TORONTO | TIGER | JANG DHILLON | DIAMOND MUSIC | Punjabi Song | Jattboot Music

Поділитися
Вставка
  • Опубліковано 1 лют 2024

КОМЕНТАРІ • 7 тис.

  • @user-ch6tr2jn8m
    @user-ch6tr2jn8m 2 місяці тому +1238

    ਵੀਰ ਮੇਰਾ ਦੋਸਤ ਆ ਪੁਰਤਗਾਲ ਮੈਨੂੰ ਕਹਿੰਦਾ ਤੂੰ ਪਾਸਪੋਰਟ ਬਣਾ ਤੇਰਾ ਕੋਈ ਪੈਸਾ ਨਹੀਂ ਲੱਗਣ ਦਿੰਦਾ ਤੈਨੂੰ ਲੈ ਜਾਨਾਂ ਪੁਰਤਗਾਲ। ਮੈਂ ਨਾਂਹ ਕਰਤੀ ਵੀਰੇ। ਮੈਨੂੰ ਪਤਾ ਪੈਸਾ ਤਾਂ ਓਥੇ ਮੈਂ ਬਹੁਤ ਕਮਾ ਲਊਂ ਪਰ ਫਿਰ ਇਹ ਜ਼ਿੰਦਗੀ ਨਹੀਂ ਲੱਭਣੀ, ਯਾਰ ਨਹੀਂ ਲੱਭਣੇ, ਪਰਿਵਾਰ ਨਹੀਂ ਲੱਭਣਾ। ਮੈਂ ਕੋਈ ਬਹੁਤਾ ਨਹੀਂ 15000 ਮਹੀਨਾ ਕਮਾਉਦਾ ਵਾਂ ਤੇ ਮੈਂ ਖੁਸ਼ ਆਂ ਵੀਰ। 30 ਸਾਲ ਮੇਰੀ ਉਮਰ ਆ, ਇੱਕ ਧੀ ਆ ਢਾਈ ਸਾਲ ਦੀ, ਇੱਕ ਪੁੱਤ ਆ 6 ਮਹੀਨੇ ਦਾ। ਇਹਨਾਂ ਦਾ ਬਚਪਣ ਲੱਭਣਾ ਮੁੜਕੇ? ਸ਼ਾਮ ਨੂੰ ਜਦੋਂ ਕੰਮ ਤੋਂ ਵਾਪਿਸ ਘਰ ਜਾਈਦਾ ਤੇ ਇਹਨਾਂ ਦਾ ਮੂੰਹ ਸਿਰ ਚੁੰਮੀਦਾ ਚੱਟੀਦਾ ਤਾਂ ਸਾਰੀ ਥਕਾਵਟ ਲਹਿ ਜਾਂਦੀ, ਸਾਰੀਆਂ ਤੰਗੀਆਂ ਭੁੱਲ ਜਾਈਦੀਆਂ। ਘਰਵਾਲੀ ਨਾਲ ਚੋਲ੍ਹਮੋਲ੍ਹ ਕਰਦਿਆਂ ਸੌ ਜਾਈਦਾ , ਮਾਂ ਪਿਓ ਸਿਰ ਤੇ ਆ ਹੋਰ ਕੀ ਚਾਹੀਦਾ। ਬੰਦਾ ਵੀ ਰੱਜਿਆ ਕਦੀ????

    • @sukhjitvirdi
      @sukhjitvirdi 2 місяці тому +23

      Meno bhej de veer paise tu lai lai veer🙏🙏

    • @kambojnitu
      @kambojnitu Місяць тому +7

      ❤❤❤❤

    • @GaganSingh-ng9lc
      @GaganSingh-ng9lc Місяць тому

      Srm kr yr ,dil di gll kri aa y ne​@@sukhjitvirdi

    • @Trader_yaar
      @Trader_yaar Місяць тому

      Teri insta id de veer

    • @roobalsingh104
      @roobalsingh104 Місяць тому +4

      ​@@punjabisingh557 Rite Bro ,i Agree with u....

  • @JobsCareerPunjab
    @JobsCareerPunjab 2 місяці тому +1239

    ਕੌਣ ਕੌਣ ਇੰਸਤਾਗ੍ਰਾਮ ਰੀਲ ਤੇ FB ਸ਼ੌਟ ਵੇਖ ਕੇ ਆਇਆ, ਬਹੁਤ ਖੂਬਸੂਰਤ ਗਾਇਆ ਵੀਰ ਨੇ

    • @b2bhits
      @b2bhits 2 місяці тому

      please listen this song too ua-cam.com/video/CnLHo6Zch5w/v-deo.htmlsi=RKE9FTNsUw_8iGgl

    • @baljindersidhu8089
      @baljindersidhu8089 2 місяці тому +3

      Mai v veer

    • @amanprashar8167
      @amanprashar8167 2 місяці тому +5

      M vrre

    • @user-mz7bh1eh9v
      @user-mz7bh1eh9v 2 місяці тому +5

      "ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ਕੇ"...

    • @user-oo9qn1pz2d
      @user-oo9qn1pz2d 2 місяці тому +2

      Reel dekh search kita

  • @Gurlal002
    @Gurlal002 18 днів тому +136

    ਸੁਪਨੇ ਚ ਦਿਸਦੀ ਗਰਾਂੳਡ ਪਿੰਡ ਦੀ 😢 Best line

  • @MrNimanaVlogs
    @MrNimanaVlogs 4 дні тому +15

    ਚੋਬਰਾਂ ਦਿੱਲ ਕੱਢ ਕੇ ਹੱਥ ਵਿੱਚ ਰੱਖਤਾ ਯਾਰਾਂ । ਅੱਖਾਂ ਭਰ ਆਈਆਂ ਵੀਰ

    • @informationpage9778
      @informationpage9778 2 дні тому +1

      ਸਹੀ ਕਿਹਾ ਨਿਮਾਣੇ ਛਾਉਗਾ ਚੋਬਰ ਇਹ ਬੱਲੇ ਬੱਲੇ ਕਰਾਤੀ ਦਿਲ ਦੇ ਜਜ਼ਬਾਤ ਫੋਲੇ ਨੇ ਲਿਖਤ ਵਿਚ ਸੱਚਾ ਗਾਣਾ ਹੈ

  • @KulwinderKaur-yr3wj
    @KulwinderKaur-yr3wj 2 місяці тому +660

    ਰੂਹ ਰੋਦੀ ਹੋਣੀ ਰਾਜੇ ਰਣਜੀਤ ਦੀ.. ਲੰਡਨ 🇬🇧 'ਚ ਪਿਆ ਸਾਡਾ ਤਾਜ👑 ਦੇਖ ਕੇ 🥺❤ ........ This line 🥺👌

  • @dildeepsinghpb0367
    @dildeepsinghpb0367 Місяць тому +2492

    15 ਵਾਰ ਤੋਂ ਵੱਧ ਕਿਹਨੇ ਕਿਹਨੇ ਸੁਣਿਆ ਲਾਇਕ ਕਰੋ

  • @surindersingh999
    @surindersingh999 11 днів тому +32

    ਇਸ ਗੀਤ ਦੇ ਸ਼ਬਦਾਂ ਲਈ ਕੋਈ ਸ਼ਬਦ ਨਹੀਂ, ਬਸ ਅੱਖਾਂ 'ਚ ਪਾਣੀ ਹੈ...😢

  • @jaggu1029
    @jaggu1029 9 днів тому +28

    ਤੇਰੀ ਕਲਮ ਨੁੰ 22 ਮੇਰੇ ਵਾਲੋਂ ਸਲੈਮ ਆ
    ਕੱਲਾ Punjab ਹੀ ਨਹੀਂ ਮੇਰੇ ਵੀਰ, ਪੂਰਾ World ਗੋਰਿਅਾ ਦਾ ਗੁਲਾਮ ਆ।

  • @PrincePreetRockstar
    @PrincePreetRockstar Місяць тому +478

    ਇਹ ਗੀਤ 100M ਕ੍ਰਾਸ ਹੋਣਾ ਚਾਹੀਦਾ
    ਪੁਲੀਸ ਮੁਲਾਜ਼ਮ ਨੂੰ ਰਵਾ ਕੇ ਰੱਖ ਤਾ ਤੇਰੀ ਕਲਮ ਤੇ ਗਾਇਕੀ ਨੇ ਭਰਾ
    ਜਿਉਂਦਾ ਰਹਿ

    • @saraazspsaraaz3052
      @saraazspsaraaz3052 Місяць тому +3

      Sehi keha veere 100 m hona chahida ga

    • @Kaka-jh9zr
      @Kaka-jh9zr 28 днів тому +2

      Haa

    • @Tigerrrrrrrrrrr
      @Tigerrrrrrrrrrr 9 днів тому

      ❤️

    • @yoyoharrysolver1762
      @yoyoharrysolver1762 8 днів тому +1

      Y lok fuck fuck sunan de aadi ho Gaye ena nu sohna suthra ki hunda eh hi bhul giya , 100m to + chahida c eh song , es ch ik v word koi esa nahi jis nu koi mada bol ske

    • @PrincePreetRockstar
      @PrincePreetRockstar 7 днів тому

      @@yoyoharrysolver1762 absolutely right 👍🏻

  • @amarjotjanjua7083
    @amarjotjanjua7083 Місяць тому +219

    ਮੈਂ ਪੰਜਾਬ ਚ ਰਹਦਾ ਬਾਬੇ ਦੀ ਕਿਰਪਾ, ਪਰ ਮੈ ਗੀਤ ਚ ਦਰਦ ਮਹਿਸੂਸ ਕੀਤਾ ਆ,
    ਜਿਹੜੇ ਕੈਨੇਡਾ ਬੈਠੇ ਸੁਣ ਦੇ ਹੋਣੇ ਪੱਕਾ ਰੂਏ ਹੋਣੇ ਗੀਤ ਸੁਣ ਕੇ

    • @studionimba
      @studionimba Місяць тому +8

      Please what the song meaning. I don't understand Punjabi but even I cried in my Hostel room while listening to the song. I made me to think about my late mother. She passed away last Year September 24. Her name is Agnes Flomo. I've been in India since 2021 June. This song resonate with my soul. Today I heard the song playing in the bus while on my way from Ludhiana to Katani Kalan. At first I didn't know the title so I Shazam it and start playing the song after leaving the bus. I've been crying😢😢 and listening. I was promoted to find the video. Whatever this artist is saying I believe is Powerful and truth. God bless the artist.

    • @surenderkumar8242
      @surenderkumar8242 Місяць тому

      😢😢

    • @u.p.19walamaan19
      @u.p.19walamaan19 26 днів тому

      V r from U.P.

    • @user-mm7yr4is5o
      @user-mm7yr4is5o 11 днів тому

      Veer bhot vdia aa Jai tusi ਪੰਜਾਬ chh aa

  • @lucky.singh3471
    @lucky.singh3471 18 днів тому +17

    Bhot ਦੁਖਾਂਤ ਨਾਲ ਭਰਿਆ ਪਿਆ ਗੀਤ। ।,ਇਹੋ ਜਿਹੇ ਗੀਤਕਾਰਾ ਦੀ ਲੋੜ ਐ ਅੱਜ

  • @Gurpalsidhuz
    @Gurpalsidhuz 19 днів тому +14

    ਮੈ ਗਿਆ ਨਹੀ ਵੀਰ ਪੰਜਾਬ ਚ ਰਹਿ ਕੇ ਹੀ ਨਾਮ ਬਣਾਉਗਾ ਮੈ ਮੇਰੇ ਵੱਡੇ ਭਾਈ ਸਿੱਧੂ ਮੂਸੇ ਆਲੇ ਵਾਂਗ ਮਿਹਨਤ ਕਰਕੇ ਮੁਕਾਮ ਹਾਸਿਲ ਕਰਾਂ ਗਾ ❤
    ਬਾਕੀ ਕਲਮ ਬਾਈ ਜੰਗ ਢਿੱਲੋਂ ਤੇ ਗਾਇਆ ਬਾਈ ਜਮਾ ਸਿਰਾ ❤

  • @AdityaKumar-yc7id
    @AdityaKumar-yc7id Місяць тому +275

    पंजाबी भाषा कम समझ आती है लेकिन पंजाबी गानो में reality होती है love ❤ पंजाबी song

  • @arushtabsingh7thar698
    @arushtabsingh7thar698 2 місяці тому +301

    ਪਹਿਲੀ ਵਾਰ ਕੋਈ ਗਾਣਾ ਸੁਣ ਕੇ ਕਮੈਂਟ ਕਰਨ ਨੂੰ ਮਨ ਕੀਤਾ ਹੈ, ਜਿਊਂਦੇ ਵੱਸਦੇ ਰਹੋ, ਪਰਮਾਤਮਾ ਮਿਹਰ ਕਰੇ ਇਸ ਕਲਮ ਤੋਂ ਇਹੋ ਜਿਹੇ ਗਾਣੇ ਹੀ ਲਿਖੇ ਜਾਣ ਼਼਼਼਼ਸਾਡਾ ਹਥਿਆਰ ਕਲਮ ਹੀ ਹੈ

  • @Rajatxpb02
    @Rajatxpb02 2 дні тому +2

    ਪੰਜਾਬ ਦੀ ਹਕੀਕਤ .+2 ਕੈਨੇਡਾ ਜਾਣ ਵਾਲੇ ਹਰ ਪੰਜਾਬੀ, ਅਸੀ💯

  • @Ritu_verma7
    @Ritu_verma7 20 днів тому +27

    ਗੀਤ ਨਹੀ ਪਰਦੇਸੀਆਂ ਦੇ ਦਿਲਾਂ ਦੇ ਜਜ਼ਬਾਤ ਲਿਖੇ ਹੈ
    ਮੁੜ ਆਓ ਪੰਜਾਬੀਓ ਪੰਜਾਬ ਦਾ ਸਬਰ ਮੁਕਣ ਤੋਂ ਪਹਿਲਾਂ

  • @jai-hind82
    @jai-hind82 3 місяці тому +431

    ਗੋਰਿਆਂ ਤੇ ਕਾਹਦਾ ਰੋਅਬ ਖੜੀ ਮੁੱਛ ਦਾ😢😊❤।।
    ਵਾਹ ਓਏ ਜੰਗ ਢਿੱਲੋਂਆ,,!

    • @b2bhits
      @b2bhits 2 місяці тому

      please listen this song too ua-cam.com/video/CnLHo6Zch5w/v-deo.htmlsi=RKE9FTNsUw_8iGgl

    • @jass2748
      @jass2748 2 місяці тому

      Rob rab ta sala edr india bi ni penda..avein bs sali fukri lagor nu akal bahar ja ke andi

    • @enjoythelife372
      @enjoythelife372 Місяць тому +1

      ਗੋਰੇ ਤਾਂ ਹੱਸਦੇ ਆ ਮੁੱਛ ਦੇਖਕੇ । cat ਕਹਿੰਦੇ ਆ

    • @manibathoi8609
      @manibathoi8609 Місяць тому +1

      Sachi a galla bhi oye sirraaa hi boldita

    • @pk5916
      @pk5916 12 днів тому

      ​@@enjoythelife372ਵੀਰ ਤੂੰ ਗੱਲ ਨੀ ਸਮਜਿਆ

  • @sonuSingh-ot1tv
    @sonuSingh-ot1tv 3 місяці тому +260

    ਕਾਹਤੋਂ ਜੰਗ ਢਿੱਲੋਂ ਅਰਬਾ ਦੀ ਗਾਲੇ ਜਿੰਦਗੀ 1 ਨਾਲ 60 ਦਾ ਹਿਸਾਬ ਦੇਖਕੇ 👌👌

  • @Sakshi-ld2gh
    @Sakshi-ld2gh 19 днів тому +10

    Hdd aw ki apne panjabi lok pagal hoe ne bhar Jan piche ehte panjab ch ghr da ikk ਮੈਂਬਰ ਕਮੋਦਾ ਸਾਰਾ ਟੱਬਰ ਬੈਠ ਕੇ ਖ਼ਾ ਸਕਦਾ ਪਰ ਪ੍ਰਦੇਸ਼ਾ ਚ ਸਾਰਾ ਟੱਬਰ ਕਮੋਦਾ ਫਿਰ ਵੀ ਨਿ ਪੂਰੀ ਪੈਂਦੀ ਧੰਨ ਆ ਆਪਣਾ ਪੰਜਾਬ❤❤❤❤❤

  • @kschithijveerandaishveer
    @kschithijveerandaishveer 23 дні тому +3

    Song repeat te chal reha....naal dil ro peya sun k.... awesome song

  • @harbabsingh2417
    @harbabsingh2417 Місяць тому +206

    ਮੈਂ ਇੰਗਲੈਂਡ ਵਿਚ ਵਾ ਵੀਰ ਮੈ ਤੇਰਾ ਗਾਣਾ ਸੁਣ ਕੇ ਬੜਾ ਰੋਇਆ ਵੀਰ ਅੱਜ ਸਿਰਾ ਬਹੁਤ ਸੋਹਣਾ

    • @kakupunjabi
      @kakupunjabi Місяць тому +4

      Ase v etha chandigarh batha eh song sun k bahut roye bro 🥹🥹🥹

    • @kakupunjabi
      @kakupunjabi Місяць тому +2

      Apne Punjab vrgyi koi rees nhi

    • @harbabsingh2417
      @harbabsingh2417 Місяць тому +2

      Sahi gall veer​@@kakupunjabi

    • @user-oe4ft8ot4j
      @user-oe4ft8ot4j Місяць тому +1

      ik war socho tusi UK bethe oo te kine loka da supna aa...tusi kise da supna jee rahe o

    • @harbabsingh2417
      @harbabsingh2417 Місяць тому +1

      @@user-oe4ft8ot4j yr veer koi supna -2 ne o Meri wife mere bachee 2 India va yr Meri 2 daughter va menu 2 Saal ho ge uk ayiaa nu ma inligal va veer yr etthe tu veer ਅਰਦਾਸ Kari Meri wife Meri daughter menu mil Jan asi ਇਕੱਠੇ ho jee please 🙏🙏 Wmk 🙏

  • @ravman_dhillon
    @ravman_dhillon 2 місяці тому +172

    ਇੱਕ ਇੱਕ ਅੱਖਰ 22 ਨੇ ਮੋਤੀਆ ਵਾਂਗ ਪ੍ਰੋ ਤਾਂ ਬਹੁਤ ਸੋਹਣਾ ਗੀਤ ਜਿਉਂਦੇ ਰਹੋ ਖੁਸ਼ ਰਹੋ ।

  • @amansandhu775
    @amansandhu775 17 днів тому +6

    Tiger bai Teri awaz vich magic aa swad liya ta jang dhillon bai sach hi bolta aa salute aa yaar
    😢😢😢😢😢😢😢😢😢

  • @Sweet_sardar
    @Sweet_sardar День тому +2

    ❤ਯਾਰ ਵੈਲੀ ਛੱਡੇ ਛਡੀ ਮੋਜ਼ ਜ਼ਿਦਗੀ 😢

  • @binderchauhan156
    @binderchauhan156 3 місяці тому +178

    ਫੇਰ ਆਕੇ ਪਿੰਡ ਮੈਂ ਤਾਂ ਖੇਤੀ ਕਰੂੰਗਾ
    ਘੈਂਟ ਜਾ ਕੋਈ ਰੱਖੀ ਸਵਰਾਜ ਦੇਖ ਕੇ👌

  • @kulwantsingh3573
    @kulwantsingh3573 Місяць тому +60

    ਵੀਰ ਮੈਂ army ਚ ਆਂ ਇਹ ਗਾਂਣਾ ਸੁਣ ਕੇ ਮਨ ਭਰ ਆਇਆ ਜੋ forn ਚ ਆਂ ਓਹਨਾ ਦਾ ਕੀ ਬਣਿਆ ਹੋਊ ਬਸ ਇੱਕ ਮਜਬੂਰੀਆਂ ਨੇ 🙏

  • @parmindersinghparminder9398
    @parmindersinghparminder9398 22 дні тому +8

    Bahut Vadia song aa veer, good job brother 🙏🙏
    Rona aunda song Sun ke, Ajj sachi bhed chal hoi pe aa, apna maa baap nu chad jande, Punjab kamm de kami nhi aa kamm karde n, bahar sara kam karde ne jinu Punjab Saram mande ne

  • @AmritMusic01
    @AmritMusic01 13 днів тому +8

    ਇਸ ਗਾਣੇ ਦਾ ਨਾਮ ਪੰਜਾਬ ਹੋਣਾ ਚਾਹਿਦਾ ਸੀ

  • @davindersingh-89
    @davindersingh-89 Місяць тому +66

    ਮੈਂ 2010 ਚ ਇੰਗਲੈਂਡ ਸਟੂਡੈਂਟ ਗਿਆ ਸੀ ਆਪਣੇ ਲੋਕਾਂ ਇਹ ਲੱਛਣ ਦੇਖ ਮੁੜ ਆਇਆ, ਮਿਹਨਤ ਕੀਤੀ ਟੀਚਰ ਲੱਗ ਗਿਆ। ਪਰ ਵੀਰ ਦੇ ਗੀਤ ਨੇ ਸਮਾ ਯਾਦ ਕਰਾ ਕੇ ਅੱਖਾਂ ਨਮ ਕਰ ਦਿਤੀਆਂ

  • @milandeepsingh6184
    @milandeepsingh6184 Місяць тому +42

    ਚੰਗੇ ਗੀਤਾ ਨੂੰ ਪਰਮੋਟ ਕਰੀਆਕਰੋ ਬੁਹਤ ਸੋਹਣਾ ਗੀਤ ਹੈ 👍🙏 ਕੱਲੀ ਕੱਲੀ ਗੱਲ ਗੀਤ ਦੀ ਦਿਲ ਨੂੰ ਚੀਰਦੀ ਹੈ

  • @nareshsalana
    @nareshsalana 21 день тому +5

    ਪਰ ਮੈ ਗੀਤ ਚ ਦਰਦ ਮਹਿਸੂਸ ਕੀਤਾ ਆ, ਬਹੁਤ ਸੋਹਣਾ ਗਾਣਾ, ਸੱਚਾਈ ।ਰੂਹ ਰੋਂਦੀ ਹੋਣੀ ਰਾਜੇ ਰਣਜੀਤ ਦੀ.....ਲੰਡਨ ਚ ਪਿਆ ਸਾਡਾ ਤਾਜ ਦੇਖਕੇ | ਤੈਨੂੰ 'ਤੇ ਤੇਰੀ ਸਾਰੀ ਗੀਤ ਵਾਲੀ ਟੀਮ ਨੂੰ ਦਿਲੋਂ ਪਿਆਰ ਅਤੇ ਸਤਿਕਾਰ wmk
    Reply

  • @baljinder987
    @baljinder987 15 днів тому +6

    ਬਹੁਤ ਬਹੁਤ ਧੰਨਵਾਦ ਬਾਈ ਜੀ ਇਹੋ ਜਿਹਾ ਗੀਤ ਲਿਖਣ ਲਈ... ਗਾਉਣ ਲਈ.... ਸੁਣਾਉਣ ਲਈ...... ਬਹੁਤ ਵਧੀਆ ਗੀਤ....

  • @parmjeetsarhali
    @parmjeetsarhali Місяць тому +53

    ਪੰਜਾਬ ਨੂੰ ਅਜਿਹੇ ਗਾਇਕਾਂ ਅਤੇ ਗੀਤਕਾਰਾਂ ਦੀ ਲੋੜ ਹੈ❤

  • @yaadofficial5275
    @yaadofficial5275 Місяць тому +94

    ਆਥਣੇ ਸਵੇਰੇ ਸਾਲੀ ਅੱਗ ਲੱਗਦੀ ਰੀਲਾਂ ਉੱਤੇ ਨੱਚਦਾ ਪੰਜਾਬ ਦੇਖਕੇ🙏

  • @Arshad07edit
    @Arshad07edit 7 днів тому +2

    ਸੱਚੀ ਯਾਰ ਬਹੁਤ ਸੋਹਣਾ ਲਿਖਿਆ ਬਾਈ ਦਿਲ ਰੋਣ ਲਾਤਾ ਬਾਈ ਰਾਤ ਨੂੰ 1:32 ਤੇ ਸੁਨ ਰਿਹਾ ਬਾਈ 😢😢
    #SavePunjab

  • @kewalkanjlasongsofficial7813
    @kewalkanjlasongsofficial7813 25 днів тому +2

    ਦਸ ਸਾਲ ਪਹਿਲਾਂ ਇਹੋ ਜਿਹੇ ਗੀਤ ਲਿਖੇ ਪਏ ਨੇ,, ਕਿਸਮਤ ਆਪੋ ਆਪਣੀ,, ਜੰਗ ਢਿਲੋਂ ਵੀਰੇ ਤੈਨੂੰ ਤਰੱਕੀ ਬਖਸੇ ਰੱਬ

  • @HarjinderSinghjind
    @HarjinderSinghjind 3 місяці тому +437

    ਵੱਡੇ ਵੱਡੇ ਨਾਮੀ ਕਲਾਕਾਰਾਂ ਵੀ ਪਰਦੇਸੀਆਂ ਤੇ ਚੱਕਵੇ ਜੇ ਗੀਤ ਲਿਖ ਕੇ ਬਹੁਤ ਚਵਲ਼ਾਂ ਮਾਰੀਆਂ ਨੇ ਪਰ ਤੂੰ ਵੀਰੇ ਸੱਚਾਈ ਲਿਖ ਕੇ ਬੜੀ ਮਿਹਰਬਾਨੀ ਕੀਤੀ ਆ ਸਾਡੇ ਤੇ .. ਬਹੁਤ ਸੋਹਣਾ ਗੀਤ ਆ ❤

    • @gangarhbaljit9398
      @gangarhbaljit9398 3 місяці тому +3

      Veere pehlan Canada vich jado Punjabi nu Punjabi milda si tan changa lagda si, geet chakve hi ban de si, hun Punjabi ho hi ene gaye ke galat kam vi Punjabi hi karou ge ...

    • @dharampreetbajwa
      @dharampreetbajwa 3 місяці тому +2

      100% true comment

    • @saumunde9956
      @saumunde9956 3 місяці тому

      @@gangarhbaljit9398sohniya har koi dihari thori kar reha canada ch na punjab ch har koi raja ga

    • @imrankhan-vs1cq
      @imrankhan-vs1cq 2 місяці тому +1

      Baakamaal likhat Bai @jungdhillon te bht vdia Gaya Bai tiger👌

    • @b2bhits
      @b2bhits 2 місяці тому

      please listen this song too ua-cam.com/video/CnLHo6Zch5w/v-deo.htmlsi=RKE9FTNsUw_8iGgl

  • @user-tm2un3tr3h
    @user-tm2un3tr3h Місяць тому +47

    ਪੰਜਾਬ ਚ ਬੈਠੇ ਨੂੰ ਮੇਨੂ ਅੱਖਾਂ ਵਿਚੋ ਪਾਣੀ ਆ ਗਿਆ .ਕਨੇਡਾ ਵੱਸਣ ਵਾਲੇ ਪੰਜਾਬੀ ਭੈਣ ਭਰਾਵਾ ਨੇ ਕਿਦਾ ਰੋ ਰੋ ਸੁਣਿਆ ਹੋਣਾ ਬਾਈ ਤੇਰਾ ਏਹੈ ਗੀਤ . ਇਸ ਤੋਂ ਉੱਤੇ ਦਾ ਹੋਰ ਗੀਤ ਨੀ ਬਣਾ ਸਕਦਾ ਕੋਈ ਵੀ ❤❤❤❤❤😢😢

  • @vickyjamalpur5896
    @vickyjamalpur5896 День тому

    ਕੁਮੈਂਟ ਪੜ੍ਹ ਕੇ ਪਤਾ ਲੱਗਦਾ ਸਾਰੇ ਪੰਜਾਬੀ ਬਰਫ ਵਿੱਚ ਲਾ ਤੇ ਬੱਲੇ ਬਾਈ ਜੰਗ ਢਿੱਲੋ ਕਮਾਲ ਕਰਤੀ ❤❤❤❤❤

  • @mohitbhumbla3576
    @mohitbhumbla3576 26 днів тому +4

    ਰੂਹ ਨੂੰ ਝੰਜੋੜ ਦੇਣ ਵਾਲਾ ਗੀਤ 👌
    ਬਾ-ਕਮਾਲ ਗਾਇਕੀ ਤੇ ਲਿਖਤ ❤❤

  • @Mani.pb.91
    @Mani.pb.91 Місяць тому +49

    ਮੈਂ Instagram ਤੇ ਇਹ ਗਾਣੇ ਦੀ reel ਦੇਖੀ ਸੀ ਪੂਰਾ ਗਾਣਾ ਸੁਣਿਆ ਸੱਚੀ ਰੋਣਾ aa ਗਿਆ ਬਹੁਤ ਬਦੀਆਂ song veer ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ। 👍🏻

  • @PrabhGill
    @PrabhGill 3 місяці тому +627

    Very Well Written 👌🏼👌🏼👌🏼 #JungDhillon 👌🏼👌🏼

  • @kanwalsingh1425
    @kanwalsingh1425 12 днів тому +2

    ਦਿਲ ਦੇ ਜਜਬਾਤ ਵੀਰ ਨੇ ਰੱਖੇ ਸਭ ਦੇ ਅੱਗੇ

  • @amritsar8947
    @amritsar8947 22 дні тому +6

    repeat and repeat sun riha dil karda har roz comment kari java

  • @Love_entertainment618
    @Love_entertainment618 2 місяці тому +49

    ਪਹਿਲੀ ਵਾਰ ਵਿਦੇਸ਼ਾਂ ਚ ਬੈਠੇ ਆਪਣਿਆਂ ਲਈ ਦਰਦ ਮਹਿਸੂਸ ਕੀਤਾ ਕਿਲ ਕੇ ਰੱਖ ਤਾ ਵੀਰ

  • @gulshanchouhan3687
    @gulshanchouhan3687 Місяць тому +249

    ਬਹੁਤ ਸੋਹਣਾ ਗਾਣਾ 22 ਤੇਰਾ ਗਾਣਾ ਸੁਣ UK ਤੋਂ ਵਾਪਿਸ ਆ ਗਿਆ ਮੈਂ

    • @rjstudio7592
      @rjstudio7592 Місяць тому +13

      Veer ik gl tah such aa jina kaam aapa bhar ja k krdea ohna km pind kits jawe tah paise Jada hi banan gy bs sharm chakni pendia

    • @hsdhand797
      @hsdhand797 Місяць тому +4

      Uk vadia country hove par Mere Maa peo punjab v ghatt nhi

    • @user-oe4ft8ot4j
      @user-oe4ft8ot4j Місяць тому

      naa yr kehn diya galla aa....jine bache bahar set hoge aa je ethe hunde tan dhakke khande hunde,...India ch mada haal aa...je ghre behke khaana tan gl add aa...but kam kaar da aukha hi aa...pese wala bnda business krlu..par normal bnda private jobs ch faske reh jnda....Kise hor city ch ghar len lyi load ch sari umar nikl jaandi aa ohi 25-30K di nokri. naal @@rjstudio7592

    • @alfaazejazbaat7277
      @alfaazejazbaat7277 Місяць тому

      ਬਾਈ ਮਜਬੂਰੀ ਲੈ ਕੇ ਜਾਂਦੀ ਆ ਬਾਹਰ, ਮੈ 35 ਚੇ ਕੋਸ਼ਿਸ਼ ਕਰ ਰਿਹਾ ਬਾਹਰ ਜਾਨ ਨੂੰ,

    • @yaarsidhuda5911
      @yaarsidhuda5911 Місяць тому

      ❤❤❤ bhoot vdia vre mudo panjab Yr

  • @manpreetkaur-li8vi
    @manpreetkaur-li8vi 2 дні тому

    ਵੀਰ ਜੀ ਕੋਈ ਸ਼ਬਦ ਹੀ ਨਹੀਂ ਇਸ ਗੀਤ ਵਾਸਤੇ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਤੁਹਾਡੇ ਗੀਤ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏

  • @navrajpaldeol5533
    @navrajpaldeol5533 Місяць тому +44

    ਵੱਟ ਕੱਢ ਤੇ ਜੰਗ ਨੇ ਲਿਖਣ ਵਾਲੇ,, ਪੰਜਾਬ ਸਾਡਾ ਪੰਜਾਬ ਹੀ ਆ,, ਆਜੋ ਆਜੋ ਮੁੜਕੇ ਪੰਜਾਬ

  • @user-harpreet1951
    @user-harpreet1951 Місяць тому +66

    ਪੰਜਾਬੀ ਪੰਜਾਬੀ ਦਾ ਵੈਰੀ
    ਸੱਚ ਬਿਆਨ ਕਰਦੀ ਤੇਰੀ ਕ਼ਲਮ ਨੂੰ ਸਿਰ ਝੁਕਦਾ "ਜੰਗ ਵੀਰ"

    • @jaswinderkaurdhillon
      @jaswinderkaurdhillon Місяць тому +1

      Bilkul.eh gal har tha sachi a.bhave Canada bhave Australia

    • @user-harpreet1951
      @user-harpreet1951 Місяць тому

      ​@@jaswinderkaurdhillonji 🙏

    • @loansservice901
      @loansservice901 Місяць тому

      ਪੰਜਾਬੀ ਹੀ ਪੰਜਾਬੀ ਦਾ ਵੈਰੀ ਆ ਕਨੇਡਾ ਵਿਚ ।।।

    • @lrs512
      @lrs512 Місяць тому

      Sahi gal veer

  • @brarjass5810
    @brarjass5810 18 днів тому +2

    ਬਹੁਤ ਸੋਹਣਾ ਲਿਖਿਆ ਵੀਰੇ❤❤ ਥੋੜੀ ਜਿਹੀ ਝਲਕ deep sardarni ਦੀ ਪਈ ਵਿੱਚ ਜੋ ਕੁੜੀ ਸੀ 😊

  • @iamindian6681
    @iamindian6681 Місяць тому +23

    ✨੨੨ ਬੋਤ ਅੱਗੇ ਜਾਣਾ ਤੁਸੀ ਵੇਖੀ ਜਾ ਵੇਖੀ ਗੱਭਰੂ ਤੂੰ ਅੱਗੇ ਜਾਕੇ ਕੀ ਬਣਦਾ।ਵਾਹਿਗੁਰੂ ਮੇਹਰ ਕਰੀ ਤੇ ਚੜਦੀਕਲਾ ਚ ਰੱਖੇ ਵੀਰ ਨੂੰ❤ ਦਿਲ ਤੋਂ ਲਾਇਕ ਤੇ ਸਬਸਕ੍ਰਾਈਬ ਹੈ ਤੇਰੇ ਲਈ❤❤❤❤✨

  • @sodhi0777
    @sodhi0777 Місяць тому +17

    ਆਪਾਂ ਸ਼ਬਦ ਸੁਣ ਕੇ ਹੀ ਜੱਜ ਕਰ ਲਈ ਦਾ ਕਿ ਗਾਣਾ ਜੰਗ ਦਾ ਲਿਖਿਆ ਹੋਇਆ.. ਸ਼ਾਨ ਆ ਮੇਰਾ ਭਰਾ ਜਗਰਾਓਂ ਇਲਾਕੇ ਦੀ..

  • @bikramsingh2454
    @bikramsingh2454 2 дні тому

    ਬਹੁਤ ਸੋਹਣਾ ਗੀਤ ਬਾਈ ਜੰਗ ਢਿੱਲੋ ਨੇ ਲਿਖਿਆ ਤੇ ਬਾਈ ਟਾਈਗਰ ਨੇ ਬਹੁਤ ਸੋਹਣਾ ਗਾ ਕੇ ਜਾਨ ਪਾ ਦਿੱਤੀ.. ਜਿਉਂਦੇ ਰਹੋ ਦੋਨੋ ਭਰਾ ❤❤ ਦਿਲੋਂ ਪਿਆਰ ਬਾਈ ਸਾਰੀ ਟੀਮ ਨੂੰ..

  • @prempal1895
    @prempal1895 День тому

    ਵੀਰ ਦਾ ਗ਼ੀਤ ਸੁਣ ਕੇ ਦਿਲ ਨੂੰ ਬਹੁਤ ਉਦਾਸ ਹੋਇਆ ਬਿਲਕੁਲ ਸੱਚ ਗਾਇਆ ❤

  • @sikheksoch3013
    @sikheksoch3013 2 місяці тому +64

    ਜਿਨ੍ਹਾਂ ਸੋਹਣਾਂ ਵੀਰ ਨੇ ਲਿਖਿਆ,ਉਨ੍ਹਾਂ ਹੀ ਸੋਹਣਾ ਵੀਰ ਨੇ ਗਾਇਆ, ਉਹ ਸਮਾਂ ਨੀ ਉਹ ਪਲ ਨੀ ਜਿਨੀ ਵਾਰ ਸੁਣਿਆ ਅੱਖਾਂ ਵਿੱਚੋ ਹੰਜੂ 😢ਨਾ ਆਏ ਹੋਣ ਦੂਜੀ ਵਾਰ, 295 ਤੋਂ ਬਾਅਦ

  • @duhramanish2411
    @duhramanish2411 3 місяці тому +164

    ਵੀਰੇਆ ਸਵੇਰ ਦੇ 2:30 ਵਜੇ ਪਹਿਲੀ ਵਾਰ ਸੁਣਿਆ ਸੀ ਇਹ ਗਾਣਾ ਨਾਈਟ ਸ਼ਿਫਟ ਲੋਂਦੇ ਨੇ । ਰੋਆ ਦਿੱਤਾ ਯਾਰਾ ।ਪਤਾ ਨੀ ਕਦੋ ਪਿੰਡ ਮੂੜਾਂਗੇ । ਕਦੋ ਮਾਂ ਦੇ ਹੱਥ ਦੀਆਂ ਪੱਕੀਆਂ ਮੱਨੀਆ ਖਾਵਾਂਗੇ ? ਫਰੋਮ ਡੂਬਈ। ਸ਼ਕੋਲਟੀ ਮਹਿਕਮਾ ।

    • @Justforview506
      @Justforview506 2 місяці тому +3

      ਜਿਊਂਦਾ ਵਸਦਾ ਰਹਿ ਵੀਰ ਰੱਬ ਤੇਰਾ ਹਰ ਸੁਪਨਾ ਪੂਰਾ ਕਰੂਗਾ ਫ਼ਿਕਰ ਨਾ ਕਰ।

    • @indersidhu1168
      @indersidhu1168 2 місяці тому +1

      Emotional song

    • @Punjab_agriculture1313
      @Punjab_agriculture1313 2 місяці тому

      ਚੱਲ ਕੋਈ ਗੱਲ ਨਹੀਂ. ਖੁਸ਼ ਰਹਿ

    • @gurpreetsinghvilkhu4106
      @gurpreetsinghvilkhu4106 2 місяці тому +3

      500 Dhs di ticket aa veer amritsar di.....kyo ena trsi jaa rehaa
      Pind kdo mudnaa esda ki mtlb....tusi kehra kaale paani di jail vich o ....jdo dil krdaa compnay kolo shutti lai k pind jaa aavo....

    • @duhramanish2411
      @duhramanish2411 2 місяці тому

      @@gurpreetsinghvilkhu4106 veere majbooriya

  • @siMMz_TooR_04
    @siMMz_TooR_04 23 дні тому +2

    ਬਹੁਤ ਵਧੀਆ ਗਾਣਾ 👍🏻🙏🏻

  • @user-qj5mq1mr2y
    @user-qj5mq1mr2y 22 дні тому +2

    ਬਹੁਤ ਸੋਹਣਾ ਗਾਇਆ ਵੀਰ ਨੇ💯💯💯❤❤❤👌👌👌

  • @jagseerdhillon1502
    @jagseerdhillon1502 2 місяці тому +84

    ਅਸਲੀਅਤ ਬਿਆਨ ਕਰਦਾ ਗੀਤ ❤ ਸ਼ੁੱਕਰ ਆ ਆਪਾਂ ਨੀ ਆਏ ਕੈਨੇਡਾ 💨

  • @palwinderdhillon5133
    @palwinderdhillon5133 Місяць тому +68

    ਏ ਇੱਕ ਗੀਤ ਨਹੀਂ ਇਕ ਸੰਦੇਸ਼ ਏ ਨਵੀ ਪੀੜ੍ਹੀ ਨੂੰ ਜਿਉਂਦਾ ਵਸਦਾ ਰਹਿ ਵੀਰ ਢਿੱਲੋਂ ਬਾਈ

  • @user-zc7op5wl5i
    @user-zc7op5wl5i 2 дні тому

    ਮੈਨੂੰ ਤਾਂ ਆਏ ਤਾਂ ਪੰਜਾਬ ਪਰ ਕੋਈ ਰਾਜ ਨੀ ਕਰ ਸਕਦਾ
    ਪਰ ਰਣਜੀਤ ਸਿੰਘ ਸਾਡਾ ਰਾਜਾ ਰਣਜੀਤ ਸਿੰਘ। ਵਾਹਿਗੁਰੂ ਜੀ

  • @punjabeye7686
    @punjabeye7686 6 днів тому +1

    ਕੀ ਕਹਾ ਯਾਰ ਆਪਣੇ ਭਰਾਵਾਂ ਨੂੰ ਪੰਜਾਬ ਖਤਰੇ ਵਿੱਚ ਆ ਸਾਨੂੰ ਖਤਮ ਕਰਨ ਦੀਆ ਤਿਆਰੀਆ ਵਿੱਚ ਆ ਸਰਕਾਰਾਂ

  • @GurdeepSingg-og2is
    @GurdeepSingg-og2is 28 днів тому +187

    15 ਵਾਰ ਤੋਂ ਵੱਧ ਕਿਹਨੇ ਕਿਹਨੇ ਸੁਣਿਆ ਲਾਈਕ ਕਰੋ🎉

  • @prabhmahaar1750
    @prabhmahaar1750 Місяць тому +34

    ਅਸੀ ਤਾਂ ਪੰਜਾਬ ਰਹਿਣੇ ਆ, ਪਰ ਆਪਣੇ ਪੰਜਾਬੀਆਂ ਦੇ ਬਾਹਰਲੇ ਦੇਸ਼ਾਂ ਚ ਹਾਲਾਤ ਦੇਖ ਕੇ ਮਨ ਬਹੁਤ ਉਦਾਸ ਹੁੰਦਾ

  • @user-yp3bm7qs5b
    @user-yp3bm7qs5b 3 дні тому

    ਸੁਪਨੇ ਚ ਦਿਸਦੀ ਗਰਾਂੳਡ ਪਿੰਡ ਦੀ 😢Best line

  • @AmandeepSingh-lv6xu
    @AmandeepSingh-lv6xu 22 дні тому +2

    ਰੂਹ ਨੂੰ ਲੱਗ ਗਿਆ ਬਹੁਤ ਵਧੀਆ ਗੀਤ❤❤❤

  • @sabi_sudana295
    @sabi_sudana295 2 місяці тому +28

    ਇੱਕ ਟਾਇਮ ਸੀ ਜਦ ਗੋਰੇ ਸਾਲੇ ਸਾਡੇ ਬਾਦਸ਼ਾਹ ਦੇ ਦਰਬਾਰ ਗੁਲਾਮ ਹੁੰਦੇ ਸੀ,ਪਰ ਅੱਜ ਸਾਡੀ ਪੀੜੀ ਗੋਰਿਆ ਦੀ ਗੁਲਾਮ ਹੋਈ ਪਈ ਆ।। ਸੱਚੀ ਯਾਰ ਰੋਣਾ ਆ ਜਾਂਦਾ ਪੁਰਾਣਾ ਇਤਿਹਾਸ ਪੜ ਕੇ😞

  • @Anu_Likhari
    @Anu_Likhari Місяць тому +26

    ਰੂਹ ਰੋਂਦੀ ਹੋਣੀ ਰਾਜੇ ਰਣਜੀਤ ਦੀ.....ਲੰਡਨ ਚ ਪਿਆ ਸਾਡਾ ਤਾਜ ਦੇਖਕੇ...💯✍️

  • @Ishantdhanoa01
    @Ishantdhanoa01 4 дні тому +1

    🙏☺️❤️😊🥰❤️JI WAHEGURU JI🙏☺️😊🥰❤️JI❤️JI❤️JI JAI HO JI SABHI DEVI DEVTAO JI KI JAI HO JI🙏☺️😊🥰❤️JI❤️JI❤️

  • @AakashThapar
    @AakashThapar 11 днів тому +2

    ਫੇਰ ਆਂ ਕੇ ਪਿੰਡ ਮੈਂ ਤਾਂ ਖੇਤੀ ਕਰੂਗਾ ✅♥️🥹

  • @BhupinderSandhu-ux7cw
    @BhupinderSandhu-ux7cw Місяць тому +47

    Punjab needs such singers and lyricists

  • @Empirewarrior47
    @Empirewarrior47 Місяць тому +62

    ਰੂਹ ਰੋਂਦੀ ਹੋਣੀ ਰਾਜੇ ਰਣਜੀਤ ਦੀ ਲੰਡਨ ਚ ਪਿਆ ਸਦਾ ਤਾਜ ਵੇਖ ਕੇ , 💔💔
    ਮਿਲਿਆ ਨਾ ਅੱਜ ਮੈਨੂੰ ਰਣਜੀਤ ਮੇਰਾ, ਨਾ ਮਿਲਿਆ ਕਦੇ ਨਲੂਆ ਸਰਦਾਰ ਮੀਆਂ।
    ਧਾਂਕ ਪਾਈ ਜਿਸ ਫ਼ੌਲਾਦ ਨੇ ਖੈਬਰ ਤਾਈਂ, ਗਈ ਗੁਆਚ ਕਿਤੇ ਓ ਤਲਵਾਰ ਮੀਆਂ।
    ਜਿਦ੍ਹੀ ਘੂਰੀ ਨਾਲ ਝੁਕਦੇ ਸੀ ਅਫ਼ਗ਼ਾਨ ਵਾਲ਼ੇ, ਕਿੱਥੇ ਗਏ ਨੇ ਓ ਸਰਦਾਰ ਮੀਆਂ ।
    ਤਖ਼ਤ ਗਿਆ, ਤਾਜ ਗਿਆ , ਗਏ ਅੱਜ ਕੋਹਿਨੂਰ ਵੀ ਹਾਰ ਮੀਆਂ।✍️✍️ ਪ੍ਰਭ

  • @sameerbains4447
    @sameerbains4447 9 днів тому +2

    Kma ute nigah sadi nara wich nahi....bahut darad bharia geet very nice veer ji...

  • @Farminglifestyle500
    @Farminglifestyle500 16 годин тому

    ਪੰਜਾਬ ਵਰਗੀ ਮੌਜ ਨਹੀਂ ਮਿਲਣੀ ਜਮੀਨਾਂ ਵੇਚ ਕੇ ਬਾਹਰ ਨਾ ਜਾਉ ਭਰਾ 🙏🙏🙏🙏

  • @Sidhuk369
    @Sidhuk369 3 місяці тому +130

    ਜੇੜੀ ਮਾਂ ਦੀ ਕੁੱਖੋ ਜਨਮ ਲਿਆ ਬਾਈ ਓਸ ਮਾਂ ਨੂੰ ਮੇਰੀ ਵੀ ਉਮਰ ਲੱਗ ਜਾਵੇ❤️❤️❤️❤️✌️😊

  • @jaswindersingh-ff3vd
    @jaswindersingh-ff3vd Місяць тому +25

    ਬਹੁਤ ਵਧੀਆ ਗੀਤ ਆਇਆ ਕਾਫੀ ਚਿਰ ਬਾਅਦ
    ਇਹੋ ਜਿਹੇ ਗੀਤ ਇੰਡਸਟਰੀ ਦਾ ਮਾਣ ਹੁੰਦੇ ਹਨ।
    ਇਹੋ ਜਿਹੇ ਗੀਤ ਜਰੂਰ ਸਾਂਭਣੇ ਚਾਹੀਦੇ ਹਨ।

  • @Sakshi-ld2gh
    @Sakshi-ld2gh 19 днів тому +1

    Siraaaaaaaaaaaaaaaaaaa ❤❤❤❤❤❤❤❤❤❤pelhi var like te comment kita sira song aw Dil jit lia schi je sade panjab ch ਬੈਠੇ ਲੋਕਾਂ ਨੂੰ ਇਹ song ਨੇ ਰੁਵਾ ਦਿੱਤਾ ਤਾਂ ਪ੍ਰਦੇਸ਼ ਵਾਲੇ ਲੋਕਾਂ ਨੂੰ ਕਿਵੇਂ feel hoia hona ❤❤❤❤ dilo sport aw veere god bless you 🥰

  • @MalkitSingh-od3nu
    @MalkitSingh-od3nu 2 місяці тому +125

    ਬਹੁਤ ਸੋਹਣਾ ਗੀਤ। ਸਾਨੂੰ ਤਾਂ ਸਾਡੀਆਂ ਨਿਕੰਮੀਆਂ ਸਰਕਾਰਾਂ ਨੇ ਖਾ ਲਿਆ ਨਹੀਂ ਤੇ ਪੰਜਾਬ ਵਰਗਾ ਕੋਈ ਮੁਲਕ ਨਹੀਂ।

    • @gamezindagidi7185
      @gamezindagidi7185 2 місяці тому +1

      ਕੋਈ ਗੱਲ ਨਹੀਂ ਵੀਰੇ ਜਲਦੀ ਵਾਪਸੀ ਕਰਾਂਗੇ

    • @b2bhits
      @b2bhits 2 місяці тому

      please listen this song too ua-cam.com/video/CnLHo6Zch5w/v-deo.htmlsi=RKE9FTNsUw_8iGgl

    • @princesingh5483
      @princesingh5483 2 місяці тому

      ਸਚਾਈ

    • @jaskaranchahal6187
      @jaskaranchahal6187 2 місяці тому +2

      Indian government ne majbor krte lok 😢

    • @SukhaDhaliwal-tr7wz
      @SukhaDhaliwal-tr7wz 2 місяці тому +1

      Raaj bhag v jurt nal lye jande.. apa nu accept krna pena ke apna khoon thanda hogya smay de naal..

  • @nitinsingla1015
    @nitinsingla1015 Місяць тому +58

    ਬਾਈ ਨੇ ਤਾਂ ਬਹੁਤ ਜਿਆਦਾ ਇਮੋਸ਼ਨਲ ਕਰ ਦਿੱਤਾ ❤ ਮਹਾਰਾਜਾ ਰਣਜੀਤ ਸਿੰਘ ਵਾਲੀ ਲਾਈਨ ਨੇ ਤਾਂ ਕਿਲ ਹੀ ਲਾਤੇ❤

  • @KhushBhukkal-ci2vn
    @KhushBhukkal-ci2vn День тому

    ਆਥਣੇ ਸਵੇਰੇ ਰੀਲਾਂ ਉਤੇ ਪੰਜਾਬ ਦੇਖ ਕੇ 🙏🙏

  • @MadeinPanjab1699
    @MadeinPanjab1699 Місяць тому +50

    ਆਪਾਂ ਮਹਾਰਾਜ ਤੋਂ ਪੰਜਾਬ ਦਾ ਰਾਜ ਮੰਗ ਕੇ ਲਿਆ ਸੀ ਭਰਾਵੋ ਮਹਾਰਾਜ ਨੇ ਸਾਨੂੰ ਪ੍ਰਸੰਨ ਹੋ ਕੇ ਦੁਨੀਆ ਦੇ ਹੋਰ ਬੜੇ ਰਾਜ ਦੇਣ ਬਾਰੇ ਕਿਹਾ ਸੀ ਪਰ ਅਸੀਂ ਜ਼ਿਦ ਕੀਤੀ ਬੀ ਸਾਨੂੰ ਸਾਡੀ ਜੰਮਣ ਭੋਏਂ ਪੰਜਾਬ ਦਾ ਹੀ ਰਾਜ ਦਿਓ ਓਹਨੀ ਕਿਹਾ ਪੁੱਤਰੋ ਧੀਓ ਕੁਰਬਾਨੀ ਬਹੁਤ ਦੇਣੀ ਪੈਣੀ ਅਸੀਂ ਕਿਹਾ ਮਨਜ਼ੂਰ ਆ ਗੁਰੂ ਪਿਤਾ ਜੀ ਤੇ ਓਹਨੀ ਰਾਜ ਬਖਸ਼ੇ ਵੀ ਤੇ ਅੱਜ ਅਸੀਂ ਆਪਣੀ ਹੀ ਮਾਂ ਧਰਤ ਛੱਡਕੇ ਪੈਸੇ ਦੇ ਲਾਲਚ ਪਿੱਛੇ ਬਾਹਰ ਜਾ ਰਹੇ ਆਂ !!!?? ਏਸੇ ਪੰਜਾਬ ਨੂੰ ਖ਼ਾਲਸ ਬਣਾਉਣਾ ਫ਼ੇਰ ਹੀ ਦੁਨੀਆ ਸਾਡੇ ਜਿਗਰੇ ਮੰਨੂ ਜੇਕਰ ਉਲਟ ਹਲਾਤਾਂ ਚ ਵੀ ਅਸੀਂ ਆਪਣਾ ਦੇਸ ਪੰਜਾਬ ਸੋਹਣਾ ਬਣਾ ਲਿਆ

    • @NirmalSingh-is1xn
      @NirmalSingh-is1xn Місяць тому +1

      Viray Iko ik hull Punjab nu sona bannan da o hea KHALISTAN OWN BOSS other wise no chance

  • @munawardhillon7027
    @munawardhillon7027 2 місяці тому +37

    Dhillon saab you created a masterpiece love from 🇵🇰 🇵🇰

    • @yuvivirk352
      @yuvivirk352 2 місяці тому

      Vir Ron aaw ਗਿਆ ganna sun k

  • @NISHANATV
    @NISHANATV 6 днів тому +1

    ਬਹੁਤ ਵਧੀਆ ਸੱਚ ਲਿਖਿਆ ਤੇ ਗਾਇਆ

  • @gurtejsingh324
    @gurtejsingh324 4 дні тому

    ਗੀਤ ਤਾਂ ਬਹੁਤ ਸੁਣੇਂ ਪਰ ਇਸ ਗੀਤ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ

  • @MandeepSingh-ek3vm
    @MandeepSingh-ek3vm 3 місяці тому +1052

    ਬਾਈ ਅੱਤ ਕਰਾਤੀ ਸਚੀ ਵੀਰ ਰੋਣਾ ਆ ਗਿਆ ਸੋਂਗ ਸੁਣ ਕੇ ਟਰਾਂਟੋ ਨਾਮ ਤੇ ਬੜੇ ਸੋਂਗ ਸੁਣੇ ਪਰ ਵੀਰ ਤੇਰੇ ਸੋਂਗ ਨੇ ਕੀਲ ਕੇ ਰੱਖ ਤਾ ਰੱਬ ਹੋਰ ਕਿਰਪਾ ਕਰੇ ਹੋਰ ਇਦਾ ਦੇ ਸੋਗ ਸੁਣਨ ਨੂੰ ਮਿਲਣ ❤❤❤❤❤😢😢😢😢ਸਚੀ ਵੀਰ ਦਿਲੋ ਸਲੂਟ ਆ ਤੇਰੀ ਮਿਹਨਤ ਨੂੰ

    • @sahildeepsingh5824
      @sahildeepsingh5824 3 місяці тому +10

      Wahe Guru ji kush rakhan veere nu Rabb Maher kra
      Bro ek England te v kr dyoo eda de song

    • @GurjeetSingh-hm2fh
      @GurjeetSingh-hm2fh 3 місяці тому +5

      Right broo bht soohnaa gayeaa ikk ikk gall sach aa

    • @malkeetbrar8814
      @malkeetbrar8814 3 місяці тому +4

      Kiyo ho gya jawani nu ehna dina lyi taa Bhagat singh ne desh azaad nu kraa c aapa aapna sohna desh shad ke jaa rhe aaaa please🙏🙏🙏🙏🙏 aapna desh na shadi please🙏🙏🙏🙏🙏 aapne india nu jawani di jarurat aaa

    • @Gavi1313
      @Gavi1313 3 місяці тому

      Shi gal aa

    • @deepsarpanch8389
      @deepsarpanch8389 3 місяці тому +4

      Y ਇਹ song nu ਜਿੰਨਾ ਵੀ like ਕਰਾ ghat ਆ

  • @GagandeepSingh-zt3kw
    @GagandeepSingh-zt3kw 3 місяці тому +125

    ਧੰਨ ਸਾਡੀ ਪੈਲ਼ੀ ਜੋ ਸੋਨਾ ਜੰਮਦੀ ਸੋਚਿਆ ਮੈਂ ਵੈਰੀਆਂ ਦੇ ਬਾਗ ਦੇਖਕੇ

    • @surindersingh2799
      @surindersingh2799 3 місяці тому +2

      beriyan de baag keha bai! strawberry, blueberry, raspberry etc

    • @lovejassal1522
      @lovejassal1522 2 місяці тому

      Strawberry di gall ho rahi aa naaki vairi

  • @RupinderSingh-vj6yg
    @RupinderSingh-vj6yg 2 дні тому +1

    ਜਮਾ ਸੱਚ ਆ ਵੀਰ

  • @mankeeratramneek9277
    @mankeeratramneek9277 4 дні тому +1

    ਬੜੀ ਦੇਰ ਬਾਅਦ ਅਜਿਹਾ ਗੀਤ ਆਇਆ ਜੋ ਲਿਖਿਆ ਬਾਕਮਾਲ ਤੇ ਗਾਇਆ ਵੀ ਬਾਕਮਾਲ। ਬਹੁਤ ਖੂਬ 🙏🙏🙏🙏🙏🙏🙏🙏🙏

  • @sharonkaur84
    @sharonkaur84 Місяць тому +22

    ਧੰਨ ਸਾਡੀ ਪੈਲ਼ੀ ਜਿਹੜੀ ਸੋਨਾ ਜੰਮਦੀ ❤❤

  • @gurujitrandhawa3274
    @gurujitrandhawa3274 Місяць тому +15

    ਰੌਂਦੀ ਮਾਂ ਨੂੰ ਛੱਡ ਆਇਆ ਏਅਰਪੋਰਟ ਤੇ respct for mother dear 🥀❤️☝️🙏

  • @Sidhushortswala
    @Sidhushortswala 17 днів тому +2

    KYA BAAT AE ❤

  • @SukhwinderSingh-bj5sx
    @SukhwinderSingh-bj5sx 23 дні тому +2

    Bahut sohna song aa veere 100percent sachaii aa song ch aahi haal hoyege apne Punjab da

  • @HarpreetSingh-tl2re
    @HarpreetSingh-tl2re Місяць тому +22

    ਕਾਹਤੋ ਅਰਬਾ ਦੀ ਗਾਲੇ ਜਿਦਗੀ ਇਕ ਨਾਲ ਸਠਾ ਦਾ ਹਿਸਾਬ ਦੇਖ ਕੇ ❤️❤️❤️❤️

  • @palwrainch3126
    @palwrainch3126 Місяць тому +18

    ਹੋ ਸਕਦਾ ਮੇਰੀ ਗਿਣਤੀ ਤੋ ਵਾਰ ਆ ਇਹ ਗੀਤ ਆਨ ਗਿੱਣਤ ਵਾਰ ਸੁਣ ਲਿਆ ਇਹ ਸੁਣ ਸੁਣ ਕੇ ਆਪਣੇ ਖੇਤ ਵਿਚ ਹ ਹ ਮਿਹਨਤ ਦੁਗਣੀ ਕਰਤੀ

  • @parneetsainijalwaha2831
    @parneetsainijalwaha2831 10 днів тому +1

    Ena sohna song aa ki rona aa gyea sun ke😔😢😢

  • @gurjeetsingh7002
    @gurjeetsingh7002 2 дні тому

    ਵੀਰ ਜੀਉਂਦਾ ਰਹੇ ਮੇਰਾ ਤਾਂ ਦਿਲ ਰੋਇਆਂ ਗਾਣਾ ਸੁਣ ਕੇ

  • @gurveer_dhesi
    @gurveer_dhesi Місяць тому +22

    ਜੋ ਕਰਮਾ ਵਿੱਚ ਉਹ ਪੰਜਾਬ ਵਿੱਚ ਵੀ ਮਿਲ ਜਾਣਾ ਬੱਸ ਮੇਹਨਤ ਕਰੋ ਉਦਰ ਵੀ ਮੇਹਨਤ ਕਰਨੀ ਪੈਂਦੀ ਆ

  • @jobanrandhawa2637
    @jobanrandhawa2637 3 місяці тому +68

    ਬੜੇ ਗਾਣੇ ਬਣੇ ਪੰਜਾਬ ਤੇ ਕਨੇਡਾ ਤੇ ਪਰ ਆ ਸਿਰਾ ਹੋ ਗਿਆ ,, ਜਿਓੰਦਾ ਰਹਿ ਵੀਰ

  • @govindkmanglaw9239
    @govindkmanglaw9239 15 днів тому +1

    ਮੈਂ ❤ਪੰਜਾਬ❤ ਤੋਂ। CRPF ਵਿੱਚ ਆ। ਤਿੰਨ ਮਹੀਨੇ ਬਾਦ ਜੀਏਦਾ😢 ਫਿਰ ਵੀ ਮਨ ਜਾ ਭਰ ਆਉਂਦਾ। ਜੇੜ੍ਹਾ ਬਾਹਰ ਗਿਆ ਬਹੁਤ ਔਖਾ ਬਾਈ 😢😢 ਦਿਲ ਤੋਂ ਲਿਖਿਆ ਗਾਣਾ ਬਾਈ ਸਲੂਟ 🫡

  • @sohandcoffice7817
    @sohandcoffice7817 22 дні тому +1

    ਘੈਂਟ ਜਾ ਕੋਈ ਰੱਖੀਂ SWARAJ 🚜ਦੇਖ ਕੇ ❤❤