Jaswinder Brar || ਇਕ ਗੀਤ ਜਿਸ ਤੇ ਨਾਲ ਦੀ ਨਾਲ ਹੋਇਆ ਸੀ ਪਰਚਾ..and why jaswinder was happy?

Поділитися
Вставка
  • Опубліковано 9 тра 2021
  • Jaswinder Brar || ਇਕ ਗੀਤ ਜਿਸ ਤੇ ਨਾਲ ਦੀ ਨਾਲ ਹੋਇਆ ਸੀ ਪਰਚਾ...

КОМЕНТАРІ • 225

  • @gurtejsinghsingh8242
    @gurtejsinghsingh8242 3 роки тому +47

    ਵਾਹ ਵਾਹ ਕਿਆ ਬਾਤ ਐ
    ਬੀਬਾ ਬਰਾੜ ਜੀ
    ਨਹੀ ਰੀਸ ਕਰ ਸ਼ਕਦੇ ਕੋਈ ਅੱਜ ਦੇ ਕਲਾਕਾਰ

    • @rajiraj1814
      @rajiraj1814 3 роки тому +2

      Buhat vadiy ji Tika kahede ho Tuci

  • @navisharma3469
    @navisharma3469 2 роки тому +16

    ਬੀਬਾ ਜਸਵਿੰਦਰ ਬਰਾੜ ਜਿਉਂਦੇ ਵਸਦੇ ਰਹੋ ਇਕ ਦੁਆ ਹੈ

  • @gurigrewal3891
    @gurigrewal3891 3 роки тому +25

    ਜੇਕਰ, ਸਾਰੇ,ਗੋਣ, ਵਾਲੇ, ਇਦਾ,ਸੋਚਣ, ਤਾਂ, ਪੰਜਾਬ,ਦਾ,ਭਲਾ,ਹੋ, ਸਕਦਾ

    • @sohungdhillon4036
      @sohungdhillon4036 3 роки тому

      😂😁😁😁😁😂😂😂😂😂😃😃😄😄😅😅😅😅😅😅

  • @JaswantSingh-uu5us
    @JaswantSingh-uu5us 3 роки тому +52

    ਬਹੁਤ ਸਿਆਣੀਆਂ ਗੱਲਾ ਕੀਤੀਆਂ ਹੈ ਬੀਬਾ ਜੀ ਬਹੁਤ ਵਧੀਆ ਵਿਚਾਰ ਹੈ ਜੀ ਧੰਨਵਾਦ ਜੀ

  • @anmolbrar3391
    @anmolbrar3391 2 роки тому +37

    ਸਚਾਈ ਤਾਂ ਹੁਣ ਲੋਕਾਂ ਨੂੰ ਜਵਾਂ ਹੀ ਜਹਿਰ ਲਗਦੀ ਹੈ ਜੀ

  • @kamaljitkaur5771
    @kamaljitkaur5771 2 роки тому +13

    ਜਸਵਿੰਦਰ ਭੈਣ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਹਮੇਸ਼ਾ ਮੇਹਰ ਬਣਾਈ ਰੱਖਣ ਜੀ

  • @lakhbirsingh7485
    @lakhbirsingh7485 Рік тому +13

    ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਪੁੱਤਰ ਜੀ ❤🎉❤🎉

  • @jagrajsandhu8421
    @jagrajsandhu8421 3 роки тому +35

    ਬਹੁਤ ਵਧੀਆ ਵਿਚਾਰਾਂ ਸਾਂਝੀਆਂ ਕੀਤੀਆਂ ਬੀਬਾ ਬਰਾੜ ਜੀ, ਵਾਹਿਗੁਰੂ ਮੇਹਰ ਕਰੇ,🙏🙏🙏🙏🙏
    ਸੋ ਕਿਉਂ ਮੰਦਾ ਆਖੀਏ, ਜਿੱਤ ਜੰਮੇਂ ਰਾਜਾਣ,

  • @rajwantkaur1408
    @rajwantkaur1408 Рік тому +6

    ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਭੈਣ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਆਪ ਜੀ ਨੂੰ 🙏🙏❤❤🙏🙏🌹🌹

  • @ritusharma-pu3dr
    @ritusharma-pu3dr 3 роки тому +67

    ਧਨਵਾਦ ਬੀਬਾ ਬਹੁਤ ਸਿਆਣੀਆ ਗਲਾ ਕੀਤੀਆ ਵਾਹਿਗੁਰੂ ਜੀ ਤਰੱਕੀ ਬਖਸ਼ਣ ਕੁਰੀਆ ਕੋਈ ਮੁਡਿੰਆ ਨਾਲੋ ਘੱਟ ਨਹੀਂ ਹਨ

  • @manmeetsingh6797
    @manmeetsingh6797 Рік тому +3

    ਸਰਬ ਲੋਹ ਦੇ ਬਰਤਨ ਹਨ , ਗੁਰੂ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਜੀ ।। 🙏📿

    • @gagandeepkaur_84
      @gagandeepkaur_84 Рік тому

      ਹਾਂ ਜੀ, ਠੀਕ ਆ ਬਾਬਾ ਜੀ ..🙏🤗❤️

  • @gsantokhsinghgill8657
    @gsantokhsinghgill8657 Рік тому +2

    Salute karde ha ji gadri Babia nu bahut wadhia biba ji jiunde raho v good👍🙏

  • @ManinderKaur-ls3qe
    @ManinderKaur-ls3qe 2 роки тому +5

    ਬਹੁਤ ਵਧੀਆ👍👍

  • @thamansingh8716
    @thamansingh8716 2 роки тому +20

    ਸਹੀ ਕਿਹਾ ਜਸਵਿੰਦਰ ਜੀ ਤੁਸੀਂ ਦਿਲ ਦੇ ਉੱਪਰ ਵਾਰ ਨਹੀਂ ਕਰਦੇ ਸਗੋਂ ਦਿਲ ਦੇ ਅੰਦਰ ਵੜਦੇ ਹੋਂ ਬੌਹਤ ਵਧੀਆ ਜੀ

  • @Sukhwindersingh-wk6ox
    @Sukhwindersingh-wk6ox 2 роки тому +4

    ਗੁਡ ਭੈਣ ਜੀ ਬਹੁਤ ਵਧੀਆ ਜੀ

  • @HarjinderSingh-ir7vs
    @HarjinderSingh-ir7vs 3 роки тому +30

    ਹਰਮਨ.िਪਅਾਰੀ.ਗਾिੲਕਾ.ਹੈ.ਜਸिਵੰਦਰ.ਬਰਾੜ..ਕਾਫੀ.िਚਰ.ਤੋ.ਗਾ.ਰਹੀ.ਮੇਰੀ.ਭੈਣ.ਗਾ.ਰਹੀ.ਹੈ.ੳੁਦੋ.ਵੀ.िਹॅਟ.ਸੀ.ਤੇ.ਅॅਜ.ਵੀ.िਹॅਟ..ੲੇ..ਬਹੁਤ..ਹੀ..ਦਰਸ਼ਕਾ.ਦਾ.िਪਅਾਰ.िਮिਲਅਾ.ਜਸिਵੰਦਰ.ਬਰਾੜ.ਨੂੰ

    • @sskherisingh5223
      @sskherisingh5223 3 роки тому

      ਇਹ ਲਿਖਿਆ ਕਿਵੇਂ ਹੈ ਪ੍ਰਧਾਨ ਜੀ ? ਸਾਫ਼ ਸਾਫ਼ ਲਿਖਿਆ ਕਰੋ ਪ੍ਰਧਾਨ ਜੀ

  • @gsantokhsinghgill8657
    @gsantokhsinghgill8657 Рік тому +5

    Jama e sahi gall kiti biba ji guru mehar karan ji waheguru ji🙏🙏

  • @kamaljitkaur5771
    @kamaljitkaur5771 Рік тому +2

    ਜਸਵਿੰਦਰ ਭੈਣ ਜੀ ਬਹੁਤ ਵਧੀਆ ਕਰ ਰਹੇ ਹਨ 🙏🙏

  • @dilbagbassi5952
    @dilbagbassi5952 Рік тому +2

    ਬਹੁਤ ਵਧੀਆ ਗੀਤ ਗਾਇਆ

  • @KulwinderSingh-bo2vo
    @KulwinderSingh-bo2vo 2 роки тому +12

    ਬਹੁਤ ਵਧੀਆ ਵਿਚਾਰ ਬੀਬਾ ਜੀ

  • @mansukhsingh6211
    @mansukhsingh6211 3 роки тому +25

    ਵਾਹਿਗੁਰੂ ਮੇਹਰ ਕਰਨ

  • @jandwalianath7279
    @jandwalianath7279 Рік тому +1

    ਬਹੁਤ ਵਧੀਆ ਵਿਚਾਰ ਚਰਚਾ ਕੀਤੀ ਮੈਡਮ ਜੀ

  • @harchandsingh5025
    @harchandsingh5025 2 роки тому +14

    ਜੇ ਕੋਈ ਹਿੱਕ ਦੇ ਜ਼ੋਰ ਨਾਲ ਗਾ ਸਕਦਾ ਹੈ ਤੇ ਉਹ ਹੈ ਜਸਵਿੰਦਰ ਬਰਾੜ

  • @harjitkaur9884
    @harjitkaur9884 Рік тому +1

    ਸਿਰ ਤੇ dupta ਲਿਆ good job

  • @sarwansingh2999
    @sarwansingh2999 2 роки тому +3

    ਬੀਬਾ ਜੀ 👌👍👍

  • @RajaSingh-mi6kz
    @RajaSingh-mi6kz 3 роки тому +16

    ਬਹੁਤ ਹੀ ਵਧੀਆ ਬਰਾੜ ਜੀ

  • @lakhbirsingh7485
    @lakhbirsingh7485 3 роки тому +21

    ਬਹੁਤ ਵਧੀਆ ਬੀਬਾ ਜੀ ❤️🙏❤️🙏

  • @satpalsinghkooner7047
    @satpalsinghkooner7047 19 днів тому

    ਬਹੁਤ ਵਧੀਆ ਵੀਚਾਰ ਹਨ ❤❤❤❤❤❤❤❤❤❤❤ਪਤੁਰ

  • @bindersingh1802
    @bindersingh1802 2 роки тому +14

    ਤੁਸੀਂ ਤਾਂ ਚੰਗਾ ਗਾਉਂਦੇ ਹੋ ਪਰ ਗੀਤਕਾਰ ਨੂੰ ਵੀ ਚਾਹੀਦਾ ਹੈ ਚੰਗਾ ਲਿਖਣ ਤਾਂ ਜ਼ੋ ਪਰਿਵਾਰਾਂ ਵਿੱਚ ਚੰਗੇ ਗੀਤ ਸੁਣਨ ਨੂੰ ਮਿਲਣ ਸਤਿ ਸ੍ਰੀ ਆਕਾਲ ਜੀ ਮਲਵਿੰਦਰ ਸਿੰਘ ਵਲੋਂ

  • @harbansbhullar7318
    @harbansbhullar7318 Рік тому +1

    ਬਹੁਤ ਵਧੀਆ

  • @KulwinderSingh-bu3tg
    @KulwinderSingh-bu3tg 2 роки тому +6

    ਸੱਚੀਆਂ, ਗੱਲਾਂ🙏

  • @BhupinderKaur-df8tb
    @BhupinderKaur-df8tb 2 роки тому +3

    God bless u Jaswinder ਬਰਾੜ

  • @user-nk9qk4bz3l
    @user-nk9qk4bz3l Рік тому +2

    ਬਹੁਤ ਵਧੀਆ ਬੀਬਾ ਜੀ

  • @ajmanderaulakh6376
    @ajmanderaulakh6376 3 роки тому +28

    ਬਰਾੜ ਮੈਡਮ ਜੀ ਤੁਸੀ ਵੀ ਸਰੋਤਿਆ ਦੇ ਦਿਲਾ ਵਿੱਚ ਚਾਬੀ ਦੀ ਤਰ੍ਹਾਂ ਵੜ ਗਏ।

  • @nishansingh5755
    @nishansingh5755 Рік тому +1

    Nice jio God bless u 4

  • @jasbirsingh8832
    @jasbirsingh8832 Рік тому +1

    God bless you jaswinder brar ।sach kehna mushkil per teri khasiat hai ।may you live long

  • @SukhvinderSingh-hq3ti
    @SukhvinderSingh-hq3ti Рік тому +4

    Satnam wahe Guru ji sab te mahr Karo ji

  • @hardeepsingh6776
    @hardeepsingh6776 Рік тому +2

    VERY.NICE.JI..J.BARAR.JI

  • @sukhjindergill4345
    @sukhjindergill4345 2 роки тому +5

    Salute to you my great sister god bless you great job

  • @gurnamsingh8184
    @gurnamsingh8184 Рік тому +1

    Waheguru ji chardikalan bkhse

  • @gurbax8550
    @gurbax8550 Рік тому +1

    Good composion

  • @GurmeetKaur-rd1rf
    @GurmeetKaur-rd1rf 2 роки тому +2

    Very nice ji

  • @gurmitsinghchahal606
    @gurmitsinghchahal606 Рік тому +3

    waheguruji Maher Karn

  • @AmarSekhon-fn5mb
    @AmarSekhon-fn5mb Рік тому +1

    Very.very.mice.jasvinder.brat.ji❤❤

  • @GurpreetSingh-wr7mb
    @GurpreetSingh-wr7mb 3 роки тому +4

    Very nice👍👏 bhut hi badiya bol ne

  • @satnamkahlon8398
    @satnamkahlon8398 2 роки тому +6

    waheguru waheguru waheguru waheguru waheguru waheguru waheguru ji

  • @rajwindersidhu8158
    @rajwindersidhu8158 Рік тому +2

    Biba Jaswinder Brar ji you are great stay blessed and happy healthy and

  • @GurjantSingh-zd3vr
    @GurjantSingh-zd3vr 2 роки тому +3

    Waheguru Mehar Kare very good

  • @ravindersidhu4315
    @ravindersidhu4315 Рік тому +1

    Very nice sister

  • @btsking8008
    @btsking8008 3 роки тому +1

    Wah biba ji bahut wadiya ji

  • @mukhtarsingh2148
    @mukhtarsingh2148 3 роки тому +14

    Waheguru ji bless you

  • @harijitsingh3238
    @harijitsingh3238 3 роки тому +4

    Wha g wha sistar g buhat wadiya

  • @devthind82
    @devthind82 3 роки тому +4

    ਬਹੁਤ ਵਧੀਆ ਵੀਚਾਰ ਆਪਜੀ ਦੇ ਬੀਬਾ ਬਰਾੜ ਜੀ

    • @LovepreetSingh-zm6wk
      @LovepreetSingh-zm6wk 3 роки тому +1

      ਜਾਸਵੰਦਰ। ਬਰਾੜ ਜੀ ਬੁਹਤ ਪੀਆਰਾ ਗੀਤ ਹੈ ਜੀ।

  • @NISHANSINGH-dn5cm
    @NISHANSINGH-dn5cm Рік тому

    Bahut vadhia.

  • @HarjeetkaurMaan
    @HarjeetkaurMaan 4 дні тому +1

    Harjeetkaurmaanverygoodsongji❤❤❤❤❤🎉🎉🎉🎉🎉

  • @user-yg8up7wd2t
    @user-yg8up7wd2t Рік тому +3

    ❤ waheguru ji waheguru ji ❤❤

  • @VinodKumar-ww7tq
    @VinodKumar-ww7tq Рік тому +1

    Waha guru ji very good ji Waha guru ji

  • @pawanpreet7416
    @pawanpreet7416 3 роки тому +2

    Buhat vdia Ji 👍

  • @navisharma3469
    @navisharma3469 2 роки тому +4

    ਭੈਣ ਮੇਰੀਏ ਦਿਲੋਂ ਗੱਲ ਕੀਤੀ ਐ

  • @BalwinderSingh-cw8ep
    @BalwinderSingh-cw8ep 2 роки тому +1

    Biba ji Waheguru ji Chardikala bakhshan hamesha 🤲🤲

  • @gurjinderjassal9781
    @gurjinderjassal9781 Рік тому

    Verry good ji

  • @deepsattakingdeepSattaking
    @deepsattakingdeepSattaking 3 роки тому +2

    Good bhan ji

  • @JarnailSingh-yn2ic
    @JarnailSingh-yn2ic 3 роки тому +3

    Nice song bhen ji

  • @angadpreetgurdaspuriya118
    @angadpreetgurdaspuriya118 2 роки тому +2

    Very very nice 👍👍

  • @Komalsingh-xu8ir
    @Komalsingh-xu8ir Рік тому +1

    Very nice.Carry on.

  • @daljitsahota8671
    @daljitsahota8671 2 роки тому +5

    Respect 🙏🏽🙏🏽🙏🏽🙏🏽

  • @gurindersingh8629
    @gurindersingh8629 2 роки тому +4

    Waheguru ji 🙏

  • @sukhchainsingh4814
    @sukhchainsingh4814 2 роки тому +2

    My Favourite Singer jasvinder Brar

  • @navibadesha006
    @navibadesha006 2 роки тому +3

    Very nice ji👍👍👍👍

  • @sukhdevgill-kt4zv
    @sukhdevgill-kt4zv Рік тому

    God bless u jaswindr ji

  • @balwindersingh-nz2hm
    @balwindersingh-nz2hm 3 роки тому +2

    ਵਾਹ ਵਾਹ ਵਾਹ ਜੀ

  • @narinderkaur6230
    @narinderkaur6230 2 роки тому +2

    Very nice👌👌👌👌👌

  • @jasbirkaur6962
    @jasbirkaur6962 Рік тому

    V nice ji 👌

  • @manjitmann7943
    @manjitmann7943 Рік тому

    Very nice ji God bless you

  • @KuldeepSingh-rt5ux
    @KuldeepSingh-rt5ux 3 роки тому +5

    ਵਾਹਿਗੁਰੂ ਜੀ

  • @ramlalbansal7670
    @ramlalbansal7670 3 роки тому +6

    Very nice 👌👌👌👍😊😊

  • @kamalpreetkaur5127
    @kamalpreetkaur5127 2 роки тому +4

    Waheguruji mehar krn

  • @urmindergrewal4699
    @urmindergrewal4699 Рік тому +1

    Very nice ❤

  • @sukhwinderkaur7860
    @sukhwinderkaur7860 Рік тому

    Good sister ji

  • @gurdialsingh8967
    @gurdialsingh8967 2 роки тому +2

    Very very nice talking about mem ji S S A ji

  • @kamalpreetkaur5127
    @kamalpreetkaur5127 Рік тому +1

    Waheguru ji maher Karen

  • @gurvindersingh2008
    @gurvindersingh2008 3 роки тому +4

    Waheguru ji kirpa banai rakhan ji waheguru ji

  • @AmarjeetSingh-mv6sw
    @AmarjeetSingh-mv6sw 3 роки тому +4

    Very nice👍

  • @HarvinderSingh-yy8th
    @HarvinderSingh-yy8th 3 роки тому +7

    Biba badi akal hai tuhanu. Rab tuhaday tay istran he mehar rakhay. Waheguru ji ka khalsa waheguru ji Ke fateh. Jai bhim jai Bharat.

  • @darshanbaath6906
    @darshanbaath6906 3 роки тому +4

    You are great

  • @KulwinderSingh-hq6xn
    @KulwinderSingh-hq6xn Рік тому

    Good job

  • @prof.kuldeepsinghhappydhad5939
    @prof.kuldeepsinghhappydhad5939 2 роки тому +2

    Great song sung Jaswinder Brar ji lyrics debi Makhsoospuri album Sikhi naal Ishk ji

  • @LakhwinderSingh-lt3do
    @LakhwinderSingh-lt3do 2 роки тому +2

    🙏🙏👍 very nice

  • @harjitkaur9884
    @harjitkaur9884 Рік тому

    👌👌

  • @tarsemnehal1279
    @tarsemnehal1279 2 роки тому +1

    very nice j brar nu slam

  • @kiranshergill7763
    @kiranshergill7763 2 роки тому +3

    Nice 👍👍

  • @balrajsingh7295
    @balrajsingh7295 Рік тому

    GOOD,ਭੈਣ,ਜੀ

  • @jaimalsingh5325
    @jaimalsingh5325 3 роки тому +5

    ਬਹੁਤ ਹੀ ਵਧੀਆ ਵਿਚਾਰ ਦਿੱਤੇ ਜੇ।

  • @dayalsingh9873
    @dayalsingh9873 3 роки тому

    Sir jukhda bhen tere agge parmatma tuhanu sadda chardikala ate tandrusti bakshe

  • @malkitsinghgrewal3067
    @malkitsinghgrewal3067 Рік тому

    👌👌👌👌👌

  • @rajwinder.dhillon2075
    @rajwinder.dhillon2075 3 роки тому

    Nice good sistr THANKS

  • @bindersingh1802
    @bindersingh1802 3 роки тому +19

    ਤੁਸੀਂ ਠੀਕ ਕਿਹਾ ਹੈ

  • @jaspalkaurbrar8041
    @jaspalkaurbrar8041 2 роки тому +2

    Very very nice thank you

  • @SonySingh-ng6hq
    @SonySingh-ng6hq 2 роки тому +1

    V nice

  • @sonusingh2364
    @sonusingh2364 2 роки тому +2

    Very nice Song