Ammy Virk ਤੱਕ ਪਹੁੰਚਾ ਦਿਉ ਬੇਬੇ ਦੀ ਗੱਲ | Punjab News

Поділитися
Вставка
  • Опубліковано 1 лют 2025

КОМЕНТАРІ • 661

  • @tirathsingh6539
    @tirathsingh6539 3 роки тому +438

    ਓ ਮਿਲ ਜਾ ਭਰਾਵਾ ਬੇਬੇ ਨੂੰ ਜਿਹੜੀ ਤੇਰੀਆਂ ਰਾਂਹਾ ਤੱਕਦੀ ਥੱਕ ਚੱਲੀ ਆ

    • @rajjo123
      @rajjo123 3 роки тому +11

      sahi gl vere bajurga nl hi sbh aa

    • @sewaksebu6271
      @sewaksebu6271 3 роки тому +1

      @@rajjo123 ...ryt g

    • @harjindertirvedi
      @harjindertirvedi 3 роки тому

      @@sewaksebu6271 AMM

    • @Drsaab143
      @Drsaab143 3 роки тому +1

      Koi na vere jaldi hi aau akal emmy nu... Jdo ohde nl v eda hoya

  • @singhsj5841
    @singhsj5841 3 роки тому +290

    ਬੇਬੇ ਨੂੰ ਫੋਨ ਕਰਕੇ ਐਮੀ ਵਿਰਕ ਖ਼ੁਸ਼ੀ ਪ੍ਰਾਪਤ ਕਰ

  • @HarpalSingh-uv9ko
    @HarpalSingh-uv9ko 3 роки тому +2

    ਐਮੀ ਵਿਰਕ ਨੂੰ ਮਿਲਣਾ ਚਾਹੀਦਾ ਹੈ। ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਬੇਬੇ ਜੀ ਦੇ ਪਰਿਵਾਰ ਨੂੰ ਤੇ ਬੇਬੇ ਜੀ ਨੂੰ।

  • @gurcharnsingh6469
    @gurcharnsingh6469 3 роки тому +414

    ਬੇਬੇ ਅਗਲੇ ਕਰੋੜਾ ਰੁਪਏ ਕਮਾਗੇ ਤੇਰੇ ਮਕਾਨ ਦਾ ਸਹਾਰਾ ਲੈਕੇ ਤੇਰੀ ਮਿਹਨਤ ਦਾ ਮੁਲ ਉਹ ਲੈਗੇ

  • @gurpritsinghgrewal3245
    @gurpritsinghgrewal3245 3 роки тому +1

    ਬੇਬੇ ਨੂੰ ਏਮੀ ਤਾ ਯਾਦ ਆਉਂਦਾ ਜੇ ਚੰਗਾ ਵਿਵਹਾਰ ਕੀਤਾ ।

  • @sukhwinderkaur7145
    @sukhwinderkaur7145 3 роки тому +299

    ਬਹੁਤ ਸੋਹਣਾ ਘਰ ਹੈ ਮਾਤਾ ਜੀ ਦਾ ਪੁਰਾਣਾ ਇਤਿਹਾਸ ਸਾਭ ਕੇ ਰੱਖਿਆ ਹੋਇਆ ਜਿਉਦੇ ਰਹੋ

  • @hartejsingh7178
    @hartejsingh7178 3 роки тому +43

    Ammy virk, ਓਏ ਮਿਲਜਾ ਆਕੇ...ਕਿ ਪਤਾ ਹੁੰਦਾ ਬੇਬੇ ਕਿਉਂ ਯਾਦ ਕਰਦੀ ਆ.. 🙏

  • @jasspalsingh5634
    @jasspalsingh5634 3 роки тому +29

    ਜੇ ਕਿਤੇ ਐਮੀ ਵਿਰਕ ਨੂੰ ਕਿਤੇ ਸੋਹਣੀ ਕੁੜੀ ਨੇ ਯਾਦ ਕਰਦੀ ਤਾ ਐਮੀ ਹੁਣ ਤੱਕ ਪਹੁੰਚ ਜਾਂਦਾ ਉਹ ਬੇਬੇ ਕੋਲ ਕਿਉਂ ਜਾਉਗਾ

    • @ਸੰਧੂਜ਼ੀਰਾ
      @ਸੰਧੂਜ਼ੀਰਾ 3 роки тому +1

      Kuj nae keh sakdey bina schai janay.. Ajj kal paise d khed sab.. Rabb janay

    • @santoshbanga3974
      @santoshbanga3974 3 роки тому

      O ta bahut thavan te shooting karde a sb nu milna ya yaad rakhna thorha impossible hai

    • @santoshbanga3974
      @santoshbanga3974 3 роки тому

      Majboori bhi hai una nu ghar bna ke rojgaar de Ditta

    • @sanjeevsharma-hu8kx
      @sanjeevsharma-hu8kx 3 роки тому

      Shii gal veere sala mandy, tania, wamika ehne piche pyaa rehnda

  • @KirandeepKaur-bq2se
    @KirandeepKaur-bq2se 3 роки тому +151

    ਬਹੁਤ ਹੀ ਸੋਹਣਾ ਘਰ ਬਾਬੇ ਦਾ ਜੀ 👌👌🙏🙏

    • @harbanslal3941
      @harbanslal3941 3 роки тому

      Hanji kirandeep ji bilkul sahi keha tussi

  • @gurpreetkaur9454
    @gurpreetkaur9454 3 роки тому +150

    ਬਹੁਤ ਸੋਹਣਾ ਘਰ ਹੈ ਬੇਬੇ ਜੀ ਤੁਹਾਡਾ 👌
    ਵਾਹਿਗੁਰੂ ਜੀ ਤੁਹਾਡੇ ਤੇ ਮਿਹਰਾਂ ਭਰਿਆ ਹੱਥ ਰੱਖਣ 🙏

  • @BaljitSingh-gm7ff
    @BaljitSingh-gm7ff 3 роки тому +120

    ਜੇ ਨਹੀਂ ਮਿਲਣਾ ਸੀ। ਕਿਸੇ ਨਾਲ ਪਿਆਰ ਨਾ ਕਰੋ

  • @harmansingh6046
    @harmansingh6046 3 роки тому +213

    ਐਮੀ ਬੇਬੇ ਨੀ ਉਸਦੀ ਰੂਹ ਤੈਨੂੰ ਬੁਲਾ ਰਹੀ ਆ ਜਾ ਮਿੱਲ ਆ ਅਜੇ ਵੀ ਮੌਕਾ

  • @toonsworld1062
    @toonsworld1062 3 роки тому +350

    ਏਨੂੰ ਤੀਵੀਆਂ ਨਾਲ ਫੋਟੋਆਂ ਖਿਚੋਣ ਤੋਂ ਟਾਈਮ ਮਿਲੇ ਤਾਹੀ ਆਉ

  • @bhaisukhchainsinghnimanaka5456
    @bhaisukhchainsinghnimanaka5456 3 роки тому +128

    ਬੋਹਡਾ ਪੀਪਲਾ ਦੀ ਛਾਂ ਨਾਲੋ ਠਠੰਢੀ ਜੀ ਇਕ ਛਾ ਹੁੰਦੀ ਹੈ ।। ਰੱਬ ਵੀ ਠੀਕ ਹੈ ਆਪਣੀ ਥਾਵੇ ਮਾਂ ਤਾਂ ਆਖਰ ਮਾਂ ਹੁੰਦੀ ਹੈ।।

  • @gurvindersinghbawasran3336
    @gurvindersinghbawasran3336 3 роки тому +44

    ਇਹ ਪਿਆਰ,,,,, ਖੂਨ ਦੇ ਰਿਸ਼ਤੇ ਨਾਲੋ ਵਧਕੇ ਹੁੰਦਾ ਹੈ,,,,, ਅਗਰ ਕੋਈ ਸਮਜੇ ਤਾਂ,,, ਬਾਈ ਐਮੀ ਵਿਰਕ ਨੂੰ ਇਕ ਵਾਰ ਬੇਬੇ ਨੂੰ ਮਿਲਣ ਜਰੂਰ ਅਉਣਾ ਚਾਹੀਦਾ ਹੈ,,,, ਕਿਉਕਿ ਕਦੀ ਕਦੀ ਤਾਂ ਵਿਰਕ ਨੇ ਬੇਬੇ ਨੂੰ ਮਾ ਕਿਹਾ ਹੋਣਾ,, ਉਹ ਤਾਂ ਪੁੱਤ ਸਮਜ ਬੈਠੀ,,,,,

    • @PargatSingh-qr5xz
      @PargatSingh-qr5xz 3 роки тому +3

      Put nhi samj beathi veer g pese da lalach bolda budi de mooho ,keh ta rahi aa k jihda pese ghat deve ohnu asi andr varn nhi dinde

    • @PargatSingh-qr5xz
      @PargatSingh-qr5xz 3 роки тому

      Shutting wale din
      budi nu pta nhi 5,mint kol khadan Dita hona ke nhi ammy hora Lok ta saki maa nu bhul jande aa

    • @parveenchaudhary2544
      @parveenchaudhary2544 3 роки тому +1

      @@PargatSingh-qr5xz absolutely right

    • @sidhukaur4554
      @sidhukaur4554 3 роки тому

      @@PargatSingh-qr5xz ji ammy virk di maa sahi hai

  • @sarabjitsanghera1439
    @sarabjitsanghera1439 3 роки тому +7

    ਐਮੀ ਵੀਰੇ ਤੈਨੂੰ ਓੁਹ ਮਾਂ ਯਾਦ ਕਰ ਰਹੀਏ ਜਿਸ ਨੇ ਤੈਨੂੰ ਜਨਮ ਤਾਂ ਨਹੀ ਦਿੱਤਾ ਪਰ ਇਕ ਦਿੱਲ ਦਾ ਰਿਸ਼ਤਾ ਬਣ ਗਿਆ ਪਰ ਅੱਜ ਓੁਸ ਮਾਂ ਨੂੰ ਟਾੲੀਮ ਕੱਡ ਕੇ ਫੂਨ ਜਰੂਰ ਕਰੋ ਐਮੀ ਵੀਰੇ ਇਸ ਤਰਾਂ ਦੀਆ ਮਾਵਾਂ ਭਾਗਾ ਨਾਲ ਮਿਲਦੀਆ ਨੇ ਮਾਂ ਅਵਾਜ ਸੁਣਨਾ ਚਾਹਾਓੁਦੀ ਹੈ ਆਪਣੀ ਖਾਬਰ ਦੇ ਦਿਓੁ ਕੇ ਤੁਸੀ ਠੀਕ ਹੋ 🙏🙏🙏🙏🙏🙏

  • @ApnaPunjab794
    @ApnaPunjab794 3 роки тому

    ਮਾਂਵਾਂ ਮਾਂਵਾਂ ਮਾਂਵਾਂ ਮਾਂਵਾਂ ਠੰਢੀਆਂ ਛਾਵਾਂ ਮਾਂ ਨੂੰ ਮਿੱਲਜਾ ਵੀਰ ਆਕੇ
    ਬਹੁੱਤ ਵੱਧੀਆ ਘਰ ਏ ਬੇਬੇ ਜੀ ਦਾ

  • @balbirkaur3123
    @balbirkaur3123 3 роки тому +94

    ਮਤਲਬ ਨਿਕਲ ਜਾਵੇ ਤਾਂ ਮਾਤਾ ਪੁੱਤ ਨਹੀਂ ਪਛਾਣਦੇ., ਉਹ ਤੇ। ਹੈ ਹੀ ਬੇਗਾਨ?

    • @gurleenkaur8170
      @gurleenkaur8170 3 роки тому +5

      Balbir behn ji suno na mata ji di gal,, mata ji kehnde ammy sadi roti roji da sadan bna gya, te kuj kmre te thora ghar v ona ne bnaya

    • @johnjatt1930
      @johnjatt1930 3 роки тому +3

      Ena thoda agla roji roti turdi kr gya.baki oh kehra vehla huna.jad kite fe shooting hoi Aju fer.bebe yaad krdi aa ho sakda video dekh k phone kr lain.baki ethy na krda shooting hor kite kr laini c ohna ne.

    • @harbanslal3941
      @harbanslal3941 3 роки тому +1

      @@gurleenkaur8170 hanji gurleen ji bilkul shai keha tussi

    • @gill4316
      @gill4316 3 роки тому +1

      Bai film banon wasta house use hoya ga

    • @Drsaab143
      @Drsaab143 3 роки тому

      Ha y gal sahi a Teri. Aj kal khoon paani hunda ja reha

  • @amnindergillgill5493
    @amnindergillgill5493 3 роки тому +35

    ਫੋਨ ਕਿਵੇਂ ਕਰੇ ਬਾਈ ਜੀ ਜਦੋਂ ਐਮੀ ਸ਼ੂਟਿੰਗ ਕਰਕੇ ਚਲਾ ਗਿਆ ਫਿਲਮ ਚੱਲਗੀ ਉਹਨੇ ਉਹ ਫੋਨ ਨਹੀਂ ਰੱਖਿਆ ਹੋਣਾ ਬੇਬੇ ਦਾ ਨੰਬਰ ਤਾਂ ਬਹੁਤ ਦੂਰ ਦੀ ਗੱਲ ਹੈ

  • @ManpreetKaur-iv2gq
    @ManpreetKaur-iv2gq 3 роки тому +3

    Ammy virk jroor bebe nu milke jayi vichari ina pyar krdi thonu inna yaad krdi jive sachi awde putt ton 7 saal ton door hundi aaa

  • @BaljitSingh-gm7ff
    @BaljitSingh-gm7ff 3 роки тому +120

    ਲੌਂਗ ਲਾਚੀ ਵਾਲੇ। ਵੀ ਰੋਂਦੇ ਨ ਸਾਡਾ ਲੈਂਟਰ ਤਾ ਪਾ ਜਾਉ

  • @malkitkaur9429
    @malkitkaur9429 3 роки тому +18

    ਐਮੀ ਭਰਾਵਾ ਕਿਤੇ ਮਾਤਾ ਨੂੰ ਜਰੂਰ ਮਿਲ ਕੇ ਆਵੋ ਮਾਤਾ ਤੁਹਾਨੂੰ ਦਿਲੋਂ ਪਿਆਰ ਕਰਦੀ ਆ ਬਜੁਰਗਾਂ ਦਾ ਆਸੀਰਵਾਦ ਬਹੁਤ ਕੀਮਤੀ ਹੁੰਦਾ ਆ

  • @gsidhu4926
    @gsidhu4926 3 роки тому +37

    Bahut bahut the best song
    Gby tc all team and family.

  • @gurnaamsingh9862
    @gurnaamsingh9862 3 роки тому +33

    ਐਮੀ ਮਾ ਦੀਆ ਦੁਆਵਾ ਬਦ ਦੁਆ ਵਿਚ ਬਦਲ ਜਾਣ ਤੇ ਬੰਦਾ ਡੂੰਘੇ ਸਦਮੇ ਵਿਚ ਚਲੇ ਜਾਦਾ ਵੀਰ ਬੇਬੇ ਨੂੰ ਫੋਨ ਵੀ ਕਰ ਤੇ ਟਾਈਮ ਕੰਢ ਮਿਲ ਵੀ

  • @AkashdeepSingh-jl4vy
    @AkashdeepSingh-jl4vy 3 роки тому +85

    ਵਿਰਕ ਸਾ੍ਬ ਤੂੰ ਤਾਂ ਬਿਰਧ ਆਸ਼ਰਮ ਜਾਦ ਕਰਾਤੇ ਪੁੱਤ ਅਤੇ ਮਾਂ ਦੇ ਰਿਸ਼ਤੇ ਨੂੰ ਬਾਹਾ ਅਤੇ ਗੱਡੀਆਂ ਟੈਟੂ ਬਣਾਉਂਣ ਵਾਲੀ ਗੱਲ ਕਰਤੀ ਕਿਰਪਾ ਕਰਕੇ ਬੇਬੇ ਜ਼ਰੂਰੀ ਮਿਲਕੇ ਆ

  • @sakinderboparai3046
    @sakinderboparai3046 3 роки тому +183

    ਦੁਨੀਅਾਂ ਮਤਲਵ ਦੀ ਕੋੲੀ ਨੀ ਕਿਸੇ ਦਾ ਵੇਲੀ ।

  • @malikrocks6068
    @malikrocks6068 3 роки тому +261

    ਆ vade ਬੰਦਿਆ ਚੋ feelinga ਨਹੀਂ ਹੁੰਦੀਆ ਬੇਬੇ ਜੀ ਆ ਅਪਨਾ ਮਤਲਬ ਕਡ ਕੇ ਸਾਫ ਜਾਂਦੇ ਨੇ

  • @bajinderkaur2513
    @bajinderkaur2513 3 роки тому

    ਬੇਬੇ ਜੀ ਨੂੰ ਮਿਲਣ ਦਾ ਹੱਕ ਬਣਦਾ ਐਮੀ ਵਿਕਰ ਦਾ ਬੇਬੇ ਉਡੀਕ ਦੀ ਐ ਜ਼ਰੂਰ ਆਉਣਾਂ ਚਾਹੀਦਾ

  • @bakhshishsingh4495
    @bakhshishsingh4495 3 роки тому +95

    ਯਾਰ ਅੈਮੀ ਵਿਰਕ ਨੇ ਤਾਂ ਮਾਤਾ ਜੀ ਰੋਜੀ ਰੋਟੀ ਤੋਰ ਤੀ ਹੈ ਜੀ, ਚਲੋ ਬਾਕੀ ਅੈਮੀ ਵੀਰ ਮਿਲ ਅਾ ਬੇਬੇ ਜੀ ਨੂੰ,ਬੇਬੇ ਜੀ ਜਰੂਰ ਅਾੳੁਗਾ ਅੈਮੀ ਵੀਰ

  • @gurmejsingh6069
    @gurmejsingh6069 3 роки тому

    ਐਮ।ਈ ਵਿਰਕ ਆਪਣੇ ਘਰ ਵੱਲ ਧਿਆਨ ਦੇਣ ਦੀ ਲੋੜ ਹੈ

  • @gurdevsinghaulakh7810
    @gurdevsinghaulakh7810 3 роки тому +21

    ਐਮੀ ਵਿਰਕ ਗੱਲ ਕਰ ਲੈ ਮਾਂ ਨਾਲ , ਬਹੁਤ ਪਿਆਰ ਕਰਦੀ ਹੈ ਜਿਹੜਾ ਪਿਆਰ ਕਰੇ ,ਉਸ ਨਾਲ ਦੁਗਣਾ ਕਰੀ ਦਾ ਹੈ ਪਤੰਦਰਾ

  • @BaldevSingh-dz8cf
    @BaldevSingh-dz8cf 3 роки тому +29

    ਇਹ ਸਾਡੇ ਫਿਰੋਜ਼ਪੁਰ ਸ਼ਹਿਰ ਦੇ ਬਾਰਡਰ ਏਰੀਆ ਦੇ ਪਿੰਡ ਹਜਾਰਾ ਦੀ ਵੀਡੀਓ ਹੈ ਇਸ ਥਾਂ ਬਹੁਤ ਕਲਾਕਾਰ ਸ਼ੂਟਿੰਗ ਕਰ ਕੇ ਗਏ ਨੈ

    • @veenkaur5994
      @veenkaur5994 3 роки тому +1

      ਵੀਰ ਜੀ ਘਰ ਬਹੁਤ ਹੀ ਸੋਹਣਾ ਹੈ ਬੇਬੇ ਜੀ ਦਾ

    • @BaldevSingh-dz8cf
      @BaldevSingh-dz8cf 3 роки тому

      @@veenkaur5994 ਹਾ ਜੀ ਭੈਣ ਜੀ ਬਹੁਤ ਸੋਹਣਾ ਘਰ ਜੀ ਮੇਰੇ ਦੋ ਵਾਰ ਗਿਆ ਜੀ ਇਸ ਘਰ

    • @DineshSharma-zo6ou
      @DineshSharma-zo6ou 3 роки тому

      Ghar ta pura dikhaiya we nahi.... cameraman ne....
      Like khade mangde ioo

    • @basantbhullar6915
      @basantbhullar6915 3 роки тому

      Veer ji mei aa ghar dakhna chonda aa , please pakka address dass devo

  • @kaurgurman6023
    @kaurgurman6023 3 роки тому +5

    ਹਾਏ ਮੇਰਾ ਬਹੁਤ ਦਿਲ ਕਰਦਾ ਇਸ ਘਰ ਚ ਰਹਿਣ ਨੂੰ

    • @ਜਸਮੇਰਸਿੰਘਧਨੋਆ
    • @kaurasingh7750
      @kaurasingh7750 3 роки тому +1

      Kaur Gurman ji ਜੇਕਰ ਤੇਰੇ ਕਚਾ ਮਕਾਨ ਹੁੰਦਾ ਤਾ ਤੁਸੀਂ ਕਹਿਣਾ ਸੀ ਕਾਸ਼ ਮੇਰਾ ਪਕਾ ਮਕਾਨ ਕੋਠੀ ਹੁੰਦੀ ਤਾ ਬਹੁਤ ਵਧੀਆ ਹੁੰਦਾ .ਕਚਾ ਮਕਾਂਨ ਵਿਚ ਰਹਿੱਣ ਨੂੰ ਚੰਗਾ ਲਗਦਾ ਪਰ ਸਾਭ੍ਹ ਸੁਭਾਲ ਕਰਨੀ ਬਹੁਤ ਮੁਸਕਲ ਹੈ .ਕੌਰ ਸਿੰਘ ਸਹੋਤਾ .ਮੋਗਾ

    • @kaurgurman6023
      @kaurgurman6023 3 роки тому

      @@kaurasingh7750 ਹਾਂਜੀ ਮੈਨੂੰ ਪਤਾ ਆ ਪਰ ਵੇਖਣ ਨੂੰ ਸੋਹਣਾ ਲਗਾ ਸੀ

    • @kaurasingh7750
      @kaurasingh7750 3 роки тому +1

      @@kaurgurman6023 ਜੀ ਕਿਉਕਿ ਸਾਡਾ ਖੁਦ ਦਾ ਕਚਾ ਮਕਾਂਨ ਸੀ ਅਸੀਂ ਕਹਿੰਦੇ ਹੁੰਦੇ ਸੀ ਕਾਸ਼ ਸਾਡਾ ਵੀ ਪਕਾ ਮਕਾਨ ਕੋਠੀ ਹੋਵੇ ਤਾ ਠੀਕ ਹੈ ਜੇ ਕਰ ਬਣ ਗਿਆ ਤਾ .ਹੁਣ ਕਦੇ ਕਦੇ ਮੇਰਾ ਵੀ ਦਿੱਲ ਕਰਦਾ ਕੇ ਮੈ ਵੀ ਇਕ ਕਮਰਾ ਆਪਂਣੇ ਵਾਸਤੇ ਕਚਾ ਮਕਾਂਨ ਬਣਾਵਾਂ ਪਰ ਸਾਭ ਸੁਭਾਲ ਕੌਣ ਕਰੂਗਾ ਆਪ ਜੀ ਦੀ ਮੇਹਰਬਾਨੀ .k.singh shota .moga

    • @kaurgurman6023
      @kaurgurman6023 3 роки тому

      @@kaurasingh7750 ਸੱਚ ਦੱਸਾਂ ਤਾਂ ਮੇਰੇ ਕੋਲ ਆਪਣਾ ਹਾਲੀ ਕੱਚਾ ਮਕਾਨ ਵੀ ਹੈਨੀ

  • @amrik.gamrik.g2680
    @amrik.gamrik.g2680 3 роки тому

    ਲੱਗਦਾ ਐਮੀ ਵਿਰਕ ਬਹੁਤ ਵੱਡਾ ਸਟਾਰ ਬਣ ਗਿਆ
    ਵੱਡੇ ਬਣ ਭੁਲ ਹੀ ਜਾਦੇ
    ਪਰ
    ਪਰਵਾਰ ਤੋਂ ਵੱਖ ਹੋ ਕੇ ਕਦੇ ਵੱਡਾ ਨਹੀਂ ਬਣਦੇ

  • @gurpritsinghgrewal3245
    @gurpritsinghgrewal3245 3 роки тому

    ਬੇਬੇ ਦਿਲ ਦੀ ਚੰਗੀ ਹੈ ।

  • @gurmeetkaur-zw7pi
    @gurmeetkaur-zw7pi 3 роки тому +55

    ਘਰ ਤੇ ਚੰਗੀ ਤਰ੍ਹਾਂ ਵਿਖਾ ਦਿੰਦੇ।

  • @gurpreetkaur9454
    @gurpreetkaur9454 3 роки тому +4

    ਭਾਈ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇਹਨਾਂ ਐਕਟਰਾਂ ਨੂੰ ਸਿਰਫ਼ ਆਪਣੇ ਮਨੋਰੰਜਨ ਲਈ ਦੇਖਿਆ ਕਰੋ ਅਤੇ ਇਨ੍ਹਾਂ ਪਿੱਛੇ ਭੱਜਣਾ ਬੰਦ ਕਰੋ!
    ਕਿਉਂਕਿ ਇਹ ਸਾਡਾ ਮਨੋਰੰਜਨ ਕਰਕੇ ਪੈਸਾ ਕਮਾਉਂਦੇ ਹਨ ਇਹਨਾਂ ਦੇ ਦਿਲਾਂ ਵਿੱਚ ਸਾਡੇ ਲਈ ਕੋਈ ਭਾਵਨਾ ਨਹੀਂ ਹਨ!
    ਇਹ ਬਸ ਨਚਾਰ ਹਨ ਜਿਨ੍ਹਾਂ ਨੂੰ ਅਸੀਂ ਹੀਰੋ ਬਣਾਇਆ ਹੋਇਆ ਹੈ!

  • @singhsaab8664
    @singhsaab8664 3 роки тому +41

    ਕਾਹਦਾ ਪੱਤਰਕਾਰ ਆ ਤੂੰ ਲੋਕਾਂ ਨੂੰ ਪਹਿਲਾਂ ਦੱਸ ਕੇ ਇਹ ਉਸ ਦੀ ਅਸਲੀ ਮਾਤਾ ਜੀ ਨਹੀਂ ਹਨ ਸਿਰਫ ਉਨ੍ਹਾਂ ਦੇ ਘਰ ਸੂਟਿੱੰਗ ਕਰਕੇ ਗਿਆ ਤੇ ਉਸ ਦੇ ਪੈਸੇ ਦੇਕੇ ਗਿਆ ਲੋਕ ਤਾਂ ਬਗੈਰ ਸਮਝੇ ਹੀ ਉਸ ਨੂੰ ਬੋਲੀ ਜਾਦੇ ਆ

    • @godgift2495
      @godgift2495 3 роки тому +3

      Shi gal bhai

    • @rashwinderkaur4240
      @rashwinderkaur4240 3 роки тому

      Well said Sir

    • @deepsandeep151
      @deepsandeep151 3 роки тому

      je ds dinde ta loka ne kithe dyan dena c . eve kise di reputation khrab kr dinde a.

    • @santoshbanga3974
      @santoshbanga3974 3 роки тому +1

      Bilkul shi , ਉਸ ਨੇ ਘਰ ਬਣਾ ਕੇ ਦੇ ਦਿੱਤਾ ਮਾਤਾ ਜੀ ਨੂੰ ਰੋਜ਼ਗਾਰ ਮਿਲ ਗਿਆ
      ਇਹ ਕੋਈ ਅਸਲੀ ਮਾਂ ਤਾਂ ਹੈ ਨਹੀਂ
      ਉਹ ਹੁਣ ਆਪਣਾ ਕੰਮ ਨਾ ਕਰੋ

  • @gurpreertsingh6091
    @gurpreertsingh6091 3 роки тому

    Dil di sachiii aa mata 🥰🥰

  • @boparaisabbarmy7696
    @boparaisabbarmy7696 3 роки тому +2

    Jionda vasda re amvirk kise di Roji layi aa koi gl nhi o bhout busy a ode vi dil vich bhout pyar a bebe lyi

  • @rajnibala5422
    @rajnibala5422 3 роки тому +46

    ਅੱਜ ਕੱਲ ਦੀ ਪੀੜੀ ਪੈਸੇ ਪਿਛੇ ਭਜ ਕੇ ਆਪਣੇ ਰਿਸ਼ਤੇ ਨਾਤੇ ਭੁੱਲ ਗਈ ਵਾ। ਪਰ ਉਨਾ ਨੂੰ ਇਹ ਨਹੀ ਪਤਾ ਹੁੰਦਾ ਜਦੋ ਇਨਸਾਨ ਆਸਮਾਨ ਤੋ ਧਰਤੀ ਵੱਲ ਡਿੱਗਦਾ ਵਾ ਤਾ ਆਪਣੇ ਹੀ ਕੰਮ ਆਉਂਦੇ ਵਾ।

  • @harmanbhullar601
    @harmanbhullar601 3 роки тому +8

    ਪਤਰਕਾਰ ਵੀਰ ਜੀ ਇੰਟਰਵਿਊ ਤੋ। ਪਹਿਲੇ ਜਿਲਾ ਦੁਸੋ ਜਦੋ ਕਿਸੇ ਨਾਲ ਗੱਲਬਾਤ ਕਰੋ

    • @ManjitSingh-sd5io
      @ManjitSingh-sd5io 3 роки тому

      Distt.ferozepur near Hussain wala boder vill.hazara

  • @jatt.mehkma317
    @jatt.mehkma317 3 роки тому +160

    ਬਾਅਦ ਵਿੱਚ ਕੋਈ ਨੀ ਪੁੱਛਦਾ ਅਗਲੇ ਆਪਣਾ ਕੰਮ ਕੱਢ ਕੇ ਤੁਰਦੇ ਬਣੇ

  • @manindermanesjattcom9589
    @manindermanesjattcom9589 3 роки тому

    ਬੀਬੀ ਘਰ ਤੇਰਾ ਕੱਚਾ ਹੈ ਪਰ ਪੈਸਾ ਮੂਹੋ ਮੰਗਦੀ ਹੈ ਦਿਲ ਤੇਰਾ ਪੱਥਰ ਹੈ ਲੋਕਾਂ ਤੋਂ ਪੈਸਾ ਮੰਗ ਕੇ ਲੈਦੀਆ ਆ ਇਹ ਤੂੰ ਆਪਣਾ ਵਿਰਸਾ ਸਾਭ ਕੇ ਰੱਖਿਆ ਇਹ ਬਹੁਤ ਚੰਗੀ ਗੱਲ ਪਰ ਤੁਸੀਂ ਪੈਸਾ ਮੰਗ ਕੇ ਨਾ ਲਿਆ ਕਰੋ

  • @SukhwinderSingh-mv7rd
    @SukhwinderSingh-mv7rd 3 роки тому +10

    ਵਾਹਿਗੁਰੂ ਜੀ

  • @HarpreetSingh-gb8wu
    @HarpreetSingh-gb8wu 3 роки тому +1

    ਅੈਮੀ ਨੂੰ ਸਾਰੇ ਜਣੇ ਇੰਸਟਾਗ੍ਰਾਮ ਤੇ ਆਹ ਭੇਜੋ ਸਾਰੇ ਸ਼ੇਅਰ ਕਰੋ ਤਾਂ ਸ਼ਾਇਦ ੳੁਹ ਫੋਨ ਕਰ ਲੈਣ

  • @Usr3473
    @Usr3473 8 місяців тому

    Ammy Virk should have to see this bibi ji

  • @jasvirkaur49
    @jasvirkaur49 3 роки тому +28

    ਐਮੀ ਵਿਰਕ ਬੇਬੇ ਨਹੀਂ ਮਿਲਦੀ ਹੋਰ ਰਿਸ਼ਤੇ ਫਿੱਕੇ ਹਨ

  • @tirathsingh6539
    @tirathsingh6539 3 роки тому +36

    ਬਹੁਤ ਵਧੀਆ ਜੀ❤️❤️

  • @malkitkaur9429
    @malkitkaur9429 3 роки тому +16

    ਬਹੁਤ ਸੋਹਣਾ ਘਰ ਆ ਬੇਬੇ ਦਾ

  • @BhupinderKaur-df8tb
    @BhupinderKaur-df8tb 3 роки тому +96

    ਗੀਤਾਂ ਚ ਤਾਂ ਬਹੁਤ ਬੇਬੇ ਬਾਪੂ ਕਰਦੇ ਹਨ ਘੋਰ ਕਲਯੁਗ ਆ।

    • @dharmindergill9823
      @dharmindergill9823 3 роки тому +4

      Real maa te nhi ki ptta ammy nu naa ptta howey ennaa yaad krdi mata

    • @ਸੰਧੂਜ਼ੀਰਾ
      @ਸੰਧੂਜ਼ੀਰਾ 3 роки тому +3

      Kuj nae keh sakdey bina schai janay.. Ajj kal paise d khed sab.. Rabb janay

    • @sanjeevsharma-hu8kx
      @sanjeevsharma-hu8kx 3 роки тому

      Shii gal bhene sbb sale lokkan samne dikhawa bebe baapu daa

    • @Chanyshorts
      @Chanyshorts 3 роки тому +1

      Comment krn tu pehla video dekh lya kro

    • @dharmindergill9823
      @dharmindergill9823 3 роки тому

      @@Chanyshorts ki gl veer g enna gussey kyo

  • @Jassiharyau
    @Jassiharyau 3 роки тому +1

    ❤️❤️❤️❤️❤️ good bro 👍👍

  • @gurlabhsra1998
    @gurlabhsra1998 3 роки тому +38

    ਐਮੀ ਵਿਰਕ ਜਾ ਬੇਬੇ ਕੋਲ ਸਵਰਗ ਆਪ ਤੈਨੂੰ ਵਾਜਾਂ ਮਾਰਦਾ ਕਰਮਾਂ ਵਾਲਾ ਬਾਈ

  • @jashanpreet2186
    @jashanpreet2186 3 роки тому +7

    ਵੀਰ ਜੀ ਮਾਇਕ ਨੂੰ ਮਾੜਾ ਜਾਂ ੳੱਪਰ ਰੱਖਿਆ ਕਰੋ ਵੀਰ ਜੀ ਵੀਡੀਓ ਬੁਹਤ ਵਧੀਆ ਹੈ

    • @jashanpreet2186
      @jashanpreet2186 3 роки тому

      ਐਮੀ ਵਿਰਕ ਜੀ ਮਾਤਾ ਜੀ ਨੂੰ ਜ਼ਰੂਰ ਮਿਲਕੇ ਓ

  • @gurmejsingh6069
    @gurmejsingh6069 3 роки тому

    ਐਮੀਵਿਰਕ ਆਪਣੇ ਮਾਂ ਬਾਪ ਦੀ ਤੁ ਸਾਰ ਨੀ ਲਈ ਬਾਪ ਦੁਨੀਆਂ ਛੱਡ ਕੇ ਚਲੇ ਗਿਆ ਮਾਂ ਨੂੰ ਮਿਲਣ ਜਰੂਰ ਜਾਵੀ ਤੇਰਾ ਧੰਨਵਾਦ ਕਰਦੇ ਹਾਂ

  • @punjjaabdesh8659
    @punjjaabdesh8659 3 роки тому +6

    ਵੀਲੇ ਥਾਤੀ ਤਾਲ ।ਬਹੁਤ ਵਧੀਆ ਵੀਡੀਓ ਵੀਰ ਦੀ ।

  • @nirmalSingh-db9oo
    @nirmalSingh-db9oo 3 роки тому +3

    Ammy mil a ja k bebe nu bhut miss krdi a veer tenu enne din lgg gye

  • @kulwinderjeetkaur7181
    @kulwinderjeetkaur7181 3 роки тому +15

    Ammy virk g bebe nu milo jroor yaad krdi a Dillon

  • @SatnamSingh-rd7vz
    @SatnamSingh-rd7vz 3 роки тому +2

    Dekhanh nu am virk samjdar lagda hoo ske bebe nu mil jaroor aawin sat siri akaal....ITALY

  • @tarsem389
    @tarsem389 3 роки тому +15

    Ammy virk brother Mata nu milo aur kush madad be jarur kar veer

    • @HoneySinghS_
      @HoneySinghS_ 3 роки тому +2

      Agle ne jagah rent ty litti pay krta gal khtam
      Ehna da yaad kran da mtlb eh hga fher rent ty lo nd paisa do

  • @BaljinderSingh-zc8wl
    @BaljinderSingh-zc8wl 3 роки тому

    Lakh Lahnat Amy virk Bander buthy wala. Thiara California USA

  • @bindrisingh8646
    @bindrisingh8646 3 роки тому +7

    Ammy is down to earth person..definitely will come to meet bebe ji...when he comes here then no one will praise him.

  • @ParamjitKaur-cz4dh
    @ParamjitKaur-cz4dh 3 роки тому +23

    Es bebe de ghar shooting kiti c ammy ne but eh usdi mother nhi hai soch samajh k kise nu galat kehna chahida

    • @harbanslal3941
      @harbanslal3941 3 роки тому

      Hanji bilkul sahi keha tussi

    • @loveejassi2724
      @loveejassi2724 3 роки тому

      Bhraa eh sabb artist aa(ammy), paise deo jithe marji ehna to jo mrji krwa lawo. Sabb artist layi ni kehnda, jehna da koi stand ni ohna nu aa, bhrawo idda de fuddu bandeya nu shaddo, eh ta sabb apni maa v wech dain paise layi, frr crocodile wale tears dikha dene ehna ne

    • @loveejassi2724
      @loveejassi2724 3 роки тому

      Bakki bhrawo thore din pehla v crocodile tears show kitte si is soorme ne

  • @samardeep5626
    @samardeep5626 3 роки тому +62

    ਬੀਬੀ ਉਸ ਦਾ ਕੰਮ ਆ ਤੈਨੂੰ ਵੀ ਕਮਾਈ ਦਾ ਸਾਧਨ ਬਣਾਤਾ

  • @meetsaroya1704
    @meetsaroya1704 3 роки тому +3

    ਵੀਰੇ ਤੈਨੂੰ ਪਰਮਾਤਮਾ ਮੁਆਫ ਕਰ ਦੇਵੇਗਾ l ਜਿਸ ਮਾਂ ਨੇ ਤੈਨੂੰ ਜਨਮਦਿਨ ਦਿੱਤਾ ਤੂੰ ਉਸ ਦੀ ਖ਼ਬਰ ਹੀ ਨਹੀਂ ਲਈ ਮਾੜੀ ਗੱਲ ਅ ਤੇਰੇ ਲਈ l ਜੜਾ ਨਾਲੋਂ ਟੁੱਟ ਕੇ ਦਰੱਖਤ ਫੁੱਲ ਫੱਲ ਨਹੀਂ ਸਕਦਾ ਪਤੰਗ ਨਾਲੋਂ ਡੋਰ ਟੁੱਟ ਜਾਵੇ ਤਾਂ ਪਤੰਗ ਬਹੁਤੀ ਦੇਰ ਨਹੀਂ ਓਦਾਂ ਸਕਦਾ l

  • @guri2073
    @guri2073 3 роки тому +1

    Pehla vdia lgda c ammy virk par zee channel valeya naal film sign to and bebe di gal sun k bahut marra lga🙏

  • @pb77_reels
    @pb77_reels 3 роки тому +2

    Rai Sikh👌❤️

  • @reenasidhu9180
    @reenasidhu9180 3 роки тому +6

    Beautiful house 🇺🇸

  • @ManjitKaur-dn4qk
    @ManjitKaur-dn4qk 3 роки тому +24

    Waheguru ji waheguru ji waheguru ji waheguru ji waheguru ji🙏🙏🙏🙏🙏🙏

  • @CannyGogianotes
    @CannyGogianotes 3 роки тому +16

    Such a beautiful house

  • @BahadurSingh-zd5td
    @BahadurSingh-zd5td 3 роки тому +4

    Ghar bhout sohna hai g. 👌👌👌👌

  • @rsofficials8194
    @rsofficials8194 3 роки тому +4

    Very beautiful house 🏘️

  • @kulwantsinghchahal412
    @kulwantsinghchahal412 3 роки тому +1

    Old is Gold

  • @basramufliswriter1751
    @basramufliswriter1751 3 роки тому +1

    ਕਲਾਕਾਰ ਗੱਲੀ ਬਾਤੀ ਬੁਤਾ ਸਾਰਨ ਵਾਲੇ ਹੁੰਦੇ ਨੇ। ਮਤਲਬ ਵੇਲੇ ਹੋਰ ਤੇ ਉਜ ਹੋਰ। ਮੈਨੂੰ ਲੱਗਦਾ ਕਿ ਐਮੀ ਵਿਰਕ ਨੂੰ ਤਾਂ ਇਸ ਮਾਤਾ ਜੀ ਦਾ ਚਿਹਰਾ ਵੀ ਯਾਦ ਨਹੀਂ ਹੌਣਾ ਤਾਂ ਤੇ ਉਸ ਨੇ ਮਾਤਾ ਜੀ ਨੂੰ ਯਾਦ ਕੀ ਕਰਨਾ ਤੇ ਫੌਨ ਕੀ ਕਰਨਾ। ਇਹ ਸਭ ਲੋਕ ਪੈਸੇ ਦੇ ਪੁੱਤ ਨੇ। ਬਾਕੀ ਇਹ ਜ਼ਰੂਰੀ ਨਹੀਂ ਕਿ ਜਨਮ ਦੇਣ ਵਾਲੀ ਮਾਂ ਹੁੰਦੀ ਏ,ਜੋ ਧੁਰ ਅੰਦਰੋਂ ਪਿਆਰ ਕਰੇ ਇਸ ਬੇਬੇ ਵਰਗੀ ਉਹ ਵੀ ਮਾਂ ਹੀ ਹੁੰਦੀ ਹੈ। ਕਮਲਿਆ ਉਸ ਨੂੰ ਫੌਨ ਕਰ ਲੈ । ਕਿਤੇ ਉਸ ਦੀ ਤਮੰਨਾ ਬਾਪੂ ਵਾਂਗੂ ਅਧੂਰੀ ਨਾ ਰਹਿ ਜਾਵੇ।

  • @Simreet-23
    @Simreet-23 3 роки тому +18

    Eh real babe nhi hai ethe ammy me shooting kiti c and eh ghar bna ke dita
    Plz galat judge na Karo ammy nu

    • @rukhsarkaur9417
      @rukhsarkaur9417 3 роки тому

      Babe di feeling nu smjoo te ammy ji kuch sharam kro

  • @happygillburj745
    @happygillburj745 3 роки тому +5

    Babe sachi love krdi a virk nu

  • @jeetbal7458
    @jeetbal7458 3 роки тому +4

    sab to good sidhu moose vala jo apne parents dh nal rahda th respect karda ona de he is very good person

  • @singhbawa4771
    @singhbawa4771 3 роки тому +23

    WAHEGURU JI

  • @Charanjeetkaur-rr7mq
    @Charanjeetkaur-rr7mq 3 роки тому +1

    Nice

  • @rinkkusingh1796
    @rinkkusingh1796 3 роки тому +5

    Waah.Bebe. bahut.dil.lgda.howega.ais.ghr.vich

  • @satsahib3511
    @satsahib3511 3 роки тому

    Aasi ta chahnde ha k ammy virk sade ghar ek vaar haal chaal pochn ta zaroor aave

  • @AvjinderbrarBoby
    @AvjinderbrarBoby 3 роки тому +1

    Waheguru ji mehr kareo

  • @harjeetkaur9147
    @harjeetkaur9147 3 роки тому +1

    Ammu Virk ji jaroor. Milo babe nu Bhutan yaad kar Rahi hai

  • @manjeetkaur768
    @manjeetkaur768 3 роки тому +65

    ੲਿਹ ਲੋਕ ਮਤਲਬੀ ਹੁੰਦੇ ਨੇ ਨਿਕਲ ਗਿਆ ਤੇ ਫਿਰ ਤੂੰ ਕੌਣ ਤੇ ਮੈਂ ਕੌਣ

    • @ਸੰਧੂਜ਼ੀਰਾ
      @ਸੰਧੂਜ਼ੀਰਾ 3 роки тому +2

      Kuj nae keh sakdey bina schai janay.. Ajj kal paise d khed sab.. Rabb janay

    • @rajdeeprani6881
      @rajdeeprani6881 3 роки тому +1

      Matlabi kive hoe g oh tn una di roji rotti da jaria bane kayi baar nahi bhi time lagda kise nu milan da mata ji bhi paise kmaunde hun

    • @ramanmaan5288
      @ramanmaan5288 3 роки тому +1

      Mtlb ali ki gl ohna movie bnayi paise dite hone a bki hun pichp v agla pension lawe eh te njajij a awe faltu

  • @parveenpaul7434
    @parveenpaul7434 3 роки тому +13

    Mnu ik gl ni smj lgdi yr tuc bina kuj sach jane kida kise nu judge kr skde o..eh ohna di real mom nhi aa just ohna ne ethe shooting kiti c ...kuj ty boln lge soch lya kro fuduu lok😡

  • @singhtaljinder6375
    @singhtaljinder6375 3 роки тому

    Virk ji ik vaar mil k jao please o tahnu dilo miss krde as

  • @respectshortvideo216
    @respectshortvideo216 3 роки тому +5

    ਐਮੀ ਵਿਰਕ ਵੀਰ ਬੇਬੇ ਨੂੰ ਜ਼ਰੂਰ ਮਿਲੋ

  • @baljeetkaurgill2279
    @baljeetkaurgill2279 3 роки тому +2

    Good👍👍👍👍 bebe

  • @mixmasala112
    @mixmasala112 3 роки тому

    Oo mil jya mere veer ammy

  • @gurdevsingh977
    @gurdevsingh977 3 роки тому +5

    Bebe 👌👍🙏🙏😍

  • @ManjitKaur-dn4qk
    @ManjitKaur-dn4qk 3 роки тому

    Waheguru ji🙏🙏🙏🙏🙏🙏🙏🙏

  • @unitedcolors2920
    @unitedcolors2920 3 роки тому

    ਬੇਬੇ ਬਹੁਤ ਵਧਿਆ ਗੱਲਾਂ ਕਰਦੇ ਆ

  • @Kaurkh
    @Kaurkh 3 роки тому +5

    Love this house 💕

  • @pardeepdutt4932
    @pardeepdutt4932 3 роки тому

    Awe de singer nu like krna 😏😏😏

  • @zumieskitchen
    @zumieskitchen 3 роки тому

    Very nice sharing

  • @RanjitSingh-nj2jh
    @RanjitSingh-nj2jh 3 роки тому +1

    ਐਮੀ ਵਿਰਕ ਵੀਰ ਜੀ ਬੇਬੇ ਜੀ ਨਾਲ ਫੋਨ ਤੇ ਗੱਲ ਕਰੋ ਜੀ।

  • @bobbykanda6922
    @bobbykanda6922 3 роки тому +1

    🌹👌👍🤘

  • @raghbirsingh8726
    @raghbirsingh8726 3 роки тому

    🙏Parents and ancestors are our ਅਣਮੋਲ ਖਜਾਨਾਂ ਬੋਹੜ ਦਾ ਰੁੱਖ ਕਈ ਕਿਲਿਆਂ ਚ ਫੈਲ ਜਾਵੇ ਕਾਸ਼ ਜਦੋਂ ਉਹ ਆਪਣੀਆਂ ਜੜ੍ਹਾਂ ਭੁੱਲ ਜਾਂਦੈ ਇੱਕੋ ਝਟਕੇ ਨਾਲ ਹਵਾ ਦਾ ਇੱਕ ਬੁੱਲ੍ਹਾ ਆਉਂਦੈ ਤੇ ਜੜੋਂ ਪੁੱਟ ਕੇ ਰੱਖ ਦਿੰਦਾ ਹੈ ਮੈਨੂੰ ਯਾਦ ਐ ਇਕ ਮਿਹਨਤੀ ਸਮਝਦਾਰ ਕਿਸਾਨ ਨੇ ਅਪਣੇ ਪੁੱਤਰ ਨੂੰ IAS ਤੱਕ ਪੜ੍ਹਾਇਆ ਜਦੋਂ ਪੁੱਤਰ DC ਲੱਗ ਗਿਆ ਤਦ ਤੱਕ ਪਿਓ ਵੀ mature ਹੋ ਚੁੱਕਾ ਸੀ ਤਾਂ ਇੱਕ ਰਾਤ ਮੋਹ ਵੱਸ ਅਪਣੇ ਪੁੱਤਰ ਨੂੰ DC ਦੀ ਕੁਰਸੀ ਤੇ ਬੈਠਾ ਵੇਖਣ ਦਾ ਖਿਆਲ ਆਇਆ ਤੇ ਸਾਦ ਮੁਰਾਦੇ ਲਿਬਾਸ ਵਿੱਚ office ਦੇ ਬਾਹਰ ਪਹੁੰਚ ਕੇ ਬੇਟੇ ਦਾ ਨਾ ਦੱਸ ਕੇ ਮਿਲਣ ਦੀ ਖਾਹਸ਼ Pean ਕੋਲ ਜਾਹਰ ਕੀਤੀ Pean ਨੇ DC ਨੂੰ ਸਨੇਹਾ ਦਿੱਤਾ ਤੇ DC ਪੁੱਤਰ ਅਪਣੇ ਰੱਬ ਵਰਗੇ ਬਾਪ ਨੂੰ ਬਜਾਇ ਚਰਨ ਵੰਦਨਾ ਕਰਨ ਦੇ " ਤੂੰ ਕੀ ਜਲੂਸ ਕੱਢ ਕੇ ਮੇਰੀ ਹੇਠੀ ਕਰਵਾਉਣ ਏਥੇ ਆ ਗਿਐਂ" ਪਿਓ ਦੇ ਜਾਣ ਪਿੱਛੋਂ pean ਨੇ ਪੁੱਛਿਆ " ਸਾਹਬ ਕੌਣ ਥਾ ਯੇਹ ਬੂੜਾਹ" " ਜਵਾਬ ਥਾ " ਹਮਾਰਾ ਨੌਕਰ ❤️ ਟੂਟ ਜਾਤਾ ਹੈ ਹਿਰਦਾ ਵਲੂੰਧਰਿਆ ਜਾਂਦੈ ਜਦੋਂ ਸਾਡੀ ਸੰਤਾਨ ਸਾਨੂੰ ਏਡੇ ਵੱਡੇ ਖਿਤਾਬ ਨਾਲ ਨਿਵਾਜਦੀ ਐ•

  • @veerpalkaur8162
    @veerpalkaur8162 3 роки тому

    Hye kina sohna ghr aa mainu bahut psand aa kache ghar👌👌

  • @SatishKumar-wk8tm
    @SatishKumar-wk8tm 3 роки тому +2

    Bahut khoobsurat Eh matlabi lok ne