Chajj Da Vichar (1308) || ਚੋਟੀ ਦਾ ਗੀਤਕਾਰ ਕਿਵੇਂ ਬਣਿਆ ਕਬਾੜੀਆ ?

Поділитися
Вставка
  • Опубліковано 11 жов 2024
  • #PrimeAsiaTV​​​ #ChajjDaVichar​​​ #SwarnTehna​​​ #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 311

  • @kulwinderkaur3618
    @kulwinderkaur3618 3 роки тому +56

    ਪਹਿਲੀ ਵਾਰ ਸੁਣਿਆ ਇਹਨਾਂ ਦਾ ਨਾਮ , ਬਹੁਤ ਜਜ਼ਬਾਤੀ ਹਨ , ਅਫ਼ਸੋਸ ਹੈ ਕਿ ਕਿਸੇ ਨੇ ਕਦਰ ਨਹੀਂ ਕੀਤੀ ।

  • @krishanjassal4082
    @krishanjassal4082 3 роки тому +16

    ਟਹਿਣਾ ਸਾਹਿਬ ਇੰਨਾਂ ਦੀ ਸੰਗਤਰੇ ਵਾਲੀ ਗੱਲ ਮੰਨਣ ਵਾਲੀ ਹੈ

  • @iqbalsingh2081
    @iqbalsingh2081 3 роки тому +74

    ਤੇਰੇ ਹੁੰਦਿਆਂ ਹੁੰਦੀ ਸੀ ਮੇਰੀ ਪੂਰੀ ਸਰਦਾਰੀ ਤੇਰੇ ਜਾਨ ਤੋਂ ਪਿੱਛੋਂ ਹੋਗਿਆ ਮੈਂ ਸਭ ਤੋਂ ਗਰੀਬ

    • @gsingh1167
      @gsingh1167 3 роки тому +1

      Mai v ehi soch reha c

  • @bhagwantdc4554
    @bhagwantdc4554 3 роки тому +17

    ਛਿੰਦਾ ਅਨਪੜ੍ਹ ਲੰਗੇਆਣੀਆ ਜ਼ਿੰਦਾਬਾਦ।ਬਹੁਤ ਹੀ ਵਧੀਆ ਲੱਗਿਆ ਕੁੱਝ ਕੌੜੀਆਂ ਸਚਾਈਆਂ ਜਾਣ ਕੇ। ਡੀਸੀ ਧੂੜਕੋਟ।

  • @amansarpanchlangiana13
    @amansarpanchlangiana13 3 роки тому +29

    ਬਹੁਤ ਬਹੁਤ ਧੰਨਵਾਦ ਟਹਿਣਾ ਸਾਹਬ ਜੀ ਤੁਹਾਡਾ,ਕਿਉਂਕਿ ਤੁਸੀ ਸਾਡੇ ਨਗਰ ਦੇ ਸਾਬਕਾ ਸਰਪੰਚ ਤੇ ਗੀਤਕਾਰ ਛਿੰਦਰ ਸਿੰਘ ਅਨਪੜ ਲੰਗੇਆਣਾ ਨੂੰ ਲੋਕਾ ਦੇ ਰੂਬਰੂ ਕੀਤਾ🙏🏻🙏🏻🙏🏻🙏🏻ਬਹੁਤ ਚਿਰ ਦੀ ਦਿਲੀ ਤਮੰਨਾ ਸੀ ਨੇ ਮੇਰੇ ਦਾਦਾ ਜੀ ਦੇ ਸਮਾਨ ਬਾਬਾ ਛਿੰਦਾ ਅਨਪੜ ਗੀਤਕਾਰ ਨੂੰ ਇੱਕ ਦਿਨ ਮੈ ਜ਼ਰੂਰ ਚੱਜ ਦਾ ਵਿਚਾਰ ਪ੍ਰੋਗਰਾਮ ਤੇ ਦੇਖਣਾ ਚਾਹੁੰਦਾ ਸੀ ਜੋ ਤੁਸੀ ਅੱਜ ਪੂਰੀ ਕਰਤੀ 👌🏻👌🏻👍🏻👍🏻ਦੁਬਾਰਾ ਫਿਰ ਤੁਹਾਡਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ 👏🏻👏🏻👏🏻ਅਮਨ ਬਰਾੜ ਲੰਗੇਆਣਾ ਨਵਾ (ਮੋਗਾ)

  • @BaljitKaur-gg6os
    @BaljitKaur-gg6os 3 роки тому +24

    ਬਾਪੂ ਜੀ ਜੇ ਤੁਹਾਡੇ ਵਰਗੇ ਅਨਪੜ ਹੁੰਦੇ ਆ ਤਾ ਸਾਰਿਆ ਨੂੜ ਅਨਪੜ ਹੋਣਾ ਚਾਹੀਦਾ ਰੱਬ ਰਾਖਾ 🙏❤️

  • @gurdhianguru
    @gurdhianguru Рік тому +1

    ਸਾਡੇ ਪਿੰਡ ਦਾ ਮਾਨ ਬਹੁਤ ਵਧੀਆ ਗੀਤਕਾਰ ਬਾਪੂ ਸ਼ਿੰਦਾ ਰੱਬ ਹਮੇਸਾ ਖੁਸ਼ ਰੱਖੇ

  • @SatnamSingh-bc5zm
    @SatnamSingh-bc5zm 3 роки тому +55

    ਜਿਹੜੇ ਰੁਲ਼ ਖੁਲ਼ ਕੇ ਜਵਾਨ ਹੁੰਦੇ ਨੇ,
    ਮੈਂ ਦਾਅਵੇ ਨਾਲ਼ ਕਹਿੰਨਾ ਉਹ ਮਹਾਨ ਹੁੰਦੇ ਨੇ।

  • @taz9197
    @taz9197 3 роки тому +5

    ਬਾਬਾ ਜੀ ਜਿਹੜੀਆਂ ਸਤਰਾਂ ਆਪਣੀ ਕਰਮਾਂ ਵਾਲੀ ਲੲੀ ਲਿਖੀਆਂ , ਅੱਖਾਂ ਭਰ ਆੲੀਆਂ , ਜੀਓੁ🙏🏻

  • @drgsmaan4745
    @drgsmaan4745 3 роки тому +48

    ਕਿਆ ਬਾਤ ਆ ਜੀ ਏਹ ਹੀਰਾ ਕਿੱਥੇ ਲੁਕਿਆ ਸੀ ਬੜਾ ਜਿੰਦਾ ਦਿਲ ਬੰਦਾ

  • @amarbhatia1808
    @amarbhatia1808 3 роки тому +25

    ਬਜੁਰਗ ਜੀ ਦਾ ਗਾਣਾ ਸੁਣ ਕੇ ਮੇਰੇ ਅੰਖਾਂ ਵਿਚ ਵੀ ਹੰਝੂ ਅਾ ਗੲੇ ਅਾਪਣੀ ਮਾਂ ਨੂ ਯਾਦ ਕਰਕੇ "ੲਿਹ ਹੁੰਦੇ ਅਾ ਅਸਲੀ ਗੀਤ ਜਿਹੜੇ ਤੁਹਾਡੀ ਰੂਹ ਤਕ ਤੇ ਜਿੰਦਗੀ ਦੇ ਮਿੰਠੇ ਕੋੜੇ ਤਜੁਰਬੇ ਤੁਹਾਨੂ ਕੁਛ ਸੈਕੰਡ ਵਿਚ ਯਾਦ ਕਰਵਾ ਦਿੰਦੇ ਨੇ"ਅਜ ਦੇ ਕਲਾਕਾਰ ਤਾ ਸਾਲੇ ਚਵਲਾ ਹੀ ਮਾਰਦੇ ਰਹਿੰਦੇ

  • @malsingh638
    @malsingh638 3 роки тому +16

    ਬਹੁਤ ਵਧੀਆ ਭਾਈ ਤੁਹਾਡੇ ਰਾਹੀਂ ਸਰੋਤਿਆਂ ਨੂੰ ਵਧੀਆ ਜਾਣਕਾਰੀ ਦਿੱਤੀ ਜਾ ਰਹੀ ਹੈ ਜੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਚੜ੍ਹਦੀ ਕਲਾ ਰੱਖੇ ਜੀ ਤੁਹਾਡਾ ਆਪ ਦਾ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ

  • @jagseersingh502
    @jagseersingh502 3 роки тому +21

    ਹੁਣ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ। ਬਾਪੂ ਜੀ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ ਖੂਬ ਤਰੱਕੀਆਂ ਬਖ਼ਸ਼ੇ ਤੰਦਰੁਸਤ ਜੀਵਨ ਬਖ਼ਸ਼ੇ।

  • @gurpartapsinghrai3292
    @gurpartapsinghrai3292 3 роки тому +26

    ਸਮੇ ਦੇ ਹਿਸਾਬ ਨਾਲ ਸਭ ਕੁਝ ਬਦਲ ਜਾਦਾ,ਟਹਿਣਾ ਸਾਹਬ ਧੰਨਵਾਦ ਲੋਕ ਜਿੰਨਾ ਨੂੰ ਭੁਲ ਚੁੱਕੇ ਹੁੰਦੇ ਉਹਨਾ ਨੂੰ ਤੁਸੀ ਸਾਹਮਣੇ ਲੈਕੇ ਆਉਣੇ ਉ...🙏🙏

  • @rajindersinghraj9569
    @rajindersinghraj9569 3 роки тому +7

    ਬਾਪੂ ਜੀ ਦੀਆਂ ਗੱਲਾਂ ਸੁਣ ਕੇ ਐ ਲੱਗਾ ਜਿਵੇਂ ਪਿਓ ਪੁੱਤ ਨੂੰ ਜੀਵਨ ਜਾਚ ਸਿਖਾ ਰਿਹਾ ਹੋਵੇ 🙏🙏

  • @lakhvirkaur8164
    @lakhvirkaur8164 3 роки тому +10

    ਬਾਪੂ ਜੀ ਅਨਪੜ੍ਹ ਨਹੀ ਗਿਆਨਵਾਨ ਹਨ ਅਤੇ ਚੜ੍ਹਦੀ ਕਲਾ ਵਾਲੇ ਵੀ ਹਨ।

  • @official__hargun_vlogs3998
    @official__hargun_vlogs3998 3 роки тому +9

    ਮਨ ਸਵਾਦ ਗੜੂੰਦ ਹੋ ਜਾਂਦਾ ਜਦੋਂ ਟਹਿਣਾ ਸਾਹਿਬ ਇਸ ਤਰ੍ਹਾਂ ਦੇ ਹੀਰਿਆਂ ਨੂੰ ਸਾਹਮਣੇ ਲਿਆਂਉਂਦੇ ਹਨ
    ਜੀਉ ਪਰਾਈਮ ਏਸ਼ੀਆ

    • @baljeetkaur7050
      @baljeetkaur7050 3 роки тому +1

      Bhut vadhya

    • @gillkamalmusic4260
      @gillkamalmusic4260 3 роки тому +1

      ਬਹੁਤ ਹੀ ਕਾਬਲੇ ਤਾਰੀਫ਼ ਇੰਟਰਵਿਊ ਗੀਤਕਾਰ ਛਿੰਦਾ ਅਨਪੜ੍ਹ ਲੰਗੇਆਣਾ ਦੀ ਸਤਿਕਾਰਯੋਗ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਤੇ ਪੂਰੀ ਪ੍ਰਾਈਮ ਏਸ਼ੀਆ ਦੀ ਟੀਮ ਵਧਾਈ ਦੀ ਪਾਤਰ ਹੈ ।

  • @sarabjeet8813
    @sarabjeet8813 3 роки тому +23

    ਬਾਪੂ ਜੀ ਨੂੰ ਅਧਿਆਪਕ ਹੌਣਾ ਚਾਹੀਦਾ 🙏

  • @gagandeepsinghriar1678
    @gagandeepsinghriar1678 3 роки тому +41

    ਬਿਲਕੁਲ ਸਹੀ ਛਿੰਦਾ ਅਨਪੜ ਦਾ ਨਾਂ ਪਹਿਲੀ ਵਾਰ ਸੁਣਿਆ

  • @karansaidoke2415
    @karansaidoke2415 3 роки тому +13

    ਬਾਕਮਾਲ ਕਲਮ ਤੇ ਸੋਚ ਆ ਛਿੰਦਾ ਜੀ ਦੀ🙏

  • @SatnamSingh-py7nl
    @SatnamSingh-py7nl 3 роки тому +3

    ਬਹੁਤੇ ਪੜਿਆ ਲਿਖਿਆ ਤੋਂ ਕਿਤੇ ਜ਼ਿਆਦਾ ਵਧੀਆ ਪੜੇ ਤੇ ੳਚੀ ਸੋਚ ਵਾਲੇ ਜੀ

  • @harmanbhullar601
    @harmanbhullar601 3 роки тому +17

    ਸ਼੍ਰੀ ਮਾਨ ਸ਼ੀ ਮਤੀ ਇਸ਼ ਬਾਬਾ ਜੀ ਨਾਲ ਦੁਬਰਾ ਗਲਬਾਤ ਕਰੋ ਹਥ ਬੰਨਕੇ ਬੇਨਤੀ ਕਰਦੇ ਆ ਸ਼ਾਡੇ ਜਿਲਾ ਮੋਗਾ ਦੀ ਸ਼ਾਨ ਚੜਦੀ ਕਲਾ ਵਿੱਚ ਰਹਿਣ ਬੇਨਤੀ ਮਨਜੂਰ ਕਰਨੀ ਚਾਹੀਦੀ

    • @swarangill5017
      @swarangill5017 3 роки тому +1

      belkul 1 hor kisat karni chahidi shinda ji nall

  • @gurmeetsran3064
    @gurmeetsran3064 3 роки тому +3

    ਬਹੁਤ ਵਧੀਆ ਗੀਤਕਾਰ ਨਾਲ ਮੁਲਾਕਾਤ ਕਰਵਾਉਣ ਲਈ ਧੰਨਵਾਦ ਟਹਿਣਾ ਵੀਰ

  • @virknoorpurivirk9149
    @virknoorpurivirk9149 3 роки тому +3

    ਸ਼ਿਦਾ ਜੀ ਅੱਜ ਪਰਮਾਤਮਾ ਦੀ ਮੇਹਰ ਹੋਈ ਆਪ ਦੇ ਦਰਸ਼ਨ ਹੋਏ ਮੈ ਆਪ ਜੀ ਦੇ ਗੀਤ ਸਰਪੰਚੀ ਮੈ ਵੀ ਗਾਉਂਦਾ ਰਹਿ ਹਾ ਧਨਵਾਦ ਚੈਨਲ ਵਾਲਿਆ ਦਾ ਜਿੰਨਾ ਰੱਬੀ ਰੂਹ ਦੇ ਦਰਸ਼ਨ ਕਰਾ ਦਿੱਤੇ

  • @sarwansingh7594
    @sarwansingh7594 3 роки тому +4

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🥰🥰🥰🙏🏻🙏🏻🙏🏻

  • @ramangill3660
    @ramangill3660 3 роки тому +31

    ਬਾਪੂ ਜੀ ਦੀ ਇੰਟਰਵਿਊ ਬਹੁਤ ਕੁਝ ਸਿਖਾ ਗਈ 👏 ਭਾਗ ਦੂਜਾ ਵੀ ਹੋਣਾ ਚਾਹੀਦਾ ਸੀ , ਬਹੁਤ ਬਹੁਤ ਧੰਨਵਾਦ ਟਹਿਣਾ ਵੀਰ ਤੇ ਹਰਮਨ ਭੈਣ।

  • @SukhwinderSingh-mv7rd
    @SukhwinderSingh-mv7rd 3 роки тому +10

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏👍

  • @jagtarmaan2653
    @jagtarmaan2653 Рік тому +2

    ਬਹੁਤ ਸਾਦਗੀ ਤੇ ਨਿਮਰਤਾ ਰੱਬ ਦੀ ਰਜ਼ਾ ਝਲਕਦੀ ਐ ਹਰੇਕ ਗੱਲ ਵਿੱਚ 🙏🏻

  • @Parvinderhanda
    @Parvinderhanda 3 роки тому +22

    ਮੱਥਾ ਟੇਕਦਾ ਬਾਪੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਰ ਖੁਸ਼ੀ ਤੇ ਹਰ ਮੈਦਾਨ ਫਤਿਹ ਬਕਸ਼ੇ ਜੀ🙏❤️

  • @kuldipsinghmattu9873
    @kuldipsinghmattu9873 3 роки тому +4

    ਸ਼ਿੰਦਾ ਅਨਪੜ ਜੀ, ਚਿਕੜ ਵਿੱਚ ਕਮਲ ਦਾ ਫੁੱਲ ਹੈ..ਰੱਬ ਕਿਰਪਾ ਕਰੇ ੲੇਹਨਾ ਤੇ....

  • @harshamusic5464
    @harshamusic5464 3 роки тому +6

    ਬਹੁਤ ਸੋਹਣੀ ਲਿਖਤ ਆ ਬਾਬਾ ਜੀ, ਬਹੁਤ ਕੁੱਛ ਸਿੱਖਣ ਲਈ ਮਿਲਿਆ ਸੱਚੀ 👏❤️

  • @SangeetRecords7
    @SangeetRecords7 3 роки тому +5

    ਬਹੁਤ ਵਧੀਆਂ ਪ੍ਰੋਗਰਾਮ ਸੀ 💯

  • @jyotibala2975
    @jyotibala2975 3 роки тому +4

    ਚਾਚਾ ਜੀ ਬਹੁਤ ਹੀ ਵਧੀਆ ਸਾਰੀ ਅਕਾਲੀ ਪਾਰਟੀ ਵੱਲੋਂ ਬਹੁਤ ਵਧਾਈਆਂ ਰੱਬ ਚੜ੍ਹਦੀ ਕਲਾ ਵਿੱਚ ਰੱਖੇ 🤟🙏🙏🙏🙏🙏

  • @jagroopsingh5686
    @jagroopsingh5686 3 роки тому +4

    ਹਰਮਨ ਜੀ ਟਹਿਣਾ ਸਾਬ 🙏🙏🙏🙏🙏🙏

  • @baldevsinghbaldev95
    @baldevsinghbaldev95 3 роки тому +4

    ਬਹੁਤ ਵਧੀਆ ਲੱਗਿਆ ਅਨਪੜ੍ਹ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ।

  • @sukhdarshansingh9791
    @sukhdarshansingh9791 3 роки тому +2

    ਬਹੁਤ ਵਧੀਆ ਟਹਿਣਾ ਸਾਹਿਬ ਇਹੋ ਜਿਹੇ ਲੇਖਕ ਦੀ ਇੰਟਰਵਿਉ ਧੰਨਵਾਦ

  • @c.pwebnewst.vchandpurana5381
    @c.pwebnewst.vchandpurana5381 3 роки тому +4

    ਬਾਈ ਜੀ ਕਮਾਲ ਕਰਤੀ ਸ਼ਿੰਦਾ ਅਨਪੜ੍ਹ ਜੀ ਨੇ ਹੈ ਮੇਰੇ ਇਲਾਕੇ ਦਾ

  • @RameshKumar-cu8yu
    @RameshKumar-cu8yu 3 роки тому +21

    ਇਹ ਸ਼ਕਸੀਅਤ ਪੜ੍ਹਿਆ ਲਿਖਿਆ ਅਨਪੜ ਹੈ ਰਾਜਨੀਤਿ ਦੀ ਸੋਚ ਵਾਲੇ ਨੂੰ ਅਨਪੜ ਨਹੀਂ ਮੰਨਿਆ ਜਾ ਸਕਦਾ

    • @harwindersinghsarwara6489
      @harwindersinghsarwara6489 3 роки тому

      ਸੋਚ ਹੁੰਦੀ ਹੈ ਅਨਪੜ ਬੰਦਾ ਨਹੀ ਟੈਂਣਾ ਸ਼ਾਬ ਵਦੀਆ ਹੈ ਜੀ ਖਬਰਾਂ

  • @satnamsinghlangiana5951
    @satnamsinghlangiana5951 3 роки тому +6

    ਬਹੁਤ ਖੁਬ ਵੀਰ ਜੀ

  • @jassyjudge7639
    @jassyjudge7639 3 роки тому +1

    ਬਾਬਾ ਸ਼ਿੰਦਾ ਸਿੰਘ ਜੀ ਵਾਹਿਗੁਰੂ ਜੀ ਪਰਮਾਤਮਾਂ ਜੀ ਕਿਰਪਾ ਕਰੇ ਤੁਹਾਡੇ ਉਤੇ ਰਬ ਰਾਖਾ

  • @rupindersingh5562
    @rupindersingh5562 3 роки тому +28

    ਇਕ ਆਸੀ ਵਾਲੇ ਅਨਪੜ੍ਹ ਸੀ।।।।
    ਉਹ ਦਾ ਗਾਣਾ ਸੀ। ਚੰਡੀਗੜ੍ਹ ਵਾਂਗੂ ਭਾਬੀ ਨੀ ਮੇਰੇ ਵਿਆਹ ਦਾ ਮਸਲਾ ਅੜ ਚਲਿਆ

    • @gurpinderbrar9746
      @gurpinderbrar9746 3 роки тому +2

      ਮੈਂ ਵੀ ਇਹੀ ਸੋਚਦਾ ਸੀ ਆਸੀ ਵਾਲਾ ਅਨਪੜ੍ਹ। ਉਸ ਦਾ ਇਕ ਗਾਣਾ ਸੀ , ਗੱਲ ਝੂਠ ਨਹੀਓ ਆਸੀ ਵਾਲੇ ਅਨਪੜ੍ਹ ਦੀ ਇਸੇ ਨੂੰ ਤਾਂ ਕਹਿੰਦੇ ਨੇ ਜਵਾਨੀ ਚੜਦੀ। ਰਵਿੰਦਰ ਗਰੇਵਾਲ ਨੇ ਗਾਇਆ ਸੀ।

    • @singhsardar4356
      @singhsardar4356 3 роки тому

      main bohat vaar ohna nu melea bai ji ta oh bohat vadia insan se

  • @boharsingh7725
    @boharsingh7725 3 роки тому +4

    ਬਹੁਤ ਹੀ ਵਧੀਆ ਜੀ✅ ਸਤਿ ਸ੍ਰੀ ਅਕਾਲ👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @jagtarmaan2653
    @jagtarmaan2653 Рік тому +1

    ਸਰਪੰਚੀ ਲੈਣੀ ਆ ਗੀਤ ਤਕਰੀਬਨ ਹਰੇਕ ਕਲਾਕਾਰ ਗਾਉਦਾ ਸਟੇਜ ਤੇ ਛਿੰਦਾ ਅਨਪੜ੍ਹ ਲੰਗੇਆਨਾ ਕਲਮ ਦਾ ਧਨੀ 🙏🏻

  • @81183-brar
    @81183-brar 3 роки тому +2

    ਖੂਬਸੂਰਤ ਇੰਟਰਵਿਊ

  • @gurmeetsingh-q7i4e
    @gurmeetsingh-q7i4e 3 роки тому +3

    ਬਹੁਤ ਵਧੀਆ ਜ਼ੀ

  • @ਸੁਖਦੇਵਭੱਟੀਫਿਰੋਜ਼ਪੁਰੀ

    ਬਹੁਤ ਵਧੀਆ ਮੁਲਾਕਾਤ ਜੀ

  • @jasdeepsingh3389
    @jasdeepsingh3389 3 роки тому

    ਸਾਡਾ ਬਹੁਤ ਹੀ ਸਤਿਕਾਰਯੋਗ ਅਤੇ ਘੈਂਟ ਯਾਰਾਂ ਵਰਗਾ ਬਾਪੂ, ਛਿੰਦਾ ਅਨਪੜ੍ਹ

  • @gillsimrat00
    @gillsimrat00 3 роки тому +5

    ਸਿਆਣਪ ਲੈਣ ਲਈ ਚੰਗੀ ਸੋਚ ਦੀ ਮਿਆਰ ਖੜੀ ਕਰਨੀ ਪੈਂਦੀ ਆ। 🙏 ਬਹੁਤ ਵਧੀਆ ਇਨਸਾਨ ਲੈ ਕੇ ਆਏ ਹੋ , ਧੰਨਵਾਦ।🙏👌❤️

  • @pindvairokemoga8205
    @pindvairokemoga8205 3 роки тому +3

    ਸਾਨੂੰ ਮਾਣ ਹੈ ਸ਼ਿੰਦਾ ਬਾਈ ਜੀ ਨਾਲ ਪਿੰਡਾਂ ਪੱਧਰ ਤੇ ਕੰਮ ਕੰਮ ਕਰਨ ਲਈ

  • @AvtarBhatti206
    @AvtarBhatti206 3 роки тому +6

    Dil ton Salam aa ji shinda g nu bahut bahut duaawan g

  • @karajsinghtoor3542
    @karajsinghtoor3542 3 роки тому +3

    ਚੱਜ ਦਾ ਵਿਚਾਰ ❤️❤️❤️❤️❤️

  • @jasisingh839
    @jasisingh839 3 роки тому +3

    ਬਹੁਤ ਵਧੀਆ ਜੀ

  • @JaspalSingh-kc1mb
    @JaspalSingh-kc1mb 3 роки тому +4

    Nice bapu ji sachi koi shabaad nhi hai rabb tuhanu lambi umar dwe

  • @balbiirsingh3583
    @balbiirsingh3583 3 роки тому +6

    ਬਹੁਤ ਹੀ ਵਧੀਆ ਸੋਚ ਸ਼ਿੰਦੇ ਅਨਪੜ੍ਹ ਦੀ

  • @GaneshKumar-hr1dm
    @GaneshKumar-hr1dm 3 роки тому

    ਜੱਚ ਦਾ ਵਿਚਾਰ ਸਾਰੀ ਟੀਮ ਸਤਿ ਸ੍ਰੀ ਅਕਾਲ ਜੀ ਆਪ ਦੇ ਚਰਨਾ ਹੱਥ ਬੰਨ੍ਹ ਕੇ ਬੇਨਤੀ ਹੈ ਕੇ ਕਦੇ ਸੂਫੀ ਕਲਾਕਾਰ ਸਰਦਾਰ ਅਲੀ ਨੂੰ ਵੀ ਆਪਣੇ ਪ੍ਰੋਗਰਾਮ ਵਿੱਚ ਬੁਲਾ ਲਿਉ ਜੀ ਧੰਨਵਾਦ ਜੀ ਦਿੱਲੋ respect ji 🙏🙏🙏🙏🙏🙏🙏

  • @hartejsingh57
    @hartejsingh57 3 роки тому +2

    ਵਾਹਿਗੁਰੂ ਜੀ

  • @jaswindernbbardar5800
    @jaswindernbbardar5800 3 роки тому +10

    ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ ਛਿੰਦਾ ਜੀ

  • @chamkaursingh7454
    @chamkaursingh7454 3 роки тому +2

    ਧੰਨਵਾਦ ਜੀ , ਇਕ ਹੋਰ ਲੱਭਿਆ ਹੀਰਾ ।

  • @tripatkaur7561
    @tripatkaur7561 3 роки тому +3

    Bahut ache vichar har halat vich rehna bahut achi gal main bahut parbhawat.hoee meri soch vi badli

  • @ranagurjant5756
    @ranagurjant5756 3 роки тому +3

    Jug jug jio ji tahina sahab ji and sistar harman thind ji mere pind langiane di shan a shinda anpad ji

  • @jitendernapher5567
    @jitendernapher5567 3 роки тому +4

    ਦਿਲ ਨੂੰ ਸੋਨ ਬਾਲੀਆਂ ਗਲਾਂ

  • @jagga_bhikhi_writer
    @jagga_bhikhi_writer 3 роки тому +1

    ਇਕ ਗੱਲ ਦੱਸਦੇ ਸੱਜਣਾਂ ਸਾਡਾ ਦੋਹਾਂ ਦਾ ਰਿਸ਼ਤਾ ਕੀ
    ਇਹ ਏਸ ਜਨਮ ਵਿੱਚ ਬਣਿਆ ਹੈ ਜਾਂ ਪਿਛਲੇ ਜਨਮ ਦਾ ਸੀ ਛਿੰਦਾ ਜੀ ਦਾ ਲਿਖਿਆ ਇਹ ਗੀਤ ਸਵ: ਉਸਤਾਦ ਮੁੰਹਮਦ ਬੂਟਾ ਖ਼ਾਨ ਜੀ ਤੋਂ ਬਹੁਤ ਵਾਰੀ ਸੁਣਿਆ ਉਹਨਾਂ ਗੱਲ ਵੀ ਕਰਵਾਈ ਬਹੁਤ ਵਾਰੀ ਅੱਜ ਦਰਸ਼ਨ ਹੋਏ ਨੇ ਧੰਨਵਾਦ
    ਪਰਾਇਮ ਏਸੀਆ ਜੀ

  • @AmarjeetSingh-dm4mj
    @AmarjeetSingh-dm4mj 3 роки тому +1

    ਹਾਜੀ ਦਾਸ ਜਾਣਦਾ ਜੀ ਇਹਨਾਂ ਨੂੰ ਇਹ ਸਾਡੇ ਸਕੂਲ ਆਏ ਸਨ ਜੀ ਕਾਫੀ ਉਤਸ਼ਾਹ ਭਰੇ ਇਨਸਾਨ ਹਨ
    ਇਹਨਾਂ ਤੋਂ ਮੈ ਕਿਤਾਬ ਵੀ ਲਈ ਸੀ ਜਿਸ ਕਿਤਾਬ ਵਿੱਚ ਇਹਨਾਂ ਦੇ ਲਿਖਤੀ ਗੀਤ ਲਿਖੇ ਹੋਏ ਹਨ ਤੇ ਕਵਿਤਾਵਾਂ ਲਿਖੀਆਂ ਹਨ

  • @parmindersingh-po6ig
    @parmindersingh-po6ig 3 роки тому +2

    ਬਾਪੂ ਜੀ ਨੂੰ ਸਲਾਮ 🙏🙏

    • @gsdakha3763
      @gsdakha3763 3 роки тому

      ਬਹੁਤ ਵਧੀਆ ਹੈ ਜੀ ਬਾਪੂ ਜੀ ਨੂੰ ਸਲਾਮ 👍👍❤️❤️

  • @kirankaur4504
    @kirankaur4504 3 роки тому +2

    ਸਤਿ ਸ੍ਰੀ ਅਕਾਲ ਜੀ 🙏🙏

  • @sehajsandhu2340
    @sehajsandhu2340 3 роки тому +11

    ਸਤਿ ਸ੍ਰੀ ਆਕਾਲ ਜੀ ❣️❣️

  • @davinderkaur2244
    @davinderkaur2244 3 роки тому +9

    प्रोग्राम बहुत इंतजार करवाऊंदा है।

  • @karanbraich6667
    @karanbraich6667 3 роки тому +5

    Waheguru ji mehar kare

  • @gurbindersingh1925
    @gurbindersingh1925 3 роки тому +5

    ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ

  • @anmolbrar3391
    @anmolbrar3391 3 роки тому

    ਇਕ ਹੋਰ ਵੀ ਬਹੁਤ ਵਧੀਆ ਲੇਖਕ ਨੇ ਅਨਪੜ੍ਹ ਆਸੀ ਵਾਲਾ ਹੈ ਜੀਉ।

  • @baldevbhattibaldevbhatti3389
    @baldevbhattibaldevbhatti3389 Рік тому +1

    Guru geetcar chinda g good nice

  • @kamaljitsingh7364
    @kamaljitsingh7364 3 роки тому +1

    ਟਹਿਣਾ ਸਾਹਿਬ ਛਿੰਦਾ ਸਾਹਿਬ ਤਾਂ ਪੜਿਆਂ ਲਿਖਿਆਂ ਨੂੰ ਵੀ ਮਾਤ ਕਰੀ ਜਾ ਰਹੇ ਹਨ।ਛਿੰਦਾ ਸਾਹਿਬ ਵਿੱਚ ਵਿਚ ਅੰਗਰੇਜੀ ਦੇ ਸ਼ਬਦ ਵੀ ਬੜੀ ਸਰਲਤਾ ਨਾਲ ਬੋਲੀ ਜਾ ਰਹੇ ਸਨ। ਵਾਹ ਜੀ ਵਾਹ!

  • @pawandaddahoor4250
    @pawandaddahoor4250 3 роки тому +4

    Waheguru Waheguru USTAAD LOK SHINDA JI NU KOT -KOT PARNAAP, LOVE YOU USTAAD JI ❤️❤️❤️❤️❤️🙏🙏🙏🙏🙏🙏🙏 PARNAAM USTAAD JI

  • @sukhwindersukhwinder5207
    @sukhwindersukhwinder5207 Рік тому

    Bhut Vadhia Geetkar ne Shinda Aanpad Ji

  • @jagdeepsinghkhehra5359
    @jagdeepsinghkhehra5359 3 роки тому

    ਮੋਗਾ ਸ਼ਹਿਰ ਗੀਤਕਾਰਾਂ ਦਾ ਗਾਇਕਾਂ ਸੂਰਬੀਰ ਯੋਧਿਆਂ ਦਾ।।

  • @jikarmohammed5846
    @jikarmohammed5846 3 роки тому +4

    ਸਤਿ ਸ੍ਰੀ ਅਕਾਲ ਜੀ🙏🙏🙏।

  • @AmandeepSingh-lc6jl
    @AmandeepSingh-lc6jl 3 роки тому +3

    Bahut badhiya Program Veer ji

  • @Gaggu_Dhukot
    @Gaggu_Dhukot 3 роки тому +1

    ਬਹੁਤ ਖੂਬ ਜੀਓ 🙏🙏🙏🙏

  • @harbhajanhari7033
    @harbhajanhari7033 3 роки тому +3

    Kya bat ji 🙏🙏🙏🙏

  • @GurdeepSingh-pl7os
    @GurdeepSingh-pl7os 3 роки тому +2

    ਬਾਬਾ ਜੀ ਤਾ ਸਾਹਿਤਕ ਖੇਤਰ ਦੇ ਪੂਰੇ ਬੁੱਧੀਜੀਵੀ ਆ 🙏❤

  • @jassiphotographydhurkot1733
    @jassiphotographydhurkot1733 3 роки тому +4

    Dada guru g wah g wah

  • @jandwalianath7279
    @jandwalianath7279 Рік тому

    ਵਾਹ ਬਾਪੂ ਵਾਹ ਕਮਾਲ ਕਰਤੀ ਮਿਲਾਗੇ ਜ਼ਰੂਰ

  • @vikramjeetsingh5543
    @vikramjeetsingh5543 3 роки тому +2

    ਟਹਿਣਾ ਸਾਬ੍ਹ ਸਤਿ ਸ੍ਰੀ ਅਕਾਲ..
    ਹਰਮਨ ਥਿੰਦ ਸਤਿ ਸ੍ਰੀ ਅਕਾਲ
    ਬਾਪੂ ਨੂੰ ਵਾਹਿਗੁਰੂ ਚੜਦੀਕਲਾ ਚ ਰੱਖਣ....

  • @davindersharma5008
    @davindersharma5008 3 роки тому +3

    ਟਹਿਣਾ ਸਾਹਿਬ ਸਤ ਸ਼੍ਰੀ ਆਕਾਲ ।ਜਿਸ ਤਰਾਂ ਤੁਸੀ ਕਿਹਾ ਕਿ ਤੁਹਾਨੂੰ ਕਿਸੇ ਨੇ ਯਾਦ ਨੀ ਕਰਨਾ।ਜਿਸ ਤਰਾਂ ਤੁਸੀ ਆਪਣੇ ਪ੍ਰੋਗਰਾਮਾਂ ਵਿੱਚ ਮਾ ਬੋਲੀ ਦੀ ਸੇਵਾ ਕਰਦੇ ਹੋ ।ਪ੍ਰਮਤਮਾ ਕਰੇ ਤੁਹਾਡੀ ਲੱਖਾਂ ਟਾਹਲੀਆਂ ਜਿੰਨੀ ਉਮਰ ਹੋਵੇ।

  • @cluetvpunjabi5371
    @cluetvpunjabi5371 3 роки тому

    ਮੈਨੂੰ ਹੁੰਦਾ ਜਦੋਂ ਅਹਿਸਾਸ ਆਪਣੇ ਫਰਜਾ ਦਾ ,,,,,, ਵਾਹ ਜੀ ਵਾਹ ਬਹੁਤ ਹੀ ਕਾਬਲ ਏ ਤਾਰੀਫ

  • @BalveerSingh-xn4cj
    @BalveerSingh-xn4cj 3 роки тому +1

    ਬਾਪੂ ਸਾਡਾ ਗੁਡ ਆ ਟਹਿਣਾ ਸਾਬ

  • @albelapunjabisangeet6004
    @albelapunjabisangeet6004 3 роки тому +2

    ਪ੍ਰਭਾਵਸ਼ਾਲੀ ਮੁਲਾਕਾਤ ਸੁਣੀਂ ਸ਼ਿੰਦਾ ਅਨਪੜ੍ਹ ਨਾਲ਼
    ਲਿਖਾਰੀ ਦੀ ਸੋਚ ਪੜ੍ਹੇ ਲਿਖਿਆਂ ਤੋਂ ਵੀ ਵੱਧ ਕਮਾਲ
    ਟੈਹਿਣਾ ਸਾਹਿਬ ਨੇ ਲਿਆਂਦਾਏ ਸ਼ਿੰਦੇ ਵੀਰੇ ਨੂੰ ਭਾਲ਼
    ਗ਼ੁਰਬਤ ਵਿੱਚ ਰਹਿਣ ਵਾਲ਼ੇ ਨੂੰ ਕਰ ਦਿੰਦੇ ਖੁਸ਼ਹਾਲ

  • @singarnathjandjandwala9837
    @singarnathjandjandwala9837 3 роки тому

    ਬਹੁਤ ਵਧੀਆ ਟਹਿਣਾ ਸਾਹਿਬ

  • @nirmalabirahdevi5812
    @nirmalabirahdevi5812 3 роки тому +5

    Very good programme

  • @SUKHWINDERSIDHU
    @SUKHWINDERSIDHU Рік тому

    Very nice, I saw my Father in him, because he is working in 76 years old. I love my Dady ji. Also, Harman, you make me cry.

  • @GURDEEPSINGH-fw4gl
    @GURDEEPSINGH-fw4gl 3 роки тому +3

    Sat Sri kal ji

  • @karanbraich6667
    @karanbraich6667 3 роки тому +4

    V.good ji

  • @teenubrar1593
    @teenubrar1593 3 роки тому

    ਸਾਡੇ ਪਿੰਡ ਲੰਗਿਆਣਾ ਦੀ ਸ਼ਾਨ ਬਾਪੂ ਛਿੰਦਾ ਅਨਪੜ ,,,🙏👌

  • @kuldeepattatty.2210
    @kuldeepattatty.2210 3 роки тому +1

    ਵਾਹ ਛਿੰਦਾ ਸਿਆ ਕਿਆ ਬਾਤ

  • @malkitsingh1549
    @malkitsingh1549 3 роки тому +3

    Sohna lagia program
    Thanks Tehna g

  • @MalkeetSingh-mn7tf
    @MalkeetSingh-mn7tf 3 роки тому +2

    Waheguru ji

  • @hardeepbrar3862
    @hardeepbrar3862 3 роки тому +3

    Bahut Vadia

  • @gurmitsingh5449
    @gurmitsingh5449 3 роки тому +5

    Nice interview g

  • @jasvirsharma6613
    @jasvirsharma6613 3 роки тому +4

    Very good

  • @jaswinderrandhawa3246
    @jaswinderrandhawa3246 3 роки тому +3

    Waheguru Ji sab ty mehr karn 🙏