ਸਾਨੂੰ ਕਿਉਂ ਜਾਣਾ ਪਿਆ ਤਾਲਿਬਾਨ ਦੇ ਦਫ਼ਤਰ? Afghanistan Tour । Amrik Manpreet । Walk With Turna

Поділитися
Вставка
  • Опубліковано 26 вер 2024
  • ਸਾਨੂੰ ਕਿਉਂ ਜਾਣਾ ਪਿਆ ਤਾਲਿਬਾਨ ਦੇ ਦਫ਼ਤਰ?
    ਕਿਵੇਂ ਰਿਹਾ ਅਫ਼ਗਾਨਿਸਤਾਨ ‘ਚ ਪਹਿਲਾ ਦਿਨ?
    #WalkWithTurna #afghanistan #travelvlog
    Amrik Manpreet । Walk With Turna

КОМЕНТАРІ • 276

  • @SinghJaswinder-xn8qw
    @SinghJaswinder-xn8qw 10 місяців тому +40

    ਇਸਲਾਮ ਵਾਲੇ ਜਿੰਨੇ ਵੀ ਲੋਕ ਹਨ
    ਆਪਣਾ ਪਹਿਰਾਵਾ ਨਹੀਂ ਛੱਡਦੇ
    ਇਹ ਬਹੁਤ ਚੰਗੀ ਗੱਲ ਹੈ
    ਸਾਡੇ ਤਾ ਕੁੜਤਾ ਪਜਾਮਾ ਪਾਉਣ ਵਾਲੇ ਨੂੰ
    ਬਹੁਤ ਵਧੀਆ ਨਹੀਂ ਸਮਝਦੇ,
    ਮੈਨੂੰ ਲੱਗਦਾ ਖਾਸ ਕਰ ਪੰਜਾਬੀਆਂ ਨੂੰ
    ਜਿਆਦਾ ਕਰਕੇ ਕੁੜਤਾ ਪਜਾਮਾ ਹੀ ਪਾਉਣਾ ਚਾਹੀਦਾ ਹੈ,
    ਸੋ ਅੱਜ ਦੀ ਵੀਡੀਓ ਵੀ ਅੱਛੀ ਸੀ।
    ਚਲਦੇ ਚਲੋ ਸਫਰ ਹਜੇ ਬਾਕੀ ਹੈ।

    • @pauldd9748
      @pauldd9748 9 місяців тому +1

      ਬੰਦੇ ਛੱਡੋ ਅੱਜ ਕੱਲ ਕੁੜੀਆਂ ਦਾ ਬੁਰਾ ਹਾਲ ਹੈ I ਪੰਜਾਬ ਵਿਚ ਪੱਛਮ ਨੂੰ ਵੀ ਮਾਤ ਦੇਣੀ ਹੈ I

    • @socialdemocracy8508
      @socialdemocracy8508 9 місяців тому

      Apna pehrava kurta chadra he.

    • @sukhdevsingh4796
      @sukhdevsingh4796 9 місяців тому

      ਕੁੜਤਾ ਪਜਾਮਾ ਸਾਡੀ ਪਹਿਚਾਣ ਨਹੀਂ ਆ ਭਾਈ ਸਾਨੂੰ ਬੱਲਕੁੱਲ ਨਹੀਂ ਪਾਣਾਂ ਚਾਹਿਦਾ ਕੁ ੜਤਾ ਪਜਾਮੀ ਪਿੰਟ ਕੋਟ ਪਾਣਾਂ ਚਾਹਿਦਾ ਆ ਜੋ ਖਾਲਸੇ ਨਹੀਂ ਬਣੇ ਜੋ ਸੇਜ ਧਾਰੀ ਸਿੱਖ ਨੈ ਹ ਜੇ ਤੇ ਗੋਲ ਦਸਤਾਰ ਬੰਨਣੀ ਚਾਹਿੰਦੀ ਆ

    • @altoaltu-su2ze
      @altoaltu-su2ze 9 місяців тому

      Dusmano ne sabse zayada humare culture se problem hoti hai or wo apna culture ka diwana bana diya matlab jeet gaya vitamin or taliban is liye jeeta q k wo log apne culture se compromise nahi kiya hume bhi chahiye apne apne culture or Laungage ko hold kare..

    • @SinghJaswinder-xn8qw
      @SinghJaswinder-xn8qw 8 місяців тому

      @@sukhdevsingh4796 ਦੁਮਾਲਾ ਚੋਲਾ ਫੌਜ ਦੀ ਵਰਦੀ ਹੈ ਜੀਉ ਕੁਰਤਾ ਪਜਾਮਾ ਪੰਜਾਬੀ ਕਲਚਰ ਦੀ ਪਹਿਚਾਣ ਹੈ ਪੰਜਾਬ ਦਾ ਹਰ ਕੋਈ ਵਸਨੀਕ ਪੰਜਾਬੀ ਹੈ ਫਿਰ ਚਾਹੇ ਉਹ ਹਿੰਦੂ ਮੁਸਲਿਮ ਇਸਾਈ ਜੈਨੀ ਬੋਧੀ ਆਦਿ ਕੋਈ ਵੀ ਹੋਵੇ ਜੀਉ👏👏👏

  • @hindurashtra352
    @hindurashtra352 9 місяців тому +3

    ਸਾਰੇ ਸਿੱਖ ਤੇ ਹਿੰਦੂ ਇਨਾਂ ਨੇ ਹੀ ਖਤਮ ਕਰੇ ਨੇ 22

    • @hillclimbgamer325
      @hillclimbgamer325 6 місяців тому +1

      Islamic satate karan sikh ta khatam hoa na na ka Taliban karan

  • @BalvirSingh-kz3uf
    @BalvirSingh-kz3uf 10 місяців тому +11

    ਅਮਰੀਕ ਮਨਪ੍ਰੀਤ ਤਿਹ ਦਿਲੋਂ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ ਜੀ 😊

  • @akhtarmohammed3417
    @akhtarmohammed3417 9 місяців тому +5

    ਸਲਾਮ ਕਰਦੇ ਹਾਂ ਇਸ ਮੁਲਖ ਨੂੰ

  • @taranjitsinghvirk5605
    @taranjitsinghvirk5605 9 місяців тому +4

    ਅਫਗਾਨਿਸਤਾਨ ਤੇ ਇੰਨੇ ਜਿਆਦਾ ਹਮਲੇ ਹੋਣ ਤੋਂ ਬਾਅਦ ਵੀ ਭਾਰਤ ਦੀ ਕਰੰਸੀ ਨਾਲੋਂ ਅਫਗਾਨਿਸਤਾਨ ਦੀ ਕਰੰਸੀ ਦੀ ਕੀਮਤ ਜਿਆਦਾ ਹੈ।

  • @SukhwinderSingh-wq5ip
    @SukhwinderSingh-wq5ip 10 місяців тому +22

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 10 місяців тому +9

    ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ

  • @shamdhiman8717
    @shamdhiman8717 10 місяців тому +5

    ਪੰਜਾਬੀ। ਦੇ ਪ੍ਰਚਾਰ। ਲਈ। ਧੰਨਵਾਦ

  • @javedakhtar8582
    @javedakhtar8582 9 місяців тому +5

    Mark my words
    Afghanistan agly 20 saala chy bhut taraqi kary ga

  • @KitKat-s6u
    @KitKat-s6u 10 місяців тому +7

    ਫਾਰਸੀ, ਉਰਦੂ, ਪਸ਼ਤੋ ਤੇ ਅਰਬੀ ਇਨ੍ਹਾਂ ਦੀ ਲਿਪਿ ਸੇਮ ਹੀ ਹੋਂਦੀ ਹੈ ਲੇਕਿਨ ਇਹ ਭਾਸ਼ਾਵਾਂ ਬੋਲਣ ਚੇ ਵੱਖ ਹਨ, ਜਿਵੇਂ ਹਿੰਦੀ, ਨੇਪਾਲੀ, ਸੰਸਕ੍ਰਿਤ ਤੇ ਮਰਾਠੀ ਭਾਸ਼ਾਵਾਂ ਦੇਵਨਾਗਰੀ ਲਿਪੀ ਵਿੱਚ ਲਿਖਿਆ ਜਾਂਦੀਆਂ ਹਨ ਲੇਕਿਨ ਬੋਲਣ ਚੇ ਵਖ ਹਨ

  • @sandeepbadwal6819
    @sandeepbadwal6819 10 місяців тому +8

    ਬਹੁਤ ਵਧੀਆ ਭਰਾ ਜੀ,❤ from ਹੁਸ਼ਿਆਰਪੁਰ

  • @BeantSing-yq5hy
    @BeantSing-yq5hy 10 місяців тому +6

    Veerji Afghanistan de lok Indian nu bahoot like. Karde ne😊

  • @baljindersingh7802
    @baljindersingh7802 10 місяців тому +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @habibullahalozay2939
    @habibullahalozay2939 9 місяців тому +4

    Sassri kall pagi love from Afghanistan mazar e shrif city ❤❤❤

  • @SatnamSingh-fe3tg
    @SatnamSingh-fe3tg 10 місяців тому +12

    Dhan Guru Nanak Dev g Chadhadi Kala rakhna 🙏🙏

  • @LakhwinderSingh-tp8oy
    @LakhwinderSingh-tp8oy 10 місяців тому +11

    ਸਤਿ ਸ੍ਰੀ ਆਕਾਲ ਜੀ।🌹🌹

  • @sandhujatt1362
    @sandhujatt1362 10 місяців тому +4

    ਬਹੁਤ ਵਧਿਅਾ ਜਾਣਕਾਰੀ

  • @1322-sandhu_
    @1322-sandhu_ 10 місяців тому +9

    ਬਹੁਤ ਵਧੀਆ ਬਾਈ❤❤🎉🎉🎉

  • @amanullahsuluzai9297
    @amanullahsuluzai9297 9 місяців тому +1

    Sassri kal pagi wellcom to Afghanistan 🇦🇫🤝🇮🇳❤️❤️❤️

  • @harvindersingh6152
    @harvindersingh6152 10 місяців тому +32

    ਹੱਲ ਸਿਰਫ ਇਕੋ-ਇਕ ਅਜ਼ਾਦੀ ਹੱਲ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਹੈ

    • @VishuSingh-ni2wt
      @VishuSingh-ni2wt 9 місяців тому +3

      ਸਹੀ ਬਾਈ ਪਰ ਸ਼ੁਰੂ ਅਫਗਾਨਿਸਤਾਨ, ਪਾਕਿਸਤਾਨ, ਫਿਰ ਭਾਰਤ ਦਾ ਪੰਜਾਬ

    • @baldevsidhu7719
      @baldevsidhu7719 9 місяців тому +1

      @@VishuSingh-ni2wtਿੲਕਲਾ ਪੰਜਾਬ ਕਿੳ? 1946 ਵਾਲਾ ਪੰਜਾਬ East and West ! British stole from us and divided us. Watch CBC documentary, the stuff British stole

    • @baldevsidhu7719
      @baldevsidhu7719 9 місяців тому

      ⁠ਹਰਿਆਨਾ ਹਿਮਾਚਲ ਤੇ ਦਿਲੀ ਜੋ 1966 ਤਕਪੰਜਾਬ ਦਾ ਹਿਸਾ ਸੀ !

    • @baldevsidhu7719
      @baldevsidhu7719 9 місяців тому

      ⁠ਹਰਿਆਨਾ ਹਿਮਾਚਲ ਤੇ ਦਿਲੀ ਜੋ 1966 ਤਕਪੰਜਾਬ ਦਾ ਹਿਸਾ ਸੀ !

    • @Aman-vm8kw
      @Aman-vm8kw 9 місяців тому

      ​@@baldevsidhu7719😂 KEDA HARYANA TERE PYO NE JITYA SIGA K
      BRITISH NE MILAYA HARYANA PUNJAB CHE KYOKI TUCI KUTTE ODO BRITISH TE TATTE CHATDE SIGE YAD H NA
      TE PUNJABI SUBA KINE MANGYA SIGA TUCI KHUD ALAG KITA SIGA HISTORY PAD AABDI PEHLA
      TUCI 8% SIGE SIKH
      56% MUSLIM
      BAKU HINDH SIGE
      JDO PAKISTAN ALAG HOYA SAMJYA
      OS TO BAD V HINDU MAJORITY SIGE PUNJAB CHE 😂
      TE PHER TOHADA KIVE HOGYA BHAI
      HARYANA 80% HINDU
      HIMACHAL 90% HINDJ
      PUNJAB 40 % HINDU
      😂KITHE LENA KHALISTAJ ISI DE KUTYO
      TOHADE TO JYADA RAJ TA RAJPUTA JE KITA PUNJSB CHE
      MUGHLA NE KITA
      PHER TOHANU DE DEIYE😂

  • @yadwindersingh-rw2de
    @yadwindersingh-rw2de 10 місяців тому +23

    ❤ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀਦੇਣ ਲਈ ਧੰਨਵਾਦ ਪੁੱਤਰ

  • @instant_youtuber
    @instant_youtuber 5 місяців тому

    they love sikh community that is why so many sikhs are living happily and respectfully in Afghanistan.good country to migrate.

  • @SOMAL-c9v
    @SOMAL-c9v 10 місяців тому +2

    Waheguru ji chardikla ch rakhe ji Sikh kaum nu 🙏

  • @danewaliajosan1417
    @danewaliajosan1417 9 місяців тому +1

    ਬਹੁਤ ਹੀ ਵਧੀਆ ਕੰਮ ਕਰਦੇ ਹਨ ਇਹ couple ਜੋੜੀ

  • @SantokhBains-c4x
    @SantokhBains-c4x 10 місяців тому +2

    Well enjoy the time with afghan peoples

  • @deepSingh-mg1eh
    @deepSingh-mg1eh 4 місяці тому

    Wah 22 wah turna saab radio wale

  • @paramjitisinghbaj
    @paramjitisinghbaj 4 місяці тому

    well done, Amrik Singh Turna ji and Manpreet Kaur Turna ji (Thind from sultanpur lodhi

  • @JitenderKumar-lp2yv
    @JitenderKumar-lp2yv 3 місяці тому

    Waheguru ji 🙏

  • @cartoonnetworkworld
    @cartoonnetworkworld 10 місяців тому +2

    ਜਿਥੇ ਵੀ ਜਾਵੋ ਪਹਿਲਾ ਪੰਜਾਬ ਦਾ ਨਾਮ ਲਵੋ

    • @ludhianvi1
      @ludhianvi1 9 місяців тому

      India vich Punjab ve aa janda. ❤ India 🇮🇳 1st then Punjab Bihar Gujrat etc...

  • @BalkarSingh-dc1oq
    @BalkarSingh-dc1oq 9 місяців тому +1

    ਬਹੁਤ ਹੀ ਵਧੀਆ

  • @mohansingh3290
    @mohansingh3290 10 місяців тому +2

    God bless you

  • @Pendupariwar
    @Pendupariwar 10 місяців тому +6

    ਸਤਿ ਸ੍ਰੀ ਅਕਾਲ ਵੀਰ ਜੀ

  • @gurvindersingh8943
    @gurvindersingh8943 9 місяців тому +2

    good job veer ji god bless you🙏🙏

  • @SoniSingh-qm1uo
    @SoniSingh-qm1uo 9 місяців тому +1

    ਬਹੁਤ ਵਧੀਆ

  • @hardialdhamoon8081
    @hardialdhamoon8081 10 місяців тому +4

    Amrik and Manpreet ji : tuhada dil to shukar karan ki tusi jithey v jandey ho apni theith Panjabi boli nahi chhadi.

  • @jaswindersingh___
    @jaswindersingh___ 10 місяців тому +1

    ਗੁੱਡ ਜੀ

  • @ishtiaqbhatti9008
    @ishtiaqbhatti9008 9 місяців тому +2

    ਇਹ ਸਾਰੇ ਚੋਰੀ ਦੇ ਵਾਹਨ ਅਤੇ ਮੋਟਰਸਾਈਕਲ ਹਨ, ਅਜਿਹੇ ਵਾਹਨ ਅਤੇ ਮੋਟਰਸਾਈਕਲ ਪਾਕਿਸਤਾਨ ਵਿੱਚ ਬਣਦੇ ਹਨ, ਇਸੇ ਲਈ ਇਹ ਚੋਰ ਪਾਕਿਸਤਾਨ ਤੋਂ ਬਾਹਰ ਸੁੱਟੇ ਗਏ ਹਨ।

  • @AmarSingh-tw1pb
    @AmarSingh-tw1pb 10 місяців тому +6

    😢😢😢 veer ji mey be Afghanistan da Kandahar par hon Delhi India vich ha 😢😢😢🇦🇫🇦🇫🇦🇫 🇮🇳🇮🇳

  • @gulzarsingh2557
    @gulzarsingh2557 10 місяців тому +2

    Very good ji

  • @RobinSingh-sg1xi
    @RobinSingh-sg1xi 9 місяців тому

    ❤❤❤

  • @EkamPrimeChannel
    @EkamPrimeChannel 10 місяців тому +1

    Bhut himat wala kam ha congratulations and all the best

  • @Singhcollection715
    @Singhcollection715 9 місяців тому +1

    ਪਾਕਿਸਤਾਨੀ ਭਰਾ ਸਾਡੇ

  • @BalvirSingh-wg2kn
    @BalvirSingh-wg2kn 10 місяців тому +2

    👍🏾👍🏾👍🏾 good luck

  • @shahbazsingh9366
    @shahbazsingh9366 10 місяців тому +1

    Vaa ji vaa turna veer

  • @DsNo-no8eu
    @DsNo-no8eu 8 місяців тому

    Good.veerg

  • @heerasingh3992
    @heerasingh3992 10 місяців тому +1

    Waheguru

  • @ਭਾਉ-ਹ5ਧ
    @ਭਾਉ-ਹ5ਧ 9 місяців тому +1

    ਹੱਟੀ ਲੱਗਦੀ 😂 ਬੰਟੇ 😂ਦਿਲ ਖੁਸ਼ ਕਰ ਦਿੱਤਾ

  • @fachmaanhilfe1643
    @fachmaanhilfe1643 10 місяців тому +1

    V nice

  • @myhabits6490
    @myhabits6490 9 місяців тому +2

    ਭਾਰਤ ਦਾ rupaya ਉਪਰ ਹੈ ਜੀ ਅਫਗਾਨੀ ਨਾਲੋ . ਭੈਣ ਜੀ ਗਲਤ ਬੋਲ ਗਏ .

    • @WalkWithTurna
      @WalkWithTurna  9 місяців тому

      ਕਿਹੜੇ ਵੇਲੇ ਦੀ ਗੱਲ ਕਰਦੇ ਓ ਜੀ? ਅਫ਼ਗਾਨੀ ਉੱਪਰ ਹੈ ਹੁਣ ਕਈ ਮਹੀਨਿਆਂ ਤੋਂ

    • @myhabits6490
      @myhabits6490 9 місяців тому

      @@WalkWithTurna check veer ji at currency converter at Google . indian 1 rs = .84 afgani.

    • @sanghera-xt4ku
      @sanghera-xt4ku 6 місяців тому

      @@myhabits6490pra afgan currency he utte aa dubara check kro 1 rupee dey 84 paise bande aa afgan dey esda matlab ehi aa k afgan currency utte aa

  • @pravez6168
    @pravez6168 6 місяців тому

    ❤❤❤❤❤🎉

  • @armansandhu6504
    @armansandhu6504 10 місяців тому +2

    Education health departments baray v pushna c

  • @Chaggars
    @Chaggars 10 місяців тому +2

    Very nice vlog 👍🏻

  • @SwaranSingh-uj1ch
    @SwaranSingh-uj1ch 9 місяців тому

    Very Nice Brother

  • @afghan_ex_Muslim
    @afghan_ex_Muslim 9 місяців тому

    Welcome bro ❤

  • @Rajkumar-io1kz
    @Rajkumar-io1kz 8 місяців тому

    🙏🏻🙏🏻🙏🏻💪🏻💪🏻💪🏻✌✌

  • @baldevSingh-pd1ez
    @baldevSingh-pd1ez 10 місяців тому +1

    JI SSA BATHINDA 🙏 FANA 🙏

  • @shrishivruderhanumansevasa1341
    @shrishivruderhanumansevasa1341 7 місяців тому +1

    Balvindar Singh

  • @karanveersingh3964
    @karanveersingh3964 10 місяців тому +53

    ਪੱਗ ਬਨੀਆਂ ਕਰ 22

    • @eclerxtechnologies4196
      @eclerxtechnologies4196 9 місяців тому +7

      ਕਿਉ ਤੂੰ ਠੇਕਾ ਲਿਆ ਸਾਰਿਆਂ ਨੂੰ ਪੱਗ ਬਣਵਾਉਣ ਦਾ। ਅਗਲੇ ਦੀ ਮਰਜ਼ੀ ਪੱਗ ਬਨੇ ਯਾ ਨਾ ਬਨੇ

    • @DeepSingh-rk7ty
      @DeepSingh-rk7ty 9 місяців тому +9

      @@eclerxtechnologies4196 keo tu kudi deni aaaa tanu keha va os ne

    • @eclerxtechnologies4196
      @eclerxtechnologies4196 9 місяців тому

      @@DeepSingh-rk7ty lagda teri maa te bhen oh le geya. Ese layi apne peyo da pakh purda. Gandi aulaad , na maja na swaad. Swaad taan main v bahut leya teri maa bhen da.

    • @jassisingh1838
      @jassisingh1838 9 місяців тому


      Oh lodu chup kr
      Tera review mangeyaa kise ne

    • @harrisonamerican2371
      @harrisonamerican2371 9 місяців тому

      @@eclerxtechnologies4196Bihari

  • @harwindergill5319
    @harwindergill5319 10 місяців тому +2

    Bhai Punjab vi khe kro nal yr

  • @ManishKumar-bf7nt
    @ManishKumar-bf7nt 9 місяців тому

    🙏👳‍♂️Pure Karigar Bande Ne hai

  • @ManjitKaur-mb1mc
    @ManjitKaur-mb1mc 10 місяців тому +1

    Nice

  • @ishtiaqbhatti9008
    @ishtiaqbhatti9008 9 місяців тому +2

    ਪਾਕਿਸਤਾਨ ਵਿੱਚ ਚੋਰੀ ਹੋਣ ਵਾਲੇ ਸਾਰੇ ਵਾਹਨ ਅਤੇ ਮੋਟਰਸਾਈਕਲ ਅਫਗਾਨੀਆਂ ਵੱਲੋਂ ਕੀਤੇ ਜਾਂਦੇ ਹਨ

  • @parmindergill56
    @parmindergill56 10 місяців тому +2

    Visit gurudwaras in kabul and talk to taliban govt. regarding the protection of miniorities

    • @gurwindersidhu6542
      @gurwindersidhu6542 9 місяців тому +1

      ​@@SatalSodhaacha chal gurudwara sahib vaha ke manager ne on camera baat karne se mna kar dea, or Kabul main jo Sikh maare vo bomb blast vo kya tha, India agar bura tha to vaha abi tak Sikh keyon hai or konsa Desh sod kar Sikh gaye yeh batao, Taliban ke jis den sarkar bni Afghan Sikh india aa gaye the khadku

    • @gurwindersidhu6542
      @gurwindersidhu6542 9 місяців тому +1

      Afghanistan main gurudwara sahib ke bahar Taliban ka pehra hai, or vaha jayadatar Gurudware band hai ek do gurudwara sahib khule hai lekin vaha ke Granthi singh kisi se on camera baat nhi kar sakte

  • @bhikharirabda
    @bhikharirabda 10 місяців тому +1

    Stay safe

  • @amritpalsingh-lm3yv
    @amritpalsingh-lm3yv 9 місяців тому

    So beautiful nyc buht asha ji 💯👍💪

  • @goldychadha127
    @goldychadha127 9 місяців тому

    Great work

  • @abufrazqureshi7080
    @abufrazqureshi7080 10 місяців тому

    Zinda bad

  • @karamjitsinghsandhu5243
    @karamjitsinghsandhu5243 10 місяців тому +1

    Nice video good job

  • @gurindersingh-xb9tz
    @gurindersingh-xb9tz 10 місяців тому +1

    Nyc vlog ji ,,

  • @JagdevSingh-t5b
    @JagdevSingh-t5b 9 місяців тому

    ❤🎉🎉🎉🎉🎉

  • @gaggucheemasingh3130
    @gaggucheemasingh3130 10 місяців тому +1

    ਤਾਲਿਬਾਨ

  • @balrajsingh4182
    @balrajsingh4182 10 місяців тому

    Very nice ਜੀ

  • @sukhdevsingh4796
    @sukhdevsingh4796 9 місяців тому +2

    ਭਰਾਵਾਂ ਇੰਡੀਆ ਵਿੱਚ ਤਾ ਬਹੁਤ ਧਰਮ ਆ ਤੁਸੀ ਪੰਜਾਬੀ ਆ ਆਪਣੀ ਪਹਿਚਾਣ ਦੱਸੋ ਤੁਸੀ ਪੰਜਾਬੀ ਆ

  • @JaswindersinghJaswinderantaal
    @JaswindersinghJaswinderantaal 9 місяців тому

    Good 👍👍👍

  • @tarannarain9369
    @tarannarain9369 10 місяців тому +1

    Ehh hundi raaj di bhukh or shkti

  • @khushkaranchhina2890
    @khushkaranchhina2890 9 місяців тому +1

    ਇਸ ਭੈਣ‌ ਦੀਆ ਖ਼ਬਰਾਂ ਸੁਣੀਆ ਸੀ ਜਦੋ ਇਹ ਅਫ਼ਗ਼ਾਨਿਸਤਾਨ ਤੇ ਹੋਏ ਰਾਜ ਬਾਰੇ ਦੱਸ ਰਹੇ ਸੀ।

  • @armansandhu6504
    @armansandhu6504 10 місяців тому +1

    Wah crunccy v apnay to upper a

    • @sahibjitsingh4496
      @sahibjitsingh4496 9 місяців тому

      Currency di koi gall ni hundi
      South korea, Japan di currency India to thalle a phir vi developed countries a

  • @jagtaarsingh4010
    @jagtaarsingh4010 10 місяців тому +1

    Nice bro ❤❤❤❤❤❤

  • @TariqNiazi868
    @TariqNiazi868 9 місяців тому +1

    Nice vlog but to tell you on pen he wrote Sing instead of Singh and Car of Kour. Not his fault he wrote with full passion
    Love from Pakistan

  • @fchaudhry3764
    @fchaudhry3764 10 місяців тому

    Earthquake: Zulzula. Good video.

  • @sunilkapoor9468
    @sunilkapoor9468 10 місяців тому

    👍

  • @Amrittravel625
    @Amrittravel625 10 місяців тому

    Good job

  • @gurpreet0633
    @gurpreet0633 9 місяців тому

    Good

  • @JagjeetSingh-bo1vx
    @JagjeetSingh-bo1vx 10 місяців тому +2

    Both r nice but if Amrik s bear turban represent punjab

  • @pauldd9748
    @pauldd9748 9 місяців тому +1

    ਇਰਾਨ ਦੀ ਅਬਾਦੀ ਅਫਗਾਨਿਸਤਾਨ ਨਾਲੋਂ ਦੁਗਣੀ ਤੋਂ ਵੀ ਜਿਆਦਾ ਹੈ I ਇਰਾਨ ਦਾ ਅਕਾਰ ਅਫਗਾਨਿਸਤਾਨ ਨਾਲੋਂ ਕਾਫੀ ਜਿਆਦਾ ਹੈ I ਤੁਸੀਂ ਇਰਾਨ ਦੇ ਅਬਾਦੀ ਰਹਿਤ ਇਲਾਕਿਆਂ ਵਿਚ ਘੁੰਮ ਕੇ ਆਏ ਹੋਂ I

  • @pargatsinghkaler1528
    @pargatsinghkaler1528 10 місяців тому

    Very good

  • @ajmerdhillon3013
    @ajmerdhillon3013 10 місяців тому +1

    Very good talk

  • @reshamsingh7609
    @reshamsingh7609 10 місяців тому

    Nice.... Carry on....

  • @rajindersandhu9414
    @rajindersandhu9414 9 місяців тому

    Sahi gal hai
    Agliyaan ne apna desh lai liya

  • @sukhpalsingh585
    @sukhpalsingh585 10 місяців тому

    Very very good beta ji

  • @surinderbajaj4381
    @surinderbajaj4381 10 місяців тому

    Very nice video

  • @AmrikBrarvlog
    @AmrikBrarvlog 10 місяців тому +1

    ❤❤👌🙏🇮🇳👍

  • @parmeetirex4297
    @parmeetirex4297 6 місяців тому

    More clean than Pakistan

  • @sukhdevsingh4796
    @sukhdevsingh4796 9 місяців тому +2

    ਅਮਰੀਕਾ ਭੰਜਕੇ ਨਹੀਂ ਗਿਆ ਆਪ ਛੰਡਕੇ ਗਿਆ ਕਤਰ ਸਮਜੋਤੇ ਤੇ ਹੋਰ ਵੀ ਬਹੁਤ ਕੁੱਜ ਆ ਭਾਈ ਤੁਹਾਨੂੰ ਨਹੀਂ ਪਤਾ ਪਹਿਲਾ ਪੜੋ ਇਸਦੇ ਬਾਰੇ

  • @sukhchainsingh4047
    @sukhchainsingh4047 10 місяців тому

    Sat shri akal gg

  • @faisalanwar9740
    @faisalanwar9740 9 місяців тому +1

    Welcome to ABDALI'S land✌✌✌✌✌🤞🤞🤞🤞🤞🤞

  • @KitKat-s6u
    @KitKat-s6u 10 місяців тому +1

    ਜਲਜਲਾ ਨਹੀਂ ਬਲਕਿ ਜ਼ਲਜ਼ਲਾ ਹੋਂਦਾ ਹੈ,

  • @jaswindersinghbrar4731
    @jaswindersinghbrar4731 10 місяців тому

    Nice video ❤❤❤

  • @jagirsandhu6356
    @jagirsandhu6356 10 місяців тому

    🎉🎉🎉🎉🎉❤❤❤❤❤

  • @harinderpreethani8147
    @harinderpreethani8147 10 місяців тому

    🙏🏻🙏🏻🙏🏻🙏🏻👍👍👍