ਭੂਤਾਂ ਨੇ ਰਾਤੋ ਰਾਤ ਉਸਾਰਿਆ ਖੂਹ | ਜਾਣੋ ਸੱਚ | Taraksheel | Hamdard Tv

Поділитися
Вставка
  • Опубліковано 12 січ 2025

КОМЕНТАРІ • 1,3 тис.

  • @balwindercheema6033
    @balwindercheema6033 4 роки тому +109

    ਗੁਰੂ ਗ੍ਰੰਥ ਸਾਹਿਬ ਜੀ ਪਖੰਡ ਅਤੇ ਲੋਕਾਂ ਨੂੰ ਗਲਤ ਰਾਹੇ ਨਹੀ ਪਾਉਂਦਾ ਗੁਰਬਾਣੀ ਬਿਲਕੁੱਲ ਸਹੀ ਹੈ

    • @jontyrhodes4155
      @jontyrhodes4155 Рік тому +1

      Acha ji tusi chalde oh gurbani jo likhia ke avi galaan hii hai tuhade paley
      Tusi aavde saje hath white light kad ke vakhaao ...gurbani ch likhia hoya
      Bol karda ?

    • @arshpreetsingh835
      @arshpreetsingh835 Рік тому +1

      ਤੈਨੂੰ ਸੰਇਸ ਨੇ ਜਨਮ ਦਿੱਤਾ😂😂 ਜਿਹੜਾ ਸੂਰਜ ਦੇਖਦਾ ਉਹ ਤੇਰੇ ਤਰਕਸ਼ੀਲ ਵਾਲਿਆਂ ਨੇ ਬਣਾਇਆ 😂😂😂

    • @veer00123
      @veer00123 10 місяців тому

      ​@@arshpreetsingh835 ਕਿਆ ਬਾਤ ਹੈ 😂😂❤

  • @polasingh6018
    @polasingh6018 4 роки тому +67

    ਸਬ ਤੋਂ ਵੱਡੇ ਸਾਇੰਸਦਾਨ ਬਾਬਾ ਨਾਨਕ ਜੀ ਨੇ ਬਹੁਤ ਸਮੇਂ ਪਹਿਲਾਂ ਸਬ ਕੁੱਝ ਦੱਸ ਗਏ ਸੀ

    • @jontyrhodes4155
      @jontyrhodes4155 Рік тому +6

      Wah oh tere polyia putta
      Sadke tere yablu putt de
      Yabltian marn diyaan tuh wada aya
      Na Jesus, prohpet Mohammad, Krishna, socrates sare fudu hii si tera baba nanak jamaei c dharti baki fudu ah saare de saare
      Nanak toh pehla bahut pahunche hoye brahmgyani hoye dharti yabliya
      Mat mari gayi teri lagda mainu
      Khuu de daduia bahr nikal duniya wekhla

    • @Khalsa1699mrsingh
      @Khalsa1699mrsingh Рік тому

      ​@@jontyrhodes4155daffa ho nindka

    • @JagjitSingh-xd3ox
      @JagjitSingh-xd3ox 6 місяців тому

      Ehh mansik roti ne veer​@@jontyrhodes4155

    • @gurpreetkhokher243
      @gurpreetkhokher243 4 місяці тому

      ਤੂੰ ਵੀ ਕਿਸੇ ਗੰਦੀ ਨਾਲੀ ਦੇ ਕੀੜੇ ਤੋਂ ਘੱਟ ਨਹੀਂ ​@@jontyrhodes4155

    • @DharmpalDhammu-fm1xt
      @DharmpalDhammu-fm1xt 3 місяці тому

      ​@@jontyrhodes4155haa fuddu c das hun

  • @KulwinderSingh-lb3or
    @KulwinderSingh-lb3or 4 роки тому +38

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਵੱਡਾ ਕੋਈ ਤਰਕਸੀਲ ਨਹੀ ।

  • @kindalitt5594
    @kindalitt5594 4 роки тому +149

    ਭੂਤਾਂ ਨਹੀਂ ਹਨ ਪਰ ਬਾਣੀ ਹੈ ਸਦਾ ਰਹੂਗੀ

    • @Amansingh-yz1dr
      @Amansingh-yz1dr 4 роки тому +8

      Gurbani v bhoot Pret nu nahi mandi.. asal ch gurbani ne bhoot Pret insan vichale gande vikara'n nu keha hai ..
      Hankaar
      Dwesh
      Wasna
      Moh
      Lobh
      Eh sab bhoot Pret hi ne

    • @navdeepsran5490
      @navdeepsran5490 4 роки тому +1

      @@Amansingh-yz1dr bilkul right bro.. Koi bhoot pret ni hunda.. Bnda hi aa sabh kuchh..

    • @sukhbirsingh9393
      @sukhbirsingh9393 4 роки тому +4

      @@Amansingh-yz1dr nahi tu galat hai bro waheguru rb ne bahut sare creations banaye ne jo sadiya ankha to ohle ne par waqt waqt te apni present show karde ne..ehna loka di gall chad eh gurbani to todhan wale lok ne ehnu pucho banda marda kyu hai te ohde saah kis tarah chalde ne kehri energy hai jo insan nu chala rahi hai paida te marda kiwe hai eh sari duniya te universe kisne banayi hai?? awe kise de v magar nahi lag jaaida gurbani padho te vicharo

    • @rupindersingh5905
      @rupindersingh5905 4 роки тому +2

      @@Amansingh-yz1dr "GURBANI" VICH V BHOOT BAARE LIKHEYA JI, TE EH BHOOT ASALI HUNDE NE. " GURBANI" NU PADHKE VICHAR KE PHIR PTA CHLDA JI

    • @pakehollandvalepitbulllove8313
      @pakehollandvalepitbulllove8313 4 роки тому +1

      Hundiaa ne phut pret zin people shedo

  • @malkitsingh1250
    @malkitsingh1250 4 місяці тому +4

    ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @kindalitt5594
    @kindalitt5594 4 роки тому +154

    ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਨੇ ਦੱਸੇਂ ਪਾਤਸ਼ਾਹੀਆਂ ਦੀ ਜੋਤ ਆ

    • @dappyog8966
      @dappyog8966 4 роки тому +2

      Salya 35 ja 10

    • @rdeepsingh4839
      @rdeepsingh4839 4 роки тому

      @@dappyog8966 salia 35 ki a

    • @Hardeep-eh6hd
      @Hardeep-eh6hd 4 роки тому

      @@dappyog8966 ki salya

    • @dappyog8966
      @dappyog8966 4 роки тому +3

      R deep Singh salya Guru Granth Sahib 10 gurua de jot Kida hoi jad 35 maha purkha de bani vich add a,

    • @dappyog8966
      @dappyog8966 4 роки тому +1

      gangster gang oye salya Guru Granth Sahib vich 35 mahapurkha de bani a fer10 jnya de jot kive ho gee

  • @lovybhullar7758
    @lovybhullar7758 Рік тому +4

    ਬਿਲਕੁਲ ਸੱਚ ਕਿਹਾ ਵੀਰ ਜੀ ਨੇ ਵਹਿਮ ਨੇ ਲੋਕਾ ਨੂੰ ਹੋਰ ਕੁਛ ਨਹੀਂ

  • @hypergamer7313
    @hypergamer7313 4 роки тому +35

    ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਜੋਤ ਹੈ ਜੀ

  • @chetanphotography9473
    @chetanphotography9473 Рік тому +10

    ਅਜ ਦੇ ਟਾਈਮ ਚ ਸਬ ਤੋ ਵੱਡਾ ਬੰਦਾ ਭੂਤ ਹੈ 🙏🏻

  • @HR18vlogz
    @HR18vlogz 3 роки тому +26

    ਗੁਰੂ ਗ੍ਰੰਥ ਸਾਹਿਬ ਵੀ ਚਮਤਕਾਰ de ਖਿਲਾਫ ne ਸਭ ਕੁਦਰਤ ਨੂੰ ਹੀ ਦਰਸਾਇਆ ਹੈ

    • @tejwindersingh7093
      @tejwindersingh7093 2 роки тому +1

      Kadar di kudrat gurbani vich kinu keha gya pta kadar parmatma nu keha gya parmatma di bnai hoyi kudrat a

    • @Hakikat-x8k
      @Hakikat-x8k 2 роки тому

      ਇਹਨੂੰ ਕੰਜ਼ਰ ਨੂੰ ਮੇ ਦਿਖੁਣਾ ਭੂਤਾ ਇਹ ਮੇਰੇ ਨਾਲ ਗੱਲ ਕਰੇ

    • @Hakikat-x8k
      @Hakikat-x8k 2 роки тому

      ਇਹਨੇ ਮੇਰੀ ਗੱਲ ਦਾ ਜਵਾਬ ਅੱਜ ਤਕ ਨਹੀ ਦਿੱਤਾ

  • @RajKumar-yf8zc
    @RajKumar-yf8zc 4 роки тому +73

    ਜਿਸ ਤੰਨ ਲਾਗੇ ਸੋ ਹੀ ਜਾਣੇ

    • @godblessingforyou
      @godblessingforyou 4 роки тому +2

      Sara kuch hunda g

    • @balwantdhindsa6479
      @balwantdhindsa6479 4 роки тому +4

      kus ni hunda moorkho

    • @Gurinderkhangura021
      @Gurinderkhangura021 4 роки тому

      Koi koi agle da name kime ds denda kine bache ne oh kime ds dende ne jado k appa fast time mily hunde ha os no a nhi smj lagda a kime ds dende aa

    • @manvindermani7751
      @manvindermani7751 4 роки тому +1

      Manjit Ji ek kam kreo ek note laijieo jebh vch pa k te osnu kheo k osda number dsde??

    • @pubggost7535
      @pubggost7535 4 роки тому

      Sabb kuz hai sansaar kive chlda gher chlauna hove ta hath khre ho jande ne dunia chlaundi aa koi ta power hai falla ch rass narial ch panni eda hi kai cheeza jo aapa nhi kr skde koi ta power hai jo krdi aa

  • @RanjitSingh-rk7lg
    @RanjitSingh-rk7lg 4 роки тому +53

    ਇਹ ਬਹੁਤ ਸਿਆਣਾ ਲਗਦਾ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਰਾਮਾਤ ਦੀ ਆਸ ਰੱਖਦਾ, ਮਹਾਂਮੂਰਖ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਹੈ ਇਹ ਬੰਦਾ। ਇਸਾਈਆਂ 'ਚ ਜਾ ਕੇ ਕਰੇ ਪ੍ਰਚਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਧ ਕੋਈ ਤਰਕਵਾਦੀ ਨਹੀਂ ਹੈ।

    • @gurjeetsidhu2574
      @gurjeetsidhu2574 4 роки тому +2

      ehdi boot bali gal ta sahi aa but ehnu murkh nu guru granth sahib ji bare pta hi nahi ki guru granth sahib ji ne koi kramat bare ni kiha guru granth sahib ji di ek ek gal rehndi duniya tak sachi rahegi

    • @manvindermani7751
      @manvindermani7751 4 роки тому

      Hmm y dr.kavoor jihna ne sbto pehla tarksheel da mudh bnya c ohna ne kite v sikh dharm bare nahi kiha.baki sb dhrma de pakhnd da prdafash krya c dr T kavoor 1947 to pehla de es kmm ch ohna dia books punjabi ch v translate ne jrur pdho sare..

  • @jagdevbrar9392
    @jagdevbrar9392 4 роки тому +6

    ਬਹੁਤ ਵਧਿਆ ਮਾਸਟਰ ਰਜਿੰਦਰ ਭਦੌੜ ਜੀ

  • @KuldeepSingh-wl5ce
    @KuldeepSingh-wl5ce 4 роки тому +23

    ਹਰ ਉਹ ਖੋਜਾ ਜੋ ਅੱਜ ਹੋ ਰਹੀਆਂ ਹਨ
    ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾਂ ਤੋ
    ਦਰਜ ਹਨ
    ਸਦੀਆਂ ਪਹਿਲਾਂ ਹੀ ਗੁਰੂਆਂ ਨੇ ਲਿਖ ਦਿੱਤਾ ਸੀ

    • @JatinderSingh-nu7jy
      @JatinderSingh-nu7jy 2 роки тому +4

      Kehdi research Guru Granth Sahib vich pehla hi likh ditti c jo hun hoyi a ik research da naa das deo kyun jhooth bolna band karo Guru Granth Sahib ton sikho pls gappan na maro

    • @bikarsingh518
      @bikarsingh518 2 роки тому

      @@JatinderSingh-nu7jy guru granth vich likhiya hoya pett de vich agg hundi bachha putha lamkda pett vich jo ajj ultra sound rahi sahi sabit hoya odo kehda ultrasound si guru sahib ne 400 -500 saal pehla dass ditta si rotti nu agg saad di hai te malmooter banudi hai

    • @bantysood
      @bantysood 6 місяців тому

      ਗੁਰੂ ਗ੍ਰੰਥ ਸਾਹਿਬ ਵੀ ਚਮਤਕਾਰ ਖਿਲਾਫ ਸਭ ਕੁਦਰਤ ਨੂੰ ਹੀ ਦਰਸਾਇਆ ਹੈ

    • @5sta48
      @5sta48 4 місяці тому

      ​@@JatinderSingh-nu7jyਪਤਾਲਾ ਪਤਾਲ ਲੱਖ ਅਕਾਸ਼ਾਂ ਅਕਾਸ਼

    • @JatinderSingh-nu7jy
      @JatinderSingh-nu7jy 4 місяці тому

      @@KuldeepSingh-wl5ce bai ji eh gapp a sikh kehnde Guru Granth Sahib vich likia Christian kehnde bibles ch likia muslim kehnde kuran sharif ch likhia thuhade warge anpad lane ne Granth sahib padia v nahi hunda bus bakwas kar dena

  • @satbirsingh4626
    @satbirsingh4626 4 роки тому +56

    ਤੁਸੀ ਗੁਰਬਾਣੀ ਨੂ ਮਨੋ ਜ਼ਾ ਨਾ ਮਨੋ ਇਸ ਨਾਲ ਕੋਈ ਫਰਕ ਨਈ ਪੈਂਦਾ ਪਰ ਤੁਸੀਂ ਗੁਰੂ ਨਾਨਕ ਸਾਹਿਬ ਜੀ ਤੋ ਵਡੇ ਤਰਕ ਸ਼ੀਲ ਨਹੀ,,,ਓਨਾ ਨੇ ਸੂਰਜ ਵਲ ਨੂ ਪਾਣੀ ਪਾਣ ਜ਼ਾ ਹੋਰ ਕਈ ਤਰਾ ਦੇ ਢੰਡ ਪਖਡ ਦਾ ਖਨਡੰ ਨ ਕੀਤਾ,,,,,ਪਰ ਲਖ ਪਾਤਾਲ ਲਖ ਅਕਾਸ਼,,, ਤੇ ਧਰਤੀ ਹੋਰ ਪਰੇ ਹੋਰ ਹੋਰ ਦਾ ਗਿਆਨ ਦਿਤਾ ਹੈ । ਜੋ ਅੱਜ ਦੇ ਜੁਗ ਵਿਚ scientifically correct ਆ ,,,,ਪਰ ਤੁਸੀ ਤਾ ਹਰ ਇਕ ਚੀਜ ਦਾ ਖਨਡੰ ਨ ਕਰੀ ਜਾਨੇ ਓਂ। ਪੰਜਾਬ ਦੀ ਧਰਤੀ ਤੇ ਪਿਆਰ ਵੰਡੋ ਨਾ ਕੇ ਭੁਲੇਖਾ

    • @SatpalSingh-ms3hq
      @SatpalSingh-ms3hq 4 роки тому +2

      Bilkul sahi keha.

    • @harrybrar4960
      @harrybrar4960 4 роки тому +2

      You are right.

    • @NISHANATV
      @NISHANATV 4 роки тому +4

      ਇਹ ਲੋਕ ਗੁਰੂ ਨਾਨਕ ਪਾਤਸ਼ਾਹ ਵੇਲੇ ਵੀ ਉਹਨਾਂ ਨਾਲ ਪੰਗੇ ਲੇਂਦੇ ਸੀ ਤੇ ਅਜੇ ਵੀ ਇਹ ਲੋਕ ਸਿਖਾਂ ਦਾ ਗੁਰੂ ਤੋਂ ਵਿਸ਼ਵਾਸ਼ ਖਤਮ ਕਰਨਾ ਚਾਹੁੰਦੇ ਆ ਪਰ ਕੋਈ ਗੱਲ ਨਹੀ ਕਰੋਨਾ ਬਿਮਾਰੀ ਇਹਨਾਂ ਕਰਕੇ ਹੀ ਭੇਜੀ ਪਰਮਾਤਮਾ ਨੇ ਭੱਜ ਲੈਣ ਇਹ ਵੱਡੇ ਤਰਕਸ਼ੀਲ
      ua-cam.com/video/OvRZV6YnL1w/v-deo.html

    • @GurpreetKaur-so3zx
      @GurpreetKaur-so3zx 4 роки тому +3

      ਇਹ ਅੱਜ ਦੇ ਜੁਗ ਦੇ ਿਸੱਧ ਆ

    • @Anysollovejeetsirclasses
      @Anysollovejeetsirclasses 4 роки тому

      It was good experience....& Onna ne bass humanity lyii sahi humanity diyaa gallaan nu spread kitta. Naa ki kisse v religion lyii.. ya koii jgaha ya temples de layiiiiiiii.
      Assii logg hii uss cheej nu kitho da kithe le gye..
      parmeshwar ikk a te bass ikko hi rehna a hamesha saari duniyaa daa.
      Baaki assi Insaan bass apne experiences share karr sakde a ikk dujje naal .. ya gallaan nu sikhh k agge dusrya nu sikhaa sakde aa..

  • @SamajikMuddeChannel
    @SamajikMuddeChannel 3 роки тому

    ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਮੂਰਖਤਾ
    ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਨਣਾ ਬਹੁਤ ਮਾਨ ਵਾਲੀ ਗੱਲ ਆ

  • @ਸੁਖਦੇਵਸਿੰਘਸੁਖਦੇਵ

    ਇਸ। ਆਦਮੀ ਦੀ ਆ।।ਸਾਰੀਆ‌‌। ਗੱਲਾਂ ਠੀਕ ਹਨ ਪਰ ਗੁਰੂ ਬਾਣੀ ਤੇ ਅਮਲ ਕਰਨ ਦੀ ਲੋੜ ਹੈ ਇਸ ਨੂੰ

    • @Neverforget_1984a
      @Neverforget_1984a 4 роки тому

      ua-cam.com/video/tTkVG0zoWpU/v-deo.html

    • @unrulyfalcon8739
      @unrulyfalcon8739 4 роки тому +2

      Bani is good but not always required.
      Moral values and generous attitude can be achieved even without Bani.
      Religious scriptures are meant to guide human beings but unfortunately, interpretation of such holy scriptures is prevailing in our society. Saffron Terrorism and pandit puna is one of the epic example. Same thing is also being done by Babas in Gurudwaras.
      We have to be practical.

  • @didarsingh7599
    @didarsingh7599 Рік тому +1

    ਸਤਿਗੁਰੂ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿੱਖ
    ਹਰਿ ਕਰਤਾ ਆਪਿ ਮੂਹਹੁ ਕਢਾਏ " 6:30

  • @bhaikirpalsinghbhaihardial511
    @bhaikirpalsinghbhaihardial511 4 роки тому +70

    ਬਾਣੀ ਵਿੱਚ ਲਿਖਿਆ ਏ ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ

    • @Neverforget_1984a
      @Neverforget_1984a 4 роки тому +1

      Ryt bro

    • @GurpreetSingh-yi8ic
      @GurpreetSingh-yi8ic 4 роки тому

      Tusi vekhi aa singh saab ਭੂਤ ਪ੍ਰੇਤ

    • @Neverforget_1984a
      @Neverforget_1984a 4 роки тому +2

      @@GurpreetSingh-yi8ic veer ji guru granath sahib vich likhyaa a asi khai ja na nhi Sadi bani vich Jo a sab Sach aaa

    • @mrbk6515
      @mrbk6515 4 роки тому +1

      @@Neverforget_1984a pher neki nu sunio 😮 oh v khcuh keh reha jo bani ch likhia .. oh v sach mande tusi ?

    • @Neverforget_1984a
      @Neverforget_1984a 4 роки тому

      @@mrbk6515 veer phla tu DS tu bhoot mnda hunde aa

  • @tejisingh1430
    @tejisingh1430 4 роки тому +19

    ਜੇ ਭੂਤ ਪਰੇਤ ਨਹੀਂ ਹੁੰਦੇ , ਫੇਰ ਤਾਂ ਗੁਰਬਾਣੀ ਚ ੲਿਹ ਲਫਜ ਲਿਖਣਾ ਜਰੂਰੀ ਹੀ ਕਿੳੁਂ ਸਮਝਿਅਾ ਮਾਲਕ ਨੇ,

    • @JatinderSingh-nu7jy
      @JatinderSingh-nu7jy 3 місяці тому

      @@tejisingh1430 veer ji tusi bani pado bilcul likhia bhoot betala par oh kis since vich likhia ode te gour karo Mein khud sikh a par dasm di banni nu Mein theek nahi man da ?kyun ode vich likhia jnani te yakeen na karo par sade peo ne kiha so kyun manda akhiye jis jamme rajjan ,, par ode ulat dasam kehnda raje da gulam c rani da dil a gya raja time ghat dinda c rani nu kyun ranian jada c fer rani ne yarri la lye os gulam munde nal fer raje de jasoos ne fad lye raidan paunde ta es karke jnanni jaat te yakeen na karo tusi daso mera peo sach kehnda ja dasam Granth jo nirra jhooth a? Bai ji je tusi meri gal nal sehmat nahi Mein thuhanu dasam da panna das daunga tusi khud pad leo je Mein galat hoya Mein apne peo da putt nahi

  • @ghumanfamily1
    @ghumanfamily1 4 роки тому +109

    ਇੱਕ ਇੱਕ ਗੱਲ ਸਹੀ ਕਹੀ ਹੈ ਜੀ ਇਸ ਬੰਦੇ ਨੇ | ਕੋਈ ਭੂਤਾਂ ਨਹੀਂ ਅਤੇ ਕਿਸੇ ਵੀ ਧਰਮ ਗਰੰਥ ਨੂੰ ਮੱਥਾ ਟੇਕਣ ਜਾਂ ਪੜਨ ਸੁਣਨ ਕੁਝ ਫਰਕ ਨਹੀਂ ਪੈਂਦਾ ਜਿੰਨਾ ਚਿਰ ਅਸੀਂ ਉਹ ਗ੍ਰੰਥਾਂ ਚ ਲਿਖੀਆਂ ਗੱਲਾਂ ਤੇ ਅਮਲ ਨਹੀਂ ਕਰਦੇ |

    • @dalveersingh4862
      @dalveersingh4862 4 роки тому +1

      by

    • @Amitoj-170
      @Amitoj-170 4 роки тому +1

      ਬਿਲਕੁਲ ਸਹੀ ਗਲ ਹੈ

    • @RanjitSingh-im5os
      @RanjitSingh-im5os 4 роки тому +6

      ਫਰਕ ਤਾਂ ਪੈਂਦਾ ਭਰਾਵਾ। ਮੱਥਾ ਟੇਕਣ ਵਾਲੇ ਦੀ ਜੇਬ ਹਲਕੀ ਹੋ ਜਾਂਦੀ ਆ ਤੇ ਮੱਥਾ ਟਿਕਵਾਉਣ ਵਾਲਿਆਂ ਦੀਆਂ ਜੇਬਾਂ ਤਾਂ ਕੀ ਬੈਂਕ ਬੈਲੈਂਸ ਭਾਰੀ ਹੋਈ ਜਾਂਦੇ ਆ।

    • @sukhwindersukhi8301
      @sukhwindersukhi8301 4 роки тому +1

      ਤੇਰੀ ਭੈਣ ਦੀ ਫੁਦੀ 🐕 ਸਾਲਿਆਂ ਬੜਬਾਲਾ ਆਪਣੀ ਮਾਂ ਦੇ ਪਿਛੇ ਦੀ ਤੂੰ ਮਾਮਾ ਲਗਦੈ

    • @sukhwindersukhi8301
      @sukhwindersukhi8301 4 роки тому

      ਅਵਤਾਰ ਗੁਮਾਨ ਹੈ ਇਹ ਵੀ ਸ਼ਬਦ ਨੇ ਪੜਨ ਨਾਲ ਫਰਕ ਪੈਂਦਾ ਤੇਰੇ ਦਿਮਾਗ 🧠 ਵਿਚ ਈਰਖਾ ਜਾਗੀ। ਹੈ ਇਹ ਵੀ ਸ਼ਬਦ ਨੇ ਗਲਤੀ ਹੋ ਗਈ ਵੀਰੇ ਸ਼ੋਰੀ। ਮੈਨੂੰ ਮੁਆਫ ਕਰਦੋ। ਇਸ ਕਰਕੇ ਗੁਰੂ ਕਹਿੰਦੇ ਹਨ ਸ਼ਬਦ ਗੁਰੂ। ਸੁਰਤ ਧੁਨ ਚੇਲਾ ।

  • @RamSingh-be3rt
    @RamSingh-be3rt Рік тому +3

    ਨਾ ਮੈਂ ਸ੍ਵਰਗ ਦਾ ਲਾਲਚ ਦੇਂਦਾ ਹਾਂ ਨਾਂ ਮੈਂ ਨਰਕ ਦਾ ਡਰ ਤੇ ਨਾ ਮੈਂ ਆਤਮਾ ਪ੍ਰਮਾਤਮਾ ,ਭੁਤਾਂ ਦੀ ਹੌਂਦ ਦਾ ਦਾਅਵਾ ਕਰਦਾ ਹਾਂ
    ਮਹਾਤਮਾ ਬੁੱਧ

  • @jagdishsingh9965
    @jagdishsingh9965 4 роки тому +7

    ਜੋ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਉਸ ਤੇ ਹਰ ਸਿੱਖ ਯਕੀਨ ਕਰੇ ਕੲੀ ਕੋਟਿ ਭੂਤ ਪ੍ਰੇਤ ਸੂਕਰ ਮਿ੍ਗਾਚ ਸੁਖਮਨੀ ਸਾਹਿਬ ਜੀ ਬਾਣੀ ਵਿੱਚੋਂ ਹੈ ਸਭ ਕੁਝ ਪਰ ਸੱਚੇ ਗੁਰੂ ਗ੍ਰੰਥ ਸਾਹਿਬ ਜੀ ਇਸ ਦਾ ਇਲਾਜ ਵੀ ਕਰਦੇ ਹਨ

    • @makhansingh1214
      @makhansingh1214 2 місяці тому

      Eh Jo band bol riha 30...35..saal ton kina smjdar aaa ,,,,,antt smey ,,fer ohda Naa lenge Ney maff kreyo g anjaa n budhi nu🙏🙏🙏🙏।

  • @malkitsingh1250
    @malkitsingh1250 4 місяці тому

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ।

  • @sukhwindersukhi8301
    @sukhwindersukhi8301 4 роки тому +62

    ਡਾਕਟਰ ਬਾਸੂ ਦੇਵ ਜਿਹੜੇ ਅੰਮ੍ਰਿਤਸਰ ਸਰੋਵਰ ਵਿੱਚ ਨਹਾ ਕੇ ਠੀਕ ਹੋਇਆ ਨਾਸਾ ਦਾ ਸਾਇੰਸਟਿਸਟ ਸੀ। ਕੈਂਸਰ ਠੀਕ ਹੋਇਆ

    • @navdeepsran5490
      @navdeepsran5490 4 роки тому +1

      Ahahahahahah

    • @manjotsinghsidhu844
      @manjotsinghsidhu844 4 роки тому +1

      Very much

    • @jagdishsingh9965
      @jagdishsingh9965 4 роки тому +2

      ਵੀਰ ਜੀ ਬਿਲਕੁਲ ਸਹੀ ਕਿਹਾ ਆਪ ਜੀ ਨੇ ਉਸ ਸਾਇੰਸਦਾਨ ਨੂੰ ਅਮਰੀਕਾ ਵਰਗੇ ਦੇਸ਼ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਊਹ ਠੀਕ ਹੋ ਗਿਆ ਇਸ ਤਰ੍ਹਾਂ ਦੀਆਂ ਹਜ਼ਾਰਾਂ ਸਾਖੀਆਂ ਹਨ ਪਰ ਇਹਨਾਂ ਨੇ ਇੱਕੋ ਹੀ ਪਾਠ ਪੜਿਆ ਹੈ ਕਿ ਅਸੀਂ ਸੱਚੇ ਹਾਂ ਦੁਨੀਆਂ ਪਾਗਲ ਹੈ

    • @sukhwindersukhi8301
      @sukhwindersukhi8301 4 роки тому +2

      @@jagdishsingh9965 ਹਾਂ ਵੀਰੇ 👍 ਸੈਦੇਵਾਲਾ ਵੀ ਗੁਰੂ ਅਮਰਦਾਸ ਜੀ ਦਾ ਜੁੱਤੇ ਸਾਹਿਬ ਹੈ। ਉਹ ਅੱਜ ਵੀ ਹਜਾਰਾਂ ਬੰਦੇ ਠੀਕ ਹੁੰਦੇ ਹਨ ਜੋ ਦਿਮਾਗੀ ਤੌਰ ਤੇ ਬੋਲੇ ਕਮਲੇ ਹੁੰਦੇ ਨੇ। ਸੰਤ ਬੱਛੋਆਣਾ ਗਾਓਂ ਆ ਦੀ ਸੇਵਾ ਕਰਦੇ ਸੀ ਜਦੋਂ ਅਸੀਂ ਚਰੀ ਵੱਡਣ ਪਿਡਾਂ ਵਿੱਚ ਜਾਂਦੇ ਸੀ ਮੇਰੇ ਨਾਲ ਦੇ ਮੁੰਡੇ ਨੂੰ ਸ਼ੂਗਰ ਸੀ ਇਕ ਪਿੰਡ ਜਲੇਬੀਆਂ ਦਾ ਲੰਗਰ ਸੀ ਉਹ ਨੂੰ ਸੰਤ ਕਹਿੰਦੇ ਜਲੇਬੀਆਂ ਸਕ ਭਗਤਾ ਉਹ ਕਹਿੰਦਾ ਮੈਨੂੰ ਸ਼ੂਗਰ ਹੈ ਮੈ ਨਹੀਂ ਖਾਣੀਆਂ ਸੰਤਾਂ ਦਾ ਬਚਨ ਸੀ ਤੂੰ ਖਾ ਲੈ ਇਸ ਨਾਲ ਤਾਂ ਤੇਰਾ ਸ਼ੂਗਰ ਠੀਕ ਹੋਣਾ ਉਹ ਅੱਜ ਵੀ ਠੀਕ ਹੈ। ਉਹ ਇਸ ਤੋਂ ਬਾਅਦ ਰੱਜ ਕੇ ਮਿਠਾ ਖਾਂਦੇ ਸ਼ੂਗਰ ਸਾਗਰ ਸਭ ਠੀਕ 👌 👌

    • @sandhu6925
      @sandhu6925 4 роки тому

      @@sukhwindersukhi8301 ਜੋੜਾਂ ਸਾਹਿਬ ਹੁੰਦਾ ਵੀਰੇ

  • @harjit_singh.12345
    @harjit_singh.12345 2 роки тому +1

    ਬਿਲਕੁਲ ਸਹੀ ਕਿਹਾ ਰਜਿੰਦਰ ਭਦੌੜ

  • @paramsidhu7961
    @paramsidhu7961 4 роки тому +42

    23ਸਾਲ ਹੋ ਗ ਏ ਆਪਣਾ ਘਰ ਬਣਾਏ ਨੂੰ ,ਅਜ ਤਕ ਕੋਈ ਦੀਵਾ ਬਤੀ,ਧੂਫਜਾਂ ਪਾਠ ਨਹੀਂ ਕੀਤਾ ,ਕਦੇ ਕੋਈ ਭੂਤ-ਪਰੇਤ ਨਹੀਂ ਆਇਆ।ਅਜ ਤਕ ਕੋਈ ਸੁਖਣਾ ਨਹੀਂ ਸੁਖੀ।ਮਿਹਨਤ ਕੀਤੀ ਹੈ,ਜਿਹੜਾ ਕੰਮ ਹੋ ਗਿਆ ਠੀਕ ਨਹੀਂ ਨਾ ਸਹੀ।

    • @HarjinderSingh-pt2ln
      @HarjinderSingh-pt2ln 4 роки тому +3

      @Davinder Kumar ryt

    • @AvtarSingh-xd3xh
      @AvtarSingh-xd3xh 4 роки тому +2

      Param Sidhu 👍🏻👍🏻

    • @AvtarSingh-xd3xh
      @AvtarSingh-xd3xh 4 роки тому

      Davinder Kumar kismat daa matlab ds sakde ho taan jarur dasio ji

    • @shanky628
      @shanky628 4 роки тому

      @Davinder Kumar yar agar Sai rea sab ta kismat da Naam de ta yaar eho ji koi cheej ni hundi aas kisi vi cheej te Na rakho kam karo bas aapda

    • @sunnywrainch3151
      @sunnywrainch3151 4 роки тому

      @Davinder Kumar bilkul right kehya vir tusi ..

  • @NabiMuhmad
    @NabiMuhmad 11 годин тому

    ਸਲਾਮ ਜੀ ਤੁਹਾਨੂੰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ

  • @NarinderSingh-oo9oy
    @NarinderSingh-oo9oy 4 роки тому +15

    ਜਦੋ ਬੰਦਾ ਰੱਬ ਨੂੰ ਅ ਆਕੇ ਟੱਬ ਦਸਦਾ ਓਹੋ ਟਾਈਮ ਬੰਦੇ ਦਾ ਰਕਾਨੇ ਹੁੰਦਾ ਐਂਡ ਆਂ 🙏👍

  • @manpreetmann1302
    @manpreetmann1302 4 роки тому +8

    ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ ਤਾਂ ਬੰਦਾ ਨਹੀਂ ਤੁਸੀਂ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kpsingh8323
    @kpsingh8323 4 роки тому +23

    ਚਮਤਕਾਰ ਤੋਂ ਤਾਂ ਰੋਕਿਆ ਸੀ ਗੁਰੂ ਜੀ ਨੇ। ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕੀ ਜਾਂਦੇ ਨੇ ਪੜ੍ਹਦੇ ਹੈਨੀ

  • @malkitsingh1250
    @malkitsingh1250 4 місяці тому

    ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ

  • @yenkyboy4896
    @yenkyboy4896 4 роки тому +7

    ਜੇ ਦਿਨ ਹੈ ਤਾਂ ਰਾਤ ਵੀ ਹੈ
    ਜੇ ਧੁੱਪ ਹੈਂ ਛਾਂ ਵੀ ਹੈ ਰਾਮ ਸੀ ਤੇ ਰਾਵਣ ਵੀ ਸੀ
    ਮਨੋ ਜਾਂ ਨਾਂ ਮਨੋ ਇਸ ਦੁਨੀਆਂ ਵਿੱਚ ਸਬ ਕੁਜ ਹੈ
    ਜੇ ਰੱਬ ਹੈ ਤਾਂ ਭੂਤ ਵੀ ਹੋ ਸਕਦੇ ਨੇ
    ਬਾਕੀ ਚਮਤਕਾਰ ਵਾਲੀ ਗੱਲ ਵੀ ਸੱਚ ਹੈ ਚਮਤਕਾਰ ਵੀ ਹੁੰਦੇ ਨੇ
    ਸਵਾ ਲੱਖ ਨਾਲ ਇੱਕ ਕਿਵੇਂ ਲੜ ਸਕਦਾ
    ਰਾਕਸਖ ਨੇ ਪੱਥਰ ਸੁਟਿਆ ਸੀ ਜੋ ਸ੍ਰੀ ਗੂਰੂ ਨਾਨਕ ਦੇਵ ਜੀ ਨੇ ਹੱਥ ਨਾਲ ਰੋਕ ਲਿਆ ਸੀ
    ਗੁਰੂ ਨਾਨਕ ਦੇਵ ਜੀ ਦੇ ਮੁੱਖ ਤੇ ਸੱਪ ਨੇ ਛਾਂ ਕੀਤੀ ਸੀ
    ਮੱਕਾ ਮਦੀਨਾ ਘੁੰਮਾ ਦਿੱਤਾ ਸੀ ਹੋਰ ਵੀ ਬਹੁਤ ਕੁਜ ਹੈ
    ਆਪ ਸਬ ਵੀ ਜਾਣਦੇ ਹੋ .

  • @Varinder-yb9gm
    @Varinder-yb9gm 4 роки тому +16

    ਸਭ ਤੋ ਪਹਿਲਾ ਤਾ ਜੇ ਇਹ ਗੁਰਬਾਣੀ ਨੂੰ ਨਹੀ ਮੰਨਦਾ ਗੁਰੂ ਪੀਰਾ ਨੂੰ ਨਹੀ ਮੰਨਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਮੰਨਦੇਾ ਤਾ ਇਹ ਆਪ ਆਪਣੇ ਨਾਮ ਨਾਲ ਸਿੰਘ ਸ਼ਬਦ ਦੀ ਵਰਤੋ ਕਿਉ ਕਰਦਾ

    • @shergill1855
      @shergill1855 4 роки тому

      ਸਹੀ ਗਲ ਆ ਜੀ

    • @AvtarSingh-xd3xh
      @AvtarSingh-xd3xh 4 роки тому

      Varinder 1313 Gurubani te Guru Granth sahab ji nu manan wala Pira nu quion mane

    • @berationalist4009
      @berationalist4009 4 роки тому

      ਰਜਿੰਦਰ ਭਦੌੜ ਦੇ ਨਾਮ ਨਾਲ ਜਾਣੇ ਜਾਂਦੇ ਹਨ । ਇਹ ਚੈਨਲ ਵਾਲਿਆਂ ਨੇ ਲਿਖਿਆ ਹੈ।

  • @gurcharansinghgill8093
    @gurcharansinghgill8093 4 роки тому +10

    ਵਾਹਿਗੁਰੂ ਜੀ ਇਹਨਾਂ ਭਰਾਵਾਂ ਦੇ ਨਾਲ ਬਹਸ ਕਰਨ ਦਾ ਕੋਈ ਬਹੁਤਾ ਲਾਭ ਨਹੀਂ ਹੈ ਜੀ।

    • @jontyrhodes4155
      @jontyrhodes4155 Рік тому

      Acha ji tusi bhoot ya rab vekhiya ?
      Evidence bhej deo mainu aap UA-cam teh upload kara gey te ameer ho jawage
      Bol ah maidaan wich ?
      Bol hai jigra ?
      Ke fokey fenter marijaane sari umar

  • @HarwinderSingh-lu5nr
    @HarwinderSingh-lu5nr 3 роки тому +1

    ਬਾਬੇ ਗੁਰੂ ਘਰ ਬੈਠੇ ਗੁਰੂ ਬਾਣੀ ਦੇ ਰੇਟਾਂ ਮਰੀ ਜਾਂਦੇ ਹਨ

  • @rashpalsinghchangera2843
    @rashpalsinghchangera2843 4 роки тому +7

    ਬਿਲਕੁਲ ਸੱਚ ਬੋਲ ਰਹੇ ਰਜਿੰਦਰ ਭਦੌੜ ਜੀ

  • @123hp5
    @123hp5 4 роки тому

    ਭੂਤ ਹੁਦੇਆ ੲਇਹਦੀ ਕੱਲੇ ਉੱਲੂ ਦੀ ਭਕਾਈ ਤੇ ਜਕੀਨ ਕਰੀਏ

  • @melasinghmander9779
    @melasinghmander9779 4 роки тому +28

    ਗਿਆਨ ਨੂੰ ਨਾਂ ਮੰਨਣ ਨਾਲ ਗਿਆਨ ਗੁਰੂ ਗੁਰਬਾਣੀ ਨੂੰ ਕੋਈ ਫ਼ਰਕ ਨਹੀਂ ਪੈਂਦਾ ਮੈਂ ਤੋਂ ਤੂੰ ਦੀ ਯਾਤਰਾ ਲਈ ਕੀ ਖਿਆਲ ਹੈ ਜੀ

  • @avtarmann8799
    @avtarmann8799 4 роки тому +1

    ਤਰਕ , ਕਿਤਾਬਾਂ ਤੇ ਜਿੰਦਗੀ ਦੇ ਤਜੱਰਬੇ ਵਿੱਚ ਜਮੀਨ ਅਸਮਾਨ ਦਾ ਫਰਕ ਐ ।

  • @samrasandhu3251
    @samrasandhu3251 4 роки тому +28

    ਮੇਰੀ ਪਾਣੀ ਦੀ ਵਾਰੀ 2.15 ਤੇ ਰਾਤ ਸਾਲੀ ਮੈਨੂੰ ਤਾਂ ਕੋਈ ਭੂਤ ਦਿਸਾਇਆ ਨੀ

    • @manpreetkelowna
      @manpreetkelowna 4 роки тому

      veer jida tu khnda ada hi mai khnda c

    • @Bhagwantsadacm3741
      @Bhagwantsadacm3741 4 роки тому

      @@manpreetkelowna das veer pher kithe aa bhoot master Rajinder ji nu Mai lai ke avaga

    • @manpreetkelowna
      @manpreetkelowna 4 роки тому +1

      @@Bhagwantsadacm3741 veer ik foj vich baba harbajn singh hoya oh kida army pay dindi mot picho v ta duty v karda byy prof

    • @Jagdeepsingh-cn8he
      @Jagdeepsingh-cn8he 4 роки тому +1

      😂😂ਬਾੲੀ ਅੱਧੀ ਰਾਤ ਤੋਂ ਬਾਅਦ ਚਲੇ ਜਾਂਦੇ ਆ ਲੋਕ ਕਹਿੰਦੇ 😂😂

    • @LakhwinderSingh-ix8op
      @LakhwinderSingh-ix8op 4 роки тому

      Sahi aa veer

  • @nirmalsidhu981
    @nirmalsidhu981 Рік тому +1

    ਭਦੌੜ ਸਾਹਿਬ ਬਹੁਤ ਵਧੀਆ ਜੀ

  • @malaysiapunjabisingh
    @malaysiapunjabisingh 4 роки тому +13

    ਕਾਮਰੇਡ ਤਾ ਸੁਰੂ ਸਿੱਖ ਵਿਰੋਧੀ ਨੇ

  • @NarinderSingh-oo9oy
    @NarinderSingh-oo9oy 4 роки тому +1

    ਇਕ ਇਕ ਗੱਲ ਸਿਰਾ ਬਾਈ ਦੀ

  • @mrjaggi1153
    @mrjaggi1153 3 роки тому +19

    "ਦਿਨ ਹੈ ਤਾਂ ਰਾਤ ਵੀ ਹੈ, ਸੱਚ ਹੈ ਤਾਂ ਝੂਠ ਵੀ ਹੈ, ਧੁੱਪ ਹੈ ਤਾਂ ਛਾਂ ਵੀ ਹੈ, ਕੌੜਾ ਹੈ ਤਾਂ ਮਿੱਠਾ ਵੀ ਹੈ, ਪਰਮਾਤਮਾ ਹੈ ਤਾਂ ਆਤਮਾ ਵੀ ਹੈ........ !" ਬੰਦੇ ਅੰਦਰ ਕਿਹੜੀ ਔਹ ਚੀਜ਼ ਹੈ ਜਿਸਦੇ ਬਹਾਰ ਨਿਕਲਦੇ ਹੀ ਮੌਤ ਹੋ ਜਾਂਦੀ ਹੈ।!"

    • @jattmood6668
      @jattmood6668 2 роки тому +3

      ਵੀਰ ਪਰ ਇਕ ਗਲ ਸੋਚਣ ਵਾਲੀ ਵੀ ਹੈ
      ਤੁਸੀਂ ਕਲੇ ਬੰਦੇ ਚ ਹੀ ਆਤਮਾ ਨਾਮ ਦੀ ਚੀਜ ਸਮਜਦੇ ਜੇ ਕੇ ਸਾਰੇ ਜੀਵਾ ਚ। ਜੇ ਤਾ ਆਤਮਾ ਹੁੰਦੀ ਹੈ ਤਾ ਸਾਰਿਆਂ ਚ ਹੁੰਦੀ ਹੈ ਨਹੀਂ ਤਾ ਕਲੇ ਬੰਦੇ ਚ ਕਿਉਂ

    • @kulwantsingh2986
      @kulwantsingh2986 Рік тому

      A kus india ch hi a na kise ne aatma dekhi a na parmaatma

    • @jontyrhodes4155
      @jontyrhodes4155 Рік тому

      Tusi rab dekhiya avi tuka jodi jaande oh bai ji
      Din raat norway wich pura tarah lagu nhi hundi
      Mitha kohda mehsoos hunda jeev teh per tuhada bhoot pret paramtma
      Na tah disda na mehsoos hunda na koi evidence miliya kisey scientist nu aj tak

    • @Kabutran_wale_jatt
      @Kabutran_wale_jatt Рік тому

      @@jontyrhodes4155 prmatma nu dekhan layi kade time ditta ohnu dhiyan kreya ohda study lyi 15 20 sal la k digress mildi a parmatma nu dekhan lyi time launa pena guru de lad lagna pena bhalda evidance rab de

    • @Kabutran_wale_jatt
      @Kabutran_wale_jatt Рік тому

      @@kulwantsingh2986 theak a judge sahab tusi agle pm pakke bnoge

  • @kesarsingh7124
    @kesarsingh7124 6 місяців тому

    ਰਾਜਿੰਦਰ ਜੀ ਸਤਿ ਸ੍ਰੀ ਅਕਾਲ ਜੀ 🙏🏻👍 ਕੇਸਰ ਸਿੰਘ ਮਾਣਕੀ

  • @nirmalvirdee6690
    @nirmalvirdee6690 4 роки тому +9

    22 ਜੀ ਚਾਮਤਕਾਰ ਤਾ ਰੋਜ ਹੁੰਦੇ ਨੇ ਅॅਖਾ ਖੋਲ ਕੇ िਦਖੋ
    ਧਰਤੀ ਘੁੰਮਦੀ ਅਾ
    ਰੁਤਾ ਬਦਲਦੀਅਾ
    ਮੀਹ ਹਨੇਰੀ
    ਹਵਾ ਪਾਣੀ
    ਇਕੋ िਮॅਟੀ िਵਚੋ ਫਸਲਾ
    ਫੁॅਲ ਫਲ ਗੰਨੇ िਮਰਚਾ,,,,,, ,,,,,ਜੰਮਨਾ ਮਰਨਾ
    ਹੋਰ ਬਹੁਤ ਨੇ ਚਮਤਕਾਰ,,,,,,,

  • @spsingh6257
    @spsingh6257 Рік тому +1

    Very good knowledge Sir 🌷🌷🌷🌷

  • @ਗਮਦੂਰਸਿੰਘਸਹੋਤਾ

    ਬੰਦੇ ਦੇ ਸਰੀਰ ਵਿੱਚੋਂ ਕਿਹੜੀ ਚੀਜ਼ ਹੈ ਜੇ ਨਿਕਲ ਜਾਵੇ ਤਾਂ ਬੰਦਾ ਮਰ ਜਾਂਦਾ ਹੈ
    ਤੁਹਾਡੀ ਸਾਇੰਸ ਕੀ ਕਹਿੰਦੀ ਹੈ ਜੀ
    ਜ਼ਰਾ ਚਾਨਣਾ ਪਾਉ ਜੀ?
    ਫਿਰ ਇਸ ਤੋਂ ਬਾਅਦ ਦੂਸਰਾ ਸਵਾਲ ਕਰੁਂਗਾ ਜੀ

    • @upbeatdirector3181
      @upbeatdirector3181 4 роки тому +24

      ਇਹ ਅਸਲੀ ਜਗਾ ਤੇ ਤਾਂ ਜਾਂਦੇ ਨੀ ਭੂਤ ਹੁੰਦੇ ਆ ਮੈਂ ਆਪਣੀਆਂ ਅੱਖਾਂ ਨਾਲ ਵੇਖੀ ਆ

    • @ਗਮਦੂਰਸਿੰਘਸਹੋਤਾ
      @ਗਮਦੂਰਸਿੰਘਸਹੋਤਾ 4 роки тому +20

      @@upbeatdirector3181 ਹਾਂਜੀ ਸਭ ਕੁੱਝ ਹੁੰਦਾ ਹੈ ਗੁਰਬਾਣੀ ਵਿੱਚ ਸਭ ਕੁੱਝ ਦਰਜ਼ ਕੀਤਾ ਗਿਆ ਹੈ

    • @amarjeet-iy4zi
      @amarjeet-iy4zi 4 роки тому +2

      Right. Veer. Ji

    • @theworld1477
      @theworld1477 4 роки тому

      @@upbeatdirector3181 ji ur number plz. mine 8360153389

    • @Bhagwantsadacm3741
      @Bhagwantsadacm3741 4 роки тому +9

      @@upbeatdirector3181 veer ji daso asli jgah kehri aa, Mai lai ke auga master Rajinder ji nu Mai bahut time study kiti aa ena kolo mere teacher rahe ne Rajinder ji, ik student Apne teacher nu Changi trah jaandaw hunda, dso mainu jwab deyo 9872439933

  • @GsMultani-o7w
    @GsMultani-o7w Місяць тому

    Only BIBLE IS TRUTH.
    AMEN🙏

  • @sadhusingh3109
    @sadhusingh3109 4 роки тому +31

    ਬਿਲਕੁੱਲ ਮੁਕਰ ਗਿਆ ਹੈ ਜੀ ।ਭਗਤਾਂ ਭਾਈ ਦੇ ਸਵਜਿਕਟ ਤੇ ।ਖੂੰਹ ਤੇ ਮੁਕਰ ਗਿਆ ।

  • @swarnjeetkaurmattu1315
    @swarnjeetkaurmattu1315 Рік тому +2

    ਭੂਤਾਂ ਹੁੰਦੀਆਂ। ਏ ਗੱਲ ਸੰਚ ਮੈਂ ਵੀ ਨਹੀਂ ਮੰਨਦਾ ਸੀ ਪਰ ਮੈਨੂੰ ਤਾਂ ਪਤਾ ਲੱਗ ਗਿਆ ਭੂਤਾਂ ਹੁੰਦੀਆਂ

  • @baltejsinghmaan8743
    @baltejsinghmaan8743 4 роки тому +17

    ਕੀ ਖੂਹ ਨਾਲ਼ੇ ਦੀ ਮੋਰੀ ਨਾਲੋਂ ਵੀ ਛੋਟਾ ਸੀ ਜੋ ਭਗਤੇ ਦੇ ਲੋਕਾਂ ਚੋਂ ਕਿਸੇ ਇਕ ਨੇ ਵੀ ਪਹਿਲਾਂ ਇਹ ਖੂਹ ਪਹਿਲਾਂ ਵੇਖਿਆ ਨਹੀਂ ਬੰਦਿਆਂ ਨੂੰ ਖੂਹ ਪੁੱਟਦੇ। ਉਦੋਂ ਤਾਂ ਗੱਡਿਆਂ ਤੇ ਇੱਟਾਂ ਪੱਥਰ ਲਿਆਉਂਦਿਆਂ ਕੲੀ ਮਹੀਨੇ ਲੱਗ ਗੲੇ ਹੋਣਗੇ ਇਹ ਕਿਵੇਂ ਹੋ ਸਕਦਾ ਕਿ ਲੋਕਾਂ ਨੇ ਪਹਿਲਾਂ ਵੈਦ ਕੋਲ਼ੇ ਖੂਹ ਬਣਦਾ ਨਾਂ ਵੇਖਿਆ ਹੋਵੇ।ਰਾਤੇ ਰਾਤ ਖੂਹ ਬਣਾਇਆ ਤੇ ਸਵੇਰੇ ਲੋਕਾਂ ਨੂੰ ਵਿਖਾਤਾ। ਲੋਕਾਂ ਨੇ ਇਹ ਵੇਖ ਕੇ ਭੂਤਾਂ ਨੇ ਬਣਾਇਆ ਬੋਲਣਾ ਸ਼ੁਰੂ ਕਰ ਦਿੱਤਾ। ਇਹ ਗੱਲ ਹਜ਼ਮ ਨਹੀਂ ਆਉਂਦੀ।

  • @nirmalsidhu981
    @nirmalsidhu981 Рік тому

    ਬਹੁਤ ਵਧੀਆ ਜੀ

  • @rajdeep4324
    @rajdeep4324 4 роки тому +7

    ਪਤੰਦਰ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ 🤣🤣🤣🤣🤣

    • @Ks-ym3fn
      @Ks-ym3fn 4 роки тому +1

      Hahaha

    • @lalkhan4411
      @lalkhan4411 3 роки тому

      ਅਗਲੇ ਕੋਲ ਹਰੇਕ ਗਲ ਦਾ ਜਵਾਬ ਆ ਜੇਤੁਹਾਡੇ ਕੋਲ ਕੋਲ ਕੋਈ ਚੈਲੰਜ ਹੈ ਤਾਂ ਗਲ ਕਰੋ

  • @HarwinderSingh-lu5nr
    @HarwinderSingh-lu5nr 3 роки тому

    ਇਕੋ ਫੈਲ ਗਿਆ ਹੈ ਗੁਰੂ ਬਾਣੀ ਇਸੇ ਨੂੰ ਰੱਬ ਮੰਨਦੇ ਹਨ ਰੂਪ ਵੱਖ ਵੱਖ ਹੈ ਸਾਇੰਸ ਇਸ ਨੂੰ ਇੱਕ ਐਨਰਜੀ ਸਮਝਣ ਹੈ ਗੁਰੂ ਬਾਣੀ ਇਸੇ ਨੂੰ ਰੱਬ ਮੰਨਦੇ ਹੈ

  • @uggarsingh2012
    @uggarsingh2012 4 роки тому +5

    ਬਾਈ ਜੀ ਤੁਸੀਂ ਪਾਖੰਡ ਤਾਂ ਦੂਰ ਕਰਨ ਵਿੱਚ ਮਾਹਰ ਹੋ ਪਰ ਕਾਦਰ ਦੀ ਕੁਦਰਤ ਨੂੰ ਸਮਝ ਵਿਚ ਫੇਲ ਹੋ

  • @lakhvirsingh1736
    @lakhvirsingh1736 Рік тому

    ਸਭ ਕੁਝ ਹੈ। ਜਿਸ ਤੇ ਬੀਤਦੀ ਹੈ ਉਹ ਜਾਣਦਾ ਹੈ

  • @devindermangla7027
    @devindermangla7027 4 роки тому +12

    ਸਰ ਰਾੜਾ ਸਾਹਿਬ ਬਾਬਾ ਜੀ ਦੀ ਜੀਵਨੀ ਕਦੇ ਬਾਬਾ ਮਸਕੀਨ ਜੀ ਤੋਂ ਸੁਣ ਲੇਣਾ ਫਿਰ ਕਹਿਣਾ ਜਹਿੜੀ ਕਹਾਣੀ ਸੁਣਾਈ ਹੈ ਉਹ ਗਲਤ ਹੈ ਜਿਨ ਵਾਲੀ 🙏

    • @rizensandhu3315
      @rizensandhu3315 4 роки тому +2

      Oh suleman naam da muslim pret si jo nadar shah khalifa nal aaya si oh saharanpur mughal kherah village ch renhda si jis di 1000 sal age si sant isher singh ji ne us da janam ludhiana pakhowal road village lalton kalan ch s.gurdev singh de ghar diwaya us di ik beti 13 sal di si doctors ne keh dita si oh hun maan nahi ban sakdi si par jadon oh pregnent si doctors ney scan kita ik extra vein si qn.phelei block ho gaie si..ik extra vein honi kush chamtkar hi si ...hindi di manohar kahaniya ch 3 times detail ch print hoie si....

    • @rizensandhu3315
      @rizensandhu3315 4 роки тому +1

      Suleman pret di C.D.rarey sahib ton mil jaandi aa sun lavo..hor gal us ney 1000 da sara time dasya jis vich aa ke bolda si oh totally illirate si suleman aaun tey awaz change hundi oh arbi..urdu farsr..bolda si unparh nahi bol sakda mery age 62 yrs hai main khud bolda suuneya..fir sub ton badi gal jadon us da janam hoieya oh sardar bilkul normal rehan lag piaa si...suleman ne sari story dasi si oh sardar 1000sal pheley ik baranman si us dey ghar aggey rehnda si usdi beti se love marriage us baranman ney kiti ji kharaz nahi ho sakdi isey gam ch death or badle di bhawna mun lai marey si tantrik da kam isey karke pret yoni mili si..

    • @punjabirasoi8951
      @punjabirasoi8951 4 роки тому +1

      Ah sulemaan ali tn u tube te v pyi a

  • @akashjohal2273
    @akashjohal2273 4 роки тому +2

    ਉਹ ਜਾ ਉਏ ਕੰਜਰਾ ਭੋਕੀ ਜਾਂਦਾ ਤੂੰ ਗੁਰੂ ਗ੍ਰੰਥ ਸਹਿਬ ਜੀ ਤੋ ਤਾ ਨੀ ਵੱਡਾ

  • @SinghGill7878
    @SinghGill7878 4 роки тому +21

    ਕਾਮਰੇਡਾਂ ਦਾ ਕੋੲੀ ਦੀਨ ਧਰਮ ਨਹੀ ਹੁੰਦਾ ੲਿਹਨਾ ਦੇ ਅਾਪਣੇ ਜਵਾਕ ਹੀ ੲਿਹਨਾ ਦੀਅਾ ਗੱਲਾਂ ਚ ਨਹੀ ਅਾੳੁਦੇ ਲੋਕਾਂ ਨੂੰ ਅਾਪਣਾ ਗਿਅਾਨ ਵੰਡਣ ਵਾਲਿਅਾ ਦੇ

  • @HarwinderSingh-lu5nr
    @HarwinderSingh-lu5nr 3 роки тому

    ਇਥੇ ਸਰ ਜੀਵੇ ਕੀਞੇ ਅਉਦੇ ਜਾਂਦਾ ਹੈ ਗੁਰੂ ਬਾਣੀ ਇਸੇ ਨੂੰ ਕੀਞੇ ਕਹਿ ਰਿਹਾ ਹੈ ਜੀਵੇ ਪਾਣੀ ਘੁੰਮ ਘੁੰਮ ਆ ਰਿਹਾ ਹੈ

  • @gurshibbhullar4930
    @gurshibbhullar4930 4 роки тому +4

    ਭੂਤ ਗਰੀਬ ਆਦਮੀ ਨੂੰ ਹੀ ਕਿਉਂ ਚਿਬੜਦੇ ਨੇ ਮੋਦੀ ਨੂੰ ਬਾਦਲਾਂ ਨੂੰ ਆਬਾਨੀ ਨੂੰ ਨਹੀਂ ਚਿਬੜਦੇ

  • @ranapatialvidagpal5768
    @ranapatialvidagpal5768 3 роки тому

    ਤੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਡਾ

  • @tarsemsingh810
    @tarsemsingh810 4 роки тому +14

    ਵਡਭਾਗ ਸਿੰਘ ਦੇ ਡੇਰੇ ਤੇ ਪਹੁੰਚਣ ਦੀ ਹਿੰਮਤ ਕਰੋ ਜੀ ਜਰੂਰ ।

    • @berationalist4009
      @berationalist4009 4 роки тому

      .ਵਡਭਾਗ ਦੇ ਚੇਲੇ ਹ ਵਿਲਕਦੇ ਫਿਰਦੇ ਨੇ ਆਜੋ ਦਿਖਾਵਾਂ

  • @LovepreetSingh-mj7dh
    @LovepreetSingh-mj7dh 4 роки тому

    ਇਹ ਬੰਦਾ ਬਹੁਤ ਸਿਆਣਾ👍👍 ਸਿੱਖ ਧਰਮ ਕਿਸੇ ਵੀ ਚਮਤਕਾਰ ਨੂੰ ਨਹੀਂ ਮੰਨਦਾ। ਤੇ ਕੋਈ ਭੂਤ ਪ੍ਰੇਤ ਨਹੀਂ ਹੁੰਦਾ। ਸਭ ਦਿਮਾਗੀ ਤੌਰ ਤੇ ਬਿਮਾਰ ਲੋਕਾਂ ਨੂੰ ਹੁੰਦਾ ਯਾ ਫਿਰ ਓਹਨਾ ਦੇ ਮਨ ਵਿਚ ਬਹਿਮ ਪਾਇਆ ਹੁੰਦਾ।

  • @sadhusingh3109
    @sadhusingh3109 4 роки тому +10

    ਵੀਰ ਜੀ ।ਗੁਰਬਾਣੀ ਦੇ ਵਿੱਚ ।ਇਕ ਪੰਗਤੀ ਆ ।
    ਭੂੰਤ ਭਰੇਤ ਸੂੰਕਰ ਮਿਰਗਾਚ ।ਦਾ ਅਰਥ ਕਰੋ ਜੀ ।
    ਦੂਜੀ ਗੱਲ ਆ ।ਪਸੂੰ ਪਰੇਤ ਮੁਗਧ ਕੋ ਤਾਰੇ 'ਪਾਹਿਨ ਪਾਰ ਉਤਾਰੇ ।ਦਾ ਅਰਥ ਕਰੋ ਜੀ ।

  • @user-shama88
    @user-shama88 4 місяці тому

    ਬਾਈ ਜਿਸ ਤਨ ਲੱਗੇ ਸੋ ਹੀ ਜਾਣੇ

  • @simratsingh2696
    @simratsingh2696 4 роки тому +18

    ਤੂੰ ਦੱਸ ਧਰਤੀ ਤੋ ਸੂਰਜ ਦੀ ਦੂਰੀ ਜਿਸ ਫੀਤੇ ਨਾਲ ਮਿਣੀ ਸੀ ਉਹ ਫੀਤਾ ਕਿਥੇ ਆ, ਤੇਰੀ ਸਾਇਸ ਕਹਿੰਦੀ ਆ

    • @gurvindersaini3600
      @gurvindersaini3600 4 роки тому +1

      0.000016075 light year

    • @gurvindersaini3600
      @gurvindersaini3600 4 роки тому +2

      8-9 ਜਮਾਤ ਵਿਚ ਵਿਗਿਆਨ ਦੀ ਕਿਤਾਬ ਵਿਚ ਸਾਰਾ ਦਰਜ ਹੈ।

    • @ManveerSingh-ve8ve
      @ManveerSingh-ve8ve 4 роки тому +1

      bai tera hu comment wadia lage ya kehda fita inna lubma

    • @jcboys5847
      @jcboys5847 4 роки тому

      Teri samj to bahr dian galla ne

    • @SukhdeepSingh-xi6gc
      @SukhdeepSingh-xi6gc 4 роки тому +1

      Sahi keha paji Science Ta khud andaje lgga rahi aa ,,,😂

  • @karansidhusingh1884
    @karansidhusingh1884 4 роки тому +1

    ਜਿਨ ਤਁਨ ਲਁਗੀ ਉਹੀ ਜਾਣੇ

  • @jashansran3898
    @jashansran3898 4 роки тому +3

    ਭੂਤ ਨਾ ਹੁੰਦੇ ਤਾਂ ਭੂਤ ਸ਼ਬਦ ਹੀ ਨਾ ਬਣਦਾ ਕਦੇ ਵੀ

    • @9TheKrn
      @9TheKrn Рік тому

      ਇਹ ਵੀ ਸ਼ਬਦ ਲੋਕਾਂ ਦਾ ਹੀ ਬਣਾਇਆ ਗਿਆ।

  • @ranapatialvidagpal5768
    @ranapatialvidagpal5768 3 роки тому

    ਤੇਰਾ ਗਿਆਨ ਅਕਾਸ਼ ਦਾ ਕਿ ਨਾਰਾ ਲੱਭ ਸਕਦਾ

  • @punjabimunda2458
    @punjabimunda2458 4 роки тому +6

    ਭਾਜੀ ਮੈਂ ਕਾਰੋਬਾਰੀ ਬੰਦਾ ਸੱਤ ਸਮੁੰਦਰ ਪਾਰ ਕਰਕੇ ਬਾਹਰ ਪਹੁੰਚਿਆ ਮੈਂ ਭੂਤ ਆਪਣਿਆਂ ਅੱਖਾਂ ਨਾਲ ਜਾਗਦਿਆਂ ਦੇਖੇ ਹਨ ਉਹਨਾ ਦਿਆਂ ਗੱਲਾਂ ਸੁਣਿਆ ਹਨ । ਇਹ ਤਰਕ ਸੀਲ ਇਕ ਬਕਵਾਸ ਤੋਂ ਵੱਧ ਕੁਜ ਵਾ ਨਹੀਂ

  • @ranapatialvidagpal5768
    @ranapatialvidagpal5768 3 роки тому +1

    ਬਾਣੀ ਤੁਰਕੀ ਕੀ ਬਾਣੀ ਹੈ ਜੀ

  • @iqbalchahal4775
    @iqbalchahal4775 4 роки тому +3

    ਜੋ ਇਨਸਾਨ ਗੁਰਬਾਣੀ ਨੂੰ ਨਹੀਂ ਮੰਨਦਾ ਉਸ ਨੂੰ ਤਾਂ ਮੱਥੇ ਲਾਉਣਾ ਵੀ ਮਾੜਾ ਹੈ।

  • @GunuSingh-r2u
    @GunuSingh-r2u 11 днів тому

    ਦਿਮਾਗੀ ਰੋਗ ਜਾਂ ਸ਼ਰਾਰਤੀ ਬਾਬਿਆਂ ਦਾ ਗ਼ਲਤ ਰਸਤਿਆਂ ਤੇ ਪਾਣਾ ਹੀ ਭੂਤਦਾ ਡਰ ਜਾਂ ਸਹੀ ਦਵਾਈ ਨਾ ਮਿਲਣਾ ਰੂਹ ਤਾਂ ਇਨਸਾਨਾਂ ਦੇ ਬੀਜ਼ ਵਿੱਚ ਪਹਿਲਾਂ ਹੀ ਹੁੰਦੀ ਹੈ ਜਨਮ ਤੋਂ ਪਹਿਲਾਂ।ਜੇ ਬੀਜ਼ ਪਹਿਲਾਂ ਹੀ ਕਮਜ਼ੋਰ ਹੈ ਤੇ ਰੂਹ ਜਨਮ ਨਹੀਂ ਲੈਂਦੀ

  • @sadhusingh3109
    @sadhusingh3109 4 роки тому +34

    ਵੀਰ ਜੀ ।ਚੇਲਿਆਂ ਦੇ ਕੋਲ ਕੀਓ ਨਹੀਂ ਜਾਦੇ ।ਤੇ ਇਸਾਈ ਧਰਮ ਵਾਲੇ ਕਿਵੇ ਲੋਕਾਂ ਨੂੰ ਭੁਦੂੰ ਬਣੋਦੇ ਨੇ ਸਿੱਖ ਕੌਮ ਨੂੰ ਖੋਰਾ ਲਾ ਰਹੇ ਨੇ ।ਕਿਓ ਨਹੀਂ ਜਾਦੇ ।

    • @SurinderSingh-tx8nk
      @SurinderSingh-tx8nk 4 роки тому +1

      ਤੂੰ.ਦॅਸ.ਕੀ.ਕਰਤਾ.िਸॅਖਾ.ਦੇ.ਲਈ.

    • @shanky628
      @shanky628 4 роки тому

      Veer ji oh Kalla sikha nu ni bolde ehna Diya kitaba padke vekhlo je Shak a ta

    • @Davinder_singh113
      @Davinder_singh113 4 роки тому

      #Jai #masih #di Unbody being means bhoot/ghost ehay #Heaven vichon bahar kaddey #Angels hann jehdey burayi karan lag gaye c tey hun oh ehay #burayi #dharti uttey kardey ney Insaan di spirit nu possess karkey kyunki insaan di spirit aavdey task dey anusaar #Hell ya #heaven jandi hai par dharti uttey nhi rehandi bhoot bankey Tey #lord #jesus tey jo vishvash karda usnu authority hundi hai #Evil #spirits nu dantt kay insaan vichon kaddan di
      Kyunki evil spirits narak jaangiyan tey jo insaan burey task karkey jaamgey dharti ton oho v jaangey

    • @Davinder_singh113
      @Davinder_singh113 4 роки тому

      Jesus christ dey naam vich asi dukhkhan takleefan bhyanak bimaariyan ton ajaad hoyein hmm koi kisi ney murakh nhi bnaonda uncle ji tey jadon tak asi kuch khandey nhi odon asi us fruit da ki behaviour hai nhi jaan sakdey pls Read bible ji 🙂

    • @jaswinderkaur3009
      @jaswinderkaur3009 4 роки тому

      @@Davinder_singh113 bikul sahi keha Jesus 🙏 he jeon hai ana nu ek vaar bibal read 📖 krni chahiye saab pta lgg ju

  • @veer00123
    @veer00123 10 місяців тому

    ਹਿੰਦੂ ਧਰਮ ਚ' ਬਹੁਤ ਪਹਿਲਾਂ ਤੋਂ ਹੀ ਧਰਤੀ ਨੂੰ ਗੋਲ ਦੱਸਿਆ ਗਿਆ ਹੈ ਤੇ ਗੱਲ ਰਹੀ ਸੂਰਜ ਰਹੀ ਸੂਰਜ ਦੇ ਘੁੰਮਣ ਦੀ ਤਾਂ ਅੱਜ ਦੀ ਯੂਨੀਵਰਸਲ ਸਾਇੰਸ ਪੜੋ ਜਿਸ ਵਿੱਚ ਇਹ ਸਿੱਧ ਹੋ ਚੁੱਕਿਆ ਹੈ ਕਿ ਸੂਰਜ ਵੀ ਆਪਣੀ ਜਗ੍ਹਾ ਤੇ ਸਥਿਰ ਨਹੀਂ ਹੈ ਇਸ ਲਈ ਸਨਾਤਨ ਧਰਮ ਸਭ ਤੋਂ ਸਰਵੁੱਚ ਹੈ ਤੇ ਸਿੱਖ ਵੀ ਸਨਾਤਨ ਹੀ ਹਾਂ❤

  • @charanjitsingh375
    @charanjitsingh375 4 роки тому +16

    ਤਰਕ ਅਨੁਸਾਰ ਕੋਈ ਵੱਡਾ ਛੋਟਾ ਨਹੀਂ ਹੁੰਦਾ ਪਰ ਸਰ ਕਹਾਉਣਾ ਹਰ ਇੱਕ ਨੂੰ ਚੰਗਾ ਲਗਦਾ ਹੈ ਇੱਥੇ ਕੋਈ ਤਰਕ ਕੰਮ ਨਹੀ ਕਰਦਾ

  • @ajaysohiofficialsohi6995
    @ajaysohiofficialsohi6995 2 роки тому +1

    Taraksheel society zindabad 👍👍

  • @bholiverma46
    @bholiverma46 4 роки тому +5

    ਮੇਰੇ ਪਿਤਾ ਜੀ ਨਾਲ ਖੁਦ ਵਾਕਿਆਂ ਹੋਇਆ ਸੀ ਕਿਸੇ ਗੁਰਦੁਵਾਰੇ ਵਿਚਿ ਸਵੇਰੇ ਚਾਰ ਵਾਜੇ ਦੋ ਸ਼ਹੀਦ ਸਿੰਸਿੰਘ ਆਏ ਮੱਥਾ ਟੇਕ ਚਲੇ ਗਏ ਜਦ ਕਿ ਉਥੇ ਖ਼ੇਤਾਂ ਵਿਚਿ ਗੂਰਦਵਾਰਾ ਹੋਣ ਕਾਰਨ ਉਸ ਵਖਤ ਕੋਈ
    ਨਹੀ ਸੀ ਆਉਦਾਂ ।ਸ਼ਕ ਕਾਰਨ ਉਸੇ ਸਮੇਂ ਦੇਖਿਉ ਓਥੇ ਕੋਈ ਨਹੀਂ ਸੀ।ਇਹ ਝੂਠ ਜਾਂ ਪਖੰਡ ਗਲ ਨਹੀ਼ ਹੈ।

  • @pardeepnainewal4114
    @pardeepnainewal4114 4 роки тому +2

    ਇਹ ਤਾਂ ‌ਸਾਡੇ ਸਕੂਲ ਵਿੱਚ ਵੀ ਆਏ ਸੀ wow very nice speach🙏🙏🙏🙏🙏🙏🙏🙏👌👌👌👌👌👌👌👌👌👌👌👌👌👌👌👌👌👌👌👌👌🙏🙏🙏🙏

  • @surjeetsingh9685
    @surjeetsingh9685 4 роки тому +7

    ਬਠਿੰਡੇ ਸ਼ਹਿਰ ਵਿੱਚ ਹਾਂਜੀ ਰਤਨ ਸਾਹਿਬ ਗੁਰੂ ਦੁਆਰਾ ਉਥੇ ਇਕ ਮੁਸਲਮਾਨ ਫਕੀਰ ਰਹਿਂਦਾ ਸੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਦੇ ਕੋਲ ਮਿਲਣ ਵਾਸਤੇ ਗੲੇ ਗੁਰੂ ਜੀ ਨੂੰ ਸੰਗਤ ਮਿਲਣ ਆੲੀ ਸੰਗਤ ਵਿਚੋਂ ਕਿਸੇ ਨੇ ਕਿਹਾ ਕਿ ਗੁਰੂ ‌ਜੀ‌ ਇਸ ਏਰੀਏ ਵਿਚ ਇਕ ਦਿਉ ਆਉਂਦਾ ਹੈ ਤੇ ਸਾਡੇ ਮਕਾਨ ਢਾਹ ਜਾਂਦਾ ਹੈ ਗੁਰੂ ਜੀ ਨੇ ਉਚੀ ਆਵਾਜ਼ ਵਿੱਚ ਕਿਹਾ ਹਾਜਰ ਹੋ ਭਾਈ ਗੁਰੁ ਜੀ ਦੇ ਕਹਿਣ ਤੇ ਦਿਉ ਸਾਹਮਣੇ ਆ ਕੇ ਖੜਾ ਹੋ ਗਿਆ ਗੁਰੂ ਜੀ ਨੇ ਪੁੱਛਿਆ ਕਿ ਕਿਉ ਸੰਗਤ ਨੂੰ ਤੰਗ ਕਰਦਾ ਹੈ ਤਾਂ ਦਿਉ ਕਹਿਣ ਲੱਗਾ ਕਿ ਮੈਂ ਬਹੁਤ ਹੀ ਭੁਖਾ ਹਾਂ ਇਸ ਕਰਕੇ ਮੈਂ ਇਹ ਕੁਝ ਕਰ ਰਹਿਆ ਹਾਂ ਗੂਰੂ ਜੀ ਨੇ ਅੰਤਰ ਧਿਆਨ ਹੋ ਕੇ ਦੇਖਿਆ ਤਾਂ ਬਾਅਦ ਵਿੱਚ ਇਕ ਸਿੰਘ ਨੂੰ ਕਹਿਣ ਲੱਗੇ ਕਿ ਫਲਾਣੇ ਪਿੰਡ ਵਿੱਚ ਇੱਕ ਝੋਟਾ ਹੈ ਉਸ ਨੂੰ ਲੇ ਆਉ ਸਿੰਘ ਚਲਾ ਗਿਆ ਤੇ ਉਸ ਪਿੰਡ ਵਿੱਚ ਜਾਂ ਕੇ ਪੁੱਛਿਆ ਕਿ ਇਸ ਪਿੰਡ ਵਿੱਚ ਇੱਕ ਝੋਟਾ ਹੈ ਜੋ ਲੋਕਾਂ ਨੂੰ ਬਹੁਤ ਮਾਰਦਾ ਹੈ ਉਹ ਦਸੋ ਕਿਥੇ ਹੈ ਲੋਕਾਂ ਨੇ ਦੱਸਿਆ ਕਿ ਉਹ ਛੱਪੜ ਵਿੱਚ ਹੈ ਸਿੰਘ ਉਸ ਕੋਲ ਜਾ ਕੇ ਕਹਿਣ ਲੱਗਾ ਕਿ ਗੁਰੂ ਜੀ ਤੈਨੂੰ ਯਾਦ ਕਰਦੇਂ ਹਨ ਇਹ ਸੁਣ ਕੇ ਝੋਟਾ ਅੱਗੇ ਲੱਗ ਕੇ ਤੁਰ ਪਿਆ ਜਦ ਗੁਰੂ ਜੀ ਦੇ ਪਾਸ ਪਹੁੰਚੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਕ ਸਿੰਘ ਨੂੰ ਉਸ ਝੋਟੇ ਦਾ ਸਿਰ ਵੱਢਣ ਲਈ ਕਿਹਾ ਸਿੰਘ ਨੇ ਕਿਰਪਾਲ ਨਾਲ ਉਸ ਝੋਟੇ ਦਾ ਸਿਰ ਵੱਢ ਦਿੱਤਾ ਤੇ ਉਸ ਦਿਉ ਨੇ ਖਾਂ ਕੇ ਆਪਣੀ ਭੁਖ ਮਿਟਾਈ ਗੁਰੂ ਜੀ ਨੇ ਉਸ ਦਿਉ ਨੁੰ ਸਰਹੰਦ ਜਾਣ ਲੲੀ ਕਿਹਾ ਤੇ ਆਖਿਆ ਤੇਰੀ ਸੇਵਾ ਉਥੇ ਲਵਾ ਗੇ
    ਇਹ ਉਸ ਗੁਰੂ ‌ਘਰ ਦਾ ਇਤਿਹਾਸ ਹੈ ਗੁਰੂ ‌ਘਰ‌ ਦੀ ਤੇ ਹਾਜੀ ਰਤਨ ਦੀ ਦਰਗਾਹ ਦੀ ਕੰਧ ਸਾਝੀ ਹੈ
    ਗੁਰੂ ਘਰ ਦੇ ਵਿਚ ਇਕ ਬੋਰਡ ਤੇ ਇਹ ਇਤਹਾਸ ਲਿਖਿਆ ਹੋਇਆ ਹੈ

  • @balwindersinghgrewal1705
    @balwindersinghgrewal1705 4 роки тому

    ਕਾਮਰੇਡੀ ਨੂੰ ਪ੍ਰਚਲਤ ਕਰਨ ਲਈ ਤਰਕਸ਼ੀਲ ਪੁਲੀਟੀਕਲ ਵਿੰਗ ਹੈ

  • @lakhwinderpadam6643
    @lakhwinderpadam6643 4 роки тому +10

    100%ਸਚ ਹੈ ਜੀ

  • @AjeetSingh-tg3us
    @AjeetSingh-tg3us 3 роки тому

    ਬਾਈ ਦੀ ਗੱਲ ਠੀਕ ਹੈ, ਗੁਰੂਗ੍ਰੰਥ ਸਾਹਿਬ ਜੀ ਤਾਂ ਖੁਦ ਖੰਡਨ ਕਰਦੇ ਹਨ।

  • @chamkaursingh587
    @chamkaursingh587 4 роки тому +6

    ਸਾਬਤ ਤਾ ਤੂੰ ਆਪਣੇ ਮਾਂ ਬਾਪ ਨੂੰ ਵੀ ਨੀ ਕਰ ਸਕਦਾ ਤਰਕਸ਼ੀਲ ਸਭ ਤੋ ਵੱਡੇ ਠਗ ਇਹ ਤਾ ਆਪਣੇ ਮਾਂ ਬਾਪ ਨੂੰ ਵੀ ਮੰਨਦਾ

  • @sikander6156
    @sikander6156 4 роки тому

    ਬਹੁਤ ਬੱਡੀ ਜੱਗ. ਲਡੀ ਤਰਕਸਿਲ ਨੇ

  • @goguisukwinder617
    @goguisukwinder617 4 роки тому +11

    ਜੇਕਰ ਲਫਾਫੇ ਵਿੱਚ ਹਵਾ ਭਰ ਜਾਵੇ ਤਾਂ ਅਸਮਾਨ ਛੂਹ ਣ ਦਾ ਖਿਆਲ ਪੈਦਾ ਕਰਦਾ ਜੇਕਰ ਬੰਦੇ ਵਿੱਚ ਤਰਕ ਭਰ ਜਾਵੇ ਤਾਂ ਕਰਤਾ ਬਣਦਾ ਖ਼ਿਆਲ ਪੈਦਾ ਕਰਦਾ

  • @mjsg8476
    @mjsg8476 8 місяців тому +1

    Nice work

  • @Valmikiaandolan
    @Valmikiaandolan 4 роки тому +20

    Jinda insan to vadda koi bhoot ni |

  • @avtarbhanguavtar1295
    @avtarbhanguavtar1295 2 роки тому

    Best👍💯 ji

  • @simratsingh2696
    @simratsingh2696 4 роки тому +5

    ਜੇ ਤੂੰ ਭੂਤ ਪ੍ਰੇਤ ਨੂੰ ਨਹੀਂ ਮੰਨਦਾ ਤਾਂ ਤੂੰ ਮੇਰੇ ਪਿੰਡ ਇਕ ਘਰ ਆ 4 ਘਰ ਰਹਿਣ ਆਏ ਸੀ ਉਹ ਭੱਜ ਗਏ

    • @preetgill5382
      @preetgill5382 4 роки тому

      ਜਿਹੜੀ ਕੋਠੀ ਚ ਭਦੌੜ ਪਿੰਡ ਚ ਇਹ ਰਹਿੰਦਾ ਉੱਥੇ ਪਤਾ ਨੀ ਕਿੰਨੇ ਕ ਲੋਕ ਭੱਜ ਕ ਗਏ ਸੀ
      ਬਾਕੀ ਰਹਿੰਦੀ ਗੱਲ ਬਾਈ ਤੇਰੀ ਕੋਠੀ ਸਾਡੇ ਨਾਮ ਲਗਵਾ ਅਸੀਂ ਰਿਹਾ ਗੇ

    • @simratsingh2696
      @simratsingh2696 4 роки тому +1

      @@preetgill5382 ਆਜੀ ਮੇਰੇ ਪਿੰਡ ਜੇ ਨਾ ਰਿਹਾ ਗਿਆ ਫਿਰ

  • @jeet_ramgarhia_0
    @jeet_ramgarhia_0 4 роки тому +1

    java sahi

  • @swarnsingh8107
    @swarnsingh8107 4 роки тому +3

    ਇਹ ਬਾਬਾ ਪਾਗਲ ਹੋ ਗਿਆ ਮੈਨੂੰ ਲਗਦਾ ਤਰਕਸੀਲੀ ਸਾਰੇ ਈ ਪਾਗਲ ਨੇ ਜੇਹੜੇ ਗੁਰੂ ਮਹਾਰਾਜ ਨੂੰ ਨੀ ਮੰਨਦੇ

  • @bladepro.x9448
    @bladepro.x9448 2 роки тому

    ਪਾਗਲ ਬੰਦ੍ਹੇਨਾਲ ਦਿਮਾਗ ਖਰਾਬ ਨਾ ਕਰੋ ਭਾੲੀ

  • @sukhdevsingh8961
    @sukhdevsingh8961 4 роки тому +20

    ਗਲ ਤਾਂ ਸਹੀ ਲਗਦੀ ਬੇਅਬਦੀਆ ਵਾਲੇ ਮਰੇ ਨੀ ਸੋਹਾ ਖਾਣ ਵਾਲੇ ਬੜੇ ਸੋਹਣੇ ਆ ਦੂਨੀਆ ਨੂੰ ਲੁੱਟੀ ਜਾਂਦੇ

    • @ਗਮਦੂਰਸਿੰਘਸਹੋਤਾ
      @ਗਮਦੂਰਸਿੰਘਸਹੋਤਾ 4 роки тому +4

      ਵੀਰੇ ਜ਼ਰਾ ਧਿਆਨ ਦੇਖੋ ਸੰਸਾਰ ਦਾ ਕੀ ਹਾਲ ਹੋ ਰਿਹਾ ਹੈ ਕਰੋਨਾ ਦੇ ਨਾਲ ਨਾਲ ਹੋਰ ਵੀ ਬਹੁਤ ਕੁੱਝ ਹੋ ਰਿਹਾ ਸਿਰਫ ਦੇਖਣ ਵਾਲੀ ਅੱਖ ਚਾਹੀਦੀ ਹੈ

    • @NISHANATV
      @NISHANATV 4 роки тому +4

      @@ਗਮਦੂਰਸਿੰਘਸਹੋਤਾ ਬਿਲਕੁਲ ਸਹੀ ਕਿਹਾ ਜੀ ਤੁਸੀਂ
      ਜਿਹੜਾ ਰੱਬ ਨੂੰ ਮੰਨਦਾ ਦਰਸ਼ਨ ਵੀ ਉਸਨੂੰ ਹੁੰਦੇ ਨੇ

    • @ਗਮਦੂਰਸਿੰਘਸਹੋਤਾ
      @ਗਮਦੂਰਸਿੰਘਸਹੋਤਾ 4 роки тому

      @@NISHANATV 🌹🙏

    • @jagmailsingh7776
      @jagmailsingh7776 4 роки тому +1

      ਸਾਡੇ ਪਿੰਡ ਇਕ ਬਾਬਾ ਆਇਆ ਓਹਨੇ ਟੋਭੇ ਚ ਭਰਤ ਪਾਉਣ ਦੀ ਸੇਵਾ ਚਲਾਈ ਵੀ ਇਥੇ ਕੁੜੀਆਂ ਦਾ ਕਾਲਜ ਬਣਾਵਾਂਗੇ ਬਾਅਦ ਵਿਚ ਉਹ ਜਗਾ ਕਮੇਟੀ ਨੇ ਦੱਬ ਲਈ ਬਾਬੇ ਨੇ ਕਮੇਟੀ ਨੂੰ ਕੁਝ ਨੀ ਕਿਹਾ ਸਾਰੇ ਪਿੰਡ ਨੂੰ ਸਰਾਫ ਦੇ ਤਾ ਵਿੱਚੀ ਸੇਵਾ ਕਰਨ ਵਾਲਿਆਂ ਨੂੰ

    • @jagmailsingh7776
      @jagmailsingh7776 4 роки тому +1

      ਕੈਪਟਨ ਸੋਂ ਖਾ ਕੇ ਗੁਟਕਾ ਸਾਹਿਬ ਦੀ ਝੂਠੀ ਨਜ਼ਾਰੇ ਲਈ ਜਾਂਦਾ ਰੱਬ ਨੂੰ ਮੰਨਣ ਵਾਲੇ ਕਰੋਨਾ ਨਾਲ ਮਰੀ ਜਾਂਦੇ ਆ

  • @loveleenkaur8601
    @loveleenkaur8601 4 роки тому +2

    Guru nanak dev ji tu vada tarksheel Koi Nahin

  • @balwindersinghgrewal1705
    @balwindersinghgrewal1705 4 роки тому +3

    ਕਾਮਰੇਡ ਜੀ ਤੁਹਾਡੇ ਨਜਦੀਕ ਹੀ ਪਿੰਡ ਗੁੰਮਟੀ ਕਲਾਂ ਦੇ ਕਾਮਰੇਡ ਡਾ:ਪੂਰਨ ਸਿੰਘ ਦੇ ਪਰਵਾਰ ਵਾਰੇ ਪਤਾ ਕਰੋ ਓਥੇ ਸਾਬਤ ਕਰੋ ਕਾਮਰੇਡੀ

  • @MrAPPLYTUBE
    @MrAPPLYTUBE 4 роки тому +1

    Good