ਹੰਸ ਰਾਜ ਹੰਸ ਦਾ ਵੱਡਾ ਘਾਤਕ ਇੰਟਰਵਿਊ, ਬਰੀ ਕੀਤੇ ਜਾਣ ਰਾਜੋਆਣਾ ਤੇ ਦਵਿੰਦਰਪਾਲ ਭੁੱਲਰ | Hans Raj Hans | SMTV

Поділитися
Вставка
  • Опубліковано 28 кві 2024
  • ਹੰਸ ਰਾਜ ਹੰਸ ਦਾ ਵੱਡਾ ਘਾਤਕ ਇੰਟਰਵਿਊ, ਬਰੀ ਕੀਤੇ ਜਾਣ ਰਾਜੋਆਣਾ ਤੇ ਦਵਿੰਦਰਪਾਲ ਭੁੱਲਰ | Hans Raj Hans | Simranjot Singh Makkar | EP.123 | SMTV
    #actor #punjab #singer #punjabisinger #Hansraj #BJP4IND #BJPGovt #bjp4punjab #HansRajHans #SimranjotSinghMakkar #election2024

КОМЕНТАРІ • 571

  • @rbrar3859
    @rbrar3859 17 днів тому +19

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਮੱਕੜ ਸਾਹਬ ਜੀ।

  • @jsnahal5586
    @jsnahal5586 17 днів тому +32

    ਜਿੰਨਾ ਚਿਰ ਹੰਸ ਇਕ ਗਾਇਕ ਸੀ ਉਦੋਂ ਇਹ ਇਕ ਬਹੁਤ respected ਇਨਸਾਨ ਸੀ ਲੋਕਾ ਇਹਨਾ ਦੀ ਗਾਇਕੀ ਦਾ ਅਨੰਦ ਮਾਣਦੇ ਸੀ
    ਜਦੋ ਦੇ ਇਹ ਰਾਜਨੀਤੀ ਵਿੱਚ ਆਏ ਨੇ ਇਹਨਾ ਵਿੱਚ ਬਹੁਤ ਹੰਕਾਰ ਆ ਗਿਆ ਇਕ ਪਾਸੇ ਤਾਂ ਕਹਿ ਰਿਹਾ ਮੈਂ ਰੋਜ਼ ਦਾ ਵੀਹ ਲੱਖ ਕਮਾਉਂਦਾ ਸੀ ਤੇ five stars hotel ਵਿੱਚ ਰਹਿੰਦਾ ਸੀ ਦੂਜੇ ਪਾਸੇ ਕਹਿ ਰਿਹਾ ਮੇਰਾ ਘਰ ਅਜੇ ਵੀ ਗਿਰਵੀ ਹੈ ,ਜਿਹੜਾ ਇਹਨੇ ਪੀਰਪਗੰਬਰ ਫ਼ਕੀਰੀ ਦਾ ਗੱਲ ਵਿੱਚ ਟੱਲ ਪਾਈ ਫਿਰਦਾ ਇਹ ਪਤਾ ਨਹੀ ਇਹਨੰੂ ਕਿਹਨੇ ਦਿੱਤਾ ਇਕ ਪੱਤਰ ਕਾਰ ਇਹਦੀ ਇੰਟਰਵਿਊ ਲੈ ਰਿਹਾ ਸੀ ਉਹਦਾ ਇਹਦੇ ਕੋਲ ਜੁਆਬ ਨਹੀ ਸੀ ਦੇ ਹੋਇਆ ਉਲਟਾ ਉਹਨੂੰ ਇਹ ਕਹਿ ਰਿਹਾ ਬੱਚਾ ਅਜੇ ਤੇਰੀ ਏਨੀ ਉਮਰ ਨਹੀ ਜਿੰਨਾ ਮੇਰਾ ਆਸ਼ਕੀ ਦਾ ਸਫ਼ਰ ਹੈ ?
    ਹੁਣ ਵੋਟਾਂ ਦਾ ਟਾਈਮ ਹੈ ਹੁਣ ਇਹਨੇ ਸਾਰੇ ਜਿੰਨੇ ਜੇਲਾ ਵਿੱਚ ਲੋਕ ਨੇ ਇਹਨੇ ਗੱਲਾਂ ਕਰਕੇ ਹੀ ਸਾਰੇ ਬਾਹਰ ਕੱਢ ਦੇਣੇ ਨੇ ਇਹ ਪਹਿਲਾਂ ਕਿੱਥੇ ਸੀ ? ਇਹਨੂੰ ਬੰਦੀ ਸਿੰਘਾ ਦਾ ਹੁਣ ਕਿਉ ਚੇਤਾ ਆ ਰਿਹਾ ਹੁਣ ਸਾਰੇ ਹੀ ਟਾਹਰਾਂ ਮਾਰ ਰਹੇ ਨੇ ਜਿਸ ਦਿਨ ਇਹ ਸਤਾ ਵਿੱਚ ਆ ਗਏ ਮੁੜ ਕੇ ਇਹਨਾ ਨੇ ਕਿਸੇ ਨੂੰ ਨਹੀ ਪੁੱਛਣਾ
    ਜਿਹੜੀ ਹੰਸ ਗੱਲ ਕਰ ਰਹੇ ਨੇ ਕਿਸਾਨ ਰਾਜੇਵਾਲ ਦੀ ਇਹ ਗੱਲ ਬਿਲਕੁਲ ਸਹੀ ਹੈ ਤਾਂ ਹੀ ਤਾਂ ਕਿਸਾਨ ਮੋਰਚਾ ਫੇਲ ਹੋ ਗਿਆ ਸੀ ਆਗੂ ਪੈਸੇ ਜੇਬ ਵਿੱਚ ਪਾਕੇ ਘਰਾਂ ਨੰੂ ਆ ਗਏ ਸੀ ਇਹ ਵੀ ਇੱਕ ਹੰਸ ਦੀ ਦੇਣ ਹੈ ? ਜਿਹੜੀ ਇਹਨੇ ਤੋਮਰ ਦੀ ਕਿਸਾਨਾਂ ਨਾਲ ਮੀਟਿੰਗ ਕਰਵਾਈ ਸੀ ਇਹਦੇ ਵਿੱਚ ਦੋ ਕੁ ਆਗੂ ਵਿੱਕ ਗਏ ਸੀ ਅੱਜ ਤੱਕ ਉਹ ਮਸਲਾ ਹੱਲ ਨਹੀ ਹੋਇਆ ਉਦੋ ਹੰਸ ਰਾਜੇਵਾਲ ਦੇ ਕੰਮ ਆ ਗਿਆ ਸੀ
    ਹੰਸ ਨੂੰ ਹੁਣ ਭੁੱਲਰ ਦਾ ਚੇਤਾ ਜਾਂ ਬੰਦੀ ਸਿੰਘਾ ਦਾ ਚੇਤਾ ਕਿਉ ਆ ਰਿਹਾ ਕਿਉਂਕਿ ਹੁਣ ਵੋਟਾਂ ਦਾ ਟਾਈਮ ਹੈ
    ਹੁਣ ਤੂੰ ਅਲਖ ਜਗਾਈ ਚੱਲ ਤੇਰਾ ਇਹ ਕੰਮ ਹੈ
    ਜਿਹੜੀ ਲੋਕਾ ਦੀ ਤੇਰੇ ਤੇ ਆਸ ਸੀ ਤੂੰ ਪੂਰਾ ਨਹੀ ਉਤਰਿਆ , ਹੁਣ ਗੱਲਾ ਦਾ ਕੜਾਹ ਬਣਾਈ ਚੱਲ ਤੇਰੇ ਹੱਥ ਚ ਮਾਈਕ ਹੈ

    • @kuldeepgill6535
      @kuldeepgill6535 16 днів тому

      ਬਾਈ ਗਾਣੇ ਗਾ ਕੇ ਵੋਟਾਂ ਨਹੀਂ ਮਿਲਣੀਆਂ

    • @makhansinghmauji-lo7jm
      @makhansinghmauji-lo7jm 15 днів тому +2

      ਸ਼ਾਬਾਸ਼ ਵੀਰ ਜੀ ਤੁਸੀਂ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਸੁਆਦ ਆ ਗਿਆ,

    • @makhansinghmauji-lo7jm
      @makhansinghmauji-lo7jm 15 днів тому +2

      ਇਹ ਕੈਂਹਦਾ ਹੈ ਕਿ ਹੁਣ ਵੀ ਜੇਕਰ 84 ਹੋਈ ਤਾਂ ਫਿਰ ਗਾਣੇ ਗਾਵਾਂਗਾ, ਕੀ ਇਹ ਫਿਰ 84 ਚਾਹੁੰਦਾ ਹੈ ? ਇਸ ਨੂੰ ਪੈਹਲਾਂ ਠੀਕ ਤਰ੍ਹਾਂ ਨਾਲ ਪੁੱਛਗਿੱਛ ਕਰ ਲਵੋ,,

    • @pappugrewal9019
      @pappugrewal9019 13 днів тому +1

      ਬਾਈ ਜੀ ਇਹ ਬਹੁਤ ਈ ਹੰਕਾਰੀ ਬੰਦਾ ਤੇ ਬਹੁਰੂਪੀਆ ਇਹ ਕਦੇ ਵੀ ਯਕੀਨ ਕਰਨ ਦੇ ਲਾਈਕ ਨੀਂ ਹੈਗਾ , ਹੁਣ ਪੱਕਾ ਫ਼ਕੀਰ ਬਣਾਕੇ ਭੇਜਿਓ ਫਰੀਦਕੋਟ ਵਾਲਿਓ!!

    • @charanjitsingh1758
      @charanjitsingh1758 12 днів тому

      U
      ​@@pappugrewal9019

  • @prabjit7425
    @prabjit7425 17 днів тому +53

    ਰਾਜਨੀਤੀ ਵਿੱਚ ਰਹਿਣ ਵਾਲੇ ਲੀਡਰਾਂ ਦੀਆਂ ਗੱਲਾਂ ਅਤੇ ਵਾਅਦਿਆਂ ਉੱਤੇ ਕਦੀ ਯਕੀਨ ਨਹੀਂ ਕੀਤਾ ਜਾ ਸਕਦਾ । ਇਹੋ ਜਿਹੇ ਲੋਕ ਹੀ ਲੀਡਰ ਬਣਦਿਆਂ ਸਾਰ ਹੀ ਚੋਟੀ ਦੇ ਸਰਕਾਰੀ ਦੱਲੇ ਬਣ ਕੇ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਹਨ ਅਤੇ ਇਹ ਦੋਗਲੇ ਆਪਣਾ ਅਸਲੀ ਰੂਪ ਵੀ ਵਿਖਾ ਦਿੰਦੇ ਆ ।

    • @user-xv6te3pq5i
      @user-xv6te3pq5i 13 днів тому

      Jidda deep sidhu c RSS te BJP da Dalal😂

  • @ashjkf
    @ashjkf 16 днів тому +9

    ਬੰਦਾ ਤਾ ਵਧੀਆ ਲਗਦਾ ਯਾਰ ਇਹ

  • @punjabson5991
    @punjabson5991 17 днів тому +4

    ਹੰਸ ਰਾਜ ਬਾਬਾ ਜੀ ਤੁਸੀਂ ਆਪਣੇ ਸੁੱਖ ਚੇਨ ਲਈ ਦੋਸ਼ ਹੋਰਨਾਂ ਰਾਜਨੀਤਕ ਲੋਕਾਂ ਨੂੰ ਦੇ ਰਹੇ ਹੋ , ਕੀ ਜਾਣਦੇ ਨਹੀਂ ਸਿਕੰਦਰ ਨੂੰ ਜਦੋਂ ਦਰਿਆ ਪਾਰ ਕਰਨ ਲੱਗੇ ਨੂੰ ਕੋਈ ਸਾਧੂ ਮਿਲਿਆ ਸੀ

  • @RamandeepSingh-mp7be
    @RamandeepSingh-mp7be 17 днів тому +26

    ਇੱਕ ਚੰਗਾ ਕਲਾਕਾਰ ਜਾਂ ਗਾਇਕ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਉਹ ਲੋਕਾਂ ਦਾ ਹੁੰਦਾ ਹੈ ਤੇ ਲੋਕ ਉਸਨੂੰ ਮਾਣ ਦਿੰਦੇ ਹਨ ਇਸ ਤੋਂ ਵੱਡਾ ਅਹੁਦਾ ਹੋਰ ਕੋਈ ਨਹੀਂ ਹੋ ਸਕਦਾ ਕਲਾਕਾਰਾਂ ਲਈ ਪਾਰਟੀਆਂ ਚ ਜਾ ਕੇ ਇਹ ਕਲਾਕਾਰ ਆਪਣੀ ਅਹਿਮੀਅਤ ਗਵਾਉਂਦੇ ਨੇ

  • @harnetchoudhary1782
    @harnetchoudhary1782 17 днів тому +20

    ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @jaggibai9726
    @jaggibai9726 17 днів тому +4

    ਹੁਣ ਵੋਟਾਂ ਲੈਣੀਆਂ ਇਹਨਾਂ ਨੂੰ ਬੰਧਿ ਸਿੰਘ ਯਾਦ ਆ ਗਏ ...ਅੱਗੋਂ ਪਿੱਛੋਂ ਕਦੇ ਸਿੰਘਾਂ ਦੀ ਰਿਹਾਈ ਦੀ ਗੱਲ ਨੀ ਕੀਤੀ ਕਦੇ ਇਹਨੇ

  • @EntertainmentHub-td4cn
    @EntertainmentHub-td4cn 17 днів тому +15

    ਹੰਸ ਜੀ ਹਰਾਉਣ ਵਾਸਤੇ ਭੇਜਣਾ ਵੀ ਟਿਕਟ ਕੱਟਣੀ ਹੀ ਹੁੰਦੀ ਐ।

  • @kamaldeepsingh3988
    @kamaldeepsingh3988 17 днів тому +17

    📢
    ਸਾਰੀਆਂ ਨੈਸ਼ਨਲ ਪਾਰਟੀਆਂ ਬਾਣੀਆਂ ਬਾਹਮਣਾਂ ਦੀਆਂ ਨੇ... ਸਾਰਾ ਭਾਰਤੀ ਤੰਤਰ ਸਾਰੀਆਂ ਪੋਲਸੀਆ ਇਹਨਾਂ ਲੋਕਾਂ ਵਾਸਤੇ ਹੀ ਬਣਾਉਂਦਾ ਤੇ ਕੰਮ ਕਰਦਾ... ਛੋਟੇ ਤੋਂ ਲੈਕੇ ਵੱਡੇ ਡਿਪਾਰਟਮੈਂਟ ਇਹਨਾਂ ਦੀਆਂ ਤਰੱਕੀਆਂ ਲਈ ਦਿਨ ਰਾਤ ਕੰਮ ਕਰਦਾ...800ਸਾਲ ਤੋਂ ਬਾਹਮਣ ਲੋਕ ਰਾਜਿਆ, ਮੁਗਲਾਂ, ਅੰਗਰੇਜਾਂ ਕੋਲ ਮੰਤਰੀ ਬਣੇ ਰਹੇ, ਬਾਣੀਏ ਵਪਾਰ ਤੇ ਕਬਜ਼ਾ ਕਰੀ ਬੈਠੇ ਰਹੇ.. ਹੁਣ ਅੱਡੋ ਅੱਡ ਪਾਰਟੀਆਂ ਬਣਾ ਕੇ ਸਾਰੇ ਸਿਸਟਮ ਤੇ ਕਬਜ਼ਾ ਕਰੀ ਬੈਠੇ ਨੇ... ਇੱਕ ਪਾਰਟੀ 5-10 ਸਾਲ ਲੁੱਟ ਕਰਕੇ ਦੂਜੀ ਪਾਰਟੀ ਦੇ ਬੰਦਿਆਂ ਨੂੰ ਟੈਂਡਰ ਠੇਕੇ ਦਿੰਦੇ ਨੇ.. ਫੇਰ ਓਹ ਦੂਜੀ ਨੂੰ ਗਾਲ੍ਹਾਂ ਦੇਕੇ ਆਪ ਕੁਰਸੀ ਤੇ ਬੈਠਦੇ ਨੇ ਤੇ ਵਿਰੋਧੀ ਪਾਰਟੀ ਨੂੰ ਠੇਕੇ ਟੈਂਡਰ ਦੇ ਦਿੰਦੇ ਨੇ.. ਲੁੱਟਣ ਵਾਲੇ ਇਹੀ ਨੇ ਹਮੇਸ਼ਾ...ਕਾਂਗਰਸ ਤੋਂ ਅੱਕ ਕੇ ਭਾਜਪਾ ... ਤੇ ਭਾਜਪਾ ਤੋਂ ਅੱਕ ਕੇ ਕਾਂਗਰਸ ਨੂੰ ਅੱਗੇ ਕਰ ਦਿੰਦੇ ਨੇ ਲੋਕ... ਇਹਨਾਂ ਕੋਲ ਬਦਲ ਕੋਈ ਨੀ.. ਹੁਣ ਕੇਜਰੀਵਾਲ ਨੂੰ ਲੈ ਆਏ.. ਇਹ ਪਾਰਟੀ ਵੀ ਬਾਣੀਆ ਬਾਹਮਣਾਂ ਦੀ...90% ਮੂਲ ਭਾਰਤੀ ਲੋਕ ਜਿੰਨਾ ਚਿਰ ਆਪ ਪੜ੍ਹ ਲਿਖ ਕੇ ਆਪਣੇ ਬੰਦਿਆਂ ਨੂੰ ਜਿਤਾ ਕੇ ਆਵਦੀ ਸਰਕਾਰ ਨਹੀਂ ਬਣਾਉਂਦੇ ਇਹੀ ਹਾਲ ਰਹਿਣਾ ਲੋਕਾਂ ਦਾ... ਦਲਾਲ, ਗਦਾਰ ਪੰਜਾਬ ਚ ਪਹਿਲਾਂ ਤੋਂ ਬਹੁਤ ਨੇ.. ਇਹ ਵੀ ਹਮੇਸ਼ਾ ਪੰਜ਼ਾਬ ਢਾਹੁੰਦੇ ਰਹੇ ਨੇ... ਹੁਣ ਵੀ ਇਹੀ ਹਾਲ ਆ...

    • @Gora71
      @Gora71 17 днів тому

      Fuddu log fuddu soch

    • @dharmveerdharma8289
      @dharmveerdharma8289 17 днів тому +1

      ਜੇਕਰ ਸਾਡੇ ਲੋਕਾਂ ਨੂੰ ਲੰਗਰ ਲਾਉਣ ਅਤੇ ਫੁਕਰੀਆਂ ਮਾਰਨ ਤੋਂ ਵੇਹਲ ਮਿਲੇ ਤਾਹੀ ਕੁਝ ਸੋਚ ਸਕਦੇ ਨੇ ਦੇਸ਼ ਅਤੇ ਪੰਜਾਬ ਬਾਰੇ ਬਾਈ ਜੀ ਗੁੱਸਾ ਕਰਨ ਦੀ ਗੱਲ ਨਹੀਂ ਜਿਹੜੇ ਲੋਕ ਪੰਜਾਬੀਆਂ ਵਿੱਚ ਵੀ ਪੈਸਾ ਇਕੱਠਾ ਕਰਕੇ ਬੈਠੇ ਨੇ ਉਹ ਜੱਟ ਲੋਕ ਆਪਣੇ ਬੱਚਿਆਂ ਨੂੰ ਹਾਈਲਾਈਟਸ ਕਰਾ ਕੇ ਬਾਹਰ ਭੇਜ ਰਹੇ ਨੇ ਜਾ ਬਾਹਰ ਬੈਠੇ ਲੋਕ ਅੰਨੇ ਹੋ ਕੇ ਗੁਰਦੁਆਰਿਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਦਾਨ ਕਰ ਰਹੇ ਨੇ ਅੱਜ ਤੱਕ ਇਹੋ ਜਿਹੀ ਸੰਸਥਾ ਕੋਈ ਨਹੀਂ ਬਣਾ ਸਕੇ ਜਿੰਦੇ ਵਿੱਚ ਮਿਹਨਤ ਕਰਕੇ ਪੜਨ ਵਾਲੇ ਬੱਚੇ ਅੱਗੇ ਵਧ ਸਕਣ ਜਿਹੜੇ ਬੱਚੇ ਦਿਮਾਗੀ ਤੌਰ ਤੇ ਪੜਨ ਦੇ ਕਾਬਿਲ ਨੇ ਉਹਨਾਂ ਕੋਲ ਪੈਸਾ ਨਾ ਹੋਣ ਕਰਕੇ ਉਹ ਅੱਗੇ ਨਹੀਂ ਵੱਧ ਪਾਂਦੇ ਸੰਸਥਾ ਨਾ ਹੋਣ ਕਰਕੇ ਕਿਸੇ ਵੀ ਮਜ਼ਦੂਰ ਅਤੇ ਗਰੀਬ ਬੰਦੇ ਨੂੰ ਕੋਈ ਰਸਤਾ ਨਹੀਂ ਦਿਖਦਾ ਅਤੇ ਭਾਈਚਾਰਕ ਸਾਂਝ ਵਿੱਚ ਇੰਨੀ ਗਿਰਾਵਟ ਆ ਚੁੱਕੀ ਹੈ ਕਿ ਸੱਕੇ ਭਾਈ ਨੂੰ ਸੱਕਾ ਭਾਈ ਹੀ ਮਰਨ ਅਤੇ ਦਬਾਉਣ ਦੀਆਂ ਸਾਜਿਸ਼ਾਂ ਕਰ ਰਿਹਾ ਹੈ ਆਪਾਂ ਲੋਕ ਬ੍ਰਾਹਮਣਵਾਦੀ ਤਾਕਤਾਂ ਨੂੰ ਸਿਰਫ ਭੰਡ ਸਕਦੇ ਹਾਂ ਆਪਣੇ ਕੋਲ ਇਨਾ ਨਾਲ ਲੜਨ ਦੀ ਕੋਈ ਯੋਜਨਾ ਨਹੀਂ ਅਤੇ ਯੋਜਨਾ ਤੋਂ ਬਗੈਰ ਆਪਾਂ ਕਿਸੇ ਵੀ ਦਲ ਦਲ ਦੇ ਵਿੱਚੋਂ ਬਾਹਰ ਨਹੀਂ ਆ ਸਕਦੇ

    • @preloadlever5222
      @preloadlever5222 10 днів тому

      Brahmanaa ne tere bhen ch0de ha, bdaa dhuk lageya

  • @balwinderkaur-no5vy
    @balwinderkaur-no5vy 17 днів тому +14

    ਹੰਸ ਰਾਜ ਹੰਸ, ਆਜਾਦ ਖੜਾ ਹੋ ਜਾਂਦਾ ਤਾਂ ਆਰਾਮ ਨਾਲ ਜਿੱਤ ਦਰਜ ਕਰਦਾ, ਮੈਂ ਸੋਚਦਾ ਹਾਂ ਅੱਜ ਕੱਲ ਵਾਲੇ ਲੋਕਾਂ ਨੂੰ ਪਤਾ ਨਹੀ,ਜਦੋਂ -84- ਦਾ ਦੌਰ ਸੀ ਤਾਂ ਧਾਰਮਿਕ ਗੀਤ ਗਾਏ ਉਹਨਾਂ ਕਰਕੇ ਤੰਗੀ ਵੀ ਆਈ ਸੀ,ਪਰ ਹੁਣ ਇੰਨਾਂ ਰੰਗ ਬਦਲ ਗਏ ਕਿ ਖਾਕੀ ਨਿੱਕਰ ਨੀਂ ਲਾਹੁੰਦੇ

    • @sukhvirsinghmaan4928
      @sukhvirsinghmaan4928 16 днів тому

      ,,, ਕੰਗਾਂ ਕੜਾ ਕੱਛ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ ਇਹ ਬੀਜੇਪੀ ਦਾ ਨਾਅਰਾ ਸੀ ਜਿਹੜਾ ਅਮ੍ਰਿਤਸਰ ਸਾਹਿਬ ਦੀਆ ਸੜਕਾ ਤੇ ਆ ਕੇ ਲਾਓਦੇ ਸੀ ਤੁਹਾਡੇ ਬੀਜੇਪੀ ਵਾਲੇ

  • @JaggaChaudhary-wo5rd
    @JaggaChaudhary-wo5rd 17 днів тому +134

    ਗਾਇਕੀ ਇਹਨਾਂ ਦੀ ਕਮਾਲ ਦੀ ਹੈ ਇਸ ਵਿਚ ਕੋਈ ਸ਼ਕ ਨਹੀਂ।ਪਰ ਇਹਨਾਂ ਨੂੰ ਬੀਜੇਪੀ ਜੁਆਇੰਨ ਨਹੀਂ ਕਰਨੀ ਚਾਹੀਦੀ ਸੀ।ਰਾਜ ਗਾਇਕ ਤੋਂ ਵੱਡਾ ਅਹੁਦਾ ਨਹੀਂ ਐੱਮਪੀ ਦਾ।

    • @surjitsingh-pm5wc
      @surjitsingh-pm5wc 17 днів тому +13

      Koi na congress fr 1984 vaps jaldi leyke aygi tusi vote karo congress nu

    • @JagjeetSingh-uq9is
      @JagjeetSingh-uq9is 17 днів тому +3

      👍 sir

    • @Titu707
      @Titu707 17 днів тому +6

      ਕੋਈ ਨੀ ਕਹਿਦਾ ਦਰਵੇਸ਼ ਲੁੱਚਿਆ ਦਾ ਲੁੱਚਾ ਤੂੰ

    • @BALKARGORAYA
      @BALKARGORAYA 17 днів тому +4

      ​@@surjitsingh-pm5wc asi sgpc amritsar nu soort kruga

    • @jpsamra6308
      @jpsamra6308 17 днів тому

      Bahut lalchi te pakhandi banda eh!!! Sabh drama ehda!!! Pith peshe jatta kisana nu bahut gandia gala kad da eh!!!! Sufi eh kam karde hunde ah kursia laye? Bahut wadda dramewaz banda eh nutonky karda sari eh!!!

  • @INDER888
    @INDER888 7 днів тому +1

    ਅਵਾਜ਼ ਅੱਜ ਵੀ bhut ਸੋਹਣੀ ਹੈ ਬਿਨਾਂ music ਦੇ ਵੀ ਸੁਣ vdiyan ਲਗਦਾ

  • @jassaman8951
    @jassaman8951 17 днів тому +7

    ਅਸਲ ਬੰਦਾ ਉਹ ਹੁੰਦਾ ਹੈ ਜਿਹੜਾ ਅਪਨੇ ਕੀਤੇ ਗੁਨਾਹ ਤੇ ਸ਼ਰਮਿੰਦਾ ਹੋਵੇ ਆਪਣੇ ਆਪ ਤੇ ਤਾਂ ਜੋਕਰ ਹਸਦੇ ਹਨ ਤੇ ਪੈਸਾ ਕਮਾਉਂਦੇ ਹਨ?

  • @simranmoudgill7510
    @simranmoudgill7510 12 днів тому +7

    ਬਹੁਤ ਵਧੀਆ ਢੰਗ ਨਾਲ ਜਵਾਵ ਦਿੱਤੇ

  • @daljinderrandhawa752
    @daljinderrandhawa752 17 днів тому +12

    Hans Raj Hans is true honest great singer will be great Brave Part of punjab

  • @punjabson5991
    @punjabson5991 17 днів тому +4

    ਸ਼ਹੀਦ ਬਾਬੇ ਤੇ ਬਾਲ ਵੀਰ ਵਿੱਚ ਕਿੰਨਾ ਕੁ ਫਰਕ ਹੈ ? ਇਹ ਹੈ ਈ ਭੋਲਾ ਜਾਂ ਨਾਟਕ ਕਰਦਾ, mp ਬਣਕੇ ਵੀ ਪਤਾ ਨਹੀਂ ਕਿ ਰਾਜਨੀਤਿਕ ਪਾਵਰ ਕੀ ਹੁੰਦੀ ਹੈ। ਪੰਜਾਬ ਦੇ ਟੋਟੇ ਕਰਨ ਤੋਂ ਆਮ ਬੰਦਾ ਕਿੱਦਾਂ ਰੋਕ ਸਕੇ ? ਸਮਝ ਨਹੀਂ ਤਾਂ mp ਬਣਕੇ ਕੀ ਕਰਨਾ ਬਾਬਾ ਹੰਸ ਰਾਜ ਜੀ ?

  • @GurwinderSingh-tu8lj
    @GurwinderSingh-tu8lj 16 днів тому +2

    ਹੰਸ ਰਾਜ ਜੀ ਫਕੀਰ ਸ਼ਬਦ ਆਪਣੇ ਆਪ ਵਿੱਚ ਇੱਕ ਇਬਾਅਦਤ ਹੈ, ਪਰ ਤੁਹਾਨੂੰ ਨਈ ਲਗਦਾ ਕਿ ਤੁਸੀਂ ਇਸ ਸ਼ਬਦ ਦੀ ਤੁਹੀਨ ਕਰ ਰਹੇ ਹੋ, ਪਰ ਇਸ ਵਾਰ ਵਾਹਿਗੁਰੂ ਨੇ ਤੁਹਾਡੀ ਸੁਣ ਲੈਣੀ ਆ election ਤੋਂ ਬਾਅਦ ਛੇਤੀ ਝੂਠੇ ਜਿਹੇ ਫਕੀਰ ਬਣ ਜਾਵੋਗੇ

  • @JaggaSingh-ry7wl
    @JaggaSingh-ry7wl 17 днів тому +8

    ਹੰਸਰਾਜਹੰਸ ਜੀ ਇੱਕ ਚੰਗੇ ਬਹੁਤ ਹੀ ਚੰਗੇ ਇਨਸਾਨ ਹਨ ਜੀ

  • @jasleen3359
    @jasleen3359 17 днів тому +3

    I’m big fans u as ur singing and Sufi singer

  • @harmindersingh4617
    @harmindersingh4617 17 днів тому +6

    ਮੌਕਾ ਪਰੱਸਤ ਬਿਆਨ
    ਹਾਏ ਹਾਏ ਕਿਸੇ ਵੀ ਤਰੀਕੇ ਕੁਰਸੀ ਮਿਲ ਜਾਵੇ
    ਆਪਣੇ ਹੀ ਬਿਆਨਾਂ ਤੋਂ ਜੋ ਵਾਰ ਵਾਰ ਬਦਲੇ ਉਹ ਓਨਾਂ ਹੀ ਵੱਡਾ ਨੇਤਾ

  • @SatishKumar-gx9zz
    @SatishKumar-gx9zz 11 днів тому +1

    ❤ I LOVE 💖 Mr. HANS RAJ HANS FOR HIS VIRTUE OF SPEAKING THE TRUTH FROM THE PROVINCE OF HIMACHAL PRADESH, BHARAT.

  • @AvtarNirman
    @AvtarNirman 16 днів тому +1

    ਵਾਹਿਗੁਰੂ ❤❤❤❤❤❤❤❤

  • @movielike601
    @movielike601 17 днів тому +6

    🙏🙏♥️♥️

  • @NishanSingh-xq2oq
    @NishanSingh-xq2oq 17 днів тому +5

    Waheguru ji ka khalsa waheguru ji ki fate g

  • @money.sharma
    @money.sharma 17 днів тому +2

    ਸੰਤਾਂ ਦੀ ਗੱਲ ਕਰਕੇ ਵੋਟਾਂ ਲੈਣਾ ਚਾਹੁੰਦਾ ਆ। ਜੇ ਏਨਾ ਹੀ ਦੁੱਖ ਸੀ ਤੇ ਪਹਿਲਾਂ ਕਿਉ ਨਹੀ ਗੱਲ ਕੀਤੀ ਕਦੇ। ਬੰਦੀ ਸਿੰਘਾਂ ਲਈ ਇਕ ਸ਼ਬਦ ਨਹੀਂ ਬੋਲਿਆ ਪਹਿਲਾਂ।

  • @HarwinderSingh-en3og
    @HarwinderSingh-en3og 16 днів тому +3

    Very nice hans jee

  • @swaransingh3050
    @swaransingh3050 17 днів тому +3

    ਬੀ ਜੇ ਪੀ ਦੀ ਸਰਕਾਰ ਮੰਤਰੀ ਤੁਸੀ ਰਹਿ ਚੁਕੇ ਓਸ ਵੇਲੇ ਕਿਓ ਨਹੀ ਗੱਲ ਚੁਕੀ ਵੋਟਾ ਵੇਲੇ ਯਾਦ ਆ ਜਾਦੀ ਏ ਗਿਰਗਿਟ

    • @punjabimatt
      @punjabimatt 2 дні тому

      ਕਿਹੜਾ ਮੰਤਰੀ ਰਿਹਾ ਦਸੀ ਜਰਾ ਵੀਰ

  • @amarsingh9657
    @amarsingh9657 12 днів тому +2

    ਸਭ ਡਰਾਮੇਬਾਜ਼ੀ ਏ। ਪਾਰਲੀਮੈਂਟ ਦਾ ਉਦਘਾਟਨ ਹੋਵੇ ਜਾਂ ਰਾਮ ਮੰਦਿਰ ਦਾ ਉਦਘਾਟਨ ਪਾਰਟੀ ਵਿੱਚ ਐਨੀ ਨਫ਼ਰਤ ਕਿ ਦਲਿਤ ਰਾਸ਼ਟਰਪਤੀ ਨੂੰ ਨਾ ਬੁਲਾਇਆ ਜਾਵੇ।ਇਹ ਉਨ੍ਹਾਂ ਦੀ ਤਰੀਫ ਕਰਦਾ ਨੀ ਥਕਦਾ।

  • @punjabimatt
    @punjabimatt 2 дні тому

    ਮੈੰ ਪੂਰਾ ਦਿਨ ਨਾਲ ਰਿਹਾ 1998 ਦੀ ਇਲੈਕਸ਼ਨ ਵੇਲੇ ਗੌਰਮਿੰਟ ਕਾਲਜ ਮੁਕਤਸਰ ਤੋਂ ਵੱਡੇ ਬਾਦਲ ਸਾਬ ਨੇ ਮੈਨੂੰ ਕਹਿਤਾਂ ਕੀ ਇਹ ਰਾਜ ਗਾਇਕ ਨੇ, ਬੜੀ ਜੁੰਮੇਵਾਰੀ ਨਾਲ ਜਿਥੇ ਜਿਥੇ ਪ੍ਰੋਗਰਾਮ ਹੈ ਲੈਕੇ ਜਾਣਾ ਏਹਨਾਂ ਨੂੰ, ਪੂਰਾ ਦਿਨ ਭੂਲਰ, ਸਰਾਏ ਨਾਗਾ, ਉਦੇਕਰਨ, ਥਾਂਦੇਵਾਲਾ, ਬਰੀਆਲਾ, ਮਾਨ ਸਿੰਘ ਵਾਲਾ, ਗੁਲਾਬੇ ਵਾਲਾ, ਬਲਮਗੜ ਅਤੇ ਫੇਰ ਸਬਜ਼ੀ ਮੰਡੀ ਮੁਕਤਸਰ ਸਾਰੇ ਜਗਾਹ ਮੈ ਲੈਕੇ ਗਿਆ, ਲਿਹਾਜ ਪੈਗੀ, ਸਟੇਜ ਉਤੇ ਚੜ੍ਹਨ ਤੋਂ ਪਹਿਲਾ ਮੂੰਹ ਉਤੇ ਪਾਣੀ ਮਾਰਕੇ ਚੜ੍ਹਦੇ ਇਹ ਸਟੇਜ ਉਤੇ ਹੋਰ ਕੋਈ ਸੁਰਖੀ ਪਾਊਡਰ ਨਹੀਂ ਲਾਉਂਦਾ

  • @hussanrandhawa4605
    @hussanrandhawa4605 2 дні тому

    hans ji ❤jitt gye❤

  • @sukhwinderamar3212
    @sukhwinderamar3212 17 днів тому +8

    The legend Ustad Shri Hans Raj Hans ji.love or Respect always Sir ❤❤❤❤❤🎉🎉🙏🙏

  • @user-js9bt6rz5n
    @user-js9bt6rz5n 11 днів тому +1

    Great singer nice person vote for hans raj hans only

  • @ParminderSingh-qk4jw
    @ParminderSingh-qk4jw День тому

    Hansraj Hans Ji ek badhiya kalakar mahan Insan 🙏🏻🙏🏻🙏🏻🙏🏻👍

  • @vinodkapoor6218
    @vinodkapoor6218 17 днів тому +2

    Bhttttt kmaal interview

  • @balwindersingh7463
    @balwindersingh7463 12 днів тому +1

    ਇੱਕ ਦਰਵੇਸ਼ ਸਿਆਸਤਦਾਨ🎉🎉 ਬਾਕੀ ਮਸਲੇ ਬਾਅਦ ਵਿੱਚ: ਅਸੀਂ ਆਪਣੇ ਲੀਜੇਂਡ ਦੀ ਕਦਰ ਮਰਨ ਤੋਂ ਬਾਅਦ ਵਿੱਚ ਕਰਦੇ ਹਾਂ

  • @rajindersinghbaaghi
    @rajindersinghbaaghi 17 днів тому +12

    ਬਾਈ ਜਿਨਾਂ ਮਰਜ਼ੀ, ਫ਼ਰੀਦ ਸਾਬ ਨੂੰ ਗਾ ਲੈ, ਤੇਰੀ ਗੱਲ ਨ੍ਹੀ ਬਣਨੀ l ਤੂ ਚਾਪਲੂਸੀ ਤੇ ਉਤਰ ਆਇਆ

  • @rajeshjamba2310
    @rajeshjamba2310 День тому

    Umeed nai c hans raj hans varga great man v Eelation kive l

  • @satwantsingh9351
    @satwantsingh9351 17 днів тому

    As kiti gal… Punjab da khoon ena patla ni ho sakda…
    Salute Hans ji

  • @user-su5tq4en9s
    @user-su5tq4en9s 8 днів тому +1

    ਹੋਰ ਕਿੰਨੇ ਪੰਜਾਬੀ ਬਰਬਾਦ ਕਰਨੇ ਮੱਕੜ ਸਬ ਕਿਸੇ ਪਾਰਟੀ ਨੇ ਪੰਜਾਬ ਬਰਬਾਦ ਨੀ ਕੀਤਾ ਪੰਜਾਬ ਦੇ ਕੱਢਮ ਚੁਦਰੀ ਹੀ ਪੰਜਾਬ ਬਹੀਆਂ ਨੂੰ ਦਈ ਜਾਂਦੇ

  • @daljitsingh8832
    @daljitsingh8832 13 днів тому +1

    ਹੰਸਰਾਜਹੰਸ ਜੀ ਸਾਡੇ ਅੰਦਰ ਆਪਣੇ ਹੀਰੇ ਭਰਾਵਾਂ ਦਾ ਹੀਰੇ ਬਜ਼ੁਰਗਾਂ ਦਾ ਤੇ ਕੌਮ ਦੇ ਹੀਰਿਆਂ ਦਾ ਬਹੁਤ ਭਾਰੀ ਦਰਦ ਹੈ ਅਸੀਂ ਇਸ ਦਰਦ ਨੂੰ ਬੜਾ ਔਖਾ ਸਹਿਣ ਕਰ ਰਹੇ ਹਾਂ ਪਰ ਬੀਜੇਪੀ ਦੇ ਗੁੰਡੇ ਜ਼ੁਲਮ ਤੇ ਜ਼ੁਲਮ ਕਰ ਰਹੇ ਨੇ ਸਿੱਖ ਕੌਮ ਦੇ ਉੱਤੇ ਹੁਣ ਵੀ ਲੱਗਦਾ ਹੈ ਕਿ ਇਹ ਗੁੰਡੇ ਵੋਟਾਂ ਦੇ ਵਿੱਚ ਗੜਬੜ ਕਰਕੇ ਫਿਰ ਜਿੱਤ ਹਾਸਲ ਕਰਨ ਦੀ ਤੜਫ ਦੇ ਵਿੱਚ ਹਨ ਫਿਰ ਇਹਨਾਂ ਨੂੰ ਹੁਣ ਸਮਾਜ ਨੇ ਬਖਸ਼ਣਾ ਨਹੀਂ ਜਿੱਤਿਆ ਨੂੰ ਵੀ ਨਹੀਂ ਬਖਸ਼ਣਾ

  • @kulwantsinghsaggu8905
    @kulwantsinghsaggu8905 11 днів тому +1

    हंस साहब, डायमंड चाहे मिट्टी, कीचड़ से लथपथ हो जाये, डायमंड हमेशा डायमंड ही रहता है। आप डायमंड हो और डायमंड ही रहोगे। महान और असली लोक गायक हों।

  • @meharkumari6811
    @meharkumari6811 3 дні тому

    Bilkul sahi Hans Raj sir 👍

  • @kulwantsinghsaggu8905
    @kulwantsinghsaggu8905 11 днів тому +1

    इंटरव्यू लेने वाले साहबान भी ग्रेट,और इंटरव्यू देने वाले तो क्या कहना, ग्रेट दी ग्रेट।

  • @GurinderSingh-ow5wl
    @GurinderSingh-ow5wl 12 днів тому +1

    Ini kade Hans Raj ne interview puri life ch nhi diti honi. Jini aj kal ik election de chakr ch interview de rhea. Roj ik new interview Hans g di mildi ha but jeetna tuc far be nhi..

  • @bhadursingh2272
    @bhadursingh2272 17 днів тому +4

    ਗੱਡੀਆ ਵੇਚ ਜਿੱਤ ਕੈ ਲੈਣਾ ਸਮਝੋ ਸਰਕਾਰੀ ਕਿ੍ਰਪਾ

  • @bharatbhushan7300
    @bharatbhushan7300 12 днів тому +1

    Hansraj Hans good interview

  • @HardeepSingh-qi7ox
    @HardeepSingh-qi7ox 12 днів тому +1

    Hans Raj Hans ji jindabad

  • @punjabson5991
    @punjabson5991 17 днів тому

    ਬਾਬਾ ਜੀ ਹੰਸ ਰਾਜ ਜੀ ਜੋ ਤੁਸੀਂ ਪੜ੍ਹਾਈ ਦੀ ਗੱਲ ਕਰਦੇ ਹੋ ਇਸੇ ਨੂੰ ਵਿੱਦਿਆ ਨੀਤੀ ਕਿਹਾ ਜਾਂਦਾ ਜਿਸ ਨਾਲ ਚੰਗੇ ਭਲਿਆ ਦੀ ਮੱਤ ਮਾਰੀ ਜਾਂਦੀ ਹੈ

  • @Mnisharma7193
    @Mnisharma7193 17 днів тому +2

    Jassi jasraj hun India aea va please 🙏 invite karo g

  • @user-se9gi7jz7e
    @user-se9gi7jz7e 5 днів тому +1

    ਜੋ ਮਰਜੀ ਕਹੀ ਜਾਏ ਕਰਨਾ ਇਹਨੇ ਓਹੀ ਹੈ ਜੋ ਸੋਹੰ ਚੁੱਕਣ ਵੇਲੇ ਇਹਨਾਂ ਨੂੰ 84 ਤੋਂ ਬਾਅਦ ਪੰਜਾਬ ਲਈ ਤਿਆਰ ਕੀਤੀ ਪਾਲਿਸੀ ਪੜ੍ਹਾਈ ਜਾਂਦੀ ਹੈ

    • @punjabimatt
      @punjabimatt 2 дні тому

      ਫੇਰ ਤਾਂ ਹਰੇਕ mp ਉਵੇਂ ਹੀ ਕਰੂਗਾ ਸਮੇਤ ਅਮ੍ਰਿਤਪਾਲ ਦੇ ਹਨਾ

  • @Aarambhseantttak
    @Aarambhseantttak 17 днів тому +11

    ਝੁੱਡੂ ਜਿਹਾ ਹੰਸ ਰਾਜ ਹੰਸ । ਭਕਾਈ ਮਾਰਦਾ 7:08
    "ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ" ਕੱਚੀ ਬਾਣੀ ਹੈ, ਗੁਰੂ ਗ੍ਰੰਥ ਵਿਚ ਨਹੀਂ ਹੈ।
    ਇਹ ਤੁਕ ਪ੍ਰਿਥੀ ਚੰਦ ਦੇ ਮੁੰਡੇ ' ਮੇਹਰਬਾਨ ਨੇ ਲਿਖ਼ੀ ਸੀ ।
    ਗੁਰੂ ਨਾਨਕ ਦੇਵ ਜੀ ਨਹੀਂ ਲਿਖੀ ਇਹ ਬਾਣੀ

    • @HarwinderSingh-pv1jw
      @HarwinderSingh-pv1jw 17 днів тому +2

      True.. main v punjab seha channel vale veer ne dasi c

    • @pamisharma4141
      @pamisharma4141 17 днів тому +3

      ਇਨ੍ਹਾਂ ਲੋਕਾਂ ਨੇ ਮੁਲਕ ਨੂੰ ਪੈਸੇ ਖਾਤਰ ਗੁਲਾਮ ਕਰਾ ਦੇਣਾ ਚੱਕਮਾ ਚੁਲ੍ਹੇ ਹੈਧਰਮ ਦੇ ਨਾ ਠੱਗਦੇ ਹਨ

    • @Aarambhseantttak
      @Aarambhseantttak 16 днів тому

      Ok paji ​@@HarwinderSingh-pv1jw

    • @Aarambhseantttak
      @Aarambhseantttak 16 днів тому

      Bilkul sahi ​@@pamisharma4141

    • @Aarambhseantttak
      @Aarambhseantttak 16 днів тому

      Menu v nhi pata c.. Menu 2 saal pehla Sikh missionary collage de student ne dseya c... asi ta baani he samajde c@@HarwinderSingh-pv1jw

  • @educationismust109
    @educationismust109 12 днів тому +1

    *Hans Raj Hans ji Jindabad* ❤
    Love you veer ji ❤
    Punjab bacha lavo ji ❤
    Bholey bhalay lok nay bhadkaay hoye aa ji maaf kar deyo ji 🙏

  • @GurmukhSingh-hm9fp
    @GurmukhSingh-hm9fp 17 днів тому +3

    Imaandar banda

  • @KuldeepSingh-li5ev
    @KuldeepSingh-li5ev 17 днів тому +19

    ਵੋਟਾਂ ਭਾਲਦਾ ਇਹ ਸਾਡੇ ਲੋਕ ਏਮਸਨਲ ਆ ਏਸ ਦੇ ਮਗਰ ਨਾ ਲਗੋ

  • @neetarani3755
    @neetarani3755 16 днів тому +1

    Hansraj ❤❤❤🎉🎉🎉

  • @kingofpunjab7
    @kingofpunjab7 17 днів тому +2

    ਵਿਸ਼ਵਾਸ ਨਾ ਕਰਿਓ ਇਹਨਾਂ ਤੇ bjp ਦਾ ਬੰਦਾ ਜੋ ਵੀ ਬੋਲ਼ੂਗਾ ਓ ਸਿਰਫ ਵੋਟਾਂ ਬਾਰੇ ਬੋਲ਼ੂਗਾ⚔️ #boycottbjp

  • @bhadursingh2272
    @bhadursingh2272 17 днів тому +1

    ਬਾਣਾ ਤਾਣਾ ਇਲੇਕਸਨ ਜਿੱਤਣ ਲੋਕਾ ਨੂੰ ਭਰਮਾਣ ਵਾਸਤੇਗਿਰਗਟ ਵਾਗੂੰ ਰੰਗ ਬਦਲਣਾ ਪੋਲਟੀਕਸਨ ਦੀ ਮਜਬੁਰੀ ਨਾ ਸੋ਼ਕ

  • @manusharma5059
    @manusharma5059 13 днів тому +4

    He is a good guy and should win from Fridkot.

    • @ABC14793
      @ABC14793 16 годин тому

      Philan ve mp eh he se ke kita esne , ekala votan vele he eho jihe bhole bande aw ,votan bad koi ne khad da , vaki je eh bjp toh khada na hoea hunda then koi chance ho sakde se jitan de ,but hun tah muskil aw ,means 100% har pakki aw

    • @manusharma5059
      @manusharma5059 16 годин тому

      @@ABC14793 He will win. AAP looted Punjab and Congress done.

  • @manjitpal1156
    @manjitpal1156 17 днів тому +3

    Punjab. Zindabad

  • @punjabimatt
    @punjabimatt 2 дні тому

    ਮੰਨਿਆ ਕਿ ਬੀਜੇਪੀ ਦੇ ਕਾਰਨ 750 ਬੰਦਿਆਂ ਦੀ ਮੌਤ ਹੋਈ ਮੋਰਚੇ ਵਿੱਚ, ਪਰ ਕਾਂਗਰਸ ਵਿਰੁੱਧ ਕੋਈ ਧਰਨਾ ਨੇ ਜਿਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਹਮਲਾ ਕਰਕੇ ਬੇਦੋਸ਼ੀ ਸੰਗਤ ਮਾਰੀ 650 ਤੋਂ ਉਪਰ ਗੁਰੂ ਸਾਹਿਬੜੇ ਸਰੂਪ ਅਗਨ ਭੇਟ ਕਰਤੇ, ਦਿੱਲੀ ਕਤਲੇਆਮ ਚਂ 10 ਤੋਂ ਉਪਰ ਸਿੱਖ ਗਲਾਂ ਚਂ ਟਾਇਰ ਪਾਕੇ ਸ਼ਾੜੇ 3500 ਤੋਂ ਵੱਧ ਸਿੱਖ ਬੀਬੀਆਂ ਦੀ ਪੱਤ ਲੁੱਟੀ ਬੇਅੰਤ ਬੁੱਚੜ ਸਰਕਾਰ ਚਂ ਕਾਂਗਰਸ ਨੇ 25 ਹਜਾਰ ਤੋਂ ਵੱਧ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ, ਸਿੱਖ ਬੀਬੀਆਂ ਦੀ ਥਾਣਿਆ ਚਂ ਪੱਤ ਲੁੱਟੀ, ਉਸ ਕਾਂਗਰਸ ਦਾ ਵਿਰੋਧ ਕਿਉਂ ਨਹੀਂ

  • @jagminderbassi1056
    @jagminderbassi1056 17 днів тому +2

    He was a great Punjabi singer but not good politician? He shouldn’t be political

  • @user-oe7xx2ld6o
    @user-oe7xx2ld6o 13 днів тому

    ਇਹ ਕਿਸਾਨਾਂ ਦੀ ਵਿਰੋਧਤਾ ਨੂੰ ਲਗਾਮ ਲਾਉਣੀ ਚਾਹੁਦੈ

  • @jaspaljass8085
    @jaspaljass8085 14 днів тому +1

    HANS RAJ HANS JI VERY GOOD PERSON

  • @manjeetsingh7509
    @manjeetsingh7509 9 днів тому

    Makker Sahib, tusi bahut detail interview karde ho. Zarror Sunday Haan. Lekin es interview vich tuhaanu changi taaran puchna chahida c. But sorry koi cross question nahi kita.sorry

  • @user-di6uh2nb9c
    @user-di6uh2nb9c 14 годин тому

    Nice very nice charlie jaswinder

  • @pappugrewal9019
    @pappugrewal9019 17 днів тому +4

    ਭਾਜੀ ਬਾਰ ਬਾਰ ਇਹਦੀ ਇੰਟਰਵਿਊ ਲੈ ਕੇ ਇਹਨੂੰ ਹੀਰੋ ਨਾਂ ਬਣਾਉ ਇਹ ਬਹੁਤ ਈ ਘਟੀਆ ਕਿਸਮ ਦਾ ਤੇ ਲੋਕਾਂ ਨੂੰ ਬੇਵਕੂਫ ਸਮਝਣ ਵਾਲਾ ਇਨਸਾਨ ਆ ਜੀ ਨਾਲੇ ਦਰਵੇਸ਼ ਕਹਾਉਣ ਦੇ ਤਾਂ ਇਹ ਨੇੜੇ ਤੇੜੇ ਵੀ ਹੈਣੀਂ ਇਹ ਇੱਕ ਬਹੁਤ ਈ ਘੋਮੰਡੀ ਬੰਦਾ ਜੀ ਆਵਦਾ ਕੀਮਤੀ ਸਮਾਂ ਕਿਸੇ ਚੰਗੇ ਇਨਸਾਨ ਜਾਂ ਕੇਂਡੀਡੇਟ ਤੇ ਲਾਓ ਕਿਰਪਾ ਕਰਕੇ ਪਲੀਜ਼।

    • @punjabimatt
      @punjabimatt 2 дні тому

      ਭਾਵਾਂ ਮੈਂ ਸਿਆਸੀ ਤੋਰ ਉਤੇ ਵਿਰੋਧੀ ਆ ਹੰਸ ਦਾ, ਪਰ ਆਪਣੇ ਤੋਂ ਬੰਦਾ 50 ਦਰਜੇ ਚੰਗਾ ਭਾਈ ਤੁਹਾਡੀ ਖਾਸੀਅਤ ਹੈ ਕੋਈ ਤਾਂ ਤੁਸੀਂ ਦਸ ਦਿਓ

  • @singhsatnam9343
    @singhsatnam9343 17 днів тому +2

    Koi shak nai es var v moh moh😂😂😂😂

  • @punjabson5991
    @punjabson5991 17 днів тому

    ਇਹ ਨਹੀਂ ਕਹਿੰਦੇ ਕਿ ਪੰਜਾਬੀਆਂ ਤੋਂ ਰੋਜ਼ਗਾਰ ਦੇ ਸਾਧਨ ਨਾ ਖੋਹੋ ਪਰ ਸੜਕ ਬਣਾ ਕੇ ਖੁਸ਼ ਜਿਥੋਂ ਆਪ ਲੰਘਣਾ ਪੰਜਾਬੀਆਂ ਚੋ ਦੋ ਪ੍ਰਤੀਸ਼ਤ ਨੇ ਦਿੱਲੀ ਏਅਰਪੋਰਟ ਨਹੀਂ ਦੇਖਿਆ ਹੋਣਾ ਜਾਣਾ ਤਾਂ ਇੱਕ ਪਾਸੇ

  • @dstradingco9498
    @dstradingco9498 17 днів тому +2

    eh nhe pta votan layi kar reha yah ki but gallan hansraj bht nimaniyn jahi kar reha ❤

    • @kuldeepjassal3
      @kuldeepjassal3 17 днів тому

      ਬਾਈ ਜੀ ਇਹ ਸ਼ੁਰੂ ਤੋਂ ਹੈ ਹੀ ਮਿੱਠਾ ਲੁੱਚਾ ਆ ਐਵੇਂ ਨਾ ਭਰੋਸਾ ਕਰਨ ਲੋਕ ਇਹਦੇ ਤੇ

  • @manavgill1763
    @manavgill1763 16 днів тому +1

    I like as a singer not politics

  • @beyantsingh4984
    @beyantsingh4984 16 днів тому +2

    ਪੰਜਾਬੀਉ ਇਹਦੀਆਂ ਗੱਲ ਚ ਨਾ ਆਇਆ ਇਹਨਾਂ ਨੇ ਥੋਡਾ ਨੁਕਸਾਨ ਕਰਨਾ ਵਾਂ ਹੈ ਸਰਕਾਰ ਬਣਗੀ

  • @maninanar8841
    @maninanar8841 17 днів тому

    Hans Raj is human being just like any other human beings and his contribution to Punjabi music industry is phenomenal . He is very frank in expressing his humble start and the poverty he has faced . Winning this race of politics is not the end doing good thing in life . There are more worst political stalwart in this country who have betrayed their parties . Modi is the person who cares for few persons in his party and does the things in his way .

  • @SatnamSingh-xg3lb
    @SatnamSingh-xg3lb 17 днів тому +1

    Hans Raj saab bahot ghaint insaan aa pr jo ehna di party hai USDA Punjab wich koi future nhi

  • @fatehsinghop1867
    @fatehsinghop1867 17 днів тому +4

    ਇੱਕ ਕਮਲਾ ਹੁੰਦਾ ਪਰ ਇਹਦੀਆ ਗੱਲਾਂ ਤੋ ਲੱਗਦਾ ਕਿ ਇਹ ਪੱਕਾ ਘੂਸਾ ਹੈ ਜਿਸ ਵਿੱਚ ਕੋਈ ਸ਼ੱਕ ਨਹੀ ਕੋਈ ਵੀ ਲਾਅ ਲਏ ਪੰਜ ਪੰਜ ਸੌ ਦੀ

  • @canttcountypawan2926
    @canttcountypawan2926 4 дні тому +1

    Fri vas ga gal ch aaj

  • @balwindersinghbrar4456
    @balwindersinghbrar4456 17 днів тому +2

    ਚਾਚੇ ਭਤੀਜੇ ਨੂੰ ਤੂਸੀਂ ਅਨਪੜ੍ਹ ਸਮਝਦੇ ਹੋ।ਵਾਹ ਥੋਡੀ ਸੋਚ । ਮੋਦੀ ਜਿਨ੍ਹਾਂ ਗੱਦਾਂ ਬੰਦਾ ਕੋਈ ਨਹੀਂ। ਤੇਰੇ ਵਰਗੇ ਹੀ ੳਦੋ ਸੀ।

  • @search4win312
    @search4win312 9 днів тому

    ❤🙏Bohat hi pyare insan han. Jina de apne Matlab han ona nu change nahi lagan ghe.

  • @sababathindeala
    @sababathindeala 11 днів тому +1

    Hadd aa yar inu nu voota vele he bhai rajoana ji yaad unde ne .eh sare actor he ne ina te yakeen na kro.je punjab nu bachona na navne bande rajneeti ji lai k aoo nehi te punjab ne vekh k tars unda 😢😢.baba ji mehar karn ji mere punjab te😢

  • @karanmehra655
    @karanmehra655 13 днів тому +1

    ਭਾਈ ਅੰਮ੍ਰਿਤਪਾਲ ਸਿੰਘ ਜੀ ਵੀ ਨਸ਼ੇ ਛਡਾਉਂਦੇ ਸੀ

  • @GurpreetSingh-mk1dn
    @GurpreetSingh-mk1dn 17 днів тому +1

    ਇਹ ਪਹਿਲਾਂ ਵਾਲਾ ਹੰਸ ਰਾਜ ਨਹੀਂ ਗਾ ਪਹਿਲਾਂ ਨੂੰ ਲੋਕਾਂ ਦੀ ਲੋੜ ਸੀ ਉਹਨਾਂ ਨੂੰ ਪਾਰਟੀ ਦੀ ਲੋੜ ਹ ਪੈਸਿਆਂ ਦੀ ਲੋੜ ਹ ਪਹਿਲਾਂ,ਵੀ, M,Pਰਹਾ,ਹ, ਪਹਿਲਾਂ,ਏਨੇ, ਪੰਜਾਬ ਵਾਸਤੇ ਕੀਤਾ

  • @surindergill30
    @surindergill30 17 днів тому +2

    ਮਕੜ ਸਾਬ ਏਹਦੀ ਗੱਲ ਦਾ ਕੋਈ ਲੋਜਿਕ ਨਹੀਂ ਬਣਦਾ ਮੋਦੀ ਮੋਦੀ ਕਰਦਾ
    ਮੋਦੀ ਦੀਆ ਬੀਜੇਪੀ ਦੀਆ ਕਰਤੂਤਾਂ ਸੁਣਨੀਆ ਤਾ ਇਹਨੂੰ ਕਹੋ you tube ਤੇ ਰਵੀਸ਼ ਕੁਮਾਰ ਦੀ ਨਿਊਜ਼ ਸੁਣਿਆ ਕਰ. ਨਿਰਪੱਖ ਪੱਤਰਕਾਰ ਹੈ ਉਹ

  • @Mnisharma7193
    @Mnisharma7193 17 днів тому +2

    Please jassi jasraj nu invite karo

  • @BalbirSingh-jv8un
    @BalbirSingh-jv8un 17 днів тому +2

    MAKKAR SABJI MAI THUHADA DAI-HARD FAN HA TUSI AJJ EK DHONGI DA INTERVIEW NHI KRNA CHAHIDA??????

  • @DaljitSingh-lg6qk
    @DaljitSingh-lg6qk 9 днів тому

    Satnam waheguru ji

  • @devinder7791
    @devinder7791 11 днів тому

    Jai baba ji

  • @combatx3373
    @combatx3373 17 днів тому +3

    Jdo mantri hunde ohdo bolde ni na kujj krde neh te jado vote lenni hove ta Sab kujj yaad aw janda

  • @dharmveerdharma8289
    @dharmveerdharma8289 17 днів тому

    ਫਰੀਦਾ ਜੇ ਤੂੰ ਅਕਲ ਲਤੀਫ ਤਾ ਮਾੜੇ ਲਿਖ ਨਾ ਲੇਖ ਆਪਣੇ ਹੀ ਗਿਰਵਾਨ ਮੈ ਨੀਵਾ ਹੋ ਕੇ ਦੇਖ ਹੰਸਰਾਜਹੰਸ ਜੀ ਅਸੀਂ ਤੁਹਾਨੂੰ ਉਦੋਂ ਤੋਂ ਜਾਣਦੇ ਹਾਂ ਜਦੋਂ ਤੁਹਾਡੇ ਕੋਲ ਕੁਛ ਵੀ ਨਹੀਂ ਸੀ ਸਿਵਾਏ ਆਵਾਜ਼ ਅਤੇ ਹੁਨਰ ਦੇ ਅਸੀਂ ਤੁਹਾਡਾ ਉਹ ਦੌਰ ਵੀ ਦੇਖਿਆ ਜਦੋਂ ਸਰਸੇ ਦੇ ਨੈਸ਼ਨਲ ਕਾਲਜ ਦੇ ਵਿੱਚ ਤੁਹਾਡੇ ਪ੍ਰੋਗਰਾਮ ਦੀ ਇੱਕ ਝਲਕ ਪਾਉਣ ਵਾਸਤੇ ਬਹੁਤ ਦੂਰੋਂ ਦੂਰੋਂ ਲੋਕ ਪਹੁੰਚੇ ਹੋਏ ਸੀ ਤੁਹਾਨੂੰ ਨਹੀਂ ਪਤਾ ਕਿਉਂਕਿ ਤੁਸੀਂ ਉਸ ਵਕਤ ਆਸਮਾਨ ਤੇ ਸੀ ਪਰ ਅਸਲ ਦੇ ਵਿੱਚੋਂ ਉਹ ਵਕਤ ਤੁਹਾਡਾ ਬੁਲੰਦੀ ਦਾ ਸੀ ਪਰ ਹੰਸ ਭਾਜੀ ਤੁਹਾਡੇ ਕੋਲ ਸਭ ਕੁਝ ਹੋਣ ਤੋਂ ਬਾਵਜੂਦ ਵੀ ਅੱਜ ਜੋ ਤੁਸੀਂ ਬੋਲਦੇ ਹੋ ਉਹ ਤੁਹਾਡੀ ਆਪਦੀ ਆਵਾਜ਼ ਨਹੀਂ ਇਹ ਹਵਾ ਦਾ ਉਹ ਰੁੱਖ ਹੈ ਜਿੱਧਰ ਨੂੰ ਹਵਾ ਦਾ ਰੁੱਖ ਹੁੰਦਾ ਹੈ ਉਧਰ ਨੂੰ ਹੀ ਤੁਸੀਂ ਬੋਲਦੇ ਹੋ ਇਥੋਂ ਇਹ ਨਹੀਂ ਲਗਦਾ ਕਿ ਤੁਸੀਂ ਆਪਦਾ ਆਪ ਗਵਾ ਦਿੱਤਾ ਹੈ ਜਿਸ ਨੇ ਆਵਦੀ ਅਣਖ ਹੀ ਮਾਰ ਲਈ ਉਸ ਦੇ ਪੱਲੇ ਤੱਲੇ ਕੁਝ ਨਹੀਂ ਗਿਆ ਅੱਜ ਵੀ ਲੋਕ ਤੁਹਾਨੂੰ ਸੁਣਨਗੇ ਤੁਹਾਡੇ ਨਾਲ ਤੁਰਨਗੇ ਜੇ ਕਰ ਤੁਹਾਡੇ ਵਿੱਚ ਸੱਚ ਹੋਵੇ ਫਰੀਦ ਵਾਲਾ ਫਰੀਦ ਸਾਹਿਬ ਨੇ ਕਿਹਾ ਸੀ ਕਾਗਾ ਕਰੰਗ ਢੰਢੋਲਿਆ ਸਗਲਾ ਖਾਇਓ ਮਾਸ ਇਹ ਦੋ ਨੈਨਾ ਮਤ ਛੋਹਿਓ ਪੀਰ ਦੇਖਣ ਕੀ ਆਸ ਤੁਸੀਂ ਵੀ ਪੰਜਾਬ ਅਤੇ ਦੇਸ਼ ਨੂੰ ਇੱਕ ਚੰਗਾ ਅਤੇ ਇਮਾਨਦਾਰ ਦੇਸ਼ ਬਣਾਉਣ ਦਾ ਸੰਕਲਪ ਲੈ ਕੇ ਤੁਰੋ ਸਾਰੀ ਕਾਇਆਨਾਤ ਤੁਹਾਡਾ ਸਾਥ ਦੇਵੇਗੀ ਬਾਕੀ ਪੈਸਾ ਦੌਲਤ ਸ਼ੋਹਰਤ ਇਹ ਸਭ ਤਾਂ ਅਨੰਦ ਤੁਸੀਂ ਲੈ ਕੇ ਦੇਖ ਹੀ ਲਏ ਕੁਝ ਚੰਗਾ ਕਰਨ ਦੇ ਬਾਰੇ ਵੀ ਸੋਚ ਕੇ ਤੁਰ ਪਉ ਮਰਨਾ ਤਾਂ ਸਭ ਨੇ ਹੈ ਪਰ ਗੁਰੂ ਸਾਹਿਬ ਕਹਿੰਦੇ ਨੇ ਐਸੀ ਮਰਨੀ ਜੋ ਮਰੇ ਬਹੁਰ ਨ ਮਰਨਾ ਹੋਇ

  • @BHUPINDERSingh-sc5yg
    @BHUPINDERSingh-sc5yg 10 днів тому

    Good 👍

  • @mohansingh9572
    @mohansingh9572 9 днів тому

    ਵਉ 2 ਹੰਸਰਾਜ ਸਾਬ ਜੀ 👍

  • @Rrrt159
    @Rrrt159 8 днів тому

    Message to Hans Raj Hans Ji:
    Sir, Punjabi tuhadi Bahut izzat karde haan, lekin politics ne tuhadi image Bahut Karab kitti. You are not made for politics. Please leave this dirty politics.
    You deserve respect.
    Thanks

  • @environmentsavierassociati1895
    @environmentsavierassociati1895 14 днів тому +4

    ਪੰਜਾਬ ਦੀ ਤਰੱਕੀ ਲਈ ਚੰਗੇ ਇਨਸਾਨ ਅਤੇ ਦਮਦਾਰ political party ਦਾ ਹੋਣਾ ਅੱਜ ਦੇ ਪੰਜਾਬ ਬਹੁਤ ਜ਼ਰੂਰੀ ਹੈ ਇਸ ਲਈ ਇਕ ਮੋਕਾ ਬੀਜੇਪੀ ਨੂੰ ਦਿਉ

  • @sandeepkhurana2123
    @sandeepkhurana2123 11 днів тому

    Jo unse Mila hai woh unke bare mei jaanta hai ki woh ek badhiya insan han ji

  • @ManjitSingh-oz6qk
    @ManjitSingh-oz6qk 13 днів тому

    I think the right person.

  • @Babafatehsinghakali
    @Babafatehsinghakali 17 днів тому +2

    Story te story 😂😂😂😂

  • @punjabsoundsystem
    @punjabsoundsystem День тому

    ਜਿਹੜੀ ਸ਼ਾਇਰੀ ਇਹ ਗਾਂਵਦਾ ਇਹ ਬਨਾਵਟੀ ਜਿਹੀ ਆ

  • @m0hindersinghsingh539
    @m0hindersinghsingh539 17 днів тому +2

    Ye public hai sab janti hai 🎉😮

  • @pardeepjhutty6433
    @pardeepjhutty6433 17 днів тому +1

    Punjabi an di such nu salam

  • @yaadkotia2584
    @yaadkotia2584 16 днів тому

    ਮੱਕੜ ਭਾਜੀ ਕਰਮਜੀਤ ਅਨਮੋਲ ਦਾ ਵੀ ਇੰਟਰਵਿਊ ਲਓ ਜੀ

  • @montysingh7184
    @montysingh7184 17 днів тому +1

    I think He is good men