ਮੇਰਾ ਪੁੱਤ ਆਪਣੀ ਮਰੀ ਹੋਈ ਮਾਂ ਦਾ ਹੀ ਦੁੱਧ ਚੁੰਘੀ ਗਿਆ | 84 ਚ ਆਪਣੀ ਪਤਨੀ ਗਵਾਓਣ ਵਾਲੇ ਬਾਪੂ ਦੀ ਰੂਹ ਕੰਬਾਊ ਦਾਸਤਾਨ

Поділитися
Вставка
  • Опубліковано 2 чер 2021
  • #June1984 #AlleJakham #RMBTelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    -------------------------------------------------------------
    Other social links
    UA-cam - / @rmbtelevisionofficial
    Facebook- / rmbtelevision
    Insatgram- / rmbtelevision
  • Розваги

КОМЕНТАРІ • 184

  • @yadlahoriya
    @yadlahoriya 3 роки тому +78

    ਇਹ ਗੱਲ ਸੁਣ ਕੇ ਦਰਦ ਤਾ ਹੁੰਦਾ ਸ਼ਰਮ ਵੀ ਆਉਂਦੀ ਏ ਕੀ ਅੱਜ ਵੀ ਉਹਨਾ ਜਾਲਮਾ ਨੂੰ ਅਸੀ ਲੋਕ ਸਜਾ ਵੀ ਨਹੀ ਦਵਾ ਸਕੇ ਉਲਟਾ ਉਹੀ ਜਾਲਮਾ ਨੂੰ ਵੋਟਾ ਪਾ ਕੇ ਰਾਜ ਗਦੀਆ ਦੇ ਰਹੈ ਆ

    • @SurjitSingh-jn2ug
      @SurjitSingh-jn2ug 3 роки тому +1

      A2

    • @hindurashtravadi2563
      @hindurashtravadi2563 3 роки тому

      Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

    • @amandeep49046
      @amandeep49046 2 роки тому

      Right veer sahi gal a

  • @jagroopsingh5686
    @jagroopsingh5686 3 роки тому +46

    ਬਾਪੂ ਦੀ ਕਹਾਣੀ ਸੁਣ ਰੂਹ ਕੰਬਗੀ.😢😢😢😢😢

    • @hindurashtravadi2563
      @hindurashtravadi2563 3 роки тому

      Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @sukhvirsingh7848
    @sukhvirsingh7848 3 роки тому +42

    84 ਦੀ ਕੌਈ ਜਦੌ ਗੱਲ ਕਰਦਾ ਖੂਨ ਖੌਲ ਦਾ ਗੇਆ

  • @babamahasinghchannel7738
    @babamahasinghchannel7738 3 роки тому +26

    ਓ ਚਲ ਬਾਪੂ ਠਗਾ ਤੋ ਸਰਟੀਫਿਕੇਟ ਕੀ ਕਰਨਾਂ ਰਬ ਦੇ ਘਰ ਵਿਚ ਹਾਜਰੀ ਫੁੱਲ

  • @malwaboy2007
    @malwaboy2007 3 роки тому +19

    Salute Bapuji te veer nu
    ਰਤਨਦੀਪ ਧਾਲੀਵਾਲ ਨੂੰ ਦੇਖ ਉਮੀਦ ਬਣਦੀ ਹੈ ਕਿ ਅਜੇ ਵੀ ਜਾਗਦੀ ਜ਼ਮੀਰ ਵਾਲੇ ਕੁਝ ਗਿਣੇ ਚੁਣੇ ਲੋਕ ਮੌਜੂਦ ਹਨ। ਪੰਜਾਬੀ ਬੰਦਾ ਦੇਖ ਨਹੀਂ ਤਾਂ ਪਹਿਲਾ ਖਿਆਲ ਕੁਝ ਹੋਰ ਹੀ ਆਉਂਦਾ ਹੈ ।

    • @hindurashtravadi2563
      @hindurashtravadi2563 3 роки тому

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

  • @jindubhaatidav1610
    @jindubhaatidav1610 3 роки тому +28

    33 ਮਿੰਟ 19 ਸੈਕੰਡ ਦੇ ਵੀਡੀਓ ਵਿੱਚ ਇੱਕ ਪਲ ਵੀ ਐਸਾ ਨਹੀਂ ਜਿਥੇ ਅੱਖਾਂ ਵਿੱਚੋਂ ਪਾਣੀ ਬੰਦ ਹੋਇਆ ਹੋਵੇ,,,ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਕੁੱਤੇ ਲੀਡਰਾਂ ਨੂੰ।

    • @hindurashtravadi2563
      @hindurashtravadi2563 3 роки тому +1

      Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

    • @hindurashtravadi2563
      @hindurashtravadi2563 3 роки тому +1

      Tusi loog kyuin nahi samajhde ki azaadi hee haal hai

    • @jindubhaatidav1610
      @jindubhaatidav1610 3 роки тому

      Kida miloo azadi

  • @jagpal0058
    @jagpal0058 3 роки тому +26

    ਵਾਹਿਗੁਰੂ ਜੀ ਤੁਸੀ ਹੀ ਇੰਨਸਾਫ ਦਵਾਉ 🙏🏻🙏🏻🙏🏻

  • @prabhjotsingh1831
    @prabhjotsingh1831 3 роки тому +5

    ਬਿਲਕੁਲ ਸਹੀ ਗੱਲ ਹੈ ਤੁਹਾਡੀ , ਤੁਸੀਂ ਸਾਰੇ ਬਿਲਕੁਲ ਸੱਚ ਕਹਿ ਰਹੇ ਹੋ , ਸਮੇਂ ਦੀ ਜਾਲਮ ਸਰਕਾਰਾਂ ਨੇ ਸਿੱਖ - ਧਰਮ ਦਾ ਬਹੁਤ ਘਾਣ ਕੀਤਾ ।

  • @BajSingh-di6pi
    @BajSingh-di6pi 2 місяці тому +3

    ਅਸੀਂ ਕਿਹੜੀ ਜ਼ੁਬਾਨ ਨਾਲ ਕਹੀਏ ਕਿ ਭਾਰਤ ਸਾਡਾ ਦੇਸ਼ ਏ। 😢😢😢

  • @BajSingh-di6pi
    @BajSingh-di6pi 2 місяці тому +2

    ਸੱਚ ਹੀ ਕਿਹਾ ਕਿ ਅੱਜ ਜਵਾਕਾਂ ਨੂੰ 84 ਭੁੱਲ ਗਈ।

  • @kawalpreetsingh167
    @kawalpreetsingh167 3 роки тому +2

    ਬਾਪੂ ਜੀ ਨੇ ਜੋ ਦਰਦ ਝੱਲਿਆ ਕਿਰਪਾ ਕਰਕੇ ਵਾਰ ਵਾਰ ਨਾ ਪੁਛੋ। ਸਾਰੇ ਚੈਨਲ ਸਹਿਮਤੀ ਨਾਲ ਇੰਟਰਵਿਊ ਲੈ ਲਿਆ ਕਰੋ। ਵਾਰ ਵਾਰ ਇਸ ਦਰਦਨਾਕ ਹਾਦਸੇ ਬਾਰੇ ਦੱਸਣਾ ਬੁਹਤ ਮੁਸ਼ਕਿਲ ਹੈ।

  • @Satpaljatana
    @Satpaljatana 3 роки тому +5

    ਹੰਝੂ ਵਹਿ ਤੁਰਦੇ ਨੇ, ਜਖਮ ਅਜੇ ਅੱਲ੍ਹੇ ਨੇ, ਮਾੜੀਆਂ ਸਰਕਾਰਾਂ ਦੀਆਂ ਮਾੜ੍ਹੀਅਾਂ ਨੀਤੀਆਂ ਦੇ ਸਿੱਟੇ ਆਮ ਭੋਲੇ ਲੋਕਾਂ ਨੂੰ ਭੁਗਤਣੇ ਪੈਂਦੇ ਨੇ,
    ਦੇਖਿਆ ਜਾਵੇ ਤਾਂ ਪੰਜਾਬ ਅੱਜ ਵੀ ਉਸੇ ਮੋੜ੍ਹ ਤੇ ਐ ਉਹੀ ਹਾਲਾਤ ਬਣਦੇ ਜਾ ਰਹੇ ਨੇ, ਪਤਾ ਨਹੀਂ ਕਿਉਂ ਹਾਕਮ ਸਾਡਾ ਸਬਰ ਨਹੀਂ ਹੱਟਦੇ...

  • @surjitsingh6134
    @surjitsingh6134 2 місяці тому

    ਬਹੁਤ ਹੀ ਦਰਦਨਾਕ ਵਿਖਿਆਨ ਬਾਬਾ ਜੀ ਦਾ।

  • @bahadurbatth8437
    @bahadurbatth8437 3 роки тому +8

    ਕੋਲਕਾ ਗੁਰੂ ਘਰਾਂ ਦੀਆਂ ਸਾਲ ਬਾਅਦ ਇਹਨਾਂ ਪਰਿਵਾਰਾਂ ਲਈ ਖੋਲਣਾ ਚਾਹੀਦੀਆਂ ਹਨ ਜੋ ਪਰਿਵਾਰਾਂ ਦੇ ਜੀਅ ਉਨ੍ਹਾਂ ਟਾਇਮਾ ਵਿੱਚ ਸਹੀਦ ਹੋਏ ਨੇ ਸਾਡੀ ਕੋਮ ਹਾਲੇ ਵੀ ਲੰਗਰ ਲਾ ਕੇ ਸੱਪਾਂ ਨੂੰ ਪਾਲ ਰਹੇ ਆ

  • @nimratschannel2100
    @nimratschannel2100 3 роки тому +1

    Salute to baba ji and his family l can't stop my tears from surrey Canada

  • @harmelsinghdhaliwal8965
    @harmelsinghdhaliwal8965 3 роки тому +1

    ਬਾਪੂ ਜੀ ਬਹੁਤ ਹੀ ਦੁੱਖ ਹੋਇਆ ਤੁਹਾਡੀ ਇਹ ਹੱਡਬੀਤੀ ਦਰਦ ਕਹਾਣੀ ਸੁਣ ਕੇ ਮੈ ਖ਼ੁਦ ਵੀ ਭਾਵੁਕ ਹੋਇਆ…ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ…ਜੇ ਹੋ ਸਕੇ ਤਾਂ ਮੈਨੂੰ ਆਪਣਾ ਫੋਨ ਨੰਬਰ ਜ਼ਰੂਰ ਭੇਜਿਓ..ਮੈ ਪੂਰੀ ਕੋਸ਼ਿਸ਼ ਕਰੂੰਗਾ ਕਿ ਤੁਹਾਡੀ ਮੱਦਦ ਕਰ ਸਕਾਂ ਮਾਤਾ ਜੀ ਦੇ ਮੌਤ ਦਾ ਸਰਟੀਫਿਕੇਟ ਦਿਵਾਉਣ ਲਈ।🙏🙏

    • @kulwantkaur2226
      @kulwantkaur2226 3 роки тому +1

      Whaiguruji whaiguruji whaiguruji whaiguruji whaiguruji whaiguruji whaiguruji 🙏🙏🙏🙏🙏 🙏

  • @karamjeetsinghbhandal8374
    @karamjeetsinghbhandal8374 3 роки тому +7

    WAHEGURU JI🙏

  • @jashanvloges149
    @jashanvloges149 Рік тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @sunnyminhasvlogs
    @sunnyminhasvlogs 3 роки тому +6

    Waheguru ji

  • @nachattersingh8315
    @nachattersingh8315 3 роки тому +11

    ਭੱਜਣ ਵਾਲਾ ਬੰਦਾ ਕੁਲਜਿੰਦਰ ਢਿੱਲੋਂ ਇਟਰਵਿਉ ਗੁੱਝੇ ਭੇਦ ਵਾਲਾ

  • @satnamburj8162
    @satnamburj8162 3 роки тому +8

    ਜਿਹੜੇ ਬੇਟੀ ਚੋਦ ਸ਼ਿਵ ਸ਼ੈਨਾ ਵਾਲੇ ਕਹਿੰਦੇ ਹਨ ਕੇ ਝੂਠ ਬੋਲਦੇ ਆ ਭਣਵਈਏ ਦੀਆਂ ਗੱਲਾਂ ਸੁਣ ਲਵੋ ਝੂਠ ਕੇ ਸੱਚ ਵਾ

  • @JVP97
    @JVP97 3 роки тому +6

    ਵਾਹਿਗੁਰੂ ਜੀ 🙏

    • @hindurashtravadi2563
      @hindurashtravadi2563 3 роки тому

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

  • @harpreetbuttar4529
    @harpreetbuttar4529 3 роки тому +7

    🙏🏻 Waheguru g 🙏🏻

  • @KulwinderSingh-qn7mc
    @KulwinderSingh-qn7mc 3 роки тому +3

    ਬਾਦਲ ਕੇ ਤੇ ਹੋਰ ਸਾਰੇ ਨੇਤਾਵਾਂ ਦਾ ਇਸ ਵਿਚ ਹੱਥ ਸੀ ਸਾਰ ਕੌਣ ਲਵੇ

  • @RAidea-zw5ld
    @RAidea-zw5ld 3 роки тому +4

    Waheguru tohnu kde maff nai krega sachiii

  • @hardeepkaurgill6633
    @hardeepkaurgill6633 3 роки тому +3

    ਬਾਪੂ ਜੀ ਦੀ ਗੱਲ ਸੁਣ ਕੇ ਰੋਣਾਂ ਆ ਗਿਆ

  • @jasdeepsingh7745
    @jasdeepsingh7745 3 роки тому +5

    SATNAM WAHEGURU G

    • @hindurashtravadi2563
      @hindurashtravadi2563 3 роки тому

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

  • @hardipsingh4738
    @hardipsingh4738 3 роки тому +1

    Rmb,pro Punjab, thali veer good work for Punjab

  • @onlygamers8500
    @onlygamers8500 3 роки тому +3

    Waheguru waheguru waheguru waheguru waheguru waheguru waheguru waheguru waheguru waheguru waheguru waheguru ji😭😭😭😭😭

    • @hindurashtravadi2563
      @hindurashtravadi2563 3 роки тому

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

  • @sukhraman7247
    @sukhraman7247 3 роки тому +4

    WAHEGURU

  • @girianup3289
    @girianup3289 3 роки тому +4

    buht dukh hoya bapu g😭😭😭

  • @chamkaursingh3605
    @chamkaursingh3605 Рік тому

    ਸਿੰਘ ਮੁਕਾਇਆ ਮੁੱਕੇ ਨਾ ਜ਼ਾਲਮ ਸਰਕਾਰਾਂ ਤੋਂ 🙏

  • @DeepSingh-uz6yg
    @DeepSingh-uz6yg Місяць тому

    ਏਸ ਸੰਗਰਸ਼ ਨੇ ਬਿਨਾ ਦਰਦ ਤੋਂ ਹੋਰ ਕੁਝ ਨੀ ਖੱਟਿਆ

  • @paramjitsinghparamjitsingh142
    @paramjitsinghparamjitsingh142 3 роки тому +3

    Bapu ji satsriakal

  • @gurvirdhillon8289
    @gurvirdhillon8289 3 роки тому +4

    Waheguru ji 🙏🙏🙏

    • @hindurashtravadi2563
      @hindurashtravadi2563 3 роки тому

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

  • @gurpreetgill8436
    @gurpreetgill8436 3 роки тому +3

    Waheguru Ji

  • @Prince_randhawa0001
    @Prince_randhawa0001 3 роки тому +5

    😟🥺Waheguru ji 🙏🙏🙏🙏

  • @paramjeetsingh7660
    @paramjeetsingh7660 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏😭😭😭😭😭

  • @Jagdeepsingh-cn8he
    @Jagdeepsingh-cn8he 3 роки тому

    ਵਾਹਿਗੁਰੂ ਜੀ

  • @satbeersidhu6148
    @satbeersidhu6148 3 роки тому +4

    Satnam Shri waheguru ji

    • @hindurashtravadi2563
      @hindurashtravadi2563 3 роки тому

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

  • @pargatchahal3809
    @pargatchahal3809 3 роки тому +8

    RESPECT 👏🏻

    • @hindurashtravadi2563
      @hindurashtravadi2563 3 роки тому

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

    • @hindurashtravadi2563
      @hindurashtravadi2563 3 роки тому

      Ee time saade te vee auna kyonki appan ghulam aa

  • @Aaradhyacrafter2013
    @Aaradhyacrafter2013 Місяць тому

    Sachi Rona aaa gya sun ke

  • @amarijitsingh8576
    @amarijitsingh8576 3 роки тому +4

    Waheguru waheguru ji

    • @hindurashtravadi2563
      @hindurashtravadi2563 3 роки тому

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

    • @hindurashtravadi2563
      @hindurashtravadi2563 3 роки тому

      Horr aakho bharat mata dee jai 🤣🤣

  • @sanmeerkaurkhattra3624
    @sanmeerkaurkhattra3624 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😭😭😭😭😭😭😭😭

  • @GillSaab-nv1pl
    @GillSaab-nv1pl 3 роки тому +5

    Waheguru ji 😭

  • @rajinderkaur2100
    @rajinderkaur2100 3 роки тому +3

    Dhan Waheguru Hi 🙏🙏

    • @hindurashtravadi2563
      @hindurashtravadi2563 3 роки тому

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

  • @jassikaur8154
    @jassikaur8154 3 роки тому +4

    Waheguru ji waheguru ji

    • @hindurashtravadi2563
      @hindurashtravadi2563 3 роки тому

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

    • @hindurashtravadi2563
      @hindurashtravadi2563 3 роки тому

      Kinni sachi suchi te bewakoof kaum aa

  • @gandhisharma1387
    @gandhisharma1387 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BaljeetKaur-uz6eq
    @BaljeetKaur-uz6eq 3 роки тому +1

    Haeyo mere rabba maa na kise di khoyi

  • @MrPreetGuri
    @MrPreetGuri 3 роки тому +3

    Veer ji aap kahaani na kho . Eh hakeekat aa jo sach aa

  • @JaskaranSingh-bp9lr
    @JaskaranSingh-bp9lr 3 роки тому

    ਵਾਹਿਗੁਰੂ ਜੀ।

  • @garrybirring8805
    @garrybirring8805 3 роки тому +5

    Bahut jada dukh. de gal hey ohey raba kisey masuoom de ma na mere 😭😭🙏🏻🙏🏻😭😭😭😭😭😭😭😭😭 touching my heart story 😭😭😭😭😭😭😭🙏🏻🙏🏻🙏🏻🙏🏻🙏🏻🙏🏻

    • @hindurashtravadi2563
      @hindurashtravadi2563 3 роки тому

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

  • @bikramjeetsinghsaini5008
    @bikramjeetsinghsaini5008 2 роки тому

    Wahaguru ji 🙏🏻 🙏🏻

  • @malwewale2294
    @malwewale2294 2 роки тому

    Bahut dukh hoya video dekh ke lakh lahnat criminal système de bapu dilo salut tuhanu .
    Dekh lo kalidal de Anne bhagat eh video akhaa khol ke .
    Ess nu kehde ne patarkari
    Dilo salut dhaliwal brothar
    🙏

  • @hardipsingh4738
    @hardipsingh4738 3 роки тому +1

    Wahe guru g

  • @AmanSingh-fn8on
    @AmanSingh-fn8on 3 роки тому

    waheguru ji

  • @GurpreetKaur-fg9jg
    @GurpreetKaur-fg9jg 3 роки тому

    Waheguru 😭😭😭

  • @harwinderkaur6278
    @harwinderkaur6278 3 роки тому +5

    😢😭😭😭😭😭

    • @hindurashtravadi2563
      @hindurashtravadi2563 3 роки тому

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

  • @gurjitbrar4400
    @gurjitbrar4400 3 роки тому

    ਵਾਹਿਗੁਰੂ ਜੀ 🙏🙏🙏🙏🙏

  • @harjitsangha2990
    @harjitsangha2990 3 роки тому +1

    Good

  • @sunrisesunset979
    @sunrisesunset979 3 роки тому

    ਵਹੇਗੁਰੂ ਜੀ ਪਰਿਵਾਰ ਤੇ ਮੇਹਰ ਰਖਨੀ.

  • @respecttoall3875
    @respecttoall3875 3 роки тому +2

    Wmk

  • @SukhdevSingh-bn8jh
    @SukhdevSingh-bn8jh 3 роки тому

    Bapu ji salute Wahaguru ji meher karn ji

  • @JagrajSingh-yg8ol
    @JagrajSingh-yg8ol 3 роки тому

    Waheguru g mehar karan g

  • @HarpreetSingh-kl8yt
    @HarpreetSingh-kl8yt 3 роки тому

    Wheguru ji mehar karo sab te

  • @sangha4236
    @sangha4236 3 роки тому

    ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @moviegyan8
    @moviegyan8 3 роки тому

    Waheguru

  • @rajwinderkaur6732
    @rajwinderkaur6732 3 роки тому

    Waheguru ji waheguru ji🙏🙏

  • @sukhchainsekhon5999
    @sukhchainsekhon5999 3 роки тому

    Waheguru ji Meher karo 🙏🙏🙏🙏

  • @dhillonsaab6645
    @dhillonsaab6645 3 роки тому

    Waheguru dekhda bapu. Keede braber e painge

  • @MandeepSingh-ln2nu
    @MandeepSingh-ln2nu 3 роки тому

    Waheguru sahib ji 🙏🙏😭😭

  • @dhillonsaab6645
    @dhillonsaab6645 3 роки тому

    Waheguru dekhda y

  • @user-sv2bb2mi6h
    @user-sv2bb2mi6h 3 місяці тому

    Wagheguru ji

  • @MalkitSingh-dz4cn
    @MalkitSingh-dz4cn 3 роки тому +2

    😭😭😭

  • @sunnybrar39
    @sunnybrar39 3 роки тому +1

    Bhai... ji... jo hospital cho rosandaan thod ke pajeya c
    Oho Kharku hal jinda hi
    Hun oho 1984 te ek book likh reheya hi
    UA-cam te ode interview v ne

  • @gurpreetsingh6249
    @gurpreetsingh6249 3 роки тому +3

    Waheguru ji !

  • @gagangillpb03
    @gagangillpb03 3 роки тому

    So sad

  • @gurkiratsingh854
    @gurkiratsingh854 3 роки тому +3

    😭😭😭😭😭😭😭

  • @preetgill5916
    @preetgill5916 3 роки тому +1

    😭😭😭🙏🏼🙏🏼🙏🏼

  • @pawankhokhar9026
    @pawankhokhar9026 3 роки тому +2

    😭😭😭😭😭 akal purakh chain deo sbnu...

    • @garmalsingh4181
      @garmalsingh4181 3 роки тому +1

      BAKE HASTEYA TA NAHE AEYA BAPU JE KEHNDA JO KAHUNDEYA CKLLA BADEL SAHEB JE AEA BAAPU JE ESE BADEL NE HE PANJ BAR SADEYA LASHA TE SADA KHOON PE KE HE PANJ WAR KURSE TE MUKH MANTRY TE SARA KODMA APNA MLA MP TE RESTEDAR V BNA DETE OS BADEL JES NU TUSE SAHEB JE KEHNDE HO OS NE HE RAJNETAK ROTEYA SAKEYA SODE KHOON VITCHO HE JENE SARE PUNJAB DE JAEDAD NAHE JENE OS KALLE NE BNA LAE BAKKE BAPPU JE EHE SAB ATTECK KARN WALEYA NALO BDA DOSE OH HUNDA JO APNEYA DE GOLEYA MARWA KE APNE SADHA LAE CAHUDER KIME KAR JAWE OH AJJ KLL BAPU JE LAE BADEL TO BADEL SAHEB BANEYA HOEYA HAE SERF ENA DA HOSPETAL CH PTTA LAE GEA ENA KAR KE HE BADRL TO BADEL SAHEB SODE KHOON BHA KE TE DUNEYA DA KATLEAMM KAR KE HE BANEYA HAE

  • @navleenchahal1578
    @navleenchahal1578 3 роки тому +1

    🙏🙏🙏🙏🙏🙏🙏🙏

  • @joginderkaur119
    @joginderkaur119 3 роки тому

    🙏🙏🙏🙏🙏

  • @AmandeepKaur-vm1yk
    @AmandeepKaur-vm1yk 3 роки тому +2

    Waheguru shabad hani koi 😞😞😞

    • @ikodapasara8143
      @ikodapasara8143 3 роки тому

      ਬੀਬੀ ਸਭ ਝੂਠ ਜੇ ਤੂੰ ਸੱਚੀ ਹੈਂ ?

  • @karmjeetkaur6370
    @karmjeetkaur6370 3 роки тому

    😭😭😭😭

  • @harjitsinghsingh3401
    @harjitsinghsingh3401 3 роки тому

    😭

  • @bhupndersinghbhupendra790
    @bhupndersinghbhupendra790 3 роки тому

    😥😢😰😨

  • @satnamsingh-dl7yz
    @satnamsingh-dl7yz 3 роки тому +1

    Sarkar the sary kam ne 84 vv bad sen😭😭😭

  • @officialjhamkianwala
    @officialjhamkianwala 3 роки тому

    😭😭😭😭😭😭 mere kol koi lafaj nhi siraf ron hi aa riha

  • @garmalsingh4181
    @garmalsingh4181 2 роки тому

    Bathrooma vitch de bhajen walea ch kulwender singh baber c os ne ik intervew vitch daseya c

  • @surjitsingh6134
    @surjitsingh6134 2 місяці тому

    ਹਿਟਲਰ ਤੋਂ ਭੈੜੇ ਜ਼ੁਲਮ ਕੀਤੇ ਕੰਜ਼ਰਾਂ ਨੇ ‌

  • @lallisingh1739
    @lallisingh1739 3 роки тому +1

    Asi kade nahi bhul skde darbaar sahib te hmla krya beksure looka nu marya hindustan murdabad gulami shado khalsthan bnao

  • @advranjodhbrar
    @advranjodhbrar 3 роки тому +1

    Unlike karan vala 7 bandayan di soch ki hou,pata nai ki chaounda hje

  • @jaswindertalwar9774
    @jaswindertalwar9774 3 роки тому +1

    Bappu hun jdon koi v lider awe tan... Juti lyi khol bs ghar warde hi lakh lakh di kdi gaal nale feri juti

  • @coursingh521
    @coursingh521 3 роки тому +1

    koi ni kade sada v time auga

  • @malwewale2294
    @malwewale2294 2 роки тому

    Dekh lo eh video akhaa khol ke.
    Jo all parts de support karde ne .
    Lakh lahnat ohna de
    Murdabad kalidal congress bjp aap

  • @randhawarandhawa4373
    @randhawarandhawa4373 3 роки тому

    Wahguru ji kdi maaf na krn Oona jalma nu

  • @garmalsingh4181
    @garmalsingh4181 2 роки тому

    Badel nu baba es tra badel saheb kehnda hae jes tra badel ke koe kurwane howe baba je sab to bad badel kea ne he saheda de name te roteya sekeya han saheda de ta hun tak sartefeket ne bane badel de rajj vitch tuse hun v necha nu badel saheb badel saheb la rakhe a jado ke ehe sare den he badela de hae

  • @deepbaaj462
    @deepbaaj462 3 роки тому

    Koi na rabb de Ghar der aa andher nahi.

  • @mithusingh7650
    @mithusingh7650 2 роки тому

    Pajen wale kharku si

  • @harmeetsingh7590
    @harmeetsingh7590 3 роки тому

    Bahut glt kita se, 1984 vich sade naal,