Chajj Da Vichar (914) || ਨੀਲਿਆ ਤਰਸ ਕਰ ਹੁਣ ਨਾ ਚੱਕੀਂ ਢੱਕਣ

Поділитися
Вставка
  • Опубліковано 25 сер 2024
  • Chajj Da Vichar (914) || ਨੀਲਿਆ ਤਰਸ ਕਰ ਹੁਣ ਨਾ ਚੱਕੀਂ ਢੱਕਣ
    Watch Full Episode :- • Chajj Da Vichar (914) ...
    Subscribe To Prime Asia TV :- goo.gl/TYnf9u
    Follow Us On Instagram :- bit.ly/2FL6ca0
    Follow Us On Twitter :- bit.ly/2nvhDgG
    Follow Us On Facebook :-bit.ly/2lkNqjz
    PrimeAsiaTV :- / @primeasiatv
    @2019 C&P all rights reserved with Prime Asia TV Canada

КОМЕНТАРІ • 126

  • @brarchotianwala4405
    @brarchotianwala4405 4 роки тому +25

    ਕੋਟ ਅੱਜ ਵੀ ਘੈਂਟ ਪਾਇਆ ਟਹਿਣਾ ਸਾਹਿਬ🤣😅

  • @happychahal7978
    @happychahal7978 4 роки тому +19

    ਟਹਿਣਾ ਸਾਬ ਤੇ ਦੁਬਾਰਾ ਜਵਾਨੀ ਆਈ ਜਾਂਦੀ ਆ 😛👌👌

  • @MrMonkeyfizz
    @MrMonkeyfizz 4 роки тому +9

    ਹਰਮਨ ਤੇਰਾ ਸਾਈਕਲ ਬੜਾ ਸੋਹਣਾ ਗੁਲਾਬੀ ਸੂਟ ਪਾਕੇ ਚਲਾਇਆ ਕਰ ਪਤਲੀ ਹੋ ਜਾਏਗੀ

  • @amriksinghbadesha4264
    @amriksinghbadesha4264 4 роки тому

    ਤੁਸੀਂ ਦੋਵੇਂ ਬਹੁਤ ਹੀ ਸੋਹਣੇ ਪ੍ਰੋਗਰਾਮ ਪੇਸ਼ ਕਰਦੇ ਉ ਜੀ ਹਰਮਨ ਜੀ ਤੁਹਾਡਾ ਹਾਸਾ ਘੈਂਟ ਆ ਜੀ 🌹🌹🌹🌷🌷👌

  • @mohinderbrar2966
    @mohinderbrar2966 4 роки тому +1

    ਬੇਟਾ ਮੂੰਗਫਲੀ ਯਾਦ ਕਰਵਾਤੀ ਬਹੁਤ ਦਿਲ ਕਰਦਾ ਹੈ ਗਰਮ ਕੁੱਜੇ ਹੇਠਾਂ ਤੋਂ ਗਰਮ ਮੂੰਗਫਲੀ ਖਾਣ ਨੂੰ

  • @kulwindersinghkulwinder5981
    @kulwindersinghkulwinder5981 4 роки тому +5

    ਟਹਿਣਾ ਸਾਬ ਕਿੱਥੇ ਚਲੇ ਗਏ ਸੀ ਇੰਨੇ ਦਿਨ ਤੁਸੀਂ। ਦਿਲ ਨਹੀਂ ਲਗਿਆ ਮੇਰੇ ਵੀਰ ਅਤੇ ਭੈਣ ਤੋਂ ਬਿਨਾਂ ਮੇਰਾ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਦੋਵਾਂ ਨੂੰ।

  • @onkartiwana6858
    @onkartiwana6858 4 роки тому +6

    ਨੀਲੀ ਛਤਰੀ ਨੂੰ ਅਰਦਾਸ ਕਰਦਿਆਂ, ਗਿੱਟੇ ਤਾਂ " ਕਈਂ "ਹੋਰਾਂ ਦੇ ਛਾਂਗ ਦਿੱਤੇ।

  • @ranjitrajoke8491
    @ranjitrajoke8491 4 роки тому +2

    ਬਹੁਤ ਵਧੀਆ ਪ੍ਰੋਗਰਾਮ ਟਹਿਣਾ ਸਾਹਿਬ ਜੀ

  • @avtarmaan8072
    @avtarmaan8072 4 роки тому

    ਕਿਰਪਾਨ ਕਰਾਏ ਤੇ ਰੇਹਰੇ ਜਾਗੋ ਕਰਾਏ ਤੇ ਲਾੜੇ ਦੇ ਵੀ ਟੈਗ ਲੱਗੇਆ ਹੋਵੇ ਰੌਲਾ ਹੀ ਨਾ ਪਵੇ ਪੈਸੇ ਖਾਤੇ ਚੋ ਹੀ ਕੱਟੇ ਜਾਣ ਬਾਰ ਰਕਾਈ ਦੇ ਤੇ ਜੂੱਤੀ ਦੇ ਮੰਠੜੀਆ ਦੇ ਸਾਰੇ ਖਾਤੇ ਚੋ ਹੀ ਕੱਟੇ ਜਾਣ

  • @mandeepsharma228
    @mandeepsharma228 4 роки тому +5

    ਸਵਰਨ ਸਾਡੇ ਵਾਲੇ ਤੁਰੇ ਜਾਂਦੇ ਕਿਸੇ ਦੀਆਂ ਚੀਜ਼ਾਂ ਵੇਚ ਜਾਦੇ ਨੇ ਉਸ ਨੇ ਤਾ ਮਾਲਕ ਦਾ ਹੀ ਸਮਝ ਵੇਚਿਆ

  • @manjindersingh4156
    @manjindersingh4156 4 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਡਾਕਟਰ ਬਹੁਤ ਲੁੱਟ ਦੇ ਆ ਗਲ ਸੱਚੀ ਆ।ਬਾਕੀ ਟਹਿਣਾ ਸਾਬ ਜੀ ਮੂੰਗਫਲੀ ਕੱਲੇ ਕੱਲੇ ਖਾੳ ਗੇ।

  • @gurjantsidhu1708
    @gurjantsidhu1708 4 роки тому +2

    ਪ੍ਰਤੀ ਕਿਰਿਆ ਤਾਂ ਕਈ ਵਾਰ ਰਹਿ ਜਾਂਦੀ ਹੈ, ਪਰ ਅੰਗੂਠਾ👍 ਜਾ ਰੋਜ ਦਵਾ ਦਿੰਦੇ ਹਾਂ ਜੀ

  • @luckyjeria
    @luckyjeria 4 роки тому +9

    ਨੀਲਾ ਜੀ ਨੇ ਮਲੇਸ਼ੀਆ ਵਿੱਚ ਵੀ ਢੱਕਣ ਚੱਕ ਦਿੱਤਾ ਹੈ . ਹਟਣ ਦਾ ਨਾਮ ਹੀ ਨਹੀ ਲੈ ਰਿਹਾ .

    • @gagandeepsinghriar1678
      @gagandeepsinghriar1678 4 роки тому +2

      Lakhvir Jeria ਵੀਰੇ ਡੁਬਈ ਵਿੱਚ ਵੀ ਚੱਕਿਆ ਸੀ ਢੱਕਣ ਤੇ ਦੋ ਤਿੰਨ ਦਿਨ ਪਹਿਲਾ ਦੋ ਤਿੰਨ ਘੰਟੇ ਚੱਕੀ ਫਿਰਦਾ ਰਿਹਾ ਢੱਕਣ

    • @luckyjeria
      @luckyjeria 4 роки тому +1

      @@gagandeepsinghriar1678 ਹੋਰ ਵੀਰੇ ਸਾਡੇ ਤਾਂ ਪੂਰਾ ੧ ਮਹੀਨਾ ਹੋ ਗਿਆ .ਹਜੇ ਵੀ ਜਨਵਰੀ ਤੱਕ ਪੁਰੀ ਸੰਭਾਵਨਾ ਹੈ ਕ ੧ ਮਹੀਨਾ ਹੋਰ ਪੈਣਾ ਹਜੇ😊

    • @gagandeepsinghriar1678
      @gagandeepsinghriar1678 4 роки тому

      Lakhvir Jeria ਢੱਕਣ ਰੱਖਣ ਦਾ ਕਾਰਜ ਆਰੰਭੋ ਫਿਰ ਤਗੜੇ ਹੋ ਕੇ

  • @bhupinderdullat9249
    @bhupinderdullat9249 4 роки тому +4

    ਜਦੋ ਪਿਅਾਜ ਲੈਣ ਜਾਂਦੇ ੳੁ , ੳੁਦੋਂ ਦਿਨ ਤਾਂ ਪੁਰਾਣੇ ਚੇਤੇ ਅਾੳੁਦੇ ਹੋਣਗੇ

  • @chatsaalcaptainyashpalsing301
    @chatsaalcaptainyashpalsing301 4 роки тому +3

    ਹਿੰਦੀ ਭਾਸ਼ੀਆਂ ਦਾ ਹਵਾਲਾ ਪੰਜਾਬੀ ਵਿੱਚ ਹੀ ਦਉ ਜੀ ।

  • @yashdhir4649
    @yashdhir4649 4 роки тому +3

    ਮੇਰਾ ਮਨ ਪੰਸਦ ਪ੍ਰੋਗਰਾਮ ਚੱਜ ਦਾ ਵਿਚਾਰ ।

  • @HarpreetSingh-ub5ld
    @HarpreetSingh-ub5ld 4 роки тому +2

    Tehna Saab and Harman ji, tuhade to Alop ho rahi theth punjabi di shabdawali sun k bahut bahut khushi mildi

  • @user-ph5gq1bl5n
    @user-ph5gq1bl5n 4 роки тому +4

    ਵਾਹਿਗੁਰੂ ਮੇਹਰ ਕਰੇ ਤੁਹਾਡੇ ਦੋਵਾ ਤੇ

  • @SatnamSingh-ey3bg
    @SatnamSingh-ey3bg 4 роки тому +2

    ਬਹੁਤ ਵਧੀਆ ਪ੍ਰੋਗਰਾਮ ਜਿਊਂਦੇ ਰਹੋ ਜੀ

  • @lakhwindersingh-mm1og
    @lakhwindersingh-mm1og 4 роки тому +1

    ਬਹੁਤ ਵਧੀਆ ਪ੍ਰੋਗਰਾਮ ਹੈ ਜੀ ਆਪ ਦਾ ਮੈ ਹਰ ਰੋਜ਼ ਦੇਖਦਾ ਹਾਂ

  • @Preetkamal-cm6xd
    @Preetkamal-cm6xd 4 роки тому +13

    Thand bhot aa jisnu apa major thand keh skde aa 😂

  • @balwindersinghpawar5024
    @balwindersinghpawar5024 4 роки тому +3

    ਪ੍ਰੋਗਰਾਮ ਬਹੁਤ ਵਧੀਆ ਜੀ

  • @SurinderSingh-og4us
    @SurinderSingh-og4us 4 роки тому +1

    Very good brother Ji

  • @daljitsroya2038
    @daljitsroya2038 4 роки тому

    ਮੰਨ ਲਿਆ ਕੇ ਗੰਢਾ ਜੀ ਤੁਸੀਂ ਨੇਤਾ ਬਨ ਗਿਆ ਹੈ,ਪਰ ਇਹ ਗਲ ਮਾੜੀ ਹੈ ਕਿ ਤੂੰ ਹੁਣ ਸ਼ਿਮਲਾ ਮਿਰਚ ਨੂੰ ਸੈਨਤਾਂ ਮਾਰਨ ਲੱਗ ਗਿਆ,ਤੂੰ ਮੈਨੂੰ ਜਾਣਦਾ ਨਹੀਂ,ਇਹ ਗੱਲ ਟਮਾਟਰ ਨੇ ਕਹੀ।ਸ਼ਿਮਲਾ ਮਿਰਚ ਵਿਚਾਰੀ ਦੁਚਿੱਤੀ ਚ ਪੈ ਗਈ ਕਿ ਹੁਣ ਕੀ ਕਰਾਂ,ਟਮਾਟਰ ਨੇ ਸ਼ਿਮਲਾ ਮਿਰਚ ਨੂੰ ਸਮਝਿਆ ਕਿ ਗਲ ਸੁਣ ਲੈ ਇਸ ਦੀ ਆਕੜ ਹੱਟੀ ਤੇ ਹੀ ਹੈ,ਪਰ ਜਦੋਂ ਆਨੇ ਵਾਲੀ ਗੱਲ ਤੇ,ਪੱਤੀਲੇ ਵਿੱਚ ਆਉਂਦਾ ਹੈ ਤਾਂ ਮੇਰੀਆਂ ਮਿੰਨਤਾਂ ਕਰਦਾ ਹੁੰਦਾ ਹੈ ਕਿ ਨਾ ਯਾਰ ਇਹ ਕੰਮ ਨਾ ਕਰ ਮੈਨੂੰ ਬਚਾ ਲੈ , ਪਰ ਤੈਨੂੰ ਫਿਰ ਵੀ ਮੈਂ ਜਿਉਂਦੀ ਰੱਖਦਾ ਹਾਂ ।

  • @surindersingh45
    @surindersingh45 4 роки тому +1

    Bahut khoobsurat g

  • @palwindersingh9029
    @palwindersingh9029 4 роки тому +1

    tehna saab atttttt
    Sirrrrra

  • @sarajmanes5983
    @sarajmanes5983 4 роки тому

    ਭੈਣ ਜੀ ਹਰਮਨ ਕੋਰ ਥਿੰਦ ਜੀ ਅਤੇ ਸਵਰਨ ਸਿੰਘ ਟਹਿਣਾ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਅਜ ਤਾ ਸਿਰਾਂ ਕਰਦਾ ਕੀ ਖਾ ਕੇ ਆਏਂ ਹੋ ਹਾ ਹਾ ਹਾ ਹਾ ਲਾ ਜਵਾਬ ਪਰੋਗਰਾਮ ਜੀ ਧੰਨਵਾਦ ਜੀ

  • @beantshergill2959
    @beantshergill2959 4 роки тому +2

    Good job

  • @RajinderKumar-rp7xk
    @RajinderKumar-rp7xk 4 роки тому +2

    India ch tan hale vee ihi churcha ho rahi ke suraj grehan kihdia rashia te bharu Lakh lahnat

  • @MOR.BHULLAR-PB05
    @MOR.BHULLAR-PB05 4 роки тому +1

    ਬਹੁਤ ਵਧੀਆ

  • @jaskiratsinghtakhar715
    @jaskiratsinghtakhar715 4 роки тому +3

    Chnga hoya thand aa. Shukar aa rabb da. Thand pai. Hunn garmi da time ghatt jaooo. Bharle mulkan ch koi traki nhi hegii. Ajj ton 20 saal pehlan punjab swarg c. Canada ch time ne kisse kol . Tax tax tax . Mortgage. bande mukk janda paise ni kathe hunde

  • @lovelyrandhawa3749
    @lovelyrandhawa3749 4 роки тому +2

    viah wali gal bilkul shi

  • @roadking9399
    @roadking9399 4 роки тому +1

    Jnab eho jiha vichar na hoyea na hona u r best

  • @GurmukhSingh-fz9bn
    @GurmukhSingh-fz9bn 4 роки тому +2

    ਬਹੁਤ ਵਧੀਆ ਵਿਚਾਰ

  • @gurwindersidhuz380
    @gurwindersidhuz380 4 роки тому +5

    ਸਤਿ ਸ੍ਰੀ ਆਕਾਲ ਜੀ

  • @deepseera6237
    @deepseera6237 4 роки тому +3

    ਬਹੁਤ ਸੋਹਣਾ ਵਿਚਾਰ

  • @SatpalSingh-sp5bw
    @SatpalSingh-sp5bw 4 роки тому +3

    Very good tehna sahib

  • @yashpalyashpal7268
    @yashpalyashpal7268 4 роки тому +2

    Very nice program ji,, love and respect from Mauritius 🇲🇺 family,, everyday I m waiting for your program

  • @asifshekh6241
    @asifshekh6241 4 роки тому +2

    Nice program

  • @GurpreetKaur-qr6tm
    @GurpreetKaur-qr6tm 4 роки тому +3

    Eni sardi ch fthegad sahib kinni hou

  • @satwindersingh1757
    @satwindersingh1757 4 роки тому +2

    ਦਰਬਾਸਾ ਸਿਉ ਕਰਤ ਠਗੋਰੀ, ਯਾਦਵ ਇਹ ਫਲ ਪਾਈਆ । ਤੂਸੀ ਤਾਂ ਕੀ ਚੀਜ਼ ਹੋ ।

  • @gurdialsingh2600
    @gurdialsingh2600 4 роки тому +4

    Madam G v ghaint kot paya

  • @angrejmalhi8526
    @angrejmalhi8526 4 роки тому +1

    Hahaha tehana saab

  • @jarnailsingh8547
    @jarnailsingh8547 4 роки тому +5

    SSA BOTH OF TOU

    • @jassteja3527
      @jassteja3527 4 роки тому

      Veerpal ji tusi you tube te her ik video te comment karde o me vekhda tuahda comment read karda

  • @HarpreetSingh-ub5ld
    @HarpreetSingh-ub5ld 4 роки тому +2

    My favorite anchors of Punjabi, S. Swaran Singh Tehna and Harman Thind Madam

  • @gurmindersingh8182
    @gurmindersingh8182 4 роки тому +4

    22 g tital wale ta att ki kara ti

  • @MalkitSingh-yf9ob
    @MalkitSingh-yf9ob 4 роки тому +2

    Satshri akal sir and Madam ji very good 🌹⚘🌷🌷👌👍

  • @ballisingh1572
    @ballisingh1572 4 роки тому +2

    Very very nice g

  • @garybj77
    @garybj77 4 роки тому +3

    Kamal da show Aj 😊

  • @jasbirsinghjandu4515
    @jasbirsinghjandu4515 4 роки тому +2

    Good program

  • @gyansinghsherakhalsa4345
    @gyansinghsherakhalsa4345 4 роки тому +2

    Tehna Saab harman g 🙏🙏🙏🙏👌

  • @mickachauhan4556
    @mickachauhan4556 4 роки тому +3

    Very good program 👍👍

  • @gurjotsingh2339
    @gurjotsingh2339 4 роки тому +3

    Pahaj te pattoo de pahla loka ne kader v n kete

  • @varinderkaurvarinderkaur8473
    @varinderkaurvarinderkaur8473 4 роки тому +4

    Superb 👌👌👌👌 program

  • @sonuvirk7976
    @sonuvirk7976 4 роки тому +3

    Very good program

  • @dilpreetwaraich9763
    @dilpreetwaraich9763 4 роки тому +1

    Sachi gal kahi ji tuc rajaai wali raat nu sab ton Aokha bathroom jana lgda

  • @mandeepsharma228
    @mandeepsharma228 4 роки тому +2

    ਅਮਨ ਕੁਲਰੀਆਂ ਮਾਨਸਾ

  • @SinderpalSingh2327
    @SinderpalSingh2327 4 роки тому +2

    PB-31

  • @baljitnandha8177
    @baljitnandha8177 4 роки тому +2

    Great veer g

  • @bawasingh6696
    @bawasingh6696 4 роки тому +2

    Murakh lok khuss aa

  • @punjab9528
    @punjab9528 4 роки тому +4

    Nice vichaar g

  • @SurinderSingh-fe6mv
    @SurinderSingh-fe6mv 4 роки тому +2

    SAT SHRI AKAL JI

  • @gillkennel2972
    @gillkennel2972 4 роки тому +4

    ਅੱਤ ਬਾਈ g

  • @harjinderchandi8499
    @harjinderchandi8499 4 роки тому +2

    SAT SHRI AKAAL G

  • @RajinderSingh-mp3wz
    @RajinderSingh-mp3wz 4 роки тому +2

    Wel come both of you
    Raju kanda kotkapura

  • @PawanKumar-po7lh
    @PawanKumar-po7lh 4 роки тому +1

    😆😃👍👌

  • @guljarkw6687
    @guljarkw6687 4 роки тому +2

    #Very nice 😊

  • @gauravmashal3092
    @gauravmashal3092 4 роки тому +3

    Nice program 🔝🔝🔝

  • @dineshchander4523
    @dineshchander4523 4 роки тому +2

    Tehna saab zeyada emotional na hoeya karo

  • @harleenkaur3446
    @harleenkaur3446 4 роки тому +3

    V nice prog... keep it up.

  • @Jagdev-gs5sc
    @Jagdev-gs5sc 4 роки тому +1

    jagdev singh brar ablu bathinda
    Laesen v 300 rupy ne

  • @SonySony-sz5kx
    @SonySony-sz5kx 4 роки тому +2

    Tenhe veer ne kade grvali ja bachia di gl ne keeti

  • @palsingh987
    @palsingh987 4 роки тому +2

    Mixer of Communism & Corporate garbage keep it up.

  • @mukeshkumarbam8762
    @mukeshkumarbam8762 4 роки тому

    Bhut vadhia g...

  • @technicalyarr9316
    @technicalyarr9316 4 роки тому +2

    thand bahut aaa😥😥😥😥

  • @amneetsingh424
    @amneetsingh424 4 роки тому +2

    Good

  • @kamaljitsingh3846
    @kamaljitsingh3846 4 роки тому +6

    ਹਰਮਨ ਜੀ ਤੁਸੀਂ ਕਿਲਾ੍ ਰਾਏਪੁਰ ਕੀ ਕਰਨ ਆਏ ਸੀ ਇਹ ਸਾਡਾ ਪਿੰਡ ਆ।

  • @kamaljeet-sz8xv
    @kamaljeet-sz8xv 4 роки тому +2

    Ssa g ma ve brazil vich he ha

  • @taraninder6426
    @taraninder6426 4 роки тому +1

    ਜੰਗਲ ਪਾਣੀ,😂😅😝

  • @jaskaran691
    @jaskaran691 4 роки тому +2

    Nice video

  • @baljittoor1905
    @baljittoor1905 4 роки тому +2

    Love u guys both

  • @dineshchander4523
    @dineshchander4523 4 роки тому +2

    Tuhaade ghar kinnia borian nae peaja deian.??

  • @Lovedeepsingh01
    @Lovedeepsingh01 4 роки тому +3

    👍👍👍👍

  • @jaswinderkaur8448
    @jaswinderkaur8448 4 роки тому +2

    Kayi var ta ae lgda v tym ruk j te ahna dya beshqeemty glla suni jayie bs Manu title thoda jia standard da ni lgda ahda na kuj hor hona chahida

  • @palapala5985
    @palapala5985 4 роки тому +1

    Bhaji app g noo or Thind Harman hunaa noo SatSheree Akaaal g app g noo bhooooot thand lagdee a from PALA Dubai UAE phalpota

  • @gurbhejsinghbhullar139bhul3
    @gurbhejsinghbhullar139bhul3 4 роки тому +1

    Tehna sahb mere Bro di LaB aaa ooo khenda ki hospital vale dsde n ki es bande di report vich kine Cell likhne aa

  • @jasssingh7100
    @jasssingh7100 4 роки тому +1

    Beejnn ge tan hi khaan ge ji

  • @kuldipsinghladhroia
    @kuldipsinghladhroia 4 роки тому +1

    ਬਰਾਬਰੀ ਜਾਂ ਬਰਾਬਰਤਾ?

  • @pritpalsingh1302
    @pritpalsingh1302 4 роки тому +1

    ਟਹਿਣਾ ਸਾਬ ਸਤਿ ਸ੍ਰੀ ਅਕਾਲ ਜੀ ਜੈਕੇਟ ਕਿੰਨੇ ਰੁਪਏ ਦੀ ਖਰੀਦੀ ਹੈ

  • @yadwindergill914
    @yadwindergill914 4 роки тому +2

    Bahut thand aa ji

  • @LakhvirSingh-xc3qm
    @LakhvirSingh-xc3qm 4 роки тому

    Nile da kara

  • @gurmeetbrarbrar368
    @gurmeetbrarbrar368 4 роки тому +2

    Sab da bhahala

  • @palapala5985
    @palapala5985 4 роки тому +1

    Bhaji Swaran g Dubai UAE vich asiee Dubai UAE vich AC lgaaa k sanodaa a bhooooot vadiaa mosieem a from PALA Dubai UAE phalpota

  • @gurlovleensinghsaini5690
    @gurlovleensinghsaini5690 4 роки тому +2

    eh bhot galt tusi mazakh hi banalea.. Jonny ne jo keha.. Os nal m sehmt ni.. Par Jonny nu baba banyea kine?
    Duzi gal.. Jonny di v koi galti ni.. Banda jo sikhda te jo shuru ton sunda.. Ohi keh janda..
    Roasa mera thode nal a.. Tusi gal karde ho jagde siran di.. Fer tusi eh mazakh kion bana rahe ho..

  • @sehajsingh5519
    @sehajsingh5519 4 роки тому +2

    theek

  • @Randhawa548
    @Randhawa548 4 роки тому +1

    Haha sirra kronde dono

  • @dineshchander4523
    @dineshchander4523 4 роки тому +2

    Assi peyaaz khaane chad tae

  • @kulwinderkaur3348
    @kulwinderkaur3348 4 роки тому +1

    Vere nice

  • @amanjotsinghtimmauksi7900
    @amanjotsinghtimmauksi7900 4 роки тому

    😃😃

  • @mandeepsidhu1670
    @mandeepsidhu1670 4 роки тому +1

    Respected tehna ji and harman mam bs kro roj gaddde gadde na krya kro