RAULE | (Official Video) | Gulab Sidhu | PS Chauhan | N Vee | Latest Punjabi Song | 5911 Records
Вставка
- Опубліковано 13 тра 2024
- 5911 Records Presents
Special Thanks - Sardar Balkaur Singh Sidhu
Singer- Gulab Sidhu
Lyrics - PS Chauhan
Music - N Vee
Director- Hitesh Arora
Cheif Ad - Ali Justin
DOP - Jass Sudan
Edit /Color - Yatin Arora
Project By - Johnty Dhillon
Assistant Edit - Harshwinder Singh
Production - Yatin Arora
Label - 5911 Records
Also Available on:-
iTunes - music.apple.com/in/album/raul...
Spotify - open.spotify.com/track/3E7pHA...
Amazon Music - music.amazon.in/tracks/B0D386...
JioSaavn -www.jiosaavn.com/song/raule/C...
Gaana - gaana.com/song/raule-15
Wynk Music - wynk.in/u/sZt8ubGzc
UA-cam Music - • Raule
Audiomack - audiomack.com/gulab-sidhu/son...
Anghami - play.anghami.com/song/1158008828
#RAULE #GulabSidhu #5911Records #latestpunjabisong2024
5911 Records -
/ 5911.records
ਕੋਣ ਕੋਣ ਸਿੱਧੂ ਬਾਈ ਨੂੰ 😢 ਮਿਸ ਕਰ ਰਿਹਾ ❤ ਜਨਮ ਦਿਨ ਮੁਬਾਰਕ ਮਾਤਾ ਚਰਨ ਕੋਰ ਜੀ ਨੂੰ ❤️🥲❤️
ਕਦੇ ਭੁੱਲੇ ਹੀ ਨਹੀਂ 😢😢😢
Oho ik kala hi si odi koyi copy bi ni kar sakda miss u jatta 😢😢
Bro ik ik mint jad odi va bhai ji di 😭💔
@@Moose_x5911legend 😢
Sidhu Forever😊❤
Sidhu Sidhu💪
Je sidhu seen ho jaanda taa eh song billboard ty hona c ❤
Sahi bat hai
Bilkul sahi baat bole rhe ho
ਹੇਟਰਾਂ ਦੇ ਪਿੱਛੇ ਅੱਗ ਲੱਗ ਜਾਂਦੀ ਆ,ਜਦੋਂ ਸਿੱਧੂ ਦਾ ਸਪੋਰਟ ਆਲਾ ਗਾਣਾ ਆ ਜਾਂਦਾ
ਕੱਲਾ ਏਹੀ ਬੰਦਾ ਆ ਜੀਹਨੇ ਸਿੱਧੂ ਬਾਈ ਦੀ ਯਾਰੀ ਦਾ ਪੂਰਾ ਮੁੱਲ ਮੋੜਿਆ ਵੀਰੇ ਹਮੇਸ਼ਾ ਐਦਾ ਹੀ ਰਹੀ ਵਾਹਿਗੁਰੂ ਤੈਂਨੂੰ ਤੇਰੇ ਪਰਿਵਾਰ ਨੂੰ ਸਿੱਧੂ ਬਾਈ ਦੇ ਬੇਬੇ ਬਾਪੂ ਨੂੰ ਹਮੇਸ਼ਾ ਖ਼ੁਸ਼ ਰੱਖੇ।।।..
ਤਾਂ ਹੀ ਤਾਂ ਗੁੱਡੀ ਵੀ ਸਿਖਰਾਂ ਤੇ ਆ ਜਿੰਨੇ ਜਿੰਨੇ ਸਿੱਧੂ ਨੂੰ ਛੱਡਿਆ ਖ਼ਤਮ ਹੋਗੇ
ਸਹੀ ਗੱਲ ਆ ਬਾਈ ਨਹੀਂ insta ਤੋਂ ਸਿੱਧੂ ਨੂੰ ਸਾਰੇ unfollow ਕਰਗੇ ਦੱਲੇ ਸਾਲ਼ੇ ਜਿਹੜੇ ਓਹਦੇ ਸਿਰੋਂ ਚੱਲੇ ਸੀ..😢
@@sidhuandakaka1118 bde matlabi bnde hunde AA Veere par koi Ni Rab lejha jokha jrur rakhda SAB da veere main te es Bande da fan AA yr
5911 ਚੈਨਲ ਤੇ ਕੋਈ ਵੀ ਗਾਣਾ ਆ ਜਾਵੇ ਸਾਡੇ ਲਈ ਸਿੱਧੂ ਹੀ ਆ ਗਿਆ
Full support 🔥🔥🔥🔥
❤🔥🔥
❤
ua-cam.com/video/zvUBlOfvjU4/v-deo.htmlsi=5NBGfdqijF_xfMYo
Shooter tribute to sidhu moose wala
Plz share
❤❤
❤❤❤❤❤
Happy Birthday dear bro❤❤❤
The World Famous Legend sidhu moose wala only ❤❤❤❤
ਦਿਲ ਦਾ ਨਹੀਂ ਮਾੜਾ ਤੇਰਾਂ ਸਿੰਧੂ ਮੂਸੇ ਵਾਲਾਂ ❤️#justicforsidhumoosewala💔
ਇੱਦਾਂ ਹੀ ਬਾਪੂ ਜੀ ਨੂੰ ਨਾਲ ਰੱਖਿਓ ਆਪਣੇ।।।। ਫਿਰ ਕੀ ਹੋਇਆ ਅੱਜ ਸਿੱਧੂ ਵੀਰਾ ਆਪਣੇ ਵਿੱਚ ਨਹੀਂ।।। ਪਰ ਆਪਾ ਓਹਨਾ ਦੇ ਮਾਤਾ ਪਿਤਾ ਨੂੰ ਹਮੇਸ਼ਾ ਨਾਲ ਰੱਖਣਾ 😊😊😊😊😊
#justiceforsidhumossewala ਬਾਈ ਤੇਰੀ ਯਾਦ ਬਹੁਤ ਆਉਂਦੀ ਆ ਜਿਉਂ ਜਿਉਂ ਦਿਨ ਨੇੜੇ ਆਈ ਜਾ ਰਿਹਾ ਬਾਈ ਤੇਰੀ ਯਾਦ ਦਵਾਈ ਜਾ ਰਿਹਾ ਹੈ ❤miss u bai ❤
Menu geet sunke lgaya jinve hun hi bolu jhota agali kaddi😢😢, miss u 22 tere jaan to bad aaj pahli war you tube te song dekhna aaya 😢akhha bhar aayi 😢
ਮਾਂ ਮੈਨੂੰ ਲੱਗਦਾ ਰਹਿੰਦਾ ❤️ ਮੈ ਜਮ੍ਹਾਂ ਤੇਰੇ ਵਰਗਾ ਆ 🎂🎉 Happy Birthday Mata ji
ਹਲੇ ਮੁੱਕਿਆ ਨੀ ⛳❤
Moosa Jatt 💪💪
5911ਜੱਟ ❤❤
ਗੁਲਾਬ ਵੀਰ ਹੀ ਹੈ ਜਿਸ ਨੇ ਆਪਣੀ ਯਾਰੀ ਦਾ ਮੁੱਲ ਪਾਇਆ ਧੰਨਵਾਦ ਵੀਰ ❤❤❤❤miss you sidhu veer ❤❤❤❤
ਚੋਬਰ ਦੀ ਚਰਚਾ ਰਕਾਨੇ ਦੱਸ ਦੀ ਸਾਡੇ ਮੁੱਕੇ ਨੀ ਅਜੇ ਤਾਂ ਰੋਲੇ ਸ਼ੁਰੂ ਹੋਏ ਨੇ 🎉🎉❤❤❤❤. 2 song gulab Sidhu bhi nal apna tractor stunt da
ua-cam.com/video/zvUBlOfvjU4/v-deo.htmlsi=5NBGfdqijF_xfMYo
Shooter tribute to sidhu moose wala
Plz share
Sidhu bhai ❤❤😢😢
𝐒𝐢𝐝𝐡𝐮 𝐁𝐡𝐚𝐢 𝐉𝐚𝐚𝐧 𝐡𝐚𝐢 𝐚𝐩𝐧𝐢 ❤
ਲੀਰਾ ਨੀ ਸੌਦੀਆ ਅੱਜ ਪ੍ਰਾਹੁਣੇ ਵੇਖ ਕੇ ਇਦਾ ਚੱਲਣਾ ਬਾਪੂ ਬਲਕੌਰ ਦਾ ਝੋਟਾ ❤️❤️
ਕੱਲਾ ਬੰਦਾ ਭਰਾ ਜੋ ਸਿੱਧੂ ਤੇ ਉਹਦੀ ਫੈਮਿਲੀ ਨਾਲ ਖੜਾ ਤੂੰ ਇਹਹੋ ਜੇ ਯਾਰ ਮਿਲਨੇ ਔਖੇ ਆ ਭਰਾ ਜਿਉਂਦਾ ਰਹਿ ਸੱਜਣਾ ਰੱਬ ਤਰੱਕੀਆਂ ਵਖਸੇ ਤੇ ਹਮੇਸ਼ਾ ਸਿੱਧੂ ਬਾਈ ਦੀ ਫੈਮਿਲੀ ਦੀ ਸਪੋਟ ਕਰਦਾ ਰਹੀ.... Love uhhhh dila ❤️❤️❤️❤️
Miss u sidhu moosewala❤😢
Oe hale mukeya ni💪🏻💪🏻💪🏻REST IN POWER 💪🏻💪🏻
ਗੁਲਾਬ ਆਪਣੇ ਗੀਤਾ ਵਿੱਚ ਸਿੱਧੂ ਨੂੰ ਜਿਉਂਦਾ ਰਖਦਾ ਹਮੇਸ਼ਾ।।!ਜਿਉਂਦਾ ਰਹਿ ਵੀਰ।।।ਮਿਸ ਯੂ 5911 😢
ਅੱਜ ਸਿੱਧੂ ਬਾਈ ਹੁੰਦਾ ਤਾਂ 15 ਮਈ ਨੂੰ ਗੀਤ ਆਪ ਰੀਲੀਜ਼ ਕਰਨਾ ਸੀ ਕਿਉਂਕਿ ਮਾਤਾ ਚਰਨ ਕੌਰ ਜੀ ਦਾ ਜਨਮਦਿਨ ਐਂਡਵਾਸ ਹੋਣਾ ਸੀ ਜਨਮਦਿਨ ਦੀਆਂ ਬਹੁਤ ਮੁਬਾਰਕਾਂ ਮਾਤਾ ਜੀ ❤😊
ua-cam.com/video/zvUBlOfvjU4/v-deo.htmlsi=5NBGfdqijF_xfMYo
Shooter tribute to sidhu moose wala
Plz share
Hm bai shi keha❤
Meri bebe da v ajj birthday aa vsdiyan rehan mavan 🙏🏻 waheguru mehr kre mavan te
❤❤❤❤❤❤❤❤❤❤❤
❤️❤️❤️❤️❤️❤️❤️❤️❤️❤️
REST IN POWER LEGEND 🦁
Bohat vadiya ganna jatta
OH TENSION'AN CH PAIYA NE SARKARAN
DIL DA NHI MARA TERA LEGEND 5911
#JusticeForSidhuMooseWala
❤ ਇੱਕ ਸੇਰ ਨੂੰ ਜਨਮ ਦੇਣ ਵਾਲੀ ਮਾਂ ਨੂੰ ਜਨਮਦਿਨ ਮੁਬਾਰਕ ਜੀ 🎉
इतनी के खास बात थी उसमे जो उसे हमेशा याद ही करते रहेंगे । बहुत आए है और भी आयेंगे ।
Dil Da Ni Maada ❣️❣️
ਮੂਸੇ ਪਿੰਡੋ ਚੜ੍ਹਿਆ ਤੂਫ਼ਾਨ ਵੇਖਲਾ ⛳
Jhotaaa aa gya ❤❤❤👈
Legend never die ⛳️🕊️
Any like sidhu❤
ਬਹੁਤ ਬਹੁਤ ਮੁਬਾਰਕਾਂ ਮਾਤਾ ਜੀ ਨੂੰ ❤
Justice for sidhu Moose wala 🥲🥲
Miss you Sidhu moose wala 😭😭😭ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤
Okkk
ਸੱਚੀ ਗਲ ਆ
Aje chup ni hoea❤❤❤❤❤❤❤❤❤❤
Happy Birthday Mata g waheguru ji ਚੜਦੀ ਕਲਾ ਚ ਰੱਖੇ
Forever sudhu ❤
Sidhu Bhai ❤🎉
Gulaab nu support kro, sidhu iss video ch nal kharda hunda 1 din ch million paar hunde. So support 5911 record, gulaab.
ਸਿੱਧੂ ਆਵਦੇ ਬਾਪੂ ਜੀ ਦੀ ਐਨੀ ਇੱਜਤ ਬਣਾ ਗਿਆ ਕੇ ਲੋਕ ਉਹਨਾਂ ਨੂੰ ਆਪਣੀ ਵੀਡੀਓ ਚ ਦਿਖਾਉਣਾ ਮਾਣ ਆਲੀ ਗੱਲ ਸਮਝਦੇ... ਵਾਹਿਗੁਰੂ ਜੀ ਸਭ ਨੂੰ ਤਰੱਕੀਆਂ ਬਖਸ਼ਣ ❤
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala
ua-cam.com/video/zvUBlOfvjU4/v-deo.htmlsi=5NBGfdqijF_xfMYo
Shooter tribute to sidhu moose wala
Plz share
I miss you 🥺 Sidhu bhai
Sidhu Mose wala gulab sidhu 👍
ਜੋ ਵੀ ਮੇਰਾ ਇਹ ਕਮੈਟ ਪੜ੍ਹ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ 🫶🥰 ਤੇ ਉਸ ਦੇ ਮਾਤਾ ਪਿਤਾ ਦੀ ਉਮਰ ਲੰਬੀ ਹੋਵੇ ਰੱਬ ਉਸ ਨੂੰ ਤੰਦਰੁਸਤੀ ਆ ਬਖਸ਼ੇ ❤❤❤
ua-cam.com/video/zvUBlOfvjU4/v-deo.htmlsi=5NBGfdqijF_xfMYo
Shooter tribute to sidhu moose wala
Plz share
ਸਰਦਾਰ ਬਲਕੌਰ ਕੋਲ ਜੀਪ 'ਚ ਬੈਠੇ ਪੂਰਾ ਅੱਤ ਲੱਗਦੇ ਆ ਸਿੱਧੂ ਦੀ ਝਲਕ ਪੈਂਦੀ ਆ ਜਿਸ ਜਿਸ ਨੂੰ ਪੈਂਦੀ ਆ ਉਹ ਲਾਈਕ ਕਰ ਦਿਓ ਕਮੈਂਟ
Hn veer
ua-cam.com/video/zvUBlOfvjU4/v-deo.htmlsi=5NBGfdqijF_xfMYo
Shooter tribute to sidhu moose wala
Plz share
😊😊😊😊😊😊😊😊😊😊😊😊😊😊😊
ftff FFTTTTTTTT TFFTTFFTTTT TTT TFFTTFFTTTT TTT F FFTTTTTTTT TTFFFTTTTFTTTYT tftfttftt😮 yt TffttfttfTTFtttTtft TTT To TT TTT@@mandeepmann7572
Bilkul ji
Sirra💥
❤❤ sidhu 22 jidabaad Veera ❤❤
ਸਭ ਤੋਂ ਪਹਿਲਾਂ ਸਰਦਾਰ ਬਲਕੌਰ ਸਿੰਘ ਸਿੱਧੂ ਤੇ ਗੁਲਾਬ ਵੀਰ ਨੂੰ….
ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਹਿਤ ॥
ਮੈਨੂੰ ਇਹ ਗੀਤ ਬਹੁਤ ਸੋਹਣਾ ਲੱਗਿਆ ਵੀਰ ਤੇ ਤੁਸੀ ਵੀ ਬਹੁਤ ਸੋਹਣਾ ਗਾਇਆ ਹੈ,,,,ਜੇਕਰ ਅੱਜ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਤਾਂ ਇਸ ਗੀਤ ਨੇ ਹੋਰ ਵੀ ਤੇਜ਼ੀ ਨਾਲ ਉੱਤੇ ਨੂੰ ਜਾਣਾ ਸੀ,,ਸਿੱਧੂ ਮੂਸੇਵਾਲਾ ਵੀਰ ਤੇਰੀ ਪਹਿਲੇ ਰੂਪ ਵਾਲੀ ਕਮੀ ਹੈਜ਼ੇ ਵੀ ਹੁੰਦੀ ਹੈ,,ਜਦ ਕਿ ਤੂੰ ਵੱਡੇ ਵੀਰ ਵਾਪਸ ਆ ਗਿਆ ਵਾਹਿਗੁਰੂ ਜੀ ਦੇ ਘਰੋਂ,ਨਿੱਕੇ ਪੈਰੀ,,,,
#ਸਿੱਧੂਮੂਸੇਵਾਲਾ ਲਵ ਯੂ ਜੱਟਾਂ ਹਮੇਸ਼ਾ ਆਖ਼ਰੀ ਸਾਹ ਤੱਕ 🙏
#ਜਸਟਿਸਫੋਰਸਿੱਧੂਮੂਸੇਵਾਲਾ 🙏
Ek Bari aur❤❤🔥
Jiooooooooo❤❤❤❤❤
Baapu ❤️❤️
ਗੁਲਾਬ ਵੀਰ ਤੇਰੇ ਵਰਗਾ ਭਰਾ ਚਾਹੀਦਾ ਤੂੰ ਸਿੱਧੂ ਤੇ ਉਸ ਦੇ ਮਾਤਾ ਪਿਤਾ ਦਾ ਬਹੁਤ ਸਤਿਕਾਰ ਕੀਤਾ ਗਾਣਾ ਬਹੁਤ ਵਧੀਆ ਜੀ
ਤੇਰੀ ਘਾਟ ਰਹਿੰਦੀ ਰੜਕਦੀ ❤ ਨੂੰ ਕਦੇ ਪੂਰੀ ਨੀਂ ਹੋਣੀ ਜੱਟ Sidhu Mossewala ❤
Sira
Miss u legend ❤️❤️❤️❤️
ਗੁਲਾਬ ਤੂੰ ਸਿੱਧੂ ਬਾਈ ਦੇ ਮਾਪਿਆਂ ਨਾਲ ਖੜ.....ਤੇ ਸਦਾ ਇਨਸਾਫ ਦੀ ਗੱਲ ਕਰਦਾ ਰਹਿ ਮਾਲਕ ਭਲੀ ਕਰੂ.... ਤੇ ਤੇਰਾ ਹਰ ਗੀਤ Trending ਚ ਲੈ ਕੇ ਆਉਣਾ ਸਾਡਾ ਕੰਮ ਬੱਸ ਤੂੰ ਖਿੱਚ ਕੇ ਰੱਖ ਕੰਮ... ਤੇਰਾ ਗੀਤ ਵੀ ਜਲਦੀ Billboard ਤੇ ਗੂੰਜੂ❤❤
Misss uuuu jatta😍 ਜੇ ਅੱਜ ਝੋਟਾ ਹੁੰਦਾ, ਇੰਡਸਟਰੀ ਦੀਆਂ ਕੰਧਾਂ ਤੇ, ਕੁੱਤੀ ਆਂ ਚਾੜ ਦਿੰਦਾ, ਦੱਲੇ ਅੱਜ ਦੇ ਦਿਨ ਹੋਮਲੈਂਡ ਚੋਂ ਬਾਹਰ ਹੀ ਨਹੀਂ ਸੀ ਆਉਣੇ 😂😂 ਕੌਣ ਕੌਣ ਸਹਿਮਤ ਆ ਠੋਕੋ ਲਾਇਕ 💪💪
Mis u Sidhu Moose wala
Sidhu Moose Wala ❤️❤️
ਮਾਤਾ ਜੀ ਤੇਰੀ ਸੁਲੱਖਣੀ ਕੁੱਖ ਨੂੰ ਸਲਾਮ ਜਨਮਦਿਨ ਦੀਅਾਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜਦੀਕਲਾ ਚ ਰੱਖਣ
ua-cam.com/video/zvUBlOfvjU4/v-deo.htmlsi=5NBGfdqijF_xfMYo
Shooter tribute to sidhu moose wala
Plz share
ਪਹਿਲਾ ਸਿੱਧੂ ਬਾਈ ਕਰਕੇ ਗਾਣੇ ਹਿੱਟ ਹੁੰਦੇ ਸੀ ਹੁਣ ਸਰਦਾਰ ਬਲਕੌਰ ਸਿੰਘ ਜੀ ਕਰਕੇ ਹਿੱਟ ਹੁੰਦੇ ਨੇ ਜੀ ਉਹ ਜੱਟ ਜਿਹੜਾ ਆਪਣੇ ਮਾਪਿਓ ਨੂੰ ਵੀ ਸਟਾਰ ਬਣਾ ਗਿਅ ❤
#justiceforsidhumoosewala
Miss you jatta. Sidhu moosewala 😢😢😢
GOAT 🐐
ਜਿਸਨੂੰ ਵੀ ਗਾਣਾ ਅੱਤ ਲੱਗਿਆ ਤੇ ਬਾਈ ਬਾਈ ਗਾਣੇ ਦੀ ਫੀਲਿੰਗ ਆਈ ਲਾਇਕ ਕਰੋ❤❤❤❤❤❤
♥️♥️♥️♥️♥️♥️♥️🔥🔥🔥🔥🔥🔥😘🔥🔥
Love and respect from Kerala Ji. Legend Shubdeep Singh Sidhu our Sidhu Moose wala Bhai lives in our hearts for ever and ever and forever. 🙏🙏👏👏🌹🌹🦁🦁❤❤👍👍😭😭😭😢😢😢
Yaar bhai ki bahut yaad aa rhi hai 🥺🥺🥺🥺🥺sidhu moose👑👑👑 wala king ❤❤
ਸਿੱਧੂ ਬਾਈ ਦੇ ਨਾਲ ਖੜਨ ਵਾਲਾ ਇੱਕ ਇਨਸਾਨ ਹੈ ਬਾਈ ਗੁਲਾਬ ਸਿੱਧੂ । ਹੋਰ ਲੱਢੂ ਬਹੁਤ ਨੇ ਜਿਹੜੇ ਜੱਟ ਦੇ ਸਿਰੋਂ ਉੱਠ ਕੇ ਅੱਜ ਸਿੱਧੂ ਬਾਈ ਤੋਂ ਪਿੱਛੇ ਹਟ ਗ ਏ
Kini vaar Gulab ne sidhu de justice layi bolya dasi bro ?kehdi video paa k keha sarkar nu ? PB 31 MANSA
ਗਿਨਤੀ ਦੇ ਦਿਨ ਓਹ ਜਿਓੰਦੇ ਜੱਗ ਤੇ,
ਅੰਤ ਨੂੰ ਤਰੱਕੀ ਜਿਹਦੀ ਵੈਰੀ ਬਨਦੀ 🥳
Never fold Never Back Down ⛳️💯
Gulaab sidhu on drill😈😈😈⚡⚡
Kash Nal Sidhu Bai V Hunda
ਬਾਪੂ ਜੀ ਨੂੰ ਖੁਸ਼ ਵੇਖ ਕੇ ਮਨ ਖੁਸ਼ ਹੋ ਜਾਂਦਾ 😊
ਸਿੱਧੂ 22 ਜ਼ਿੰਦਾਬਾਦ ✊
Love you ustad sidhu bhai ji ♥️
Yes, Sidhu👑
ਕੌਣ ਕੌਣ ਚਾਹੁੰਦਾ ਗੁਲਾਬ ਸਿੱਧੂ ਦੇ ਸਾਰੇ ਗੀਤ @5911record ਤੇ ਆਉਣ ❤
ਗੁਲਾਬ ਵੀਰ ਹੀ ਸਿੱਧੂ ਵੀਰ ਨੂੰ ਵੱਡਾ ਭਰਾ ਮੰਨਦਾ ਏ... Love u bai
Wah bai big fan gulab sir
5911 🚜🚜
Gulab sidhu zindabaad ❤ justice for sidhu mossewala ❤❤❤❤❤❤🙏🏻🙏🏻🙏🏻🙏🏻🙏🏻🙏🏻
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌💕#sidhumoosewala
Sidhu moosewala ❤miss you jatta
Thankyou gulab Sidhu ji
ਅਫਸੋਸ ਸਿੱਧੂ ਨੀ ਹੈਗਾ 15 ਮਈ ਨੂੰ ਸਿੱਧੂ ਬੋਹਤ ਬੱਡਾ ਗਾਣਾ ਰੀਲੀਜ਼ ਕਰਦਾ ਹੁੰਦਾ c ਕਿਉਂਕਿ ਉਸਦੀ ਮਾਤਾ ਚਰਨ ਕੌਰ ਦਾ ਜਨਮਦਿਨ ਹੁੰਦਾ ਐਡਵਾਂਸ ਜਨਮਦਿਨ ਦੀਆਂ ਮੁਬਾਰਕਾਂ ਮਾਤਾ ਚਰਨ ਕੌਰ ਜੀ
ਵੀਰੇ ਕੀ ਇਸ ਗੀਤ ਵਿੱਚ ਸਿੱਧੂ ਦਾ ਕੋਈ ਪਹਿਰਾ ਨੀ ਹੈਗਾ😢
Happy birthday matta gg
❤❤❤❤❤
Happy birthday Mata ji
Happy Birthday dear Mata g❤❤
ਬੇਸ਼ੱਕ ਸਿੱਧੂ ਨਹੀਂ ਹੈ ਪਰ ਬਾਪੂ ਬਲਕੌਰ ਸਿੰਘ ਚ ਸਿੱਧੂ ਵੱਸਦਾ। ਜਿਵੇ ਕਹਿੰਦੇ ਨੇ ਪੁੱਤ ਚ ਪਿਓ ਦਾ ਭੁਲੇਖਾ ਪੈਂਦਾ ਪਰ ਇਥੇ ਉਲਟ ਆ। ਪਰਮਾਤਮਾ ਬਾਪੂ ਜੀ ਨੂੰ ਚੜ੍ਹਦੀ ਕਲਾ ਚ ਰੱਖੇ। ਜੁਗ ਜੁਗ ਜੀਵੇ ਗੁਲਾਬ ਸਿੱਧੂ ਭਰਾ।
❤️❤️❤️❤️❤️
❤❤❤❤😊😊
Right veer
Sehi gl hai ❤
Sidhu sidhu hoyi payi ah
End aa🔥🔥🔥🔥🔥🔥🔥🔥🔥🔥
Munda sidhuan da agg kadda 🔥🔥🔥
ਗੁਲਾਬ 22 ਵਾਹਿਗੁਰੂ ਜੀ ਥੋਡੀ ਉਮਰ ਲੰਬੀ ਕਰੇ ਤੁਸੀ ਹਰ ਵਾਰ sidhu 22 ਨੂੰ ਪਹਿਲਾ ਰੱਖਿਆ ਇਸ ਵਾਰ ਬਾਪੂ ਜੀ ਨਾਲ ਵੀਡਿਓ ਕਰਕੇ ਵੈਰੀਆ ਦੇ ਪੈਰਾਂ ਹੇਠ ਜ਼ਮੀਨ ਹਲਾ ਕੇ ਰੱਖ ਤੀ 🙏🙏🙏justic for sidhu 22
Dil to salute a bai Gulab sidhu nu 🙏❤️❤️
Diloo luv u 22 a ty hoi na sardarii❤❤❤❤❤
ਕੰਮ ਨਾਂ ਅਸੂਲਾਂ ਤੋਂ ਕੋਈ ਬਾਰ੍ਹ ਜੱਟਿਏ.. ਦੇਖ ਬੰਬੇ ਤੱਕ ਚੱਲਦੇ ਵਪਾਰ ਜੱਟਿਏ..।🫡
ਚੋਬਰ ਦੀ ਚਰਚਾ ਰਕਾਨੇ ਦੱਸਦੀ ਨੀ ਸਾਡੇ ਮੁੱਕ ਨੀਂ ਅਜੇ ਤਾਂ ਰੌਲੇ ਸ਼ੁਰੂ ਹੋਏ ਨੇ ❤ ਕਿਆ ਬਾਤ ਆ 💣 ਬੰਬ ਗਾਣਾ 💣💣 ਗੁਲਾਬ ਬਾਈ 👌 ਕਾਨੂੰ ਗੱਲਾਂ ਕਰਾਈਆਂ ਪਈਆਂ ਕਹਿੰਦੇ ਮੁੰਡੇ ਨੇ 💪✌️
Nice bro😢 sidhu bhai😢😢
Sira bhai
5911 ਚੈਨਲ ਤੇ ਗਾਣਾ ਆਵੇ ਲੱਗਦਾ ਸਿਧੂ ਵੀਰ ਆ ਗਿਆ ❤❤❤❤🙏
ਇਕੱਲਾ ਗੁਲਾਬ ਬਾਈ ਆ,ਜਿਹੜਾ ਸਿੱਧੂ ਬਾਈ ਦੇ justice ⚖️ ਦੀ ਗੱਲ ਕਰਦਾ❤❤
Sidhu sidhu hoyi payi he ❤
Legend never die 🎲🎲
SIDHU MOSSEWALA ਦੀ ਲਿਖਤ ਨੂੰ ਇੱਕ ਲਾਇਕ❤❤