ਲੇਵਾ ਵਧਾਉਣ ਦਾ ਦੇਸੀ ਤਰੀਕਾ ।ਨਿੰਬੂ ਦਾ ਛਲਕਾ,ਖੰਡ ,ਔਲੇ ਦਾ ਪਾਊਡਰ ।

Поділитися
Вставка
  • Опубліковано 25 жов 2024

КОМЕНТАРІ • 30

  • @Pr_panjab
    @Pr_panjab 2 місяці тому +4

    ਸਤਿ ਸ੍ਰੀ ਆਕਾਲ ਬਾਪੂ ਜੀ । ਗਾਂ ਦੇ ਨਾਂ ਇਕ। ਥਨ ਵਿੱਚੋ ਖੂਨ ਚਲ ਪਿਆ ਸੀ ਤੇ ਓਹਦੇ ਫਿਰ ਟੀਕੇ ਲਵਾਏ ਨਾ ਫ਼ਰਕ ਪਿਆ । ਮਾਮੂਲੀ ਜਾ ਫ਼ਰਕ ਪਿਆ। ਤਾਜ਼ੀ ਸੂਈ ਸੀ ਗਾਂ । ਫਿਰ ਤੁਹਾਡੀ ਵੀਡਿਓ ਵੇਖੀ ਫਟਕੜੀ ਤੇ ਡਿਟੋਲ ਵਾਲੀ ਓਦੇ ਨਾਲ ਫਰਕ ਪਹਿ ਗਿਆ ਜੀ । ਬਹੁਤ ਧੰਨਵਾਦ ਜੀ । ਇਕ ਹੋਰ ਸਮੱਸਿਆ ਜੀ 27 ਲੀਟਰ ਦੁੱਧ ਦੇਣ ਵਾਲੀ ਗਾਂ ਜੀ ਓਹ। ਸੂਈ ਨੂੰ 4 ਦਿਨ ਹੋਗੇ । ਦੁੱਧ ਬਿਲਕੁਲ ਸੁਕ ਗਈ ਆ। ਇਕ ਕਿੱਲੋ ਈ ਆ ਬੱਸ ਟੀਕਿਆਂ ਕਰਕੇ । ਕੋਈ ਹੈ ਹੱਲ ਇਸਦਾ ਵਿ ਦੁੱਧ ਵਦ ਸਕੇ। ਪਿੱਛਲੇ ਸੂਏ 27 ਲਿਟਰ ਦੁੱਧ ਸੀ ਓਦੇ ਥੱਲੇ। ਦਸਿਓ ਜੀ ਜ਼ਰੂਰ ਮੇਹਰਬਾਨੀ ਹੋਵੇਗੀ । ਬਹੁਤ ਲੋਕਾਂ ਦੀ ਪ੍ਰੇਸ਼ਾਨੀ ਆ ਜੀ ਇਹ ਵੀਡਿਓ ਬਣਾਓ ਜੀ ।

  • @simarjeetkaur9682
    @simarjeetkaur9682 2 місяці тому +2

    Bhut he vadiya hai video 🙏🙏🙏babu ji ❤❤❤

  • @RanjotBatth-k5m
    @RanjotBatth-k5m Місяць тому

    Hun dasiyo. Description ch.

  • @sandeepdhaliwal3209
    @sandeepdhaliwal3209 2 місяці тому +1

    ਗਾਂ ਦੇ ਇੱਕ ਥਣ ਵਿੱਚ ਪਹਿਲਾਂ ਛਿੱਦੀਆ ਆਉਦੀਆ ਸੀ ਹੁਣ ਛਿੱਦੀਆ ਨਹੀਂ ਆਉਦੀਆ ਪਾਣੀ ਦੀਆਂ ਇੱਕ ਦੋ ਧਾਰਾਂ ਹੀ ਆਉਦੀਆ ਨੇ ਇਸ ਬਾਰੇ ਜਰੂਰ ਦੱਸੋ ਬਾਬਾ ਜੀ ਵੀਹ ਦਿਨ ਸੂਈ ਨੂੰ ਹੋਏ ਨੇ

  • @GurjeetSingh-pu2zk
    @GurjeetSingh-pu2zk 2 місяці тому +2

    Right aa ji

  • @GurjitSingh-jz4tt
    @GurjitSingh-jz4tt 2 місяці тому +1

    ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ ਤੋਂ

  • @makhansingh3002
    @makhansingh3002 2 місяці тому +1

    ਸੱਤ ਸ਼੍ਰੀ ਆਕਾਲ ਜੀ

  • @makhansingh3002
    @makhansingh3002 2 місяці тому +5

    ਸੂਣ ਤੋਂ ਕਿੰਨਾਂ ਟਾਇਮ ਪਹਿਲਾਂ ਦੇਣਾ ਜੀ ਦੱਸੋ

  • @starxbgmi475.
    @starxbgmi475. 2 місяці тому +1

    Nice

  • @TaraDhillon
    @TaraDhillon 2 місяці тому +2

    👍🏻👍🏻 6:54

  • @vatandeepsidhu8705
    @vatandeepsidhu8705 2 місяці тому

    Sat mehney di gabn majhe nu Motti Karn vaste koi nuksa daso ji

  • @AmarveerSingh-yg3fi
    @AmarveerSingh-yg3fi 2 місяці тому

    ❤❤

  • @jassadhesi730
    @jassadhesi730 2 місяці тому +1

    Jassa Singh 🙏🙏🙏🙏

  • @balwinder_singh5819
    @balwinder_singh5819 2 місяці тому

    Uncle ji eh powder November December vich de sakde a. Kyoko ik majj ni 7 va month a te 2ji nu 8 va

  • @sardarabc6736
    @sardarabc6736 2 місяці тому +1

    🙏🙏🙏🙏👍👍💕💕💕💕💕💕💕👍👍🙏🙏🙏🙏

  • @harshharshpreetbhathal8809
    @harshharshpreetbhathal8809 2 місяці тому +1

    🙏🙏🙏

  • @RupinderKaur-tu8ki
    @RupinderKaur-tu8ki 2 місяці тому +1

    Nariyal wala nukta best hai ki yah wala nimbu wala 🎉

    • @GurlabhSinghBathinda
      @GurlabhSinghBathinda  2 місяці тому

      Dono alag alg ne ji tusi apne hissab nal dekho neend kis chiz di aa

  • @JoginderSingh-pt6gr
    @JoginderSingh-pt6gr 2 місяці тому

    Nimbu da sat le sakde aa

  • @MapreetSingh-l9u
    @MapreetSingh-l9u 2 місяці тому

    Baba ji soda number kro ni lgda

  • @KahlonInstagramwala
    @KahlonInstagramwala 2 місяці тому +3

    ਬਾਬਾ ਜੀ ਸਾਡੀ ਗਾਂ ਦੇ ਹੱਡ ਬਹੁਤ ਨਿਕਲੇ ਹੋਏ ਹਨ ਅਤੇ ਅਸੀਂ ਕੀ ਉਸ ਨੂੰ ਪਾਈਏ ਵੀਡੀਓ ਬਣਾ ਕੇ ਦੱਸਿਓ ਜੀ 🙏🏻🙏🏻 k