ਅਸੀਂ ਦੂਜੀ ਵਾਰ ਕਿਉਂ ਗਏ ਕਾਲੇਪਾਣੀ ? Punjab To Andaman Nicobar Island । Amrik Manpreet । Walk With Turna

Поділитися
Вставка
  • Опубліковано 21 бер 2023
  • ਅਸੀਂ ਦੂਜੀ ਵਾਰ ਕਿਉਂ ਗਏ ਕਾਲੇਪਾਣੀ ?
    ਪੰਜਾਬ ਤੋਂ ਅੰਡੇਮਾਨ ਤੱਕ ਦਾ ਸੋਹਣਾ ਸਫ਼ਰ
    ਪਹੁੰਚਣ ਨੂੰ ਲੱਗਾ ਕਿੰਨਾਂ ਸਮਾਂ ?
    #walkwithturna #andamannicobarisland #portblair #andamansea
    Punjab To Andaman Nicobar Island । Amrik Manpreet । Walk With Turna

КОМЕНТАРІ • 84

  • @beantsingh642
    @beantsingh642 Рік тому +5

    ਨਾਮ ਤਾ ਚੱਜ ਦਾ ਰੱਖ ਲੈਦੇ ਚੈਨਲ ਦਾ, ਜੋ ਪੰਜਾਬੀਆਂ ਦੇ ਦਿਲ ਵਿੱਚ ਵਸ ਜਾਦਾ,

    • @WalkWithTurna
      @WalkWithTurna  Рік тому +3

      ਰੱਖਣ ਤੋਂ ਪਹਿਲਾਂ ਮੀਟਿੰਗ ਕਰਨਾ ਭੁੱਲ ਗਏ ਤੁਹਾਡੇ ਨਾਲ

  • @SukhwinderSingh-wq5ip
    @SukhwinderSingh-wq5ip Рік тому +4

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @armansandhu6504
    @armansandhu6504 Рік тому +3

    Beautiful nice stress door ho janda iss traan de vlog vekh k

  • @MOR.BHULLAR-PB05
    @MOR.BHULLAR-PB05 Рік тому +7

    ਮਨਪ੍ਰੀਤ ਤੇ ਟੁਰਨੇ ਵੀਰ ਨੂੰ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @DharminderSingh-ts8il
    @DharminderSingh-ts8il Рік тому +1

    ਬਾਈ ਜੀ ਤੁਹਾਡੇ ਦੋਨਾਂ ਦਾ ਬੋਲਣ ਦਾ ਤਰੀਕਾ ਬਹੁਤ ਵਧੀਆ ਹੈ

  • @jagjitsidhu3354
    @jagjitsidhu3354 Рік тому +1

    ਟੁਰਨਾ ਤੇ ਮਨਪ੍ਰੀਤ ਪੁੱਤ ਮੈਂ ਸਿਰਫ 4,5 ਦਿਨਾਂ ਤੋਂ ਈ ਤੁਹਾਡਾ ਚੈਨਲ ਦੇਖਣਾ ਸ਼ੁਰੂ ਕੀਤਾ ਹੈ ਸੱਚ ਜਾਣਿਓ ਹੁਣ ਹੋਰ ਪ੍ਰੋਗਰਾਮ ਬਿਲਕੁਲ ਵੀ ਵਧੀਆ ਨੀਂ ਲਗਦੇ ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਬੋਲਬਾਣੀ ਤੇ ਸਭਤੋਂ ਵੱਧ ਜੋ ਤੁਸੀਂ ਪੰਜਾਬ ਤੋਂ ਬਾਹਰ ਗਏ ਸਿੱਖਾਂ ਬਾਰੇ ਦਿਖਾਉਂਦੇ ਓ ਅੰਡੇਮਾਨ ਨਿੱਕੋਬਾਰ ਪੋਰਟ ਬਲੇਅਰ ਤੇ ਹੋਰ ਅਬਾਦ ਕੀਤੀਆਂ ਗਈਆਂ ਜਗਾਹ ਦਿਖਾਉਂਦੇ ਓ ਕਮਾਲ ਦੀ ਜਾਣਕਾਰੀ ਮਿਲਦੀ ਐ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀ ਕੀਤੀ ਮਿਹਨਤ ਅੱਗੇ ਸਿਰ ਝੁਕਦਾ ਹੈ ਪਰਮਾਤਮਾ ਕਰੇ ਤੁਹਾਡਾ ਇਹ ਚੈਨਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਬਹੁਤ ਬਹੁਤ ਪਿਆਰ ਪੁੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਕਿਤੇ ਫੇਰ ਸਹੀ ਸੰਗਰੂਰ ਤੋਂ

  • @jagtarsingh6090
    @jagtarsingh6090 Рік тому +4

    Very nice video Ji sat Shari akal kabool karna ji. Waheguru tuhade te mehar Karan.

    • @WalkWithTurna
      @WalkWithTurna  Рік тому +1

      ਸਤਿ ਸ੍ਰੀ ਅਕਾਲ ਜੀ

  • @manpreetrandhawa9386
    @manpreetrandhawa9386 Рік тому +3

    ਬਾਈ ਜੀ ਸਤਿ ਸ੍ਰੀ ਆਕਾਲ ਜੀ ਪਾਤੜਾਂ ਤੋਂ

  • @rekeshkumar626
    @rekeshkumar626 Рік тому +2

    ਬਹੁਤ ਵਧੀਆ ਜੀ

  • @chandershekar7482
    @chandershekar7482 Рік тому

    ਕਿਆ ਬਾਤ ਹੈ ... ਅੱਤ ਵਲੌਗ

  • @armansandhu6504
    @armansandhu6504 Рік тому +3

    Videshan vich wasday panjabi tan bahut vekhiday lakin India de alag states vich wasday panjabi vekhn da apna mazaa

  • @amritsingh2598
    @amritsingh2598 Рік тому +3

    Good information about Historical place ( V.GILL)

  • @SukhjinderSingh-mj4ft
    @SukhjinderSingh-mj4ft Рік тому +2

    Very nice salute to you both for showing such historical places to every body

  • @honeysunet5665
    @honeysunet5665 Рік тому +2

    ਤੁਸੀ ਦੋਨੋ ਜਾਣੇ ਬਹੁਤ ਵਧੀਆ ਵੀਡਓ ਬਣਾਉਦੇ ਹੋ 👍👍

  • @sushilgarggarg1478
    @sushilgarggarg1478 Рік тому +3

    Enjoy a kala pani Andaman & nickobar island 🏝....@

  • @satnamsinghpurba9584
    @satnamsinghpurba9584 Рік тому +3

    Very nice video god bless both of you take care

  • @GurwinderSingh-ys5ic
    @GurwinderSingh-ys5ic Рік тому +3

    very very nice bai ji

  • @karamjitsinghsalana4648
    @karamjitsinghsalana4648 Рік тому +2

    Nice vedios

  • @ranidev4421
    @ranidev4421 Рік тому +3

    Nice vlog bro gbu

  • @MANJITSingh-wh2fd
    @MANJITSingh-wh2fd Рік тому +3

    Happy journey veer ji nice video ji sat shri Akal veer ji 🙏

    • @WalkWithTurna
      @WalkWithTurna  Рік тому

      ਸਤਿ ਸ੍ਰੀ ਅਕਾਲ ਜੀ

  • @gurmailsingh5936
    @gurmailsingh5936 Рік тому +3

    Kaya baat hai ji Turna Couple ji bahout vadya lagya ji tuhada blog 🙏

  • @amarpreetsingh568
    @amarpreetsingh568 Рік тому +2

    Good 👍👍

  • @sarabjitsingh9998
    @sarabjitsingh9998 Рік тому +2

    Nice bro Ji0

  • @maluksingh5489
    @maluksingh5489 Рік тому +2

    ਟੁਰਣਾ ਸਾਬ੍ਹ ਤੇ ਭੈਣ ਮਨਪ੍ਰੀਤ ਜੀ ਸਤਸ੍ਰੀਆਕਾਲ ਟੁਰਣਾ ਸਾਬ੍ਹ ਗੁੱਸੇ ਉ

    • @WalkWithTurna
      @WalkWithTurna  Рік тому

      ਸਤਿ ਸ੍ਰੀ ਅਕਾਲ ਜੀ
      ਗੁੱਸੇ ਕਿਉਂ ਹੋਣਾ ਜੀ?

  • @paramsinghkaila882
    @paramsinghkaila882 Рік тому +2

    Very nice Volg keep it up like at New Volg brother an sister good work in UA-cam ❤

  • @JaspalSingh-fi5jy
    @JaspalSingh-fi5jy Рік тому +2

    Good job

  • @singhharjinder476
    @singhharjinder476 Рік тому +2

    Very good
    best of luck & best of journey for new tour
    Waheguru ji chardi kala rakhe

  • @jatinderpalsingh3505
    @jatinderpalsingh3505 Рік тому

    Turna kamboj ji shandar vlog h.tha nks

  • @indervirmundi4448
    @indervirmundi4448 Рік тому +2

    Very nice 👍👍

  • @balwindersandhu1140
    @balwindersandhu1140 Рік тому

    Good information putter ji God bless you

  • @parminderkaur9491
    @parminderkaur9491 Рік тому +3

    Sskhal manpreet ji ❤

    • @WalkWithTurna
      @WalkWithTurna  Рік тому +1

      ਸਤਿ ਸ੍ਰੀ ਅਕਾਲ ਜੀ

  • @satwantsinghwaheguruji843
    @satwantsinghwaheguruji843 Рік тому

    ਬੁਹਤ ਚੰਗੇ ਜੀ

  • @karamjitsingh873
    @karamjitsingh873 Рік тому +3

    Very nice vlog

  • @sarbjitsingh2747
    @sarbjitsingh2747 Рік тому

    Keep it up

  • @pammamoga3134
    @pammamoga3134 Рік тому

    Good mam Thanks Knowledge Lae

  • @baldishkaur9953
    @baldishkaur9953 Рік тому

    All the best ❤

  • @jaswindersinghbrar4731
    @jaswindersinghbrar4731 Рік тому

    Nice video ❤❤❤🎉🎉🎉

  • @jaskaranchahal8906
    @jaskaranchahal8906 Рік тому

    Very nice👍

  • @mohindersingh9059
    @mohindersingh9059 Рік тому

    Waheguru ji

  • @yadwindersingh-rw2de
    @yadwindersingh-rw2de Рік тому

    Anttal Very good job ❤

  • @BhupinderSinghBadesha
    @BhupinderSinghBadesha Рік тому +2

    🙏🙏

  • @jaspalmaanjaspalmaan9473
    @jaspalmaanjaspalmaan9473 Рік тому +2

    Sat Sri akal g

  • @PARAMJITSINGH-yi6bn
    @PARAMJITSINGH-yi6bn Рік тому +2

    Paaji vlog bhut vd ho janda hai plz thora chhota kro if possible less than 25 min. plz .. & welcome back again

    • @WalkWithTurna
      @WalkWithTurna  Рік тому +1

      Jo hukam jnab

    • @PARAMJITSINGH-yi6bn
      @PARAMJITSINGH-yi6bn Рік тому

      Paaji hukm nhi request hai kyoki video wdi ho jaandi hai te office ch inna time nhi hunda ki asi saare jne dekh skiye..je kr length thori kt kro taa 10-20mint ch sara kuch ho jaayega.. baaki tusi maalik ho jo mrji kr skde ho ..

    • @PARAMJITSINGH-yi6bn
      @PARAMJITSINGH-yi6bn Рік тому

      Hun taa tuhaadia mojaa hi mojaa.. uthe ta nzaara vi bhut hai. Ki tusi mera ek km kr skde ho… uthe

    • @WalkWithTurna
      @WalkWithTurna  Рік тому

      ਜੇ ਕਰਨ ਵਾਲਾ ਹੋਇਆ

  • @SSDeol
    @SSDeol Рік тому

    Very nice ji eh video bahut vadiya detail ji ch bani aa jisny subscribe nahi karna oh vi paka karoga, 👌👌👍👍🙏🙏

  • @karanbraich9326
    @karanbraich9326 Рік тому

    Nyc

  • @inderjitsingh5455
    @inderjitsingh5455 Рік тому

    Mnpreet and turna iderjeet by satsreeakal thenkyou

  • @spsinghnandha7332
    @spsinghnandha7332 Рік тому +3

    Turna Sahib tell us your address.We are from Sultan pur Lodhi.

    • @WalkWithTurna
      @WalkWithTurna  Рік тому

      ਤੁਹਾਡੇ ਲਾਗੇ ਤੋਂ ਹੀ ਹਾਂ ਜੀ

  • @ChandanKumar-wg5sk
    @ChandanKumar-wg5sk Рік тому +2

    Janaab b5 nahi c ya d 5 hovegaa. Sitting ch b nahi hundaa oh 3a ch hundaa

    • @WalkWithTurna
      @WalkWithTurna  Рік тому

      D5 ਹੀ ਕਹਿ ਰਹੇ ਹਾਂ ਜਨਾਬ

    • @ChandanKumar-wg5sk
      @ChandanKumar-wg5sk Рік тому

      @@WalkWithTurna sunann ch bulekhaa lag gayaa honaa g

  • @tejpalpannu2293
    @tejpalpannu2293 Рік тому +2

    🙏🙏🙏🕌🕌💯🕌🕌🙏🙏🙏

  • @ranabullet
    @ranabullet Рік тому +2

    Do you live in Jalandhar?

  • @jasvirkaur3644
    @jasvirkaur3644 Рік тому

    ਹਵਾਈ ਟਿਕਟ ਕਿੰਨੇ ਦੀ ਸੀ ।

  • @SidhuCreations13
    @SidhuCreations13 Рік тому +1

    ਪੰਜਾਬੀ ਟ੍ਰੇਵਲ ਦੀ ਕਾਪੀ ਨਹੀਂ ਹੋ ਸਕਦੀ

  • @mandeepsingh-rl2vm
    @mandeepsingh-rl2vm Рік тому +2

    Sikh island dikhao.... 0 to 31 km

  • @jatinderdhatt0001
    @jatinderdhatt0001 Рік тому +3

    Veer ji koi apna contact no de do ji

  • @saritalamba205
    @saritalamba205 2 місяці тому

    Bhute full

  • @mandeepsingh-rl2vm
    @mandeepsingh-rl2vm Рік тому +1

    Non veg khaana galat aa... Jeev hattea paap aa

  • @singhrasal8483
    @singhrasal8483 Рік тому

    Video enjoy gndu asr

  • @sukhakhanpuria8724
    @sukhakhanpuria8724 Рік тому +3

    ਅਸੀ ਦੂਜੀ ਵਾਰ ਕਿਉ ਗਏ ਕਾਲੇ ਪਾਣੀ
    ਘਰ ਨਹੀ ਟਿਕਦੀ ਹੋਣੀ ਹੱਡੀ
    ਪੈਰ ਚੱਕਰ ਪਿਆ ਹੋਣਾ
    ਘਰਦੇ ਨਹੀ ਝੱਲਦੇ ਹੋਣੇ
    ਜਾਂ ਕੋਈ ਚੀਜ ਭੁਲ ਆਏ ਹੋਣੇ ਆ ਪਹਿਲੇ ਟਰਿਪ
    ਜਾ ਭੁਲ ਗਏ ਹੋਣੇ ਕਿ ਅਸੀ ਪਹਿਲਾ ਵੀ ਆ ਚੁਕੇ ਆ ਕਾਲੇ ਪਾਣੀ

    • @WalkWithTurna
      @WalkWithTurna  Рік тому +2

      ਹਾ ਹਾ ਹਾ ਹਾ ਆਹ ਸਹੀ ਆ