weather up to 17 July 2024! ਕਈ ਸਥਾਨਾ ਤੇ ਵਰਖਾ ਹੋਣ ਦੀ ਸੰਭਾਵਨਾ!

Поділитися
Вставка
  • Опубліковано 11 лип 2024
  • Northwest & Central India
    ✓ Fairly widespread to widespread light to moderate rainfall accompanied with thunderstorm &
    lightning very likely over Uttarakhand, Madhya Pradesh, Vidarbha, Chhattisgarh; scattered to fairly
    widespread light to moderate rainfall over Himachal Pradesh, Uttar Pradesh, East Rajasthan during
    next 5 days and over Punjab and Haryana-Chandigarh-Delhi on 12th & 13th July. Isolated to scattered
    rainfall likely over Jammu-Kashmir-Ladakh-Gilgit-Baltistan-Muzaffarabad and West Rajasthan during
    next 5 days.
    ✓ Isolated heavy rainfall very likely over Uttarakhand, East Uttar Pradesh during 12th-16th; Chhattisgarh during 12th-15th; West Uttar Pradesh and Madhya Pradesh during 12th-14th; Punjab, Haryana and Jammu on 12th; Himachal Pradesh on 12th & 13th; East Rajasthan on 12th & 16th and Vidarbha during 14th-16th July.

КОМЕНТАРІ • 70

  • @gurpiasbrar4650
    @gurpiasbrar4650 26 днів тому +6

    ਵਾਹਿਗੁਰੂ ਜੀ

  • @jagtaarvlogs
    @jagtaarvlogs 26 днів тому +5

    ਜਿਹੜੇ ਵੀਰ ਲਾ ਨੀਨਾ ਤੇ ਕਿੰਤੂ ਪਰੰਤੂ ਕਰ ਰਹੇ ਨੇ ਤੇ ਮਜਾਕ ਬਣਾ ਰਹੇ ਨੇ ਉਹਨਾ ਨੂੰ ਯਾਦ ਕਰਵਾ ਦੇਣਾ ਚਾਹੁਨੇ ਹਾਂ ਕਿ ਇੱਕ ਵਾਰ 26 ਸਤੰਬਰ 1988 ਦਾ ਇਤਿਹਾਸ ਫਰੋਲ ਲਓ ਕੇ ਕੀ ਹੋਇਆ ਸੀ। ਜੇ ਨਹੀਂ ਪਤਾ ਤਾਂ ਆਪਣੇ ਬਜ਼ੁਰਗਾਂ ਨੂੰ ਪੁੱਛੋ। ਬਾਕੀ ਰਹੀ ਗੱਲ ਮੌਸਮ ਖਬਰ ਦੀ ਇਹ ਮੌਜੂਦਾ ਸਮੇਂ ਦੀ ਖੋਜ ਦੇ ਆਧਾਰ ਤੇ ਹੈ। ਪਰਮਾਤਮਾ ਦੇ ਰੰਗ ਕੋਈ ਨਹੀਂ ਜਾਣਦਾ 🙏

    • @kuldeepSingh-db8ss
      @kuldeepSingh-db8ss 26 днів тому

      ਸਾਰੇ ਪੰਜਾਬ ਵਿੱਚ ਇਹ ਆਫਤ ਦੀ ਵਰਖਾ ਸੀ ੧੯੮੮ ਦੀ ਝੋਨਾ ਵਢਿਆ ਨਹੀ ਸੀ ਗਿਆ ਮਸ਼ੀਨ ਾ ਖੇਤਾਂ ਵਿੱਚੋਂ ਬਾਹਰ ਨਹੀਂ ਸੀ ਨਿਕਲੀਆਂ

  • @harvindersinghbrar8216
    @harvindersinghbrar8216 26 днів тому +3

    ਸੂਰਤਗੜ੍ਹ ਬਹੁਤ ਚੰਗਾ ਤੱਕੜਾ ਮੀਂਹ ਪੈਗਿਆ ਬਹੁਤ ਫਾਇਦਾ ਹੋਇਆ ਹੈ

  • @GurjantSingh-zy3lv
    @GurjantSingh-zy3lv 26 днів тому +2

    ਸਾਡੇ ਵੱਲ ਇਸ ਵਾਰ ਬਹੁਤੀ ਗੱਲ ਜੀ ਬਣ ਨੀ ਰਹੀ
    ਮੀਂਹ ਪੈ ਨੀ ਰਿਹਾ
    ਬਸ ਮਾੜਾ ਮੋਟਾ ਜਿਹਾ ਪਿਆ
    ਪਟਿਆਲਾ ਜਿਲ੍ਹਾ
    ਪਿੰਡ ਰੀਠ ਖੇੜੀ ਸਰਹਿੰਦ ਰੋਡ

  • @sukhmandersinghsukhmanders8568
    @sukhmandersinghsukhmanders8568 25 днів тому +2

    ਡਾਕਟਰ ਸਾਹਿਬ ਮੋਡਲ ਤੇ ਵਿਸਵਾਸ ਨਾ ਕਰੋ ਮੀਂਹ ਨਹੀ ਪੈਦਾ ਮੋਡਲ ਦੇ ਹਿਸਾਬ ਨਾਲ

  • @satnamsingh901
    @satnamsingh901 26 днів тому +2

    Waheguru ji ka khalsa waheguru ji ki fateh 👏

  • @seepadon-
    @seepadon- 26 днів тому

    ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਮਿਹਰ ਨਾਲ ਮੀਂਹ ਬਹੁਤ ਪਿਆ

  • @RohitSharma-qx9pi
    @RohitSharma-qx9pi 25 днів тому

    ਸਾਡੇ ਬਿਲਕੁਲ ਵੀ ਮੀਂਹ ਨਹੀਂ ਪਿਆ ਬਹੁਤ ਬੁਰਾ ਹਾਲ ਹੈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤਹਿ ਅਮਲੋਹ ਬਿਲਕੁਲ ਹੀ ਸੋਕੇ ਵਰਗੇ ਹਲਾਤ ਬਣ ਗਏ ਗਰਮੀ ਬਹੁਤ ਜ਼ਿਆਦਾ

  • @jassdahiya3740
    @jassdahiya3740 26 днів тому +2

    Patiale jma ni pya soja lg rea jiria nu

  • @user-dt7ml4te9e
    @user-dt7ml4te9e 24 дні тому

    Waheguru ji mehar kre 🙏

  • @user-qc7im4he8e
    @user-qc7im4he8e 26 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @karamjeetmaan4917
    @karamjeetmaan4917 26 днів тому +3

    ਧੰਨਵਾਦ ਜੀ

  • @pushwinderchhapa4917
    @pushwinderchhapa4917 26 днів тому +3

    Ssa ji

  • @Guriboparai366
    @Guriboparai366 26 днів тому +1

    ਤੁਹਾਡੇ ਉਪਰਾਲੇ ਦਾ ਦਿਲੀ ਸਵਾਗਤ

  • @bahadarsingh1900
    @bahadarsingh1900 26 днів тому

    ਅਗਸਤ ਵਿੱਚ ਵੀ ਵਹਿਗੁਰੂ ਮਹਿਰ ਕਰੇਗਾ। ਬਹਾਦਰ ਸਿੰਘ ਨਵਾਂਸ਼ਹਿਰ

  • @ravigill3271
    @ravigill3271 26 днів тому +2

    ਸਾਡੇ ਪਿੰਡ ਲਹਰਿਆਂ ਜਿਲਾ ਫਤਿਆਬਾਦ ਵਿਚ ਵਰਖਾ ਅਜ ਨਹੀ ਹੋਈ ਟੋਹਾਨਾ ਵਿਚ ਵਰਖਾ ਚੰਗਿ ਹੋਈ ਵਾ

  • @HarjinderSingh-gn8dc
    @HarjinderSingh-gn8dc 26 днів тому +1

    ਫਾਜ਼ਿਲਕਾ ਤਕੜਾ ਮੀਂਹ ਪੈ ਗਿਆ

  • @kuldeepbrar2814
    @kuldeepbrar2814 26 днів тому +1

    Iss war mosam da kamkharab he aa ji sade ta 1 v ni payea iss war hun tak

  • @kuldeepnain7362
    @kuldeepnain7362 25 днів тому

    Good information

  • @SukhaSingh-ol7rs
    @SukhaSingh-ol7rs 26 днів тому +1

    ਅੱਜ ਗਰਮੀ ਤੋਂ ਰਾਹਤ ਮਿਲੀ

  • @Harjindersingh-ip4qf
    @Harjindersingh-ip4qf 26 днів тому

    Waheguru ji 🙏

  • @jeetdeol5540
    @jeetdeol5540 26 днів тому

    ਧੰਨਵਾਦ ਵੀਰ ਜੀ

  • @TejinderSinghGhumman
    @TejinderSinghGhumman 26 днів тому

    Thanks dr saab

  • @jagbirsingh6715
    @jagbirsingh6715 25 днів тому

    🙏🏻🙏🏻

  • @fatehharike7408
    @fatehharike7408 24 дні тому

    Thanks ji

  • @user-cy8fi2hz2t
    @user-cy8fi2hz2t 26 днів тому +2

  • @user-wj7zr4uz1p
    @user-wj7zr4uz1p 25 днів тому

    Ropar kharar Mohali soke warge halat nea

  • @zaildarsahb1831
    @zaildarsahb1831 26 днів тому +13

    ਡਾਕਟਰ ਸਾਹਿਬ ਯੂਰੀਆ ਤੇ ਜ਼ਿੰਕ ਸਲਫ਼ਰ ਪਾ ਸਕਦੇ ਮੀਹ ਵਾਲੇ ਦਿਨਾ ਵਿਚ ??

  • @kewalgill2943
    @kewalgill2943 26 днів тому

    Thanqu sir

  • @pallvinayak4964
    @pallvinayak4964 26 днів тому

    Aboher moga se thanks

  • @missionfuture3158
    @missionfuture3158 26 днів тому

    Haryana me ni hori sir ji abhi tak only ek bar hue vo bi 3 July ko only

  • @shagunvlogs8015
    @shagunvlogs8015 25 днів тому

    koi barish nahi hoi haje tak Ismailabad k. k. r haryana

  • @jagmohansingh879
    @jagmohansingh879 26 днів тому +1

    ਸਾਡੇ ਖਮਾਣੋਂ ਬਿਲਕੁਲ ਨਹੀਂ ਹੋ ਈ

  • @saab7205
    @saab7205 25 днів тому

    Kam thanda hi a meeh wala etki

  • @ParamjitSingh-dl6mx
    @ParamjitSingh-dl6mx 25 днів тому

    ਰੋਪੜ ਤਾਂ ਹੁੰਦੀ ਨੀ ਵਰਖਾ, ਅਨੰਦਪੁਰ ਸਾਹਿਬ v ਕਰੋ

  • @harvinderdhillon3475
    @harvinderdhillon3475 26 днів тому

    Paji kurukshetra vich hale ik var barish ni hoiii

  • @SikanderSingh-bi1vd
    @SikanderSingh-bi1vd 26 днів тому +2

    Good night

  • @deepsidhu331
    @deepsidhu331 26 днів тому +2

    Mere pind kaureana ਵਰਖਾ ਬਹੁਤ hai ji ਤਲਵੰਡੀ ਸਾਬੋ। ਮਾਨਸਾ de ਪਿੰਡਾ ਚ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਨੇ ਜੀ

  • @singhjoginderwahguruji1556
    @singhjoginderwahguruji1556 26 днів тому

    ਗੱੜਸੰਕਰ ਿੲੱਖ ਮਹੀਨੇ ਤੋ ਮੀਹ ਨਹੀ ਸੱਕਾ ਹੀ ਰਹੁ

  • @kulvirsingh3851
    @kulvirsingh3851 26 днів тому

    Shiri chamkaur sahib Hale Tak barkha nahi hóy ji

  • @garrysingh6059
    @garrysingh6059 26 днів тому +1

    Good information thanks

  • @gurmukhsingh9678
    @gurmukhsingh9678 26 днів тому +1

    🎉🎉🎉

  • @pushwinderchhapa4917
    @pushwinderchhapa4917 26 днів тому +2

    IST ji

  • @sukhneetsingh8445
    @sukhneetsingh8445 26 днів тому +2

    Rupnagar ch koi meeh ni pya is vaar thode dsse anusar sir .

    • @KULDEEPSingh-tu4gy
      @KULDEEPSingh-tu4gy 26 днів тому

      ਰੂਪਨਗਰ ਪੈ ਰਿਹਾ ਹੈ ਜੀ ਤੁਹਾਡੇ ਪਿੰਡ ਨਹੀਂ ਪਿਆ ਹੋਵੇਂਗਾ ਜੀ। ਇਹੀ ਦਿਕਤ ਹੈ ਇਸ ਵਾਰ

    • @Govtprimaryschoolbassowal
      @Govtprimaryschoolbassowal 26 днів тому

      ​@@KULDEEPSingh-tu4gyDr sahb shatta jeha peya c bss barish nahi payi

  • @DSRagriculture
    @DSRagriculture 26 днів тому

    Sr DSR wala ਝੋਨਾ ਉਗਾਰ ਆਇਆ ਸੀ ਸਾਰਾ ਵਰਖਾ ਦੇ ਪਾਣੀ ਵਿਚ ਦਬਿਆ ਗਿਆ ਸੀ। ਅੱਜ ਪਾਣੀ ਸੁੱਕ ਗਿਆ ਜੀ। dap ਪਾਈ ਸੀ dap ਵਾਲੀ ਹਰੇ ਵਾਈ ਵਿੱਚ ਦੱਬਿਆ ਪਿਆ ਠੇਡਾ ਵਿੰਗਾ ਜਾ ਹੋ ਕੇ। ਧਰਤੀ ਨਾਲ ਲੱਗਿਆ ਪਿਆ ਜੀ । ਪਰ ਹੁਣ meh ਪੈ ਗਿਆ ਜੀ । sr ਸੈੱਟ ਹੋ ਜੂ ka ਕੇ ਜੀ

    • @unseenfarmerlife
      @unseenfarmerlife 26 днів тому

      khda hoya nhi baarish naal kyoki mera jhona v awain hi thlle lagya hai chip gya

    • @DSRagriculture
      @DSRagriculture 26 днів тому

      @@unseenfarmerlife wait krni pau time ਪਾ ਕੇ ਸੈੱਟ ਹੋਊ ਲਗਦਾ

  • @studywithsingh3469
    @studywithsingh3469 26 днів тому +1

    Ganganagr ਦਾ ਜਰੂਰ ਦਸੌ ਜੀ ਗਵਾਰਾ ਬੀਜਣਾ ਹੈ

  • @inderbanwaitsaini3812
    @inderbanwaitsaini3812 26 днів тому +1

    Sada mohali kol pind e ji ....sade tan baraf e pe jave..apne app he pani bann jayuga

    • @KULDEEPSingh-tu4gy
      @KULDEEPSingh-tu4gy 26 днів тому +1

      Ok ji noted, application approval te time lag sakda hai 31.12.2024tak

    • @prabhjotkaurkaur2477
      @prabhjotkaurkaur2477 26 днів тому

      😂😂😂😂😂​@@KULDEEPSingh-tu4gy

  • @garrysingh6059
    @garrysingh6059 26 днів тому +1

    First like and comment

  • @tajinderjitsinghghuman6090
    @tajinderjitsinghghuman6090 26 днів тому +1

    I think you are wrong when you talk about 50℅ or 25℅ area to be covered.. In fact it is 50℅ chance or 25℅ chance of rain.

    • @KULDEEPSingh-tu4gy
      @KULDEEPSingh-tu4gy 26 днів тому +2

      Thank you Sir very much but three types of table are given in reports
      first IMD Delhi shows the percentage station covered as please see on 1:00 minutes they are talking about area
      Than jump to 3:17 IMD chandigarh shows 3 parameters probability of occurrence, Spatial distribution and rain distribution
      Please jump to 3:17 three tables are given,

    • @MerikhetiMeraKisan
      @MerikhetiMeraKisan  26 днів тому +2

      Sir I am very grateful to you kindly please check
      as in the first report shown at 1:00 they talked about the percentage station covered
      IMD chandigarh after 3:00 uses three type of table as in first plese moderately light hevy meaning rainfall intensity
      Than they use second words many few isolated means area covered 0-100%
      Third they used likely unlikely most likely it means sambhavna or probability of occurrence please check three tables on 3:17

  • @amarsingh-bw5qn
    @amarsingh-bw5qn 26 днів тому

    Bhut bakwas chal rahey ha from one last year

  • @eakambhangu
    @eakambhangu 26 днів тому

    Sala ropar shiri chamkaur sahib 28 treek ton badd ik mih v ni peya sara dhup a

  • @Tegram-yp2qf
    @Tegram-yp2qf 26 днів тому

    Thanks veer ji

  • @JatinderSingh-ic6xp
    @JatinderSingh-ic6xp 26 днів тому

    ਵਾਹਿਗੁਰੂ ਜੀ

  • @bikramjitbika9778
    @bikramjitbika9778 26 днів тому

    ਵਾਹਿਗੁਰੂ ਜੀ