ਜਸਵਿੰਦਰ ਬਰਾੜ ਦਾ ਪਰਿਵਾਰ ਪਹਿਲੀ ਵਾਰ ਆਇਆ ਸਾਹਮਣੇਂ | ਪਤੀ ਰਣਜੀਤ ਸਿੰਘ ਨੇ ਖੋਲੇ ਗੁੱਝੇ ਭੇਦ | Lashkara TV

Поділитися
Вставка
  • Опубліковано 15 гру 2024
  • ਜਸਵਿੰਦਰ ਬਰਾੜ ਦਾ ਪਰਿਵਾਰ ਪਹਿਲੀ ਵਾਰ ਆਇਆ ਸਾਹਮਣੇਂ | ਪਤੀ ਰਣਜੀਤ ਸਿੰਘ ਨੇ ਖੋਲੇ ਗੁੱਝੇ ਭੇਦ | Lashkara TV
    #lashkaratv #shamijhajj
    Video Detail:
    Producer:- Shami Jhajj
    Script And Direction: Kuldeep Lohat
    Lashkara Tv Contact : +1-604-916-2121, Shamijhajj@lashkaratv.ca
    Follow Us On Social Media:-
    / lashkaratvof. .
    / lashkaratv1
    / lashkaratvo. .
    / lashkara-. .

КОМЕНТАРІ • 475

  • @Balwindersingh-cq7sd
    @Balwindersingh-cq7sd 3 роки тому +10

    ਬਹੁਤ ਮਿਸ ਕਰਦਾ ਮੈਂ ਆਪਣੇ ਬੇਬੇ ਜੀ ਨੂੰ ਤੁਹਾਡੇ ਮਾਂ ਬਾਪ ਨੂੰ ਦੇਖ ਬੇਬੇ ਜੀ ਦੀ ਯਾਦ ਆ ਗੲੀ ਔਰ ਅੱਖਾਂ ਭਰ ਆਈਆਂ

  • @gurdevsingh8131
    @gurdevsingh8131 3 роки тому +24

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਕਿਰਪਾ ਕਰਨੀ ਜਸਵਿੰਦਰ ਕੌਰ ਬਰਾੜ ਜੀ ਦੇ ਪਰਿਵਾਰ ਤੇ ਕਿਰਪਾ ਕਰਨੀ ਵਾਹਿਗੁਰੂ ਵਾਹਿਗੁਰੂ ਜੀ

  • @manreetkhosa5547
    @manreetkhosa5547 3 роки тому +5

    ਬਹੁਤ ਹੀ ਵਧੀਆ ਲੱਗਿਆ ਮੈਡਮ ਜੀ ਤੁਹਾਡੇ ਪਰਿਵਾਰ ਨੂੰ ਮਿਲ ਕੇ ਪਰਮਾਤਮਾ ਇਦਾ ਹੀ ਮਿਹਰ ਭਰਿਆ ਹੱਥ ਰਖਣ ਦਿਨ ਦੂਗਣੀ ਤਰੱਕੀ ਬਖਸ਼ੇ 🙏🙏🙏🙏👍👍👍👍

  • @davindersinghsandhu7080
    @davindersinghsandhu7080 3 роки тому +7

    ਬਹੁਤ ਹੀ ਸੋਹਣਾ ਪਵਰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @balvirdhaliwal6440
    @balvirdhaliwal6440 3 роки тому +73

    ਵੀਡੀਓ ਬਹੁਤ ਵਧੀਆ ਲੱਗੀ ਜੀ। ਜਸਵਿੰਦਰ ਬਰਾੜ ਜੀ ਦੇ ਪਰਿਵਾਰ ਉਪਰ ਪ੍ਰਮਾਤਮਾ ਇਸੇ ਤੵਰਾਂ ਹੀ ਮੇਹਰ ਬਣਾਈ ਰੱਖੇ।

  • @GurpreetKaur-rf7jp
    @GurpreetKaur-rf7jp 3 роки тому +3

    ਬਹੁਤ ਵਧੀਆ ਜਸਵਿੰਦਰ ਜੀ ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ 👌👌👌🙏🏻👍👍❤

  • @paramjeetkaur9529
    @paramjeetkaur9529 2 роки тому +3

    ਬਹੁਤ ਵਧੀਆ ਜੀ ਕੋਈ ਹੀ ਕਦਰ ਕਰਦਾ ਜੀ ਬਹੁਤ ਵਧੀਆਂ ਜੀ ਜਸਵਿੰਦਰ ਬਰਾੜ ਜੀ ਬਹੁਤ ਕਿਸਮਤ ਵਾਲੇ ਓ ਚੰਗਾ ਪਰਿਵਾਰ ਮਿਲਿਅ 👍👍

  • @jagpalsohi6118
    @jagpalsohi6118 3 роки тому +5

    ਬਹੁਤ ਵਧੀਆ ਜੀ ਜਸਵਿੰਦਰ ਬਰਾੜ ਜੀ ਦਾ ਸੁਭਾਅ ਬਹੁਤ ਵਧੀਆ ਜੀ very nice ji

  • @SamDhillon3848
    @SamDhillon3848 3 роки тому +12

    🧁ਜਸਵਿੰਦਰ ਮਨਪਸੰਦ ਦਿਲੋ ਅਰਦਾਸ ਤੱਰਕੀਆ ਹੋਰ ਕਰੇ

  • @sukhwinderhans7737
    @sukhwinderhans7737 3 роки тому +54

    ਜਸਵਿੰਦਰ ਕੌਰ ਬਰਾੜ ਜੀ ਆਪ ਦਾ ਸਾਝਾ ਪ੍ਰਵਾਰਕ ਮੈਂਬਰਾਨ ਸਾਹਿਬਾਨ ਨੂੰ ਵੇਖ ਕਿ ਅਤੇ ਆਪ ਕਾਬਲੀਅਤ ਵੇਖ ਮੰਨ ਬਹੁਤ ਬਹੁਤ ਖੁਸ਼ ਹੋਇਆ ਜੀ ਇਸ ਲਈ ਮੈ ਦਿਲ ਦੀਆ ਗਹਿਰਾਈਆ ਤੋ ਆਪ ਜੀ ਦਾ ਅਤੇ ਸਮੂੰਹ ਪ੍ਰਵਾਰਕ ਮੈਂਬਰਾਨ ਸਾਹਿਬਾਨ ਨੂੰ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧਾਇਆ ਮੁਬਾਰਕਬਾਦ ਜੀ

  • @HarjotsinghgurmGurm
    @HarjotsinghgurmGurm 3 роки тому +15

    ਪਰਮਾਤਮਾ ਜਸਵਿੰਦਰ ਬਰਾੜ ਜੀ ਥੋਨੂੰ ਅਤੇ ਥੋਡੇ ਦੋਨੋ ਪਰਬਾਰ ਨੂੰ ਹਮੇਸ਼ਾ ਖੁਸ਼ ਰੱਖੇ ਜੀ ਤੇ ਪਰਬਾਰ ਤਾਂ ਤਹੁਡਾ ਹਰ ਇੱਕ ਪੰਜਾਬੀ ਹੈ ਜੀ ਪਰਮਾਤਮਾ ਸਬ ਨੂੰ ਬਹੁਤ-ਬਹੁਤ ਖੁਸ਼ ਰੱਖੇ ਜੀ ਧੰਨਵਾਦ

  • @daljitsingh4730
    @daljitsingh4730 Рік тому +5

    ਸਤਿ ਸ੍ਰੀ ਆਕਾਲ ਜੀ ਪਰਮਾਤਮਾ ਤੁਹਾਡੀ ਫੈਮਲੀ ਤੇ ਸਦਾ ਲਈ ਮੇਹਰ ਬਣਾਈ ਰੱਖਣ ਜੀ 🙏🏻🙏🏻🙏🏻🙏🏻🙏🏻🙏🏻🙏🏻

  • @parvinderkaurteacherludhia6032
    @parvinderkaurteacherludhia6032 2 роки тому +5

    ਤੁਸੀਂ ਖੁਸ਼ਕਿਸਮਤ ਹੋ ਜੋ ਤੁਹਾਨੂੰ ਐਨਾ ਵਧੀਆ ਸੌਹਰਾ ਪਰਿਵਾਰ ਮਿਲਿਆ ਜੋ ਤੁਹਾਨੂੰ ਸਪੋਟ ਕਰ ਰਿਹਾ ਨਹੀਂ ਤਾਂ ਔਰਤ ਨੂੰ ਘਰ ਵਾਲੇ ਹੀ ਪਿਛੇ ਖਿਚਦੇ ਨੇ

  • @baljeetsandhu6200
    @baljeetsandhu6200 3 роки тому +25

    ਬਹੁਤ ਵਧੀਆ ਲੱਗਿਆ ਮੈਡਮ ਜੀ ਸਾਰੇ ਪਰਿਵਾਰ ਨੂੰ ਮਿਲ ਕੇ

  • @AjitSingh-pd6fb
    @AjitSingh-pd6fb 3 роки тому +18

    ਜਸਵਿੰਦਰ ਬਰਾੜ ਪੁੱਤਰ ਜੀ ਬਹੁਤ ਵਧੀਆ ਲੱਗਾ ਆਪ ਜੀ ਦੇ ਪਰਵਾਰ ਨੂੰ ਮਿਲਕੇ ।ਬਹੁਤ ਹੀ ਮਨ ਖੁਸ਼ੀ ਮਿਲੀ ਜਿਉਦੇ ਰਹੋ ਬੇਟਾ ।ਅਜੀਤ ਸਿੰਘ ਪਰਵਾਨਾ ।

  • @iqbalsandhu9344
    @iqbalsandhu9344 3 роки тому +38

    ਜਸਵਿੰਦਰ ਬਰਾੜ ਦੀ ਵੀਡੀਓ ਵੇਖ ਕੇ ਮਨ ਬਹੁਤ ਖੁਸ ਹੋਇਆ ਸਾਂਝਾ ਪਰਵਾਰ ਸਭਿਆਚਾਰ ਕੰਮ ਬਾਕੀ ਗਾਇਕ ਵੀ ਬਹੁਤ ਵਧੀਆ ਲੋਕ ਤੱਥ ਗੀਤ

  • @sidhusaab588
    @sidhusaab588 3 роки тому +34

    ਪੰਜਾਬ ਦੀ ਸ਼ਾਨ ਜਸਵਿੰਦਰ ਬਰਾੜ ਜੀ ਧੰਨਵਾਦ

  • @aulakh448kaka8
    @aulakh448kaka8 3 роки тому +2

    ਬਹੁਤ ਹੀ ਵਧੀਆ ਸੁਭਾਅ ਮੈਡਮ ਜੀ ਦਾ ਮੈ ਜਁਸੀ 1997to2002 ਤਁਕ ਮੈਡਮ ਕੋਲ ਪਹਿਲਾਂ ਵਾਲੇ ਘਰ ਵਿਚ ਰਿਹਾ ਹਾਂ

  • @raman_pb61
    @raman_pb61 3 роки тому +2

    ਬਹੁਤ ਵਧੀਆ ਪੰਜਾਬੀ ਗਾਇਕ ਜਸਵਿੰਦਰ ਬਰਾਡ ਜੀ ਨੇ ਖੂਬਸੂਰਤ ਗੀਤ ਗਾਏ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ

  • @teji5911vlog
    @teji5911vlog 3 роки тому +8

    ਤੈਨੂੰ ਰੱਜ ਕਿ ਰੁਵਾਵਾ ਕਿਤੇ ਟੱਕਰੇ ਜੇ ਕੱਲਾ ਇਹ ਗੀਤ ਮੇਰੀ ਭੈਣ ਨੇ ਮੇਰੀ ਸਿਫਾਰਸ ਤੇ ਝੁਨੀਰ ਪੈਲਿਸ ਵਿੱਚ ਗਾਇਆ ਸੀ ਤੇ ਮੇਰੇ ਨਾਲ ਸਨੈਪ ਵੀ ਕਰਵਾਈ ਸੀ ਇੱਕ ਭੈਣ ਤੌਰ ਤੇ ਬਹੁਤ ਨਾਈਸ ਨੇ ਬਰਾੜ ਸਿਸਟਰ ਜੀ

  • @mrskaur539
    @mrskaur539 3 роки тому +7

    ਵਾਹਿਗੁਰੂ ਜੀ ਮਹੇਰ ਰੱਖੇ ਫੈਮਲੀ ਤੇ 🙏🏽🙏🏽

  • @rajwinderhundal8271
    @rajwinderhundal8271 3 роки тому +3

    ਬਹੁਤ ਹੀ ਵਧੀਆ ਸੁਭਾਅ ਵਾਲੇ ਹਨ ਭੈਣ ਜੀ ਜਸਵਿੰਦਰ ਬਰਾੜ , ਵਾਹਿਗੁਰੂ ਪਰਿਵਾਰ ਨੂੰ ਖੁੱਸ਼ੀਆਂ ਦੇਵੇ

  • @avtarbrar5098
    @avtarbrar5098 3 роки тому +66

    ਜਿਉਂਦੀ ਰਹਿ ਜਸਵਿੰਦਰ ਬਰਾਡ਼ ਤੁਹਾਡੇ ਜਿਹੇ ਕਲਾਕਾਰ ਕਰਕੇ ਹਾਲੇ ਪੰਜਾਬੀ ਸੱਭਿਆਚਾਰ ਜਿਉਂਦਾ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਲੰਬੀ ਖੁਸ਼ਹਾਲ ਜ਼ਿੰਦਗੀ ਦੇਵੇ

  • @SukhpalDhaliwal-mn1by
    @SukhpalDhaliwal-mn1by 8 місяців тому

    ਬਹੁਤ ਵਧੀਆ ਪਰਿਵਾਰ ਜਸਵਿੰਦਰ ਬਰਾੜ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰਖਣ ❤❤❤❤

  • @jasdevsingh4315
    @jasdevsingh4315 2 роки тому +4

    Biba ji, ਤੁਹਾਡਾ ਸਹੁਰਾ ਤੇ ਪੇਕਾ ਪਰਿਵਾਰ ਤੁਹਾਡੀ Progress ਲਈ ਵਧਾਈ ਦੇ ਪਾਤਰ ਹਨ. JASDEV SINGH SANGRUR.

  • @No_Name9046
    @No_Name9046 3 роки тому +16

    ਅੜਬ ਜੱਟੀ ✊🏻👌🏻💪🏻
    ਸਭ ਤੋਂ ਵਧੀਆ Interview 👌🏻

  • @guddujallan1103
    @guddujallan1103 8 місяців тому +1

    ਬਹੁਤ ਵਧੀਆ ਬਰਾੜ ਭੈਣ ਜੀ। ਪੁਰਾਣੇ ਸਮਿਆਂ ਵਿਰਾਸਤ ਨੂੰ ਸੰਭਾਲਣ ਦਾ। ਘਰਾਣੇ ਦੀ ਧੀ ਦਾ ਇਥੋਂ ਪਤਾ ਲੱਗਾ।

  • @nachhattarkaur3115
    @nachhattarkaur3115 3 роки тому +13

    ਬਹੁਤ ਵਧੀਆ ਜਸਵਿੰਦਰ ਜੀ ਤੂਹਾਡੇ ਫੈਨ ਹਾਂ।

  • @jagtarchahal2541
    @jagtarchahal2541 3 роки тому +29

    ਗਾਇਕੀ ਚ ਤਾਂ ਜਸਵਿੰਦਰ ਦਾ ਕੋਈ ਸਾਨੀ ਨਹੀਂ, ਬਿਲਕੁੱਲ ਪੰਜਾਬੀ ਦੀ ਟੋਪ ਸਿੰਗਰ ਨੇ ਜਸਵਿੰਦਰ ਬਰਾੜ ਜੀ

  • @preetchahal6270
    @preetchahal6270 2 роки тому +1

    ਬਹੁਤ ਹੀ ਵਧੀਅਾ ਸੰਦੇਸ ਦਿੱਤਾ ਜੀ ਼ਧੰਨਵਾਦ

  • @harpalkang5514
    @harpalkang5514 2 роки тому +7

    Waheguru.ji 🙏 🌹 🌷 🌻 🙏

  • @suneelama
    @suneelama 3 роки тому +8

    ਬਹੁਤ ਵਧੀਆ ਪਰਿਵਾਰ ਜਸਵਿੰਦਰ ਜੀ,👍

  • @bhindersidhujalbera4968
    @bhindersidhujalbera4968 3 роки тому +19

    ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ, ਜਸਵਿੰਦਰ ਬਰਾੜ ". ਨੂੰ.. Glu

  • @kiransidhu9561
    @kiransidhu9561 3 роки тому +2

    Bhut sara pyar bhaine brar g💕🙏💗choti bcchi vlo dilo satkar te pyar💗

  • @ranjitsinghbhullar4730
    @ranjitsinghbhullar4730 Рік тому +1

    ਬਹੁਤ ਵਧੀਆ ਲੱਗਿਆ ਵੀਡੀਓ ਨੂੰ ਦੇਖ ਕੇ ਬਹੁਤ ਵਧੀਆ ਪਰਿਵਾਰ

  • @sukhneetmahi8363
    @sukhneetmahi8363 2 роки тому +3

    Ini vadeyai diti rab ne enian ardasan jaswinder ji lyi rab khush rkhe is rooh nu 💕❤️

  • @Balwindersingh-cq7sd
    @Balwindersingh-cq7sd 3 роки тому +3

    ਬਹੁਤ ਸ਼ੁਧ ਪੰਜਾਬੀ ਭਾਸ਼ਾ ਦਾ ਇਸਤੇਮਾਲ ਕੀਤਾ ਭੈਣ ਜਸਵਿੰਦਰ ਕੌਰ ਬਰਾੜ ਜੀ ਨੇ

  • @BhupinderKaur-r6g
    @BhupinderKaur-r6g 8 місяців тому

    ਬਹੁਤ ਵਧੀਆ ਜਸਵਿੰਦਰ ਬਰਾੜ ਜੀ ਤੁਹਾਡਾ ਪਰਿਵਾਰ ਨੂੰ ਪੈਰੀ ਹਥ ਲਾਕੇ ਮਿਲਣਾ ।ਇੰਟਰਵਿਊ ਵੀ ਵਧੀਆ ਲੱਗੀ

  • @moosajatt6181
    @moosajatt6181 3 роки тому +3

    ਮੇਰੇ ਵੀਰ ਦੇ ਵਿਆਹ ਤੇ ਸੁਣਿਆ ਸੀ ਪਿੰਡ ਪੱਕਾ ਕਲਾਂ ਦੀ🙏🙏🙏🙏

  • @mohindersingh828
    @mohindersingh828 2 роки тому +12

    ਜਸਵਿਦਰ ਪੰਜਾਬ ਦੀ ਆਨ ਬਾਨ ਸ਼ਾਨ ਤੇ ਮਾਣ ਜਸਵਿਦਰ ਤੇ ਵਾਹੇ ਗੁਰੂ ਸਦਾ ਮਿਹਰ ਕਰੇ ਕਾਮਯਾਬੀ ਤਦਰੂਸਤੀ ਤੇ ਖੁਸ਼ੀਆਂ ਦੇਵੇ

  • @kulwindersinghcheema
    @kulwindersinghcheema Рік тому +1

    Waheguru ji Mehar karna ji 🙏💯💯💯💯💯 very good 👍👍👍👍👍 very nice 👍👍👍👍 very good 👍👍👍👍 very nice 👍👍👍👍

  • @inderjitkeepitupcheerssing6573
    @inderjitkeepitupcheerssing6573 8 місяців тому

    Great Personality punjab

  • @RanjeetSingh-pz9qi
    @RanjeetSingh-pz9qi 3 роки тому +77

    ਪੰਜਾਬ ਦੀ ਅਵਾਜ਼ ਪੰਜਾਬ ਦੀ ਸ਼ਾਨ ਜਸਵਿੰਦਰ ਬਰਾੜ

  • @rajwinder.dhillon2075
    @rajwinder.dhillon2075 3 роки тому +2

    ਵਾਹਿਗੁਰੂ ਜੀ ਮਹਾਰਾਜ ਕਿਰਪਾ ਮੇਹਰ ਭਰਿਆ ਹਥ ਰਖੀ

  • @KarnailSingh-nt3qd
    @KarnailSingh-nt3qd 3 роки тому +4

    ਵਾਹਿਗੁਰੂ ਜੀ 🙏🙏

  • @pb13kabootarbaj37
    @pb13kabootarbaj37 3 роки тому +39

    ਜਸਵਿਦਰ,ਜੀ,ਤੁਸੀ,ਗਰੇਟ,ਹੋ,,ਗੁਡ,ਜੀ,

  • @manjeetkaurwaraich1059
    @manjeetkaurwaraich1059 Рік тому +3

    ਜਸਵਿੰਦਰ ਜੀ ਵਾਹਿਗੁਰੂ ਤੁਹਾਨੂੰ ਤੇ ਤੇਰੇ ਪਰੀਵਾਥ ਨਨੂੰ ਚੜਦੀ ਕਲਾ ਵਿਚ ਰੱੱਖੇ

  • @rajinderbling7022
    @rajinderbling7022 3 роки тому +8

    Mam man bahut bahut khusi ho e app di video dekh k apni pishle jindgi yad a gi parmatama tuhanu dunia di har kushi deve chadadhi kla vich rakhe 🙏🙏🙏🙏

  • @bikkarsingh194
    @bikkarsingh194 8 місяців тому +1

    ਜਸਵਿੰਦਰ ਬਰਾੜ ਅਤੇ ਬਾਈ ਰਣਜੀਤ ਸਿੰਘ ਅਤੇ ਉਨਾਂ ਦੇ ਸਾਰੀ ਫੈਮਲੀ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਕਿਉਂਕਿ ਇਹ ਘਰ ਸਵਰਗ ਹੈ ਜਿੱਥੇ ਸਾਰੇ ਪਰਿਵਾਰ ਦਾ ਆਪਸੀ ਮੇਲਜੋਲ ਹੋਵੇ ਉਹ ਘਰ ਸਵਰਗ ਹੁੰਦਾ ਹੈ ਸਾਰੀ ਫੈਮਲੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ

  • @harveersinghsingh1239
    @harveersinghsingh1239 2 роки тому +2

    ਦੀਦੀ ਤੁਹਾਨੂੰ ਵਾਹਿਗੁਰੂ ਤਰਕੀਆ ਬਖਸੇ

  • @ssbal8117
    @ssbal8117 3 роки тому +1

    So nice of you Biba Jaswinder Brar Ji bhut khub te bhut vadhia lageya Ji Sare Khush rho

  • @MalkitSingh-rm3xy
    @MalkitSingh-rm3xy 3 роки тому +14

    ਤੇਰੀ ਘਰੇ ਕਨੈਡਾ ਡੂੰਘਾ ਵਾਹ ਲੈ ਹੱਲ ਵੇ ਉਦੋਂ ਤੋਂ ਤੁਹਾਡਾ ਫੈਨ ਹਾ ਜਸਵਿੰਦਰ ਬਰਾੜ ਜੀ ਤੁਸੀਂ ਬਹੁਤ ਵਧੀਆ ਆਵਾਜ਼ ਦੇ ਮਾਲਕ ਹੋ ਜੀ

  • @malkitsingh8687
    @malkitsingh8687 3 роки тому +6

    Wahe guru tuhanu cardi kla weanc rahkes❤🧡💓💗💚💙👍👍👍

  • @anmolkahlon1974
    @anmolkahlon1974 3 роки тому +1

    ਜਸਵਿੰਦਰ ਬਰਾੜ ਘੈਂਟ ਜਟੀ ਵਹਿਗੁਰੂ ਮੇਹਰ ਕਰਨ👍👍👍👍👍

  • @palpatrewala
    @palpatrewala 3 роки тому +12

    ਜਸिਵੰਦਰ ਬਰਾੜ ਏਸ ਮੁਕਾਮ ਤੇ ਪਹੁੰਚ ਕੇ ਇਕ ਸਾिਹਤਕ ਸੰਸਥਾਂ ਬਣ ਚੁਕੀ ਅਾ,with due respect ਮੈ ਉਸਤਾਦ ਗੁਰੂ ਦੀ ਥਾਂ ਦੇਖਦਾ ਹਾਂ ਮੈਮ ਬਰਾੜ ਨੂੰ,,,,,,ਪਾਲ ਪਤਰੇਅਾਂ ਵਾਲਾ

  • @amarajitproductions3902
    @amarajitproductions3902 3 роки тому +12

    Sabh Ton Vadhiya Gall, Tusi Sehat Nu Barkarar Rakhiya - Very Important (U R a Role Model for those who don't care for Health) - Rabb Tuhanu Khush Rakhe.

  • @jagseersingh6000
    @jagseersingh6000 3 роки тому +5

    ਜਸਵਿੰਦਰ ਜੀ ਤੁਸੀਂ ਵੀ ਜਿਉਂਦੇ ਰਹੋ ਧੰਨਵਾਦ

  • @gkular903
    @gkular903 2 роки тому +2

    Very nice.i am so impressed from you.you are the role model for all the womens

  • @gurdeepsinghgurdeep2528
    @gurdeepsinghgurdeep2528 3 роки тому +10

    ਬਹੁਤ ਵਧੀਆ ਸੁਭਾਅ ਜਸਵਿੰਦਰ ਬਰਾੜ ਜੀ ਦਾ

  • @PritpalSingh-tp4ck
    @PritpalSingh-tp4ck 3 роки тому +39

    ਅੜਬ ਜੱਟੀ।ਬਹੁਤ ਵਧੀਆ ਜੀ

  • @jasdevsingh4315
    @jasdevsingh4315 2 роки тому +1

    VERY GOOD, BIBA JI, CONGRATS & BEST WISHES. JASDEV SINGH SANGRUR.

  • @joytirajput2507
    @joytirajput2507 3 роки тому +3

    She is pure soul Jaswinder ji ke husband kismat walo ko milte hai 🙏❤️👍

  • @punjabiludhiana332
    @punjabiludhiana332 8 місяців тому

    ਬੂਫਰਾ ਉੱਤੇ ਮਿਰਜ਼ਾ ਗਾਉਂਦੀ ਸੁਣ ਜਸਵਿੰਦਰ ਬਰਾੜ ਕੁਰੇ ❤❤❤❤

  • @harvinderdhillon3389
    @harvinderdhillon3389 Рік тому +2

    ਜਿੳਦੀ ਰਿਹ ਛੋਟੀ ਭੈਣ ❤

  • @jaswantgrewal7419
    @jaswantgrewal7419 3 роки тому +21

    You know the values of joint family! No words to praise🙏🏾

  • @surjeetsingh2810
    @surjeetsingh2810 3 роки тому +9

    ਬਹੁਤ ਵਧਿਆ

  • @avimaan4011
    @avimaan4011 3 роки тому +45

    ਸਾਡਾ ਮਲਵਈਆ ਦਾ ਮਾਣ ਹੈ ਜਸਵਿੰਦਰ ਕੌਰ

  • @majorchahal470
    @majorchahal470 3 роки тому +5

    Shaan jatti buland Awaaz di Malik sherni e Punjab... No words great personality brave woman.... Mumbai major

  • @thenanima2121
    @thenanima2121 2 роки тому +3

    Greatest interview nice to see her family🇺🇸🇺🇸🇺🇸🙏🏼❤️

  • @harnetchoudhary1782
    @harnetchoudhary1782 9 місяців тому

    ❤ ਬਹੁਤ ਵਧੀਆ ਜੀ ❤

  • @ekamjotsingh4660
    @ekamjotsingh4660 3 роки тому +25

    ਜਸਵਿੰਦਰ ਜੀ ਦਿਲ ਦੀਆਂ ਗਹਿਰਾਈਆ ਚੋ ਗਾਊਂਦੇ ਨੇ। ਇੰਟਰਵਿਊ ਵਧੀਆ ਲੱਗੀ ।

    • @majorsingh620
      @majorsingh620 3 роки тому +4

      ਜਸਵਿੰਦਰ ਬਰਾੜ ਜੀ ਬਹੁਤ ਮਨ ਖੁਸ਼ ਹੋਇਆਂ ਤੁਹਾਡਾ ਸਾਝਾ ਪਰਿਵਾਰ ਵੇਖ ਕੇ ਵਾਹਿਗੁਰੂ ਜਗ ੳੁਤੇ ਸਾਰੇ ਪਰਿਵਾਰਾ ਨੂੰ ਏਸਤਰਾ ਬਨਾਕੇ ਰਖੇ

    • @jaspreetsidhu943
      @jaspreetsidhu943 3 роки тому

      @@majorsingh620 ĺ

    • @majorsingh620
      @majorsingh620 3 роки тому

      @@jaspreetsidhu943 ਜੀ ਬਹੁਤ ਬਹੁਤ ਧੰਨਵਾਦ

  • @JagdishDogra-v2b
    @JagdishDogra-v2b Рік тому +1

    Bhain ji thuada paribar dekh kr aachha lgga ji thuhnu piyar bhri satsri aakal ji tusi her ik de Dil de geet ghaundy ne ji waheguru ji aap ji ko lambi umer bhksy ji jai hind

  • @tahilsingh7522
    @tahilsingh7522 3 роки тому +3

    Very nice good Family good Singers and good bless you waheguru ji🙏🙏🙏🙏

  • @balrajbillusinghpainter
    @balrajbillusinghpainter Рік тому +1

    ਬਹੁਤ ਖੂਸੂਰਤ ਗੱਲਬਾਤ

  • @Ithasikvichar7777
    @Ithasikvichar7777 2 роки тому +1

    Bhain ji bahut vadia ji parmatma ese taran kirpa bnayi rakhan

  • @JaswinderKaur-e4r
    @JaswinderKaur-e4r 8 місяців тому

    Gbu meri bhain always khush raho hasde vasde raho satguru ji nu dil ch yaad karde raho❤❤❤❤❤

  • @manpreetkaursandhu2847
    @manpreetkaursandhu2847 3 роки тому +3

    Waheguru ji thanu ang hi khush rakn bhangi 🙏🏻🙏🏻🙏🏻🙏🏻🙏🏻🙏🏻

  • @mahibhangal782
    @mahibhangal782 2 роки тому +1

    God bless you jdon aasi aap da puraana time nhee bhulde aapde baadyan da satkar hove parmatma v full kirpa krda

  • @arbelsingh9805
    @arbelsingh9805 2 роки тому +1

    Mann khus kr dita mem tusi......jeyondey raho ji.......

  • @VinodKumar-ww7tq
    @VinodKumar-ww7tq Рік тому

    Very nice ji Waha guru ji. Good. Famaley ji

  • @GurmukhSingh-lf9xu
    @GurmukhSingh-lf9xu 3 роки тому +31

    ਭੈਣ ਜੀ ਜਸਵਿੰਦਰ ਬਰਾੜ ਜੀ ਤੁਹਾਡਾ ਪਰਿਵਾਰ ਤੁਹਾਡੀ
    ਫੈਮਲੀ ਬਾਹੂਤ ਵਧੀਆ ਨੇ ਪਰਮਾਤਮਾ ਨੇ ਤੇਰੇ ਤੇ ਬਾਹੂਤ
    ਕਿਰਪਾ ਕੀਤੀ ਏ ਪਰ ਚਰਖੇ ਦਾ ਯਕੀਨ ਨਹੀਂ ਕੇ ਤੁਸੀਂ
    ਚਰਖਾ ਕਤ ਲੇਦੇ ਹੋ

  • @anmolbrar3391
    @anmolbrar3391 2 роки тому

    Very good program.
    Biba Jaswinder Kaur BRAR JI.thanks

  • @karmjeethans7906
    @karmjeethans7906 3 роки тому +5

    ਜਸਵਿੰਦਰ ਭੇਣ ਜੀ ਤੁਸੀ ਫੈਮਲੀ ਨੂੰ ਮਲਾੲਿਆ ਬਹੁਤ ਖੁਸੀ ਹੋੲੀ ਵਹਿਗੁਰੂ ਤਹਾਨੂੰ ਤੇ ਤਹਾਡੇ ਪਰੀਵਾਰ ਚੜ੍ਹਦੀ ਕਲਾ ਬਖਸਣ Canada

    • @HarbhajanSingh-jn5gx
      @HarbhajanSingh-jn5gx Рік тому +1

      Karnailsingh kulwant kourV P O Nall and Tarloksingh manjeetVposandhanwal Shahkot and kulwantkour Do Sudagur Singh soLakga Singh and

    • @HarbhajanSingh-jn5gx
      @HarbhajanSingh-jn5gx Рік тому +1

      Karnailsingh HochtiefOmanJsk JarnailsinghsoLalsingh and JageerkourVpoNall and HarvinderkourwoJarnailsinghsoLalsinghsobhagsinghsopunjabdingh and HarvindersinghChetsinghNagerLDH and BuasinghBattalaGurdasspur

  • @sarabjeetsingh4010
    @sarabjeetsingh4010 2 роки тому +1

    Jaswinder Brar ji Tuhadi enterview men Sun Raha si .Tuhade Mehke ,aur Sourhe Pariwar Tuhada Ghar Vekh ke .Mera mann Bahut Kh7sh hoia S.S.Walia

  • @rajinderkaursidhu6777
    @rajinderkaursidhu6777 3 роки тому +6

    Bhanji ssakal baouth vadiya lga thuadi interview sun ke🙏🙏🙏🥰🥰🥰

    • @NavHappy_28
      @NavHappy_28 3 роки тому

      ua-cam.com/video/iVSB7IxvOQE/v-deo.html 🔔🔔

  • @manreetkhosa5547
    @manreetkhosa5547 Рік тому

    ❤❤❤❤❤ ਬਹੁਤ ਹੀ ਵਧੀਆ ਫੈਮਲੀ ਐ ਜੀ

  • @ParminderKaur-bk1oq
    @ParminderKaur-bk1oq 2 роки тому +2

    Nice family 💗😊😊 Happy'and Happy

  • @sonysidhu4694
    @sonysidhu4694 3 роки тому +1

    Very nice 👌👌👌👌 jii tuc hameshaa khush reha kro jii

  • @jasbirdhillon8720
    @jasbirdhillon8720 3 роки тому +5

    Waheguru kirpa kare bhaine bulandiya te raho hamesha tuhadi gaiki v bahut vadia te soch orsubhah v khush raho hamesha

  • @parmindergill2584
    @parmindergill2584 3 роки тому +4

    ਬਹੁਤ ਹੀ ਵਧੀਆ ਇੰਟਰਵਿਊ

  • @jagtarchahal2541
    @jagtarchahal2541 3 роки тому +11

    ਬਹੁਤ ਵਧੀਆ ਭੈਣ ਜੀ

  • @MSGaminG-cc4dz
    @MSGaminG-cc4dz 3 роки тому +3

    Very good Kalakar J K Brar Droly bhai ki Mile C Bai Keval ton Chhote Veer di Marigg te

  • @MSGaminG-cc4dz
    @MSGaminG-cc4dz 3 роки тому +3

    Swad aya Gia yar Parmatma all family nu Tandrusty Bakhshi Mere Malka K Moge Wala

  • @GurdeepSingh-kx9ot
    @GurdeepSingh-kx9ot Рік тому +3

    ਇੱਕ ਸਫਲ ਸੱਭਿਆਚਾਰ ਸੰਭਾਲ਼ ਗਾਇਕਾ ਜਸਵਿੰਦਰ ਬਰਾੜ

  • @lachhmansinghsingh2069
    @lachhmansinghsingh2069 Рік тому +2

    Waheguru Ji Karp Karn

  • @ਵਾਹਿਗੁਰੂਜੀ-ਦ9ਯ

    ਜਸਵਿੰਦਰ ਬਰਾੜ ਬਹੁਤ ਹੀ ਵਧੀਆ ਵੀਡਾਉ

  • @gurdassingh1977
    @gurdassingh1977 2 роки тому +1

    Very good, jasvinder,barar, ji bari kirpa hai,rab,de,rab,ise,Tara, mehar,rakhe, dhadi gurdassingh Gosal

  • @amarjitkaur499
    @amarjitkaur499 8 місяців тому

    ਸ਼ਚੀ ਤੁਸੀ ਮੈਡਮ ਜੀ ਦੀ ਬਹੁਤ ਇਜ਼ਤ ਕਰਦੇ ਹੋ ਤਾਂ ਹੀ ਘਰ ਸਵਰਗ ਹੈ

  • @Mylifeline.686
    @Mylifeline.686 3 роки тому +2

    Pehla kde ni kise singer de ene vadia interview dekhe ene simple punjabi culture bahut sohni video

  • @ranjeetkaur3146
    @ranjeetkaur3146 3 роки тому +2

    Very nice 👏👏 God bless you Jaswinder mam 🙏