Veham (Full Video) Harf Cheema Ft. Maahi Sharma - Deep Jandu - Latest Punjabi Song 2024 - Geet MP3

Поділитися
Вставка
  • Опубліковано 18 січ 2025

КОМЕНТАРІ • 4,6 тис.

  • @GeetMP3
    @GeetMP3  11 місяців тому +2436

    Haanji Kive Laga song Comments karke daso ?

  • @jaggisarpanch2291
    @jaggisarpanch2291 11 місяців тому +177

    ਬਹੁਤ ਘੈਂਟ ਗਾਣਾ ਵੀਡੀਓ ਮਿਊਜਿਕ ਸਾਰਾ ਕੁਝ ਸਿਰੇ ਆ ਬਾਈ
    ਸੰਗਰੂਰ ਸੰਗਰੂਰ ਕਰਾਤੀ ਬਾਈ ਚੀਮੇਆ

  • @secretstar962
    @secretstar962 9 місяців тому +31

    Kis kis da nchn nu jee karda song sun k❤❤❤

    • @regardssngh
      @regardssngh 4 місяці тому +2

      ਵਰਗਾ ਜਵਾਨ ਸੀ ਦੇਖ ਲਾ ਹਾ ਕਾਲੇ ਗਾਜੀ ਵਾਲੇ ਨਾਲ ਮੇਰੇ ਉਤੇ ਆ 👉🏾🕶️👅👉🏾🐒😡👀👣👀🏹🥵🏹🌆👉🏾💩👉🏾🐂🍊🚜🚁🏛️🛣️🛖🏫🕶️💋🕶️🖤👀👉🏾👞👀🦎🦎🥜👉🏾🛣️👉🏾🪦🐒🪦💯🪵👉🏾👩🏾‍🦲🎸😡👉🏾😬😬🫁👉🏾👅😅😊

  • @BalvinderSingh-tj8wi
    @BalvinderSingh-tj8wi 9 місяців тому +9

    Jini wari marji sun la geet Dil ni bharda.❤❤ bhut sohna song bro.
    God bless you ❤❤

  • @AnkuRajput-m8t
    @AnkuRajput-m8t 9 місяців тому +2

    मजा आ गया गाना सुन के❤❤

    • @GotamVawa
      @GotamVawa 9 місяців тому +1

      🎉😂😢🎉😂y7ytyuuu7 kiNH gguujjjuu😢 tu hhhhhhhhbhhhhhhjjjjjjjjjjjju 🎉q VR gg. Rfwr bhht thy t tt w w57 BHT ft😮😮ü nu be ee ethene QC£"£xdddff GTe

  • @kapilsingla4556
    @kapilsingla4556 9 місяців тому +14

    Khnde cheema cheema hogyi mitro 😊

  • @gurithind7495
    @gurithind7495 11 місяців тому +48

    ਹਰਫ਼ ਚੀਮਾ ਵੀਰ ਹਰੇਕ ਗਾਣੇ ਚ ਲੁੱਕ ਦੇਸੀ ਰੱਖਦਾ ❤❤ big fan of desi look❤❤

  • @jagjitsingh3266
    @jagjitsingh3266 10 місяців тому +31

    ਚੀਮੇ ਬਾਈ ਤੇਰਾ ਗਾਣਾ ਤਾ ਲਾਇਕ ਕਰੀਦਾ ਤੂੰ ਕਿਸਾਨਾ ਨਾਲ ਖੜਦਾ ਤੂੰ

  • @Ruby_Passi
    @Ruby_Passi 9 місяців тому +78

    ਬਹੁਤ ਹੀ ਪਿਆਰਾ ਤੇ ਸੋਹਣਾ ਗੀਤ
    ਰੱਬ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਬਹੁਤ ਹੀ ਪਿਆਰਾ ਤੇ ਸੋਹਣਾ ਗੀਤ
    ਰੱਬ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ

  • @kanwardeepsingh9819
    @kanwardeepsingh9819 10 місяців тому +71

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @SUKHWINDERSINGH-rb4tj
    @SUKHWINDERSINGH-rb4tj 11 місяців тому +196

    ਗਾਣਾ ਮੈਂ ਤਾਂ ਵਾਰ ਵਾਰ ਸੁਣੀ ਜਾਣਾ
    ਮਨ ਨਹੀਂ ਭਰ ਰਿਹਾ
    👌🏻👌🏻👌🏻👌🏻👌🏻👌🏻👌🏻👌🏻
    ਚੀਮਾ ਜਦੋ ਵੀ ਗਾਣਾ ਲਿਓਂਦਾ ਤਾਂ ਹਨੇਰੀ ਵਾਂਗ ਚਲਦਾ
    jattwaad song ਤਰਾਂ ਏਵੀ ਹਨੇਰੀ ਵਾਂਗ ਚਲੁ
    👌🏻👌🏻👌🏻👌🏻

  • @DaljeetVirk-nh5es
    @DaljeetVirk-nh5es 9 місяців тому +534

    2025 ਵਿੱਚ ਕੌਣ ਕੌਣ ਸੁਣੂ ਗਾ

  • @buntyogra8640
    @buntyogra8640 11 місяців тому +46

    ਜਿੰਨੀ ਸੋਹਣੀ ਆਵਾਜ਼ ਹੈ ਉਸ ਤੋਂ ਵੱਧ ਕੇ ਮਿਊਜ਼ਿਕ ਹੈ ਤੇ ਗੀਤਕਾਰੀ ਉਸ ਤੋਂ ਵੀ ਵੱਧ ਕੇ ਹੈ ਚੀਮਾ ਬਾਈ ਸੌਗ ਪੂਰਾ ਘੈਂਟ ਆ ਇਸ ਤਰ੍ਹਾਂ ਦੇ ਸੌਗ ਹੋਰ ਆਉਣ ਦਿਉ back to back ❤❤❤❤❤

  • @Cutenessvideos1
    @Cutenessvideos1 10 місяців тому +79

    ਬਹੁਤ ਸੋਹਣਾ ਗਾਣਾ ਹੈ ❤ ਬਾਬਾ ਆਪ ਜੀ ਨੂੰ ਤਰੱਕੀਆਂ ਬਖਸ਼ੇ ❤

  • @Maths-students-no1
    @Maths-students-no1 11 місяців тому +13

    सफ़लता का आधार हैं सकारात्मक सोच और निरंतर प्रयास..🔥🔥🔥🔥🔥💯💯💯💯💯🔥🔥🔥

  • @premkhardewala4903
    @premkhardewala4903 11 місяців тому +27

    Aa gya fer cheemiya da Munda ❤❤

    • @kpmalkh
      @kpmalkh 11 місяців тому

      This song lyrics status available on my UA-cam channel plz visit plz subscribe

  • @canadian_jattz646
    @canadian_jattz646 11 місяців тому +13

    Cheema cheema hundi aa fr🔥🔥

  • @GaganWaraichan
    @GaganWaraichan 10 місяців тому +31

    ਕਬੂਤਰੀ ਵੇ ਹਥ ਨ ਆਉਨੀ
    ਛਤ੍ਰੀ ਤੇ ਬੈਠਗੀ ਜਾਰੂਰ ਨੀ
    ਸਿਰਾ ਲਾਤਾ ਚੀਮਾ ਸਾਬ❤

  • @be1fit271
    @be1fit271 11 місяців тому +10

    ਦਿਲ ਖੁਸ਼ ਹੋ ਗਿਆ ਬਹੁਤ ਘੈਂਟ song 💯💯💯❤️

  • @Makhan-r1j
    @Makhan-r1j 10 місяців тому +62

    ❤ ਮਾਹੀ ਸ਼ਰਮਾ ਕਰਕੇ ਗਾਣੇ ਦੀ ਵੀਡੀਓ ਵਾਰ ਵਾਰ ਜ਼ਿਆਦਾ ਦੇਖੀ ਜਾ ਰਹੀ ਹੈ ਬਹੁਤ ਸੋਹਣੀ ਐਕਟਿੰਗ ਕਰ ਰਹੀ ਹੈ ❤

  • @Amrinderpb31
    @Amrinderpb31 11 місяців тому +20

    Veham 2 ਬਣਨਾ ਚਾਹੀਦਾ ? ❤❤

  • @ASMRSTODIO
    @ASMRSTODIO 10 місяців тому +18

    Male Singer ਦੇ ਨਾਂ ਨਾਲ female singer ਦੀ ਬਜਾਏ ਮਾਡਲ ਦਾ ਨਾਮ ਕਿਉ ਲਿਖਣ ਲੱਗ ਗੇ ਓ

    • @GurpreetChahal-h3z
      @GurpreetChahal-h3z 10 місяців тому +1

      ਬਿਲਕੁਲ ਸਹੀ ਗੱਲ ਕਹੀ ਆ ਬਾਈ ਸਹਿਮਤ ਆ ਮੈਂ 💯

    • @tariksingh8008
      @tariksingh8008 9 місяців тому

      Dhckm dt ob dp ozone id ch lg zhjs

    • @tariksingh8008
      @tariksingh8008 9 місяців тому

      Dhckm dt ob dp ozone id ch lg zhjs

  • @ajmeharsingh
    @ajmeharsingh 11 місяців тому +72

    ਬਹੁਤ ਸੋਹਣਾ ਲਿਖਿਆ ਅਤੇ ਬਹੁਤ ਸੋਹਣਾ ਗਾਇਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @manishjadon5868
    @manishjadon5868 10 місяців тому +17

    Kon kon Instagram par reel dekh kar aaya he ❤🎉

  • @Sandeep_rr
    @Sandeep_rr 11 місяців тому +15

    Cheeme ਵੀਰ ਨੇ ਹਨੇਰੀ ਹੀ ਲਯਾਤੀ 😊😊😊😊

  • @buntyvyas6669
    @buntyvyas6669 9 місяців тому +9

    Hard cheema back

  • @JasvirSingh-ox6id
    @JasvirSingh-ox6id 11 місяців тому +61

    PB 13 ਜ਼ਿਲਾ ਸੰਗਰੂਰ 💪🏻💪🏻

  • @GoraBandi-xd6lo
    @GoraBandi-xd6lo 7 днів тому +2

    ਜੱਗੂ ਹਾਕਮ ਵਾਲਿਆਂ ਨੂੰ ਪਿਆਰ ਦਿਆ ਕਰੋ ❤❤❤❤😂😂😂😂😂🎉🎉🎉🎉😅😅😅😅😮😮😮😮😊😊😊

  • @SatwantSingh-e2h
    @SatwantSingh-e2h 10 місяців тому +5

    ਪਿੰਡਾਂ ਵਾਲੇ ਜੱਟ ❤❤❤❤❤

  • @sandhujatt1362
    @sandhujatt1362 11 місяців тому +80

    13 ਫਰਵਰੀ ਦਾ ਧਰਨਾ ਚਲਦਾ ਪਿਅਾ ਕਲਾਕਾਰ ਵੀਰ ਪਹੁੰਚੌ ਪਹਿਲਾ ਵਾਗੂ

  • @MahekGupta-c6i
    @MahekGupta-c6i 11 місяців тому +6

    Kitna acha lg raha 🎉🎉❤

  • @msprintinghub0007
    @msprintinghub0007 11 місяців тому +6

    ਬਹੁਤ ਸੋਹਣਾ ਵੀਰੇ 🔥

  • @ShivrajsinghRajak
    @ShivrajsinghRajak 11 місяців тому +14

    Gurlez mam you are great ❤❤ no words for you real GOAT 😊😊😊

  • @ShikharBihana-iy7tg
    @ShikharBihana-iy7tg 10 місяців тому +31

    Kabootri ve hatt ni auni ....
    Chhatri te bathhegi jaroor ni ⛳⛳

  • @Jazzyb2345
    @Jazzyb2345 11 місяців тому +9

    Ye sunke jattwaad or sunna pdega

  • @gurlalgurlal630
    @gurlalgurlal630 5 місяців тому +3

    Sada cheema pra de acting ve bhoot vadya❤❤❤

  • @MRSwoodwork
    @MRSwoodwork 10 місяців тому +8

    Bhout time bad Bina hatiyar te Bina nashe to koi badia gaana aya ❤

  • @mahadeav
    @mahadeav 9 місяців тому +1

    😍❤👌

  • @riyansh_0019
    @riyansh_0019 11 місяців тому +13

    *_"सुंदरता तो केवल मन को आकर्षित करती हैं.,किंतु एक अच्छा चरित्र हृदय जीत लेता है.......!_*
    :-❤️😊🇮🇳

  • @AjayThakur-h5l7o
    @AjayThakur-h5l7o 11 місяців тому +16

    All the best 🎉🎉❤ heart touching 🎉

  • @snehaa_vlogs1
    @snehaa_vlogs1 10 місяців тому +10

    ਬੱਸ ਰੱਬ ਨਾ ਮਾੜੀ ਕਰੇ ਕਦੇ, ਦੁਨੀਆਂ ਦੀ ਪਰਵਾਹ ਨਹੀਂ ਕਰਦੇ, ਲੜੀ ਜਾ ਰਹੇਂ ਹਾਂ। ਕਈ ਵਾਰੀ ਦੱਬ ਵੀ ਲੈਂਦੇ ਨੇ ਹਾਲਾਤ, ਪਰ! ਮੁੜ ਖੜੀ ਜਾ ਰਹੇ ਹਾਂ। ਬਸ ਪਹੁੰਚਣਾ ਹੈ ਮੰਜਿਲ ਤਕ, ਸਾਡੇ ਹੌਂਸਲੇ ਨੇ ਇਹੋ ਝਾਕ ਰੱਖੀ ਆ। ਕਦੇ ਤਾਂ ਦਿਨ ਬਦਲਣਗੇ "ਨਵਦੀਪ" ਨੇ, ਬਸ! ਇਹੋ ਪੱਕੀ ਆਸ ਰੱਖੀ ਆ।

  • @darshansingh799
    @darshansingh799 16 днів тому +2

    My love ❤❤❤❤❤❤ song ❤️😍🎉🎉🎉🎉🎉🎉

  • @parminuk
    @parminuk 10 місяців тому +5

    Jass bajwa te Harf cheema hun vi support kro yr kisana di

  • @adhirajkumar8282
    @adhirajkumar8282 9 місяців тому +3

    Super mast ek dam gajab 👌👌👌👌

  • @sukhdevsingh940
    @sukhdevsingh940 11 місяців тому +7

    ਚੀਮਾ ਸਰ ਦੀ ਵਾਪਸੀ ਸਿਰਾ ਲਾਤਾ 22 ਜੀ❤

  • @AbdulRehman10594
    @AbdulRehman10594 9 місяців тому +2

    tehanu university Aly chema dy ghar da pata 🙋🌹❤️💞

  • @Dreamhome5911
    @Dreamhome5911 7 місяців тому +3

    ਵਹਿਮ ਕਈਆ ਦੇ ਕੱਢੇ ਕਈਆ ਦੇ ਕਢੂਗਾ ਜੱਟ ਆਣ ਵਾਲੇ ਟਾਈਮ ਚ ❤

  • @kamleshrani5230
    @kamleshrani5230 11 місяців тому +10

    ਮਹਾਂ ਗੀਤਕਾਰ ਸਿੱਧੂ ਮੂੰਗ ਵਾਲਾਜੀ ਤੇ ਕਿਸਾਨ ਮਜਦੂਰ ਏਕਤਾ ਅੰਦੋਲਨ ਜ਼ਿੰਦਾਬਾਦ❤🎉

  • @AHMEDCHEEMAYT
    @AHMEDCHEEMAYT 2 місяці тому +1

    Cheeme attendance lao ❤❤

  • @Sukh_pb19s
    @Sukh_pb19s 10 місяців тому +21

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ♥️♥️♥️♥️

  • @wasim727
    @wasim727 8 місяців тому +8

    Beautiful song. Amazing singer. Such powerful attractive voice. The way she has maintained her eye brows, Dupatta, Punjabi ethics and culture is awesome.
    Enni sohni awaaz aay, ehna sohma roop rang ay . Sab to mazay di gal ay ve k ehnay apna punjabi rehn sehn , dupatta, dupatta len da tarika.. apne vichaar her shay sambhaali hoi aay. .

  • @yatin5464
    @yatin5464 10 місяців тому +5

    Deep jandu is back in form🙌🏼

  • @Thekahlon9537
    @Thekahlon9537 9 місяців тому +1

    ਇਹ ਗੀਤ ਰੋਜ਼ ਦੋ ਵਾਰ ਸੁਣੀ ਦਾ ....❤❤

  • @GagandeepKaur-fo5lo
    @GagandeepKaur-fo5lo 7 місяців тому +52

    Mahi Sharma ਦਾ ਅੰਦਾਜ਼ ਹੀ ਵੱਖਰਾ ਆ। ਹਰ ਗੀਤ ਨੂੰ ਚਾਰ ਚੰਨ ਲਾਉਂਦੇ ਆ।।ਰੋਹਬ ਅਲੱਗ ਹੀ ਆ ਮੁਟਿਆਰ ਦਾ❤❤❤and so so beautiful❤❤❤Mahi Sharma❤❤❤

  • @BalwindersinghSandhu-tb8st
    @BalwindersinghSandhu-tb8st 6 місяців тому +4

    🎉🎉🎉sonna song bhai ji❤

  • @DEEP_MOOSA5911
    @DEEP_MOOSA5911 9 місяців тому +6

    ਵਹਿਮ ਤਾਂ ਸਿੱਧੂ ਬਾਈ ਨੇ ਕੱਢ ਦਿੱਤੇ ਸੀ 😂

  • @AS_collections4898
    @AS_collections4898 10 місяців тому +5

    ਬਹੁਤ ਸੋਹਣਾ ਗੀਤ ❤

  • @jeetdhillon1358
    @jeetdhillon1358 10 місяців тому +10

    2024 ਦਾ ਬੈਸਟ ਸੋਗ । ਮਜ਼ਾ ਆ ਗਿਆ ਸੁਣ ਕੇ

  • @ravithana117
    @ravithana117 3 місяці тому +1

    Bhoot bdeya bhai🎉🎉🎉🎉🎉🎉🎉

  • @_ajy4hill
    @_ajy4hill 5 місяців тому +3

    🎉Jattwad & veham ❤

  • @Jagbir_Cheema87
    @Jagbir_Cheema87 5 місяців тому +4

    Cheema sahb di great ❤❤❤❤❤❤❤❤❤❤❤❤❤

  • @PallaviSahay-q1e
    @PallaviSahay-q1e 11 місяців тому +10

    He always comes up with a beautiful song

  • @AmarjeetSingh-sg1kt
    @AmarjeetSingh-sg1kt 3 місяці тому

    ❤Amazing aj interview dekhi te 22 da song aj shniyaa bhut khushi hoi bhut niche to aya veer uper tak

  • @MOR.BHULLAR-PB05
    @MOR.BHULLAR-PB05 10 місяців тому +7

    ਬਹੁਤ ਵਧੀਆ ਲੱਗਿਆ

  • @ankitparjapati9102
    @ankitparjapati9102 3 місяці тому +19

    Advance in 2026❤😅😅

  • @sahilkailay
    @sahilkailay 5 місяців тому +5

    Aaj ganna kina kina suniya kro like

  • @Remix_Video_855
    @Remix_Video_855 9 місяців тому +2

    ਐਵੇਂ ਲੱਗਦਾ ਗਾਣਾ ਮਾਹੀ ਨੇ ਗਾਇਆ... ਗੁਰਲੇਜ਼❤ ਜੀ😂

  • @VishalKumar-br8qz
    @VishalKumar-br8qz 11 місяців тому +6

    Last ch president di spelling theek karao🤣🤣🤣

  • @Cutenessvideos1
    @Cutenessvideos1 11 місяців тому +6

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @shinderpalkaur1242
    @shinderpalkaur1242 6 місяців тому +6

    ਚੀਮੇ ਦੀ ਲੱਸੀ krti ਸ਼ੁਰੂ ਚੋ ਤਾਂ 😂😂

  • @KuldeelSingh-z3w
    @KuldeelSingh-z3w 20 днів тому +4

    Kuldeesign ❤

  • @HarrySindhu-d8s
    @HarrySindhu-d8s 11 місяців тому +18

    best's smile is killing me..he is soo damn cute..

  • @anterjotsingh3778
    @anterjotsingh3778 11 місяців тому +12

    Bhut pyara song banaya hai cheema bai ne

  • @Johnyblazee
    @Johnyblazee 9 місяців тому +2

    Love from Kerala ❤

  • @AmanSharma-b5i
    @AmanSharma-b5i 11 місяців тому +6

    Heart touching 🎉🎉❤too much 🎉🎉

  • @roopsandhu5091
    @roopsandhu5091 11 місяців тому +6

    ਬੱਲੇ ਬੱਲੇ ਚੀਮਾਂ bro

  • @randeepjasskaur756
    @randeepjasskaur756 10 місяців тому +5

    Waah g Asi jme Chandigarh, veahe sangrur ❤❤❤❤😂😂😂😂😂

  • @dar9946
    @dar9946 День тому +1

    Subscribed Share & Likes By ( DAR 9 )

  • @noorsaab7554
    @noorsaab7554 8 місяців тому +11

    Roj roj kon sundaa eh wala song like kro

  • @harmandeepsingh6974
    @harmandeepsingh6974 11 місяців тому +6

    ਬਾਈ ਜਮਾਂ ਸਿਰਾਂ ਕਰੀਂ ਜਾਨੇ ਓ 👌

  • @legendaan
    @legendaan 11 місяців тому +4

    Maahi sharma always amazes me❤

  • @SagarMathur-n7b
    @SagarMathur-n7b 11 місяців тому +4

    Just addicted to this Song !!!

  • @SurprisedGalaxy-yz2ek
    @SurprisedGalaxy-yz2ek 10 місяців тому +8

    Cheema saab horr kadooo big fan of u

  • @Gurbaniworldwide13
    @Gurbaniworldwide13 8 місяців тому +3

    ਵਾਹਿਗੁਰੂ ਨੂੰ ਪਿਆਰ ਕਰਨ ਵਾਲੇ channel ਨੂੰ subscribe ਕਰਨ ਅਤੇ comment ਨੂੰ ਲਾਇਕ ਕਰਨ………. ਲਿਖੋ ਵਾਹਿਗੁਰੂ ਜੀ 🙏🏻

  • @jagmohansingh2942
    @jagmohansingh2942 10 місяців тому +5

    Nice song 👌💜💜💜💜

  • @unknownboy.4441
    @unknownboy.4441 Місяць тому +2

    Jattwad 2 🎉😂

  • @mandeepmaan200
    @mandeepmaan200 10 місяців тому +6

    ਦਿੱਲੀ ਦੇ ਵਹਿਮ ਵੀ ਦੂਰ ਕਰੋ ਗੀਤਾ ਵਿਚ ਫੋਕੇ ਵਹਿਮ ਨਾ ਦੂਰ ਕਰੋ ਭਾਊ

    • @avtarabhepal2315
      @avtarabhepal2315 10 місяців тому +1

      ਇਹ ਤਾਂ ਗੀਤ ਵਾਲੇ ਨੇ ਵੀਰ

  • @GarimaShukla-i4n
    @GarimaShukla-i4n 11 місяців тому +6

    Excellent song & done hard work.

  • @Mandeep_sidhu918
    @Mandeep_sidhu918 10 місяців тому +17

    ਬਹੁਤ ਵਧੀਆ ਗਾਣਾ ਗਾਇਆ ਚੀਮੇ ਬਾਈ ਨੇ

  • @fariamin5388
    @fariamin5388 7 місяців тому +5

    Bara eeee vadiya gana aye Sharma g
    From Pakistan Punjab Lahore

  • @tarachandmothsara1843
    @tarachandmothsara1843 11 місяців тому +10

    Very nice ye song bhi tahlka machadiga ❤❤

  • @jaskarnsinghshergill8791
    @jaskarnsinghshergill8791 10 місяців тому +2

    Bohot vdiaa ❤shergill❤❤❤

  • @LalababaSingh
    @LalababaSingh 3 місяці тому +5

    Mahi. Sharma. Is. Bomb

  • @Yt_thor_live
    @Yt_thor_live 11 днів тому +3

    Punjabi on top 🫀

  • @MintukambojKamboj-s7r
    @MintukambojKamboj-s7r 2 місяці тому +4

    Dad and it was not able to make😢😢

  • @sandeepdughat995
    @sandeepdughat995 8 місяців тому

    Jwani ❤ 1:18
    Look bhot gchh hai Cheema bro ❤❤

  • @AmanRathore-x5v
    @AmanRathore-x5v 11 місяців тому +4

    Heart touching love 🎉🎉

  • @Rajindersidhu2914
    @Rajindersidhu2914 11 місяців тому +13

    ਵਹਿਮ ਹੀ ਕਰੀਦੇ ਬੰਸ ਦੂਰ ਨੀ।

  • @imtiazahmed893
    @imtiazahmed893 6 місяців тому +3

    Vary buetifull in pink soot

  • @JyotiBajwaBajwa
    @JyotiBajwaBajwa 2 місяці тому

    Bhot vdiya likhya gana hor aage jao rab di dya naal❤❤❤❤❤🎉