ਗੋਲਕਾ ਨੂੰ ਖਾਣ ਵਾਲੇ 🔴 AMAN ROZI LIVE 🔴 Golka Nu Khan Wale

Поділитися
Вставка
  • Опубліковано 19 січ 2025

КОМЕНТАРІ • 454

  • @PritamSingh-og4hz
    @PritamSingh-og4hz 6 місяців тому +54

    ਬਿਲਕੁਲ ਸੱਚਾਈ ਪੇਸ ਕੀਤੀ ਬਹੁਤ ਵਧੀਆ ਰੋਜੀ ਜੀ ਗਰੇਟ ਮਾਲਕ ਚੜ੍ਹਦੀ ਕਲਾ ਬਖਸੇ ਜੀ ਤੁਹਾਨੂੰ ਪੰਜਾਬੀ ਕਲਚਰ ਦੀ ਸੇਵਾ ਕਰਦੇ ਰਹੋ ਜੀ🙏👌👌👌

  • @rampal33e65
    @rampal33e65 3 місяці тому +22

    ਬਹੁਤ ਵਧੀਆ ਭੈਣ ਜੀ ਆਪ ਜੀ ਨੇ ਵੋਟਾਂ ਵਿੱਚ ਨਸ਼ੇ ਵੰਡਣ ਵਾਲਿਆਂ ਨੂੰ ਲਾਹਨਤਾਂ ਪਾ ਕੇ ਅਤੇ ਪਾਈਆ ਪਾਈਆ ਸ਼ਰਾਬ ਤੇ ਵਿਕਣ ਵਾਲਿਆਂ ਦੀਆਂ ਕਰਤੂਤਾਂ ਨਾਲ ਵੋਟਾਂ ਰਾਹੀਂ ਗਲਤ ਸਰਕਾਰਾਂ ਅਤੇ ਪੰਚਾਇਤਾਂ ਬਣਨ ਨਾਲ ਹੁੰਦੇ ਨੁਕਸਾਨ ਦਾ ਜ਼ਿਕਰ ਕਰਕੇ ਪੰਜਾਬ ਨੂੰ ਬਚਾਉਣ ਦਾ ਸ਼ਲਾਘਾਯੋਗ ਉਦਮ ਕੀਤਾ ਹੈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @jassbraich1972
    @jassbraich1972 6 місяців тому +37

    ਬਹੁਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ

  • @Balbirsingh-sj7lf
    @Balbirsingh-sj7lf 6 місяців тому +18

    ਬਹੁਤ ਸੋਹਣਾ ਲਿਖਿਆ ਔਰ ਗਇਆ ਜੀ

  • @DilbagSingh-kg4qc
    @DilbagSingh-kg4qc 6 місяців тому +39

    ਵਾਹਿਗੁਰੂ ਜੀ ਦੀ ਕਿਰਪਾ ਭੈਣ ਜੀ ਦੇ ਸਿਰ ਤੇ

  • @HeepalSharma-zp5wq
    @HeepalSharma-zp5wq 2 місяці тому +1

    V. Good. Sister

  • @BalrajSingh-wv2fy
    @BalrajSingh-wv2fy 4 місяці тому +9

    ਜਿਉਂਦਾ ਰਹਿ ਬਾਈ 28 ਸਾਲ ਖਿੱਚ ਕੇ ਅੱਜ ਫਿਰ ਸਾਡੇ ਅੱਗੇ ਰੱਖ ਤੇ ਬਾਈ ਕਿਵੇਂ ਤੇਰੀ ਸਿਫਤ ਕਰੀਏ ਬਹੁਤ ਹੀ ਵਧੀਆ ਘੈਂਟ ਗਾਣਾ ❤❤

  • @DarshanSingh-nf4tx
    @DarshanSingh-nf4tx 6 місяців тому +35

    ਬਹੁਤ ਵਧੀਆ ਅਮਨ ਰੋਜ਼ੀ ਜੀ ਧਨਵਾਦ ਤਹੁਡਾ,ਜਿੳਦੀ,ਰਹ

    • @lashmansingh9994
      @lashmansingh9994 5 місяців тому

      ਵੀਰੇ ਪੰਜਾਬੀ ਸਹੀ ਲਿਖਿਆ ਕਰੋ ਆਪਣੀ ਮਾਂ ਬੋਲੀ ਹੈ ਧਨਵਾਦ ਨੀਂ ਧੰਨਵਾਦ ਹੁੰਦਾ ਤਹੁਡਾ ਨਹੀਂ ਤੁਹਾਡਾ ਹੁੰਦਾ ਜਿੳਦੀ ਨਹੀਂ ਜਿਉਂਦੀ ਹੁੰਦਾ ਰਹ ਨਹੀਂ ਰਹਿ ਹੁੰਦਾ

  • @davinderdhindsaofficial
    @davinderdhindsaofficial 6 місяців тому +12

    ਪ੍ਰਮਾਤਮਾ ਚੜਦੀ ਕਲਾ ਚ ਰੱਖੇ ਰੋਜੀ ਜੀ ਤੁਹਾਨੂੰ ਧੰਨਵਾਦ ਜੀ

  • @GurcharnSingh-k2l
    @GurcharnSingh-k2l 6 місяців тому +7

    ਬਹੁਤ ਵਧੀਆ ਪੁਤਰ ਜੀ ਵਾਹਿਗੁਰੂ ਕਿਰਪਾ ਕਰਨਗੇ ਸੱਚ ਆਖਿਆ ਪੰਜਾਬ ਪੰਜਾਬੀਅਤ ਨੂੰ ਸੰਭਾਲਣ ਦੀ ਲੋੜ ਹੈ।

  • @BalwinderSingh15468
    @BalwinderSingh15468 6 місяців тому +18

    ਬਹੁਤ ਵਧੀਆ ਗਾਇਆ ਅਤੇ ਲਿਖਿਆ। ਵਲੋਂ,ਰਾਗੀ ਗ੍ਰੰਥੀ ਕਥਾਵਾਚਕ ਭਾਈ ਬਲਵਿੰਦਰ ਸਿੰਘ ਭਗਤਾ ਭਾਈ ਕਾ,ਕੇਨੈਡਾ,

  • @nishubhai-e8k
    @nishubhai-e8k 5 місяців тому +6

    ਅਮਨ ਰੌਜੀ ਜੋ ਗਾਇਆ ਸੱਚੀ ਬਹੁਤ ਵਧੀਆ ਲਿਖਣ ਵਾਲੇ ਨੂੰ ਸਲੂਟ ਹੈ

  • @RajaBodal
    @RajaBodal 5 місяців тому +2

    ਵਾਹਿਗੁਰੂ ਜੀ ਮੇਹਰ ਵਾਲੀ ਨਿਗਾ ਰੱਖਿਓ ਜੀ ਭੈਣ ਤੇ

  • @dabbichallmusic
    @dabbichallmusic 6 місяців тому +53

    ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ.

  • @baljeetkaur9824
    @baljeetkaur9824 6 місяців тому +14

    ਲਿਖਿਆ ਵੀ ਤੇ ਗਾਇਆ ਵੀ ਬਹੁਤ ਵਧੀਆ ❤

  • @jogamehrok4441
    @jogamehrok4441 5 місяців тому +2

    ਬਹੁਤ ਹੀ ਵੱਡੀ ਅਤੇ ਬਹੁਤ ਹੀ ਸੋਹਣੇ ਵਿਚਾਰ ਪੇਸ਼ ਕੀਤੇ ਇਕ ਇਕ ਅੱਖਰ ਦਾ ਕੋਈ ਵੀ ਮੁਲ ਨਹੀਂ ਹੈ ਜੀ

  • @sukhbirbal2474
    @sukhbirbal2474 6 місяців тому +25

    ਗੁਰੂ ਗੋਬਿੰਦ ਸਿੰਘ ਜੀ ਮੇਰ ਕਰਨੀ ਇਸ ਵੀਰ ਤੇ ਜਲਦੀ ਜੇਲ ਵਿੱਚੋਂ ਬਾਹਰ ਆਵੇ 🙏🙏🙏🙏👏👏👋🙇‍♂️🙇‍♂️

  • @JasveerSingh-n2p
    @JasveerSingh-n2p 6 місяців тому +5

    ਬਹੁਤ ਵਧੀਆ ਜੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ

  • @JagdishSingh-lr1jl
    @JagdishSingh-lr1jl 5 місяців тому +3

    ❤ ਬਹੁਤ ਹੀ ਸੋਹਣਾ ਲਿਖਿਆ ਅਤੇ ਗਾਇਆ ਹੈ

  • @rsgill9049
    @rsgill9049 6 місяців тому +7

    ਅਮਨ ਰੋਜੀ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ।ਬਹੁਤ ਵਧੀਆ ਵਿਚਾਰ ਐ।

  • @makhansidhu1693
    @makhansidhu1693 5 місяців тому +5

    ਬਹੁਤ ਵਧੀਆ ਸੱਚੀ ਗੱਲ ਹੈ ਰੌਲਾ ਗੋਲਕਾਂ ਦਾ ਜੇ ਗੋਲਕਾਂ ਨਾ ਹੋਵੇ ਤਾਂ😮, ਕੋਈ ਪ੍ਰਧਾਨ ਨਹੀਂ ਬਣੇਗਾ

  • @AmrikSingh-uj9wf
    @AmrikSingh-uj9wf 6 місяців тому +5

    ਬਹੁਤ ਵਧੀਆ ਸਚਾਈ ਬਿਆਨ ਕੀਤੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ਨ ਜੀ

  • @gurbhagsingh2259
    @gurbhagsingh2259 6 місяців тому +5

    ਵਾਹਿਗੁਰੂ ਜੀ ਇਸ ਭੈਣ ਨੂੰ ਤਰੱਕੀ ਬਖਸ਼ੋ ਅਤੇ ਹੋਰ ਵੀ ਇਦਾਂ ਦੇ ਗੀਤ ਪੇਸ਼ ਕਰਨ ਦੀ ਮੱਤ ਬਖਸ਼ਨ

  • @gurchetanram3943
    @gurchetanram3943 5 місяців тому +2

    Very Nice And True Story Song bhainji.Waheguru Ji kirpa bnai Rakho Ji.God bless you 🙏 All Always

  • @jagtarsidhu-n9l
    @jagtarsidhu-n9l 3 місяці тому +1

    Kya baat a Aman Rozi g . Rooh khush krti. Bilkul kouda sach a g. God bless you. Aman Rozi g❤❤❤❤

  • @jassbhullar2330
    @jassbhullar2330 6 місяців тому +74

    ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਜੀ ਬਹੁਤ ਬਹੁਤ ਧੰਨਵਾਦ ਮੈਂ ਗ੍ਰੰਥੀ ਸਿੰਘ ਹਾਂ

  • @nirmalsinghsidhu4982
    @nirmalsinghsidhu4982 6 місяців тому +33

    ਦਿਲ ਨੂੰ ਛੂਹ ਗਿਆ।❤

  • @JaswinderKaur-v4r
    @JaswinderKaur-v4r 4 місяці тому +1

    Very nice and true story song bhain ji waheguru ji kirpa bnai
    Rakho ji god bless you 🙏all always

  • @bhagwantsingh2037
    @bhagwantsingh2037 6 місяців тому +2

    ਸਮਾਜ ਤੇ ਧਰਮ ਵਿੱਚ ਕੁਰੀਤੀਆਂ ਨੂੰ ਸੁਧਾਰਨ ਦਾ ਬਹੁਤ ਵਧੀਆ ਉਪਰਾਲਾ ਹੈ ਜੀ। ਧੰਨਵਾਦ

  • @Rupindersingh-r8d
    @Rupindersingh-r8d 6 місяців тому +4

    ਬਹੁਤ ਵਧੀਆ ਗਾਇਆ ਅਮਨ ਰੋਜੀ ਨੇ ਵਾਹਿਗੁਰੂ ਕਿਰਪਾ ਕਰਨ ਚੜਦੀ ਹੋਵੇ

  • @kamaljeetsingh1999-j8p
    @kamaljeetsingh1999-j8p 4 місяці тому +5

    ਮਾਲਕ, ਚੜ੍ਹਦੀ ਕਲਾ ਰੱਖੇ,ਰੋਜੀਨੂੰ

  • @saadaafsar1279
    @saadaafsar1279 6 місяців тому +22

    ਬਹੁਤ ਵਧੀਆ👍💯 ਸਹੀ ਗੱਲ ਹੈ। ❤

  • @ajaibsingh8494
    @ajaibsingh8494 6 місяців тому +117

    ਬਹੁਤ ਵਧੀਆ ਕਲਮ ਜੀ ਵੈਰੀ ਨਾਇਸ ਬਹੁਤ ਚੰਗਾ ਗਾਇਆ ਅਮਨ ਰੋਜੀ ਜੀ ਨੇ ਧੰਨਵਾਦ ਸਹਿਤ❤ ਮੈਂ ਗੀਤਕਾਰ ਅਜੈਬ ਤਾਜੋ ਵਾਲਾ❤❤❤❤❤

  • @labhgilllabhgilllabhgill6414
    @labhgilllabhgilllabhgill6414 6 місяців тому +6

    Bahut vadia bol geet de parmatma chardikala ch rakhe

  • @swaransingh1659
    @swaransingh1659 8 днів тому

    ਲਾਜਵਾਬ ਪੇਸ਼ਕਾਰੀ ਜਿਊਂਦੀ ਵਸਦੀ ਰਹਿ ਕੁੜੀਏ ❤❤❤

  • @kidsachintendulkar
    @kidsachintendulkar 4 місяці тому +1

    ਜੀਉਦੀ ਰਹੇ ਭੈਣੇ...ਰੱਬ ਚੜਦੀ ਕਲਾ ਕਰੇ...

  • @KalichranSharma
    @KalichranSharma Місяць тому

    Wah lajbab kiya baat h bahut khoob achha lga veri veri nice malik tuha nu tarkiya vakh se

  • @kamaljeetsingh1999-j8p
    @kamaljeetsingh1999-j8p 4 місяці тому +2

    ਬਹੁਤ ਸੋਹਣਾ ਗਾਇਆ,ਅਮਨਰੋਜੀ,ਨੇ

  • @kuljitsingh142
    @kuljitsingh142 5 місяців тому +2

    ਲਾਜਵਾਬ ਗੀਤ❤

  • @TarvinderSingh-zv7vl
    @TarvinderSingh-zv7vl 6 місяців тому +12

    Sira la ta ❤❤❤❤

  • @sukhbirbal2474
    @sukhbirbal2474 6 місяців тому +27

    ਮਾਲਕ ਚੜਦੀ ਕਲਾ ਕਰਨੀ🙏🙏🙏🙏 ਬਹੁਤ ਵਧੀਆ ਗਾਇਆ 💖💖💖

  • @ajmerbrar7490
    @ajmerbrar7490 4 місяці тому +1

    Very nice Video and song and Voice and Super Singer Biba Aaman Rpzi ji God bless you beta ji

  • @LachhmanGill-b7q
    @LachhmanGill-b7q 3 місяці тому +1

    Lachhman Singh Gill Rozi Ji Bahut Vadiya bol think you

  • @JasvirKaur-l5v
    @JasvirKaur-l5v 6 місяців тому +3

    ਬਹੁਤ ਵਧੀਆ ਭੈਣ ਜੀ 🥰❣️🥰🙏🙏🙏🙏🙏

  • @harbanslal7287
    @harbanslal7287 6 місяців тому +11

    Very nice waheguru ji ❤

  • @shindergill691
    @shindergill691 6 місяців тому +34

    ਮਾਝੇ ਵਿੱਚੋਂ ਤਾਂ 15 ਸਾਲ ਬਰਾਤਾਂ ਨੀ ਚਰੀਆ 84 ਨਾ ਭੁੱਲਣ ਯੋਗ ਹੈ। ਪ੍ਰਮਾਤਮਾ ਮੇਹਰ ਕਰੀ

    • @SinghSingh-gb7gw
      @SinghSingh-gb7gw 6 місяців тому +2

      ਲਾਹਨਤ ਹੈ ਪੰਜਾਬ ਦੇ ਲੋਕਾ ਨੂੰ ਜਿਹੜੇ ਕਾਗਰਸ ਨੂੰ ਵੋਟ ਦਿੰਦੇ ਹਨ

    • @maudgomery1682
      @maudgomery1682 5 місяців тому

      ​@@SinghSingh-gb7gwsarkara saria hindostan dia punjab da leadera dee chonkidar jini okat nuhi hagi punjab hul khalistan

    • @maudgomery1682
      @maudgomery1682 5 місяців тому

      Hindostanuna uhna nu puta kisan mujdoor dee koe dushmani nuhi hagi punjab hul khalistan a tu dufa hoe lugdi kisan mujdoor akta dee puta nuhi kitho special parai kurka ae a vudi suchi suchi loka nu bavkoof banaun lugi hoe a a tari rakhi kur sukda staze ta bathi dee khakhi vudia vale pur ihi nusha nuhi vikuno huta sukda kio hataun ihi ihna dee duty thory a ihna nu ta barujgar dhurnia ta bathia nu danga maran toe vihul nuhi milda

    • @sardarji2598
      @sardarji2598 2 місяці тому

      😢😢😢😢😢😢😢😢😢

  • @JagtarSingh-ox8io
    @JagtarSingh-ox8io 4 місяці тому +1

    ਬਹੁਤ ਹੀ ਵਧੀਆ ਢੰਗ ਨਾਲ ਅਤੇ ਰਸੀਲੀ ਆਵਾਜ ਬੁਲੰਦ ਆਵਾਜ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @ParamjitSandhu-y9y
    @ParamjitSandhu-y9y 6 місяців тому +2

    Bhut hi vadhia likhia te Gaea he Waheguru ji chardi kla vich rakhan ❤️🌸❤️🌸🙏🙏

  • @sarbansingh7974
    @sarbansingh7974 4 місяці тому +2

    ਥਹੁਤ ਬਹੁਤ ਧੰਨਵਾਦ ਰੌਜੀ ਜੀ

  • @AmrikSingh-mv5pm
    @AmrikSingh-mv5pm 5 місяців тому +1

    ਬਹੁਤ ਹੀ ਸੋਹਣਾ ਲਿਖਿਆਅਤੇ ਪੇਸ਼ ਕੀਤਾ।

  • @jassasingh6617
    @jassasingh6617 6 місяців тому +8

    ਸਹੀ ਕਿਹਾ ਰੋਜ਼ੀ ਜੀ ਧਨਵਾਦ ਜੀ

  • @sahibsingh6893
    @sahibsingh6893 6 місяців тому +10

    ਵਾਹ ਭੈਣ ਜੀ ਰੱਬ ਭੱਲਾ ਕਰੇ ਜਵਾਂ ਸਚੀਆਂ ਗੱਲਾਂ

  • @MajorSingh-x7f
    @MajorSingh-x7f 6 місяців тому +2

    ਵਾਹਿਗੁਰੂ ਚੜਦੀਕਲਾ ਬਖਸ਼ਿਸ਼ ਕਰਨ

  • @palasharma9101
    @palasharma9101 6 місяців тому +9

    ਬਹੁਤ ਵਧੀਆ ਸੱਚੀਆਂ ਗੱਲਾਂ

    • @jhirmalsingh1073
      @jhirmalsingh1073 6 місяців тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @guarjitsingh6520
    @guarjitsingh6520 6 місяців тому +5

    ਬਿਲਕੁਲ ਸੱਚ ਹੈ ਰੋਜ਼ੀ ਜੀ 🙏🙏

  • @gurpreetsinghnagra8347
    @gurpreetsinghnagra8347 6 місяців тому +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਭੈਣ ਨੂੰ

  • @nirmalsingh1740
    @nirmalsingh1740 4 місяці тому +3

    ❤😂❤ਸਤਿਗੁਰ ਉਟ ਤੇਰ ਅ ਸ ਦੋਸਤ ਵਿਕਰਜੀਤ ਸਿੰਘ ਰਾਜ ਸਰਕਾਰ ਲਵ। ਉਟ ਸਤਿਗੁਰ ਨਾਨਕ ਦੇਵ ਜੀ।

  • @Manjinder_Singh
    @Manjinder_Singh 6 місяців тому +3

    ਬਹੁਤ ਵਧੀਆ ਭੈਣ ਜੀ

  • @jasmersingh8489
    @jasmersingh8489 5 місяців тому +1

    ਬਹੁਤ ਵਧੀਆ ਜੀ 🙏🏻💖

  • @rsbrar7113
    @rsbrar7113 4 місяці тому +3

    ਬਹੁਤ ਸੋਹਣਾ ਬਹੁਤ ਸੋਹਣਾ ਗਾਇਆ

  • @sandeepsohi3024
    @sandeepsohi3024 6 місяців тому +1

    Siraaaa jiiii bhot sohna song ahhhh jiii

  • @BalwinderSingh-pf2nr
    @BalwinderSingh-pf2nr 6 місяців тому +4

    AMAN ROJI G, YOUR WORDS VERY - 6 NICE G !!

  • @jasbirsingh2339
    @jasbirsingh2339 5 місяців тому +6

    ਸੋਹਣਾ ਗਾਇਆ

  • @Prabh-tc9ih
    @Prabh-tc9ih 6 місяців тому +5

    ਬਹੁਤ ਵਧੀਆ ਸੱਚੀਆ ਗੱਲਾ

  • @KSGAklia
    @KSGAklia 5 місяців тому +3

    ਬਹੁਤ ਸੋਹਣਾ ਗਾਇਆ

  • @sardardoha8000
    @sardardoha8000 6 місяців тому +3

    Very very much nice massage for new generation

  • @Nishaansingh-o1s
    @Nishaansingh-o1s 5 місяців тому +1

    Bahut sohna likhya ji

  • @sukhdevsingh7791
    @sukhdevsingh7791 5 місяців тому +2

    ਤੁਹਾਡੀ ਇਕੲਇਕ ਗਲ ਬਾਰਾਆਨੇ

  • @sarabjeethundal5590
    @sarabjeethundal5590 5 місяців тому +3

    Ba kamal likhat and bahut khoob gaia

  • @udhamsingh6258
    @udhamsingh6258 5 місяців тому +1

    Very nice and sweet song is sung by Aman Rozy sis. ❤❤❤❤❤❤🎉🎉🎉🎉🎉🎉.

  • @JasdeeptruckawalaTruckawala
    @JasdeeptruckawalaTruckawala 6 місяців тому +1

    ਉਹ ਬਲੇ ਕਿਸੇ ਸ਼ੇਰ ਬਾਪ ਦੀਏ ਸ਼ੇਰ ਬੱਚੀਏ.. ਯਾਰ ਸਾਡਾ ਕੋਈ ਫਾਇਦਾ ਨਹੀਂ ਨੈਟ ਚਲਾਉਣ ਦਾ ਜੇ ਏਦਾਂ ਦਾ ਸੱਚ ਸੁਣ ਜਾ ਵੇਖ ਕੇ ਸ਼ੇਅਰ ਨਾ ਕਰੀਏ 👌👌ਦਿਲੋਂ ਸਪੋਟ ਆ ਤੇਰੀ ਭੈਣੇ ਪਰ ਏਦਾਂ ਦਾ ਸੱਚ ਵੱਧ ਤੋਂ ਵੱਧ ਬੋਲਿਆ ਕਰੋ 🙏🙏👌👌❤️❤️🙏ਜੀਉ ਜੀਉ ਖੁੱਸ਼ ਰਹੋ ਜੀ 🌹🌹🌹🌹

    • @JasdeeptruckawalaTruckawala
      @JasdeeptruckawalaTruckawala 6 місяців тому +1

      ਇਹਨਾਂ ਨੁੰ ਜੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਹਰਾ ਲਾਉਨ ਨੁੰ ਕਹਿ ਦੇਵੋ ਇਹ ਤਾਂ ਬੈਠੀਆਂ ਰਹਿੰਦੀਆਂ.. ਉਹ ਬਲੇ ਭੈਣੇ. ਮੂੰਹ ਤੇਂ ਹੀ ਬੇਜਤੀ ਕਰਤੀ ਸੱਚ ਬੋਲ ਕੇ.. 👌👌👍👍🙏🙏🙏ਜਿਉਂਦੀ ਰਹਿ ਖੁੱਸ਼ ਰਹਿ ❤❤❤❤❤❤❤

  • @surinderkaur9310
    @surinderkaur9310 6 місяців тому +21

    ਬਹੁਤ ਵਧੀਆ ਗੱਲ ਹੈ ❤❤❤❤❤❤❤❤❤❤❤❤❤❤❤❤❤❤❤❤ਗੁਡ ਗੁਡ ਗੁਡ ❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @JaswantsinghSaggu
    @JaswantsinghSaggu 5 місяців тому +1

    ਬਹੁਤ ਵਧੀਆ ਭੈਣ ਰੋਜੀ ਜੀ

  • @KulwantSingh-lj2yw
    @KulwantSingh-lj2yw 6 місяців тому +25

    ਅਮਨ ਰੋਜੀ ਜੀ ਨੇ ਕੱਲੀ ਕੱਲੀ ਗੱਲ ਬਹੁਤ ਵਧੀਆ ਕਹੀ

  • @baisahib6516
    @baisahib6516 3 місяці тому +1

    Very good Aman Rozi 👍👍

  • @sarabjeethundal5590
    @sarabjeethundal5590 5 місяців тому +3

    Va kamal ਜੇਕਰ ਐਸ ਤਰ੍ਹਾਂ ਦੇ ਗਾਣੇ aa ਜਾਣ ਸਮਾਜ ਸੁਚੇਤ ਹੋ ਜਾਏਗਾ

  • @BalkarnSingh-m4x
    @BalkarnSingh-m4x Місяць тому

    Biba ji very much nice said by singing this beautiful song thanks

  • @BalrajGhazals
    @BalrajGhazals 5 місяців тому +2

    ਬਹੁਤ ਵਧੀਆ! ਕੁੜੀ ਵੱਟ ਕੱਢੀ ਜਾਂਦੀ ਹੈ👍

  • @rbrar3859
    @rbrar3859 6 місяців тому +5

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਵੀ ਬਹੁਤ ਸੋਹਣਾ ਹੈ। 🎉

  • @mantabsinghmantab1074
    @mantabsinghmantab1074 6 місяців тому +5

    ਬਹੁਤ ਵਧੀਆ ਗੀਤ ਭੈਣ ਜੀ ਵਾਹਿਗੁਰੂ ਮੇਹਰ ਕਰੀ

  • @LovepreetSingh-xb5mx
    @LovepreetSingh-xb5mx 6 місяців тому +1

    ਬਹੁਤ ਸੋਹਣਾ ਗਾਇਆ sister

  • @Ram-cj5dh
    @Ram-cj5dh 2 місяці тому

    Your Diamond Beta,well done.Chohan from UK

  • @gursewakdhillon2621
    @gursewakdhillon2621 4 місяці тому +1

    Verry good bhut vadhia ghaia

  • @manjitsinghkahlon3792
    @manjitsinghkahlon3792 5 місяців тому

    Very nice keep it up God Bless

  • @kuljeetsingh3884
    @kuljeetsingh3884 6 місяців тому +1

    Chardikala ch rakhe Waheguru ji app ji nu🙏🏻

  • @darshansingh4460
    @darshansingh4460 6 місяців тому +1

    ਦਰਸ਼ਨ ਸਿੰਘ ਸੱਗੂ ਪੱਟੀ ਤੁਹਾਡਾ ਰਿਸ਼ਤੇ ਦਾਰ।

  • @HardeepSingh-f8b
    @HardeepSingh-f8b 4 місяці тому +2

    Very,,Good,Rozi,Ji,Very,Nice,ji

  • @sukhdeepkaur9555
    @sukhdeepkaur9555 6 місяців тому +3

    ਬਹੁਤ ਸੋਹਣਾ ਗਾਇਆ।

  • @KuldeepSingh-l9h6g
    @KuldeepSingh-l9h6g 5 місяців тому +1

    Rojji Tera apna Ohi ❤

  • @karmjitkaur9154
    @karmjitkaur9154 21 день тому

    Wahut wadiya ji Gaal bilkul chach ha love u maam

  • @DJFATEH_BUDHEWAL
    @DJFATEH_BUDHEWAL 5 місяців тому +1

    ❤❤❤❤❤

  • @harkiratsingh0521
    @harkiratsingh0521 5 місяців тому +1

    ਬਹੁਤ ਸੋਹਣੀ ਆਵਾਜ਼ ਬੀਬਾ ਜੀ

  • @Rajinderkaur-jl2bh
    @Rajinderkaur-jl2bh 3 місяці тому +1

    ❤❤❤ 1oo ❤❤❤

  • @KuldeepSingh-l9h6g
    @KuldeepSingh-l9h6g 5 місяців тому +1

    Sade Pind V Golak Khai Jande h yaar Sahi Kiha ❤

  • @jaskaranbhullar5751
    @jaskaranbhullar5751 4 місяці тому +1

    ❤i love 🎉rozi ji ❤

  • @TejveerSingh-sw3vs
    @TejveerSingh-sw3vs 6 місяців тому +4

    Wary nice aman roji je

  • @99620
    @99620 6 місяців тому +1

    ਬਹੁਤ ਵਧੀਆ ਸ਼ਲਾਘਾਯੋਗ ਕਲਮ ਦੇ ਬੋਲ

  • @KarnailsinghWalia-n6u
    @KarnailsinghWalia-n6u 2 місяці тому +1

    OK, BAHN, Ji

  • @naranjansingh7211
    @naranjansingh7211 5 місяців тому

    A nice song , congratulations to the writer and the singer who sang boldly.

  • @GurmeetSingh-tj6zf
    @GurmeetSingh-tj6zf 6 місяців тому +6

    Very nice song