ਲੱਗਣ ਨਾਂ ਲੋਕੋ ਗਰਮ ਹਵਾਵਾਂ ਕਦੇ ਕਿਸੇ ਦੀਆਂ ਮਾਵਾਂ ਨੂੰ | Dhadrianwale

Поділитися
Вставка
  • Опубліковано 21 гру 2024

КОМЕНТАРІ • 1 тис.

  • @ManroopTabla
    @ManroopTabla 9 місяців тому +6

    ਭਾਈ ਸਾਹਿਬ ਜੀ ਤੁਸੀਂ ਸਭ ਨੂੰ ਪਰਮਾਤਮਾ ਦੀ ਰਜ਼ਾ ਵਿਚ ਰਹਿਣਾ ਸਿਖਾਇਆ। ਵਾਹਿਗੁਰੂ ਤਹਾਡੇ ਸਿਰ ਤੇ ਮਹਿਰਾਂ ਭਰਿਆ ਹੱਥ ਰੱਖਣ ਜੀ।😢😢😢😢😢

  • @Ramanjot-creativity
    @Ramanjot-creativity Рік тому +117

    ਸ਼ੁਕਰ ਆ ਅਸੀਂ ਭਾਗਾਂ ਵਾਲੇ ਹਾਂ ਮਾਂ ਪਿਉ ਸਿਰ ਤੇ ਆ ਰੱਬਾ ਕਿਸੇ ਵੈਰੀ ਦੁਸ਼ਮਣ ਦੀ ਵੀ ਮਾਂ ਨਾ ਮਰੇ🙏🙏🙏😔😔😔😔

  • @jassisingh5638
    @jassisingh5638 Рік тому +42

    ਇੱਹ ਕਵਿਤਾ ਨਹੀ, ਬੈਰਾਗ ਦੇ ਹੰਝੂ ਨੇ ਮਾ ਨੂੰ ਸਮਰਪਿਤ ❤
    2023-1983=30ਸਾਲ ਹੋ ਗਏ ਮੇਰਾ ਮੇਰੀ ਮਾਤਾ ਤੋ ਵਿਛੋੜਾ ਹੋਏ ਨੂੰ, ਕਦੀ ਵੀ ਮਾ ਦੇ ਨਾਮ ਤੇ ਕੋਈ ਗੱਲ/ਕਵਿਤਾ ਆਵੇ, ਅੱਖਾਂ ਨਮ ਅਤੇ ਬਹੁਤ ਤੇਜੀ ਨਾਲ ਅੱਖਾਂ ਚੋ ਪਾਣੀ ਵਗਣਾ ਸਹਿਜ ਆ ਜਾਂਦਾ ਹੈ, ਕੰਟਰੋਲ ਕਰਨ ਲਈ ਰੁਮਾਲ ਜਾ ਮੈਂ ਹਮੇਸ਼ਾ ਵਾਸ਼ਰੂਮ ਦਾ ਸਹਾਰਾ ਲੈਣਾ ਪਸੰਦ ਕਰਦਾ ਹਾਂ।
    ਵਾਹਿਗੁਰੂ ਜੀ ਮਾ ਅਤੇ ਬਾਪ ਦਾ ਵਿਛੋੜਾ ਕਦੀ ਵੀ ਛੇਤੀ ਨਾ ਪਵਾਏ ਕਰੋ ❤

  • @Ramanjot-creativity
    @Ramanjot-creativity Рік тому +72

    ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ ਸੱਚੀ ਸੁਣ ਕੇ ਬਹੁਤ ਰੌਣਾ ਆਇਆ 😭😭😭😭

  • @jaspreetbhullar8398
    @jaspreetbhullar8398 Рік тому +37

    ਭਾਈ ਸਾਹਿਬ ਜੀ ਪਹਿਲਾਂ ਮੈਂ ਵੀ ਸੰਗਦੀ ਜਾਂ ਝਿਝਕ ਵਿੱਚ ਕਦੇ ਆਪਣੇ ਮਾਪਿਆਂ ਨੂੰ ਮੇਰੀ ਖ਼ੁਸ਼ਨੁਮਾ ਜ਼ਿੰਦਗੀ ਲਈ Thank you ਤੇ ਕੋਈ ਬਚਪਨ ਜਾਂ ਬਚਪਨੇ ਵਿੱਚ ਕੀਤੀ ਛੋਟੀ ਜਾਂ ਵੱਡੀ ਗਲ਼ਤੀ ਲਈ sorry ਨਹੀਂ ਕਿਹਾ ਪਰ ਹੁਣ ਜੋਂ ਵੀ ਦਿਲ ਵਿੱਚ ਹੁੰਦਾ ਉਹਨਾਂ ਨੂੰ ਕਹਿ ਦਿੰਦੀ ਹਾਂ ਜੀ 🙏 ਸੱਚਮੁੱਚ ਬਹੁਤ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਮਾਪਿਆਂ ਦੀ ਅਸਲ ਕਦਰ ਕਰਵਾਉਣ ਲਈ ਜੀ 🙏🙏🙏🙏🙏🙏🙏

  • @gurjeetkaur9238
    @gurjeetkaur9238 Рік тому +71

    ਕਿਹੜੇ ਸ਼ਬਦਾ ਨਾਲ ਸ਼ੁਕਰੀਆ,ਧੰਨਵਾਦ ਭਾਈ ਸਾਹਿਬ ਜੀ ਕਰੀਏ ਕਿ ਮਾਂ ਪੁੱਤ ਦੀ ਹਕੀਕੀ ਬਿਆਨ ਕੀਤੀ ਉਹ,ਖੁਸ਼ੀ ,ਉਹ ਕੀਮਤੀ ਪਲ ਸਾਡੇ ਨਾਲ ਸਾਂਝੇ ਕੀਤੇ ਤੇ ਬਹੁਤ ਸਾਰੇ ਇਸ ਰਿਸ਼ਤੇ ਦੀ ਕਦਰ ਕਰਨੀ ਸਿੱਖਣਗੇ ਸੱਚ ਮਾਂ ਮਾਂ ਹੀ ਹੈ ਉਸਦਾ ਕਰਜ ਨਹੀਂ ਅਸੀਂ ਉਤਾਰ ਸਕਦੇ ਤੁਸੀਂ ਚੜਦੀ ਕਲਾ ਚ, ਰਹੋ ਜੀ ਹਮੇਸ਼ਾ 🙏

  • @ManjitKaur-lu7oy
    @ManjitKaur-lu7oy Рік тому +35

    ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।

  • @ranjitkaur9577
    @ranjitkaur9577 Рік тому +10

    ਮਾਂ ਹੈ ਪਰ ਦੁੱਖ ਫਿਰ ਵੀ ਬਹੁਤ ਹੈ ਤੁਹਾਡਾ

  • @ManjitKaur-wl9hr
    @ManjitKaur-wl9hr Рік тому +79

    ਸੱਚਮੁੱਚ, ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ 🙏🙏..

  • @KamaljitKaur-fy3uu
    @KamaljitKaur-fy3uu Рік тому +124

    ਨਹੀਂ ਜਾਣੀਆਂ ਚਾਹੀਦੀਆਂ ਮਾਵਾਂ 😢ਪਰ ਇਹੀ ਰਿਸ਼ਤਾ ਅਕਸਰ ਸਭ ਤੋਂ ਪਹਿਲਾਂ ਤੁਰ ਜਾਂਦਾ ਹੈ ਜੀ 🙏🏻

  • @jasmailkaur68
    @jasmailkaur68 Рік тому +12

    ਬਿਲਕੁਲ ਸਹੀ 😢😢ਮਾਂ ਤੋ ਬਿਨਾ ਹੋ ਕੋਈ ਨਹੀ ਹੋ ਸਕਦਾ😢

  • @pb13wala42
    @pb13wala42 Рік тому +51

    ਮੇਰੀ ਮਾਂ ਮੇਰਾ ਰੱਬ Love you ma ❤❤

  • @KamaljitKaur-fy3uu
    @KamaljitKaur-fy3uu Рік тому +113

    ਮਾਂ ਦੀ ਯਾਦ ਵਿੱਚ ਹੋਏ ਇਸ ਸਮਾਗਮ ਵਿੱਚ ਜਿਵੇਂ ਦੂਰੋਂ ਦੂਰੋਂ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜਰੀ ਭਰੀ ਤਾਂ ਇੱਦਾਂ ਜਾਪ ਰਿਹਾ ਸੀ ਜਿਵੇਂ ਉਹ ਆਪ ਜੀ ਦੀ ਹੀ ਨਹੀਂ ਸਗੋਂ ਸਭ ਦੀ ਹੀ ਮਾਂ ਹੋਵੇ 🙏🏻😢

    • @jaspreetbhullar8398
      @jaspreetbhullar8398 Рік тому +3

      ਹਾਂਜੀ ਭੈਣ ਜੀ 😥😥🙏

    • @gurpreetbrar7591
      @gurpreetbrar7591 Рік тому +5

      ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌹

    • @Kaurjawandha07
      @Kaurjawandha07 Рік тому

      @@gurpreetbrar7591 ਹਾਂ ਜੀ ਬਿਲਕੁਲ

    • @Jashan_Preet12
      @Jashan_Preet12 9 місяців тому +3

      ਵਾਹਿਗੁਰੂ ਵਾਹਿਗੁਰੂ ਜੀ ਕੀ ਫ਼ਤਹਿ

    • @sannybrar1772
      @sannybrar1772 7 місяців тому +1

      ​@@jaspreetbhullar8398```of ll offic nm o 68 6i😊 hoho ya ya the day 0 lo ll
      Mom nai oo oo pop>68 😢⁰dw{😊

  • @ਪੰਜਾਬ-ਪੰਜਾਬ

    ਮਾ ਮਾ🎉ਹੁੰਦੀ ਆ ਭਾਈ ਸਾਹਿਬ ਜੀ

  • @kultarsinghcheema7452
    @kultarsinghcheema7452 Рік тому +102

    ਇਹ ਸਮਾਗਮ ਮਾਵਾਂ ਦੀ ਮਿੱਠੀ ਯਾਦ ਵਿੱਚ ਇਕ ਉੱਤਮ ਦਰਜੇ ਦਾ ਸਮਾਗਮ ਹੈ ਜੀ। ਧੰਨਵਾਦ ਭਾਈ ਸਾਹਿਬ ਜੀ।

  • @kuldipdhaliwal3005
    @kuldipdhaliwal3005 Рік тому +72

    ਬਿਲਕੁਲ ਸਹੀ ਕਿਹਾ ਬਾਬਾ ਜੀ ਨੇ ਸੁਣ ਕੇ ਰੋਣਾ ਆ ਗਿਆ ਸਚਮੁੱਚ ਮਾਂ ਬਾਪ ਤੋਂ ਬਿਨਾਂ ਪਿੰਡ ਜਾਣ ਨੂੰ ਦਿਲ ਨਹੀਂ ਕਰਦਾ

    • @gurbajsandhu7431
      @gurbajsandhu7431 Рік тому +5

      ਬਿਲਕੁਲ ਸਹੀ ਕਿਹਾ ਬਾਬਾ ਜੀ ਨੇ ਸੁਣਕੇ ਰੋਣ ਆ ਗਿਆ

    • @ManjeetKaur-vj4xq
      @ManjeetKaur-vj4xq Рік тому +3

      Iiiioo

    • @ManjeetKaur-vj4xq
      @ManjeetKaur-vj4xq Рік тому

      ​@@gurbajsandhu7431😊😊😊🎉
      🎉😂😂😂
      😊

  • @JasWinder-t2n
    @JasWinder-t2n Рік тому +16

    JASWINDER SINGH KALA
    ਮਾਂਵਾਂ
    ਬੱਚਿਆਂ ਦਾ ਸਿਰ ਪਲੋਸ ਦੀਆਂ
    ਰਹਿਣ ਦਿੰਦੀਆਂ ਸਦਾਂ ਦੁਆਂਵਾਂ
    ਮਾਂ ਹੁੰਦੀ ਜਦ ਘਰ ਵਿੱਚ
    ਰਹਿਣ ਹਮੇਸ਼ਾਂ ਠੰਡੀਆਂ ਛਾਂਵਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾ ਮਾਂਵਾਂ
    ਠੰਡੀਆਂ ਸਰਦ ਰਾਤਾਂ , ਤੇ ,
    ਮਾਂ ਕਰ ਲੈਦੀਂ ਸੀ ਗਰਮ ਪਾਣੀ
    ਮੈਂ ਵੀ ਚਾਂਈਂ ਚਾਂਈਂ ਨਹਾਵਾਂ
    ਲੈ ਕੇ ਅਸੀਸਾਂ ਮਾਂ ਕੋਲੋਂ
    ਮੈਂ ਫਿਰ ਸੋਹਣੀ ਦਸਤਾਰ ਸਜਾਵਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾ ਮਾਂਵਾਂ
    ਨੱਚਦਾ ਟੱਪਦਾ ਮੈਂ ਸੰਗ ਯਾਰਾਂ
    ਜਦ ਵੀ ਮੈਂ ਖੇਲਣ ਜਾਵਾਂ
    ਹੋ ਜੇ ਥੋੜ੍ਹੀ ਦੇਰ ਜੇ ਮੈਨੂ
    ਮਾਂ ਨੂੰ ਸਾਹਮਣੇ ਨਜਰੀਂ ਪਾਂਵਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾਂ ਮਾਂਵਾਂ
    ਰਹਿਣ ਹਮੇਸ਼ਾਂ ਆਉਂਦੀਆਂ ਹਰ ਪਲ
    ਧੀਆਂ ਪੁੱਤਰਾਂ ਵਲੋਂ ਠੰਡੀਆਂ ਹਵਾਂਵਾਂ
    ਕੁੱਟ ਕੁੱਟ ਮਾਂ ਚੂਰੀਆਂ
    ਪਾਉਦੀਂ ਰਹਿਦੀ ਸੀ ਕਾਂਵਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾਂ ਮਾਂਵਾਂ
    ਕੋਈ ਨਹੀਂ ਹੈ ਵਿੱਚ ਪਰਦੇਸਾਂ
    ਮੈਂ ਕਿਸ ਨੂੰ ਦਿਲ ਦਾ ਹਾਲ ਸੁਣਾਂਵਾਂ
    ਸੁਣਾਉਂਦੀ ਸੀ ਮਾਂ ਜਦ ਲੋਰੀ
    ਤੋਤਲੀ ਆਵਾਜ ਮੈਂ ਵੀ ਸੰਗ ਗਾਂਵਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾਂ ਮਾਂਵਾਂ
    ਮਾਂ ਮੁੱਹਬਤ ਦਾ ਦਰਿਆ ਸੀ ਵੱਗਦਾ
    ਹਰ ਦਮ ਰੱਖਦਾ ਖਿਲਾਰੀ ਬਾਹਵਾਂ
    ਮੁੱਹਬਤ ਦਰਿਆ ਵਿੱਚ ਲਾਉਣ ਨੁ ਤਾਰੀ
    ਮੈਂ ਵੀ ਭੱਜਾ ਭੱਜਾ ਆਵਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾਂ ਮਾਂਵਾਂ
    ਪਰੀ ਸੀ ਇੱਕ ਲੱਭੀ ਮਾਂ ਨੇ
    ਸੀ ਨਾਲ ਕਰਾਈਆਂ ਉਦੇ ਲਾਂਵਾਂ
    ਇੱਕ ਇੱਕ ਕਰਕੇ ਸੱਭ ਦਿਨ ਲੰਘ ਗਏ
    ਤੇ ਰਹੀਆਂ , ਕੋਹਾ , ਦੂਰ ਬਲਾਂਵਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾਂ ਮਾਂਵਾਂ
    ਮਾਂ ਦਾ ਚਿਹਰਾ ,ਅੱਖਾਂ, ਵਿੱਚ ਵਸਾ ਕੇ
    ਮੈਂ ਇੱਕ. ਇੱਕ. ਕਦਮ ਉਠਾਵਾਂ
    ਕਾਲੀਆਂ ਹੋਣ ਰਾਂਤਾਂ ਬੇਸ਼ੱਕ (ਕਾਲਾ )
    ਲੰਘ ਜਾਂਦਾ ਏ ਟੇਢੀਆਂ ਮੇਢੀਆਂ ਰਾਹਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾਂ ਮਾਂਵਾਂ
    ਜਸਵਿੰਦਰ ਸਿੰਘ ਕਾਲਾ
    70997045

  • @J.S.LAKHIYA
    @J.S.LAKHIYA 3 місяці тому +61

    ਮੈਂ ਦੁਨੀਆਂ ਦਾ ਸਭ ਤੋਂ ਖੁਸ਼ਨਸੀਬ ਮੁੰਡਾ ਆ, ਮੇਰੀ ਮਾਂ ਜਿਉਂਦੀ ❤ਆ❤❤❤❤❤ ਵਾਹਿਗੁਰੂ ਜੀ ਕਦੇ ਕਿਸੇ ਦੀ ਮਾਂ ਨੂੰ ਤੱਤੀ ਵਾਅ ਨਾ ਲੱਗੇ ❤❤❤❤

  • @SatnamSingh-gg3cl
    @SatnamSingh-gg3cl 6 місяців тому +6

    ਮਾਂ ਇੱਕ ਉਹ ਰੂਪ ਏ ਜੋ ਫਿਰ ਜ਼ਿਦਗੀ ਵਿੱਚ ਫਿਰ ਦੁਬਾਰਾ ਨਹੀਂ ਮਿਲਦਾ ਮਾਂ ਦਾ ਕਦੇ ਦਿਲ ਨਾਂ ਦਿਖਾਊ ❤❤❤❤❤❤❤

  • @gurmeetkaur9140
    @gurmeetkaur9140 Рік тому +9

    ਮਾਂ ਹੁੰਦੀ ਹੈ ਮਾਂ ਉ ਦੁਨੀਆ ਞਾਲਿੳ❤

  • @ManinderSingh-g4k
    @ManinderSingh-g4k Рік тому +4

    ਸੱਚੀ ਬਾਬਾ ਜੀ ਪੇਕੈ ਹੁੰਦੇ ਮਾਂਵਾ ਨਾਲ 🙏🏻🙏🏻

  • @rajinderkaur3731
    @rajinderkaur3731 Рік тому +65

    ਭਾਈ ਸਾਹਿਬ ਜੀ ਨੂੰ ਤੇ ਸਾਰੀ ਸਾਧ ਸੰਗਤ ਜੀ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤

  • @rajwindershergill9251
    @rajwindershergill9251 7 місяців тому +10

    ਵਾਹਿਗੁਰੂ ਜੀ ਹਰ ਇਕ ਵੀਰ ਨੂੰ ਮੱਤ ਦੇਵੀ ਜੋ ਮਾਂ ਜਿਉਂਦੀ ਦੀ ਕਦਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaskiratSingh-d3o
    @JaskiratSingh-d3o 3 місяці тому +13

    ਬਾਪ ਸਿਰਾ ਦੇ ਤਾਜ ਮੁਹੰਮਦ ਮਾਵਾਂ ਠੰਡੀਆਂ ਛਾਵਾਂ

  • @NarinderKaur-lo5vv
    @NarinderKaur-lo5vv Рік тому +17

    Sach hai maa ton bina ghar... Ghar nhi hunda... Maa de nal hi ghar hunda aa.... 🙏🙏

  • @manveersingh570
    @manveersingh570 Рік тому +5

    ਸੱਚੀ ਗੱਲ ਹੈ ਬਾਬਾ ਜੀ ਪੇਕੇ ਜਾਣ ਨੂੰ ਜੀ ਕਰਦਾ 🙏

  • @amanguru1417
    @amanguru1417 9 місяців тому +2

    ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਇਹ ਸੱਚ ਹੈ ਕਹਾਣੀਆਂ 😂😇

  • @gurjeetkaur9238
    @gurjeetkaur9238 Рік тому +84

    ਵਾਹਿਗੁਰੂ ਜੀ ਮਾਂ ਸ਼ਬਦ ਆਪਣੇ ਆਪ ਵਿੱਚ ਸੰਪੂਰਨ ਮਾਂ ਆਪਣਾ ਪਰਛਾਵਾਂਆਪਣੇ ਬੱਚਿਆਂ ਵਿੱਚ ਦੇਖਦੀ ਹੈ ਆਪਣਾ ਦੁੱਖ ਔਖ,ਤਕਲੀਫ ਦਾ ਦੁੱਖ ਆਪਣੀ ਔਲਾਦ ਤੇ ਨਹੀਂ ਪੈਣ ਦਿੰਦੀ ਪ੍ਮਾਤਮਾ ਦਾ ਰੂਪ ਮਾਂ ਹੈ ਜੁੱਗ ਜੁੱਗ ਜੀਣ ਮਾਵਾਂ 🙏ਭਾਈ ਸਾਹਿਬ ਜੀ ਭਾਵੁਕ ਕਰ ਦਿੱਤਾ ਚੜਦੀ ਕਲਾ ਚ, ਰਹੋ ਜੀ 🙏ਲੱਗਣ ਨਾ ਤੱਤੀਆਂ ਹਵਾਵਾਂ

    • @jaspreetbhullar8398
      @jaspreetbhullar8398 Рік тому +6

      ਸਚਮੁੱਚ ਮਾਂ ਬਾਪ ਰੱਬ ਦਾ ਦੂਸਰਾ ਰੂਪ ਹਨ ਜੀ 🙏

    • @BalditKaur-h4z
      @BalditKaur-h4z 7 місяців тому +1

      ❤Mother"s ❤CANNOT be described ❤ MahVAH biiinaaaah Vayrhaa
      SUNNAH🤒🤕🤧😪 😭😭😭😭Maaaah hei Tartiii MATA😭😭😭😭

  • @sukhmindersingh8260
    @sukhmindersingh8260 10 місяців тому +4

    ਸਕੂਨ
    ਰੱਬਾ ਜਿਉਂਦੀਆਂ ਵੱਸਦੀਆ ਰੱਖੀ ਸਭ ਦੀਆ ਮਾਵਾਂ ਨੂੰ ♥️🙌✊

  • @kulwinderkaur9107
    @kulwinderkaur9107 Рік тому +90

    ਮਾਂ ਸਾਡੀ ਜ਼ਿੰਦਗੀ ਦੀ ਰੌਣਕ ਹੁੰਦੀ ਆ ,ਓਸ ਦੇ ਜਾਣ ਤੋਂ ਬਾਅਦ ਹੈ ਪਤਾ ਲੱਗਦਾ 😢😢,ਮਾ ਦੀ ਜਗ੍ਹਾ ਰੱਬ ਭੀ ਨਹੀਂ ਲਏ ਸਕਦਾ😢

    • @JyotiChoudhary-w2b
      @JyotiChoudhary-w2b 8 місяців тому +10

      Love you maa tu jug jug jive tenu meri b Umar lag jave sachi tere bina ghar suna suna lagda aa❤❤❤❤

    • @ManjinderSingh-f4r
      @ManjinderSingh-f4r 5 місяців тому +3

      Miss you mom ji 😭😭😭😭😭

    • @ManjinderSingh-f4r
      @ManjinderSingh-f4r 5 місяців тому +1

      😢😢😢😢😢😢😢

    • @ManjinderSingh-f4r
      @ManjinderSingh-f4r 5 місяців тому +2

      Ajooooo mom ji 😭😭😭😭😭😭 come back my life😢😢😢😢

  • @sukhwinderkaur4646
    @sukhwinderkaur4646 Рік тому +9

    ਵਾਹਿਗੁਰੂ ਜੀ ਬਿਲਕੁਲ ਸਹੀ ਕਿਹਾ ਭਾਈ ਸਾਹਿਬ ਮੇਰਾ ਵੀ ਦਿਲ ਨਹੀਂ ਕਰਦਾ ਪੇਕੇ ਜਾਣ ਨੂੰ 😭😭😭🙏🙏

  • @ayesha3933
    @ayesha3933 Рік тому +55

    ਮਾਂ ਤੇ ਪਿਓ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ 😢😢

  • @satpalsingh3370
    @satpalsingh3370 17 днів тому +2

    ਜੋ ਉਪਜੇ ਸੋ ਬਿਨਸ ਹੈ ਸਤ ਵਚਨ ਹੈ

  • @karnalkaur4402
    @karnalkaur4402 Рік тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @jaspreetbhullar8398
    @jaspreetbhullar8398 Рік тому +51

    ਸਚਮੁੱਚ ਅਸੀਂ ਮਾਪਿਆਂ ਦਾ ਕਰਜ਼ ਸਾਰੀ ਜ਼ਿੰਦਗ਼ੀ ਨਹੀਂ ਉਤਾਰ ਸਕਦੇ ਜੀ 🙏🙏 ਸੱਚਮੁੱਚ ਭਾਈ ਸਾਹਿਬ ਜੀ ਕਦੇ ਮਾਪਿਆਂ ਦੀ ਕਦੇ ਬਦਅਸੀਸ ਨਹੀਂ ਲੈਣੀ ਚਾਹੀਦੀ ਜੀ🙏🙏 ਸੱਚ ਹੈ ਜੀ ਮਾਪੇ ਕਦੇ ਵੀ ਆਪਣੇ ਬੱਚਿਆਂ ਦਾ ਬੁਰਾ ਨਹੀਂ ਚਾਹੁੰਦੇ 🙏

  • @jaspreetbhullar8398
    @jaspreetbhullar8398 Рік тому +44

    ਸਚਮੁੱਚ ਜੀ 😭😭 ਲੱਗਣ ਨਾ ਲੋਕੋ ਗਰਮ ਹਵਾਵਾਂ ਕਦੇ ਕਿਸੇ ਦੀਆਂ ਮਾਵਾਂ ਨੂੰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 ਧੰਨ ਧੰਨ ਮਾਂ ਗੁਜਰੀ ਜੀ 🙏 ਜਿਸ ਨੇ ਆਪਣਾ ਸਭ ਜ਼ੁਲਮ ਖ਼ਿਲਾਫ਼ ਵਾਰ ਦਿੱਤਾ 😥🙏 ਉਹਹੋ ਵਾਹਿਗੁਰੂ ਜੀ 🙏 ਸਾਰੀ ਕੁਦਰਤ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ🙏

    • @luckybrar8953
      @luckybrar8953 Рік тому +2

      🙏🙏ਧੰਨ ਧੰਨ ਮਾਤਾ ਗੁਜਰ ਕੌਰ ਜੀ🙏
      🙏🙏ਧੰਨ ਧੰਨ ਮਾਤਾ ਸੁੰਦਰੀ ਜੀ 🙏🙏
      🙏🙏ਧੰਨ ਧੰਨ ਮਾਤਾ ਜੀਤੋ ਜੀ 🙏🙏
      🙏🙏ਧੰਨ ਧੰਨ ਮਾਤਾ ਸਾਹਿਬ ਕੌਰ ਜੀ 🙏🙏🙏🙏

  • @karamjitsingh8908
    @karamjitsingh8908 Рік тому +23

    ਵਾਹ ਜੀ ਵਾਹ!
    ਸਿੱਧੇ ਰਸਤੇ ਪਾਉਣ ਵਾਲਿਆ ਧੰਨਵਾਦ ਜੀ!

  • @gorasidhu2798
    @gorasidhu2798 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @singhsysh4634
    @singhsysh4634 3 місяці тому +12

    ਸ਼ੁਕਰ ਆ ਅਸੀਂ ਭਾਗਾਂ ਵਾਲੇ ਹਾਂ ਮਾਂ ਪਿਉ ਸਿਰ ਤੇ ਆ ਰੱਬਾ ਕਿਸੇ ਵੈਰੀ ਦੁਸ਼ਮਣ ਦੀ ਵੀ ਮਾਂ ਨਾ ਖੋਈ 🙏🙏

  • @jashanpreet5006
    @jashanpreet5006 Рік тому +6

    ❤ਧੰਨ ਗੁਰੂ ਨਾਨਕ ਦੇਵ ਜੀ❤

  • @ManjitKaur-lu7oy
    @ManjitKaur-lu7oy Рік тому +12

    ਹੈਰੀ ਵੀਰ ਬਲਵੰਤ ਮਾਨ ਵੀਰ ਜੀ ਪਰਮਜੀਤ ਸਿੰਘ ਗਿਲ ਵੀਰ ਜੀ ਗੂਰਜੰਟ ਵੀਰ ਜੀ ਅਮੋਲਕ ਵੀਰ ਜੀ ਤੇ ਜਗਤਾਰ ਸਿੰਘ ਮਟੂ ਵੀਰ ਜੀ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ।
    ਅਜ ਦਾ ਮੈਸਜ ਦਿਵਾਨ ਦਾ ਕਲਿਪ ਆ ਜੀ ਬਹੂਤ ਸੋਣਾ ਮੈਸਜ ਆ ਜੀ ਮਿਲਦੇ ਆ ਜੀ ਕਲ ਨੂੰ ਇਕ ਨਵੇ ਮੈਸਜ ਨਾਲ ਜੀ ਧੰਨਵਾਦ ਭਾਈ ਸਾਹਿਬ ਸਾਰੀ ਸੰਗਤ ਦਾ ਵੀ ਧੰਨਵਾਦ ਜੀ।
    ਮਾ ਤਾ ਮਾ ਈ ਜੀ ਆਪਾ ਮਾ ਦਾ ਦੇਣ ਨੀ ਦੇ ਸਕਦੇ ਜੀ।❤❤❤❤❤❤❤❤

  • @pbo7vale496
    @pbo7vale496 Рік тому +55

    ਭਾਈ ਸਾਹਿਬ ਜੀ ਤੁਸੀ ਬਿਲਕੁਲ ਸਹੀ ਕਿਹਾ ❤❤

  • @ManjitKaur-lu7oy
    @ManjitKaur-lu7oy Рік тому +10

    ਸੰਗਤ ਜੀ ਇਸ ਮੈਸਜ ਚ ਬਸ ਮੇਰੇ ਈ ਕਮੈਟ ਆ ਕਿਸੇ ਹੋਰ ਵੀਰ ਜਾ ਭੈਣ ਨੇ ਕੋਈ ਕਮੈਟ ਨੀ ਕਿਤਾ ਜੀ ❤❤❤❤❤❤❤❤

  • @avtarsinghmarwa9667
    @avtarsinghmarwa9667 7 місяців тому +4

    ਮਾਂ ਬਾਪ ਦੋਨੋਂ ਹੀ ਧੰਨ ਧੰਨ ਧੰਨ ਧੰਨ ਧੰਨ ਹਨ1

  • @gurdevkaur1209
    @gurdevkaur1209 6 місяців тому +2

    ❤❤❤❤❤ ਜੁਗ ਜੁਗ ਜੀਣ ਜੱਗ ਤੇ ਸਭਨਾਂ ਦੇ ਬੇਬੇ ਬਾਪੂ ਰੱਬ ਸਭਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਉਮਰ ਲੰਬੀ ਕਰੇ

  • @HarpreetSingh-zg8tw
    @HarpreetSingh-zg8tw Рік тому +4

    ਭਾਜ਼ੀ ਨਾ ਤਾਂ ਮਾਂ ਆ ਨਾ ਪਿਤਾ। ਇਦਾਂ ਦਾ ਕੋਈ ਤਜਰਬਾ ਨਹੀਂ ਐ।

  • @GoldyCheema-x2t
    @GoldyCheema-x2t 9 місяців тому +1

    Haji maa ta maa hundi a a ver ji maa tu ਬਿਨਾਂ koj ni ਜ਼ਿੰਦਗੀ wich ver koi ni haga ver love y mom 👪😊😊😊❤

  • @championgamemap6485
    @championgamemap6485 Рік тому +15

    ਵਾਹਿਗੁਰੂ ਜੀ ❤

  • @parmjitkaur156
    @parmjitkaur156 Рік тому +3

    ਮਾਂਵਾ ਠੰਡੀਆ ਸ਼ਾਵਾ ਸ਼ਾਂਵਾ ਸ਼ਾਂਵਾ ਕੋਣ ਕਰੇ 😢

  • @ManjitKaur-lu7oy
    @ManjitKaur-lu7oy Рік тому +10

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਹੋਰ ਦਸੋ ਸਾਰੇ ਠੀਕ ਓ ਜੀ ਵੀਰ ਤੇ ਭੈਣਾ ਜੀ।

    • @harjotkaur9774
      @harjotkaur9774 Рік тому

      Hnji sab thk aa g mai pind jhalla to g fathegarh sahib g

  • @hatmanstatie9018
    @hatmanstatie9018 6 місяців тому +1

    ਰੱਬਾ ਕਿਸੇ ਦੀ ਮਾਂ ਨੂੰ ਨਾ ਲੇ ਕੇ ਜਾਈਂ🙏❤️🙏 ਸਤਨਾਮ ਵਾਹਿਗੁਰੂ ਜੀ 🙏 ਸਤਨਾਮ ਵਾਹਿਗੁਰੂ ਜੀ 🙏 ਸਤਨਾਮ ਵਾਹਿਗੁਰੂ ਜੀ 🙏 ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ

  • @KaramjitKaur-nc6vp
    @KaramjitKaur-nc6vp Рік тому +11

    ਭਾਈ ਸਾਹਿਬ ਜੀ ਮੇਰੀ ਮਾਂ ਤਾਂ ਮੇਰੀ ਛੋਟੀ ਸੀ ਜਦੋਂ ਮਰ ਗਈ ਸੀ ਹੁਣ ਤਾਂ ਮੇਰੇ ਬਾਪੂ ਜੀ ਵੀ ਤੁਰ ਗਿਆ ਹੁਣ ਤਾਂ ਲੱਗਦਾ ਹੈ ਦੁਨੀਆਂ ਹੀ ਮੇਰੀ ਖਤਮ ਹੋ ਗਈ

    • @kk-ql5xt
      @kk-ql5xt Рік тому

      Bahan sada vi daddy jdo asi shote ci chla gea dunia to hun mata vi chli gai dunia Puri Sunni lagda aa hin😢😢😢😢

  • @buttasingh2395
    @buttasingh2395 Рік тому +4

    ਮਾਂ ਤਾਂ ਮਾਂ ਹੁੰਦੀ ਆ ਜੀ❤

  • @Kaurjawandha07
    @Kaurjawandha07 Рік тому +119

    ਮਾਂ ਬਾਪ ਦਾ ਜਿੰਦਗੀ ਵਿੱਚ ਹੋਣਾ ਵੀ ਕਿਸੇ ਕੀਮਤੀ ਖਜਾਨੇ ਤੋਂ ਘੱਟ ਨਹੀਂ ਹੁੰਦਾ🙏

  • @ManjitKaur-lu7oy
    @ManjitKaur-lu7oy Рік тому +119

    ਹਰਪ੍ਰੀਤ ਦੀਦੀ ਜਸਪ੍ਰੀਤ ਦੀਦੀ ਗੂਰਵੀਪਨ ਦੀਦੀ ਅਮਰਜੀਤ ਮੋਗਾ ਦੀਦੀ ਗੁਰਜੀਤ ਦੀਦੀ ਤੇ ਸੁਖਪ੍ਰੀਤ ਦੀਦੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ❤❤❤❤❤❤❤❤❤

    • @gurjeetkaur9238
      @gurjeetkaur9238 Рік тому +22

      ਮੇਰੀ ਬਹੁਤ ਪਿਆਰੀ ਸਤਿਕਾਰਯੋਗ ਵੱਡੀ ਭੈਣ ਮਾਂ ,ਮਨਜੀਤ ਕੌਰ ਮੇਰੇ ਅੰਦਰ ਵਸੀ ਰੂਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

    • @gurpreetbhullar4102
      @gurpreetbhullar4102 Рік тому +4

      Ssa ji

    • @jagtar.singh.abheypur.w
      @jagtar.singh.abheypur.w Рік тому +2

      👍🏻

    • @Ramanjot-creativity
      @Ramanjot-creativity Рік тому +1

      ਮਨਜੀਤ ਕੌਰ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    • @jaspreetbhullar8398
      @jaspreetbhullar8398 Рік тому +2

      ਮਨਜੀਤ ਭੈਣ ਜੀ ਤੇ ਬਾਕੀ ਸਾਰੇ ਵੀਰਾਂ ਤੇ ਭੈਣਾਂ ਨੂੰ ਗੁਰ ਫ਼ਤਿਹ ਜੀ 🙏🙏

  • @BaksisSingh-td3zw
    @BaksisSingh-td3zw Рік тому +10

    🌷ਮਾਂ ਤੇ ਬਾਪ ਨੂੰ ਮਾਲਕਾਂ ਲੰਬੀ ਉਮਰ ਬਖਸ਼ੇ ਵਾਹਿਗੁਰੂ ਜੀ 🌼🌻

  • @tajindersinghgill4374
    @tajindersinghgill4374 Рік тому +35

    ਰੱਬ ਕਰਕੇ ਹੁਣ ਦੀਵਾਨ ਬੰਦ ਨਾ ਕਰਿਓ ਜੀ ਬਹੁਤ ਅਨੰਦ ਆਉਦਾ ਖੁਲੇ ਪੁਡਾਲਾ ਵਿੱਚ ਦੀਵਾਨ ਸੁਣਨ ਦਾ

  • @SandeepSingh-ky1wj
    @SandeepSingh-ky1wj Рік тому +19

    🌷🌷🌷🌷🌷🌹🌹🌹🌹🌷🌷🌷🌷🌷
    ✍✍✍ਸੱਚੀ ਗੱਲ ✍✍✍
    ਦਰੱਖਤ ਬੁੱਢੇ ਹੋ ਜਾਣ ਤਾਂ ਜੜੋ ਨਹੀ ਵੱਡੀ ਵੱਢੀ ਦੇ ,
    ਫਲ ਨਾ ਸਹੀ , ਛਾਵਾਂ ਤਾਂ ਦੇਣਗੇ ,
    ਮਾਪੇ ਬੁੱਢੇ ਹੋ ਜਾਣ ਤਾਂ , ਘਰੋਂ ਨਹੀਂ ਕੱਢੀ ਦੇ ,
    ਦੌਲਤ ਨਾ ਸਹੀ , ਦੁਆਵਾਂ ਤਾਂ ਦੇਣਗੇ ।

    • @jaspreetbhullar8398
      @jaspreetbhullar8398 Рік тому +2

      ਬਹੁਤ ਸੋਹਣਾ ਲਿਖਿਆ ਸੰਦੀਪ ਵੀਰ ਜੀ 🥺👍🏻🙏🙏

    • @VijayKumar-zp4gi
      @VijayKumar-zp4gi 5 місяців тому

      Sach Likhya Waheguru Ji 🙏🙏

    • @SandeepSingh-ky1wj
      @SandeepSingh-ky1wj 5 місяців тому

      @@VijayKumar-zp4gi ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ

  • @partaphundal2911
    @partaphundal2911 Рік тому +7

    ਧੰਨ ਧੰਨ ਗੁਰੂਰਾਮਦਾਸ ਜੀ।ਕਿਰਪਾ।ਕਰਿਉ ਇਹ।ਵਿਛੋੜਾ।ਸਿਹਾ।।ਜਾਏ।ਮਾਵਾ।ਦੀ।ਜਗਾ।ਕੋਈ।ਨਹੀ।ਲੇ।ਸਕਦਾ🙏🙏🙏🙏🙏❤💕

  • @veerpalkaur8038
    @veerpalkaur8038 Рік тому +8

    Waheguru ji shi keha bhai sahib ne 🙏🙏

  • @harinderkaur5075
    @harinderkaur5075 Рік тому +19

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਨੇ ਮਾਂ ਪਿਓ ਦੇ ਜਾਣ ਮਗਰੋਂ ਪੇਕੇ ਜਾਣ ਨੂੰ ਜੀਅ ਨਹੀਂ ਕਰਦਾ । ਉਹ ਘਰ ਜਿਥੇ ਸਾਰਾ ਬਚਪਨ ਗੁਜ਼ਾਰਿਆ ਉਹ ਆਪਣਾ ਲੱਗਦਾ ਹੀ ਨਹੀਂ।🙏🙏

  • @pardeepsingh8498
    @pardeepsingh8498 Рік тому +4

    ਮਾਂ ਹੁੰਦੀ ਏ ਮਾਂ ਦੁਨੀਆ ਵਾਲੇਓ

  • @Punjab_live_hd
    @Punjab_live_hd 2 місяці тому +2

    ਵਾਹਿਗੁਰੂ ਤੇਰਾ ਸ਼ੁਕਰ ਹੈ

  • @gurjeetsingh9370
    @gurjeetsingh9370 Рік тому +13

    ❤❤ਸਤਿ ਸੀ੍ ਅਕਾਲ ਜੀ 🌹 ❤ਸਭ ਨੂੰ
    ਵਾਹ ਬਾਈ ਜੀ ਜਿੰਦਗੀ ਬਦਲ ਜਾਂਦੀ ਤੁਹਾਡੀਆਂ ਵਿਚਾਰਾਂ ਸੁਣ ਕੇ 🌹

    • @gurjeetkaur9238
      @gurjeetkaur9238 Рік тому

      ਬਿਲਕੁਲ ਠੀਕ ਬਾਈ ਜੀ 🙏

  • @Harpreet__k504
    @Harpreet__k504 9 місяців тому +1

    ਮਾਂ ਤੋ ਵੱਧ ਕੇ ਇਸ ਦੁਨੀਆ ਤੇ ਕੋਈ ਵੱਡਾ ਨੀ ❤️❤️

  • @parveenkaur2583
    @parveenkaur2583 Рік тому +24

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏♥️🌹

  • @Harmansingh-ho3cw
    @Harmansingh-ho3cw Рік тому +2

    ਬਾਬਾ ਜੀ ਮੇਰੇ ਮੰਮੀ ਜੀ ਦੀ ਅਚਾਨਕ ਮੌਤ ਹੋ ਗਈ ਪਰ ਮੇਰੇ ਤੋਂ ਸੁਣਿਆ ਨਾ ਗਿਆ🙏🙏🙏🏻🙏🙏

    • @kk-ql5xt
      @kk-ql5xt Рік тому

      Ki gal hogi ci kinni umar ci

  • @satnamsingh352
    @satnamsingh352 Рік тому +4

    ਵਾਹਿਗੁਰੂ ਜੀ ਸਭ ਦੇ ਮਾ ਬਾਪ ਰਾਜ਼ੀ ਰਹਿਣ ਹਮੇਸ਼ਾ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @RajbirSingh-j5k
    @RajbirSingh-j5k 2 місяці тому

    ਬਾਬਾ ਰਣਜੀਤ ਸਿੰਘ ਜੀ ਤੁਹਾਡੀ ਇਹ ਕਥਾ ਮੁੜ ਮੁੜ ਸੁਣਨ ਨੂੰ ਚਿੱਤ ਕਰਦਾ ਹੈ ਮੈਂ 100 ਤੋਂ ਵੀ ਉੱਪਰ ਵਾਰ ਸੁਣ ਚੁੱਕਾ ਹਾਂ ਅਜੇ ਵੀ ਮਨ ਨਹੀਂ ਭਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SONUSingh-hf2kp
    @SONUSingh-hf2kp Рік тому +6

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @simarrangi6365
    @simarrangi6365 6 місяців тому +1

    ਮਾਂ ਤਾਂ ਮਾਂ ਹੁੰਦੀਆਂ ਹਨ ਮਾਂ ਦੀ ਜਗਾ ਕੋਈ ਨਹੀਂ ਲੈ ਸਕਦਾ ਹੈ

    • @simarrangi6365
      @simarrangi6365 6 місяців тому +1

      ਆਪ ਨੇ ਸਹੀ ਕਿਹਾ

  • @KamaljitKaur-fy3uu
    @KamaljitKaur-fy3uu Рік тому +99

    ਧਾਹ ਨਿਕਲ ਗਈ ਸੀ ਜੀ ਜਦੋਂ ਤੁਸੀਂ ਜਿਕਰ ਕੀਤਾ ਕਿ ਪੇਕੇ ਹੁੰਦੇ ਮਾਵਾਂ ਨਾਲ 😢🙏🏻

  • @KajalKour-u5j
    @KajalKour-u5j 5 місяців тому +1

    Waheguru ji meri maa ni hamesha khush rakhyo🙏🙏🙏🙏

  • @amritpalkaur2063
    @amritpalkaur2063 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Jovanjovan1
    @Jovanjovan1 Рік тому +2

    ਭਾਈ ਸਾਹਿਬ ਜੀ ਮਾਵਾਂ ਠੰਡੀਆ ਛਾਵਾ ਹੁੰਦੀਆਂ ਨੇ ❤❤❤

  • @mohitkohli9927
    @mohitkohli9927 Рік тому +2

    Waheguru ji sab de ma piyo nu Khush rakhe humesa 🙏🙏🙏 Badi labiyan umara bakse😭😭😭🙏🙏🙏🙏 waheguru waheguru waheguru ji😢😢

  • @gurdevsingh3957
    @gurdevsingh3957 Рік тому +3

    ਬਹੁਤ ਵਧੀਆ ਅਵਾਜ਼ ਹੈ ਵੀਰ ਦੀ ਜੀ

  • @deepchahal7632
    @deepchahal7632 Місяць тому +3

    ਮਾਂ ਪਿਓ ਬਿਨਾਂ ਜ਼ਿੰਦਗੀ ਨਹੀਂ ਬਿਲਕੁਲ ਸਹੀ 🙏😔😔

  • @Iakhwindernikku
    @Iakhwindernikku Місяць тому

    ਜਿਉਂਦਾ ਰਹਿ ਵੀਰ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ ਕਿੰਨੀ ਸੋਹਣੀ ਅਵਾਜ਼ ਆ🙏🙏

  • @bittubansa3810
    @bittubansa3810 Рік тому +8

    🙏❤️🌹 Waheguru ji ka khalsa waheguru ji ki Fateh ji 🙏❤️🌹

  • @harleenkaur1225
    @harleenkaur1225 4 місяці тому +3

    Sach hai maa ton bina ghar.... Ghar nhi hunda maa de nal hi ghar hunda aa😭😭😭😭😭maa rab kol chal ge l miss you maa ... waheguru ji waheguru ji 🙏🙏🙏🙏🙏

  • @gurdeepsingh7943
    @gurdeepsingh7943 Рік тому +1

    ❤❤ satnam Shiri wheguru satnam Shiri wheguru satnam Shiri wheguru ji shukriya ji tuhada cror cror cror cror barr ji sab te kirpa banyai rakhyoo jii love you wheguru ji ❤❤❤❤❤❤❤❤❤❤❤❤❤

  • @rajviraulakh2666
    @rajviraulakh2666 Рік тому +9

    ਭਾਈ ਸਾਹਿਬ ਜੀ ਤੁਸੀ ਬਹੁਤ ਵਧੀਆ ਗੱਲਾ ਕੀਤੀਆ ਸੱਚੀ ਰੋਣਾ ਆ ਗਿਆ

  • @gurdevkaur1209
    @gurdevkaur1209 6 місяців тому

    ❤❤❤❤❤ਮਾਵਾਂ ਠੰਢੀਆਂ ਛਾਵਾਂ ਹੁੰਦੀਆਂ ਨੇ ਜੁਗ ਜੁਗ ਜੀਣ ਜੱਗ ਤੇ ਸਭਨਾਂ ਦੀਆਂ ਮਾਵਾਂ ਠੰਢੀਆਂ ਛਾਵਾਂ ਰੱਬ ਸਭਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਸਭਨਾਂ ਦੀ ਉਮਰ ਲੰਬੀ ਕਰੇ

  • @amitsandhu_
    @amitsandhu_ Рік тому +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍

  • @bgmigamingpro1805
    @bgmigamingpro1805 7 днів тому +1

    Meri ਦਾਦੀ ਤੋ ਬਿਨਾ ਘਰ ਸੁਨਾ ਹੋ ਗਿਆ ਯਾਰ 😭😭😭

  • @GeetaMehra-y7w
    @GeetaMehra-y7w 2 місяці тому +2

    Sach hai maa ton bina ghar nahi hunda 😢😢😢😭😭😭😭😭

  • @parmjitkaur156
    @parmjitkaur156 Рік тому

    ਮਾਂ ਬਹੁਤ ਵੱਡੀ ਹਸਤੀ ਹੁੰਦੀ ਆ ਅੱਜ ਕਁਲ ਜਿਹਡ਼ੀਆ ਮੁੰਡਿਆ ਤੋ ਮਾਂਵਾ ਨੂੰਘਰੋ ਕਢਾਉਦੀਆ ਨੇ ਭੁਖੇ ਘਰ ਦੀ ਆ ਹੁੰਦੀਆ ਸਾਰਾ ਕੁਝਸਾਡੇ ਹੱਥ ਹੋਵੇ ਕੋਈ ਸ਼ਰਮ ਨਾ ਦੀ ਚੀਜ਼ ਹੀ ਨਹੀ ਏਨੀ ਭੁਖ ਵਸੀ ਪਈ 😢

  • @dassguru1
    @dassguru1 Рік тому +13

    ਮਾਪੇ ਸਜੀਆਂ ਖੱਬੀਆਂ ਬਾਹਵਾਂ ਜਾਂ ਨਾ ਦਿੰਦੇ ਗਲਤ ਦਿਸ਼ਾਵਾਂ ਪੂਰਾ ਨਾ ਤਾਂ ਦੁਨੀਆ ਲੈਂਦੀ ਕਾਕਾ ਆਖ ਬੁਲਾਉਂਦੇ ਨੇ ਮੰਮੀ ਪਾਪਾ ਜੀ ਮੰਮੀ ਪਾਪਾ

  • @SunnyKumar-tr4sk
    @SunnyKumar-tr4sk 2 місяці тому +2

    Mari maa meri duniya aa ta dad v i love you mom Dad ❤❤❤

  • @ManpreetSingh-kf8ii
    @ManpreetSingh-kf8ii Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️

  • @nishanhundal8507
    @nishanhundal8507 Рік тому +1

    ਮਾਂ ਤੇਰੇ ਬਿੰਨਾ ਕੋਇ ਨਹੀ😔😔😭😭

  • @harjotsidhu8835
    @harjotsidhu8835 Рік тому +6

    ਮਾਵਾਂ ਨਾਲ ਹੁੰਦੇ ਪੇਕੇ❤

  • @Rahul-lk6gb
    @Rahul-lk6gb 7 місяців тому

    🙏🙇‍♂️💐 ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ 💐🙇‍♂️🙏

  • @gurpalsingh5986
    @gurpalsingh5986 Рік тому +3

    Assi sunyia a c Bhai Sahib da eh diwaan Dhadrian pind ch

  • @kabooterjindjaan8095
    @kabooterjindjaan8095 3 місяці тому

    ਯਾਰ ਜਿੰਨੀ ਵਾਰ ਸੁਣਿਆ ਰੋਣਾ ਪੱਕਾ ਆਉਂਦਾ 😢😢

  • @Sahil-ot5bc
    @Sahil-ot5bc Рік тому +6

    Waheguru ji mehar Karo sab de ma bapu te❤🎉🎉

  • @parmjitkaur156
    @parmjitkaur156 Рік тому

    ਬਿਲਕੁਲ ਮਾਂ ਕੋਲ ਸਭ ਦੁਖ ਸੁੱਖ ਮਾਂ ਕੋਲ ਕਰ ਲੈਦੇ ਰੱਬ ਵਾੰਗ

  • @rajwantwant1058
    @rajwantwant1058 Рік тому +14

    ਪੁੱਤਰਾਂ ਵਰਗਾ ਜਵਾਈ ਹੁੰਦਾ ਹੈ ਮੁੱਕ ਜਾਵੇ ਧੀ ਔਖੀ ਹੋ ਜਾਂਦੀ ਉਸ ਦੁੱਖ ਤੇ ਵੀ ਲਿਖੋ

    • @hashrat_001
      @hashrat_001 Рік тому

      😢😢😢😢🙏🏻🙏🏻🙏🏻🙏🏻

  • @paramjitkaur495
    @paramjitkaur495 Рік тому +2

    ❣❣❣ਵਾਹਿਗੁਰੂ ਜੀ❤🌳❤🌹💐❤👏😢