Putt Mehlan De ( Official Video ) | Sharry Maan | STILL - Album | Latest Punjabi Songs 2023
Вставка
- Опубліковано 29 вер 2023
- The Maple Music Present official video of “ Putt Mehlan De" from Album STILL by Sharry Maan.
🔔 Subscribe To Our Channel: bit.ly/Subscribe-TheMapleMusic
Song Credits -
Song : Putt Mehlan De
Singer : Sharry Maan
Lyrics : Gora
Music : Naaz
Mix and Mastering : PIXL
Director : Japjeet Dhillon
Assit. Director: Prince Rai
Edit / Grade: Honey Matharu
Publicity Design: Gagan Lotey
Makeup: Parteek Dhillon
Online Promotions - Gold Media
Project by - Deep Grewal
Produced by: Satpal Dhaliwal
Contact us by :
Email: Contact@TheMapleMusic.com
(This Song Is Subject To Copyright of The Maple Music)
Enjoy & stay connected with us!
► Subscribe to The Maple Music: / themaplemusic
► Like us on Facebook: / themaplemusic
► Follow us on Twitter: / themaplemusic
► Follow us on Instagram: / themaplemusic
► Follow on Snapchat: / themaple. .
► Follow on Sound Cloud: / themaplemusic
All hit punjabi songs, New punjabi songs 2020, Latest punjabi songs 2020, All new punjabi songs 2020, All new latest punjabi songs 2020, Hit punjabi song, punjabi bhangra, punjabi music, punjabi bhangra music, punjabi latest songs, punjabi romantic songs, punjabi, bhangra, latest punjabi songs 2020, speed records, Punjabi Songs, New punjabi songs 2020, All new punjabi songs 2020, Hit punjabi song, sharry maan 2020, sharry maan new song , 3 peg , wedding song sharry maan, wedding song, sharry maan latest song , the maple music
ਜਿੱਥੇ ਮਾਲਕ ਰੱਖਦਾ ਉਥੇ ਰਹਿਣਾਂ ਪੈਂਦਾ....❤️🙇🏻♀️🥹pardesiya prawa ta mehar kareo g baba g🙏🙏
Sharry veera Dil kad laa geya 😭😭😭😭 ਬਾਪੂ ਵਾਲੀਆਂ ਲਾਈਨਾਂ ਨੇ ਰਵਾਂ ਕੇ ਰੱਖ ਦਿੱਤਾ 🥺🥺
ਦੁਬਈ ਆਏ ਨੂੰ ਇਕ ਸਾਲ ਹੋ ਗਿਆ ਪਰ ਪਿੰਡ ਦੀ ਯਾਦ ਬਹੁਤ ਆਉਂਦੀ... ਦਿਲਾਂ ਨੂੰ ਛੋਹ ਲੈਂਦੇ ਗੀਤ ਕਈ... 💯
Veer menu 2 saal Hoge aa yaad ta ondi a butt majburiyan time lava rahiyan aa
😊q
💯🇨🇦 ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ...ਫਿਰ ਘਰ ਤੋਂ ਦੂਰ ਕਿਉਂ ਹੁੰਦੇ😢 nice song ❤️
Right 😢😢😢😢😮
.............
...... ........................ .........?
,............ 😅😅😅😅😅😅 1:58 😅😅😮
ਜਿੰਨਾ ਸੋਹਣੇ ਅਲਫਾਜ ਬਕਮਾਲ ਅਵਾਜ ਸ਼ੈਰੀ ਮਾਨ ਦੀ ਜਿਉਂਦਾ ਰਹਿ ਵੀਰ
ਗਲਤੀ ਲਈ ਮਾਫੀ ਭਾਜੀ ,,ਪਰ ਮਜਬੂਰੀ ਨਾਲੋਂ ਜਿਆਦਾ ਅੱਜ ਸ਼ੌਂਕ ਬਣ ਗਿਆ ਬਾਹਰ ਜਾਣਾ ,,,ਜਿਹਨਾਂ ਕੋਲ ਏਥੇ ਪੰਜਾਬ ਚੰਗੀ ਜਮੀਨ ਜਾਇਦਾਦ ਆ ਉਹ ਵੀ ਪਤੰਦਰ ਬਾਹਰ ਜਾ ਕੇ ਦਿਹਾੜੀਆਂ ਕਰਨ ਨੂੰ ਚੰਗਾ ਸਮਝ ਬੈਠੇ ਆ
ਸਚਾਈ ਆਖੀ ਤੁਸੀ
Shi gal a veer
ਭਾਈ ਤੂੰ ਸਮਝਿਆ ਨਹੀਂ ਗਾਣੇ ਦਾ ਅਸਲੀ ਮਤਲਬ | ਸਿੱਖਾਂ ਦੇ ਬੱਚਿਆਂ ਕੋਲ ਆਪਣਾ ਮੁਲਕ ਨਹੀਂ ਆ ਮਹਿਲ ਨਹੀਂ ਆ ਇਸੇ ਲਈ ਧੱਕੇ ਖਾਂਦੇ | ਜਮੀਨਾਂ ਜਾਇਦਾਦਾਂ ਦਾ ਕੀ ਆ ਉਹ ਤਾਂ ਸਰਕਾਰਾਂ ਕਦੀ ਵੀ ਕਾਨੂੰਨ ਬਣਾ ਕੇ ਹੜੱਪ ਸਕਦੀਆਂ ਨੇ |
Veer ho sakta par ਮਜਬੂਰੀ ਹੋ ਸਕਦੀ
So true.
ਦੁਬਈ ਵਿਚ ਆਇਆ ਨੂੰ 13 ਸਾਲ ਹੋ ਗਏ ਪਰ ਪਿੰਡ ਗਾਲਿਬ ਦੀ ਯਾਦ ਹਮੇਸ਼ਾ ਆਂਦੀ ਰਹਿੰਦੀ ਆ। ਰੂਹ ਖੁਸ਼ ਹੋ ਜਾਂਦੀ ਏ ਏਦਾ ਦੇ ਗੀਤ ਸੁਣ ਕੇ❤
Kokri
oh balee yr mai bee dubai hai❤❤❤
Kokri jagrao kol
Same in Philippines 13 saal
Nic bro
This song is a complete reality and goosebumps giving video....salute to sharry mann sir and the whole team
ਕੰਨਾਂ ਲਈ ਨਹੀਂ ਇਹ ਗੀਤ ਰੂਹ ਲਈ ਆ...A song to feel ❤️
❤❤❤
🎉🎉
@@sukhbirkaur1641it was good
Feeling this so much 💫
Very good morning
ਰੂਹ ਨੂੰ ਰਵਾ ਦਿੰਦਾ ਨਾਲੇ ਸਕੂਨ ਵੀ ਦਿੰਦਾ ਬਹੁਤ ਸੋਹਣਾ ਗੀਤ ❤❤
ਬਾਈ ਮੈਂ ਕਦੇ ਰੋਇਆ ਨੀ ਪਰ ਆ ਗਾਣੇ ਨੇ ਰੁਆਨੇ ਤੇ ਮਜਬੂਰ ਕਰਤਾ 🇨🇦🍁
ਮੇਰਾ ਪੁੱਤ ਵੀ ਗਿਆ ਕਨੇਡਾ ਪਰ ਦਿਲ ਨੀ ਲਗਦਾ 😢😢😢😢😢
ਬਹੁਤ ਜ਼ਿਆਦਾ ਸੋਹਣਾ ਬਾਈ ਸੁਣ ਕੇ ਰੋਣਾ ਆ ਗਿਆ ਤੇ ਆਪਣੀਆਂ ਮਜਬੂਰੀਆਂ 🙏🏻
Chal ja india than farda ithe
❤😂😂🎉😢😮😅😊😊
Vera india which bahut kam hai jo tusi ante kar raho 5:33 athe ka
Roba
Atha karo ape pa
Emana phal davega
Sahi gal aa brother 🙏🏻
ਮਿਹਨਤ ਕਰ ਰਹੇ ਹਾ ਬਾਈ ਕੁੱਝ ਬਣ ਕੇ ਜ਼ਰੂਰ ਮੁੜਾ ਗੇ
ਅੱਖਾਂ ਵਿੱਚ ਹੰਜੂ ਆ ਜਾਂਦੇ ਇਸ ਗੀਤ ਨੂੰ ਸੁਣਕੇ 🇦🇺🥹🥹
Sachi bro
ਬਹੁਤ ਵਧੀਆ ਬਿਆਨ ਕੀਤਾ ਪਰਦੇਸੀਆਂ ਦੀ ਜ਼ਿੰਦਗੀ ਨੂੰ 👍👍 ਗਰੇਟ ਸ਼ੈਰੀ ਮਾਨ
It's not just a song it is the feeling of every international students ❣️
Not only for students it's also for those who are working in abroad.
@@manveer5333see the positivity bruh
Some people will work 2 weeks in their lives and sing this song. If you can’t get it done in the USA/Canada go back to India please.
Ni bro students li ni all pardeshi li
@@simsingh8492 No easy life in India unless you have money.
ਕਿਸ ਕਿਸ ਦੇ ਹਾਲਾਤਾਂ ਤੇ ਇਹ ਗਾਣੇ ਦੇ ਬੋਲ ਢੁਕਦੇ ਹੈ
ਵਾਹ ਭਰਾ ਸ਼ੈਰੀ ਮਾਨ। ❤❤❤❤❤
Any moosewala fans here😊❤
🤚🤚
ਅਸੀ ਇੱਟਲੀ ਰਹਿਨੇ ਆ ਏ Song ਸੁਣ ਕੇ ਰੋਣਾ ਆ ਗਿਆ 😢
bai Sanu vi
veer mai vi 27 nu ohna wa Italy kaam kar kida te salary shi a 😢agricoltura ch
hey bro , IT line vich kam krna chaunde ho
ਇਹ ਦਰਦ ਓਦੋਂ ਜ਼ਿਆਦਾ ਹੋ ਜਾਂਦਾ ਜਦੋਂ ਪਿਛੋ ਘਰ ਦਾ ਕੋਈ ਚੱਲ ਜਾਂਦਾ ਫਿਰ ਸਾਡੇ ਤੋ ਜਿਆਦਾ ਬੇਕਿਸਮਤ ਬੰਦਾ ਕੋਈ ਨੀ ਲਗਦਾ 😢😢
ਯਾਰ ਜਦੋ ਸੋਚੀਂ ਦਾ ਹੁਣ ਅਸੀਂ ਦੋਬਾਰਾ ਨਹੀ ਮਿਲਨਾ ਪਿੰਡ ਜਾ ਕੇ ਓਹਨਾ ਬੰਦੀਆ ਨੂੰ ਜੋ ਸਾਡੇ ਆਣ ਤੋ ਬਾਦ ਚੱਲੇ ਗੇ ਨੇ ਬਹੁਤ ਹੀ ਦੁੱਖ ਹੁੰਦਾ ਸੋਚ ਕੇ
Bilkul bai bhut dil ronda
Hji shi gal ohdu bhut dukh hunda te g v ni lgda
ਸਹੀ ਗੱਲ ਵੀਰ ਮੇਰੇ ਪਾਪਾ ਨੂੰ ਮਰਿਆ ਨੂੰ ਅੱਜ 24 ਦਿਨ ਹੋ ਗਏ 😭😭😭😭😭😭
Sahi gall aa bro 😢😢
Waheguru ji mehar karan bahar bithe veera bhena te
❤❤❤❤❤❤
😇😇😇
Shukar aa waheguru da Punjab ch he Kam set aa Sada satisfied 🙏🙏
Waheguru ji tohanu hamesha Khush rakhn veer
ਛਾ ਗਿਆ ਬਾਈ.... ਦਾਰੂ ਆਲੇ ਛੱਡ ਕੇ ਇੰਦਾ ਦੇ ਗਾਵੋ ਤਹਾਨੂੰ ਵੀ ਸਕੂਨ ਮਿਲਨਾ ਤੇ ਸਾਨੂੰ ਸੁਨਣ ਵਾਲਿਆਂ ਨੂੰ ਵੀ.... ❤
ਰੋਣਾ ਆ ਗਿਆ ਸੁਣ ਕੇ ❤❤
ਵਾਹ ਬਾਈ ਮਾਨ ਸਿਆਂ। ਇਕ ਹੋਰ ਮੀਲ ਪੱਥਰ ਗੱਡ ਤਾ ਜੱਟਾ ।।।। ❤❤❤❤
🙏🏻🌹ਮਜਬੂਰੀਆਂ ਹੀ ਦੂਰੀਆਂ ਪਾ ਦਿੰਦੀਆਂ ਕਿਹਦਾ ਦਿਲ ਕਰਦਾ ਜਿਗਰ ਦੇ ਟੋਟਿਆਂ ਨੂੰ ਦੂਰ ਕਰੀਏ ਜਹਾ ਦਾਣੇ ਤਹਾ ਖਾਣੇ ਜਿੱਥੇ ਜਿੱਥੇ ਚੋਗ ਖਿਲਾਰੀ ਮਾਲਕ ਨੇ ਚੁਗਣਾ ਹੀ ਪੈਣਾ ਹੈ ਬਹੁਤ ਸੋਹਣਾ ਗੀਤ ਹੈ ਜਜਬਾਤਾਂ ਨਾਲ ਜੁੜਿਆ ਰੱਬ ਸਭ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ 🌹🙏🏻❤💘❤
Waheguru mehar kre bahar rahnde pardesi bhna veera te❤❤...
Heart touching song
This song is dedicated to all international students ❤
AWESOME CONCEPT!!! this is the thing which music industry needs...
ਵਾਹ ਓਏ ਮਾਂ ਦਿਆ ਮੱਖਣਾ ❤ ਨਜ਼ਾਰਾ ਹੀ ਲਿਆਤਾ ❤❤ ਹੁਣ ਪਿੱਛੇ ਮੁੜਕੇ ਨਾ ਦੇਖੀ ❤ ਤੇਰੇ ਗੀਤਾਂ ਨੂੰ ਸੁਣਦੇ ਸੁਣਦੇ ਜੁਵਾਨ ਹੋਏ ਆ ,, ਤੇ ਬੁੱਢੇ ਵੀ ਤੇਰੇ ਗੀਤਾਂ ਨੂੰ ਸੁਣਦੇ ਸੁਣਦੇ ਹੀ ਹੋਣਾ ❤ ਬੱਸ ਇਸੇ ਤਰ੍ਹਾਂ ਤੇਰੈ ਗੀਤਾਂ ਦੀ ਆਵਾਜ਼ ਸਾਡੇ ਕੰਨਾਂ ਵਿੱਚ ਪਈ ਜਾਵੇ ❤love you brother
Beautiful song sharry paji
Feeling this so much 💫
😂😂
Huge fan
Amazinggg👌
Bs ki kahiye sharry veere tere baare bs dil to dua aa tere layi rabb mehara bakshe tuhanu chardikla ch rakhe ❤dhmoli vallon poori support aa tuhanu ❤❤❤
veere schi bhut ghaint likhya te ohna e vdia gayea waheguru mehar kre sare students t 🙏
Eh geet sach nal bhareya hoya hai Jo rooh nu touch karda hai ❤️🩹🥺
❤dila da king ❤maan
Lyrics 🫂❤️🩹
ਅਸਤਾਦ ਰੋਣਾ ਲਿਆਤਾ ਅੱਖਾਂ ਚੋਂ ਇਹ ਗਾਣੇ ਨੇ 😢 ਬਹੁਤ ਸੋਹਣਾ ਗਾਣਾ ਮਾਨ ਬਾਈ ❤❤❤
Wow nice
Reality ❤No words this Song Same meri life nal judea a song❤❤❤❤❤❤
Sara geet ro k sunea bai ❤
ਜਮਾ ਦਿਲ ਨੂੰ ਪਸੀਜ ਗਿਆ ❤❤❤❤
ਸੱਚ ਬਹੁਤ ਸੋਹਣਾ ਲਿਖਿਆ ਏ ਸੱਚ a ਪਰਦੇਸੀ ਲਈ
Bahut Sara pyar ❤❤❤❤ Europe waale saare drivers wallon sharry 22 ❤❤❤❤
ਰੂਹ ਨੂੰ ਸ਼ੂਹ ਗਿਆ ਸੌਂਗ ❤❤❤
Gora bai sada love you bai
I am listening to this piece. Absolutely magnificent sound
Rooh di kuraak bnda Sharry Maan always ❤🎉
What a soulful voice⚡
Bhut vdia awaaz aa g 🤞
Feeling this so much 💫
Ghaint 💗💗
Good luck
ਦੁਬਈ ਵਾਲੇ ਆਜੋ ਵੀਰੋ 😢😢
ਹਰ ਇੱਕ ਦੀ ਕਹਾਣੀ ਬਹੁਤ ਸੁਹਣਾ ❤❤❤
Assi chahe mehala wale putt ni pr apa agge aun walya nu mehala de putt bnawagy apni mehnt nal ❤️❤️
Boht sohna likheya te gayaa veere waheguru ji tuhanu hamesha khush rakhan ❤❤❤❤🎉🎉🎉🎉
👍👍👍👍👍👍👍👍👍😘😘😘😘😘😘 love you yr very good song
This song is written by my big brother named sourav and I missing him very much
Left home in 2014 still struggling to become a Surgeon and to go back to my village and live there with my parents.
Bhai ki gl refugee ho ki tussi?
sharry bai atte di chidi album wali vibe aa rhi ene saalan vad... keep it up
Literally written by gora pra from heart.... ❤❤
Waheguru mehar kri sb pardesya te 🙏❤🤲
Luv u bai ❤
Wah jee wah took me back to my uni days in UK. Sharyy Jee Allah tuwano hasda wasdaa rakhaay
ਰੂਹ ਤਾਂ ਪੰਜਾਬ ਈ ਰਹਿ ਗਈ
ਆ ਗਿਆ form ਚ ਭਾਅ ਹੁਣ ਮੁੜੀ ਨਾ ਪਿੱਛੇ ਖਿੱਚੀ ਰੱਖੀਂ ਕੰਮ❤❤ ਘੈਂਟ ਆ ਗੀਤ ਪੂਰਾ
Loveee the songgg❤
First song In my Playlist💥
Awesome
Ekdum mast
ਸੱਚੀ ਰੂਹ ਕੰਬ ਉੱਠੀ ਵੀਰ 😢 ਜਿਉਦਾ ਵਸਦਾ ਰਹਿ ♥️🙏♥️
ਰਵਾਂ ਤਾਂ ਬਾਈ ਯਰ ❤ ਜਿਉਂਦਾਂ ਰਹਿ, ਏਹੋ ਜੇ ਗਾਣੇ ਗਾਉਦਾਂ ਰਹੀ, ਦੁਆਵਾਂ ❤
❤❤❤ kuj bolan nu shddya e nhi bai ne🙏🏻😔
This song is really dedicated to all abroad people as well students who move to abroad to fulfill their dreams .
Such a beautiful song heart touching lyrics nd No Doubt abt ShArry’s Voice…
ਕੋਈ ਜਵਾਬ ਨੀ , from Germany,
city sunam , DIST sangrur
( ਮੇਰਾ❤ ਪੰਜਾਬ)
A single single lyrics is true ❤😢
Bhut kaint 👍🏻 song aa, Sharry paji God bless you 🙏🏻
Good luck
Very good
Very emotional and nice song 👌🏻👌🏻
14 saaaal hogey punjab sadey nu . main bhul hi geyaa koi apnaa ki hundaa , apnaa pind ki hundaaa😢😢😢😢😢
Kya likh ta yaar❤❤❤❤❤❤❤❤❤❤
This is the story of every student who is outside from his home and doing struggle in his life for giving his family a better future...❤😢
Wow 🥰🥰
Best 💯
Excellent ❤
Woww
Gajab
2nd album only in 2 months 🔥💥❤️love u Sharry paaji respect 👍
Ekdum mast
ਜਦੋਂ ਵੀ ਮੈਂ ਇਹ ਗੀਤ ਸੁਣਿਆ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ,🥺😢😥😔
This song is the true reality of Canada. 🇨🇦🇨🇦🇨🇦
😢😢😢😢😢😢😢😢miss punjab
We Punjabis are no doubt very hardworking but we need to educate ourselves to gain skills for technical or white collar jobs also. Hasde Vasde rho mere veero...apna watan apna ghar chhdna boht aukha.
Sahi gall veer, education Wale passe ni focus karde apne lok, ethe wi kinna kamm haiga
@@talwindersingh3721hun ki dsa bai tainu..mere kol skill a..hune sikhya..but jis kolo sikhya..oh 1 month ch crore kma lenda..white colar job ch gulami a..so apne kam da fyida bro
ki kam sikheya bro@@sardarsingh5933
ਇਹ ਗੀਤ ਸੁਣ ਕੇ ਮੇਰਾ ਜੀ ਨਹੀਂ ਕਰਦਾ ਬਾਰ ਜਾਣ ਨੂੰ 😢
Dil jit liya sharry manna. Sarbat da bhallla! whoever is hustling shall taste the toast to success
❤❤❤❤❤❤❤❤❤❤❤❤❤❤ no word for this song
God bless you sharry bai
ਰੁੱਖਾਂ ਵਰਗਾ ਸਬਰ,
ਖੁਹਾਂ ਜਹੀ ਗਹਿਰਾਈ,
ਕੱਖਾਂ ਵਾਂਗ ਮੁਹੱਬਤ ਰੁਲੀ,
ਤੇ ਉਮਰਾ ਲਈ ਜੁਦਾਈ,
❤❤❤❤
👌🏻👌🏻👌🏻
😅
Good luck
Ekdum mast
Sahi gal aa 6 saal ho gye aa 😢bapu di bhut yaad aundi aa 😢
Syane kehnde aa rabb Kan kan vich vasya te ajj ehe geet sun ke ykeen ho gya menu rabb surann vich v vasda jo ajj sunn lye ...tera dilo satkar krde aa Bai tu oho rooh nu ajj ena khush krta bss dwawa hi nikl rhiyan tere lai ...jeunda rehh Bai ❤❤
This is Sharry maan power ✍️
Masterpiece paji 🙌
❤😅😮❤😮😮😂
Ekdum mast
Feeling this so much 💫
Sharry maan is one of the underrated artists 🥹
We are here . How he underated.. .🎉
Song sun ke aankhan bhar ayia...,😢😢bhut Kamal da likhya te gayaa va
ਰੂਹ ਹਿਲਾ ਦਿੱਤੀ
Once again he melts our hearts ❤️
@@ashupatel2299 it was good luck with good lyrical
😂😂
Good 👍
Cute ⭐⭐
❤❤
Beautiful song❤️
V touching ❤ 😢😢
Miracle voice sir ❤❤❤
Sharry Maan did it again. You can make it feel with your voice. Moreover, video is also very heart touching. Baba ji karan sare chardi kala ch raho....
Roj bhot vari sunde eh song vere bhot vadiya lagda
ਬਹੁਤ ਵਧੀਆ ਅਲਫ਼ਾਜ਼,ਆਵਾਜ਼ ਅਤੇ ਅੰਦਾਜ਼...ਜੀਓ
Sherry Maan what a singer
And Sonu Bhai luv u
your acting was amazing ❤❤❤❤
We all are proud of you
I literally got tears in my eyes each and every word of the song is so true ❤
Woww
Fantastic ❤❤❤
Nice
Good
Oh my God 7 reply
Bhot sohna gana mere veer. Sachi akha cho pani agya❤
Ghar to bahar aaye nu 3 sal ho gaya aa song sun k mn nu bhut skoon milda hai❤❤❤nice song
LOVE LOVE LOVE LOVE LOVE THIS SONG!!!!!!
Got tears and goosebumps after listening this song. Really miss home.
Love from Canada 🇨🇦
#internationalstudents
Aj sunaya bahut pyara gaya
Well done sharry bai. That’s what you meant for !!! Good on ya bro 🎉🎉
Old sharry Maan vibes 🤩
Mine favorite
Best song is
So cute