Jordan Sandhu : Ford Baapu Da | New Punjabi Songs 2022 | Latest Punjabi Songs 2022

Поділитися
Вставка
  • Опубліковано 15 гру 2024

КОМЕНТАРІ • 7 тис.

  • @JordanSandhuOfficial
    @JordanSandhuOfficial  2 роки тому +5369

    ਰੋਜ਼ੀ ਰੋਟੀ ਤੇ ਸੁਪਨੇ ਪੂਰੇ ਕਰਨ ਲਈ ਆਪਣੇ ਘਰਾਂ ਤੋਂ ਦੂਰ ਮੇਹਨਤ ਕਰਨ ਵਾਲੇ ਹਰ ਇਨਸਾਨ ਨੂੰ ਸਿਜਦਾ 🙏🏻❤️
    Jroor Dsseyo Kiwe Lagga Gaana , Fav Line te Reel Jroor Bnaayeo Tusi Saare, Aun Waale Gaaneya Layi Channel V Subscribe kr leyo, Dilon Pyaar Sabh Nu🙏🏻

  • @dheerajgill564
    @dheerajgill564 Рік тому +154

    ਜਦੋਂ INDIA CH ਹੁੰਦੇ ਸੀ ਓਦੋਂ ਕਦੇ FEEL ਵੀ ਨਹੀਂ ਕੀਤਾ ਸੀ ਏਦਾ ਦੇ ਗਾਣਿਆਂ ਨੂੰ ... ਪਰ ਹੁਣ ਜਦੋਂ ਦਾ ਬਾਹਰ ਆਇਆਂ repeat ਤੇ ਸੁਣਦੇ ਆ ਇੱਦਾ ਦੇ ਗੀਤ Love u saare veere nu... ਜਿਹੜੇ ਆਪਣੇਆ ਲਈ ਹੀ ਆਪਣੇਆ ਤੋਂ ਦੂਰ ਬੈਠੇ ਆ ♥️💯🥺

    • @Inderjitsingh-b6d
      @Inderjitsingh-b6d 9 місяців тому

      ryt

    • @BossGaming-uv1ch
      @BossGaming-uv1ch 8 місяців тому +1

      @@Inderjitsingh-b6d Rabb thonu khub tarakki bakshe veer 🙏🙏

    • @sardar_saab_ji
      @sardar_saab_ji 8 місяців тому +1

      Bhot vadia veer ji ❤❤❤❤

    • @lrs512
      @lrs512 8 місяців тому

      Sahi gal22

    • @lrs512
      @lrs512 8 місяців тому

      Ehe Gana Ni Dil di feeling EA

  • @gurpartapsinghsingapore
    @gurpartapsinghsingapore 2 роки тому +358

    *ਬਾਈ ਕੰਮ ਤੋਂ ਵਿਹਲੇ ਹੋਕੇ ਇਹ ਤੇਰਾ ਗਾਣਾ ਸੁਣ ਲਿਆ, ਸਾਰਾ ਥਕੇਂਵਾਂ ਲਹਿ ਗਿਆ, ਜਿਊਂਦਾ ਰਹਿ।*

  • @pawansidhu5474
    @pawansidhu5474 Рік тому +95

    ਗੀਤ ਸੁਣ ਕੇ ਹੌਂਸਲਾ ਆਉਂਦਾ ਕੇ ਘਰਦਿਆਂ ਦੇ ਸੁਪਨੇ ਪੂਰੇ ਕਰਨ ਜਲਦੀ ☺️☺️

  • @preetkhosa676
    @preetkhosa676 2 роки тому +34

    ਸਾਡਾ ਧੰਨਵਾਦ ਕਰਨਾ ਤਾਂ ਬਣਦਾ vise ਦਿਤੇ sanu ਜਿਹੜੀ goverment ne 👌🏻👌🏻👌🏻

  • @PuranDeepSingh
    @PuranDeepSingh 2 роки тому +781

    ਜਿਓੰਦੇ ਰਹਿਣ ਉਹ ਸਾਰੇ ਝੋਟੇ ਜਿਹੜੇ ਘਰੋ ਬਾਹਰ ਦੂਰ ਵਿਦੇਸ਼ਾਂ ਚ ਮੇਹਨਤ ਕਰ ਕੇ ਅਪਣੇ ਬੇਬੇ ਬਾਪੂ ਦਾ ਸਿਰ ਉੱਚਾ ਕਰ ਰਹੇ ਹਨ❤💯

  • @juttsvlog-l1v
    @juttsvlog-l1v Рік тому +31

    5 ਵਾ ਸਾਲ ਆ ਪਰਦੇਸ ਚ ਥੋੜਾ ਜਿਹਾ ਕਰਜਾ ਰਿਹ ਗਿਆ ਬਾਬਾ ਮੇਹਰ ਕਰੇ ਸਬ ਤੇ ਅੱਖਾ ਚੋ ਹੰਜੂ ਨੀ ਰੁਕੇ ਗੀਤ ਸੁਣ ਕੇ miss you bapu

  • @mandeepmasih4533
    @mandeepmasih4533 2 роки тому +18

    ਮੈ ਛੇਤੀ ਬੇਬੇ ਬਾਪੂ ਚਾਹੜਨੇ ✈️ ਜ਼ਹਾਜ਼ ਤੇ ਖੇੜਾ ਛੁੱਟੇ ਕੇਰਾ ਕਰਜ਼ੇ ਦੇ ਟੈਂਕ ਤੋ 💸 MY FAV LINE
    ਬਹੁਤ ਸੋਹਣਾ ਗਾਣਾ 👌🏻❤️ Jordan sandhu Bro God bless u 🙌🏽

  • @randhawajatt7433
    @randhawajatt7433 2 роки тому +335

    ਰੋਣਾ ਆ ਗਿਆ ਇਹ ਗੀਤ ਸੁਣ ਕੇ ਵਾਹਿਗੁਰੂ ਜੀ ਸਭ ਦੇ ਮਾਂ ਬਾਪ ਦੇ ਸੁਪਨੇ ਪੂਰੇ ਕਰਨ❤❤

  • @luckysingh35
    @luckysingh35 2 роки тому +315

    ਗੀਤ ਸੁਣਕੇ ਬਾਪੂ ਦੀ ਯਾਦ ਆ ਗਈ....Miss you baapu ji 😭

  • @sarbjeetbrar2119
    @sarbjeetbrar2119 2 роки тому +26

    ਬਿਲਕੁਲ ਸਹੀ ਕਿਹਾ ਵੀਰੇ ..... ਅੱਜ ਦਾ ਹਰ ਜਵਾਕ ਬਾਹਰ ਜਾਣ ਲਈ ਮਜਬੂਰ ਆ.... ਬਸ ਆਵਦੇ ਮਾਪਿਆਂ ਲਈ ਹੀ ......🙏🏻gbu 🙏🏻🌺

  • @FloridianEngineer
    @FloridianEngineer 2 роки тому +167

    This is what good songs are supposed to be like. Every middle class son/daughter who left home to go abroad has felt this emotion.

  • @harmandeepsingh6894
    @harmandeepsingh6894 2 роки тому +19

    22 ਝੁਕ ਗਏ ਤੇਰੇ ਇਸ ਗੀਤ ਅੱਗੇ ਪਰਮਾਤਮਾ ਤੈਨੂੰ ਤਰੱਕੀ ਦੇਵੇ ਮੇਰਾ ਵੀਰ jordan Sandhu 🙏🙏🙏 ਤੇ writer ਵੀਰ giil rounta ✍️✍️✍️ਵੀਰ

  • @parmesherpreetsingh8463
    @parmesherpreetsingh8463 2 роки тому +135

    🇺🇸🇺🇸🇺🇸🇺🇸ਵਾਹਿਗੁਰੂ ਸਾਰੇ ਪਰਦੇਸਾਂ ਵਿੱਚ ਵੱਸਦੇ ਵੀਰ ਖੁਸ਼ ਰਹਿਣ🇺🇸

  • @kanwardeepsingh9819
    @kanwardeepsingh9819 2 роки тому +23

    ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @elvishyadav693
    @elvishyadav693 2 роки тому +934

    Motivational song for middle class family 🇨🇦🤞

  • @deepsandhu2078
    @deepsandhu2078 2 роки тому +1288

    ਸ਼ਾਨਦਾਰ ਗੀਤ ਵੀਰ ਜੀ 👍... ਗੱਲ ਪੂਰੀ ਸੱਚ ਆ.... ਗੀਤ ਦੇ ਲਫ਼ਜ਼ ਹਰ ਉਸ ਇਨਸਾਨ ਨੂੰ dedicate ਆ ਜੋ ਮਿਹਨਤਾ ਚ ਲੱਗੇ ਨੇ ਆਪਣੀ ਮੰਜ਼ਿਲ ਪਾਉਣ ਲਈ 🙏🏻❤

  • @popocheema
    @popocheema 2 роки тому +1788

    5 ਵਾ ਸਾਲ ਆ ਪਰਦੇਸ ਚ ਥੋੜਾ ਜਿਹਾ ਕਰਜਾ ਰਿਹ ਗਿਆ ਬਾਬਾ ਮੇਹਰ ਕਰੇ ਸਬ ਤੇ ਅੱਖਾ ਚੋ ਹੰਜੂ ਨੀ ਰੁਕੇ ਗੀਤ ਸੁਣ ਕੇ 🤲

    • @onehopepunjabireaction8005
      @onehopepunjabireaction8005 2 роки тому +26

      Same bro

    • @DIYJindagi
      @DIYJindagi 2 роки тому +53

      ਵੀਰ ਮੇਰੇ ਮਾਂ ਬਾਪ ਦਾ ਖਿਆਲ ਤੇ ਓਹਨਾ ਲਈ ਆਪਣੇ ਫਰਜ਼ ਨਾ ਭੁੱਲਿਆ ਬਾਕੀ ਸਭ ਓਹਨਾ ਦੇ ਜਾਣ ਤੋਂ ਬਾਅਦ ਵੀ ਹੋ ਸਕਦਾ ਜਦ ਤਕ ਉਹ ਨੇ ਆਪਣਾ ਪਿਆਰ ਸਤਿਕਾਰ ਤੇ ਓਹਨਾ ਲਈ ਆਪਣਾ ਹਰ ਫਰਜ਼ ਨਿਭਾਉ ਫੇਰ ਦਾਤਾ ਚੌਗਣੀ ਮੇਹਰ ਕਰੁ
      ਰੱਬ ਅੱਗੇ ਅਰਦਾਸ ਆ ਮੇਰੇ ਵੀਰ ਕੇ ਮੇਰੇ ਵੀਰ ਦਾ ਕਰਜ਼ ਛੇਤੀ ਲੁਹਾ ਕੇ ਓਹਨੂੰ ਮਾਪਿਆਂ ਵੱਲ ਤੋਰੇ

    • @DIYJindagi
      @DIYJindagi 2 роки тому +17

      @@onehopepunjabireaction8005 jug jug jeevo veero farz na bhuleo baki waheguru de hath ohne sab sahi kar dena tusi sahi rah chleo

    • @uansali4500
      @uansali4500 2 роки тому +4

      ❤️

    • @harnoorsingh279
      @harnoorsingh279 2 роки тому +9

      Same here bro ✨ while listening this song I got emotional .... Waheguru ji mehar kre saareya te 🙏❤️✨ reality of every international student

  • @SonuSonu-wn7iu
    @SonuSonu-wn7iu Рік тому +11

    ਬਾਈ ਸਿਰਾਂ ਕਰਵਾ ਦਿੱਤਾ
    ਇਹ ਸੋਗ ਸੁਣ ਕੇ ਹੋਂਸਲਾ ਬਹੁਤ ਮਿਲਦਾ ਹੈ ਦਿਨ ਰਾਤ ਸ਼ਿਫਟਾਂ ਲਾਉਦੇ ਆ ਮੇਰੇ ਵੀਰ ਭਰਾ ਪਰਦੇਸਾਂ ਵਿੱਚ ❤❤❤

  • @gurifoji4295
    @gurifoji4295 2 роки тому +28

    ਵਾਹਿਗੁਰੂ ਜੀ ਮੇਹਰ ਕਰੋ ਸਾਰੀਆਂ ਤੇ ਉਹਨਾਂ ਦੇ ਪੈਰ ਪਿੱਛੇ ਸਾਡੇ ਤੇ ਵੀ ਕਿਰਪਾ ਕਰੋ ਆਪਣੀ 🙏🏻

  • @athwalofficial8325
    @athwalofficial8325 2 роки тому +196

    ਸਿਫ਼ਤ ਲਈ ਸ਼ਬਦ ਖ਼ਤਮ ਹੋ ਗਏ ਸੱਚੀ ਜੌਰਡਨ ਸੰਧੂ ਵੀਰੇ ❣️❣️

    • @terimerijodi9365
      @terimerijodi9365 2 роки тому

      ua-cam.com/channels/EanaEoL5ncj-JtEztG_ZyQ.html
      Ik war channel jaroor subscribe kreo 🙏🏻

    • @manpreetsingh-qh7pz
      @manpreetsingh-qh7pz 2 роки тому

      👌🏼👌🏼👌🏼👌🏼👌🏼👌🏼

    • @RahulSingh-bw5lv
      @RahulSingh-bw5lv 2 роки тому

      Tune laga rahe ho wali phone

  • @baldeepbenipal2244
    @baldeepbenipal2244 2 роки тому +41

    ਦਿਲ ਛੂੰਹਣ ਵਾਲਾ ਗੀਤ ਵਾਹ ਜੀ ਵਾਹ ਸੰਧੂ ਸਾਬ੍ਹ ❤️❤️❤️❤️❤️❤️❤️❤️

    • @SPTHAKUR999
      @SPTHAKUR999 2 роки тому

      song acha lga ho to subscribe kar lo

    • @rekhadwivedi816
      @rekhadwivedi816 2 роки тому

      ua-cam.com/video/W-hMaWto7Iw/v-deo.html

  • @JASSALPREET8
    @JASSALPREET8 Рік тому +66

    I GOT PERMANENT RESIDENCY OF CANADA 🇨🇦 , THIS SONG GIVES ME LOTS OF INSPIRATIONAL THOUGHTS. THANKS YOU VERY MUCH.
    JORDAN SANDHU..

    • @NOVVSORDOSECLORVM
      @NOVVSORDOSECLORVM 7 місяців тому

      Fuckin A right buddy!

    • @Subhdeep-l8z
      @Subhdeep-l8z 7 місяців тому +1

      Kehri city bro

    • @NOVVSORDOSECLORVM
      @NOVVSORDOSECLORVM 7 місяців тому

      @@Subhdeep-l8z Vancity homie. Shout out to Surrey for ALWAYS keeping it real.

  • @Ritikka-i2s
    @Ritikka-i2s 2 роки тому +19

    Jihre relationship ch ne Ohna li romentic song Boht ne...
    Jihna da dill tuttya ohna lai sad song boht ne...
    Te jihre saade vrge Single hunde Jihna li bebe baapu sbkuj hunde aa...ohna li geet boht thode ne....
    Ehh gaana sun k boht vdiya lgga ❤️❤️ keep it up

  • @maurocarobello
    @maurocarobello 2 роки тому +36

    te khush rkhn tuhanu🥰😊Excited for that song jinde bts snapchat te insta stories ch paaye c😅🤩🥳Lots n lots of love❤🤩

  • @gamerjatt7075
    @gamerjatt7075 2 роки тому +18

    Song without dislikes ...... waah jattan dil jit❤❤ Lyaa......bhut hosla milya song k🇨🇦🇨🇦🇨🇦

  • @gauravsingh1841
    @gauravsingh1841 2 роки тому +8

    ਇਹ ਗੀਤ ਜਦੋ ਵੀ ਸੁਣਦਾ ਦਿਲ ਨੂੰ ਸਕੂਨ ਮਿਲਦਾ ❤️ ਜੇ ਆਪਣੇ ਘਰ ਤੋਂ ਦੂਰ ਆਏ ਹੋਏ ਆ ਤਾ ਹਰ ਇੱਕ ਦੀ ਕੋਈ ਮਜ਼ਬੂਰੀ ਹੁੰਦੀ ਆ ਨਹੀ ਤਾਂ ਕੌਣ ਚਾਉਂਦਾ ਕਿ ਆਪਣੇ ਪਰਿਵਾਰ ਤੋਂ ਦੂਰ ਹੋਣਾ 😔

  • @DIYJindagi
    @DIYJindagi 2 роки тому +18

    ਜੁਗ ਜੁਗ ਜੀਵੇ ਬਾਪੂ ਰੱਬਾ
    ਜੁਗ ਜੁਗ ਜੀਵੇ ਮਾਂ
    ਓਏ ਬਾਪੂ ਵਰਗਾ ਨਹੀਂ ਕੋਈ ਸੂਰਜ
    ਬੇਬੇ ਵਰਗੀ ਨਾ ਕੋਈ ਛਾਂ

  • @VickySingh-ul8iy
    @VickySingh-ul8iy 2 роки тому +24

    Saada dhanvaad ta karna banda vise ditte sanu jehdi government ne 🤗🤗🤗😚😚😚😘😘 so nyc line sir g dil to love you aa tuhanu

    • @_srj_fact
      @_srj_fact 2 роки тому

      ua-cam.com/video/c5Wr9Y4oV0s/v-deo.html

  • @ibelieveinhumanity8312
    @ibelieveinhumanity8312 2 роки тому +237

    This track is absolutely fit to all middle class kids moved abroad 🙌 👏 👌 😎. Well done 👏 ✔ from Germany 🇩🇪!!

  • @Prabh-sp4xr
    @Prabh-sp4xr 10 днів тому +1

    Jordan sandhu is my feveait singer nice voice and nise look style ❤😍😍😍

  • @jaspreetrattan8384
    @jaspreetrattan8384 2 роки тому +170

    Jordan you have a great voice with a brilliant choice. Bless You.

  • @sukwindersinghsukha4767
    @sukwindersinghsukha4767 2 роки тому +16

    ਬਹੁਤ ਹੀ ਜ਼ਿਆਦਾ ਵਧਿਆ ਵੀਰ ਜੀ ਅੱਤ ਕਰਾਤੀ ਪੂਰੀ🥰🥰🥰😍😍😍❤️❤️

  • @DeepakKumar-ow9yc
    @DeepakKumar-ow9yc 2 роки тому +16

    ਬਹੁਤ ਵਧੀਆ ਗਾਣਾ ਜੀ ਸੱਚ ਗੱਲਾਂ ਕੀਤੀਆਂ ਜੀ ਤੁਸੀਂ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏👍👍❤️❤️

  • @Jaspal-1005
    @Jaspal-1005 5 місяців тому +5

    ਵੀਰ ਜੀ ਤੁਹਾਡੇ ਸਾਰੇ ਗਾਣੇ ਦਿਲ ਨੂੰ ਛੂਹ ਲੈਣ ਵਾਲੇ ਹੁੰਦੇ ਨੇ ਜੇ ਸਾਰੇ ਮੁੰਡੇ ਤੁਹਾਡੇ ਵਰਗੀ ਸੋਚ ਰੱਖਣ ਤਾਂ ਮਾਂ ਬਾਪੂ ਦੀ ਉਮਰ ਦੁਗਣੀ ਹੋ ਜਾਵੇ

  • @JaggieTv
    @JaggieTv 2 роки тому +543

    bahut sohna song bai ♥️👌

  • @nikitanain3395
    @nikitanain3395 2 роки тому +153

    A true feeling of a son for his father and family. Really heart touching 🤗

    • @panditrahul2747
      @panditrahul2747 2 роки тому +1

      ☺☺☺

    • @abhigujjar1791
      @abhigujjar1791 2 роки тому

      @@panditrahul2747 eg ft fight GB po po itneeds oiboo ft free tg Dec FF FF GB great weekend FB tg FB fan GB g bhai g egg g GB BB not GB bnb

    • @abhigujjar1791
      @abhigujjar1791 2 роки тому

      @@panditrahul2747 eg ft fight GB po po itneeds oiboo ft free tg Dec FF FF GB great weekend FB tg FB fan GB g bhai g egg g GB BB not GB bnb

    • @irshadjagal5699
      @irshadjagal5699 2 роки тому

      Hye hye mr gye te

    • @simrankamboj3748
      @simrankamboj3748 2 роки тому +1

      Not only son but also for a daughter

  • @sahib11singh
    @sahib11singh 2 роки тому +57

    motivational song for international students because there are nobody who motivate there so BEST OF LUCK JORDAN for give us this beautiful song♥️

    • @SPTHAKUR999
      @SPTHAKUR999 2 роки тому

      song acha lga ho to subscribe kar lo

    • @rekhadwivedi816
      @rekhadwivedi816 2 роки тому

      ua-cam.com/video/W-hMaWto7Iw/v-deo.html

  • @tushar_gurjar
    @tushar_gurjar 2 роки тому +83

    Listening this song..... While doing our work on store in usa 🇺🇸🇺🇸..... Nxt level fellings ❣️❣️

    • @ajstyle9332
      @ajstyle9332 Рік тому +1

      Hiii Bhai Message Ka Jawab Jarur Dena

  • @jaskaransingh2341
    @jaskaransingh2341 2 роки тому +60

    Minnu Pta C , V Geet De Bol tey Awaaz Dil Tungni Honi Aa , Waheguru Bless You Veere ♥️ Always Perfect , Good Luck to Whole Team N Special Thanks To Prabh Veere , Baba Tandrust Rakhey Hamesha ♥️😊

  • @MSVIRK-rw2tf
    @MSVIRK-rw2tf 2 роки тому +14

    ਨਾਲੇ ਪਿੰਡਾ ਦਾ ਬੱਲਡ ਕਿਵੇੰ ਹਾਰਜੂ 😍💪💪

    • @SPTHAKUR999
      @SPTHAKUR999 2 роки тому +1

      song acha lga ho to subscribe kar lo

  • @BalkarSingh-ft9zu
    @BalkarSingh-ft9zu 2 роки тому +8

    ਵਾਹਿਗੁਰੂ ਜੀ ਮੇਹਰ ਕਰੇ 🙏🙏ਮੈਨੂੰ ਤਾਂ ਏਹੀ ਗੀਤ ਵਧੀਆ ਲੱਗਿਆ ਵੀਰ ਹੋਰਾਂ ਗੀਤਾ ਨਾਲੋ👌👌👌👌🙏🙏 ਸਚਾਈ ਆ ਗੀਤ ਚ👍👍💯

  • @bhjanlal8871
    @bhjanlal8871 2 роки тому +1

    Butt sona gana aa jordan praa weheguru trikya bkse pta wa sarya no song but vadia ee thode har song butt hitt hoye aa😘😘💖💖🙏🙏wmk ......

  • @jaspreetrattan8384
    @jaspreetrattan8384 2 роки тому +19

    'Main chheti Bebbe-Baapu chaadne Jhaaj te'
    Siraa kraa gya Jatta. Baaki Mann bhar aaya video vekhke, feel te emotions vekh sakde aa.

    • @SPTHAKUR999
      @SPTHAKUR999 2 роки тому

      song acha lga ho to subscribe kar lo

  • @__b_i_n_d_u__0003
    @__b_i_n_d_u__0003 2 роки тому +9

    ਰੱਬ ਹਮੇਸ਼ਾ ਖੁਸ਼ ਰੱਖੇ ♥️🤗🙏 ਵਾਹਿਗੁਰੂ ਮੇਹਰ ਕਰੀ ਦਾਤਿਆ ਸਿੰਘ ਤੇ ♥️🤗😘🙏

  • @ramandhillon3820
    @ramandhillon3820 2 роки тому +8

    Waheguri ji baar gye sare veera nu tarakiya bakahann … jaldi pkke honn maava de puttt te jldi miln on apniya families nu … waheguru mehr kario sabhh te 🙏🏻🙏🏻🙏🏻🙏🏻🙏🏻

  • @kailashkumar2609
    @kailashkumar2609 8 місяців тому +5

    कुछ घंटों के बाद इस मास्टरपीस को आए हुए 2 साल हो जायेंगे 8 जुलाई पता ही नही चला 😢🎉

  • @jagdeepsingh5666
    @jagdeepsingh5666 2 роки тому +7

    ਮੁੱਕਦਰ ਨਾ ਦੇਖ,, ਲਿੱਖ ਮਿਹਨਤ ਦੇ ਲੇਖ
    ਸੁਸਤੀ ਨਾ ਪਾ,, ਖੁਦ ਨੂੰ ਰੁਸ਼ਨਾ, ,
    ਉੱਠ ਕੇ ਤਾਂ ਦੇਖ,,ਦਿੱਤੇ ਮੁਸ਼ਕਿਲਾਂ ਨੇ ਮੱਥੇ ਟੇਕ।। ਜੋਰਡਨ ਸਿੱਧੂ,, ਵੀਰ ਬਹੁਤ ਸੋਹਣਾ ਗੀਤ ਜੀਓ।।

  • @FAMILYANDRAWAT
    @FAMILYANDRAWAT 2 роки тому +36

    इन नवरात्रों में माता रानी आपके परिवार के सारे दुख दर्द लेजाए और आपके घर में ढेर सारी खुशियां लाए बोलो जय माता दी

  • @pallavijhamat9540
    @pallavijhamat9540 2 роки тому +15

    ਬਹੁਤ ਸੋਹਣਾ ਗੀਤ❤❤ਵਾਹਿਗੁਰੂ ਜੀ ਮਿਹਰ ਕਰਨ 🙏😊

  • @dvinderactor1995
    @dvinderactor1995 5 місяців тому +4

    😊😊😊😊❤❤❤❤😊❤ ਵੀਰਾ Jorden ਵੀਰੇ ❤🥰😍😘 ਗੀਤਕਾਰੀ ਬੈਸਟ voice number 1 justice full complete song ਪੂਰਾ gaint ਬੈਸਟ background Verra dresses all team best performace

  • @_Tushar_Chaudhary
    @_Tushar_Chaudhary 2 роки тому +69

    Dedicated to students in Canada 🇨🇦.
    Dreams of every Indian who are in Canada 🇨🇦🇨🇦bappuu ❤

  • @yadwindersingh3609
    @yadwindersingh3609 2 роки тому +18

    ਬੈਗਾਨਿਆ ਦੀ ਦਿੱਤੀ ਅਕਲ ਆਪਣਿਆ ਦੇ ਦਿੱਤੇ ਦੁੱਖ., ਬੰਦੇ ਨੂੰ ਹਮੇਸਾ ਯਾਦ ਰਹਿੰਦੇ ਹਨ..💯

  • @MamtaDevi-il8rg
    @MamtaDevi-il8rg 2 роки тому +10

    ਗੀਤ ਸੁਣ ਕੇ ਬਾਪੂ ਦੀ ਯਾਦ ਆ ਜਾਂਦੀ ਵੀਰੇ😔😔😔

  • @mandipsingh701
    @mandipsingh701 Рік тому +9

    ਰੋਣਾ ਆ ਗਿਆ ਵੀਰ ਗਾਣਾ ਸੁਣ ਕੇ 😢❤

  • @modernsupercop
    @modernsupercop 2 роки тому +18

    The best of best punjabi industry ...one and only Jordan Sandhu ......no competition bro ....upar wala mehar kre ..love from up police 🚨 🙏

    • @SPTHAKUR999
      @SPTHAKUR999 2 роки тому +2

      song acha lga ho to subscribe kar lo

    • @rekhadwivedi816
      @rekhadwivedi816 2 роки тому

      ua-cam.com/video/W-hMaWto7Iw/v-deo.html

  • @singh_amrik87
    @singh_amrik87 2 роки тому +18

    ਬਹੁਤ ਸੋਹਣਾ ਗੀਤ ਵੀਰੇ ਰੀਝ ਨਾਲ ਗਾਇਆ ਤੇ ਗਿੱਲ ਰੋਂਤੇ ਬਾਈ ਨੇਂ ਹਮੇਸ਼ਾਂ ਵਾਂਗੂੰ ਹੱਡਬੀਤੀ ਲਿਖੀ🙏🙏🙏

    • @_srj_fact
      @_srj_fact 2 роки тому

      ua-cam.com/video/c5Wr9Y4oV0s/v-deo.html

    • @manijammu2677
      @manijammu2677 2 роки тому +1

      Nice song veer ji

  • @ashishbhagat1003
    @ashishbhagat1003 2 роки тому +25

    ਬੋਹਤ ਸੋਹਣੀ ਪਸੰਦ ਇਕ ਲਾਈਨ ਪੁਰੀ ਰੀਝ ਨਾਲ ਲਿਖੇ ਵੀਰੇ ਨੇ ਦਿਲੋ ਸਤਿਕਾਰ 🙇

    • @harmanpindiala8528
      @harmanpindiala8528 2 роки тому

      ua-cam.com/video/t-T0Y_mirych/v-deo.htmlttps://ua-cam.com/video/t-T0Y_miryc/v-deo.html

    • @SPTHAKUR999
      @SPTHAKUR999 2 роки тому

      song acha lga ho to subscribe kar lo

    • @rekhadwivedi816
      @rekhadwivedi816 2 роки тому

      ua-cam.com/video/W-hMaWto7Iw/v-deo.html

  • @SahilMehra-bf6ku
    @SahilMehra-bf6ku Місяць тому +1

    So heart touching song❤ for bappu

  • @lovepreetsinghsawna7825
    @lovepreetsinghsawna7825 2 роки тому +22

    Boht Vdya Msg Es Song Ch Jo Insaan Apne Ghro Bahr Reh Ke Mehnat Krde Aa Te Apne Bebe Bapu Ji De Supne Pure Krde Aa 🙏❤️🙏❤️🙏❤️🙏❤️🙏❤️🙏❤️🙏

    • @_srj_fact
      @_srj_fact 2 роки тому

      ua-cam.com/video/c5Wr9Y4oV0s/v-deo.html

  • @amrit1658
    @amrit1658 2 роки тому +18

    Jordan veere I'm urr Biggest fan❤️🥺..... My Dad is died 🥺. I'll love this song and eagerly missing my dad😥
    Veere.......Love you ❤️ sooo much....i literally want to met uhh😄🥺🥺🧿 love urr exent🧿❤️urr killing personality 😄🧿......nd urr voice 👀💯like alcohol to me..... Whenever I listen 🥺❤️i just fell centy 💯❤️

    • @SPTHAKUR999
      @SPTHAKUR999 2 роки тому

      song acha lga ho to subscribe kar lo

    • @rekhadwivedi816
      @rekhadwivedi816 2 роки тому

      ua-cam.com/video/W-hMaWto7Iw/v-deo.html

  • @helloVarun
    @helloVarun 2 роки тому +27

    "Ho ke barabar milenge onna nu jo shame feel karde a saade link to"...most touched lines...must have appealed to everyone who had or is going through tough times!
    Thanks for the song bro!

  • @S7Lofi
    @S7Lofi 11 місяців тому +7

    ਕਨੇਡਾ ਅਮਰੀਕਾ ਕੋਈ ਗਰੀਬ ਨਹੀ ਜਾਂਦਾ
    ਗਰੀਬ ਤਾਂ ਦੁਬਈ ਜਰਮਨੀ ਜਾਂਦੇ ਆ 😢😢

  • @manpreetdhindsa
    @manpreetdhindsa 2 роки тому +33

    gaana sun ke..bappu di yaad ah gyi...miss u dad😥

  • @shamisinghmultani1611
    @shamisinghmultani1611 2 роки тому +15

    Nalea pindeaa daa blood kivea haar ju,this line shows more valuable for village people because they are doing day and night work.I faced also these difficult conditions in fields with my father.Now I do more hardwork . thanks Jordan bro

  • @jaswantsinghbajwa6632
    @jaswantsinghbajwa6632 2 роки тому +6

    ਸਕੂਨ ਜਿਹਾ ਮਿੱਲਦਾ ਗਾਣਾ ਸੁਣ ਕੇ ਵੀਰ ਬਹੁਤ ਵਧੀਆ ਗਾਣਾ ਆ 🙏🙏🙏

  • @sukhvinder_jangir
    @sukhvinder_jangir Рік тому +3

    आज तक इस गाने को मैं 300 बार सुन चुका हूं 😂
    Absolutely fully motivated song for a student life also😊😊😊

  • @FaisalKhan-hu8ii
    @FaisalKhan-hu8ii 2 роки тому +7

    Dil jeet liyea veeray
    Har jawan middle class lardku k sapnai
    May god bless them alll
    Love from kashmir ❤❤

  • @apkroast
    @apkroast 2 роки тому +77

    "Yesterday is history"
    "Tomorrow is Mystery"
    "Today is gift"
    "That's why it is called Present"♥️❤️❤️♥️💯💯💯

    • @lovesidhu1694
      @lovesidhu1694 2 роки тому

      ua-cam.com/video/teiZLbg94iw/v-deo.html
      😥😥😥

    • @mnsoni1540
      @mnsoni1540 2 роки тому +1

      Oool9oknlo

    • @bobyrai8815
      @bobyrai8815 2 роки тому +1

      Nice🍬♥️♥️🍖🍖♥️♥️♥️🎗🇮🇳🧿😊😉😉😉😄😄😄😄😄

  • @MYVISIONytshorts
    @MYVISIONytshorts 2 роки тому +9

    मुश्किलें आती हैं महान बनाने के लिए, मुश्किलों की भावना को समझें, मुश्किलें आपकी छिपी हुई क्षमताओं के लिए आती हैं। सफल लोग मुश्किलों को सीढ़ी बनाकर अपनी सफलता का "आसमान" बना लिया करते हैं👍🏻👍🏻👍🏻👍🏻

    • @_srj_fact
      @_srj_fact 2 роки тому

      ua-cam.com/video/c5Wr9Y4oV0s/v-deo.html

  • @MadinavlogswithAli
    @MadinavlogswithAli 2 місяці тому +7

    Overseas boys motivation 😊❤

  • @carvlogs4164
    @carvlogs4164 2 роки тому +22

    This called original independent artist no labels , no controversy , no family background he 's an inspiration to all independent artist over the world 💯♥️

    • @lovesidhu1694
      @lovesidhu1694 2 роки тому

      ua-cam.com/video/teiZLbg94iw/v-deo.html
      😥😥😥

  • @jasmatsingh5425
    @jasmatsingh5425 2 роки тому +55

    No words for appreciation of this song 🥺🙏🏼❤️❤️

  • @baljeetkaur2551
    @baljeetkaur2551 Рік тому +7

    ਗਿੱਲ ਰੋਤੇ ਦੀ ਕਲਮ ਤੇ ਜੌਰਡਨ ਬਾਈ ਦੀ ਅਵਾਜ਼ ਦੋਨੋਂ ਬਾ ਕਮਾਲ

  • @umerfayaz443
    @umerfayaz443 4 місяці тому +1

    Read carefully......!
    I am from Kashmir
    I listen this masterpiece today first time I am here after I watch short reel on fb of this song.
    Today 29 July 2024 and this song was sung 6 years ago and really it is awesome and heartouching ❤
    Now i want to share Some memories with comment reader lovers... A responsible individual and POOR face many problems and much more difficulties in search of ROOTI...... Really it is too hard to live in this cruel world......
    Love from Kashmir ❤❤❤
    May almighty Allah make easy everything for us (ameen)

  • @lushlyf2779
    @lushlyf2779 2 роки тому +14

    Bai hun ta Mera routine ho gya a shift te jaan ton pehlan aa gaana sunda a boht motivation mildi aa
    Kasam nal boht struggle aa student life che
    Par os rabb kolon ardaas te khud te bharosa karke poora man laake kam karde aa
    Love you from all students ❤❤

  • @Anil2530
    @Anil2530 2 роки тому +6

    Love u veere
    Eh gaana saade verge middle class mundeyan leyi ik motivation hai jide leyi uste pehle USDA baapu te maa hai....I used to listen this song every morning because it gives me strength to fulfill all my baapu dreams who is not anymore with me

  • @balrajsinghdhanju6867
    @balrajsinghdhanju6867 2 роки тому +48

    I could relate myself so much with this song. I have gone through with the same struggle in past and kept myself focused. Today by waheguru's grace I am enjoying my life. Simple piece of advice - No shortcuts, keep focused.

  • @ashishdonkal
    @ashishdonkal 5 місяців тому +1

    Mare favourite song ❤❤🥰🥰✈️✈️

  • @bhargavgarg6326
    @bhargavgarg6326 2 роки тому +17

    Waheguru Ji ❤️🙏🏾🇨🇦

  • @raman_raunta8211
    @raman_raunta8211 2 роки тому +25

    Amazing song 🔥🔥🔥🔥Sirra krwati Gill Raunte ne😍😍 Really 100% relatable to international students... Appreciable voice Jordan sir🔥🔥

  • @baljinderb7731
    @baljinderb7731 2 роки тому +11

    Waheguru ji sab de bebe bapu ji te mehar bhareya hath rakheo ji 🙏🙏

  • @lubicakamzikova74
    @lubicakamzikova74 5 місяців тому +1

    Podme hore priateku.
    Bozsky hlas ,skveka skladba 😊SI HVIEZDA
    Dakujem.eL
    👍👏👏👏
    SLOVENČINA

  • @Isvishal
    @Isvishal Рік тому +10

    Itz an emotion of every middle class boy 🙂🌸

  • @aryanbishnoi1503
    @aryanbishnoi1503 2 роки тому +20

    Love you Ustad ji
    God bless you
    Aa song bi siraaaa la deyo
    Ustad is back
    🥰🥰🥰🥰🥰
    😘😘😘
    🥳🥳🥳🥳🥳
    ❤❤❤💪💪💪💪💪💪
    🤟🤟🤟🤟

    • @SPTHAKUR999
      @SPTHAKUR999 2 роки тому +1

      song acha lga ho to subscribe kar lo

  • @Jattlife295
    @Jattlife295 2 роки тому +9

    Waheguru Bless You Veere🙏🙏....Dil To Love You Aa Veere 💖💖❣️🥰🥰🥰

  • @buntybhatti1485
    @buntybhatti1485 Місяць тому +2

    ਰੱਬ ਸਾਰੇ ਪ੍ਰਦੇਸੀ ਵੀਰਾ ਨੂ ਖੁਸ਼ ਰੱਖੇ

  • @lovepreetsingh4914
    @lovepreetsingh4914 2 роки тому +21

    ਬਹੁਤ ਹੀ ਸੋਹਣਾ ਗੀਤ ਹੈ ਬਾਈ ਜੀ ਰੁਹ ਖੁਸ਼ ਹੋ ਗਈ🙏

  • @ramandeepkaur4113
    @ramandeepkaur4113 2 роки тому +41

    Story of Every Boy in streets of Punjab, Jordan Veere thank you for such pure words. Really touching❤ I dedicated this song to my brother who is really doing hardwork for our home 😑

  • @sehjadmohammad402
    @sehjadmohammad402 2 роки тому +43

    REALLY MAN I GOT GOOSEBUMPS WHEN I WAS LISTENING THIS SONG ❤️❤️❤️❤️❤️

  • @naveensaini6222
    @naveensaini6222 Рік тому +1

    Bai eh gaana ptaa ni kyu dil te lgdaa mere ❤❤❤, bahot maada time dekhyaa saala jindagi , hunn mehntaa karke ghr deya to door ikalle rah ke ajj kuch bne aa rabb di kirpa naal ❤, rabba maa peyo di sehtt nu thik rakhi , bahot kuch leke dena halle baapu nu ❤

  • @kamalmomi9080
    @kamalmomi9080 2 роки тому +15

    PRA bht ghaint song❤❤❤
    Great heart from punjab❤❤❤

    • @SPTHAKUR999
      @SPTHAKUR999 2 роки тому

      song acha lga ho to subscribe kar lo

  • @amithapur6828
    @amithapur6828 2 роки тому +7

    गुरुर में इंसान को इंसान नही दिखता
    जैसे छत पर चढ़ जाओ तो अपना ही
    मकान नही दिखता.!
    😌

  • @vikashjyani93500
    @vikashjyani93500 2 роки тому +4

    My exam on 3 July 💪💪💪🥺🙏🙏🙏😥😥

  • @Inspirationviewers1
    @Inspirationviewers1 Рік тому

    Mainay kabhi songs nahi sunay thay but aik din mairay dost kay status pay ye song laga tha or Itna impress kia is song nay kay bata nahi Sakta .
    Father apnay ghar ka king hota hai Allah is king ko always khoosh rakhay or lambi zindagi day Ameen
    Love 💕 you Papa g . May Allah bless you and live long 💕💕❤️❤️

  • @Foodasmrworld786
    @Foodasmrworld786 2 роки тому +8

    गर्मी शुरू हो गयी है अपनी छत पर पानी भरके रखे ताकी उन बेजुबानो की प्यास बुझ सके
    और वो आपको दुवाये दे 🥰🙏🙏

  • @ਕਰੋੜੀਬੁੱਢਾਦਲ
    @ਕਰੋੜੀਬੁੱਢਾਦਲ 6 місяців тому +4

    ਬਹੁਤ ਵਧੀਆ song veer ji l Love you my 💕papu ji😍

  • @yourbilaspur4459
    @yourbilaspur4459 2 роки тому +76

    Respect to gill raunta who has written this incredible song

    • @SPTHAKUR999
      @SPTHAKUR999 2 роки тому +1

      song acha lga ho to subscribe kar lo

  • @Navu1308
    @Navu1308 2 місяці тому +1

    I don't why mai eh ganna roj sundi aa alag hi vibe aa 😢

  • @n65585
    @n65585 2 роки тому +7

    Legend Jordan Sandhu and Gill Raunte wala❤️❤️❤️❤️❤️

    • @SPTHAKUR999
      @SPTHAKUR999 2 роки тому

      song acha lga ho to subscribe kar lo