ਰਾਜੇ ਤੇ ਬਿੱਟੂ ਦਾ ਕੱਟੜ ਵੈਰੀ ਆ ਗਿਐ, ਤਕੜਾ ਲਾਮ-ਲਸ਼ਕਰ | Kamaljit Brar Podcast | Ravneet Bittu Raja Warring

Поділитися
Вставка
  • Опубліковано 5 тра 2024
  • #Mitti #Punjab
    ਰਾਜੇ ਤੇ ਬਿੱਟੂ ਦਾ ਕੱਟੜ ਵੈਰੀ ਆ ਗਿਐ, ਤਕੜਾ ਲਾਮ-ਲਸ਼ਕਰ | Kamaljit Brar Podcast | Ravneet Bittu Raja Warring
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 259

  • @happyuppal7977
    @happyuppal7977 Місяць тому +48

    ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਲੁਧਿਆਣੇ ਹਲਕੇ ਵਿੱਚ ਜਿਨ੍ਹਾਂ ਦੇ ਰਿਸ਼ਤੇਦਾਰ ਨੇ, ਦੋਸਤ ਨੇ ਸਭ ਨੂੰ ਬੇਨਤੀ ਕਰੋ ਕਿ ਬਾਈ ਕਮਲਜੀਤ ਨੂੰ ਵੋਟਾਂ ਪਾਉਣ। ਲੁਧਿਆਣਾ ਲੋਕ ਸਭਾ ਹਲਕੇ ਵਿਚ ਸਾਰੇ ਲੁਧਿਆਣਾ ਸ਼ਹਿਰ ਦੇ ਹਲਕੇ, ਗਿੱਲ ਹਲਕਾ, ਦਾਖਾਂ ਹਲਕਾ, ਜਗਰਾਓਂ ਹਲਕਾ ਹਨ।

  • @shamshermanes2315
    @shamshermanes2315 26 днів тому +5

    ਬਾਈ ਤੁਹਾਡੀ ਉੱਚੀ ਤੇ ਸੁੱਚੀ ਸੋਚ ਆ ਇਸ ਸੋਚ ਨੂੰ ਸਲਾਮ ਤੇ ਬਾਈ ਤੇਰੇ ਨਾਲ ਆ ਵਾਹਿਗੁਰੂ ਚੜਦੀ ਕਲ੍ਹਾ ਬਖਸ਼ਣ

  • @GurpreetSingh-ui7vq
    @GurpreetSingh-ui7vq Місяць тому +58

    ਕਮਲਜੀਤ ਸਿੰਘ ਬਰਾੜ ਜਿੰਦਾਬਾਦ ਜ਼ਿੰਦਾਬਾਦ

  • @user-ms8lh1yx6v
    @user-ms8lh1yx6v Місяць тому +40

    ਵੀਰੇ ਲੁਧਿਆਣਾ ਵਾਸੀਆ ਨੂੰ ਦੋਵੇ ਹੱਥ ਜੋੜਕੇ ਬੇਨਤੀਆ ਕਿ ਕਮਲਜੀਤ ਬਰਾੜ ਨੂੰ ਆਪਣਾ ਇਕੋਇਕ ਵੋਟ ਪਾ ਕੇ ਕਾਮਯਾਬ ਕਰੋ ਜੀ

  • @narindergill1483
    @narindergill1483 Місяць тому +31

    ਲੁਧਿਆਣੇ ਵਾਲੇਓ ਬਰਾੜ ਸਾਹਿਬ ਸੱਚੇ ਇਨਸਾਨ ਹਨ ਇਹਨਾਂ ਦਾ ਸਾਥ ਦਿਓ

  • @HarpreetSingh-on6qr
    @HarpreetSingh-on6qr Місяць тому +36

    ਬਰਾੜ ਸਾਹਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਦਿਲੋਂ

  • @user-fz7xt8xw8h
    @user-fz7xt8xw8h Місяць тому +26

    ਕਮਲਜੀਤ ਸਿੰਘ ਬਰਾੜ ਯਾਰਾ ਦਾ ਯਾਰ ਬੰਦਾ ਹੈ

  • @gill-punjab
    @gill-punjab Місяць тому +44

    ਕਮਲਜੀਤ ਸਿੰਘ ਬਰਾੜ ਦੀ ਜਿੱਤ ਪੱਕੀ ਏ

    • @Mac-nm5bb
      @Mac-nm5bb Місяць тому +1

      🤡🤣

    • @meharsingh426
      @meharsingh426 28 днів тому

      ਬਾਈ ਲਗਦਾ ਤਾਂ ਮੈਨੂੰ ਵੀ ਐਂ ਈ ਆ ? ਕਮਲਜੀਤ ਬਰਾੜ ਇਸ ਵਾਰ ਇਤਿਹਾਸ ਸਿਰਜੇਗਾ ?

    • @meharsingh426
      @meharsingh426 25 днів тому

      ਬਾਈ 101 ਪਰਸੈਂਟ ਪਕੀ ਈ ਸਮਝੋ ? ਮੈਂ ਵੀ ਇਸ ਹਲਕੇ ਤੋ ਈ ਆਂ ਅਤੇ ਦਰਸ਼ਨ ਬਰਾੜ ਅਤੇ ਕਮਲਜੀਤ ਬਰਾੜ ਦਾ ਪਕਾ ਸਮਰਥਕ ਆਂ ।

    • @ManjinderSingh-jh8yp
      @ManjinderSingh-jh8yp 15 днів тому

      Bhai amritpal shanda ve khada

  • @AmanaTiwana
    @AmanaTiwana Місяць тому +19

    ਮੇਰਾ ਵੱਡਾ ਵੀਰ ਕਮਲਜੀਤ ਸਿੰਘ ਜੀ ਬਰਾੜ ਸਾਬ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @gurbhejsingh9429
    @gurbhejsingh9429 Місяць тому +10

    ਵਾਹਿਗੁਰੂ ਮੇਹਰ ਕਰੂ

  • @HarpreetSingh-on6qr
    @HarpreetSingh-on6qr Місяць тому +20

    ਪੰਜਾਬ ਵਿਸੀਓ ਕਮਲਜੀਤ ਸਿੰਘ ਬਰਾੜ ਵੀਰ ਜੀ ਦੀਆਂ ਸਾਰੀਆਂ ਵੀਡੀਓ ਦੇਖਿਆ ਤੇ ਸੁਣਿਆਂ ਕਰੋ ਸਚਾਈ ਦਾ ਪਤਾ ਲਗਦਾ ਪੰਜਾਬ ਲੲੀ,,,, ਬਰਾੜ ਸਾਹਬ ਜੀ ਜਿੰਦਾਬਾਦ ਸੱਚਾ ਸੁੱਚਾ ਇਨਸਾਨ ਬਰਾੜ ਸਾਹਬ ਜੀ ਦੀਲੋਂ ਸਲੂਟ ਆ ਤਹਾਨੂੰਂ

  • @HarpreetSingh-on6qr
    @HarpreetSingh-on6qr Місяць тому +14

    ਵਾਹ ਜੀ ਵਾਹ ਕਰਨ ਵੀਰੇ ਜਮਾਂ ਸਵਾਦ ਲਿਆਤਾ ਵੀਡੀਓ ਵਿੱਚ,,,, ਕਰਨ ਵੀਰੇ ਕਮਲਜੀਤ ਸਿੰਘ ਬਰਾੜ ਸਾਹਬ ਜੀ ਵੀਡੀਓ ਦੇਖਣ ਤੋਂ ਪਹਿਲਾਂ ਹੀ ਲਾਈਕ ਤੇ ਕਮੈਂਟ ਕਰਤਾ ਸੀ,,,,,, ਪਹਿਲਾਂ ਹੀ ਪਤਾ ਸੀ ਵੀਡੀਓ ਵਿਰੋਧੀਆਂ ਦੀਆਂ ਚੀਕਾਂ ਕਢਾਉ,,,, ਬਰਾੜ ਸਾਹਬ ਜੀ ਪੰਜਾਬ ਦੀ ਸਾਰੀ ਸੰਗਤ ਤੁਹਾਡੇ ਨਾਲ ਆ ਜੀ ਐਮ ਪੀ ਤੁਸੀਂ ਬਣ ਜਾਣਾਂ ਪਹਿਲਾਂ ਹੀ ਕਹਿ ਦਿੱਤਾ ਮੈਂ ਪਰ ਬੇਨਤੀ ਆ ਰਾਜੇ ਤੇ ਬਿੱਟੂ ਦੀਆਂ ਚੀਕਾਂ ਜਰੂਰ ਕਢਵਾਉਣੀਆਂ ਜੇ

  • @user-ib2zn3rq2t
    @user-ib2zn3rq2t Місяць тому +16

    ਰਾਜਾ ਅਤੇ ਬਿੱਟੂ ਅੱਜ ਵੀ ਦੋਵੇਂ ਆਪਸ ਵਿੱਚ ਫ਼ੋਨ ਤੇ ਗੱਲ ਕਰਦੇ ਹੋਣਗੇ

  • @jassby4820
    @jassby4820 Місяць тому +5

    , ਕੀ ਹਾਲ ਐ ਬਈ ਇਹ ਇੱਕ ਬਹੁਤ ਵੱਡਾ ਰੋਲ ਨਿਭਾ ਰਹੇ ਸਨ

  • @sukhjitsingh6668
    @sukhjitsingh6668 Місяць тому +11

    ਪੰਜਾਬ ਦੇ ਅਣਖੀ ਲੋਕੋ ਇਸ ਵਾਰ ਪਿਛਲੇ ਪੁਰਾਣੇ ਸਾਰੇ ਚੋਰਾਂ ਨੂੰ ਠੱਗ ਲੀਡਰਾਂ ਨੂੰ ਤਿਆਗ ਕੇ ਨਵੇਂ ਵਧੀਆ ਬੰਦੇ ਚੁਣ ਕੇ ਪਾਰਲੀਮੈਂਟ ਭੇਜੋ ਜਿਵੇਂ ਸਿਮਰਨਜੀਤ ਸਿੰਘ ਮਾਨ, ਲੱਖਾ ਸਿੰਘ ਸਿਧਾਣਾ ,ਭਾਈ ਅੰਮ੍ਰਿਤਪਾਲ ਸਿੰਘ, ਵੀਰ ਕਮਲਜੀਤ ਸਿੰਘ ਬਰਾੜ ਤੇ ਸਾਡੇ ਕੌਮੀ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਸਰਦਾਰ ਸਰਬਜੀਤ ਸਿੰਘ ਮਲੋਆ ਤੇ ਭਾਈ ਸੰਦੀਪ ਸਿੰਘ ਸੰਨੀ ਏਹੋ ਜਿਹੇ ਯੋਧਿਆਂ ਨੂੰ ਚੁਣੋ ਜੋ ਸਾਡੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮੁੱਦਿਆਂ ਲਈ ਆਵਾਜ਼ ਬੁਲੰਦ ਕਰਨ ਬਹੁਤ ਸਾਲਾਂ ਤੋਂ ਅਸੀਂ ਮੁੜ ਮੁੜ ਕੇ ਉਹਨਾਂ ਚੋਰਾਂ ਨੂੰ ਹੀ ਲੈ ਕੇ ਆਉਂਦੇ ਰਹੇ ਜਿਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਦਿੱਲੀ ਵਾਲਿਆਂ ਦੀਆਂ ਚੱਪਲਾਂ ਚਟ ਕੇ ਜੇਕਰ ਆਪਾਂ ਅਪਣੇ ਲੋਕ ਅਪਣੀ ਪੰਜਾਬ ਦੀ ਧਰਤੀ ਬਚਾਉਣੀ ਹੈ ਤਾਂ ਪੁਰਾਣੇ ਸਾਰਿਆਂ ਤੋਂ ਖਹਿੜਾ ਛੁਡਾ ਲਓ ਨਹੀਂ ਤਾਂ ਫੇਰ 5 ਸਾਲ ਇਹਨਾਂ ਨੂੰ ਘਰ ਬੈਠ ਕੇ ਗਾਲਾਂ ਕੱਢਦੇ ਰਹਾਂਗੇ

  • @bantybaaz1313
    @bantybaaz1313 Місяць тому +2

    ਬਰਾੜ ਵੀਰ ਬਹੁਤ ਵਧੀਆ ਸੋਚ,,, ਬਹੁਤ ਵਧੀਆ ਗੱਲਾਂ ਕਰੀਆਂ,,, ਬਹੁਤ ਹੌਂਸਲਾ ਮਿਲਿਆ,, ਬਾਬਾ ਚੜ੍ਹਦੀ ਕਲਾ ਬਖਸ਼ੇ।।।

  • @gurcharansingh1359
    @gurcharansingh1359 Місяць тому +7

    ਵੀਰ ਜੀ ਰੂਹ ਖੁਸ ਕਰਤੀ ਗਲ ਬਾਤ ਘੈਟ ਹੈਗੀ ਇਹੋ ਜੇ ਬੰਦੇ ਬਹੁਤ ਘਟ ਲੱਭਦੇ ਹਨ ਸਿਆਸਤ ਵਿੱਚ ਲੁੱਟਣ ਪਟਣ ਵਾਲੇ ਆ ਦੀ ਬਹੁਤਾਤ ਹੈ

  • @Bawarecordsofficial
    @Bawarecordsofficial Місяць тому +8

    ਬਰਾੜ ਸਾਹਬ ਬਹੁਤ ਚੰਗੇ ਵਿਚਾਰ

  • @BaldeepSinghKhalsa
    @BaldeepSinghKhalsa 28 днів тому +2

    ਭਈ ਬਰਾੜ ਸਾਹਿਬ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਬਰਾੜ ਸਾਹਿਬ ਵਾਹਿਗੁਰੂ ਤੂਹਾਨੂੰ ਚੜਦੀ ਕਲਾ ਤੇ ਚੋਣ ਦੇ ਵਿੱਚ ਕਾਮਯਾਬੀ ਬਖਸ਼ੇ

  • @gurmeetsinghgurmeetsingh2599
    @gurmeetsinghgurmeetsingh2599 Місяць тому +12

    ਬਰਾੜ ਸਾਬ ਹਕ ਸਚ ਤੇ ਪਹਿਰਾ ਿਦਓ ਠੋਕ ਕੇ। ਗੁਰੂ ਜੀ ਮੋਰਚਾ ਫਤਹਿ ਕਰਨਗੇ। ਦਾਸ ਅਨੰਦ ਪੁਰ ਸਾਹਿਬ ਤੋਂ

  • @lakhi_pb1639
    @lakhi_pb1639 Місяць тому +10

    ਕਮਲਜੀਤ ਬਾਈ 🫡 ਆ ਯਾਰ
    ਸ੍ਰੀਅਨੰਦਪੁਰ ਸਾਹਿਬ ਤੋ ਆ ਅਸੀ

  • @gurmeetdhaliwal287
    @gurmeetdhaliwal287 Місяць тому +12

    ਕਮਲਜੀਤ ਸਿੰਘ ਬਰਾੜ ਸਾਰੇ ਲੁਧਿਆਣੇ ਦੇ ਨਾਲ ਖੜੇ ਆ ਵਾਹਿਗੁਰੂ ਦਾ ਆਸਰਾ ਲਈ ਕੈ ਮੋਰੈ ਸਾਡੇ ਕਮਲਜੀਤ ਜੋਧਾ ਲੱਗੀਆ ਹੋਈਆ ਹੈ ਵਾਹਿਗੁਰੂ ਜੀ ਕਿਰਪਾ ਕਰਨਗੇ

  • @gurjitgholia2256
    @gurjitgholia2256 Місяць тому +4

    ਲੁਧਿਆਣਾ ਵਾਲਿਉ ਇਸ ਵਾਰ ਕਮਲਜੀਤ ਸਿੰਘ ਬਰਾੜ ਨੂੰ ਜਿਤਾ‌ਕੇ ਦੇਸ਼ ਦੀ ਸੰਸਦ ਵਿਚ ਭੇਜੀਏ

  • @SarbjitSingh-fp3oj
    @SarbjitSingh-fp3oj Місяць тому +3

    We need 13 candidates like sardar kamaljit Singh brar very honest and fearless leader humble request to ludhiana vassal nu vote and support for him for his success

  • @baljitsingh374
    @baljitsingh374 Місяць тому +5

    Kamaljit brar nu vote pao Sare🙏

  • @amarjeetkaur6085
    @amarjeetkaur6085 28 днів тому +1

    Waheguru baksishsha krey..

  • @gurbindersingh6364
    @gurbindersingh6364 Місяць тому +7

    ਬਰਾੜ ਸਾਹਬ ਪਿਤਾ ਦੇ ਨਾਂਮ ਦਾ ਜਿਕਰ ਜਰੂਰ ਕਰੋ ਜੀ

  • @sohnagabru3392
    @sohnagabru3392 Місяць тому +8

    ਨਾ ਮੰਨਾ ਨਾ ਭੁੱਲਰ ਨਾ ਵਲਟੋਹਾ ਨਾ ਜੀਰਾ ਭਾਈ ਅੰਮ੍ਰਿਤ ਪਾਲ ਸਿੰਘ ਜੀ ਜਿੱਤੇਗਾ ਕੌਮ ਦਾ ਹੀਰਾ

  • @Malwabloc
    @Malwabloc Місяць тому +4

    Such a pure person. I hope he stays the same all his life ❤

  • @nachhattarsingh2122
    @nachhattarsingh2122 Місяць тому +5

    ਬਾਈ ਜੀ ਆਪ ਜੀ ਨੂੰ ਸੋ੍ਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਲ ਹੋਣ ਬਾਰੇ ਸੋਚਣਾ ਚਾਹੀਦਾ ਹੈ ਜੀ।ਬਾਈ ਜੀ ਸੱਚਾਈ ਅਧਾਰਿਤ ਸਾਰੇ ਧਰਮਾਂ ਚੋਂ ਚੰਗੇ ਬੰਦੇ ਲੈਕੇ ਲੋਕਾਂ ਦੀ ਧਿਰ ਬਣਾਉਣੀ ਸਮੇਂ ਦੀ ਲੋੜ ਹੈ।

  • @GaganBrar-mi4lc
    @GaganBrar-mi4lc 29 днів тому

    ਮੇਰੇ ਸਾਰੇ ਵੀਰ ਭਰਾ ਯਾਰਾਂ ਦੋਸਤਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਬਰਾੜ ਸਾਬ ਨੂੰ ਵੋਟਾਂ ਪਾਕੇ ਇੱਕ ਵੱਡੀ ਲੀਡ ਨਾਲ ਜਿਤਾਉ ਜੋ ਕਿ ਹਰ ਇੱਕ ਦਾ ਹਮਦਰਦ ਰੱਖਣ ਵਾਲਾ ਧਾਕੜ ਤੇ ਪੜ੍ਹਿਆ ਲਿਖਿਆ ਪਰਿਵਾਰਿਕ ਵਿਚਰਨ ਵਾਲਾ ਇਨਸਾਨ ਆ ✌️✌️

  • @aehamjod4637
    @aehamjod4637 Місяць тому +2

    bahut vadia brar saab 👍 waheguru mehar kare thode te punjab te 👏

  • @JaspalSingh-qf1ty
    @JaspalSingh-qf1ty Місяць тому +7

    ਜਸਪਾਲ ਸਿੰਘ💯💯💯💯💯💯💯💯💯💯💯💯💯💯💯💯💯💯🙏🙏🙏🙏🙏🙏👌👌👌👌👌👌👌👌 💪💪💪💪💪💪💪❤❤❤👌👌✌✌✌✌✌✌✌✌👍👍👍👍👍👍👍

  • @harjotbajwa8584
    @harjotbajwa8584 Місяць тому +4

    Kamaljit Singh Brar ❤️

  • @Sukhjinder5911
    @Sukhjinder5911 Місяць тому +2

    Brar sahib u r good person
    keep it up - Punjab needs people like you

  • @gurpreetctu7717
    @gurpreetctu7717 Місяць тому +3

    Brra shib

  • @ramanladharraman2124
    @ramanladharraman2124 Місяць тому +3

    Kamaljit singh di soch nu pyar karn wale like karo❤🙏🙏

  • @ParminderSingh-yg1qh
    @ParminderSingh-yg1qh 24 дні тому +1

    ਕਮਲਜੀਤ ਸਿੰਘ ਬਰਾੜ ਜਿੰਦਾਬਾਦ ਜਿੰਦਾਬਾਦ ਸਾਡੀ ਅਵਾਜ਼ ਬੁਲੰਦ ਕਰਨ ਲਈ ਕਮਲਜੀਤ ਬਰਾੜ ਨੂੰ ਜਿੱਤਾਂ ਕੇ ਦਿੱਲੀ ਵਿੱਚ ਸਿੱਖਾਂ ਅਵਾਜ਼ ਬੁਲੰਦ ਕਰਨ ਆਉ ਹੁਣ ਆਪਾਂ ਵੋਟਾਂ ਪਾਕੇ ਕਾਂਮ ਜਾਬ‌‌ ਕਰੀਏ ਅੱਜ ਕੌਮ ਲਈ ਸਾਡਾ ਫਰਜ਼ ਅਦਾ ਕਰੀਏ 🌹🙏 ਮੈਂ ਬੱਬੂ ਭੁੱਲਰ ਪਿੰਡ ਰਾਮਗੜ੍ਹ ਭੁੱਲਰ

  • @user-jp6hp7hj8m
    @user-jp6hp7hj8m Місяць тому +1

    Dil te dimag ch sikhi sikheya gur vichar jis bnde kol eni soch hai dunniyan os nu pyar krdi aa salute chhote veer kamaljeet singh brar nu wahe uru ludhiana to safalta bkshe ❤❤❤❤❤❤❤❤❤❤❤❤

  • @gurvailsingh3849
    @gurvailsingh3849 Місяць тому +3

    ਪੱਤਰਕਾਰਾਂ ਸਾਡੀ ਵੀਰ ਤੂੰ ਕਹਿੰਦਾ ਜਾਣਦਾ ਨਹੀ

  • @ParminderSingh-ei8vu
    @ParminderSingh-ei8vu Місяць тому +2

    Kamaljit Veer Sahi gal aa Veera 🙏

  • @Mander_Shorts
    @Mander_Shorts Місяць тому +2

    Brar veere ton zyada karan veera full swad laa reha 😂😂 ... 💪😎 SARDAR KAMALJEET SINGH BRAR ZINDABAAD 🙏😇💪😎

  • @narindergill1483
    @narindergill1483 Місяць тому +4

    ਵੀਰ ਅੱਜ ਤੇਰੇ ਮਰੀਦ ਹੋ ਗਏ

  • @RashpalSinghBhullar-il7jk
    @RashpalSinghBhullar-il7jk 12 днів тому

    ਦਰਸ਼ਨ ਸਿੰਘ ਜੀ ਬਰਾੜ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ।

  • @Pop_Top97
    @Pop_Top97 Місяць тому +2

    Himmat vala bnda kamljit brar

  • @PanthjitSingh-jk6np
    @PanthjitSingh-jk6np Місяць тому +3

    ਬੈਂਸ ਭਰਾਂ ਬਰਾੜ ਨੂੰ ਵੋਟਾ ਪਓੁਣ ।।।

  • @baljitsandhumallah4119
    @baljitsandhumallah4119 18 днів тому +1

    ਯਾਰ ਹੀਰਾ ਬੰਦਾ ਸ ਕਮਲਜੀਤ ਸਿੰਘ ਬਰਾੜ

  • @sahibsinghcheema4151
    @sahibsinghcheema4151 22 дні тому

    ਧੰਨਵਾਦ ਜੀ ਸ ਬਰਾੜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @kulwindersingh-yb8fl
    @kulwindersingh-yb8fl 26 днів тому

    Veer kamaljeet Brar bahut vadhia insaan aa ... Sacch bolda ... Dil daa saaf aa... Har ikk di madad Karan wala

  • @user-os2xr4ju1f
    @user-os2xr4ju1f Місяць тому +2

    Good...

  • @harpreetbrar933
    @harpreetbrar933 29 днів тому

    Punjab needs leaders like Kamaljit, the coming time will belong to these leaders, Punjab will go on the right path. Kamaljit Brar has full support from Canada, we are with him wholeheartedly

  • @kulwindersingh-dh1hq
    @kulwindersingh-dh1hq Місяць тому +2

    ਬਹੁਤ ਬਰਾੜਾ ਨੇ ਪੰਥ ਨੂ ਨਮੋਸ਼ੀ ਹੀ ਦਿਤੀ ਸੀ ਪਰ ਵੀਰ ਕਮਲਜੀਤ ਸਿੰਘ ਨੇ ਪਤ ਢਕਲੀ

  • @PremSingh-of8hb
    @PremSingh-of8hb 20 днів тому

    Waheguru ji ka Khalsa waheguru ji ki Fateh

  • @GaganDeep-jb5mn
    @GaganDeep-jb5mn Місяць тому +1

    Brar sahib jindabad

  • @amitsanger3787
    @amitsanger3787 16 днів тому

    Har jeondi jann nu chizda LUDHIANA halke ton kanaljit brar bai nu vote karn

  • @AvtarSingh-rt5hv
    @AvtarSingh-rt5hv Місяць тому +1

    Bhut he vadhia vachaar bhai Saab huna de full support Phagwara’ city to

  • @user-br9xr3xf5f
    @user-br9xr3xf5f Місяць тому +2

    Kamaljeet Singh Brar jindabad jindabad jindabad jindabad jindabad jindabad jindabad jindabad jindabad jindabad jindabad ❤❤❤❤❤❤❤❤❤❤❤❤❤❤❤

  • @kulwindersinghcheema
    @kulwindersinghcheema Місяць тому

    WaheGuru ji Mehar karna ji 🙏💯🙏💯🙏💯🙏💯🙏💯🙏💯🙏💯🙏💯🙏💯🙏💯🙏💯 very good 👍👍👍👍👍

  • @goodvibesyes
    @goodvibesyes 15 днів тому

    ਕਮਲਜੀਤ ਬਾਈ,ਦਿਲੋਂ ਪੰਥਕ ਆ ,ਸਿਰਫ ਗੱਲਾਂ ਤੋ ਨਹੀਂ,ਵੱਧ ਤੋ ਵੱਧ ਸਪੋਟ ਕਰੋ ਲੁਧਿਆਣੇ ਵਾਲਿਓ ਕਮਲਜੀਤ ਬਾਈ ਦੀ ✅️👍

  • @user-tu7ov8tg9c
    @user-tu7ov8tg9c Місяць тому +2

    👍👍👍💪💪

  • @gurpreetctu7717
    @gurpreetctu7717 Місяць тому +2

    Nice veer aa

  • @user-yg5tm1wl2n
    @user-yg5tm1wl2n 8 днів тому +1

    Kamaljeet bai g good banda hai

  • @AvnoorSingh-bw6vm
    @AvnoorSingh-bw6vm Місяць тому +5

    ਬਰਾੜ ਇੱਜਤਦਾਰ ਬੰਦਾ ਇਸੇ ਨੂੰ ਅਣਖੀ ਕਹਿੰਦੇ ਹੁੰਦੇ ਆ ਪਰ ਮੈਂ ਬਾਈ ਨੂੰ ਕਦੇ ਮਿਲਿਆ ਨਹੀਂ ਪਰ ਇਨਾ ਲੱਗਦਾ ਜਿਵੇਂ ਆਪਣਾ ਹੀ ਹੋਵੇ

  • @arshdeepkhangura5975
    @arshdeepkhangura5975 Місяць тому +3

    Good y ✌️

  • @GurpreetBrar-bs5ip
    @GurpreetBrar-bs5ip Місяць тому +1

    Kamaljeet Singh Brar jindabaad

  • @AvnoorSingh-bw6vm
    @AvnoorSingh-bw6vm Місяць тому +3

    ਬਰਾੜ ਸਾਬ ਸਾਡੀ ਬੋਟ ਪੱਕੀ ਬਾਈ ਥੋਡੀ

  • @simmipadda2068
    @simmipadda2068 Місяць тому +3

    Veer Kamaljeet Singh Brar choti da bnda. Bittu raaje di haisiyat koi ni Bai samne ❤

  • @sahibsinghcheema4151
    @sahibsinghcheema4151 22 дні тому

    ਕਾਰਮ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @Its_jatt47
    @Its_jatt47 28 днів тому

    Boht vdiya gallbatt brar saab

  • @bschungha8542
    @bschungha8542 10 днів тому

    ਗੱਲ ਬਾਤ ਵਧੀਆ ਹੈ
    ਹੋਏ ਸਿੱਖ ਸਿਰ ਟੋਪੀ ਧਰੇ
    ਇਹ ਬਾਣੀ ਨਹੀਂ

  • @jaggaghaint6539
    @jaggaghaint6539 Місяць тому +1

    ਵਧੀਆ ਚੈਨਲ ਚੰਗੇ ਸਵਾਲ ਜਵਾਬ

  • @jaskarandeepdhillon6785
    @jaskarandeepdhillon6785 Місяць тому +1

    Brar sir vadia leader han because he is a brave and straight forward person

  • @user-yu3fx6nt5l
    @user-yu3fx6nt5l Місяць тому +1

    Great person

  • @gurbindersingh6364
    @gurbindersingh6364 Місяць тому +4

    ਵੈਰੀ ਨ੍ਹੀ ਲਿਖੀਦਾ ਵਿਰੋਧੀ ਜਾਂ ਟੱਕਰ ਦੇਣ ਵਾਲਾ ਆ ਗਿਆ ਕਮਲਜੀਤ ਸਿੰਘ ਵਰਗੇ ,ਅੰਮ੍ਰਿਤਪਾਲ ਸਿੰਘ ਵਰਗੇ, ਖਹਿਰੇ ਨੂੰ ਸੁਖਦੇਵ ਸਿੰਘ ਭੌਰ ਅਤੇ ਜੋ ਜੋ ਸਿੱਖੀ ਲਈ ਗੱਲ ਕਰਦਾ ਅੱਗੇ ਲੈ ਕੇ ਆਓ

  • @karmjitsinghaulakh4970
    @karmjitsinghaulakh4970 29 днів тому

    Such boleya vrr ji ❤❤❤❤

  • @pamajawadha5325
    @pamajawadha5325 Місяць тому +1

    S kamaljit singh brar ji jindabad ludhina ajad umedvar sikh kaum di
    Gal karda n

  • @Mack_057x
    @Mack_057x 10 днів тому

    Inqulab Zindabad. Sari dunia vich wasay punjabi Zindabad. Punjab Zindabad. Aam adami and Aam adami party Zindabad.

  • @SukhdevSingh-rx3om
    @SukhdevSingh-rx3om Місяць тому +1

    Good Decision, Kamal Brar ❤

  • @sandeepbaryar459
    @sandeepbaryar459 Місяць тому +1

    👍👍

  • @AmandeepSingh-ze9cb
    @AmandeepSingh-ze9cb Місяць тому

    ਜਿਤਾਓ ਵੀਰ ਨੂੰ

  • @user-ls2bq8iq4v
    @user-ls2bq8iq4v Місяць тому +2

    ਕਮਲ ਬਰਾੜ ਜ਼ਿੰਦਾਬਾਦ

  • @gurlalsandhu5080
    @gurlalsandhu5080 Місяць тому +1

    Mainu bht ghaint Banda lgda jindabad bhai

  • @manpreetsinghdhaliwal8468
    @manpreetsinghdhaliwal8468 Місяць тому +1

    22 ji thonu ajj suneya dhayan nal

    • @pamajawadha5325
      @pamajawadha5325 Місяць тому

      Me veer ji di koi interview nhi sad da ghat gal karda n

  • @NirmalSingh-qj9wm
    @NirmalSingh-qj9wm 25 днів тому

    Ldhna valio Brar Sab Nu Vot pao

  • @aman0070053
    @aman0070053 Місяць тому +1

    Kamaljiy brar jitna chahida bahut vadhiya soch aa

  • @RanjitSingh-mf2sv
    @RanjitSingh-mf2sv Місяць тому +1

    👌👌👌👌👌

  • @harjotsinghchana6692
    @harjotsinghchana6692 19 днів тому +1

    Full support

  • @SukhpalSingh-lg9uq
    @SukhpalSingh-lg9uq 17 днів тому

    Wahaguru ggg

  • @JaggiTania-ks6rg
    @JaggiTania-ks6rg Місяць тому +1

    Nice interview

  • @jagseersinghwahsgurukjibra9890
    @jagseersinghwahsgurukjibra9890 Місяць тому +2

    🌹ਵਾਹਿਗੁਰੂ ਜੀ ਕਮਲਜੀਤ ਸਿੰਘ ਬਰਾੜ ਸਾਹਿਬ ਜੀ ਧੰਨਵਾਦ ਵਾਹਿਗੁਰੂ ਜੀ ਇੱਕ ਬੇਨਤੀ ਹੈ ਹੁਣ ਬੈਠ ਨਾ ਜਾਵੀ ਜੇ ਬੈਠ ਗਿਆ ਤਾਂ ਮਿੱਟੀ ਬਨ ਜਾਵਾਗਾ ਜਿੱਤ ਹਾਰ ਹੁੰਦੀ ਰਹਿੰਦੀ ਹੈ ਹੁਣ ਅੱਗੇ ਜਾਣਾ ਪਿਛੇ ਨਹੀਂ ਮੁੜਣਾ ਵਾਹਿਗੁਰੂ ਤਾਕਤ ਬਖਸੇਗਾ ਧੰਨਵਾਦ ਵਾਹਿਗੁਰੂ ਜੀ 🌹🌹🌹🌹🌹🌹🌹

  • @jasbirvirk7132
    @jasbirvirk7132 Місяць тому +3

    ਲੁਧਿਆਣੇ ਵਾਲਿਓ kamaljit ਬਰਾੜ ਨੂੰ ਵੋਟ
    ਦੇ ਕੇ ਇਹਨਾਂ ਨੂੰ ਕਾਮਯਾਬ ਕਰੋ

  • @HPSingh-sx4if
    @HPSingh-sx4if Місяць тому +1

    Vote for him in Ludhiana

  • @user-gy9xd1mm2m
    @user-gy9xd1mm2m 28 днів тому

    Sardar kamaljeet Singh Brar good leader 👌

  • @jaswindersingh8563
    @jaswindersingh8563 Місяць тому +2

    Good

  • @jatindersidhu6212
    @jatindersidhu6212 Місяць тому +1

    Jitt pkki teri y sada eara vdia bnde da sath jroor dinda

  • @laddisaini3650
    @laddisaini3650 Місяць тому +2

    Good job

  • @varindersidhu6219
    @varindersidhu6219 28 днів тому +1

    ਕਮਲਜੀਤ ਸਿੰਘ ਬਰਾੜ ਪਿਤਾ ਦਾ ਨਾਮ ਦਾ ਜਿਕਰ ਜਰੂਰ ਕਰੳ ਕਰੋ

  • @aehamjod4637
    @aehamjod4637 Місяць тому +1

    brar saab jee karda patiale to aa thonu vote pa deya 👏

    • @meharsingh426
      @meharsingh426 25 днів тому +1

      ਬਰਾੜ ਸਾਹਿਬ ਦੋ ਹਲਕਿਆ ਤੋਂ ਵੀ ਖੜੇ ਹੋ ਸਕਦੇ ਹਨ ? ਤੁਸੀ ਬੇਨਤੀ ਕਰਕੇ ਬਰਾੜ ਸਾਹਿਬ ਦੇ ਪਟਿਆਲੇ ਤੋਂ ਵੀ ਕਾਗਜ ਭਰਵਾ ਲਵੋ ?

  • @harpreetsandhu9487
    @harpreetsandhu9487 29 днів тому +1

    ❤❤

  • @KuldeepKaur-rg3nk
    @KuldeepKaur-rg3nk 22 дні тому

    Good interview har ikk leadar di soch ihh honi chaidi hai ji