Babbu Maan : Adab Punjabi (Canada) | Official Music Video | Pagal Shayar | New Punjabi Songs 2021
Вставка
- Опубліковано 12 кві 2021
- Song - Adab Punjabi
Singer/Lyrics/Music - Babbu Maan
Album - Pagal Shayar
Video - Harry Chahal
Label - Swag Music
Listen / Download Full Song
iTunes - apple.co/3j7tI35
Spotify - spoti.fi/3gbbFHa
Hungama - bit.ly/2Q2NTmg
Gaana - bit.ly/2DZa36G
Wynk - bit.ly/3aSIA2l
Raunka - bit.ly/34aDYDu
UA-cam Music - bit.ly/34eKtFs
Amazon Prime Music - amzn.to/2YpcbLV
© Babbu Maan
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]
Kon Sunda April 2024 Ch Like Kar Do.
ਬੰਦਾ ਸਿੰਘ ਬਹਾਦਰ ਜੀ ਦੇ ਨਾਂ ਤੇ ਇਕ ਲਾਈਕ ਤੇ ਬਣਦਾ 👍
2024 wale hajri lavon
ਮੇਰੀ 8 ਸਾਲ ਦੀ ਬੇਟੀ ਨੇ ਇਸ ਗਾਣੇ ਤੇ ਸਕੂਲ ਫੰਕਸ਼ਨ ਵਿੱਚ perform ਕੀਤਾ ਹੈ।
Waheguru mere Karen aapke Parivar ke upar aapki beti ke upar sar bahut acche singer ko phoolon ki aap ki beti ne sat Shri Kaal likhane mein galti hai maaf Karna
Ustaad babbu maan💯
🥰🥰
Very good ❤️🙏
ਬਹੁਤ ਵਧੀਆ ਜੀ ❤️ ਸੇ
ਬਾਬਾ ਦੀਪ ਸਿੰਘ ਜੀ ਲਈ ਇਕ ਲਾਈਕ ਤਾਂ ਬਣਦਾ ਹੈ 👍
ਬਾਬਾ ਦੀਪ ਸਿੰਘ ਜੀ🙏
ਬਾਬਾ ਦੀਪ ਸਿੰਘ ਜੀ
ਬਾਬਾ ਦੀਪ ਸਿੰਘ ਜੀ ਸਹੀਦ
ਬਾਬਾ ਦੀਪ ਸਿੰਘ ਜੀ🙏
❤
ਭੰਗੜੇ ਆਲ਼ੇ ਵੀਰਾਂ ਤੇ ਭੈਣਾਂ ਲਈ ਇੱਕ ਲਾਈਕ ਤਾਂ ਬਣਦਾ ❤️🙏
Guranm.singh p.s.w.c
ਬੱਬੂ ਮਾਨ ਦੀ ਕੋਈ ਰੀਸ ਨਹੀਂ ਜੀ👍👍👍👍👍
ਜੇੜੇ ਵਾਰ ਵਾਰ ਰਪਿਟ ਤੇ ਸੁਣ ਰਹੇ ਲਾਈਕ ਕਰੋ
ਜਿਹੜੇ 2005 ਤੋਂ ਲੇ ਕੇ ਹੁਣ ਤੱਕ ਸੁਣਦੇ ਆ ਬਾਈ ਨੂੰ ਕਰੋਂ ਜੀ ਲਾਇਕ 🙏🙏🙏🙏🙏
2005 nhi 1997
Veere main ta jdo pind pahra aya c odo to sunda Khant wale nu
@@luckydhiman1822 ok ਬਾਈ ਜੀ 🙏🙏🙏🙏
Pind pehra lgda to sunde aa rhe aa ❣️
1997👈👈👈👈
ਜੀਜਾ ਹੇਟਰਾ ਦਾ Babbu Mann
ਅੱਜ ਆ ਗਾਣਾ ਸੁਣਨ ਦਾ ਹੇਰ ਵੀ ਸਵਾਦ ਆਈ ਜਾਂਦਾ , ਬਾਈ ਬੱਬੂ ਮਾਨ ❤️
Right
sahi gal a vre
ਡਿਸਲਾਈਕ ਕਰਨ ਵਾਲਿਆਂ ਨੇ ਪੂਰਾ ਜ਼ੋਰ ਲਾਇਆ ਸੀ ਪਰ ਕੱਟੜ ਫੈਨ ਤਾਂ ਇੱਕ ਹੀ ਕਾਫੀ ਹੈ।
👇👇
ਗਾਣਾ ਸੁਣਨ ਤੋ ਪਹਿਲਾਂ ਕੌਣ-ਕੌਣ ਲਾਈਕ ਕਰਦਾ।
Ma karda
Par sirfan sab de gane nu
ua-cam.com/video/amFdjcX0qkA/v-deo.html babbu maan fan support kro next song maan saab te 🙏.....
Mai
ਸਿਰਫ ਬੱਬੂ ਮਾਨ ਦੇ ਤੇ ਨਾਲ ਕਰਨ ਔਜਲਾ ਦੇ ਬਾਕੀ ਕਿਸੇ ਦੇ ਵੀ ਨਹੀ 🔥💖
ਸਭ ਗਾਇਕਾ ਤੋ ੳੁੱਚੀ ਸੋਚ ਮਾਨ ਸਾਬ ਦੀ
ਵਾਹਿਗੁਰੂ ਜੀ ਲੰਬੀ ਉਮਰ ਕਰੀ ਸਾਡੇ ਮਾਨ ਸਾਹਿਬ ਜੀ ਦੀ ਵਾਹਿਗੁਰੂ ਜੀ 👏👏👏👏👏👏👏👏👏👏
ਭੰਗੜੇ ਵਾਲੀਆਂ ਕੁੜੀਆਂ ਲਈ ਮਿੱਤਰੋ ਕਿੰਨੇ ਲਾਈਕ 👍
ua-cam.com/video/XfKDdDKIHQk/v-deo.html
ਪੂਰੀ ਅੱਤ ਵੀਡਉ ਆ ਮਾਨ ਦੀ ਅੱਜ ਕਿਸ ਕਿਸ ਨੂੰ ਏ ਮਾਣ ਮਹਿਸੂਸ ਹੋ ਰਿਹਾ ਕੇ ਅਸੀ ਮਾਨ ਸਾਬ ਦੇ ਕੱਟੜ ਫੈਨ ਆ ਤਾ ਮੇਰੇ ਸਾਰੇ ਕੱਟੜ ਫੈਨ ਵੀਰ ਕਰੋ ਇੱਥੇ ਲਾਇਕ ☝️☝️☝️☝️☝️☝️👍👍👍👍💖💖💖💖💖💖💖💪💪💪💪💪💪💪💪
Babbu Maan sahib ji zindabad ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਵਿਦਿਆਰਥੀ ਕੌਣ ਕੌਣ ਸੁਣ ਰਹੇ ਹਨ ਠੋਕੋ ਲਾਈਕ 👍
ਬੱਬੂ ਮਾਨ ਸਾਬ ਜਿੰਦਾਬਾਦ 🔥🙏
ਮੇਰੇ ਵਾਂਗ ਪਾਗਲ ਕੱਟੜ ਫੈਨ ਕੌਣ ਵਾਰ ਵਾਰ ਕਮੈਂਟਸ। ਵਿਊ। ਲਾਈਕ। ਚੈੱਕ ਕਰਦਾ ??😍😍
🤣m
Hmm
Hm
Asi krde bhrawa 5 5 min baad
@@mandeepsingh6347 🤪
2023 wala hega koi
ਏਥੇ ਹੀ ਹਾਂ ਬਾਈ ji
@@babbumaandsm3893 ok gud
ਦਿਲ ਖੁਸ਼ ਕਰ ਦਿੱਤਾ ਮਾਨ ਸਾਹਿਬ ਜੀ ❤❤❤❤❤
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਕਰੋ ਲਾਈਕ।
ਜਿਹਨਾਂ ਸੂਰਮਿਆ ਦਾ 🙏⛳️ਨਾਮ ਲਿਆ ਇਸ ਗੀਤ ਚ
ਉਹਨਾਂ ਲਈ 💖LIKE ?
India Tere naal Babbu 9988602326
Indian army pata nahin document Babbu Maan ji 9️⃣9️⃣8️⃣8️⃣6️⃣0️⃣2️⃣3️⃣2️⃣6️⃣👌👍📞
Hahaha . Like kyu bai stand Lao una sarmya vagu. Maan sahb ta 26 nu nishan sahb dekh k hill gye.
@@parminderjitsingh3096 ਬਾਈ ਕੀ ਕਹਿਣਾ ਚੋਣਾ ਤੂੰ
@@parminderjitsingh3096 Ek Minute Tuh Kitte Moosewale De Fans Di Edit Video Dekh Ke Teh Nai Aya Hai.Par Tenu Poora Interview Dekhna Chahida Si Tah Patah Lagna Si Babbu Maan Ki Kehnda.Asal Vich Babbu Maan Ne Keha Si Ke Kisaan Ene Din Teh Mahineya Toh Otthe Bhaithke Andolan Kar Rahe Si.Par Sarkar Ne Ohna Nu Gusse Vich Lai Aunda Teh Ohna Ne Laal Kile Teh Jhanda Lehra Ditta.Usde Kehn Da Matlab Si Ke Ohna Da Gussa Teh Usde Piche Da Dard Dekh Ke Mainu Bahot Dukh Hoya.Usne Eh Teh Keha Hi Nai Ke Jhanda Lehra Ditta Teh Bahot Galat Kitta.Oh Kisse Ne Jaanbujh Ke Babbu Maan De Byaan Nu Torh Mrorh Ke Loka Sahmne Pesh Kitta Hate Falawn Nu.
2 sal bad sunan wale like kro
EK HI DIL HAI KITNI BAAR JEETOGE 💯
ਸਵੇਰੇ ਸਵੇਰੇ ਸੁਣ ਵਾਲੇ ਹਾਜ਼ਰੀ ਲਵਾਉ 🙏🙏
Hanji
ਸਵੇਰੇ ਸੁਨਣ ਨੂੰ ਇਹ ਸ਼ਬਦ ਕੀਰਤਨ ਆ। ਆਪਣੇ ਹੰਕਾਰ ਨੂੰ ਪੱਠੇ ਪਾਏ ਆ ਇਸ ਨੇ ਹੋਰ ਕੀ ਆ ਇਸ ਵਿਚ
ua-cam.com/video/jk8qg6k_1J4/v-deo.html
@@VirB20 Acha Matlab Usne Keha Mai Zero Haa Teh Banda Singh Bahadur Asli Hero Ne.Teh Eh Ohda Hankaar Hai.Fitteh Muh Tere.
ਉਸਤਾਦ ਦੇ ਸਾਰੇ ਕਟਰ ਫੈਨ ਲਾਈਕ ਤੇ ਕਮੈਂਟ ਕਰਕੇ ਦੱਸੋ ਕਿੱਦਾ ਲੱਗੀ ਵੀਡਿਓ ਉਸਤਾਦ ਦੀ👌👌❤️❤️
ਜੱਟਾ ਤੇਰਾ ਫੈਨ ਨਵਾ ਸਹਿਰੀਅਾ ਕਨੇਡਾ ਤੋ ਜਿਓੂਦਾ ਹਹਿ ਮਾਨਾ
Maan saab da koi ilaaz te tod koi ni koi kina v zor la lavi ustad ji zindabad love u jaan v hazar hai babbu maan ji distdirt bathinda varinder Singh aulakh jaz v lod pave
ਸਵੇਰੇ ਉੱਠਦੇ ਸਾਰ ਹੀ ਕੁਮੈਂਟ ਪੜਨ ਵਾਲੇ ਹਾਜ਼ਰੀ ਲਵਾਓ 👍
Yes sir
ਖੰਟ ਵਾਲੇ ਦੇ ਬੇਬੇ ਬਾਪੂ ਲਈ ਇਕ like ਤੇ ਬਣ ਦਾ ❤️❤️❤️
Right👍👍 bro❤
attttttt
ua-cam.com/video/XfKDdDKIHQk/v-deo.html
ਸਕਲ ਦੇਖੀ ਆ ਕਦੇ ਡੱਬੂ ਦੇ ਬੇਬੇ ਬਾਪੂ ਦੀ ਨਹੀਂ ਨਾ😜ਪਰੋਣਾ ਥੋਡਾ ਫੇਰ ਆਗਿਆ
ua-cam.com/video/OsiWOpFnTK4/v-deo.html
Living Legend babbu Maan sahib ji
RESPECT ALWAYS 🙏🏼 ❤
Legend babbu maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਭੇਡੋ ਤਿਆਰ ਹੋਜੋ ਪੁਰਾਣਾ ਵੈਦ ਆਗਿਆ ਟੀਕੇ ਲਗੋਣ 😂
👇
👇
🤣🤣😂
Tika ta hun vadde lagan ga
😂😂
Hlo sis ji mera Naam Ajay aa sis ji Mai vi Maan fain aa tuhada whtsup no mil skda plz sis ji request aa
@ jasnoorinsta what a 💣 comment !!
ਇੱਕ ਲਾਇਕ ਪੰਜਾਬ ਪੰਜਾਬੀਅਤ ਲਈ👍
ua-cam.com/video/amFdjcX0qkA/v-deo.html babbu maan fan support kro next song maan saab te 🙏.......
ਬੱਬੂ ਮਾਨ ਉਸਤਾਦ 💖🔥🦅
ua-cam.com/video/ltpWA9aUxRc/v-deo.html❤👈⚡⚡
@@ishanthakur728 Maan 🔥
ਇੱਕ ਲਾਈਕ ਪੰਜਾਬ ਪੰਜਾਬੀਅਤ ਲਈ
God bless u babbu Maan sahib ji ❤️ 🙏🏼
babbu maan the undertaker of music huge respect from moosa pind sir ,,, ustad ji
Maadi jyi sharam kr laa veer . Jo bnda twaade Pind da naam bna k gya , usde kaatla da support krda fir ra tu
Kya bat hai veer❤
22 ਯਾਰ ਮੈਂ ਵੀ ਗੀਤ ਰਿਕਾਰਡ ਕਰਵਾਉਣਾ ਲਾਇਕ ਕਰਕੇ ਮੇਰਾ ਹੌਂਸਲਾ ਵਧੳ ਜੀ
ਮੇਰੇ ਵਾਂਗ ਪਾਗਲ ਕੱਟੜ ਕੋਣ ਅਾ ਜੋ ਸਿਰਫ ਬਾਈ ਨੂੰ ਰੋਜ ਸੁਣਦਾ.
😁😁😁😁😁😁😁😁😁😁😁😁😁😁😁😁😍🌹😍❤❤❤❤
❤️❤️
ua-cam.com/video/UwP7w0iDcnQ/v-deo.html
ma veer
😍😍😍😍🌹🌹🌹🌹
Jdo bai mai school vich maan saab da gaana ga deva Tan sade mastera de mirch lag jindia
ਪੰਜ ਚ ਟੋਚਨ ਪਾ ਕੇ ਕਮਲੀਏ ਕੀਲੇ ਲਾ 😍😍❤❤💖👍👍
ਨਵਾਂਸਹਿਰ ਵਾਲੇ ਕੱਟੜ ਫੈਨ ਬਾਈ ਦੇ like kro.....
Astaad ਦਾ ਗਾਣਾ ਕੌਣ ਕੌਣ repeat ਤੇ ਸੁਣ ਰਿਹਾ ਲਾਈਕ ਕਰਕੇ dso ❤️❤️
Sirraaa song
Love u babbu maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Who Is Fan Of Babbu Maan And Sidhu Moose Wala Both✨✅
ਕੋਣ ਕੋਣ ਗੀਤ ਸੁਣ ਕੇ ਕੁਮੈਂਟ ਕਰ ਰਿਹਾ 👍👍👍
ua-cam.com/video/amFdjcX0qkA/v-deo.html babbu maan fan support kro next song maan saab te 🙏.......
Jn ji apa video dekhe Bina comment krn vale haa
ਕੌਣ ਕੌਣ ਹਜੇ ਵੀ ਕਮੈਂਟਸ ਕਰ ਰਿਹਾ ਪਹਲਾ ਵਾਂਗ ਸਾਨੂੰ ਦਸੋ👇
ME
Att song
Jammu walo love you ustad ji
Ye gaana mai pta nhi kitni baar sun chuka hu .. aur hr baar nya hi lagta h
ਡਿਸਲਾਈਕ ਕਰਨ ਵਾਲਿਆਂ ਨੇ ਪੂਰਾ ਜ਼ੋਰ ਲਾਇਆ ਸੀ ਪਰ ਕੱਟੜ ਫੈਨ ਤਾਂ ਇੱਕ ਹੀ ਕਾਫੀ ਹੈ।
ਜਿਹੜਾ ਉਸਤਾਦ ਜੀ ਨੂੰ ਪਿਆਰ
ਕਰਦਾ ਲਾਈਕ ਜਰੂਰ ਕਰੋ। 🙏
Sab toh vadd pyaar maan veer nu ..God bless you veere
@@anmolanu9807 ❤❤
❤
ua-cam.com/video/jk8qg6k_1J4/v-deo.html
No person can match the level of intellectuality of Babbu Maan . He is good reader , listner and a complete man with great knowledge .
Illiterate users of social media are far below the level of this man .
We are with you respected Babbu Maan sahb 🙏
100000000 percent agree with u ❤
i am
@@plasmalab2024rwff🎉zzzz….
Mianu v es video dekhia ta comment or like kardo 💯⭐
ਉਹ ਕਿਹੜੇ ਕਿਹੜੇ ਕੱਟੜ ਫੈਨ ਹਨ,
ਅੜਬ ਪੰਜਾਬੀ ਗਾਣੇ ਨੂੰ ਸੁਣਕੇ ਰੋਜ਼ ਆਨੰਦ ਲੈਂਦੇ ਹਨ,
Please like comment share jarur karo ji,
👇👇
Harr vaar har time ustad hi chalda saha naal
22 g luvv aa astaad g nu naale thonu v astaaad di galbat he end aa
👍👍🙏🙏
Sirra baba song
9:16 !! ਇੱਕ ਲਾਇਕ ਗੁਰਤੇਜ ਸਿੰਘ ਲਈ ।। 👍
ਇਹ ਗਾਣੇ ਨੇ ਤੂਨੀ ਤੱਕ ਲਨ ਪਾਂ ਦਿੱਤਾ ਭੇਡਾਂ ਬੱਕਰੀਆਂ ਦੇ 💉🐑🦵🏼🖕
2023 vich kon sun rha va song nu hajri lvayo
ਅੱਜ ਕਿਸ ਕਿਸ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਅਸੀਂ ਮਾਨ ਸਾਹਬ ਦੇ ਕੱਟੜ ਫੈਨ ਹਾਂ,
ਪਲੀਜ਼ ਲਾਈਕ ਜ਼ਰੂਰ ਕਰੋ ਜੀ।💪
👇👇
👇
Bahut jada maan feel ho reha aa g sab to vdda gana te video aa astaad g di
ਅੱਜ ਕੀ ਬਾਈ 2005 ਤੋ ਮਾਣ ਨਹੀ ਕਿਸਮਤ ਮੰਨਦੇ ਬਾਈ ਨੁੰ ਪਿਆਰ ਕਰਦਾ ਮੈ 😍
ਉਸਤਾਦ ਬੱਬੂ ਮਾਨ ਸਾਹਬ ਜ਼ਿੰਦਾਬਾਦ
Only maan ❤️❤️
👍👍🙏🙏🙏
Hanji kon kon 2023 ch sun riya a fer adab Punjabi 💥
ਪਹਿਲੀ ਵਾਰੀ ਇੱਕ ਗਾਣੇ ਦੀਆ ਦੋ ਵੀਡੀਓ ਆਈਆ 👌👌👍👍👌👍👌👌ਸ਼ੂਪਰ
Super duper
@@artwfun hit
Lv u
Happy birthday babbu saab ❤️
ਏਹ ਗਾਨਾ ਸੁਣ ਕੇ ਭੇਡਾਂ ਤਾਂ ਬਹੁਤ ਦੁਖੀ ਹੁੰਦੀ ਹੋ ਹੋਗਈ ਬਾਈ ਬੱਬੂ ਮਾਨ ਪੰਜਾਬ ਦੀ ਸ਼ਾਨ ਹੈ ਯਾਰਾ ਦਾ ਯਾਰ ਹੈ ਬਾਈ ❤❤❤❤❤🎉🎉🎉
28=4=20021 ਨੂੰ ਕੋਣ ਕੋਣ ਸੁੱਣ ਰਿਹਾ ਗਾਣਾ ਲਾਈਕ ਕਰੋ
ਬਾਈ ਜੀ 2021
2021 ja 20021
mornig kon kon ਸੁਣ ਰਿਹਾ
Asii veer
❤️❤️
Yaa bro
👍
Yaa bro
BABBU MAAN SAAB JI TUSI GREAT OO
EDU UTTE KUSH NI NO 1 SONG AND NI ONE SINGER IN WORLD🎉
2023 wala hit like kro maan fans ❤❤
ਵੀਰੋ ਅਤੇ ਭੈਣੋਂ ਸਾਰੀਆਂ ਨੂੰ ਬੇਨਤੀ ਹੈ ਕਿ ਇਸ ਵੀਡਿਓ ਨੂੰ ਟਰੇਡਿੰਗ 2 ਤੇ ਲੈ ਕੇ ਆਉ
share ਕਰੋ ਫਿਰ ਈ ਆਉਣਾ
ਵਿਸਾਖੀ ਵਾਲੇ ਦਿਨ ਇਤਿਹਾਸ ਜਰੂਰ ਬਣਦਾ ਹੈ
ਕੌਣ ਕੌਣ ਸਹਿਮਤ ਹੈ........
Legend babbu Maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Hanji mitro thoko like jehda ajj v sun raha aa ❤❤🔥
ਸਵੇਰੇ ਉੱਠ ਕੇ ਕੌਣ ਕੌਣ ਸੁਣ ਰਿਹਾ ਮਾਨ ਸਾਬ ਨੂੰ
ਲਾਜਵਾਬ ਕੋਈ
ਕੋਈ ਸ਼ਬਦ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਬੋਹਤ ਸੋਹਣੀ ਵੀਡੀਓ ਤਿਆਰ ਕੀਤੀ ਹੈ ਮਾਨ ਸਾਬ ਬੱਬੂ ਮਾਨ ਨੇ ਗੁਰਤੇਜ ਫੋਜੀ ਸਾਬ ਦਾ ਵੀ ਜ਼ਿਕਰ ਕੀਤਾ ਆਹ ਹੁੰਦੀ ਹੈ ਗਾਇਕੀ ਬੱਬੂ ਮਾਨ 🤘🤘🤘🤘🤘🤘🤘🤘🤘🤘Legand ਨੂ Legand ਕਹਿਣ ਦੀ ਲੋੜ ਨਹੀਂ
Babbu maan ਅਪਣੇ ਅੱਪ ਵਿਚ Legand ਹੈ
Pheli cha naal☕😁😘😘
Asii
Ma
ਇਕ ਗਾਣੇ ਦੀਆਂ ਦੋ ਵੀਡੀਓਜ਼ ਨਹੀਂ ਰੀਸਾ ਮਾਨ ਦੀਆਂ 👌👌🥇
ਸਹੀ ਕਿਹਾ ਬਾਈ ਜੀ
@@tractortech8164 hnji ji
ua-cam.com/video/7ja1GXu9Auo/v-deo.html......
ਸੁਣ ਮੋਤ ਰਕਾਨ,
ਲੈ ਲੲੀ ਬੇਸ਼ੱਕ ਭਾਵੇਂ ਜਾਨ!
ਆਖਰੀ ਸਾਹਾਂ ਤੱਕ,
ਮੈਨੂੰ ਸੁਣ ਲੈਣ ਦੇ ਬੱਬੂ ਮਾਨ!
ਲਾਸਟ ਆਲਾ ਫੈਨ #DSM68
Babbu Maan sahib ji zindabad ❤️
Babbu Maan sahib ji zindabad ❤️
Babbu Maan sahib ji zindabad ❤️
Babbu Maan sahib ji zindabad ❤️
Babbu Maan sahib ji zindabad ❤️
❤❤❤❤❤❤❤❤❤❤❤❤❤
ਤੂੰ ਆਪਣਾ ਸ਼ੇਰ ਲਿਆ ਜੱਟੀਏ ਨੀ ਆਪਾ ਬੱਕਰੀ ਬਣਾ ਕੇ ਤੋਰਾਗੇ 🔥💯
#babbumaan ❤❤
ਹੁਸ਼ਿਆਰਪੁਰ ਵਾਲੇ ਕੱਟੜ ਫੈਨ ਕਿੱਧਰ ਗਏ 👍
PB 07
🙋🏻
ਹਾਜੀ
ਮਾਨ ਸਾਬ ਜੀਦਾਬਾਦ
Hanji dso
👍👍👍
ਦੇਖ ਚੜਾਈ ਜੱਟ ਦੀ
ਕਈਆਂ ਨੂੰ ਆਉਂਦਾ ਨਾ ਚੈਨ ਆ
ਜੋ 23 ਸਾਲ ਪਹਿਲਾਂ ਪਾਇਆ ਸੀ
ਮੁਕਾਮ ਅੱਜ ਵੀ ਕੈਮ ਆ
Toy Gun ਵਾਲਿਆਂ ਨੂੰ ਮੈਂ ਨੀ ਸੁਣਦਾ
ਮੈਂ ਬੱਬੂ ਮਾਨ ਦਾ ਫੈਨ ਆ
Babbu Maan zindabaad 🙏
ਇਕ ਹੋਰ ਅੜਬ ਪੰਜਾਬੀ ਉਸਤਾਦ ਜੀ 2023, ਵਿੱਚ ਜੀ 💯❤️❣️🔥
Time bann ke kithe asla chakn diene putt bgaane ni - auna c -
Oh geet adab ounjabi toh v sirra c -
August 2022 ch par hun ni aunda kdi -
Oh ah janda bas end lg janda fer ni c lorh -
ਅੜਬ ਪੰਜਾਬੀ 3...4.... ਵੀ ਆਉਣਾ ਜੀ ❤❤❤❤
ਬਾਬਾ ਬੰਦਾ ਸਿੰਘ ਬਹਾਦਰ ਜੀ ਮੇਰਾ ਹੀਰੋ ਹੈ
ਚਾਹ ਦੇ ਨਾਲ ਬਈ ਦਾ ਗੀਤ ..... ਭੈਣਨਾ ਜਿਮੇ ਆਵਦੇ ਵਿਆਹ ਆਲੇ ਦਿਨ ਦਾ ਚਅ ਜਾ ਹੁੰਦਾ ..ਓਵੇਂ ਉਡੀਕ ਸੀ ਵੀਡੀਓ ਦੀ... ਸਹਿਮਤ ਓ
Father of the punjabi music industry babbu maan sahib ਜੀ
Waheguru ji Lambi Umar Kari Maan sahib ji di 🙏🏼🙏🏼🙏🏼🙏🏼🙏🏼🙌🙌
ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਲਾਈਕ ਤਾਂ ਬਣ ਦਾ ਯੋਧਿਓ 👍👍🤗
Vicho hi kehde..Kale maal da toda khake..Baba nchda..Viche hi baba banda singh bhadr ji da naam..wah o tade Lahntiyo..Ehh ta Vdea jana kise htho ik din
@Preet Kaur Koina kal news dekhli
@@VarinderSingh-pm2zi kale maal di kithe gl kiti aa song ch.saliya bheda uhi jbliya mardiya firdiya.eh mosa tempo ni hega jisnu jna khna ghr jake thok janda.
@@VarinderSingh-pm2zi tempu bnde oo tusi tuhade tempu kolo gana ta kad ni ho reha hon ave hi krna tusi
@@sodhewalagurpreet8137 GANA CHD ALBUM AUNI..CHEEK NA MAREO BS..ODN
ਨਾ ਸੂਫ਼ੀ ਤੇ ਨਾ ਸੰਤ ਕੁੜੇ
ਨਾ ਸਾਧ ਤੇ ਨਾ ਮਹੰਤ ਕੁੜੇ
ਜੱਟ ਬਿਗੜਿਆ ਹੋਇਆ ਮੈ ਬੱਲੀਏ
ਪਿੰਡ ਆ ਮੇਰਾ ਖੰਟ ਕੁੜੇ
👇👇
Jine like aa khand one tah sidhu de comment ho jande aa jatt da mukabla duss manu kithe aa
Kis kis nu video udeek c adab punjabi di❤️👍
ਇੱਕ ਲਾਇਕ ਅੜਬ ਪੰਜਾਬ ਦੇ ਨਾਮ👍
👍
ua-cam.com/video/amFdjcX0qkA/v-deo.html babbu maan fan support kro next song maan saab te 🙏.....
👍👍👍👍👍👍🙏👍👍👍👍👍👍👍👍👍🙏🙏🙏👍👍👍👍👍👍👍👍👍👍👍👍👍👍🙏🙏👍👍👍👍👍👍👍👍👍👍👍👍🙏🙏🙏🙏🙏🙏👍👍👍👍👍🙏🙏
❤❤❤❤🙏🙏👻
ua-cam.com/video/jk8qg6k_1J4/v-deo.html
Sade children da aan wala time waheguru ji Da khasla waheguru ji di Fatah
Bast singer babbu maan de fan like kar do
ਸਿੱਖ ਮਿਸਲਾਂ ਦੇ ਜਰਨੈਲਾ ਨੂੰ ਝੁੱਕ ਕੇ ਸਲਾਮ ਕਰਾਂ🙏🙏🙏
ਬਾਈ ਕਿਸੇ ਨੇ ਹਿਸਾਬ ਲਾਇਆ ਅੜਬ ਪੰਜਾਬੀ ਦੀ ਆਡਿਓ ਤੇ ਦੋਨਾਂ ਵੀਡੀਓ ਨੂੰ ਮਿਲਾ ਕੇ 1ਮਿਲੀਅਨ ਲਾਇਕ ਤੇ 30ਮਿਲੀਅਨ ਤੋਂ ਉੱਪਰ ਵਿਉ ਬਣਦੇ ਨੇ ਉਹ ਵੀ ਅਸਲੀ ਤੇ ਬਿਲਕੁਲ ਔਰਗੈਨਿਕ ਸੋ ਵਧਾਈਆਂ ਜੀ ਸਾਰੇ ਕੱਟਣ ਫੈਨਜ਼ ਤੇ ਮਾਨ ਸਾਬ ਨੂੰ ਗਾਣੇ ਨੇ ਇਤਿਹਾਸ ਬਣਾਤਾ ਮਾਨ ਸਾਬ ਦੀ ਕਲਮ ਨੂੰ ਸਲਾਮ
36 bande ne 7 millons youtube wallon ik chnnl bneya hunda harek singer da ohde ne 7 m ne views
Nice man songs
Maan saab nap k rakho mai mai nu rab ne khuze la dita
God father of Punjabi music industry babbu maan Sahib Ji ❤❤❤❤❤
ਕੌਣ ਕੌਣ ਕਿਸਾਨੀ ਅੰਦੋਲਨ ਵਿੱਚ ਹਾਜ਼ਰੀ ਲਵਾ ਆਇਆ ਆਪਣੀ ...🙏🙏👍
ua-cam.com/video/amFdjcX0qkA/v-deo.html babbu maan fan support kro next song maan saab te 🙏.......
ਸਾਰੇ ਕੱਟੜ ਫੈਨ ਹਾਜ਼ਰੀ ਲਵਾਓ,
ਲਾਈਕ ਕੁਮੈਂਟ ਸ਼ੇਅਰ ਕਰਕੇ ਰਿਕਾਰਡ ਬਣਾਓ,
Maan Saab ji ♥️
Major dasuay
ਸਿਰਾ ਲਾਇਆ ਪਿਆ ਰਾਜਸਥਾਨੀ ਵੀ ਥੋੜੇ ਫਨ ਆ ਬਾਈ ਲਵ ਯੂ 💕❣️❣️
ਕੱਟੜ ਫੈਨ ਹਾਜਰੀ ਲਗਾਵੋ 👇
ਫੇਰ ਨਾ ਮਾਰਿਉ ਮੈਨੂੰ ਜੇ ਐਬਸੈਂਟ ਲਗਾਤੀ ਮੈਂ 😂
😂😂
👐 percent
ਬੱਬੂ ਮਾਨ
ਬੱਬੂ ਮਾਨ
ਮਾਨ ਜੀ
Raat de 12: 30 bje kon kon Dekh reya h,mere hisab naal eh pela song Hou jide Che song complete hon to pela hi 3-4 add aa jandi h, bakiya Che ta ek Baar aundi h starting me,video Dekh ke lagg reya h jive koi movie vekh rahe aa 😂
Siraaa
Babbu mann sahab da andaj hee alag hai ❤