Fe deficiency in rice nursery (ਝੋਨੇ ਦੀ ਪਨੀਰੀ ਪੀਲੀ ਹੋ ਕੇ ਜਮੀਨ ਵਿੱਵ ਵੱੜਦੀ ਜਾਦੀ ਹੈ ਤੇ ਕੱਦ ਰੁਕ ਗਿਅਾ )

Поділитися
Вставка
  • Опубліковано 8 сер 2024
  • If the seedlings in the nursery show the yellowing of new leaves, spray them three times with 0.5-1% ferrous sulphate solution (0.5-1.0 kg ferrous sulphate dissolved in 100 litres of water per acre) at weekly intervals. If the leaves turn rusty brown after becoming yellow, give a spray of 0.5% zinc sulphate heptahydrate solution (500 g zinc sulphate heptahydrate dissolved in 100 litres of water) or 0.3% zinc sulphate monohydrate solution (300 g zinc sulphate monohydrate dissolved in 100 litres of water per acre).

КОМЕНТАРІ • 76

  • @NavkaranDhillon420
    @NavkaranDhillon420 Рік тому +2

    ਬਹੁਤ ਵਧੀਆ ਜਾਣਕਾਰੀ ਡਾ. ਸਾਬ..🙏🙏

  • @vipanbalsingh9187
    @vipanbalsingh9187 Рік тому +1

    ਧੰਨਵਾਦ ਡਾ ਸਾਹਿਬ

  • @mukhtiarsingh4956
    @mukhtiarsingh4956 2 роки тому +3

    ਸਰ ਵਰਮੀਕੰਪੋਸਟ ਪਨੀਰੀ ਵਿਚ ਪਾਓ ਬਹੁਤ ਵਧੀਆ ਰਜਲਟ ਹੈ

  • @baljeetdhillon7900
    @baljeetdhillon7900 2 роки тому

    ਧੰਨਵਾਦ ਜੀ

  • @satindersinghsarwara5631
    @satindersinghsarwara5631 2 роки тому

    Nice dr saab 👌🙏

  • @im_rajdeep__bhullar4914
    @im_rajdeep__bhullar4914 2 роки тому +2

    ਵੀਰ ਜੀ ਤੁਸੀਂ ਇੱਕ ਵੀਡੀਓ ਰੇਤਲੀ ਜ਼ਮੀਨ ਵਿਚ ਝੋਨਾ ਅਤੇ ਉਸ ਵਿੱਚ ਪਾਉਣ ਵਾਲਿਆ ਖਾਦਾ ਬਾਰੇ ਵੀ ਬਣਾਓ 🙏

  • @chamkaursra7768
    @chamkaursra7768 2 роки тому

    Thnx veer ji 🙏

  • @fatehharike7408
    @fatehharike7408 2 роки тому

    Thanks ji

  • @madanlalmadanlal9117
    @madanlalmadanlal9117 2 роки тому

    Very nice information

  • @gurnoormaan6167
    @gurnoormaan6167 2 роки тому

    Thanks Sir

  • @mandeepbains2781
    @mandeepbains2781 2 роки тому +1

    Dr shergill sahib ji 🙏 great information

  • @baljitrandhawa5090
    @baljitrandhawa5090 2 роки тому

    Dr sab chuna kera ji kaali jeri kanda oper fier de hude c o wali

  • @RaghvirSinghDhesi
    @RaghvirSinghDhesi Рік тому

    Dr saab paneeri di bijai karan to baad kie din baad bhar k paani laa sakde aa,, pr126 di bijai kiti aa 2 din ho gye

  • @Kamal_Dhaliwal
    @Kamal_Dhaliwal 2 роки тому

    Bai awara kuuttee bhhut paneeri nu nuksaan kar rehe a issda koi hal daso , koi dawai daso ?sir

  • @tarsemsharma7800
    @tarsemsharma7800 2 роки тому +2

    Tank me 100 gm chelated zinc.... How?.?.... 100 ltr me 100 gm?

  • @vedparkash5329
    @vedparkash5329 Рік тому

    सुप्रीम जानकारी

  • @preetbrar5571
    @preetbrar5571 10 днів тому

    Hre csir di sapry v kar sakde han

  • @arvindersingh6655
    @arvindersingh6655 2 роки тому

    Dr shab 1 acre ch kina Fe pana ?

  • @gurjeetsidhu6841
    @gurjeetsidhu6841 2 роки тому +9

    Dr saab ਜੇ ਪਨੀਰੀ ਜੜਾ ਵੱਧ ਮਾਰ ਜੇ ਤਾ ਇਸ ਨੂੰ ਕਿਸ ਤਰੀਕੇ ਨਾਲ ਪੁੱਟਿਆ ਜਾ ਸਕਦਾ ਹੈ ਇਸ ਤੇ ਇਕ ਵਿਡੀਉ ਜਰੂਰ ਬਣਾਉ 🙏🙏🙏

    • @bhagwantshergill320
      @bhagwantshergill320 2 роки тому

      Pani shuka k khurpe nal

    • @NavkaranDhillon420
      @NavkaranDhillon420 Рік тому

      ਪਨੀਰੀ ਪੁੱਟਣ ਤੋਂ 4 5 ਦਿਨ ਪਹਿਲਾਂ ਸਲਫ਼ਰ ਯਾ ਸਰੋਂ ਦੀ ਖਲ ਪਾਓ.. ਪਨੀਰੀ ਅਸਾਨੀ ਨਾਲ ਪੱਟੀ ਜਾਵੇਗੀ 🙏

  • @CharanSingh-tm4sn
    @CharanSingh-tm4sn Рік тому +1

    Dsr mai jyada problam hai ye sir

  • @sonuarora610
    @sonuarora610 2 роки тому

    Mixcher diya h shopkeepers ne ..kiven use krna h

  • @MadeinPanjab1699
    @MadeinPanjab1699 2 роки тому +3

    ਖ਼ਾਲਸਾ ਜੀ ਪਲੀਜ਼ ਵੀਡੀਓ ਕੁਸ਼ ਛੋਟੀ ਬਣਾਇਆ ਕਰੋ

  • @IqbalSandhu-pb5cv
    @IqbalSandhu-pb5cv Місяць тому +1

    ਪਨੀਰੀ ਵਿੱਚ ਪਾਣੀ ਭਰਕੇ ਸਪਰੇਅ ਕਰੀਏ ਜੀ

  • @ManpreetSingh-cx8tk
    @ManpreetSingh-cx8tk 2 роки тому

    🙏

  • @j.s.sran.1544
    @j.s.sran.1544 2 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mandermaan6734
    @mandermaan6734 2 роки тому

    ਕਿੰਨੀ ਪਾੲੀ ਜਾਵੇ

  • @bootasingh7045
    @bootasingh7045 Рік тому

    ਬਾਈ ਜੀ ਲੋਹਾ ਪਨੀਰੀ ਬੀਜਣ ਵੇਲੇ ਵੀ ਪਾ ਸਕਦੇ ਹਾਂ

  • @JagtarSingh-fh1xz
    @JagtarSingh-fh1xz 2 роки тому

    ਬਰਫ਼ ਦੇ ਪਾਣੀਂ ਦੀ ਸ਼ਾਮ ਨੂੰ ਸਪਰੇਅ ਕਰਨੀ ਕਿੰਨੀ ਕੁ ਸਹੀ ਹੈ ਜੀ ਜਰੂਰ ਦੱਸਿਓ ਜਾਂ ਗ਼ਲਤ ਕੰਮ ਹੈ

  • @blackprince3515
    @blackprince3515 2 роки тому

    Dr. Saab DSR kitti nu 10 din hoye aa. garmi kerke boote mach rahe aaa. pani laghya jawe ya na pls reply

  • @rupinderchahal8057
    @rupinderchahal8057 Місяць тому

    ਪਨੀਰੀ ਦੀ ਜੜਾਂ ਲਾਲ ਹੋ ਗਿਆ ਕੀ ਕੀਤਾ ਜਾਵੇ

  • @meenugill1895
    @meenugill1895 2 роки тому +1

    Bai 10din di paniri h kahi kahi pura boota chitta h 🙏🙏 PLZZ reply

  • @ravindervirksingh7798
    @ravindervirksingh7798 2 роки тому

    ਡਾ਼ ਸਾਹਬ ਸੱਤ ਸ੍ਰੀ ਅਕਾਲ ਜੀ
    ਝੋਨੇ ਵਿਚ ਕਿਹੜੀ ਖਾਦ ਕਿਸ ਸਮੇ ਪਾਉਣੀ ਹੈ
    ਕਿਰਪਾ ਕਰਕੇ ਵੀਡੀਉ ਰਾਹੀਂ ਜਾਣਕਾਰੀ ਦਿਉ ਜੀ

    • @MerikhetiMeraKisan
      @MerikhetiMeraKisan  2 роки тому +1

      ਕੋਸ਼ਿਸ਼ ਕਰਦਿਆਂ ਅੱਜ ਇੱਥੇ ਗੱਲ ਕਰਾਂਗੇ

  • @gkengr
    @gkengr 2 роки тому

    Sir paneeri peeli ho gayi hai vadh nahi rhi ferrous sulfate pa Dena theek hai Kripa Karke daso

    • @MerikhetiMeraKisan
      @MerikhetiMeraKisan  2 роки тому

      ਸਪਰੇਅ ਕਰੋ ਨਾਲ ਪਾਣੀ ਭਰ ਕੇ ਰੱਖੋ

  • @usbaljindersi
    @usbaljindersi 2 роки тому +1

    Dr paniri ch khakh bahut ne ki kariyee

  • @tejinderbadesha2526
    @tejinderbadesha2526 2 роки тому

    Ferrous sulphate 19% sulpher 10 %di sapray kar sakde ji paneeri growth ta jyada nahi kardi ???

  • @sukhrajsingh1967
    @sukhrajsingh1967 2 роки тому +2

    15 ਲਿਟਰ ਪਾਨੀ ਵਿਚ ਚਲੀਟਡ ਲੋਹਾ 12/% ਕਿਨਾ ਪਵੇਗਾ ਜੀ। ? ਜਰੂਰ ਦਸੋ

  • @mobilecare6044
    @mobilecare6044 2 роки тому +1

    🚩🚩🙏🙏

  • @JagtarSingh-fh1xz
    @JagtarSingh-fh1xz 2 роки тому

    🙏🙏🙏🙏🙏🙏💙💙💙💙💙💙

  • @Gurwinderpadda9500
    @Gurwinderpadda9500 Рік тому

    ਵੀਰ ਜੀ ਸਿੱਧੀ ਬਿਜਾਈ ਕੀਤੀ 6ਦਿਨ ਹੋਏ 1718 ਦੀ ਬਿਜਾਈ ਕੀਤੀ ਨੂੰ ਕੁਝ ਬੂਟੇ ਚਿੱਟੇ ਰੰਗ ਦੇ ਹੋਏ ਕੀ ਕਾਰਨ
    ਕਿੱਸ ਦੀ ਘਾਟ ਕਾਰਨ ਹੋਏ

  • @sukhmanderbrar3313
    @sukhmanderbrar3313 2 роки тому

    ਵੀਰ ਜੀ ਮੂਗੀ 40 ਦਿਨਾਂ ਦੀ ਪੀਲੇ ਪੱਤੇ ਕੱਢ ਰਹੀ ਐ ੲਿਸ ਤੇ ਵੀਡੀਓ ਬਣਾ ਕੇ ੲਿਲਾਜ ਦੱਸੋ ਜੀ

    • @MerikhetiMeraKisan
      @MerikhetiMeraKisan  2 роки тому

      ਕੋਈ ਇਲਾਜ ਨਹੀਂ ਹੋ ਸਕਦਾ ਹੈ ਇਹ ਵਾਇਰਸ ਰੋਗ ਹੈ

  • @DurgeshSingh-qd3kv
    @DurgeshSingh-qd3kv 2 роки тому +1

    Aaj kal video nahi aati

  • @Singh-mj2eq
    @Singh-mj2eq 2 роки тому +1

    121 ਝੋਨਾ kereya ਸੀ ਓਹਦੇ ਪੱਤੇ ਸੁੱਕ ਰਹੇ ਵਾ ਕਿ ਕੀਤਾ ਜਾਵੇ

    • @MerikhetiMeraKisan
      @MerikhetiMeraKisan  2 роки тому +2

      ਕੁਝ ਨਾ ਕਰੋ ਇਹਨੂੰ ਬਾਰ ਵਾਰ ਨਾ ਦੇਖੋ

    • @kamalsalempuria8993
      @kamalsalempuria8993 2 роки тому

      @@MerikhetiMeraKisan 🤣🤣🤫

  • @amrindersingh8817
    @amrindersingh8817 2 роки тому

    ਡਾ ਸਾਹਬ ਗਰਮੀ ਕਦੋਂ ਰਾਹਤ ਮਿਲੂਗੀ

  • @kuldeepSingh-mw9pi
    @kuldeepSingh-mw9pi 2 роки тому +1

    सर जी क्या 19%लोहा और 33% जिंक को एक साथ मिला के स्प्रे कर सकते है

    • @MerikhetiMeraKisan
      @MerikhetiMeraKisan  2 роки тому +1

      yes
      also mix lime chuna water

    • @SinghBrar1
      @SinghBrar1 2 роки тому

      @@MerikhetiMeraKisan 33% aali zinc di kini dose leyni aa 15liter paani ch .

  • @mandermaan6734
    @mandermaan6734 2 роки тому

    ਪੋਸਾਟ ਦੀਆ ਘਾਟ ਕਿਵੇਂ ਪੂਰੀ ਕੀਤੀ ਜਾਵੇ ਦੱਸੋ ਪਨੀਰੀ 25ਦਿਨਾ ਸਪਰੇ ਕੀਤੀ ਜਾਵੇ ਜਾ ਥੱਲੇ ਪਾੲੀ ਜਾਵੇ ਦੱਸੋ ਮੈਂ ਤੁਹਾਡੇ ਬਹੁਤ ਬਹੁਤ ਧੰਨਵਾਦ

  • @amanbhagat1222
    @amanbhagat1222 2 роки тому +2

    ਤੁਸੀ ਕਿਸਾਨ ਭਰਾਂਵਾ ਵਾਸਤੇ ਦੂਜਾ ਰੱਬ ਹੋ !

    • @MerikhetiMeraKisan
      @MerikhetiMeraKisan  2 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @MerikhetiMeraKisan
      @MerikhetiMeraKisan  2 роки тому

      ਨਹੀਂ ਬਈ ਧੰਨਵਾਦ ਤੁਹਾਡਾ ਰੱਬ ਦੇ ਬੰਦੇ ਹਾਂ ਰੱਬ ਦੇ ਹੁਕਮ ਵਿੱਚ ਚਲਦੇ ਹਾਂ ਜਦੋਂ ਪ੍ਰਮਾਤਮਾ ਦਾ ਹੁਕਮ ਹੋਏਗਾ ੁਉਵੇਹੀ ਹੋਵੇਗਾ

    • @amanbhagat1222
      @amanbhagat1222 2 роки тому

      ਬਾੲੀ ਜੀ ਮੇਰੀ ੲਿਕ ਬੇਨਤੀ ਕੁਰਬਾਨ ਕਾਰਨੀ ਖਾਦ ਦਵਾੲੀਅਾ ਦਾ ਨਵਾ ਲਾੲਿਸੰਸ ਬਣਾੳੁਣ ਤੇ ਟੇਨਿੰਗ ਬਾਰੇ ਿੲਕ ਿਵਡੀੳੁ ਜਾਰੀ ਕਰਨੀ ,ਤੁਹਾਡਾ ਧੰਨਵਾਦ

    • @amanbhagat1222
      @amanbhagat1222 2 роки тому

      @@MerikhetiMeraKisan ਜਰੂਰ ਜੀ ਕਿੳੁ ਨਹੀਂ

  • @Harvinderbuttar200
    @Harvinderbuttar200 Місяць тому

    Bai mobile number paj

  • @HarjinderSingh-hy1pb
    @HarjinderSingh-hy1pb 2 роки тому

    ਧੰਨਵਾਦ ਜੀ