Business ideas in USA | ਵਿਦੇਸ਼ ਜਾਈਏ ਕੇ ਨਾਂ, ਜਾ ਕੇ ਬਿਜਨਸ ਕਰੀਏ ਜਾਂ ਨੌਕਰੀ | Podcast 5 | Dhadrianwale

Поділитися
Вставка
  • Опубліковано 13 січ 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #abroad
    #usa
    #usabusiness
  • Розваги

КОМЕНТАРІ • 197

  • @amanpreetsingh6484
    @amanpreetsingh6484 3 місяці тому +10

    ਸਾਡੇ ਨੌਜਵਾਨ ਰਲ ਮਿਲ ਕੇ ਪੰਜਾਬ ਵਿਚ ਪੈਸਾ ਲਗਾ ਕੇ ਕਾਰੋਬਾਰ ਕਰ ਸਕਦੇ ਐ ...

  • @KamaljitKaur-fy3uu
    @KamaljitKaur-fy3uu 3 місяці тому +30

    ਬਹੁਤ ਵਧੀਆ ਗੱਲ ਕਹੀ ਜੀ 🙏 ਕਿ ਪੈਸਾ ਏਧਰ ਵੀ ਲਗਾਇਆ ਜਾ ਸਕਦਾ ਹੈ, ਜ਼ਰੂਰੀ ਨਹੀਂ ਕਿ ਬਾਹਰ ਹੀ ਲਗਾਉਣਾ ਪੈਸਾ,,, ਮਿਹਨਤੀ ਬੰਦੇ ਏਥੇ ਵੀ ਸੈੱਟ ਹੋ ਜਾਂਦੇ ਹਨ 👍

  • @gurjeetkaur9238
    @gurjeetkaur9238 3 місяці тому +13

    ਬਹੁਤ ਵਧੀਆ ਗੱਲਾਂ ਕੀਤੀਆਂ ਭਾਈ ਸਾਹਿਬ ਜੀ 🙏ਸਭ ਤੋਂ ਜਰੂਰੀ ਸਕੂਨ,ਮਿਹਨਤ ਹੈ ਇੱਥੋਂ30 35 ਲੱਖ ਲਾਕੇ ਕਮਾਉਣ ਜਾਂਦੇ ਹਾਂ ਪਰ ਇਹੀ ਪੈਸੇ ਲਾਕੇ ਇੱਥੇ ਹੀ ਰੁਜਗਾਰ ਕਰੀਏ ਤੇ ਨਾਲ ਹੀ ਦੂਜਿਆਂ ਨੂੰ ਵੀ ਰੁਜਗਾਰ ਮਿਲੇਗਾ ਮੈਨੂੰ ਲੱਗਦਾ ਇਹ ਐਪੀਸੋਡ ਬਾਹਰ ਜਾਣ ਵਾਲਿਆਂ ਲਈ ਲਾਹੇਵੰਦ ਸਿੱਧ ਹੋਵੇਗਾ ਜੀ 🙏

  • @RavinderSingh-ni9mx
    @RavinderSingh-ni9mx 3 місяці тому +12

    ਸਮੇਂ ਦੀ ਲੋੜ ਅਨੁਸਾਰ ਧਰਮ ਦੇ ਨਾਲ ਨਾਲ ਆਪਣੀ ਕਮਿਊਨਿਟੀ ਨੂੰ ਸਹੀ ਸੇਧ ਦੇਣ ਵਾਲੇ ਭਾਈ ਸਾਹਿਬ ਜੀ ਦਾ ਦਿਲ ਵਿੱਚੋ ਧੰਨਵਾਦ

    • @manindersingh5897
      @manindersingh5897 2 місяці тому

      ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @karamjitsingh8908
    @karamjitsingh8908 3 місяці тому +5

    ਸੱਭ ਪੈਸੇ ਲਈ ਹੀ ਜਾਂਦੇ ਨੇ,ਜੇ ਕਿਤੇ ਅਕਲ ਦੀ ਵੀ ਤਰੱਕੀ ਕਰੀ ਚਲੀਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।

  • @ManjitKaur-wl9hr
    @ManjitKaur-wl9hr 3 місяці тому +28

    ਦੂਸਰੇ ਦੇਸ਼ਾਂ ਵਿੱਚ ਜਾ ਕੇ ਵਸਣ ਵਾਲ਼ੇ ਲੋਕਾਂ ਲਈ ਇਹ ਪੋਡਕਾਸਟ ਬਹੁਤ ਹੀ ਲਾਭਦਾਇਕ ਹੋਵੇਗਾ l ਧੰਨਬਾਦ ਭਾਈ ਸਾਹਿਬ ਜੀ 🙏🙏🙏🙏🙏

  • @user-ws6qu4ji9p
    @user-ws6qu4ji9p 3 місяці тому +16

    Parampal is very soft spoken politely and humble

  • @manpreetsingh-zk6hc
    @manpreetsingh-zk6hc 3 місяці тому +8

    ਪੰਜਾਬ ਖਾਲੀ ਸਾਰੇ ਵਿਦੇਸਾਂ ਨੂੰ ਜਾ ਰਹੇ ਨੇ ਬਿਹਾਰੀ ਨੇ ਪੰਜਾਬ ਵਿੱਚ ਰਹਿਣ ਨੂੰ ਆਹ ਜਾਣ ਆਹ ਤੇ ਖੇਤੀਂ ਵੀ ਸਾਭ ਲੈਣੀ ਆਹ ਕੱਲ ਨੂੰ ਸੋਚੋ ਗਏ ਇੰਡੀਆ ਪੰਜਾਬ ਵਿੱਚ ਆਹ ਕਹਿ ਰਹਿਨ ਲੱਗ ਜਾਵਾ ਗਏ ਭੁੱਲ ਜਾਇਓ ਜਾਗਰੂਤ ਹੋਵੋ ਭਾਈ ਸਾਬ ਜੀ ਵਾਹਿਗੁਰੂ ਜੀ

  • @manpreetsingh-zk6hc
    @manpreetsingh-zk6hc 3 місяці тому +34

    ਜੇਕਰ ਵਿਦੇਸ਼ਾਂ ਨੂੰ ਜਾਣ ਵਾਲੇ ਇੰਡੀਆ ਨੂੰ ਮਤਲਬ ਪੰਜਾਬ ਨੂੰ ਬਿਹਾਰੀ ਕੋਲ ਆਹ ਜਾਣਾ ਓਦਾਂ ਵੀ ਪੰਜਾਬ ਨੂੰ ਕੋਈ ਪੁਛਦਾ ਨਹੀ ਭਾਈ ਸਾਬ ਜੀ ਦੇਖ ਕੇ ਵੀਡੀਓ ਬਣਾਓ ਆਵੇ ਨਾਂ ਬਾਹਰ ਪੈਝੀ ਜਾਓ ਪੰਜਾਬ ਖਾਲੀ ਹੋਈ ਜਾਂਦਾ ਵਾਹਿਗੁਰੂ ਜੀ

  • @AkAk-yd9qf
    @AkAk-yd9qf 3 місяці тому +10

    ਬਹੁਤ ਵਧੀਆ ਜਾਣਕਾਰੀ ਦਿਤੀ ਧੰਨਵਾਦ ਭਾਈ ਸਾਹਿਬ ਜੀ ਤੁਹਾਡਾ 🙏

  • @BarinderSinghKamboj
    @BarinderSinghKamboj 3 місяці тому +9

    ਜੇਕਰ ਸਾਡੇ ਆਲੇ ਬਾਹਰ ਗਏ ਉੱਥੇ ਟਰੱਕ ਚਲਾਏ ਤਾਹੀ ਕਾਰੋਬਾਰ ਕੀਤੇ ਨੇ ਚਲੋ ਸਭ ਤੋ ਮਿਹਨਤੀ ਕਹਿਣਾ ਤਾ ਠੀਕ ਨਹੀ ਪਰ ਸਾਡੇ ਪੰਜਾਬੀਆ ਜਿੰਨਾ ਮਿਹਨਤੀ ਕੋਈ ਨਹੂ

  • @KamaljitKaur-fy3uu
    @KamaljitKaur-fy3uu 3 місяці тому +21

    ਬਾਹਰ ਜਾਣ ਵਾਲੇ ਬੱਚਿਆਂ ਲਈ ਤੇ ਖ਼ਾਸ ਕਰਕੇ ਬਾਹਰ ਬਿਜ਼ਨਸ ਸੈੱਟ ਕਰਨ ਵਾਲਿਆਂ ਲਈ ਇਹ ਵੀਡੀਓ ਬਹੁਤ ਹੀ ਲਾਭਦਾਇਕ ਸਿੱਧ ਹੋਵੇਗੀ 👍 ਬਹੁਤ ਬਹੁਤ ਧੰਨਵਾਦ ਜੀ 🙏

    • @ikodapasara8143
      @ikodapasara8143 3 місяці тому +1

      ਹਾਹਾ business , liquor store ਕਿ ਟਰੱਕ , ਤੇ ਹੁਣ ਖਤਮ ?

    • @sidhu9472
      @sidhu9472 3 місяці тому

      ​@@ikodapasara8143ਨਹੀਂ ਵੀਰ ਗੁਜਰਾਤੀਆਂ ਵਾਂਗ ਬਿਜਨਸ ਵਿੱਚ ਵੀ ਹੱਥ ਅਜ਼ਮਾ ਸਕਦੇ ਆ ਪੰਜਾਬੀ ਵੀ,,, ਨਾਲੇ ਚੰਗਾ ਗੁਣ ਜਿੱਥੋਂ ਮਿਲੇ ਲੈ ਲੈਣਾ ਚਾਹੀਦਾ ਹੈ,,, ਹੈਂ ਨਾ ਵੀਰ

    • @KamaljitKaur-fy3uu
      @KamaljitKaur-fy3uu 3 місяці тому

      @@ikodapasara8143 ਮੈਂ ਤੁਹਾਨੂੰ ਪੜ੍ਹਿਆ ਹੈ ਵੀਰ ਜੀ ਕਈ ਕਮੈਂਟਸ ਵਿੱਚ ਤੇ ਮੈਂ ਏਨਾ ਕੁ ਤਾਂ ਜਾਣਦੀ ਹਾਂ ਕਿ ਤੁਸੀਂ ਗਿਆਨ ਦਾ ਭੰਡਾਰ ਓ 👍 ਮੇਰੇ ਕੁਮੈਂਟਸ ਵਿੱਚ ਆਇਆਂ ਨਾਲ ਮੇਰੀਆਂ ਲੜਾਈਆਂ ਹੀ ਹੋਈਆਂ ਹਨ ਜ਼ਿਆਦਾਤਰ ਕਿਉਂਕਿ ਉਹ ਸਿਰਫ਼ ਬਹਿਸ ਕਰਨ ਦੇ ਮਕਸਦ ਨਾਲ ਆਉਂਦੇ ਪਰ ਤੁਹਾਡਾ ਸਵਾਗਤ ਹੈ 👍 ਕਿਉਂ ਕਿ ਮੈਨੂੰ ਲਗਦਾ ਤੁਸੀਂ ਬਹੁਤ ਕੁਝ ਆਪਣੇ ਅੰਦਰ ਹੀ ਸੰਭਾਲੀ ਬੈਠੇ ਓ।ਗਿਆਨ ਤੇ ਗੁਣ ਵੰਡਣੇ ਚਾਹੀਦੇ ਹਨ 👍 ਕਿਰਪਾ ਕਰਕੇ ਆਪਣੇ ਕਮੈਂਟਸ ਨੂੰ ਪ੍ਰਸ਼ਨਵਾਚਕ ਚਿੰਨ੍ਹ ਨਾਲ ਨਾ ਛੱਡਿਆ ਕਰੋ ਸਗੋਂ ਆਪਣੀ ਜਾਣਕਾਰੀ ਸਾਂਝੀ ਕਰਿਆ ਕਰੋ ਵੀਰ ਜੀ 🙏

    • @harrisingh9327
      @harrisingh9327 3 місяці тому

      Jaroori bhar he jana ?
      Bhot okha otthe hun set hona .

    • @ikodapasara8143
      @ikodapasara8143 3 місяці тому

      ਜਦ ਮੇਰੀ ਵਾਰੀ ਆਈ ਉਦੋਂ ਔਖਾ ਕਿ ਮੈਂ ਨਾਲਾਇਕ ?

  • @Paramjitsingh-on5eo
    @Paramjitsingh-on5eo 3 місяці тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏❤️❤️🌹🌹🙏🙏👍💯

  • @deepaksubhash
    @deepaksubhash 3 місяці тому +6

    ਤੁਹਾਡੇ ਤੋਂ motivate ਹੋਕੇ ਆਪਾ ਵੀ ਅਮਰੀਕਾ ਵਿਚ ਸ਼ੁਰੂ ਕੀਤਾ

  • @jagtarsinghmattu
    @jagtarsinghmattu 3 місяці тому +9

    ੴਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏

  • @johnjones-zq2uf
    @johnjones-zq2uf 3 місяці тому +7

    Your health is first priority to succeed

  • @herindermangat4697
    @herindermangat4697 3 місяці тому +11

    Very nice episode thanks very much for best knowledge ❤
    I spent 50 years if known all this I could do really better life anyway for new generations maybe help Thanks 🙏 ❤

  • @amitsandhu_
    @amitsandhu_ 3 місяці тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਵਧੀਆ ਜੀ 🙏👍

  • @kulvantsingh571
    @kulvantsingh571 3 місяці тому +8

    Very nice. First pracharak seen spreading real life lessons.

  • @RanjitSingh-rn9uc
    @RanjitSingh-rn9uc 3 місяці тому +3

    ਬਹੁਤ ਵਧੀਆ ਜਾਣਕਾਰੀ ਮਿਲੀ ਏ ਜੀ ਗਲਬਾਤ ਰਾਹੀਂ । ਧੰਨਵਾਦ ਜੀ । ਰਣਜੀਤ ਸਿੰਘ ਘਨੌਲੀ

  • @ManjitKaur-lu7oy
    @ManjitKaur-lu7oy 3 місяці тому +4

    ਭਾਈ ਸਾਹਿਬ ਜੀ ਨੂੰ ਗੂਰ, ਫਤਿਹ ਜੀ ਮੈ ਇਹ ਵਲੌਗ ਕਾਫੀ ਦਿਨਾ ਬਾਦ ਦੇਖ ਰਹੀ ਆ ਜੀ ਕਿਉਕਿ ਟਾਈਮ ਨੀ ਹੂੰਦਾ ਜੀ ਲਾਈਵ ਨੀ ਸੂਣ ਸਕੀ ਜੀ ਬਾਦ ਚ ਸੂਣ ਰਹੀ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।

  • @Fateh.2323
    @Fateh.2323 3 місяці тому +4

    Boht bdiya lgya ji skip kre bina.. Sara sunya.. Schi tusi sikh kom de anmol rtn ho❤life changer thank you so much🥰

  • @jashandhaliwal8210
    @jashandhaliwal8210 3 місяці тому +4

    ੧ਓ ਧਨਵਾਦ ਭਾਈ ਸਾਹਿਬ ਜੀ

  • @KuldeepBalYt
    @KuldeepBalYt 3 місяці тому +5

    Waheguru ji ka khalsa waheguru ji ki Fateh 🙏 🙏🙏🙏🙏🙏

  • @kmehta5119
    @kmehta5119 3 місяці тому +3

    ਬਹੁਤ ਹੀ ਜਾਣਕਾਰੀ ਭਰਪੂਰ ਪੋਡਕਾਸਟ ਹੈ ਜੀ 🙏

  • @balvirkaur9925
    @balvirkaur9925 3 місяці тому +8

    ਵਾਹਿਗੁਰੂ ਜੀ ਇਹੋ ਜਿਹੀ ਸੋਚ ਦੀ ਸਮਾਜ ਨੂੰ ਲੋੜ 👌

  • @sidhu9472
    @sidhu9472 3 місяці тому +2

    ਸੱਚੀ ਗੱਲ ਹੈ ਬਾਈ ਜੀ 🙏 ਸਾਡੇ ਵਾਲੇ ਬਿਜ਼ਨਸ ਦਾ ਘੱਟ ਸੋਚਦੇ ਹਨ ਜੀ 🙏

  • @NirmalSingh-sy2hj
    @NirmalSingh-sy2hj 3 місяці тому +3

    ਬਹੁਤ ਵਧੀਆ ਭਾਈ ਸਾਹਿਬ ਜੀ 🙏🙏

  • @VipanjeetKaur-uc2hr
    @VipanjeetKaur-uc2hr 3 місяці тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @Drama983
    @Drama983 3 місяці тому +6

    good job bahut vdia topic te bahut vdia bulara invite kita. great job 👏

  • @BaljeetGill-yg2gd
    @BaljeetGill-yg2gd 3 місяці тому +2

    ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ

  • @gsdakha3763
    @gsdakha3763 3 місяці тому +3

    ਬਿਲਕੁੱਲ ਸਹੀ ਗੱਲ ਹੈ ਜੀ 👌🙏

  • @manjitkaursandhu4785
    @manjitkaursandhu4785 3 місяці тому +3

    Bhai Shab Ji Thanks ji 🙏🙏❤❤🙏🙏

  • @GurpreetSingh-zi1hx
    @GurpreetSingh-zi1hx 3 місяці тому +2

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @singhrajinder68
    @singhrajinder68 3 місяці тому +3

    ਜੀ ਆਇਆਂ ਨੂੰ🙏

  • @preetikaur-zw5wm
    @preetikaur-zw5wm 3 місяці тому +3

    💯 correct thank you for guide my way

  • @Paramjeetkaur-rg7gq
    @Paramjeetkaur-rg7gq 3 місяці тому +5

    Nice

  • @Young.man.
    @Young.man. 3 місяці тому +6

    Best podcast , hor aunn dyo eve diaa❣️❣️🙏🙏 baba ji

    • @Fateh.2323
      @Fateh.2323 3 місяці тому

      Shi gl aa ji 10second b age ni kitta ik ik gl boht bdiya lgi te bahr gye te ethe walya lyi boht chngi rhu j sunke apply kriye..

  • @tarinder
    @tarinder 3 місяці тому +2

    Please, Maharaj word is only for Guru Saheb .Bhai Saheb is a 🙏beautiful word

  • @SatgurSingh17
    @SatgurSingh17 3 місяці тому +3

    Very very nice ji

  • @majorsingh4859
    @majorsingh4859 3 місяці тому +4

    Very nice work

  • @rattansingh4351
    @rattansingh4351 3 місяці тому +2

    Wah ji wah Bhai Sahib ji 🙏🙏🙏🙏🙏

  • @veenajasuja6217
    @veenajasuja6217 3 місяці тому +3

    Dhan waheguru ji ❤❤❤❤

  • @vpvp4130
    @vpvp4130 3 місяці тому +2

    वाहेगुरु जी

  • @ManpreetKaur-jp1gt
    @ManpreetKaur-jp1gt 3 місяці тому +3

    Thank you Baba ji 🙏♥️

  • @ranbirsingh8804
    @ranbirsingh8804 3 місяці тому +1

    ਬਹੁਤ ਵਧੀਆ ਜਾਣਕਾਰੀ ਮਿਲੀ 🙏

  • @AshokKumar-ho6rd
    @AshokKumar-ho6rd 3 місяці тому +1

    Bahut badhiya vichar bhai sahab ji bahut badhiya Lage

  • @GagandeepSingh-xe4pf
    @GagandeepSingh-xe4pf 3 місяці тому +5

    ਭਾਈ ਸਾਹਿਬ ਜੀ ਸਵਾ ਲੱਖ ਬੱਚੇ ਸਲਾਨਾ ਵਿਦੇਸ਼ ਜਾ ਰਹੇ ਨੇ,,,30 ਹਜ਼ਾਰ ਕਰੋੜ ਪੈਸਾ ਸਲਾਨਾ ਵਿਦੇਸ਼ ਜਾ ਰਿਹਾ ਏਥੇ ਕੀ ਹਾਲ ਹੋਣਾ ਤੁਸੀ ਦਸੋ,,,,

  • @user-ec2pd4kh7t
    @user-ec2pd4kh7t 3 місяці тому +1

    Waheguru waheguru g wmk Baba g wmk ❤❤❤❤❤❤❤❤❤❤❤❤❤❤❤❤

  • @fitness_addict_nav7000
    @fitness_addict_nav7000 2 місяці тому

    Waheguruji eh gal tuc badi vadia kahi ki …shanti layi kush sarttan hudiya ne te jdo puriya ho jaan banda v parpuran feel krda🙌🏻🙌🏻

  • @chahalgroup8378
    @chahalgroup8378 3 місяці тому +1

    Maharaja Ranjeet Singh Dhadrian de chardikla ch raho

  • @user-sr2qp4mr2n
    @user-sr2qp4mr2n 3 місяці тому +2

    Weheguru ji❤

  • @ArashSandhu-sk8ni
    @ArashSandhu-sk8ni 3 місяці тому +1

    Vadhiya podcast aaa. Sochan wali gall aaa

  • @simranbajwa8750
    @simranbajwa8750 3 місяці тому +1

    bot vdia dsya bhai sahib g tusi dhanvadh tuhada ❤️🙏🏻😊🌹

  • @seerasingh4698
    @seerasingh4698 3 місяці тому +2

    Waheguru ji 🙏

  • @daljitgrewal9641
    @daljitgrewal9641 3 місяці тому +3

    Waheguruji🎉🎉🎉🎉🎉❤❤

  • @satishsidhu4394
    @satishsidhu4394 3 місяці тому +2

    My best motivational speaker. 🎉❤

  • @sarabjitkaur8997
    @sarabjitkaur8997 3 місяці тому +3

    Good information veer ji

  • @soniadevi7338
    @soniadevi7338 2 місяці тому

    Mai 3year se Dubai kamm kar rehi hu hardwork bohat jyde ab Tek kar rehi hu agar wehaguru g de maher hoi te Mai v jarur APNA business start Kara gi.❤❤❤

  • @manjinderkaur9023
    @manjinderkaur9023 3 місяці тому +2

    Good vlog thanks God bless you uk 😂

  • @narinder24saini
    @narinder24saini 3 місяці тому +1

    2009 ch australia aye se baba ji .still india ne ja hoya . nearly 15 years. hope end of this year . rab karo kirpa. dekho kida laga ja ke fir

  • @user-ed3ue4be3t
    @user-ed3ue4be3t 3 місяці тому

    🙏🙏🙏waheguru ji 🙏

  • @gurjindersingh4666
    @gurjindersingh4666 3 місяці тому +1

    VV.Good.Info.Bhai.Shib.Ji

  • @ramanbhangupunjab1498
    @ramanbhangupunjab1498 3 місяці тому +1

    Waheguru ji chardikala vech rakhan Ji 🙏

  • @JaspreetSingh-yt1hy
    @JaspreetSingh-yt1hy 3 місяці тому +2

    Bhut wdia jaankari sanjhi kiti bhai saheb ji ne 🙏

  • @manjitkaur7399
    @manjitkaur7399 3 місяці тому +2

    🙏🙏🙏🙏🙏

  • @hirdeysingh1971
    @hirdeysingh1971 3 місяці тому

    Bht vdiya Bhai saaab g, we need leaders and motivators like you. ❤❤❤❤❤🎉🎉🎉🎉🎉

  • @user-sr2qp4mr2n
    @user-sr2qp4mr2n 3 місяці тому +3

    💕🙏🙏🙏🙏🙏💓

  • @JAGTARSINGHNIRMAN55
    @JAGTARSINGHNIRMAN55 3 місяці тому +3

    🙏🙏

  • @princeprincenigah1317
    @princeprincenigah1317 3 місяці тому +2

    Bhai saab ji thora jldi update kr dea kro ji plz

  • @americanandpunjabilifevlog3951
    @americanandpunjabilifevlog3951 3 місяці тому +5

    In America, when we drop off our kids to their college campus, as parents we make sure they get cooked food in the cafeteria, bedroom with proper bedding, clothes, car and pocket money… and we try meet them during holidays but young immigrant student don’t get that, they lose all the benefits from their parents, don’t blame them for being stressed 😰

  • @user-gm4of6js3b
    @user-gm4of6js3b 3 місяці тому +1

    Waheguru ji

  • @bhagwantkaur674
    @bhagwantkaur674 3 місяці тому +3

    ❤️❤️❤️❤️❤️❤️❤️❤️
    Waheguru JI KA KHALSA 💚💚💚💚💚💚💚💚WAHEGURU JI KI FATEH JI ❤️❤️❤️❤️❤️❤️

  • @indubadhan6021
    @indubadhan6021 3 місяці тому +1

    Bhot vdia bahi saaabb ji 🙏 edhe podcast kryea kro vdia lgda sanu saryea nu

  • @simranbajwa8750
    @simranbajwa8750 3 місяці тому +3

    ❤️🙏🏻😊🌹

  • @kuldipsingh9741
    @kuldipsingh9741 3 місяці тому +1

    Very interesting talk❤

  • @hajitsingh7693
    @hajitsingh7693 3 місяці тому +1

    Excellent

  • @Karmjitkaur-gk1xq
    @Karmjitkaur-gk1xq 3 місяці тому +1

    💯✅️ Bhai je 🙏🙏🌷🌷

  • @manjitkaursandhu4785
    @manjitkaursandhu4785 3 місяці тому +1

    Bhut vadiya ji 🙏🙏❤🙏🙏

  • @Kavishgarg502
    @Kavishgarg502 3 місяці тому +2

    ❤❤

  • @MB-uv4qu
    @MB-uv4qu 3 місяці тому

    Enjoyed listening to the interview, thank u ji for sharing yr thoughts 🙏🏻

  • @Jatt794
    @Jatt794 3 місяці тому

    Waheguru ji Sadi bati uk ah ji sinar carrer the job ta ahj ji u s a move karna choda han with family ji sir ji dasna ji

  • @RajwinderKaur-hy2og
    @RajwinderKaur-hy2og 3 місяці тому

    Waheguru ji ka khalsa waheguru ji ki fateh bhai sahib ji🙏🙏

  • @rupinderkaur1634
    @rupinderkaur1634 3 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਭਾਈ ਸਾਹਿਬ ਜੀ

  • @harjeeschekhonz5556
    @harjeeschekhonz5556 3 місяці тому +1

    New Business Consulting Firm Dhadria Wala 😂😂😂😂

  • @gurdhiansingh6765
    @gurdhiansingh6765 3 місяці тому +2

    ❤❤❤❤❤🙏🙏

  • @BootaLalllyan-no6bu
    @BootaLalllyan-no6bu 3 місяці тому +2

    ♥️🙏♥️🙏♥️🙏♥️

  • @MandeepSharma-xj2se
    @MandeepSharma-xj2se 3 місяці тому +1

    ❤❤❤❤

  • @user-xo1mq1qv8g
    @user-xo1mq1qv8g 3 місяці тому

    Waheguru ji ka Khalsa waheguru ji ki Fateh bhai saab ji 🙏🏻🙏🏻

  • @Ramandeep_kaur566
    @Ramandeep_kaur566 3 місяці тому +1

    Nice good luck

  • @manreetsinghpopli2587
    @manreetsinghpopli2587 3 місяці тому +1

    🙏🙏🙏🙏

  • @jagtar.singh.abheypur.w
    @jagtar.singh.abheypur.w 3 місяці тому

  • @parneetsingh2952
    @parneetsingh2952 3 місяці тому

    Whagruru ji

  • @jagtar.singh.abheypur.w
    @jagtar.singh.abheypur.w 3 місяці тому

    🙏🏻

  • @user-nq5or5fx4q
    @user-nq5or5fx4q 3 місяці тому +1

    Nice 👍

  • @user-xo1mq1qv8g
    @user-xo1mq1qv8g 3 місяці тому

    Very best podcast 👍🏻👍🏻

  • @jaspreetkaurbambiha5808
    @jaspreetkaurbambiha5808 3 місяці тому +1

    🙏🙏🙏🙏🙏🙏🙏🙏🙏🙏

  • @manjotkaur451
    @manjotkaur451 3 місяці тому

    My best motivational speaker 🙏🏻🙏🏻

  • @Isahebrandhawa
    @Isahebrandhawa 3 місяці тому +1

    ❤️❤️👍👍💥

  • @jagtar.singh.abheypur.w
    @jagtar.singh.abheypur.w 3 місяці тому

    👍🏻