ਇਸ ਸਰਦਾਰ ਕੋਲ 84 ਹਮਲੇ ਦੀ ਕੱਲੀ-ਕੱਲੀ ਫ਼ੋਟੋ। ਸੰਤਾਂ ਦੀਆਂ ਇਹ ਤਸਵੀਰਾਂ ਪਹਿਲਾਂ ਕਦੇ ਨਹੀਂ ਵੇਖੀਆਂ ਹੋਣੀਆਂ।

Поділитися
Вставка
  • Опубліковано 2 чер 2021
  • ਇਸ ਸਰਦਾਰ ਕੋਲ 84 ਹਮਲੇ ਦੀ ਕੱਲੀ-ਕੱਲੀ ਫ਼ੋਟੋ। ਸੰਤਾਂ ਦੀਆਂ ਇਹ ਤਸਵੀਰਾਂ ਪਹਿਲਾਂ ਕਦੇ ਨਹੀਂ ਵੇਖੀਆਂ ਹੋਣੀਆਂ।
    #latestnews #punjabnews #propunjabtv #punjabnews #newslive #june1984 #satpaldanish #darbarsahib #missionbluestar

КОМЕНТАРІ • 190

  • @kangas2092
    @kangas2092 Рік тому +8

    ਇਹਨਾਂ ਫ਼ੋਟੋਆਂ ਤੋਂ ਹੋਰ ਫੋਟੋਆਂ ਬਣਵਾਕੇ ਸਾਰੇ ਗੁਰਦੁਆਰਿਆਂ ਵਿੱਚ ਲੱਗਣੀਆਂ ਚਾਹੀਦੀਆਂ ਹਨ ਤਾਂ ਜੋ ਅੱਗਲੀਆਂ ਪੀੜ੍ਹੀਆਂ ਨੂੰ ਜਾਣੂ ਕਰਾਇਆ ਜਾ ਸਕੇ।

  • @harwindersingh681
    @harwindersingh681 3 роки тому +5

    ਇਹ ਬਜ਼ੁਰਗਾਂ ਦੀ ਕੀਤੀ ਸੇਵਾ ਬਹੁਤ ਮਹਾਨ ਐ
    ਇਹ ਕੋਈ ਆਮ ਤਸਵੀਰਾਂ ਨਹੀਂ
    ਇਤਿਹਾਸ ਹੈ

  • @RDxgamerr234
    @RDxgamerr234 3 роки тому +33

    ਬੇੜਾ ਗਰਕ ਜਾਵੇ ਬਰਾੜ ਵਰਗੇ ਗਦਾਰ ਸਿੱਖ ਫੌਜੀ ਅਫ਼ਸਰਾਂ ਦਾ ਜੋ ਇਸ ਦੇ ਲਈ ਜਿੰਮੇਵਾਰ ਹਨ ਤੇ ਹਮੇਸ਼ਾ ਰਹਿਣ ਦੇਣਾ।

    • @nsrandhawa
      @nsrandhawa 3 роки тому +8

      ਬਰਾੜ ਨਿਰਂਕਾਰੀ ਸੀ । ਅੰਗਰੇਜ਼ ਅਤੇ ਆਰੀਆਂ ਸਮਾਜ ਨੇ ਮਿਲਕੇ ਨਿਰਂਕਾਰੀ ,ਸਿੱਖਾਂ ਵਿਚ ਫੁੱਟ ਪਾਉਣ ਲਈ ਪੈਦਾ ਕੀਤੇ ਸੀ। ਦਰਬਾਰ ਸਹਿਬ ਤੇ ਹਮਲਾ 1984 ਤੋਂ 1995 ਤਕ ਢਾਈ ਲੱਖ ਸਿੱਖ ਮੁੰਡਿਆਂ ਨੂੰ ਮਾਰਨ ਦਾ ਮੁਢ .1978 ਦੀ ਵਿਸਾਖੀਨੂੰ ਅੰਮਰਿਤਸਰ ਵਿਚ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੇ 14 ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲੇਆਮ ਕਰ ਕੇ ਬਂੰਨਿਆ ਸੀ।ਜਲੰਧਰ ਦੇ ਆਰੀਆ ਸਮਾਜੀ ਅਖਬਾਰ ਦੇ ਮੁਖੀ ਜਗਤ ਨਰਾਇਣ ਉਸਦੀ ਮਦਦ ਕਰ ਰਹੇ ਸਨ,ਭਾਵੇਂ ਕਿ ਇਹ ਸਭ ਆਪ ਵੀ ਮਾਰੇ ਗਏ
      ਮੇਰੇ ਦਸਣ ਦਾ ਮਤਲਬ ,ਜਦੋਂ ਮੈਂ ਅਗੰਰੇਜ਼ਾ ,ਮੁਸਲਮਾਨਾਂ ,ਫਰੈਂਚਾ ਜਾ ਸਪੇਨੀਆਨੂੰ ਦੇਖਦਾ ਉਹਨਾਂ ਦੂਸਰੇ ਮੁਲਕਾਂ ਦੇ ਲੋਕਾਂ ਨੂੰ ਮਾਰ ਕੇ ਕਈ ਕਈ ਮੁਲਕਾਂ ਤੇ ਕਾਬਜ਼ ਹੋ ਗਏ ।ਪਰ ਸਾਡਾ ਦੇਸ਼ ਜੋ ਕਦੀ ਸਿਕਮ, ਭੂਟਾਨ, ਨੇਪਾਲ ਤੋਂ ਲੈ ਕੇ ਅਫਗਾਨਿਸਤਾਨ ਤੱਕ ਸੀ,ਅਸੀਂ ਆਪਣੇ ਲੋਕਾਂ ਨੂੰ ਹੀ ਮਾਰ ਕੇ ਕਲਕੱਤੇ ਤੋਂ ਅੰਮਰਿਤਸਰ ਤੱਕ ਹੀ ਸੁੰਗੜ ਗਏ

  • @daljitsingh1100
    @daljitsingh1100 3 роки тому +12

    ਬਹੁਤ ਵੱਡੀ ਦੇਣ ਹੈ ਇਹਨਾ ਦੀ ਸਿੱਖ ਕੌਮ ਨੂੰ..ਅਸੀਂ 84 ਵੇਲੇ ਪੈਦਾ ਵੀ ਨਹੀਂ ਹੋਏ ਸੀ ਅਸੀਂ ਜੋ ਦੇਖ ਰਹੇ ਹਾਂ ਜੋ ਦਰਦ ਮਹਿਸੂਸ ਕਰ ਰਹਿ ਹਾਂ ਉਸ ਵਿਚ ਇਹਨਾ ਤਸਵੀਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ..🙏🙏

  • @bschungha8542
    @bschungha8542 Рік тому +5

    danish sar ਬਹੁਤ ਧੰਨਵਾਦ
    ਕੌਮ ਦੀ ਅਮਾਨਤ ਹੈ
    ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @surjitsingh7032
    @surjitsingh7032 Рік тому +4

    ਵਾਹਿਗੁਰੂ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਾਰੇ ਪਰਵਾਰ ਨੂੰ ਜੀ 🌻❤️🙏🙏
    ਜਿਹੜੇ ਮਸੰਦ ਦਾ ਬੇੜਾ ਕਦੋਂ ਗਰਕ ਹੋਵੇ ਜਿਨਾ ਚਿੱਠੀਆਂ ਪਾਈਆਂ ਸਨ ਢਿੱਡ ਤੇ ਕੁਰਸੀ ਦੇ ਭੁੱਖਿਆਂ ਸਨ

  • @john-ky2gn
    @john-ky2gn 2 роки тому +2

    ਕਿੱਡੀ ਸੇਵਾ ਕਰਾਲੀ ਗੁਰੂ ਰਾਮਦਾਸ ਜੀ ਨੇ। ਦੂਸਰਾ ਵੀਰ ਥੋਡਾ ਧਨਵਾਦ ਇਹਨਾਂ ਨੂੰ ਰੂਬਰੂ ਕਰਾਉਣ ਲਈ

  • @rajinderkaur1880
    @rajinderkaur1880 3 роки тому +8

    ਇਹ ਤਸਵੀਰਾਂ ਪੰਥ ਦੀ ਅਮਾਨਤ ਹਨ।ਪਰਿਵਾਰ ਦਾ ਧੰਨਵਾਦ ਜਿਨਾ ਨੇ ਕੌਮ ਦਾ ਸਰਮਾਇਆ ਸਾਂਭਿਆ ਹੋਇਆ ਹੈ।ਕਿਰਪਾ ਕਰਕੇ ਇਹਨਾਂ ਇਤਿਹਾਸਕ ਦਸਤਾਵੇਜ਼ ਨੂੰ ਸਾਂਭ ਕੇ ਰੱਖਿਆ ਜਾਵੇ 🌷🌷🌷🌷🌷🙏🏻🙏🏻🙏🏻🙏🏻

  • @vikramjeetsingh3297
    @vikramjeetsingh3297 Рік тому +3

    ਬਾਪੂ ਜੀ ਸਲੁਟ 🙏🙏

  • @harpreetbains9723
    @harpreetbains9723 2 роки тому +4

    ਮਾਨ ਆ ਮੈਨੂੰ ਮੇਰੇ ਦਾਦਾ ਜੀ ਤੇ ਜੋ ਕੋਮ ਲਈ ਸ਼ਹੀਦ ਹੋਏ
    ਪਰ ਸਾਡੇ ਪਰਿਵਾਰ ਦੀ ਬਾਂਹ ਨੀ ਫੜੀ ਬਸ ਸਾਡੇ ਸ਼ਹੀਦ ਪਰਿਵਾਰਾ ਦੇ ਸਿਰ ਤੋ ਬੜੇ ਲੋਕ ਬਣ ਗੇ

  • @charanpreetbajwa3073
    @charanpreetbajwa3073 3 роки тому +5

    ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ।

  • @jaspreet.singhbrar8496
    @jaspreet.singhbrar8496 3 роки тому +2

    ਸੰਤ, ਗਿਆਨੀ, ਜਰਨੈਲ, ਸਿੰਘ
    ਭਿੰਡਰਾਂਵਾਲੇ, ਅਤੇ, ਉਹਨਾ, ਦੇ, ਸਾਥੀ, ਸ਼ਹੀਦ, ਸਿੰਘਾਂ, ਨੂੰ, ਕੋਟਿ
    ਕੋਟਿ, ਪ੍ਰਣਾਮ, ਹੈ, ਜੀ

  • @sanjogtarani3997
    @sanjogtarani3997 Місяць тому +1

    84ਦਾ ਸੰਤਾਪ ਅਸੀਹੰਡਾਇਆ ਬੜਾ ਹੀ ਦੁੱਖ ਹੁੰਦਾ ਹੈ ਹਾਏ ਰੱਬਾ ਇਹ ਦਿਨ ਨਾ ਵਿਖਾਈਂ ਪਾਪੀਆਂ ਨੂੰ ਸਜ਼ਾ ਮਿਲੇਗੀ

  • @SimranKaur-wi6dw
    @SimranKaur-wi6dw 3 роки тому +23

    Santa di shaadat nu koti koti prnaam 🙏🏻🙏🏻🙏🏻

  • @user-yx2rk9cv7g
    @user-yx2rk9cv7g 3 роки тому +4

    ਬਹੁਤ ਵਧਿਆ ਰਾਜਵਿੰਦਰ ਵੀਰ ਤੁਸੀ ਜੋ ਚਸ਼ਮਦੀਦ ਗਵਾਹ ਦੀ ਇੰਟਰਵਿਊ ਕਰ ਰਹੇ ਹੋ

  • @bhajansinghriar7020
    @bhajansinghriar7020 3 роки тому +28

    ਇਹ ਅਨਮੋਲ ਫੋਟੋਆਂ ਨੂੰ ਸੰਭਾਲੋ।

  • @YG22G
    @YG22G 3 роки тому +13

    ਯਾਦਵਿੰਦਰ ਜੀ, ਤੁਸੀਂ ਕਦੇ ਵੀ ਭਗਤ ਪੂਰਨ ਸਿੰਘ ਦੀ ਤਸਵੀਰ ਨਹੀਂ ਦੇਖੀ,ਅਫਸੋਸ ਦੀ ਗੱਲ ਹੈ ਤੁਸੀਂ ਪੁਛਿਆ ਕੌਣ ਨੇ। ਦਾਨਿਸ਼ ਜੀ ਦਾ ਸਤਿਕਾਰ ਹੈ।ਬੁਹਤ ਵਧੀਆ ਜਾਣਕਾਰੀ ਹੈ ਯਾਦਵਿੰਦਰ -ਧੰਨਵਾਦ ।

  • @Baljit_Roomi
    @Baljit_Roomi 2 роки тому +3

    ਅਜਾਇਬ ਘਰ ਬਣਾਉ ਜੀ।🙏🏻

  • @sherapunjab4162
    @sherapunjab4162 3 роки тому +2

    Thanks ਯਾਦਵਿੰਦਰ ਵੀਰ ਜੀ

  • @baljindersinghlongowal4097
    @baljindersinghlongowal4097 3 роки тому +33

    ਯਾਦਵਿੰਦਰ ਨਿਰਪੱਖ ਪੱਤਰਕਾਰੀ ਕਰੀ ਸਾਰੀ ਉਮਰ ਇਹੀ ਉਮੀਦ ਆ '''ਪੁਰਾਣੇ ਸਾਥੀprsu

  • @karanveerkaranveer1434
    @karanveerkaranveer1434 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ

  • @jagtarsingh7261
    @jagtarsingh7261 3 роки тому +5

    ਯਾਦਵਿੰਦਰ ਵੀਰ ਧੰਨਵਾਦ

  • @sanjogtarani3997
    @sanjogtarani3997 Місяць тому

    ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @iqbalsingh2302
    @iqbalsingh2302 3 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @manreetsingh486
    @manreetsingh486 3 роки тому +4

    ਵਾਹਿਗੁਰੂ ਜੀ 🌾🙏🏻

  • @indersingh5201
    @indersingh5201 3 роки тому +8

    Kite sant ji mur waapis aaa jaan mai rbb nu ardaas krda

    • @invisible1871
      @invisible1871 3 роки тому +2

      Fer sarkar ne bund che pittal bhar dena bharawa😂

  • @pb06gsp61
    @pb06gsp61 3 роки тому +6

    Pro punjab waale saare veera da bhaut bhaut dhanwaad sachayi dikhon li 🙏🏻🦅

  • @khalsachardikala
    @khalsachardikala 2 місяці тому

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਅੱਗੇ ਮੇਰੇ ਦੋਵੇ ਹੱਥ ਜੋੜ ਕੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਚੈਨਲ ਵਾਲੇ ਵੀਰ ਯਾਦਵਿੰਦਰ ਸਿੰਘ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਵੀਰ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਜੀ ਵੀਰ ਜੀ ਯਾਦਵਿੰਦਰ ਸਿੰਘ ਜੀ ਬਹੁਤ ਭਾਗਾਂ ਵਾਲੇ ਹੋ ਜੀ।

  • @user-oy4sm2yk1s
    @user-oy4sm2yk1s 3 роки тому +2

    ਵਾਹਿਗੁਰੂ ਸਾਹਿਬ ਜੀ

  • @gursewakjattana276
    @gursewakjattana276 Рік тому

    Waheguru ji

  • @bholasingh2217
    @bholasingh2217 3 роки тому +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🚩🚩🚩🚩🚩🚩🚩🚩🚩🚩 ਹਿੰਦੂ ਹਕੂਮਤ ਨੇ ਲਿਆ ਪੰਜ ਸਦੀਆਂ ਦਾ ਵੈਰ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਝੂਠੇ ਜਨਿਆਉ ਪਾਉਣ ਤੋਂ ਇਨਕਾਰ ਕਰ ਦਿੱਤਾ ਓਦਣ ਤੋਂ ਹਿੰਦੂ ਚੋਰ ਖਾਣ ਲੱਗ ਪਿਆ ਸੀ 🚩 ਸੰਘੇੜਾ ਜਥਾ ਪੰਚ ਪ੍ਰਧਾਨੀ

    • @Ak-vj3ft
      @Ak-vj3ft 3 роки тому +1

      Sabash sode,sadke sodi soch de

  • @balbirsinghusajapmansadasa1168
    @balbirsinghusajapmansadasa1168 3 роки тому +22

    ਗੁਰੂ ਅਰਜਨ ਪਾਤਸ਼ਾਹ ਦਾ ਕਮਰਾ ਵੀ ਢਾਹਤਾ ਪਾਪੀਆਂ ਨੇ।ਜਿੱਥੇ ਮਹਾਰਾਜ ਸੌਂਦੇ ਸਨ।

  • @kuldeepbaidwan6687
    @kuldeepbaidwan6687 2 роки тому +1

    Punjab ujadan waley khud hi ujad gaey , Punjab Guran 🙏di kirpa de nal bsda a🙏 Satnam Sheri Waheguru Ji 🙏 Koti koti parnam shaheedan nu 🙏

  • @eaglestar7498
    @eaglestar7498 3 роки тому +7

    Dil wada kar ke sab sunna paed waheguru baba e kaum te hoi ateachar nu

  • @hardeepkaur6977
    @hardeepkaur6977 3 роки тому +8

    Waheguru g

  • @lovepreetnagra4314
    @lovepreetnagra4314 3 роки тому +4

    Yadwinder ji ik gal jrur dso foji kine mre thoda skoon mile nhi ta khoon jalda

  • @SurinderSingh-wk8gr
    @SurinderSingh-wk8gr 3 роки тому +5

    Wahegureji wahegureji wahegureji 😭😭😭😭

  • @yourlover3030
    @yourlover3030 3 роки тому +1

    Parnaam Shahida Nu🙏🙏

  • @Simmi658
    @Simmi658 3 роки тому +1

    Sardari bahot kuj jandy ne par dass nahi pa rahe...thanku very much

  • @gurlalsingh7452
    @gurlalsingh7452 3 роки тому +1

    Waheguru waheguru waheguru waheguru waheguru waheguru waheguru waheguru ji

  • @DeepSingh-gd5kw
    @DeepSingh-gd5kw 2 роки тому +3

    ਕੋਈ ਫੋਟੋ ਚੰਗੀ ਤਰ੍ਹਾਂ ਨਹੀਂ ਦੇਖਣ ਦਿੰਦੇ ਚੈਨਲ ਵਾਲੇ ਪਤਾ ਨਹੀਂ ਕੀ ਅੱਗ ਲੱਗੀ ਹੁੰਦੀ ਆ ਚੈਨਲ ਵਾਲਿਆਂ ਨੂੰ ਕੋਈ ਵੀ ਫੋਟੋ ਸਹੀ ਢੰਗ ਨਾਲ ਨਹੀਂ ਦਿਖਾਈ "

  • @harinderpalsingh6352
    @harinderpalsingh6352 2 роки тому +1

    Satnam waheguru ji

  • @sarvjitsingh1369
    @sarvjitsingh1369 3 роки тому +1

    ਯਾਦਵਿੰਦਰ ਸਿੰਘ ਜੀ ਆਪ ਮੀਡੀਆ ਧੰਨਤਾ ਦੇ ਯੋਗ ਹਨ। ।।।

  • @rsingh5485
    @rsingh5485 3 роки тому +2

    ਸਰਬੱਤ ਖ਼ਾਲਸਾ ਟਕਸਾਲ ਨੇ ਸੱਦਿਆ ਸੀ ਪੰਥਕ ਕਮੇਟੀ ਦਾ ਸਰਬੱਤ ਖਾਲਸਾ ਵਾਲੇ ਦਿਨ ਬਣਾਈ ਗਈ ਸੀ

  • @sandeepkaur7947
    @sandeepkaur7947 3 роки тому +3

    Waheguru Ji 🙏🙏

  • @dilgill2956
    @dilgill2956 3 роки тому +1

    Thank you pro punjab TV
    It's very very sad 😥moments 1984
    June month.

  • @khalsachardikala
    @khalsachardikala 2 місяці тому

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਮੇਰੇ ਗਰੀਬ ਵੱਲੋ ਪੱਤਰ ਕਾਰ ਸਤਪਾਲ ਸਿੰਘ ਦਾਨਸ਼ ਜੀ ਦੇ ਅਤੇ ਇਹਨਾਂ ਦੇ ਸਾਰੇ ਸੇਵਾਦਾਰ ਪ੍ਰੀਵਾਰ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ ਬਹੁਤ ਮਹਾਨ ਸੇਵਾ ਕਰ ਰਹੇ ਹੋ ਜੀ ਸਿੱਖ ਕੌਮ ਵਾਸਤੇ ਤੁਸੀ ਅਤੇ ਤੁਹਾਡਾ ਪ੍ਰੀਵਾਰ ਬਹੁਤ ਮਹਾਨ ਹੈ ਜੀ ਭਾਈ ਸਾਹਿਬ ਜੀ ਤੁਹਾਡਾ ਮੋਬਾਈਲ ਨੰਬਰ ਜ਼ਰੂਰ ਭੇਜੋ ਜੀ ਕਿਉਕਿ ਮੈ ਗਰੀਬ ਨੇ ਵੀ ਮੋਰਚੇ ਬਣਾਉਣ ਵੇਲੇ ਕਈ ਅਮਰ ਮਹਾਨ ਸ਼ਹੀਦਾ ਦੇ ਚੱਰਨਾ ਵਿੱਚ ਰਹਿਕੇ ਸੇਵਾ ਕੀਤੀ ਹੈ ਜੀ।

  • @Simmi658
    @Simmi658 3 роки тому +1

    Eh sach aa...waheguru..tasveera

  • @karnsandhu6764
    @karnsandhu6764 3 роки тому +1

    Bhot vadia jogdan a pro punjab da Sanu sada roots nal malon lai

  • @kahlonjasreet08
    @kahlonjasreet08 3 роки тому +2

    Precious pictures🙏🏻🌼

  • @karamjeetsekhon3208
    @karamjeetsekhon3208 3 роки тому +14

    Youdhe hamasha kom de Dila ch zinda rahde ne🙏

  • @guriqbalsingh7909
    @guriqbalsingh7909 3 роки тому +20

    Surabh TV found out this gem, very down to earth person he is.

  • @GurpreetSINGHOZSIKH
    @GurpreetSINGHOZSIKH 3 роки тому

    Thank you for sharing this Yadwinder ji

  • @romysran9898
    @romysran9898 3 роки тому +1

    WAHEGURU JI KA KHALSA WAHEGURU JI KI FATEH...

  • @amarjitdhillon7116
    @amarjitdhillon7116 Рік тому

    Waheguru ji waheguru ji waheguru ji

  • @vikramjeetsingh3297
    @vikramjeetsingh3297 Рік тому

    ਯਾਦਵਿੰਦਰ ਵੀਰ ਖਾੜਕੂ ਨੀਂ ਬਾਬਾ ਜੀ ਬੋਲੋ

  • @singhakali
    @singhakali 3 роки тому +4

    Yaadvinder ਜਾਣ ਬੁੱਝ ਕੇ ਏਦਾਂ ਬੋਲਦਾ ਜਾਂ ਸੱਚੀਂ ਬਿਨਾਂ ਕਿਸੇ ਖੋਜ ਤੋਂ ਇੰਟਰਵਿਊ ਕਰਨ ਪਹੁੰਚ ਜਾਂਦੈ

    • @ShamsherSingh-er8pb
      @ShamsherSingh-er8pb 2 роки тому

      ਵੀਰ ਜੀ ਯਾਦਵਿੰਦਰ ਦਾ ਜੀਵਨ ਚੁਰਾਸੀ ਤੋਂ ਬਾਅਦ ਸ਼ੁਰੂ ਹੁੰਦਾ ਹੈ ਜੀ ਪਹਿਲਾਂ ਵਾਲੀਆਂ ਗੱਲਾਂ ਜਾਂ ਇਤਿਹਾਸ ਦਾ ਨਹੀਂ ਪਤਾ ਹੈ ਜੀ ਕੋਈ ਗੱਲ ਨਹੀਂ ਇਹ ਪਹਿਲਾ ਹੋਰ ਟੀ ਵੀ ਨਾ ਸਨ ਹੁਣ ਕੌਮ ਨੂੰ ਸਮਰਪਿਤ ਹਨ ਜੀ ❤️🙏

  • @rsingh6027
    @rsingh6027 3 роки тому +1

    Waheguru ji 🙏🏾🙏🏾

  • @harmeetsingh7590
    @harmeetsingh7590 3 роки тому +2

    Never forget 1984

  • @narinderwaraich5243
    @narinderwaraich5243 3 роки тому +3

    Azaad Punjab zindabad khalistan zindabad Sant jarnail Singh khalsa bhindrawale zindabad 🙏🙏🙏

  • @ranjitlightsoundks9360
    @ranjitlightsoundks9360 Рік тому

    Waheguru ji 🙏🙏⛳⛳⛳⛳⛳⛳♥️♥️🚩♥️

  • @gurjitsingh5978
    @gurjitsingh5978 3 роки тому +1

    Waheguru

  • @RanjeetSingh-ds8es
    @RanjeetSingh-ds8es 3 роки тому +2

    Good job

  • @baggamaan770
    @baggamaan770 3 роки тому +1

    Waheguru🙏

  • @JATINDERSingh-hp9zi
    @JATINDERSingh-hp9zi 3 роки тому +3

    Raj.krega.khalsa

  • @ramjitkaur2013
    @ramjitkaur2013 3 роки тому +1

    Akal Takhat Sahib ji da eh halt aasi akhi dekhi ha 🙏🙏
    Sikh he Sun jo dubara develop ho gy
    I m belong to Amritsar near Darbar Sahib 🙏🙏
    5 June de raat nahi bhul ne
    After operation deadbodies de transportation
    Darbar Sahib wich blood
    Sikh history repeat hoyi 🙏🙏

  • @mandopelion2544
    @mandopelion2544 3 роки тому +2

    ੲਿਕ ਸਰਬਤ ਖਾਲਸਾ ੧੯੮੪ ਅਟੈਕ ਤੋਂ ਬਾਅਦ ਹੋੲਿਅਾ ਸੀ,ਹਰਿਮੰਦਰ ਸਾਹਿਬ ਦੀ ਅਾਜ਼ਾਦੀ ਲੲੀ.(ਦਾਸ ਨੇ ਵੀ ਸਾਡੇ ਪਿੰਡ ਦੇ ਤੀਹਜਣਿਅਾਂ ਨਾਲ ਸ਼ਮੂਲੀਅਤ ਕੀਤੀ ਸੀ.ਜਿਸਦੇ ੲਿਕ ਮਹੀਨੇ ਬਾਅਦ ਸੰਤੇ ਕਾਮਰੇਟ ਤੋਂ ਨਵਾਂ ਤਖਤ ਬਣਵਾ ਸਿਖਾਂ ਨੂੰ ੲਿੰਦਰਾ ਨੇ ਚਾਬੀਅਾਂ ਸੌਂਪੀਅਾਂ.ਪੰਜ ਕੁ ਹਜ਼ਾਰ ਦਾ ੲਿਕਠ ਸੀ,ਅੌਰ ਸਾਰਿਅਾਂ ਦੇ ਨਾਂਓ ਪਤੇ Sgpcਨੇ ਰਜਿਸਟਰ ਵੀ ਕੀਤੇ ਸੀ.ੲਿਹ ੲਿਹ ੲਿਕਠ ਚਾਟੀਵਿੰਡ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਹੋੲਿਅਾ ਸੀ).ਪਰ ਪਤਾ ਨਹੀਂ ਕਿਓਂ ਕਦੇ ਕੋੲੀ ੲਿਸਦਾ ਜ਼ਿਕਰ ਨਹੀਂ ਕਰਦਾ ਜਦਕਿ ਸੰਤ ਸਿੰਘ ਜੀ ਮਸਕੀਨ ਵੀ ੲਿਸ ਚ ਸ਼ਾਮਿਲ ਹੋੲੇ ਸੀ.ੲਿਸ ਵੇਲੇ ਕੋੲੀ ਕਾਲੀ ਲੀਡਰ ਨਹੀਂ ਸੀ ਪਹੁੰਚਿਅਾ ਤੇ ਲੋਕ ਸ਼ਾੲਿਦ ਤਾਂ ਹੀ ੲਿਸ ੲਿਕਠ ਨੂੰ ਭੁਲ ਗੲੇ.ਸਿੰਘਾਂ ਨੇ ਗੁਰੂ ਘਰ ਦੀ ਗੁੰਬਿਦ ਤੇ ਚੜੵ ਖਾਲਿਸਤਾਨ ਦਾ ਝੰਡਾ ਝੁਲਾਕੇ ਖਾਲਿਸਤਾਨ ਦਾ ਅੈਲਾਨ ਵੀ ਕੀਤਾ ਸੀ.ਸੰਗਤਾਂ ਸ਼ਹੀਦੀ ਜਥੇ ਦੇ ਰੂਪ ਚ ਚਾਲੇ ਪਾਓਣੇ ਸੀ ਪਰ ਤੁਰਨ ਤੋਂ ਕੁਝ ਘੰਟੇ ਪਹਿਲਾਂ ਦਿਲੀ ਤੋਂ ਫੋਨ ਅਾਗਿਅਾ ਤੇ ੲਿਕ ਮਹੀਨੇ ਦਾ ਸਮਾਂ ਮੰਗਿਅਾ.ਜੁਝਾਰੂ ਸਿੰਘ ਮਨਾੵ ਕਰਦੇ ਸੀ ਪਰ ਮਸਕੀਨ ਜੀ ਤੇ ਹੋਰ ਸਿਖ ਵਿਦਵਾਨ ਦੇ ਕਹਿਣ ਤੇ ਸਰਕਾਰ ਨੂੰ ਸਮਾਂ ਦੇ ਦਿਤਾ.ਅੌਰ ਸਹੀ ੲਿਕ ਮਹੀਨੇ ਬਾਅਦ ਪ੍ਬੰਧ Sgpcਨੂੰ ਮਿਲ ਗਿਅਾ.

  • @dayalsingh5821
    @dayalsingh5821 3 роки тому +1

    Doing great service for Sikh Panth

  • @MandeepSinghKambojNaushehraPan
    @MandeepSinghKambojNaushehraPan 3 роки тому +1

    WaheGuru jiVery Sad Baute Galth Have Hai Waheguru

  • @Prince_randhawa0001
    @Prince_randhawa0001 3 роки тому +2

    🥺🥺🥺waheguru ji

  • @user-Sgill
    @user-Sgill 3 роки тому +2

    🙏🙏🙏

  • @deensingh
    @deensingh 3 роки тому +8

    1762 Wadda ghalughara 35,000 sikhs was killed in one day by ahmed shah abdali duranis after one year Sikhs defeated ahmed shah abdali duranis empire

    • @rajinderpunjab5088
      @rajinderpunjab5088 3 роки тому +2

      45000 Hindu te sikh 35000 crischan 18000 bodhe 3000 full information

  • @1punjabradiojacksboro861
    @1punjabradiojacksboro861 3 роки тому +3

    ਵੀਰ ਫੋਟੋਆਂ ਕਿੱਥੋਂ ਖਰੀਦ ਸਕਦੇ ਆ?? ਜਾਂ ਕੋਈ ਕਿਤਾਬ ਹੈ। ਇਹ ਤਾਂ ਕੱਲੇ ਕੱਲੇ ਪੰਜਾਬੀ (ਕੱਲੇ ਸਿੱਖਾਂ ਕੋਲ ਨਹੀਂ) ਦੇ ਘਰ ਹੋਣੀ ਚਾਹੀਦੀ ਐ। ਦਰਬਾਰ ਸਾਹਿਬ ਸਾਡੇ ਪੰਜਾਬ ਦਾ ਵਿਰਵਾ, ਪੰਜਾਬ ਦੀ ਤਾਕਤ, ਕੂਵਤ ਦੀ ਨਿਸ਼ਾਨੀ ਐ। ਮਨੁੱਖਤਾ ਦੇ ਘਰ ਤੇ ਹਮਲਾ ਸੀ ਬਰਾੜ, ਦਿਆਲ ਵਰਗੇ ਹਰਾਮੀ ਗੁਰੂ ਦਾ ਨਹੀਂ ਹੋਏ ਸਿੱਖ ਕੋਟੇ ਚੋਂ ਨੌਕਰੀ ਲੈ ਲਈ ਫੌਜ ਚ ਪਰ ਸਿੱਖੀ ਨੂੰ ਛੱਡ ਨੌਕਰੀ (ਮਤਲਬ ਪੈਸਾ ਤਨਖਾਹ) ਲਈ ਵਿਸ਼ਵਾਸ਼ਘਾਤ ਕੀਤਾ।

  • @karanbirsingh6442
    @karanbirsingh6442 3 роки тому +12

    Keep up the good work brother 👍🏻👍🏻

  • @harmeetsingh7590
    @harmeetsingh7590 3 роки тому +1

    Waheguru g mehar kro sikh koum teh, tahuda he sahara,ha

  • @HRPRT-BRAR
    @HRPRT-BRAR 3 роки тому +2

    Good job 👏

  • @simumaharaja
    @simumaharaja 3 роки тому +1

    Very good Yadwinder ji
    Tuhade es ehsaan nu bhulanga nahi…
    Eh interviewS nahi documents ne 👌🏻👌🏻👌🏻

  • @onlyaap1493
    @onlyaap1493 3 роки тому +2

    Mai ehna nu milna chahundu ha

  • @simarpreet6490
    @simarpreet6490 3 роки тому +1

    ਖ਼ੁਸ਼ੀਆਂ ਚ ਨਹੀਂ ਸਰਕਾਰੀ ਮੋਹਰ ਆ ਏਕੇ੪੭ਉਹ ਵੀ ਦਰਬਾਰ ਸਾਹਿਬ ਚ ,ਇਥੋ ਆਮ ਸਪੱਸ਼ਟ ਸੀ ਕਿ ਸਰਕਾਰੀ ਛਾਂ ਹੇਠ ਰੋਡੇ ਪਰਿਵਾਰ ਹਾਈਜੈਕ ਹੋ ਚੁੱਕਾ ਸੀ।ਇਥੋਂ ਹੀ ਸਰਕਾਰੀ ਹਸਤੀ ਨੂੰ ਲੋਕਾਂ ਮੂੰਹ ਨੀ ਲਾਈਆਂ ।ਜਸਵੀਰ ਸਿੰਘ ਨੂੰ ਵੀ ਸੰਗਤ ਨੇ ਪ੍ਰਵਾਨ ਨੀ। ਕੀਤਾ ਸੀ।ਇਹ ਸਰਕਾਰੀ ਪਿੱਠੂ ਐਲਾਨੀਆ ਗਿਆ ਸੀ।ਕੇਪੀ ਐਸ ਗਿੱਲ ਦੀ ਕਮਾਂਡ ਹੇਠ ਇਹ ਇਥੇ ਪੁੱਜਾ ਸੀ।ਕਿਉਂਕਿ ਸੰਤਾਂ ਦਾ ਭਤੀਜਾ ਕਿਸੇ ਵੀ ਸਮੇਂ ਇਥੇ ਉਹ ਚਾਚੇ ਨਾਲ ਖੜਾ ਨਹੀਉਂ ਦਿਸਦਾ ਪਿਆ ਹੈ,ਅੱਜ ਤੀਕ।।।

  • @varindersingh5028
    @varindersingh5028 3 роки тому

    Yadwinder ji bhut wadhea kaam kar rege hoo tsii june month liii .waheguru g aap g nu chdi kalan wh rakhan G.

  • @lallykounta5472
    @lallykounta5472 3 роки тому

    sikh kom kda v is dukhd katna nu dil cho nahi pula sakdi waheguru ji mehar parya hath rakhi sadi sikh kom ta patarkar sab tusi bahut vadiya kam karda pya o ka sadi aj di navi paniri nu v pta lga sada nal ki hoya si bahut sona oprala tuhada waheguru ji mehar parya hath rakha

  • @kirpalsingh862
    @kirpalsingh862 3 роки тому +5

    Yadwinder nu kom da koe dard nahi spast nazar aa reha hai. Bhuta bolan chakkhan nao .

  • @jaswindergill33
    @jaswindergill33 3 роки тому +5

    ਯਾਦਵਿੰਦਰ ਆਪਣਾ ਸੁਆਲ ਪੁੱਛਣ ਤੋਂ ਬਾਅਦ ਜਵਾਬ ਸੁਣੀਂਦੈ। ਚੁੱਪ ਕਰਕੇ ਪੰਥਕ ਕਮੇਟੀ ਪੰਥਕ ਕਮੇਟੀ ਨਹੀਂ ਕਰੀਦਾ

  • @ManojKumar-cs9eq
    @ManojKumar-cs9eq 3 роки тому +1

    Wahegur g 😭😭😭😭😭😭😭😭😭😭😭😭😭

  • @DaljitSingh-ey8yf
    @DaljitSingh-ey8yf Рік тому

    superb

  • @GurdeepSingh-97
    @GurdeepSingh-97 3 роки тому +1

    🙏🏻🙏🏻🙏🏻🙏🏻🙏🏻🙏🏻

  • @MohanSingh-mm5kb
    @MohanSingh-mm5kb 3 роки тому

    💐💐💐💐💐

  • @Simmi658
    @Simmi658 3 роки тому

    Gem person who save history...

  • @Majhablockkk
    @Majhablockkk 3 роки тому +4

    Raab ehna di umar lambi kare kyu k pics ch bhut sari History ehna de kr ke asi dekh sakde va🙏🙏

  • @kkaur3118
    @kkaur3118 3 роки тому +2

    Digitalise Kar ke koi album banuni chahidi ta Jo bachian nu asliat dikhai jave.

  • @gurpreetsinghsidhu7634
    @gurpreetsinghsidhu7634 3 роки тому +2

    I love his work. He is such an inspiration. STPAL DANISH

  • @wahegurusatnam9803
    @wahegurusatnam9803 3 роки тому +20

    LASHA NAHI SHAHEED NE.

  • @lakshaybeniwal3703
    @lakshaybeniwal3703 2 роки тому

    Saint ji is real saint or a real soldier or real janral

  • @dayarani7188
    @dayarani7188 3 роки тому

    👋👋

  • @Aloneyarr97
    @Aloneyarr97 7 місяців тому

    😭😭

  • @turlochanmalhi3130
    @turlochanmalhi3130 3 роки тому +4

    The distraction should have been preserved, for further Sikh generations to remember.

  • @LakhwinderSingh-cb9ef
    @LakhwinderSingh-cb9ef 3 роки тому

    Respected Yadwinder Singh ji S.S.Akal.I salute you because you are a great journalist. You should cover your head because it is a rule of Sikhism. O. K

  • @rintu4244
    @rintu4244 3 роки тому +1

    Sari screen te ielts banda, Adds te photos blur dikha riha wah o tere pro punjab Tv

  • @hargobindsinghbrar3923
    @hargobindsinghbrar3923 3 роки тому +2

    I know Sh Satpal Singh Danish he is good photo grafer

  • @nsrandhawa
    @nsrandhawa 3 роки тому

    🙏🇨🇦⚖️