ਗੌਰਮਿੰਟ ਨੇ ਆਪਣਾ ਚਾਅ ਲਾਹ ਲਿਆ, ਅਸੀਂ ਆਪਣਾ ਚਾਅ ਲਾਹ ਲਿਆ: ਰਣਜੀਤ ਸਿੰਘ ਕੁੱਕੀ ਗਿੱਲ

Поділитися
Вставка
  • Опубліковано 7 жов 2020
  • ਜੂਨ 84 ਘੱਲੂਘਾਰੇ ਕਾਰਨ ਨਾਲ ਸਿੱਖਾਂ ਦੇ ਮਨਾਂ ਵਿੱਚ ਬੇ-ਭਰੋਸਗੀ ਅਤੇ ਬੇਗਾਨਗੀ ਦਾ ਆਲਮ ਸਿਖ਼ਰਾਂ ਉ¤ਤੇ ਪਹੁੰਚ ਗਿਆ ਸੀ। ਭਾਰਤ ਵਿੱਚ ਕਈ ਥਾਂਵਾਂ ’ਤੇ ਸਿੱਖ ਫੌਜੀ ਬਗਾਵਤ ਉਤੇ ਉਤਰ ਆਏ। ਪੰਜਾਬ ਨੇ ਕਰੀਬ ਇੱਕ ਦਹਾਕਾ ਹਿੰਸਾ ਦੀ ਭੱਠੀ ਵਿੱਚ ਤਪਣ ਦਾ ਸੰਤਾਪ ਝੱਲਿਆ। ਅਜੇ ਤੱਕ ਭਾਰਤ ਸਰਕਾਰ ਵਲੋਂ ਸਿੱਖਾਂ ਦੇ ਜਖ਼ਮਾਂ ਉਪਰ ਮਲ੍ਹਮ ਨਹੀਂ ਲਗਾਈ ਗਈ। ਜਦ ਕਿ ਮੋਦੀ ਸਰਕਾਰ ਨੂੰ ਚਾਹੀਦਾ ਸੀ ਕਿ ਇਸ ਸੰਬੰਧ ਵਿਚ ਕਮਿਸ਼ਨ ਬਿਠਾਉਂਦੀ ਕਿ ਭਾਰਤੀ ਫੌਜ ਵਲੋਂ ਆਪਣੇ ਲੋਕਾਂ ਉਪਰ ਫੌਜ ਦੀ ਵਰਤੋਂ ਕਿਉਂ ਕੀਤੀ ਗਈ?
    ਇਸ ਫੌਜੀ ਅਪਰੇਸ਼ਨ ਨੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਕਿਵੇਂ ਬਗਾਵਤ ਦੇ ਰਾਹ ਪਾਇਆ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਸਦਾ ਲਈ ਬਦਲ ਦਿੱਤਾ। ਇਨ੍ਹਾਂ ਵਿਚੋਂ ਇਕ ਪੜ੍ਹਿਆ ਲਿਖਿਆ ਖਾੜਕੂ ਰਣਜੀਤ ਸਿੰਘ ਕੁੱਕੀ ਵੀ ਸੀ, ਜੋ ਕਿ ਕੌਮਾਂਤਰੀ ਪ੍ਰਸਿੱਧੀ ਹਾਸਲ ਖੇਤੀ ਵਿਗਿਆਨੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਗਿੱਲ ਦਾ ਸਪੁੱਤਰ ਹੈ। ਉਹ ਖੁਦ ਜੈਨੇਟਿਕਸ ਵਿੱਚ ਐਮਐਸੀ ਕਰ ਰਿਹਾ ਸੀ ਅਤੇ ਪੀਐਚਡੀ ਕਰਨ ਲਈ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ ਸੀ। ਅਚਾਨਕ ਜੂਨ ਚੁਰਾਸੀ ਦੌਰਾਨ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਨੇ ਕੁੱਕੀ ਦੀ ਜ਼ਿੰਦਗੀ ਹੀ ਬਦਲ ਗਈ। ਫੌਜੀ ਅਪਰੇਸ਼ਨ ਕਾਰਨ ਢੱਠੇ ਅਕਾਲ ਤਖ਼ਤ ਸਾਹਿਬ ਦਾ ਦ੍ਰਿਸ਼ ਦੇਖ ਕੇ ਉਸ ਨੇ ਖਾੜਕੂਵਾਦ ਦਾ ਰਾਹ ਚੁਣ ਲਿਆ। ਅਵਿੰਕਤਾ ਮਾਕਨ ਕਾਰਨ ਮਾਕਨ ਕਤਲ ਕਾਂਡ ਵਿਚ ਉਨ੍ਹਾਂ ਦੀ ਰਿਹਾਈ ਹੋਈ। ਅੱਜ-ਕੱਲ ਰਣਜੀਤ ਸਿੰਘ ਕੁੱਕੀ ਲੁਧਿਆਣਾ ਵਿੱਚ ਆਪਣੀ ਪਤਨੀ ਤੇ ਬੱਚੀ ਨਾਲ ਰਹਿੰਦੇ ਹਨ ਅਤੇ ਸਮਾਜਿਕ ਤੇ ਸਿਆਸੀ ਮੁੱਦਿਆਂ ਉਤੇ ਲਿਖਦੇ ਹਨ।
    -------------------
    RANJIT SINGH ‘KUKI’ GILL
    Ranjit Singh Gill is the son of Dr. Khem Singh Gill, former Vice-Chancellor of Punjab Agricultural University in Ludhiana (PAU).
    At the age of 24 he was pursuing his Masters in Plant Breeding and Genetics at PAU and was due to submit his thesis. He had received an offer of fellowship from Kansas State to undertake doctoral research which he was planning to take-up soon after. But just months later in 1985, Kuki Gill found himself charged with the murder of prominent Congress politician Lalit Maken and his wife Geetanjali following the aftermath of the 1984 genocide in Delhi.
    To evade capture he had escaped to the USA where he spent 13 years in New York’s Metropolitan Correctional Center. In May 2000, Kuki Gill along with companion and fellow inmate Sukhwinder Singh relinquished their appeals to remain in the US of their own volition and opted to return to India. Upon arrival, Kuki was immediately imprisoned.
    In 2003, having spent 17 years in detention Kuki was released from prison on parole under strict conditions restricting his movement, whilst awaiting a final hearing to determine his future. At this time his mother was terminally ill and she passed away some time after.
    From that time Kuki remained within the confines of Ludhiana along with his supportive father and the devoted wife whom he married after being released.
    Early in 2009, the lengthy trial concluded by reaffirming the life sentence that was facing Kuki Gill, and after surrendering himself to police in Delhi he entered the prison system once again. But finally, almost 25 years after the event that changed his life forever, Ranjit Singh Gill became a free man when his sentence was commuted by the Chief Minister of Delhi.
    Today, Ranjit Singh ‘Kuki’ Gill is rebuilding his life by working hard with young people from across the Punjab, inspiring them to expect better from their own lives and the society in which they live. He is encouraging countless more Punjabis and Sikhs across the globe through his work with us at Naujawani.com and we are proud to provide the platform to do so.

КОМЕНТАРІ • 93

  • @GurjeetSingh-kg9mr
    @GurjeetSingh-kg9mr 11 днів тому +10

    ਸਿੱਖ ਕੌਮ ਲਈ ਦਰਦ ਰੱਖਦੇ ਹੋ, ਤੁਹਾਡੀ ਸਿੱਖ ਕੌਮ ਨੂੰ ਵੱਡੀ ਦੇਣ ਆ ਰਣਜੀਤ ਸਿੰਘ ਕੂਕੀ ਗਿੱਲ ਭਾਜੀ

  • @karamjeetsingh2352
    @karamjeetsingh2352 7 днів тому

    ਗਿੱਲ ਸਾਹਿਬ ਸਿੱਖ ਕੌਮ ਨੂੰ ਤੁਹਾਡੀ ਬਹੁਤ ਦੇਣ ਹੈ ਜੀ ਮੈਂ ਵੱਡਭਾਗਾ ਹਾਂ ਸੰਤ ਜਰਨੈਲ ਸਿੰਘ ਡਿੰਡਰਾਂ ਵਾਲਿਆਂ ਦੇ ਦਰਸ਼ਨ ਕੀਤੇ ਹੋਏ ਹਨ।

  • @GHARAM-SANDHU-007
    @GHARAM-SANDHU-007 7 днів тому +1

    Gill saab sir ji full suport👍🏻👍🏻

  • @ajabsingh2610
    @ajabsingh2610 7 днів тому

    ੮੪ ਦਾ ਸੰਤਾਪ ਪੰਜਾਬ ਨਹੀਂ ਸਾਰੇ ਦੇਸ਼ ਤੇ ਅਜ ਤਕ ਕਾਗਰਸ ਵੀ ਭੁਗਤ ਰਹੀ ਹੈ

  • @tejinderkaur5820
    @tejinderkaur5820 11 днів тому +4

    ਪੰਜਾਬ ਵਿੱਚ ਰਹਿੰਦੇ ਪੰਜਾਬੀ ਵਿੱਚ ਕਿੳ ਨਹੀ ਗੱਲ ਕਰਦੇ?

  • @HarpreetSingh-fk9tw
    @HarpreetSingh-fk9tw 13 днів тому +4

    ਬਹੁਤ ਵਧੀਆ ਵਿਚਾਰਾਂ ਕੀਤੀਆਂ।

  • @BalwinderSingh-sr1qz
    @BalwinderSingh-sr1qz 9 днів тому

    Kuki dahib your Great thoughtsman.

  • @tekpalsingh6249
    @tekpalsingh6249 6 днів тому

    good man Kukki Gill Saab

  • @rajinderbhogal9280
    @rajinderbhogal9280 7 днів тому

    Sensible man from my alma mater PAU

  • @GurjeetSingh-kg9mr
    @GurjeetSingh-kg9mr 11 днів тому +1

    ਕੂਕੀ ਗਿੱਲ ਜੀ ਤੁਹਾਡੀ ਇੱਕ ਇੱਕ ਗੱਲ ਵਿੱਚ ਸਚਾਈ ਆ

  • @user-br8zd5ug3k
    @user-br8zd5ug3k 7 днів тому

    Good kuke veer ji🎉❤😢🎉❤

  • @GHARAM-SANDHU-007
    @GHARAM-SANDHU-007 7 днів тому +1

    ⚔️✊🏿🔥

  • @ravideepindersinghjhinger9121
    @ravideepindersinghjhinger9121 13 днів тому +3

    very informative 🙏

  • @rajandeepkour5247
    @rajandeepkour5247 Рік тому +13

    Ranjit Singh kukki gill is so intelligent and honest personality 👍🥰🥰

  • @MandeepSinghKambojNaushehraPan
    @MandeepSinghKambojNaushehraPan 2 роки тому +16

    Sardar Ranjeet.Saingh.cooki. gall.Saab the great man you are right sar 💯%✓✓✓✓✓✓

  • @daljitchadha929
    @daljitchadha929 Рік тому +9

    Simply adorable diamond of our Sikh community.

  • @harinderpalsingh7904
    @harinderpalsingh7904 20 днів тому +3

    Salute to Kuki Gill sahib ji❤

  • @jaswinderkaurdhillon6832
    @jaswinderkaurdhillon6832 2 роки тому +16

    Salute to this brave Hero 🙏

  • @bootasingh4992
    @bootasingh4992 8 днів тому

    Proud be Sikh

  • @rajindersinghbrar9329
    @rajindersinghbrar9329 13 днів тому +3

    Salute for kuki ji

  • @JujharSingh-ik9it
    @JujharSingh-ik9it 11 місяців тому +4

    Salute to you and touch your feet kukki sir 🙏🙏🙏🙏🙏❤❤❤❤❤

  • @khushdhillon3511
    @khushdhillon3511 Рік тому +15

    ਚੰਗੀਆਂ ਤੇ ਸੂਝਵਾਨ ਗੱਲਾਂ ਕਰਨ ਵਾਲਿਆ ਲਈ ਕੂਮੈਂਟ ਤੇ ਲਾਈਕ ਬਹੁਤ ਘੱਟ ਹੁੰਦੇ ਹਨ

    • @SansarSingh-ou8sr
      @SansarSingh-ou8sr 8 днів тому

      ਮਲਕ ਸਾਬ ਦੇ ਬਾਅਦ ਕੁਕੀ ਗਿਲ ਸਾਬ ਦੀ ਬੜੀ ਮੰਗ ਚੈਨਲਾਂ ਚ

  • @satbirsinghsingh8524
    @satbirsinghsingh8524 11 днів тому

    Gill sahib

  • @gagangill9999
    @gagangill9999 2 роки тому +11

    Great Gill Saab... ❤️🙏

  • @saytruth1382
    @saytruth1382 8 днів тому +1

    Kuki gill a highly intellectual revolutionary who won the battle against uncivilised Indian society and despotic extremist Indian state.

  • @gurangadsinghsandhu6205
    @gurangadsinghsandhu6205 Рік тому +5

    Kuki Gill bhaaji nazara aa gia ji. Bahut vadhia reality nu explain kita ji. God bless you veere.

  • @surjitkaur4993
    @surjitkaur4993 2 роки тому +9

    salute to kukki veer ji

  • @GHARAM-SANDHU-007
    @GHARAM-SANDHU-007 7 днів тому +1

    😎👍🏻👍🏻

  • @goforit194
    @goforit194 2 роки тому +5

    ਯਾਰ ਖੰਘ ਵਾਲੇ ਭਾਈ ਨੂੰ ਬਾਹਰ ਭੇਜ ਦਿਓ !

  • @ravisingh7928
    @ravisingh7928 11 днів тому

    Great man

  • @harindersinghgarcha3287
    @harindersinghgarcha3287 26 днів тому +2

    Good ji Gill sahib

  • @satindersandhu6104
    @satindersandhu6104 22 дні тому +2

    Very intellectual person

  • @GurmailSingh-ue6yx
    @GurmailSingh-ue6yx 11 місяців тому +3

    Really True ji

  • @GurtejSingh-ey1ly
    @GurtejSingh-ey1ly 11 днів тому +1

    Gill Sahib Ssa Nice

  • @onkarsingh9642
    @onkarsingh9642 3 роки тому +21

    ਬਾਈ ਜੀ , ਇਹ ਉਹ ਪੱਖ ਨੇ ਜਿੰਨਾ ਬਾਰੇ ਆਪਣੇ ਨੌਜਵਾਨਾਂ ਨੂੰ ਜਾਣਕਾਰੀ ਬਹੁਤ ਜਰੂਰੀ ਆ

    • @Gursewak.Singh.Dhaula
      @Gursewak.Singh.Dhaula  3 роки тому +5

      ਬਿਲਕੁਲ ਬਾਈ ਜੀ, ਕੁੱਕੀ ਬਾਈ ਜੀ ਦਾ ਤਜਰਬਾ ਹੈ ਅਤੇ ਇਹ ਸੁਲਝੇ ਹੋਏ ਆਦਮੀ ਹਨ।

    • @AmandeepKaur-iv9ig
      @AmandeepKaur-iv9ig 3 роки тому +3

      ਫੇਰ share ਕਰੋ ਦੱਬ ਕੇ। ਬੱਚਿਆਂ ਨੂੰ 84 ਆਮ ਜੀ ਘਟਨਾ ਲਗਦੀ ਆ

  • @Vaireen
    @Vaireen Рік тому +8

    We need 10 people like you Kuki Sir , every thing in punjab will be fixed.

  • @JujharSingh-ik9it
    @JujharSingh-ik9it 11 місяців тому +2

    Really educated person ❤❤❤

  • @narinderkaur8899
    @narinderkaur8899 Рік тому +2

    Great Personality Gill Saab 💎❤️🙏

  • @rashpalsandhu-vt9cl
    @rashpalsandhu-vt9cl 9 днів тому

    ❤🎉❤❤

  • @JasbirSingh-vf2le
    @JasbirSingh-vf2le 9 днів тому

    🙏🌹🙏

  • @PratapSingh-dr6oy
    @PratapSingh-dr6oy Рік тому +4

    ਸਲੁਟ ਵੀਰ ਜੀ

  • @nsdhillon9937
    @nsdhillon9937 Рік тому +4

    Bai Gill salam

  • @sahibsinghcheema4151
    @sahibsinghcheema4151 Рік тому +5

    Thank you gill ji ❤️🙏

  • @rashpalsandhu-vt9cl
    @rashpalsandhu-vt9cl 9 днів тому

    ✌️🙏👍

  • @RashpalSing-rh3wp
    @RashpalSing-rh3wp 17 днів тому +1

    Great gill saab

  • @gurdialsinghjohal9086
    @gurdialsinghjohal9086 17 днів тому +1

    Salute.

  • @harmanmaan870
    @harmanmaan870 2 роки тому +4

    Bahut siyane ne Bhai Sahib

  • @SoNu-gn7lt
    @SoNu-gn7lt Рік тому +5

    sardar ranjeet singh kukki gill my role model

  • @gurdevsingh92
    @gurdevsingh92 2 роки тому +4

    Gil sb the great.he is true man.

  • @ramandeepkaur4973
    @ramandeepkaur4973 9 днів тому

    Eho je person bhut ght janm lende ne sanu ena nu sanu sambna chaida ha

  • @rajpalsinghhundal6415
    @rajpalsinghhundal6415 Рік тому +4

    What’ a great personality (Mr gill

  • @gurdevsingh-zc5xw
    @gurdevsingh-zc5xw 17 днів тому +2

    Diler marad kukki gill !

  • @davinderdhillon7116
    @davinderdhillon7116 Рік тому +2

    great work bro

  • @HarpreetSingh-ie3bd
    @HarpreetSingh-ie3bd Рік тому +2

    Kukki gill saab 🌸

  • @teja_singh
    @teja_singh Рік тому +3

    Kukki gill is real hero

  • @AmarjitSingh-ol4zv
    @AmarjitSingh-ol4zv 11 днів тому

    Very nice.

  • @hardeepilahi
    @hardeepilahi 7 місяців тому

    Kuku Gill IILahi daa dil .

  • @Ranjitsingh-bm9fw
    @Ranjitsingh-bm9fw 2 роки тому +4

    🙏🙏

  • @ssktrucking4791
    @ssktrucking4791 13 днів тому +1

    Tusin punjab ch jinian marji gallan karlo jina huth power ah they don’t care what you think what you want they don’t give dam about your culture,religion,language, what Indian state has done its no turning back now

  • @TejinderpalBrar-wd5yh
    @TejinderpalBrar-wd5yh 13 днів тому

    ❤❤❤❤❤

  • @satveersingh689
    @satveersingh689 8 днів тому

    Kayian de pishe keere kati jande a hili jande bethe

  • @kirpalsingh862
    @kirpalsingh862 Рік тому +4

    ਮਾਨ ਦੇ ਮਾਮਲੇ ਚ ਕੁੱਕੀ ਨੂੰ 0 ਨੰ . ਕਿਊਂਕਿ ਨਿਹੰਗ ਸਿੰਘਾਂ ਦੇ ਕਤਲ ਤੋਂ ਪਹਿਲਾਂ ംം ਨਿਹੰਗ ਸਿੰਘਾਂ ਨੇ 4 ਪੁਲਿਸ ਵਾਲੇ ਮਾਰ ਦਿੱਤੇ ਸੀ ਓਹ ਵੀ ਸਿੱਖਾਂ ਦੇ ਪੁੱਤਰ ਹੋਣਗੇ . ਕੀ 4 ਪੁਲਿਸ ਵਾਲੇ ਦੋਸੀ ਸੀ . ਓਹ ਤਾਂ ਗੁਰੂ ਘਰ ਦੇ ਪ੍ਬੰਧਕਾਂ ਅਤੇ ਨਿਹੰਗ ਸਿੰਘਾਂ ਦੇ ਮਾਮਲੇ ਚ ਡਿਊਟੀ ਕਰਨ ਆਏ ਹੋਣਗੇ ംംംം ਯਾਦ ਹੋਵੇ ਓਹਨਾਂ ਦਿਨਾਂ ਚ ਪੁਲਿਸ ਦੇ ਆਮ ਸਿਪਾਹੀਆਂ ਕੋਲ ਡੰਡਾ ਹੀ ਹੁੰਦਾ ਸੀ . ਮੁਕਾਬਲਾ ਤਾਂ ਦੂਜੇ ਦਿਨ ਹੋਇਆ ਹੁੰਦਾ.

    • @maninderjitsingh2409
      @maninderjitsingh2409 Рік тому +2

      Danda hunda c police kil wow 😂😂😂 nice joke

    • @nicksdincredible
      @nicksdincredible 9 днів тому

      Lalit makan ale gal ch eh man na bhot aukha ki ohdi wife upar ake lammi pe gyi c tan oh b maari gyi je ohnu kalle nu marna howe bina wife ta oh b possibly aukha nhi..

  • @Tractor_lover_294
    @Tractor_lover_294 2 роки тому +4

    Bhai ji kuki Gill g de artical padna ha kithe Milan ge

  • @KulwinderKaur-vf7wo
    @KulwinderKaur-vf7wo 8 днів тому

    Disturbance boht a

  • @nutrition.mindset4296
    @nutrition.mindset4296 2 роки тому +4

    Boht sohniyan te real galan kitiyan

  • @jagjitsingh1993
    @jagjitsingh1993 13 днів тому

    Bhaji age to khang wale beli nu ess tarah de programme to dur rur rakhya kro ji please

  • @kahlonamrit284
    @kahlonamrit284 Рік тому

    🙏🙏🙏🙏🙏

  • @klive1699
    @klive1699 17 днів тому

    You are talking without any evidence about Sardar Maan,..... That time he is IPS..... After 1984 june.. He recognized in Sikh History

  • @KamalSingh-lj3ic
    @KamalSingh-lj3ic 20 днів тому +1

    ਭਾਈ ਸਾਹਿਬ ਆਪਣਾ ਪਿਓ ਸਾਰਿਆਂ ਨੂੰ ਪਿਆਰਾ ਹੁੰਦਾ, ਸ਼ੁਕਰ ਕਰੋ ਕਿ ਬੇਕਾਸੁਰਾਂ ਦਾ ਕਤਲ ਕਰਨ ਤੋਂ ਬਾਅਦ ਵੀ ਤੁਹਾਡੇ ਪਰਬਚਨ ਇਹ ਬੇਕਸੂਰ ਸੁਣ ਰਹੇ ਹਨ, ਉਹ ਅਕਾਲ ਪੁਰਖ ਬਖਸ਼ਣਹਾਰ ਹੈ, ਇਸਤੋਂ ਵੱਡਾ ਸਬੂਤ ਹੋ ਸਕਦਾ ਹੈ

    • @GurdeepsinghDhillon-kn3ol
      @GurdeepsinghDhillon-kn3ol 15 днів тому

      Jina ne manva de nirdosh put mare jhuuthe pulis mukblea vich o kaun San

    • @nicksdincredible
      @nicksdincredible 9 днів тому

      ​@@GurdeepsinghDhillon-kn3olena de ee yaar c oh b apas ch ralle jdo ehna to kamm karwalee ta ehna nu b maarta ohna ne

  • @user-sz7jp8di7z
    @user-sz7jp8di7z Рік тому +1

    ਦੁੱਕੀ ਗਿੱਲ

  • @malhi46
    @malhi46 Рік тому +3

    ਇਹ ਆਪਣੀ ਕੀਤੀ ਕਤਰੀ ਖੂਹ ਪਾਈ ਜਾਂਦਾ 😢😢

    • @Rabb_mehar_kre
      @Rabb_mehar_kre 18 днів тому

      Kr fer kuch....k rajai ch beh ke ikk hath mobile te te ikk b**** ch paa paa sunghi janna tu ...tere varge ton ikk chaper ni seh honi PP di...tu lagg moohre fer....ehda 2% h krde....Edda soorma jammya tu tere maa peo ne....

  • @user-tg3dj8kv3r
    @user-tg3dj8kv3r 17 днів тому +3

    ਬੱਬਰ ਸ਼ੇਰ

  • @user-ho1nh5go7b
    @user-ho1nh5go7b 10 місяців тому +1

    ਕੁਕੀ ਗਿੱਲ। 5ਪਰਸੈਟ ਲੋਕਾ ਕਰਕੇ। ਸਾਰੇ ਲੋਕਾਂ ਨੰੂ ਇਕ ਰੱਸੇ ਬੰਨ੍ਹ ਤਾਂ ਕਰਕੇ ਪਾੜਾ ਵੱਧ ਰਿਹਾ
    ਕੀ ਸਾਰੇ ਸਿੱਖ ਸਹੀ ਨੇ ਜੇ ਨਹੀਂ ਤਾਂ ਹਰਿਮੰਦਰ
    ਸਾਹਿਬ 60 ਪਰਸੈਟ ਹਿੰਦੂ ਜਾਂਦੇ ਨੇਂ ਬੇਨਤੀ ਹੈ ਵੱਡਿਆਂ ਗੱਲਾਂ ਨਾ ਕਰੋ

    • @nicksdincredible
      @nicksdincredible 9 днів тому

      Befkood bnanda ji me ta eh b suniya c sikha ne delhi ch laddu bande c indira gandhi mari te halle b punjab ch beadabi de nam te nirdosha nu maar ditta jaanda adhi kaum support krdi ehna di

  • @NirmalSingh-is1xn
    @NirmalSingh-is1xn Рік тому

    THERE IS NO OTHER ASSET ON THIS EARTH THEN KHALISTAN

  • @BhupinderSingh-xs1uq
    @BhupinderSingh-xs1uq Рік тому +3

    ਕੌਮ ਦੇ ਭਲੇ ਲਈ ਤੁਹਾਡਾ ਪੂਰਨ ਗੁਰਸਿੱਖ ਹੋਣਾ ਬਹੁਤ ਜ਼ਰੂਰੀ ਹੈ।

    • @barurandhawa2807
      @barurandhawa2807 5 місяців тому +2

      ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਗੁਰਸਿੱਖ ਆ

    • @Rabb_mehar_kre
      @Rabb_mehar_kre 18 днів тому

      ​@@barurandhawa2807😂😂😂....yaar lann ton lann bande pye aa bai social media te....

  • @rameshkumar-tr2gj
    @rameshkumar-tr2gj 16 днів тому

    aap hi man gya me bhagora si
    bhagora onu kehnde jihra police kolo dar ke bhazaya hove
    bahadur nu nahi kehnde

  • @rameshkumar-tr2gj
    @rameshkumar-tr2gj 16 днів тому

    edi padai nu chatna
    padh likh ke apneaap nu kabu nahi rakh sakiya
    katal kite jaila katiya
    ek sazayabta muzrim loga ne lecture de riha
    te bevkoovf log sun rahe ne
    baki padelikhe hor vi log ne jaila vich una nu bahar kadh lao
    shayadh es to vi sayane hon

  • @cheema740
    @cheema740 12 днів тому +2

    Using those words for a legitimate struggle is an extreme level of stupidity. This is why your and your fathers characters were always doubtful.

  • @upkarsingh8929
    @upkarsingh8929 Рік тому +2

    Greatest hero of sikhs after sant jarnail singh bhindrawaley