ਮਾਲਵੇ ਦੀ ਲਾਜ ਰੱਖਣ ਵਾਲਾ ਸੂਰਮਾ I ਬਾਬਾ ਦਾਨ ਸਿੰਘ ਬਰਾੜ I Dr Sukhpreet Singh Udhoke

Поділитися
Вставка
  • Опубліковано 28 жов 2024

КОМЕНТАРІ • 67

  • @ShaminderSingh-sb5ly
    @ShaminderSingh-sb5ly 6 місяців тому

    ਮਾਲਵਾ ਦੇਸ਼ ਰਤਨ ਦੀ ਸਾਖੀ ਪੋਥੀ ਦੇ ਇਤਿਹਾਸਕਾਰ ਦਾ ਕੀ ਨਾਮ ਐ ਜਿਸਨੇ ਲਿਖੀ ਐ। ਕਿਸ ਦੀ ਲਿਖੀ ਹੋਈ ਐ ਮੈਂ ਖਰੀਦਣੀ ਸੀ ਪੋਥੀ ਉਹ

  • @akshbrar1074
    @akshbrar1074 5 місяців тому

    ਬਹੁਤ ਵਧੀਆ ਉਦੋਕੇ ਸਾਹਬ ਬਰਾੜਾਂ ਦਾ ਇਤਹਾਸ ਦਸਿਆ ਪਰ ਜਿਹੜਾ ਆਵਦੇ ਨਾਂ ਤੇ ਪਿੰਡ ਬੰਨ੍ਹਣ ਦੀ ਗੱਲ ਆ ਸਾਡਾ ਪੂਰਾ ਪਿੰਡ ਬਰਾੜਾਂ ਦਾ ਇਹ ਪਿੰਡ ਬਾਬਾ ਮੇਹਰ ਚੰਦ ਨਾ ਦੇ ਵਡੇਰੇ ਨੇ ਬਧਾ ਸੀ ਉਹ ਬਾਬਾ ਲਤ ਤੋਂ ਲੰਗਾ ਸੀ ਤੇ ਉਹਦੇ ਨਾ ਤੇ ਪਿੰਡ ਦਾ ਨਾ ਲੰਗੇਆਣਾ ਪਿਆ

  • @Its.deep2005
    @Its.deep2005 Рік тому +2

    Sade ithaas nal jaanu karaun lyi tohada bhut bhut shukriya doctor saab 🙏❤️

  • @alltipskavita2337
    @alltipskavita2337 Рік тому +1

    Dhan dhan gurmukh sardarji sukhpreet Singh udhokeji
    Dhan dhan gurmukh daan Singh Brar ji

  • @allistow9241
    @allistow9241 Місяць тому

    Good

  • @gurmeetsinghbrar9993
    @gurmeetsinghbrar9993 Рік тому +2

    ਧੰਨ ਧੰਨ ਬਾਬਾ ਦਾਨ ਸਿੰਘ ਜੀ

  • @harmeetkaur5199
    @harmeetkaur5199 Рік тому +1

    Waheguru ji ka khalsa waheguru ji ki Fateh

  • @KotlaTv13
    @KotlaTv13 Рік тому +1

    ਵਾਹਿਗੁਰੂ ਜੀ

  • @jatinderdeol6942
    @jatinderdeol6942 Рік тому +2

    ਵਾਹਿਗੁਰੂ ਜੀ 🙏।

  • @aadeshbrar
    @aadeshbrar Рік тому +1

    Bhaut bhaut dhanwaad eh jaankari lyi … main kuj din pehlaan ik dukan te dhana singh g di painting pyi dekhi c te mere mann ch khiyaal c v kisse taraan ehna baare hor jaankari mil jaave te ajj mainu ahh video thodi show hoyi … bhaut bhaut dhanwaad

  • @jaswindersingh-qz5sx
    @jaswindersingh-qz5sx Рік тому +1

    Vaheguru

  • @onehope8779
    @onehope8779 Рік тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਵੀਰ ਜੀ😊

  • @AmarjitSingh-vg9ji
    @AmarjitSingh-vg9ji Рік тому +1

    Bahut sundar te vadhiya 🙏🙏🙏🙏🙏

  • @balwindersinghjattana5770
    @balwindersinghjattana5770 Рік тому

    ਗਰੇਟ ਸਿੱਖ ਸੰਘਰਸ

  • @dashmeshprimetv
    @dashmeshprimetv Рік тому +1

    ਤਤਲਾ ਗੋਤ ਦਾ ਸਿੱਖ ਇਤਿਹਾਸ ਵਿੱਚ ਯੋਗਦਾਨ ਜ਼ਰੂਰ ਦਸਣਾ ਜੀ

  • @punjjaabdesh8659
    @punjjaabdesh8659 Рік тому +2

    ਭਾਵੇਂ ਕਿ ਨਿਰੋਲ ਰਾਜਨੀਤਕ ਵੀਡੀਓ ਬਣਾਉਣਾ ਤੁਹਾਡਾ ਕਾਰਜ ਖੇਤਰ ਨਹੀਂ, ਪਰ ਫੇਰ ਵੀ
    ਜੇ ਤੁਸੀਂ 47 ਦੇ ਆਰ ਪਾਰ ਦੀ ਨਿਰੋਲ ਰਾਜਨੀਤੀ ਬਾਰੇ ਵੀਡੀਓ ਬਣਾਵੋਂ , ਬਹੁਤ ਚੰਗਾ ਹੋਵੇਗਾ । ਕਿਉਂ ਕਿ ਤੁਹਾਡਾ ਜਾਣਕਾਰੀ ਦਾ ਸਰੋਤ ਮਜਬੂਤ ਹੁੰਦਾ ।

  • @simranjeetkaur3918
    @simranjeetkaur3918 Рік тому +1

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @inderjitsingh893
    @inderjitsingh893 Рік тому +1

    Waheguru ji 🙏 🙏

  • @gurpartapsingh2975
    @gurpartapsingh2975 Рік тому +4

    ਵੱਡੇ ਘੱਲਘਾਰੇ ਸਮੇਂ ਉਹ ਬਰਾੜ ਕਿਹੜੇ ਸੀ, ਜਿਹਨਾਂ ਨੇ ਵਹੀਰ ਲਈ ਘਰਾਂ ਦੇ ਦਰਵਾਜੇ ਬੰਦ ਕਰ ਲਏ ਸੀ, ਤੇ ਉਲਟਾ ਅੱਗਿਓਂ ਹਮਲਾ ਕਰ ਦਿੱਤਾ ਸੀ?

    • @akshbrar1074
      @akshbrar1074 6 місяців тому +1

      ਉਹ ਨਕਲੀ ਬਰਾੜ ਹੋਣਗੇ ਅਸਲੀ ਬਰਾੜ ਤਾਂ ਛੇਵੇਂ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਗੁਰੂ ਪਾਤਸ਼ਾਹ ਦੇ ਨਾਲ ਖੜੇ ਸੀ ਭਾਵੇਂ ਉਹ ਭਲਣ ਬਰਾੜ ਦੇ ਰੂਪ ਚ ਹੋਣ ਭਾਵੇਂ ਭਾਈ ਦਾਨ ਸਿੰਘ ਬਰਾੜ ਦੇ ਰੂਪ ਚ

  • @alltipskavita2337
    @alltipskavita2337 Рік тому +2

    Baba sangal Brar

  • @kawaljeetkaur9420
    @kawaljeetkaur9420 Рік тому +1

    🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻

  • @ParamjitSingh-ok8he
    @ParamjitSingh-ok8he Рік тому +1

    ਮੰਗੋਲੀਆ ਤੋਂ ਆਏ ਹਮਲਾਵਰਾਂ ਮੰਗੋਲ ਕਿਹਾ ਗਿਆ ਹੈ ਨਾ ਕਿ ਮੁਗਲ। ਮੁਗਲ ਤਾਂ ਉਜਬੇਕਿਸਤਾਨ ਦੇ ਸਨ।

  • @prikshitbasson5628
    @prikshitbasson5628 Рік тому +2

    Sir please make video on recommended books for Sikh history

  • @kdeep1690
    @kdeep1690 Рік тому +4

    ਹਰ ਜਾਤ ਕੌਮ ਵਿੱਚ ਇੱਕ ਸਾਂਝੀ ਆਦਤ, ਰੱਵਈਆ ਹੁੰਦਾ ਹੈ। ਕੁਝ ਕ ਵਿੱਚ ਵਿਲੱਖਣ ਵੀ ਹੁੰਦੇ। ਇਹ ਕੁਦਰਤੀ ਹੈ। ਬਾਣੀਏ ਥੋੜੇ ਘੱਟ ਦਲੇਰ ਮੰਨੇ ਜਾਂਦੇ ਹਨ, ਪਰ ਕਈ ਜਿਗਰੇ ਵਾਲੇ ਵੀ ਹੁੰਦੇ ।
    ਬਰਾੜਾਂ ਦਾ ਸੁਭਾਅ ਖੁਸ਼ਕ, ਆਪਣੇ ਹੀ ਹਿਤ ਵਿਚ ਰਹਿਣਾ, ਕਿਸੇ ਨਾਲ ਨਾ ਖੜ੍ਹਨਾ, ਥੋੜਾ ਆਕੜ ਚ ਰਹਿਣਾ ਵੇਖਿਆ ਗਿਆ ਹੈ।

    • @AUSSIEJATT-gg1ky
      @AUSSIEJATT-gg1ky Рік тому

      Bai kithe dekhia

    • @AUSSIEJATT-gg1ky
      @AUSSIEJATT-gg1ky Рік тому +1

      Baba jarnail singh bhindrawale vi Brar si

    • @kdeep1690
      @kdeep1690 Рік тому

      @@AUSSIEJATT-gg1ky mein eh gal nal likhi hai k kujh alag v hunde..

    • @akshbrar1074
      @akshbrar1074 6 місяців тому

      ਇਹ ਗੱਲ ਤਾਂ ਜੱਟਾਂ ਦੇ ਹੋਰ ਗੋਤਾਂ ਚ ਵੀ ਹੋ ਸਕਦੀ ਆ ਬਾਕੀ ਸਮੇਂ ਨਾਲ਼ ਬਦਲ ਵੀ ਜਾਂਦਾ ਉਸ ਤੋਂ ਅੱਗੇ ਹਰ ਕਬੀਲੇ ਚ ਹਰ ਤਰਾਂ ਦੇ ਬੰਦੇ ਹੁੰਦੇ ਆ

  • @inderjitsingh893
    @inderjitsingh893 Рік тому

    🙏🙏🙏🙏🙏

  • @Kreatorisbackyt
    @Kreatorisbackyt Рік тому

    🙏🙏

  • @baljindersinghnahal6710
    @baljindersinghnahal6710 Рік тому +1

    🙏🙏🙏🙏🙏💕👍💕

  • @punjjaabdesh8659
    @punjjaabdesh8659 Рік тому

    ਬਾਬਾ ਜੀ ਪੰਜਾਬ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਹੁਣ ਤੱਕ ਦੇ ਇਤਿਹਾਸ ਬਾਰੇ ਕਿਹੜੀ ਕਿਤਾਬ ਪੜ੍ਹਨਯੋਗ ਆ ।
    ਕਿਰਪਾ ਕਰਕੇ ਦੱਸ ਦਿਓ , ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ 🙏🏻🙏🏻।

    • @balwindersandhu-mk8pi
      @balwindersandhu-mk8pi Рік тому

      ਪ੍ਰੇਮ ਸਿੰਘ ਹੋਤੀ ਮਰਦਾਨ

    • @akshbrar1074
      @akshbrar1074 6 місяців тому

      ​@@balwindersandhu-mk8piਕਿਤਾਬ ਦਾ ਨਾਂ ਕੀ ਆ

  • @lovepreetbrar8201
    @lovepreetbrar8201 Рік тому +1

    Brar vanshavali kitab
    Kitho milo te kisne likhia

  • @goldenpunjab5273
    @goldenpunjab5273 Рік тому

    baba mati ji bare vi video banao daroli kalan jalandhar jake

  • @aadeshbrar
    @aadeshbrar Рік тому +1

    Dr saab banda singh bahadur g wali gal jo tusi kahi v ess khandan de loak gye c … main jo paddeya v sirhind di ladayi vich 4000 de karib singh gye c. baba di madadd lyi , eh keh k gye c v asi sahibzadeyaan da badla laina wa

  • @jaswindersingh-qz5sx
    @jaswindersingh-qz5sx Рік тому

    Bhai sukhpreet Ji speekar de awaz ziada gujde aa clear awaz nahi aa rahi

  • @MSINGH-pu2xi
    @MSINGH-pu2xi Рік тому

    What about kuldeep brar who attacked darbar sahib

  • @Kreatorisbackyt
    @Kreatorisbackyt Рік тому +1

    Tussi Chaudhary Takhtmal Sidhubrar ji da zikar karna bhull gaye jo ki Sarai naga/Matte di sarai de 70 Pinda de Chaudhary Sige
    Ihna di haveli bich hi Bhai perumal jo ki Guru Angad dev ji de pita ji sann oh Munshi di nokri karde sann
    Bibi Bharai ji Chaudhary Takhtmal ji di saputri sann atte Guru angad dev ji di mooh boli bhen sann
    1526 bich Babur ne Sarai naga utte hamla keeta atte Takhtmal ji larde hoye shaheed ho gaye Parr guru sahab de parivar nu bachaya
    Guru sahab de parivar nu uss wele de Khadur sahib de Jagirdar Chaudhary Mehama khaira ji bhejeya jo ki una de kudam atte Bibi Bharai ji de sohre si

  • @jaswindersingh6137
    @jaswindersingh6137 Рік тому

    Singh saab ba mulahiza ba adab ik benti a k ranjit singh na akho baar baar
    Maharaja ranjit singh ya sher e Punjab akho
    Aap gi da daas
    Sher punjabi

  • @ParvinderSingh-lr9jy
    @ParvinderSingh-lr9jy Рік тому +1

    Barara dia gadaria bare bhee bolo.

  • @SukhjinderSingh-pz9hl
    @SukhjinderSingh-pz9hl Рік тому +1

    ਨਾਲੇ, ਸਿੱਖਾਂ ਵਿੱਚ ਜ਼ਾਤ,ਗੋਤ, ਵੰਸ਼ ਨਹੀਂ ਹੁੰਦਾ???ਸ਼ਾਇਦ ਉਹ ਸਿੱਖੀ , ਕੋਈ ਹੋਰ ਹੋਵੇਗੀ,ਮੇਰੀ ਜਾਣਕਾਰੀ ਘੱਟ ਹੈ ਲੱਗਦਾ😉

    • @AvtarSingh-wr8on
      @AvtarSingh-wr8on Рік тому +1

      ਗੋਤ ਹਿੰਦੂਆ ਦੇ ਹੁੰਦੇ ਨੇ
      ਸਿੰਘਾਂ ਦੇ ਨਹੀਂ

    • @SukhjinderSingh-pz9hl
      @SukhjinderSingh-pz9hl Рік тому

      @@AvtarSingh-wr8on ਇਹ ਉਂਝ ਤਾਂ ਵੱਡੇ ਵਿਦਵਾਨ ਬਣਦੇ ਨੇ,ਪਰ ਸਿੱਖੀ ਦੀ ਮੂਲ ਫਿਲਾਸਫੀ ਤੋਂ ਕੋਰੇ ਤਾਂ ਨਹੀਂ,ਪਰ ਛੁਪਿਆ ਗੁਪਤ ਏਜੰਡਾ ਪਾਲ ਰਹੇ,ਬਾਕੀ ਉਦੋਕੇ ਸਾਹਿਬ ਵਿਦਵਾਨ ਨੇ ਸਿਆਣੇ ਨੇ,ਉਹੀ ਸਿੱਖਾਂ ਦੀ ਵੰਸਾਵਲੀ ਦੱਸ ਸਕਦੇ ਨੇ 🙏

    • @Kreatorisbackyt
      @Kreatorisbackyt Рік тому +3

      Accha
      Te fer
      "Baitha Sodhi patshah ramdas satguru kahave"
      "Bhalle amardas gur tere teri upma tohe Bann aave"
      Guru sahab ne khud Aapdi got da Gurbani bich zikar keeta hai
      Sikhi samanta di gall kardi hai sikh da matlab sirf student hai atte student di sikhaya pranali bich zaat nahi hindi Parr unj te hundi hi hai

    • @ranyodhsingh2589
      @ranyodhsingh2589 Рік тому

      Do gotter kanya taze , daadak nanak jaan (apde daadkyan te naankya de got di kudi naal anandkaarj nahi krona )
      Jaat got de adhaar te kise tran de bitkare nu Sikhi ch thaan nahi got tan Maharaj satguran de naa naal v than than likhya mildya
      Mero to naao Gobind singh Sodi rai as khilona

    • @aadeshbrar
      @aadeshbrar Рік тому

      Bai gal goat di nhi , goat da hankaar v maada te goat di neech andronibghirna v maadi aa
      Eh gal itihaas de parpekh toon hoon karke kabila de hisaab naal dasseya wa
      Guru sahib g ne khud zafarnama ch kuon likhna c fer
      Eh ik pechan da tarika c

  • @sanamjot889
    @sanamjot889 Рік тому

    chawale jhooth na bol baba buda jiii mazhabi singh rangrete hye te baba kalyiana ji de baii san tusiiii live tv te mandeep singh vidyarthi nal vichar kr fr tenu mnage tusii guru sahib de hye te history nu todh mrodh k dsna kehra thde leyi bdi gal aaa waheguru bhala kre sachyai dasi hundi sub nu ajjj jehre koiii satsangi bni jna sarsa bale de pishe legeyioo a koiiii jesus pishe leguoo aa eh kde ni huna c bkiii holi holi sub nu pta lag jna ithas kina da sub nage hune holi holi

  • @jagdevsingh8259
    @jagdevsingh8259 Рік тому

    Goat jat privar de membran tak sabandh rakhda dharm nal nhi

    • @Kreatorisbackyt
      @Kreatorisbackyt Рік тому

      Guru sahab ne khud Zafarnama bich zikar keeta hai

  • @Ashokkumar-to9eo
    @Ashokkumar-to9eo Рік тому +3

    ਸ਼ਾਇਦ , ਤੁੰ ਇਤਿਹਾਸ ਦੀ ਪੜਚੋਲ ਨਹੀਂ ਕੀਤੀ, ਸਮਾਜ। ਨੂੰ ਗੁਮਰਾਹ ਨਾ ਕਰੋ , my Foot

    • @Kreatorisbackyt
      @Kreatorisbackyt Рік тому +5

      Sarde raho 🤣🤣

    • @Rajvir.S.Dhillon
      @Rajvir.S.Dhillon Рік тому

      @ਅਸ਼ੋਕ ਕੁਮਾਰ, ਤੇਰਾ ਕਮੈਂਟ ਪੜ੍ਹਕੇ ਗੁੱਸਾ ਨਹੀਂ ਤਰਸ ਆਉੰਦਾ ਹੈ। ਤੇਰਾ ਕਸੂਰ ਨਹੀਂ ਇਹ inferiority complex ਤੇਰੇ DNA ਵਿੱਚ ਹੀ ਹੈ।

    • @AmarjitSingh-vg9ji
      @AmarjitSingh-vg9ji Рік тому

      Jinna apna itihas kalpnik hove o Edda hi machhde ne 😂😂
      Machho mugla nu kudiya den waleo.
      Machho 😂😂😂😂😂😂

    • @Rajvir.S.Dhillon
      @Rajvir.S.Dhillon Рік тому +1

      @@AmarjitSingh-vg9ji 😄🙏🏻

    • @avtarsingh6618
      @avtarsingh6618 Рік тому

      Tu parrchol apni kar oye ghuseya ,,sadi gall shadd ,,

  • @allistow9241
    @allistow9241 Місяць тому

    Good

  • @taminderkour1400
    @taminderkour1400 Рік тому +1

    Waheguru ji 🙏❤

  • @jasvirsinghgrewal7883
    @jasvirsinghgrewal7883 Рік тому

    🙏🙏🙏🙏🙏