Sanu ve keha se ve dono brother ekthe marriage ek tha Na krao but asi ek din he dona brother ne twins sister nal marriage krwi aaa Phr kehnde ek nu bacha hoi ek nu hunda nai par Sade ghr ek gudia ajj (6months de a)te ek Munda(2 months da) hoi aaaa
I listen the all video and to much gain From this and avoid all ancident Happens in your life don’t care about it most of people’s satisfaction from yours thoughts I like it lot of thanks for you
Vry nice channel. Main aj first time video Dr. Harcharan g di dekhi Jo k bahut hi wadia laggi. Mainu lag riha is ton wadia kuj hor ni ho sakda Jo manukhta di seva da aina wadda uprala ih channel kar riha. Thanks Focus.
It's the best explanation for all the superstitions ever. Thanks for uploading this video . Your kind efforts will always be appreciated. Please do upload these kind of videos in future too. All the very best 👍
ਬਹੁਤ ਵਧੀਆ ਪ੍ਰੋਗਾਰਮ ਅ ਜੀ ਗਿਆਨਭਰਭੂਰ ਬਹੁਤ ਬਹੁਤ ਧੰਨਵਾਦ 🙏🏼🙏🏼🙏🏼🙏🏼🙏🏼 ਐਦਾਂ ਦੇ ਪ੍ਰੋਗਰਾਮ ਜਰੂਰ ਹੋਵੇ 🙏🏼🙏🏼
ਦੁਖੀ ਬੰਦਾ ਵਹਮੀ ਹੋ ਜਾਂਦਾ ਤੇ ਸੌਖਾ ਤੇ ਢੀਠ ਬੰਦਾ ਤਰਕਸ਼ੀਲ ਹੋ ਜਾਂਦਾ
ਲੋਕ ਤਾਂ ਭਾਵੇ ਬਦਲਣ ਨਾ ਬਦਲਣ ਪਰ ਸੰਧਾਵਾਲੀਆ ਸਾਹਿਬ ਤੇ ਸੁਰਜੀਤ ਦਾਊਧਰ ਗੱਲਾਂ ਬੜੀਆਂ ਸਪੱਸ਼ਟ ਕਰਦੇ ਆ ਇਸ ਲਈ ਵਧਾਈ ਦੇ ਪਾਤਰ ਆ ਪ੍ਰਾਈਮ ਏਸ਼ੀਆ ਟੀ ਵੀ ਵਾਲੇ
ਸੁਰਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਮਝਾ ਰਹੇ ਹਨ
ਮਜਾ ਆ ਗਿਆ ।ਅਸੀਂ ਤਰਕਸ਼ੀਲ ਤਾਂ ਨਹੀਂ ਸੀ ਪਰ ਇਹ ਵਹਿਮ ਭਰਮ ਨਹੀਂ ਮੰਨਦੇ ਸੀ ।ਹੁਣ ਇਹਨਾਂ ਚੀਜਾਂ ਦੀ ਸ਼ੁਰੂਆਤ ਦਾ ਪਤਾ ਲੱਗਣ ਨਾਲ ਅਸੀਂ ਵੀ ਹੁਣ ਤਰਕ ਨਾਲ ਅਗਲੇ ਬੰਦੇ ਨੂੰ ਜਵਾਬ ਦੇ ਸਕਦੇ ਹਾਂ।
ਬਹੁਤ ਵਧੀਆ ਉਪਰਾਲਾ ਵੀਰ ਜੀ, ਅੱਖਾਂ ਖੋਲ੍ਹਣ ਵਾਲਾ ਪ੍ਰੋਗਰਾਮ ਜੀ.
ਬਹੁਤ ਗਿਅਾਨ ਮਿਲਦਾ ੲਿਸ ਤਰਾ ਦੇ ਏਪੀਸ਼ੋਡ ਦੇਖ ਕੇ
Bahut vdhia ji ,ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਵਧੀਆ ਪ੍ਰੋਗਰਾਮ
ਸ਼ੁਕਰ ਹੈ ਉਸ ਵਾਹਿਗੁਰੂ ਜੀ ਦਾ ਕਿ ਐਸੇ ਲੋਕ ਗੁਰੂ ਨਾਨਕ ਦੇਵ ਦੇਵ ਜੀ ਦੇ ਸਮੇ ਪੈਦਾ ਨਹੀ ਹੋਏ ਨਹੀਂ ਤਾਂ
295A ਦੀ ਧਾਰਾ ਉਨ੍ਹਾਂ ਤੇ ਦਰਜ ਕਰਵਾ ਦਿੰਦੇ।
Mein fan ho Gia apda sir
ਜਿਹੜੇ ਕਹਿੰਦੇ ਨੇ ਕਿ ਸਾਡੇ ਵਿੱਚ ਮਾਤਾ ਆਉਂਦੀ ਹੈ ਤਾਂ ਉਹਨਾਂ ਨੂੰ ਜ਼ਰੂਰ ਪੁੱਛੋ ਕਿ ਗੲੀ ਕਿੱਥੇ ਸੀ?😄😄😄😄
aoun Vale time da best channel hai good work cary on
Gagga Jagraon best punjabi channel, kya baat e es channel de baba tarake bakashe, no word this channel excellent work
Gagga Jagraon
tuhada chaneel ajj tak de you tube channelaa vicho hun de time da No. 1 chaneel aa.
ਬਹੁਤ ਵਧੀਆ ਪਰੋਗਰਾਮ ਬਾਈ ਜੁ
Gagga Jagraon Hanji y g main ta baki channel vekhne Chad te
I like very much, Do more same program for improvement the society
ਬਹੁਤ ਵਧੀਆ ਜਾਣਕਾਰੀ ਹੈ ।ਵਧਾਈ ਦੇ ਪਾਤਰ ਹੋ ਸਰ ਤੁਸੀ
ਪ੍ਰਾਈਮ ਏਸ਼ੀਆ ਚੈਨਲ ਦਾ ਅੰਧ-ਵਿਸ਼ਵਾਸ ਤੇ ਪ੍ਰੋਗਰਾਮ ਸ਼ਲਾਘਾ ਯੋਗ ਕਦਮ ਹੈ।
Really good information and scientific thought process
ਵੀਰ ਜੀ ਆ ਬਹੁਤ ਜ਼ਰੂਰੀ ਸੀ ਬਹੁਤ ਵਦੀਆ ਜੀ
such an amazing knowledge share...thanks for this
Sanu ve keha se ve dono brother ekthe marriage ek tha Na krao but asi ek din he dona brother ne twins sister nal marriage krwi aaa
Phr kehnde ek nu bacha hoi ek nu hunda nai par Sade ghr ek gudia ajj (6months de a)te ek Munda(2 months da) hoi aaaa
ਸਤਿਕਾਰ ਯੋਗ ਸੁਰਜੀਤ ਦੌਹਦਰ ਸਾਹਿਬ ਜੀ, ਸੰਧਾਵਾਲੀਆ ਜੀ ਸਤਿ ਸ੍ਰੀ ਆਕਾਲ। ਮੈਂ ਵੀ 60ਸਾਲ ਪਾਰ ਕਰ ਚੁੱਕਿਆ।ਆਸ ਹੈ ਕੁਝ ਸਧਾਰਨ ਲੋਕ ਅਤੇ ਅੱਜ ਦੀ ਨਵੀਂ ਪੀੜ੍ਹੀ ਆਪਜੀ ਦੇ ਬਹੁਤ ਹੀ ਵਧੀਆ, ਮਹੱਤਵਪੂਰਨ, ਅਤੇ ਗਿਆਨ ਭਰਪੂਰ ਵਿਚਾਰਾਂ ਤੋਂ ਸੇਧ ਲੈਣਗੇ। ਬਹੁਤ ਬਹੁਤ ਤਹਿ ਦਿਲੋਂ ਧੰਨਵਾਦ।🙏
ਸੰਦਾਂ ਵਾਲੀਆਂ ਸਾਹਿਬ ਵੇਸੇ ਤੁਹਾਡੇ ਸਾਰੇ ਪ੍ਰੋਗਰਾਮ ਵਧੀਆ ਹੁੰਦੇ ਹਨ ਅੱਜ ਦਾ ਇਹ ਪ੍ਰੋਗਰਾਮ ਬਹੂਤ ਵਧੀਆ ਸੀ ਦੌਦਰ ਸਾਹਿਬ ਨੇ ਬਹੁਤ ਵਧੀਆ ਸਪਸ਼ਟ ਤੇ ਸੌਖਾ ਹੀ ਸੱਮਜਾਹ ਦਿੱਤਾ ਬਹੂਤ ਬਹੂਤ ਮੇਹਰਬਾਨੀ ਸਾਰੀ ਪ੍ਇਮ ਫੋਕਸ ਟੀਮ ਦੀ ਜੀ ❤🌹🌹🌹🌹🌹🌹🌹🌹🌹🌹
ਬਹੁਤ ਬਹੁਤ ਵਧਿਆ ਜਾਣਕਾਰੀ ਮਾਸਟਰ ਜੀ
ਬਿੱਲੀ ਰਸਤਾ ਕੱਟਣਾ ਦਾ ਵਹਿਮ ਵੀ ਪੁਰਾਤਨ ਸਮੇਂ ਦਾ ਹੈ ,ਪੁਰਾਣੇ ਸਮਿਆਂ ਵਿਚ ਲੋਕ ਜਦੋ ਵੀ ਕਿੱਤੇ ਜਾਂਦੇ ਸੀ ਤਾ ਬਲਦ ਟੰਗੇ ਤੇ ਜਾਂਦੇ ਸੀ, ਤੇ ਚਾਰੇ ਪਾਸੇ ਸਰਵਾਦ ਹੁੰਦੀ ਸੀ , ਜਾਨਵਰ ਕਿਤੋਂ ਵੀ ਆ ਸਕਦਾ ਸੀ , ਤੇ ਉਸ ਸਮੇਂ ਵਿਚ ਕਈ ਵਾਰ ਸ਼ੇਰ ਵੀ ਉਨ੍ਹਾਂ ਨੂੰ ਘੇਰ ਲੈਂਦਾ ਸੀ ਰਾਤ ਵੇਲੇ, ਤੇ ਉਹ ਬਲਦਾ ਤੇ ਇਨਸਾਨ ਨੂੰ ਖਤਰੇ ਦਾ ਖ਼ਯਾਲ ਕਰਦੇ ਓਹਨਾ ਨੇ ਕਹਿਣਾ ਸ਼ੁਰੂ ਕਰਤਾ ਸੀ ਕ ਜਦੋ ਵੀ ਕਿੱਤੇ ਅੱਖਾਂ ਚਮਕਦੀਆਂ ਦਿਸੇ ਤਾ ਉਥੋਂ ਨਾ ਲੰਗਯੋ ,ਵਾਪਸ ਆ ਜਾਇਓ , ਪਰ ਅੱਜ ਦੇ ਸਮੇਂ ਵਿਚ ਇਹ ਵਹਿਮ ਬਣਨ ਕ ਬਿੱਲੀ ਤੇ ਆ ਗਿਆ ,, ਜਿਹਨੂੰ ਖੁਦ ਨੂੰ ਸ਼ੇਰ ਕਹਾਉਣ ਵਾਲੇ ਵੀ follow ਕਰਦੇ ਨੇ
You are doing a very good job! People need to watch this and understand.
Very good work tarksheel society jinfç
mind blowing prog....truly useful n informative.. ..carry on wid such a good work... .
ਬਹੁਤ ਵਧੀਆ
I listen the all video and to much gain From this and avoid all ancident Happens in your life don’t care about it most of people’s satisfaction from yours thoughts I like it lot of thanks for you
Thanks prime focus
please make next programme as soon as possible
Surjit sir Ji salute you are great man
ਮੈਂ ਅਜੇਹੇ ਟੂਣੇ ਮਟੀਆ ਆਦਿ ਤੇ ਵਿਸ਼ਵਾਸ਼ ਨਹੀ ਕਰਦਾ ਸੀ ਤੇ ਹੁਣ ਵੀ ਨਹੀ, ਪਰ ਕੁਝ ਗੱਲਾਂ ਅਜਿਹੀਆ ਬੀਤੀਆ ਜੋ ਮਜਬੂਰ ਕਰ ਦਿੰਦੀਆ ਸੋਚਣ ਲਈ,
Most needed video of the time👍👌
Bahut wadiya g .. Rauchak bharpoor jankari c.. bahuta sehmat aw thore ku exceptions ne but all over good .. God bless..
very very good sambaad... u r doing really great job sir..
Very good channel of future and thanx for scientific knowledge
Best channel
excellent knowledge
thank you
ਸੰਧਾਵਾਲੀਆ ਸਾਹਬ ਅਤੇ ਸੁਰਜੀਤ ਦੋਧਰ ਜੀ ਗੂੜ ਗਿਆਨ ਦੇਣ ਦਾ ਬਹੁਤ ਸ਼ੁਕਰੀਆ
ਜੀ ਸਬਜੀ ਵੇਚਣ ਵਾਲੇ ਨੂੰ ਤਾ ਸਾਰੇ ਹੀ ਆਵਾਜ ਮਾਰਦੇ ਨੇ ohda ta kam ban Jada a
Eye opening video.
Good job done by prime Asia and Tarkshil Society.
Pranam master ji Veri good
Bhut vadia jankari a gi 🙏🏼 👁️ kholan valia gala ne thanks so much sir bhut bhut bhut thanks ada de program bhut vadia hunde a apne sab lai 🙏🏼🙏🏼🙏🏼🙏🏼🙏🏼
thank you very nice
Sandawalia sahib or Bai surjeet dhaudhar ji nu lal salaam chattish garh to
Thank you prime asia tv
loka nu jagruk aware karan da bohat vadia tarika carry on
Sat Shri akal ji bhuhat wadiya program
Sir main v thade naal judhna chunda ha
Hello sar mera swal ha ki body vich babe aaun da ki raaj ha jivy ki baba hastbali aa janda bhero baba aa janda body vich oh sab ki ha
Good job 22 g thx u
True about water on “rath wheels”. Because wood expands and contracts depending on weather (sun, humidity, temperature etc.).
Ssa paji vry nice and good interview
Great job, keep it up!
Bahut vdia jankari ji
Bhut good enjoyed it
Thanks to surjit dhaudhar ji
ਵਿਆਹ ਵੇਲੇ ਮਾਤਾ ਅੰਦਰ ਵੜਨ ਤੋਂ ਪਹਿਲਾਂ ਵਾਰ ਕੇ ਪਾਣੀ ਕਿਉਂ ਪੀਂਦੀ ਹੈ
Tuhada channel bot wdia.. Always wdia loka nal mulakat kronde ho tusi.. 👌
Very good vichar
🙏🙏🙏🙏 good sir ji bht wadia
Very nice explanation
NYC 👍
very good sir.
Sandawalia sahib or bai surjeet ji nu lal salaam
V v good interview thandhu ram g
Very informative programe 👌👌👌👏♥️
Veer.ji.good sir
Very nice...
Good job sir
ਤਰਕ ਕਰਨ ਨੂੰ ਬਹੁਤ ਬੰਦੇ ਤਿਆਰ ਹੁੰਦੇ ਹਨ ਪਰ ਅੰਧਵਿਸ਼ਵਾਸ ਵਾਲੇ ਡਾਂਗਾਂ ਲੈ ਕੇ ਮਗਰ ਪੈ ਜਾਦੇ ਹਨ।ਕੋਈ ਚਰਚਾ ਕਰਨ ਵਾਸਤੇ ਤਿਆਰ ਹੀ ਨਹੀ।ਲੋਕ ਭੀੜ ਮਗਰ ਜਾਂਦੇ ਹਨ ਸੱਚ ਕੋਈ ਸੁਣਨ ਵਾਸਤੇ ਤਿਆਰ ਨਹੀ।
Nice channel and nice soch h g
Waaah......Saluto
bahut hi upyogi jankari diti vehma bharma de khilaaf
very good sir.. keep it up...
Vry nice channel. Main aj first time video Dr. Harcharan g di dekhi Jo k bahut hi wadia laggi. Mainu lag riha is ton wadia kuj hor ni ho sakda Jo manukhta di seva da aina wadda uprala ih channel kar riha. Thanks Focus.
ਵਹਿਮਾਂ ਭਰਮਾਂ ਦੀ ਤਾਂ ਹੱਦ ਹੀ ਕਰਤੀ ਲੋਕਾਂ ਨੇ ਪੜੇ ਲਿਖੇ ਤੇ ਅਨਪੜ੍ਹ ਵਿੱਚ ਕੋਈ ਫਰਕ ਨਹੀਂ ਦਿਸਦਾ ਪਰ ਪੜੇ ਲਿਖੇ ਤੇ ਸਿਆਣੇ ਬੰਦੇ ਵਿੱਚ ਫਰਕ ਹੁੰਦਾ ਹੈ
Good work
Can you please share any book name which may having lot's of scientific evidence in this regard.
Prime Focus is d Best nd vice channel
Bahut vadia prograam a
Thanks to surjit
He is 101/101 right
Very good programe
Bahut vadhia te Asal zindgi jion da sahi rasta.
Bahut kam Di jankari diti gayi.....bahut dhanwad
Very good program
🙏rbb tuhada bhlla kre
Good job veer
Good ji
Bhut vadia Good job
Helpful information
good program
ਪੰਜਾਹ ਸੱਠ ਸਾਲ ਪਹਿਲਾਂ ਪਾਥੀ ਦਬ ਕੇ ਵੀ ਅੱਗ ਸਾਂਭੀ ਜਾਂਦੀ ਸੀ ਜੀ
Very good
Swaad a gaya
It's the best explanation for all the superstitions ever. Thanks for uploading this video . Your kind efforts will always be appreciated. Please do upload these kind of videos in future too. All the very best 👍
superb