Це відео не доступне.
Перепрошуємо.

Nematode Management Rice Nursery! ਝੋਨੇ ਦੀ ਪਨੀਰੀ ਵਿੱਚ ਗੰਢਾਂ ਬਨਣ ਦ ਇਲਾਜ਼!

Поділитися
Вставка
  • Опубліковано 29 тра 2024
  • ਨਿੰਮਾਟੋਡ #nematode #rootknot #Rice #jhona #Paniri #pidhpili #jarvichgandh #gandtog
    ਝੋਨੇ ਦੀ ਪਨੀਰ ਦਾ ਵਾਧਾ ਨਹੀ ਹੋ ਰਿਹਾ, ਪਨੀਰੀ ਪੀਲੀ ਹੈ ਜੱੜ ਵਿੱਚ ਗੰਢ ਹੈ ਤਾਂ ਆਓ ਇਸ ਤਰੀਕੇ ਨਾਲ ਕੰਟਰੋਲ ਕਰੋ! ਪਨੀਰੀ ਦਿਨਾ ਵਿਚ ਦੁਬਾਰਾ ਠੀਕ ਹੋ ਕੇ ਚੱਲ ਪਵੇਗੀ!
    Chemical, biological and cultural methods of nematode management in Rice Nursery discussed in the video

КОМЕНТАРІ • 19

  • @GurpreetSingh-zb8fl
    @GurpreetSingh-zb8fl 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @PrabhdeepSinghSandhu
    @PrabhdeepSinghSandhu 2 місяці тому

    Dhanwad Dr. Saab 🙏

  • @gurjantdhaliwal1520
    @gurjantdhaliwal1520 2 місяці тому +17

    ਇੰਨਾ ਵਹਿਮ ਨਾਂ ਪਾਉ ਲੋਕਾਂ ਵਿੱਚ ਡਾਕਟਰ ਸਾਹਿਬ 95ਪਰਸੈਂਟ ਲੋਕਾਂ ਨੂੰ ਇਹ ਦੇਖਣਾ ਨਹੀ ਆਉਣਾ ਐਂਵੇ ਭੰਬਲਭੂਸੇ ਵਿੱਚ ਨਾ ਪਾਓ ਲੋਕਾਂ ਨੂੰ ।ਧੰਨਵਾਦ ।

  • @kuldeepnain7362
    @kuldeepnain7362 2 місяці тому

    Good information

  • @user-lv8mi3kh1w
    @user-lv8mi3kh1w 2 місяці тому

    Very good

  • @JaspalSingh-mz2se
    @JaspalSingh-mz2se 2 місяці тому

    Very nice 👍

  • @kamboj5673
    @kamboj5673 2 місяці тому

    Nice

  • @fatehharike7408
    @fatehharike7408 2 місяці тому

    Thanks ji

  • @JatinderSingh-ic6xp
    @JatinderSingh-ic6xp 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ramanjeetsingh4838
    @ramanjeetsingh4838 2 місяці тому +2

    zinc lyi kehri spray kria dr sab ji paneri te

  • @harvisinghgill1552
    @harvisinghgill1552 2 місяці тому +1

    ਮੈ ਪਾਣੀ ਚ ਛੱਟਾ ਦੇਕੇ ਓਪਰ ਛਾਪਾ ਮਾਰਿਆ ਸੀ ਪਨੀਰੀ ਔਖੀ ਪਟੀਦੀਏ .. ਪੁੱਟਣ ਟਾਈਮ ਬਹੁਤ ਔਖ ਹੋਵੇਗੀ.. ਕੋਈ ਹੱਲ ਦੱਸ ਸਕਦਾ ਕੋਈ ਵੀਰ....?

  • @amanwander431
    @amanwander431 2 місяці тому +1

    First

  • @jagmeetsinghsidhu2797
    @jagmeetsinghsidhu2797 2 місяці тому

    Sir narma (cotton) vich b aa oondi h koi video daso ji

  • @parmgill3521
    @parmgill3521 2 місяці тому

    Veer g sat Sri akal aapni phla v a topic charha ho Chuki aw eelworm as nematodes Mai koi tuhade khilaf ne comment kr rha tusi bhut Vdia guide krde o furadon cartap and cloro chahe aapa vdh dose pa Lea 100 % result laina cloro nal cyper pau g tusi aap vart k g fer recommend kreo mera 5 year da experience aw 5 th day Thk hojandi aw nursery

    • @rojmrazindgi
      @rojmrazindgi 2 місяці тому

      Mai vi furadan pai 2kg 1kanal di,pichle saal nimatod ne nukaaan keeta si

  • @gurvailsingh2589
    @gurvailsingh2589 2 місяці тому

    Sadi kanak nu si ih bimari jis nal kanak da jhad kafi ghat nikleya

  • @SikanderSingh-bi1vd
    @SikanderSingh-bi1vd 2 місяці тому +2

  • @harpreetSingh-ui6mi
    @harpreetSingh-ui6mi 2 місяці тому

    ਡਾ ਸਾਹਿਬ 10 ਕਿਲੋ ਸਰੌ ਦੀ ਖਲ ਕੁਟ ਕੇ ਪਾ ਦਿਉ ਪੱਕਾ ਹੱਲ ਆ ਮੈ ਖੁਦ ਕੀਤਾ ਖੜੀ ਪਨੀਰੀ ਚ ਬਸ ਪਾਣੀ ਭਰ ਕੇ ਰੱਖਣਾ