Hasde Hi Rehne Aan (Official Video) Hustinder | Black Virus | Vintage Records | Punjabi Songs

Поділитися
Вставка
  • Опубліковано 29 тра 2023
  • Vintage Records & Lovnish Puri Presents Official Video of "Hasde Hi Rehne Aan" by "Hustinder" from album "Sadiyan Gallan 2"
    Subscribe Our Official UA-cam Channel For Upcoming Songs : / @vintage_records
    Song : Hasde Hi Rehne Aan
    Singer : Hustinder
    Lyricist : Sukh Aamad
    Music : Black Virus
    Mix & Master : Gurjinder Guri
    Director ; Ravan Khosa
    Producer : Lovnish Puri
    UA-cam Promotions : Harpreet Harry
    Digital Promotions : Sweet Chilli Digitals
    Label : Vintage Records
    Dop/Editor : Narinder Singh
    Stills : Jatin Arora
    Design ; Raman lohat
    Casting : Tunka Folk Dance Academy (Patiala), Prabh ramgharia, Harry Brar
    Spl. Thanks : Ladi Sandhu, vicky Brar, lavi Brar, Harpreet kahlon, Navi Sidhu
    ♪Available On♪
    Spotify : open.spotify.com/album/2DFsnJ...
    Apple Music : / sadiyan-gallan-2
    Amazon Music : music.amazon.in/albums/B0C5QW...
    Gaana : gaana.com/album/sadiyan-gallan-2
    Resso : m.resso.com/Zs8NQJqk
    Reels : / 179927021303494
    For live Shows Contact :
    CANADA : +1 647-501-0006
    INDIA : +91 95783 00009
    Enjoy And Stay Connected With Vintage Records ||
    bit.ly/3TwExy3
    #HasdeHiRehneAan #hustinder #vintagerecords #fullalbum #punjabisong #punjabisongs #SadiyanGallan2
    Subscribe to Vintage Records : / @vintage_records
    Follow us on Facebook : profile.php?...
    Follow us on Instagram : / vintage_records.ca

КОМЕНТАРІ • 8 тис.

  • @vintage_records
    @vintage_records  Рік тому +2644

    SSA Ji 🙏Kive lagyea Apna Gaane "Hasde Hi Rehne Aan" da Video, Apni Fav line comment karke jaroor daseo 😇❣
    Sadiyan Gallan 2 Full Abum Out Now bit.ly/3TwExy3

    • @hanssanjeev7
      @hanssanjeev7 Рік тому +96

      "Pind de pyaare ne, Bai Hustinder de Shaare" ❣🎶👌🏻

    • @jagroopsingh9069
      @jagroopsingh9069 Рік тому +40

      Good y

    • @prabhsangha7526
      @prabhsangha7526 Рік тому +18

      Sade pind v shooting kiti c tuc.....bhut bhut dhanwad ❤

    • @ibadat675
      @ibadat675 Рік тому +12

      ਬੇਹੱਦ ਖੂਬਸੂਰਤ ਦੁਆਵਾਂ 🍁🤲🌹

    • @harinderkaur5664
      @harinderkaur5664 Рік тому +21

      ਇੱਕ ਲਾਈਨ ਦੱਸਣੀ ਬਹੁਤ ਔਖੀ ਹੈ, ਸਾਰਾ ਗੀਤ ਈ ਬੇਹਤਰੀਨ ਹੈ 💖

  • @arshdeepsingh1950
    @arshdeepsingh1950 11 місяців тому +1929

    ਅੱਜ ਦੇ ਟਾਈਮ ਦਾ ਪਹਿਲਾ ਗਾਣਾ ਜਿਨੂੰ ਸੁਣ ਕੇ ਰੂਹ ਖੁਸ਼ ਹੋਈ ਤੇ ਮੈਂ ਆਪਣੇ ਘਰਦਿਆਂ ਵਿੱਚ ਬਹਿ ਕੇ ਸੁਣਿਆ ਤੇ ਮੇਰੇ ਘਰਦਿਆਂ ਨੂੰ ਵੀ ਬਹੁਤ ਜਿਆਦਾ ਵਧੀਆ ਲੱਗਾ।❤🙏 ਤਰੱਕੀਆ ਬਖਸ਼ੇ ਵਾਹਿਗੁਰੂ ਇਨ੍ਹਾਂ ਨੂੰ ❤🙏

  • @a.k.5389
    @a.k.5389 11 місяців тому +137

    ਕੱਲ ਮੇਰੀ ਭੈਣ ਦੇ ਵਿਆਹ 'ਚ ਇਹ ਗਾਣਾ ਚੱਲਿਆ ਤਾਂ ਹਰ ਇੱਕ ਦੇ ਚਿਹਰੇ ਉੱਤੇ ਵੱਖਰੀ ਹੀ ਖੁਸ਼ੀ 😊 ਆ ਗਈ❤

  • @shivrajsidhu7400
    @shivrajsidhu7400 9 днів тому +4

    ਬਹੁਤ ਸੋਹਣਾ ਗੀਤ ਗਾਇਆ ਵੀਰ ਨੇ, ਆਮਦ ਵੀਰ ਨੇ ਵੀ ਪੂਰੇ ਪਿੰਡ ਦਾ ਨਕਸਾ ਅੱਖਾਂ ਅੱਗੇ ਲਿਆ ਦਿੱਤਾ |ਬਹੁਤ ਹੀ ਸੋਹਣੀ ਲਿਖਤ ਵੀਰ ਆਮਦ ਦੀ |ਪਰਮਾਤਮਾ ਵੀਰ ਨੂੰ ਹੋਰ ਸੋਹਣਾ ਲਿਖਣ ਦਾ ਬਲ ਬਕਸ਼ੇ |👌🏻👌🏻👌🏻👌🏻👌🏻

  • @parminderpalparminderpalka1192
    @parminderpalparminderpalka1192 9 місяців тому +51

    ਜਿਸ ਦਿਨ ਦਾ ਇਹ ਗੀਤ ਚੱਲਿਆ ਹਰ ਰੋਜ਼ ਸੁਣਦੇ ਹਾਂ ਪਰਮਾਤਮਾ ਸਾਰੀਟੀਮ ਗੀਤਕਾਰ ਤੇ ਗਾਉਣ ਵਾਲੇ ਵੀਰ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਹਰ ਰੋਜ਼ ਇਸ ਤਰਾਂ ਦੇ ਗਾਣੇ ਸੁਨਣ ਨੂੰ ਮਿਲਣ।

  • @rinkumattran3202
    @rinkumattran3202 Рік тому +148

    ਯਾਰਾਂ ਨੂੰ ਵੱਜਣ ਹਾਕਾਂ ਪਿੰਡਾਂ ਦੇ ਨਾਂ ਤੋਂ ਨੀ ❤❤❤
    ਬਿਲਕੁੱਲ ਸਹੀ ਗੱਲ ਵੀਰੇ ਬਹੁਤ ਸੋਹਣਾ ਗਾਣਾ 👌👌

    • @user-th4jx8ct6p
      @user-th4jx8ct6p Рік тому +2

      ਯਾਰਾਂ ਨੂੰ ਵੱਜਣ ਹਾਕਾਂ ਪਿੰਡਾਂ ਦੇਨਾ ਤੋਂ ਨੀ

    • @DeepAla-jr1fl
      @DeepAla-jr1fl 11 місяців тому

      Sahi gll a vere, mnu vi knde sab , o malk puriye 🥰❤️

  • @HappySuthar07
    @HappySuthar07 Рік тому +58

    ਇਕ ਗਾਣੇ ਚ ਸਾਰਾ ਪੰਜਾਬ ਸੁਣਾਤਾ ਬਾਈ ਨੇ
    ਤੇ ਇਕ ਵੀਡੀਓ ਚ ਪੂਰਾ ਪੰਜਾਬ ਦਿਖਾਤਾ ਬਾਈ ਨੇ
    ਲਵ ਜ਼ੂ ਹੁਸਤਿੰਦਰ ਬਾਇ ❤

  • @Africa5911
    @Africa5911 2 дні тому

    ALLAH KRY SARY PUNJAB WALY HMESHA SDDA HASDY WASDY REHN ❤❤❤

  • @zedt123
    @zedt123 9 місяців тому +38

    3 ਮਿੰਟਾਂ ਚ ਲਿਖਿਆ ਪਿਆ ਕਿੰਝ ਜਿਊਂਦੇ ਨੇ ਪੰਜਾਬੀ
    ਕੋਈ ਸ਼ਬਦ ਇਹਨੂੰ ਸਿਫ਼ਤ ਦੇ ਪੂਰਕ ਨਹੀਂ ਲੱਗਦੇ
    ਗਾਇਆ ਐਵੇਂ ਜਿਵੇਂ ਪੰਜਾਬ ਖੁਦ ਗਾਉਂਦਾ ਹੋਵੇ
    ਫ਼ਿਲਮਾਇਆ ਕਮਾਲ ਜਿਉਂ ਸਭ ਕੁੱਝ ਦੇਖ ਲਿਆ
    ਲਾਜਵਾਬ

    • @JoginderSingh-nq6jd
      @JoginderSingh-nq6jd 2 місяці тому +1

      मैं भी यही लिखने आया था

  • @nirbhao..........
    @nirbhao.......... Рік тому +81

    ਪੰਜਾਬ ਪੰਜਾਬੀਅਤ ਤੇ ਪੰਜਾਬ ਨੂੰ ਪੇਸ਼ ਕੀਤਾ ਗਿਆ ਬੜੇ ਸੋਹਣੇ ਤਰੀਕੇ ਨਾਲ,,ਗੀਤ ਬੜਾ ਸੋਹਣਾ ਗਾਇਆ ਵੀਰ♥️♥️😍😍 ਵਾਹਿਗੁਰੂ ਤਰੱਕੀਆਂ ਬਖਸ਼ਣ ਹੋਰ ਵੀ

    • @vikasllb8663
      @vikasllb8663 Рік тому +1

      He is self-made celebrity hat's of him.🙏🙏

  • @gurneetkaur8824
    @gurneetkaur8824 Рік тому +57

    Song + Video = ਜੋ ਜ਼ਿੰਦਗੀ ਨੂੰ ਕੱਟ ਰਹੇ ਆ ਉਹ ਵੀ ਜ਼ਿੰਦਗੀ ਜਿਉਣ ਲਈ ਉਤਸ਼ਾਹਿਤ ਹੋਣਗੇ 🙏🏻

  • @speechlessfeelings71
    @speechlessfeelings71 4 місяці тому +14

    ਨਜਰ ਨਾ ਲੱਗਜੇ ਕੀਤੇ
    ਏਸ ਗੀਤ ਆਲੇ ਪੰਜਾਬ ਤੇ ਪੰਜਾਬੀਅਤ ਨੂੰ 🙏❤️ਦਾਤਾ ਮੇਹਰ ਕਰੀਂ ।।
    ਸੋਹਣਾ ਨਹੀ
    ਬਹੌਤ ਸੋਹਣਾ ਗੀਤ 😍👌

  • @SatbirBaidwan-my1xw
    @SatbirBaidwan-my1xw 9 місяців тому +12

    ❤2023❤,👍🏻ਛਾਅ ਪਿਆ ਬਾਈ ਹਸਤਿੰਦਰ ਤੇਰੇ ਗੀਤ ਸੱਚੀ ਪੁਰਾਣਾ ਵੇਲੇ ਕਾਲਜ ਦੇ ਯਾਦ ਕਰਾਉਂਦੇ ਹਨ ❤

  • @deepverma5771
    @deepverma5771 Рік тому +137

    ਲਾਜਵਾਬ ਗੀਤ ਬੜੇ ਹੀ ਸਮੇਂ ਬਾਅਦ ਸੁਨਣ ਨੂੰ ਮਿਲਿਆ ॥
    ਜਿਉਂਦਾ ਰਹਿ ਵੀਰ❤️
    ਹਮੇਸ਼ਾ ਦੀ ਤਰਾਂ ਹੀ ਘੈਂਟ ਕੰਮ।।❤️

  • @GOPI_JATT08
    @GOPI_JATT08 Рік тому +28

    ਪੰਜਾਬ ❤❤ ਦਿਲ ਖੁਸ਼ ਕਰਤਾ ਜੱਟਾ ❤😊 ਰੱਬ ਲੰਬੀ ਉਮਰ ਕਰੇ ਭਰਾ ਦੀ❤❤
    ਬਹੁਤ ਸੋਹਣਾ ਗਾਣਾ❤

  • @user-rp7fg2ci1i
    @user-rp7fg2ci1i 2 місяці тому +2

    ਵੱਡੇ ਬਾਈ ਦੇਬੀ ਮਖਸੂਸਪੁਰੀ ਭਾਜੀ ਦੇ ਗੀਤ ਤੇ ਸ਼ੇਅਰ ਨੂੰ ਪਿਆਰ ਕਿੱਤਾ ਹਮੇਸ਼ਾ,ਪੰਜਾਬ ਦਾ ਕੋਈ ਸਿੰਗਰ ਨੀ ਆ ਜਿਸਦਾ ਗੀਤ repeat ਤੇ ਸੁਣਿਆ ਹੋਵੇ ,ਦੇਬੀ ਭਾਜੀ ਤੋਂ ਬਿਨਾ,,ਪਰ ਵੀਰੇ ਤੁਹਾਡਾ ਗੀਤ ਵਧੀਆ ਲੱਗਾ ਵਾਰ ਵਾਰ ਸੁਣਿਆ ,ਮੇਰੀ ringtone ਵੀ ਇਹੋ ਆ ,ਜਿਓੰਦਾ ਰਹਿ ਵੀਰ 🙏🙏

  • @amanpreet7555
    @amanpreet7555 Місяць тому +3

    ਜਿੰਨੀ ਸੋਹਣੀ ਲਿਖਤ, ਓਨੀ ਹੀ ਸੋਹਣੀ videography. ਪੰਜਾਬੀ ਗੀਤ ਸੰਗੀਤ Industry 'ਚ ਨਵਾਂ ਮੀਲ ਪੱਥਰ ਸਥਾਪਿਤ ਕਰਨ ਲਈ ਮੁਬਾਰਕਾਂ

  • @luckybhatia7013
    @luckybhatia7013 Рік тому +43

    3 ਮਿੰਟ ਲਈ ਪਿੰਡ ਹੀ ਚਲਾ ਗਿਆ ਸੀ ਵੀਰ, ਬੁਹਤ ਧੰਨਵਾਦ ਸੋਹਣੀ ਵੀਡਿਓ ਆ, ਬਾਬਾ ਨਾਨਕ ਤੈਨੂੰ ਹਮੇਸ਼ਾ ਚੜਦੀ ਚ ਰੱਖਣ ਤੇ ਸੁਥਰੀ ਕਲਮ ਦੀ ਦਾਤ ਦੇਣ, ਰੱਬ ਰਾਖਾ ❤

  • @jasvirjasvirjasvirjasvir1646
    @jasvirjasvirjasvirjasvir1646 Рік тому +54

    ਪਿੰਡਾਂ ਵਾਲੇ ਲੋਕ ਸਾਫੇ ਸੱਥ ਜਿਦਗੀ ਦਿਆ ਤੰਗੀਆ ਇਸ ਗੀਤ ਵਿਚ ਜੋ ਵੀ ਬਿਆਨ ਕੀਤਾ ਗਿਆ ਬਹੁਤ ਹੀ ਵਧੀਆ ਬਾ ਕਮਾਲ ਵੀਰ ਨੇ ਗਾਇਆ ❤❤❤❤❤❤❤❤❤ਆਪਾ ਨੂੰ ਵੀ ਇਹੋ ਜਿਹੇ ਗਾਣਿਆ ਦੀ ਸਪੋਟ ਕਰਨੀ ਚਾਹੀਦੀ ਆ❤❤❤❤❤❤❤❤🎉🎉🎉🎉

  • @navjotcreation5090
    @navjotcreation5090 10 місяців тому +4

    ਪੰਜਾਬੀ ਹਮੇਸ਼ਾਂ ਚੱੜਦੀ ਕਲਾ ਵਿੱਚ ਰਹਿੰਦੇ
    🙌🏻🩵🤲🏻

  • @harishqumar
    @harishqumar 7 місяців тому +16

    ਪੂਰੀ ਟੀਮ ਨੂੰ ਪਿਆਰ, ਦੁਆਵਾਂ ❤❤❤ ❤❤ ਏਦਾਂ ਹੀ ਖੁਸ਼ੀਆਂ ਵੰਡਦੇ ਰਵੋ 🌹🌹🌹🌹🌹

  • @TusharBhullar
    @TusharBhullar Рік тому +19

    1. ਸਾਰਿਆ ਤੋਂ ਪਹਿਲਾ ਤਾਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ.
    2. ਸ਼ਹਿਰਾਂ ਦੇ ਹੱਥ ਨੀ ਆਉਂਦੇ ਪਿੰਡਾਂ ਦੇ ਪੈਰ ਕੁੜੇ 👌🏻👌🏻
    3. ਬੱਕਰੀ ਵਾਲੇ ਬਾਬੇ ਦਾ ਹਾਸਾ ਵਧੀਆ ਤੇ ਬੇਫ਼ਿਕਰੀ ਵਾਲਾ ਲੱਗਿਆ 🙏🙏

  • @kumarmaliya8526
    @kumarmaliya8526 Рік тому +93

    ਕੁੱਝ ਗਾਣੇ ਗਾਣ ਲਾਈ ਨਹੀਂ, ਜਿੰਦਗੀ ਸੰਵਾਰਨ ਲਈ ਬਣਦੇ ਏ, ਇਹ ਗਾਣਾ ਓਹਨਾਂ ਵਿੱਚੋ ਇਕ ਏ 🙏🙏🙏

  • @kanwardeepsingh9819
    @kanwardeepsingh9819 9 місяців тому +10

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @kanwardeepsingh9819
    @kanwardeepsingh9819 9 місяців тому +5

    ਵਾਕੇ ਹੀ ਪੰਜਾਬ ਵਰਗਾ ਸਵਰਗ ਨਹੀਂ ਮਿਲਣਾ 🙏🙏 ਅਕਾਲ ਪੁਰਖ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ

  • @simrlongia6385
    @simrlongia6385 Рік тому +546

    ਮੱਲੋ ਮੱਲੀ ਮੁਸਕਾਨ ਆ ਜਾਂਦੀ ਆ ਗੀਤ ਸੁਣ ਕੇ,
    ਜਿਉਂਦਾ ਰਹਿ ਮੇਰਾ ਬੀਰ ❤

    • @ankushbikabika7538
      @ankushbikabika7538 Рік тому +3

      Sahi keha Bhai tuc

    • @jazzybhangragroup8746
      @jazzybhangragroup8746 Рік тому +6

      Sachi gall aa y mallo malli muskhan aa jandi aa😊❤

    • @kaur-gurwinder
      @kaur-gurwinder Рік тому +2

      Sahi kheya

    • @davinder419
      @davinder419 Рік тому +1

      True❤

    • @nokiamobile-df7sw
      @nokiamobile-df7sw Рік тому

      ua-cam.com/video/BOhko_CHCxs/v-deo.html
      Hasde Hi Rehne Aan
      Bhangra Jhumar Dance
      🎁🎁🎁🎁🎁🎁🎁🎁🎁🎁
      ,💯💯💯💯💯💯💯💯💯💯
      🙏🙏🙏🙏🙏🙏🙏🙏🙏🙏

  • @jaspreetjassi-vh1yu
    @jaspreetjassi-vh1yu Рік тому +99

    ਵਾਹ ਵੀਰ ਵਾਹ ਤੇਰੀ ਆਵਾਜ਼ ਚੋ ਪੰਜਾਬੀ ਵਿਰਸੇ ਦੀ ਮਹਿਕ ਆਉਂਦੀ ਆ
    ਪਰਮਾਤਮਾ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤❤❤❤❤❤

  • @RahulSharma-mf5jr
    @RahulSharma-mf5jr 14 днів тому +1

    Mei delhi mei old delhi mei rehta hu mujhe Panjabi nhi aati itni lakin mujhe ye gaana bahot hi badiya lagta hei jad marji dekhle aake haste hi rehne aa

  • @p.sstudiorjp8288
    @p.sstudiorjp8288 16 днів тому +1

    ਫ਼ਿਕਰਾਂ ਨੂੰ ਖਾਰਾ ਮਨ ਕੇ ਸ਼ਾਮ ਨੂੰ ਪੀ ਲੇਨਾ ਆ

  • @ronnyofficial007
    @ronnyofficial007 Рік тому +20

    2023 ਵਿਚ ਇਹੋ ਜਿਹਾ ਗੀਤ ਕਿਸੇ ਬੇਸ਼ਕਿਮਤੀ ਹੀਰੇ ਤੋਂ ਘੱਟ ਨਹੀ। 👌🏻❤

  • @Pb09waleYaar
    @Pb09waleYaar Рік тому +29

    "ਬਾਹਾਂ ਦਾ ਜੋਰ ਰਕਾਨੇ ਪੁੱਛ ਲਈ ਕਦੇ ਕੜਿਆ ਨੂੰ" ਵਾਹ ਓਏ ਕੋਈ ਲਫ਼ਜ਼ ਨੂੰ ਹੈਗਾ ਕਹਿਣ ਨੂੰ ਵੈਸੇ ਤਾਂ ਹਰ ਇੱਕ ਲਾਈਨ ਦਾ ਮਤਲਬ ਬਿਲਕੁੱਲ ਸਹੀ ਆ। 💌 Perfect team work🌞

  • @Shub224
    @Shub224 6 місяців тому +2

    Bai main vaise Haryana ton belong krda mera pind Ambala district vich Naraingarh city de kol aa but mainu 20 saal hoge Punjab rehnde nu te mainu Punjab di mitti ,Punjabi boli ,Punjabi culture,punjabiyat nal boht pyar aa ..Punjab meri rooh ch vsda ❤ is shaheedan di dharti nu jinni vari sajda kra ght aa 🙏

  • @weafscrue
    @weafscrue 24 дні тому +2

    ਹੁਸਤਿੰਦਰ ਵੀਰ ਜਿਊਂਦਾ ਰਹਿ 🎉 ਤਰੱਕੀਆਂ ਮਾਣ ❤ ਸਭ ਰਾਜ਼ੀ ਰਹਿਣ , ਮੌਜ ਕਰਨ 🎉😊

  • @Gurpreetsingh-hs9zd
    @Gurpreetsingh-hs9zd Рік тому +71

    ਕੁਝ ਨੀ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ ਇਸ ਦੁਨੀਆ ਵਿਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ ❤❤ ਰੂਹ ਖੁਸ਼ ਹੋਗੀ ਵੀਰ ਗਾਣਾ ਸੁਣ ਕੇ

  • @jagjiwansingh5816
    @jagjiwansingh5816 Рік тому +55

    ਜਿਉਂਦਾ ਰਹਿ ਹੁਸਤਿੰਦਰ ਬਾਈ ਤੇ ਜਿਹਨੇ ਗਾਣਾ ਲਿਖਿਆ ਰੱਬ ਹੋਰ ਤਰੱਕੀਆਂ ਬਖਸ਼ੇ ❤❤❤😊

  • @harrydhillon4370
    @harrydhillon4370 10 місяців тому +1

    ਟਿੱਬਿਆਂ ਦੇ ਪੁੱਤ ਤੋਂ ਬਾਅਦ ਕੋਈ song ਤੇ video ਪਸੰਦ ਆਈ ਉਹ ਇਹ ਗਾਣੇ ਦੀ❤❤

  • @user-ts5iv8bn6g
    @user-ts5iv8bn6g 21 день тому +1

    Like kro jo pind toh belong krde ne

  • @balholanwali5057
    @balholanwali5057 Рік тому +43

    ਬਾਈ ਬਹੁਤ ਸਮੇਂ ਬਾਅਦ ਅਜਿਹਾ ਗੀਤ ਸੁਣਨ ਨੂੰ ਮਿਲਿਆ ਰੂਹ ਖੁਸ਼ ਹੋਗੀ ਜਿਉਦਾ ਵਸਦਾ ਰਹਿ 🙏🙏🙏🙏🙏

  • @sanjaykhan-hk8pc
    @sanjaykhan-hk8pc Рік тому +201

    ਕਮਾਲ ਕਰਤੀ ਵੀਰ .... ਚੇਹਰੇ ਤੇ ਖੁਸ਼ੀਆਂ ਲਿਉਣ ਵਾਲਾ ਗੀਤ ਆ ... ਸਮਾਜ ਵਿੱਚ ਇੰਨੀ ਨੇਗੈਟੀਵਿਟੀ ਵਿੱਚ ਇੰਨਾ ਪੋਜੀਟਿਵ ਬੰਦਾ ਰੋਜ਼ ਰੋਜ਼ ਨੀ ਹੁੰਦਾ ..... ਜਿਉਦਾ ਵੱਸਦਾ ਰਿਹ ਵੀਰ ....ਤੇ ਇਵੇਂ ਹੀ ਲੋਕਾਂ ਦੇ ਚੇਹਰਿਆ ਤੇ ਹਾਸੇ ਤੇ ਖੁਸ਼ੀਆਂ ਲਿਉਦਾ ਰਹੇ

  • @nothingspecificc
    @nothingspecificc 24 дні тому +4

    Eh o gaana jehnu sun ke akhan bhar aundia.. thank u Hustinder bhra g..

  • @jasvindersingh6812
    @jasvindersingh6812 6 місяців тому +1

    ਮੈਂ ਲਖਨਊ ਵਿੱਚ ਰਹਿੰਦਾ ਹਾਂ
    ਪਿੰਡਾ ਦੀ ਰੂਹਾਂ ਨਾਲ ਜੋੜਣ ਵਾਲਾ ਇਹ ਗੀਤ ਬਹੁਤ ਸੋਹਣਾ ਹੈ

  • @amritsar8947
    @amritsar8947 Рік тому +33

    ਆ ਸਵੇਰੇ ਸਵੇਰੇ ਗਾਣਾ ਸੁਣ ਕੇ ਬਿਨਾ ਕਾਰਨ ਤੋਂ ਹਾਸਾ ਆਈ ਜਾ ਰਿਹਾ ਬਹੁਤ ਵਧੀਆ ਗੀਤ ਦਿਲ ਬਾਗ ਬਾਗ ਹੋ ਗਿਆ

  • @jaideepsangha8416
    @jaideepsangha8416 6 місяців тому +2

    ਉਹ ਸਾਡਾ ਪਿੰਡ ਟਿਕਾਣਾ ਮੂਹਰੇ ਹੋ ਦਸਦੇ ਹਾਂ।
    ਮੇਰੇ ਬਜੁਰਗਾਂ ਦੀ ਹਵੇਲੀ ਜਿੱਥੇ ਸ਼ੂਟਿੰਗ ਹੋਈ ਹੈ।
    ਮਾਣ ਹੈ ਆਪਣੇ ਜੱਦੀ ਪਿੰਡ ਤੇ

  • @mahinangalstudio
    @mahinangalstudio 10 місяців тому +12

    ਬਹੁਤ ਖੂਬ ਲਿਖਿਆ ਤੇ ਗਾਇਆ ਗਿਆ ਹੈ ਸ਼ਾਬਾਸ਼ ਵੀਰ ਜੀ
    ਮਨ ਖੁਸ਼ ਹੋ ਗਿਆ
    ਸੱਚੀਂ ਹੱਸ ਪਿਆ ਗੀਤ ਸੁਣ ਕੇ 😂😂😂😂

  • @jugrajsingh790
    @jugrajsingh790 Рік тому +142

    ਸ਼ਬਦ ਹਥਿਆਰਾਂ ਵਾਂਗੂ ਹੁੰਦੇ ਨੇ, ਚਲਾਉਣ ਦਾ ਹੁਨਰ ਕਿਸੇ ਕਿਸੇ ਕੋਲ ਹੁੰਦਾ।❤❤❤

    • @jasvirsohl
      @jasvirsohl Рік тому

      ਸਹੀ ਕਿਹਾ ਵੀਰ

    • @BTSarmy-zt5kk
      @BTSarmy-zt5kk Рік тому

      Sahi gal aw

    • @vikramjithayer9147
      @vikramjithayer9147 Рік тому

      Har cheej nu Hathiyaara naal compare karde aa.. te jad gaaneya ch gaunde aa fir apa nu changa nai lagda. . Waisey gaane ta sachiyo bahout sohna aa.

    • @Gurjantsingh-hf4wb
      @Gurjantsingh-hf4wb 11 місяців тому

      @@vikramjithayer9147 oh bhai je aaj tak koi sab to khatarnaak hatiyaar duniya te hai ta ohh haii hee kalam tee pen ja pensil bass ainuu chaloun da tareeka jaa waheguru valo bakash chaidii baki hatiyaara di maar to bach sakda koi v par esdi maar jinu peh jandi oh nahi bachdaa a guru granth sahib gg nee aurangjaib nu jafarnama likh k he duniya nu das dita cc jehda hankaar da maryaaa bandaa 14 jung haar k vv nahi maryaa cc te naa haar mandaa cc te hankaar v kaim c osda te phir jafarnama likhya c guru ne te oh padh ta sakda nahi cc par jado ohne oh padaya te sunyaaa ta uthyaa nahi gaya c ostoo aitho dekh lo hatiyaar kehna theek ja nahii te a he hatiyaar pata nahi kine loka di jaan leh gyaaa hai chahe oh bank valea da hove chahee jattt de adtiyeee daa kine he faah leh gaye esdi maar karkee te ek judgee vv jado kise nu fansii denda taa jina time oh likh k apne signature nahi karda koi fansi nhi de sakda kida v vada chahe koi mujram hai tee jinee v poori duniya vich businessman ja paise vale lok ne sab es hatiyaar karke aitho tak pahunchee nee kyunki ohna esnuu dimag naal chalyaaa jado padh de cc te jo v soch k karde esnl he karke kaamjaab hunde nee tee sab to vadiii es timee di example vv haii world vich sidhuu moosewala jehda vichara es hatiyaar naal poori duniyaaa vich apna naam banayaa tee apne maa baap da naam banaya apne poore area nu famous kita apni kalam dubara likh k tee hamesha layi amar ho gayaa jado tak a songs rehan ge osde songs chalde rehan ge te lok gallan karde rehan ge chahe aaj to 100 saal baad aoun valiaa peediya v hon tee hatiyaar de taur te dekhna ta dekh lo osda sach likhnaa jo sarkaara te aa khud nu ustaad te music industry dee rabb banyaa de jado osnee godeee lavaaa k ghara vich bithaaa dite ta os time ohna nu he pata c kehda hatiyaar chal reha ohna te osto baad jinyaa te v osdi maar peh rahi c har koi os hatiyaar nuu chalan to rokhnaa choundaa cc te rokan layi sarkaara ne ki kuj nahi kitaa te upro sarkaaara de naal pata he nahi kiniya commtiyaa kine log kine singers te khud osde areaa de lokk jina to tarakii kise bigaane putt di jariii nahi jaa rahi c avdiyaa khud di naalaikk ulaadaa dekh k te sooraj vangu osda naam chubdaa c te sooraj nu degnaaa chounde cc par sooraj nu kon rok sakdaa c bass phir pataa he nahi kida vicharee te case hoge te dhamkiyaaa roj diya phones tee osde maa baap nu oh rabb da bandaa bas avdee maa baap nu darouna nahi c chounda te pind vich reh k aina ghatiya loka nu ageee leh k jaana chounda world famous chounda c moosa da naam hove par ohnuu ki pata c jina layii oh sooraj bankeee aina sek chal rehaa te chounda election vich mla bnkee khud nu vv saftyyy de lauu te main jo target c ohh v odaaa poora kar sakda aidaa ta sarkaara ne mainuuu ekk room nahi bnoun dena os vich vv kahii rokaa lagaa deniya phir kida vikaaas school hospital accdmyyy bana lauga aina pachdeee hoe loka layii par ohnu ki pataa c k badal aa rahee ne te ghar vichhoo he poudiyaaa lagg k lataaa khichan dii tyaari bana chukiya ne te jado maukaa aayea rajj k kanjrr lokaa neee lataaaa khichhh k ek khud de sooraj diyaa jo chanan kar reha cc te haneraa kar layaa hun kutta nahiii pushnaaa aina nuu je osda sath dende oh khud layi ta nahi aina layi kar reha cc te world vich kite v jaa k bolde asi moosewla de area de ha hathaa te chukde lok hun bol k dekhan shitarr maarn ge aina haramiyaaa nu k koi ek kamiii dasdo jis karke tusi osnl aida kitaa te aina kalyaaa badlaaa naal mil k khud di aoun valiaaa apniyaa peediya da sooraj hamesha layii niche suttt dita waheguru de valoo hoyii raat da sweraaa ta oh aap kar denda par ainaa lokaa ne jo hanera khud kar lyaa avdee te apne aoun vale jawaka da oh kdee nahi chadnaa na waheguru he chadan dena bas kul milaaa k mai avdii lifee vich ainaa vadaaa hatiyaar nahi dekhyaa na dekhnaa te dujaaa ghatiyaa te ganguuu baaare sunyaa jaroor cc te gangu diya ulaada kehnde v sunyaaa cc par maii taa jo a manseee de lok special sidhuu de balaaak de jo aina naloo vadaa paapi mai nahi dekhnaa tee naa he dekhuuga kadee te aoun valiyaa peediya nuu vv dasugaaaa es areaa da koi vv bandaa kde yaar ta ki dushman v na bnounaa kyunki dushmani bigaane bande naal hundii jo apa nu nuksaan kardaa hovee a ta rabb valoo hee khud de he dushman ne aina nu lod nahi dushman di khud he mar jaane tee yaari aina naal kdee vv naa layeoo sidhuu jinaa ek insaan ta ki koi rabb he kar sakda jo khudd sek te dukh seh k kise layi karda ja karan layi dukh sehan kardaa oh ta khud roj apne maa baap diya akhan vichh khud di akali akali ulaad nu khon da dar dekhda c te jithe jaan layi aaj kal lok ghar bahar vech k jaande te settle hunde othee oh sabb kuj settle shad k pind vich apne aina kuttya layi reh reha c te andro andri dar dar jeounda cc bas yr ki likha aina gadhaar te ganguaaa layii aina di kitii dii sajaaa aina nu aina diya ulaaada den giyaa lahntaa paa paa k tusi sada futuree osdin he khatam karta c jado sidhu di haar layi vote paa k aaye c bas avdee bachya naal oh he akhan miloun ge jina sidhu de haqq vch vote payii cc baki lahntii ta chora vangu thale dekhn ge

    • @amrindersharma4684
      @amrindersharma4684 11 місяців тому +1

      ​@@vikramjithayer9147 ਤਾਂਹੀ ਤਾਂ ਸਰਕਾਰਾਂ ਇਹਨਾਂ ਨੂੰ ਡਿਬਰੂਗੜ੍ਹ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਾਉਂਦੀਆਂ ਫੇਰ😊

  • @HarjeetSingh-gz5sx
    @HarjeetSingh-gz5sx Рік тому +74

    ਜਿੰਨਾ ਕਦ ਉੱਚਾ ਹੁੰਦਾ ਓਦੂ ਵੀ ਉੱਚਾ ਹੱਸਦੇ 🥰😊 ਬਹੁਤ ਸੋਹਣਾ ਗਾਣਾ ਬਾਈ🥰 ਰਬ 🙏ਤੁਹਾਨੂੰ ਤਰੱਕੀਆ ਬਖਸ਼ੇ 🙏❤️❤️

  • @ranakaler7604
    @ranakaler7604 10 місяців тому +8

    ਬਹੁਤ ਖੂਬ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ

  • @GovindKumar-yw9sc
    @GovindKumar-yw9sc Місяць тому +3

    ਹੱਸਕੇ ਜਿਹੜਾ ਮਿਲਦਾ ਉਹਨੂੰ ਝੁੱਕ ਕੇ ਮਿਲਦੇ ਹਾਂ
    ਮੱਚੇ ਮੱਚੇ ਨੀ ਰਹਿੰਦੇ ਫੁੱਲਾਂ ਵਾਂਗੂ ਖਿਲਦੇ ਹਾਂ
    ਬੱਬੂ ਮਾਨ✍️

  • @PrinceSingh-df6lv
    @PrinceSingh-df6lv Рік тому +29

    ਕੁੱਝ ਗਾਣੇ ਗਾਣੇ ਨਹੀਂ ਸਕੂਨ ਤੇ ਅਹਿਸਾਸ ਹੁੰਦੇ ਨੇ ❤ ਉਨ੍ਹਾਂ ਵਿਚੋਂ 1 ਹੈ ਇਹ ਗਾਣਾ 🎶 ਬਾਕਮਾਲ ਲਿਖਤ ਰੱਬ ਤੈਨੂੰ ਚੜ੍ਹਦੀ ਕਲਾ ਚ ਰੱਖੇ ਵੀਰੇ ❤🙏

  • @panjabmotionpicturez8689
    @panjabmotionpicturez8689 Рік тому +64

    ਬਹੁਤ ਹੀ ਸੋਹਣੇ ਬੋਲ । ਦਿਲ ਨੂੰ ਛੂੰਹਦੇ ਆ । ਮਜਾ ਆ ਗਿਆ ਸੁਣ ਕੇ । ❤ ਬਹੁਤ ਸੋਹਣਾ । ਵਾਹਿਗੁਰੂ ਚੜਦੀ ਕਲਾ ਚ ਰੱਖਣ । ਤਰੱਕੀ ਕਰੋ 🙏

  • @GaganSingh-gl6bz
    @GaganSingh-gl6bz 8 місяців тому +1

    ਮੈਨੂੰ ਲੱਗਦਾ ਮੈਂ ਇਸ ਗੀਤ ਨੂੰ ਸਭ ਤੋਂ ਜ਼ਿਆਦਾ ਸੁਣਦਾ ਹਾਂ। ਧੰਨਵਾਦ ਸਤਿੰਦਰ ਵੀਰ

  • @RAHUL-di5dt
    @RAHUL-di5dt 5 місяців тому +12

    I'm a Bengali I don't understand Punjabi but I love Punjabi culture ❤❤

  • @Thealtafmalik_
    @Thealtafmalik_ Рік тому +60

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @DILPREETSINGH-gh
    @DILPREETSINGH-gh 11 місяців тому +43

    ਸ਼ੁਕਰ ਆ ਕਿਸੇ ਨੇ ਪੋਜ਼ਿਟਿਵ ਗੱਲ ਕੀਤੀ ਆ ਨੀ ਤਾਂ ਬਸ ਮਰ ਗਏ ਲੁੱਟ ਗਏ ,,,ਧੰਨਵਾਦ ਬਾਈ ਤੁਹਾਡਾ ਰੱਬ ਚੜ੍ਹਦੀ ਕਲਾ ਬਖਸ਼ਣ ਤੈਨੂੰ

  • @sonudeonia5869
    @sonudeonia5869 9 місяців тому +1

    ਬਹੁਤ ਵਧੀਆ ਵੀਰੇ ਇਹੋ ਜਿਹੇ ਗੀਤ ਹੀ ਸਾਡੇ ਪੰਜਾਬ ਦੀ ਪਹਿਚਾਣ ਹੈ ਨਹੀਂ ਤਾਂ ਫੁਕਰੇ ਗਾਇਕਾ ਨੇ ਪੰਜਾਬ ਨੂੰ ਬਰਬਾਦ ਕਰ ਦੇਣਾ
    ਪ੍ਰਭੂ ਸ਼੍ਰੀ ਰਾਮ ਜੀ ਤੁਹਾਨੂੰ ਤਰੱਕੀਆਂ ਦੇਵਣ 🙏🏻🙏🏻👍🏻👍🏻

  • @gurbinderkaur3881
    @gurbinderkaur3881 3 місяці тому +2

    ਬਾਕਮਾਲ ਰਚਨਾ ਵਾਕਿਆ ਤੁਹਾਡੀ ਸੋਚ ਨੂੰ ਸਿਜਦੇ ਵੀਰ ਜੀ ਬੜੀਆਂ ਡੂੰਘੀ ਸੋਚ ਦੇ ਮਾਲਕ ਰਣਜੀਤ ਬਾਵਾ ਵੀਰ ਜੀ

  • @sukhkaur_803
    @sukhkaur_803 Рік тому +147

    ਮੈਂ ਇੱਕਲੀ ਵੀ ਖੁਸ਼ ਹਾਂ, ਜਦ ਮਰਜ਼ੀ ਦੇਖ ਲੀ ਆ ਕੇ ਹੱਸਦੇ ਹੀ ਰਹਿੰਦੇ ਆ thanks you baba deep singh ji🙏 ❤

  • @saraansaab7
    @saraansaab7 Рік тому +665

    ਸ਼ਾਫੇ ਵਿੱਚ ਬੰਨ ਕੇ ਰੱਖੀਏ ਜ਼ਿੰਦਗੀ ਦਿਆਂ ਤੰਗੀਆਂ ਨੂੰ ।
    👌🏼✍🏼🌿
    ਸਦਾਬਹਾਰ ਗੀਤ 🙌🏼🎶

    • @harjindersandhu98
      @harjindersandhu98 Рік тому +5

      ਸਾਫੇ ਵਿੱਚ ਬੰਨ ਕੇ ਰੱਖੀਏ ਜਿੰਦਗੀ ਦਿਆਂ ਤੰਗੀਆਂ ਨੂੰ ਸਦਾਬਹਾਰ ਗੀਤ

    • @user-ul7vy9xi7m
      @user-ul7vy9xi7m Рік тому +1

      😂😂😂😂😂😂

    • @singerdeepsran1631
      @singerdeepsran1631 11 місяців тому +2

      hnji bro ryt aa

    • @Akash_budal98
      @Akash_budal98 10 місяців тому

      ​@@harjindersandhu981qq1àaaààà11q11q aa😅

    • @pardeepgill3382
      @pardeepgill3382 10 місяців тому

      I’m😮

  • @gurdialsingh8682
    @gurdialsingh8682 10 місяців тому +5

    Waheguru sade Panjab nu eda e hasda vasda rakhi, Bina uch nich jaat paat, sab nu apde haq milan, na koi bitkara, sab nu brabrata, band shakan, Haq sach nimrata nyaa bartai rakhi malka, Eda e Panjab nu hasai rkhi malka🙏🙏

  • @lakhveerkbrar
    @lakhveerkbrar Рік тому +36

    ਸ਼ਹਿਰਾਂ ਦੇ ਹੱਥ ਨਹੀਂ ਆਉਣੇ, ਪਿੰਡਾਂ ਦੇ ਪੈਰ ਕੁੜੇ 👌👌👌👌....
    ਜਿਉਂਦੇ ਵੱਸਦੇ ਰਹਿਣਾ ਆ, ਪੰਜਾਬ ਨੇ, ਏਥੇ ਦੀਆਂ ਗੱਲਾਂ- ਗੀਤਾਂ ਤੇ ਮੋਹ ਭਿੱਜੇ ਜਿਹੇ ਲੋਕਾਂ ਨੇ!! ❤❤❤❤❤

  • @badnaamvlogerjassi6031
    @badnaamvlogerjassi6031 11 місяців тому +286

    ਬਿਨਾਂ ਹਥਿਆਰਾਂ ...ਲੱਚਰਤਾ...ਨੰਗਪੁਣੇ ਤੋਂ ਵੀ ਗੀਤ ਚੱਲ ਸਕਦੇ..ਤੂੰ ਸਾਬਿਤ ਕਰਤਾ ਵੀਰ ✌️👌👌

    • @jasvirsharma3268
      @jasvirsharma3268 11 місяців тому +8

      Bilkul bai chal sakdaa but 1 ya 2 gaane hi chlde ne bKiaan nu koi sunda vi nahi chaj naal buss iho dukh e

    • @aroratele1375
      @aroratele1375 11 місяців тому +2

      ਬਿਲਕੁਲ ਠੀਕ ਵੀਰ ਜੀ

    • @rinkusohal7608
      @rinkusohal7608 10 місяців тому +1

      Bilkul sahi par fukrey bande nu he pasand nahi hunde baki sare te sunde ve ne te pasand ve karde

    • @AshuSingh-gq5wb
      @AshuSingh-gq5wb 10 місяців тому

      ☹️☹️🙁🙁

    • @sarabjeetsingh5325
      @sarabjeetsingh5325 3 місяці тому +1

      Bahut vadia coment kita bhai

  • @Manjitsran4578
    @Manjitsran4578 Місяць тому +1

    ਵੀਰ ਦਾ ਗੀਤ ਸੁਣ ਕੇ ਬਹੁਤ ਵੱਡੀ ਮੁਸੀਬਤ ਵੀ ਛੋਟੀ ਲੱਗਦੀ 😊

  • @ParmSingh-om1oz
    @ParmSingh-om1oz 13 днів тому

    ਕਿੰਨਾ ਸੋਹਣਾ ਸਾਫ ਸੁਧਰਾਂ songs a

  • @PRABHJOTSINGH-rj3wu
    @PRABHJOTSINGH-rj3wu Рік тому +38

    ਰੱਬ ਤਰੱਕੀ ਬਕਸ਼ੇ ਵੱਡੇ ਵੀਰ , ਜਿਉਂਦਾ ਰਹਿ , ਤੇਰੀ ਕਲਮ ਨੂੰ ਸਲਾਮ
    ਧੰਨਵਾਦ ਤੇਰਾ ਸੋਹਣੇ ਪੰਜਾਬ ਦੇ ਦਰਸ਼ਨ ਕਰਵਾਉਣ ਲਈ

  • @amritonline24
    @amritonline24 10 місяців тому +1

    ਸਾਡੇ ਗੁਰੂ ਸ਼ਾਹਿਬਾਨ ਨੇ ਸਾਨੂੰ ਸਬਰ ਸੰਤੋਖ ਤੇ ਖੁਸ਼ ਰਹਿਣਾ ਸਿਖਾਇਆ ਹੈ

  • @Redeemkodegame
    @Redeemkodegame 2 місяці тому

    ਮੋਬਾਈਲਾਂ ਚ ਧਿਆਨ ਨੀ ਰੱਖਦੇ ਦੂਰੋ ਆਉਂਦਾ ਈ ਪਛਾਣ ਲੈਨੇ ਆ,, ਪਿੰਡ ਦੇ ਬਜੁਰਗ ਨੂੰ ਬਾਪੂ ਜੀ ਕਹਿਨੇ ਆ,, ਪਹਿਲਾਂ ਚਾਹ-ਪਾਣੀ ਪੁੱਛੀਏ ਫੇਰ ਬਹਿਨੇ ਆ, ਜਦ ਮਰਜੀ ਦੇਖ ਲਈ ਆਕੇ ਹੱਸਦੇ ਈ ਰਹਿਨੇ ਆ❤

  • @kingra1608
    @kingra1608 Рік тому +8

    ਲਿਖਤ ਤਾਂ ਹੈ ਹੀ ਸੋਹਣੀ ਪਰ
    ਪੰਜਾਬ, ਪੰਜਾਬੀ ਸੱਭਿਆਚਾਰ, ਹਾਸੇ, ਪਿੰਡ, ਸਾਡੇ ਬਾਬੇ.... ਇੱਕ ਵੀਡੀਓ ਵਿੱਚ ਸਾਰਾ ਪੰਜਾਬ ਹੀ ਆ ਗਿਆ ❤ ਬੱਲੇ 🏆
    ਹਾਸੇ ਬਰਕਰਾਰ ਰਹਿਣ 🙏 ਵਾਹਿਗੁਰੂ ਜੀ

  • @jastindersingh5668
    @jastindersingh5668 Рік тому +113

    ਜਿੰਨੂ ਹਸਤਿੰਦਰ ਵੀਰ ਦੀ ਐਲਬਮ ਵਧੀਆ ਲੱਗੀ ਹੋਵੇ ਤਾ ਮੇਰੇ ਵੀਰ ਭੈਣ ਲਾਇਕ ਕਰੋ 🤗🤗🤗🤗🤗🤗✌️

  • @kalpanachaudhary1899
    @kalpanachaudhary1899 9 місяців тому +2

    ਪਜੀ ਭੋਤ ਸੋਨਾ ਲਿਖਿਆ ❤️

  • @user-tc2gs1xi5m
    @user-tc2gs1xi5m 24 дні тому +1

    Pinda ale like kro pinda ale ta pinda ale hi hunde ne ❤❤❤

  • @jashanpreetsingh7875
    @jashanpreetsingh7875 Рік тому +15

    ਸਾਨੂੰ ਆ ਨਕਲੀ ਹਾਸੇ,ਲਗਦੇ ਆ ਜ਼ਹਿਰ ਕੁੜੇ
    ਸ਼ਹਿਰਾਂ ਦੇ ਹੱਥ ਨਹੀ ਆਉਣੇ,ਪਿੰਡਾਂ ਦੇ ਪੈਰ ਕੁੜੇ♥️

  • @mysteriousone2752
    @mysteriousone2752 Рік тому +49

    ਖਿੱਚ ਕੇ ਰੱਖੋ ਵੀਰ ਕੰਮ। ਪੰਜਾਬ ਪੰਜਾਬੀਅਤ ਜਿੰਦਾਬਾਦ 🎉❤

  • @punjab-stories
    @punjab-stories 10 місяців тому +2

    ਦੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ....., ਕਰਦੇ ਆ ਦਿਲ ਤਾਂ ਜ਼ਰੂਰ ਦੋਵਾਂ ਦੇ....., ਟੁਟੇ ਪਏ ਆਕੜਾਂ ਗਰੂਰ ਦੋਵਾਂ ਦੇ......

  • @sekhonsekhon4142
    @sekhonsekhon4142 7 місяців тому

    ਜਿੰਦਾ ਦਿਲ ਸਾਨੂੰ ਕਹਿੰਦੇ ਆ ਤਾਂ ਵੀਰ ਦੀ ਤਾਰੀਫ ਕਰਦੇ
    ਰਹਿੰਨੇ ਸ਼ਾਂ 👌ਗੱਲਾਂ ,ਗੱਲਾਂ ਵਿੱਚ ਹੀ ਸਮੇਂ ਦੀ ਨਬਜ਼
    ਟੋਹ ਲੈਨੇ ਆਂ

  • @satinderpalsingh47
    @satinderpalsingh47 Рік тому +8

    ਜਿੰਨੀ ਤਰੀਕ ਕਰੀਏ ਓਨੀ ਥੋੜੀ ਵਾਂ ਵਾਹਵਾ ਸਮੇਂ ਬਾਅਦ ਕੋਈ ਪੰਜਾਬ ਸੱਭਿਆਚਾਰ ਵਰਗਾ ਗੀਤ ਸੁਣਿਆ ਧੰਨਵਾਦ ਵੀਰ ❤ ਖੁਸ਼ ਹੋ ਗਿਆ

  • @jassi26100
    @jassi26100 10 місяців тому

    ਸ਼ੁਕਰ ਵਾਹਿਗੁਰੂ ਜੀ ਦਾ ਕਿਸੇ ਨੇ ਤਾ ਹੱਸਣ ਵਾਲੀ ਗੱਲ ਕੀਤੀ ਆ । ਨੀ ਤਾ ਸਾਰੇ ਬੰਦੂਕਾ ਅਸਲੇ ਦੀਆ ਗਲਾ ਕਰਦੇ ਆ।
    Kept up 👌👌

  • @dhanju_abhun
    @dhanju_abhun Рік тому +1108

    ਸ਼ਹਿਰਾਂ ਦੇ ਹੱਥ ਨੀ ਆਉਣੇ, ਪਿੰਡਾਂ ਦੇ ਪੈਰ ਕੁੜੇ..❤️

  • @karmjeetkaur3868
    @karmjeetkaur3868 Рік тому +78

    ਜ਼ਿੰਦਗੀ ਵਿੱਚ ਆਸ, ਉਮੀਦ, ਹੌਂਸਲੇ ਅਤੇ ਖੁਸ਼ੀ ਦਾ ਚਾਨਣ ਕਰਨ ਵਾਲਾ ਗੀਤ 🎧✨❤ਜਿਉਂਦੇ ਰਹੋ ਵੀਰੇ✨

  • @studywithmanisharma7152
    @studywithmanisharma7152 9 місяців тому +2

    ਬਹੁਤ ਦੇਰ ਬਾਅਦ ਇੱਕ ਸੋਹਣਾ ਗੀਤ ਸੁਣਨ ਨੂੰ ਮਿਲਿਆ 🌿🙏

  • @BaljinderSingh-gq6xp
    @BaljinderSingh-gq6xp 9 днів тому

    bhut kaint song veer waheguru tenu hamesa khush Rakhe ❤

  • @gurirasoolpur
    @gurirasoolpur Рік тому +11

    ਛੁਪਿਆ ਹੋਇਆ lyrics ਰਾਕਾਨੇ ਹੋਇਆ ਏ ਬਰਾਮਦ ਨੀ
    ਲੋਕਾ ਤੋ ਵੱਖਰਾ ਲਿਖਦਾ ਤੇਰਾ ਕੁੜੇ ਆਮਦ ਨੀ
    ❤❤

  • @Robinsran373
    @Robinsran373 Рік тому +40

    ਬਹੁਤ ਸੋਹਣਾ ਗੀਤ ਪਰਮਾਤਮਾ ਕਰੇ ਸਾਰੇ ਇਸੇ ਤਰਾਂ ਹਸਦੇ ਵਸਦੇ ਰਹਿਣ ਹਮੇਸ਼ਾ 😊 I love my Punjab 😍😍😍😍😍

  • @harmeetsingh2474
    @harmeetsingh2474 10 місяців тому +2

    Mai Apne Din Di Shuruaat Is Song Nu Sunn Ke Krda, Bahut Hi Wadhiya Te Positive Janda...Good Bless U Veer Hastinder...💕❤💕❤

  • @GurdeepSingh-ve3mi
    @GurdeepSingh-ve3mi 14 днів тому

    Gaana te bohut sohna h dil nu touch krda asi city vich rehnde aa pr pind di zindagi boht sohni lagdi aa g pr hun Punjab vich Punjabi ni hasda hun te up ,Bihar Wale Punjab vich aake has rahe ne

  • @mrupal482
    @mrupal482 Рік тому +1043

    ਸਾਫ਼ੇ ਵਿੱਚ ਬੰਨ੍ਹ ਕੇ ਰੱਖੀਏ ਜਿੰਦਗੀ ਦੀਆਂ ਤੰਗੀਆਂ ਨੂੰ

  • @BaljinderSingh-gm6qc
    @BaljinderSingh-gm6qc Рік тому +43

    ਰੂਹ ਨੂੰ ਸਕੂਨ ਦੇਣ ਵਾਲਾ ਗੀਤ ਆ ਵੀਰਿਆ ਤੇਰਾ...👍👍

  • @Cool-boy-Gamer739
    @Cool-boy-Gamer739 10 місяців тому

    ਜਿਸ ਹਿਸਾਬ ਨਾਲ ਲਿਖਿਆ ਤੇ ਗਾਇਆ ਲਾਈਕ ਬਹੁਤ ਘੱਟ ਨੇ ਲਾਈਕ view ਤੋਂ ਜ਼ਿਆਦਾ ਹੋਣੇ ਚਾਹੀਦੇ ਨੇ ਧਨਵਾਦ

  • @HarwinderSingh-nz5ui
    @HarwinderSingh-nz5ui 12 днів тому

    ਇੱਕ ਗੀਤ ਹੋਰ ਇਹੋ ਜਾ, ਜਿਸ ਵਿੱਚ ਪਿੰਡ ਦੀ ਝਲਕ ਆਵੇ ❤️❤️❤️

  • @happyuk4041
    @happyuk4041 Рік тому +11

    ਕੋਈ ਸ਼ਬਦ ਨਹੀਂ ਵੀਰ ਤਾਰੀਫ ਲਈ.. 🙏🙏ਗੁਸਤਾਖੀ ਮਾਫ਼... Life ਦਾ ਸਭ ਤੋਂ ਸਾਫ ਤੇ ਸੱਚਾਈ ਤੇ ਹਰ ਇਨਸਾਨ ਦੀ ਇੱਛਾ ਵਾਲਾ ਮਾਹੌਲ ਜੋ ਅੱਜ ਲੋਕ ਚਾਹੁੰਦੇ ਆ ਪਰ ਬੀਤ ਗਿਆ ਹੁਣ... ਤੇ ਆਧਾਰਿਤ ਗਾਣਾ..

  • @babbuabiana4899
    @babbuabiana4899 Рік тому +9

    ਰਪੀਟ ਤੇ ਚੱਲ ਆ ਤੇਰੇ ਗੀਤ ਵੀਰੇ
    ਜਿਹੜਾ ਇੱਕ ਵਾਰ ਸੁਣਨਾ ਸ਼ੁਰੂ ਕਰ ਦਿੱਤਾ ਫਿਰ ਬਦਲਣ ਨੂੰ ਰੂਹ ਈ ਨੀ ਮੰਨਦੀ
    ਜਿਓਦਾ ਰਹਿ ਹੁਸਤਿੰਦਰ ਵੀਰੇ ਬਾਬਾ ਤੇਰੀ ਤੇ ਲੇਖਕਾਂ ਦੀ ਉਮਰ ਲੰਮੀ ਕਰੇ
    #BabbuAbiana

  • @bimlakumari2167
    @bimlakumari2167 3 місяці тому +1

    Ma hamesha ron lg pna a vla gna sun ke😅

  • @viral7476
    @viral7476 Місяць тому +2

    मुझे पंजाबी गाने बहोत पसंद है , पर कभी किसी गाने का अर्थ समझ नही आता है हिंदी में , कोई प्लीज एक चैनल बनाओ जिसमे सारे गानों के मीनिंग हिंदी और इंग्लिश मे समझाए , ताकि हमे सुनने में और मजा आए ❤❤👍 ये सोंग बहोत अच्छा है ❤ Lots of love from Gujarat ❤😊

    • @gurvirdhesidhesi
      @gurvirdhesidhesi Місяць тому

      It this song singer try to saying beauty of PANJAB❤

  • @gurigharangna
    @gurigharangna Рік тому +19

    ਪੂਰਾ ਪੰਜਾਬ ਦਾ ਵਿਰਸਾ ਹੀ ਦਿਖਾਤਾ ਬਾਈ ਬਹੁਤ ਸੋਹਣਾ

  • @harvindersinghkhosa8943
    @harvindersinghkhosa8943 10 місяців тому +1

    ਪੰਜਾਬੀ ਲੋਕ ਸੰਗੀਤ ਦਾ ਬੇਮਿਸਾਲ ਉਦਾਹਰਣ ਹੈ ਆਹ ਗੀਤ ❤

  • @indiangamerz2180
    @indiangamerz2180 6 місяців тому

    ਗੌਰ ਨਾਲ ਦੇਖਣ ਤੇ ਸਾਰੇ ਕਿਰਦਾਰ ਆਸ ਪਾਸ/ ਦੇਖੇ ਹੋਏ ਲਗਦੇ ਹਨ

  • @jassigrewal4927
    @jassigrewal4927 11 місяців тому +353

    ਸਾਡੇ ਪਿੰਡਾਂ ਦੀ ਬਾਤ ਪਾਉਂਦਾ ਬਹੁਤ ਹੀ ਕਮਾਲ ਸਦਾਬਹਾਰ ਗੀਤ, ਦਿਲੋਂ ਸਲਾਮ ਆ ਹੁਸਤਿੰਦਰ ਵੀਰੇ ਨੂੰ ਅਤੇ ਸੁੱਖ ਆਮਦ ਵੀਰੇ ਨੂੰ ♥️👍

  • @kewalkanjlasongsofficial7813
    @kewalkanjlasongsofficial7813 Рік тому +40

    ਮਨ ਖ਼ੁਸ਼ ਹੋ ਗਿਆ ਸੁਣਕੇ,,ਆਹ ਨੇ ਗੀਤ,,ਸਲਾਮ ਐ ਵੀਰੇ ਤੇਰੀ ਲਿਖਤ ਨੂੰ, ਗੀਤਕਾਰ ਕੇਵਲ ਕਾਂਝਲਾ

  • @sonubudhwar4237
    @sonubudhwar4237 9 місяців тому +1

    Jinna kd ucha hunda utto bhi ucha hasde ha

  • @TahirMahumad-yz7oh
    @TahirMahumad-yz7oh 10 місяців тому +1

    Ah song y asi sare priwar ch beth k sare ne suniya dill khush karta ❤️🥰

  • @40_sikh
    @40_sikh Рік тому +33

    ਪਿੰਡਾਂ ❤ ਦੇ ਬਜੁਰਗ ਨੌਜਵਾਨਾਂ ਬੱਚਿਆ ਨੂੰ ਹਮੇਸ਼ਾ ਹੱਸਦਾ ਵੱਸਦਾ ਰੱਖੀ ਮੇਰਿਆ ਰੱਬਾ❤ ਕਲਮ🖋 ਨੂੰ ਸਲਾਮ