ਸਟੇਸ਼ਨ ਤੇ ਭਿਖਾਰੀ ਬਣਕੇ ਬਹਿ ਗਿਆ|Punjabi Motivational Interview|‪Pankaj Mahajan‬|‪

Поділитися
Вставка
  • Опубліковано 12 січ 2025

КОМЕНТАРІ • 241

  • @kaintpunjabi
    @kaintpunjabi  5 місяців тому +124

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/

    • @bohysinghsekhonmudki4583
      @bohysinghsekhonmudki4583 5 місяців тому

      ਵੀਰ ਮੇਰਿਆ ਮੇ ਦਸ ਸ਼ੀਸ਼ੀਆਂ ਰਿਸਕੋਫ ਦੀਆਂ ਸੋ ਕੈਰੀਸੋਮਾ ਪੀਂਦਾ ਸੀ ਦੋ ਹਜ਼ਾਰ ਤੋਂ ਬਾਅਦ ਮੇਰੀ ਕਹਾਣੀ ਤਿਨ ਘੰਟੇ ਚ ਪੂਰੀ ਨਹੀਂ ਹੋਣੀ ਏ ਗ੍ਰੇਟ ਗੇਗਵਾਰ ਕਬਜ਼ੇ ਲੜਾਈਆਂ ਝਗੜੇ ਬਸ ਰੁਕ ਕੇ ਜਾਂਦੀ ਸੀ ਸਾਨੂ ਵੇਖ ਕੇ ਹੋਰ ਬੜਾ ਕੂਝ ਦਸੇ ਗੇ ਕਹਾਣੀ ਅੱਜ ਮੇਨੂ ਤੇਰਾ ਸਾਲ ਹੋ ਗੲਏ ਸਭ ਕੁਝ ਛੱਡੇ ਨੂੰ ਅੱਜ ਮਲਿਕ ਦੀ ਮੇਹਰ ਨਾਲ ਅਮਿਰੰਤ ਛਕਿਆ

    • @sukhdarshansingh7147
      @sukhdarshansingh7147 4 місяці тому

      53:25

    • @sukhdarshansingh7147
      @sukhdarshansingh7147 4 місяці тому

      53:37 53:37 53:42 53:43

    • @GurdeepSingh-rw6qo
      @GurdeepSingh-rw6qo 2 місяці тому

      Paterkar vr da phn no chahida add lyi jaroor dena

  • @mehnati.KisanTv
    @mehnati.KisanTv 5 місяців тому +54

    ਬਹੁਤ ਵਧੀਆ ਕੰਮ ਕੀਤਾ ਵੀਰੇ ਤੂੰ ਕੋਸ਼ਿਸ਼ ਕੀਤੀ ਰੱਬ ਨੇ ਤੇਰੇ ਮਿਹਰ ਕੀਤੀ ਤੇ ਤੂੰ ਅੱਜ ਲੋਕਾਂ ਲਈ ਇਕ ਮਿਸਾਲ ਬਣ ਗਿਆ।।।। ਰੱਬ ਥੋਡੀ ਜੋੜੀ ਨੂੰ ਸਲਾਮਤ ਰੱਖੇ

  • @JaswinderSingh-lc4vv
    @JaswinderSingh-lc4vv 5 місяців тому +45

    ਵੀਰੋਂ , ਨਸ਼ੇ ਦੀ ਦਲਦਲ ਵਿੱਚ ਨਾ ਫਸੋ । ਸੋਚੋ ਜ਼ਰਾ ਕਿਨੇਂ ਨੁਕਸਾਨ ਤੁਸੀਂ ਆਪ ਹੀ ਆਪਣੇ ਪਰਿਵਾਰ ਦਾ ਕਰ ਲੈਂਦੇ ਜੇ । ਪੈਸਾ ਗਿਆ , ਪਰਿਵਾਰ ਗਿਆ , ਸੇਹਤ ਗਈ , ਇੱਜ਼ਤ ਗਈ । ਸੰਭਾਲੋ ਆਪਣੇ ਪਰਿਵਾਰ ਨੂੰ 🙏🙏🙏🙏🙏🙏🙏

  • @gurpalsingh5609
    @gurpalsingh5609 5 місяців тому +43

    ਵਾਹਿਗੁਰੂ ਜੀ ਇਸ ਧੀ ਅਤੇ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @narindergill1483
    @narindergill1483 5 місяців тому +52

    ਚੱਲ ਜੋ ਹੋ ਗਿਆ ਹੁਣ ਸਭ ਠੀਕ ਹੋ ਗਿਆ

  • @harinderpalsingh4401
    @harinderpalsingh4401 5 місяців тому +24

    ਹਰਿ ਕਾਮਜਾਬ ਵਿਆਕਤੀ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ॥👌🏻🦅

    • @luckygrewal4994
      @luckygrewal4994 5 місяців тому +2

      Right brother 👍

    • @ArshBrar-v5w
      @ArshBrar-v5w 4 місяці тому +1

      Bhra ohne pehla shadya kamzab hoyea fr aurt ayi ohdi jindgi che

    • @ArshBrar-v5w
      @ArshBrar-v5w 4 місяці тому +1

      Mada time ohne kale ne hi kadya

  • @GurdasAulakh-s8c
    @GurdasAulakh-s8c 5 місяців тому +17

    ਬਾੲੀ ਜੀ ਜੋੜੀ ਬਹੁਤ ਜ਼ਿਆਦਾ ਸੋਹਣੀ ਹੈ, ਬਾੲੀ ਜੀ ਘਰ ਵਾਲੀ ਨੂੰ ਸਦਾ ਖੁਸ਼ ਰੱਖੀ।

  • @ranachakkal1956
    @ranachakkal1956 5 місяців тому +49

    ਤੂੰ ਯਾਰ ਕਰਮ ਚੰਗੇ ਕਰੇ ਨੇ ਜੋ ਤੈਨੂੰ ਏਨਾਂ ਸੋਹਣਾ ਜੀਵਨ ਸਾਥੀ ਮਿਲ ਗਿਆ

    • @MaahiBhatti-i8f
      @MaahiBhatti-i8f 5 місяців тому

      ✅👌shi keha tusi 😢mai be bhut khosish kiti nshe shdvane di apne fioance di unhi mnu pura jkeen krata mai shdta nsha but jooth bolde si mnu mai apni zindagi be barbaad krli ude chkra ch oh ene bimar hoye doctor ne mna krta si mai fr be Chandigarh pgi legi uthe treatment chlya pr hun oh mnu he maddi knda 4saal da relation si hun 4din phla ayi kudi piche lg ke shd gya knda oh paise dindi mnu mre nl room ch rhndi mai oh kudi diya be bhut minta kitiya plz shd de ehnu mai 4saal toh aa ede nl oh age toh mnu bolda mai ede nl rkhni mnu koi rok tok ni krdi uc din mrn hogya fr sarya diya gla cheta ayia sare jad knde si munda ni shi ta mai ude nl lad di si bhut shi munda eh thonu gltfamily hogi be aj pta chlya jad mai zindagi sab kuj kho chuki be upr toh jad mai ude ghr dsya eh eda nshe krde aglya ne mnu he maada bnata knde hun sade munde de paise khake hun tnu nshedi dikhna lg gya 😢😢unha nu eh ni dikhya mai ude lyi kya kya kita oh2/4din tk ghr ni bad da si fr be ghr de puchde ni the unha da putt loka diya kudiya di zindagi barbaad kr rha oh ni dikhda unha nu ehi aa sada putt shi 😢😢

    • @RimpyThind-ed3mi
      @RimpyThind-ed3mi 5 місяців тому

      😂😂😂

    • @karmandeep8090
      @karmandeep8090 5 місяців тому

      Ehda lgda hunda nai pyea viah
      Ptndra gal te dekhla kehdi chal rhi a tu apna hi rohna lye keh beth gyea aukha janta da 🤣🤣🤣🤣

    • @karmandeep8090
      @karmandeep8090 5 місяців тому

      @@RimpyThind-ed3mi aukha yr loka da fr te sachi

    • @karmandeep8090
      @karmandeep8090 5 місяців тому

      @@RimpyThind-ed3mi personally jnde tusi eh munde nu ?

  • @tlrattustudiorahoroadludhi2458
    @tlrattustudiorahoroadludhi2458 5 місяців тому +10

    ਜੇ ਕਿਸੇ ਨੇ ਸਿਹਤ ਲੈਣੀ ਹੋਵੇ ਤਾਂ ਇਹ ਵੀਰ ਪੰਕਜ ਉਹਦੇ ਲਈ ਇੱਕ ਰੱਬ ਹੈ ਜੋ ਕਿ ਆਪਣੀ ਜ਼ਿੰਦਗੀ ਬਾਰੇ ਸਭ ਕੁਝ ਦੱਸਿਆ ਕਿ ਕੀ ਕੀਤਾ ਕੀ ਨਹੀਂ ਕੀਤਾ ਜੇ ਇਸੇ ਤਰ੍ਹਾਂ ਪੰਜਾਬ ਦੇ ਨੌਜਵਾਨ ਵੀ ਸੋਚਣ ਸਮਝਣ ਤਾਂ ਬਹੁਤ ਸਮਾਜ ਨੂੰ ਸੇਧ ਮਿਲ ਸਕਦੀ ਸੋਚਣ ਤੇ ਸਮਝਣ ਦੀ ਲੋੜ ਹੈ ਨਸ਼ਾ ਅਸੀਂ ਆਪ ਹੀ ਆਪਣੇ ਸਰੀਰ ਨੂੰ ਲਾਉਂਦੇ ਹਾਂ ਜੇ ਆਪਾਂ ਸਮਝੀਏ ਤਾਂ ਛੱਡ ਵੀ ਸਕਦੇ ਹਾਂ ਵੀਰੋ ਛੱਡੋ ਇਹਦੇ ਵਿੱਚ ਕੁਝ ਨਹੀਂ ਰੱਖਿਆ ਆਪਣੇ ਮਾਂ ਪਿਓ ਦੀ ਸੇਵਾ ਕਰੋ ਭੈਣ ਭਰਾਵਾਂ ਨਾਲ ਮਿਲ ਕੇ ਬੈਠੋ ਮਿਲ ਕੇ ਹੱਸੋ ਖੇਡੋ ਨਸ਼ਾ ਛੱਡੋ ਕੋਡ ਵੱਡੋ

  • @gurirehal4006
    @gurirehal4006 5 місяців тому +4

    Same ਸਟੋਰੀ ਮੇਰੀ ਤੇ ਮੇਰੀ ਜਾਨ ਦੀ ❤

  • @jiwansingh6770
    @jiwansingh6770 5 місяців тому +17

    ਇੱਕ ਗੱਲ ਤਾਂ ਪੱਕੀ ਐ ਜੀ ਮੁਹੱਬਤ ਵੀ ਤਕਦੀਰਾਂ ਵਿਚ ਲਿਖੀ ਹੋਈ ਮਿਲਦੀ ਐ ਜੀ ਬਿਨਾਂ ਕਿਸਮਤ ਮੁਹੱਬਤ ਨਹੀਂ ਮਿਲਦੀ ਭਾਗਾਂ ਵਿੱਚ ਲਿਖਿਆ ਮਿਲਦਾ ਐ ਜੀ

    • @YbRomeo0298
      @YbRomeo0298 5 місяців тому +3

      ਜੇ ਸਾਰੀਆ ਕੁੜੀਆ ਇੰਦਾ ਦੀ ਸੋਚ ਰੱਖਣ ਤਾਂ ਉਹ ਕੰਮ ਵੀ ਹੋ ਜਾਦੇ ਜਿਹੜੇ ਨਾ ਹੋਣ ਵਾਲਾ ਹੋਣ ਪਰ ਕੂੜੀਆ ਤੇ ਮੂੰਡਾਂ ਗਰੀਬ ਘਰ ਦਾ ਹੋਵੇਂ ਬਲੋਦਿਆ ਤੱਕ ਨੀ ਵਿਆਹ ਕੀ ਕਰਨਾ

    • @jiwansingh6770
      @jiwansingh6770 5 місяців тому

      @@YbRomeo0298 ਜੀ ਬਿਲਕੁਲ ਦਰੁਸਤ ਕਿਹਾ ਜੀ ਤੁਸੀਂ ਕੁੜੀਆਂ ਲਗਜ਼ਰੀ ਲਾਈਫ ਨੂੰ ਮੁੱਖ ਰੱਖਦੇ ਹੋਏ ਵਿਆਹ ਕਰਵਾ ਕੇ ਅਮੀਰ ਘਰਾਣਿਆਂ ਨੂੰ ਤਰਜੀਹ ਦਿੰਦੀਆਂ ਨੇ ਜੀ ਗਰੀਬ ਮੁੰਡੇ ਦਾ ਮੁਕੱਦਰ ਮੁਹੱਬਤ ਨੂੰ ਤਰਸਦਾ ਰਹਿ ਜਾਂਦਾ

    • @RimpyThind-ed3mi
      @RimpyThind-ed3mi 5 місяців тому

      ​@@YbRomeo0298😂😂😂😂

    • @RimpyThind-ed3mi
      @RimpyThind-ed3mi 5 місяців тому

      @@YbRomeo0298 ਵੀਰੇ ਕੁੜੀ nawanshahr ਦੀ ਇਹ ਦਾ ਡੈਡੀ ਵੀ ਹੈ ਨੀ ਤੇ ਇਹ ਪਹਿਲਾ ਵੀ vihahi ਹੋਈ ਸੀ ਰਾਹੋਂ ਕਬੱਡੀ ਦਾ plyar ਸੀ ਮੁੰਡਾ ਲੋਕ ਕੈਮਰੇ ਸਾਮ੍ਹਣੇ ਵੀ ਏਨਾ ਜੂਠ ਬੋਲ ਲੈਦੇ

  • @RajaVlog-x3z
    @RajaVlog-x3z 5 місяців тому +16

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @jasvirkaur5248
    @jasvirkaur5248 4 місяці тому +1

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਵੀਰ ਜੀ ❤️🙏

  • @SANDEEPSINGHBADESHA
    @SANDEEPSINGHBADESHA 5 місяців тому +21

    ਵਾਹਿਗੁਰੂ ਮੇਹਰ ਕਰੇ ਪਰੀਵਾਰ ਤੇ

  • @jasvirkaur5248
    @jasvirkaur5248 4 місяці тому +1

    ਸਲਾਮ ਵੀਰੇ ਦੀ ਸੋਚ ਨੂੰ ❤️❤️

  • @rbrar3859
    @rbrar3859 5 місяців тому +4

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @kiran-s3r
    @kiran-s3r 5 місяців тому +13

    veer tere rabb rekha jina tenu ek nvi life diti nva jrm dita

  • @VeerpalKaur-yr8vm
    @VeerpalKaur-yr8vm 5 місяців тому +3

    ਸਲਾਮ ਵੀਰ ਦੀ ਸੋਚ ਨੂੰ

  • @LakhwinderSingh-h9d
    @LakhwinderSingh-h9d 5 місяців тому +9

    Waheguru ji mehar kare es veere te waheguru ji chardi kala vich rakhn

  • @KuldeepSingh-o7k4x
    @KuldeepSingh-o7k4x 5 місяців тому +2

    ਵਾਹਿਗੂਰ ਤੂਹਾਡੈ ਦੌਵਾ ਜੀਆ ਮੈਹਰ ਭਰਿਆ ਹੱਥ ਰੱਖੈ

  • @manjeetkaur774
    @manjeetkaur774 5 місяців тому +5

    ਬਹੁਤ ਵਧੀਆ ਜੀ ਨਵੀ ਜਿਦਗੀ ਲਈ ਵਾਹਿਗੁਰੂ ਸਬ da🙏🏻ਭਲਾ ਕਰੋਂ ਜੀ 🌹🙏🏻🌹🙏🏻

  • @SukhwinderSingh-wq5ip
    @SukhwinderSingh-wq5ip 5 місяців тому +15

    ਵਾਹਿਗੁਰੂ ਜੀ ❤

  • @garrysingh7078
    @garrysingh7078 2 місяці тому +1

    Bss veere bhabhi nu uh life deni h dreams vali bcz she trusted in ur bad nd stigmatised time, god bless you both

  • @kamaljitkaur-ri1lx
    @kamaljitkaur-ri1lx 5 місяців тому +3

    ਵਾਹਿਗੁਰੂ ਖੁਸ਼ ਰੱਖੇ ਜਿਹੜੇ ਬੱਚੇ ਨਸ਼ਾ ਕਰਦੇ ਉਨ੍ਹਾਂ ਲਈ ਬਹੁਤ ਵਧੀਆ ਸੇਧ ਏ ਜੋ ਕਰਮਾ ਵਿੱਚ ਹੁੰਦਾ ਵਾਹਿਗੁਰੂ ਜੀ ਉਹੀ ਕਰਦੇ ❤

  • @jagdevkaur3144
    @jagdevkaur3144 5 місяців тому +25

    ਦੇਰ ਆਏ ਦਰੁਸਤ ਆਏ🎉❤😢

    • @Ravikumar-in5eh
      @Ravikumar-in5eh 5 місяців тому

      Hlo dear

    • @karmandeep8090
      @karmandeep8090 5 місяців тому +1

      Sachi yr ehne vehle o kam koi v nai labda sara din ehi dekhde rhnde bss jithe kaur id toh comment ave ja verma sharma bss dp kudi di hove bss fr othe hi apna app dss dinde comment section de vich

    • @punjab-by1hg
      @punjab-by1hg 4 місяці тому

      ​@@karmandeep8090🤣🤣ਸਹੀ ਗਲ ਯਾਰ ਲੋਕਾ ਦਾ ਔਖਾ

    • @karmandeep8090
      @karmandeep8090 4 місяці тому +1

      @@punjab-by1hg hor ki yr jada te ajj kal de ne jawak
      Pata hi nai ki agg lgi aa jehda har time dimg nu kaaamm hi chadeya rhnda ehna de
      Jithe mrji dekhli bhai ….. nai jakin te 10 mint lge beth keh gallan sunn lyi kehde station toh bolde ne fr app hi dekh lyeo veere

  • @LakhwinderSingh-h9d
    @LakhwinderSingh-h9d 5 місяців тому +6

    Bohot khusi hoyi veere teri interview suan ke dilo pyar veere tenu

  • @Jogasingh824
    @Jogasingh824 5 місяців тому +4

    ਵਾਹਿਗੁਰੂ ਜੀ ਮੇਹਰ ਕਰਨ 🙏

  • @VikramSend
    @VikramSend 5 місяців тому +15

    Bahut sohni jodi bai najar na lagge

  • @Shilpa-w8f
    @Shilpa-w8f 5 місяців тому +2

    Waheguru ji ess veer ji di lambhi umr krn hamesha khush rakhan ❤

  • @MB-uv4qu
    @MB-uv4qu 5 місяців тому +3

    Ssaji Veerji oh ek mada sama c, baut kushi tusi aaj drug free hai🙏🏻 Wahiguruji hemesha kushiaya dayn. De, tuhanu v salute tusi es veer da saath ditha🤗 stay blessed hemesha.

  • @GurmeetSingh-iv8gg
    @GurmeetSingh-iv8gg 5 місяців тому +7

    ਬਹੁਤ ਵਧੀਆ ਲੱਗਿਆ ਵੀਰ ਜੀ ਤੁਸੀਂ ਨਸ਼ਾ ਛੱਡਤਾ

  • @hujcoxjro7277
    @hujcoxjro7277 5 місяців тому +3

    Waheguru ji waheguru ji waheguru ji ❤❤❤❤

  • @harpreetmangat-e8n
    @harpreetmangat-e8n 5 місяців тому +5

    ਧੰਨਵਾਦ ਜੀ ਰੰਧਾਵਾ ❤

  • @bodhsingh3640
    @bodhsingh3640 5 місяців тому +3

    Mrs & Mr Mahajan ji aap bahut hi badhiya,nek Aadami ho booth.
    Aap bahut hi badhiya kaam kar rahe ho.
    Waheguru ji aap ji nu aik hor khusi de jo aap v age sansar da aik hese dar ban sake.
    Waheguru ji jaldi hi khusi de.

  • @HarmeetKaur-yr3zt
    @HarmeetKaur-yr3zt 5 місяців тому +2

    Satnam waheguru ji Maher Karen sab t 🙏🙏🙏🙏❤️

  • @rajugagan5912
    @rajugagan5912 5 місяців тому +3

    Veer ne sab galla sach dasia.horan vaang fukri ni mari.same story like me😢

  • @akashmannakashmann20
    @akashmannakashmann20 5 місяців тому +2

    Waheguru ji Mehar kari punjab ta

  • @BathRajoana
    @BathRajoana 4 місяці тому +1

    ਨੌਜਵਾਨੋ ਇਸ ਵੀਰ ਦੇ ਵਿਚਾਰ ਸੁਣੋ ਤੁਹਾਡੀ ਜ਼ਿੰਦਗੀ ਵੀ ਵੱਧ ਜਾਏਗੀ

  • @GurnamSingh-wk5fe
    @GurnamSingh-wk5fe 5 місяців тому +31

    ਪਹਿਲੀ ਬਾਰ ਦੇਖਿਆ ਕੁੱਤੇ ਦੀ ਪੂਛ ਸਿੱਧੀ ਹੋਈ।ਮੈਂ ਤਾਂ ਭਰਾਵਾ ਆਪਣੇ ਰਿਸ਼ਤੇਦਾਰ ਉਤੇ ਬਹੁਤ ਸਮਾ ਅਤੇ ਪੈਸੇ ਖਰਾਬ ਕਿਤੇ।ਚਾਰ ਮਹੀਨੇ ਦਾਖਲ ਕਰਵਾਇਆ ਪਰ ਉਹ ਬੰਦਾ ਨਹੀਂ ਬਣਿਆ। ਹੁਣ ਓਸ ਨੂੰ ਅਪਾ ਛੱਡ ਦਿੱਤਾ।

    • @RameshKumar-fr1vz
      @RameshKumar-fr1vz 5 місяців тому

      ਬਜ਼ੁਰਗਾਂ ਦੀ ਕਹੀ ਗੱਲ ਕਦੇ ਵੀ ਝੂਠੀਂ ਨਹੀਂ ਹੋ ਸਕਦੀ ਓਵੇਂ ਹੀ ਕੁਤੇ ਦੀ ਪੂੰਛ ਸਿੱਧੀ ਨਹੀਂ ਹੋ ਸਕਦੀ ਤੁਹਾਡਾ ਦਿਲ ਮੰਨਦਾ ਚੈਲੇਂਜ ਹੈ ਨਾਂ ਕਦੇ ਹੋਈ ਨਾਂ ਹੋਉਗੀ ਗਲਾਂ ਦਾ ਕੜਾਹ ਜਿਨ੍ਹਾਂ ਮਰਜ਼ੀ ਬੰਣਾਲੋ ਉਹਦੇ ਕੋਈ ਪੈਸੇ ਨਹੀਂ ਲਗਦੇ

    • @ਓਠੀਸਾਬਬੱਲੋਵਾਲੀਆ
      @ਓਠੀਸਾਬਬੱਲੋਵਾਲੀਆ 5 місяців тому +6

      ​@@RameshKumar-fr1vzਜੇ ਬੰਦਾ ਆਪਣਾ ਮਨ ਬਣਾ ਲਏ , ਫਿਰ ਤਾਂ ਸਭ ਕੁੱਝ ਛੱਡ ਦਿੰਦਾ ਹੈ ਝਬਸ ਬੰਦੇ ਦਾ ਆਪਣਾ ਮੰਨ ਹੋਣਾਂ ਚਾਹੀਦਾ ਹੈ ਛੱਡਣ ਦਾ,

    • @AvnishKumar-wo9ey
      @AvnishKumar-wo9ey 5 місяців тому

      ​@@ਓਠੀਸਾਬਬੱਲੋਵਾਲੀਆ ryt veere mera divorce ho gyea .. me apne husband nu bhut time' dita ki oho nsha shd dwe but ohne shdya nii.... Olta ghr da smn dena start krta c ..... Fr me divorce le lyea hun

    • @ਪ੍ਰੀਤਗਿੱਲ਼-ਗ9ਫ
      @ਪ੍ਰੀਤਗਿੱਲ਼-ਗ9ਫ 4 місяці тому

      ਗੁਰਬਾਣੀ ਪੜ ਕੇ ਸਭ ਕੁਝ ਠੀਕ ਹੋ ਜਾਵੇਗਾ ਜੀ 🙏⚘

  • @akashmannakashmann20
    @akashmannakashmann20 5 місяців тому +2

    Waheguru ji Mehar kari bhai ta

  • @ApinderSingh-b2c
    @ApinderSingh-b2c 4 місяці тому +1

    (Dont worry you dont know your future everyone makes mistakes over mistakes all the times we cant be perfect like your true god we are only humans beings)

  • @JAGJEETSINGHBRAR-tm8gf
    @JAGJEETSINGHBRAR-tm8gf 5 місяців тому +3

    ਬਾਈ ਜੀ ਨਸ਼ਾ ਬਹੁਤ ਬੁਰੀ ਚੀਜ਼ ਹੈ ਇਹੀ ਐਸੀ ਦਲਦਲ ਹੈ ਜਿਹੜਾ ਵਿੱਚ ਧਸ ਗਿਆ ਇੱਕ ਵਾਰ ਉਹ ਇਸ ਵਿੱਚੋਂ ਬਾਹਰ ਤਾਂ ਆ ਜਾਂਦਾ ਹੈ ਪਰ ਬਹੁਤ ਹੀ ਉਦੋਂ ਤੱਕ ਨੁਕਸਾਨ ਕਰ ਚੁੱਕਿਆ ਹੁੰਦਾ ਹੈ ਆਪਣੇ ਭਵਿੱਖ ਦਾ ਆਪਣੇ ਪੈਸੇ ਦਾ ਇਸ ਲਈ ਚਿੱਟਾ ਜਿਹੜਾ ਅੱਜ ਕੱਲ ਪੰਜਾਬ ਦੇ ਵਿੱਚ ਬਹੁਤ ਹੀ ਜੋਰਾਂ ਸ਼ੋਰਾਂ ਤੇ ਹ ਇਸ ਦਾ ਨਸ਼ਾ ਇਸ ਨੂੰ ਬੰਦ ਕਰਵਾਉਣ ਲਈ ਸਾਰੇ ਪੰਜਾਬੀਓ ਜਾਗੋ ਜਾਗੋ ਪੰਜਾਬੀ ਜਾਗੋ

  • @sharanjhutty3180
    @sharanjhutty3180 5 місяців тому +2

    very good 👍 job waheguru ji mehar karan sab te ❤️ 👏

  • @KashmirKaur-ux5xf
    @KashmirKaur-ux5xf 5 місяців тому +2

    Waheguru ji Mehar Karo maa de put apni zindagi bachane

  • @jasbirsing6568
    @jasbirsing6568 4 місяці тому +1

    Dan dan guru ramdas ji tara shukar ha Waheguru mehar kre sadata

  • @BalwinderSingh-zu2xt
    @BalwinderSingh-zu2xt 4 місяці тому +4

    ਇਹ ਸਮਝੋਂ ਕਿ ਭਰੀ ਬੋਤਲ ਘਰ ਉਜਾੜ ਦਿੰਦੀ ਐਂ ਖ਼ਾਲੀ ਬੋਤਲ ਚੁੱਕਣ ਵਾਲਿਆਂ ਵਾਲੇ ਦੇ ਘਰ ਵਸਦੇ ਰਹਿੰਦੇ ਨੇ

  • @SeesalMasim
    @SeesalMasim 2 місяці тому +1

    God blass you brodar and sistar,

  • @__its_Sardar_Ji__
    @__its_Sardar_Ji__ 5 місяців тому +3

    Waheguru ji Mehr krn ji

  • @YadwinderSingh-yx1ez
    @YadwinderSingh-yx1ez 4 місяці тому +1

    veer meri v jma same stroy aa tere wali bahut vadia kita tu veer rabb sukh rakhe

  • @SuhkdevSingh-jg1nh
    @SuhkdevSingh-jg1nh 5 місяців тому +12

    Congratulations veer

  • @satwinderkaur2100
    @satwinderkaur2100 5 місяців тому +6

    Congratulations veer God bless you veer ji ❣️❣️

  • @rajugagan5912
    @rajugagan5912 5 місяців тому +2

    Salute to your mother 👩 bro.

  • @balbiraujla8168
    @balbiraujla8168 5 місяців тому +7

    Bahut vadhia ji

  • @jsb7660
    @jsb7660 5 місяців тому +2

    ਵੀਰੇ tenu ਦੂਜੀ vaar v ghrwali ਐਨੀ sohni milgi❤

  • @mohanmoomie7431
    @mohanmoomie7431 5 місяців тому +2

    Congratulations beta
    God Bless You

  • @BikramSinghjeet
    @BikramSinghjeet 4 місяці тому

    ਬਹੁਤ ਵਧੀਆ ਞੀਰ ਕੀਤਾ

  • @JaspreetKaur-ut9gv
    @JaspreetKaur-ut9gv 5 місяців тому +3

    Very nice true story vir,ik gugaris hi,sare lok video nahi v dakhde pida witch saminar Karo,har Banda thude tak nahi puch sakda,aam loka tak phocho keu k vir bhut saryaama dhukhi ho k is jahan to ja rahieya.uniwaresty wala thude tak pahuch sakda no dout pinda walae ni, karur sochna.

  • @anmolstudio1492
    @anmolstudio1492 5 місяців тому +2

    ਬਹੁਤ ਵਧੀਆ।

  • @parminderuppal7665
    @parminderuppal7665 5 місяців тому +9

    God bless you ♥️

  • @happysandhu9042
    @happysandhu9042 5 місяців тому +3

    Sult bi g jindge jinda bad

  • @Happysandhu-i8s
    @Happysandhu-i8s 5 місяців тому

    ਵਾਹਿਗੁਰੂ ਜੀ

  • @shaansingh4667
    @shaansingh4667 5 місяців тому +1

    God bless both of you ❤

  • @gurpreetlehal1732
    @gurpreetlehal1732 5 місяців тому +1

    God bless you beta ji ❤

  • @AmanbhartiMayraSharma
    @AmanbhartiMayraSharma 4 місяці тому

    Love you ustaad jiii ❤❤❤

  • @kaurmal8791
    @kaurmal8791 5 місяців тому +1

    Waheguru Ji Mehar Karan Sikh Kom Teh

  • @Dilpreetmasih852
    @Dilpreetmasih852 5 місяців тому +5

    ❤god bless you veere❤

  • @jasvirgill927
    @jasvirgill927 5 місяців тому +1

    Bahut badhia Kita nasha shod ditta waheguru Ji ne Teri help v kiti ❤🎉

  • @achrachahal2977
    @achrachahal2977 5 місяців тому +4

    Main 14 saal nahsa kita hun minu 5 saal hoge sadde nu Mera v device hogiya ccc par hun rabb🙏 di kirpa nal meri zindagi bahut vadia

  • @BaljinderKaur-tt4jb
    @BaljinderKaur-tt4jb 5 місяців тому +1

    Congratulations hun puter horan lie kush kro❤

  • @kuldipkaur1470
    @kuldipkaur1470 5 місяців тому +1

    Love you beta ji you soooooooo smart boy beta ji. I watching in England.

  • @Raj-n9y5h
    @Raj-n9y5h 3 місяці тому

    ❤❤❤❤❤love you bro ❤❤❤❤❤❤

  • @arunsharmagurdaspurversion7267
    @arunsharmagurdaspurversion7267 4 місяці тому

    Wdya mahajan saab gud 58:55

  • @InderButter-i2z
    @InderButter-i2z 5 місяців тому +1

    Very good job veer 👍

  • @HarshanBhatti
    @HarshanBhatti Місяць тому

    ਪੁੱਤ ਮੇਰੇ ਮੁੰਡੇ ਬਹੁਤ ਜ਼ਿਆਦਾ ਨਸਾ ਕਰਦਾਗਾਮੈਬਹੁਤਦੁੱਖੀਪੁੱਤ

  • @paramkaily-56
    @paramkaily-56 5 місяців тому +2

    very good beta sda khuss raho

  • @Makhan-r1j
    @Makhan-r1j 5 місяців тому +10

    ਨਸ਼ੇ ਤਾਂ ਬਹੁਤ ਨੇ ਪਰ ਚਿੱਟਾ ਨਸ਼ਾ ਨਹੀਂ ਇੱਕ ਨਾ ਮੁਰਾਦ ਬਿਮਾਰੀ ਹੈ ਬੰਦੇ ਨੂੰ ਕਿੱਥੇ ਤੌ ਕਿੱਥੇ ਲਿਆ ਖੜਾ ਕਰ ਦਿੰਦਾ ਹੈ ਵੀਰ ਨੇ ਜੋ ਗੱਲਾਂ ਕਹੀਆਂ ਨੇ ਹਰ ਇੱਕ ਸੱਚ ਹੈ ਪੈਸੇ ਉਸ ਤੋਂ ਵੀ ਪੈਸੇ ਮੰਗਵਾ ਦਿੰਦਾ ਹੈ ਜਿਸ ਨਾਲ ਕਦੇ ਬੋਲੀਆ ਵੀ ਨਹੀਂ ਉਸ ਤੋਂ ਮੰਗਣ ਲਾ ਦਿੰਦਾ ਹੈ ਮੈਂ ਵੀ ਦੋ ਤੌ ਤਿੰਨ ਸਾਲ ਟੀਕੇ ਲਾਏ ਹਨ ਤਿੰਨ ਸਾਲਾਂ ਵਿੱਚ ਆਪਣੇ ਆਪ ਨੂੰ ਘਰ ਦੀਆਂ ਨੂੰ ਬਰਵਾਦ ਕਰ ਦਿੱਤਾ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ 15 ਅਕਤੂਬਰ 2023 ਤੋਂ ਲੈ ਕੇ ਅੱਜ ਤੱਕ ਚਿੱਟੇ ਦਾ ਟੀਕਾ ਨਹੀਂ ਲਾਇਆ ਹੈ 9 ਮਹੀਨੇ ਹੋ ਗਏ ਹਨ ਸਰਿੰਜ ਤੱਕ ਹੱਥ ਨਹੀਂ ਲਾਈਆ ਹੈ ਮਾਲ ਜ਼ਰੂਰ ਖਾ ਲੈਂਦਾ ਹਨ
    ਵਾਹਿਗੁਰੂ ਜੀ ਕਿਰਪਾ ਕਰਿਓ ਜੀ ਕਿਸੇ ਵੀ ਮਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਫਸੇ ਜੀ ਜਿਹੜੇ ਭੈਣ ਭਰਾ ਚਿੱਟੇ ਦੇ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ ਉਹਨਾਂ ਤੇ ਕਿਰਪਾ ਕਰਿਓ ਜੀ ਬਾਹਰ ਨਿੱਕਲ ਜਾਣ ਜੀ ਵਾਹਿਗੁਰੂ ਜੀ ਵੀਰ ਤੇ ਭੈਣ ਤੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

    • @garrybrar3155
      @garrybrar3155 5 місяців тому +1

      Bharaava ahh maal mool v na khayea kr

  • @Balbirsingh-sj7lf
    @Balbirsingh-sj7lf 5 місяців тому +1

    ❤❤❤ waheguru ji

  • @sidhukotshamirwala2488
    @sidhukotshamirwala2488 4 місяці тому

    Very nice 👍🏻👍🏻👍🏻👍🏻 veer ❤❤❤❤nasha jo chad ta very nice 👍🏻👍🏻👍🏻

  • @Harmanupvines
    @Harmanupvines 5 місяців тому +1

    Waheguru ji

  • @rajinderkaur5928
    @rajinderkaur5928 5 місяців тому +1

    God bless you brother bhuat vadia

  • @parmjitsinghmuhay1131
    @parmjitsinghmuhay1131 5 місяців тому +1

    Good veer tenu slam❤❤

  • @daljitsidhu1490
    @daljitsidhu1490 4 місяці тому

    👌👌👌💯

  • @SumanKaur-xn8oq
    @SumanKaur-xn8oq 5 місяців тому +1

    Good 👍🏽👍🏽

  • @gurmailkohli1552
    @gurmailkohli1552 5 місяців тому

    Very good brother I proud to you thanks

  • @BrownSaini-y6u
    @BrownSaini-y6u 5 місяців тому +1

    Bohat vadiya kita veer nashe to bahar ni kal gya

  • @VickyBadan
    @VickyBadan 5 місяців тому +1

    Good job bro ❤❤❤

  • @kuldipkaur1470
    @kuldipkaur1470 5 місяців тому +1

    😢god bless you beta ji

  • @SikanderdhindsaKala
    @SikanderdhindsaKala 5 місяців тому +2

    Love you bhane vhot vdya❤❤❤❤❤

  • @jindiuppal8640
    @jindiuppal8640 5 місяців тому +2

    ❤🎉

  • @arjunmodgill5673
    @arjunmodgill5673 5 місяців тому +1

    gud ❤

  • @JasPinder-gx3xs
    @JasPinder-gx3xs 5 місяців тому +3

    EAH AAPNE PURIVAAR DA PAHELA BUCHA SEE JISNE AAPNE MAPEAA DA CHUNGA NAME CHUMKAEAA HAI JI RS DHALIWALL FDK PUNJAB ❤

  • @muhammadmushtaq8966
    @muhammadmushtaq8966 5 місяців тому +3

    بھائ جان دونوں خوشگوار رہو ہم دعا دیتے شکریہ جی❤❤❤😂

  • @simranbatth8334
    @simranbatth8334 5 місяців тому +1

    God bless you bro❤❤

  • @ArshdeepKaur-t2n
    @ArshdeepKaur-t2n 5 місяців тому +5

    Nice ❤

  • @KalJit-vx5vl
    @KalJit-vx5vl 5 місяців тому +1

    Good ji

  • @HarminderKaur-w6t
    @HarminderKaur-w6t 5 місяців тому +4

    👌👌👍👍

  • @_Amritsar_california_
    @_Amritsar_california_ 5 місяців тому +1

    👍🏻

  • @Round_Avtar
    @Round_Avtar 5 місяців тому +2

    Good veer g

  • @jasdeepsingh8757
    @jasdeepsingh8757 4 місяці тому +2

    Afeem te hun vi khadi hoi aa 😂 hun jo marji kahi ja 😂 eve thora ran sambi phirda 😅

  • @SurjeetSingh-vq2nl
    @SurjeetSingh-vq2nl 5 місяців тому +3

    ❤❤