ਉੱਠ ਜਾਗ ਮੁਸਾਫ਼ਰ ਜਾਗ ਵੇ | Uth Jag Musafir Jag Ve | Kavita | Dhadrianwale

Поділитися
Вставка
  • Опубліковано 14 лис 2024

КОМЕНТАРІ • 374

  • @jaspreetbhullar8398
    @jaspreetbhullar8398 6 місяців тому +127

    ਉੱਠ ਜਾਗ ਮੁਸਾਫ਼ਰ ਜਾਗ ਵੇ ਤੈਨੂੰ ਲੱਗੇ ਬਾਣੀ ਦੀ ਲਾਗ ਵੇ 🙏 ਸਾਡੀ ਜ਼ਿੰਦਗੀ ਦੀ ਅਸਲ ਜ਼ਿਮੇਵਾਰੀ ਪ੍ਰਤੀ ਹਲੂਣਾ ਦਿੰਦੀ ਬਹੁਤ ਸੋਹਣੀ ਕਵਿਤਾ ਜੀ ❤️🙏

    • @krishansinghkrishan6115
      @krishansinghkrishan6115 4 місяці тому +1

      ਪੂਰੀ ਕਵਿਤਾ ਭੇਜ ਦਿਉ ਜੀ

    • @gurmukhsingh1101
      @gurmukhsingh1101 2 місяці тому

      . fjr RJRNIDNFUNDLUSMXUM❤❤😂😂😂🎉😊🙏👍

  • @ManjitKaur-wl9hr
    @ManjitKaur-wl9hr 6 місяців тому +86

    ਧੁਰ ਅੰਦਰ ਤੱਕ ਹਲੂਣਾ ਦਿੰਦੀ ਕਵਿਤਾ, ਸੁਣਾਉਣ ਦਾ ਲਹਿਜ਼ਾ ਪ੍ਰਸੰਸਾਯੋਗ, ਬੇਟਾ ਸਦਾ ਖੁਸ਼ ਰਹੋ ਚੜ੍ਹਦੀ ਕਲ਼ਾ 'ਚ ਰਹੋ ❤❤

  • @KamaljitKaur-fy3uu
    @KamaljitKaur-fy3uu 6 місяців тому +49

    ਵਾਹ!! ਕਿੰਨਾ ਸੋਹਣਾ ਸੁਨੇਹਾ ਤੇ ਕਿੰਨੀ ਸੋਹਣੀ ਆਵਾਜ਼ 👍ਉੱਠ ਜਾਗ ਮੁਸਾਫ਼ਰ ਜਾਗ ਵੇ 💐

  • @gurjeetkaur9238
    @gurjeetkaur9238 6 місяців тому +41

    ਬਿਲਕੁਲ ਜੀ ਜਾਗਣਾ ਹੀ ਪਵੇਗਾ ਸਾਡੇ ਬੱਚੇ ਸਾਡਾ ਭਵਿਖ ਸਾਡੇ ਪੰਜਾਬੀ ਭੈਣ ਭਰਾ ਲਈ 🙏ਉੱਠ ਜਾਗ ਮੁਸਿਫਰ ਵੇ ਲਾ ਜਾਗ ਬਾਣੀ ਦਾ ਵੇ ਚਲ ਰਾਹ ਪੈ ਗੁਰੂ ਗਰੰਥ ਸਾਹਿਬ ਦੇ ਯਾਦ ਕਰ ਸ਼ਹਾਦਤਾਂ ਨੂੰ ਕੁਰਬਾਨੀਆਂ ਨੂੰ ਕਵਿਤਾ ਦਾ ਨਾਮ ਹੀ ਹੌਸਲੇ ਵਾਲਾ ਹੈ ਸ਼ੁਕਰੀਆ ਜੀ 🙏

  • @KamaljitKaur-fy3uu
    @KamaljitKaur-fy3uu 6 місяців тому +30

    ਜਦੋਂ ਦਿਵਾਨ ਤੋਂ ਬਾਅਦ ਸੰਗਤ ਆਪ ਜੀ ਨੂੰ ਮਿਲਦੀ ਹੈ ਤਾਂ ਆਪ ਜੀ ਦਾ ਇਹ ਭੁਝੰਗੀ ਬਹੁਤ ਪਿਆਰ ਤੇ ਸਤਿਕਾਰ ਨਾਲ ਸੰਗਤਾਂ ਨੂੰ ਵਾਰੀ ਸਿਰ ਮਿਲਣ ਦੀ ਤਾਕੀਦ ਕਰਦਾ ਹੈ ਜੀ 🙏😊

  • @LaddiHanjra-v8w
    @LaddiHanjra-v8w 5 місяців тому +16

    ਮਨ ਨੂੰ ਸਕੂਨ ਮਿਲਦਾ ਏ, ਬਾਬਾ ਜੀ ਦੇ ਸ਼ਬਦ, ਦੀਵਾਨ ਸੁਣ ਕੇ

  • @gurjeetkaur9238
    @gurjeetkaur9238 6 місяців тому +34

    ਦਿਲ ਨੂੰ ਝੰਜੋੜ ਗੀ ਕਵਿਤਾ ਬੇਟਾ ਜਿਉਂਦੇ ਰਹੋ ਇਹ ਨੇ ਸਾਡਾ ਭਵਿਖ ਸਾਡੇ ਬੱਚੇ ਸੇਧ ਦਿੰਦੀ ਕਵਿਤਾ ਜੀਓ🙏🥰🥰🙏

  • @SandeepSingh-ky1wj
    @SandeepSingh-ky1wj 6 місяців тому +40

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    ✍ ਮੌਤ ਦੇ ਬਾਅਦ ਜਿੰਦਗੀ
    ਦਾ ਇਹੀ ਸੱਚ ਹੈ ,
    ਪਤਨੀ *** ਮਕਾਨ ਤੱਕ
    ਦੁਨੀਆਂ **** ਸ਼ਮਸ਼ਾਨਘਾਟ ਤੱਕ
    ਪੁੱਤ ****** ਅਗਨੀਦਾਨ ਤੱਕ
    ਤੇ ਸਿਰਫ਼ ਤੁਹਾਡੇ ਕਰਮ
    ਹੀ ਉਸ ਪ੍ਰਮਾਤਮਾ ਤੱਕ ਜਾਂਦੇ ਹਨ ।🙏🏻🙏🏻🙏🏻🙏🏻🙏🏻

  • @parmjeetdha3681
    @parmjeetdha3681 6 місяців тому +21

    ਗੁਰਮੁਖ ਪਿਆਰੇ ਫਤਹਿ ਪ੍ਰਵਾਨ ਕਰੋ ਜੀ 🙏🙏🙏🙏🙏🙏

  • @jaspreetbhullar8398
    @jaspreetbhullar8398 6 місяців тому +27

    ਮਿਹਰਵਾਨੁ ਸਾਹਿਬੁ ਮਿਹਰਵਾਨੁ🙏
    ਸਾਹਿਬੁ ਮੇਰਾ ਮਿਹਰਵਾਨੁ 🙏
    ਜੀਅ ਸਗਲ ਕਉ ਦੇਇ ਦਾਨੁ 🙏
    ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ🙏
    ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ 🙏
    ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ🙏
    ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ 🙏
    ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ🙏
    ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ 🙏
    ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ 🙏
    ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ 🙏🙏🙏🙏🙏
    ਧੰਨ ਪਾਤਸ਼ਾਹ ਗੁਰੂ ਅਰਜਨ ਦੇਵ ਜੀ 💐🙏🙏
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏

  • @parmjeetdha3681
    @parmjeetdha3681 6 місяців тому +15

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏

  • @tarsemlal9846
    @tarsemlal9846 4 місяці тому +9

    🙏🌹🌹 ਵਾਹਿਗੁਰੂ ਜੀ ਸਭਨਾਂ ਨੂੰ ਅਪਣੇ ਨਾਮ ਦੀ ਦਾਤ ਬਖ਼ਸ਼ੋ ਜੀ 🌹🌹🙏

  • @PargatSingh-lj1qn
    @PargatSingh-lj1qn 6 місяців тому +24

    ਬਹੁਤ ਸੋਹਣੀ ਕਵਿਤਾ ਵੀਰ ਦੀ ਬਹੁਤ ਸੋਹਣੀ ਆਵਾਜ਼.. ਸਦਾ ਚੜਦੀਕਲਾ ਵਿੱਚ ਰਹੋ ਸਦਾ ਖ਼ੁਸ਼ ਰਹੋ..

  • @manjeetkaur-gi6ol
    @manjeetkaur-gi6ol 5 днів тому

    ਤੂੰ ਸੁਆਮੀ ਬਖ਼ਸ਼ਣ ਹਾਰ ਤੂੰ ਸੁਆਮੀ ਪਾਲਣਹਾਰ ਤੂੰ ਹੀ ਸ਼੍ਰਿਸਟੀ ਦਾ ਰਚਣਹਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ 🙏🏻😇❣️🤲🏻🤲🏻🤲🏻🤲🏻🎊🎊🪔🌟🌟🌟✨✨✨ ਵਾਹਿਗੁਰੂ ਜੀ ਮਿਹਰ ਕਰੋ ਜੀ 🙏🏻😇❣️

  • @SandeepSingh-ky1wj
    @SandeepSingh-ky1wj 6 місяців тому +10

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻

  • @gurjeetkaur9238
    @gurjeetkaur9238 6 місяців тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਸਾਰੀਆਂ ਹੀ ਸਤਿਕਾਰਯੋਗ ਰੂਹਾਂ ਨੂੰ ਜੀ 🙏

  • @AmandeepKaur-ju1zy
    @AmandeepKaur-ju1zy 6 місяців тому +14

    ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਪ੍ਰਮਾਤਮਾ ਸਭ ਦਾ ਭਲਾ ਕਰੇ ਜੀ ਵਾਹ ਵਾਹ ਬਹੁਤ ਹੀ ਵਧੀਆ ਕਵਿਤਾ ਜੀ ਸਾਨੂੰ ਹਮੇਸ਼ਾ ਹੀ ਵਧੀਆ ਜ਼ਿੰਦਗੀ ਜਿਊਣ ਲਈ ਹਰਰੋਜ਼ ਗੁਰਬਾਣੀ ਦਾ ਜਾਗ ਲਾਉਣਾ ਚਾਹੀਦਾ ਹੈ। ਹਮੇਸ਼ਾ ਹੀ ਕੁੱਝ ਨਾ ਕੁੱਝ ਨਵਾਂ ਸਿੱਖਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।

  • @tarsemlal9846
    @tarsemlal9846 5 місяців тому +3

    🙏🌹 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਸਾਰਿਆਂ ਤੇ ਅਪਣੇ ਨਾਮ ਦੀ ਦਾਤ ਬਖ਼ਸ਼ੋ ਸੱਭ ਨੂੰ 🌹🙏

  • @VipanjeetKaur-uc2hr
    @VipanjeetKaur-uc2hr 6 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜੀ ਬਹੁਤ ਵਧੀਆ ਕਵਿਤਾ 🎉🎉

  • @akwinderkaur5319
    @akwinderkaur5319 4 місяці тому +3

    ਬਹੁਤ ਸੋਹਣੀ ਆਵਾਜ਼ ਏ ਵੀਰ ਜੀ ਖੁਸ਼ ਰਹੋ ਜੀ ਸਦਾ

  • @DanbabadeepSinghji
    @DanbabadeepSinghji Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @Beastshadowgaming1511
    @Beastshadowgaming1511 6 місяців тому +7

    ਬਹੁਤ ਸੋਹਣੀ ਕਵਿਤਾ ਅੰਦਰ ਤੱਕ ਝੰਜੋੜ ਦਿੱਤਾ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ❤❤

  • @harjitkaur3753
    @harjitkaur3753 6 місяців тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @GurpreetSingh-zi1hx
    @GurpreetSingh-zi1hx 6 місяців тому +9

    ਵਾਹਿਗੁਰੂ ਜੀ ਵਾਹਿਗੁਰੂ ਜੀ 🌹 🙏

  • @homanjitrahil2791
    @homanjitrahil2791 6 місяців тому +7

    Waheguru ji ka Khalsa
    Waheguru ji ki Fateh.
    Very excited for Sunday’s Diwan. 🙏🙏

    • @Prabh52
      @Prabh52 6 місяців тому

      Waheguru ji 🙏

  • @jagroopsingh9467
    @jagroopsingh9467 6 місяців тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Jashandeepjhhf
    @Jashandeepjhhf Місяць тому

    Waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤

  • @karmjeetkaur8568
    @karmjeetkaur8568 6 місяців тому +7

    ਵਾਹਿਗੁਰੂ ਜੀ 🙏🙏

  • @mandaribattu419
    @mandaribattu419 22 дні тому +1

    बहुत ही प्यारा शब्द बहुत ही मिठी आवाज राग विच गाया है जी मन विच वश गया वाहेगुरु जी की मेहर कृपा बनी रहे 🌹🌹❤❤🙏🙏🙏

  • @sharanjeetsinghsandhu7635
    @sharanjeetsinghsandhu7635 6 місяців тому +5

    Guru fateh bhai sahib ji waheguru ji ka khalsa waheguru ji Ki fateh jio ❤🙏

  • @veersurjitsingh657
    @veersurjitsingh657 6 місяців тому +1

    Je ਅਜੇ ਵੀ ਰੂਹ ਨੂੰ ਹਲੂਣਾ ਨਾ ਮਿਲਿਆ ਤੇ , ਬਹੁਤ ਵਧੀਆ ਬੱਚੇ ਨੂੰ ਵਾਹਿਗੁਰੂ ਜੀ ਚੜਦੀਕਲਾ ਬਖਸਣ, ਨਿਰਵੈਰ ਵੀਰ ਨੂੰ ਹੋਰ ਸੁਮਿਤ ਬਖਸਣ

  • @gurjot1715
    @gurjot1715 6 місяців тому +2

    4:04 ਅਰਦਾਸ ਕਰਦੀ ਹਾਂ ਕਿ ਸਭ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਪਿਆਰ ਪਵੇ 😇

  • @ManpreetKaur-k4s
    @ManpreetKaur-k4s 6 місяців тому +9

    ਵਾਹਿਗੁਰੂ ਜੀ ਵਾਹਿਗੁਰੂ ਜੀ

  • @bhagwantkaur674
    @bhagwantkaur674 6 місяців тому

    ਜੁਗ ਜੁਗ ਜੀਓ ਬੇਟਾ ਜੀ ਬਹੁਤ ਵਧੀਆ ਕਵਿਤਾ❤❤❤❤❤🎉🎉🎉🎉🎉🎉

  • @narinderkaur356
    @narinderkaur356 6 місяців тому +6

    Mehar kro waheguru ji😢😢😢😢

  • @gaggilassoi
    @gaggilassoi 6 місяців тому +1

    ਧੁਰ ਅੰਦਰ ਤੱਕ ਹਿਲਾ ਦਿੱਤਾ ਇੰਨੀ ਮਿੱਠੀ ਅਵਾਜ਼ ਸਕੂਨ ਮਿਲ ਗਿਆ ਕਵਿਤਾ ਸੁਣਕੇ ❤,🌸🙏🙏

  • @RanjitSingh-vs6yw
    @RanjitSingh-vs6yw 6 місяців тому +1

    ਦਿਲ ਨੂੰ ਛੂ ਜਾਦੀ ਆ ਕਵਿਤਾ ਜੀ ❤❤❤❤

  • @jyotirani5269
    @jyotirani5269 7 днів тому +1

    Very nice ji ❤❤🌹🌹🙏🙏🙏🙇‍♀️🙇‍♀️

  • @ramanchoudharry2298
    @ramanchoudharry2298 6 місяців тому +3

    ਪਾਵੈ ਕਲਗੀਧਰ ਨਾਲ ਪਿਆਰ ਵੇ 🙏🙇

  • @bspreetpreet8774
    @bspreetpreet8774 6 місяців тому

    ਬਹੁਤ ਸੋਹਣਾ ਸੋਨੇਹਾ ਐਨੀ ਮਿੱਠੀ ਆਵਾਜ਼ ਵਿਚ.
    ਦਿਲੋਂ ਸਤਿਕਾਰ. 👍👍

  • @VishalKumar-f8g2q
    @VishalKumar-f8g2q 5 днів тому

    ❤ waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤

  • @RanjitKaur-q9w
    @RanjitKaur-q9w 6 місяців тому +1

    ਵਾਹਿਗੁਰੂ ਜੀ ਬੱਚੇ ਤੇ ਕਿਰਪਾ ਰੱਖੀ ਸਦਾ ਖੁਸ਼ ਰੱਖੀ 🙏🙏

  • @official_jashan_pb2916
    @official_jashan_pb2916 4 місяці тому

    ਰੂਹ ਦੀ ਡੁਂਗਾਈ ਤੱਕ ਪਹੁੰਚ ਦੀ ਇਹ ਕਵਿਤਾ 🙏

  • @HarjinderSingh-tz1vj
    @HarjinderSingh-tz1vj 6 місяців тому +3

    Satnam waheguru ji

  • @baltejsingh9453
    @baltejsingh9453 2 місяці тому

    🙏 Waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 ji 🙏

  • @Sarbjitkaur-wb1uz
    @Sarbjitkaur-wb1uz 3 місяці тому

    ਬਹੁਤ ਵਧੀਆ ਕਵਿਤਾ 🙏ਜਿਉਦਾ ਰਹਿ ਪੁੱਤ

  • @gurumansingh7554
    @gurumansingh7554 20 днів тому

    Waheguru ji🙏🙏 🤲🤲🙇‍♀️🙇‍♀️🙇‍♀️bhut mithi aawaaz

  • @JaswinderKaur-kq4gv
    @JaswinderKaur-kq4gv 6 місяців тому +4

    Waheguru Ji Waheguru Ji Waheguru Ji Waheguru Ji Waheguru Ji Waheguru Ji

  • @shambunath4258
    @shambunath4258 7 днів тому

    wahegure ji dil bich skunn milda ji❤

  • @baljeetsidhu67
    @baljeetsidhu67 6 місяців тому

    ਕਵਿਤਾ ਦੇ ਰੂਪ ਵਿੱਚ ਬਹੁਤ ਵਧੀਆ ਸੁਨੇਹਾ 🙏🏻🙏🏻

  • @Funny2113
    @Funny2113 3 місяці тому +1

    ਵਾਹਿਗੁਰੂ ਜੀ ਮੇਹਰ ਕਰੋ ਜੀ

  • @amritpalkaur2063
    @amritpalkaur2063 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਭਾਈ ਸਾਹਿਬ ਜੀ ਪਿੰਡ ਸਾਹੋਕੇ

  • @HarpreetKaur-if1ws
    @HarpreetKaur-if1ws 6 місяців тому

    Waa ਨਿਰਵੈਰ ਸਿਆ ਵੀਰ g ਬਹੁਤ ਵਧੀਆ ਲਿਖਦੇ ਨੇ 🤞🙏

  • @bikramsingh5929
    @bikramsingh5929 6 місяців тому

    ਵਾਹਿਗੁਰੁ ਜੀ ਬਹੁਤ ਵਧੀਆ ਜੀ 🙏🙏🙏🙏🙏

  • @bittubansa3810
    @bittubansa3810 6 місяців тому +3

    🙏❤️🌹 Waheguru ji ka khalsa waheguru ji ki Fateh ji 🙏❤️🌹

  • @nehakaushal4307
    @nehakaushal4307 6 місяців тому +3

    whaguru g ka khalsa waheguru g ke fetha baba g ❤❤❤

  • @OnkarSingh-ot4rl
    @OnkarSingh-ot4rl 6 місяців тому +1

    Waheguru ji Touch krgi awaaj veer g ...mai sara din sunya aj a shabed ❤

  • @RajniKajal-s5b
    @RajniKajal-s5b Місяць тому

    Malik de pyare hunde ne jo satguru ji di baani nu sukoon nall sunde ne te gaude ne waheguru ji waheguru ji waheguru ji waheguru ji waheguru ji ❤❤🙏🙏🙏🙏🙏🙏🙏🙏🙏🙏🙏🙏🙏🙏🙏

  • @jagtarsohi9001
    @jagtarsohi9001 6 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @AmanDeep-bs8hf
    @AmanDeep-bs8hf 6 місяців тому +4

    ਵਾਹਿਗੁਰੂ ਜੀ

  • @SurjeetSingh-uk2gx
    @SurjeetSingh-uk2gx 6 місяців тому +3

    Waheguru ji ka khalsa waheguru ji ki fathe 🙏🙏🙏🙏🙏🙏🙏

  • @acharyaamanguruji1757
    @acharyaamanguruji1757 6 місяців тому +1

    Peace full .. jindgi da sach ❤dhan guru nanak ji

  • @Jaspalsingh-uh5ep
    @Jaspalsingh-uh5ep 6 місяців тому

    ਵਾਹ ਜੀ ਵਾਹ ਭਾਈ ਸੁਖਵਿੰਦਰ ਸਿੰਘ ਜੀ

  • @baljeetsidhu67
    @baljeetsidhu67 6 місяців тому +1

    ਬਹੁਤ ਵਧੀਆ ਕਵਿਤਾ 👍🏻 ♥️

  • @Shergill-qk6bt
    @Shergill-qk6bt 3 місяці тому

    🙏 ਵਾਹਿਗੁਰੂ ਜੀ 🌷 ਵਾਹਿਗੁਰੂ ਜੀ 💐 ਵਾਹਿਗੁਰੂ ਜੀ 🌺 ਵਾਹਿਗੁਰੂ ਜੀ 🍓 ਵਾਹਿਗੁਰੂ ਜੀ 🌻🌼🌹🙏🙏🙏

  • @ParamjeetKaur-j7m
    @ParamjeetKaur-j7m 5 місяців тому

    ❤❤❤❤❤❤❤❤❤❤❤❤ ਵਾਹਿਗੁਰੂ ਜੀ।🎉🎉🎉🎉🎉🎉🎉🎉🎉🎉🎉

  • @Radha_swami_saidpur_status
    @Radha_swami_saidpur_status 6 місяців тому +1

    ਬਸ ਸਬਰ ਐਨਾ ਦੇਈ ਮੇਰੇ ਮਾਲਕਾ
    ਮੈ ਸ਼ਿਕਵੇ ਨਹੀਂ ਸ਼ੁਕਰਾਨਾ ਕਰਾਂ❤️🙏

  • @deepreona4631
    @deepreona4631 3 місяці тому

    Wgm 🎉😊😊😊😊😊😊 waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤

  • @jagdipsingh1473
    @jagdipsingh1473 6 місяців тому +2

    ਬਹੁਤ ਸੋਹਣੀ ਆਵਾਜ਼ ਜੀ ❤❤

  • @HarshHarshhans-p6r
    @HarshHarshhans-p6r 3 місяці тому

    ❤❤ Waheguru ji ap ji nu chardikala bakshan ❤❤

  • @sajansingh1774
    @sajansingh1774 6 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @sarbjeetkaur4574
    @sarbjeetkaur4574 6 місяців тому +3

    Satnam Shri waheguru ji 🙏🙏 thank you thank you thank you mere baba ji ♥️♥️

  • @Amandeep-ov6gf
    @Amandeep-ov6gf 3 місяці тому

    Waheguru ji waheguru ji waheguru ji waheguru ji ❤❤❤

  • @jagtarsinghbahadurgarh817
    @jagtarsinghbahadurgarh817 6 місяців тому +3

    VA VA VA ji bhi sahib Ji 100sal Omar hove

  • @Gursharanbenipal
    @Gursharanbenipal 6 місяців тому

    ਗੁਰੂ ਫਤਿਹ ਬਾਬਾ ਜੀ ਬਾਬਾ ਜੀ ਹਰਿ ਪਲ ਹਰਿ ਘੜੀ ਅਨੰਦ ਹੀ ਅਨੰਦ ਤੂੰ ਹੀ ਤੂੰ ਮਾਂ ਵੀਤੇਰੀਪਿਤਾਵੀਤੇਰਾ ਅਸੀਂ ਵੀ ਤੇਰੇ ਤੂੰ ਸਦਾ ਅੰਗ ਸੰਗ ਮਾਹੀ

  • @RanjitSingh-vs6yw
    @RanjitSingh-vs6yw 6 місяців тому

    ਵਾ ਜੀ ਅਨੰਦ ਆ ਗਿਆ ਜੀ ਸੁਣ ਕੇ ❤❤❤❤❤

  • @SonyMistry-g5v
    @SonyMistry-g5v 6 місяців тому

    ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @Ramandeep_kaur566
    @Ramandeep_kaur566 6 місяців тому +1

    Waheguru ji ka Khalsa waheguru ji ki Fateh Bhai sahab g God bless you waheguru waheguru waheguru waheguru waheguru waheguru ji

  • @LoveneeshSingh-p2t
    @LoveneeshSingh-p2t 2 місяці тому

    Vere waheguru tuhanu trakiya bakshan bhut vadia singing

  • @baljeetsidhu67
    @baljeetsidhu67 6 місяців тому +1

    ਬਹੁਤ ਵਧੀਆ ਆਵਾਜ਼ 🙏🏻❤️

  • @AvninderSinghKhalsa
    @AvninderSinghKhalsa 6 місяців тому +2

    ਬਹੁਤ ਖੂਬ ਕਵਿਤਾ

  • @isharsingh4030
    @isharsingh4030 6 місяців тому +2

    Bahut jyada sohni avaaj waheguru ji 🙏🙏🙏🙏

  • @manvirsingh6512
    @manvirsingh6512 6 місяців тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @seerasingh4698
    @seerasingh4698 6 місяців тому +3

    Waheguru ji 🙏

  • @arwindarsingh7650
    @arwindarsingh7650 6 місяців тому

    Bahot Soni awaaz veerji di . Waheguruji Blessings ❤

  • @SahibSinghmultani-nq7sr
    @SahibSinghmultani-nq7sr 2 місяці тому

    Waheguru ji Waheguru ji 🙏 Waheguru ji Waheguru ji 🙏

  • @KiranKalsi-rb1pm
    @KiranKalsi-rb1pm 5 місяців тому

    ਬਹੁਤ ਪਿਆਰਾ ਸ਼ਬਦ, ਆਵਾਜ਼ ਵੀ ਬਹੁਤ ਪਿਆਰੀ

  • @surindermangat9732
    @surindermangat9732 3 місяці тому

    Bahut sohni awaj jind nu jaga dita beta ji god bless your long life.

  • @jaspreetsarao1082
    @jaspreetsarao1082 6 місяців тому

    Waah ji bohut sohni awaz vire di 👏👏👏👏👏

  • @ManojBabukevalog
    @ManojBabukevalog 6 місяців тому

    ਸ਼ਬਦ ਬਹੁਤ ਸੋਹਣਾ ਤੇ ਆਵਾਜ਼ ਵੀ ਸੁੰਦਰ ਹੈ 🙏

  • @sukhwindersinghsony6866
    @sukhwindersinghsony6866 6 місяців тому

    ਬਹੁਤ ਸੋਹਣੀ ਕਵਿਤਾ ਵੀਰ ਜੀ

  • @KomalGillkaur
    @KomalGillkaur 6 місяців тому

    Wah Ji Waheguru Ji 👏🏻👏🏻

  • @sukhiwraich1543
    @sukhiwraich1543 5 місяців тому

    Wah ji wah waheguru mehar kre sab te 🙏🙏

  • @GurnamsinghSingh-n2t
    @GurnamsinghSingh-n2t 6 місяців тому

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaswindersembi3071
    @jaswindersembi3071 6 місяців тому +1

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹ ਕਿਵਤਾ ਆਲੱਗ ਪਾਤੀ ਮੈ ਤਾ ਡੌਨ ਲੌੜ ਕਰ ਲੲਈ ਵਾਰ ਵਾਰ ਸੁਣਿਆ ਕਰੋ ਬਹੁਤ ਸਹੋਣੀ ਲਗਦੀਆ ਮੈਨੂੰ ਤਿ

  • @jaswanthanda36
    @jaswanthanda36 5 місяців тому

    Wa kena Sona soneha te avaj❤❤❤❤❤❤❤❤❤

  • @MankiratSingh-dd4lt
    @MankiratSingh-dd4lt 6 місяців тому

    Waheguru ji mehar rkhyo 🙏🙏🙏🌹 nice voice baba ji

  • @sukhpalchahal4327
    @sukhpalchahal4327 6 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤️🍎🍓

  • @Harryyt96
    @Harryyt96 6 місяців тому

    Waheguru ji veer nu chardi kala vich rakhe

  • @SunilSingh-rb4de
    @SunilSingh-rb4de 5 місяців тому +4

    What a voice so peaceful voice ❤️☺️😳💗🙏🏻