ਵੇਖੋ ਪੰਜਾਬ ਦੀ ਧਰਤੀ ਤੇ ਇਹ ਹੈ ਦੂਜੀ ਦੁਨੀਆ😳ਨਾ ਬਿਜਲੀ,ਨਾ ਫੋਨ,ਅਮੀਰ ਪੜ੍ਹੇ ਲਿਖੇ ਰਹਿੰਦੇ ਕੱਚੇ ਘਰ ਚ | Keshav

Поділитися
Вставка
  • Опубліковано 18 лис 2022
  • ਵੇਖੋ ਪੰਜਾਬ ਦੀ ਧਰਤੀ ਤੇ ਇਹ ਹੈ ਦੂਜੀ ਦੁਨੀਆ😳ਨਾ ਬਿਜਲੀ,ਨਾ ਫੋਨ,ਅਮੀਰ ਪੜ੍ਹੇ ਲਿਖੇ ਰਹਿੰਦੇ ਕੱਚੇ ਘਰ ਚ | Keshav | Gokal Das Interview
    #GokalDas #DeshPudh #Keshav #interview #bollyhollybaba
    Location : maps.app.goo.gl/NczYfG4XkXf5v...
    🏅JOIN NOW: UA-cam Mastery Course CLICK 👉: JagmeetBrar.com
    Visit Our Website: www.bollyhollybaba.com
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
  • Розваги

КОМЕНТАРІ • 988

  • @AshokVerma-vn7bv
    @AshokVerma-vn7bv Рік тому +4

    Hare Krishna 🚩🙏🔥

  • @charanjeetgill1708
    @charanjeetgill1708 Рік тому +25

    🌹ਜੈ ਸ਼੍ਰੀ ਕ੍ਰਿਸ਼ਨਾ ਬਹੁਤ ਵਧੀਆ ਗਊਆਂ ਜੀ ਬਹੁਤ ਸੁੰਦਰ ਜਗਾ ਜੀ 🙏

  • @sukhasinghpunjabiboy33322
    @sukhasinghpunjabiboy33322 Рік тому +23

    ਇਸ ਤਰ੍ਹਾਂ ਦਾ ਜੀਵਨ ਸਾਡੇ ਬਜ਼ੁਰਗ ਜਿਉਂਦੇ ਰਹੇ ਨੇ ਇੱਕ ਗੱਲ ਕੱਚੇ ਕਮਰੇ ਸਰਦੀਆਂ ਨੂੰ ਗਰਮ ਹੁੰਦੇ ਸੀ ਇਨ੍ਹਾਂ ਵਿਚ ਹੀਟਰ ਦੀ ਲੋੜ ਨਹੀਂ ਪੈਂਦੀ ਤੇ ਉਹ ਕੱਚੇ ਕਮਰੇ ਗਰਮੀਆਂ ਵਿਚ ਠੰਡੇ ਹੁੰਂਦੇ ਨੇ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੀ ਵਿਡੀਓ ਬਣਾਉਣ ਲੲੀ

  • @jagtarmaan2653
    @jagtarmaan2653 Рік тому +54

    ਬਹੁਤ ਵਧੀਆ ਦੀ ਰੱਬ ਦਾ ਨਾਮ ਜਪਣ ਲਈ🙏

  • @upkarkaurjhooti7488
    @upkarkaurjhooti7488 Рік тому +187

    ਇਹ ਸਾਰੀ ਖੇਡ ਸਬਰ ਸੰਤੋਖ ਤੇ ਆਧਾਰਿਤ ਹੈ ਜਿਸ ਨਾਲ ਅਜਿਹਾ ਜੀਵਨ ਬਣ ਜਾਂਦਾ ਹੈ ।ਕਿੰਨਾ ਚੰਗਾ ਹੁੰਦਾ ਜੇ ਸਾਰਾ ਸੰਸਾਰ ਵਿਗਿਆਨਿਕਤਾ ਛੱਡ ਕੇ ਕਰਨ ਕਰਾਵਨਹਾਰ ਸੁਆਮੀ ਤੇ ਭਰੋਸਾ ਰੱਖਦਾ।❤️❤️💚💙🧡ਇੱਥੇ ਡਿਪਰੈਸ਼ਨ ਹੋਣਾ ਸੰਭਵ ਨਹੀਂ ਕਿਉਂਕਿ ਸੱਭ ਹੱਥੀ ਕੰਮ ਹੋਣ ਕਾਰਨ ਕੁਝ ਵੀ ਸੋਚਣ ਲਈ ਸਮਾਂ ਹੀ ਨਹੀਂ ਹੁੰਦਾ।

  • @khalsarajput1671
    @khalsarajput1671 Рік тому +92

    ਬੋਹਤ ਆਨੰਦ ਹੈ
    ਵਾਹਿਗੁਰੂ ਵਾਹਿਗੁਰੂ ਹਰਿ ਹਰਿ ਵਾਹਿਗੁਰੂ

    • @k.k1542
      @k.k1542 Рік тому +1

      Ki anad aw

    • @Goldberg697
      @Goldberg697 Рік тому

      Vishnu Hari Gobind Ram 🚩 waheguru

  • @g.p.singhkhalsa9874
    @g.p.singhkhalsa9874 Рік тому +67

    ਕਾਦਰ ਦੀ ਕੁਦਰਤ ਨਾਲ ਇਕਮਿਕਤਾ। ਸੱਚਮੁੱਚ ਦਾ ਸੰਤੋਖ ਅਤੇ ਸਬਰ ਵਾਹਿਗੁਰੂ ਸਾਨੂੰ ਵੀ ਅਜਿਹਾ ਸਬਰ ਸੰਤੋਖ ਦੇਵੇ। 🙏🙏🙏🙏🙏ਕਾਬਲ ਏ ਤਾਰੀਫ਼ 👌

    • @SanjeevKumar-of3wg
      @SanjeevKumar-of3wg Рік тому +4

      Hare krishan hare krishan krishan krishan hare hare hare ram hare ram ram ram hare hare jai shri radhe🙏🙏🙏🙏

  • @GagandeepSingh-ts9ld
    @GagandeepSingh-ts9ld Рік тому +199

    ਦਿੱਲ ਨੂੰ ਸਕੂਨ ਮਿਲਦਾ ਇਹ ਵੀਡੀਓ ਦੇਖ ਕੇ
    ਸਾਧਾ ਜੀਵਨ ਸਾਧਾ ਪਹਿਰਾਵਾ ਵਾਹਿਗੁਰੂ ਮੇਹਰ ਕਰੇ ਸਭ ਤੇ 😊 ♥️

    • @happybenipal3827
      @happybenipal3827 Рік тому +1

      Ja tu ve chale ja paye kol ja kar le ja ke hari krishna hari krishna

    • @AvtarSingh-hx7hj
      @AvtarSingh-hx7hj Рік тому +7

      @@happybenipal3827 tuhada pata ni me 50 saal. Ji me purana rehan sahen. Loka ch piyar sehat pehrava sehanshilta khana pina buhat changa c gal kise dharam di nahi. Menu 10 saal ton hi pehla vaala time. Bahut yaad aunda je kise nu bura lagge ta me hi galat hona

    • @amriksingh351
      @amriksingh351 Рік тому +6

      @@AvtarSingh-hx7hj ਸਹੀ ਗੱਲ ਹੈ ਜੀ ਲੰਘ ਗਿਆ ਵੇਲਾ ਬੜਾ ਯਾਦ ਆਉਂਦਾ

    • @AvtarSingh-hx7hj
      @AvtarSingh-hx7hj Рік тому +5

      Waheguru waheguru ji sahi kiha tusi jihna oh anand mane aw. Ohna nu patta. Kash har koi kehnda c ke oh 100. oh 102 saal. Hun raat nu sute saver nu uthde ta patta chalda ohnu attack. Bus jida jingi sab kush kol hunde hoe v. Khali c ho gae

    • @GagandeepSingh-ts9ld
      @GagandeepSingh-ts9ld Рік тому +4

      @@AvtarSingh-hx7hj ਸਹੀ ਕਿਹਾ ਵੀਰ ਜੀ ਤੁਸੀ

  • @surjitgill662
    @surjitgill662 Рік тому +40

    ਕੁਦਰਤ ਨੂੰ ਮੰਨਣਾ ਤੇ ਰਬ ਦੀ ਹੋਦ ਨੂੰ ਮਹਿਸੂਸ ਕਰਨਾ ਦੇਖੋ ਇਹ ਵੀ ਸਾਡੇ ਭੈਣ ਭਰਾ ਹਨ ਕਿੰਨਾ ਸਬਰ ਹੈ ਵਾਹਿਗੁਰੂ ਕਰੇ ਅਸੀ ਸਭ ਰਬ ਤੋ ਸਬਰ ਮੰਗੀਏ

  • @jasvinderveerk9328
    @jasvinderveerk9328 Рік тому +19

    बड़े भाई मन खुश हो गया यह देखकर क्योंकि आज के समय में कोई भी ऐसा प्रभु का भक्त नहीं है जो इस तरह से प्रभु की भक्ति करें और संसार के मुंह से दूर हो तुम्हें शत-शत प्रणाम शत-शत प्रणाम शत-शत

  • @piarabajwa1419
    @piarabajwa1419 Рік тому +28

    ਇਹ ਹੈ ਜੀ ਅਸਲੀ ਸਵਰਗ ਜਿੰਦਗੀ ਜਿਉਣ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

  • @jagdevbrar6100
    @jagdevbrar6100 Рік тому +28

    ਮੈਡਮ ਇਹ ਵੀਡੀਓ ਵੇਖ ਕੇ ਪੁਰਾਣੀ ਯਾਦ ਆ ਗਈ ਹੈ ਬਹੁਤ ਹੀ ਜਿਆਦਾ ਵਧੀਆ ਲੱਗਿਆ ਹੈ ਸਾਦਾ ਪਰ ਪ੍ਰਭਾਵਸ਼ਾਲੀ ਜੀਵਨ ਵੇਖ ਕੇ
    ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ

  • @Shakyajiraj563
    @Shakyajiraj563 Рік тому +8

    ਬਹੁਤ ਜਿਆਦਾ ਵਧੀਆ ।।
    ਵੀਡੀਓ ਵੇਖ ਕੇ ਇਸ ਤਰਾਂ ਲੱਗ ਰਿਹਾ ਹੈ ਕਿ ਅਸੀਂ ਸਾਰੇ ਨਰਕ ਵਿੱਚ ਰਿਹ ਰਹੇ ਹਾਂ ।।।।
    ਸਾਰੀ ਦੁਨੀਆਂ ਦੀ ਸੋਚ ਤੋਂ ਉਪਰ

  • @dildiyasadran2582
    @dildiyasadran2582 Рік тому +66

    ਜਿਹੜੇ ਲੋਕ ਕੁਦਰਤ ਦੇ ਨਾਲ ਸਨ ਉਹਨਾਂ ਦੀ ਜ਼ਿੰਦਗੀ ਜਿਉਂਦੇ ਵਧੀਆ ਤਰੀਕੇ ਨਾਲ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਜੀਆਂ ਤੇ 👋👋🌹🌺

  • @raovarindersingh7038
    @raovarindersingh7038 Рік тому +20

    ਕਾਬਲੇ ਏ ਤਾਰੀਫ਼ ਜੇ ਸੱਭ ਦੁਨੀਆ ਇਸ ਤਰਾਂ ਰਹਿਣ ਲੱਗ ਜਾਣ ਤਾਂ ਇਹ ਧਰਤੀ ਸਵੱਰਗ ਬਣ ਜਾਵੇ ਮਹਾਰਾਜ ਇਸ ਤਰਾਂ ਦਾ ਭਾਣਾ ਵਰਤਾਉਣ ਸਾਰੀ ਦੁਨੀਆ ਇਸ ਤਰਾਂ ਰਹਿਣ ਲੱਗ ਜਾਵੇ ਵਾਹਿਗੁਰੂ ਜੀ ਮੇਹਰ ਕਰੋ ਸੱਭ ਤੇ ਵਾਹਿਗੁਰੂ ਜੀ

  • @RavinderSingh-gt1vr
    @RavinderSingh-gt1vr Рік тому +10

    ਧਰਤੀ ਤੇ ਸਵਰਗ ਦੇਖ ਕੇ ਅਨੰਦ ਆ ਗਿਆ ❤️❤️❤️❤️

  • @singhsj5841
    @singhsj5841 Рік тому +45

    ਸਲੂਟ ਹੈ ਵੀਰਾਂ ਨੂੰ 🙏🙏

  • @kulbirsinghsandhu6472
    @kulbirsinghsandhu6472 Рік тому +43

    ਬਹੁਤ ਵਧੀਆ ਵਾਹਿਗੁਰੂ ਭਲਾ ਕਰੇ

  • @RupinderKaur-px8me
    @RupinderKaur-px8me Рік тому +22

    ਇਹ ਏ ਸੀ ਵਾਲਿਆਂ ਨਾਲੋਂ
    ਮਹਿੰਗੇ ਟੱਚ ਫੋਨ ਵਾਲਿਆਂ ਨਾਲੋਂ ਬਹੁਤ ਖੁਸ਼ ਹਨ

  • @krish4247
    @krish4247 Рік тому +9

    Krishna ji di mehar hai sab kuch . Jai shri krishna .

  • @baniguruguruhaibani8307
    @baniguruguruhaibani8307 Рік тому +8

    ਬੀਬਾ ਜੀ ਰੱਬ ਦਾ ਨਾਮ ਬ੍ਰਹਮ ਅਗਨੀ ਨੂੰ ਪੇਦਾ ਕਰਦਾ ਹੈ ਸਾਡੇ ਸਰੀਰ ਵਿੱਚ 🙏 ਸਾਡੇ ਸਰੀਰ ਵਿੱਚ 11 ਤਰਾਂ ਦੀ ਅੱਗ ਹੈ ਜਿਸ ਤਰਾਂ ਕਾਮ ਅਗਨੀ ਕਰੋਧ ਅਗਨੀ ਤਰੀਸ਼ਨਾ ਅਗਨੀ ਮੋਹ ਅਗਨੀ ਜਠਰਾ ਅਗਨੀ ਬ੍ਰਹਮ ਅਗਨੀ ਅਤੇ ਹੋਰ ੲਿਸ ਤਰਾਂ ਦੀਆਂ ਅੱਗਾਂ 🙏 ਬ੍ਰਹਮ ਅਗਨੀ ਕਿਹਨ ਨੂੰ ਅਗਨੀ ਹੈ ਪਰ ਸੀਤਲ ਹੈ ੳੁਸ ਵਿੱਚ ਠੰਡਕ ਹੈ ਜੀ 🙏 ਬ੍ਰਹਮ ਅਗਨੀ ਸਾਡੇ ਸਰੀਰ ਦੇ ਵਿੱਚ ਦੂਸਰਿਆ ਸਾਰੀਆਂ ਅੱਗਾਂ ਨੂੰ ਸ਼ਾਂਤ ਕਰਦੀ ਹੈ ਸਿਰਫ ਜਠਰਾ ਅਗਨੀ ਨੂੰ ਛੱਡ ਕੇ 🙏 ਜਠਰਾ ਅਗਨੀ ਸਾਡੇ ਸਰੀਰ ਨੂੰ ਚਲੋਣ ਵਿੱਚ ਮੱਦਦ ਕਰਦੀ ਹੈ . ਰੱਬ ਦਾ ਨਾਮ ਜਪਨ ਨਾਲ ਜਿਸ ਤਰਾਂ 🙏 ਵਾਹਿਗੁਰੂ 🙏 ਹਰੀ ਅੋਮ 🙏 ਸਾਨੂੰ ਬਹੁਤ ਸ਼ਾਂਤੀ ਮਿਲਦੀ ਹੈ ਅਤੇ ੲਿਨਸਾਨ ਹਮੇਸ਼ਾ ਅਾਪਣੇ ਅਾਪ ਨੂੰ ਰਜਿਅਾ ਹੋੲਿਅਾ ਮਹਿਸੂਸ ਕਰਦਾ ਹੈ ਹਰ ਤਰੀਕੇ ਨਾਲ 🙏 ਬਾਕੀ ਕਰ ਕੇ ਦੇਖੋਂਗੇ ਤਾਂ ਅਾਪੇ ਹੀ ਪਤਾ ਲੱਗ ਜਾਵੇ ਗਾ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 ਹਰੀ ਅੋਮ ਹਰੀ ਅੋਮ ਹਰੀ ਅੋਮ 🙏🙏💖💖🙏🙏

  • @kharbandasatish8755
    @kharbandasatish8755 Рік тому +7

    ਮਸ਼ੀਨੀ ਯੁੱਗ ਵਿੱਚ ਇਨਸਾਨ ਨੂੰ ਸੁਖ ਤਾਂ ਮਿਲੇ ਹਨ ਪਰ ਬੈਚੇਨੀ ਵੀ ਬਹੁਤ ਵਧ ਗਈ ਹੈ ਜਿਸਦਾ ਅਸਰ ਸਿੱਧਾ ਸਿਹਤ ਤੇ ਪੈ ਰਿਹਾ ਹੈ,ਇਸ ਲਈ ਜ਼ਰੂਰਤ ਹੈ ਕੁਦਰਤ ਨਾਲ ਜੁੜਿਆ ਜੀਵਨ ਜੀਣ ਦੀ ਜਿਵੇਂ ਕਿ ਇਸ ਜਗ੍ਹਾ ਤੇ ਹੈ ਸੁਕੂਨ ਵਾਲੀ ਜ਼ਿੰਦਗੀ ।

  • @tajwrsingh5990
    @tajwrsingh5990 Рік тому +2

    ਵਾਹ ਜੀ ਵਾਹ ਕਿਆ ਬਾਤ ਹੈ 👍❤️ ਦਿਲ ਖੁਸ਼ ਹੋ ਗਿਆ ❤️ ਇਹ ਵੀਡੀਓ ਦੇਖ 🙄 ਕੇ ,, ਇਹ ਜਗ੍ਹਾ ਨੂੰ ਦੇਖਣ ਦਾ ਦਿਲ ਕਰਦਾ

  • @shamshersinghaulakh3576
    @shamshersinghaulakh3576 Рік тому +30

    ਵਾਹਿਗੁਰੂ ਜੀ 🙏🙏

  • @startittodaytochangetomorr7302
    @startittodaytochangetomorr7302 Рік тому +13

    Hare Krsna, Amazing Prabhu ji. This is straight mercy following through Guru Parampara. All glories to Srila Prabhupada. Jaya 🙏🙏🙏

  • @varinderkaur8266
    @varinderkaur8266 Рік тому +18

    Waheguru ji waheguru ji waheguru ji waheguru ji waheguru ji

  • @devidayal3871
    @devidayal3871 Рік тому +1

    ਇਹ ਵੀਡੀਓ ਵੇਖ ਕੇ ਦਿਲ ਨੂੰ ਸਕੂਨ ਮਿਲਿਆ

  • @gulsherdhillon350
    @gulsherdhillon350 Рік тому +5

    ਦੇਖ ਕੇ ਹੀ ਸਕੂਨ ਮਿਲਦਾ ਹੈ ।

  • @mandhillon267
    @mandhillon267 Рік тому +5

    Very nice 👍👍👍 agr sabh eda hi jeen ta sade desh ch koi jurm na howe rooh nu skoon milya video wekh ke waheguru ji sabh uper mehr karn 👍👍👍

  • @shonkipunjab
    @shonkipunjab Рік тому +34

    ਬਹੁਤ ਵਧੀਆ ਵਿਰਾਸਤ ਸਾਂਭੀ ਬੈਠੇ ਨੇ। ਪਰ ਬੋਲਦੇ ਪੰਜਾਬੀ ਨੇ ਪਰ ਹਰ ਜਗਾ ਲਿਖੀ ਹਿੰਦੀ ਹੋਈ ਹੈ।

    • @kaurk6127
      @kaurk6127 Рік тому +7

      What is the issue?? Hindi v sadi bhasa aa har jagah ahi krde rehne aa?

    • @ballkarsingh951
      @ballkarsingh951 Рік тому

      @@kaurk6127 tuhadi hoyu

    • @kaurk6127
      @kaurk6127 Рік тому +2

      @@ballkarsingh951 ha meri ta hegi aa. I lov speaking hindi nd sanskrit. Now get a life

    • @ballkarsingh951
      @ballkarsingh951 Рік тому

      @@kaurk6127 rakh fir Hindi boliya kro

    • @kaurk6127
      @kaurk6127 Рік тому +2

      @@ballkarsingh951 ha boldi aa mai ta. Tenu ki bamari aa. Jal jal k raakh na hoji kite. Punjabi de bhut word hindi and sanskrit cho aa delete kyu ni krdr aini nafrat aa j. Hindi is such a sweet language and i love it.

  • @paramjitkaur4340
    @paramjitkaur4340 Рік тому +20

    Waheguru ji 🎉🎉🎉🎉🎉🎉🎉🎉🎉🎉🎉🎉🎉🎉🎉🌻

  • @anjnaanjna8112
    @anjnaanjna8112 Рік тому +4

    Sade panjab isckon deevote very very nice
    Hare krishn parbhu ji koti koti dandvat parnam

  • @JaspreetSingh-yj9bu
    @JaspreetSingh-yj9bu Рік тому +4

    Waheguru gg ਮਿਹਰ ਕਰੇ gg sada ਜੀਵਨ ਜੀਊਣ ਦਾ ਬਲ ਬਖਸ਼ੇ

  • @shuddhgyan9972
    @shuddhgyan9972 Рік тому +7

    Hare Ram Hare Ram Ram Ram Hare Hare , Hare krishn Hare krishn krishn krishn Hare Hare 🙏🏽🙏🏽

  • @Hemantkumar-tm5st
    @Hemantkumar-tm5st Рік тому +6

    Bhut vadiya jagha
    Apne bharat di ehi Sanskriti hai

  • @jasvirkaur3663
    @jasvirkaur3663 Рік тому +4

    Fir ta ethe swarg aa kyonki bimariyan to bi rhit hone aa eh log bhut vdiya lga eh duniya vakh ke i love you 😘 sareya nu god bless you ji 🙏

  • @ShankarSingh-ie9hj
    @ShankarSingh-ie9hj Рік тому +11

    ਪਿੰਡਦੀਯਾਦ ਆ ਗਈ♥️👈🙏🏼🙏🏼🙏🏼🙏🏼

  • @baniguruguruhaibani8307
    @baniguruguruhaibani8307 Рік тому +3

    ਪੰਡਤ ਜੀ ਦੀ ਅਵਾਜ ਬਹੁਤ ਘੱਟ ਅਾ ਰਹੀ ਹੈ ਜੀ 🙏🙏

  • @gurpreetkaur3024
    @gurpreetkaur3024 Рік тому +2

    ਇਹ ਜੀਵਨ ਬਤੀਤ ਕਰ ਰਹੇ ਹਨ ਬਹੁਤ ਵਧੀਆ ਜੀ ਵਾਹਿਗੁਰੂ ਜੀ ਇਹ ਪਾਣੀ ਦਾ ਪ੍ਰਬੰਧ ਕਿਵੇਂ ਕਰਦੇ ਨੇ ਜੀ 🙏

  • @harbanssingh9115
    @harbanssingh9115 Рік тому +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jagdeepsangar5068
    @jagdeepsangar5068 Рік тому +14

    Hare krishna. it's such a beautiful farm project. Far better than modern city life.

  • @shivdarshansharma5791
    @shivdarshansharma5791 Рік тому +17

    ਬਾਬਾ ਜੀ ਦੀ ਗੱਲ ਨੂੰ ਕਿਉਂ ਕੱਟਦੇ ਹੋਂ
    ਉਹਨਾਂ ਨੂੰ ਬੋਲਣ ਦਿਓ

  • @kulwinderdhillon8254
    @kulwinderdhillon8254 Рік тому +3

    ਪਵਨ ਗੁਰੂ ਮਾਤਾ ਧਰਤ ਮਹੱਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @25manimustang
    @25manimustang Рік тому +6

    Very impressive, rare sight in todays world

  • @dhaliwalhouse913
    @dhaliwalhouse913 Рік тому +69

    ਪਾਣੀ ਹਵਾ ਜ਼ਰੂਰੀ ਹੈ ਬਾਕੀ ਤਾਂ ਸਭ ਸਰ ਜਾਂਦਾ ਸਾਦਾ ਜੀਵਨ ਉਮਰਾਂ ਲੰਮੀਆਂ ਹੋਣਗੀਆਂ

  • @astiwana6629
    @astiwana6629 Рік тому +8

    ਬਹੁਤ ਵਧੀਆ ਜੀ 🌹

  • @TaraChand-xy2wy
    @TaraChand-xy2wy Рік тому +2

    ਬਹੁਤ ਵਧੀਆ
    ਹੌਸਲੇ ਬੁਲੰਦ
    ਪ੍ਰਮਾਤਮਾ ਦੀ ਅਥਾਹ ਕਿਰਪਾ

  • @rajdeepkaur6212
    @rajdeepkaur6212 Рік тому +3

    Bhut sakun milya vedo dekhke

  • @jagrajsingh9674
    @jagrajsingh9674 Рік тому +4

    Aa video vakh ke dil nu sukun aa gya ji🙏🙏🙏❤️❤️❤️

  • @gurpalbaba8230
    @gurpalbaba8230 Рік тому +5

    ਮੋਟੋ ਮੈਡਮ ਐਡਰੈੱਸ ਕਿਸਨੇ ਦਸਣਾ ਸੀ।

  • @lakhvirsingh2383
    @lakhvirsingh2383 Рік тому +12

    Waheguru ji

  • @techvideos1007
    @techvideos1007 Рік тому +4

    ਰਾਮ ਰਾਮ ਜੀ ਸ੍ਰੀ ਕ੍ਰਿਸ਼ਨ ਜੀ ਸਭਿ ਪੇ ਕਿਰਪਾ ਕਰੇ ॥

  • @jagirsingh9212
    @jagirsingh9212 Рік тому +3

    🙏🏼 ਪੰਜਾਬ ਕਿਸ ਜਗਾ ਹੈ ਇਹ ਪੰਡਤ ਜੀ ਕਿੜੇ ਜਿਲ੍ਹੇ ਵਿੱਚ 🌹

  • @gurpreepsandhu7586
    @gurpreepsandhu7586 Рік тому +5

    ❤️❤️ ਮਨ ਜੀਤੇ ਜਗ ਜੀਤੇ

  • @gurveenhundal6883
    @gurveenhundal6883 Рік тому +19

    Nature❤ is our real mother👌👍

  • @urmilahuja5071
    @urmilahuja5071 Рік тому +12

    Really happy to see all that and It's very true, peace is in the nature's lap.

  • @SukhwinderSingh-wq5ip
    @SukhwinderSingh-wq5ip Рік тому +14

    ਬਹੁਤ ਵਧੀਆ ਬਾਈ ਜੀ

  • @RupinderSingh-mf7cw
    @RupinderSingh-mf7cw Рік тому +2

    Waheguru Waheguru ji 🙏🙏🙏 ਸਬਰ ਸਬ ਤੌ ਵਡੀ ਚੀਜ ਹੈ

  • @gurdipht6852
    @gurdipht6852 Рік тому +31

    ਠੀਕ ਏ ਕਿ ਰੋਸ਼ਨੀ ਤਾਂ ਸੂਰਜ ਹੁੰਦੀ ਏ ਪਰ ਆਮ ਲੋਕਾਂ ਦੀ ਰਵਾਇਤੀ ਭਾਸ਼ਾ ਵਿੱਚ ਚੰਦਰਮਾ ਦੀ ਰੋਸ਼ਨੀ ਸਮਝੀ ਜਾਂਦੀ ਹੈ।

    • @jagseersingh1548
      @jagseersingh1548 Рік тому +2

      Rat nu keda Suraj fdi batha😂😂😂

    • @SuccessmantraRaja
      @SuccessmantraRaja Рік тому +6

      @@jagseersingh1548 ਵੀਰ ਜੀ, ਸੂਰਜ ਦੀ ਰੋਸ਼ਨੀ ਚੰਦਰਮਾ ਤੇ ਪੈਂਦੀ ਹੈ। ਇਸ ਕਰਕੇ ਚੰਦਰਮਾ ਚਮਕੀਲਾ ਨਜਰ ਆਉਂਦਾ।

    • @sohanlal2959
      @sohanlal2959 Рік тому

      @@SuccessmantraRaja d67

    • @gurpreetjuneja9358
      @gurpreetjuneja9358 Рік тому

      @@jagseersingh1548 illiteracy on height in punjabis

  • @mohinderpal7527
    @mohinderpal7527 Рік тому +5

    Hare Krishna hare Krishna hare Krishna very nice 🙏🙏🌹🌹🙏🙏

  • @kaursinghkaursingh2549
    @kaursinghkaursingh2549 Рік тому +6

    ਬਹੁਤ ਸਾਰੇ ਘਰ ਰਾਜਸਥਾਨ ਵਿਚ ਕੱਚੇ ਐਂ ਪੰਜਾਬ ਦੇ ਵਿਚ ਮੁਕਤਸਰ ਦੇ ਮਲੋਟ ਇਲਾਕੇ ਦੇ ਪਿੰਡ ਏਸੇ ਤਰ੍ਹਾਂ।ਇਹ ਵਿਡੀਉ ਕਰਕੇ ਸੋਹਣੀ ਲਗਦੀ ਹੈ ਇਹ ਤਾ ਆਮ ਜੀ ਗੱਲ਼ ਐਂ।ਪਰ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਲਈ ਜ਼ਰੂਰੀ ਹੈ।

  • @manjitpathania8441
    @manjitpathania8441 Рік тому +5

    Hare Krishna prabhuji 🙏🙏

  • @RajpalSingh-jz3dj
    @RajpalSingh-jz3dj Рік тому +5

    Waheguru mehar kre veer ji

  • @harmeshchand3727
    @harmeshchand3727 Рік тому +19

    ਸਾਦਾ ਜੀਵਨ ਜਿਉਣਾ ਬਹੁਤ ਹੀ ਵਧੀਆ ਹੈ, ਪਰ ਇਹਨਾਂ ਲੋਕਾਂ ਦੀ ਸਮਾਜ ਨੂੰ ਕੋਈ ਦੇਣ ਨਹੀਂ 'ਜੇ ਸਾਰੇ ਹੀ ਇਸ ਤਰ੍ਹਾਂ ਰਹਿਣ ਲੱਗ ਜਾਣ ਤਾਂ ਮਨੁੱਖ ਦਾ ਵਿਕਾਸ ਬਿਲਕੁਲ ਹੀ ਰੁੱਕ ਜਾਵੇਗਾ । ਦੁਨੀਆਂ ਦੀ ਦੌੜ ਵਿੱਚ ਸ਼ਾਮਿਲ ਹੋ ਕੇ ਰਹਿਣ ਸਹਿਣ ਨੂੰ ਸੁਧਾਰਨ ਦੀ ਲੋੜ ਹੈ

    • @sultandhillon3246
      @sultandhillon3246 Рік тому +3

      Eh tusi kive andaja la lia ke samaj nu koi den nahi ehna di? Es sansar ch sab da koi na koi karam hunda. Geeta Guru Granth Saheb jaise Granth sab aiven ni likhe gaye. Ethe ek do din jake ayo te fer apna comment deyo. Pani de bahar khade hoke isdi gehrai mapni sambhav nahi.

    • @abhimannuabhimannu2975
      @abhimannuabhimannu2975 Рік тому +1

      veer ji j koi eve di life spend krrea mtlb eh ni k smaj nu koi den ni ena di degree check krlo ja k aap tusi

    • @store2339
      @store2339 Рік тому +1

      ਵਿਕਾਸ ਰੁੱਕ ਜਾਵੇਗਾ…. ਹਾਹਾਹਾ
      From gurbani “ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ । ਅਵਰ ਕਾਜ ਤੇਰਾ ਕੀਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ।। “
      That’s what they doing. ਜੀਵਨ ਮਿਲਿਆ ਉਸਨੂੰ ਭਗਵਾਨ ਦੀ ਸੇਵਾ ਵਿੱਚ ਲਗਾ ਰਹੇ ਨੇ। ਪ੍ਰਮਾਤਮਾ ਨੂੰ ਭੁੱਲ ਕੇ ਤੁਸੀ ਕਿਹੜੇ ਵਿਕਾਸ ਦੀ ਗੱਲ ਕਰਦੇ ਹੋ ???? they not exploit mother nature, they not committing any crime, they taught how to live life with god and do not exploit other beings for the sake of so called " ਭੋਤਿਕ ਵਿਕਾਸ "

  • @opkamboj9860
    @opkamboj9860 Рік тому +2

    ਲੰਮੀ ਉਮਰ ਦਾ ਰਾਜ ਸਾਦਾ ਜੀਵਨ ਅਤੇ ਸਬਰ ਸੰਤੋਖ ਹੈ🙏🙏

  • @kalwindersingh4940
    @kalwindersingh4940 Рік тому +2

    ਸੋਚ ਖੁੱਲੇ ਵਿਚ ਨਹੀਂ ਜਾਣਾ ਚਾਹੀਦਾ ਬਾਕੀ ਸਭ ਠੀਕ ਹੈ।

  • @pardeeppassi8385
    @pardeeppassi8385 Рік тому +6

    ਬਹੁਤ ਵਧੀਆ ਜੀ

  • @gurus1213
    @gurus1213 Рік тому +1

    ਧੰਨਵਾਦ ਜੀ।

  • @HarrySingh-om6rg
    @HarrySingh-om6rg Рік тому +1

    Waheguru waheguru ji thanks very much

  • @user-wx2ut8qo1r
    @user-wx2ut8qo1r Рік тому +6

    ਸਭ ਕੁੱਝ ਪਾ ਲੈਣ ਤੋਂ ਬਾਅਦ ਹੀ ਪਤਾ ਲੱਗਦੈ ਕਿ.... ਕੁਝ ਨਾ ਹੋਣ ਚ ਕੀ ਸਵਾਦ ਹੈ।

  • @BaljinderSingh-ds8yh
    @BaljinderSingh-ds8yh Рік тому +4

    Kyaa baat aa ji super dupper ji

  • @manjinderpalsinghwaraich2606
    @manjinderpalsinghwaraich2606 Рік тому +3

    ਇਹ ਸੱਭ ਸ਼ੌਕ ਨਾਲ ਹੋ ਰਿਹਾ ਹੈ ਅਤੇ ਸ਼ੌਕ ਨਾਲ ਕੀਤਾ ਕੰਮ ਔਖਾ ਨਹੀਂ ਲਗਦਾ , ਕਦੀ ਰਾਜਸਥਾਨ , mp, ਬਿਹਾਰ ਦੇ ਆਦੀਵਾਸੀ ਲੋਕਾਂ ਦੀ ਜਿੰਦਗੀ ਜਾਕੇ ਦੇਖੋ
    ਹਲਾਤ ਕੁਝ ਵੀ ਹੋਣ ਜਦੋਂ ਜਿੰਦਾ ਰਹਿਣ ਦੀ ਆਸ ਹੋਵੇ ਤਾਂ ਕੁਝ ਔਖਾ ਨਹੀਂ ਲਗਦਾ

  • @sonymaan1684
    @sonymaan1684 Рік тому +7

    ਮੈ ਗਿਆ ਇਸ ਜਗਾ ਤੇ ਬਹੁਤ ਸੁੰਦਰ ਜਗਾ ਮਨ ਨੂੰ ਸਕੂਨ ਮਿਲਦਾ ਜਾ ਕੇ ਬਹੁਤ ਇਸ ਜਗਾ ਤੇ ਵਾਹਿਗੁਰੂ ਜੀ 🙏🙏

  • @sarbjitkaur8643
    @sarbjitkaur8643 Рік тому +14

    Beta Bhaut lami ummar kre rab tuhadi

  • @MokshSharma2022
    @MokshSharma2022 Рік тому +13

    Hare Krishna 🙏 Har Har Mahadev

  • @gurditsharma
    @gurditsharma Рік тому +2

    Hare Krishna ❤️❤️ LV U krisna

  • @gurjinderjassal9781
    @gurjinderjassal9781 Рік тому +2

    Waheguru ji di meher

  • @AmandeepKaur-gb9mx
    @AmandeepKaur-gb9mx Рік тому +13

    salute hi app ko bro you are nice thinking

  • @gursharankaur9125
    @gursharankaur9125 Рік тому +7

    Bahut vadhia laga eh concept👌👍😍

  • @balkarsingh2447
    @balkarsingh2447 Рік тому +1

    ਵਾਹਿਗੁਰੂ ਜੀ

  • @satnamwaheguru8173
    @satnamwaheguru8173 Рік тому +2

    Vah ji vah ehna nu shi educated kha skdy ha bhut vdia ji 🙏🙏❤

  • @poonamnegi4361
    @poonamnegi4361 Рік тому +4

    Jai Shri krishna 🙏 🌷

  • @panjab6807
    @panjab6807 Рік тому +6

    Waheguru waheguru waheguru waheguru 🙏🙏🙏🙏🥰

  • @swaransingh9175
    @swaransingh9175 Рік тому +3

    Waheguru

  • @navjot473
    @navjot473 Рік тому +7

    ਵੀਡਿਓ ਬਣੋਨ ਦਾ ਕੀ ਫਾਇਦਾ ਜਦੋ ਜਗ੍ਹਾ ਦਾ ਨਾਮ ਹੀ ਨਈ ਦਸਿਆ ਬਹੁਤ ਬੜੀ ਗ਼ਲਤੀ ਕੀਤੀ ਗਈ ਬਾਕੀ ਦੇਖ ਕੇ ਦਿਲ ਨੂੰ ਸਕੂਨ ਮਿਲਿਆ

    • @redgames8696
      @redgames8696 Рік тому

      Bardikashram near rajpura district patiala

    • @navjot473
      @navjot473 Рік тому

      @@redgames8696 thanks ji

    • @Nareshkumar-ns9sz
      @Nareshkumar-ns9sz Рік тому

      ਪਿੰਡ ਬਡੋਲੀ ਗੁੱਜਰਾਂ ਤਹਿ ਰਾਜਪੁਰਾ ਪਟਿਆਲਾ
      ਰਾਜਪੁਰੇ ਤੋਂ 10 ਕਿ ਮੀ ਪਟਿਆਲਾ ਰੋਡ ਤੇ

  • @gurpreetpuripuritelecom8379
    @gurpreetpuripuritelecom8379 Рік тому +3

    WAHEGURU

  • @harishagarwal2588
    @harishagarwal2588 Рік тому +10

    Hare Krishan Hare Krishan Krishan Krishan Hare Hare Hare Ram Hare Ram Ram Ram Hare Hare Jai Jai Shree Radhe 🙏🙏🙏🙏🙏

  • @GurdeepSingh-kx9ot
    @GurdeepSingh-kx9ot Рік тому +1

    Bohot 2 vdhia lgi video ji.kya sada zindgi ha skoon bhri,wah wah

  • @jaswinderkaur1184
    @jaswinderkaur1184 Рік тому +2

    ਬਹੁਤ ਹੀ ਵਧੀਆ

  • @singhjaswinder8700
    @singhjaswinder8700 Рік тому +3

    Waheaguru ji

  • @harjsingh2140
    @harjsingh2140 Рік тому +3

    Kya batt aa ji very nice

  • @harveencheema1619
    @harveencheema1619 Рік тому +2

    ਬਹੁਤ ਹੀ ਵਧੀਆ ਲੱਗਿਆ ਜੀ

  • @harvirkaur8152
    @harvirkaur8152 Рік тому +1

    Waheguru ji Waheguru ji Waheguru ji bhaut vdia lagia

  • @kuldipsinghdhesi7018
    @kuldipsinghdhesi7018 Рік тому +13

    ਇਹ ਪਿੰਡ ਮੇਰੇ ਪਿੰਡ ਦੇ ਨੇੜੇ ਪਿੰਡ ਖੇੜੀ ਗੁਰਨਾ ਅੰਬਾਲਾ ਤੇਪਲਾ ਬਨੂੜ ਰੋਡ ਤੇ ਹੈ

  • @gajjansinghhundal1811
    @gajjansinghhundal1811 Рік тому +3

    Waheguru ji mihar. Kare

  • @arjunmankooarjunmankoo9917
    @arjunmankooarjunmankoo9917 Рік тому +2

    Waheguru ji 🙏🙏

  • @vinodrikhi1439
    @vinodrikhi1439 Рік тому +3

    Wah ji wah, maza aa gaya ye video dekhkar, actually this the original life, without any tention, peaceful life. Hare krishna hare krishna krishna krishna hare hare, hare rama hare rama ram ram hare hare. 🙏🙏🙏

  • @jassbhatti9499
    @jassbhatti9499 Рік тому +9

    Kudrat de nede rehnde ne eh rabb de bande 🙏🙏🙏

  • @sukhdevkaur9697
    @sukhdevkaur9697 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @babbusingh3683
    @babbusingh3683 Рік тому +3

    Wheaguru ji 🙏🙏❤❤❤🌷🌷🌷💕💕