Contract Farming | ਠੇਕੇ ਤੇ ਜਮੀਨ ਲੈ ਕੇ ਕੀ ਬਚਦਾ ਹੈ ? Agriculture Profit or Loss ? Professor Saab Vlogs

Поділитися
Вставка
  • Опубліковано 9 вер 2024
  • Contract Farming | ਠੇਕੇ ਤੇ ਜਮੀਨ ਲੈ ਕੀ ਕੀ ਬਚਦਾ ਹੈ ? Agriculture Profit or Loss ? Professor Saab Vlogs
    Queries:-
    Contract farming, agriculture profit or loss?, theke te jameen, professor saab vlogs, punjab agriculture,
    #professorsaabvlogs #contractfarming #punjabagriculture

КОМЕНТАРІ • 460

  • @kukukocher3490
    @kukukocher3490 Місяць тому +56

    ਸਿਰਫ਼ ਧੌਣ ਵਿੱਚ ਜੱਟ ਵਾਲੇ ਕਿੱਲੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਬੱਚਦਾ। ਜੱਟ ਸ਼ਰੀਕ ਦੇ ਸਿੱਧਾ ਦਿਹਾੜੀ ਜਾਣ ਦੀ ਬਜਾਏ ਅੱਸੀ ਹਜ਼ਾਰ ਕਿੱਲੇ ਦਾ ਭੱਰਕੇ ਜਾਂਦਾ ਦਿਹਾੜੀ ਹੀ ਹੈ।

  • @SukhwinderSingh-wq5ip
    @SukhwinderSingh-wq5ip 28 днів тому +6

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @reerpazi9935
    @reerpazi9935 Місяць тому +15

    ਬਾਈ ਜੀ ਲੋਕਾਂ ਦੀਆਂ ਖੂਰਲੀਆ ਸਾਫ ਕਰਨ ਵਾਲੀ ਗੱਲ ਹੈ ਜੀ

  • @gurdevbrar3986
    @gurdevbrar3986 Місяць тому +29

    ਬਿਲਕੁਲ ਸਹੀ ਜਾਣਕਾਰੀ ਵੀਰ ਇੱਕ ਬੰਦੇ ਲੇਬਰ ਬਚਦੀ 10 ਏਕੜ ਪਿੱਛੇ

  • @SandeepKaur-vn1qc
    @SandeepKaur-vn1qc Місяць тому +6

    Very helpful video 🙏🙏thank you professor saab ji

  • @user-fz7xt8xw8h
    @user-fz7xt8xw8h 25 днів тому +13

    ਜਿਸ ਨੇ ਠੇਕੇ ਤੇ ਲੈਣੀ ਹੈ ਜਾਂ ਦੇਣੀ ਹੈ ਉਹ ਇਸ ਹਿਸਾਬ ਕਿਤਾਬ ਨੂੰ ਕਦੇ ਵੀ ਨਹੀ ਦੇਖਦਾ

  • @rubhinderkaur1317
    @rubhinderkaur1317 Місяць тому +10

    Bohot vadya knowledge sir

  • @rajdeep8519
    @rajdeep8519 Місяць тому +7

    Very good Veer ji bhut bahut bhadiya information hai ji thanks 🙏🙏

  • @pardeepgill917
    @pardeepgill917 27 днів тому +2

    ਵਿਸ਼ਾ ਸਹੀ ਚੁਣਿਆ ਧੰਨਵਾਦ ਜੀ

  • @sikanderdhaliwal4093
    @sikanderdhaliwal4093 Місяць тому +43

    ਕੁੱਲ ਮਿਲਾ ਕੇ ਠੇਕੇ ਤੇ ਦੇਣ ਵਾਲੇ ਨੂੰ fyda ਕਿਉ ਨਾ ਧੁੱਪ ਚ ਮਰਨਾ ਨਾ ਕਪੜੇ ਲਿਬੜਨ ਨਾ ਪੈਰ ਲਿਬੜਨ ਚਿੱਟੇ ਕਪੜੇ ਪਾਕੇ ਵੇਹਲੇ

    • @surinderbrar4249
      @surinderbrar4249 Місяць тому +6

      Theke te den vale nu koee faida nahi. Je jameen 30 lakh kile di vech ke bank vich FD kar deve te viaj ghato ghat 7% ha taan 1 kile da saal da viaj 2 lakh 10 hajaar, par theka taan 75000 . Je 30 lakh naal koee biusness kare taan return min 10% ha matlab ke 1 kile da 3 lakh

    • @manjitsinghexsarpanch21
      @manjitsinghexsarpanch21 29 днів тому +2

      Jameen vachan wala subton vadh ghate vich jawega..5 saal vich theka 5 lakh 50 hajaar...Jammen da rate ho sakta 30 ton vadh ka 60 lakh ho jawe..

    • @AmrikSingh-fi5qh
      @AmrikSingh-fi5qh 29 днів тому +3

      ​@@surinderbrar4249 bai sade vi gwandi di soch vi tuhade ਵਰਗੀ c and oh ajj sari jamin vech ke FD krwati c kam Krna koi ni Munda jwan hoea sab paise uda ਦਿੱਤੇ hun Ronda firda vehla ho k jamin 4 lakh to vechni suru kiti c hun rate 50 lakh da hai hun hisab lao FD nal 10 yera da rate 4 lakh to 50+ho gea jamin na vecho na hi slah deo

    • @surinderbrar4249
      @surinderbrar4249 29 днів тому

      @@manjitsinghexsarpanch21 Aj da rate 30 lkah te FD rate vi min 7% hega. Jameen da rate ho skada 30 taun ghat ke 25 ho jave, theka 5 lakh impossible, fasal income taan 1 lakh fer theka 5 lakh kiven ho javega. Govt ne fasal de rate ene ni vadone, har saal fasal da rate 100 jaan 220 per quintal hi vadda. Tuhadi gal vich koee logic nahi. Jo present ha oh sahi future da kise nu ni pata

    • @surinderbrar4249
      @surinderbrar4249 29 днів тому

      @@AmrikSingh-fi5qh Saare os varge ni hunde ke munde nu koee akal ni diti paisa samban di

  • @harbansdhaliwal486
    @harbansdhaliwal486 Місяць тому +13

    ਵੀਰ ਚੋਰਾਂ ਨੇ ਕੇਵਲ ਕੱਟਣ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਜੀਂਦਾ ਖ਼ਰਚਾ ਪੰਜ ਤੋ ਦੱਸ ਹਜ਼ਾਰ ਖਰਚ ਉਦਾਂ ਜੀ

  • @sukhdevsingh4796
    @sukhdevsingh4796 Місяць тому +10

    ਹੱਲੇ ਤਾਂ ਵੀਰ ਹੋਰ ਖ਼ਰਚੇ ਨੀ ਲਾਏ ਖਰਚਾ ਜੀਮੀਦਾਰ ਲਈ ਪੇਰ ਪੇਰ ਤੇ ਖੜਾ ਨਾਲੇ ਪੰਜਾਬ ਦਾ ਪਾਣੀ ਵੀ ਖਤਮ ਹੋਣ ਦੇ ਕਿਨਾਰੇ ਆ ਫਿਰ ਲਾਣ ਝੋਨਾ ਇਹਨਾਂ ਲੋਕਾਂ ਨੇ ਆਪਣਾ ਕੁੱਜ ਨੇ ਜੇ ਸੋਚਣਾ ਜੱਦ ਤੱਕ ਬਾਹਰ ਵਾਲੇ ਦੇਸ਼ਾਂ ਨੇ ਵੀ ਪੂਰੀ ਤਰਾ ਪਬੰਦੀ ਲਾ ਦੈਣੀ ਆ ਆਪਣੇ ਦੇਸ਼ਾਂ ਵਿੱਚ ਵੜਨ ਤੋਂ

    • @Professorsaabvlogs
      @Professorsaabvlogs  Місяць тому +1

      @@sukhdevsingh4796 ਏਹੀ ਤਾਂ ਗੱਲ ਐ ਜੀ

  • @b.scheema6392
    @b.scheema6392 Місяць тому +52

    ‌ਬਾਈ ਜੀ 50 ਕਿਸਾਨ ਮੇਰੀ‌ ਨੌਲਜ ਵਿਚ ਹਨ ਜਿਹੜੇ ਠੇਕੇ ਤੇ ਜ਼ਮੀਨਾਂ ਲੈਂਦੇ ਸਨ ਉਨ੍ਹਾਂ ਨੇ ਆਪਣੀ ਵੀ ਵੇਚ ਦਿੱਤੀ ਹੈ ਹੁਣ ਵਿਚਾਰੇ ਰੰਬ ਦੇ ਰੰਗ ਵੇਖ ਰਹੇ ਹਨ ਜੱਟ ਬੰਦਾ ਵਿਚਾਰਾ ਨਾ ਦਿਹਾੜੀ ਜਾਣ ਜੋਗਾ

    • @Professorsaabvlogs
      @Professorsaabvlogs  Місяць тому +3

      @@b.scheema6392 ਸਹੀ ਗੱਲ ਐ

    • @charanjitsingh375
      @charanjitsingh375 Місяць тому +6

      ਐਨਾ ਠੇਕਾ ਬੱਸ ਜੱਟ ਦਿਹਾੜੀ ਜਾਣ ਤੋਂ ਬਚਣ ਲਈ ਹੀ ਦੇ ਰਹੇ ਹਨ।

    • @baghatakhar4236
      @baghatakhar4236 27 днів тому +2

      @@charanjitsingh375 dihari v konn dau..roj thori dihari da km nikalda..ldi vehle v behna paina...

    • @RAJSINGH-ol1km
      @RAJSINGH-ol1km 18 днів тому +1

      ਬਾਈ ਜੀ ਬਿਲਕੁਲ ਸੱਚ ਹੈ ਸਾਡੇ ਪਿੰਡ ਵੀ ਜਮੀਨਾ ਵਿਕੀਆਂ ਹਨ ਬਿਲਕੁਲ ਸੱਚ

  • @sandhusaab3519
    @sandhusaab3519 Місяць тому +14

    ਬਾਈ ਜੀ ਇਹ ਖਰਚਾ ਜਿਹੜਾ ਤੁਸੀਂ ਲਿਖਿਆ ਉਹ ਘੱਟ ਆ ਮੋਟਰ ਸਾਈਕਲ ਦਾ ਤੇਲ ਜਿਹੜਾ ਆਪਾ ਗਿਣਦੇ ਨਹੀਂ ਬਾਕੀ ਅੱਜ ਕੱਲ ਕੰਮ ਕਰਕੇ ਕੋਈ ਨਹੀਂ ਬਚਦਾ ਕੰਮ ਕਰਨ ਤੋਂ ਸਭ ਟਲਦੇ ਨੇ ਜਿਹੜਾ ਯੂਰੀਆ ਖਾਦ ਤੇ ਸਪਰੇਆਂ ਕਰਾੲਈ ਦਾ ਠੇਕਾ ਅਤੇ ਰੋਟੀ ਚਾਹ ਪਾਣੀ ਦਾ ਖਰਚਾ ਉਹ ਤਾਂ ਲਿਖਿਆ ਹੀ ਨਹੀਂ

    • @Professorsaabvlogs
      @Professorsaabvlogs  Місяць тому +2

      @@sandhusaab3519 ਸਹੀ ਗੱਲ ਐ... ਜੀ

    • @balbirgill9961
      @balbirgill9961 28 днів тому +1

      ਬਾਈ ਕਦੋਂ ਕਹਿੰਦਾ ; ਤੁਸੀ ਸਾਈਕਲ ਤੇ ਚਲੇ ਜਾਵੋ ਜੀ । ਸੱਚ ਤਾ ਇਹ ਵਾ , ਖੇਤੀ ਹੁਣ ਲਾਹੇਵੰਦ ਧੰਦਾ ਨਹੀ !

    • @advoharjinderdhaliwal610
      @advoharjinderdhaliwal610 25 днів тому +1

      @@Professorsaabvlogsevening Kharcha mota santra jo 80;/. Karde ne

    • @Professorsaabvlogs
      @Professorsaabvlogs  25 днів тому

      @@advoharjinderdhaliwal610 😍😍😍😍

    • @RAJSINGH-ol1km
      @RAJSINGH-ol1km 18 днів тому +1

      RIGHT

  • @BalkarSingh-dc3oo
    @BalkarSingh-dc3oo 24 дні тому +4

    ਵੀਰ ਜੀ ਤੁਹਾਡਾ ਹਿਸਾਬ ਕਿਤਾਬ ਬਿਲਕੁਲ ਠੀਕ
    ਹੈ ਜਾਣਕਾਰੀ ਦੇਣ ਲਈ ਸੁਕਰੀਆ ਧੰਨਵਾਦ ਜੀਹਦੇ ਕੋਲ 4 ਕਿਲੇ ਅਪਣੇ ਹਨ ਉਹ, 70000 ਠੇਕਾ ਦੇ ਕੇ ਫਾਇਦੇ ਵਿਚ ਰਹਿੰਦਾ ਹੈ,,

  • @Amanatsharma-j7b
    @Amanatsharma-j7b Місяць тому +14

    ਅਸੀ ਤਾ ਠੇਕੇ ਤੇ ਬਥੇਰੀ ਖੇਤੀ ਕਰਦੇ ਰਹੇ ਹੁਣ ਪਿਛਲੇ 4 ਸਾਲ ਤੋ ਵੇਖਦੇ ਵੀ ਨਹੀ ਬਚਦਾ ਬੁਚਦਾ ਕੁਝ ਨਹੀ ਪੱਲਿਉ ਪੈਦੈ ਨੇ

  • @balbirgill9961
    @balbirgill9961 28 днів тому +5

    ਬਾਈ ਜੀ ਆਪਸ ਵਿੱਚ ਨਾਂ ਲੜੋ ਸਗੋਂ ਇਹ ਅਨਰਜੀ ਕਿਸੇ ਭਲੇ ਕੰਮ ਕਰਨ ਲਈ ਰੱਖ ਲਿਆ ਕਰੋ ਵੀਰੋ । ਇਹ ਬਾਈ ਤਾਂ ਦਸਦਾ ਮੋਟੇ - ਮੋਟੇ ਖਰਚੇ ਤੇ ਕਮਾਈ, ਯਾਰੋ, ਇਹ ਬਾਈ ਇਹ ਤਾਂ ਨ੍ਹੀ ਕਹਿੰਦਾ ਕਿ ਜਮੀਨ ਠੇਕੇ ਤੇ ਤੁਸਾਂ ਲੈਂਣੀ ਆ ਕੇ ਨਹੀ । ਬੰਦੇ ਦੀ ਮਿਹਨਤ ਨੂੰ ਐਪਰੀਸ਼ਿਏਟ ਕਰੋ ।ਆਮੀਨ

  • @kiransingh596
    @kiransingh596 Місяць тому +6

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ ਜੀ

  • @ShamsherSingh-wg9ki
    @ShamsherSingh-wg9ki Місяць тому +23

    ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ

    • @HappySingh-bx2jh
      @HappySingh-bx2jh Місяць тому +1

      ਬਾਬਾ ਮਾਨ ਜੀ

    • @santokhsingh7543
      @santokhsingh7543 29 днів тому +1

      ਕਿਉ ਫਾਹੇ ਲੈਦਾ ਦਿਹਾੜੀ ਕਰਕੇ ਦੇਖ ਲੈਣ ਫਿਰ ਤਾ ਕੋਈ ਦਿੱਕਤ ਨਹੀ ਨਾਲੈ ਪਤਾ ਲਗ ਜਾੳ ਦਿਹਾੜੀ ਕਿਵੇ ਹੁੰਦੀ ਆਪਣੀ ਪੈਲੀ ਠੇਕੇ ਦੇ ਦਵੋ

  • @harvinderbedi9739
    @harvinderbedi9739 Місяць тому +23

    ਪ੍ਰੋਫੈਸਰ ਸਾਹਿਬ ਆਪਣਾ ਬੋਰਡ ਵੱਡਾ ਕਰੋ! 😔🙏

    • @Professorsaabvlogs
      @Professorsaabvlogs  Місяць тому +2

      @@harvinderbedi9739 ਹਾਂਜੀ ਜਰੂਰ ਜੀ

  • @amarjeetSingh-xi6oe
    @amarjeetSingh-xi6oe 11 днів тому +1

    ਬਹੁਤ ਵਧੀਆ ਜਾਣਕਾਰੀ

  • @gurmeetsinghsandhu524
    @gurmeetsinghsandhu524 Місяць тому +14

    ਵੀਰ ਜੀ ਕੁਸ਼ ਕਿਸਾਨ ਜਿਨਾ ਕੋਲ ਆਪਣੀ ਜਮੀਨ ਨਹੀ ਹੈ
    ਓ ਠੇਕੇ ਤੇ ਲੇਕ ਕੇ ਜਮੀਨ ਸਾਰੇ ਸੰਦ ਬਣਕੇ
    ਵਧੀਆ ਘਰ ਬਨਾ ਕੇ ਬੈਠੇ ਹਨ
    ਓਨਾ ਕੰਬਾਈਨ ਤਕ ਆਵਦੀ ਰੱਖੀ ਓ ਕਿੱਥੋਂ ਆ ਗਈ
    ਤੇਰਾ ਮਤਲੱਬ ਓ ਸੀਰੀ ਲਗ ਜਾਣ

    • @Professorsaabvlogs
      @Professorsaabvlogs  Місяць тому +5

      @@gurmeetsinghsandhu524 ਕੀ ਓ ਕਣਕ-ਝੋਨਾ ਲਾ ਕੇ ਕੰਬਾਇਨਾਂ ਲੈ ਗਏ?

    • @farmtracloverzpb_4686
      @farmtracloverzpb_4686 Місяць тому +6

      Veer aithe bnde nasha vechde aa fer pesa ik number ch karn lai jmeen vadd rate te laende aa munafa hove na hove oh apne kaale pese J farm raahi 1 number ch krde aa aitho aunde sand sade pind v aho jya bnda haiga

    • @manjitsinghexsarpanch21
      @manjitsinghexsarpanch21 29 днів тому +4

      ​@@Professorsaabvlogsਸਾਹਿਬ ਜੀ--ਸਾਡੇ ਹਰਿਆਣਾ ਵਿੱਚ ਠੇਕਾ ਇੱਕ ਲੱਖ ਰੁਪਏ ਏਕੜ ਤ ਘੱਟ ਨਹੀਂ ਹੈ..ਸਾਰੇ ਪੈਸੇ ਪਹਿਲਾਂ ਲੈਂਦੇ ਹਨ..ਪਰ..ਜੀਰੀ ਮੁਛੱਲ ਲਾਉਂਦੇ ਹਨ..ਲਗਭੱਗ 1.35 ਤੋਂ 1.50 ਲੱਖ ਏਕੜ ਦੀ ਹੋ ਜਾਂਦੀ ਏ..ਜਰਾ ਹਿਸਾਬ ਲਾਉ..ਸ਼ਾਇਦ ਕੁੱਝ ਪੱਲੇ ਪੈ ਜਾਵੇ ।

    • @AmrikSingh-fi5qh
      @AmrikSingh-fi5qh 29 днів тому +1

      ​@@Professorsaabvlogsjnab sade area ch kanak ਝੋਨੇ ਵਾਲੇ ਵੀ ਸਾਰਾ ਕੁਛ ਆਪਣਾ ਬਣਾਈ ਬੈਠੇ ਹਨ 80ਹਜ਼ਾਰ ਠੇਕਾ ਦੇ k nal ਦੁੱਧ ਦਾ ਕੰਮ ਕਰਦੇ ਹਨ ਆਪਣੀ diari ਖੋਲ ਲਈ । ਦੁੱਧ ਨਾਲ ਆਪਣੀ ਕਬੀਲਦਾਰੀ ਚਲਾਉਂਦੇ ਨੇ ਤੇ ਫਸਲ ਦੇ ਪੈਸੇ save krde ne ਦੁਨੀਆ ਕਿੱਥੇ phoch ਗਈ ਤੂੰ ਭਰਾਵਾ ਹਾਲੇ ਬਹੁਤ ਪਿੱਛੇ a

    • @GurpyarAulakh-gr5zs
      @GurpyarAulakh-gr5zs 29 днів тому

      Kerha pind ver con no ​@@manjitsinghexsarpanch21

  • @Sonu-cv8ym
    @Sonu-cv8ym 22 дні тому +1

    Bai ji thank you for information
    God bless you

  • @parshotamsingh5039
    @parshotamsingh5039 24 дні тому +3

    ਗਲਤ ਜਾਣਕਾਰੀ ਹੈ ਪਨੀਰੀ ਤੋਂ ਪਹਿਲਾ ਜਮੀਨ ਵਾਹੁਣੀ ਹੈ ਫਿਰ ਉਸਤੋ ਬਾਦ ਖਰਚ ਉਸਨੂੰ ਵੀ ਇਸਦੇ ਵਿਚ ਜੋੜੀ

    • @Professorsaabvlogs
      @Professorsaabvlogs  24 дні тому

      @@parshotamsingh5039 ਸਿਰਫ ਇਹਦੇ ਨਾਲ ਜਾਣਕਾਰੀ ਗਲਤ ਹੋ ਗਈ ?

    • @spsinghwarval9542
      @spsinghwarval9542 8 днів тому +1

      ​@@Professorsaabvlogs dr. Saab kujhh loka nu har ik di galati kadan da shonk hunda hai.... Very nice information si....

    • @Professorsaabvlogs
      @Professorsaabvlogs  8 днів тому

      @@spsinghwarval9542 koi gal nahi, sab nu apni gal kehan da hak hai

  • @sandysinghsadhowalia
    @sandysinghsadhowalia 29 днів тому +1

    Very nice video. Congratulations for uploading video.

  • @avatarrandhawa5606
    @avatarrandhawa5606 Місяць тому +4

    ਬਹੁਤ ਵਧੀਆ ਜੀ

  • @kalatractorlover
    @kalatractorlover 28 днів тому +1

    ਬਹੁਤ ਵਧੀਆ ਜਾਣਕਾਰੀ ਵੀਰ 🥇🥇 ਜੀ

  • @MalkitSingh-sm4gw
    @MalkitSingh-sm4gw Місяць тому +9

    ਬਾਈ ਜੀ ਇਹ ਕਿਤਾਬੀ ਖਰਚੇ ਨੇ,ਪ੍ਰੈਕਟੀਕਲ ਤਾਂ ਬਹੁਤ ਜਿਆਦਾ ਆ ਜਾਂਦਾ ਹੈ

    • @Professorsaabvlogs
      @Professorsaabvlogs  Місяць тому

      @@MalkitSingh-sm4gw koshish tan kiti k sab add ho jaan, par reh gae fer v kuj

    • @MalkitSingh-sm4gw
      @MalkitSingh-sm4gw Місяць тому

      @@Professorsaabvlogs sat Sri akal ji.

  • @HappySingh-bx2jh
    @HappySingh-bx2jh Місяць тому +3

    🙏ਧੰਨਵਾਦੀ ਵੀਰ ਜੀ ਗਿਆਨ ਗੁਡ

  • @Boparaimanpreet-lj9qg
    @Boparaimanpreet-lj9qg Місяць тому +9

    Sahi atay sachi jankari

  • @NirmalSingh-fb4lv
    @NirmalSingh-fb4lv Місяць тому +7

    ਭਾਈ ਸਾਹਿਬ ਜੀ ਮੰਡੀ ਵਿੱਚ ਜਿਨਸ ਦੀ ਉਤਰਾਈ,ਛਪਾਈ,ਸਲਾਈ ਇਹ ਵੀ ਜ਼ਿਮੀਂਦਾਰ ਨੂੰ ਖਰਚਾ ਪੈਦਾ ਹੈ।

    • @Professorsaabvlogs
      @Professorsaabvlogs  Місяць тому

      @@NirmalSingh-fb4lv ਬਹੁਤ ਸਹੀ ਕਿਹਾ ਜੀ, ਉਸਦੀ ਵੀਡੀਓ ਵੀ ਅਲੱਗ ਬਣਾਈ ਹੈ
      ਜਰੂਰ ਦੇਖੋ ਜੀ

  • @kamalpreetbhullar9517
    @kamalpreetbhullar9517 8 днів тому

    ਸਹੀ ਗੱਲ ਵੀਰ ਬਹੁਤ ਖਰਚਾ ਆਉਣ ਲੱਗ ਗਿਆ ਖੇਤੀ ਤੇ ਇਸ ਤੋਂ ਵੀ ਕਈ ਵਾਰ ਓਪਰ ਖਰਚਾ ਪੇ ਜਾਂਦਾ ਜੈ ਕੋਈ ਮੋਟਰ ਟ੍ਰਾਂਸਫਾਰਮਰ ਨੂੰ ਕੁੱਝ ਹੋ ਕੇ

  • @kulwantsinghbrar1220
    @kulwantsinghbrar1220 Місяць тому +4

    ਵਧੀਅਆ

  • @ManjeetKaur-vr9pp
    @ManjeetKaur-vr9pp Місяць тому +1

    Right ji Very Very good ji good infomasin ji thanks

  • @hsgumber1585
    @hsgumber1585 Місяць тому +3

    Excellent calculations

  • @HarpreetSingh-dh1ln
    @HarpreetSingh-dh1ln Місяць тому +2

    Good job Veerji 🙏👍👍👍

  • @Sandhu-ep9ti
    @Sandhu-ep9ti Місяць тому +5

    Thanks Brother Very good information he ji God bless you Brother 🙏

  • @NishanSingh-ee3sj
    @NishanSingh-ee3sj Місяць тому +2

    This is taruth boleaa a very good sar ji

  • @surinderkamboj6374
    @surinderkamboj6374 Місяць тому +34

    ਬਾਈ ਜੀ ਝੋਨੇ ਦਾ ਖਰਚ 20000 ਤੋ ਜਾਦਾ ਹੈ 13000 ਨਾਲ ਨਈ ਸਰਦਾ

    • @Professorsaabvlogs
      @Professorsaabvlogs  Місяць тому +3

      @@surinderkamboj6374 ਵੀਰ ਜੀ 21000 ਲਿਖਿਆ ਝੋਨੇ ਦਾ ਤੇ 11-12 hzar ਕਣਕ ਦਾ

    • @kuldeepSingh-db8ss
      @kuldeepSingh-db8ss Місяць тому +2

      10/profit maximum professor sahib

    • @jattwaad5263
      @jattwaad5263 Місяць тому +1

      Bai sarda j apa beej apna rakhde aa te vadhi krn lge tractor da faltu diesel nhi fukde. Te eda hi faltu beylorda saman jeeri ch na paye ta 16000 nl sar janda aram nl

    • @jattwaad5263
      @jattwaad5263 Місяць тому +1

      Bai jine kray te hi wahona sara kuj fr kio panga laina fr oh tractor lay k psda kirayea kre .

  • @manpreetchahal9746
    @manpreetchahal9746 Місяць тому +2

    Good veer ji

  • @SatnampawarPawar-tc2zi
    @SatnampawarPawar-tc2zi 21 годину тому +1

    Bahut.sonhi vichar.dit .e.han danvd

  • @harbhjansingh3653
    @harbhjansingh3653 18 днів тому +1

    Good information ji

  • @jagseersinghwahsgurukjibra9890
    @jagseersinghwahsgurukjibra9890 Місяць тому +8

    🌹ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਵਾਹਿਗੁਰੂ ਜੀ 🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏❤️❤️

    • @Professorsaabvlogs
      @Professorsaabvlogs  Місяць тому +1

      @@jagseersinghwahsgurukjibra9890 ਸ਼ੁਕਰਾਨੇ ਜੀ

  • @gurbachansingh1869
    @gurbachansingh1869 27 днів тому

    Very good information
    Thank you

  • @user-el3ui8lh6j
    @user-el3ui8lh6j Місяць тому

    ਸਹੀ ਸਲਾਹ ਦਿੱਤੀ ਜੀ ਧੰਨਵਾਦ ਜੀ

  • @gurcharansinghgill8093
    @gurcharansinghgill8093 Місяць тому +11

    ਵਾਹਿਗੁਰੂ ਜੀ ।। ਸਾਰੇ ਖਰਚੇ ਕਢ ਕੇ ਇਕ ਜੀ ਸਰੰਸਾ ਹੈ ਕਿ ਮੈਂ ਏਨੇ ਕਿਲਿਆਂ ਦੇ ਖੇਤੀ ਕਰਦਾ ਹਾਂ ਜੀ ।। ਸਾਰੇ ਪੰਜਾਬ ਦੀ ਜਮੀਨ ਵੀ ਏਨਾ ਝਾੜ ਵੀ ਨਹੀਂ ਦਿੰਦੀ ।। ਦੂਸਰੇ ਪਿੰਡਾਂ ਵਾਲੇ ਸਾਡੇ ਭਰਾਵਾਂ ਨੂੰ ਹੋਰ ਕਿੱਤਾ ਵੀ ਨਹੀਂ ਆਉਂਦਾ ਕਰਨ ਤਾਂ ਕੀ ਕਰਨ ਵਿਚਾਰੈ ।।

    • @Professorsaabvlogs
      @Professorsaabvlogs  Місяць тому +1

      @@gurcharansinghgill8093 ਸਹੀ

    • @msrayat6409
      @msrayat6409 Місяць тому +3

      ਇੱਕ ਖੇਤ ਮਿਕਸ ਸਬਜੀਆਂ ਆਪ ਸੇਲ ਕਰਨ ਨਾਲ 7 ਲੱਖ ਰੁਪਏ ਦੀ ਆਮਦ 🎉🎉🎉🎉🎉

    • @baghatakhar4236
      @baghatakhar4236 27 днів тому

      Veer sachi gal aa eh te mota mota kharcha aa..es toon ilava v hor kharche han...ehna charrde hoye thekyan ne punjabi vehle kr dene....aun wala time boht kharab aa reha

  • @user-uk2nm4cq8j
    @user-uk2nm4cq8j Місяць тому

    ❤shabash🎉 bahout wadhia🎉 ਧੰਨਵਾਦ❤ ਸੁਖੀ ਰਹੋ❤

  • @harkrishanlal9570
    @harkrishanlal9570 15 днів тому +1

    ਸਾਡੇ 80 ਤੋ 94 ਹਜ਼ਾਰ ਤੱਕ ਠੇਕਾ ਆ ਬਾਈ ਜੀ

  • @ਜੁਗਾੜੀਆਂ_ਦਾ_ਜੁਗਾੜੀ

    ਪਿੰਡ ਕੁਲਰੀਆਂ ਜਿਲਾ ਮਾਨਸਾ
    ਠੇਕੇ ਦਾ ਰੇਟ 105000/- Kille da Rate
    Agg laggi payi aaa
    Jameen Da rate 2500000/- ਪੱਚੀ ਲੱਖ ਨੂੰ ਕਨਾਲ਼

    • @Professorsaabvlogs
      @Professorsaabvlogs  3 дні тому +1

      @@ਜੁਗਾੜੀਆਂ_ਦਾ_ਜੁਗਾੜੀ ਸਦਕੇ ਜਾਈਏ

  • @sukhmindersungh7211
    @sukhmindersungh7211 Місяць тому +3

    Great vir g

  • @mohindermavi1564
    @mohindermavi1564 18 днів тому +1

    Prali MGT. Expenditure has been left plus supervision expense

  • @harjitaulakh9962
    @harjitaulakh9962 Місяць тому +1

    Right astimate veer ji👌🙏🙏

  • @kuldeeptoor8859
    @kuldeeptoor8859 Місяць тому +3

    Very good jatta

  • @gurpritamsingh8556
    @gurpritamsingh8556 Місяць тому +3

    ਸਰਕਰ ਨੂੰ there ਦੇ rate vajab fix ਕਰਨੇ ਚਾਹੀਦੇ ਹਨ ਤਾਂ ਕੇ kirti ਦਾ shoshan ਨਾ ਹੋਵੇ

  • @bhagwantsingh1641
    @bhagwantsingh1641 Місяць тому +9

    ਬਾਈ ਲੋਕਾ ਨੂੰ ਤਾਂ ਕਮਲ਼ੇ ਹੀ ਸਮਝੀ ਜਾ ਰਿਹਾ ਅਤੇ ਆਪ ਬਹੁਤ ਸਿਆਣਾ ਅਤੇ ਹਿਸਾਬੀ ਕਿਤਾਬੀ ਬਣੇਆ ਬੈਠਾ ਹੈ ।ਕੀ ਉਹ ਲੋਕ ਕਮਲ਼ੇ ਹੀ ਹਨ ਜੋ ਠੇਕੇ ਤੇ ਪੈਲ਼ੀ ਲੈਦੇ ਹਨ ..?

    • @Professorsaabvlogs
      @Professorsaabvlogs  Місяць тому +4

      @@bhagwantsingh1641 ਮੈਂ ਕਿਹਾ ਕਿ ਕਮਲੇ ਨੇ? ਜੇ ਮੈੰ ਡਿਟੇਲ ਚ ਹਿਸਾਬ ਲਾਓਣ ਦੀ ਕੋਸ਼ਿਸ਼ ਕੀਤੀ ਐ ਤਾਂ ਕੀ ਗੁਨਾਹ ਕਰ ਦਿੱਤਾ? ਸਿਆਣੇ ਤੁਸੀ ਓ ਭਗਵਾਨ ਸਿੰਘ ਜੀ, ਕਮਲਾ ਮੈਂ 🙏

    • @Professorsaabvlogs
      @Professorsaabvlogs  Місяць тому +3

      @@bhagwantsingh1641 ਅਸੀ ਖੁਦ ਠੇਕੇ ਤੇ ਲੈ ਰਹੇ ਪਿਛਲੇ 18 ਸਾਲ ਤੋਂ

    • @surinderbrar4249
      @surinderbrar4249 Місяць тому

      @@Professorsaabvlogs Tusi sach dasio kine te theke te lende ho

  • @NirmalSingh-je9sy
    @NirmalSingh-je9sy Місяць тому +9

    ਲੁਧਿਆਣਾ ਤੇ ਰੋਪੜ ਜ਼ਿਲ੍ਹੇ ਵਿੱਚ ਵਧ ਤੋਂ ਵਧ ਠੇਕਾ ਵਧੀਆ ਤੇ ਮੋਟਰ ਵਾਲੀ ਜ਼ਮੀਨ ਦਾ ਕੇਵਲ 50 ਤੋਂ 55 ਹਜ਼ਾਰ ਹੈ।75 ਹਜ਼ਾਰ ਹਾਲੇ ਦਸ ਸਾਲਾਂ ਤਕ ਵੀ ਨਹੀਂ ਹੁੰਦਾ।

    • @Professorsaabvlogs
      @Professorsaabvlogs  Місяць тому

      @@NirmalSingh-je9sy ਹਾਂਜੀ ,

    • @user-ir2mw2pe3y
      @user-ir2mw2pe3y Місяць тому +1

      ਬਠਿੰਡਾ ਵਿੱਚ 70 ਹਜਾਰ ਹੋਇਆ ਪਿਆ ਹੈ ਵੀਰ

    • @babrinangal2045
      @babrinangal2045 Місяць тому

      Gurdaspur 45-50 ਹੈ

    • @manjitsinghexsarpanch21
      @manjitsinghexsarpanch21 29 днів тому +1

      ਹਰਿਆਣਾ ਵਿੱਚ ਇੱਕ ਤੋਂ ਸਵਾ ਲੱਖ. ਏਕੜ ਦੇ ਹਿਸਾਬ ਨਾਲ ਠੇਕਾ ਹੈ..ਵੀਰ ਜੀ

    • @Professorsaabvlogs
      @Professorsaabvlogs  29 днів тому

      @@manjitsinghexsarpanch21 ਹਰਿਆਣੇ ਚ ਤਾਂ ਫੱਟੇ ਚੱਕੇ ਪਏ ਨੇ ਜੀ

  • @tarsemcheema3090
    @tarsemcheema3090 27 днів тому +1

    Veer ji good information but you miss the cost of all the agricultural equipment and cost

  • @IqbalSingh-id2ko
    @IqbalSingh-id2ko Місяць тому +6

    ਬਾਈ ਜੀਹਨੂੰ ਲਗਦਾ ਕ ਕੁਛ ਬਚਦਾ ਨੀ ਫੇਰ ਕਿਉ ਲੈਂਦੇ ਬਾਈ

    • @Professorsaabvlogs
      @Professorsaabvlogs  Місяць тому +1

      @@IqbalSingh-id2ko ਆਈ-ਚਲਾਈ ਤੇ ਬਜਾਰ ਚਾਲੂ ਰਹਿੰਦਾ,, ਬਚਦਾ ਵੀ ਹੈ

  • @kaursinghboparai7181
    @kaursinghboparai7181 Місяць тому +1

    Good effort professor saab. Reality of socio-economic situation in our Punjab.

  • @Pammu_sran8888
    @Pammu_sran8888 Місяць тому +79

    ਬਾਈ ਜੀ ਆਪਾਂ 13 ਹਜ਼ਾਰ ਝੋਨੇ ਤੇ ਖ਼ਰਚਾ ਕਰਦੇ ਆ 11 ਹਜ਼ਾਰ ਕਣਕ ਤੇ ਹੋਊ ਟੋਟਲ 24000

    • @Professorsaabvlogs
      @Professorsaabvlogs  Місяць тому +15

      @@Pammu_sran8888 ਬਹੁਤ ਵਧੀਆ

    • @SukhdevSingh-ce9sn
      @SukhdevSingh-ce9sn Місяць тому +3

      😊

    • @harmanpreetkaur525
      @harmanpreetkaur525 Місяць тому +2

      ਕਣਕ ਤੇ ਨੌਂ ਹਜ਼ਾਰ ਤੋਂ ਵੱਧ ਨਹੀਂ ਆਉਂਦਾ

    • @Pammu_sran8888
      @Pammu_sran8888 Місяць тому +3

      @@harmanpreetkaur525ਰੋਟਾਵੇਟਰ ਨਾਲ ਬੀਜਣ ਤੇ 600 ਤੇਲ ਬੀਜ 1600 1350 dap
      Urea 4 ਗੱਟੇ 1200 ਮੈਗਜ਼ੀਨ 250 ਗੁੱਲੀ ਡੰਡਾ 500
      ਇੱਕ ਸਪਰੇਅ ਤੇਲਾ ਸੁੰਡੀ 1500 todi ਬਨਈ ਦੋ tralli ਤੂੜੀ 2800 ਲੇਬਰ ਰੱਖ ਲੋ ਜਾ ਤੇਲ 200 total 10000
      Je ਇਕ ਸਪਰੇਅ ਹੋਰ ਕਰਨੀ ਪੇਜੇ

    • @user-gl2uf1bv2q
      @user-gl2uf1bv2q Місяць тому +1

      70000 ਠੇਕਾ ਵਿ

  • @GurpreetSingh-bt5hb
    @GurpreetSingh-bt5hb 27 днів тому

    bhut vdya jankari diti bai G ❤

  • @gobindasinghraisab4080
    @gobindasinghraisab4080 16 днів тому +2

    ਜਿਨਾ ਆਰਬੀ ਵਾਲਾ ਝੋਨਾ ਨਹੀ ਲਾਇਆ ਐਸ ਵਾਰ ਬਹੁਤ ਕਮਾਈ ਕੀਤੀ ਹੈ 500000 ਲੱਖ ਦਾ ਕਿਲਾ ਹੋ ਗਿਆ ਹੈ ਅਰਬੀ ਦਾ

  • @GuriRana-nr3kg
    @GuriRana-nr3kg Місяць тому +1

    Bohat vdiya video jo

  • @GursharanKaler-z5s
    @GursharanKaler-z5s 23 дні тому +1

    ਬਹੁਤ ਵਧੀਆ ਵੀਰ ਜੀ

  • @mgjassar6
    @mgjassar6 Місяць тому +1

    Nice vdio vr ji

  • @user-mf7in1kr1w
    @user-mf7in1kr1w 25 днів тому +2

    ਬਾਈ ਜੀ ਹਰ ਸਾਲ ਵੱਦ ਚੜ ਕੇ ਠੇਕੇ ਤੇ ਕਿਉਂ ਲੇਦੇ ਨੇ ਫੇਰ ਕਿਸੇ ਜਿੰਮੀਦਾਰ ਦਾ ਘਰ ਦੇਖੋ 50ਲੱਖਤੋਘਟਨੱਹੀ

  • @kuldeepsamagh5823
    @kuldeepsamagh5823 25 днів тому

    bahut vadiya jankari deti veer

  • @AvtarSingh-ev6mi
    @AvtarSingh-ev6mi Місяць тому +2

    Very good Veer ji

  • @bahadursinghsingh8142
    @bahadursinghsingh8142 Місяць тому +5

    V good jankari he g

  • @BalkerDhanday
    @BalkerDhanday Місяць тому +1

    ਬੀ ਡੀ ਓ ਲੰਮੀ ਕਰਕੇ ਲੋਕ ਘੱਟ ਦੇਖਦੇ ਹਨ ਛੋਟੀ ਰੱਖ ਲਿਆ ਕਰੋ 👌👌👌👌

    • @balbirgill9961
      @balbirgill9961 Місяць тому +1

      ਫਿਰ ਕਹਿੰਨੇ ਓ ਪੂਰਾ ਨੀ ਦਸਦੇ ; ਇਹ ਕਿਹੜਾ ਫੀਤਾ ਸੀ ਜਿਹੜਾ ਘੱਟ ਮਾਰ ਲੈਂਦੇ

  • @Amanatsharma-j7b
    @Amanatsharma-j7b Місяць тому +5

    ਜਮੀਨ ਠੇਕੇ ਤੇ ਦੇਣ ਵਾਲੇ ਨੂੰ ਬਥੇਰਾ ਬੱਚਦਾ ਲੈਣ ਵਾਲੇ ਨੂੰ ਕੱਖ ਨੀ ਬਚਦਾ ਇਹਦੇ ਨਾਲੋ ਤਾ ਫੈਕਟਰੀ ਚ ਲੱਗਜੋ ਲੋਕੋ ਜਾ ਕੋਈ ਹੋਰ ਕੰਮ ਕਰਲੋ

  • @RanjitSingh-iw9sq
    @RanjitSingh-iw9sq Місяць тому +2

    Very,good,veerji

  • @Voiceoftruthxf88g
    @Voiceoftruthxf88g Місяць тому +19

    ਬਾਈ ਜੀ ਮੱਝ ਮੂਹਰੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਅਗਲੀ ਵਾਰ 1ਲੱਖ. ਰੇਟ ਹੋ ਜਾਵੇਗਾ

  • @rggurumotivational3810
    @rggurumotivational3810 Місяць тому

    Veer g bhut vdiya jankari diti tuc

  • @gurpreetsandhu1184
    @gurpreetsandhu1184 Місяць тому +12

    ਬਾਸਮਤੀ ਦਾ ਰੇਟ ਆ ਜਾਵੇ ਤਾਂ ਚਾਰ ਪੈਸੇ ਬਚ ਜਾਦੇ ਆ।ਪਰਮਲ ਝੋਨਾ ਲਾ ਕੇ ਤਾਂ ਕੋਈ ਬਚਤ ਵਾਲੀ ਗੱਲ ਨਹੀਂ।

    • @Professorsaabvlogs
      @Professorsaabvlogs  Місяць тому +1

      @@gurpreetsandhu1184 ਹਾਂਜੀ

    • @GurdevSingh-vd5ie
      @GurdevSingh-vd5ie Місяць тому

      ਬਾਈ ਜੀ ਸਬ ਤੋਂ ਵੱਧ ਅਕਲ ਤੋ ਖੋਖਲੇ ਸਾਡੇ ਪੰਜਾਬੀ ਹੀ ਹਨ।।। ਕੋਈ ਇੱਕ ਵਾਰੀ ਧੋਖਾ ਖਾਦਾ ਕੋਈ ਦੋ ਵਾਰ ਕੋਈ ਪੰਜ ਵਾਰ।ਚ ਅਕਲ ਔਣੀ ਚਾਹੀਦੀ ਹੈ 😢ਪਰ ਨਹੀਂ।।😢ਇਸ ਲਈ ਕਿਸਾਨੀ ਜੀਵਨ ਬਰਬਾਦ ਹੀ ਹੈ 😢 ਮੈਂ ਅਪਣੇ ਸ਼ਹਿਰ ਤੋਂ ਪਿੰਡ ਏਹੀ ਜਾਨਕਾਰੀ ਲੈਣ ਲਈ।। ਔਰ ਆਪ ਥੋੜੀ ਜਿਹੀ ਜਮੀਨ ਤੇ ਖੇਤੀ ਕਰਨ ਲਈ ਗਯਾ 🎉 ਮਕਸਦ ਸੀ ਕਿ ਹਰ ਧੋਖੇ ਨੂੰ ਦੇਖਕੇ ਅਗਲੀ ਵਾਰੀ ਉਸ ਧੋਖੇ ਨੂੰ ਫਲੋਪ ਕਰ ਦੇਣਾਂ।।ਯਾਨੀ ਗਲਤੀ ਨੂੰ ਮੁੜ ਤੋਂ ਦੋਬਾਰਾ ਨਾ ਕਰਨਾ 😮ਪੈਹਲੇ ਸਾਲ ਦੀਆਂ ਦੋ ਫ਼ਸਲਾਂ ਨੇ ਬੜੀ ਸੀਖ ਦਿੱਤੀ।। ਔਰ ਸਬ ਕੁਛ ਵੱਧਿਆ ਕਰ ਲਿਆ।। ਨੁਕਸਾਨ ਉਦੋਂ ਹੋਇਆ ਜਦੋਂ ਘਰਦੀ ਪਿੰਡ ਜਾਣਾਂ ਨਹੀਂ ਮੰਨੀ।।ਅਖੇ ਮੈਂ ਨਹੀਂ ਜਾਣਾ।।😢ਦੁਜੀ ਕਮੀ ਕੇ ਓਥੇ ਤਾਏ ਦੇ ਲੜਕੇ ਨੇ।। ਬੜੀਆਂ ਲਤਾਂ ਖਿੱਚਿਆ।😢 ਪਿੰਡ ਚ ਔਨਾ ਕੋਲ ਕਾਫੀ ਜਮੀਨ ਹੈ।ਇਸ ਲਈ ਔਨਾ ਦੀ ਚੱਲਦੀ ਵੀ ਬਹੁਤ।। ਹੈ 😢ਪਰ।ਹਰ ਚੀਜ਼ ਦਾ ਤੋੜ ਕਡਿਆ 😮ਕਡਦਾ ਚਲਾ ਗਿਆ।।ਆਖਿਰ ਔਨਾ ਇੱਕ ਹੋਰ ਆਰੀ ਚਲਾਈ ਜਿੰਨਾ ਛੋਟੇ ਤਾਏ ਦੇ ਘਰ ਚ ਮੈਂ ਵੀਜੀਟ ਕਰਦਾ ਸੀ।।ਔਨਾ ਨੂੰ ਭੜਕਾ ਤਾ ਕਿ ਇਸਨੂੰ ਚਾਰ ਪੰਜ ਦਿਨ ਲਈ ਵੀ ਨਾ ਰਖਿਆ ਕਰੋ।।😢ਮੇਰੇ ਕੋਲ ਘਰ ਨਹੀਂ ਸੀ।। ਲੋਕਾਂ ਨੂੰ ਕੇਹਾ ਛੋਟਾ ਜਿਹਾ ਘਰ ਦਸੋ।।😢ਸਾਰੇ ਭਕਾਈ ਮਾਰਦੇ ਰਹੇ।। ਇੱਕ। ਪੁੱਛਿਆ ਕਿ ਭਾਈ ਘਰ ਕਯੋਂ ਨਹੀ ਦਿਵੋਦੇ।।ਅਖੇ ਤੇਰੀ ਘਰਵਾਲੀ ਸਾਨੂੰ ਗੁੱਸੇ ਹੋਉ।।ਅਖੇ ਬੰਦੇ ਨੂੰ ਪਟ ਤਾ

  • @gurlalsinghaulakhgurlalsin9374
    @gurlalsinghaulakhgurlalsin9374 21 день тому +1

    ਹਿਸਾਬ ਤਾਂ ਬਹੁਤ ਵਧੀਆ ਲਾਇਆ ਬਾਈ ਜੀ।ਪਰ ਤੁਸੀਂ ਕਣਕ ਦੀ ਤੇਲੇ ਵਾਲੀ ਸਪਰੇ ਨੀਂ ਲਾਈ ਬਾਈ ਜੀ ।

    • @Professorsaabvlogs
      @Professorsaabvlogs  21 день тому

      @@gurlalsinghaulakhgurlalsin9374 ਸਹੀ ਪਕੜਿਆ ਜੀ

  • @karanvirdhillon3115
    @karanvirdhillon3115 Місяць тому +4

    Very useful video 😊😊

  • @BalwinderSingh-yn5zf
    @BalwinderSingh-yn5zf 25 днів тому +1

    Good👍👍

  • @mandeepsinghpandher7477
    @mandeepsinghpandher7477 Місяць тому

    A k vich barkat hundi ki banu duniaa da waheguru ji rang berangi duniaa kishan majdur ekta zindabad Punjab india

  • @mohinderpartapsingh9868
    @mohinderpartapsingh9868 29 днів тому +1

    brother can you tell about sugercan farming onrenting land in our arealand rate is appx 33000 to 36000 the sugercane seed in maharashter is good seed and legnth of cane appx 20 ft theview ofmr kabde afarmer in one acre 700 quentel soplease find out the sum

  • @BaljitSinghChawla
    @BaljitSinghChawla 29 днів тому +2

    ਪਰਮਲ ਝੋਨਾ ਲਗਾ ਕੇ ਕੁੱਝ ਨਹੀਂ ਬਚਦਾ। ਬਾਕੀ ਝੋਨੇ ਦਾ ਤੁਸੀਂ ਖਰਚਾ ਘਟ ਲਗਾਇਆ ਹੈ

  • @SurjitPhalera
    @SurjitPhalera 10 днів тому +1

    ਬਾਈ ਜੀ ਪਾਣੀ ਦੀ ਕੀਮਤ ਵੀ ਦੱਸ ਦਿੰਦਾ ਖ਼ੈਰ ਤੇਰੇ ਲਈ ਪਾਣੀ ਦੀ ਕੋਈ ਕੀਮਤ ਨਹੀਂ ?

  • @BahadurSingh-ey6zg
    @BahadurSingh-ey6zg Місяць тому +2

    Good 22g

  • @JaswinderSingh-lv9xs
    @JaswinderSingh-lv9xs Місяць тому +4

    ਮੰਡੀ ਵਿੱਚ ਲੇਬਰ ਦਾ ਖਰਚਾ ਅਤੇ ਆੜ੍ਹਤੀਆਂ ਦਾ ਖਰਚਾ ਵੀ ਸ਼ਾਮਿਲ ਨਹੀਂ ਕੀਤਾ ਗਿਆ।

    • @Professorsaabvlogs
      @Professorsaabvlogs  Місяць тому

      @@JaswinderSingh-lv9xs ਹਾਂਜੀ ਓ ਰਹਿ ਗਿਆ ਸੀ । 💐

    • @narinderwaraich7442
      @narinderwaraich7442 Місяць тому

      ਹਲੇ ਤਾਂ ਸਪਰੇਅ ਯੂਰੀਆ ਦੀ ਪਵਾਈ ਵੀ ਨਹੀਂ ਲੱਗੀ j ਬੰਦਾ ਆਪ ਵੀ ਕਰਦਾ ਤਾਂ 90% ਬੰਦੇ ਸ਼ਾਮ ਨੂੰ ਦਾਰੂ ਪਿਆਲੇ ਅਤੇ ਸਵੇਰੇ ਪੋਸਤ ਵਾਲੇ ਵੀ ਹਨ 😂😂😂

  • @gurmailsingh-9882
    @gurmailsingh-9882 Місяць тому +6

    ਅਸੀ ਹਰ ਸਾਲ ਠੇਕੇ ਤੇ ਲੈਂਦੇ ਹਾਂ ਵਧੀਆ ਬਚ ਜਾਂਦੇ ਨੇ

    • @Professorsaabvlogs
      @Professorsaabvlogs  Місяць тому +2

      @@gurmailsingh-9882 ਬਹੁਤ ਵਧੀਆ ਗੱਲ ਹੈ, ਆਪਣਾਂ ਤਜਰਬਾ ਆਲੇ-ਦੁਆਲੇ ਸਾਂਝਾ ਕਰੋ ਜੀ

  • @ssbal-qp8mb
    @ssbal-qp8mb Місяць тому +2

    Ek kile te nhi motor lagi hundi,5,7 kilia te hundi hai

  • @AjitSingh-iw1oz
    @AjitSingh-iw1oz 28 днів тому

    ਫਸਲ ਤੋਂ ਪ੍ਰਾਪਤ ਪੱਠਿਆਂ ਨਾਲ ਪਸ਼ੂ ਪਲਦੇ ਹਨ, ਡੇਅਰੀ ਚਲਦੀ ਹੈ। ਇਸ ਆਮਦਨ ਖਰਚ ਨੂੰ ਵੀ ਮਿਥਿਆ ਜਾਵੇ।

  • @punjabistatus2106
    @punjabistatus2106 Місяць тому +3

    ਬਾਈ ਜੀ ਕਲਾ ਡੀਜਲ ਦੇ ਨਾਲ ਮੁਝੈਲ ਗ੍ਰੀਸ ਹੋਰ ਖਰਾਬੀ ਟਰੈਕਟਰ ਘਟਾਈ ਵੀਵੀਏਸ ਜੋੜੋ ਜੀ

  • @jasveerkaursekhon6893
    @jasveerkaursekhon6893 16 днів тому +1

    🎉👌👌👌👌👌👍👍👍

  • @kulbirsinghvttyt3186
    @kulbirsinghvttyt3186 28 днів тому

    Good

  • @Harcharansingh-rq7td
    @Harcharansingh-rq7td Місяць тому

    Byji bohat sahi jankari diti hai ji age to vi aeho jiha samjaode raho Machhiwara sahib

  • @parghatsingh3112
    @parghatsingh3112 Місяць тому +1

    ਇਹੋ ਈ ਘਾਟ ਅਾ ਅਾਪਣੇ ਚ

  • @varunjeetsingh9081
    @varunjeetsingh9081 29 днів тому

    Vadia jankari 22

  • @SurjitSingh-im5rm
    @SurjitSingh-im5rm Місяць тому +2

    2500 ਰੁਪਏ 7301 ਵਰੈਟੀ 3 ਕਿਲੋ ਦੀ ਪੈਕਿੰਗ ਪ੍ਰਤੀ ਕਿੱਲਾ

  • @santokhsingh7543
    @santokhsingh7543 29 днів тому +1

    ਸਭ ਕੁਝ ਬਣਦਾ ਐਵੇ ਠੇਕਾ ਬਧਾਈ ਜਾਦੇ ਆ

  • @RASHPALGarcha-nj5zc
    @RASHPALGarcha-nj5zc 21 день тому

    ❤️✌️👍

  • @baghatakhar4236
    @baghatakhar4236 27 днів тому +2

    Tusi full jhar da dsia...sade inna jhar nhi aunda...fe tractor di repair koi hor sand saman..tairan di ghisai...jimidar nu vadh paise bachange ta hi khetiyan bachan giyan

  • @sukhchain4443
    @sukhchain4443 Місяць тому +2

    Good.veer

  • @user-zp2oi6vm5w
    @user-zp2oi6vm5w 25 днів тому +1

    ਕਿਸ਼ਾਨ ਨੂ ਡੀਏਪੀ ਦੇ ਨਾਲ ਹੋਰ ਬੇ ਲੀਡੀਆ ਚੀਜਾ ਖਰੀਦਨ ਲਯੀ ਮਜਬੂਰ ਕੀਤਾ ਜਾਦਾਹੈ

  • @user-nf7zj9oj2z
    @user-nf7zj9oj2z Місяць тому +1

    ਇਸ ਹਿਸਾਬ ਨਾਲ ਬਹੁਤ ਮਹਿੰਗੀ ਪੈਂਦੀ ਪ੍ਰੋਫਟ ਹੈ ਨੀ 😢

    • @Professorsaabvlogs
      @Professorsaabvlogs  Місяць тому

      @@user-nf7zj9oj2z ਹੈਗਾ ਪਰ ਕਣਕ ਝੋਨਾ ਲਾ ਕੇ ਘੱਟ ਹੈ ਆਲੂ, ਮੱਕੀ ਤੇ ਝੋਨੇ ਚ ਹੈਗਾ