Nutrients deficiency in Rice Nursery, ਪੀਲੀ ਜੰਗਾਲੀ ਜਾਂ ਪਰਾਲ ਬਣ ਗਈ ਅਤੇ ਗਰੋਥ ਨਹੀਂ ਕਰੀ ਪਨੀਰੀ ਦਾ ਕਾਰਨ
Вставка
- Опубліковано 1 чер 2024
- Nutrients deficiency in the Rice Nursery. yellowness,rusty leaf, lower leaf die etc problem. #agriculture #jhona #rice #dsr #paniri #directseededrice #lohedighat #zinc #zincdeficiency #dedeficiency #lohezincdighat
Apply 26 kg urea, 60 kg single superphosphate and 40 kg zinc sulphate heptahydrate (21% Zn) or 25.5 kg zinc sulphate monohydrate (33% Zn) per acre at sowing. Sow 8 kg seed by broadcasting on an area of 160 square meter (6.5 marlas) to raise nursery for one acre. To check the damage from birds, broadcast a thin layer of well-decomposed farmyard manure immediately after broadcasting rice seed. Keep the soil moist by irrigating the field frequently. Apply another dose of 26 kg urea per acre about a fortnight after sowing so as to get the seedlings ready for transplanting in 25-30 days. However, under forced circumstances, if nursery of about 45 days or above is to be transplanted, apply another dose of 26 kg urea after 4 weeks of sowing. In case, any insect attack or disease appears in the nursery, adopt the recommended plant protection measures. Irrigate the nursery regularly. The seedlings are ready when they are 20-25 cm tall or with 6 to 7 leaves.
If the seedlings in the nursery show the yellowing of new leaves, spray them three times with 0.5-1% ferrous sulphate solution (0.5-1.0 kg ferrous sulphate dissolved in 100 litres of water per acre) at weekly intervals. If the leaves turn rusty brown after becoming yellow, give a spray of 0.5% zinc sulphate heptahydrate solution (500 g zinc sulphate heptahydrate dissolved in 100 litres of water) or 0.3% zinc sulphate monohydrate solution (300 g zinc sulphate monohydrate dissolved in 100 litres of water per acre).
ਖੇਤਾਂ ਵਾਲੀ ਬਿਜਲੀ ਸਾਡੇ 10 ਤੋਂ 2 ਵਜੇ ਆ ਰਹੀ ਆ. ਬੰਦਾ ਕਿਵੇਂ sam ਨੂੰ ਪਾਣੀ ਲਾਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
Dhanwad Dr. Saab 🙏
Thanks ji
ਜਾਣਕਾਰੀ ਦੇਣ ਲਈ ਧੰਨਵਾਦ ਜੀ
Good job
Good information
Good 👍
waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ
Good
ਵੀਰ ਨਹਿਰੀ ਪਾਣੀ ਵਾਲੇ ਖਾਲ ਕਿਸ ਤਰਾ ਕਢਾਏ ਜਾਣ ,ਤਾ ਜੋ ਪੰਜਾਬ ਬੰਜਰ ਹੋਣ ਤੋ ਬਚ ਸਕੇ,ਸਰਕਾਰ ਤਾ ਇਕਲੇ ਪੂਸਾ 44 ਮਗਰ ਪੲਈ ਆ,ਬੰਦ ਕਰਨ ਨਾਲ ਪਾਣੀ ਦੀ ਖਪਤ ਨਹੀ ਘਟਣੀ, ਨਹਿਰੀ ਪਾਣੀ ਹਰ ਖੇਤ ਤੱਕ ਯਕੀਨੀ ਬਣਾਉਣਾ ਪੈਣਾ ,ਇਹਨਾ pau ldh ਵਾਲਿਆ ਨੂ ਪੁੱਛਣ ਵਾਲਾ ਹੋਵੇ ਸਾਲਿੳ ਜੇ ਤੁਹਾਡੀ variety ਚ ਦਮ ਹੋਇਆ ਤਾ ਕਿਸਾਨ ਆਪੇ ਦੂਜੀਆਂ ਕਿਸਮਾ ਛੱਡ ਦੇਣਗੇ
Nyc
👏👏
ਆਪਣੇ ਲਾਈਟ ਈ ਦੁਪਿਹਰੇ 11 ਤੋਂ 3 ਤਕ ਆਉਂਦੀ ਆ ਜੀ ਪਾਣੀ ਦਾ ਅਰੇਂਜਮੈਂਟ ਕਿਵੇਂ ਕਰੀਏ
Poly sulphate bare daso ,jhone vich paiye ya na
Urea de naal loha te zinc di spray kiti ja sakdi h ji?
Sir g ferrus sulphate 19persent partially chelated da ki matlab hunda?
Dr saab plz dsyo g pungri hoye beej da chita den de naal hi saathi dvai da chita de skde g bijayi tym khde pani ch ? Koi nuksan te nhi hunda pniri nu
Ssa ji Dr sahib ji sada ilaka mandirodanwali aa sir khit cho tibby da raita payea si hun khit cho pichli fasl jhona nhi hoyea kanak v nhi hoi khit kalri aa saim wala ilkaka aa sir daso ess cho ki payea jave ky fasl hon lagg jy
Es saal paneri ne kissana de hath khade kraate rab mehar karo kisaani te
Machine wali nursery di video
ਸਰ ਤੇਤੀ ਪ੍ਸੈਟ ਵਾਲੀ ਜਿੰਕ ਦੀ ਸਪਰੇਅ ਕਰ ਸਕਦੇ ਹਾ ਕਨਾਲ ਦੀ ਕਿੰਨੀ
0:20 same meri pneeri a bai pili ma ki kara hun sara kush pa liya
Hanji paji mitti da ph down karn li ki karna ch da
Kina pH hai
ਵੀਰ ਸਾਡੀ 131 ਝੋਨੇ ਦੀ ਪਨੀਰੀ ਬਹੁਤ ਪੀਲੀ ਪੈ ਗਈ ਤੇ ਸਮਾਨ ਬਹੁਤ ਪਾਇਆ ਛੱਡਿਆ ਕੁਝ ਵੀ ਨਹੀਂ ਫਿਰ ਵੀ ਠੀਕ 😢ਨਹੀਂ ਹੋਈ a ਪਹਿਲੀ ਵਾਰ ਏਦਾਂ ਹੋਇਆ ਕੋਈ ਵਦੀਆ ਰਿਜਲਟ ਨਹੀਂ ਮਿਲਿਆ
Saade vi eve hi aa 131 aali pr hybrid aali ta odu vi gyi gujri aa.
ਸਾਡੇ ਵੀ 131 ਦਾ ਆਹੀ ਹਾਲ ਹੈ
@@LovedeepSengh-gm1mu 😢
Dr saab j ਯੂਰੀਆ ਸਪਰੇਅ ਕਰਨਾ ਹੋਵੇ ਤਾਂ ਕਨਾਲ ਦਾ ਕਿੰਨਾ ਕੀਤਾ ਜਾ ਸਕਦਾ
Sir pb 1718 di paniri vicjh kehdi kehdi khaadan payie..pls rply
ਇਸ ਤੇ ਵਿਡੀਉ ਹੈ ਜੀ
Dr sab jeri ch buti nahi mardi koi ve nadennasak nal refit ja pertela plus sathi ja allmix buti 20 fay te ho jandi hal daso video plz plz❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
P double dose pa devo ji
ਨਾਲੇ ਕਹਿੰਦੇ ਆ ਜਿੰਕ ਤੇ ਲੋਹਾ ਚਿਲੇਟੇਡ ਹੀ ਕਰਨਾ ਚਾਹੀਦਾ ਹੈ ਹੋਰ ਨਹੀ 33% ਤੇ 21 % ਜਿੰਕ ਨਹੀਂ ਕਰਨੀ ਚਾਹੀਦੀ
Sir 1401 te v video krdo koi paniri di care kiwe krni aa v😊
Ok ji auj hi
Dhanwad ji
8.5 ph ha
No problem it's normal
15 lt pani m 50gm edta fe+100gm edta zn jyada nhi hogi
25 litre wali tanki for Nursery only
अम्बाला और कुरुक्षेत्र में सूरजमुखी की कटाई चल रही है, आगे मौसम कैसा रहेगा जी ?
ਵੀਰ ਕੀ pr118 varitiey ਬੰਦ ਆ ?
ਨਿਊ ਬੀਜ ਨਹੀ ਬਣਦਾ
ਤੇਲੇ ਵਾਸਤੇ ਥਾਇਆ ਮਥੋਕਸਮ ਜੋ ਸੇਵੀਆਂ ਦੇ ਰੂਪ ਚ ਆਉਂਦੀ ਆ ਕਰ ਸਕਦੇ ਆਂ dr ਸਾਹਿਬ ਜੀ ਜਰੂਰ ਦੱਸਣਾ
Yes
ਕਿੰਨੀ doze ਕਰਨੀ ਆ ਜੀ
@@RajwinderSingh-um7hr ਅਸੀਂ 100-120 ਮ ਲ ਕਿੱਲੇ ਦੀ ਪਾਉਣੇ ਆ ਵੀਰ ਜੀ, ਵਦੀਆ ਕੰਮ ਕਰ ਦੀ ਆ
13 ਦਿਨ ਦੀ ਹੈ ਗਈ ਪਰ ਸਾਡੋ ਕੋਲੋਂ ਗਲਤੀ ਹੋ ਗਈ ਮਿੱਟੀ ਪਿਛਲੇ ਸਾਲ ਪਾਈ ਸੀ , ਲੇਕਿਨ ਸਾਰਾ ਕੁਝ ਵਰਤ ਕੇ ਦੇਖ ਲਿਆ ਫਿਰ ਵੀ ਪਨੀਰੀ ਪੀਲੀ ਪੈ ਰਹੀ
humic potash pa k dekhlo bro
@@kamalsalempuria8993 ਪੋਟਾਸ਼ ਕਿਹੜੀ
ਵਾਹਿਗੁਰੂ ਜੀ
ਪਾਣੀ ਭਰ ਕੇ ਰੱਖੋ ਲੋਹੇ ਦਾ ਸਪਰੇਅ ਕਰੋ ਜੀ
@@avirajturna1153humic potash hundi bro...black clr di..