Photo Hypnosis: ਪੰਜਾਬ ਚ ਕਿਵੇਂ ਵੱਜ ਰਹੀ ਠੱਗੀ? | Rajinder Singh Bhadaur | Punjabi Podcast | Mitti

Поділитися
Вставка
  • Опубліковано 26 чер 2024
  • Photo Hypnosis: ਪੰਜਾਬ ਚ ਕਿਵੇਂ ਵੱਜ ਰਹੀ ਠੱਗੀ? | Rajinder Singh Bhadaur | Punjabi Podcast | Mitti #Mitti #Punjab #hypnosis
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 28

  • @malkiatsingh5143
    @malkiatsingh5143 2 дні тому +4

    ਮਿੱਟੀ ਚੈਨਲ ਦਾ ਅਜ ਦਾ ਉਪਰਾਲਾ ਸ਼ਲਾਘਾਯੋਗ ਹੈ। ਜਨਸਧਾਰਨ ਵਿਚੋਂ ਵਹਿਮ ਭਰਮ ਕੱਡਣ ਲਈ ਪ੍ਰੋਗਰਾਮ ਅਤੀ ਜ਼ਰੂਰੀ ਹੈ। ਕਿਰਪਾ ਕਰਕੇ ਰੱਬ ਅਤੇ ਅਧਿਆਤਮਵਾਦ ਨੂੰ ਵੀ ਇਸ ਘੇਰੇ ਵਿੱਚ ਲਿਆਂਦਾ ਜਾਵੇ।

  • @RaghbirPannu-q7i
    @RaghbirPannu-q7i День тому +2

    ਤਰਕਸ਼ੀਲ ਸੁਸਾਇਟੀ ਵਾਲੇ ਲੋਕਾਂ ਨੂੰ ਅੰਧਵਿਸ਼ਵਾਸ ਵਿੱਚੋਂ ਕੱਢਕੇ ਅਸਲੀ ਜ਼ਿੰਦਗੀ ਜੀਊਣ ਦਾ ਰਸਤਾ ਦੱਸਦੇ ਹਨ , ਮੈ ਇਹਨਾ ਦੀ ਹੌਸਲਾ ਅਫਜਾਈ ਕਰਦਾ ਹਾਂ ।

  • @BalwinderSingh-vx2mr
    @BalwinderSingh-vx2mr 2 дні тому +3

    Bahut vadia g thanks

  • @prab438
    @prab438 День тому +1

    ਸਤਿ ਸ਼੍ਰੀ ਅਕਾਲ ਵੀਰ ਜੀ🙏🙏🙏
    ਇੱਕ ਬੀਬੀ ਮੋਗੇ ਜਿਹੇ ਚੋ ਕੋਰੇਵਾਲ ਪਿੰਡ ਚੋ ਵੀ ਗੁਰੂ ਗਰੰਥ ਸਹਿਬ ਦੀ ਹਜੂਰੀ ਚੋ ਬੈਠ ਕੇ ਬਾਬਾ ਸ਼੍ਰੀ ਚੱੰਦ ਦੇ ਨਾਮ ਤੇ ਦੁਨੀਆਂ ਨੂੰ ਬਹੁਤ ਜਿਆਦਾ ਬੇਵਕੂਫ ਬਨਾ ਰਹੀ ਹੈ ਕਾਫੀ ਲੱੰਮਵ ਸਮੇ ਤੋ ਉਸ ਦੀ ਦੁਕਾਨ ਵੱਲ ਨਾ ਤਾ ਕਿਸੇ ਗੁਰੂ ਗਰੰਥ ਸਹਿਬ ਸਤਿਕਾਰ ਕਮੇਟੀ ਨੇ ਕਦੇ ਕੋਈ ਐਕਸ਼ਨ ਲਿਆ ਪਲੀਜ ਸਰ ਤੁਸੀਂ ਹਿ ਸਕੇ ਤਾ ਜਰੂਰੀ ਬੀਬੀ ਦਾ ਪਰਦਾ ਫਾਸ ਕਰਨਾ ਪੂਰਨਮਾਸ਼ੀ ਦੀ ਚੋਕੀ ਲਗਾਇਆ ਬਹੁਤ ਜਿਆਦਾ ਭੋਲੀ ਭਾਲੀ ਦੁਨੀਆਂ ਨੂੰ ਆਪਣੀ ਲੁੱਟ ਦਾ ਸਿਕਾਰ ਬਨਾ ਰਹੀ ਹੈ ਬਾਕੀ ਜੋ ਜਾਦੇ ਉਹਨਾਂ ਦੇ ਬੇਨਤੀ ਹੈ ਕੁਝ ਨਹੀ ਤੁਸੀਂ ਆਪਣਾ ਪੈਸਾ ਬਰਬਾਦ ਨਾ ਕਰੋ ਗੁਰੂ ਗਰੰਥ ਸਹਿਬ ਹੀ ਹਰ ਪਿੰਡ ਵਿੱਚ ਗੁਰੂਦੁਆਰਾ ਸਹਿਬ ਵਿੱਚ ਪਰਕਾਸ਼ ਨੇ ਜਾ ਕੇ ਮੱੰਗ ਲੋ ਜ ਚਾਹੀਦਾ ਉਹਨਾਂ ਤੋ ਵੱਡਾ ਹੋਰ ਕੋਈ ਬਾਬਾ ਜਾ ਬੀਬੀ ਨਹੀ🙏🙏🙏🙏🙏🙏

  • @gurtejsinghsidhu9161
    @gurtejsinghsidhu9161 День тому

    ਚੈਨਲ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ❤

  • @SatnamSingh-mc2oq
    @SatnamSingh-mc2oq 20 годин тому +1

    Bhadoor Sahib is RIGHT

  • @satnamjihasingh7849
    @satnamjihasingh7849 2 дні тому +3

    Good 👍

  • @jinderpreet7621
    @jinderpreet7621 День тому

    Veer ji bilkul dahi keha,sade pind v ek vari edan hi noo te dekhanh wale aey si40sal pranhi gal a,shakot de lage sada pind a,odo sachi chor farheya si,one hi chori kiti si,odi hi foto dikhi si,kise de gharo gharhi chori kiti si.but odo sada sara pind os babey te ducha jkeen kar geya,babe di baley,,,,2ho gi

  • @xripxnfg
    @xripxnfg 2 дні тому +1

    Bhut khoob ❤

  • @harsimransaini2318
    @harsimransaini2318 2 дні тому +2

    Be wise

  • @ChanniNattan
    @ChanniNattan 2 дні тому +2

  • @babbusandhu3133
    @babbusandhu3133 2 дні тому

    Sahi gall a very good

  • @GAGANSHARMA94
    @GAGANSHARMA94 День тому +1

    ਬਿਲਕੁੱਲ ਸਹੀ ਗੱਲ ਹੈ ਸਕੂਲ ਟਾਈਮ ਸਾਡੇ ਗਵਾਂਢੀ ਮੈਨੂੰ ਲੈਕੇ ਗਏ ਸੀ ਇਕ ਬਾਬਾ ਦੇ ਓਹਨਾ ਦੇ ਘਰੋਂ ਸੋਨੇ ਦੀ ਮੁੰਦਰੀ ਚੋਰੀ ਹੋਈ ਸੀ ਓਹ ਬਾਬਾ ਮੈਨੂੰ ਕਹੇ ਆਹਾ ਮੰਤਰ ਬੋਲ ਮੈਨੂੰ ਕੁਜ ਨੀ ਦਿਸਿਆ ਨਾ ਕੁਜ ਸਮਜ ਲਗੇ ਕਿ ਬਣਿਆ ਜਿਹੜੇ ਮੈਨੂੰ ਲੈਕੇ ਗਏ ਸੀ ਓਹ ਆਪ ਹੀ ਕਹੀ ਜਾਣ ਦੇਖ ਇਹ ਮੇਰੇ ਵੱਡੇ ਭਾਈ ਦਾ ਮੁੰਡਾ ਲੱਗਦਾ ਹਨਾ
    ਜਮਾ ਓਹਦੇ ਵਰਗਾ ਹੀ ਪਤਲਾ ਜੇਹਾ 😅 ਓਹਨਾ ਨੇ ਆਪ ਹੀ ਸਾਰਾ ਕੁਜ ਆਪਣੇ ਕੋਲੋਂ ਬਣਾ ਲਿਆ

    • @sikhgamer1638
      @sikhgamer1638 День тому +1

      Bilkul sahi keha veer mere nal b aae hoya c sote hunde 😂

    • @GAGANSHARMA94
      @GAGANSHARMA94 День тому

      @@sikhgamer1638 😂😂

  • @abroldentalcare8638
    @abroldentalcare8638 2 дні тому

    Nice Ashok A brol

  • @historyofworld6512
    @historyofworld6512 2 дні тому +1

    ਪਾਦਰੀਆਂ ਖਿਲਾਫ ਆਵਾਜ਼ ਚੁੱਕੋ

  • @Edits.by.Vexten5
    @Edits.by.Vexten5 2 дні тому +1

    ਬਾਬੇ ਨਹੀਂ ਸਿਆਣੇ ਕਹੋ

  • @jinderpreet7621
    @jinderpreet7621 День тому

    Odo sade maa baap v ena galaa te hi jkin karde si,veer ji ajey v kite,,2hajreit kad de a

  • @shivanisharma5562
    @shivanisharma5562 2 дні тому +3

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @honeybehrampur1629
      @honeybehrampur1629 2 дні тому +1

      ਕਾਹਦਾ ਲੱਖ ਰੁਪਿਆ ਲੈਂਦਾ,,,,, ਮਤਲਬ ਕਿਸ ਬਹਾਨੇ ਲੈਂਦਾ ਲੱਖ ਰੁਪਇਆ ??

    • @shivanisharma5562
      @shivanisharma5562 2 дні тому +1

      @@honeybehrampur1629 ਇਸ ਗੂੰਡੇ ਬੀਜੇਪੀ ਲੀਡਰ ਨੇ 2006ਵਿੱਚ ਇਕ ਕਲੋਨੀ ਕੱਟੀ ਪੂਡਾ ਤੋਂ ਮਨਜ਼ੂਰੀ ਲੈ ਕੇ, ਸਾਰੇ ਪਲਾਟ 6000ਹਜਾਰ ਰੁਪਏ ਗਜ਼ ਨੂੰ ਵੇਚ ਗਿਆਂ, ਹੂਣ ਰੇਟ 35ਹਜਾਰ ਰੂਪਏ ਪ੍ਰਤੀ ਗਜ ਹੋ ਗਿਆ ਹੈ, ਹੂਣ ਜਦੋਂ ਵੀ ਕੋਈ ਮਕਾਨ ਬਣਾਉਣਾ ਹੈ ਨਕਸ਼ਾ ਫ਼ੀਸ ਇਕ ਲੱਖ ਰੁਪਏ ਭਰਨ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

  • @Foujilower5319
    @Foujilower5319 2 дні тому

    Veer tci kise bande nu lake jayo tuhade ko knowledge vi aa te duniya v bach ju pakhandwad to

  • @DjKm-gv3yz
    @DjKm-gv3yz 2 дні тому

    Zakin karna hoga agar jin hai

  • @jinderpreet7621
    @jinderpreet7621 День тому

    Odo mai10ko sal di si,hunh thadian galaa sunh k enj lagda,k asi,sare kine baiwkoof si

  • @jagdeepsinghmann7975
    @jagdeepsinghmann7975 2 дні тому

    Bera gian h g bele bele g

  • @simarsingh7046
    @simarsingh7046 2 дні тому

    Oy chawla tu bhakhrhe ali dandi hje langhea n . Jihde ghar nal banhgi ohnu pta. Dooji gall. Tu RUB to wadda hogea. MAHARAJ di banhi kehndi wa k bhoot pret hunde ne

  • @Majorgauravaryadajija
    @Majorgauravaryadajija День тому

    Rajinder bhadaur jhooth na boli lokan nu samjhauna saukha aa apdi kudi te tera jwai premi aa ram rahim de jande aa . Te kudi bhi ehdi ram rahim de dhere te study kardi si gufa ch bhi daily hundi si ohde naal aap da vekho.