन्यवाद जी चडदीकला विच रहो जी 🙏🏻🙏🏻🙏🏻🙏🏻🙏🏻🙏🏻

  • @Punjabiwealth
    @Punjabiwealth Місяць тому +2

    Bahut wadiya bhai saab, your thinking are just like I am reading a book"YOU CAN HEAL YOUR LIFE-LOUISE HAY"

  • @HarpreetKaur-dx2ve
    @HarpreetKaur-dx2ve Місяць тому +2

    Very very very good

  • @manjeetkaur816
    @manjeetkaur816 Місяць тому +1

    Waheguru ji

  • @gurmeetsingh7081
    @gurmeetsingh7081 Місяць тому +1

    Gur Fateh parwan Karo ji

  • @user-ed3ue4be3t
    @user-ed3ue4be3t Місяць тому +1

    🙏🙏🙏waheguru ji ka khalsa waheguru ji ki fateh 🙏

  • @harryromana383
    @harryromana383 Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manichahal604
    @manichahal604 Місяць тому +1

    ਸਾਂਝ

  • @bittubansa3810
    @bittubansa3810 Місяць тому +2

    🙏❤️🌹 Waheguru ji ka khalsa waheguru ji ki Fateh ji 🙏❤️🌹

  • @harjitkaur3753
    @harjitkaur3753 Місяць тому +3

    Waheguru ji 🙏🙏🙏🙏

  • @manreetsinghpopli2587
    @manreetsinghpopli2587 Місяць тому +4

    🙏🙏🙏🙏

  • @GurcharanSingh-pf4hl
    @GurcharanSingh-pf4hl Місяць тому

    100 percent sahi galla❤❤ listen from newzeland Christchurch

  • @hardeepsidhu5876
    @hardeepsidhu5876 Місяць тому +2

    ❤❤

  • @jagtar.singh.abheypur.w
    @jagtar.singh.abheypur.w Місяць тому +2

  • @jagtar.singh.abheypur.w
    @jagtar.singh.abheypur.w Місяць тому +2

    🙏🏻

  • @nanug5328
    @nanug5328 Місяць тому +1

    Wmkg

  • @balwindersingh-nz2hm
    @balwindersingh-nz2hm Місяць тому +1

    Very nice 💯

  • @jagtar.singh.abheypur.w
    @jagtar.singh.abheypur.w Місяць тому +2

    👍

  • @jitendersingh1990
    @jitendersingh1990 Місяць тому +1

    🙏❤️

  • @Kiranpal-Singh
    @Kiranpal-Singh Місяць тому

    ਫੈਸ਼ਨ ਪ੍ਰੱਸਤ ਡੇਰੇਦਾਰ ਨੂੰ ਅਧਿਆਤਮ ਰਾਹ ਬਾਰੇ ਕੁਝ ਨਹੀਂ ਪਤਾ, ਗੱਲਾਂ ਦਾ ਕੜਾਹ ਵਧੀਆ ਬਣਾ ਲੈਂਦਾ !

  • @user-ch3bp5gd1i
    @user-ch3bp5gd1i Місяць тому

    ਗੁਰ ਅਮਰ ਦਾਸ ਜੀ ਨੇ ਵਿਧਵਾ ਔਰਤ ਮਰਦ ਦਾ ਦੁਬਾਰਾ ਵਿਆਹ ਕਰ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਕਰ ਲਿਆ

  • @nandusakhira6162
    @nandusakhira6162 Місяць тому +1

    🙏🙏🙏🙏🙏

  • @buttasingh8538
    @buttasingh8538 Місяць тому +1

    ❤❤❤❤❤❤

  • @gurmailsingh1716
    @gurmailsingh1716 Місяць тому +1

    🙏🏻🙏🏻🙏🏻🙏🏻