Selection of Zinc and time i ਝੋਨੇ ਦੇ ਚੰਗੇ ਫੁਟਾਰ ਰੰਗ, ਫੋਕ ਰਹਿਤ ਦਾਣੇ ਅਤੇ ਵੱਧ ਝਾੜ ਲਈ ਕਿਹੜੀ ਜਿੰਕ ਵਰਤੀਏ
Вставка
- Опубліковано 6 чер 2024
- #zinc #agriculture #paddy #jhona #ricecrop #zincaplication ਝੋਨੇ ਦੇ ਚੰਗੇ ਫੁਟਾਰ ਕਾਲਾ ਸ਼ਾਹ ਰੰਗ, ਫੋਕ ਰਹਿਤ ਦਾਣੇ ਅਤੇ ਵੱਧ ਝਾੜ ਲਈ ਕਿਹੜੀ ਜਿੰਕ ਵਰਤੀਏ ਤੇ ਕਦੋਂ ਵਰਤੀਏ! ਆਓ ਇਸ ਸਬੰਧੀ ਚਰਚਾ ਕਰਦੇ ਜਾਂ ! ਜਿੰਕ ਕਿਹੜੀ
21% ਜਿੰਕ ਜਾਂ
33% ਜਾਂ
12% ਜਾਂ
17% ਜਾਂ
ਮਿਕਸਚਰ ਜਾਂ
ਜਿੰਕ ਘੋਲਣ ਵਾਲੇ
ਬੈਕਟੀਰੀਆ ਜਾਂ
ਲਿਕੁਅਡ ਜਿੰਕ
ਜਾਂ ਆਕਸਾਈਡ
www.knowledgebank.irri.org/tra...
The crop only requires around 0.05 kg Zn/ha (both straw and grain) per ton of grain yield, but much more Zn fertilizer must be applied because Zn once applied is not very available to the plant.
www.agritech.tnau.ac.in/expert...
Essential for the transformation of carbohydrates.
Regulates consumption of sugars.
The function of zinc in plants is as a metal activator of enzymes.
Deficiency of zinc in lowland rice occurs in near neural to alkaline soils, particularly in calcareous soils.
Availability of both soil and applied zinc is higher in upland soil than in submerged soil.
Soil submergence causes decrease in zinc concentration in the soil solution.
Rice crop removes 30-40 g Zn per tonne of grain.
Zinc Deficiency: The symptoms of zinc deficiency appear 2-3 weeks after transplanting (Plate No. 1, page 186). The lower leaves become rusty brown near the base and ultimately dry up. The seedlings with zinc deficiency remain stunted and tillerless. To control this malady, apply 25 kg of zinc sulphate heptahydrate (21%) or 16 kg zinc sulphate monohydrate (33%) per acre at puddling in case previous crop in this field had shown the symptoms of zinc deficiency. Where the deficiency is noticed in the growing crop, apply this quantity of zinc sulphate as soon as possible.
In highly deteriorated soils, the symptoms of zinc deficiency sometimes appear in patches even after the application of the recommended dose of zinc sulphate. In that event, broadcast 10 kg of zinc sulphate heptahydrate or 6.5 kg zinc sulphate monohydrate per acre mixed with an equal quantity of dry soil on the affected patches
ਬਹੁਤ ਵਧੀਆ ਜਾਣਕਾਰੀ ਦਿੱਤੀ, ਡਾ. ਸਾਹਿਬ 🙏
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
Thanks Dr saab
Good information
Good👍 strgal 🙏brother kuj lotu toliya da zor lagya hoea bio potsh te liquid zink bechan te ehna lotu toliya too bacho Dr G 🙏🙏thanks kissana nu guide krn lagi
Nice y
Good
ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ।
Good ji
🙏🏻🙏🏻🙏🏻 dr sahib
Nice
Br, sahib g asi ghat bhaad ni dekhde asi tan sara kujh hi pa dinne a, sanu beha.m kite kise v micro nrt. Ja kisse v hor nuitrent de ghat karan jhad na ghar jave,na asi pani check krayie na mitti, hun tusi daso v a behan da ki ilaaz a, adha gatta dap, adha gatta super v muhre paune an.
Dr.sahib sat shiri akal .Dr sahib 33 percent zinc di spray kar sakde ha?je kar sakde ha ta ik kille di Matra das deo .
👍👍👌👌
🙏🙏🙏
Sir asli 33 percent wali zinc uria ke sath milane par pani chodti hai ya Nahi. Mai Chhattisgarh se.
ਵੀਰ ਜੀ ਇਕ 33% ਵਾਲੀ ਦਾਨੇਦਾਰ ਜਿੰਕ ਆਉਦੀ ਹੈ 4 ਕਿੱਲੋ ਦੀ ਪੈਕਿੰਗ ਚ ਉਹ ਪਾ ਸਕਦੇ ਆ ਜੀ?
Yara procode zinc 300ml ksi
ਯੂਰੀਆ ਨਾਲ ਮਿਕਸ ਕਰਕੇ ਪਾ ਸਕਦੇ ਆ ਜੀ
EDTA Chelated Zinc
Dr ਸਾਹਬ Dr Amit bhatnagar ਅਨੁਸਾਰ ਜੇਕਰ 1 kg ਜ਼ਿੰਕ ਚਿਲੇਟਡ ਪਾਈ ਜਾਵੇ ਤਾਂ 120ਗ੍ਰਾਮ ਜ਼ਿੰਕ ਪਰ ਏਕੜ ਮਿਲੇਗੀ ਜੋ ਕੇ sufficent ਮਾਤਰਾ ਹੈ। ਅਤੇ ਇਹ fix ਵੀ ਨਹੀਂ ਹੁੰਦੀ।
ਮੈਂ practically ਦੇਖਿਆ 21 ਜਾਂ 33% ਜ਼ਿੰਕ 8 ph ਵਾਲੇ ਪਾਣੀ ਚ ਮਹੀਨੇ ਬਾਦ ਵੀ ਨਹੀਂ ਘੁਲਦੀ। ਇਹਦਾ ਕੀ ਕੀਤਾ ਜਾਵੇ?
Sir ji namskar Jo Jo khat jruri h dhan ke liye ak bar un ki bari bari se video jrur bnana sir ji or brand name bi dala kro sir ji taki kisan smj jaye baki aap ki video phle bi bhut bani huye h pljvsir request h aap se aap ki bhut jyada nher bani hogi
Ok ji
Bai paniri ch knal da iron 5 kg aala kina pa sakde aa
Spray karo pani bhar ke rakho
ਬਾਈ ਜੀ ਮੇਰੇ ਕੋਲ ਚਲੇਟਡੇ ਜਿਕ ਪਈ ਆ ਉਹਦੇ ਨਾਲ ਹੋਰ ਕੀ ਪਾ ਕੇ ਸਪਰੇਅ ਕਰੀਏ 🙏
Jandea bare dasso ji Paniri ch ne muchal ch ki paiae
Trichoderma pao baki es te video hai dekho ji
Zinc nu pauna kis tra aa doctor sahib... Ke urea naal mix krke paa skde aa?? Super paun to kine din baad zinc paa skde a?
Please es vare jarur dsna
Ok ji
Mycorrhiza bare video banao
Koi labh nahi
Spray kar sakda Zink nu Pani which rala ka
Yes
Waheguru Ji ka khasa Waheguru ji ki fateh 🙏🏻
Zink paan da sahi time v daso Ji
Dhanvaad Ji
Sir kaddu vala paddy vicha nidninask tai vi video pai doi
Okji
Sir one video on mycoraiza
Ok ji
Sir ke Pani chaddan to pehla 1 bag urea 10 kilo zinc sukkai vahana vich pa k vaah diye kamm karu
Es nu poori tarah sahi nahi keh sakde
Thanks sir asi 1 killai ch ek bag urea 10 killo zinc kaddu kar k pa ditta is baar tajurba kar k vekhiya dakar jameen jhona turda ne cheti hun pata chall ju j jaldi tur piya fir sarai vahana ch he aglai saal to kaddu kar k urea te zinc pa diya kara ge
Dr saab ki spray de nal v plants zinc di poorty kar lende han ja nahi main long time ton dsr de vich spray he karda aa reha han 33 prcnt pure mil jandi hai 21 vali vich nakli jiada aundi hai pls reply sir
Bi ji 2.0 zink di matra ai hai report ch ki zink puni chahidi hai ja nahi
Ki likhea medium ya high
Veer g 27din te zink paei ae ja polysalfet ja fir let ho ge jaru jvab de oo g ke da vadi aa rahu
Zinc pao ji jo jaruri hai
sir Zinc and iron nu mila k spray kar sakde ha DSR JHONE vich ? je kr sakde ha ta kini kini matra vch lyayia
Yes
One og each and 500gm kali da pani
Dr saab Zinc Sulphate 33% danedaar v aundi aa,, ki theek hundi aa eh v ,, Mifco company di aa
Theek hai but dose 7kg minimum, es tarah mehngi pai jani hai
Kini poni ha ji 33/ wali fre aker
7.5ਖ minimum
ਇਫਕੋ ਜਿੰਕ ਵਧੀਆ
Yes
Basmati de rate bare jankari dyo ji kis Tera reha sakde ne es session
1121 da tan ghatna nahi bakia da koi pta nhi..
ਇਸ ਸਾਲ ਨਹੀ
ਹੁਣ 2600 ਪਿਛਲੇ ਸਾਲ ਇਸੇ ਸਮੇ 3800
@@Sid99994 2600 kada?
@@superpower5101 ਬਾਸਮਤੀ ਦਾ
Sade ethe yara di wech rhe 39% yara di zinc procote, bolde urea naal rala ke pao
Price kina vir ik litre da procote Yara di
ਸਲਫ਼ਰ ਮਿੱਲ ਦੀ ਟੈਕਨੋ z tecno z DAP ਨਾਲ਼ ਘੁਲਦੀ ਨਹੀਂ ਉਸ ਬਾਰੇ ਦੱਸੋ ਜੀ
21or33only
ਹੈਲੋ ਸਤਿ ਸ਼੍ਰੀ ਅਕਾਲ ਡਾਕਟਰ ਝੋਨਾ ਪੀਲਾ ਹੋ ਰਿਹਾ DSR kith aa varity 1401 26.5.2024 nu
Lohe di ghat ho sakdi hai
ਜਿੰਕ ਨਾਲ ਲੋਹਾ ਪਾ ਸਕਦੇ ਆ
कुलदीप जी उत्तम की 33% जिंक आती है। कई बार हर 4kg की पैकिंग में अलग अलग रंग मिलता है जो समझ से बाहर है। कोन सी कंपनी की जिंक लें। समझ नही आ रहा कोन सा जिंक अलसी है कोन सा नकली। पक्का बिल भी लेते है। Please Reply या कोई वीडियो बना दो सपेशियल 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਜ਼ਿੰਕ ਦਾ ਕਿਸੇ ਕੰਪਨੀ ਦਾ ਸੈਂਪਲ ਪਾਸ਼ ਨਹੀਂ ਹੁੰਦਾ ਜੀ ਕਿਸਾਨ ਕਰੇ ਕੀ ਦੱਸ ਕਿਲੋ ਵੀ ਪਾ ਦੇਵੇਗਾ ਪਰ ਘਾਟ ਫਿਰ ਪੂਰੀ ਨਹੀਂ ਹੁੰਦੀ ਹੈ
ਮਿੱਟੀ ਨੂੰ ਡਬਲ ਟਾਇਰ ਵਾਲੀ ਟਰਾਲੀ ਨੂੰ ਮਿੱਟੀ ਦੀ ਭਰਕੇ ਦੋ ਵਾਰ ਲਤੜੋ + ਤਰਾਂ
Me test kervaia si zink 3 co. Da pass hoye si sample bro 🙏🏻
Naam dasso company da@@jagtarchatha95
@@manrajsingh2326 aries, multiplex 33 percant takdi brand da 21 percant
ਕੀ ਕੂਦਰਤੀ ਤੋਰ ਤੇ ਜਿੰਕ ਦੀ ਪੂਰਤੀ ਹੋ ਸਕਦੀ ਹੈ ਜੀ
Nahi
ਯੂਰੀਆਂ ਵਿੱਚ ਰਲਾ ਕੇ ਜ਼ਿੰਕ ਪਾ ਸਕਦੇ ਹਾਂ ਜੀ
Yes
Veer g Sade garhshankar tehsil ch pind a Sade pind society ch dhkke nal urea nal biozink deyi jande nye ki eh biozince theek a? Jroor dasna
Maadi e aa kush ni krdi
ਅਸ.ਅਸ.ਪੀ. ਕੇੜੀ ਵਰਤਿਏ ਜੀ
Changi company di le lo
ਇਫਕੋ ਕੰਪਨੀ ਦੀ ਸਾਗਰਿਕਾ ਝੋਨੇ ਨੂੰ ਪਾਉਣ ਦਾ ਫਾਇਦਾ ਹੈ ਜਾਂ ਨਹੀਂ
ਇਸ ਦੀ ਕੋਈ ਸਿਫਾਰਿਸ਼ ਨਹੀਂ
ਜਿੰਕ 21% ਤੇ 33% ਝੋਨੇ ਨੂੰ ਦੇਸੀ ਘਿਓ ਵਾਂਗ ਕੰਮ ਕਰਦੀਆ ਨੇ ਇਸ ਤੋ ਬਿਨਾ ਬਾਕੀ ਸਭ ਜਿੰਕ ਫੇਲ ਨੇ
Veer ji 21% zinc 10 kg da ki price hai plz reply
ਝੋਨੇ ਦੀ ਲਵਾਈ 11ਜੂਨ ਜਾ15ਜੂਨ ਫਿਰੋਜ਼ਪੁਰ
ਜੇਕਰ ਬਾਰਡਰ ਜਾਂ ਕੰਡਿਆਲੀ ਤਾਰ ਦੇ ਨੇੜੇ ਤੇੜੇ ਆ। ਤਾ 11 ਤੋਂ ਸ਼ੁਰੂ ਕਰ ਸਕਦੇ
Sir Ji last year ਮਿੱਟੀ ਚੱਕੇ ਖੇਤ ਲੋਹੇ ਦੀ ਘਾਟ ਬਹੁਤ ਆਈ ਇਸ ਵਾਰ ਨਾ ਆਵੇ ਕੀ ਕੀਤਾ ਜਾਵੇ
Koi no ds sakda yr dr saab da
8360423959 hun band hai morning kr lena ji kul 7am to 10am on hovega phir 10am to 12pm camp vich band hovega phir 12to 3 on hovega
@@MerikhetiMeraKisan ok sir thank u
Dr Saab ਲੋਹੇ ਦੀ ਘਾਟ ਵਾਲੀ ਹੈ ਨਵਾ ਵਾਹਨ h ਰੇਤਲਾ h thoda
ਡਾ ਸਾਹਿਬ ਯਾਰਾ ਦਾ ਜਿੰਕ ਆਇਆ ਹੈ ਜਿੰਕ ਪਰੋਕੋਟ ਕਹਿੰਦੇ ਆ ਕਿਵੇ ਰਹੂ ਕਿ 33% ਵਾਲਾ ਪਾਇਆ ਜਾਵੇ
Bai oh urea de uppar lgan vaste coar kita janda hai 33 prcnt vadia
ਕੱਦੂ ਕਰਨ ਸਮੇਂ ਸੁਹਾਗੇ ਥੱਲੇ ਪੋਟਾਸ਼ ਨਾਲ ਮਿਕਸ ਕਰ ਕੇ ਪਾਂ ਸਕਦੇ ਆ ,,,,ਕਿਰਪਾ ਕਰਕੇ ਦਸਿਓ ਜਰੂਰ ਖਾਲਸਾ ਜੀ
pa dio ji full result aw❤❤❤
Thanks ji
ਸੁਪਰ ਪਾਉਣ ਨਾਲ ਝਾੜ ਵੱਧ ਜਾਂਦਾ ਸੁਣਿਆ ਝੋਨਾ ਚ???? ਦਸੋ g
Hnji
@@Agriculture890 ਕਿੰਨਾ acer ਚ ਕਦੋ ਬੈਸਟ ਆਹ
@@gurwinderoffice3989 2 ਗੰਟੇ ਕੱਦੂ ਕਰਨ ਸਮੇਂ। ਵੀਡੀਓ ਪਾਈ ਆਪਾਂ ਦੇਖਲੋ
Phla nhi payi gyi hun pa deyie ji@@Agriculture890
@@Agriculture890 q in q
Dr sab tuhada phone number cahida hai ji