Someone make a movie on this legend as well. Punjab is full of talent...look at the lyrics... Mirza written decades ago, and still a popular song with so many versions and renditions
After listening sidhu song i came here ,but a grace she has wish to meet her ,real charming personality,nice mam, kine pyara mera Punjabi cinema purana
I’m here because sidhu mossewala named her in his song. I’m 22 years old born in savannah, ga. My dad listen to punjabis song’s a lot. I’m just listening every song of sidhu mossewala!
hey i am new to punjabi music. i love this genre or particularly this music and singing like this. is it only mirza or there are other songs sing in this way?
2024 ਵਿੱਚ ਕੌਣ ਕੌਣ ਜਸਵਿੰਦਰ ਬਰਾੜ ਜੀ ਦਾ ਇਹ ਮਿਰਜ਼ਾ ਸੁਣ ਰਿਹਾ ਕੁਮੈਟ ਨੂੰ ਲਾਇਕ ਕਰ ਕੇ ਦੱਸੋਂ
😊😊
❤
Sikander singhbaliwal
@@navimultani769mm 9:21
Boht buland awaaz 🙌
ਅੱਜ ਦੇ ਕਿਸੇ ਸਿੰਗਰ ਦੀ ਆਵਾਜ਼ ਚ ਇੰਨਾ ਦਮ ਨੀ ਹੋਣਾ । ਗਿਣਵੇਂ ਚੁਣਵੇਂ ਸਿਤਾਰਿਆਂ ਨੇ ਮਿਰਜ਼ਾ ਗਇਆ। ਜਸਵਿੰਦਰ ਬਰਾੜ ਜੀ ਦਾ ਮਿਰਜ਼ਾ ਸੁਣਕੇ, ਵੀਡਿਓ ਦੇਖ਼ ਬਹੁਤ ਕੁਝ ਛੋਟੀ ਉਮਰੇ ਦੇਖਿਆ ਯਾਦ ਵੀ ਆਇਆ , ਮੇਰਾ 1996 ਦਾ ਜਨਮ ਆ । ਦਰਸ਼ਕਾਂ ਨੂੰ ਦੇਖ ਪੁਰਾਣੇ ਸਮੇਂ ਦੀਆਂ ਪੱਗਾਂ, ਪਹਿਰਾਵਾ, ਦੇਖਿਆ ਰੂਹ ਖੁਸ਼ ਹੋਗੀ 😊😊😊 ਮਾਲਕ ਬਰਾੜ ਮੈਡਮ ਨੂੰ ਚੜ੍ਹਦੀਕਲਾ ਬਕਸ਼ਣ
ਜਗਮੋਹਣ ਨੀ ਸੁਣੀ
ਤੂੰ ਰਹਿਣ ਦੇ ਉਸ ਟਾਈਮ ਜ਼ਮਾਨਾ ਭਲਾ ਸੀ
Jaswinder ਬਰਾੜ ji top singer c ਹੈ ਤੇ rawegi
❤ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਮਿਰਜ਼ਾ ਸੁਣ ਕੇ ਜਸਵਿੰਦਰ ਬਰਾੜ ਭੈਣ ਨੇ ਪੂਰੀ ਰੂਹ ਨਾਲ ਗਾਈਆ ਇਹ ਹੁੰਦੀ ਹੈ ਲਾਈਵ ਸਟੇਜ ਕਿਵੇਂ ਬੰਨ ਕੇ ਬਿਠਾ ਦਿੱਤੇ ਲੋਕ ❤
ਸਿੱਧੂ ਬਾਈ ਨੇ ਐਵੇਂ ਨਹੀ ਕਿਹਾ ਵੂਫਰਾਂ ਉੱਤੇ ਮਿਰਜ਼ਾ ਗਾਉਂਦੀ ਸੁਣ ਜਸਵਿੰਦਰ ਬਰਾੜ ਕੁੜੇ
ਇਹ ਢਾਈਏ ਤੇ ਗਾ ਹੁੰਦਾ ਮਿਰਜ਼ਾ... ਕੱਲਾ ਕੱਲਾ ਬੋਲ ਸਮਝ ਆਉਂਦਾ 👌👌ਤੇ ਅੱਜ ਕੱਲ ਕਾਵਾਂ ਰੋਲ਼ੀ ਮਿਰਜ਼ਾ ਬੱਸ ਸਾਜ਼ ਹੀ ਸੁਣਦੇ 🌹
😅
ਪੰਜਾਬ ਦੀ ਆਬਰੂ ਅਤੇ ਸ਼ਾਨ ਜਸਵਿੰਦਰ ਬਰਾੜ ਅਸਲੀ ਪੰਜਾਬੀ ਪਹਿਰਾਵਾ ਸਰੀਰਕ ਵਿਖਾਵਾ ਬਿਲਕੁਲ ਨਹੀਂ ਜੋਸ਼ ਇਨਾ ਹਿੱਕ ਦੇ ਇਨੇ ਜੋਰ ਨਾਲ ਗਾਉਣਾ ਕਿਸੇ ਹਾਰੀ ਸਾਰੀ ਦੇ ਵਸ ਦੀ ਗਲ ਨਹੀਂ । ਸਮਾਂ ਬੰਨ ਦੇਣਾ ਅਖਾੜਾ ਹਿੱਲਣ ਨਾ ਦੇਣਾ ਇਹ ਜਸਵਿੰਦਰ ਵਰਗੀ ਮਜਬੂਤ ਗਾਇਕਾ ਹੀ ਕਰ ਸਕਦੀ ਹੈ । ਜੁੱਗ ਜੁੱਗ ਜੀਵੇ ਇਹ ਮਾਲਵੇ ਦੀ ਨਿਡਰ ਧੀ ।
ਵੂਫਰਾਂ ਉਤੇ ਮਿਰਜ਼ਾ ਗਾਉਂਦੀ ਸੁਣ ਜਸਵਿੰਦਰ ਬਰਾੜ ਕੁੜੇ 👌👌👌👌👌
Miss you Sidhu bai😔😔😔
ਵਾਹ ਜੀ ਵਾਹ ਨਜ਼ਾਰਾ ਆ ਗਿਆ ਮੈਮ ਜਸਵਿੰਦਰ ਬਰਾੜ ਜੀ ਪਰਮਾਤਮਾ ਜੀ ਚੜ੍ਹਦੀ ਕਲਾ ਵਿਚ ਰਖਣ ਥੋਨੂੰ
ਬਹੁਤ ਵਧੀਆ ਢੰਗ ਨਾਲ ਪੂਰੀ ਵਧੀਆ ਅਵਾਜ ਹੈ
ਸਲੂਟ ਹੈ ਆਪਕੋ ਫੂਲ ਯੋਸ
ਵੈਰੀ ਨਾਈਸ ਜਸਵਿੰਦਰ ਕੌਰ ਕਲਾਕਾਰ ਭੈਣ ਸਲਿਊਟ ਹੀ ਕਹੂਗਾ ਜੀ। ਸਦਾਬਹਾਰ ਅਦਾਕਾਰ ਗੀਤ ਗਾਇਆ ਗਿਆ ਹੈ ਜੀ। ਸਿੱਖਿਆ ਵੀ ਬਹੁਤ ਵਧੀਆ ਗੀਤ ਗਾਇਆ ਜਾਣ ਤੇ ਜੀ
ਦਮਦਾਰ ਅਵਾਜ ਆ ਬਾਈ ਜੀ, ਸਿੱਧੂ ਬਾਈ ਨੇਂ ਓਇ ਨਹੀਂ ਆਖਿਆ❤❤
ਸੁਣ ਜਸਵਿੰਦਰ ਬਰਾੜ ਕੁੜੇ❤❤❤
ਵਾਹ ਜੀ ਵਾਹ ਕਿਆ ਮਿਰਜ਼ਾ ਗਾਇਆ ਜੀ ਮੇਮ ਜਸਵਿੰਦਰ ਬਰਾੜ ਜੀ ਬਹੁਤ ਖੂਬ ਜੀ ਬਹੁਤ ਵਧੀਆ ਖੂਬਸੂਰਤ ਅਵਾਜ ਦੀ ਮਾਲਿਕ...❤️🤟🙏
ਬੁਲੰਦ ਆਵਾਜ਼ ਦੀ ਮਲਿਕਾ ।ਸਾਦਗੀ ਦੀ ਅਤੇ ਪੰਜਾਬੀ ਲਿਵਾਸ ਦੀ ਪਹਿਰੇਦਾਰ ਅੰਤਾ ਦਾ ਸਵੈ ਵਿਸ਼ਵਾਸ । ਮਿਰਜਾ ਗਾਉਣਾ ਕਿਸੇ ਹਾਰੀ ਸਾਰੀ ਦੇ ਵਸ ਦੀ ਗਲ ਨਹੀਂ । ਜਸਵਿੰਦਰ ਵਾਹਿਗੁਰੂ ਤੈਂਨੂੰ ਹੋਰ ਕਾਮਯਾਬੀਆਂ ਬਖਸ਼ੇ ਅਸਲੀ ਸਭਿਆਚਾਰ ਦੇ ਵਾਰਿਸ ਤੈਨੂੰ ਸਦੀਆਂ ਤਕ ਯਾਦ ਰੱਖਣਗੇ । ਜਿਵੇਂ ਕਦਰਦਾਨ ਲੋਕ ਵਾਰਿਸ ਦੀ ਹੀਰ ਸੁਣਦੇ ਹਨ ਐਵੇਂ ਜਸਵਿੰਦਰ ਬਰਾੜ ਦਾ ਮਿਰਜਾ ਸੁਣਿਆ ਕਰਨਗੇ । ਜਿਉਂਦੀ ਰਹਿ ਧੀਏ
Thank You
1
Hm
Hm
ਸਾਉਡ ਸਿਸਟਮ ਬਹੁਤ ਵਧੀਆ , ਸਿੱਧੂ ਮੁਸੇਆਲਾ ਦਾ ਗੀਤ ਸੁਣਨ ਤੋ ਬਾਅਦ ਮੈ ਆਇਆ ਇਹ ਦੇਖਣ ਕਿ ਕੀ ਖਾਸ ਆ ਜਸਵਿੰਦਰ ਬੜਾੜ ਦੇ ਮਿਰਜੇ ਚ , 5:15 ਟਾਇਮ ਸੁਰੂ ਅੱਤ ਕਰਾਤੀ ਰੂਹ ਨਾਲ ਗਾਇਆ
Sahi gall hai me v ehi dekhan ayea han😂
Sidhu da gane to bad e mei sunya bufra ute mirja gondi sun jaswinder Brar kude 🎉❤
ਵਾਹਿਗੁਰੁ ਲੰਬੀ ਉਮਰ ਨਾਲ ਸਹਿਤ ਤੰਦਰੁਤੀ ਦੇਵੇ ॥ ਪੰਜਾਬ ਦਾ ਮਾਣ ਜਸੱਵਿਦਰ ਬਰਾੜ
ਬਹੁਤ ਵਧੀਆ ਗਾਉਂਦੇ ਜਸਵਿੰਦਰ ਬਰਾੜ ਜੀ ਰੱਬ ਤੁਹਾਨੂੰ ਲੰਬੀ ਤੇ ਚੰਗੀ ਉੱਮਰ ਬਖਸ਼ੇ।👌👌🙏🙏
ਬਹੁਤ ਗਿਆਨ ਸੀ ਪੁਰਾਣੇ ਸ਼ਿੰਗਾਰਾ ਚ❤
2001 ਚ ਜਸਵਿੰਦਰ ਬਰਾੜ ਦਾ ਅਖਾੜਾ ਸੁਣਿਆ ਸੀ , ਸਵਾਦ ਆ ਗਿਆ ਸੀ ਸੁਣਨ ਦਾ ਤੇ ਬਰਾਤ ਜਾਣ ਦਾ,
ਹੁਣ 2023 ਚ ਅਖਾੜਾ ਸੁਣਿਆ , ਓਹੀ ਜੋਸ਼ ,ਓਹੀ ਆਵਾਜ਼ ,ਓਹੀ ਅੰਦਾਜ਼ ,
ਬਕਮਾਲ ਸੁਰ , ਬਕਮਾਲ ਗਾਇਕੀ
ਬਹੁਤ ਵਧੀਆ
ਸਭ ਤੋਂ ਵੱਡਾ ਗੱਨਮੈਨ ਉੱਪਰ ਵਾਲਾ ਹੈ, ਕਰੌੜਾ ਦੀ ਗੱਲ ਕਹੀ, ਬੀਬਾ ਜੀ 👍
I q😢n KKK😊😮 rw🎉😊😊😊😊😊😊❤❤❤❤
ਇਹ ਸੀ ਸ਼ੁੱਭਦੀਪ ਸਿੰਘ ਸਿੱਧੂ ਦਾ ਮਨਪਸੰਦ ਗੀਤ
ਸॅਚੀ ਗॅਲ ਕੀਤੀ ਅਾ ਤੁਸੀਂ ਜਸिਵੰਦਰ ਬਰਾੜ ਜੀ😊😊😊bilkul rytt g
vaah ji vaah ...hikk de jor naal goun wali jaswinder brar ji nu salaam . ,👌👌👌👌👌👍
ਬੂਫਰਾ ਉੱਤੇ ਮਿਰਜਾ ਗਾਉਂਦੀ ਸੁਣ ਜਸਵਿੰਦਰ ਬਰਾੜ ਕੁੜੇ 💯🔥
ਕੰਨ ਖੋਲ ਕੇ ਅਤੇ ਦਿਮਾਗ ਨਾਲ ਸੁਣੋ ਇਹ ਗਾਣਾ ਇਸ ਵਿਚ ਤੁਹਾਨੂੰ ਬਹੁਤ ਤਜਰਬਾ ਮਿਲੇਗਾ
Sahi gall kahi veer ji🙏
ਆ ਹੁੰਦੀ ਆ ਸ਼ਿਰਾ ਗਾਇਕੀ
ਅੱਜ ਕੱਲ ਦੇ ਕੁਸ਼ ਹੋਰ ਈ ਗਾਈ ਜਾਂਦੇ ਐ
Shii keha tucc jiii
ਕਮਾਲ ਦੀ ਅਵਾਜ਼ ਤੇ ਸਾਦਗੀ ਦੀ ਮੂਰਤ
ਸੁਰਾਂ ਦੀ ਮਲਿਕਾ ਜਸਵਿੰਦਰ ਬਰਾੜ 🙏💕🥰
त
Ane badde singer ne eme ta ni treef kiti sohni gaiki a mdm jaswinder ji di🎉🎉❤
Hikk de jor te Mirza chlda 👌👌👌👌👌👌 brar saab ne purra end laya pya
ਹਰ ਗੱਲ ਵਿਚ ਦਮ ਤੇ ਅਵਾਜ ਵਿਚ ਦਮ ਹੈ ਜੀ
ਜੀਓ ਹਜਾਰੋ ਸ਼ਾਲ
ਅੱਧੇ ਲੋਕਾ ਨੇ ਤਾਂ ਸਿੱਧ ਮੁਸੇਵਾਲੇ ਨੂੰ ਸੁਣਕੇ ਇਹ ਗੀਤ ਸੁਣਿਆ ਹੋਣਾ,,ਉਸਨੇ ਕਿਹਾ ਸੀ ਸਟੇਜਾ ਉਤੇ ਮਿਰਜ਼ਾ ਗਾਉਂਦੀ ਸੁਣ ਜ਼ਸਵਿੰਦਰ ਬਰਾੜ ਕੁੜੇ
teri maa tery dadi dy time di lol
Sidhu kall jammya c
Yes
@@harmanswaich5780😍l
Ko
Sidhu paji ne name liya c ese liye suneya ta pta chala ki anni vadiya vadiya gla boliya c 👍👍👍
01 - 01- 2025 ਵਿੱਚ ਕੌਣ ਕੌਣ ਸੁਣ ਰਿਹਾ ਜਸਵਿੰਦਰ ਬਰਾੜ ਜੀ ਨੂੰ
Mere father sahib di favorite... Nd sadi V.... God bless you. Aj thoonu sunna pasand
ਬਹੁਤ ਬਹੁਤ ਵਧੀਆ 👌 ਬੜੀ ਮਿਠਾਸ ਨਾਲ ਪੇਸ਼ ਕੀਤਾ
Sidhu ne tareef avien ni kiti.. Boht sohni gayeki te boht sohnia gallan❤
Sachi dilo respect ♥️♥️ini vdia singing
Hye Nargis
Jaswider brar ji bilkul simpl soni galbat te eggo bilkul nhi es lyi menu bhut bdia lgdea🎉❤
Awaz sun ke hi andro junoon jagda ❤❤❤❤
What a performance dude, she's Queen of The stage. ਮਜਾ ਆ ਗਿਆ ਜੀ 🙏
0
@@manipunia2166 ज्ञ
ज्ञज्ञ
Jasbiner g rab tuanu manek g de tra duniya sda yad rakhe
@@surajsharma1653zz😊
@@baljeetjeet8944t😊
ਜਸਵਿੰਦਰ ਬਰਾੜ ਨੇ ਬਾ ਕਮਾਲ ਮਿਰਜ਼ਾ ਗਾਇਆ, ਸੁਣ ਕੇ ਰੂਹ ਖੁਸ਼ ਹੋ ਗਈ ❤❤❤❤❤❤❤❤❤
2021 ਵਿੱਚ ਕੌਣ-ਕੌਣ ਸੁਣ ਰਿਹਾ ਆ ਜਸਵਿੰਦਰ ਬਰਾੜ ਲਾਇਕ ਕਰੋ❣️।
2023 veere
ਬਕਮਾਲ ਆਵਾਜ਼ ਦੀ ਮਾਲਕ , ਬਚਪਨ ਚ ਟਰੈਕਟਰ ਤੇ ਚਿਪ ਚ ਜਸਵਿੰਦਰ ਬਰਾੜ ਲਾਈਵ ਵਜਦਾ ਸੀ ਅੱਜ ਫਿਰ ਯਾਦ ਆ ਗਿਆ
ਬਹੁਤ ਹੀ ਜਿਆਦਾ ਸੁਰਿਲਿ ਹੇ
MORE THAN 1000 TIMES I HAVE LISTENED BUT CANT STOP EVEN FOR MORE, JASWINDER BRAR THE GREAT VOICE OF PUNJAB, HATTS OFF
Aaaaaaaaaaaqaaaqaaaaaaaaaaaaaaaaaaaaaaa
Aaaaaaaaaaaqaaaqaaaaaaaaaaaaaaaaaaaaaaaaa
।।।।।।।।।।।।।।। ।।।।।
😂
ਬੁਲੰਦ ਅਵਾਜ਼ ਦੀ ਮਾਲਕ ਮੈਡਮ ਜਸਵਿੰਦਰ ਬਰਾੜ ਜੀ🌷🌼🌻🌸💐🌹🌺🌴🌲🌱🌷💐💐🙏🙏
good beba ji
ਬਹੁਤ ਖੂਬ ਜੀ ਆਨੰਦ ਆ ਗਿਆ 👏👏
Jasvinder brar big respect bahna....❤❤
ਵਾਹ ਜੀ ਵਾਹ ❤❤ਕਿਆ ਬਾਤ ਬਰਾੜ ਜੀ ਵਾਹਿਗੁਰੂ ਜੀ ਤੁਹਾਂਨੂੰ ਚੜ੍ਹਦੀ ਕਲਾ ਵਿੱਚ ਰੱਖੇ
ਸਤਿਗੁਰ ਉਟ ਤੇਰ ਅ ਸ ❤😂ਸਤਿਗੁਰ ਨਾਨਕ ਦੇਵ ਜੀ।ਰਾਜ ਸਰਕਾਰ ਲਵ।
Abaz dil nu touch kardi. 😍😍🔥🔥🔥🔥🔥
No go
Jaswinder Brar Ji Very Nice Song Good Luck Ok Tks ❤🎉❤🎉❤🎉❤
ਬਿਲਕੁਲ, ਠੀਕ👌
Bhua ji, assi v bai to baad hi jande aa tuhanu, pr bai de ik bol ne tuhanu dubara yaad krata
ਸਿੱਧੂ ਮੂਸੇ ਵਾਲ ਨੇ ਦੁਬਾਰਾ ਸਰਚ ਕਰਾ ਤੀ ਜਸਵਿੰਦਰ ਬਰਾੜ 🙏
Someone make a movie on this legend as well. Punjab is full of talent...look at the lyrics...
Mirza written decades ago, and still a popular song with so many versions and renditions
Sidhu moosewala veer ji di choice 💯💯💯💯💯💯✅️✅️✅️✅️✅️✅️✅️❤❤❤❤❤❤❤❤
ਬਾਅ ਜੀ 👌 ਬਾਅ ਕੀ ਕਹਿਣੇ ਨੇ ਗਾਇਕੀ ਦੇ 👌🤲🙏♥️🌹⭐⭐⭐⭐⭐
ਬਹੁਤ ਵਧੀਆ ਗਾਇਆਜ। ਜੀ
3 10 2024 ਵਿਚ ਮੈਂ ਸੁਣ ਰਿਹਾ ਹਾ ਜਸਵਿਦਰ ਬਰਾੜ ਜੀ ਬੜੀ ਮਿੱਠੀ ਆਵਾਜ਼ ਹੈ
ਸਾਡੇ ਪਿੰਡ ਵੀ ਆਏ ਸੀ ਬਰਾੜ ਮੈਡਮ 🙏🙏
Pind na ki aa bro
बहुत बढ़िया बराड मेम मन खुश हो गया जुग जुग जियो
Sira lata ji fan ho geya ma ji
ਵਾਹਿਗੁਰੂ ਜੀ ਕਿਰਪਾ ਕਰੋ ਜੀ ਮੇਰੀ ਜਸਵਿੰਦਰ ਕੌਰ ਭੈਣਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੇ ਸਦਾ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ
ਅੱਜ ਦੀ ਲੀਲੀ ਫੀਲੀ ਨੀ ਗਾ ਸਕਦੀ ਏਦਾ
Kyaa baat hai piche course waale bande v same scale te lge hoye kyaa baat a, sachi ohna di himat di daat deni chahidi 👌👌
Eh mirza sun ke taan dole fadkde hai…..ehni buland awaaz ❤️🔥
Jaswinder brar vadia singer a, sade time d, ajj hor v famous ne, mein live v sunea, te buffer utte v,
ਬਹੁਤ ਵਧੀਆ ਸੇਅਰ ਬੋਲੇਆ ਬਰਾੜ ਸਹਿਬ🙏🙏
After listening sidhu song i came here ,but a grace she has wish to meet her ,real charming personality,nice mam, kine pyara mera Punjabi cinema purana
Kon kon #SidhuMoosewale Jatt de dsn toh baad Jaswinder Brar nu Sunan Aya
Sidhu Moose wala wali video dhaky c AP ki so nice video menu AJ pata lag aa AP ka
Musse aala fan c jaswinder Brar da
Hun dia kudia singer inne dm nl kithe ga skdia ne ruh khush ho gyi 🙏🏻🙏🏻🙏🏻
Mm v live dakhya jaswinder brar g nu. Real singer hai🤗🤗🤗🇲🇾
Real singer hai❤😂😂😂😂
Att karti jiii ❤❤
Aap jaisi awaz kisi punjabi lady singer ki thi na hogi, 25 saal se sun raha aisi awaz ka tod nzr nhi aaya
Real singer she is with fab voice and decency
I’m here because sidhu mossewala named her in his song. I’m 22 years old born in savannah, ga. My dad listen to punjabis song’s a lot. I’m just listening every song of sidhu mossewala!
ਬਹੁਤ ਵਧੀਆ ਜੀ
Shidhu songs sunke Aaya hu
Yha ❤❤❤❤ like button shidhu mosewala
Biba brarr no body can
Explain like you
God bless you biba ji
Vadde bhain ji kinniya sohniya gallan kitiyan te gaaya v bahut khoob, maza aa gia❤
ਸਾਡੇ ਪਿੰਡ ਦੇ ਵਿਚ ਬੀ ਆਈ ਸੀ ਜਸਬਿੰਦਰ ਬਰਾੜ 🔥🔥
Aaj tak syad nhi sunaya esa song (jaswinder barar g)❤❤❤❤❤
Dabang voice 🔥🔥🔥🔥🔥🔥
Jaswinder brar jiha mirja nhi koi gaa sakda ❤️❤️
ਹਿਕ ਦੇ ਜੋਰ ਵਾਲੀ ਗਾਇਕੀ
Osm
23/12/2024 ਅੱਜ ਵੀ ਦਿਲ ਨੂੰ ਛੂ ਲੈਣ ਵਾਲਾ ਆ ਜੀ!
Goosebumps ON 🔥🔥🔥🔥🔥
8
u
@@bahadursingh1717
ਸੁਣ ਰਹੇ ਹਾ ਸਰਾਬ ਪੀ ਲਈ ਡੱਕ ਕੇ ਉਹ ਨਹੀ ਰਹੇ
@@bikramjeetsingh8511
..
@@bahadursingh1717 p
Great style of its own kind. Unique ❤❤❤
ਸੁਰੀਲੀ ਆਵਾਜ਼
Siraaaa va
Sister nice voice 🙏🏻🙏🏻
Very good nice song I am Your fan
ਬਚਪਨ ਤੋਂ ਹੀ old song ਸੁਣਦੇ ਆ ਰਹੇ ਆ ❤
Best Mirza I have ever heard
hey i am new to punjabi music. i love this genre or particularly this music and singing like this. is it only mirza or there are other songs sing in this way?
O my God!
Raw beauty of Punjab in every respect.❤❤❤❤❤
❤❤❤❤❤sooooo sweet voice of queen of Punjabi industry sach kehya se sidhu moosewale ne
Exillent kalakar biba jasvinder ji Brar
Very fine sound
ਇੱਦਾਂ ਬੁਲੰਦ ਆਵਾਜ਼ ਵਿਚ ਗਾਉਣ ਵਾਲੀ ਗਾਇਕਾ ਹੋਰ ਕੋਈ ਦਿਖੀ ਨਹੀਂ ਪੰਜਾਬ ਵਿੱਚ