Jaswinder Brar ( ਮਾਂ ਤੇ ਸੱਸ ਚ ਫਰਕ )

Поділитися
Вставка
  • Опубліковано 15 гру 2024

КОМЕНТАРІ • 975

  • @gurdevkaur1209
    @gurdevkaur1209 9 місяців тому +6

    ਮੇਰੇ ਸਤਿਕਾਰ ਯੋਗ ਭੈਣਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਸੱਚਾਈ ਦੱਸੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ

  • @SandeepSingh-ky1wj
    @SandeepSingh-ky1wj 2 роки тому +13

    ਬਹੁਤ ਵਧੀਆ ਗੱਲ ਆਖੀ ਜਸਵਿੰਦਰ ਬਰਾੜ ਜੀ ਮੇਰਾ ਰੋਣਾ ਨਿਕਲ ਆਇਆ ਗੱਲ ਸੁਣ ਕੇ

  • @kishanjitsidhu2684
    @kishanjitsidhu2684 4 роки тому +31

    ਬਹੁਤ ਖੁਸ਼ੀ ਅਾ ਮੇਰੇ ਹਿੱਸੇ ਪੜਦਾਦੀ ਸੱਸ ਦਾਦੀ ਸੱਸ ਮੇਰੀ ਮਾ ਆਈਆਂ ਲਵ ਯੂ ਆ ਮੈਂ ਚੋਥੀ ਨੂੰਹ ਅਾ ਸਿੱਧੂ ਪਰਵਾਰ ਦੀ ਜ਼ਿੰਦਗੀ ਅਾ ਅਨੰਦ ਮਾਣਿਆ ਕਰੋ ਸਭ ਕੁੜੀਆ ਮਾੜਾ ਮੋਟਾ ਲੜਾਈ ਝਗੜਾ ਹੁੰਦਾ ਰਹਿੰਦਾ ਇਗਨੋਰ ਕਰਿਆ ਕਰੋ

  • @Sukhpalsingh-c5q
    @Sukhpalsingh-c5q Рік тому +10

    100%ਸਹੀ ਗੱਲ ਕੀਤੀ ਹੈ ਜਸਵਿੰਦਰ ਕੌਰ ਬਰਾੜ ਜੀ ਤੁਸੀਂ

  • @lovepreetdeol4142
    @lovepreetdeol4142 3 роки тому +23

    ਜੇ ਸੱਸਾਂ ਨੂੰਹਾਂ ਨੂੰ ਧੀਆਂ ਸਮਝਣ ਲੱਗ ਜਾਣ ਤਾਂ ਕੋਈ ਫਰਕ ਰਹੇ👍👍

  • @AjitSingh-kb2ek
    @AjitSingh-kb2ek 7 місяців тому +8

    ਜਦੋਂ ਸੱਸ ਸਹੁਰੇ ਨੂੰਹਾਂ ਦਾ ਜਿਉਣਾ ਔਖਾ ਕਰ ਦਿੰਦੇ। ਕਦੇ ਕਿਸੇ ਨੇ ਨੂੰਹਾਂ ਦੇ ਦੁੱਖ ਦਰਦ ਦਾ ਗੀਤ ਕਿਉਂ ਨਹੀਂ ਬਣਾਇਆ? ਕ‌ਈਆਂ ਤੋਂ ਗਰਭਵਤੀ ਨੂੰਹ ਵੀ ਸੰਭਾਲੀ ਨਹੀਂ ਜਾਂਦੀ। ਨੂੰਹ ਨੂੰ ਹਰ ਕੋਈ ਆਖਦਾ ਕਿ adjustmemt ਕਰ ਲੈ, ਪਰ ਸੱਸ ਸਹੁਰਾ ਕਿਉਂ ਨਹੀਂ adjustmemt ਕਰਦੇ? ਨੂੰਹਾਂ ਵੀ ਕਿਸੇ ਦੀਆਂ ਧੀਆਂ ਆ। ਕਿਉਂ ਨੂੰਹਾਂ ਨੂੰ ਮਰਨ ਲ‌ਈ ਮਜਬੂਰ ਕਰ ਦਿੱਤਾ ਜਾਂਦਾ। ਕਿਉਂ ਨੂੰਹਾਂ ਨੂੰ ਡਿਪਰੈਸ਼ਨ ਵਿੱਚ ਜਾਣ ਲ‌ਈ ਮਜਬੂਰ ਕਰ ਦਿੱਤਾ ਜਾਂਦਾ? ਕਿਉਂ ਨੂੰਹਾਂ ਨੂੰ ਜਣੇਪਾ ਵੀ ਪੇਕੇ ਕੱਟਣਾ ਪੈਂਦਾ? ਕਿਉਂ ਇੱਕ ਸੱਸ ਇਹ ਨਹੀਂ ਸੋਚਦੀ ਕਿ ਜੋ ਕੁਝ ਮੈਂ ਝੱਲਿਆ ਉਹ ਮੇਰੀ ਨੂੰਹ ਨੂੰ ਨਾ ਝੱਲਣਾ ਪਵੇ। ਕਿਉਂ ਨੂੰਹ ਦੀ ਬਿਮਾਰੀ ਵੇਲੇ ਸੱਸਾਂ ਦੇ ਮੱਥਿਆਂ 'ਤੇ ਵੱਟ ਪੈਂਦੇ?

  • @KimatKitabDi
    @KimatKitabDi 4 роки тому +38

    ਜਸਵਿੰਦਰ ਕੌਰ ਬਰਾੜ ਜੀ ਬਹੁਤ ਹੀ ਵਧੀਆ ਗਾਇਕਾ ਹਨ। ਜਿਉਂਦੇ ਵਸਦੇ ਰਹਿਣ।

  • @vattandeepsingh4206
    @vattandeepsingh4206 4 роки тому +4

    ਸੰਸਾਰ ਇਕ ਸ਼ੀਸ਼ੇ ਦੀ ਤਰ੍ਹਾਂ ਏ,, ਜੋ ਤੁਹਾਡੇ ਅੰਦਰ ਏ ਬਾਹਰ ਵੀ ਉਹੀ ਦਿਸਦਾ। Je ਤੁਹਾਡੇ ਅੰਦਰ ਮੈਲ(?)ਏ ਤਾਂ ਜਿਆਦਾਤਰ ਤੁਹਾਨੂੰ ਉਹ ਸਾਰੇ ਲੋਕ ਮਾੜੇ ਲੱਗਣਗੇ ਜੋ ਤੁਹਾਨੂੰ ਟੋਕਨ ਗੇ ਜਾਂ ਚੰਗੇ ਬਣਨ ਲਈ ਕਹਿਣਗੇ।,ਭਾਂਵੇ ਓਹ ਤੁਹਾਡੇ ਮਾਪੇ ਹੀ ਕਿਉਂ ਨਾ ਹੋਣ।?।....ਪਰ... ਕੌਣ ਆਪਣੇ ਆਪ ਨੂੰ ਗਲਤ ਸਾਬਿਤ ਹੋਣ ਦਿੰਦਾ,...ਸੱਚ ਨੂੰ ਕਬੂਲਣਾ ਵੀ, ਮਾੜੇ ਜਿਗਰੇ ਵਾਲਿਆਂ ਦੀ ਖੇਡ ਨਹੀਂ।....💐🙏

  • @charnjeetdhillon5207
    @charnjeetdhillon5207 7 місяців тому +7

    ਸਾਰੀਆਂ ਸੱਸਾ ਮਾੜੀਆ ਨੀ ਹੁੰਦੀਆ ਨਾ ਹੀ ਸਾਰੀਆ ਨੂੰਹਾ ਮਾੜੀਆ ਹੁੰਦੀਆ ਪਰ ਜਦੋ ਸਹੁਰੇ ਆਪਣੀ ਵਿਆਹੀ ਧੀ ਨੂੰ ਹਰ ਗੱਲ ਚ ਮੂਹਰੇ ਰੱਖਦੇ ਐ ਨੂੰਹ ਨੂੰ ਕਦੇ ਪੁਛਣ ਵੀ ਨਾ ਫੇਰ ਨੂੰਹ ਦੇ ਮਨ ਵਿਚ ਈਰਖਾ ਆਉਣੀ ਹੀ ਏ

  • @lakhvirkaur8164
    @lakhvirkaur8164 4 роки тому +344

    ਤੁਹਾਡੀ ਭੂਆ ਦੀ ਸੱਸ ਨੇ ਐਨਾ ਤੰਗ ਕੀਤਾ ਅਹੋ ਜੇਹੀਆਂ ਸੱਸਾਂ ਨੂੰ ਵੀ ਕਹੋ k ਜਦ ਨੂੰਹ ਘਰ ਆਉਂਦੀ ਹੈ ਉਸਦੀ ਇੱਜਤ ਕੀਤੀ ਜਾਵੇ । ਨੂੰਹਾਂ ਨੂੰ ਵੀ ਲੋਕ ਬਹੁਤ ਤੰਗ ਕਰਦੇ ਨੇ।

  • @navi4871
    @navi4871 4 роки тому +8

    ਸਹੀ ਕਿਹਾ ਜੀ ਜੇਕਰ ਕੁੜੀ ਦੀ ਸੱਸ ਲਈ ਦੋ ਸ ਸ ਲਗਦੇ ਆ ਤਾਂ ਮੁੰਡੇ ਦੀ ਵੀ ਸੱਸ ਹੁੰਦੀ ਆ ਓਦੇ ਵਿਚ ਵੀ ਦੋ ਹੀ ਸ ਸ ਲਗਦੇ ਆ ਫੇਰ ਕੁੜੀ ਦੀ ਸੱਸ ਸੱਪ ਤੇ ਮੁੰਡੇ ਦੀ ਸੱਸ ਵੀ ਤਾ ਸੱਪ ਹੀ ਹੋਈ। ਅੱਜ ਕਲ ਲੋਕੀ ਨੂੰਹ ਵਿਆਹ ਕੇ ਲਿਓਨ ਗੇ ਤਾਂ ਕਹਿਣ ਗੇ ਤੈਨੂੰ ਸਾਡੇ ਹਿਸਾਬ ਨਾਲ ਚਲਣਾ ਪੈਣਾ ਤੇ ਇਹੀ ਜੇ ਆਪਣੀ ਧੀ ਦੂਜੇ ਘਰ ਜਾਂਦੀ ਆ ਤਾਂ ਧੀ ਨੂੰ ਸਿਖਾਇਆ ਜਾਂਦਾ ਕੇ ਸੋਰਿਆ ਦੇ ਹਿਸਾਬ ਨਾਲ ਨਾ ਚੱਲੀ ਸੋਰਿਆ ਦੇ ਹਿਸਾਬ ਨਾਲ ਨਾ ਚੱਲੀ ਬਲਕਿ ਸੋਰਿਆ ਨੂੰ ਆਪਣੇ ਹਿਸਾਬ ਨਾਲ ਚਲਾਈ 😧😧😧😧😧ਇਹ ਕਿੱਧਰ ਦਾ ਇਨਸਾਫ ਹੋਇਆ ਭਲਾ?

  • @anshtiwana3862
    @anshtiwana3862 9 місяців тому +3

    ਬਿਲਕੁਲ ਸੱਚ ਕਿਹਾ ਮੈਨੂੰ ਤੁਹਾਡੇ ਸਾਰੇ ਗੀਤ ਬਹੁਤ ਵਧੀਆ ਲੱਗਦੇ ਨੇ 😊

  • @bhagwantsaggu898
    @bhagwantsaggu898 4 роки тому +3

    ਜਸਵਿੰਦਰ ਜੀ ਤੁਸੀਂ ਬਹੁਤ ਸਿਖਿਆ ਦਾਇਕ ਗੱਲਾਂ ਸਰੋਤਿਆਂ ਨੂੰ ਸੁਣਾਉਂਦੇ ਹੋ ਮੈ ਤਕਰੀਬਨ ਹਰ ਰੋਜ਼ ਰਾਤ ਸੌਣ ਤੋ ਪਹਿਲਾਂ ਤੁਹਾਡੇ ਵਿਚਾਰ you tube ਉਪਰ ਸੁਣਦਾ ਹਾਂ ਬਹੁਤ ਹੀ ਵਧੀਆ ਲੱਗਦੇ ਹਨ
    Thanks j brar ji

  • @nirmalsingh1740
    @nirmalsingh1740 4 місяці тому +1

    ❤ਸਤਿਗੁਰ ਉਟ ਤੇਰ ਅ ਸ ਦੋਸਤ। ਬਤ।ਵਧੀ।ਜੀ।ਗੀਤ

  • @AmandeepKaur-nx6dp
    @AmandeepKaur-nx6dp 3 роки тому +63

    ਤੁਸੀਂ ਸਿੰਗਰ ਸੀ ਇਸ ਲਈ ਸਤਿਕਾਰ ਮਿਲਿਆ ਸੌਹਰਿਆ ਤੋਂ ਪਰ ਆਮ ਕੁੜੀਆਂ ਤੇ ਗਰੀਬਾਂ ਦੀਆਂ ਕੁੜੀਆਂ ਦੀ ਤਾਂ ਪੂਰੀ ਕੁਤੇਖਾਣੀ ਹੁੰਦੀ ਆ

    • @ਗੁਰਦਾਸਪੁਰੀਆ
      @ਗੁਰਦਾਸਪੁਰੀਆ 3 роки тому

      Amandeep kaur sis meri wife very happy with my family .all family members respect him. My sister very happy with husband family. Kudian nu v thora samjhan di lor a

    • @Videos-n4g
      @Videos-n4g 8 місяців тому

      Bilkul right ji meri sas ek maa mera husband maa bhot pyar karde aa tee manu bhot tang krdi aa bimar hundi phir jyda tang kardi aa

    • @AjitSingh-kb2ek
      @AjitSingh-kb2ek 7 місяців тому

      ਪਰ ਸਮਝਣਾ ਕਿਸਨੇ? ਸੱਭ ਨੂੰ ਸੱਸ ਸਹੁਰੇ ਵਿਚਾਰੇ ਲੱਗਦੇ ਪਰ ਜਿਹੜੀਆਂ ਨੂੰਹਾਂ ਸੱਭ ਕੁਝ ਜਰ ਜਾਂਦੀਆ ਉਨ੍ਹਾਂ ਦੇ ਦੁੱਖ ਕਿੱਥੇ ਦੱਸ ਹੁੰਦੇ ਇਨ੍ਹਾਂ ਤੋਂ

    • @AjitSingh-kb2ek
      @AjitSingh-kb2ek 7 місяців тому

      ਜਦੋਂ ਸੱਸ ਸਹੁਰੇ ਨੂੰਹਾਂ ਦਾ ਜਿਉਣਾ ਔਖਾ ਕਰ ਦਿੰਦੇ। ਕਦੇ ਕਿਸੇ ਨੇ ਨੂੰਹਾਂ ਦੇ ਦੁੱਖ ਦਰਦ ਦਾ ਗੀਤ ਕਿਉਂ ਨਹੀਂ ਬਣਾਇਆ? ਕ‌ਈਆਂ ਤੋਂ ਗਰਭਵਤੀ ਨੂੰਹ ਵੀ ਸੰਭਾਲੀ ਨਹੀਂ ਜਾਂਦੀ। ਨੂੰਹ ਨੂੰ ਹਰ ਕੋਈ ਆਖਦਾ ਕਿ adjustmemt ਕਰ ਲੈ, ਪਰ ਸੱਸ ਸਹੁਰਾ ਕਿਉਂ ਨਹੀਂ adjustmemt ਕਰਦੇ? ਨੂੰਹਾਂ ਵੀ ਕਿਸੇ ਦੀਆਂ ਧੀਆਂ ਆ। ਕਿਉਂ ਨੂੰਹਾਂ ਨੂੰ ਮਰਨ ਲ‌ਈ ਮਜਬੂਰ ਕਰ ਦਿੱਤਾ ਜਾਂਦਾ। ਕਿਉਂ ਨੂੰਹਾਂ ਨੂੰ ਡਿਪਰੈਸ਼ਨ ਵਿੱਚ ਜਾਣ ਲ‌ਈ ਮਜਬੂਰ ਕਰ ਦਿੱਤਾ ਜਾਂਦਾ? ਕਿਉਂ ਨੂੰਹਾਂ ਨੂੰ ਜਣੇਪਾ ਵੀ ਪੇਕੇ ਕੱਟਣਾ ਪੈਂਦਾ? ਕਿਉਂ ਇੱਕ ਸੱਸ ਇਹ ਨਹੀਂ ਸੋਚਦੀ ਕਿ ਜੋ ਕੁਝ ਮੈਂ ਝੱਲਿਆ ਉਹ ਮੇਰੀ ਨੂੰਹ ਨੂੰ ਨਾ ਝੱਲਣਾ ਪਵੇ। ਕਿਉਂ ਨੂੰਹ ਦੀ ਬਿਮਾਰੀ ਵੇਲੇ ਸੱਸਾਂ ਦੇ ਮੱਥਿਆਂ 'ਤੇ ਵੱਟ ਪੈਂਦੇ?

  • @prabhfateh5643
    @prabhfateh5643 3 роки тому +42

    ਜੇ ਸੱਸ ਆਪਣੀ ਸਲਵਾਰ ਦੇ ਨਾਲ਼ੇ ਨਾਲ ਚਾਬੀਆਂ ਬਨੇ ਤਾ ਨੂੰਹ ਕੀ ਕਰੇਗੀ ਮਾ ਨੀਂ ਬਨਦੀ ਚਾਬੀਆ ਇੱਥੇ ਹੀ ਫਰਕ ਹੈ ਮਾ ਤੇ ਸੱਸ ਵਿੱਚ

  • @ManjeetKaur-sv6rp
    @ManjeetKaur-sv6rp 4 роки тому +264

    ਕਿਸੇ ਨੂੰ ਸੱਸ ਚੰਗੀ ਮਿਲਦੀ ਤੇ ਕਿਸੇ ਨੂੰ ਨੂੰਹ ਜਿਸ ਦੀ ਸੱਸ ਚੰਗੀ ਹੋਵੇ ਉਸ ਨੂੰ ਨੂੰਹ ਨਹੀ ਚੰਗੀ ਮਿਲਦੀ ਤੇ ਜਿਸ ਦੀ ਨੂੰਹ ਚੰਗੀ ਹੋਵੇ ਉਸ ਨੂੰ ਸੱਸ ਚੰਗੀ ਨੀ ਮਿਲਦੀ

  • @surinderkumarsurinderkum-rq2nw
    @surinderkumarsurinderkum-rq2nw 4 роки тому +405

    ਕਲੀਆਂ ਨੂੰਹਾਂ ਹੀ ਮਾੜੀਆਂ ਨਹੀਂ ਹੁੰਦੀਆਂ ਸੱਸਾ ਵੀ ਨੂੰਹਾ ਨਾਲ ਬਹੁਤ ਫ਼ਰਕ ਕਰਦੀਆਂ

    • @sinderpal8402
      @sinderpal8402 4 роки тому +49

      ਸਹੀ ਗੱਲ ਆ g ਮੈਂ ਅਪਣੀ ਸੱਸ ਨੂੰ bhuth ਪਿਆਰ ਕਰਦੀ c pr ਓਸ ਨੇ ਮੇਰੇ ਪੱਖ ਦੀ ਕਦੇ ਗੱਲ ਨੀ ਕੀਤੀ ਪਰ ਹੁਣ ਮੈਂ e mn ਮਾਰ lea v ਰੱਬ ਤੋ ਬਿਨਾਂ ਕੋਈ ਨੀ ਕਿਸੇ ਦਾ ਸੱਚੀ ਨੂੰ ਸੱਚੀ ni ਕਹਿ ਦਾ ਕੋਈ

    • @sandeepgill9932
      @sandeepgill9932 4 роки тому +5

      Bilkul Sahi gal a

    • @kamalbatth2170
      @kamalbatth2170 4 роки тому +17

      M v boht krdi c apni sas da mera v ohne kde pakh ni kita

    • @kamalpreetkaur1845
      @kamalpreetkaur1845 4 роки тому +20

      Chnga bn bn k v dekh lendia kyi kudia fr v kdr ni pendi fir chub jandia sohrea dia galan

    • @paramjeetkaur9824
      @paramjeetkaur9824 4 роки тому +11

      Bilkul sahi kiha hai jee
      Kai munde appne hi gharvalian nu jayada mahta dende ne te apne suhure de ghar de kamilya hi labhde ne te beyajati karlagge lihaaj nahi rakhde
      Sassa de hattha de kadhputle jive ma ne nachya odda nachde ne apna dimaag nahi lagaunde
      Sach da saath devo maa nu maa di jagah rakho wife nu wife di jagah

  • @vattandeepsingh4206
    @vattandeepsingh4206 4 роки тому +6

    ਜਸਵਿੰਦਰ ਬਰਾੜ ਜੀ,,ਬਹੁਤ ਵਧੀਆ ਲੱਗਾ ਜੀ💐💐🙏🙏
    ਮਨੁੱਖ ਗਲਤੀਆਂ ਦਾ ਪੁਤਲਾ ਏ,100% ਕੋਈ ਵੀ ਸਹੀ ਨਹੀਂ ਹੋ ਸਕਦਾ,But koshish ta karni chahidi a.Je chaho ta Wadia insaan v baneya ja ਸਕਦਾ,।,ਗੁਸਤਾਖੀ ਮਾਫ਼🙏💐

  • @HardeepSingh-nr4im
    @HardeepSingh-nr4im 4 роки тому +30

    ਜੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ ਤਾਂ ਸਟੇਜ ਤੇ ਸਿਰਫ ਕਥਾ ਗੁਰਬਾਣੀ ਦਾ ਕੀਰਤਨ ਹੀ ਹੋਣਾ ਚਾਹੀਦਾ ਹੈ

    • @pawandeepsabharwal8927
      @pawandeepsabharwal8927 4 роки тому +1

      koi chngi gl dsna v gurua di mehar e hundi

    • @sarabkhalsa5175
      @sarabkhalsa5175 4 роки тому +1

      @@pawandeepsabharwal8927 kachi bani da shri guru granth sahb nal koi link oh chngia gallan krn veer but hzoori to bina v ho skdia ne

  • @gurpreetsingh5193
    @gurpreetsingh5193 3 роки тому +4

    Jaswinder brar g tuhada ik roop ih v aa ajj pta lagga ajj to baad pakka fan aa g tuhada ❤️❤️❤️🙏🙏🙏🙏🙏 bahut sakoon mileya ik ik gall lakh lakh di aa g 🙏🙏🙏

  • @paulsingh2424
    @paulsingh2424 7 місяців тому +1

    Jaswinder kaur a wise and praiseworthy ਪੰਜਾਬਾਂ dhee

  • @charnjeetdhillon5207
    @charnjeetdhillon5207 7 місяців тому +4

    ਇਹ ਗੱਲਾਂ ਮੈਡਮ ਜੀ ਕਹਿਣ ਚ ਹੀ ਵਧੀਆ ਲਗਦੀਆ ਹਕੀਕਤ ਚ ਫਰਕ ਹੁੰਦਾ

  • @gurpreetSingh-jy7fj
    @gurpreetSingh-jy7fj 6 місяців тому +2

    ਠੀਕ ਆ ਜੀ

  • @bumbtv2981
    @bumbtv2981 4 роки тому +286

    ਜੇਕਰ ਨੂੰਹ ਤੇ ਸੱਸ ਦੋਵੇਂ ਸਮਝਦਾਰ ਹੋਣ ਤਾਹੀਂ ਘਰ ਸਵਰਗ ਬਣਦਾ ਇੱਕ ਦੀ ਸਮਝਦਾਰੀ ਤੇ ਚੁੱਪ ਨਾਲ ਕੁੱਝ ਨਹੀਂ ਹੁੰਦਾ।

  • @HimmatSingh-pe2wr
    @HimmatSingh-pe2wr 4 роки тому +9

    ਸੋਹਣੀਆਂ ਗੱਲਾਂ ਸੋਹਣੇ ਗੀਤ ਜਸਵਿੰਦਰ ਕੌਰ ਬਰਾੜ

  • @jaspreetkaur6822
    @jaspreetkaur6822 3 роки тому +11

    ਬੀਬਾ ਜੀ ਪਰਮਾਤਮਾ ਕਰੇ ਨਹੁੰ ਸਸ ਦੋਨੇ ਹੀ ਸਮਝਦਾਰ ਹੋਣ ਤਾਂ ਹੀ ਘਰ ਸਵਰਗ ਬਣਾ ਸਕਦਾ ਹੈ

  • @GurdeepSingh-nc3wy
    @GurdeepSingh-nc3wy 2 роки тому

    Sahi gall a ji 100% bilkul saaf suthre singer o ji tushi parmatma tuhanu Kush rakhe Maa Baap sab de brabar hunde ne

  • @karamjeetkaur8509
    @karamjeetkaur8509 4 роки тому +6

    ਬਹੁਤ ਵਧੀਆਂ ਜਸਵਿੰਦਰ ਬਰਾੜ ਜੀ ਬਿਲਕੁਲ ਸਈ ਗੱਲ ਆ...😍

  • @gurdevkaur7657
    @gurdevkaur7657 4 роки тому +1

    Mere saasu g bahuuuuuuut gud aa GOD GIFTED RBB SB NU EHO JIHI MAA VRGI SASS BNAAUN

    • @veerchahal6263
      @veerchahal6263 4 роки тому

      Shukar aa koi ta apni mother in low de baare Izzat nal gal kar reha.

    • @veerchahal6263
      @veerchahal6263 4 роки тому

      God bless sister 🙏🙏

    • @gurdevkaur7657
      @gurdevkaur7657 4 роки тому

      Schi i love my in laws j oh menu bura b kehn ta b because ohna d guidance sadde bure lyi ni chnge lyi hundi 🙏🙏

    • @gurdevkaur7657
      @gurdevkaur7657 4 роки тому

      @@veerchahal6263 🙏🙏

  • @RupinderKaur-jh2cy
    @RupinderKaur-jh2cy 4 роки тому +182

    ਸੰਸਾਂ ਵੀ ਮਾਵਾਂ ਨਹੀ ਬਣਦੀਆਂ ਮੈਡਮ ਜੀ

    • @prabjit7425
      @prabjit7425 4 роки тому +4

      ਤੁਸੀਂ ਜਰੂਰ ਸੱਸਾਂ ਤੋਂ ਮਾਵਾਂ ਬਣਿਆ ਜੀ , ਤਾਂ ਕਿ ਇਹ ਕੁੱਛ ਹੋਣਾ ਬੰਦ ਹੋ ਜਾਵੇ । ਪੁਰਾਣੇ ਸਮਿਆਂ ਵਿੱਚ ਤਾਂ ਅਨਪੜ੍ਹਤਾ ਹੁੰਦੀ ਸੀ ਪਰ ਅੱਜਕਲ ਤਾਂ ਸਮਾਂ ਪੜੀਆਂ ਲਿਖੀਆਂ ਦਾ ਹੈ ਜੀ । ਤੁਸੀਂ ਤਬਦੀਲੀ ਜਰੂਰ ਲਿਆ ਸਕਦੇ ਹੋ ਜੀ 🙏 ।

    • @RituRaj-in7dm
      @RituRaj-in7dm 4 роки тому

      ryt sassa kdi mawaa bn e ny skdiaa j bn jaan ta sh dowry system na khatam hojaaye

    • @RituRaj-in7dm
      @RituRaj-in7dm 4 роки тому +3

      sass te nnaan jdo churraila roopi miljaan ta pta fer lgda jindgivkini narak bnjandi...its my personal experience. ..jareya otho tk jaanda jitho tk limit howey...bhukh...maar...pyaas eh sb sehna barra aukha madam ji

    • @HarpreetKaur-sg7ip
      @HarpreetKaur-sg7ip 4 роки тому

      @@prabjit7425 ryt gg jo sehnda ohi janda

    • @HarpreetKaur-sg7ip
      @HarpreetKaur-sg7ip 4 роки тому +2

      @@RituRaj-in7dm bilkul ryt gg jehde nl beetdi ohi janda

  • @randhirkaur5356
    @randhirkaur5356 4 роки тому +1

    ਬੇਸ਼ੱਕ ਤੁਸੀਂ ਸਹੀ ਕਹਿ ਰਹਿ ਹੋ ਸਹੁਰੇ ਪੇਕੇ ਘਰ ਦਾ ਸਿਸਟਮ ਅੱਲਗ ਅੱਲਗ ਹੁੰਦਾ ਨੂੰਹ ਇਮਾਨਦਾਰੀ ਨਾਲ ਸੌਹਰੇ ਘਰ ਚਲਾਵੇ ਪਰਿਵਾਰ ਵੱਡਾ ਹੁੰਦਾ ਹੈ ਕਿਸੇ ਇੱਕ ਮੈਂਬਰ ਵੀ ਆਪਣੀ ਧੌਂਸ ਦਸਦਾ ਹੈ ਫਿਰ ਗੜਬੜ ਹੋ ਜਾਂਦਾ ਹੈ ਸਬਰ ਸੰਤੋਖ ਤਾਂ ਰੱਖਣਾ ਪੈਂਦਾ ਹੈ ਘਰ ਤਾਂ ਹੀ ਚਲਦਾ ਹੈ

  • @rose-rh8lz
    @rose-rh8lz 3 роки тому +12

    Maa te sass wich bhot farak ae maa bin bolya sb kush jande a

  • @jastajkaur2925
    @jastajkaur2925 4 роки тому +1

    Very nice jaswinder g.... Guru sahib g di kirpa naal meri sas manu meri maa to v vad pyaar kardi a...... tuci ik gal bot soni khi k ... asi apni maa di kise gal da gussa nai karde per je sas keh de ta bhulde nai.... waheguru g di eni kirpa e k je kde oh manu kuj keh v den te mai dil te nai laundi .... ehi soch laida k fir ki hoea ... pyaar v te karde a manu bot.... guru sahib kirpa rkheo k sada pyaar nuh sas da mava dhia vangu bnea rhe... wmk

  • @AmandeepKaur-ry3ix
    @AmandeepKaur-ry3ix 3 роки тому +5

    ਆਪਣੀ ਭੂਆ ਦੀ ਸੱਸ ਵੱਲ ਵੀ ਧਿਆਨ ਦੇਣਾ c na eho ਜਹੀਆਂ ਨੀ ਟਿਕਣ ਦਿੰਦੀਆਂ

  • @manpreetkaur-kz3ur
    @manpreetkaur-kz3ur 2 роки тому +1

    Bhut vadhia ji God bless 🙏🙏you

  • @damnarts8488
    @damnarts8488 4 роки тому +4

    ਤਾੜੀਆਂ ਦੋਨਾ ਹੱਥਾਂ ਨਾਲ ਵੱਜਦੀਆਂ

  • @RajwinderKaur-rk1rj
    @RajwinderKaur-rk1rj 3 роки тому +1

    ਸਹੀ ਗਲ ਭੈਣ ਜੀ👏👏👏

  • @gurpejsingh308
    @gurpejsingh308 4 роки тому +11

    I liked you since my childhood 🥰❤️

  • @ArnavSandhu-lw9jk
    @ArnavSandhu-lw9jk 9 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉🎉🎉🎉🎉🎉🎉

  • @MandeepKaur-ou2xl
    @MandeepKaur-ou2xl 4 роки тому +59

    Mai vee ahi sochia se ke sass maa hundi par jado daj de list audi ha ta pat Lagada

    • @SandeepKaur-mm8pt
      @SandeepKaur-mm8pt 4 роки тому +3

      Right Meri sass v EDA hi aa oh v mere nal MAA nhi ਬਣਦੀ ਸੱਸ ਬਣਕੇ ਰਹਿੰਦੀ ਆ

    • @manjeetKaur-tu4mx
      @manjeetKaur-tu4mx 4 роки тому

      @@SandeepKaur-mm8pt same italy

    • @mishaheer3927
      @mishaheer3927 4 роки тому +2

      Milni hundi naa odhu sass da mooh dekhn vala hunda...sass sass he hundi..ma he....koi nhi bann daaa ....ehh gallan dosre nu samjone nu ashiaa lgdiaa jo face krda ...osnu pta....

  • @JagtarSingh-ez4nt
    @JagtarSingh-ez4nt 3 роки тому +1

    ਸਸ.ਨੂ.ਮਾ.ਤਰਾ.ਪਿਆਰ.ਕਰੇ.ਬਹੁਤ.ਜਿਆਦਾ.ਘਰ.ਠੀਕ.ਚਲਣਗੇ

  • @rajnimal762
    @rajnimal762 4 роки тому +7

    Bahut sohna sach boleya biba g.... I m surprised k stage te singer eho jehia smaaj nu sedh den walia gallan krda... Keep it up

  • @satwinderkaur2100
    @satwinderkaur2100 8 місяців тому

    Waheguru Ji God bless you ❤🎉

  • @anitanagpal8797
    @anitanagpal8797 3 роки тому +4

    ਮੇਰੀ sass ਦੀ ਧੀ ਹੋਣੀ ਉਹਨੇ ਕਦੇ ਸਾਨੂੰ ਆਪਣਾ ਨਹੀਂ samjiya ਤਾਂ ਅਸੀਂ ਉਹਨੂੰ ਕਿਵੇਂ ਮਾਂ ਦਾ ਦਰਜਾ ਦੇਈਏ

  • @kirandeep2037
    @kirandeep2037 4 роки тому

    Challan Walia da dhanbad biba Jaswinder Brar nu sunn da mauka dita ,Jaswinder Brar ne v puri att karwa ditte.
    Ballu ratainda.

  • @ਨਿਮਾਣਾਡਾਕੂ
    @ਨਿਮਾਣਾਡਾਕੂ 4 роки тому +15

    ਜਸਵਿੰਦਰ ਬਰਾੜ ਜੀ ਬਹੁਤ ਡੂੰਘੀਅਾਂ ਗੱਲਾਂ ਕਰਦੇ ਨੇ ਸਰਲ ਅਾ ,ਪਰ ਕੋੲੀ ਅਮਲ ਨਹੀਂ ਕਰਦਾ
    ਲੋਕ ਪੱਥਰ ਦੀਅਾ ਮੂਰਤਾਂ ਵਾਂਗ ਸੁਣ ਕੇ ਅਾਪਣੋ -ਅਾਪਣੇ ਘਰੇ ਚਲੇ ਜਾਂਦੇ ਨੇ

  • @abcofarts70
    @abcofarts70 4 роки тому +1

    Wah g wah kyaa baatan biba👌🏻👌🏻

  • @FunnyVideos-vx3vb
    @FunnyVideos-vx3vb 4 роки тому +5

    ਮੈਡਮ ਜੀ ਨੂੰਹਾ ਦੁਆਲੇ ਹੀ ਹੋ ਗਏ ਸੱਸਾ ਕੀ ਕਰਦੀਆ ਸ਼ਾਇਦ ਤੁਹਾਨੂੰ ਪਤਾ ਹੀ ਨਹੀ ਕਈ ਵਾਰੀ ਨੂੰਹਾ ਲਈ ਜੀਣਾ ਵੀ ਮਜਬੂਰੀ ਬਣ ਜਾਦੀ ਆ

  • @kaursurenderkaur9186
    @kaursurenderkaur9186 3 роки тому

    Di tuc bahut achi gallya karde ho😘😘😘😘😘😘

  • @sarabjitsingh464
    @sarabjitsingh464 4 роки тому +6

    Nice thoughts mam ji well done...

  • @ritakaurishaansingh9138
    @ritakaurishaansingh9138 4 роки тому

    Tusi bilkul sahi keha je saare tuhadi gal man len te koi v dukhi nahi rahega duniya vich🙏

  • @UshaRani-rj8pv
    @UshaRani-rj8pv 4 роки тому +7

    Nice msg jasvinder ji

  • @manjeetgill6277
    @manjeetgill6277 4 роки тому

    Main Takri ch Brabar toldi a jaswinder bhene, tan hi bhut khush haan

  • @NirmalSingh-qj9wm
    @NirmalSingh-qj9wm 4 роки тому +6

    Bahut vadhia vichar sister ji

  • @keffiable
    @keffiable 4 роки тому

    I don’t know but meri sasu maa bohut great aa.. I see no difference between her and my mom. Thanks god life is much more easy

  • @arshlove9683
    @arshlove9683 4 роки тому +29

    jaswinder kure sass hmesha sass rdhndi aa

  • @poonamgoyal7306
    @poonamgoyal7306 3 роки тому

    Wah ji wah . waheguru meher kre is bahan te.badi vadia te doongi shiksha diti e.🙏

  • @paramjeetkaur1478
    @paramjeetkaur1478 4 роки тому +3

    Very nice voice 🙏🙏

  • @jasvinderajimal520
    @jasvinderajimal520 3 роки тому +2

    ਸੱਭ ਇਕੋ ਜਿਹੇ ਨਹੀਂ

  • @GurpreetKaur-iz6tc
    @GurpreetKaur-iz6tc 4 роки тому +7

    👍
    I think sass te nuh dona nu hee cooperate krna chahida hai
    Jekar sass apni nuh nu dhee smje te nuh sass nu apni maa smje
    Ta zarror Ghar swarg bnega
    Jekar apni sass glt aa ta sanu Apne aap naal aa eh promise krna chahida hai k future ch main ik changii sass bnagii🙏
    Ta zarror Kuch change ho skda hai

  • @thalwinderkaur9622
    @thalwinderkaur9622 6 місяців тому +1

    🙏🙏❤️

  • @jaitykajal1868
    @jaitykajal1868 4 роки тому +30

    Lagda jaswinder brar v sass ban gyi aa...

  • @gessicabazzo6638
    @gessicabazzo6638 4 роки тому +2

    Ah kehri gallan leke behtia Biba es duniya te hor vi bhoot kush hega a teri SAS nooh vali game kise hor din play karlei...

    • @RaniVerma-h4q
      @RaniVerma-h4q 5 місяців тому

      Galat ki a sir ji as ch bilkul sach keha Medam ne

  • @jasmindersidhu8863
    @jasmindersidhu8863 4 роки тому +80

    Jaswinder brar ne ta ek pasa hi dasya...jis te pendi aa oh nu he pata hunda aa....ke vivhya nanana vi peky aa ke ki kardya...peke vi apni chaulandya te saury vi...

  • @JaskaranRandhawa-wo3xe
    @JaskaranRandhawa-wo3xe 6 місяців тому

    SB kismat nal melda mara 1 put a o ve mare sass na kho la 1yaer da baby a miss you mummy papa😭

  • @manjeetgill6277
    @manjeetgill6277 4 роки тому +5

    I love my mother in law more than my real mother because my mother in law always treat like her own children, mere lyi meri mother in law Sara kuj hai kyu ki ohne mainu ik sohna jeha ghar wala dita te bhut Sara pyar dendi a

  • @harvindersinghpb08
    @harvindersinghpb08 4 роки тому +2

    100% Agree with you ਵੱਡੀ ਭੈਣ 🙏

  • @balkarsinghsidhudhapli8116
    @balkarsinghsidhudhapli8116 4 роки тому +4

    So nice Brar ji 👍

  • @hansaliwalapreet812
    @hansaliwalapreet812 2 роки тому +2

    That's vvvvvvvery emotional video. God bless you to my dearest sister ❤ 🙏 ♥

  • @momsingh2794
    @momsingh2794 4 роки тому +6

    ਜੇ ਸੱਸ ਨੂੰਹ ਨੂੰ ਧੀ ਸਮਝੇ ਨਾਂ ਤਾਂ ਹੀ ਨੂੰਹ ਵੀ ਸੱਸ ਨੂੰ ਮਾਂ ਸਮਝੇਗੀ ਨਾਂ

  • @GaganGaggi-bb3zx
    @GaganGaggi-bb3zx 8 місяців тому

    Very nice Jasvinder g❤❤❤❤❤❤

  • @mrmrsbasutabhela2314
    @mrmrsbasutabhela2314 4 роки тому +56

    Jd kuri vyahi aundi oh dhee hi hundi jd ohnu hr gl vich rokya janda tokya janda uthna baithna atho tk k kapda ki pauna ah v sunaya janda............phr.................................oh bndi nuh

    • @rklove20
      @rklove20 4 роки тому +4

      Exactly.. meri mother or father in law meri jethani nu like krde kuch nahi kehnde oh chahe shorts paye chahe drink kre chahe huqqe piye kyunki oh dollar kama ke de rahi hai te munde nu citizen kita ..te main marriage ton pehlan kardi c fir bahr gye chhota baby ae tad job nahi kar rahi naal meri disc bulge ho gyi hai jis layi bed rest chahida hunda but ghar de kam te baby nu kinder pik n drop or grocery nd all nd dey expect ki main v job kran te dollar leke awan nal ghar de kam kran otherwise my husband said ki tu useless ae worthless ae jad tak job nhi krdi teri koi value nahi.. fir koi dasse nuh kidan dhee ban jaye ???????????

    • @soniainder6679
      @soniainder6679 4 роки тому

      Right sister

    • @gillgill8100
      @gillgill8100 4 роки тому

      Ryt sis

    • @agamsingh3652
      @agamsingh3652 4 роки тому

      Ryt sis

    • @sandykaur4533
      @sandykaur4533 4 роки тому +2

      Haji sahi gal a😐 a sada smaj a sirf kudi hi Madi hundi a

  • @gurwinderkaurgoraya6762
    @gurwinderkaurgoraya6762 4 роки тому

    Bete main tuhade gaane sare sundi aa Mera roonna khatam nhi hunda , Mera Dil bharr janda

  • @manjeetKaur-tu4mx
    @manjeetKaur-tu4mx 4 роки тому +26

    madam g lgda tuhadi sas hai ni ta hi eni tarif hundi aa sas di tadi ik hath naal ni vjdi

  • @hardevkaur2806
    @hardevkaur2806 4 роки тому +1

    A nhi koyee smjhdi bhen.100 % sachiaan gllaan ,ajj mere wali soch di gll kri aa ..jiho jihi maa hovegi oho jihi dhee hovegi .

  • @RajwinderKaur-dt6pv
    @RajwinderKaur-dt6pv 4 роки тому +13

    I m also married but I love my mom nd mothers in law equally

  • @Priya-eg5zh
    @Priya-eg5zh 4 роки тому

    Bahut vadiya galla dii g tahodiya, sachiya galla.

  • @nkkplast1
    @nkkplast1 4 роки тому +4

    ਬਿਲਕੁਲ ਸਹੀ ਕਿਹਾ ਤੁਸੀਂ

  • @sukhrajsingh7499
    @sukhrajsingh7499 3 роки тому

    👌👌👍👍 aapko Prabhu bahut Ashish Din

  • @parneetpreet6682
    @parneetpreet6682 4 роки тому +14

    J sas hi apdi beti te nooh Ch frk kregi ta nooh v ta akhir nu sab Sikh hi jayegi Dekh Dekh k nooh sas Di dushman ta ni hundi but sas ap frk krne sikhaundi aa apdi beti da cha krna te nooh de pekeya lai Madi Soch to hor v bht kuj but rabb sab dekhda aa o sab hisaab brabar kr hi denda

  • @avsingh4777
    @avsingh4777 4 роки тому

    🙏🙏🙏🙏🙏ਵਡੇ ਕੂਸ਼ ਮਰਜੀ ਕਹਿਣ ਆਵਦੇ ਚ ਸਿਆਣਪ ਹੋਣੀ ਚਾਹੀਦੀ ਹੈ ਵਿਆਹ ਕਰਨ ਦਾ ਮਤਲਬ ਇਕ ਘਰ ਦੀ ਜ਼ਿੰਮੇਵਾਰੀ ਲੈਣਾ ਹੁੰਦਾ ਹੈ ਚੂੜੇ ਦਾ ਨਾਂ ਲੈਣਾ ਸੌਖਾ ਹੈ ਪਰ ਪਾਉਣਾ ਬਹੁਤ ਔਖਾ ਹੈ ਏਸ ਕਰਕੇ ਨੂੰ ਕੇ ਨੂੰਹ,ਧੀ ਹੁੰਦੀ ਏ ਨਾ ਉਹ ਵੱਡਿਆਂ ਦਾ ਆਦਰ ਸਤਿਕਾਰ ਕਰਦੀ ਹੈ ਤੇ ਉਹ ਹੀ ਉਸਦੀ ਪਹਿਚਾਣ ਹੁੰਦੀ ਸੱਸ ਜੋ ਮਰਜੀ ਕਹੇ ਆਪ ਸਿਆਣਾ ਬਣ ਕੇ ਰਹੇ ਫੇਰ ਹੀ ਕਰ ਵਜਿਆ ਰਹਿੰਦਾ ਹੈ ਕਿਸੇ ਨੂੰ ਬੋਲਣ ਦਾ ਮੋਕਾ ਨਾ ਦਿਓ। ਸੱਸ ਨੂੰ ਮਾਂ ਤੇ ਸਹੁਰੇ ਨੂੰ ਪਾਪਾ‌ ਸਮਝੋਗੇ ਤਾਂ ਹੀ ਰਿਸ਼ਤੇ ਨਿਭਣ ਗੇ । ਕੋਈ ਨਹੀਂ ਅਗਰ ਸੱਸ ਸਹੁਰਾ ਰੁੱਖਾ ਬਰਤਾਵ ਕਰਦੇ ਨੇ ਰੱਬ ਤੇ ਭਰੋਸਾ ਰੱਖੋ ਇਕ ਨਾ ਇਕ ਦਿਨ ਉਨ੍ਹਾਂ ਨੂੰ ਆਪੇ ਸਮਝ ਆ ਜਾਵੇਗੀ। 🙏🙏🙏🙏🙏

  • @jasmindersidhu8863
    @jasmindersidhu8863 4 роки тому +24

    Jina gharin vich sas te nanan di Chaldi aa ,uthe nu di kaun kader karda ....te jedo nut di Chalan lag Jandi aa kush time baad....fer sare sas nu vachri kehan lag jandy aa ....nu nuu koi vichari in kehenda

  • @Sahibnoorsingh332
    @Sahibnoorsingh332 4 роки тому +1

    kya baat a ji .sadke jaiye tahadi soch de .i like u.i love u.brar ji

  • @ravneetkaur8603
    @ravneetkaur8603 4 роки тому +6

    Kayi var nooh sochdi aa sas waqt nal meri maa ban ju gi te eh menu dhee samju gi par kuj sasan da jina marji kar lo nhi ban dia hamesha irkha hi rakhdia ne..

    • @JagtarSingh-bi8zf
      @JagtarSingh-bi8zf 4 роки тому

      Shi gal aaa g

    • @Manjot2018
      @Manjot2018 4 роки тому +1

      shi aa g... sas... kde maa nhi bn sakdi... lakh kosish krlo

    • @agamsingh3652
      @agamsingh3652 4 роки тому +1

      Bilkul syi... Mere hus minu kdi nhi bulande..meri saas din raat kam krandi

    • @sukhpalkaur2837
      @sukhpalkaur2837 4 роки тому +3

      Shi gall aw g mere naal aida ho reha

    • @JagtarSingh-bi8zf
      @JagtarSingh-bi8zf 4 роки тому

      @@sukhpalkaur2837 hlo g

  • @santokhsingh7695
    @santokhsingh7695 7 місяців тому +1

    ਕੋਈ ਇਕ ਜਿਹਾ ਨੀ ਕੀਤੇ ਸਸ ਨੀ ਮਾ ਬਣਦੀ ਕੀਤੇ ਨੂੰਹ ਨੀ ਧੀ ਬਣਾਈ

  • @happymeet7449
    @happymeet7449 3 роки тому +10

    Parvachan taan har Koi dinda madam.... But........ Old age ch Sass bann k sass changi hundi a....... Jdo jawani ch nooh hunee o ta nooh changi hundi a....
    dislike krn wale sache ne.. Koi Pravachan denn wale nhi... Islyi sach bolde ne.... Chahe kise nu changa lgge ya bura.... Mooh Te sach bolde ne..... Mithey bann k loka nu dhoka nhi dinde.... Kde nooh sass di nhi bani... Kise nooh ne Kde sass nu changa nhi keha..... Te kise sass ne Kde nooh nu changa nhi keha....... Oh Sirf tang krdi a apni nooh nu...... Nooh v Dukhi ho k sass nu bura kahndi a.......
    nooh nu daaj lyi tang kita, character less keha, jinda jalta, dukhi ho k nooh ne Kiti khudkushi,......... Pta nhi kine case roj Milde ne dekhn nu..... Kde ahi kise sass lyi suneya.....kise nooh ne kita...... Madam ji.... Tusi v ta bhuaa ji di sass nu bura hi keha. Fir nooha nu Kyun bura banun lgg gye... J bhua di nooh hoyi oh buri Islyi bani Kyun Tuhada Ohde nal rishta dour da. Bhua nal nade da... J us place tey Tuhadi sister ya daughter hundi.. And bhua di place tey Tuhadi sister ya daughter di sass ta tusi apni sister te daughter nu changa kahna c..... Fark soch tey Rishtey da bass............. Sorry agar Koi gal buri lgge but sach ta sach a ... Islyi dusre di dhee ya Maa nu Kahn to Pahla khud nu Sochna chahida Ki Maa Tuhadi v a ye dhee Tuhadi v a..... AND MOST IMPORTANT...... J Ik sass apni nooh nu dhee Samjhey Te nanad apne pekke J k apni Na chalawey. .. Sass apni nooh nu loka aggey bura Na Kahe..... Ta ASHRAM chaddo madam Kde GHAR v Na tuttan..... Sare joint family ch rahn..... 🙏🙏👍 J kuch galt keha howe ta besak bura kahna but Kde kise di dhee nu bura Na kaho🙏🙏

    • @alwayswithtruth4449
      @alwayswithtruth4449 3 роки тому

      Ryt sis. Jis te beetdi aa osnu pta hunda. Sassa nu mahaan bna k noohan nu buri bna k eh apne no. Bnaunde aa

  • @BabalSidhu-xf6ow
    @BabalSidhu-xf6ow 9 місяців тому

    ਬਹੁਤ ਵਧੀਆ ਜੀ

  • @hargunpreetkaur5426
    @hargunpreetkaur5426 4 роки тому +57

    Ik hath naal taadi nahi vajdi.. meri beti 6 years dee ho gaee daadi ne kade bulaia nahi.. hun dass kee kahe gee

    • @sukhwinderghotra4140
      @sukhwinderghotra4140 4 роки тому +8

      meri sus dekhlo...
      mere bachhe nu din raat gaala kad di a.
      j bulb v fuze ho jave ta sanu blame krdi. water tank khali ho je ta gaala.. ghar di koi cheej muk jave ta gaala....
      bill aajave ta gaala...
      tv dish vich kde paise ni pvaunde...
      kite program te jande, ta ni lai k jande...
      kise viah shadi te sanu koi v cheej ni mildi...
      bachhe di fees ni dede.
      (banda mera layi lagga... )

    • @alwayswithtruth4449
      @alwayswithtruth4449 4 роки тому +1

      eh mahaan bnn de chkr ch boli jandi aa

    • @alwayswithtruth4449
      @alwayswithtruth4449 4 роки тому +3

      meri beti bare meri sass hamesha kehndi aa eh mrr j. ethe sara kuch mera. thaan mera ghar mera zameen meri. bhut hankaar aa os jnani ch. haome bhut aa. rab diya jhootiya sonha khandi aa

    • @maanmaan854
      @maanmaan854 4 роки тому +1

      Mere tayi bott tang krdii c mere mmii nu.. Pr mere papa de alava koi sath nii c dindaa meri mmi da...
      Ajjj es time de vichh v. Assiii alggg to ho gyee aw... Pr meri tayi Ajjj v vevta krno nii hatdi!!
      Fr v meri mmii keh dindii aw v chhdoo. Kon ehde nl hr gl te behss kre.. Gl v thik aw.
      Mere dada ne kde sade bare puchhya nii c na kde bulayaa.. C

    • @maanmaan854
      @maanmaan854 4 роки тому +1

      @@sukhwinderghotra4140
      Hnjii. I understand.
      God bless you

  • @darshankandola31
    @darshankandola31 4 роки тому

    Very nice ji I really appreciate your with story about maa and sass should be same place hovy ji no difference for me I love my mother in law ji ...I do read gurbani ... love every one .. .

  • @sainibadwal3487
    @sainibadwal3487 3 роки тому +3

    Tusi guru granth sahib d brobar a pahla a dakho🙏

  • @SudeshVerma-is4rb
    @SudeshVerma-is4rb 9 місяців тому

    Bahut vidya song hai g app ka g

  • @sanjnamehra4331
    @sanjnamehra4331 4 роки тому +3

    Mere bhabhi hr time apne maayke waleya nal fon te gll krde rende nale apne relatives nal. M ghr da sara kmm krdi. Mere mummy mete bdd mere bhabhi di care krde. Una nu feel ni hon dinde ki sorey ghr aa. But una nu apni responsibilties da zra b dhyan ni. Hr cheez time to time hi chngi lgdi. Maayke waleya nu b smjna chahida bina mtlb hr time call krna sahi nhi. Apne bchya nu b smjhana chahida. Jekr koi saadi fikar krda ta tuhada hi faraz aa ki tusi b gll manno. Kisi cheez da hadh to jyada use irritating bn janda. Saari gall feelings di aa kyi baar saas ni smjdi te kyi baar nooh. Wyaah to baad bahut kuch badal janda kyi cheeza maayke hi kro ta chngiya lgdiya te kyi glaan sorey ghr. Ik nooh te ik beti di zimmebari alg aa. Bohat farak aa dona bich. Nooh ne agge ghr smbhalna te unu jyada time apne sorey ghr family bich dena chahida taki oh smjh ske gallan nu. Je picche hi rooh rkhni ta pair b piche hi jande aa

  • @kisaanunionzindabaad5057
    @kisaanunionzindabaad5057 9 місяців тому

    Buht vdi 👌👌👍👍🙏🙏🙏

  • @ramandeepkaur3462
    @ramandeepkaur3462 4 роки тому +4

    ਪੰਜੇ ਉਗਲਾ ਇਕੋ ਨਹੀ ਹੁੰਦੀਆ 🖐🏻

  • @gurmeetkaur-hf3fk
    @gurmeetkaur-hf3fk 4 роки тому

    Very very nice video 👌👌👌👌👌❤️❤️❤️❤️

  • @arshhayer3338
    @arshhayer3338 4 роки тому +19

    ਭੈਣ ਜੀ ਸੱਸ ਮਾ ਵਧੀਆ ਹੋਵੇ ਤਾ ਨੂੰਹ ਨੂੰ ਕਿਉ ਸਾੜਨ

    • @rubykaran9731
      @rubykaran9731 4 роки тому

      Mainu nhi lgda ki ajj kl sas nu saad skdi howay.... Ajj kl nuh toh hi dardia ... Oh time gya jd sohray tang krdy c.... Ajj kl nuh nu ly aan toh pehla sb dardy..... Kitay juitha case dowery Or maar kutt da na pa dway.... Jo ajj kl jni khni muh chuk k krdi ha

    • @nidhisharma259
      @nidhisharma259 4 роки тому +1

      @@rubykaran9731 mera sath hua ha di

    • @hardevkaur2806
      @hardevkaur2806 4 роки тому

      Noohan aap faaha laindiaan, aap agg loundiaan, a kehrhe jmane di gll krde ho .Hnji kise kbeeldaar di dhee aisa nhi krdi,sass v o gyee gujri hovegi jo apni nooh nu nhi chahundi.Hun tn rbb e raakha

    • @nidhisharma259
      @nidhisharma259 4 роки тому

      @@hardevkaur2806 me apne pakka ha 3 saal to te mera sath hua ha di. Ap kisi se Behas nhi krti vo bitha ha dekhna ke lya

    • @nidhisharma259
      @nidhisharma259 4 роки тому

      Mena case v nhi kiya kyuki me apne ghar vapis jana chati hu.sb logg ek jesa nhi hota ha ji .

  • @shamsherkaur9322
    @shamsherkaur9322 6 місяців тому

    ਸਹੀ ਗੱਲ ਐ ਬੇਟਾ ਜੀ

  • @gessicabazzo6638
    @gessicabazzo6638 4 роки тому +18

    Or rehi gal seva di te India vich ladies vese vi kaam kar kush ni jado nooh a jandi kiu ona lei ik nokar a janda...apna ik fanda hegha jado tikar hath chalde odo tikar kam karo chahe 70 saal de kiu na hojo

  • @bitukwt3316
    @bitukwt3316 4 роки тому

    Bhut vadia gal kri tusi madam g wahuguru aap nu kush rkhe har pal g