Babbu Maan : Adab Punjabi | Pagal Shayar | New Punjabi Song 2020

Поділитися
Вставка
  • Опубліковано 17 сер 2020
  • Lockdown de jehde din c onna ch waqt bhut c,,,,bhuta waqt mera ser te ya studio vich e nikleya..
    jadon mein eh gaana bnaun lageya tan bnaunde bnaunde eh waala lamba hogeya..so eda jehda phela bhaag e oh 10 min da e,agge Ede volume bna te 1,2,3,4...dseyo kine k bhaag chahide a onne e kadd dwange....
    Adab Punjabi...
    Beimaan
    Song - Adab Punjabi
    Singer/Lyrics/Music - Babbu Maan
    Album - Pagal Shayar
    Label - Swag Music
    © Babbu Maan
    Listen / Download Full Song
    iTunes - apple.co/3j7tI35
    Spotify - spoti.fi/3gbbFHa
    Hungama - bit.ly/2Q2NTmg
    Gaana - bit.ly/2DZa36G
    Wynk - bit.ly/3aSIA2l
    Tidal - bit.ly/2Qi2nyV
    Raunka - bit.ly/34aDYDu
    KKbox - bit.ly/3hqt0xs
    UA-cam Music - bit.ly/34eKtFs
    Amazon Prime Music - amzn.to/2YpcbLV
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 1

  • @DeepSingh-do4ly
    @DeepSingh-do4ly 3 роки тому +171

    ਇੱਕ ਤਾਂ ਬੰਦਾ ਪੂਰਾ ਸਾਨ
    ਦੂਜਾ ਪੰਜਾਬ ਦੀ ਓਹ ਸ਼ਾਨ
    ਤੀਜਾ Fans ਦੀ ਓਹ ਜਾਨ
    ਓਹਨੂੰ ਕਹਿੰਦੇ Babbu Maan
    Ustaad Beimaan 💪🏻💪🏻

  • @DeepSingh-do4ly
    @DeepSingh-do4ly 3 роки тому +104

    ਇੱਕ ਤਾਂ ਬੰਦਾ ਪੂਰਾ ਸਾਨ
    ਦੂਜਾ ਪੰਜਾਬ ਦੀ ਓਹ ਸ਼ਾਨ
    ਤੀਜਾ Kissan ਦੀ ਜਾਨ
    ਓਹਨੂੰ ਕਹਿੰਦੇ Babbu Maan
    💪🏻💪🏻💪🏻 Beimaan

  • @arshdeepsingh4848
    @arshdeepsingh4848 2 місяці тому +34

    ਮਾਰਚ 2024 ਚ ਕੌਣ ਕੌਣ ਸੁਣ ਰਿਹਾ ਇਹ ਗਾਣੇ ਨੂੰ ਸਿਰਾ ਮਾਨ ਸਾਬ ❤

    • @onegodonly8321
      @onegodonly8321 16 днів тому +1

      iam listening this song in march 2097 😅

  • @jaskaranvirk8736
    @jaskaranvirk8736 4 місяці тому +51

    2024 kon kon sun rea Mann sab da song

  • @DeepSingh-do4ly
    @DeepSingh-do4ly 3 роки тому +94

    ਇੱਕ ਤਾਂ ਬੰਦਾ ਪੂਰਾ ਸਾਨ
    ਦੂਜਾ Punjab ਦੀ ਓਹ ਸ਼ਾਨ
    ਤੀਜਾ ਪੰਜਾਬ ਦੀ ਸ਼ਾਨ
    ਓਹਨੂੰ ਕਹਿੰਦੇ Babbu Maan
    💪🏻💪🏻💪🏻 Maan Beimaan

  • @saini2361
    @saini2361 3 роки тому +79

    1 lakh like comment krdo 10:30 tk
    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ
    ਪੰਜਾਬ ਪੰਜਾਬੀਅਤ ਜ਼ਿੰਦਾਬਾਦ🔥🔥

  • @manibharwal3427
    @manibharwal3427 6 місяців тому +15

    ਖੁੱਲਾ ਚੈਲੰਜ ਆ ਇੰਡਸਟਰੀ ਨੂੰ ਬਣਾ ਕੇ ਦਸੋ ਇਸਦੇ ਮੁਕਾਬਲੇ ਦਾ ਗੀਤ 💙🏹☠️🌪️🚀

  • @komalsangha7komalsangha84
    @komalsangha7komalsangha84 9 місяців тому +40

    ਪਾਨ ਦੀ ਪੱਤੀ ਵਿੱਚ ਲਾਚੀ ਦਾ ਸਰੂਰ ਨੀ ❤❤❤❤#ਖੰਟ ਆਲਾ ਪੁਰਾਣੇ ਅੰਦਾਜ ਵਿੱਚ #babbumaan

  • @DeepSingh-do4ly
    @DeepSingh-do4ly 3 роки тому +131

    ਇੱਕ ਤਾਂ ਬੰਦਾ ਪੂਰਾ ਸਾਨ
    ਦੂਜਾ Punjab ਦੀ ਓਹ ਸ਼ਾਨ
    ਤੀਜਾ Fans ਦੀ ਓਹ ਜਾਨ
    ਓਹਨੂੰ ਕਹਿੰਦੇ Babbu Maan
    💪🏻💪🏻💪🏻 Beimaaan

  • @passionateshayar
    @passionateshayar 3 роки тому +140

    ਥੱਪੜ ਮਾਰ ਕੇ ਪੰਜਾਬੀ ਚੀਨੇ ਚੱਕ ਲਹਿ ਆਏ 😀😀
    ਇੱਕ ਸਲਾਮ ਸਾਡੇ ਫੌਜੀ ਵੀਰਾਂ ਨੂੰ 🙏🏻

  • @lakhvirsinghsingh5013
    @lakhvirsinghsingh5013 6 місяців тому +9

    ਗੀਤ ਉਹ ਹੁੰਦਾ ਜੋ ਰੂਹ ਨੂੰ ਸਕੂਨ ਦੇਣ ਜਿਵੇਂ ਕਿ ਇਹ ਗੀਤ

  • @komalsangha7komalsangha84
    @komalsangha7komalsangha84 9 місяців тому +14

    ਤੇਰੇ ਗੀਤ ਮੂਹਰੇ ਫਿੱਕੀ ਆ ਸ਼ਰਾਬ ਸੱਜਣਾਂ
    ਤੈਥੋਂ ਸ਼ਬਦ ਹੈ ਮੰਗਦੀ ਕਿਤਾਬ ਸੱਜਣਾਂ ।

  • @DeepSingh-do4ly
    @DeepSingh-do4ly 3 роки тому +152

    ਇੱਕ ਤਾਂ ਬੰਦਾ ਪੂਰਾ ਸਾਨ
    ਦੂਜਾ Kissan ਦੀ ਓਹ ਜਾਨ
    ਤੀਜਾ Punjab ਦੀ ਸ਼ਾਨ
    ਓਨੁ ਕਹਿੰਦੇ Babbu Maan
    💪🏻💪🏻💪🏻💪🏻 Beimaan

  • @DeepSingh-do4ly
    @DeepSingh-do4ly 3 роки тому +216

    ਇੱਕ ਤਾਂ ਬੰਦਾ ਪੂਰਾ ਸਾਨ
    ਦੂਜਾ ਪੰਜਾਬ ਦੀ ਓਹ ਸ਼ਾਨ
    ਤੀਜਾ Fans ਦੀ ਓਹ ਜਾਨ
    ਓਹਨੂੰ ਕਹਿੰਦੇ Babbu Maan
    💪🏻💪🏻💪🏻 Ustaad Babbu Maan

  • @harmeetdhandari3780
    @harmeetdhandari3780 3 дні тому

    2024 vich sunan Wale like kro

  • @user-by4sp1bz6p
    @user-by4sp1bz6p 3 місяці тому +8

    1,3,24 ਨੂੰ ਇਸ ਗੀਤ ਨੂੰ ਸੁਣਨ ਵਾਲੇ ਹਾਜ਼ਰੀ ਲਾਵੋ ,,ਅੱਜ ਵੀ ਨਵਾਂ ਲਗਦਾ ਗਾਣਾ ,,legendri babbu mann👌👌✌️✌️🥰🥰😎

  • @DeepSingh-do4ly
    @DeepSingh-do4ly 3 роки тому +155

    ਇੱਕ ਤਾਂ ਬੰਦਾ ਪੂਰਾ ਸਾਨ
    ਦੂਜਾ ਪੰਜਾਬ ਦੀ ਓਹ ਸ਼ਾਨ
    ਤੀਜਾ Fans ਦੀ ਜਾਨ
    ਓਹਨੂੰ ਕਹਿੰਦੇ Babbu Maan
    💪🏻💪🏻💪🏻 Ustaad Beimaan

  • @toptvcanada
    @toptvcanada 3 роки тому +177

    2020 ਦਾ ਸਭ ਤੋਂ BEST ਗਾਣਾ 😍
    ਕਰੋ LIKE ਜੋ ਸਹਿਮਤ ਨੇ ।। 👍

  • @RajinderSingh-yq5km
    @RajinderSingh-yq5km 2 місяці тому +3

    ਮਾਰਚ 2024 ਚ ਲਗਾਓ ਜੀ ਹਾਜਰੀ👌

  • @ashwanisaab2466
    @ashwanisaab2466 8 місяців тому +4

    2023 ch kon kon repeat te sun reha a❣️❣️🔥🔥👍👍🙂🙂

  • @BaljinderSingh-lr4bs
    @BaljinderSingh-lr4bs 3 роки тому +182

    ਮਾਨ ਸਾਬ ਦਾ ਗਾਣਾ ਹੀ ਨਹੀਂ
    Music ਵੀ ਅਲੱਗ ਹੀ ਲੇਵਲ ਦਾ ਹੁੰਦਾ
    ❣️❣️❣️❣️
    ਕੌਣ ਕੌਣ ਸਹਿਮਤ ਆ ਦੱਸੋ?

    • @SumeetBhullar
      @SumeetBhullar 3 роки тому +4

      Indeed, high notes, low notes, rhythm, everything, what asli punjabi music was supposed to be ⚡⚡

    • @BaljinderSingh-lr4bs
      @BaljinderSingh-lr4bs 3 роки тому +1

      @@SumeetBhullar 😊😊♥️

    • @ParamThaper
      @ParamThaper 3 роки тому +2

      🔥🔥

    • @jaspreetsingh-ey5sj
      @jaspreetsingh-ey5sj 3 роки тому +2

      Target 3M Comments....Kattdo Comment like krke Hazri lwao..

    • @jaat3660
      @jaat3660 3 роки тому +2

      Lion

  • @hardeepgaheer
    @hardeepgaheer 3 роки тому +82

    100 ਸੁਨਿਆਰ ਦੀ ਤੇ 1 💪 ਲੁਹਾਰ ਦੀ 🔥👌 ਵੱਡੇ ਸਿਆਣੇ ਠੋਕਤੇ ❣️

  • @AtoZTraveler-qw4mv
    @AtoZTraveler-qw4mv 4 місяці тому +7

    2024 attendance ❤

  • @GovindKumar-yw9sc
    @GovindKumar-yw9sc 2 місяці тому +9

    ਬੱਬੂ ਮਾਨ ਦੀ ਸੰਸਥਾ ਦੁਆਰਾ ਪੜਾਈ ਕਰ ਰਹੇ ਬੱਚਿਆ ਦੀ ਗਿਣਤੀ 200 ਦੇ ਪਾਰ ਹੋ ਗਈ ਹੈ ਮੁਬਾਰਕਾਂ ਬਾਈ ਵਾਹਿਗੁਰੂ ਮਿਹਰ ਕਰੇ! ਸਾਰਿਆ ਨੂੰ ਬੱਚਿਆ ਦੀ ਪੜਾਈ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ 🙏

  • @DeepSingh-do4ly
    @DeepSingh-do4ly 3 роки тому +234

    ਇੱਕ ਤਾਂ ਬੰਦਾ ਪੂਰਾ ਸਾਨ
    ਦੂਜਾ ਪੰਜਾਬ ਦੀ ਓਹ ਸ਼ਾਨ
    ਤੀਜਾ Fans ਦੀ ਓਹ ਜਾਨ
    ਓਹਨੂੰ ਕਹਿੰਦੇ Babbu Maan
    👇💪🏻💪🏻 Babbu Maan Ustaad

  • @gurilapran2768
    @gurilapran2768 3 роки тому +77

    ਕੌਣ ਕੌਣ ਟਰੇਂਡਿਗ ਲਿਸਟ ਚੈਕ ਕਰ ਕੇ ਆਇਆ ਉਹ ਚਿੰਤਾ ਨਾ ਕਰੋ ਕੱਲ ਤਕ ਆਰਾਮ ਨਾਲ ਆ ਜਾਊ ਹਲੇ 1 ਦਿਨ ਵੀ ਨੀਂ ਹੋਇਆ।।।

  • @Maanjshn
    @Maanjshn 17 днів тому +1

    2024 wale hajri lvo mitro❤

  • @skeducators5058
    @skeducators5058 2 місяці тому +4

    Kon kon Jammu Kashmir se sun rha hai?

  • @DeepSingh-do4ly
    @DeepSingh-do4ly 3 роки тому +134

    ਇੱਕ ਤਾਂ ਬੰਦਾ ਪੂਰਾ ਸਾਨ
    ਦੂਜਾ Punjab ਦੀ ਓਹ ਸ਼ਾਨ
    ਤੀਜਾ Fans ਦੀ ਓਹ ਜਾਨ
    ਓਹਨੂੰ ਕਹਿੰਦੇ Babbu Maan
    💪🏻💪🏻💪🏻 Ustaad Beimaan

  • @jassBM.
    @jassBM. 3 роки тому +186

    ਬਾਈ ਬੱਬੂ ਮਾਨ ਦੀ ਲਾਇਫ ਤੇ ਅਧਾਰਿਤ💥🔥
    ਪੰਜਾਬੀ ਚ ਫਿਲਮ ਬਣਨੀ ਜਰੂਰ ਚਾਹੀਦੀ😎👌🏻
    ਜੋ ਚਾਉਂਦੇ ਆ ਵੀਰ ਬਣੇ ਮੂਵੀ💪🏻💪🏻🙏🏻
    ਦੱਬਦੋ ਲਾਇਕ ਫੇ👍🏻

  • @sunnysingh-hf3jo
    @sunnysingh-hf3jo 3 місяці тому +3

    Kyu ajj bhi chalda na repeat te ??? ❤

  • @deepusialka6440
    @deepusialka6440 3 роки тому +78

    ਮੈ dhuty ਜਾਣਾ ਸੀ ਰਾਤ 9 ਬਜੇ ਮੈਂਨੂੰ ਬੁਖਾਰ ਚਰਿਆਂ ਸਿ ਮੈ ਸੁੱਟੀ ਕਰਨੀ ਸੀ ਬਾਈ ਦਾ ਸੌਂਗ ਸੁਣ ਕੇ ਸਭ kus ਉੱਡ ਗਿਆ😘
    👈 Love you ਉਸਤਾਦ ਜੀ 😍

  • @param_gillz
    @param_gillz 2 місяці тому +2

    2024 ਵਿੱਚ ਕੌਣ ਕੌਣ ਸੁਣ ਰਿਹਾ ❤

  • @sumandeepsony520
    @sumandeepsony520 4 місяці тому +2

    2024 ch v repeat te chalda song , hor kaun kaun aw bai jo ajj v sun reha

  • @punjabimusical8295
    @punjabimusical8295 3 роки тому +98

    ਜਿੰਦੋ ਸਿਰ ਤੋਂ ਟਪ ਜੇ ਪਾਣੀ ਮਾਨਾਂ ਉਦੋਂ ਜੈਕ ਲੋਣਾਂ ਪੈਂਦਾ
    ਕਿ ਗੱਲ ਕਰਦਾ ਪੁੱਤਰਾ sidhu ਦੇ 7 ਗਾਣਿਆਂ ਵਰਗਾ maan ਨੂੰ ਇਕ ਗੋਣਾ ਪੈਂਦਾ
    Ustad babbu maan 💪💪💪💪💪💪💪💪

  • @gagandeep8099
    @gagandeep8099 3 роки тому +189

    ਕਿਸ ਕਿਸ ਨੂੰ wait AA ਅੜਬ ਪੰਜਾਬੀ part 2 di like comment share kro 22 tak gal pohchayo ਅੜਬ ਪੰਜਾਬੀ part 2 lai 22 Ne keha c jdo keho ge udo kad da ge jine jyada comments ਹੁੰਦੇ ਕਰੀ ਜਾਓ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ

  • @gurwinderguri88
    @gurwinderguri88 5 місяців тому +4

    2.1M comment kr dene chaide aa
    Kon kon kruga Like kro

  • @amarjitbadwal6965
    @amarjitbadwal6965 Місяць тому +4

    ਜਦੋ song ਆਈਆ ਸੀ
    ਟਰੇਕਟਰ ਤੇ song ਲਾ ਕੇ ਸਿੱਧੂ ਦਿਆ ਲੀਰਾ ਦੇ ਘਰਾ ਮੂਹਰੇ ਬਹੁਤ ਗੇੜੀਆ ਲਾਈਆ ਸੀ

  • @navneetsingh2309
    @navneetsingh2309 3 роки тому +142

    "Bai" de Dilo Fan.....Dil khol k like Maaro........👍❤️ "ਅੰਬ,,ਅੰਬ ਤੇ ਕੇਲਾ,,ਕੇਲਾ ਹੁੰਦਾ,, "ਗੁਰੂ,,,ਗੁਰੂ ਤੇ ਚੇਲਾ ਤਾਂ ਚੇਲਾ ਹੀ ਹੁੰਦਾ"
    "ਖੰਟ ਵਾਲਾ ਹਮੇਸ਼ਾ superhit ਆ"

  • @ramgarhia713
    @ramgarhia713 3 роки тому +166

    ਕਿਹੜੇ ਬਦਲੇ ਹੋਏ ਦੌਰ ਦੀ ਤੂੰ ਗੱਲ ਕਰਦਾ
    ਤੇਰੇ ਗਾਣਿਆਂ ਤੋਂ ਵੱਧ ਮੇਰਾ ਨਾਮ ਚਲਦਾ
    Babbu maan zindabad😍😍

    • @harkiratsingh652
      @harkiratsingh652 3 роки тому +1

      🔥

    • @AnkitSharma-bb2cg
      @AnkitSharma-bb2cg 3 роки тому +1

      Shi keya vrr ustad ji zindabaad

    • @sanjukaler3926
      @sanjukaler3926 3 роки тому +1

      ਕਿਹੜੇ ਬਦਲੇ ਹੋਏ ਦੌਰ ਦੀ ਤੰਂ ਗੱਲ ਕਰਦਾ ਤੇਰੇ ਗਾਣਿਆਂ ਤੋਂ ਵੱਧ ਮੇਰਾ ਨਾਮ ਚਲਦਾ beimaan Zindabad

    • @ParamThaper
      @ParamThaper 3 роки тому +1

      🔥🔥

    • @baljitsingh3844
      @baljitsingh3844 3 роки тому

      Right

  • @itsaman9890
    @itsaman9890 4 місяці тому +3

    Who is listening astad g song in 2024🎉🎉

  • @BossMusica-cu8nl
    @BossMusica-cu8nl 5 місяців тому

    2024 wale kaun kaun ne happy new year pr

  • @ishanthakur728
    @ishanthakur728 3 роки тому +175

    ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ ਲਾਈਕ ਕਰਦੋ ♥️☺️

  • @harmeshsingh1807
    @harmeshsingh1807 8 місяців тому +6

    Sep 24 2023 swer da repeat te ❤

  • @sunnysingh-hf3jo
    @sunnysingh-hf3jo 7 місяців тому +6

    Mahaan gaaneya da bhi baap haiga a geet ❤❤❤

  • @mad-erecords4083
    @mad-erecords4083 3 роки тому +82

    ਇਹ ਲੋਰ ਨੀ ਹੈਗੀ ਕਿਸੇ ਹੋਰ ਦੀ ਆਵਾਜ਼ 'ਚ
    ਇਸ ਤੋਂ ਉਪਰ ਨੀ ਲਿੱਖ ਸਕਦਾ ਕੋਈ ਵੀ
    ਸਦਾ ਬਹਾਰ ਮਾਨ ਸਾਬ 😍😍❤❤❤❤❤🔥🔥🔥🔥

  • @BUDDH-SINGH
    @BUDDH-SINGH 3 роки тому +145

    ਗਾਣਾ ਭਾਵੇਂ ੨੦ ਮਿੰਟ ਦਾ ਹੋਰ ਹੁੰਦਾ ਫਿਰ ਵੀ ਸੁਣ ਲੈਣਾ ਸੀ
    ਕਿਉਂ ਕੀ ਗਾਇਆ ਬੱਬੂ ਮਾਨ ਨੇ ਆ

  • @sethipendustudio2432
    @sethipendustudio2432 29 днів тому

    May 2024 vich kon kon sun raha hai

  • @SimratpalsinghGurmejsingh
    @SimratpalsinghGurmejsingh 6 днів тому

    Kon kon sun da 2024

  • @narindersingh-mk2cw
    @narindersingh-mk2cw 3 роки тому +120

    🔥🔥 ਏ ਗਾਣਾ ਬੱਚੇ,ਬੁੱਢੇ,ਜਵਾਨ ਸਭ ਨੂੰ ਪਸੰਦ ਅਉਗਾ ਕਿਉ ਕੇ ਗਾਣੇ ਵਿਚਲੀਆਂ ਗੱਲਾਂ ਸੱਚੀਆਂ ਤੇ ਖਰੀਆਂ ਹਨ 🙏 baba Deep Singh Ji baba Banda Singh Bahadur Aliyan Layina Bohut Vadiya lagiyan ❤️❤️

  • @RAJA_Singh4725
    @RAJA_Singh4725 3 роки тому +132

    80 ਸਾਲ ਦਾ ਬਾਬਾ ਦੀਪ ਸਿੰਘ ਹਨੇਰੀ ਲਿਆ ਗਿਆ ਸੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਸਲੂਟ ਆ ਮਾਨਾ ਤੇਰੀ ✍️ ਨੂੰ

  • @funnyGamero
    @funnyGamero 3 місяці тому +4

    Babbu Maan zindabad duki tiki ni chalni only babbu maan ❤❤❤❤

  • @08wale19
    @08wale19 3 місяці тому +1

    2024 ਵਾਲੇ ਹਾਜ਼ਰੀ ਲਗਾਓ ✋✋

  • @mad-erecords4083
    @mad-erecords4083 3 роки тому +187

    ਜੀਉਂਦਾ ਰਹਿ ਸ਼ੇਰਾਂ, ਘਰ ਘਰ ਪੁੱਤ ਜੰਮਦੇ ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ, ਫੁੱਲ ਸਪੋਰਟ ਆ ਬਾਈ

  • @gurwindersingh7336
    @gurwindersingh7336 3 роки тому +83

    10 ਫਰਬਰੀ ਨੂੰ ਦਿਰਬਾ ਸਿਰਾ ਕਰਤਾ ਸੀ ਮਾਨ ਨੇ ❤️
    Love you maan saab all time favourite singar my life🙏🙏🙏

    • @Sunny-vk8nw
      @Sunny-vk8nw Рік тому

      Veere kina ikath kita si bai ne te mitti khane ne kina kita si

  • @SukhdevSinghDhaliwal-wr3dg
    @SukhdevSinghDhaliwal-wr3dg 7 місяців тому +7

    Father of the Punjabi music industry babbu maan Sahib Ji 👏👏

  • @sethipendustudio2432
    @sethipendustudio2432 29 днів тому

    2024 wale lgao hajri

  • @kartikvlogs7616
    @kartikvlogs7616 3 роки тому +183

    ਇਸ ਗਾਣੇ ਵਿੱਚ ਅੱਧੇ ਤੋਂ ਜਿਆਦਾ ਬੋਲ ਸਿੱਖ ਇਤਿਹਾਸ ਲਈ ਵਰਤੇ ਗਏ ਇਸ ਲਈ ਦੁਨੀਆ ਉਸਤਾਦ ਕਹਿੰਦੀ 👇👇👇👇👇👇

  • @kamalbrar4823
    @kamalbrar4823 3 роки тому +129

    ਬਾਈ ਦੇ ਗੀਤ ਦੀ ਇੱਕ ਲਾਇਨ ਹੈ,ਜਿਸ ਦਿਨ ਦੇ ਮੈ ਫੈਂਨ ਬੇਲੀਓ ਗਜਨੀ ਵਿਆਹ ਲਏ ਨੇ....ਗਜਨੀ ਸਬਦ ਉੜਦੂ ਭਾਸ਼ਾ ਚੋ ਲਿਆ ਗਿਆ ਹੈ,ਜਿਸਦਾ ਅਰਥ ਹੈ (ਜਨੂਨੀ)

  • @komalsangha7komalsangha84
    @komalsangha7komalsangha84 9 місяців тому +11

    ਜਦੋ ਦਾ ਆਇਆ rapete ਚੱਲੀ ਜਾਂਦੈ ਰਾਤ ਤਾਂ ਨੀਂਦ ਹੀ ਨੀ ਆਈ yr..ਲਵ ਯੂ ਮਾਨਾ ❤❤❤❤ ਟਰੱਕ ਭਰ ਕੇ ❤❤❤ #babbumaan

  • @jaskeeratsingh1302
    @jaskeeratsingh1302 8 місяців тому +2

    Main sun raha aa ajj v Adab Punjabi

  • @purepunjabitouch28
    @purepunjabitouch28 2 роки тому +192

    ਅੱਜ ੲਿਕ ਸਾਲ ਪੂਰਾ ਹੋਗਿਅਾ ੲਿਸ ਗੀਤ ਨੂੰ ਸਾਲ ਚ ਹਰ ਦਿਨ ਚ ਘਟੋ ਘਟ ਦੱਸ ਵਾਰ ਸੁਣਿਅਾ ਰੀਪੀਟ ਤੇ
    ਵਾਹ ਮਾਨਾ ਕਿਅਾ ਸਵਾਦ ਤੇਰੇ ਗੀਤਾ ਚ ਦੂਜਾ ਭਾਗ ਵੀ ਅਾੳੁਣਾ ਚਾਹੀਦਾ ਕੋਣ ਕੋਣ ਸਹਿਮਤ ਕਰੋ ਲਾੲੀਕ ਦਬਕੇ

    • @satishattri1515
      @satishattri1515 2 роки тому +3

      ਬਿਲਕੁੱਲ ਦੁੱਜਾ ਭਾਗ ਆਉਣਾ ਚਾਹੀਦਾ

  • @goatever3974
    @goatever3974 3 роки тому +146

    ਬਹੁਤ ਸਿਰਾ ਲਿਖਿਆ ਬਾਈ ਜੀ
    #ਬਾਬਾ ਦੀਪ ਸਿੰਘ ਜੀ
    #ਬੰਦਾ ਸਿੰਘ ਬਹਾਦਰ ਜੀ
    #ਸਿੱਖ ਮਿਸਲਾਂ ( ਦਿਲੋਂ #RESPECT #Peace
    We all need unity & love ❤❤❤❤

  • @user-vr3kk8rd7y
    @user-vr3kk8rd7y 7 місяців тому +5

    Dunia to wakhra swag Babbu bai da ji

  • @raghavsharma6257
    @raghavsharma6257 7 місяців тому +5

    Shdya ni koi visha 💯🔥

  • @manpreetsinghrandhawa2032
    @manpreetsinghrandhawa2032 3 роки тому +115

    ਸੱਚ ਲਿਖਣ ਤੇ ਬੋਲਣ ਵਿਚ Maan Saab ਦਾ ਕੋਈ ਮੁਕਾਬਲਾ ਹੀ ਨਹੀਂ।।।

  • @ghummanbroadway803
    @ghummanbroadway803 3 роки тому +442

    ਬਾਈ ਜੀ ਮੈਂ ਹੁਣ ਸੁਣਿਆ ਤੇਰਾ ਗਾਣਾ, ਉਹ ਵੀ ਇਸ ਕਰਕੇ ਕੇ ਸੋਸ਼ਲ ਮੀਡੀਆ ਤੇ ਬੜਾ ਰੌਲਾ ਜਿਹਾ ਪਿਆ ਬੱਬੂ ਮਾਨ ਬਾਈ ਦਾ ਕੀ ਗਲ ਹੋ ਗਈ ਹੈ, ਗਾਣਾ ਸੁਣਿਆ ਅੜਬ ਪੰਜਾਬੀ ਤਾ ਸਭ ਸਮਝ ਆ ਗਿਆ ਕੇ ਕਿਉ ਲੋਕਾਂ ਨੂੰ ਮਿਰਚਾਂ ਲੱਗ ਰਹੀਆਂ ਨੇ, ਸਲੂਟ🙋‍♂️ ਆ ਬਾਈ ਤੈਨੂੰ,

  • @_B4bbu_
    @_B4bbu_ 4 місяці тому

    2024 ch kon kon sun rea

  • @VishuchalanaSriSurinderK-it1pn
    @VishuchalanaSriSurinderK-it1pn 3 місяці тому

    2024 aale kattad fans Lao hajri.❤♥️♥️🤗🙏

  • @user-od8hp8ii6x
    @user-od8hp8ii6x 3 роки тому +126

    ਹਰ ਰੋਜ ਸੁਣੀ ਦਾ ਗਾਣਾ ਉਸਤਾਦ g ਸੱਚੀ ਹੀ ਦਿਲ ਨੂੰ ਮੋਹ ਲੈਂਦਾ

    • @robn_bhullr
      @robn_bhullr 3 роки тому +1

      Subah gane nall hi hundi aw

  • @manibharwal3427
    @manibharwal3427 2 роки тому +116

    ਬਹੁਤ ਗੀਤ ਆਉਣੇ ਅਾ ਇੰਡਸਟਰੀ ਚ ਪਰ ਇਹ ਗੀਤ ਦਾ ਤੋੜ ਨੀ ਆਉਣਾ ।।💪♥️👌🦅💯🙏

  • @DeepSingh-do4ly
    @DeepSingh-do4ly 3 роки тому +217

    ਇੱਕ ਤਾਂ ਬੰਦਾ ਪੂਰਾ ਸਾਨ
    ਦੂਜਾ ਪੰਜਾਬ ਦੀ ਓਹ ਸ਼ਾਨ
    ਤੀਜਾ Fans ਦੀ ਓਹ ਜਾਨ
    ਓਹਨੂੰ ਕਹਿੰਦੇ Babbu Maan
    💪🏻💪🏻💪🏻 Ustaad Ji

    • @HarjitSingh-gs3cr
      @HarjitSingh-gs3cr 3 роки тому +6

      ਘੈਂਟ ਜੱਟਾ

    • @dineshyaar4075
      @dineshyaar4075 3 роки тому +3

      Peo peo hunda putt putt hunda

    • @dineshyaar4075
      @dineshyaar4075 3 роки тому +2

      Peo maa nu v akal de gaye

    • @moneysingh5173
      @moneysingh5173 3 роки тому +4

      Love u maan saab g

    • @arun_hub
      @arun_hub 3 роки тому +3

      Maan Saab bare ki boliya munda😱😱ua-cam.com/video/o_dZ028p_is/v-deo.html

  • @balwindersingh3690
    @balwindersingh3690 3 роки тому +349

    80 saal ਦਾ ਬਾਬਾ ਦੀਪ ਸਿੰਓ ਹਨੇਰੀ ਲਿਆ ਗਿਆ ਸੀ🔥 ਇਸ line nu kine like🔥🔥

  • @sukhvirsingh5369
    @sukhvirsingh5369 9 місяців тому +3

    Sira hi aa aaj fe mood banaya sunan da ❤

  • @shantyjhangralniejjdjdn3141
    @shantyjhangralniejjdjdn3141 3 роки тому +121

    ਜੇਕਰ 2020 ਦੇ ਵਿੱਚ ਕੁਝ ਚੰਗਾ ਲੱਗਾ ਹੈ ਤਾਂ ੳੁਹ ੳੁਸਤਾਦ ਬੱਬੂ ਮਾਨ ਦੇ ਗੀਤ ਹਨ ਬਹੁਤ ਹੀ ਵਧੀਅਾ ਗੀਤ ਅਾਪਣੇ ਫੈਂਨਾਂ ਲੲੀ ਤੁਸੀਂ ਹਮੇਸ਼ਾ ਹੀ ਸਾਨੂੰ ਖੁਸ਼ ਰੱਖੇਅਾ ਹੈ Thank you verry much ustaad ji

  • @wahidrb3612
    @wahidrb3612 3 роки тому +134

    ਵਹਿਮ ਕੱਡ ਗਾਣਾ ,, ਬੜੇ ਪਿਆਰ ਨਾਲ ਬੇਸਤੀ ਕੀਤੀ ਉਸਤਾਦ ਜੀ ਨੇ ਹੇਟਰਾਂ ਦੀ ।। ਮਾਨ ਸਾਬ ਬੇਸਤੀ ਵੀ ਬੜੀ ਇੱਜਤ ਨਾਲ ਕਰਦੇ ਆ ।।। 🤗🤗

  • @winderrurkyia4928
    @winderrurkyia4928 6 місяців тому

    Ajj kon kon sunda

  • @darshansingh877
    @darshansingh877 3 роки тому +148

    ਮਾਨ ਸਾਬ ਦਾ ਗਾਣਾ ਸਾਡੇ ਲਈ ਦੇਸੀ ਘਿਓ ਦੀ ਚੂਰੀ ਐ
    ਪੰਜਾਬੀ ਇੰਡਸਟਰੀ ਉਸਤਾਦ ਬੱਬੂ ਮਾਨ ਸਾਬ ਤੋਂ ਬਿਨਾ ਅਧੂਰੀ ਐ
    🌹🌹🌹🌹🌹🌹🌹🌹🌹🌹🌹🌹🌹🌹

    • @jaspreetsingh-ey5sj
      @jaspreetsingh-ey5sj 3 роки тому

      Target 3M Comments....Kattdo Comment like krke Hazri lwao..

    • @kuljeetkaur6638
      @kuljeetkaur6638 3 роки тому +1

      ਜਿੱਤਾਂਗੇ ਜਰੂਰ ਜੰਗ ਜਾਰੀ ਰਖਿਓ👍👍💪💪

    • @kuljeetkaur6638
      @kuljeetkaur6638 3 роки тому +1

      ਜਿੱਤਾਂਗੇ ਜਰੂਰ ਜੰਗ ਜਾਰੀ ਰਖਿਓ👍👍💪💪

  • @Dhillon_47
    @Dhillon_47 3 роки тому +142

    ਇਸ ਗੀਤ ਸਾਰੇ part ,
    ਕੌਣ ਕੌਣ ਸੁਨਣਾ ਚਾਹੁੰਦਾ ਹੈ ?? #ਬੇਈਮਾਨ
    Like karo 🙏🙏

    • @SurinderSingh-ny1qv
      @SurinderSingh-ny1qv 3 роки тому

      I like this song

    • @harbanskharoud4123
      @harbanskharoud4123 3 роки тому

      Y g main 60 70 wR sun chukya te sunda rahaga babbu y jindabaad

    • @user-uh4wz3mm5r
      @user-uh4wz3mm5r 3 роки тому

      Www.Kissan2020.org 👈 ੲਿਸ ਵੈਬਸਾੲੀਟ ਤੋ ਵੋਟਾ ਬਣਾਓ। ਵੱਧ ਤੋ ਵੱਧ ਵੋਟਾ ਬਣਾਓ📝 ਖਾਲਿਸਤਾਨ ਬਣਾਓ ਕਿਸਾਨ ਬਚਾਓ। Vote For Khalistan ਅਜ਼ਾਦੀ ਹੱਲ🙏

    • @sahabsingh4944
      @sahabsingh4944 3 роки тому

      Part2

    • @GurpreetSingh-fi3hw
      @GurpreetSingh-fi3hw 3 роки тому

      Surinder Singh CFC
      Ö

  • @SinderKaran
    @SinderKaran 2 місяці тому

    2024 ch v rapeet te ch rya❤❤❤

  • @apnacartoon80
    @apnacartoon80 3 роки тому +74

    ਜਿਹੜੇ ਸਕੂਲੇ ਤੂੰ ਪੜਿਆ ਉੱਥੇ ਯਾਰ ਲੱਗੇ ਸੀ ਮਾਸਟਰ ਨੀ,,♠️
    ਵੈਦ ਪੁਰਾਣੇ ਨੇ ਖੂੰਜ਼ੇ ਲਾ ਤੇ ਅੱਜ਼ਕੱਲ ਦੇ ਡਾਕਟਰ ਨੀ,,

  • @LovepreetSingh-oo7sq
    @LovepreetSingh-oo7sq 2 роки тому +117

    ਉਡਿਕਾ ਨੇ ਬੱਸ ਅਡ਼ਬ ਪੰਜਾਬੀ 2 3 4 ਦਿਆਂ
    ਫੇਰ ਟਿਕਾ ਲਗੂ ਮਿੱਟੀ ਖਾਣੇਆ ਦੇ 😍😍😍

  • @ChanniChanni-ff7jr
    @ChanniChanni-ff7jr 7 місяців тому +4

    2M comnt 😍😍

  • @luckyKUMAR-iy7nm
    @luckyKUMAR-iy7nm 7 місяців тому +3

    Love BABBU MAAN ❤❤

  • @kartarsinghsaggu1453
    @kartarsinghsaggu1453 3 роки тому +128

    ਆਪਣੇ ਨੰਨ੍ਹੇ ਬਚਿਆ ਨੂੰ ਤਹਿਜੀਬ ਸਿਖਾਵਾਂਗੇ
    ਕੀ ਸੀ 💐ਖਾਲਸਾ ਰਾਜ💐 ਬੇਲੀਓ ਅਸੀ ਪੜਾਵਾਂਗੇ
    💐💐💐ਬੱਬੂਮਾਨਸਾਬ💐✌✌✌

  • @user-zk1mu7uq4w
    @user-zk1mu7uq4w 2 місяці тому +2

    ਮੈਨੂੰ ਇਹ ਬਹੁਤ ਚੰਗਾ ਲੱਗਿਆ, ਮੈਂ ਆਪਣੇ ਮਿੱਤਰ ਕ੍ਰਿਸ਼ਨ ਸ਼ਿਵ ਨੂੰ ਦੱਸਾਂਗਾ

  • @satkarpanjeta4178
    @satkarpanjeta4178 3 місяці тому +2

    haan ji 2024 wale lao pher hajri

  • @DeepSingh-do4ly
    @DeepSingh-do4ly 3 роки тому +223

    ਇੱਕ ਤਾਂ ਬੰਦਾ ਪੂਰਾ ਸਾਨ
    ਦੂਜਾ ਪੰਜਾਬ ਦੀ ਓਹ ਸ਼ਾਨ
    ਤੀਜਾ Fans ਦੀ ਓਹ Jaan
    ਓਹਨੂੰ ਕਹਿੰਦੇ Babbu Maan
    Ustaad Babbu Maan ❤❤

    • @gaganpreetsingh8518
      @gaganpreetsingh8518 3 роки тому +1

      sirra y ji

    • @amriksingh1356
      @amriksingh1356 3 роки тому +1

      👍👍👍👍

    • @babbumanndafanbabbu7177
      @babbumanndafanbabbu7177 3 роки тому +1

      Shi gal bro

    • @safarepunjab_jaani
      @safarepunjab_jaani 3 роки тому +1

      ਉਸਤਾਦ ਜੀ ਦੇ ਗਾਣੇ ਬਾਰੇ ਪਹਿਲੀ ਬਾਰ ਵਿਡਿਉ ਬਣਾਈ ਹੈ ਖ਼ਾਸ ਗੱਲਬਾਤ ਕਿਰਪਾ ਕਰਕੇ ਇੱਕ ਵਾਰ ਚੈੱਕ ਕਰੋ ਜੀ।ਚੈਨਲ ਸਬਸਕ੍ਰਾਈਬ ਕਰ ਦਿਉ ਜੀ ਤੁਹਾਡੀ ਸੁਪੋਰਟ ਦੀ ਲੋੜ ਹੈ।। ਕੱਟੜ ਫੈਨ 🔥🔥 ua-cam.com/video/Vags2wf_0ns/v-deo.html

    • @TarsemSingh-to5vq
      @TarsemSingh-to5vq 3 роки тому +1

      Right 22

  • @hardeepsingh7242
    @hardeepsingh7242 3 роки тому +119

    ਸ਼ਤਰੰਜ ਚ ਅੱਗੇ ਖੜਕੇ ,
    ਏ ਨਹੀਂ ਭੁੱਲੀਦਾ ,
    ਕੇ ਰਾਜਾ ਪਿੱਛੇ ਖੜਾ ਵੀ ਰਾਜਾ ਈ ਹੁੰਦਾ💯💯

  • @sukhamaan205
    @sukhamaan205 5 місяців тому +1

    2023 de last month wali hajri lwao

  • @sarjveersingh4444
    @sarjveersingh4444 6 місяців тому +4

    Kya baat maan saab 🎉🎉❤❤

  • @punjabdigal1
    @punjabdigal1 3 роки тому +447

    ਤੈਨੂੰ ਹੀ ਸੁਣਨਾ ਬਸ ਗੱਲ ਖਤਮ 😍😍😍🤩 ਠੋਕੋ like 🥰🥰

  • @DeepSingh-do4ly
    @DeepSingh-do4ly 3 роки тому +171

    ਇੱਕ ਤਾਂ ਬੰਦਾ ਪੂਰਾ ਸਾਨ
    ਦੂਜਾ ਪੰਜਾਬ ਦੀ ਉਹ ਸ਼ਾਨ
    ਤੀਜਾ Fans ਦੀ ਓਹ ਜਾਨ
    ਓਹਨੂੰ ਕਹਿੰਦੇ Babbu Maan
    👍🏻👍🏻👍🏻 austaad beimaan

    • @maninderbutter9587
      @maninderbutter9587 3 роки тому +2

      Maan ta maan aa❤️

    • @monuhest8274
      @monuhest8274 3 роки тому +1

      Kee hall 22

    • @MAULAJATTGAMIING
      @MAULAJATTGAMIING 3 роки тому +1

      @@maninderbutter9587 sirra yaar👌👌👌👌

    • @SeemaDevi-cl1hu
      @SeemaDevi-cl1hu 3 роки тому +1

      Sirrra

    • @Cancunwedding
      @Cancunwedding 3 роки тому +3

      !!Appeal to kattads!!
      Rahe khantt wala maan mera vassda...
      ਮਾਨ ਸਾਬ ਦੇ ਗਾਣੇ te ਸਭ ਨੇ minimum 100 -100 ਕਮੈਟ ਕਰਨਾ !!
      ਨਵਾ ਰਿਕੋਰਡ ਤਿਆਰ ਕਰਨਾ ਸਾਰੇ ਫੈਨਜ ਨੈ ਹੁਣ!!
      ਸਿਰਾ ਲਾ ਦਿਉ!!
      Aap gin ke kro comments

  • @JaspreetSingh-jl3dz
    @JaspreetSingh-jl3dz 3 місяці тому

    2024 wale like karo❤

  • @Akshay.990
    @Akshay.990 9 місяців тому +1

    Chl reha hun 2023 august

  • @ParamThaper
    @ParamThaper 3 роки тому +103

    ਜਿਨਾ Time ਰਾਹੁਗਾ ਸੰਗੀਤ ਬੱਲੀਏ, ਬੁੱਕਦਾ ਰਹੁਗਾ ਖ਼ੰਟ ਵਾਲਾ ਮਾਨ ਨੀ🔥🔥

    • @Ravinderkumar-ku2uz
      @Ravinderkumar-ku2uz 3 роки тому

      Wah bai

    • @MAULAJATTGAMIING
      @MAULAJATTGAMIING 3 роки тому

      Sirra bro ua-cam.com/video/-XDUtXpogv4/v-deo.html sucribe🙏 krdo sada vllo vi full support tuhanu

  • @user-lg6en2kj6l
    @user-lg6en2kj6l 3 роки тому +168

    ਸਾਰੇ ਬੱਚਿਅਾ ਦੇ 2 2 ਮਿੰਟ ਦੇ ਗਾਣੇ ਹੁੰਦੇ ਅਾ
    ਤੇ ੳੁਹਨਾ ਦੇ ਪਿੳੁ ਦਾ ਗਾਣਾ 10 ਮਿੰਟ ਦਾ 💪💪💪💪🔥🔥🔥🔥

    • @gurdeepchahal3831
      @gurdeepchahal3831 3 роки тому +3

      Shi a

    • @AmanDeep-zn2mk
      @AmanDeep-zn2mk 3 роки тому +3

      gana ni veer part e kaho😁😁😁😁.. gana te mnu lgda world record e ae vddi timing nl

    • @simrannirmaan2230
      @simrannirmaan2230 3 роки тому +3

      Sartaj de ਕਈ ਗਾਣੇ 10 mint to utte hunde ne naale quality v a

    • @karamjeetsingh6270
      @karamjeetsingh6270 3 роки тому +1

      Hahah shi keha bro kitho mukabla kr lain geya ajj kall de jwaak

    • @KulwantSingh-bf6yf
      @KulwantSingh-bf6yf 3 роки тому +1

      Thodi maa di lnn

  • @sunnysingh-hf3jo
    @sunnysingh-hf3jo 9 місяців тому +6

    Bheda da pitta paadan wala geet❤

  • @rajeshbawa98722
    @rajeshbawa98722 5 місяців тому

    ਕਿਆ ਬਾਤ ਉਸਤਾਦ ਨੇ ਸਿਰਾ ਲਾ ਦਿੱਤਾ

  • @ParamThaper
    @ParamThaper 3 роки тому +85

    ਮੰਗੀਏ ਭਲਾਈ ਮਜ਼ਦੂਰ ਦੀ, 🙏
    ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ🙏