@@cropsinformation boht vdia aa ji... thank you...next time j ho skea ta pashu te total expenditure and income te vi video bnaeo...and dr saab naal hi kreo eh video...fer overall pta lgge ga vi pashu paln vich kinna ku fyda ya nuksaan hunda aa...jiwe aapne lok mostly aakhde ji sanu ta goha hi bachda aa j wo...total gl kreo Dr saab naal .. And thank you dr saab ji ..tuci katrua da feed formula pehla hi dass ditta c heifers da aaj dass ditta ☺️
Veer bahut questions da jwab mileya 🙏🙏 Thanks
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ, ਧੰਨਵਾਦ ਜੀ।
ਲੱਸੀ ਦੇ ਬਹੁਤ ਵਧੀਆ ਰਿਜ਼ਾਲਟ ਹਨ। ਮੈਂ ਬਹੁਤ ਚਿਰ ਤੋਂ ਵਰਤ ਰਿਹਾ ਹਾਂ।
Explain?
@@manjindergill420 ਬਾਈ ਜੀ ਤੁਸੀਂ 20 ਦਿਨਾਂ ਦੇ ਕੱਟੇ, ਕੱਟੀਆਂ ਜਾਂ ਵੱਛੀਆਂ ਨੂੰ ਉਹਨਾਂ ਦੇ ਵੱਤ ਅਨੁਸਾਰ ਲੱਸੀ 2 ਚਮਚੇ ਸਰੋਂ ਦਾ ਤੇਲ ਤੇ ਅੱਧਾ ਚਮਚ ਹਲਦੀ ਪਾਊਡਰ ਜੋ ਤੁਸੀਂ ਆਪ ਹਲਦੀ ਦੀਆਂ ਗੰਢਾਂ ਲੈ ਕੇ ਪੀਸ ਲਓ। ਉਹ ਖਵਾਓ। ਮਹਿਨੇ ਬਾਅਦ ਉਸ ਨੂੰ ਵਿਟਾਮਿਨ ਐਂਚ 5 ਐਮ ਐਲ ਦੇਵੋ।ਪਾਸੂ ਦੀ ਉਮਰ ਦੇ ਹਿਸਾਬ ਨਾਲ ਇਹ ਚੀਜ਼ਾਂ ਵਧਾ ਸਕਦੇ ਹਾਂ।
ਕਿਵੇਂ ਵਰਤਣੀ ਏ ਲੱਸੀ ਵੀਰ
Ma v ਲਸੀ ਵਰਤਦਾ ਹੈ
ਲੱਸੀ ਵਿਚ ਲੂਣ ਪਾ ਕ ਤੇ ਥੋੜਾ ਜਾ ਸਰੋ ਦਾ ਤੇਲ ਪਾਓ
Doctor sahib....they are.... given...very good information on.....dairy farmers.....they give ...very minute ... things....in... detailed
Bahut badhiya jankari dhanwaad ji❤❤
ਜਦੋ ਤੱਕ ਨਕਲੀ ਦੁੱਧ ਤੇ ਸਖਤੀ ਨਾਲ ਰੋਕ ਨਹੀ ਲੱਗਦੀ ਪਸੂਪਾਲਕ ਕਾਮਯਾਬ ਨਹੀਂ ਹੋ ਸਕਦਾ ,,,,,
Veer punjab ch nahi haega
@@jobanpreet-qc7uzkinna fdd skde mai dikha dinna nkli sbb kitte aa , pr ithe fd da koi ni
Boht a bai @@jobanpreet-qc7uz
@@jobanpreet-qc7uz Veer ji 123 factory Punjab wich hai. Big factory patale hai.
Lasi nal sarso da oils pa ka do achaa rajalat a
Cotton,,narma te vi video bnaa do bayi ji
ਧੰਨਵਾਦ ਜੀ
Good job 👍
Bhut vadia uprala ji
Very good advije
Cargill better a ja jo bnba ke paune a ji Ena dono Cho keda better rahe ga kehnde cargil wala rostad feed jaldi hajam aunda ji calf de
ਬਹੁਤ ਵਧੀਆ
jankari boht vadhia bai par panga tan nakli dudh da market ch... baki jankari lyi boht dhanwaad thoda
Hnji
Sat sri akaal dr saab g apne kol 1hafte d katti hai osh nu peit de kire d dwai kehri de please reply sir thanks
ਬਾਈ ਜੀ ਇੱਕ ਮਹੀਨੇ ਬਾਅਦ ਇੰਟਰਵਿਊ ਕਰ ਲਿਆ ਕਰੋ dr ਸਾਬ ਨਾਲ
ਤੁਸੀਂ ਚੰਗੇ ਵੀਡੀਓ ਸਾਰੇ share ਨਹੀਂ krde
Good information
2 nice person ❤
Bhai bahut badhiya information ❤❤
Bahi sahab 20 -30
30-40
40+ milking cow feed formula ka video banao
🆗
Sir acuspary coromandel ka mil nhi Raha hai
Very good information
Bahut vdia g
🙏🙏🙏🙏🙏
❤❤
Dr jiwan gupta ji dia hor interviews kro ji .. source of knowledge ne dr saab❤❤❤❤❤
Hnni 6 interview kiye a
@@cropsinformation boht vdia aa ji... thank you...next time j ho skea ta pashu te total expenditure and income te vi video bnaeo...and dr saab naal hi kreo eh video...fer overall pta lgge ga vi pashu paln vich kinna ku fyda ya nuksaan hunda aa...jiwe aapne lok mostly aakhde ji sanu ta goha hi bachda aa j wo...total gl kreo Dr saab naal ..
And thank you dr saab ji ..tuci katrua da feed formula pehla hi dass ditta c heifers da aaj dass ditta ☺️
🙏🙏🙏
Sir Heifer feed suki poni a ya ਭਿਉਂ ਕੇ ?
Sukki
Dr ji 15 to 18 litar waliya cows da feed farmula daso ji
🆗
Thanks sir 🙏
BOHT khoob
Veer hor b interview kro dr. g nll 30toh60 min de ..
Jrur
ਡਾਕਟਰ ਸਾਹਿਬ ਜੀ 30 ਤੋਂ 35 ਲੀਟਰ ਦੁੱਧ ਦੇਣ ਵਾਲੀ ਗਾਂ ਦਾ ਫਾਰਮੂਲਾ ਦੱਸੋ ਜੀ
🆗
ਸੇਮ ਪ੍ਸਨ
Dr sabb sadi vashi ik saal di hai jado pani jayada pi jawe ta khoon aon lag janda bathroom vich
Y g kank jma b ni poni pashu nu
No-Chokar Pao
❤🔥
Dr sahib masg dakhda ne
🙏🙏🙏
🎉🎉❤
❤❤❤❤❤
Thanks
👍👍👍👍
Nਵੀਰ
👍
🙏👍👍👍👍🙏
,🙏
Dr.sahab da no. Mil sakda h
Virre asi 10 k din pehla spray kiti a sundi ali te fungicide sada jhona 8_10dina ch nisar jyu hun sundi ali davai di jaroorat ta ni dsyo plz
Bài crc
Pdf ਮਿਨਰਲ ਮਿਕਸਚਰ ਘਰੇ ਭੇਜ ਦਿੰਦੇ ਹਨ ਜੇਕਰ ਮੰਗਵਾਉਣਾ ਹੋਵੇ?
Hanji no shere k
1 Kg vich 300 nahi dr sab30 gm hovga
Why not in Hindi atleast
Plz tell in words product which is only 5 gram added in feed
Rumensin-Elanco
ਡਾਕਟਰ ਸਾਹਿਬ ਮੱਝ ਹੀਟ ਵਿਚ ਆਉਦੀ ਨੀ ਇੱਕ ਸਾਲ ਹੋ ਗਿਆ ਸੋਈ ਨੂੰ ਕੋਈ ਹੱਲ ਦੱਸੋ
Dr ਸਾਹਿਬ ਜੀ ਦਾ ਚੈਨਲ check kro
Mineral mixture paunde o?
@@cropsinformation5
ਇੱਕ ਚੰਗੀ ਕੰਪਨੀ ਕਹਿੰਦੀ ਆ ਕਿ ਤਿੰਨ ਮਹੀਨੇ ਕਫ਼ ਸਸਾਟਰ ਉਸ ਤੋਂ ਬਾਅਦ 7-8ਮਹੀਨੇ ਕਫ਼ ਗਹੋਬਰ ਉਸ ਤੋਂ ਬਾਅਦ ਡੈਅਰੀ ਪ੍ਰੋਟੀਨ ਫਿਰ ਹੀਫਰ ਇਸ ਤੇ ਚੰਗੀ ਤਰਾ ਜਾਨਕਾਰੀ ਦਿਓ ਤੁਸੀ ਸਿੰਧਾ ਚੱਕ ਕਿ ਹੀਫਰ ਤੇ ਲੈ ਗਏ
ਬਾਈ ਜੀ ਤੁਸੀਂ ਕੰਪਨੀਆਂ ਦੇ ਚੱਕਰ ਵਿੱਚ ਨਾ ਪਉ। ਆਪਣੇ ਘਰ ਦੀ ਫੀਡ ਵਰਤੋਂ।
ਬਾਈ ਜੀ ਮੈਂ ਇੱਕ ਬੱਛੀ ਨੂੰ ਪਾਈ ਆ 12 ਮਹੀਨੇ ਦੀ ਗੱਬਣ ਹੋ ਗਈ ਚਿਕਪਾਸ ਆ
@@yadwindersingh1730Cargill
@@yadwindersingh1730a ta dhkka kreya veer tuc ghto ght 2 saal to baad nwe dud kroni chahidi a 🙏🏼🙏🏼
Right feed Cargill di vdiaa km krdi aa ene pange krn nalo ghre Vali nalo sasti vi pedi aa@@yadwindersingh1730
❤❤
❤❤❤❤