ਰਟਾਇਰ ਪਸੂਆਂ ਦਾ ਕੀ ਕਰਦੇ ਆ ABC ਸੀਮਨ ਬੈਂਕ ਵਾਲੇ ,,ਦੇਖੋ ਖੜੇ ਕਰੋੜਾਂ ਦੇ ਖਰੀਦੇ ਪਸੂ

Поділитися
Вставка
  • Опубліковано 23 гру 2024

КОМЕНТАРІ • 138

  • @KuldeepSingh-x9d2m
    @KuldeepSingh-x9d2m 3 місяці тому +57

    ਸਿਆਣੇ ਕਹਿੰਦੇ ਬੰਦਾ ਰਾਜ਼ ਕਰਕੇ ਨਰਕਾਂ ਵੱਲ ਜਾਂਦਾ ਪਰ ਇਹ ਗੱਲ ਰਾਜੀਵ ਬਾਈ ਨੇ ਝੂਠ ਸਾਬਤ ਕਰ ਕੇ ਦੱਸਤਾ ਰਾਜ਼ ਕਰਕੇ ਵੀ ਰਾਜ ਮਿਲ਼ ਸਕਦਾ ❤

  • @JagroopSingh-fh9dp
    @JagroopSingh-fh9dp 3 місяці тому +35

    ਬਹੁਤ ਸੋਹਣੇ ਝੋਟੇ ਰਟੈਰ ਕਰਨ ਦੇ ਯੌਗ ਨਹੀ ਇਹਨਾ ਦੀ ਸਿਹਤ ਮੁਤਾਬਕ ਪੰਜ ਸਾਲ ਹੋਰ ਸੀਮਨ ਲੈਕੇ ਨਸਲ ਵਿੱਚ ਪੰਜਾਬ ਦੇ ਪਸੂਆ ਦਾ ਸਧਾਰ ਕੀਤਾ ਜਾਵੇ

  • @SukhwinderSingh-wq5ip
    @SukhwinderSingh-wq5ip 3 місяці тому +18

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @nishansingh8951
    @nishansingh8951 3 місяці тому +6

    ਬਹੁਤ ਵਧੀਆ ਲੱਗਿਆ ਵੀਡੀਓ ਵੇਖਕੇ, ਲਵਜੂ ਰਾਜੀਵ ਵੀਰ ਜੀ

  • @SukhwinderSingh-tj9vv
    @SukhwinderSingh-tj9vv 3 місяці тому +3

    ਬਹੁਤ ਬਹੁਤ ਵਧੀਆ ਬੀਰ ਜੀ ਮੇਰੇ ਕੋਲ ਭੀਮ ਦੀ ਝੋਟੀ ਹੈ ਦੋ ਮਹੀਨੇ ਰਹਿ ਗੲਏ,ਸੂਨ ਦੇ ❤❤❤

  • @Singh-wg5ny
    @Singh-wg5ny 3 місяці тому +8

    ਬਹੂਤ ਵਧੀਆ ਜਾਣਕਾਰੀ ਦਿੱਤੀ ਹੈ

  • @rachhpalsingh1282
    @rachhpalsingh1282 3 місяці тому +19

    ਵਾਹਿਗੁਰੂ ਜੀ ਗਰੀਬ ਤੱਕ ਇਨ੍ਹਾਂ ਸੀਮਨ ਪਹੁੰਚ ਦਾ ਨਹੀਂ ਕਿਉਂਕਿ ਪਿੰਡੂ ਡਾਕਟਰ ਦੇਸੀ ਸੀਮਨ ਜ਼ਿਆਦਾ ਵਰਤੇ ਦੇ ਨੇ

    • @tejindersingh5698
      @tejindersingh5698 3 місяці тому +8

      Tusi doctra nu abc seeman bare kaho nahi ta docter badal lao jis doctrr kol abc da seeman hove abc da no,1 resulet hai me kuhd avde farm te istmal karda

    • @amardeep3903
      @amardeep3903 3 місяці тому +1

      Sahi gal aa 22

    • @KulwinderGujjar-t8e
      @KulwinderGujjar-t8e 3 місяці тому +1

      Hanji bro

  • @gurdipsidhu-on6zp
    @gurdipsidhu-on6zp 3 місяці тому +9

    ਪੁਰਾਣੇ ਬਜ਼ੁਰਗ ਬਲਦਾਂ ਨੂੰ ਹਿਟਾੲਰ ਕਰਦੇ ਸੀ ਕਿ ਇਸ ਨੇ ਸ਼ਾਹੀ ਉਮਰ ਕਮਾਈਕੀਤੀ ਸੀ

  • @Gursimrnn
    @Gursimrnn 3 місяці тому

    ਬਹੁਤ ਹੀ ਵਧੀਅਾ ਜਾਣਕਾਰੀ 👌

  • @varindersohivarindersohi4342
    @varindersohivarindersohi4342 3 місяці тому

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ ਜੀ

  • @jagjit972
    @jagjit972 3 місяці тому +20

    ਜੇ tuc ਰਿਟਾਇਰ ਕਰਤੇ ਤਾ ਸਾਡੇ ਵਰਗੇ ਛੋਟੇ ਕਿਸਾਨਾ ਨੂੰ sale ਕਰਦੋ ਅਸੀ ਵੀ ਨਸਲ ਦਾ ਸੁਦਾਰ ਕਰ liye

  • @apnapunjab2023
    @apnapunjab2023 3 місяці тому +5

    ਕੰਮ ਕਰਨ ਵਾਲਿਆਂ ਲਈ ਤੇ ਪੰਜਾਬ ਹੀ ਕਨੇਡਾ❤

  • @karanvir4620
    @karanvir4620 3 місяці тому +1

    punjab da pinda vich eha bull da dio app ji de bhoot mahar banni hoge❤

  • @GurwindersinghGopy
    @GurwindersinghGopy 10 годин тому

    ਬਾਈ ਜੀ ਮੁਰਗੀਆਂ ਦੀ ਵੀ ਵੀਡੀਓ ਬਨਾ ਕੇ ਪਾਈਆਂ ਕਰੋ ਜੀ

  • @sukhjindersingh9181
    @sukhjindersingh9181 3 місяці тому

    Veer g abc ਖਾਨ bull ਦਾ seman use ਕੀਤਾ c 4 befflo ਤੇ 2 ਨੇ cawing ਕੀਤੀ ਦੋਨਾਂ ਦੇ head white ਆਏ kis ਤਰ੍ਹਾਂ ਹੋਈ ਗੌਰ ਕਰਨਾ g I for jalandhar dissects

  • @HarpalSingh-uv9ko
    @HarpalSingh-uv9ko 3 місяці тому +5

    ਕਿੰਨੀ ਹਰਿਆਲੀ ਏ ਬਹੁਤ ਸੋਹਣਾ ਮਾਹੌਲ ਏ

  • @ChardaPunjab-p6e
    @ChardaPunjab-p6e 3 місяці тому +6

    ਪਰ ਬਾਈ ਇਹਨਾਂ ਨੂੰ ਕਿਸੇ ਗਰੀਬ ਦੀ ਮੱਝ ਤੇ ਛੱਡ ਦਿਆ ਕਰੋ। ਪੈਸੇ ਥੋੜੇ ਲੈ ਲਿਆ ਕਰੋ। ਨਾਲ ਉਸਦੇ ਘਰ ਪੱਛੂ ਵਧੀਆ ਬਣ ਜਾਉ। ਤੇ ਇਹਨਾਂ ਦਾ ਵੀ ਦਿਮਾਗ਼ ਹਲਕਾ ਹੋ ਜਾਇਆ ਕਰੂਗਾ। ਬਾਕੀ ਮੈਨੂੰ ਜਾਣਕਾਰੀ ਵੀ ਘੱਟ ਹੈ। ਕਿਉਂਕਿ ਮੈਂ 2002 ਤੋਂ ਪਿੰਡੋ ਸ਼ਹਿਰ ਆ ਗਿਆ ਸੀ ਪਰ ਪਿੰਡ ਦਿੱਲ ਵਿੱਚੋ ਨਹੀ ਨਿਕਲਦਾ।

    • @rachhpalsingh1282
      @rachhpalsingh1282 3 місяці тому +1

      ਵਾਹਿਗੁਰੂ ਜੀ ਬਹੁਤ ਵਧੀਆ ਸੋਚ

    • @jaskiratsandhu2730
      @jaskiratsandhu2730 3 місяці тому +1

      Gareeb seva karlu dudh ta veer gathe da sauda phela hi uthe agle Bina dudh tho vi feed Dana payi janda

  • @parmjeetbajwa4950
    @parmjeetbajwa4950 3 місяці тому +1

    ਵਾਹਿਗੁਰੂ ਜੀ

  • @HappySingh-sv4ho
    @HappySingh-sv4ho 3 місяці тому

    Bohat wadiya information ya veer ji.aaj mobile to bohat Kuch sikh sakte ya aapa .

  • @SandeepSingh-gz2sr
    @SandeepSingh-gz2sr 3 місяці тому

    Buhat wadia bai waheguru ji chardikala rakhe

  • @gorakapoor3477
    @gorakapoor3477 19 днів тому +1

    ਏਨਾ ਨੇ ਲੋੜ ਤੋਂ ਜਾਦਾ ਸੀਮਨ ਕੱਢ ਲਿਆ ਸੀ

  • @Gurshabad-gj2mj
    @Gurshabad-gj2mj 3 місяці тому +3

    ਬਾਈ ੲਏਹਿ ਕਰੋੜ ਪਤੀ ਬੰਦਾ ਆਮ ਬੰਦੇ ਨੂੰ ਤਾਂ ਇੱਕ ਸ਼ਾਨ ਸਾਹਮਣਾ ਔਖਾ

  • @gurindersingh2657
    @gurindersingh2657 9 днів тому

    Good my dear heart

  • @mrktractoryt6268
    @mrktractoryt6268 3 місяці тому +1

    Bhai Jaan Tomara video Me Roj Dektaho 🥰 Bahat Acche he Tomara Video 📷 😊

  • @veergill2130
    @veergill2130 3 місяці тому +3

    ਵੀਰ ਠੀਕ

  • @niliravidhaliwalfarm6773
    @niliravidhaliwalfarm6773 3 місяці тому +4

    Breeding kran eh bank mare dekh de dekh de baneyaa per mai aje v stagal vich aa nili Ravi te Kam kar reha

  • @mangjitsingh4606
    @mangjitsingh4606 3 місяці тому +2

    ਆਹ ਤਾਂ ਕਨੇਡਾ ਵਾਲਿਆਂ ਦੀ ਵੀ ਐਸੀ ਤੈਸੀ ਫੇਰੀ ਪਈ ਆ

  • @SandeepBhuker-nn6md
    @SandeepBhuker-nn6md 3 місяці тому +2

    Wah bhai shab kay video bnaye ha

  • @kaursingh127
    @kaursingh127 3 місяці тому +3

    Dr Rajiv badiya banda

  • @jagsirsingh1926
    @jagsirsingh1926 3 місяці тому +2

    ❤ very very good video ❤

  • @hardplayer9114
    @hardplayer9114 3 місяці тому

    Raka ya bhem da asi semen lena Gurdaspur Punjab ch mil skda?

  • @SukhwinderSingh-qn4rj
    @SukhwinderSingh-qn4rj 3 місяці тому +1

    Very nice video 📸📸📸📸📸📸📸

  • @indarjitsingh5417
    @indarjitsingh5417 3 місяці тому +1

    Beautiful vlog

  • @Jatin.chaudhary5
    @Jatin.chaudhary5 3 місяці тому

    Lakshmi bahut badhiya hai ❤🎉

  • @sukhrajsandhu6140
    @sukhrajsandhu6140 3 місяці тому +1

    v gud wrk

  • @DavinderKumar-el5ct
    @DavinderKumar-el5ct 3 місяці тому +1

    Very good 👍🏿❤

  • @JagjitSingh-ep4ys
    @JagjitSingh-ep4ys 2 місяці тому

    ਵੀਰ ਜੀ ਨੰਦੇੜ ਤੋਂ ਕਿੰਨਾ ਦੂਰ ਆ

  • @KuldeepSingh-gp5sr
    @KuldeepSingh-gp5sr 3 місяці тому +1

    ਵੀਡੀਓ 6:41 ਤੇ ਪੱਗ ਆਲਾ ਕਹੀ ਜਾਂਦਾ ਇਹਦੀਆਂ ਵੀ ਧੀਆਂ,
    ਕੱਟੀਆਂ ਝੋਟੀਆਂ ਨੁੰ।

  • @DavinderKumar-el5ct
    @DavinderKumar-el5ct 3 місяці тому +2

    Nice 👍🏿❤😊

  • @chanderpalchanderpal3669
    @chanderpalchanderpal3669 3 місяці тому

    Nice information sir ji

  • @harbavsinghsingh6235
    @harbavsinghsingh6235 3 місяці тому

    Nice video ❤

  • @ReshamDhillon-uh2uu
    @ReshamDhillon-uh2uu 3 місяці тому

    Mr Lopo S S Akal very nice

  • @jas_323
    @jas_323 3 місяці тому +2

    Sirra galbat

  • @desijatt-bi9or
    @desijatt-bi9or 3 місяці тому +1

    Nice 💯❤

  • @HarpreetSingh-tn7nh
    @HarpreetSingh-tn7nh 3 місяці тому

    ਬਾਈ ਜੀ ਭੀਮ ਝੋਟੇ ਦਾ ਸੀਮਨ ਕਿੱਥੋਂ ਮਿਲੇਗਾ ਜੀ।

  • @jaswinderjaswinderdeol2847
    @jaswinderjaswinderdeol2847 3 місяці тому +1

    One trip kitne inj tyar hunde han

  • @narendersharma5524
    @narendersharma5524 3 місяці тому

    Tissue culture technique naal vi pashu dey bacchey paida kittey jaa sakdey hun.

  • @DevendraKapoor-mx1oq
    @DevendraKapoor-mx1oq Місяць тому

    Nice ❤🎉❤🎉❤🎉❤🎉❤🎉❤🎉❤🎉❤🎉❤🎉

  • @gurchandsingh7646
    @gurchandsingh7646 3 місяці тому +1

    ਲੋਪੋਂ ਆਲਿਆਂ ਤੂੰ ਤਾਂ ਲੈ ਕਿ ਆਵੇਂ ਗਾਂ ਸੀਮਨ ਪੱਕਾ

  • @karamjeetbandesha
    @karamjeetbandesha 3 місяці тому +1

    Very very good job 👏👏👏👍👍👍👍👍👍👍👍👍❤😂🎉🎉🎉🎉

  • @punee-tkaushal
    @punee-tkaushal 3 місяці тому

    Paji punjab wich desi gwan🐄de farm v dikhao

  • @BaljitsinghAujla
    @BaljitsinghAujla 3 місяці тому

    Good ❤️

  • @KarnSingh-kb2sq
    @KarnSingh-kb2sq 2 місяці тому

    Bai lopo bhot ghant a. Par + , aa lagda jiva chitta lon lag pia

  • @dhaliwal1217
    @dhaliwal1217 3 місяці тому

    Pura address send Karo ji ❤❤

  • @nishansingh8951
    @nishansingh8951 3 місяці тому +3

    ਮੇਰੇ ਕੋਲ ਤਿੰਨ ਕੱਟੀਆਂ, ਏਬੀਸੀ ਦੀਆਂ

    • @Harry-Gill__
      @Harry-Gill__ 3 місяці тому

      Mere kol 8 - 10 hai

    • @GurpreetDhillon-m9r
      @GurpreetDhillon-m9r 3 місяці тому

      Kiho jeha result aa veer ehna daa

    • @Harry-Gill__
      @Harry-Gill__ 3 місяці тому

      @@GurpreetDhillon-m9r thik hai but hale dudh te nahi ayea

  • @kiranpalsingh3426
    @kiranpalsingh3426 3 місяці тому +1

    Very nice

  • @joginderkassana-to2do
    @joginderkassana-to2do 3 місяці тому +2

    Location

  • @sajirajaofficial7855
    @sajirajaofficial7855 3 місяці тому

    Thanks for 2 subscribers love from Pakistan ❤❤

  • @sukhsandhu8998
    @sukhsandhu8998 3 місяці тому +2

    👍

  • @harshsand678
    @harshsand678 3 місяці тому

    Retired Bull available for sale hai kya

  • @GurtejSingh-f7s
    @GurtejSingh-f7s 3 місяці тому +2

    4 dand hoi aa te10pehlan kharidi c?

    • @Gurri_Grewal
      @Gurri_Grewal 3 місяці тому

      Example diti a bai , ki maj da srrir di bantar eda di a jive hune 4 dand hoi hove

  • @sukhdevkaur5767
    @sukhdevkaur5767 3 місяці тому +1

    👌🏻👌🏻👌🏻

  • @niliravidhaliwalfarm6773
    @niliravidhaliwalfarm6773 3 місяці тому +2

    Bai ji bhut time da lageyaa mai

  • @MalkeetSingh-de4zj
    @MalkeetSingh-de4zj 3 місяці тому +2

  • @anilloura8828
    @anilloura8828 2 місяці тому

    ❤❤❤❤❤👍👍👍👌👌👌👌

  • @drtejja1816
    @drtejja1816 2 дні тому

    Kitho ney bay

  • @ekamjotaujla4951
    @ekamjotaujla4951 2 місяці тому

    Nice

  • @HarmanSingh-ug9xm
    @HarmanSingh-ug9xm 2 місяці тому

    ਬਾਈ ਇਕ ਗੱਲ ਦੱਸ M29 ਬੁਲ ਕਿਉ ਨਹੀ ਰਿਟਾਇਰ ਕੀਤਾ ਹਰਿਆਣੇ ਵਾਲਾ ਉਸ ਦਾ ਸੀਮਨ ਅੱਜ ਵੀ ਆਹ ਰਿਆ ਜ਼ਰੂਰ ਦੱਸੋ ਜੀ ਧੰਨਵਾਦ

  • @DeepakTHAKUR-tc2hf
    @DeepakTHAKUR-tc2hf 3 місяці тому

    ❣️❣️❣️

  • @manibains9062
    @manibains9062 3 місяці тому +2

    Part 3

  • @punjabilivekustihub
    @punjabilivekustihub 3 місяці тому

    Good💯💯💯💯💯 pl d

  • @Gillgurpiyar
    @Gillgurpiyar 3 місяці тому

    👌👌

  • @jasbirgill9170
    @jasbirgill9170 3 місяці тому +1

    Yaar.tu.enna.suljheya.pr.pehla.kithe.aa.eh.jagah..dasi.nhi.?

    • @sandhudeep7796
      @sandhudeep7796 3 місяці тому

      ਆਂਧਰਾ ਪ੍ਰਦੇਸ਼

  • @bahadursingh9406
    @bahadursingh9406 3 місяці тому +4

    Hazoor sahib to kene k door h bro ji

  • @ManjeetChahal-0089
    @ManjeetChahal-0089 3 місяці тому +1

    👍👍

  • @gurjindersingh184
    @gurjindersingh184 3 місяці тому +1

    ❤❤❤❤❤❤

  • @hardeepChahal-d1n
    @hardeepChahal-d1n 3 місяці тому +1

  • @navneetsinghcheema1012
    @navneetsinghcheema1012 3 місяці тому +1

    Paaji sahiwal semen da so

  • @raimunawaraliali368
    @raimunawaraliali368 3 місяці тому +1

    Is 25lakh di Maj nu Peshawar walon ko bech 2.....

  • @PargatSinghMann-wc2rj
    @PargatSinghMann-wc2rj 3 місяці тому

    Good video, 22,g

  • @navtejbrar1018
    @navtejbrar1018 Місяць тому

    Bhra dee janwar dekh ohna vaste jithe jghha chh rkhe hoea ne na kyaa hi baattan ne veero jiounde vasde rhao

  • @vijaysingh-vy8py
    @vijaysingh-vy8py 2 місяці тому

    ✨️❤️🙏✅️💯🚩💫

  • @SkSamba-g6z
    @SkSamba-g6z 3 місяці тому +2

    Hi bro aim your falover in Andra

  • @jhuttysaab8300
    @jhuttysaab8300 3 місяці тому +1

    Bhi gal tah sirf paise di aa paisa khdodha mush teh nebu jes kol paisa oh kuj bi kar sakda

  • @KuldeepSingh-gp5sr
    @KuldeepSingh-gp5sr 3 місяці тому

    ਤੁਸੀਂ ਲੋਕ (ਪੰਜਾਬੀ ਵੀਡੀਓ ਬਣਾਉਨ ਵਾਲੇ)
    ਪੰਜਾਬੀ ਭਾਸ਼ਾ ਦੇ ਦੁਸ਼ਮਣ ਕਿਉਂ ਬਣੇ ਓ।
    ਕਿਉ ਤੁਸੀਂ ਲੋਕ ਪੰਜਾਬੀ ਭਾਸ਼ਾ ਦੇ ਸ਼ਬਦ ਖਤਮ ਕਰੀ ਜਾਨੇ ਓ।
    ਅੰਗਰੇਜੀ ਸ਼ਬਦ ਬੋਲਣ ਨਾਲ ਤੁਸੀ ਹਾਈ ਫਾਈ ਤਾ ਬਣ ਨੀ ਜਾਦੇ,

  • @DOGLOVERKAKA
    @DOGLOVERKAKA 3 місяці тому +1

    Chappal chart 👎🏿👎🏿👎🏿👎🏿🐕🐕 phool phool

  • @jaswindersunner7068
    @jaswindersunner7068 3 місяці тому

    ਰਿਟਾਇਰਡ

  • @itach4208
    @itach4208 3 місяці тому

    Kholi Bangai ehda kee dekha

  • @bindusingh1201
    @bindusingh1201 Місяць тому

    Bhut he Wadia video

  • @harjitsingh1084
    @harjitsingh1084 3 місяці тому

    Surveer ta aje v gun lord kre janda

  • @DilbagbhullerBhuller
    @DilbagbhullerBhuller 3 місяці тому +1

    Yrr preet 😂😂

  • @navtejbrar1018
    @navtejbrar1018 Місяць тому

    Lopo ale de pehla ala Noor hsini hun taa java beettiean jaa pea

  • @BikramJit-wf5be
    @BikramJit-wf5be 3 місяці тому +1

    ❤❤❤❤❤❤❤❤❤❤

  • @Gurpreetsingh-nq4uv
    @Gurpreetsingh-nq4uv 3 місяці тому

    Top bullabc

  • @sukhwantsingh2513
    @sukhwantsingh2513 3 місяці тому

    Eh,jhote,lia,k,panjab,de,pindan,ch,chad,dene,chide,ne,kion,k,jina,v,kisse,cheej,ton,fida,lia,jave,lia,jana,chida,a,,kion,k,eh,anmool,kajana,a,jis,di,koi,kimat,nhi,panjab,ch,ch,taan,chadne,chie,ne,kion,k,panjb,ch,paddhe,chnge,hon,karn,breed,jaldi,tiar,ho,jandi,a,,

  • @ShukdevSingh-fj6hc
    @ShukdevSingh-fj6hc 3 місяці тому +2

    ਕੇੜੀ ਜਗਾ ਏ

    • @Harry-Gill__
      @Harry-Gill__ 3 місяці тому +1

      Andhrapradesh VERAVALI village

  • @gurbakhshghumman6652
    @gurbakhshghumman6652 3 місяці тому

    Very dirty floor

  • @narendersharma5524
    @narendersharma5524 3 місяці тому

    Tissue culture technique naal vi pashu dey bacchey paida kittey jaa sakdey hun.

  • @MalkeetSingh-de4zj
    @MalkeetSingh-de4zj 3 місяці тому +2

  • @Vetandpet7464
    @Vetandpet7464 3 місяці тому +1

    ❤❤❤❤❤❤