ਇਸ ਪੰਜਾਬੀ ਦੀ ਕਾਲੇਪਾਣੀਆਂ 'ਚ ਵੱਖਰੀ ਟੌਹਰ। Punjabi In Andaman Nicobar । Amrik Manpreet । Walk With Turna

Поділитися
Вставка
  • Опубліковано 23 бер 2023
  • ਇਸ ਪੰਜਾਬੀ ਦੀ ਕਾਲੇਪਾਣੀਆਂ 'ਚ ਵੱਖਰੀ ਟੌਹਰ
    ਡਰਾਇਵਰੀ ਕਰਨ ਆਇਆ ਸੀ ਅੰਡੇਮਾਨ
    ਮਿਹਨਤ ਕਰਕੇ ਬਣਾ ਲਈ ਮੋਟੀ ਜ਼ਮੀਨ
    #walkwithturna #andaman #andamannicobarisland
    Punjabi In Andaman Nicobar Island । Amrik Manpreet । Walk With Turna

КОМЕНТАРІ • 143

  • @jagdeepsidhu1313
    @jagdeepsidhu1313 Рік тому +17

    ਰੂਹ ਖੁਸ਼ ਹੋ ਗਈ ਬਾਈ ਦੇਖ ਕੇ ਸੱਚੀ ਬੰਦਾ ਰੱਬੀ ਰੂਹ ਹੈ ਮਾਮਾ ਜਿਉਂਦੇ ਵੱਸਦੇ ਰਹਿਣ ਸਾਡੇ ਪੰਜਾਬੀ ਜਿੱਥੇ ਵੀ ਰਹਿੰਦੇ ਨੇ ❤🙏🙏

  • @sandhulahorie604
    @sandhulahorie604 Рік тому +7

    ❤ ਖੁਸ਼ ਹੋ ਗਿਆ ਪੰਜਾਬੀਆਂ ਨੇ ਬੱਲੇ ਬੱਲੇ ਕਰਵਾਈ ਹੈ ਸਾਡੇ ਲਾਗੇ ਹੀ ਹੈ ਮਾਮੇ ਦਾ ਪਿੰਡ ਠੱਕਰਪੁਰਾ❤

  • @gurmailsingh5936
    @gurmailsingh5936 Рік тому +30

    ਬਹੁਤ ਵਧੀਆ ਲਗਿਆ ਜੀ ਪੰਜਾਬੀ ਬਹੁਤ ਮਿਹਨਤੀ ਲੋਕ ਨੇ ਬਾਈ ਜੀ ਧੰਨ ਹੋ ਤੁਸੀ ਜੋ ਸਾਨੂੰ ਘਰ ਬੈਠਿਆ ਨੂੰ ਸਬ ਕੁਛ ਦਿਖਾ ਰਹੇ ਹੋ ਸਲਾਮ ਦੋਨਾਂ ਨੂੰ

  • @sharanjitkaur5210
    @sharanjitkaur5210 Рік тому +18

    ਬਹੁਤ ਵਧੀਆ ਵਲੌਗ ਹੈ ਪੁੱਤਰ ਜੀ, ਏਸੇ ਤਰ੍ਹਾਂ ਖੁਸ਼ ਰਹੋ ਅਬਾਦ ਰਹੋ, ਹਸਦੇ ਵਸਦੇ ਰਹੋ।

  • @b.s.dhillon7515
    @b.s.dhillon7515 Рік тому +21

    ਬਹੁਤ ਮਿਹਨਤ ਕਰਕੇ ਜ਼ਮੀਨ ਅਬਾਦ ਕੀਤੀ ਠੱਕਰਪੁਰਾ ਵਾਲੇ ਭਾਈ ਸਾਹਬ ਨੇ।

  • @MOR.BHULLAR-PB05
    @MOR.BHULLAR-PB05 Рік тому +5

    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @SukhwinderSingh-wq5ip
    @SukhwinderSingh-wq5ip Рік тому +11

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @gurwantsandhu2699
    @gurwantsandhu2699 Рік тому +11

    ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ ਜੀ

  • @amarjitnatt3123
    @amarjitnatt3123 Рік тому +4

    ਜਿੱਥੇ ਰਹੋ ਖੁਸ਼ ਰਹੋ ਖੂਬ ਤਰੱਕੀਆ ਕਰੋ ਦੁਨੀਆਂ ਨੂੰ ਪਤਾ ਲੱਗ ਜਾਵੇ ਕਿ ਇਹ ਹਨ ਪੰਜਾਬੀ

  • @madhosingh9158
    @madhosingh9158 Рік тому +5

    ਬਾਪੂ ਦੀਆਂ ਗੱਲਾ ਬਹੁਤ ਸੋਹਣੀਆਂ ਪ੍ਰਣਾਮ ਆ ਬਾਪੂ ਜੀ ਨੂੰ

  • @sukhjeetsinghsukhjeetsingh7795

    ਹੁਣ ਬਾਪੂ ਇਕੱਲਾ ਹੀ ਏ ਪੰਜਾਬੀ ਏ ਸਬ ਸ਼ਾਤ ਮਾਹੋਲ ਏ ਸਬ ਘਰ ਦਾ ਹੀ ਖਾਣ-ਪੀਣ ਤੇ ਕੋਈ ਮਾਰ ਕੁੱਟ ਨਹੀ ਬੰਦਾ ਆਪ ਸਹੀ ਹੋਏ ਤੇ ਝਗੜਾ ਤਾ ਦੋ ਭਰਾਵਾ ਵਿੱਚ ਵੀ ਰੌਲਾ ਰੱਪਾ ਨਹੀ ਮੁੱਕਦਾ ਏਨੇ ਸਾਲ ਹੋ ਗਏ ਆ ਖੁਸ਼ ਨੇ ਕੋਈ ਏਨਾ ਨਾਲ ਧੱਕੇ ਸ਼ਾਹੀ ਨਹੀਂ ਬਹੁਤ ਵਧੀਆ ਲੱਗਾ ਯਾਰ ਪੰਜਾਬ ਚ ਤਾ ਮੋਟਰਾ ਦੀ ਕੇਵਲਾ ਨਹੀਂ ਛੱਡ ਦੇ ਇਹਨਾ ਦੇ ਸਬ ਕੁੱਝ ਬਾਹਰ ਹੀ ਪਿਆ ਹੋਇਆ ਏ ਸਮਾਣ

  • @kulvirsingh5898
    @kulvirsingh5898 Рік тому +1

    ਮੇਰੇ dad ਅੰਡੇਮਾਨ ਦੀਪ ਤੇ 2 ਸਾਲ naval base ਤੇ ਸੀ। ਅਕਸਰ ਹੀ ਇਥੋਂ ਦੀਆ ਸਟੋਰੀ ਸਨੋਂਦੇ ਹੁੰਦੇ ਸੀ। ਪੰਜਾਬੀ ਕੋਮ ਬਹੁਤ ਹੀ hardworking ਕੋਮ ਹੈ।

  • @user-kt2jp5cw8f
    @user-kt2jp5cw8f Рік тому +1

    ਸਹੀ ਗੱਲ ਅੈ ਅੰਕਲ ਜੀ, ਪੰਜਾਬ ਵਾਲਿਅਾਂ ਨੇ ਜਲੂਸ ਕੱਢਿਅਾ ਅੱਜਕੱਲ । ਗੁਲਾਮੀ ਗੁਲਾਮੀ ਕਰਦੇ ਜਿੱਥੇ ਲੋਕ ਗੁਲਾਮ ਸਨ ੳੁੱਥੇ ਲੋਕ ਸ਼ਾਂਤੀ ਨਾਲ ਰਹਿੰਦੇ ਨੇ ।

  • @baljitsidhu8912
    @baljitsidhu8912 Рік тому +1

    ਪੰਜਾਬੀਆਂ ਨੇ ਅਫ਼ਰੀਕਾ (Kenya) ਵਿੱਚ ਬਹੁਤ ਭਿਆਨਕ ਜੰਗਲ ਪੱਟ ਕੇ ਜ਼ਮੀਨਾਂ ਬਣਾਈਆਂ ਇੰਡੀਆ ਵਿੱਚ ਯੂਪੀ ਵਿਚ ਸ਼ੇਰਾਂ ਸੱਪਾਂ ਦੇ ਵਿੱਚ ਜਮੀਨਾ ਆਬਾਦ ਕੀਤੀਆਂ ਫਿਰ ਗੁਜਰਾਤ, ਰਾਜਸਥਾਨ ਇਸੇ ਤਰ੍ਹਾਂ ਅਮਰੀਕਾ ਕੈਨੇਡਾ ਵਿੱਚ ਵੀ ਕਈ ਵੱਡੇ ਫਾਰਮਾਂ ਦੇ ਮਾਲਕ ਹਨ।ਸੋ ਪੰਜਾਬੀ ਬਹੁਤ
    ਮੇਹਨਤੀ ਕੌਮ ਹੈ। ਵਾਹਿਗੁਰੂ ਭਲੀ ਕਰੇ।

  • @punjabisahitakmanch9847
    @punjabisahitakmanch9847 Рік тому +2

    ਬਹੁਤ ਹੀ ਵਧੀਆ ਲੱਗਿਆ ਜੀ। ਮੈ ਵੀ ਇੱਥੇ ਘੁੰਮਣਾ ਚਾਹੁੰਦਾ। ਅਮਰੀਕਾ ਵਿੱਚ ਹਾਂ। ਅਕਤੂਬਰ ਵਿੱਚ ਆਉਣਾ ਹੈ। ਇਹ ਵੀਡੀਓ ਬਣਾਉਣ ਵਾਲੇ ਜੇ ਮਦਦ ਕਰਨ ਤਾਂ ਸ਼ੁਕਰਗੁਜ਼ਾਰ ਹੋਵਾਂਗਾ ਜੀ।

  • @pargatbhutwadhiajimerapind7353

    ਬਹੁਤ ਵਧੀਆ ਜੀ ਸਾਡਾ ਪਿੰਡ ਲਹੁਕਾ ਹੈ ਪੱਟੀ ਦੇ ਨੇੜੇ ਬੜੀ ਖੁਸ਼ੀ ਹੋਈ ਭਾਈ ਸਾਹਿਬ ਦਾ ਕਾਰੋਬਾਰ ਵੇਖ ਕੇ

  • @sukhdevsinghgill1142
    @sukhdevsinghgill1142 Рік тому +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਮੇਰਾ ਪਿੰਡ ਵੀ ਖਡੂ੍ਰ ਸਾਹਿਬ ਦੇ ਲਾਗੇ ਵੜਿੰਗ ਸੂਬਾ ਸਿੰਘ ਵਾਲੇ ਪਰ ਹੁਣ ਮਲੇਰਕੋਟਲਾ ਘਰ ਆ

  • @sukhjeetsinghsukhjeetsingh7795

    ਮਿਹਨਤ ਕਿਸਾਨ ਹੋਵੇ ਤੇ ਨਾਲੇ ਪੰਜਾਬੀ ਉ ਤਾ ਫਿਰ ਜੰਗਲ ਵਿੱਚ ਮੰਗਲ ਲਾ ਹੀ ਦਿੰਦੇ ਆ ਸ਼ਾਤ ਮਾਹੌਲ ਆਪਣੇ ਕੰਮ ਕਾਜ ਵਿੱਚ ਰਹਿਣਾ ਰੱਬ ਦਾ ਨਾਮ ਜਪਣਾ ਤੇ ਮਿਹਨਤ ਕਰਨਾ ਤੇ ਵਾਹਿਗੁਰੂ ਫਿਰ ਬਰਕਤ ਵੀ ਪਾਉਦਾ ਏ ਬਹੁਤ ਹੀ ਵਧੀਆ ਲੱਗਿਆ ਜੀ

  • @vijaykumaryadav5818
    @vijaykumaryadav5818 Рік тому +3

    Mamaji ko meri taraf se pyar bhari namaste🙏, itni tarakki toh padhai kar ke bhi nahi kar sakte, ye sab right time right decision ka natiza hai 👌

  • @GurwinderSingh-zi4fd
    @GurwinderSingh-zi4fd Рік тому +1

    ਡਾਲਡੇ ਦੇ ਡੱਬੇ ਤੇ ਇਸ ਰੁੱਖ ਦੀ ਫੋਟੋ ਹੁੰਦੀ ਸੀ, ਮਾਮਾ ਜੀ ਦੇ ਪਿੰਡ ਠਕਰ ਪੁਰੇ ਸਾਡੀ ਵੀ ਰਿਸ਼ਤੇਦਾਰ ਹਨ, ਬਹੁਤ ਵਧੀਆ ਬਲੌਗ

  • @sikhizmkingdom
    @sikhizmkingdom Місяць тому

    ਵਾਹ ਜੀ ,,ਮੇਰੇ ਘਰ ਤੋਂ ਸਿਰਫ 10 ਕੁ ਕਿੱਲੋਮੀਟਰ ਦੂਰ ਐ ਠੱਕਰਪੁਰਾ, ਵੜੀ ਖੁਸ਼ੀ ਹੋਈ ਆ ਸੁਣਕੇ

  • @karamjeetsingh2572
    @karamjeetsingh2572 Рік тому +5

    SSA from Karamjeet Malaysia 🇲🇾. Reminds me of
    villages in Malaysia in the 70s.Anyway beautiful place❤

  • @dalwinderpalsamra2694
    @dalwinderpalsamra2694 Місяць тому +1

    May God bless to these our 😢MAAJHAILS our areas people too THE MAJHA’s settled in Andeman & Nicobar islands ( Kalepani Area )

  • @gurchatsingh6264
    @gurchatsingh6264 Рік тому +1

    ਸੱਚੀ ਵੀਰ ਦਿੱਲ ਖੂੱਸ਼ ਹੋ ਗਿਆ

  • @gursewaksingh5549
    @gursewaksingh5549 Рік тому

    Wooow 👍

  • @rekeshkumar626
    @rekeshkumar626 Рік тому +2

    ਬਹੁਤ ਮਿਹਨਤ ਕੀਤੀ ਆ

  • @jagroopgillgill443
    @jagroopgillgill443 Рік тому

    ਬਹੁਤ ਵਧੀਆ

  • @satnamsinghpurba9584
    @satnamsinghpurba9584 Рік тому +5

    Very nice video 👍👍

  • @karamjitsinghsalana4648
    @karamjitsinghsalana4648 Рік тому +2

    Salute Punjabi o

  • @amardeepsinghbhattikala189
    @amardeepsinghbhattikala189 Рік тому +1

    Bapu ji bahut vadea insan aw

  • @amrikhothi8593
    @amrikhothi8593 Рік тому

    ਧੰਨਵਾਦ ਜੀ ਬਹੁਤ ਵਧੀਆ
    God bless you 🙏

  • @tarsemlal9356
    @tarsemlal9356 2 місяці тому

    Dekho Rabb da mama ji kinna shukrana kar rhe asi panjabi, Rabb kinna be de deve jra sabr nhi bhra nu bhra mari janda

  • @harpreetsinghshergill4852
    @harpreetsinghshergill4852 Рік тому

    ਬਹੁਤ ਵਧੀਆਂ ਲੱਗਾ ਦੇਖਕੇ

  • @jagchahal1393
    @jagchahal1393 Рік тому +1

    Nice ...to see our punjab.happy.

  • @neeruverma4359
    @neeruverma4359 Рік тому +2

    Satnam Shri waheguru sahib ji 🙏🏻🙏🏻

  • @yadwindersingh-rw2de
    @yadwindersingh-rw2de Рік тому

    Anttal Very good job God bless you putar 👏

  • @tarsemlal9356
    @tarsemlal9356 2 місяці тому

    Bajurgan ne bohut mehnta kitiyan inna nu dilon slam te Ram Ram Ji

  • @jaswantjassi8092
    @jaswantjassi8092 Рік тому

    Very nice mnn nuu shanti feel hoyi

  • @JASBIRSINGH-fo1li
    @JASBIRSINGH-fo1li Рік тому

    Very good information keep it up. Very hard work done by Punjabi. So nice of you. Thnx u very much

  • @randhawa345
    @randhawa345 10 місяців тому

    Great

  • @paramsinghkaila882
    @paramsinghkaila882 Рік тому +2

    Nice Volg ❤️🙏

  • @satinderpalsingh7111
    @satinderpalsingh7111 Рік тому +1

    Very good veer ji baba ji waheguru ji Maher karni baba ji ta

  • @tarsemlal9356
    @tarsemlal9356 2 місяці тому

    Bohut bohut Mubarak mehnat kitty hoi

  • @GurjantSingh-ri3bl
    @GurjantSingh-ri3bl Рік тому +3

    Waheguru ji chardikla vich rakhan sarea nu punjab punjabi jandabaad

  • @kashmirhundal1217
    @kashmirhundal1217 Рік тому

    Very good ji Godbless you always

  • @dalwinderkhehra449
    @dalwinderkhehra449 Рік тому +1

    Very good

  • @harjindersingh-xy2on
    @harjindersingh-xy2on Рік тому

    Bahut vadia

  • @harindersingh9218
    @harindersingh9218 3 місяці тому

    Good job

  • @ajmerdhillon3013
    @ajmerdhillon3013 Рік тому +1

    Very nice

  • @amanpreetkaur2358
    @amanpreetkaur2358 2 місяці тому

    i love this vlog

  • @davindergill3368
    @davindergill3368 Рік тому +1

    Very nice vlog

  • @JagjeetSingh-bo1vx
    @JagjeetSingh-bo1vx 7 місяців тому

    Voice of madam Manpreet is v impresive bold heavy tune feel happy as male muscular force

  • @jagroopgillgill443
    @jagroopgillgill443 Рік тому

    ਸਾਡੇ ਨਾਲ

  • @AMARJITSINGH-go1cu
    @AMARJITSINGH-go1cu Рік тому +2

    Punjabi ❤❤

  • @FaraattaTv
    @FaraattaTv Рік тому +1

    Bahut vadia kam aa twada , bahut sohna videos hunde aa twade . Baki tusi gal baat bahut vadia karde oo . Well done 👍

  • @avninderkaur7036
    @avninderkaur7036 Рік тому

    Very good video.

  • @honeysunet5665
    @honeysunet5665 Рік тому +1

    Good a👍👍

  • @dayasingh3989
    @dayasingh3989 11 місяців тому

    Jithe raho vasde raho

  • @YuvrajSingh-ke9se
    @YuvrajSingh-ke9se Рік тому +3

    ਆਪਾ ਵੀ ਤਰਨ ਤਾਰਨ ਤੋਂ ਹਾਂ

  • @indervirmundi4448
    @indervirmundi4448 Рік тому

    Very nice 👍👍

  • @merajija6781
    @merajija6781 Рік тому

    Good 👍 mama ji🎉

  • @Kulwantsingh-nw1cw
    @Kulwantsingh-nw1cw Рік тому +2

    Good

  • @armansandhu6504
    @armansandhu6504 Рік тому +4

    Pehli war sunia dalda tree baray k ghee dalda tree to banda

  • @ranarana6497
    @ranarana6497 Рік тому

    Wah good Life greenfield iam Like Love you uncle ji Balraj france

  • @AshokKumar-hn6qp
    @AshokKumar-hn6qp Рік тому +3

    Nice

  • @jatindarbrar1876
    @jatindarbrar1876 Рік тому +1

    ਮੇਰੇ ਇਲਾਕੇ

  • @jugrajbraham2272
    @jugrajbraham2272 Рік тому

    Wel come to back bro ❤🎉

  • @satbirghuman9949
    @satbirghuman9949 Рік тому

    Sat shri Akal ji

  • @prabjotjot2804
    @prabjotjot2804 Рік тому +2

    ❤😊

  • @avtarsingh9667
    @avtarsingh9667 Рік тому

    Bohat wadhia ji.
    Tu c saanu saara andeman dikha ditta.
    Dhanwad jionde wasde rho

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @muhammadashrafkhan5533
    @muhammadashrafkhan5533 Рік тому

    SsA ji very sweet Jodi

  • @sukhkaur3808
    @sukhkaur3808 Рік тому +3

    Bless you

  • @satjitjhajj6956
    @satjitjhajj6956 Рік тому +2

    Tusi bahut Vadia kar rahe ho g,Baba Mehar kare

  • @aransandhu91
    @aransandhu91 Рік тому +5

    ਵੀਰ ਮੇਰ ਪਿੰਡ ਪੱਟੀ ਵਾ ,, ਬਹੁਤ ਖੁਸੀ ਮੇਲੀ ਦੇਖ ਕੇ ,,

    • @jagwantsingh5178
      @jagwantsingh5178 Рік тому

      ਮੇਰ ਪਿੰਡ ਠੱਕਰਪੁਰਾ ਵਾ

  • @MandeepSingh-dj2ni
    @MandeepSingh-dj2ni Рік тому +3

    ਬਹੁਤ ਵਧੀਆ ਲੱਗਿਆ ਤਰਨੇ ਭਰਾ ਜਮੀਨ ਦਾ ਕੀ ਰੇਟ ਹੈ ਅੰਡੇਮਾਨ ਵਿੱਚ ਤੇ ਪਾਣੀ ਵਗੈਰਾ ਟਿਉਬਵੈੱਲ ਲੱਗੇ ਨੇ ਜਾਣਕਾਰੀ ਜਰੂਰ ਦਸਿਉ ਜੇ ਵੀਰ

  • @Dimpy_Singh
    @Dimpy_Singh Рік тому

  • @BalwinderSingh-lc8mw
    @BalwinderSingh-lc8mw Рік тому

    very.nice sir.dubai.wal

  • @BhupinderSinghBadesha
    @BhupinderSinghBadesha Рік тому +1

    🙏🙏

  • @maan279
    @maan279 Рік тому +2

    🙏🙏🙏

  • @RanjitSingh-ed4wc
    @RanjitSingh-ed4wc Рік тому

    ਸਤਿ ਸ੍ਰੀ ਆਕਾਲ ਜੀ turna ਸਾਬ ਜੀ l am ਰਣਜੀਤ ਸਿੰਘ

  • @devdigitalstudiojujharnaga90

    👍

  • @BalbirMaan-se7jb
    @BalbirMaan-se7jb Рік тому

    Bai.ji.love.mehat.nu.fall.ta.lgda.khus.rho.chardikalan.vch.rho.lv

  • @RajeshKumar-wh2le
    @RajeshKumar-wh2le Рік тому

    I lived Minni Bay Navy quarter Port Blair in 1994-96 from Amritsar

  • @RajinderSingh-rg7jk
    @RajinderSingh-rg7jk 2 місяці тому

    Punjab nu kehnda shant aa .......

  • @saroopsingh8325
    @saroopsingh8325 Рік тому

    My Village Valtoha

  • @sandhulahorie604
    @sandhulahorie604 Рік тому

    ਹੁਣ ਤਾਂ ਲੱਗਦਾ ਹੈ ਬੁਢਾਪੇ ਕਾਰਨ ਮਾਮੇ ਨੂੰ ਸ਼ਰੀਕਾਂ ਕਬੀਲਾ ਯਾਦ ਆ ਰਿਹਾ ਹੈ ਹਰ ਆਦਮੀ ਚਾਹੁੰਦਾ ਹੈ ਮੌਤ ਜ਼ਨਮ ਭੁਮੀ ਵਿਚ ਹੋਵੇ

  • @sukhdevsingh-hx8lu
    @sukhdevsingh-hx8lu Рік тому

    Ok

  • @JasbirSingh-wj9qm
    @JasbirSingh-wj9qm Рік тому

    Oh wow 😂

  • @dilbagpannu4487
    @dilbagpannu4487 Рік тому

    Venture karke he bheje si jatt Sikh from punjab

  • @tarsemlal9356
    @tarsemlal9356 2 місяці тому

    Bhrava mama ji sach kenhde ik din ik greeb bande de jhoty ghabn badan waliyan nu bech dity thode dina de gl hai

  • @kulbirsingh6192
    @kulbirsingh6192 Рік тому +1

    Mara. V. City. Patti. Hai.ji

  • @chananvaltoha1536
    @chananvaltoha1536 Рік тому +2

    ਸਾਡੀ ਤਹਿਸੀਲ ਪੱਟੀ ਪਿੰਡ ਵਲਟੋਹਾ ਹੈ

    • @jagwantsingh5178
      @jagwantsingh5178 Рік тому +1

      ਮੇਰਾ ਪਿੰਡ ਹੀ ਠੱਕਰਪੁਰਾ ਹੈ

  • @snaseebsingh2773
    @snaseebsingh2773 Рік тому +1

    ੲਿਥੇ ਪੰਜਾਬੀ ਵੀ ਪੜਾੲੀ ਜਾਦੀ ਵੀਰ ਜੀ

  • @narry708
    @narry708 Рік тому +2

    Hun taa india ch sab ton gia gujria punjab e aa

  • @ghumanno.1musicsystemlight642
    @ghumanno.1musicsystemlight642 3 місяці тому

    Kina kharch anuda ji ethe jan da

  • @nareshkumartondwal4573
    @nareshkumartondwal4573 Рік тому

    Sachi gal hai,jhooth nahi bolya dharna har roj hunda te jaloos v.

  • @jaggiriarcalifornia661
    @jaggiriarcalifornia661 Рік тому

    Bapu ji di Hindi kaim aaa lgda nhi majhail bol rahea koi ❤❤

  • @davindertiwana2862
    @davindertiwana2862 Рік тому

    🌩️🌩️🙏🙏🙏💯💯 g s Tiwana Mohali

  • @gurdipanand4105
    @gurdipanand4105 Рік тому

    What kind of kum business we start there bhai ji please

  • @mandeepsingh-rl2vm
    @mandeepsingh-rl2vm Рік тому +3

    Teja vale kon ne?? Massi kujh dass rae si