ਟੁੱਟੇਗਾ ਸਸਪੈਂਸ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੰਘ ਸਿੱਧੂ 'ਤੇ? ਕੱਢਤੀ ਚਿੱਠੀ ਸਪੀਕਰ ਸੰਧਵਾਂ ਨੇ… Punjab Television

Поділитися
Вставка
  • Опубліковано 15 тра 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 125

  • @akshbrar1074
    @akshbrar1074 21 день тому +10

    ਫਰੀਦਕੋਟ ਦੇ ਵੋਟਰੋ ਭਾਈ ਸਰਬਜੀਤ ਸਿੰਘ ਮਲੋਆ ਨੂੰ ਵੋਟਾਂ ਪਾਅ ਕੇ ਜਿਤਾਓ

  • @RanjitSingh-515
    @RanjitSingh-515 21 день тому +9

    ਆਮ ਆਦਮੀ ਪਾਰਟੀ ਆਪਣੇ ਖਾਤਮੇ ਵੱਲ ਵਧ ਰਹੀ ਹੈ

    • @NirmalSingh-vl1bs
      @NirmalSingh-vl1bs 20 днів тому

      ਆਮ ਆਦਮੀ ਪਾਰਟੀ ਜਿੰਦਾਬਾਦ

  • @user-gx5se9yv4e
    @user-gx5se9yv4e 21 день тому +13

    ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਦੀ ਮੱਦਦ ਕਰੋ ਜੀ 🎉।

  • @sohansinghsandhu4025
    @sohansinghsandhu4025 21 день тому +14

    ਸ ਰੰਧਾਵਾ ਸਾਹਿਬ 'ਸ ਹਮੀਰ ਸਿੰਘ ਸਾਹਿਬ ਕੇਜਰੀਵਾਲ ਨੇ ਭੀ ਸੁਖਪਾਲ ਖੈਹਰਾ ਜੀ ਨੂੰ ਬਿਨਾ ਸਬੂਤ ਘਰੋ ਹੀ ਪੁਲਸ ਰਾਹੀਂ ਗ੍ਰਿਫਤਾਰ ਕਿਓਂ ਕਰਾਇਆ ਸੀ ।

  • @surindersingh22katoch99
    @surindersingh22katoch99 21 день тому +21

    ਰੰਧਾਵਾ ਜੀ ਜੇ ਕੇਜਰੀਵਾਲ ਦੇ ਸਾਰੇ ਪਿਛੋਕੜ ਤੇ ਝਾਤ ਮਾਰੀਏ ਤਾਂ ਇਕੋ ਗੱਲ ਸਮਝ ਆਉਂਦੀ ਹੈ ਕਿ ਇਹ ਕੇਜਰੀਵਾਲ ਇਕ ਸ਼ੱਕੀ ਕਿਸਮ ਦਾ ਕਿਰਦਾਰ ਹੈ ਜਿਨ੍ਹੇ ਵੀ ਇਸਦੇ ਸ਼ੁਰੂਆਤੀ ਸਾਥੀ ਸੀ ਜਿਨ੍ਹਾਂ ਦਾ ਇਸ ਆਮ ਆਦਮੀ ਪਾਰਟੀ ਨੂੰ ਬਣਾਉਣ ਵਿਚ ਬਹੁਤ ਹੀ ਅਹਿਮ ਯੋਗਦਾਨ ਸੀ ਉਨ੍ਹਾਂ ਨੂੰ ਇਕ ਇਕ ਕਰਕੇ ਜਲਾਲਤ ਭਰੇ ਤਰੀਕੇ ਨਾਲ ਬਾਹਰ ਕਰ ਦਿਤਾ ਗਿਆ, ਇਸ ਆਦਮੀ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਫ਼ਰਕ ਹੈ. ਮੁੱਕਦੀ ਗੱਲ ਇਹ ਇਕ ਬਹੁਤ ਹੀ ਝੂਠਾ, ਸ਼ਾਤਰ ਤੇ ਸਵਾਰਥੀ ਬੰਦਾ ਹੈ. ਪੰਜਾਬ ਨੇ ਇਸ ਆਦਮੀ ਤੇ ਭਰੋਸਾ ਕਰਕੇ ਸ਼ਾਇਦ ਬਹੁਤ ਵਡੀ ਗ਼ਲਤੀ ਕਰ ਲਈ ਹੈ.

  • @user-fo6vi2hu9b
    @user-fo6vi2hu9b 21 день тому +11

    ਸਤਿਕਾਰ ਯੋਗ ਸ੍ਰੀ ਹਮੀਰ ਸਿੰਘ ਜੀ ਤੁਸੀਂ ਸਿਆਣੇ ਪੱਤਰਕਾਰ ਹੋ ਹਕੀਕਤ ਇਹ ਹੈ ਕਿ ਲਾਲਾ ਕੇਜਰੀਵਾਲ ਇਕ ਬਹੁਤ ਛਾਤਰ ਦਿਮਾਗਂ ਹੈ ਇਸ ਨੇ ਪੰਜਾਬੀਆਂ ਨੂੰ ਗੁਮਰਾਹ ਕੀਤਾ ਪੰਜਾਬ ਨੂੰ ਲੁੱਟ ਕੇ ਲੈ ਗਈ ਕੇਜਰੀਵਾਲ ਦੀ ਟੀਮ ਬੱਚ ਜਾਉ ਬੱਚ ਪੰਜਾਬੀਓ

  • @Ranjeetdaliwal-kz2nc
    @Ranjeetdaliwal-kz2nc 21 день тому +24

    ਰਾਜਨੀਤੀ ਵਿੱਚ ਇਹ ਵੀ ਗਲਤ ਹੈ। ਜਿਸ ਤੇਜ਼ੀ ਨਾਲ ਮਾਲੀਵਾਲ ਦੇ ਕੇਸ ਉੱਪਰ ਬਹੁਤ ਤੇਜੀ ਨਾਲ ਕੰਮ ਕਰ ਰਹੀ ਹੈ।
    ਪਰ ਪਹਿਲਵਾਨ ਲੜਕੀਆਂ ਅਤੇ ਮਣੀਪੁਰ ਸਬੰਧੀ ਹੁਣ ਤਕ ਦੀ ਚੁੱਪ ਦੋਹਰੇ ਮਾਪਦੰਡ ਆਪਣਾ ਰਹੀ ਹੈ ਭਾਜਪਾ।

  • @amanbrar6218
    @amanbrar6218 21 день тому +11

    32 ਮਿੰਟ ਦੇ ਪ੍ਰੋਗਰਾਮ ਵਿੱਚ 25 ਮਿੰਟ ਕੇਜਰੀਵਾਲ-ਕੇਜਰੀਵਾਲ-ਕੇਜਰੀਵਾਲ। ਸਭ ਤੋ ਬੋਰਿੰਗ ਪ੍ਰੋਗਰਾਮ

    • @harpalsingh5895
      @harpalsingh5895 20 днів тому

      ਵਧੀਆ ਮਨੁੱਖ ਸਨ ਤੇ ਵਧੀਆ ਚੈਨਲ । ਹੁਣ ਇੰਨਾਂ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ ਆ .
      ??????????

    • @kanwarshah3862
      @kanwarshah3862 20 днів тому

      Always wasting time

  • @user-sk7gf3sv5p
    @user-sk7gf3sv5p 21 день тому +12

    ਜਿੰਨੀ ਤੇਜ਼ੀ ਪੁਲਸ ਇਸ ਕੇਸ ਵਿੱਚ ਵਿਖਾ ਰਹੀ ਹੈ, ਇੰਨੀ ਤੇਜ਼ੀ ਪੁਲਿਸ ਨੇ ਪਹਿਲਵਾਨ ਕੁੜੀਆਂ ਦੇ ਮਾਮਲੇ ਵਿੱਚ ਕਿਉ ਨਾ ਵਿਖਾਈ।

  • @BaljitSingh-bj4vm
    @BaljitSingh-bj4vm 21 день тому +8

    ਇਸ ਵਕਤ ਕੇਜਰੀ ਤੇ ਭੰਗੂ ਮਾਨ ਤੋਂ ਬੇਸ਼ਰਮ ਬੇਈਮਾਨ ਦਲਾ ਆਦਮੀ ਨਹੀਂ ਦੇਖਿਆ

  • @harjinderkaur3978
    @harjinderkaur3978 21 день тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    👏👏

  • @romysandhusandhu3359
    @romysandhusandhu3359 21 день тому +11

    2017 ਚੌ ਆਮ ਆਦਮੀ ਪਾਰਟੀ ਦਿੱਲੀ ਦੇ ਬੰਦਿਆਂ ਨੇ ਕਿਸ ਤਰ੍ਹਾਂ ਪੰਜਾਬ ਦੀਆਂ ਕੁੜੀਆਂ ਨਾਲ ਕੀ ਕੀ ਕੀਤਾ ਹੈ,,,,,

  • @Kiranpal-Singh
    @Kiranpal-Singh 21 день тому +10

    ਦੇਸ਼-ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਵਾਲੇ, ਇਮਾਨਦਾਰ-ਪੰਜਾਬ ਹਿਤੈਸ਼ੀ ਉਮੀਦਵਾਰ ਨੂੰ ਜਿਤਾਈਏ !

  • @BittuSingh-fk2je
    @BittuSingh-fk2je 20 днів тому +1

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @jogindersingh-eb2jk
    @jogindersingh-eb2jk 21 день тому +6

    Behaviour of Kejriwal is not of a wise political leader in case of Swati maliwal

  • @NirmalSingh-ft6pn
    @NirmalSingh-ft6pn 21 день тому +2

    ਸੁਪਰੀਮ ਕੋਰਟ ਈਡੀ ਜਾਂ ਕਿਸੇ ਹੋਰ ਏਜੰਸੀ ਜੋ ਨਜਾਇਜ ਗਿਰਫਤਾਰੀ ਕਰਦੀ ਹੈ ਉਸ ਤੇ ਐਕਸ਼ਨ ਕਿਉ ਨਹੀ ਲੈਦੀ?

  • @DAVINDERSINGH.CALIFORNIA
    @DAVINDERSINGH.CALIFORNIA 21 день тому +4

    ਸਲੋਗਨ ਵਾਲੀ ਖ਼ਬਰ ਤੇ ਪਹਿਲਾ ਗੱਲਬਾਤ ਕਰ ਲਿਆ ਕਰੋ, ਅਸ਼ੀ ਟੀ ਵੀ ਬੰਦ ਕਰਨਾ ਹੁੰਦਾ,

  • @sidhu2945
    @sidhu2945 21 день тому +2

    Sanmaan yog Punjab Television de editor saab ji ,, Tuhada thumbnail (Title) jo hai os de regarding ta khabar tusi last vich kitti ,ik shayad last de 3 min vich speaker saab di chithi wali,, te duji Manpreet badal te Navjot sidhu te ,, kul mila ke 13 ya 15 min ,, Total video time 32:53,,,, Baki jis Topic te tusi takriban 18 to 20 min apna pakh rakheya oh mention he nahi c tuhade Thumbnail vich... ethics te Morality kewal IAS, IPS ya Politician lyi nahi sagon Journalist di v hundi hai

  • @jagdevsandhu6186
    @jagdevsandhu6186 21 день тому +2

    Kejriwal is directly involved in the incident of humiliation of Swati Maliwal since his PA is enjoying respectable Status instead of taking action against him

  • @ajaibsinghpanesarCanada
    @ajaibsinghpanesarCanada 21 день тому +3

    S S A 🙏🙏 Randhawa Sahib ji and S.Hamir Singh ji

  • @chananrayat7267
    @chananrayat7267 21 день тому +4

    Kejariwal is a clever fox. He never tolerated who is more intelligent to him. He is extremely selfish and mean person. He quickly big sorry from Majhithiya. Waheguru ji.

  • @harpreetsinghthind2816
    @harpreetsinghthind2816 20 днів тому +2

    🙏🚩ਵਾਹਿਗੁਰੂ,,, ਸਾਰੇ ਸਰਬਜੀਤ ਸਿੰਘ ਖਾਲਸਾ ਜੀ, ਦੀ ਫੁੱਲ ਸਪੋਟ ਕਰੋ ਜੀ 🌹🚩🚩🚩🚩🚩

  • @jogindersingh-eb2jk
    @jogindersingh-eb2jk 21 день тому +2

    Adani Ambani can’t be compared with Meber Parliament

  • @RamandeepKaur-vk4sb
    @RamandeepKaur-vk4sb 21 день тому +2

    Best journalist❤

  • @kuldipsinghdhesi7018
    @kuldipsinghdhesi7018 20 днів тому +1

    ਫਰੀਦਕੋਟ ਲੋਕ ਸਭਾ ਖੇਤਰ ਦੇ ਸੂਝਵਾਨ ਵੋਟਰ ਸਹਿਬਾਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮਹਾਨ ਸਹੀਦ ਬੇਅੰਤ ਸਿੰਘ ਦੇ ਪੁਤਰ ਨੂੰ ਆਪਣਾ ਕੀਮਤੀ ਵੋਟ ਪਾ ਕੇ ਸਫਲ ਕਰੋ ਜੀ ।KS Dhesi Taxas usa

  • @BittuSingh-fk2je
    @BittuSingh-fk2je 20 днів тому

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ਼ ਕਰਦੇ ਹਨ।

  • @AmarjitSingh-lv5yw
    @AmarjitSingh-lv5yw 21 день тому +2

    Nice debate sir

  • @amanbrar6218
    @amanbrar6218 21 день тому +8

    ਸਾਰਾ ਸਮਾਂ ਕੇਜਰੀਵਾਲ, ਕੇਜਰੀਵਾਲ। ਹੋਰ ਮੁੱਦੇ ਖਤਮ ਹੋ ਗਏ।

  • @drkuldipsingh1400
    @drkuldipsingh1400 21 день тому +1

    Crime against women is v common esp in Politics
    Justice for Savati mali

  • @bikkarsingh3583
    @bikkarsingh3583 21 день тому +2

    ਮਹਿਲਾ ਕਮਿਸ਼ਨ ਕਿ ਔਰਤ ਕਮਿਸ਼ਨ ।

  • @amarjitsinghgrewal4155
    @amarjitsinghgrewal4155 20 днів тому

    Ssa ji

  • @BittuSingh-fk2je
    @BittuSingh-fk2je 20 днів тому

    Very good discussion

  • @amarjitsinghgrewal4155
    @amarjitsinghgrewal4155 20 днів тому

    ਐਡੇ ਵੱਡੇ ਸਮਝਦਾਰ ਤਕਰੀਬਨ ਜ਼ਿੰਦਗੀ ਦਾ 70-75 % ਗੁਜ਼ਾਰ ਚੁੱਕੇ ਵੀ ਜ਼ਮੀਰ ਮਾਰਕੇ ਬਿਲ ਰਹੇ ਨੇ।

  • @guriqbalpannu1188
    @guriqbalpannu1188 20 днів тому

    Excellent discussion

  • @sardulsinghsingh5997
    @sardulsinghsingh5997 21 день тому +1

    Very impartial and sincere reporting by the S Hamir Singh.

  • @jagdevbrar6100
    @jagdevbrar6100 21 день тому +1

    ਰੰਧਾਵਾ ਸਾਹਿਬ ਜੀ ਅਤੇ ਸ ਹਮੀਰ ਸਿੰਘ ਜੀ ਦੋਹਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਪ੍ਰਮਾਤਮਾ ਆਪ ਜੀ ਨੂੰ ਲੰਬੀਆਂ ਉਮਰਾਂ ਬਖਸ਼ੇ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @baljindersingh7802
    @baljindersingh7802 21 день тому

    Waheguru ji

  • @gurcharansingh3968
    @gurcharansingh3968 21 день тому +3

    Lok keh rahe han Kejriwaal di beti naal Raghav ne shaadi nahi kare se Raghav bhaja dita. Hun Swaati naal ghor anya PA ne Kejriwal de kehan te Mehal vich zulm hoea.

  • @jagdishpuri5366
    @jagdishpuri5366 21 день тому +2

    Swati maliwal nu ek tra uksaya gaya police report karan vaste pehla bibhav nu lakhnow naal le ja k fer akhilesh da bayan desh vich hor vi mudde ne swati to ilava shayad trigger point c Swati vaste

  • @sukhwinderbling1330
    @sukhwinderbling1330 20 днів тому

    Good job ❤

  • @BittuSingh-fk2je
    @BittuSingh-fk2je 20 днів тому

    Sat shri akal ji.

  • @surjeetsingh8809
    @surjeetsingh8809 20 днів тому

    👍👍👌👌

  • @JagseerSingh-mq2cr
    @JagseerSingh-mq2cr 20 днів тому

    Sat Sri akal sir ji ❤

  • @ajitpalsingh3014
    @ajitpalsingh3014 20 днів тому

    Hun tusi bilkul shi mudda chukde ho

  • @BittuSingh-fk2je
    @BittuSingh-fk2je 20 днів тому

    Very nice program

  • @BittuSingh-fk2je
    @BittuSingh-fk2je 20 днів тому

    Honest channel

  • @user-gd9pp9hy2r
    @user-gd9pp9hy2r 21 день тому

    Harjinder Singh Randhawa and S.Hmeer Singh Jio SSA 🙏🙏 From Advocate GS Khaira Ldh 👍👌☝️👍💚☝️☝️✍️✍️✍️ 💯

  • @khushk7953
    @khushk7953 20 днів тому +1

    Jadhe 1984 da justice ne karsekh uhs justice system to koi hor umeedh ke rakho ghay. I just don’t understand why actors and singers are in politics when they don’t do anything for the public

  • @amriksinghbhanri4377
    @amriksinghbhanri4377 20 днів тому

    Ssa Randhawa ji Hamir Singh ji

  • @banwarilalprashar1051
    @banwarilalprashar1051 21 день тому +2

    Hamir Singh ji punjab bare socho DELHI di tension kyo

  • @balrajsandhu6161
    @balrajsandhu6161 21 день тому +1

    🌷🙏🌷🌷🌷

  • @user-mh9pb7ry1o
    @user-mh9pb7ry1o 21 день тому

    @ karam singh gill thanks Randhawa and Hamir singh ji

  • @jarnailsingh9949
    @jarnailsingh9949 21 день тому +1

    580th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @sukhjeetkot2770
    @sukhjeetkot2770 21 день тому

    ❤❤

  • @jagdishkhanna5355
    @jagdishkhanna5355 21 день тому

    Good Morning Sir

  • @angrejsingh-zk5lj
    @angrejsingh-zk5lj 21 день тому

    🙏🙏👍

  • @BittuSingh-fk2je
    @BittuSingh-fk2je 20 днів тому

    Sukhpal singh khaira ji is a very nice and extra intelligent journalist.

  • @navjeetsingh6783
    @navjeetsingh6783 21 день тому

    🎉🎉🎉🎉

  • @jagjitsingh5212
    @jagjitsingh5212 21 день тому

    Good news and views thanks Randhawa saab and Hamir saab 🙏🏻 🙏🏻👌👌👍👍✌️💯

  • @manjitsingh7149
    @manjitsingh7149 21 день тому

    🙏🙏🙏

  • @balwantgill3319
    @balwantgill3319 21 день тому

    Good morning Good L🌹🙏🙏👍👍🌹

  • @banwarilalprashar1051
    @banwarilalprashar1051 21 день тому +2

    Thamnel punjab bare te chaecha tusi Delhi di karde aa ki aa matlab

  • @SantokhSingh-zu4qs
    @SantokhSingh-zu4qs 21 день тому

    Can she approach to Vice President because he is the chairman of Rajay Sabha?

  • @BittuSingh-fk2je
    @BittuSingh-fk2je 20 днів тому

    Navjot Singh Sidhu Ji is a really really honest you are very nice and extra intelligent and brave person.

  • @gurmailsingh994
    @gurmailsingh994 21 день тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @LakhwinderSingh-tp8oy
    @LakhwinderSingh-tp8oy 21 день тому

    ਸਤਿ ਸ੍ਰੀ ਆਕਾਲ ਜੀ।
    ❤❤

  • @Ranjeetdaliwal-kz2nc
    @Ranjeetdaliwal-kz2nc 21 день тому

    ਸਤਿ ਸ੍ਰੀ ਆਕਾਲ ਜੀ।

  • @HarbansSingh-zs7vz
    @HarbansSingh-zs7vz 21 день тому

    Good ji

  • @gurcharansingh3968
    @gurcharansingh3968 21 день тому +1

    Veerjio CBI check kare Bhagwant Mannu de ghar hovega Bhebav

  • @NirmalSingh-vl1bs
    @NirmalSingh-vl1bs 20 днів тому

    CM ਹਾਊਸ ਵਿੱਚ ਵੀ ਕੈਮਰੇ ਲੱਗੇ ਹੋਏ ਹਨ ਉਥੋਂ ਅਸਲੀਅਤ ਦਾ ਪਤਾ ਲੱਗ ਜਾਵੇਗਾ। ਕੈਮਰਿਆਂ ਦੀ ਪੜਤਾਲ🔎 ਤੋਂ ਪਹਿਲਾਂ ਪਾਰਟੀ ਖਿਲਾਫ਼ ਟਿੱਪਣੀਆਂ ਕਰਨੀਆਂ ਤੇ ਖਬਰ ਪੜਦਿਆ ਮੁਸਕਣੀਆਂ ਹੱਸ ਕੇ ਗੱਲ ਕਰਨਾ ਸੋਭਾ ਨਹੀਂ ਦੇਂਦਾ

  • @amarjitsinghgrewal4155
    @amarjitsinghgrewal4155 20 днів тому

    ਜੇ ਕੇਜਰੀਵਾਲ ਦੇ ਉਲਟ ਐਨੇ ਵੱਡੇ ਪੱਧਰ ਤੇ ਡਿਵੇਟ ਹੋ ਰਹੀ ਤਾ , ਤਾ ਇਹਦਾ ਮੱਤਲਵ ਹੈ ਕਿ ਉਹ ਲੀਡਰ ਦਾ ਕੱਦ ਬਹੁਤ ਵੱਡਾ ਹੈ। ਤੇ ਉਹਦਾ ਡਰ ਵੀ ਬਹੁਤ ਹੈ।

  • @charanjitsingh201
    @charanjitsingh201 21 день тому

    Sat siri akal randhawa sahib sardar hameer singh ji
    Gd job❤❤❤❤❤

  • @jasbirsinghsingh9440
    @jasbirsinghsingh9440 21 день тому +1

    Koi chaj di gĺ kr ĺo ki maliwal 2

  • @ajaibsinghpanesarCanada
    @ajaibsinghpanesarCanada 21 день тому

    S S A 🙏🙏🙏🙏🙏🙏🙏🙏🙏 to all members present at this time

  • @charanjeetsingh6137
    @charanjeetsingh6137 21 день тому

    Ford Ranger pb88 kehre leader deh munde di hai y ji, kultar singh sandhwan deh munde di hai ki????

  • @sunnyrai8576
    @sunnyrai8576 21 день тому

    Ehna fasli batereyan da na koi deen hey na emaan hey jadon eh apney matlav vaste party chadd jande han tan us da khameaza lok keuon bhugtan loka de Tax da paisa zimnee chona uper keuon kharcheya jay. Galti eh karan saza lok bhugtan eh kehra insaaf hey H'ble Supreme Court nu is da suomoto cognizance lena chaheeda hey

  • @JaswantSingh-fk1oh
    @JaswantSingh-fk1oh 21 день тому +1

    Dal. Badluan. No. Vote. BJP. No. Vote

  • @jagdishpuri5366
    @jagdishpuri5366 21 день тому

    Nirmala Sita Raman de husband bjp de virishi ne oh te kehan ge he bjp da mushkil hai

  • @amarjitsinghgrewal4155
    @amarjitsinghgrewal4155 20 днів тому

    ਨਾਲੇ ਬਦਨਾਮੀ ਕਰਦੇ ਨੇ, ਨਾਲੇ ਮੁਫ਼ਤ ਚ ਸਲਾਹਾਂ ਦੇ ਰਹੇ ਹੋ , ਸੱਦੀ ਨਾ ਬੁਲਾਈ , ਮੈ ਲਾੜੇ ਦੀ ਤਾਈ। ਆਮ ਪਾਰਟੀ ਨੇ ਤਾ ਤੁਹਾਡੀ ਸਲਾਹ ਲਈ ਹੀ ਨੀ।.ਪਹਿਲਾ ਨਾਲ ਖੜਦੇ ਸੀ, ਸਲਾਹਾਂ ਵੀ ਦਿੰਦੇ ਸੀ , ਸਹੀ ਸੀ। ਹੁਣ ਤਾ…,,……? ਖ਼ਰੀਦਦਾਰ ਚਾਹੀਦਾ, ਵਿਕਾਉ ਤਾ ਸਭ ਕੁਝ ਹੈ।

  • @lakhbirSingh-op9mt
    @lakhbirSingh-op9mt 20 днів тому

    ਤੁਸੀਂ ਚੋਣ ਬੰਡ ਬਾਰੇ ਕਿਉਂ ਨਹੀਂ ਬੋਲਦੇ।SC ਇਸਨੂੰ ਗੈਰਕਾਨੂੰਨੀ ਕੀਹ ਚੁੱਕਿਆ।

  • @jagdishssaini
    @jagdishssaini 21 день тому

    Ek Fauzi veer ne kujh din pehla vdo pai c aap vale aap hi hmla kraun ge

  • @amanbrar6218
    @amanbrar6218 21 день тому +7

    ਕੇਜਰੀਵਾਲ ਨੂੰ ਚਾਹੀਦਾ ਕਿ ਸੁਭਾ ਉਠ ਕੇ ਇਹਨਾਂ ਪੱਤਰਕਾਰ ਨਾਲ ਗੱਲ ਜਰੂਰ ਕਰ ਲਿਆ ਕਰਨ😂😂😂

    • @sidhu2945
      @sidhu2945 21 день тому

      Mainu v edan he lagda 😂😂

    • @Kiranpal-Singh
      @Kiranpal-Singh 20 днів тому

      ਕੱਟੜ ਇਮਾਨਦਾਰ 🤣

  • @gurbaxsinghbedi2696
    @gurbaxsinghbedi2696 20 днів тому

    ਸਿੱਧੂ ਸਾਹਿਬ ਬੀਜੇਪੀ ਵਿਚ ਵਾਪਸ ਚਲੇ ਜਾਣਗੇ।

  • @realsujansingh
    @realsujansingh 21 день тому +2

    Kejriwal v taa desh daa would be PM hai.Ih PM dee kursi dee practice hee taa kr rihaa hai chup chaap reh ke

  • @kamaldeepsingh1530
    @kamaldeepsingh1530 21 день тому +4

    ਹਾ ਹਾ ਹਾ ਹਾ ਰੰਧਾਵਾ ਜੀ ਮੈਨੂੰ ਲੱਗਦੇ ਜੇ ਕੇਜਰੀਵਾਲ ਅਤੇ ਭਗਵੰਤ ਮਾਨ ਨਾ ਹੁੰਦੇ ਤਾਂ ਤੁਸੀ ਸ਼ਾਇਦ ਇਹ ਪ੍ਰੋਗਰਾਮ ਹੀ ਨਾ ਕਰ ਸਕਦੇ ਕਿਉਂਕਿ ਸ਼ਾਇਦ ਹੀ ਕਦੇ ਕੋਈ ਪ੍ਰੋਗਰਾਮ ਹੋਵੇਗਾ ਜਦੋ ਤੁਸੀ ਇਹਨਾਂ ਦੋਵਾ ਦਾ ਨਾਮ ਜਾਂ ਖ਼ਬਰ ਨਾ ਲਿਆ ਹੋਵੇ 😂😂😂😂😂😂😂😂

  • @jagdishpuri5366
    @jagdishpuri5366 21 день тому

    Priyanka Gandhi da adha bayan kyu quote kita us ne kaya eh ohna di party da maska hai aape dekh len ge kuchh jayada he tarafdau kiti jandi hai cong de leaders di

  • @surinderpalsingh7578
    @surinderpalsingh7578 21 день тому +2

    hamir ji don't go too far on maliwal episode withoutany thing concrete

  • @gurjitdhillon8897
    @gurjitdhillon8897 21 день тому +3

    ਪੱਤਰਕਾਰਾਂ ਦੇ ਚਿਹਰਿਆਂ ਤੋਂ ਪਰਦਾ ਇਲੈਕਸ਼ਨਾ ਦੇ ਦਿਨਾਂ ਵਿੱਚ ਉੱਠ ਹੀ ਜਾਂਦਾ …

    • @CHAHALofficialtv
      @CHAHALofficialtv 21 день тому +1

      ਢਿੱਲੋਂ ਜੀ ਕੀ ਮਤਲਬ ਹੈ ਜੀ,ਕਿਸ ਪੱਤਰਕਾਰ ਦੀ ਗੱਲ ਕਰ ਰਹੇ ਹੋਂ ਤੇ ਕਿਉਂ,ਜਰਾ ਸਮਝਾਇਉ ਜੀ

    • @sidhu2945
      @sidhu2945 21 день тому +1

      Absolutely true veer

  • @jogindersingh-eb2jk
    @jogindersingh-eb2jk 21 день тому

    Sardar Navjot Singh Sidhu Sab have lost his glory earlier which he had that is why congress party high command have not asked him to lead the election complain Sidhu Sab have association with Biba pro ka Gandhi only

  • @sunnyrai8576
    @sunnyrai8576 21 день тому

    Harbhajan bhajji da matlav he bhaj jana hey ,je Punjab de mudhe uthoun tin eh bhaj gea tan afsoos ki

  • @kamaldeepsingh1530
    @kamaldeepsingh1530 21 день тому +2

    ਮੈਨੂੰ ਲੱਗਦਾ ਤੁਸੀ ਚੱਲਦੇ ਹੀ ਦਿੱਲੀ ਤੋ ਹੋ 😂😂😂😂😂

  • @SurinderSingh-jk4er
    @SurinderSingh-jk4er 20 днів тому

    Sanjay Singh has taken U turn He is now beating about the bush to save Kejriwal at whose home Swati Maliwal was insulted and beaten Investigation used to be based on evidence Maliwal is learned lady and nobody can deny that she was made Rajya Sabha M P due to her wisdom

  • @GurmeetSingh-ig2dq
    @GurmeetSingh-ig2dq 21 день тому +1

    Bakwas program koi Punjab di gal karo

  • @NirmalSingh-vl1bs
    @NirmalSingh-vl1bs 20 днів тому

    ਕੇਜਰੀਵਾਲ ਦੇਸ਼ ਦੇ ਸੂਝਵਾਨ ਆਦਮੀ ਹਨ

  • @amanbrar6218
    @amanbrar6218 21 день тому +2

    Bakwas program

  • @user-ts4es6bp8w
    @user-ts4es6bp8w 21 день тому +1

    Kagriwal calver fox

  • @sharmatenthouse1848
    @sharmatenthouse1848 21 день тому

    Hamir Singh Randhawa by sat shri akal

  • @amarjitsinghgrewal4155
    @amarjitsinghgrewal4155 20 днів тому

    ਕੇਜਰੀਵਾਲ , ਮੋਦੀ ਤੋ ਵੀ ਵੱਧ ਘਾਤਕ ਸਾਬਤ ਹੋਵੇਗਾ , ਪੰਜਾਬ ਤੇ ਦੇਸ਼ ਲਈ, ਮੋਦੀ ਤਾ ਅਨਪੜ ਸੀ, ਇਹ ਤਾ ਬਹੁਤ ਛਾਤਰ ਹੈ ਬਾਣੀਆਂ ।

  • @shubhkanshimittal5573
    @shubhkanshimittal5573 21 день тому +1

    I.N.D.I.A alliance ne kejridin nu le k bahut vaddi bhull kiti hai. Kejridin bukkal da sapp hai.

  • @kanwarshah3862
    @kanwarshah3862 20 днів тому

    Oh yaar theek a tuhada program hai per kisse bunde dee gull karia karo eh manpreet and navjot kee bunde aa bunde na bunde dee zaat kiyon time waste karde ho