1984 ਵੇਲੇ ਗੁਰਚਰਨ ਸਿੰਘ ਟੌਹੜਾ,ਬਲਵੰਤ ਸਿੰਘ ਰਾਮੂਵਾਲੀਆ ਤੇ ਹਰਚੰਦ ਸਿੰਘ ਲੌਂਗੋਵਾਲ ਨੇ ਜੋ ਸਰਕਾਰ ਨੂੰ ਬਿਆਨ ਦਰਜ ਕਰ

Поділитися
Вставка
  • Опубліковано 9 сер 2021
  • #GurCharanSinghTohra #BalwantSinghRamuwalia #HarChandSinghLongowal #1984genocide #1984Sikhkatleaam #HarpreetSinghMakhu #AkaalChannel#AkaalNews #AkaalChannel #PunjabLatestNews #PunjabNews #LatestNews #TodayNews
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    For latest News on Sikh Issues, Panthic Programs and Punjabi Programs, Kindly Subscribe to Akaal Channel:-
    UA-cam :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    UA-cam :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m

КОМЕНТАРІ • 296

  • @harryharinder4438
    @harryharinder4438 Рік тому +23

    ਸੰਤ ਜਰਨੈਲ ਸਿੰਘ ਜੀ ਖਾਲਸਾ ਭੰਡਰਾਂਵਾਲਿਆਂ ਨੂੰ ਮਰਾਉਣੇ ਵਿੱਚ ਬਾਦਲ, ਟੌਹੜਾ, ਲੌਂਗੋਵਾਲ, ਤੇ ਰਾਮੂਵਾਲੀਆ ਦਾ ਸਿੱਧਾ ਸਿੱਧਾ ਹੱਥ ਹੈ ਸਮੇਂ ਨਾਲ ਸੱਭ ਦੀ ਅਸਲੀਅਤ ਸਾਮ੍ਹਣੇ ਆ ਰਹੀ ਹੈ ਖੈਰ ਅਸੀ ਤਾਂ ਉਸ ਵਕ਼ਤ ਬਹੁਤ ਛੋਟੇ ਸੀ ਪਰ ਹੁਣ ਹੌਲੀ ਹੌਲੀ ਇਹਨਾਂ ਗਰਦਾਰਾਂ ਦਾ ਨਾਂਮ ਸਾਮ੍ਹਣੇ ਆ ਰਿਹਾ ਹੈ ਰੱਬ ਇਹਨੂੰ ਨੂੰ ਜਰੂਰ ਸੱਜਾ ਦੇਵੇਗਾ, ਇੰਦਰਾ ਗਾਂਧੀ ਅਟੈਕ ਨਹੀ ਸੀ ਕਰਣਾ ਚਾਉਂਦੀ ਸੀ ਪਰ ਇਹਨਾਂ ਚਾਰਾਂ ਲੀਡਰਾਂ ਨੇ ਇੰਦਰਾ ਤੇ ਦਬਾ ਬਣਾ ਕੇ ਅਟੈਕ ਕਰਾਇਆ

    • @HarjotSidhu-sm3zk
      @HarjotSidhu-sm3zk 21 день тому +2

      Oh bhrawa thono pata kujh ni , 1982 ch tiyari kar linc ohna ne attack da , satluj tv suni Kade

  • @sudarshansingh4402
    @sudarshansingh4402 2 роки тому +71

    ਪੰਥ ਦੇ ਗ਼ਦਾਰਾਂ ਨੇ ਹੀ ਦਰਬਾਰ ਸਹਿਬ ਤੇ ਹਮਲਾ ਕਰਵਾਇਆ ਸੀ । ਇਹਨਾਂ ਨੂੰ ਕਿਹੋ ਜਿਹੀਆਂ ਲਾਹਨਤਾੰ ਪਾਈਆਂ ਜਾਣ ਇਹ ਦੁਨੀਆ ਤੇ ਅਜੇ ਤੱਕ ਬਣੀਆਂ ਹੀ ਨਹੀਂ ।

    • @jarnailsingh2694
      @jarnailsingh2694 2 роки тому +5

      ਪੰਥ ਦੇ ਗਦਾਰਾਂ ਨੇ ਸਫਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਇਹਨਾਂ ਨੂੰ ਲਾਹਨਤਾਂ ਵਾਹਿਗੁਰੂ ਹੀ ਆਪ ਪਾਉਣ ਵਾਲਾ ਹੈ !

  • @peaceformind627
    @peaceformind627 2 роки тому +41

    ਸੱਚ ਨੂੰ ਸਾਹਮਣੇ ਲਿਆਉਣ ਵਾਲਿਓ ਤੁਸੀਂ ਪੰਥ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਬਲਕਿ ਇਨਸਾਨੀਅਤ ਦੀ ਸੇਵਾ

  • @dalbirsingh5890
    @dalbirsingh5890 2 роки тому +10

    ਇਹ ਇਨਟਰਬਿਉ ਸੁਣ ਕੇ ਇੰਦਰਾ ਤੇ ਘੱਟ ਸਿੱਖ ਲੀਡਰਾਂ ਤੇ ਜ਼ਿਆਦਾ ਦਿਮਾਗ਼ ਖ਼ਰਾਬ ਹੋ ਰਿਹਾ ਹੈ

  • @jassi.tv6860
    @jassi.tv6860 2 роки тому +11

    ਜਿੰਨਾ ਸਿੱਖੀ ਦਾ ਘਾਣ ਕੀਤਾ ਲੋਕ ਉਨ੍ਹਾਂ ਨੂੰ ਹੀ ਗਲਾਂ ਵਿੱਚ ਹਾਰ ਪਾਕੇ ਕੁਰਸੀ ਤੇ ਬੈਠੋਦੇ ਰਹੇ

  • @rajvirdhillon8931
    @rajvirdhillon8931 Рік тому +31

    ਪਤਾ ਤਾਂ ਸਭ ਕੁਝ ਪਹਿਲਾਂ ਤੋਂ ਹੀ ਹੈ ਜੀ ਪਰ ਲੋਕਾਂ ਦਾ ਕੀ ਕਰੀਏ ? ਲੋਕ ਤਾਂ ਇਹਨਾਂ ਨੇਤਾਵਾਂ ਨੂੰ ਆਪਣੀਆਂ ਕੁੜੀਆਂ ਦੇਣ ਤੱਕ ਜਾਂਦੇ ਨੇ।

  • @punjabharjitsingh4553
    @punjabharjitsingh4553 2 роки тому +17

    ਹਾਏ ਓ ਰਬਾ, ਆਪਣੇ ਕਹਾਉਣ ਵਾਲਿਆ ਨੇ ਹੀ ਮਰਵਾ ਦਿੱਤਾ ਕੌਮ ਦੇ ਹੀਰਿਆ ਨੂੰ 😢😢😢

  • @surjitsingh6134
    @surjitsingh6134 Місяць тому +4

    ਸਾਡੇ ਗਦਾਰਾਂ ਨੇ ਹਮਲਾ ਕਰਵਾਇਆ ਸੀ ਸ੍ਰੀ ਆਕਾਲ ਤਖਤ ਸਾਹਿਬ ਉਪਰ ਇੰਦਰਾ ਤੋਂ ਸੋ ਬਾਦਲ , ਲੌਂਗੋਵਾਲ, ਟੌਹੜਾ, ਰਾਮੂੰਵਾਲੀਆ ਸਭ ਦੱਲੇ ਸ਼ਾਮਲ ਸਨ ਅਫਸੋਸ ਬਹੁਤ ਬਹੁਤ

  • @anmolbrar3391
    @anmolbrar3391 2 роки тому +32

    ਮੱਖੂ ਬਾਈ ਜੀ।
    ਇਸ ਤਰ੍ਹਾਂ ਦੇ ਗਦਾਰਾਂ ਦੀ ਹਮੇਸ਼ਾਂ ਹੀ ਵਿਰੋਧੀ ਨੂੰ ਵੀ ਬਹੁਤ ਹੀ ਅਤੇ ਹਕੀਕਤ ਵਿੱਚ ਜਰੂਰਤ ਦੇ ਅਨੁਸਾਰ ਲੋੜ ਹੁੰਦੀ ਹੈ।
    ਧੰਨਵਾਦ ਜੀਉ।

  • @jagdeepnatt9425
    @jagdeepnatt9425 2 роки тому +41

    ਚੌਰਾਸੀ ਚ ਸਭ ਤੋਂ ਵੱਡਾ ਦੋਸ਼ੀ ਪ੍ਰਕਾਸ਼ ਬਾਦਲ ਸੀ

  • @GurpreetSingh-jg3pg
    @GurpreetSingh-jg3pg 2 роки тому +12

    ਐਹੋ ਜਿਹੇ ਕੁੱਤੇ ਲੋਕਾਂ ਨੂੰ ਰੱਬ ਐਥੇ ਹੀ ਸਜ਼ਾ ਦੇਵੇ ਤਾਂ ਕਿ ਅੱਗੇ ਤੋਂ ਕੋਈ ਵੀ ਰੱਬ ਨਾਲ ਟੱਕਰ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ। ਵਾਹਿਗੁਰੂ ਆਪਣੇ ਬਦਲੇ ਆਪੇ ਲੈ ਲੈ ਕਿਉਂਕਿ ਸਿੱਖ ਹੀ ਸਿੱਖਾਂ ਨੂੰ ਮਾਰਨ ਵਿੱਚ ਲੱਗੇ ਹੋਏ ਹਨ

  • @harpinderbhullar5719
    @harpinderbhullar5719 2 роки тому +114

    1984 ਨਹੀ ਭੁੱਲ ਸਕਦੇ ਨਾ ਅਸੀ ਪੰਜਾਬ ਦੇ ਗੋਦਾਰਾ ਭੁੱਲ ਸਕਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਮੇਸਾ ਸਾਡੇ ਦਿਲ ਵਿਚ ਵੱਸਦੇ ਆ

    • @dhiansingh3103
      @dhiansingh3103 2 роки тому +9

      ਬਾਦਲ ਪਰਵਾਰ ਸਾਰੇ ਗੱਦਾਰ ਲੋਕਾਂ ਦਾ ਮੁਖੀਆ ਹੈ

    • @jarnailsingh2694
      @jarnailsingh2694 2 роки тому +5

      ਬਾਦਲਕਿਆਂ ਦਾ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕਰ ਲਾਉਣ ਵਾਲਿਆਂ ਵਿੱਚ ਮੁੱਖ ਹੱਥ ਹੈ!
      1984 ਨਹੀਂ ਭੁੱਲ ਸਕਦੇ ਨਾ ਭੁੱਲੇ ਹਾਂ ਨਾ ਭੁੱਲਾਂਗੇ !

    • @parismitanaik9204
      @parismitanaik9204 2 роки тому +3

      @@dhiansingh3103roll ma vt

    • @mannatgrewal4922
      @mannatgrewal4922 2 роки тому

      ..

    • @GurpreetSingh-cr3ft
      @GurpreetSingh-cr3ft 2 роки тому

      @@mannatgrewal4922 AA

  • @politicalsocialmedia9484
    @politicalsocialmedia9484 2 роки тому +11

    ਬਹੁਤ ਬਹੁਤ ਧੰਨਵਾਦ ਸਨਮਾਣਯੋਗ ਪੱਤਰਕਾਰ ਭਾਈ ਸਾਹਿਬ ਮੱਖੂ ਸਾਬ ਜੀ 🙏 ਬਹੁਤ ਗੁੱਝੇ ਭੇਤ ਉਜਾਗਰ ਹੋਏ ਨੇ ਅੱਜ ਦੀ ਗੱਲ ਬਾਤ ਦੌਰਾਨ ਜੀ!! ਅਸੀਂ ਸੈਕਿੰਡ ਪਾਰਟ ਦੀ ਉਡੀਕ ਵਿੱਚ ਹਾਂ!!

  • @Warrior-vv8uc
    @Warrior-vv8uc 2 роки тому +41

    ਬਹੁਤ ਬਹੁਤ ਸ਼ੁਕਰੀਆ ਜੀ ਸੱਚ ਸੰਗਤਾਂ ਤੱਕ ਪਹੁੰਚਾਉਣ ਲਈ।

  • @iqbalsingh2340
    @iqbalsingh2340 2 роки тому +15

    Waheguru waheguru ji

  • @amarjitdhillon7116
    @amarjitdhillon7116 Рік тому +3

    Pranam shaheeda nu 🙏🙏🙏❤️♥️

  • @Sohansingh-qg7ow
    @Sohansingh-qg7ow 2 роки тому +56

    ਤੁਸੀਂ ਬਾਦਲ ਨੂੰ ਕਿਉਂ ਛਡ ਰਹੇ ਹੋ ਜਿਸ ਤੋਂ ਤੁਸੀਂ ਸਵਾਲ ਪੁੱਛ ਸਕਦੇ ਹੋ ?

    • @simranjitsingh8361
      @simranjitsingh8361 Рік тому

      Jnab Badal bare ki gal krn oh ??? Badal taan andar hae e nahi c udon!! Badal te udon ja k darda bajpur u.p apne farmhouse ch lukea hoya c.. andar taan ehi kutte c longiwal,ramuwalia,jagdev talwandi,barnala te kujh hor.. but kehnde k tohra dil ton SANT BHINDRANWALEYAN nal bht jyada close c te ohna di izzat v bht krda c.. but shiromani commeti da pardhan hon naate tohre nu jyada longowal di manani pyi..j tohra ikalla hunda taan Sant bhindranwaleyan nu bachaun lyi try jrur krda.. pr fer v lod vele pitth dikha k ,apni kaum de yodhe nu ikalle ghera pva k shadd auna..Dunia di sab ton vaddi gaddari te pitth vich shura e vajja hunda..

    • @amarhoshairpuramar5358
      @amarhoshairpuramar5358 Рік тому

      4
      N|

    • @amarhoshairpuramar5358
      @amarhoshairpuramar5358 Рік тому

      \

  • @hardipsandhu5355
    @hardipsandhu5355 2 роки тому +22

    ਅੱਸੀ ਹਰ ਬਾਰ ਮੂਰਖ ਬਣੇ ਕਿਵੇਂ।।।।।ਸਹੀ ਗੱਲ ਹੈ
    ਸਾਰਾ ਕੁਝ ਪਤਾ ਲੱਗਣ ਤੋਂ ਬਾਅਦ ਵਿਚ ਵੀ ਸਾਰੇ ਪੰਜਾਬੀ ਇਨ੍ਹਾਂ ਬਾਦਲਾਂ ਨੂੰ ਵੋਟ ਪਾ ਰਹੇ ਨੇ
    ਜਦੋਂ ਇਨ੍ਹਾਂ ਦੀਆਂ ਰੈਲੀਆਂ ਚ ਜਾਂਦੇ ਨੇ ਤਾਂ ਇਹ ਸੁਆਲ ਇਨ੍ਹਾਂ ਤੋਂ ਪੁੱਛਣੇ ਚਾਹੀਦੇ ਨੇ
    ਨਹੀਂ ਤਾਂ ਪੰਜਾਬੀਉ ਤੁਸੀ ਸਾਰੇ ਛਪੜੀ ਚ ਨਾਕ ਡੋਬ ਲਵੋ

  • @kabelsingh713
    @kabelsingh713 2 роки тому +11

    WAHEGURU JI🙏🙏

  • @harwindersingh1657
    @harwindersingh1657 2 роки тому +11

    Waheguru ji

  • @user-vx3ue1ye6g
    @user-vx3ue1ye6g Рік тому +6

    ਵਾਹਿਗੁਰੂ ਜੀ🙏🙏

  • @sukhwindersinghsidhu2716
    @sukhwindersinghsidhu2716 2 роки тому +7

    ਲੌਂਗੋਵਾਲ ਵਾਲਾ ਸਾਧ ਬੁਰਾ ਕੁਰਸੀ ਦਾ ਸਵਾਦ ਬੁਰਾ ‌ਹੱਥ ਖੜ੍ਹੇ ਕਰਕੇ ਅੱਗੇ ਲੱਗ ਗੲੇ। ਇਸ ਗੱਲ ਦੇ ਤਾ ਉਦੋਂ ਢੋਲ ‌ਵੱਜ ਗਏ ਸੀ।ਕਿ ਕੌਮ ਦੇ ਆਗੂਆਂ ਨੇ ਕੋਮ ਦਾ ਬੇੜਾ ਡੋਬ ਦਿੱਤਾ ਹੈ। ਪਰ ਲੋਗੋਵਾਲ ਤਾ ਆਪਣੀ ਕੀਤੀ ਦਾ ਫਲ ਪਾ ਗਿਆ ਹੈ।

  • @MANPREETSINGH-fh5lh
    @MANPREETSINGH-fh5lh Рік тому +2

    Sikh kom jindabal ਹੈ ਤੇ rahegi ਸਿਖਾਂ ਨਾਲ ਦੀ ਹੋਰ ਕੋਈ kom ਨਹੀ saridunia wich

  • @amitbrar2440
    @amitbrar2440 Рік тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ਼ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏

  • @GagandeepSingh-vf9bc
    @GagandeepSingh-vf9bc 2 роки тому +4

    ਰਾਜ ਕਰੇਗਾ ਖਾਲਸਾ ਜੀ

  • @JagmailSingh-fe9yr
    @JagmailSingh-fe9yr Рік тому +2

    ਜਿੰਨਾ ਲੋਕਾ ਨੇ 1984 ਤੋ 1993 ਤੱਕ ਦਾ ਸਮਾ ਦੇਖਿਆ ਉਹਨਾ ਨੂੰ ਅੱਜ ਵੀ ਡਰ ਲੱਗਦਾ ਮੱਖੂ ਸਾਹਿਬ ਉਸ ਸਮੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸਨ ਰਾਸ਼ਟਰਪਤੀ ਦੇ ਅੰਡਰ ਸਾਰੀ ਫੋਜ ਹੁੰਦੀਆ ਗਿਆਨੀ ਜੈਲ ਸਿੰਘ ਜੀ ਨੇ ਖੁਦ ਦਸਖਤ ਕੀਤੇ ਕੀ ਹਰਮਿੰਦਰ ਸਾਹਿਬ ਤੇ ਹਮਲਾ ਹੋਣਾ ਚਾਹੀਦਾ ਇੰਦਰਾ ਗਾਂਧੀ ਸਿੱਖਾ ਤੋ ਬਹੁਤ ਨਫਰਤ ਕਰਦੀ ਸੀ ਸਾਡੇ ਰਿਸਤੇਦਾਰਾ ਦੇ ਘਰ ਘਰ ਉਜੜ ਗੇ ਉਹ ਅੱਜ ਵੀ ਬਹੁਤ ਡਰਦੇ ਐ ਉਹ ਕਦੇ ਕਿਸੇ ਚੈਨਲ ਤੇ ਨੀ ਆਉਦੇ

  • @guritoor1969
    @guritoor1969 Рік тому +3

    waheguru ji 🙏🙏

  • @harmeetsingh7590
    @harmeetsingh7590 2 роки тому +16

    Never forget 1984,,

  • @BaljitSingh-wk9wl
    @BaljitSingh-wk9wl 2 роки тому +16

    ਕਿਤਾਬ ਪੰਜਾਬੀ ਭਾਸ਼ਾ ਵੀ ਮਿਲਦੀ ਹੈ ਜੀ,

  • @dalbirsingh5890
    @dalbirsingh5890 2 роки тому +4

    ਸੱਭ ਤੋਂ ਵੱਡਾ ਅਜੇ ਜਿਉਂਦਾ ਬੈਠਾ ਹੈ ਉਸ ਨੂੰ ਕਿਉਂ ਨਹੀਂ ਪੁਛਿਆ ਜਾਂਦਾ ਇਹ ਵੀ ਸੱਭ ਨੂੰ ਪਤਾ ਹੈ ਕਿ ਇਸ ਨੇ ਕਿਸੇ ਨੂੰ ਪੂਛ ਨਹੀਂ ਫੜਾਉਣੀ ਚਲੋਂ ਛੱਡੋ ਕਾਕਾ ਕਿਹਕੇ ਹੀ ਸਾਰ ਦੇਣਾ ਹੈ

  • @AmarjitSingh-vg9ji
    @AmarjitSingh-vg9ji Рік тому +2

    Waheguru ji 🙏🙏

  • @manjitkaur5642
    @manjitkaur5642 12 днів тому

    Wahe guru ji

  • @kabirghuman7474
    @kabirghuman7474 2 роки тому +9

    Mark Tully book is a true story, he was seeing sant ji every day for three months.

    • @jimmhysandhu7040
      @jimmhysandhu7040 2 роки тому +1

      Some of the things are not true as he was biased too

  • @sohanramgharia5377
    @sohanramgharia5377 2 роки тому +1

    Thanks makhu sab

  • @parasriar822
    @parasriar822 2 роки тому +9

    ਆ ਸਾਰੇ ਜੋ ਆਪਣੇ ਬਣਦੇ ਸੀ ਸਾਰੇ ਬੁੱਕਲ ਦੇ ਸੱਪ ਨਿਕਲੇ

  • @BalvirsinghBalvirsingh-if8kl
    @BalvirsinghBalvirsingh-if8kl 2 роки тому +1

    Thanwad Makhu ji

  • @GaganDeep-po1dz
    @GaganDeep-po1dz 2 роки тому +15

    Gaddar e kom Badal insaa masand-TOHRA-RAMUWALIA=MURDABAD

    • @dimpydimpy3237
      @dimpydimpy3237 2 роки тому +1

      ਵੀਰੇ ਸਿੱਖੀ ਦਾ ਘਾਂਣ ਕਰਨ ਵਾਲੇ ਹੀ ਏ ਲੋਕ ਨੇਂ, ਜਿਹੜੇ ਵਕੀਲ ਸਾਹਿਬ ਨੇ ਨਾਂਮ ਗਿਣਵਾਏ ਨੇ। ਤੇ ਇਹ ਲੋਕ ਆਪ ਨੲੀਂ ਜਾਣਦੇ ਕਿ ਇਹ ਆਪ ਵੀ ਸਿੱਖ ਪਰਿਵਾਰ ਵਿਚੋਂ ਹਨ। ਤੇ ਇਨ੍ਹਾਂ ਦਾ ਕੀ ਹਾਲ ਹੋਵੇਗਾ। ਤੁਸੀਂ ਆਪ ਹੀ ਦੇਖੋਂਗੇ।

  • @SukhwinderSingh-bo9lz
    @SukhwinderSingh-bo9lz 2 роки тому +8

    ਕੀ ਇਹੇ ਫੋਜ ਦੇ ਅਵਸਰ ਤੇ ਯਕੀਨ ਕੀਤਾ ਜਾ ਸਕਦੇ ਜਿਨ੍ਹਾਂ ਨੇ ਹਜਾਰਾਂ ਸਰਦਾਲੂ ਮਾਰੇ ਕਲ ਨੂੰ ਕਲਦੀਪ ਬਰਾੜ ਦੀ ਕਿਤਾਬ ਪੜਕੇ ਕੇਦਿਓ ਤੋਸ਼ਾ ਖਾਨਾ ਇਨੇ ਵਚਾਏਆ

    • @punjjaabdesh8659
      @punjjaabdesh8659 2 роки тому

      ਇਹ ਬ੍ਰਿਗੇਡੀਅਰ ਵੀ ਤਾਂ ਖਾੜਕੂਆਂ ਨੂੰ ਅੱਤਵਾਦੀ ਕਹਿੰਦਾ

    • @jugsingh2006
      @jugsingh2006 Рік тому +1

      Sachai dushman ton hi pata lagdi hai.Apne tan dhokhebaz nikle.

  • @baabusingh6468
    @baabusingh6468 Рік тому

    🙏🙏🙏🙏ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jasvirsinghgrewal7883
    @jasvirsinghgrewal7883 10 днів тому

    🙏🙏🙏🙏🙏

  • @kishanibande3904
    @kishanibande3904 2 роки тому +2

    🙏🙏

  • @SukhwinderSingh-ok3cb
    @SukhwinderSingh-ok3cb 2 роки тому +2

    ਘਰ ਘਰ ਅੰਦਰ ਪੰਜਾਬ ਦੇ ਲੋਕ ਦਸ ਸਾਲ ਤੱਕ ਕਿਸੇ ਕਰਕੇ ਮਾਰੇ। ਕਿਸੇ ਨੂੰ ਗੱਲ ਕਰਨ ਦਾ ਵੀ ਅੱਧਕਾਰ ਨਹੀਂ ਸੀ। ਅੱਜ ਸਿਖਾਂ ਵਿਚ ਵੰਡਾਂ ਕੋਨ ਪਾ ਰਿਹਾ ਹੈ।ਇਕ ਦਿਨ ਨਹੀਂ ਤੁਸੀਂ ਹਰਰੋਜ ਵੇਖ ਰਹੇ ਹੋ ਜੀ।ਹਜੇ ਵੀ ਸਮਝਣ ਦੀ ਲੋੜ ਹੈ।

  • @GHARAM-SANDHU-007
    @GHARAM-SANDHU-007 2 роки тому +1

    👍🏼

  • @ProGaming-yq7fe
    @ProGaming-yq7fe 2 роки тому +2

    Good.patrkar.vir.ji

  • @mrblackapp6544
    @mrblackapp6544 Рік тому +1

    🙏🙏🚩

  • @vishalsihna3226
    @vishalsihna3226 2 роки тому +2

    ਪਰਕਾਸੇ ਬਾਦਲ ਦੀ ਇਟਰਵਿਉ ਵੀ ਲੈ ਲੳ

  • @mannsingh2586
    @mannsingh2586 Рік тому

    Very good job ji

  • @amarjeetkaur1347
    @amarjeetkaur1347 2 роки тому +11

    ਸੰਤਾਂ ਨੂੰ ਸਹੀਦ ਕਰਵਾਉਣ ਵਾਲਾਂ ਵੀ ਬਾਦਲ ਨੇ

  • @bikramjitsingh3683
    @bikramjitsingh3683 2 роки тому +1

    1.ਕਿਸਾਨਾਂ ਨੂੰ ਕਣਕ ਦੀ ਫਸਲ ਨੇ ਬਹੁਤ ਘਾਟਾ ਪਾਇਆ ਹੈ2. ਕਿਸਾਨਾਂ ਨੂੰ ਕਣਕ ਤੇ ਬੋਨਸ ਦੀ ਲੋਡ਼ ਹੈ ਬੋਨਸ ਦੀ ਥਾਂ ਤੇ ਖਾਦਾਂ ਮਹਿੰਗੀਆਂ ਕਰਨ ਨਾਲ ਕਿਸਾਨ ਨੂੰ ਹੋਰ ਮਾਰ ਪਾਏਗੀ 3.ਡੀਜ਼ਲ ਮਹਿੰਗਾ ਖਾਦ ਮਹਿੰਗੀ ਬੀਜ ਮਹਿੰਗੇ ਕਰਕੇ ਬੋਨਸ ਦੇਣ ਦੀ ਬਜਾਏ ਕਿਸਾਨਾਂ ਨੂੰ ਤੋਹਫ਼ਾ ਦਿੱਤਾ ਹੈ 4.ਸੈਂਟਰ ਸਰਕਾਰ ਕਿਸਾਨਾਂ ਤੇ ਮਹਿੰਗਾਈ ਦਾ ਸ਼ਿਕੰਜਾ ਕੱਸ ਕੇ ਕਿਸਾਨ ਦੀ ਆਰਥਿਕ ਹਾਲਤ ਹੋਰ ਕਮਜ਼ੋਰ ਕਰ ਰਹੀ

  • @ramandeepkaur4711
    @ramandeepkaur4711 2 роки тому +1

    ਵੀਰ ਜੀ ਫੌਜ ਨੂੰ ਗੁੱਸਾ ਆਸਕਦਾ ਹੈ ਸਿੱਖਾਂ ਦੇ ਹਾਜ਼ਰ ਗੁਰੂ ਦੀ ਬੇਅਬਦੀ ਕਰਨ ਸਿੱਖਾਂ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਗੱਲ਼ਤ ਹੈ ਸਿੱਖਾਂ ਨੂੰ ਫਿਰ ਨਵੇਂ ਨਾਮਾਂ ਨਾਲ ਨਵਾਜ਼ਿਆ ਜਾਂਦਾ ਹੈ, ਇਹ ਤਾਂ ਸੱਚ ਹੈ ਸਿੱਖਾਂ ਨੂੰ ਅੱਜ਼ ਇੱਕ ਸਿੱਖ ਆਗੂ ਦੀ ਲੋੜ ਹੈ

  • @surjitgill6411
    @surjitgill6411 2 роки тому

    ਮਂਖੂ ਜੀ ਕਿਤਾਬ ਮੈਂ ਵੀ ਪੜ੍ਰੀ ਹੈ ਇਹ ਤਾਂ ਠੀਕ ਹੈ ਇਨ੍ਹਾਂ ਨੇ ਜ਼ਰੁਰ ਚਿੱਠੀਆਂ ਲਿਖੀਆਂ ਪਰ ਇਹ ਕਿਵੇਂ ਮੰਨ ਲਈਏ ਕਿ ਦਰਬਾਰ ਸਾਹਿਬ ਤੇ ਹਮਲਾ ਇਨ੍ਹਾਂ ਦੇ ਕਹਿਣ ਤੇ ਕਰਤਾ। ਜਦੋਂ ਕਿ ਸਰਕਾਰ ਨੇ ਬਾਹਰਲੇ ਮੁਲਕਾਂ ਦੀ ਸਹਾਇਤਾ ਲਈ। ਮੱਖੂ ਜੀ ਅਸੀਂ ਸਭ ਕੁਝ ਵੇਖਿਆ ਸਰਕਾਰ ਨੇ ਹਮਲਾ ਐਮਰਜੈਂਸੀ ਦਾ ਵਿਰੋਧ ਕਰਨ ਕਰਕੇ ਕੀਤਾ ਗਿਆ ਸਿੱਖਾਂ ਨੂੰ ਸਬਕ ਸਿਖਾਉਣ ਲਈ।

    • @BalwinderSingh-kd4qz
      @BalwinderSingh-kd4qz Рік тому

      Indra gandhi akaalia nu sabak sikhaana chahundi si kiyonki ehna ne emergency de khilaaf awaaj uthae si ese karke sant bhindran wale nu promote kitta gaya baad vich akaali Indra naal ral gae

  • @AmarSingh-qy3gj
    @AmarSingh-qy3gj 2 роки тому +7

    Please divide video in parts. No one will watch 5 hr video.

  • @AmarjitSingh-yu1lp
    @AmarjitSingh-yu1lp 2 роки тому +1

    Bilkul sahi Kitab a

  • @gurbuxsingh7397
    @gurbuxsingh7397 2 роки тому +6

    General. Sinha Gen Shabeg Singh naal achhe sambandh rakhde si, sarkar uhna nu bhej ke Sari gal baat naal situation tackle kar sakdi si

  • @jiuansinghgill4373
    @jiuansinghgill4373 Рік тому +1

    ਐਨੇ,ਸਾਲ ਬਾਅਦ,ਇਹ, ਗੱਲਾਂ, ਕਰਨੀਆਂ, ਕੁਝ,ਜੱਚਦੀਆ, ਨਹੀਂ

  • @harmeetsingh7590
    @harmeetsingh7590 2 роки тому +9

    Sikh sikh nu na maare a sikh koum.kda kise kolu na haare,,

  • @indarpalahluwalia5266
    @indarpalahluwalia5266 2 роки тому +5

    ਦਲਬੀਰ ਸਿੰਘ 1978 ਵਿਚ ਇੰਡੀਅਨ ਐਕਸਪ੍ਰੈਸ ਦਾ ਪੱਤਰਕਾਰ ਸੀ।

  • @jindaking7596
    @jindaking7596 2 роки тому +4

    Leaders are responsible for the blue star

  • @dhiansingh3103
    @dhiansingh3103 2 роки тому +4

    Video ਹਰ 5 ਮਿੰਟ ਬਾਦ ਨਵੇਂ ਸਿਰੇ ਤੋਂ ਫਿਰ ਆਰੰਭ ਕਿਉਂ ਹੋ ਜਾਂਦੀ ਹੈ। ਵਾਰ ਵਾਰ ਉਹੀ ਗੱਲ ਪਰ ਕਿਉਂ

  • @jimysngh7560
    @jimysngh7560 2 роки тому +7

    Thanks vadde veer maakhu g.mere mann nu bahut hi dukh hoya sade punjab de Leader hi es saake de vich bhaivaal banne.durr fitte mooh badal,tohra,Longowall da sirf golak khatir hi sade kendri takht sri darbaar sahib g te hamla karva ditta

    • @rpsharma9394
      @rpsharma9394 2 роки тому

      Seen on tv coming outside hands upside these persons in discussion

  • @HarbhajanSingh-ti6vx
    @HarbhajanSingh-ti6vx Рік тому +1

    Veer jee tusi bahut sansanikhej khulase keete ne

  • @ramandeepkaur4711
    @ramandeepkaur4711 2 роки тому +1

    ਮੱਖੂ ਸਾਹਿਬ ਜੀ ਉਹ ਪਸਿਤੋਲ ਬਾਦਲ ਅਤੇ ਟੌਹੜੇ ਦਾ ਵੀ ਹੋ ਸਕਦਾ ਹੈ

  • @bahadursingh504
    @bahadursingh504 2 роки тому +1

    ਮੇਰਾ ਤਾਂ ਸ਼ੁਰੂ ਤੋਂ ਹੀ ਖਿਆਲ ਰਿਹਾ ਹੈ ਕਿ ਦਰਬਾਰ ਸਾਹਿਬ ਤੇ ਹਮਲੇ ਲਈ ਇੰਦਰਾ ਗਾਂਧੀ ਅਤੇ ਬਾਦਲ ਬਰਾਬਰ ਦੇ ਦੋਸ਼ੀ ਹਨ।

  • @Knowledge.to_be-continue
    @Knowledge.to_be-continue 2 роки тому +1

    Bhai sahib eh jo book tuc dsi a pdf file mil skdi a esdi

  • @user-lu8hz1kk3h
    @user-lu8hz1kk3h 16 днів тому

    ਬਾਈ ਮਖੂ ਸਾਹਿਬ ਜੀ।
    ਇਹ ਸੱਚਖੰਡ ਅਕਾਲ ਤਖਤ ਸਾਹਿਬ ਜੀਉ ਦੇ ਉਪਰ ਫੌਜ ਵੱਲੋਂ ਹਮਲਾ ਕਰਨ ਦੇ ਸਮੇਂ ਤੋਂ ਪਹਿਲਾਂ ਹੀ ਖਾਸ ਕਰ ਕੇ ਖੁਦ ਬਾਦਲ ਅਤੇ ਟੌਹੜਾ ਵਰਗੇ ਵੱਡੇ ਵੱਡੇ ਸਾਰੇ ਅਕਾਲੀ ਲੀਡਰ ਆਪ ਤਾਂ ਮਰਜੀਵੜੇ ਸਿੰਘਾਂ ਵਿੱਚ ਸ਼ਾਮਲ ਹੋ ਗਏ ਸਨ। ਪਰ ਫਿਰ ਵੀ ਇਹ ਮਰਜੀਵੜੇ ਬਣੇ ਹੋਏ ਮੁੱਖ ਲੀਡਰ ਇਸ ਦੇ ਬਾਵਜੂਦ ਫਿਰ ਵੀ ਸੰਤ ਜਰਨੈਲ ਸਿੰਘ ਜੀਉ ਨੂੰ ਸੱਚਖੰਡ ਅਕਾਲ ਤਖਤ ਸਾਹਿਬ ਜੀਉ ਦੇ ਵਿੱਚ ਇਕੱਲਿਆਂ ਛੱਡ ਕੇ ਖੁਦ ਇਹ ਬੇਈਮਾਨ ਲੀਡਰ ਆਪਣੀਆਂ ਜਾਨਾਂ ਬਚਾਉਣ ਲਈ ਬਾਹਾਂ ਖੜੀਆਂ ਕਰਕੇ ਖੁਦ ਹੀ ਫੌਜ ਕੋਲ ਪੇਸ਼ ਹੋ ਗਏ ਸਨ।ਪਰ ਫਿਰ ਵੀ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ ਨੇ ਖੁਦ ਤਾਂ ਹੁਣ ਸਦਾ ਲਈ ਸਿੱਖ ਕੌਮ ਦੇ ਦਿਲਾਂ ਵਿੱਚ ਜਿਉਂਦੇ ਰਹਿਣੇ ਹਨ।ਪਰ ਇਹ ਗਦਾਰ ਲੀਡਰ ਹੁਣ ਤੱਕ ਇਸ ਜਹਾਨ ਵਿੱਚੋਂ ਕੁੱਝ ਲੀਡਰ ਖਤਮ ਹੋ ਗਏ ਅਤੇ ਬਾਕੀ ਸਭ ਗਦਾਰ ਲੀਡਰ ਵੀ ਅਕਸਰ ਜਰੂਰ ਖ਼ਤਮ ਹੋ ਜਾਣਗੇ ।
    ਧੰਨਵਾਦ ਜੀਉ।

  • @angrejparmar6637
    @angrejparmar6637 2 роки тому

    ਮੈ ਇਹ ਕਿਤਾਬ 1 ਸਾਲ ਪਹਿਲਾਂ ਪੜੀ ਸੀ ਤੇ ਮੇਰੇ ਕੌਲ ਹੈ,

  • @dharmpal8286
    @dharmpal8286 2 роки тому +4

    Congressi or ek veses. Dharm ke Logo ne hamere Sikh bhaio ka katalyam kiya tha ji

  • @kuldeepbaidwan6687
    @kuldeepbaidwan6687 2 роки тому +3

    Read Book Defender of the faith (A R Darshi)Punjabi ch Janbaaj Rakha 🙏

  • @ravindersinghgill314
    @ravindersinghgill314 2 роки тому +2

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਨਾਨਕ ਨਿਵਾਸ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਕੌਣ ਅਤੇ ਕਿਓਂ ਲੈ ਕੇ ਗਿਆ ?

    • @politicalsocialmedia9484
      @politicalsocialmedia9484 2 роки тому

      ਨਾਨਕ ਨਿਵਾਸ ,ਇਹ ਕਿੱਥੇ ਹੈ !ਇਹ ਸ਼ਬਦ ਪਹਿਲੀ ਵਾਰ ਸੁਣਿਐ???

  • @harbinsodi3884
    @harbinsodi3884 2 роки тому +1

    Bohat bohat tanvad advocate sab da aj di pidi nu neend tu jagan da...dukh sirf ek gal da hega jinay v us time da sach dasya oh time us bande da is dunya tu jaan da time sii..bada upkar hega us khalse da sikh kom te jinay longwal nu gadi chadya sii

  • @GurmukhSingh-jb5tx
    @GurmukhSingh-jb5tx 2 роки тому +25

    ਗਦਾਰਾਂ ਦੀ ਆ ਕੁਲਾਂ ਦਾ ਹੋਵੇ ਨਾਸ਼, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ

  • @bholisran7561
    @bholisran7561 2 роки тому

    vir g kom nu late dsea pur thanks

  • @rpsharma9394
    @rpsharma9394 2 роки тому +2

    Advocate parmjit singhji .bluestar true what so ..remember

  • @jagjitsingh3467
    @jagjitsingh3467 Рік тому

    Eye witness ਤੇ ਇਹਨਾਂ ਦੀ ਕਥਨੀ ਵਿਚ ਬਹੁਤ ਅੰਤਰ ਹੈ

  • @premjitbrar6454
    @premjitbrar6454 23 дні тому

    ਬਕੀਲ ਸਾਹਿਬ ਸਤਿ ਸ੍ਰੀ ਅਕਾਲ ਜੀ ।
    ਤੁਸੀਂ-40 ਸਾਲ ਕਿੱਥੇ ਰਹੇ -ਪਹਿਲਾਂ ਇਹ ਜਾਣਕਾਰੀ ਤੁਸੀ ਸਿਖ ਕੌਮ ਨੂੰ ਕਿਉਂ ਨਹੀ ਦਿੱਤੀ।

  • @PsGillPakkeSinghuWale
    @PsGillPakkeSinghuWale 2 роки тому +1

    ਸਾਡੇ ਆਪਣੇ ਹੀ ਗਦਾਰੀ ਕਰਗੇ ,,,

  • @narender5369
    @narender5369 2 роки тому +1

    Eh sab sach kh rhe h ji eda koi nhi sade akaal takht te attack kr skda c eh sb sadi kaum de gaddara ne krwaia

  • @HarjinderSingh-kh1gy
    @HarjinderSingh-kh1gy 2 роки тому +2

    Makhu sahib, while some army personnel were killed by rebels, the lower ranks became anger due to death of the colleagues so they killed many innocent Sikhs.

  • @hiramarara4429
    @hiramarara4429 2 роки тому +3

    Makhu Saab ji jine gadhar 84 de sikh chehre sare Nange karo.

  • @balbirsohal7642
    @balbirsohal7642 13 днів тому

    ਇਹ ਗੱਲ ਮਨ ਲਗਦੀ ਹੈ ਤੇ ਸੱਚੀ ਪ੍ਰਤੀਤ ਹੁੰਦੀ ਹੈ। ਇਹ ਸਭ ਇਕ ਸਿਆਸੀ ਪਾਰਟੀ ਵਾਲੇ ਸਨ।
    ਭਿੰਡਰਾਂ ਵਾਲਾ ਧਾਰਮਿਕ ਸੀ। ਪਹਿਲਾਂ ਇਹਨਾਂ ਨੂੰ ਸਰਕਾਰ ਅਕਾਲੀਆਂ ਵਰੁੱਧ ਵਰਤਣ ਦੀ ਕੋਸ਼ਿਸ਼ ਕੀਤੀ। ਉਲਟ ਅਕਾਲੀਆਂ ਸੰਤ ਜੀ ਨੂੰ ਆਉਣੇ ਨਾਲ ਰਲ਼ਾ ਲਿਆ
    ਸਰਕਾਰ ਨਾਲ ਗੱਲ ਬਾਤ ਨਾ ਸਿਰੇ ਲਗਦੀ ਵੇਖ ਅਕਾਲੀ ਲੈ ਦੇ ਕੇ ਸਮਝੌਤਾਂ ਕਰਨਾ ਚੁਹੁੰਦੇ ਸੀ। ਹੁੱਣ ਸੰਤ ਜੀ ਅੜ ਜੀ ਗਏ ਤੇ ਦੋਨੌਂ ਪਾਰਟੀਆਂ ਦੇ ਰੜਕਣ ਲਗੇ। ਦੋਨਾਂ ਰਲ ਮਤਾ ਪਕਾ ਬਲੂਯੂ ਸਟਾਰ ਕਰਵਾਯਾ ਤੇ ਸਿੱਖਾਂ ਦੇ ਨੁਕਸਾਨ ਦੇ ਭਾਗੀ ਹਨ।

  • @jaspalsinghkailay5288
    @jaspalsinghkailay5288 2 роки тому +7

    ਭਾਈ ਸਾਹਿਬ ਇਨਾ ਗਦਾਰਾ ਨੇ ਗਦਾਰੀਆ ਕੀਤੀ ਨੇ

  • @nsidhu165
    @nsidhu165 2 роки тому +5

    Khet di warh e kga gi veero khet ni khet sadda punjab

  • @rajindersingh-oz5jh
    @rajindersingh-oz5jh Рік тому

    Brigadier ji da dhanyawad tosha khana bachoun lyi

  • @gurbuxsingh7397
    @gurbuxsingh7397 2 роки тому +2

    Sare genocide de jimedar Sikh leaders hi han

  • @jindaking7596
    @jindaking7596 2 роки тому +1

    How true they're all kalis bards.

  • @gurikhokhar1184
    @gurikhokhar1184 2 роки тому +1

    Sant Jarnail Singh Ji Khalsa Bhindranwale Zindabaad

  • @premjitbrar6454
    @premjitbrar6454 23 дні тому

    1984 ਵੇਲੇ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਟੈਕ ਵੇਲੇ ਪੰਜਾਬ ਦੇ ਫੌਜੀ ਜਵਾਨਾਂ ਨੇ ਆਪਣੀਆਂ ਬੈਰਕਾਂ ਛਡ ਕੇ ਸਿਧਾ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ। ਅਤੇ ਉਨਾਂ ਨੂੰ ਆਪਣੀ ਨੌਕਰੀ ਤਾਂ ਛੱਡਣੀ ਹੀ ਪਈ ਅਤੇ ਜੇਲਾਂ ਵੀ ਕੱਟਣੀਆਂ ਪਈਆਂ ।
    ਪ੍ਰੰਤੂ ਉਨਾਂ ਨੂੰ ਅਜ ਤਕ ਕੌਮ ਨੇ ਨਹੀ ਪੁੱਛਿਆ।
    ਧਰਮ ਦੇ ਠੇਕੇਦਾਰਾਂ ਨੇ ਹੀ ਕੌਮ ਦਾ ਬੇੜਾ ਗਰਕ ਕੀਤਾ ਹੈ।
    ਬਕੀਲ ਸਾਹਿਬ ਸਹੀ ਤੇ ਸਚ ਬੋਲ ਰਹੇ ਹਨ।

  • @chandpuririnku9026put
    @chandpuririnku9026put 2 роки тому +3

    Dud da Dud pani da Pani jaroor hona chahida veer g

  • @bikarjitsingh34bikarjitsin10
    @bikarjitsingh34bikarjitsin10 5 місяців тому

    ਇੰਦਰਾਂ ਨਾਲੋਂ ਵੱਡੇ ਦੋਸ਼ੀ ਇਹ ਹਨ

  • @kamalpreet6106
    @kamalpreet6106 2 роки тому

    ਦਾਮਨ ਬਾਜਵਾ ਨਾਮ ਦੀ ਔਰਤ ਆ ਇੱਕ ਫੇਸਬੁੱਕ ਤੇ, ਉਹਦਾ ਰਿਸ਼ਤਾ ਪਤਾ ਨੀ ਕੀ ਆ ਲੌਂਗੋਵਾਲ ਨਾਲ ਉਹ ਬਹੁਤ "ਸ਼ਹੀਦ ਸ਼ਹੀਦ" ਕਰਦੀ ਆ, ਉਹਨੂੰ ਪਤਾ ਤਾਂ ਹੁਣਾਂ ਆ ਫਿਰ ਵੀ ਇਹ ਕਲਿੱਪ ਉਹਨੂੰ ਟੈਗ ਕਰਨੀ ਚਾਹੀਦੀ

  • @harwinderkaur2303
    @harwinderkaur2303 2 роки тому +1

    1984 tooh badh Punjab vich ek amm Nara lagda se sikha koom de 4 gadar badal tohra ramu teeh longowal

  • @BaljinderSingh-jb8ze
    @BaljinderSingh-jb8ze 9 днів тому

    Leadership di Gadari Sikh kadi nahi bhul sakde

  • @GurmailBadesha
    @GurmailBadesha 10 днів тому

    ਮਖ ਸਾਹਿਬ ਜੀ ਅਮਰਜੀਤ ਕੌਰ ਦਾ ਇਹਨਾਂ ਲੀਡਰਾਂ ਦੇ ਨਾਲ ਕੀ ਸਬਰ ਸੀ

  • @rajvindersingh620
    @rajvindersingh620 11 днів тому

    ਇਸ ਵਿੱਚ ਸਭ ਤੋਂ ਵੱਧ ਹੱਥ ਬਾਦਲ ਦਾ ਹੈ

  • @GagandeepSingh-vf9bc
    @GagandeepSingh-vf9bc 2 роки тому +9

    ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿੰਦਬਾਦ

  • @MANPREETSINGH-fh5lh
    @MANPREETSINGH-fh5lh Рік тому

    Sikhfoji akher ਕਰ sikh ਸੀ ਤਾਂ ਹੀ tosha khana bachia ਨਹੀ ਤਾਂ sabh ਕੁੱਝ tbah ho ਜਾਣਾ ਸੀ sikh foji jindabad ਜੀ

    • @jugsingh2006
      @jugsingh2006 Рік тому

      Ohna nu pata nahin si Toshakhana kitthe aa.Pehla kamra dha ditta si.

  • @drawingbysargun272
    @drawingbysargun272 2 роки тому

    Es sardar armi officer di live interview v you tube te majood hai

  • @ogvupqn5671
    @ogvupqn5671 2 роки тому +2

    Eh banda 7:26 te jhooth bol ria. Kehnda k brgdr sab ne tank vale nu kia k eh drshni deori a akal tkht nhi. Ehnu puchho k akal tkht te ta tank ne 5-6 di raat 3 ku vje e fire krte c oh kihra tank c jihra ehna de aun tak v drshni deori vl e gola chlai janda c

  • @BaldevSingh-fi2sk
    @BaldevSingh-fi2sk 2 роки тому +2

    Sir akale are responsible but top of them indra Gandhi are you said she was inocent you say that guilty were akale sorry sir from sursingh

  • @jiuansinghgill4373
    @jiuansinghgill4373 Рік тому

    ਜਰਨਲ, ਸਾਹਿਬ, ਗੋਲੀ ਚਲਾਉਣ ਵੇਲੇ, ਵਿੱਚ,ਹੀ,ਸੀ