SATISFY - Official Music Video | Sidhu Moose Wala | Shooter Kahlon | New Punjabi Songs 2021

Поділитися
Вставка
  • Опубліковано 4 січ 2025

КОМЕНТАРІ • 70 тис.

  • @5911records
    @5911records  3 роки тому +18478

    Jinna Dita Malak Ne Satisfy !!!!!
    "SATISFY" Kive Laggea Comment Karke Jaroor Dassio ??

  • @Sandeeptoor
    @Sandeeptoor 3 роки тому +5263

    end gall bat jatta❤️❤️😍😍👌🌺

  • @JattBabeTelevision
    @JattBabeTelevision 3 роки тому +2224

    ਧੁੱਕੀ ਕੱਢ ਗੀਤ
    Sira kreya peya jatto es vaar fer ❤️

  • @MrAmos777
    @MrAmos777 2 місяці тому +333

    Anyone in 2025 ?? 😢😢
    #justiceforsidhumoosewala 🙏

  • @TurbankingPardeepSinghGehal
    @TurbankingPardeepSinghGehal 3 роки тому +347

    ਚੜਦੀਕਲਾ 🚩❤️

    • @Theankitbuilds
      @Theankitbuilds 3 роки тому +1

      ua-cam.com/users/shortshaCXIZubiaw?feature=share

  • @panjabtoitaly
    @panjabtoitaly 3 роки тому +257

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਦੀਆਂ ਸਬ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ 🙏🙏❤

  • @ChaniNattan
    @ChaniNattan 3 роки тому +388

    Positive vibes ❤️ plus veggie pizza and fries cant go wrong ❗️

  • @shivtrends02
    @shivtrends02 4 місяці тому +385

    2024 attandance 🤟

  • @surjeetgill7526
    @surjeetgill7526 3 роки тому +235

    ਆ ਗੀਤ ਨਾਲ ਕੀਲ ਕੇ ਰੱਖ ਦਿੱਤਾ ਸਭ ਨੂੰ ਦੋਹਾਂ ਨੇ
    ਬਾਕੀ ਗੀਤ ਬਹੁਤ ਵਧੀਆ ਜੀ 🙏🏻✊🏻

    • @gskang6451
      @gskang6451 3 роки тому +1

      Hanji veer ji , shi keha tusi ❤

  • @SinghSaabFoods
    @SinghSaabFoods 2 роки тому +1057

    What a song. Dil nu Chu gaya.... Baaki JATTA Miss you

    • @N.Mangal
      @N.Mangal 2 роки тому +10

      सच मै यार दिल छू गया ये गीत

    • @AviiRajpuria
      @AviiRajpuria 2 роки тому

      Tribute to sidhu mosewala 🙏 ua-cam.com/video/fqD_aQiLS1c/v-deo.html

    • @Ankit_Bhushan
      @Ankit_Bhushan 2 роки тому +4

      This song Learn _no matter how much you progress,Stay connected to the ground 🌍 Legend never die, he alive in our ❤️ forever ♾️

    • @YANTRA305
      @YANTRA305 2 роки тому +2

      I Miss CDm

    • @prabhnoorsandhu6043
      @prabhnoorsandhu6043 2 роки тому +1

      Ha bro

  • @SukhSaab
    @SukhSaab 3 роки тому +3034

    another banger going on billboard 🔥👌

  • @Itsaahanmalik
    @Itsaahanmalik 2 місяці тому +10

    Bhot yaad aati hai paaji ki🥺😔

  • @tanusharma6326
    @tanusharma6326 3 роки тому +1481

    ਜੇਕਰ ਕੋਈ ਇਸ ਕੰਮੈਂਟ ਨੂੰ ਪੜ੍ਹ ਰਹਿਆ ਹੈ ਤਾਂ, ਮੈ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਰੱਬ ਉਨਾਂ ਦੇ ਮਾਪਿਆਂ ਦੀ ਉਮਰ ਲੰਬੀ ਕਰੇ।🙏🙏

  • @simarpreetsingh4888
    @simarpreetsingh4888 3 роки тому +6726

    2090: World is still looking for jatt da muqabla!🔥💪

  • @sukhvirkaur4528
    @sukhvirkaur4528 3 роки тому +70

    ਰੱਬ ਦੀ ਰਜ਼ਾ ਵਿੱਚ ਸਦਾ ਜਿਹੜੇ ਰਹਿੰਦੇ ਨੇ...ਜਿੰਦਗੀ ਦਾ ਅਸਲੀ ਨਜ਼ਾਰਾ ਉਹੀ ਲੋਕ ਲੈਂਦੇ ਨੇ..!!! 🙏

  • @raziakhanrjju3548
    @raziakhanrjju3548 6 місяців тому +9

    Miss uu jatta😢❤moosewala king👑

  • @PUNJABIVLOGGER
    @PUNJABIVLOGGER 3 роки тому +817

    Beautiful Song 🎧 ♥️

    • @Chandigarhiyou
      @Chandigarhiyou 3 роки тому +2

      Hi g

    • @deepfilms3009
      @deepfilms3009 3 роки тому +4

      Bro love u

    • @bhagyalaxmi4027
      @bhagyalaxmi4027 3 роки тому +5

      Aapki Maa Ki Umar Kitni Honi Chahiye?❤️
      IGNORE = INSTANT DEATH 😡😈.
      SUBSCRIBE = 100 YEARS...🙏
      👇👇👇🙏🙏

    • @goluchauhan5716
      @goluchauhan5716 3 роки тому

      Hiii 22

    • @brownboysforever1
      @brownboysforever1 3 роки тому

      ua-cam.com/video/yl_ZxLKyrwQ/v-deo.html
      Satisfy status 👆👆

  • @panjabtoitaly
    @panjabtoitaly 3 роки тому +173

    ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਤੇ ਕਿਸਾਨਾਂ ਦੀ ਜਿੱਤ ਦੀਆਂ ਸਬ ਨੂੰ ਲੱਖ ਲੱਖ ਵਧਾਈਆਂ ਜੀ 🙏🙏❤❤😍🤗

    • @krazybanda3333
      @krazybanda3333 3 роки тому +1

      Funny and illogical Indian ads.
      ua-cam.com/video/6HoMC8oMxiM/v-deo.html

    • @Jaskaransokhal
      @Jaskaransokhal 3 роки тому +2

      Hello

  • @navreetkaur9668
    @navreetkaur9668 3 роки тому +40

    ਜਿੰਨਾ ਦਿੱਤਾ 👉ਰੱਬ 🙏 ਨੇ
    @SATISFY#💫🤟🌟👌❤️......speachless song jattaaa🙏

  • @InderjeetSingh-pp9qq
    @InderjeetSingh-pp9qq 3 роки тому +84

    ਕਾਲੇ ਕਾਨੂੰਨ ਰੱਦ ਹੋਣ ਤੇ ਸਾਰਿਆਂ ਨੂੰ ਵਧਾਈਆਂ ਹੋਣ ਜੀ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।‌‌।।

  • @ClashWithAbhiYt
    @ClashWithAbhiYt 3 роки тому +287

    the most blessed army: sidhu army

  • @harshdhanoa2964
    @harshdhanoa2964 3 роки тому +219

    After a huge success of GAME Sidhu and shooter are presenting aa another masterpiece SATISFY ❤️❤️🔥🔥✌️✌️

    • @Theankitbuilds
      @Theankitbuilds 3 роки тому

      ua-cam.com/users/shortshaCXIZubiaw?feature=share

    • @krazybanda3333
      @krazybanda3333 3 роки тому

      Funny and illogical Indian ads.
      ua-cam.com/video/6HoMC8oMxiM/v-deo.html

    • @Darktruth1999
      @Darktruth1999 3 роки тому +1

      Shi aa

  • @rajdhanoa7680
    @rajdhanoa7680 16 днів тому +1

    Ending 2024 with this awesome song ❤🔥
    Rest in power Sidhu brother 💝

  • @drlangiana7817
    @drlangiana7817 3 роки тому +104

    ਗੀਤ ਹੱਥ ਫੜ ਸਿੱਧੂ ਕੋਲੋਂ ਤੂੰ ਹੀ ਤਾਂ ਲਿਖਾਏ,
    ਤੂੰ ਹੀ ਤਾਂ ਲਿਖਾਏ ਬਸ ਨਾਮ ਸਿੱਧੂ ਦਾ ਆਏ।
    ਜਿਨਾਂ ਦਿੱਤਾ ਮਾਲਕ ਨੇ Satisfy।।🔥🔥❣

    • @gurpreetmaan5150
      @gurpreetmaan5150 3 роки тому

      ਗੀਤ ਹੱਥ ਫੜ ਸਿੱਧੂ ਕੋਲੋ ਤੂੰ ਹੀ ਤਾਂ ਲਿਖਾਏ
      ਤੂੰ ਹੀ ਤਾਂ ਲਿਖਾਏ ਬਸ ਨਾਮ ਸਿੱਧੂ ਦੇ ਅਏ
      ਜਿਨਾ ਦਿੱਤਾ ਮਾਲਕ ਨੇ satisfy

    • @JaswinderSingh-nf9mv
      @JaswinderSingh-nf9mv 3 роки тому

      🔥❤️🤟

    • @entertainmentvideos7101
      @entertainmentvideos7101 3 роки тому

      3 million comments👌👌💪 chk do kam mitro

    • @gskang6451
      @gskang6451 3 роки тому

      Siraa lyrics ❤✍🔥🔥

  • @prabhvirdi7346
    @prabhvirdi7346 3 роки тому +203

    This song deserve 100+million s 🖤🖤

  • @ravichhapianwaliofficial
    @ravichhapianwaliofficial 21 день тому

    dil ਦੀਆਂ ਗੱਲਾਂ ਕਰ ਗਿਆ ਬਾਈ❤

  • @ArshdeepKaur-gm5by
    @ArshdeepKaur-gm5by 3 роки тому +80

    This song deserve world's best song award ❤️ 😌 satisfy 🎉

    • @noexcuse_6034
      @noexcuse_6034 3 роки тому +2

      Yaa❤✨

    • @Ryder41
      @Ryder41 3 роки тому

      Sidhu Moosewala x Shubh New Collab Song
      👇 like & subscribe 👇 ❤ ✨ .
      ua-cam.com/video/BOb6cMifIGw/v-deo.html .

  • @robin.x91
    @robin.x91 2 роки тому +103

    Legend never die
    ਸੁਰਮੇ ਮਰਦੇ ਨੀ ਬੱਲੇਆ
    ਸਦਾ ਉਹ ਅਮਰ ਰਹਿਦੇ ਨੇ
    ਸਗੋ ਸਦਾ ਦਿੱਲਾ ਤੇ ਰਾਜ ਕਰਦੇ ਹਨ🙏🏻🙏🏻🙏🏻

  • @DSR888
    @DSR888 2 роки тому +105

    ਪਤਾ ਨਹੀਂ ਕੀ ਖਿੱਚ ਸੀ ਇਸ ਬੰਦੇ ਚ,
    ਹਰ ਕਿਸੇ ਦਾ ਧਿਆਨ ਆਪਣੇ ਵੱਲ ਕਰ ਲੈਂਦਾ ਸੀ ।
    ਬਾਈ ਰਹਿੰਦੀ ਦੁਨੀਆ ਤੱਕ ਸਬ ਦੇ ਦਿਲਾਂ ਚ ਹਮੇਸ਼ਾ ਜਿਓੰਦਾ ਰਹੇਂਗਾ ❤️.....

  • @gurix_077
    @gurix_077 4 місяці тому +2

    ਸਰੀਰ ਦੇ ਮਰਨ ਨੂੰ ਮੌਤ ਨਾਈ ਕਹਿੰਦੇ 😢😢, ਅੱਜ ਵੀ ਜਿਉਂਦਾ ਆ ਦਿਲਾ ਵਿਚ , sidhumoosewala ❤️❤️

  • @Aagaz_Gill_Melbourne
    @Aagaz_Gill_Melbourne 9 місяців тому +174

    ਮਿਸ ਯੂ ਸਿੱਧੂ ਅੱਜ ਬੇਬੇ ਬਾਪੂ ਲਈ ਖੁਸ਼ੀ ਵੀ ਹੋਈ ਤੇ ਤੈਨੂੰ ਯਾਦ ਕਰਕੇ ਮਨ ਉਦਾਸ ਵੀ ਹੋਇਆ 🙏 ਵਾਹਿਗੁਰੂ ਛੋਟੇ ਸਿੱਧੂ ਨੂੰ ਲੰਬੀਆਂ ਉਮਰਾਂ ਦੇਵੇ ❤

  • @arshkaler8554
    @arshkaler8554 3 роки тому +106

    ਦਿਲ ਨੂੰ ਛੋਹਣ ਵਾਲਾ ਅਤੇ ਹਰ ਇਕ ਦੀ ਜਿੰਦਗੀ ਨਾਲ ਕਿਤੇ ਨਾ ਕਿਤੇ ਸੰਬੰਧਿਤ ਗਾਣਾ ❤❤❤

  • @ursmahakdeep9484
    @ursmahakdeep9484 3 роки тому +51

    ਬਾਈ ਗਾਣਾ ਤਾਂ ਬਹੁਤ ਸਿਰਾਂ ਜਿਹੜੀਆਂ last ਵਿੱਚ ਗੱਲਾ ਕਹੀਆਂ ਦਿਲ ਜਿੱਤ ਲਿਆ ਬਾਈ
    👍👍👍👍❤️❤️❤️

    • @raahiofficixl
      @raahiofficixl 3 роки тому +2

      ਬਾਬੇ ਗਾਲਾਂ ਨੀ ਗੱਲਾ ਕਹੀਆਂ ਸਹੀ ਕਰ ਕੁਮੈਨਟ ਨੂੰ🙏

    • @harnoorsingh7038
      @harnoorsingh7038 3 роки тому

      @@raahiofficixl 👍👍👍👍❤️

    • @ursmahakdeep9484
      @ursmahakdeep9484 3 роки тому

      @@raahiofficixl okk veer ji

  • @kartiksingh879
    @kartiksingh879 Місяць тому +2

    ਗੀਤ ਹੱਥ ਫੜ੍ਹ ਸਿੱਧੂ ਕੋਲੋ ਤੁਹੀ ਤਾ ਲਿਖਾਏ,, ਤੁਹੀ ਤਾਂ ਲਿਖਾਏ ਬਸ ਨਾਮ ਮੇਰਾ ਆਏ ❤❤

  • @ShaneG159
    @ShaneG159 3 роки тому +140

    Came here for Sidhu Moose wala same as before in game song But shooter khalon is also a beutiful writer and singer proved me wrong ❤️ Satisfy is so satisfying 🥰

  • @drmradulagupta3032
    @drmradulagupta3032 2 роки тому +465

    The singer who always says truth in his songs..It is unbelievable that such a legend is not more with us.You will always lives in our hearts through your songs and music.Rest In Peace.

  • @bhushansharma3304
    @bhushansharma3304 4 місяці тому +2

    ਸਿੱਧੂ ਵੀਰ ਏਥੇ ਮਰਨ ਬਾਅਦ ਬੰਦੇ ਦੀ value ਪੈਂਦੀ ਆ ਅਫਸੋਸ ਦੀ ਗੱਲ ਉਦੋ ਤੱਕ ਉਹ ਇਨਸਾਨ ਦੁਨੀਆ ਤੋਂ ਚਲਾ ਜਾਂਦਾ 😢😢

  • @careermap8029
    @careermap8029 3 роки тому +32

    ਗੀਤ ਹੱਥ ਫੜ੍ਹ, ਸਿੱਧੂ ਕੋਲੋਂ ਤੂੰ ਹੀ ਲਿਖਾਇ।
    💯🎯🔥👍

  • @spnanrey2969
    @spnanrey2969 10 місяців тому +89

    ਸਾਨੂੰ ਤੇਰਾ world record ਨਹੀਂ ਚਾਹੀਦਾ
    ਸਾਨੂੰ ਤੂੰ ਚਾਹੀਦੀ ਤੇ ਤੇਰੇ ਗੀਤ

  • @aaloBoy12477
    @aaloBoy12477 3 роки тому +37

    Satisfy= ਸੰਤੁਸ਼ਟੀ=संतुष्ट❤️🙌🙏🙏

  • @Anshu_0X7_
    @Anshu_0X7_ 2 місяці тому +2

    Sidhu moose wala 😢❤❤

  • @Off_Virat_kohli_18
    @Off_Virat_kohli_18 3 роки тому +132

    Such a maturity and patience at this young age. Hope he stays focused after all this. ❤

    • @sandeeppuar8273
      @sandeeppuar8273 3 роки тому +1

      5911 end 22 bro ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    • @sandeeppuar8273
      @sandeeppuar8273 3 роки тому +1

      I love you jann

  • @amandeepsingh6242
    @amandeepsingh6242 3 роки тому +33

    No doubt Sidhu is" ਨਿਊ ਦੌਰ " Of punjabi music industry

    • @rajdhanoa7680
      @rajdhanoa7680 3 роки тому +4

      "Sidhu is new Punjabi Music industry"*

    • @talkmedia151
      @talkmedia151 3 роки тому

      @@rajdhanoa7680 😂❤️

    • @brownboysforever1
      @brownboysforever1 3 роки тому

      ua-cam.com/video/yl_ZxLKyrwQ/v-deo.html
      Satisfy Status

  • @demonsingh2596
    @demonsingh2596 2 роки тому +438

    ਮਾੜਾ ਜਿਹੜਾ ਝਾਕਿਆ ਓਹ ਸੁੱਕਾ ਨੀ ਗਿਆ ,
    ਬਾਕੀ ਦੀ ਕਬੀਲਦਾਰੀ ਸਭ ਨੂੰ ਪਤਾ ,
    ਜਿਹੜਾ ਦਰਾਂ ਉੱਤੇ ਆਇਆ ਓਹ ਭੁੱਖਾ ਨੀ ਗਿਆ 🙏🙏
    ਮੈਂ ਇੱਕ ਵਾਰੀ ਗਿਆ ਸੀ ਬਾਈ ਕੋਲ ਜਦੋਂ ਅੰਦਰਲੇ ਘਰ ਰਹਿੰਦਾ ਹੁੰਦਾ ਸੀ , ਘੱਟੋ ਘੱਟ ਹਜਾਰ ਬੰਦਾ ਬਾਹਰ ਖੜਾ ਸੀ ਜਦੋਂ ਮਿਲਣ ਦੀ ਮੇਰੀ ਵਾਰੀ ਆਈ ਬਾਈ ਕਹਿੰਦਾ ਕਿੱਥੋਂ ਆਇਆ ਜਾਨ ਮੈਂ ਕਿਹਾ ਬਾਈ ਡੱਬਵਾਲੀ ਤੋਂ , ਕਹਿੰਦਾ ਕਿੰਨੇ ਵਜੇ ਚੱਲਿਆ ਸੀ ਮੈਂ ਕਿਹਾ ਬਾਈ ਸਦੇਂਹਾ ਈ ਤੁਰਿਆ ਸੀ ਕਹਿੰਦਾ ਰੋਟੀ ਖਾ ਕੇ ਆਇਆ ਮੈਂ ਕਿਹਾ ਨਹੀਂ ਬਾਈ ਪਰ ਭੁੱਖ ਹੈਨੀ ,
    ਕਹਿੰਦਾ ਗੱਪ ਨਾ ਮਾਰ , ਕੋਲ ਮੁੰਡਾ ਖੜਾ ਸੀ ਬਾਈ ਕਹਿੰਦਾ ਜਾ ਝੋਟਿਆ ਰੋਟੀ ਖਵਾ ਮੁੰਡੇ ਨੂੰ , ਮੇਰੀ ਇਹ ਗੱਲ ਸੁਣ ਕੇ ਈ ਢਿੱਡ ਭਰ ਗਿਆ ਪਰ ਬਾਈ ਨੇ ਧੱਕੇ ਨਾਲ ਰੋਟੀ ਖਵਾਈ ਓਹ ਵੀ ਲੱਸੀ ਨਾਲ
    ਦੁਨੀਆਂ ਦਾ ਇੰਨਾ ਹਿੱਟ ਪਹਿਲਾ ਕਲਾਕਾਰ ਦੇਖਿਆ ਜੀਹਣੇ ਰੋਟੀ ਖਵਾਈ ਹੋਵੇ ਓਹ ਵੀ ਓਹਦੋਂ ਜਦੋਂ ਹਜ਼ਾਰ ਬੰਦਾ ਹੋਰ ਮਿਲਣ ਆਲਾ ਖੜਾ ਹੋਵੇ ,
    ਵਾਕਿਆ ਈ ਝੋਟਾ ਰੱਬ ਰੂਪੀ ਇਨਸਾਨ ਈ ਸੀ

    • @ladisingh845
      @ladisingh845 2 роки тому +13

      Rubb rupi insan si ta hi ta rbb le gya y g

    • @sunitasunita8596
      @sunitasunita8596 2 роки тому +2

      Tu haddi gal sundi Lag Gaya Jimmy bhai Ki Gal Karda Hove thanks bro सिद्धू ब्रो सच तो यही रब सी

    • @saadapunjab7979
      @saadapunjab7979 2 роки тому +6

      Koi gl hegi c oss vich legend vaali …legand bnn k rehnda ta saade vich hundaa ajj …o taa aam bndde vaag reha …pr sach keh geyaa …jinna ne odde naal thhggi kiti aa onnaa de chbaare ni pene😭😭😭

    • @Harmindersingh-oz7uz
      @Harmindersingh-oz7uz 2 роки тому

      🙏🙏🙏

    • @Ravinder-singh3522
      @Ravinder-singh3522 2 роки тому

      ♥️♥️♥️♥️

  • @KhurramGill-u1l
    @KhurramGill-u1l 4 місяці тому +3

    Aj vee bai daay geet son kay bohat Sukoon milda❤

  • @happywatwani5261
    @happywatwani5261 3 роки тому +100

    Jinna Dita Malik Ne Satisfy...What A Lyrics 💯...This Types Of Lyrics Only You Can Find In Punjab Music Industry 🔥

  • @harshdeepsingh_yt
    @harshdeepsingh_yt 3 роки тому +387

    Kaint a yaar👌🏻😍

  • @NitishKumar-uj6ev
    @NitishKumar-uj6ev 3 роки тому +34

    Jina dita malak ne satisfy💯💯💯
    Deep meaning lines 🔥🔥

  • @beebaxboys
    @beebaxboys 4 місяці тому

    ਹੋਇਆ ਕੀ ਜੇ ਜੱਟਾ ਤੂੰ ਜਹਾਨੋ ਤੁਰਿਆ ਦਿਲਾ ਵਿੱਚ ਯਾਰਾ ਦੇ ਅਬਾਦ ਰਹੇਗਾ ❤

  • @preetdhillon2174
    @preetdhillon2174 3 роки тому +39

    ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ🙏❤

  • @sahubrothers4165
    @sahubrothers4165 3 роки тому +65

    Zomato🛑 is fully satisfied with this song 🎧

  • @pahal8511
    @pahal8511 5 місяців тому +2

    Video + song+ ustaad=🔥💎

  • @nikhilpandatji6349
    @nikhilpandatji6349 3 роки тому +37

    Iss gaane naal aapa Satisfy 🔥🔥

  • @rajwinder.sudan07
    @rajwinder.sudan07 3 роки тому +50

    ਗੂਰੁ ਨਾਨਕ ਦੇਵ ਜੀ ਦੇ 552 ਪ੍ਰਕਾਸ਼ ਪੂਰਬ ਦੀਆਂ ਲੱਖ-ਲੱਖ ਵਧਾਇਆਂ।। 🙏🙏🙏🙏❤❤❤

  • @jasmeet497
    @jasmeet497 3 роки тому +43

    Seriously……True love with this song. Shooter and Sidhu….Always on top

  • @komalkamboj1982
    @komalkamboj1982 6 місяців тому +2

    Sidhu moose wala ❤❤

  • @dalerjatt_ff1586
    @dalerjatt_ff1586 2 роки тому +545

    Legends never die 💔

  • @eastsideflow3191
    @eastsideflow3191 2 роки тому +148

    Baap of industry SMW.... ❤‍🔥👑🙏🏻

  • @sarpanchsaabgaming4946
    @sarpanchsaabgaming4946 3 роки тому +932

    This song will also motivation song ❤️

  • @sisong1963
    @sisong1963 2 місяці тому +2

    Thanks!✌ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! 🙏

  • @Prince-id9yn
    @Prince-id9yn 3 роки тому +261

    Sidhu is for sure an versatile singer this song clear everything about the level of sidhu no one gonna beat him soon 🏹⛳️

  • @Amandeepsingh-or6rs
    @Amandeepsingh-or6rs 3 роки тому +34

    ਸੱਚੀ ਦਿੱਲ ਖੁੱਸ਼ ਕਰਤਾ ਸ਼ੂਟਰ ਕਾਹਲੋਂ ਤੇ ਸਿੱਧੂ ਮੂਸੇਵਾਲਾ ਬਾਈ ਨੇ👌💖😍🎤📣

  • @muhmmadkhalid8948
    @muhmmadkhalid8948 2 роки тому +2526

    RIP SIDHU. YOU WILL ALWAYS BR ALIVE IN OUR HEARTS

    • @ts8669
      @ts8669 2 роки тому +24

      Sidhu 22 kithe gae tussi💔💔💔

    • @chmuzammiljatt6438
      @chmuzammiljatt6438 2 роки тому +8

      @@ts8669 uty

    • @Sky-hd4zf
      @Sky-hd4zf 2 роки тому +13

      Rest In Power 💎

    • @ts8669
      @ts8669 2 роки тому +5

      @@chmuzammiljatt6438 what uty?

    • @usamaarshad9239
      @usamaarshad9239 2 роки тому

      @@chmuzammiljatt6438 tere abba k mrne pe teri amma ese bole gi tb hee yhi kahi, UTY

  • @nitpalsinghguliani
    @nitpalsinghguliani 3 роки тому +90

    Just a day before Gurpurab he is thanking God through this song. 🙏🏻🙏🏻🙏🏻

  • @Shubham_5911_jaat
    @Shubham_5911_jaat 3 роки тому +1583

    This is Real Talent
    No girl
    No alcohol
    No weapon
    No attitude
    Only satisfy
    😍😍😍😍

  • @AjitSingh-k9l
    @AjitSingh-k9l Місяць тому +2

    Bhut vadia laga sidhu veera da song 🥰🥰🥰

  • @onlyh_h
    @onlyh_h 3 роки тому +500

    Geet Hath Fadh Sidhu To Bas Tuhi Ta Likhaye
    Jinna ditta maalak ne satisfy
    Leerhe latte mitrra ne sabb ne handaaye 🔥🔥

    • @gundeepMarwah7
      @gundeepMarwah7 3 роки тому +7

      3 million comments ❤️

    • @rajwinder.sudan07
      @rajwinder.sudan07 3 роки тому +6

      10M cmnts

    • @Mangakhokhar45
      @Mangakhokhar45 3 роки тому +2

      ਕਮੈਂਟਸ ਕੂੰਮੈਟ ਛੱਡੋ ਬਾਈ gaana ਸੁਣੋ ਸਿਰਾ

    • @Mangakhokhar45
      @Mangakhokhar45 3 роки тому +1

      👌👌👌😍😍

    • @Gurpejsingh
      @Gurpejsingh 3 роки тому +3

      Is song te mai reaction kita aa please sport karo sare veer 🙏🙏🙏🙏

  • @mehakpreetsingh1404
    @mehakpreetsingh1404 2 роки тому +709

    No singer can ever match the writings and quality of Sidhu's kalam. The world will never have such a wonderful singer, lyricist and the most perfect person like Sidhu. He was born a legend and died as a legend will always be a legend. Really miss u Sidhu. Rest in power Sidhu 💪

    • @kiranjeetkaur2514
      @kiranjeetkaur2514 2 роки тому +3

      Impeccable genius 👍👍👍

    • @mandysandhu7217
      @mandysandhu7217 2 роки тому +5

      Agree! Heart touching lyrics 💙 ♥! Miss him on this earth 🌎 😢

    • @tmar8959
      @tmar8959 2 роки тому +7

      'Those who cheated me never profited anyways' 😭😭 I pray I live long enough to see his return, i know he will, God will give an even bigger purpose. The irony is in his new life he would say he was inspired by Sidhu, not remembering his past life. I hope he is in a peaceful transit before he is reborn. ☝️🎇🙏🏻

    • @mandysandhu7217
      @mandysandhu7217 2 роки тому +3

      Waheguru!!!

    • @jasbirkaur3828
      @jasbirkaur3828 2 роки тому +3

      @@tmar8959 And I hope that he returns with his this birth's memory intact...........he remembers everything.....nd comes nd gives proof of his murder...the way Rishi Kapoor gave in his movie KARZ......
      AND HE GETS HIS CULPRITS CAUGHT

  • @beautifulwhatsappstatus117
    @beautifulwhatsappstatus117 3 роки тому +191

    He's the only person that without showing girls getting hearts of others

    • @Harry-pawar63
      @Harry-pawar63 3 роки тому +4

      Right

    • @sidhumoosewala9302
      @sidhumoosewala9302 3 роки тому +3

      ❤️

    • @real_ro
      @real_ro 3 роки тому +2

      whats wrong with showing girls??

    • @albaike
      @albaike 3 роки тому

      ua-cam.com/users/shortskOtR_oMehkA?feature=share

    • @krazybanda3333
      @krazybanda3333 3 роки тому

      Funny and illogical Indian ads.
      ua-cam.com/video/6HoMC8oMxiM/v-deo.html

  • @Vanshpreet558
    @Vanshpreet558 4 місяці тому +1

    2:37 this line ♥️😌

  • @amarjitsingh1567
    @amarjitsingh1567 3 роки тому +34

    Satisfy te bhra ho rea hi a pehla cycle te satisfy c hun ਸਪਲੈਂਡਰ ਤੇ 💯

  • @DeepSingh-do4ly
    @DeepSingh-do4ly 3 роки тому +104

    ਬੋਹਤ ਸੋਹਣਾ ਗੀਤ ਆ ਵੀਰੋ
    ਵਾਹਿਗੁਰੂ ਜੀ ਮੇਹਰ ਕਰੇ ਸਬ ਤੇ 🙏🙏

  • @ShivamSingh-et9qx
    @ShivamSingh-et9qx 3 роки тому +44

    Sidhu is satisfy🌍♥️👑

  • @hamzachaudhry2394
    @hamzachaudhry2394 12 годин тому

    Miss you Sidhu Paaji From Bahawalpur, Punjab, Pakistan

  • @ramanpreetsingh9915
    @ramanpreetsingh9915 3 роки тому +99

    No one can beat this guy because everyone give respect 🥰🥰🥰

  • @surindersohi3842
    @surindersohi3842 3 роки тому +49

    Bilkul sachia galan song ch very nice song ...jo v waheguru ji ne dita bhot bhot dhanbad nd Waheguru sb nu chrdi kla ch rakhe🙏🙏🙏

  • @arroweditsofficial
    @arroweditsofficial 3 роки тому +163

    Who else is satisfied after listening to this genre🎵🎵🎵

  • @PardeepSeju
    @PardeepSeju 23 дні тому +2

    2:36 Sidhu❤

  • @jobstudypoint3780
    @jobstudypoint3780 3 роки тому +67

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਅਾ ਸਾਰਿਅਾਂ ਨੂੰ ਲੱਖ ਲੱਖ ਵਧਾਈਅਾਂ 🙏🙏🙏🙏🙏

  • @punjabialfaaz
    @punjabialfaaz 3 роки тому +49

    🎯🙏🏻🙏🏻 Satisfy..!

  • @bhupisandhu0007
    @bhupisandhu0007 5 місяців тому +2

    1:45 Legend Entry 🔥

  • @amansworld1907
    @amansworld1907 3 роки тому +26

    ਬਹੁਤ ਵਧੀਆ song ਭਾਈ ਦਾ🔥❤️
    Legend never die💔

  • @ParmodBerwal
    @ParmodBerwal 3 роки тому +59

    No Fake Lines Fully Satisfied 🔥🔥🔥😘😘😘

  • @manpreetsingh001
    @manpreetsingh001 3 роки тому +78

    ਆਪ ਸਭ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏❤️

  • @AaryaaYadav_2005
    @AaryaaYadav_2005 26 днів тому

    Dilla de gareeb kitho karn lagge buy...♥️
    #JusticeforSidhuMoosewala 🙏

  • @frashoff
    @frashoff Рік тому +175

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ♥️ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ
    (Sidhu moose wala)

  • @BrarTV
    @BrarTV 3 роки тому +219

    kaint song 22

    • @zehar_yt
      @zehar_yt 3 роки тому +2

      Bigfan ❤️

    • @-hdhaliwal
      @-hdhaliwal 3 роки тому +1

      🔥 🔥🔥🔥🔥

    • @Prabhjot-lv5gd
      @Prabhjot-lv5gd 3 роки тому +2

      SIDHU MOOSE WALA 💚

    • @Honeysingh-wm8ke
      @Honeysingh-wm8ke 3 роки тому

      Bai game with v leo gana sirsa 👌🏻

    • @sanjhpunjaban1585
      @sanjhpunjaban1585 3 роки тому

      ua-cam.com/video/hKZ9JNGb2b8/v-deo.html ਦਿੱਲੀ ਚ ਜਿੱਤ ਦਾ ਜਸ਼ਨ 🚩 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩✊

  • @kaurbatth1430
    @kaurbatth1430 3 роки тому +59

    Yes, everyone should be satisfied with whatever God gave them and thanks God for that stay strong and 😊 happy

    • @R.ASji90
      @R.ASji90 3 роки тому

      Yar Kisan jitga ❤️

  • @kinderpb0913
    @kinderpb0913 3 місяці тому +1

    ਹੇਗਾ ਕੋਈ ਅੱਜ ਸੁਣਨ ਵਾਲਾ ❤

  • @MubzySabar
    @MubzySabar Рік тому +211

    Such a humble person, never let fame get to him, R.I.P you legend 😢😢

  • @singhdeepaman3041
    @singhdeepaman3041 3 роки тому +29

    👌👌👌🔥🔥🙏😊 ਵਾਹ ਜੱਟਾ ਨਜ਼ਾਰਾ ਆ ਗਿਆ ਲਵ ਯੂ ਆ 🥰🥰😍😍

  • @alviesaab1186
    @alviesaab1186 3 роки тому +67

    Sidhu bhai ko splendor pr dekh kr
    Dil khus ho gya love u veer ji
    Satisfy 😊

  • @rathi7349
    @rathi7349 Місяць тому +2

    Legend sidhu moosewala ❤❤

  • @harmandeepkaurkhera
    @harmandeepkaurkhera 3 роки тому +70

    Sidhumoosewala always gives goosebumps with his lyrics... This song show the simple lifestyle of sidhumoosewala veer... Video is awesome..🔥🔥

  • @harmandeepkaur9169
    @harmandeepkaur9169 3 роки тому +26

    ਇਸ ਤੋਂ ਉੱਪਰ ਹੋਰ ਕੁਝ ਨਹੀਂ ਹੋ ਸਕਦਾ sirra sidhu bai🔥🔥🔥🔥🔥🔥🔥

  • @johngilljohngill817
    @johngilljohngill817 2 роки тому +37

    ਗੱਭਰੂ ਤੀਰ ਕੋਈ ਤੁੱਕਾ ਨੀ ਗਿਆ
    ਮਾੜਾ ਜਿਹੜਾ ਝਾਕਿਆ ਉਹ ਸੁੱਕਾ ਨੀ ਗਿਆ
    💪💪💪💪💪💪💪💪💪💪💪💪
    Love you oye jatta......legend

  • @its_karni60x-f4r
    @its_karni60x-f4r 5 місяців тому +3

    Jeene dita malak ne satisfy 🎀🧿🖇

  • @rajanrajan-tr9ro
    @rajanrajan-tr9ro 3 роки тому +435

    1==So high --322 million
    2==Same Beef--260 million
    3==Same beef-13 million(Bohemia)
    4==Tochan--190 million(176 + 9 )
    5==Old school-- 173 million +
    6==Bambiha bole-- 126 million
    7==Dhaka-- 113 million
    8==Just Listen-- 104 million
    9==Dark Love-- 97 million
    10==Dollar-- 97 million
    11==Lagend-- 94 million
    12==Tibbeyan da Putt --90 million
    13==Femous-- 78 million( 75 + 3 )
    14==It's all about you-- 74 million
    15==Bedfella-- 71 million( 66 + 1 )
    16==East side Follow-- 62 million (42 + 12 + 8 )
    17==Jatt da mukabla-- 62 million
    18==Issa Jatt-- 52 million ( 47 + 5)
    19==Shone Lagde--60 million
    20==Chosen-- 48 million (46 + 2)
    21==Outlaw-- 45 million ( 23 + 22)
    22==Poisan-- 42 million +
    23==Sanju-- 39 million +
    24==Jatti Jeone Morh wargi-- 38 million +
    25==Devil- 38 million(24 + 12 +3)
    26==Gangster jatt(Dawood)-- 34 million ( 13 + 5)+( 11 + 2 + 3 )
    27==Death Route--34 million (17+7+8)
    28==B-town-- 30 million (22 + 5 +3)
    29==Forgot about it-- 30 million
    30==I'm better-- 30 million +
    31==Paapi-- 29 million +
    32==Doctor-- 27 million +
    33==Hathiyar-- 27 million (25 + 2)
    34==Mafiya style-- 24million(20+ 4)
    35==Taare- 24 million +
    36==47 -- 22 million +
    37==Dear mama-- 20 million +
    38==My block(kill Shot)--18 million
    39==Aaj kal ve--18 million (female)
    40==Aaj kal ve-- 8 million + (male)
    (6 + 2 )
    41== Dogar-- 14 million( 13 + 500k)
    42==Cut off --12 million(11 + 200 k)
    43==G- wagon-- 12 million (9+ 3)
    44==Trend-- 12 Million +
    45==Selfmade-- 12 million( 10 + 2)
    46==8 cylinder-- 10 million
    47==911(Jatt Jutti Thalle Rakhe Duniya)--- 10 million ( 7 + 3)
    48==Lifafe 2--- 9 million( 8 + 1 )
    49==Russian tenk-- 7 million
    50==Roti-- 7 million
    🧡🧡🧡🧡
    💣💣 Top Song 💣💣
    💔💔💔💔
    51==Guwachya Gurabakas-- 5 Million +
    52==Sidhu Anthem--5 million +
    53==Kabza(Asla//kanpiya Asla)-- 5 Million +
    54==Aprochan-- 5 million +
    55==no worries-- 5 million
    56==Houli Houli(Criminal Hand)-- 5 Million +
    57==Mustang-- 4 million +
    58==Kaali hoodie-- 5 million +
    59==Ceddilec --- 4 million +
    60==Hummer. -- 3 million +
    💝💝💝💝
    💘💘 Best Song ❤️❤️
    61==Velly banda-- 2 million +
    62==Driver-- 2 million +
    63==Khappar-- 2 million +
    64==El chapo--. 2 million
    65==Treekan -- 2 million
    66==Goli(Tattoo) --2 million
    67==Pbx kaali 2 million
    68==Phantom(Ferrari)-- 2 million +
    69==Lifestyle-- 2 million +
    70==Wakhra style(Athara style)-- 2 million+
    🚜🚜🚜🚜🚜🚜🚜
    💘💘Allbam & Leek Song 💘💘
    🏴🏴🏴🏴🏴🏴🏴🏴
    71==Highjack -- 2 million
    72==Homicide-- 2 Million
    73==Pittel-- 1 million +
    74==Rees(3-4 Bari)-- 1 million +
    75==Barood(Daaku)-- 1 million
    76==Goat(Police)-- 3 million +
    77==Boss-- 3 million +
    78==Jail -- 2 million +
    79==Raid (kabbdi cup) -- 1 million
    80==Baapu-- 1 million +
    81==Heartbreak ---1 million +
    82==Mirza-- 1 million+
    83==Jaan(Aarmaan)-- 2 million +
    84==Mukh-- 1 million +
    85==Gair -- 1 million +
    86==Dokha 1 million+
    87==Bewafa 1 million
    88==Pyaar(Love)-- 2 million +
    89==Badmaashi(Sidhu)-- 3 Million
    90==Folk touch( Maut )-- 1 million
    91==6 fot da jatt-- 1 million +
    92==Yaarriyan --1 million
    93==RANGROOT-- 1 million
    94==Hate( Duniya kardi Sada)-- 1 Million +
    95==AIM (Rest in Power)-- 1 million
    96=Jatt Poora Kaim (Fuck)-- 1 million+
    97==Tenu pta mera(T P M)-- 1 million
    98==Arrow --1 million
    99==Kafan(Versace Beg)-- 1 million
    100==Flop song -- 1 million
    101==Aaj Kal(Pichhe Pichhe Turdi hai Fame Aaj Kal)-- 2 million +
    102==Wean I Am Gone-- 1 million +
    103==Confession(Gun down) -- 1 million +
    ❤️💘❤️💘❤️
    🔥🔥Lyrics Of Sidhu🔥🔥
    🏴🏴🏴🏴🏴
    104==But cut-- 34 million
    105==Challenge-- 21 million+
    106==Godfather-- 16 million +
    107==Aa giya ni Ohi billo Time--15 million +
    108==Kudta pajama-- 12 million +
    109==License-- 11 million +
    110==Jatt hunde aa 10 million +
    111==Gaddi sarkari--10 million +
    112==Stacks-- 7 million +
    113==Litt Lyf(Zindagi)-- 6 Million +
    114==Double Barrel-- 5 million +
    115==Much-- 5 million
    116==Zindgi --- 5 million
    117==47 fellas-- 5 million
    118==Full Fame --4 million
    119==Badmaashi(Prem Dhillon)--- 3 Million
    120==Speak out-- 3 million
    121==Russian barrel-- 2 million +
    122==Masla --- 2 million +
    123==Tetooz-- 2 million +
    124==Kaher-- 1 million
    125==Game-- 50 million
    126== Sarkare ni--- 600 k
    127== Dil Diya Galla-- 800 k
    128==Bai Bai( 22 22) --11 million
    🐘🐘🐘🐘🐘🐘🐘🐘🐘🐘
    Moosewala Zindabaad
    🔥🔥🔥🔥🔥🔥🔥🔥🔥
    🦁🦁🦁🦁🦁🦁🦁🦁🦁🦁
    Moosewala Zindabaad
    ,🐘🐘🐘🐘🐘🐘🐘🐘🐘🐘
    Moosewala Zindabaad hai Zindabaad Rahuga 💪💪💪
    ,🚩🚩🚩🚩🚩🚩🚩🚩🚩🚩🚩🚩
    King Moosewala 🚩🐘🚩🐘🐘🐘🐘🐘🐘🐘🐘

    • @ssbajwa183
      @ssbajwa183 3 роки тому +10

      warning song official aaya ja nahi kde ja leak hi aa ??🤔

    • @user-rrrkkk64
      @user-rrrkkk64 2 роки тому +7

      Ur comment is extremely underrated

    • @Anita-gp2sc
      @Anita-gp2sc 2 роки тому +1

      Ik

    • @Stunner2.0
      @Stunner2.0 2 роки тому

      ua-cam.com/video/YdXsLZHdgU8/v-deo.html

    • @Stunner2.0
      @Stunner2.0 2 роки тому

      ua-cam.com/video/YdXsLZHdgU8/v-deo.html

  • @J1INNIIE
    @J1INNIIE 3 роки тому +23

    "MARRA JERRA CHAKYA SUKKA NI GAYYA" 2:51
    22 LYRICS SIRRA LA DITTY WAH WAH WAH, PURE LOVE VEER JI PAKISTANIA ALON

  • @rubanicreations9105
    @rubanicreations9105 3 роки тому +80

    I have very depressed present days but this song is very motivating for me 🥰