KPS Gill ਕਲਾਕਾਰਾਂ ਤੇ ਗਾਇਕਾਂ ਨਾਲ ਕਿਵੇਂ ਕਰਦਾ ਸੀ ਧੱਕਾ! ਕਿਵੇਂ ਨਚਾਉਂਦਾ ਸੀ ਸਾਰੀ ਰਾਤ ਗਿੱਧੇ ਵਾਲੀਆਂ ਕੁੜੀਆਂ ?

Поділитися
Вставка
  • Опубліковано 28 сер 2023
  • KPS Gill ਕਲਾਕਾਰਾਂ ਤੇ ਗਾਇਕਾਂ ਨਾਲ ਕਿਵੇਂ ਕਰਦਾ ਸੀ ਧੱਕਾ !
    ਕਿਵੇਂ ਨਚਾਉਂਦਾ ਸੀ ਸਾਰੀ ਰਾਤ ਗਿੱਧੇ ਵਾਲੀਆਂ ਕੁੜੀਆਂ ? KPS GILL ਦੇ ਜ਼ੁਲਮਾਂ ਤੋਂ ਤੰਗ ਹੋ ਕੇ ਜੱਸੀ ਨੇ ਕਿਵੇਂ ਛੱਡੀ ਪੁਲਿਸ ਦੀ ਨੌਕਰੀ
    “ਸੰਘਰਸ਼” ਸੀਰੀਜ਼ ‘ਚ ਗਾਇਕ ਜਸਬੀਰ ਜੱਸੀ ਦੇ Struggle ਦੀ ਕਹਾਣੀ
    #JasbirJassi #PunjabiSinger #Interview #KPSGill #PoliceOfficer #Artist #Song #Girls #Giddha #PoliceEmployees #Struggle #YadwinderSingh #Podcast #ProPunjabTvPodcast #Sangrash #ਸੰਘਰਸ਼ #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 561

  • @gurpartapsinghvirk1342
    @gurpartapsinghvirk1342 9 місяців тому +98

    ਗੱਲ-ਬਾਤ ਬਹੁਤ ਹੀ ਭਾਵ-ਪੂਰਤ ਅਤੇ ਮਿਆਰੀ ਰਹੀ। ਜੱਸੀ ਸੱਚਮੁੱਚ ਦਿਲੋਂ ਬੋਲਦਾ ਅਤੇ ਯਾਦਵਿੰਦਰ ਵੀ ਗੱਲ-ਬਾਤ ਇੱਕ ਲੈਅ ਵਿੱਚ ਬਰਕਰਾਰ ਰੱਖਣ ਵਿੱਚ ਸਫ਼ਲ ਰਿਹਾ।

    • @SukhwinderSingh-nh5ku
      @SukhwinderSingh-nh5ku 9 місяців тому +1

      😢😮😂😮

    • @sandeepsinghlovely4009
      @sandeepsinghlovely4009 9 місяців тому +5

      ਭਗਵੰਤ ਨੂੰ ਯਾਰ ਦੱਸੀ ਜਾਦਾ ਨਾਲ਼ ਰਿਹਾ ਓਹਦੇ ਤੇ ਮੌਜੂਦਾ ਮੁੱਖ ਮੰਤਰੀ ਹੈਗਾ ਉਪਰੋ ਕਹਿਣ ਨੂੰ ਇੰਟਰਵਿਊ ਹੈਗੀ । ਤੇ ਗੁਣਗਾਨ ਭਗਵੰਤ ਮਾਨ ਦਾ ਅਖੀਰ ਤੱਕ ਹੋ ਰਿਹਾ । ਹੱਡੀ ਪੇਦੀ ਜਦੋ ਕੁੱਤਾ ਪੂਛ ਬਹੁਤ ਹਿਲੋਦਾ । ਓਹੀ ਕੰਮ ਇਹ ਕਰ ਰਿਹਾ । ਕਿੰਨੇ ਦਿਮਾਗ਼ ਨਾਲ ਬਣਾਇਆ ਪ੍ਰੋਗਰਾਮ ਕੇ , ਪੀ ਗਿੱਲ ਨੂੰ highlight ਕੀਤਾ ਤੇ ਲਿਖਿਆ ਸਾਰੀ ਰਾਤ ਗੋਨਾ ਪੈਦਾ ਸੀ । ਲੋਕਾ ਨੂੰ ਖਿੱਚਣ ਲਈ ਲੋਕ ਆਕੇ ਦੇਖਣ ਤੇ ਭਗਵੰਤ ਨੂੰ ਹੀਰੋ ਬਣਾਇਆ ਜਾਏ ।

    • @former646
      @former646 8 місяців тому

      ​burki jo paindi a

  • @NinderGhugianvi
    @NinderGhugianvi 9 місяців тому +22

    ਜੱਸੀ ਨੇ ਛੋਟੀ ਉਮਰੇ ਹੀ ਬੜਾ ਸੰਘਰਸ਼ ਕੀਤਾ ਹੈ ਤੇ ਕੋਈ ਵੀ ਫਨਕਾਰ ਬਣਦਾ ਹੀ ਸੰਘਰਸ਼ ਵਿਚੋਂ ਹੈ। ਰੌਚਕ ਗੱਲਾਂ ਕੀਤੀਆਂ ਨੇ।
    ਜੱਸੀ ਨੂੰ ਮੈਂ ਪਹਿਲੀ ਵਾਰ ਉਸਤਾਦ ਪੂਰਨ ਸ਼ਾਹਕੋਟੀ ਦੇ ਘਰ ਮਿਲਿਆ ਸੀ 1997 ਦੀ ਗੱਲ ਹੋਵੇਗੀ ਜਦ (ਕੁੱਲੀ ਵਾਲਾ ਫਕੀਰ) ਕਿਤਾਬ ਲਿਖੀ ਸੀ। ਇਹ ਬੰਦਾ ਆਪਣੀ ਧਰਤੀ ਨਾਲ ਜੁੜਿਆ ਹੋਇਆ ਹੈ। ਸੁਰ ਤੇ ਸ਼ਬਦ ਦਾ ਧਨੀ ਹੈ।

    • @BALJIT_SINGH_CHAPRA
      @BALJIT_SINGH_CHAPRA 9 місяців тому

      🙏 ਤੁਸੀਂ you tube ਤੇ ਮਿਲੇ, ਇੱਕ ਦਿਨ ਮੈਂ ਗੁਰਭਜਨ ਗਿੱਲ ਜੀ ਦਾ comment ਦੇਖਿਆ ਸੀ ਮਨਮੋਹਨ ਵਾਰਿਸ ਜੀ ਦੇ song ਤੇ। ਹੈਰਾਨੀ ਵੀ ਹੁੰਦੀ ਆ ਤੁਹਾਡੇ ਪੱਧਰ ਦੇ ਮਹਾਨ ਇਨਸਾਨ ਆਮ ਲੋਕਾਂ ਦੇ ਵਿੱਚ comment ਕਰਦੇ ਨੇ, ਤੇ ਵਧੀਆ ਵੀ ਲੱਗਦਾ ਤੁਸੀਂ ਜ਼ਮਾਨੇ ਨਾਲ ਕਿਵੇਂ ਚੱਲ ਰਹੇ ਹੋ। 😊😊 ਸ਼ੁਕਰੀਆ ਸਾਡੇ ਵਿੱਚ ਖੜਨ ਲਈ।

  • @gagan5933
    @gagan5933 9 місяців тому +95

    ਜੱਸੀ ਸਾਡੇ ਟਾਇਮ ਦਾ ਗਾਇਕ ਹੈ ਬਹੁਤ ਵਧੀਆ ਕਲਾਕਾਰ ਹੈ ਇੱਕ ਤਾਰਾ ਹੀਰ ਦਿਲ ਲੈ ਗਈ ਕੁੜੀ ਗੁਜਰਾਤ ਦੀ ਬਹੁਤ ਵਧੀਆ ਸੀ

  • @gurlabhsingh8072
    @gurlabhsingh8072 9 місяців тому +53

    ਕਲਾਕਾਰਾਂ ਵੀਰਾਂ ਨੂੰ ਬੇਨਤੀ ਹੈ ਗੁਰਬਾਣੀ ਤੇ ਕੰਮ ਜਰੂਰ ਕਰਨਾ ਰੱਬ ਲੰਬੀ ਉਮਰ ਕਰੇ

  • @bahadursingh9718
    @bahadursingh9718 7 місяців тому +12

    ਜਸਵੀਰ ਜੱਸੀ ਵੀਰ ਤੇਰੀਆਂ ਗੱਲਾਂ ਸਾਨੂੰ ਵੀ ਭਾਵਕ ਕਰ ਦਿੱਤਾ ਵੀਰ ਜੀ ਆਪ ਜੀ ਨੇ ਬਹੁਤ ਦੁੱਖ ਸਹਿਹਾ ਵੀਰ ਜਸਬੀਰ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ। ਧੰਨਵਾਦ ਬਹਾਦੁਰ ਸਿੰਘ ਸਿੱਧੂ

  • @kartarsinghsingh6531
    @kartarsinghsingh6531 9 місяців тому +47

    ਜੱਸਾ ਸਿੰਹਾਂ ਜੇ ਸੱਚ ਬੋਲੀਏ ਤਾਂ ਯਾਰੀਆਂ ਟੁੱਟਦੀਆਂ ਹੀ ਹੁੰਦੀਆਂ ਹਨ।

  • @swarnsinghsandhu4108
    @swarnsinghsandhu4108 9 місяців тому +53

    ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਤੰਦਰੁਸਤੀ ਬਖ਼ਸ਼ੇ।।

  • @jagmohansandhu5753
    @jagmohansandhu5753 9 місяців тому +23

    ਅਸਲ ਗਵੱਈਆ ਹੀ ਉਹ ਆ, ਜਿਹਨੂੰ ਰਾਗਾਂ ਵਿੱਚ ਬਾਣੀ ਆਉਦੀ।

  • @gurjanttakipur6559
    @gurjanttakipur6559 8 місяців тому +3

    ਜੱਸੀ ਜੀ ਨੂੰ ਬਤੌਰ ਗਾਇਕ ਜਿੰਨਾ ਘੱਟ ਸੁਣਿਆ ਉਸ ਤੋਂ ਕਿਤੇ ਜਿਆਦਾ ਅੱਜ ਇਸ ਵਾਰਤਾਲਾਪ ਚ ਸੁਣਿਆ ਤੇ ਕਈ ਚੀਜਾਂ ਦੀਆਂ ਪਰਤਾਂ ਵੀ ਖੁੱਲੀਆਂ, ਇਹ ਵਾਰਤਾਲਾਪ ਮੇਰੀ ਲਈ ਇਕ ਸਾਂਭਣਯੋਗ ਬਣ ਗਈ ਤਾਂ ਜੋ ਕਦੇ ਕੁਝ ਨਵਾਂ ਕਰਨਾ ਹੋਇਆ ਤਾਂ ਪਹਿਲਾਂ ਇਹ ਵਾਰਤਾਲਾਪ ਸੁਣਿਆ ਕਰਨੀ। ਕਈ ਵਾਰ ਕਹਿੰਦੇ ਨਾ ਕਿ ਅਜ ਰੂਹ ਨੂੰ ਸਕੂਨ ਮਿਲਿਆ ਮੈਨੂੰ ਸੱਚ ਓਦਾਂ ਦਾ ਮਹਿਸੂਸ ਹੋਇਆ। ਸਾਹਿਤ ਦੀਆਂ ਗੱਲਾਂ ਤੇ ਕਲਾਵਾਂ ਦੀਆਂ ਗੱਲਾਂ ਨੇ ਬਹੁਤ ਪ੍ਰਭਾਵਿਤ ਕੀਤਾ। ਮੇਰੇ ਲਈ ਇਕ ਕਿਤਾਬ ਹੋ ਨਿਬੜੀ ਏ ਵਾਰਤਾਲਾਪ। ਧੰਨਵਾਦ ਯਾਦਵਿੰਦਰ ਬਾਈ ਜੀ ਦਾ। ❤

  • @jatinderpalsrandhawa3008
    @jatinderpalsrandhawa3008 7 місяців тому +7

    ਜਦੋਂ ਕੋਈ ਵੀ ਅਣਮਨੁਖੀ ਕੰਮ ਕਰਨ ਲੱਗ ਜਾਵੇ ਉਹ ਹਿੱਲ ਜਾਂਦੇ ਹੰਨ ਤੇ ਇਹੋ ਜਹੇ ਕੰਮ ਕਰਦੇ ਹੰਨ। KPS ਦਾ ਵੀ ਇਹੋ ਜਿਹਾ ਹਾਲ ਸੀ।

  • @rajabrar5497
    @rajabrar5497 9 місяців тому +45

    ਜੱਸੀ ਵੀਰ ਪਿਆਰ ਭਰੀ ਸਤਿ ਸੀ੍ ਅਕਾਲ, ਬਹੁਤ ਵਧੀਆ ਲੱਗਾ ਗੱਲਬਾਤ ਸੁਣ ਕੇ ਤੁਹਾਡਾ ਗਾਇਆ ਮਿਰਜ਼ਾ ਅੱਜ ਵੀ ਸਾਨੂੰ ਪਾਵਰਫੁੱਲ ਕਰਦੈ ਕੋਈ ਵੀ ਵਿਆਹ ਅਜਿਹਾ ਨਹੀਂ ਜਿੱਥੇ ਅਸੀਂ ਮਿਰਜ਼ਾ ਲਾਕੇ ਮਨੋਰੰਜਨ ਨਾ ਕੀਤਾ ਹੋਵੇ

  • @jaibharti5469
    @jaibharti5469 7 місяців тому +7

    ਰੂਹ ਦੇ ਦਰਵਾਜੇ ਖੋਲਣ ਵਾਲੀਆਂ ਗੱਲਬਾਤਾਂ ਕੀਤੀਆ ਦੋਵੇ ਵੀਰਾਂ ਨੇ।ਮੁਲਾਕਾਤ ਕਿਵੇਂ ਦੀ ਹੋਵੇ ਅਤੇ ਜਵਾਬ ਕਿਵੇਂ ਦੇ ਹੋਣ, ਕੋਈ ਤੁਹਾਥੋਂ ਸਿੱਖੇ।ਧੰਨਵਾਦ ਜੱਸੀ ਭਾ ਜੀ ਅਤੇ ਐਂਕਰ ਭਾ ਜੀ।ਸੁਣਨੋ ਹਟਣ ਨੂੰ ਦਿਲ ਨੀ ਕਰਦਾ।

  • @satnamsinghaulakh8797
    @satnamsinghaulakh8797 9 місяців тому +164

    ਕੇ ਪੀ ਐਸ ਗਿੰਲ ਵਰਗੇ ਬੁੰਚੜ ਨੂੰ ਤਾ ਪਰਮਾਤਮਾ ਇਸ ਦੁਨੀਆ ਵਿਚ ਦੁਵਾਰਾ ਇਸ ਧਰਤੀ ਤੇ ਜਨਮ ਨੇ ਦੇਵੇ ਮੇਰਾ ਮਾਲਕ ਜੋ ਇਸ ਬੰਦੇ ਨੇ ਇੰਨ ਸਾਨੀਅਤ ਦਾ ਬਹੁਤ ਘਾਣ ਕੀਤਾ ਵਹਿਗੁਰੂ ਜੀ

    • @harminderdhindsa2761
      @harminderdhindsa2761 9 місяців тому +9

      Janm taan hoyega jo usney kita usda hissab dayega kutta. Lakd mandi vich lakkdan khichniyan bald bankey kutta ban key sir vich kiddey paingey her janm vich sarir di chamdi gall jaogi.

    • @sahilanand2646
      @sahilanand2646 9 місяців тому +4

      Fer ta mukti mil ju....janam hona chahida ta jo saza hove

    • @parmodsehijpaul3301
      @parmodsehijpaul3301 9 місяців тому +11

      ਇਹ ਗੱਲ ਸਹੀ ਆ ਕਿ ਬੁੱਚੜ ਗਿੱਲ ਨੇ ਕਿੰਨੇ ਹੀ ਘਰ ਉਜਾੜੇ, ਇਹ ਗੱਲ ਕਿੰਨੇ ਕੁ ਲੋਕਾਂ ਨੂੰ ਚੇਤੇ ਆ ਕਿ ਇੱਕ ਹੋਰ ਬੁੱਚੜ ਵੀ ਹੋਇਆ ਪਰਕਾਸ਼ ਬਾਦਲ ਜਿਹਨੇ ਅਨੇਕਾਂ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆਂ ਜਿਹੜੇ ਸਮਾਜਿਕ ਇੱਕਸਾਰਤਾ ਦੀ ਗੱਲ ਕਰਦੇ ਸਨ? ਹੈ ਕਿਸੇ ਨੂੰ ਯਾਦ ਕਿ ਭੁੱਲ ਗਏ ਸਾਰੇ? ਕੇਪੀਐਸ ਦਾ ਕਿੱਸਾ ਨਵਾਂ ਲਗਦਾ ਤੇ ਬਾਦਲ ਆਲਾ ਸ਼ਾਇਦ ਪੁਰਾਣਾ।

    • @sahilanand2646
      @sahilanand2646 9 місяців тому +5

      @@parmodsehijpaul3301 22 koi leader imandar ni.....eh hun bhagwant maan hi dekh lo......jis di govt ne sidhumoosewale heera banda marta....

    • @manjotsinghbaidwan896
      @manjotsinghbaidwan896 9 місяців тому +3

      ਨਾਈਸ ਪੰਜਾਬੀ😅

  • @dharmindersinghvlogs5375
    @dharmindersinghvlogs5375 8 місяців тому +14

    ਜੱਸੀ ਜੀ, ਸ਼ਮਸ਼ਾਨ ਘਾਟ ਵਾਲੀ ਗੱਲ ਦਿਲ ਚ ਉੱਤਰ ਗਈ। ਸੱਚੀ ਬਹੁਤ ਪਿਆਰੀ ਇੰਟਰਵਿਊ।

  • @LalisinghLali-vr1yo
    @LalisinghLali-vr1yo 7 місяців тому +5

    ਅੱਜ ਦੀ ਗੱਲ ਬਾਤ ਸੁਣ ਕੇ ਸੱਚੀ ਮਹਿਸੂਸ ਹੋਇਆ ਹੈ ਕੇ ਕਿਸੇ ਇੰਨਸਾਨ ਨਾਲ ਗੱਲ ਬਾਤ ਹੋਈ

  • @gbgaming5811
    @gbgaming5811 9 місяців тому +29

    ਅਸਲੀ ਤੇ ਪਿਓਰ ਪੰਜਾਬੀ ਜਸਬੀਰ ਜੱਸੀ ਜੀ।ਕਲਾਕਾਰ ਤਾਂ ਬਹੁਤ ਨੇ ਪਰ ਅਸੂਲਾਂ ਵਿੱਚ ਲਗਦਾ ਜਸਬੀਰ ਜੱਸੀ ਜੀ ਅੱਗੇ ਨੇ।

  • @RajinderSingh-ob2su
    @RajinderSingh-ob2su 9 місяців тому +23

    ਨਰਕਾਂ ਵਿੱਚ ਸੁੱਟੇ ਇਹੋ ਜਿਹੇ ਜ਼ੁਲਮ ਕਰਨ ਵਾਲੇ ਲੋਕ ਕਾਲ ਤਿਲ ਤਿਲ ਦਾ ਲੇਖਾ ਜੋਖਾ ਲੈਂਦਾ

  • @indersingh2239
    @indersingh2239 9 місяців тому +30

    ਧੰਨਵਾਦ ਬਾਈ ਜੀ,ਯਾਦਵਿੰਦਰ, ਧਰੂ ਤਾਰੇ ਵਰਗੇ ਹੁੰਦੇ ਆ ਕਈ ਕਲਾਕਾਰ ਜਿੰਨਾ ਚੋਂ ਜੱਸੀ ਜਸਵੀਰ ਬਾਈ ਵੀ ਇਁਕ ਹਨ।

  • @gurmukhsingh6705
    @gurmukhsingh6705 9 місяців тому +15

    Jasbir jassi bhaji, dil da baadshah banda hai ji, God bless him 🙏

  • @hafeezhayat2744
    @hafeezhayat2744 8 місяців тому +4

    ਬਹੁਤ ਵਧੀਆ ਤੇ ਦੂਰ ਲੱਭ ਗੱਲ ਬਾਤ ਹੋਈ
    ਸਵਾਲ ਵੀ ਬਹੁਤ ਵਧੀਆ ਤੇ ਜਵਾਬ ਵੀ ਬਹੁਤ ਸੋਹਣੇ ਰਹੇ
    ਸਲਾਮਤ ਹੋਵੇ ਸ਼ਾਲਾ

  • @rbrar3859
    @rbrar3859 9 місяців тому +29

    ਯਾਦਵਿੰਦਰ ਸਿੰਘ ਅੱਜ ਦੁਨੀਆ ਦਾ ਇੱਕ ਨੰਬਰ ਦਾ ਬਹੁਤ ਵਧੀਆ ਪੱਤਰਕਾਰ ਹੈ।
    ਇਹ ਹਮੇਸ਼ਾ ਸੱਚੀ-ਸੁੱਚੀ ਪੱਤਰਕਾਰੀ ਪੇਸ਼ ਕਰਦਾ ਹੈ।
    ਧੰਨਵਾਦ ਯਾਦਵਿੰਦਰ ਸਿੰਘ ਜੀ।

  • @s.psandhu590
    @s.psandhu590 3 місяці тому

    ਬਹੁਤ ਖੂਬਸੂਰਤ ਇੰਟਰਵਿਊ,ਦਿਲ ਖੁਸ਼ ਹੋ ਗਿਆ ਵੇਖਕੇ

  • @ajaibsingh7509
    @ajaibsingh7509 9 місяців тому +50

    ਭਗਵੰਤ ਮਾਨ ਨੂੰ ਨਸ਼ੇ ਰੋਕਣ ਲਈ ਕਹੋ ਜੀ

    • @navdipsingh8568
      @navdipsingh8568 8 місяців тому

      ਪੰਜਾਬ ਵਿੱਚ ਨਸ਼ਾ ਕੇ ਆਪਣਾ ਦਾਰੂ ਬੱਤਾ?

  • @SukhwinderSingh-wq5ip
    @SukhwinderSingh-wq5ip 9 місяців тому +14

    ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @laddikotra9714
    @laddikotra9714 7 місяців тому +3

    🎉🎉🎉ਜਸਵੀਰ ਜੱਸੀ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ❤🎉

  • @harrydhaliwal4997
    @harrydhaliwal4997 9 місяців тому +14

    ਬਹੁਤ ਮਹੱਤਵਪੂਰਨ ਇੰਟਰਵਿਊ ❤❤

  • @bhindersran2170
    @bhindersran2170 9 місяців тому +26

    ਬਹੁਤ ਵਧੀਆ ਕਲਾਕਾਰ ਅਤੇ ਬੰਦਾ ਬਹਤ ਹੈ ਵਧੀਆ ਹੈ ਬਾਈ

  • @harpreet08
    @harpreet08 9 місяців тому +13

    ਬਹੁਤ ਵਧੀਆ ਇਨਸਾਨ ਹੋ ਤੁਸੀਂ ❤

  • @baghel6717
    @baghel6717 9 місяців тому +23

    kps gill ਨੂੰ ਸੰਤ ਆਖਦਾ ਸੀ ਨਵਜੋਤ ਸਿੱਧੂ ਉਸ ਦੇ ਮਰਨ ਤੇ , ਲੋਕ ਅਜੇ ਵੀ ਨਵਜੋਤ ਸਿੱਧੂ ਨਾਲ ਤੁਰੇ ਫਿਰਦੇ ਹਨ , ਅਣਖ ਕਿੱਧਰ ਗਈ ਪੰਜਾਬੀਆ ਦੀ । ਪੈਸਾ ਤੇ ਰੁਤਬਾ ਪ੍ਰਧਾਨ ਆ ਬਾਕੀ ਸਭ ਪਿੱਛੇ ,ਅਗਰ ......... ਇਕ ਬੇਰੁਜਗਾਰ ਹੁੰਦਾ ਕੀ ਇਸ ਉਮਰ ਵਿੱਚ ਉਸ ਨੂੰ ਕੁੜੀ ਦੇਣੀ ਸੀ ਕਿਸੇ ਨੇ । ਰਵਨੀਤ ਬਿੱਟੂ 3 ਵਾਰ mp ਕਿਵੇਂ ਬਣ ਗਿਆ ।

    • @amarjeetsinghtanha4190
      @amarjeetsinghtanha4190 9 місяців тому +1

      Bhout vdia te pte di gal kiti tusi par sade louka di soch thori der tk hi hondi he dekho bibi khalra nu jitva ske Bittu sidhu jehya nu votes kinve pa skde hn

  • @Sukhjohal8126
    @Sukhjohal8126 7 місяців тому +2

    ਜੱਸੀ ਭਾਜੀ 👌👌👍👍

  • @jandwalianath7279
    @jandwalianath7279 7 місяців тому +3

    ਜੱਸੀ ਭਾਜ਼ੀ ਇਹ ਜ਼ਿੰਦਗੀ ਹੈ

  • @grewaljarnail8810
    @grewaljarnail8810 8 місяців тому +18

    Intellectual conversation...Beautiful interview....
    University yaad aa gayi..
    Thanks ❤

  • @RanjitSingh-gn5gf
    @RanjitSingh-gn5gf 4 місяці тому

    ਦੋਨਾਂ ਦੀਆਂ ਗੱਲਾਂ ਬਹੁਤ ਉਚੀਆਂ ਤੇ ਸੁੱਚੀਆਂ ਸੰਤਸੰਗ ਦੀ ਤਰ੍ਹਾਂ ਸੁਣ ਕੇ ਬਹੁਤ ਆਨੰਦ ਆਇਆ ਜੱਸੀ ਭਾਜੀ ਪ੍ਰਮਾਤਮਾ ਚੱੜਦੀਕਲਾ ਵਿੱਚ ਰੱਖੇ ਦੋਨਾਂ ਵੀਰਾਂ ਨੂੰ

  • @nachhattarsingh2122
    @nachhattarsingh2122 9 місяців тому +44

    ਪਾਪੀ ਪਾਪ ਕਮਾਂਵਦੇ ਕਰਦੇ ਹਾਏ ਹਾਏ।।
    ਫੇਰ ਗਾਣਿਆਂ ਗਿੱਧਿਆਂ ਚੋਂ ਸਾਂਤੀ ਭਾਲਦੇ ਆ।
    ਸੁਖ ਨਾਹੀ ਪੇਖੇ ਨਿ੍ਤ ਨਾਟੇ
    ਸੁਖ ਨਾਹੀ ਬਹੁਤਾ ਧਨ ਖਾਟੇ।।

  • @gurlabhsingh8072
    @gurlabhsingh8072 9 місяців тому +28

    ਡਰ ਬਹੁਤ ਸੀ ਗਿੱਲ ਡਾਕੂ ਦਾ ਲੁਟੇਰਾ ਵੀ ਸੀ ਗਿੱਲ ਕੁੜੀਆਂ ਦਾ

  • @tripplesttar9243
    @tripplesttar9243 9 місяців тому +11

    ਬਹੁਤ ਸੋਹਣੀਆਂ ਗੱਲਾਂ ਸੁਣਾਈਆਂ ਜਸਬੀਰ ਨੇ 😊

  • @harrydhaliwal4997
    @harrydhaliwal4997 9 місяців тому +8

    ਬਹੁਤ ਵਧੀਆ ਜਸਵੀਰ ਜੱਸੀ ਵੀਰ❤❤❤

  • @shamshersandhu9026
    @shamshersandhu9026 9 місяців тому +3

    Bahut wadhia gallbaat Jassi Bha ji ❤❤

  • @nipipuri
    @nipipuri 9 місяців тому +8

    Wooooo , A depth full and straight from Dil Se Conversation .... Jassi Bhaji is talking real practicality of life which comes with age + experience and that too in the company of Intellectuals .... Yadwinder knows very well about his job and as usual framed the questions in a professional manner ..... Over all - Good Interview ........

  • @usefulvdos1279
    @usefulvdos1279 8 місяців тому +3

    Super interview.. Very nice.. Dilon sacha Jassi❤

  • @Kitty-qh8qj
    @Kitty-qh8qj 7 місяців тому +3

    jasvir ji tuhanu sun k tuhade darshan krn nu dil kr riha ❤

  • @brarbrar6884
    @brarbrar6884 7 місяців тому +2

    ਜੱਸੀ ਸਿਰਾ ਬੰਦਾ ਏ
    ਪਰ ਯਾਦਵਿੰਦਰ ਤਾਂ ਸਰਕਾਰੀ ਪੱਤਰਕਾਰ ਹੀ ਬਣ ਗਿਆ

  • @bhindersingh_sidhu
    @bhindersingh_sidhu 7 місяців тому +2

    nice bro

  • @MakhanSingh-dz3oz
    @MakhanSingh-dz3oz 9 місяців тому +7

    Sacha banda

  • @gorkipannu8816
    @gorkipannu8816 9 місяців тому +23

    ਜੱਸੀ‌ ਵੀਰ‌ ਜੇ‌ ਤੈਨੂੰ‌ ਕੇ‌ ਪੀ‌ ਗਿਲ‌ ਦੇ‌ ਕਾਰਨਾਮਿਆ‌ ਦਾ‌ ਪਤਾ‌ ਹੈ‌ ਦਸ‌ ਉਹਨੇ‌ ਕਿਨੇ‌ ਨੋਜਵਾਨਾ‌ ਨੂੰ‌ ਮੌਤ‌ ਦੇ‌ ਘਾਟ‌ ਉਤਾਰਿਆ

    • @mannusandhu3637
      @mannusandhu3637 9 місяців тому

      Bai g kinne Maare??????
      Sharam haigi k vech ditti??
      Like krn vaale Gusse ikathe kitte?
      Maare ki Matlab?? Saheed kitte bol fudduaa?? Soch Samj k likh???

  • @user-xw7td7tj7q
    @user-xw7td7tj7q 7 місяців тому +2

    Jassi grateful man❤

  • @inderjit1900
    @inderjit1900 8 місяців тому +1

    ਵੀਰ kps ਇਸ ਤਰ੍ਹਾਂ ਕਿਉਂ ਸੁਣਦਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਸਿੱਖ ਇਤਿਹਾਸ ਨਾਲੋਂ ਕਿਵੇਂ ਤੋੜਿਆ ਜਾਵੇ ਜੱਸੀ ਦੇ ਕਹਿਣ ਮੁਤਾਬਕ ਕਦੇ ਗਜਲਾ, ਗਾਣੇ, ਢਾਈ ਤੇ ਗਿੱਧਾ ਦੇਖਣਾ ਸੁਣਨਾ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਹ ਕਾਮਯਾਬ ਵੀ ਹੋ ਗਏ। ਅੱਜ ਲੋਕ ਸਿੱਖ ਇਤਿਹਾਸ ਨੂੰ ਨਹੀਂ ਗਾਣਿਆਂ ਨੂੰ ਸੁਣਨਾ ਹੀ ਜਿਆਦਾ ਪਸੰਦ ਹੈ।

  • @darshangoyal7423
    @darshangoyal7423 8 місяців тому

    Thanks

  • @BMI2024
    @BMI2024 7 місяців тому +1

    After long time ..kamal gayek

  • @jasjit615
    @jasjit615 9 місяців тому +16

    ਮਾਝੇ ਵਾਲਿਆਂ ਦੀ ਆਵਾਜ ਵੱਖਰੀ
    ਤਾਂ ਹੀ ਤੇ ਮਾਝੇ ਵਾਲੇ ਭਾਊ ਕਹਿੰਦੇ
    PB--02 ਵਾਲੇ

  • @Sidhumoosewala-wp2ux
    @Sidhumoosewala-wp2ux 9 місяців тому +5

    ਭਗਵੰਤ ਨੇ ਕਦੀ ਏ ਗੱਲ ਨਹੀਂ ਕੀਤੀ ਪੰਜਾਬ ਵਿੱਚ 27 ਲੱਖ ਭਇਆ ਦੇ ਅਧਾਰ ਕਾਰਡ ਵੋਟਰ ਕਾਰਡ ਕਿਵੇਂ ਬਣ ਗਏ 2020 ਵਿੱਚ 2ਕਰੋੜ 70 ਲੱਖ ਅਬਾਦੀ ਸੀ ਪੰਜਾਬ ਦੀ ਤੇ ਅੱਜ 2023 ਵਿੱਚ 3 ਕਰੋੜ 17 ਲੱਖ ਕਿਵੇਂ ਹੋ ਗਈ 90 %ਕੰਮ ਭਇਆ ਨੇ ਸਾਂਭ ਲਏ ਅੱਗੇ ਖੇਤਾਂ ਵਿੱਚ ਫੈਕਟਰੀਆ ਵਿੱਚ ਤੇ ਜਾਇਜ ਸੀ ਹੁਣ ਤੇ ਪੰਜਾਬੀਆਂ ਦੇ ਸਾਰੇ ਕੰਮਾਂ ਵਿੱਚ ਡਾਕੇ ਵੱਜ ਰਹੇ ਕਿਉਂ ਉਤੋਂ ਸਾਡੇ ਬੇਸ਼ਰਮ ਪੰਜਾਬੀ ਦੇਖ ਲੋ ਆਪਣੇ ਦੀ ਸਾਰ ਲੈਣੋ ਗਏ ਭਇਆ ਦੇ ਬੱਚੇ ਆ ਨੂੰ ਕੈਨੇਡਾ ਲੇ ਕੇ ਜਾ rahe🙏ਸਾਡੇ ਪਿੰਡ ਇੱਕ ਪੰਜਾਬੀ nr ਪਰਿਵਾਰ ਨੂੰ ਸਾਡੇ ਪਿੰਡ ਦੇ ਲੋੜਵੰਦ ਬੰਦੇ ਨਜਰ ਨਹੀਂ ਆਏ ਭਇਆ ਦੀ ਕੁੜੀ 40 ਲੱਖ ਲਾ ਕੇ ਕੈਨੇਡਾ ਭੇਜ ਤੀ ਜਿਨ੍ਹਾਂ ਕਦੀ ਮਿਤ ਨਹੀਂ ਬਣਨਾ ਇਤਿਹਾਸ ਗਵਾ ਆ 😡😡😡😡 ਆਪਣੇ ਨਜਰ ਨਹੀਂ ਆਏ ਜਿਨ੍ਹਾਂ ਦੇ ਘਰ ਚਾਹ ਲਈ ਖੰਡ ਵੀ ਨਹੀਂ ਬੱਚਿਆਂ ਦੇ ਫਿੱਟ ਦੀ ਲਾਹਾਨਤ ਇਹੋ ਜਿਹੇ ਪੰਜਾਬੀਆਂ ਤੇ

    • @HarrySingh-om6rg
      @HarrySingh-om6rg 9 місяців тому

      ਭਾਜੀ ਏ ਸਾਲੇ ਭਈਏ ਤਾਤਰਿਕ ਆਂ

    • @knownstranger2655
      @knownstranger2655 8 місяців тому

      Bhayian de kam aap krlo tuhade bache ya tusi kinne ghnte dinne o apne Punjab lyi…. Peace

    • @knownstranger2655
      @knownstranger2655 8 місяців тому

      Janam ta Guru sahib da v Bihar da c…. Thoda soch k bolya kro….. sarbat da bhla mngn wale eh gallan krde asi kinne k chnge lgde an…. Kde Canada waleyan ne keha k ene Punjabi ethe ki kr rahe….. fukin anprr lok…

  • @jpsamra6308
    @jpsamra6308 9 місяців тому +5

    Ajj pata lagga yaar jassi banda sahi ah sach bolda bahut hadh takk soch vadia ah ena di from Ohio usa thanks both of u yadwinder v vadia ensaan ah great program thanks

  • @gurlabhsingh8072
    @gurlabhsingh8072 9 місяців тому +25

    ਕਰਫਿਊ ਵੀਰ ਜੀ ਦਾ ਧੰਨਵਾਦ ਜੀ ਪੁਰਾਣਾ ਕਲਾਕਾਰ ਦੇ ਦਰਸ਼ਨ ਕਰਵਾਏ

    • @sohni689
      @sohni689 9 місяців тому +1

      True

    • @palwindersingh3731
      @palwindersingh3731 9 місяців тому

      K.p.s. bucher nu rabba hor kai janam devi te har janm lok ud de JUTIYA PHERRN GANDA BANDA KAMEENA.SIKHI NU DAAG LA DITTAM

  • @Amandeepsingh-vd8ks
    @Amandeepsingh-vd8ks 8 місяців тому +2

    Nice interview jassi paji , Great banda

  • @jagdeepkaur8855
    @jagdeepkaur8855 8 місяців тому +3

    Jassi ji waheguru mahar rakhan saren te,tuhade vech gal bat hai

    • @harmanbgaming8016
      @harmanbgaming8016 7 місяців тому

      ਤਾਲੀਬਾਨ ਆਲਾ ਯੁੱਧ ਕਵਰ ਕੀਤਾ ਯਾ ਫੇਰ ਇਹਦੀ ਅੰਤਰ ਆਤਮਾ ਇਜ਼ਰਾਈਲ ਫ਼ਲਸਤੀਨ ਗੲਈ ਹੋਣੀਂ ਮਗਸਾਸੇ ਤਾਂ ਨਹੀਂ ਮਿਲਦਾ ਇਹਨੂੰ ਹਗਸਾਸੇ ਸ਼ੈਦ ਮਿਲਿਆ ਹੋਵੇ ਇੱਕ ਨੰਬਰ ਖਬਰ ਨਵੀਸ ਕਿਹੜਾ ਲੈਵਲ ਏ ਬਾਈ ਜੀ

  • @sukhmandersinghsukhmanders8568
    @sukhmandersinghsukhmanders8568 7 місяців тому

    Vvvvvvvvvvvvvp very good ਜੱਸੀ ਬਾਈ

  • @parmjitsinghghungranadhill8949
    @parmjitsinghghungranadhill8949 6 місяців тому

    Wah wah

  • @premchand6278
    @premchand6278 9 місяців тому

    Great thinking

  • @parmjitsinghghungranadhill8949
    @parmjitsinghghungranadhill8949 6 місяців тому

    Wow

  • @kuljitkanda1276
    @kuljitkanda1276 9 місяців тому +5

    ਬਾਈ ਯਾਦਵਿੰਦਰ ਬਾਈ ਜੱਸੀ ਕੋਲ ਤਾਂ ਖਜਾਨਾ
    ਬੋਹਤ ਬੱਦੀਆ ਤੇ ਕੰਮ ਆਉਣ ਵਾਲੀਆ ਗੱਲਾ
    ਦੱਸਿਆ ਸੱਬਰ ਘੱਟ ਵਾਲੇ ਪੈਹਿਲਾ ਵੀ ਬੋਹਤ ਸੀ
    ਬਾਈ ਜੱਸੀ ਬੰਦਾ ਬੋਹਤ ਬੱਦੀਆ ਬੋਹਤ ਪ੍ਰੋਗਰਾਮ
    ਦੇਖੇ ਆ ਬਾਈ ਹਰਭਜਨ ਮਾਨ ਬਾਈ ਨੂੰ ਇੱਕ ਵਾਰੀ ਬਲੋਦਾ ਜੱਸੀ ਸਟੇਜ ਤੇ ਹੁੰਦਾ

  • @jagdeepkaur8855
    @jagdeepkaur8855 8 місяців тому +1

    Jassi ji tuse aja v fitness rakhi hai,asi ta old age hoge, very nice work 👍👍👍

  • @harrydhaliwal4997
    @harrydhaliwal4997 9 місяців тому +10

    ਬਹੁਤ ਵਧੀਆ ਇੰਟਰਵਿਊ। ਬਹੁਤ ਤਜਾਰਾਬੇ ਕਾਰ ਜਸਵੀਰ ਜੱਸੀ ਜੀ

    • @mewasingh4065
      @mewasingh4065 9 місяців тому

      Jassi Bai Bahut Badya Insan Ne Waheguru ji Mehar Kare Bai Parmaatma Tuhnu Lami Umar Bakshe Wahegur

  • @gurkiratsingh1638
    @gurkiratsingh1638 9 місяців тому +5

    Well done 🙏

  • @SatnamSingh-pn7ob
    @SatnamSingh-pn7ob 9 місяців тому

    Impressed

  • @useful326
    @useful326 9 місяців тому +19

    ਕਿਉਂ ਸਿੱਖ ਬਣਾਏ ਕਿਉ ਸਿੱਖ ਰੁਲਾਏ ਮੁਗਲਾਂ ਦੇ ਗੁਲਾਮ ਹੀ ਚੰਗੇ ਸਨ ਬਾਬਾ ਨਾਨਕ ਜੀ 😭😭

    • @beejumarwah6431
      @beejumarwah6431 9 місяців тому +1

      @iseful: Ki matlab ei tera?

    • @amarjeetsinghtanha4190
      @amarjeetsinghtanha4190 9 місяців тому

      Tu te ajj vi sampuran sikh nhi te sikhya tu guru nu denda he 10 guru 1 jout guru Nanak ji ne vi jail kti guru Arjun dev ji guru Tegh bahadur ji te guru Gobind Singh ji ne sara privar sade te vaar dita te tu guru ji nu keh rehya
      Waheguru ji guru ji tere jehe te sade dharam vich hone nhi chahide

  • @user-yo5qo3jc9z
    @user-yo5qo3jc9z 7 місяців тому +2

    Pro Punjabi Really Pro Sir Please kda Sada Vega Loka Nu Samna la ka avo Jena na Apna App ta nsha Da Atnkwad chlea nest pere nu maa bap Nu Sadh melu ❤

  • @singhsaab6992
    @singhsaab6992 9 місяців тому +122

    ਦੋ ਕੁੱਤੇ ਸੀ ਜਿਹਨਾਂ ਨੇ ਪੰਜਾਬ ਦੀ ਸਿੱਖ ਕੌਮ ਦੀ ਜਵਾਨੀ ਖਾਂ ਲਈ।

    • @pictureking
      @pictureking 8 місяців тому +7

      ਹਾਂਜੀ ਕੁੱਤੇ ਦੀ ਪੂਸ ਵੀ ਨੀਂ ਲਭੀ

    • @dadhwaldadhwal5141
      @dadhwaldadhwal5141 7 місяців тому +2

      Haan 2 kutey c ..
      1 bhindrawala
      2 bhindrawala
      😂😂😂
      Ihna dowa ne kha lyi
      KPS gill was a super cop...

    • @dadhwaldadhwal5141
      @dadhwaldadhwal5141 7 місяців тому +1

      @@MNNiMOHIE47 hahaha te bhindrawala Teri maan da khasam c lagda Tu satt a ohdi..

    • @SS-bz6hw
      @SS-bz6hw 7 місяців тому

      ਇੱਕ ਹੋਰ ਕੁੱਤਾ ਵੀ ਸੀ ਜਿਹਨੂੰ ਕੱਟੜ ਧਰਮੀ ਖੋਤੇ ਸੰਤ ਸੰਤ ਕਹਿਕੇ ਲੋਕਾਂ ਦਾ ਫੁੱਦੂ ਬਣਾਉਂਦੇ ਨੇ

    • @SS-bz6hw
      @SS-bz6hw 7 місяців тому +3

      ਤੇ ਦੂਜਾ ਸੀ ਬਾਦਲ

  • @inderjit1900
    @inderjit1900 8 місяців тому +6

    ਜੱਸੀ ਜੇ ਭਗਵੰਤ ਪੰਜਾਬ ਦਾ ਦਰਦੀ ਹੁੰਦਾ ਤਾਂ ਪੰਜਾਬ ਦੇ ਦਰਦ ਦੀ ਗੱਲ ਕਰਨ ਵਾਲਿਆਂ ਨੂੰ ਦਿਬੜੂਗੜ ਜੇਲ੍ਹ ਵਿੱਚ ਬੰਦ ਨਾ ਕਰਦਾ

  • @birendrakumar8014
    @birendrakumar8014 4 місяці тому

    Peaceful environment should creat happiness should creat all dignity of singing filmi political should be respected by all very good interview

  • @Jaswinderbhullar217
    @Jaswinderbhullar217 8 місяців тому +3

    Great interview ❤

  • @ProGaming-yq7fe
    @ProGaming-yq7fe 9 місяців тому +3

    Good

  • @amandeepsinghsidhu1653
    @amandeepsinghsidhu1653 9 місяців тому

    Great Interview

  • @ManjeetSingh-xz2ot
    @ManjeetSingh-xz2ot 8 місяців тому

    ਗੱਲ ਪੱਕੀ ਮੁੱਖ ਮੰਤਰੀ ਨੂੰ ਪੰਜਾਬ ਦੀ ਬਹੁਤ ਫ਼ਿਕਰ ਹੈ।ਤਹੀ‌ ਪੰਜਾਬ ਵਿੱਚ ਹਿਮਾਚਲੀ ਭਈਆ ਨਾਲ਼ ਭਰਿਆ ਜਾ ਰਿਹਾ।‌

  • @rajbindergill563
    @rajbindergill563 9 місяців тому +2

    ❤❤❤❤❤❤❤❤❤

  • @rajindersingh-gs5cd
    @rajindersingh-gs5cd 7 місяців тому

    Wah jassi bhaji tuhadia galla bahut doongya c mann shant hogya 🙏

  • @G-S-SANDHU-
    @G-S-SANDHU- 8 місяців тому +2

    This is MAAJAH.(punjab near lahore) True people. Not fake or over proud. You understand what I mean. 🙏

  • @Deepknowledge03
    @Deepknowledge03 9 місяців тому +17

    Jassi is down to earth te dill da Sacha banda .
    He's is ruling bollywood nowadays and earn in crores.

  • @chitpaul
    @chitpaul 5 місяців тому

    Great singer, great songs.

  • @rupindersinghkharbanda1976
    @rupindersinghkharbanda1976 9 місяців тому +3

    Wonderful show bhaji 👍

  • @gurlalsingh7658
    @gurlalsingh7658 9 місяців тому +1

    ਜੱਸੀ ਭਾਜੀ ਬਹੁਤ ਵਧੀਆ ਜੀ ਹੋਰ ਪਾਰ੍ਟ ਕਰੋ ਇੰਟਰਵਿਊ ਦਾ 🥰

  • @preetsomal9483
    @preetsomal9483 9 місяців тому +1

    What an interview

  • @ajmerdhillon3013
    @ajmerdhillon3013 8 місяців тому +1

    ਬਹੁਤ ਵਧਿਆ ਗੱਲ-ਬਾਤ ,ਬਹੁਤ ਕੰਮ ਦੀਆਂ ਗੱਲਾਂ ਕੀਤੀਆਂ ਤੁਸੀ।ਸਭ ਤੋ ਵੱਡੀ ਗੱਲ ਇਹ ਕਿ ਤੁਸੀਂ ਧਰਤੀ ਨਾਲ ਜੁੜੇ ਹੋ , ਹਵਾਈ ਗੱਲਾਂ ਨਹੀਂ ਕਰਦੇ।

  • @KarnailSingh-yp2oj
    @KarnailSingh-yp2oj 9 місяців тому +1

    👍

  • @pargatsingh9668
    @pargatsingh9668 9 місяців тому +1

    ❤️👍👍

  • @jagpalsingh2164
    @jagpalsingh2164 9 місяців тому +5

    Very nice interview veer

  • @BaljitSingh-bj4vm
    @BaljitSingh-bj4vm 7 місяців тому +1

    ਭਗਵੰਤ ਦਾ ਐਨ ਐਸ ਏ ਡਿਬਰੂਗੜ੍ਹ ਬਾਰੇ ਵੀ ਦਸ ਦਿੳ

  • @nirmalchoudhary9190
    @nirmalchoudhary9190 9 місяців тому +1

    ਸਰਦੂਲ ਸਿਕੰਦਰ ਭਾਜੀ ਨੇ ਇੱਕ ਵਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਗਾਇਆ ਸੀ ਉਥੇ ਨਾਲ ਮੇਲਾ ਵੀ ਚੱਲ ਰਿਹਾ ਸੀ ਉਸ ਚ ਬਾਜ਼ੀਗਰ ਫਿਲਮ ਦੇ ਗੀਤ ਚੱਲ ਰਹੇ ਸੀ ਉਨਾਂ ਸਰਦੂਲ ਭਾ ਜੀ ਨੇ ਹਿੰਦੀ ਗਾਣੇ ਬੰਦ ਕਰਨ ਨੂੰ ਕਿਹਾ ਪਰ ਕੋਈ ਧਿਆਨ ਨਹੀਂ ਦੇ ਰਿਹਾ ਸੀ ਫੇਰ ਉਹਨਾਂ ਐਸਾ ਮਿੱਠਾ ਸੁਰ ਲਾਇਆ ਪੰਜ ਸੱਤ ਮਿੰਟ ਬਾਅਦ ਸਾਰੇ ਹਿੰਦੀ ਮੇਲੇ ਵਾਲੇ ਸਰਦੂਲ ਭਾ ਜੀ ਦੇ ਪੰਡਾਲ ਵਿੱਚ ਬੈਠੇ ਸਨ ਲੱਗਭਗ ਦੋ ਘੰਟੇ ਕਿਸੇ ਨੇ ਉੱਚੀ ਸਾਹ ਵੀ ਨਹੀ ਲਿਆ ਬੋਲਣਾ ਤਾਂ ਦੂਰ ਦੀਆਂ ਗੱਲਾਂ ਨੇ ਜੀ ਜੱਸੀ ਭਾਜੀ

  • @ManjeetSingh-vh3ie
    @ManjeetSingh-vh3ie 9 місяців тому +1

    ❤❤❤❤

  • @gurvinderbilla4961
    @gurvinderbilla4961 9 місяців тому +3

    Bhut vdiya lga gl sun k

  • @learntoearn9229
    @learntoearn9229 8 місяців тому

    Very nice lntervew

  • @karamsingh1479
    @karamsingh1479 9 місяців тому +1

    Verry. Nice..ji

  • @renurattanpall7937
    @renurattanpall7937 9 місяців тому +2

    Nice galbaat

  • @harvindersidhu530
    @harvindersidhu530 6 місяців тому

    very good interview

  • @kumarvaran759
    @kumarvaran759 9 місяців тому +1

    God bless you jassi ji

  • @shambhubawa6018
    @shambhubawa6018 9 місяців тому

    ❤❤

  • @richimusicindia
    @richimusicindia 9 місяців тому

    Good interview

  • @usefulvdos1279
    @usefulvdos1279 8 місяців тому

    Shahan da shah.. Jassi. Jiyo, khush raho hamesha. Shagird banao apne varge

  • @satwantsinghgill9851
    @satwantsinghgill9851 9 місяців тому +4

    ਬਾਈ ਜੀ ਜਦ ਤੁਹਾਡੇ ਤੇ ਗੋਲੀ ਚੱਲੀ ਸੀ ਤੇ ਤੁਹਾਨੂ ਗੁਰਪ੍ਰਤਾਪ ਸਿੰਘ ਟਿੱਕਾ ਨੇ ਬਚਾਇਆ ਸੀ ਉਹ ਪੂਰਾ ਕਿੱਸਾ ਨਹੀਂ ਦਸਿਆ ਉਹ ਵੀ ਤੁਹਾਡੇ ਪੁਰਾਣੇ ਸਮੇਂ ਦੀ ਗੱਲ ਸੀ

  • @satnamsinghbrar-wg7tl
    @satnamsinghbrar-wg7tl 9 місяців тому

    Bahut kaim singer

  • @dushayantsinghkang1999
    @dushayantsinghkang1999 7 місяців тому

    🕉👏