ਕੁੱਤਿਆਂ ਤਰਾਂ Treat ਹੋਇਆ AAP ਦਾ ਵੱਡਾ ਲੀਡਰ? ਪਾਰਟੀ ਮੇਰੇ ਸਵਾਲਾਂ ਦਾ ਜਵਾਬ ਦੇਵੇ ? SMTV | AHBAAB GREWAL

Поділитися
Вставка
  • Опубліковано 15 тра 2024
  • ਕੁੱਤਿਆਂ ਤਰਾਂ Treat ਹੋਇਆ AAP ਦਾ ਵੱਡਾ ਲੀਡਰ? ਪਾਰਟੀ ਮੇਰੇ ਸਵਾਲਾਂ ਦਾ ਜਵਾਬ ਦੇਵੇ ? Simranjot Makkar Exclusive | EP. 137 | SMTV
    #smtv #aapparty #aappunjab #bhagwantmann #ludhiana #elections2024

КОМЕНТАРІ • 163

  • @bablugill691
    @bablugill691 21 день тому +26

    ਹੋਣ ਤਾਂ ਪੇਡਾ ਵੀ । ਸੱਚ ਆਖਣ ਲੱਗ ਪਈਆਂ ਇਹ ਸਭ ਤੋਂ ਵੱਡੀ ਬੇਈਮਾਨ ਪਾਰਟੀ ਆਹ ।

  • @kanwalpreets1181
    @kanwalpreets1181 21 день тому +8

    😂😂😂😂😂ਹੱਸੋ ਲੋਕੋ ਭੇਡਾ ਵੱਲ ਦੇਖ ਕੇ 😂😂😂😂 ਭੇਡ ਮੁੰਨੀ ਗਈ 😂😂

  • @GagandeepThandi
    @GagandeepThandi 21 день тому +19

    ਸਿਆਸਤ ਵਿੱਚ ਕੋਈ ਵੀ ਸਕਾ ਨਹੀਂ ਹੈ। ਗਰੇਵਾਲ ਸਾਹਿਬ ਨੇ ਆਮ ਆਦਮੀ ਪਾਰਟੀ ਲਈ ਬਹੁਤ ਕੰਮ ਕੀਤਾ ਹੈ। ਪਾਰਟੀ ਖ਼ਾਤਰ ਝੂਠ ਵੀ ਰਜ ਕੇ ਬੋਲਿਆ। ਮੈਨੂੰ ਗਰੇਵਾਲ ਸਾਹਿਬ ਨਾਲ਼ ਦਿਲੋਂ ਹਮਦਰਦੀ ਹੈ। ਪਾਰਟੀ ਨੇ ਇਸ ਆਦਮੀਂ ਦੀ ਕੋਈ ਕਦਰ ਨਹੀਂ ਪਾਈ। ਗਰੇਵਾਲ ਸਾਹਿਬ ਤੁਹਾਡੇ ਲਈ ਇਹ ਵੀ ਇਕ ਸਿਆਸੀ ਸਬਕ ਹੈ। ਤੁਸੀਂ ਸਿਆਸੀ ਤੌਰ ਤੇ ਅਜੇ ਬਹੁਤ ਕੁੱਝ ਕਰਨ ਦੇ ਸਮਰੱਥ ਹੋ ਜੀ। ਹੌਸਲਾ ਰੱਖੋ।

  • @gurdevsinghaulakh7810
    @gurdevsinghaulakh7810 21 день тому +15

    ਇਹ ਬੰਦਾ ਬਤੌਰ ਬੁਲਾਰਾ ਬਹੁਤ ਭੌਂਕਦਾ ਸੀ,ਹੁਣ ਸੁਣਾ ਪੁੱਤ ? ਕੀ ਭਾਅ ਵਿੱਕਦਾ,ਇੰਨੀ ਕੁ ਚਾਹੀਦੀ ਸੀ ਤੇਰੇ ਨਾਲ

    • @gagnadeepsingh9815
      @gagnadeepsingh9815 20 днів тому +2

      ਸਹੀ ਗੱਲ ਆ ਬਾਈ ,, ਬਹੁਤ ਪੱਖ ਲੈਦਾ ਸੀ ਇਹ ਆਪ ਪਾਰਟੀ ਦਾ

  • @user-dp2eh4pv3d
    @user-dp2eh4pv3d 21 день тому +10

    ਦਿਲ ਰੱਖ ਗਰੇਵਾਲਾ ਕਿਓਂ ਐਵੇਂ ਦਿਲ ਛੱਡੀ ਜਾਂਦਾ, ਕੱਲ ਰਵੀਕਰਨ ਕਾਹਲੋਂ ਨੂੰ ਪਾਰਟੀ ਚੋਂ ਕੱਢਿਆ, ਅਗਲਾ ਅੱਜ ਬੀਜੇਪੀ ਵਿਚ ਸ਼ਾਮਿਲ ਹੋਇਆ ਤੇ ਨਾਲ ਬੜਕ ਮਾਰਕੇ ਕਿਹਾ ਕਿ ਚੀਮਿਆਂ ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਤੋਂ ਜਿੱਤ ਕੇ ਦੱਸ । ਜਦੋਂ ਤੈਨੂੰ ਕਿਸੇ ਨੀ ਪੁੱਛਿਆ ਤਾਂ ਆਪਣੇ ਬੰਦਿਆਂ ਦਾ ਕੀ ਸਵਾਰੇ ਗਾ । ਏਨੀ ਬੇਜ਼ਤੀ ਕਰਾ ਕੇ ਵੀ ਪਾਰਟੀ ਵਿਚ ਮੈਂ ਮੈਂ ਮੈਂ ਕਰੀ ਜਾਂਦਾ।

  • @robinkashyap4976
    @robinkashyap4976 21 день тому +21

    ਝਾੜੂ ਦੀਆਂ ਭੇਡਾਂ ਮੁਨੀਆਂ ਜਾ ਸਕਦੀਆਂ, ਸਮਝਾਈਆਂ ਨਹੀਂ ਜਾ ਸਕਦੀਆਂ

  • @SandeepSharma-kg2wn
    @SandeepSharma-kg2wn 21 день тому +12

    ਸਾਰੇ ਸਵਾਲਾਂ ਦੇ ਜਵਾਬ ਗੋਲ ਮੋਲ ਦੇ ਰਿਹਾ ਭਰਾ ਇੱਕ ਗੱਲ ਦਾ ਸਟੇਟ ਲੈ ਚੰਗੇ ਜਾ ਮਾੜੇ।

    • @charanjitsingh375
      @charanjitsingh375 20 днів тому

      ਇਹ ਅਜੇ ਵਿੱਚ ਵਿਚਾਲੇ ਖੜ੍ਹਾ ਹੈ , ਪੁੱਛ ਵੀ ਹਿਲਾ ਰਿਹਾ ਹੈ ਬੌਂ ਭੌ ਵੀ ਕਰ ਰਿਹੈ।

  • @bablugill691
    @bablugill691 21 день тому +14

    1 ਸਾਲ ਬਾਦ mLA ਮੀਡੀਆ ਚ ਆਨ ਕੈ ਕੇਨ ਗਏ । ਅਸ਼ੀ ਗ਼ਲਤ ਪਾਰਟੀ ਚੁਨ ਲਈ। ਬਦਲਾਵ ਨਹੀ ਆਇਆ

  • @gagnadeepsingh9815
    @gagnadeepsingh9815 20 днів тому +5

    ਇਹਨੂੰ ਇਹਦੀ ਪਾਰਟੀ ਨੇ ਹੀ ਨੀ ਪੁੱਛਣਾ ਜਿੰਨਾ ਚੈਨਲਾ ਤੇ ਬੈਠਕੇ ਝੂਠ ਬੋਲਿਆ ਇਹਨੇ ,, ਜੋ ਸੱਚ ਨਾਲ ਨੀ ਖੜਦਾ ਇੱਕ ਦਿਨ ਸਮਾਂ ਵੀ ਨੀ ਉਹਦੇ ਹੱਕ ਵਿੱਚ ਖੜਦਾ

  • @sikandersinghbirring9517
    @sikandersinghbirring9517 21 день тому +8

    ਇਹ ਟ ਵੀ ਤੇ ਬੈਠ ਕੇ ਬਹੁਤ ਝੂਠ ਬੋਲਦਾ ਸੀ ਇਹ ਨੂੰ ਟਿਕਟ ਨਾ ਦੇ ਪਾਰਟੀ ਨੇ ਬਹੁਤ ਵਧੀਆ ਕੀਤਾ ❤

  • @RanjeetsinghRanasandhu
    @RanjeetsinghRanasandhu 20 днів тому +2

    ਭਾਡਾਂ ਛੋਟਾ ਸੀ ਭਰ ਛੇਤੀ ਗਿਆ ਹੁਣ ਚੰਗੇ ਮਾੜੇ ਦੀ ਸਮਝ ਨਹੀ ਆ ਰਹੀ ਦੁਬਾਰਾ ਇੱਸਨੇ ਕਦੀ ਬਣਨਾ ਨਹੀ ਨਾ ਏਨੂ ਕਿਸੇ ਦੀ ਲੋੜ ਆ ਚਾਹੇ ਓ ਵੋਟਰ ਹੋਵੇ ਜਾਪਾਰਟੀ ਵਰਕਰ

  • @amriksingh9252
    @amriksingh9252 21 день тому +23

    ਇਸ ਭੇਡ ਨਾਲ ਤਾਂ ਬਹੁਤ ਮਾੜਾ ਹੋਇਆ ਹੁਣ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦਾ ਇਹ ਭੇਡ ਬੁਲਾਰਾ ਵੀ ਆ ਝਾੜੂ ਪੋਚਾ ਪਾਰਟੀ ਦਾ ਬੜਾ ਉੱਚੀ ਉੱਚੀ ਭੌਂਕਦਾ ਸੀ ਕਹਿੰਦਾ ਹੁੰਦਾ ਸੀ ਆਮ ਆਦਮੀ ਪਾਰਟੀ ਨੇ ਬਹੁਤ ਕੰਮ ਕੀਤਾ ਪਰ ਅੱਜ ਭੇਡ ਨੂੰ ਟਿਕਟ ਨਹੀਂ ਦਿੱਤੀ ਹੁਣ ਰੌਂਦਾ 😂😂😂😂😂

    • @harishkhepar4622
      @harishkhepar4622 21 день тому

      Besharam ina hale vi Mera leader Mera leader Kari janda pushna tenu kutta ni bane leader firde eh bheda bhut dheeth te besharam ne

    • @baldevhayer1473
      @baldevhayer1473 21 день тому

      ਦੋਵੇਂ ਬੁੱਧੂ ਬਣਾ ਦਿੱਤੇ ਅਜ ਐਵੇਂ ਚੀਕ ਚਿਹਾੜਾ ਪਾਈ ਜਾਂਦੇ ਕਹਿੰਦਾ ਮੇਰੇ ਕੋਲ ਫੋਨ ਨਹੀਂ ਕੋਈ ਨਹੀਂ ਮੰਨੇਗਾ।

    • @SK-io4gd
      @SK-io4gd 20 днів тому

      ਬਹੁਕਰ ਨੇ ਆਖਿਰ ਘਿਸਣਾ ਤੇ ਖਿਲਰਨਾਂ ਹੀ ਹੁੰਦਾ 😂

  • @bablugill691
    @bablugill691 21 день тому +9

    ਅੱਜ ਸੱਚ ਆਹ ਗਿਆ ਸਾਮਣੇ

  • @gurbachansingh9732
    @gurbachansingh9732 14 днів тому +2

    ਇਹ ਪਿਛਲੇ ਸਾਲ ਮਾਰਚ ਅਪ੍ਰੈਲ ਵਿੱਚ ਬਹੁਤ ਬੁੜਕਦਾ ਹੁੰਦਾ ਸੀ। ਜੋ ਕਿਸੇ ਹੋਰ ਲਈ ਟੋਆ ਪੁੱਟਦਾ ਅਗਲੇ ਉਸ ਵਿੱਚ ਉਸੇ ਨੂੰ ਸੁੱਟ ਦਿੰਦੇ ਆ।

  • @kanwalpreets1181
    @kanwalpreets1181 21 день тому +4

    ਇਹ ਕਹਿੰਦਾ ਸੀ ਆਮ ਘਰ ਬੰਦਾ ਜ਼ਰ ਨਹੀਂ ਹੁੰਦਾ
    ਸਭ ਟਿਕਟ ਦਾ ਮਸਲਾ
    ਇਹਨੇ ਰੱਜ ਕੇ ਝੂਠ ਬੋਲਿਆ ਪਾਰਟੀ ਲਈ

  • @harmitsingh3753
    @harmitsingh3753 21 день тому +3

    ਗਰੇਵਾਲ ਸਾਹਿਬ ਸਿਆਸਤ ਵਿੱਚ ਕਾਮਯਾਬ ਹੋਣ ਲਈ ਅੱਜ ਕੱਲ ਚਾਪਲੂਸੀ ਅਤੇ ਜ਼ਮੀਰ ਮਾਰ ਕੇ ਕੰਮ ਕਰਨਾ ਇੱਕ ਵੱਡਾ ਹਥਿਆਰ ਹੈ

  • @gagnadeepsingh9815
    @gagnadeepsingh9815 20 днів тому +2

    ਕਮਾਲ ਆ ਆਮ ਘਰਾਂ ਦੇ ਧੀਆਂ ਪੁੱਤ ਆਪਣੇ ਸਾਥੀਆਂ ਨੂੰ ਹੀ ਨੀ ਮਿਲਦੇ 😅😅😅

  • @gagnadeepsingh9815
    @gagnadeepsingh9815 20 днів тому +3

    ਮੁੱਕਦੀ ਗੱਲ ਇਹ ਆ ਸਿਰਫ ਇਹ ਗੋਲ ਮੋਲ ਜਵਾਬ ਦੇਕੇ ਆਪਣੀ ਪਾਰਟੀ ਨੂੰ ਇੱਕ ਛੋਟੀ ਜਿਹੀ ਫੋਕੀ ਧਮਕੀ ਦੇ ਰਿਹਾ ਕਿ ਮੈਨੂੰ ਕੋਈ ਅਹੁਦਾ ਦੇਕੇ ਮਨਾ ਲਓ ਮੈਂ ਚੱਲਿਆ ਨਹੀਂ ਹੋਰ ਪਾਰਟੀ ਵਿੱਚ 😅😅,, ਪਰ ਲੈਣਾ ਇਹਨੂੰ ਕਿਸੇ ਹੋਰ ਪਾਰਟੀ ਨੇ ਵੀ ਨਹੀ

  • @Lovelykumar1
    @Lovelykumar1 20 днів тому +1

    ਲੁਧਿਆਣੇ ਦੇ ਪੁਰਾਣੇ ਵਰਕਰ ਯਾਦ ਰੱਖਣ MP ਇਲੈਕਸ਼ਨ ਤੋਂ ਬਾਅਦ ਤੁਹਾਨੂੰ ਪੂੰਝ ਕੇ ਸੁੱਟ ਦੇਣਾ ਹੈ ।

  • @erciviljagjit4994
    @erciviljagjit4994 21 день тому +11

    ਏ ਤੇ ਬੌਹਤ ਮਾਮਾ ਬਣਦਾ ਸੀ ਆਮ ਪਾਰਟੀ ਦਾ

  • @shamdhiman8717
    @shamdhiman8717 21 день тому +2

    ਵੋਟਾਂ ਉਸ ਪਾਰਟੀ ਨੂੰ ਜ਼ੋ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਨੌਜਵਾਨ ਬਚਣ ਗੇ

  • @HappyCobra-jb7oi
    @HappyCobra-jb7oi 21 день тому +2

    ਕਿਸੇ ਗਲ ਤੇ ਖੜਦਾ ਨਹੀ ਮਕੜ ਸਾਬ ਇਜ ਲਗਦਾ ਇਹਨੂੰ ਦਿਮਾਗ ਦੀ ਦਵਾਈ ਦੀ ਲੋੜ ਐ

  • @user-tw1qd8vh4s
    @user-tw1qd8vh4s 21 день тому +17

    ਮੇਰੇ ਵੱਡੇ ਭਰਾ ਨੂੰ ਲੁਧਿਆਣੇ ਵਿੱਚ ਕੱਚਾ ਬਿਜਲੀ ਮੀਟਰ ਲਗਵਾਉਣ ਲਈ ਪੰਜ ਹਜ਼ਾਰ ਰੁਪਏ ਰਿਸ਼ਵਤ ਦੇਣੀ ਪਈ ਥੋੜੇ ਦਿਨ ਪਹਿਲਾਂ

    • @nsurtaalrecords8382
      @nsurtaalrecords8382 16 днів тому +1

      Tu Bewkoof Hain ? Naam Das SDO Da.Proove Kar.Proof De.Pher Gal Karin.

  • @CanadaKD
    @CanadaKD 20 днів тому +1

    ਮੱਕੜ ਸਾਹਿਬ ਭੇਡਾਂ ਮੁੰਨੀਆਂ ਜਾ ਸਕਦੀਆਂ ਹਨ ਪਰ ਸਮਝਾਈਆਂ ਨਹੀਂ ਜਾ ਸਕਦੀਆਂ ।

  • @karanbajwa2750
    @karanbajwa2750 21 день тому +5

    This interview is totally waste of time, man has no set agenda what is he trying to accomplish

  • @inderjitsaini7
    @inderjitsaini7 18 днів тому

    It is very unfortunate this founding member of the party got mistreated to such an extent. Either the CM is out of touch with the ground reality, or is total puppet in the hands of the grandmaster. I am so glad Mr. Grewal spoke up against the nepotism in the party that he helped build. Very unfortunate. Keep doing the good work, Mr. Grewal and thanks for speaking up against mismanagement in the party.

  • @sikandersinghbirring9517
    @sikandersinghbirring9517 21 день тому +3

    ਇਹ ਤਾਂ 2027 ਦੀ ਟਿਕਟ ਪੱਕੀ ਕਰ ਰਿਹਾਂ 😅😅😅😅😅

  • @pavittargill1128
    @pavittargill1128 21 день тому +6

    Congress vich a jao

  • @haripalgill3471
    @haripalgill3471 21 день тому +1

    ਨਾਲ਼ੇ ਰੋਈ ਜਾਂਦਾ ਨਾਲ਼ੇ ਡਰੀ ਜਾਂਦਾ

  • @gillnavddep7959
    @gillnavddep7959 17 днів тому

    Ahbaab great person

  • @dansinghmannmann3456
    @dansinghmannmann3456 21 день тому +4

    ਵੀਰ ਜੀ ਕੁੱਤਾ ਬਣਨਾ ਤਾਂ ਰੱਬ ਘਰ ਦਾ ਕੁੱਤਾ ਬਣ ਪਰ ਕਿਸੇ ਪਾਰਟੀ ਦਾ ਕੁੱਤਾ ਨਾ ਬਣ ਪਾਰਟੀ ਸਮਝ ਚੁੱਕੀ ਹੈ ਆਪ ਜੀ ਲਾਲਚੀ ਹੋ

  • @gurjotbhinder6680
    @gurjotbhinder6680 20 днів тому +1

    ਇਹ ਗਰੇਵਾਲ ਵੀ ਬੜਾ ਅੱਡੀਆਂ ਚੁੱਕ ਚੁੱਕ ਕੇ ਭਾਈ ਅਮਿੰਰਤਪਾਲ ਸਿੰਘ ਬਾਰੇ ਗ਼ਲਤ ਬੋਲਦੇ ਸੀ

  • @user-ky2zc8jr4u
    @user-ky2zc8jr4u 20 днів тому

    बहुत दुःख हुआ इतने मेहनती लोगों के बारे में देखकर हम-सब जिन्होंने दिन रात मेहनत करके सच पूछो तो अपना खून बहा कर जिस पार्टी को यहां तक पहुंचाया आज उनकी कोई कद्र नहीं हुई।।

  • @AvtarSingh-gs1si
    @AvtarSingh-gs1si 20 днів тому

    ਬਦਨਾਮ ਕਰਨ ਕਈ ਲਗੇ ਰਹਿੰਦੇ ਆ ਤੁਸੀ ਵੀ ਕਰ ਲਵੋ ਜਿਹੜੀਆਂ ਸਹੂਲਤਾ ਲੋਕਾ ਨੂ ਮਿਲਣ ਲਗੀਆ ਹਨ ਉਸ ਦੇ ਅਧਾਰ ਤੇ ਵੋਟ ਸਭ ਝਾੜੂ ਨੂ ਪਵੇਗੀ ਭਾਵੇ ਹੋਰ ਦਸ ਵੀਡੀਓ ਬਣਾ ਕੇ ਪਾ ਦਿਓ ਵੋਟਾ ਵਧਣਗੀਆਂ ਦੇਖ ਲਿਓ ਨਤੀਜੇ ਸਰਵੇਖਣ ਵਿਚ ਭਾਵੇ ਆਮ ਪਾਰਟੀ ਨੂ ਪਿਛੇ ਕਰੀ ਜਾਵੋ ਆਏਗੀ ਇਕ ਨੰਬਰ ਤੇ

  • @Kuljeetsabharwal
    @Kuljeetsabharwal 21 день тому +1

    Eh keho jya wadda leader hoya jihnu kade na dekheya te na koi janda😂😂

  • @rajuarora3163
    @rajuarora3163 21 день тому +1

    ਬਠਿੰਡੇ 6 ਮਹੀਨੇ ਪਹਿਲਾ apply ਕੀਤਾ ਰਿਨਿਊ ਲਈ heavy truck ਲਾਇਸੈਂਸ ਅਜੇ ਤਕ rto ਨੇ sign ਨੀਂ ਕੀਤੇ ਜੋ ਪੈਸੇ ਦਿੰਦੇ ਆ ਉਹਨਾਂ ਦਾ ਕੰਮ ਹੀ ਹੁੰਦਾ

  • @harishkhepar4622
    @harishkhepar4622 21 день тому +4

    Kithe bhullia firda jehde bande bhagwamt mann nal 24 hour rehnde c oh ta ohna nu ni apne daftar badan dinda ina hankar chuka bhand tenu ki milna hun oh bhand nahi maharaja satoj ban chuka

  • @sardarsaab1007
    @sardarsaab1007 21 день тому +1

    ਭੰਡ ਤਾਂ ਆਖ ਰਿਹਾ ਮੈਨੂੰ 22 ਜੀ ਆਖਕੇ ਬਲਾਉਂਦੇ ਨੇ ਮੇਰੇ ਨਾਲ ਹੱਥ ਮਿਲਾਉਂਦੇ ਨੇ ਜਦੋਂ ਅਕਾਲੀ ਸਰਕਾਰ ਸੀ ਮੇਰੇ ਡੈਡੀ ਨਾਂ ਤਾਂ ਕੋਈ ਪਿੰਡ ਦੇ ਸਰਪੰਚ ਸੀ ਨਾਂ ਕੋਈ ਲੀਡਰ ਸੀ ਇਕ ਆਮ ਕਿਸਾਨ ਸੀ ਪਰ ਵੋਟ ਅਕਾਲੀ ਦਲ ਪਾਂਦੇ ਉਹ ਪਿੰਡ ਦਾ ਹਰ ਇੱਕ ਕੰਮ ਕਰਵਾ ਲੈਂਦੇ ਸੀ 2016 ਵਿੱਚ ਪਿੰਡ ਵਿੱਚ ਸਕੂਲ 24 ਘੰਟੇ ਬਿਜਲੀ 1999 ਵਿੱਚ ਹੋ ਗਈ ਸੀ ਪਿੰਡ ਵਿੱਚ ਗਲੀਆਂ ਨਾਲੀਆਂ ਪਾਣੀ ਵਾਲੀ ਟੈਂਕੀ ਖੇਤਾਂ ਦੇ ਡੇਢ ਕਿਲੋਮੀਟਰ ਕੱਚੇ ਰਸਤੇ ਲਈ ਨੂੰ ਪੱਕਾ ਕਰਨ ਲਈ 9 ਲੱਖ ਰੁਪਏ ਪਿੰਡ ਵਿੱਚ ਲਾਈਟਾਂ/ ਜਿਹੜੀ ਹੁਣ ਪੰਜਾਬ ਵਿੱਚ ਝਾੜੂ ਪਾਰਟੀ ਆਈ ਤਾਂ ਇਸ ਨੇ ਪਿੰਡ ਵਿੱਚ ਇੱਕ ਰੁਪਏ ਦਾ ਕੰਮ ਨਹੀਂ ਕੀਤਾ ਇਹ ਸ਼ਰਾਬੀ ਬੰਦੇ ਬਹੁਤ ਵਧੀਆ ਬੰਦਾ ਦੱਸੀ ਜਾਂਦੇ ਨੇ ਇਕ ਨੰਬਰ ਦੀ ਝੂਠੀ ਪਾਰਟੀ

  • @bgmipunjabifunny
    @bgmipunjabifunny 21 день тому +1

    ਮਿਲਣ ਨੀ ਦਿੱਤਾ ਗਿਆ ਜਦੋਂ debate ਹੁੰਦੀਆ ਬੜਾ defend ਕਰਦਾ ਹੁੰਦਾ ਸੀ ਆਪ ਨੂੰ ਇਹ ਤਾਂ ਆਮ ਨੇ ਇਹ ਤਾਂ ਆਮ ਨੇ ਹੁਣ ਪਤਾ ਚੱਲਿਆ ਇਹ ਤਾਂ ਖ਼ਾਸ ਤੋਂ ਵੀ ਗੰਦੇ ਨਿਕਲੇ

  • @JagdishSingh-zi7sw
    @JagdishSingh-zi7sw 20 днів тому

    Big Spon C Puri Bhed AAP Di Jagdish Khangura

  • @BajSingh-di6pi
    @BajSingh-di6pi 21 день тому +10

    ਮੈਂ ਖੁਦ 35 ਹਜ਼ਾਰ ਦੇ ਕੇ ਟਰਾਂਸਫਰ ਲਗਵਾਇਆ ਘਰ 5 ਮਹੀਨੇ ਪਹਿਲਾਂ

  • @punjjaabdesh8659
    @punjjaabdesh8659 19 днів тому

    ਰਾਜਨੀਤੀ ਨੇ ਬਹੁਤ ਨੁਕਸਾਨ ਕਰਿਆ ਪੰਜਾਬ ਦਾ। ਬੰਦੇ ਦੀ ਅਣਖ, ਬੰਦੇ ਦੀ ਮੜਕ, ਬੰਦੇ ਦੀ ਜੁਰਅਤ ਖਤਮ ਕਰਕੇ ਰੱਖਤੀ।

  • @pannu5231
    @pannu5231 21 день тому +1

    Why these leaders speak when they don't get ticket..

  • @user-cn2cl9xc9w
    @user-cn2cl9xc9w 21 день тому +3

    Ludhiana tooo ticket ni mili eehnu 😂😂😂

  • @jitsingh8827
    @jitsingh8827 21 день тому +3

    ਇਸ ਬੁਲਾਰੇ ਨੇ ਪਾਰਟੀ ਨੂੰ ਬਚਾਉਣ ਲਈ ਬਹੁਤ ਝੂਠ ਬੋਲਿਆ ਪਰ ਮੰਨ ਰਿਹਾ ਕਿ ਕੋਈ ਬਦਲਾਅ ਨਹੀਂ ਆਇਆ

  • @ldhvvnews9647
    @ldhvvnews9647 21 день тому

    ਆਪ ਲੀਡਰ ਦੀ ਸੱਚਾਈ ਲੋਕਾਂ ਦੇ ਸਾਹਮਣੇ ਆ ਗਈ। ਕਿੱਥੇ ਡਰਦੇ ਮਾਰੇ ਇਹ ਵੀ ਭਾਜਪਾ ਵਿੱਚ ਸ਼ਾਮਲ ਤਾਂ ਨਹੀਂ ਹੋ ਰਹੇ ?

  • @rajput44too
    @rajput44too 21 день тому

    Very good man

  • @kanwalpreets1181
    @kanwalpreets1181 21 день тому +1

    ਮਾਨ ਨੂ ਚਾਹੀਦਾ NSA ਲਾ ਕੇ ਡਿਬੜੂ ਭੇਜੇ ਇਹਨੂੰ 😂

  • @NirmalSingh-ft6pn
    @NirmalSingh-ft6pn 20 днів тому

    ਯਾਰ ਕਿੰਨੀ ਕੂ ਹਿਪੋਕਰੇਸੀ ਵਿਖਾਉਗੇ।

  • @bbs8563
    @bbs8563 21 день тому

    Very funnny😂😂😂

  • @amrikwahla
    @amrikwahla 21 день тому

    You should come out openly and tell to public what is the function of party

  • @user-cf9to7dw5p
    @user-cf9to7dw5p 21 день тому

    Adha sach sab to khatrnak hunda

  • @Lovelykumar1
    @Lovelykumar1 20 днів тому

    ਏਹੀ ਹਾਲ ਮਿਊਸਪਲ ਕਾਰਪੋਰੇਸ਼ਨ ਦੀਆ ਟਿਕਟਾਂ ਵੇਲੇ ਹੋਣਾ। ਪੁਰਾਣੇ ਵਰਕਰ ਨੂੰ ਤਾਂ ਖੂੰਜੇ ਲਾ ਤਾਂ ਜਿਸ ਨੇ ਪਾਰਟੀ ਖੜੀ ਕੀਤੀ ।

  • @ketanbansal1746
    @ketanbansal1746 20 днів тому

    Navjot kaur Lambi kithe aa ajj-kl,
    Side line kr diti gyi

  • @user-fn1my9qg5f
    @user-fn1my9qg5f 17 днів тому

    Ais Nai Tiket Di Khatir Bhai Amritpal Singh Di Kirdarkusi Kiti Bhai Sahib De Sari Sanget Spot Kr Rhi He

  • @sikandersinghbirring9517
    @sikandersinghbirring9517 21 день тому +1

    😅😅😅😅😅

  • @user-xg4nv8il5f
    @user-xg4nv8il5f 21 день тому

    ਬਠਿੰਡੇ ਸ਼ਹਿਰ ਨੂੰ ਵੀ ਕਾਂਗਰਸੀ ਚਲਾ ਰਹੇ ਆ। ਮੋਜੂਦਾ ਐਮ ਐਲ ਏ ਜਗਰੂਪ ਸਿੰਘ ਗਿੱਲ ਪਹਿਲਾਂ ਕਾਂਗਰਸੀ ਸੀ। ਪਰ ਜਿੱਤਣ ਮਗਰੋਂ ਓਸ ਬੰਦੇ ਦੇ ਨਾਲ ਰਹਿੰਦੇ ਕਾਂਗਰਸੀਆਂ ਨੇਂ ਸਾਰੇ ਕਾਂਗਰਸੀ ਆਮ ਆਦਮੀ ਪਾਰਟੀ ਚ ਲੈ ਆਂਦੇ। ਤੇ ਹੁਣ ਓਹੀ ਕਾਂਗਰਸੀ ਬਠਿੰਡੇ ਚ ਰਾਜ ਕਰ ਰਹੇ ਨੇਂ।ਆਮ ਆਦਮੀ ਪਾਰਟੀ ਦੇ 2014 ਦੇ ਪੁਰਾਣੇ ਵਲਾਟੀਆਰ ਖੂੰਜੇ ਲਾ ਤੇ ਪਾਰਟੀ ਨੇਂ।

  • @user-eg6kx1qo2b
    @user-eg6kx1qo2b 21 день тому

    Gud

  • @kamaldeepsingh1530
    @kamaldeepsingh1530 21 день тому

    ਬਿਲਕੁਲ ਸਹੀ ਕਹਿ ਰਹੇ ਹੋ ਅਹਿਬਾਬ ਸਾਬ

  • @ManpreetSingh-wk7sw
    @ManpreetSingh-wk7sw 20 днів тому

    Noc band ,ret 5000 to thaley nahi aayee ede sarkar ch ,construction de kam zero ho gye ,business bahut ghat gye aap sarkar vich

  • @charteredaccountant153
    @charteredaccountant153 20 днів тому

    Sir mere naal fraud hoya.... main thodde channel te news chalwana chanda....kya formalities hai?
    Main patiala to aa

  • @manibenipal4567
    @manibenipal4567 20 днів тому

    Keho ja bnde yr, Sachi Galti ho gyi sade punjab de loka to

  • @RanjitSingh-pp9lh
    @RanjitSingh-pp9lh 21 день тому

    ਟੀਵੀ ਚੈਨਲ ਤੇ ਬੈਠ ਬਹੁਤ ਗਲਾ ਕਰ ਰਿਹਾ ਸੀ

  • @AmrikSingh-eb4tk
    @AmrikSingh-eb4tk 21 день тому

    this leader is hopless who does know bhagwant phone how a simple man can access cm phone. This man deserve not only this treatment but worrse than that. Not clear what he wants to say. he is scared of b maan . He is a aap spokesman what a shame

  • @AmarjitSingh-iq6bs
    @AmarjitSingh-iq6bs 20 днів тому

    ਗਰੇਵਾਲ ਸਾਹਿਬ ਹੁਣ ਲਗਦਾ ਸੇਕ ਅਸੀਂ ਵੀ 2013 ਵਿੱਚ ਫੂਲਕਾ ਸਾਹਿਬ ਦੇ ਨਾਲ ਪਾਰਟੀ ਨੂੰ ਸੱਭ ਤੋ ਪਹਿਲਾਂ ਲੁਧਿਆਣਾ ਵਿੱਚ ਲੈਕੇ ਆਏ ਸੀ। ਤੁਸੀਂ ਵੀ ਫੂਲਕਾ ਸਾਹਿਬ ਦੇ ਨਾਲ ਸੀ ਤੇ ਫੇਰ ਤੁਹਾਡੀ 6/7 ਵਿਆਕਤੀਆਂ ਦੀ ਜੁਡਲੀ ਨੇ ਦਿੱਲੀ ਵਾਲਿਆਂ ਨਾਲ ਰੱਲ ਕੇ ਜੋ ਕੁਝ ਫੂਲਕਾ ਸਾਹਿਬ ਨਾਲ ਕੀਤਾ ਉਹ ਤੁਸੀਂ ਜਾਣਦੇ ਹੋ ਪਰ ਫੂਲਕਾ ਸਾਹਿਬ ਨੂੰ ਪਾਰਟੀ ਛੱਡਣ ਲਈ ਮਜ਼ਬੂਰ ਕੀਤਾ ਗਿਆ। ਉਸ ਤੋ ਬਾਅਦ ਗੁਰਵਿੰਦਰ ਕੰਗ ਸਾਹਿਬ ਜਿਹੜਾ ਭਗਵੰਤ ਮਾਨ ਨੂੰ ਪਾਰਟੀ ਵਿੱਚ ਲੈ ਕਿ ਆਈਆਂ ਸੀ ਉਹ ਨੂੰ ਵੀ ਜਿਵੇਂ ਜਲੀਲ ਕੀਤਾ ਉਹ ਵੀ ਤੁਸੀਂ ਜਾਣਦੇ ਹੋ ਤੇ ਛੋਟੇਪੁਰ ਨਾਲ ਵੀ ਜੋ ਕੁਝ ਹੋਇਆ ਉਹ ਵੀ ਤੁਸੀਂ ਚੰਗੀ ਤਰਾਂ ਜਾਣਦੇ ਹੋ। ਤੇ ਉਦੋਂ ਤੁਸੀਂ ਬਹੁਤ ਖੁਸ਼ ਸੀ। ਹੁਣ ਜਦੋ ਆਪ ਨਾਲ ਹੁੰਦਾ ਤੇ ਹੁਣ ਕੁੱਤਾ ਮਸੂਸ ਹੁੱਕਾਂ ਤੇ ਹੁਣ ਇਸੇ ਤਰ੍ਹਾਂ ਨਾਲ ਹੀ ਸਰਾਬੀ ਭੰਡ ਨਾਲ ਹੋਣਾ ਬਾਕੀ ਹੈ।

  • @SushilaDevi-rb6zd
    @SushilaDevi-rb6zd 20 днів тому

    Ticket sirf maan de cheleya nu na ki kejriwal de naal rahey nu sab froud h

  • @kanwalpreets1181
    @kanwalpreets1181 21 день тому

    ਮਸਲਾ ਟਿਕਟ ਦਾ
    ਟਿਕਟ ਬਿਨਾ ਸੇਵਾ ਨਹੀਂ ਹੁਦੀ😂😂😂😂

  • @dashing631
    @dashing631 20 днів тому +1

    ਜੌ ਮਰਜ਼ੀ ਕਹੋ ਪਰ ਇੱਕ ਗੱਲ ਤਾਂ ਮੋਦੀ ਬੀਜੇਪੀ ਦੀ ਮੰਨੀ ਪੈਣੀ ਆ ਕੇ MP ਹੋਵੇ ਜਾਂ ਰਾਜਸਥਾਨ ਵਰਕਰਾਂ ਦਾ ਮਾਣ ਰੱਖਦੀ ਆ,ਜਿਹਨੂੰ ਚਿੱਤ ਕੀਤਾ ਵੀ ਨਹੀਂ ਹੁੰਦਾ ਸਵੇਰੇ ਪਤਾ ਲਗਦਾ CM ਬਣਾ ਕੇ ਰੱਖਤਾ,ਇਹ ਅਹਿਬਬ ਗਰੇਵਾਲ ਨੇ ਐਨੀ ਪੂਛ ਹਿਲਾਈ ਪਾਰਟੀ ਲਈ,ਖਾਸ ਤੌਰ ਤੇ ਟੀਵੀ ਤੇ, ਉਦੋਂ ਇਹਦੀ ਆਵਾਜ਼ ਦੇਖੋ ਕੀ ਹੁੰਦੀ ਸੀ ਤੇ ਅੱਜ ਦੇਖ ਲਓ

    • @arvinderpalsingh4646
      @arvinderpalsingh4646 18 днів тому

      Modi ta paltu kutta bana ke hi tikkat dendha pehla gall ch patta paundha fer tikkat 13:41

    • @arvinderpalsingh4646
      @arvinderpalsingh4646 18 днів тому

      Modi vi leadar nu nahi paltu kutty nu hi tikkat dendha hai 🤔🤔🤔

  • @bestmbest2666
    @bestmbest2666 21 день тому

    ਕਿਉਂ ਭਕਾਈ ਮਾਰ ਰਿਹਾ ਭੰਡ ਨੂੰ ਲੀਡਰ ਮੰਨੀ ਜਾਂਦਾ ਕੀਆ ਕੀਤਾ ਤੇਰੇ ਲੀਡਰ ਨੇ ਕੋਈ ਵਾਅਦਾ ਪੁਰਾ ਕੀਤਾ ਕਿਸੇ ਨੂੰ ਨੇੜੇ ਨੀ ਲਗਣ ਨੀ ਦਿੰਦਾ ਤੇਰਾ ਲੀਡਰ ਗਰੇਵਾਲ ਸਾਹਿਬ ਕਿੰਨੇ ਲੀਡਰਾਂ ਨੂੰ ਬਾਹਰ ਕਢਿਆ

  • @jaswantrai5840
    @jaswantrai5840 21 день тому

    Eh debates ch baith ke AAP party lai bahut jhooth bolda hunda se.

  • @SushilaDevi-rb6zd
    @SushilaDevi-rb6zd 20 днів тому

    Time pura ho gaya h maan te kejriwal sarkar da Tucci sarey behrupiye ho

  • @gurjindersingh956
    @gurjindersingh956 20 днів тому

    ਝਾੜੂ ਵਾਲੇ ਆਪਣੇ ਕਾਡਰ ਦੀ ਕਦਰ ਨਹੀਂ ਕਰਦੇ ਪੁੱਛਦੇ ਨਹੀਂ volentiaar ਨੂੰ ਏਦਾ ਦੀਆਂ ਪਾਰਟੀਆਂ ਜਿਆਦਾ ਦੇਰ ਨਹੀਂ ਚੱਲਦੀਆਂ ਇਹ ਬੰਦੇ ਨੂੰ ਵਰਤ ਕੇ ਛੱਡ ਦਿੱਤਾ ਸਿਆਸੀ ਬੰਦਿਆ ਦੇ ਪਿੱਛੇ ਲੱਗ ਕੇ ਆਪਣਾ time ਅਤੇ ਪੈਸਾ ਨਾ ਖਰਾਬ ਕਰੋ

  • @surinderpalsingh4583
    @surinderpalsingh4583 21 день тому

    TV te ave party te defend karda c hun ticket ne mili aj party curpet ho gae

  • @parmindersidhu6464
    @parmindersidhu6464 21 день тому

    ਐਵੇ ਗੱਲਾ ਕਮਾਈ ਜਾਂਦਾ ਜੇ ਬੋਲਨਾ ਖੁੱਲ ਕੇ ਬੋਲ

  • @parmindersidhu6464
    @parmindersidhu6464 21 день тому

    ਅਜੇ ਵੀ ਆਸ ਰੱਖਦਾ ਭਗਵੰਤ ਦੀ ਤਾਰੀਫ਼ ਹੁਣ ਵੀ ਕਰੀ ਜਾਂਦਾ ਕੀ ਉਹ ਸੁਣ ਕੇ ਕੁਸ਼ ਦੇਦੇ ਇਹਨੂੰ

  • @bbs8563
    @bbs8563 21 день тому

    Becharra wait hi karrdaa rehh gyaaa

  • @arvinderpalsingh4646
    @arvinderpalsingh4646 18 днів тому

    Eh darr riha ko mery te vi parcha na hojaiy🤔🤔🤔🤣

  • @kanwalpreets1181
    @kanwalpreets1181 21 день тому

    😂😂😂😂😂😂😂😂😂😂😂😂😂😂ਬਹੁਤ ਖੁਸ਼ੀ ਹੁੰਦੀ ਵੇਖ ਕੇ ਜਦ ਭੇਡ ਦੀ ਫਟਦੀ😂ੲੲੲੲੲੲੲੲੲ😂😂😂😂😂😂😂ਬੈਅ ਬੈਅ ਬੈਅ😂😂😂😂😂😂😂😂😂😂😂 ਹਾਰੇ ਇਨਕਲਾਬੀ ਭੇਡਾ😂😂😂😂😂

  • @arwindersingharwindersingh359
    @arwindersingharwindersingh359 21 день тому

    Grewal good man lagda

  • @neetas6770
    @neetas6770 21 день тому

    He is looks like under pressure
    that's by he didn't speak openly bloody self respect is above on everything

  • @SatnamSingh-xs5rf
    @SatnamSingh-xs5rf 21 день тому

    Ek kam waste 5000r riswat mangde c
    Shikait krn te 10000r magn lag g kihnde dobara sikait krn te 20000 hoju

  • @KULWINDERSINGH-ys5by
    @KULWINDERSINGH-ys5by 20 днів тому

    Ktaruchak nu ahbab Grewal ne galat defend keeta c .

  • @HarpalSingh-ru3he
    @HarpalSingh-ru3he 21 день тому

    Jihna ne paise dite ki complaint krn gye c, vigilance ch

  • @kanwalpreets1181
    @kanwalpreets1181 21 день тому

    ਗਰੇਵਾਲ਼ ਦਾ ਅਸਲੀ ਗੋਤ ਗੋਰੇਵਾਲ ਤੋ ਬਣਿਆ ਮਤਲਬ ਗੋਰਿਆਂ ਨਾਲ ਰਲ ਕੇ ਚੱਲਦੇ ਸੀ

  • @CAFE367
    @CAFE367 21 день тому +1

    WHAT KINDA INTERVIEW IS THIS. ?
    WASTING TIME
    Still Hiding the facts ?
    WHY ?

  • @jiuansinghgill4373
    @jiuansinghgill4373 21 день тому +1

    ਇਹ ਮੇਅਰ ਦੀ ਸੀਟ ਲਈ ਸਭ ਡਰਾਮੇਬਾਜ਼ੀ ਕਰ ਰਿਹਾ ਹੈ ਇਸ ਲਈ ਭਗਵੰਤ ਮਾਨ ਦੀ ਚਾਪਲੂਸੀ ਕਰ ਰਿਹਾ ਹੈ

  • @shreekrishnaproperties7142
    @shreekrishnaproperties7142 21 день тому

    Sab pese da kum hai

  • @user-cf9to7dw5p
    @user-cf9to7dw5p 21 день тому

    Faddu di koi gl nhi samj ah rahi

  • @user-ts4es6bp8w
    @user-ts4es6bp8w 21 день тому

    Loka te koi aser nhi app gappi party a g

  • @devinder514
    @devinder514 21 день тому

    ਪਾਲਤੂਆਂ ਨਾਲ ਇੰਝ ਹੀ ਹੁੰਦੀ

  • @kakadhillondhillon1486
    @kakadhillondhillon1486 21 день тому

    wah grewal inna jalil ho ke ve party de vich rehan de gal karda

  • @user-te7bq2re1f
    @user-te7bq2re1f 21 день тому

    Na ehdr na ohdr kina drda bnda yr

  • @taranvirbains7209
    @taranvirbains7209 21 день тому

    Bai g mehnat da mil na mile fir khunje b beh k ki faida tuhada duja bulara ohnu mil gai ticket inne sala de mehnat kiti tusi Hun de aye election Ladd rhe a duji party to a k fir cm nal baithe a

  • @NirmalSingh-ft6pn
    @NirmalSingh-ft6pn 20 днів тому

    ਮੱਕੜ ਜੀ ਜਿਸਦੀ ਇੰਟਰਵਿਊ ਕਰਦੇ ਹੋ ਉਸਨੂੰ ਵੀ ਬੋਲਣ ਦਾ ਮੌਕਾ ਦਿਆ ਕਰੋ।

  • @user-cf9to7dw5p
    @user-cf9to7dw5p 21 день тому

    Makkar saab v jhoot bol ge garhwal ne khul k glan keeti

  • @harishkhepar4622
    @harishkhepar4622 21 день тому +1

    Yaar eh kida de bande ne kisi gal da koi muh sira hai kuj samj aaya kisi nu eh kehna ki chahnda o ticket twnu ni diti pushde tenu hai ni ik sipahi teri sun da ni fir end vich besharma vangu keh dinda mnu apne leader te jakin hai o 2 saal nikal hor yenu leader ne 5 saal vad pushna hale ki makkar kehde kehde bande lai aanda tu ehna bandea ea koi stand ni jurrat ni na akal baith janda paise laike interview karn

  • @amrikwahla
    @amrikwahla 21 день тому

    You was very close to the party what happen to you

  • @upkarsingh6449
    @upkarsingh6449 21 день тому

    But koi janaa eeh v daso awdi awdi umar de hisab nal ...v kehri party good c ja hai ?? Simran mann good aa ja sukha badal good aa ja parkash badal good c ja bajwa captain ja bitu ja aashu jogi ludhyana wala good aa ?? Oh veero kursi te power bada kuj kardi aa te karondi aa ... so bhagwant ta kal aya oh jihray pehla walay aa ohna de magar janta ajay v turi firdi ...so politicians politics kadi clean hoi ee nai. ..so veero use brain jihra good nai karda ohnu seat kursi di power na baksho ...jado tusi awda brain use karogay vote poan time then politics apey clean ho ju ....jo good karda power vich aa kay ohnu vote karo otherwise no need....😢

  • @sukhsingh655
    @sukhsingh655 21 день тому

    Sara kuch muhre aa jau punjabio rowo ge galt kita

  • @urminderbhawna4943
    @urminderbhawna4943 19 днів тому

    Eh bnda bs ethe party di apni gal ni krn aya eh bnda bs bhagwant Mann di bs wah wah krn aya.. Dis man has no stand all answers very diplomatic... No stand at all.... Just for d fame in front of CM... Dis is d only way for him to get highlight.... Zammer mar gya bnda da