ਖ਼ਤਮ ਲੀਵਰ ਨੂੰ ਖੜ੍ਹਾ ਕਰਨ ਦੀ ਤਾਕਤ ਇਸ ਚ,ਆਮ ਨਰਸਰੀ ਤੇ ਮਿਲ ਜਾਂਦਾ ਇਹ ਬੂਟਾ ਪਰ ਕੋਈ ਖਰੀਦਦਾ ਨਹੀਂ

Поділитися
Вставка
  • Опубліковано 22 сер 2024
  • #plant_lovers
    h
    #animal_lovers
    #animal_lover
    #horse_fair
    #horse_lovers
    #sukhjinder_lopon
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

КОМЕНТАРІ • 786

  • @gursahibsohi9938
    @gursahibsohi9938 3 роки тому +7

    ਇਹ ਪੀਲੀਏ ਦੀ ਲਪੇਟ ਵਿਚ ਆਏ ਵਿਅਕਤੀ ਲਈ ਬਹੁਤ ਕੰਮ ਦਾ ਫ਼ਲ ਹੈ। ਜਦੋਂ ਡਾਕਟਰ ਜਬਾਬ ਦੇ ਦੇਣ ਤਾਂ ਇਹ ਦੁਬਾਰਾ ਜ਼ਿੰਦਗੀ ਦਿੰਦਾ ਹੈ। ਅਸੀਂ ਤਜਰਬਾ ਕੀਤਾ ਹੈ ਤੇ ਉਸ ਦਿਨ ਤੋਂ ਬਾਅਦ ਪੱਕਾ ਘਰ ਵਿੱਚ ਲਾ ਲਿਆ ਹੈ। ਬਹੁਤ ਇਨਸਾਨਾਂ ਦੀ ਜ਼ਿੰਦਗੀ ਬਚਾਈ ਹੈ।

    • @hardeepsidhu369
      @hardeepsidhu369 3 роки тому

      ਕਿਹੜੀ ਜਗਾ ਤੋ ਤੁਸੀਂ

    • @gursahibsohi9938
      @gursahibsohi9938 3 роки тому

      @@hardeepsidhu369 ਹੁਣ ਤਾਂ Brampton ਵਿਚ ਹਾਂ ।ਪਰ ਇਹ ਪਿੰਡ ਘਰ ਵਿੱਚ ਹੁਣ ਵੀ ਹੈ।

    • @hardeepsidhu369
      @hardeepsidhu369 3 роки тому

      @@gursahibsohi9938 veere kihra ਪਿੰਡ aa. ਜਿਲਾ kihra

  • @rajvirsingh4558
    @rajvirsingh4558 3 роки тому +34

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ 🙏

  • @gagandeepbrar6176
    @gagandeepbrar6176 3 роки тому +93

    UP ਸਹਾਰਨਪੁਰ ਰੁੜਕੀ ਸਾਈਡ ਬਹੁਤ ਹੁੰਦੈ ।
    ਲੋਕਾਂ ਨੇ ਸੜਕਾਂ ਉੱਪਰ ਢੇਰ ਲੱਗੇ ਹੁੰਦੇ ਵੇਚਣ ਲਈ ।
    ਤੇ ਇਸ ਵਿੱਚ ਗੁਲਾਬੀ ਰੰਗ ਦਿਆਂ ਫਾੜੀਆਂ ਹੁੰਦੀਆਂ ਨੇ ਪੱਕੇ ਹੋਏ ਫਲ ਵਿੱਚ ਨਾ ਕਿ ਗੀਰੀ

    • @g.p.s319
      @g.p.s319 3 роки тому +4

      ਇਹ ਦੋ ਰੰਗਾਂ ਦੇ ਵਿੱਚ ਹੁੰਦਾ ਗੁਲਾਬੀ ਅਤੇ ਚਿੱਟਾ ਰੰਗ ਪਤਲੀ ਛਿੱਲ ਦੀ ਕਿਸਮਾਂ ਵੀ ਹਨ ।

    • @dilbagsian1541
      @dilbagsian1541 3 роки тому

      Brar Sahib you have rightly identified chakotra .

    • @mandeepsingh-rl2vm
      @mandeepsingh-rl2vm 3 роки тому

      Bai ji UP saddae farm te vi laggea hoea te bahut purana boota hai ...fruit v kaafi vaddae size da aaunda

    • @harman3232
      @harman3232 3 роки тому +1

      Hanji asi v ਦੇਖਿਆ ਲੁਧਿਆਣਾ ਸਾਡੇ ਰਿਸ਼ਤੇਦਾਰਾਂ ਦੇ ਘਰ ਉਹ kehnde ki 5 sal bad ਫਲ ਲੱਗੇ ਕਾਫੀ

    • @baljinderbuby6298
      @baljinderbuby6298 3 роки тому +2

      Hanji .pr Punjab vich v hei.fruit bahut lgde

  • @KuldeepSingh-qq9ds
    @KuldeepSingh-qq9ds 3 роки тому +21

    ਬਹੁਤ ਵਧੀਆ ਜਾਣਕਾਰੀ 🙏👍🙏

  • @manpreetsidhu9351
    @manpreetsidhu9351 3 роки тому +5

    ਸਾਡੇ ਖੇਤ ਵੀ ਏਹ ਫ਼ਲ ਲੱਗਿਆ ਹੋਇਆ ਹੈ।
    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ।

  • @musclecar4536
    @musclecar4536 3 роки тому +1

    ਵੀਰੇ ਬਹੁਤ ਸੋਹਣੀ ਜਾਣਕਾਰੀ ਦਿੱਤੀ। ਸਾਡੇ ਵੀ ਇਹ ਬੂਟਾ ਲਗਾ ਹੋਇਆ ਹੈ। ਇਸ ਨੂੰ ਗਰੇਪ ਫਰੂਟ ਵੀ ਕਹਿੰਦੇ ਹਨ। ਸਾਡਾ ਬੂਟਾ ਤਾ 30 ਸਾਲ ਦਾ ਹੋ ਗਿਆ।ਬਹੁਤ ਹੀ ਜਿਆਦਾ ਫੱਲ ਲਗਦੇ ਹਨ। ਪਰ ਅਸੀਂ ਵੀ ਅੱਜ ਤੱਕ ਇਕ ਵੀ ਫੱਲ ਨਹੀਂ ਖਾਧਾ। ਪੱਕ ਕੇ ਥੱਲੇ ਹੀ ਡਿੱਗ ਜਾਂਦੇ ਹਨ।

    • @arshsandhu9709
      @arshsandhu9709 Місяць тому

      ਬਾਈ ਖਾਦੇ ਕਿਉ ਨਹੀ ਤੁਸੀ

  • @jaswinderpalkaur6707
    @jaswinderpalkaur6707 3 роки тому +2

    ਵੀਰ ਜੀ ਇਹ ਚਕੋਤਰਾ ਐ ਬਹੁਤ ਟੇਸਟੀ ਹੁੰਦਾ ਐ ।ਮੇਰੀਭੈਣ ਦੇ ਘਰ ਲਗਿਆ ਹੋਇਆ ਸੀ ।ਚਕੋਤਰੇ ਦੇ ਫਾਈਦੈ ਦਹਣ ਦਾ ਬਹੁਥ ਬਹੁਤ ਧੰਨਵਾਧ ਵੀਰ । ਸੰਗਰੂਰ ।।

  • @gillsihid9757
    @gillsihid9757 3 роки тому +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਮੇਹਰਬਾਨੀ ਵੀਰ ਜੀ । ਰੱਬ ਤੇਰੀ ਉਮਰ ਲੰਬੀ ਕਰੇ ।।।ਡਾਕਟਰ ਗੁਰਮੇਲ ਸਿੰਘ ਗਿੱਲ ਖਿੜਕੀਆਂ ਵਾਲਾ ।

  • @harpreetaulakh1376
    @harpreetaulakh1376 3 роки тому +13

    ਬਹੁਤ ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ

    • @euphoria156
      @euphoria156 3 роки тому

      Vadhia video bnaai ai ji dhanwaad, bus info repeat na karo, lammi ho jandi ai video. Te cut ke fruit zroor vkhana chahida si. Shaid main aapne mummi ton suneaa hoeaa ai shabad "chkotra" , kiton taan suneaa hoeaa hai.

  • @dilbaghsingh9667
    @dilbaghsingh9667 3 роки тому +7

    ਬਹੁਤ ਬਹੁਤ ਧੰਨਵਾਦ ਜੀ ਦਿਲਬਾਗ ਸਿੰਘ ਵੱਲੋਂ

  • @prabhdyalsingh4722
    @prabhdyalsingh4722 3 роки тому +2

    ਸਹੀ ਗੱਲ ਆ..! ਇੰਡਸਟਰੀ ਇਸ ਦਾ ਪ੍ਰਚਾਰ ਨਹੀ ਹੋਣ ਦਿੰਦੀ।

  • @ManmohanSingh-ud6yw
    @ManmohanSingh-ud6yw 3 роки тому +3

    ਇਹ ਸਾਡੇ ਵੀ ਲਗਾ ਸੀ ਖੇਤ ਵਿਚ ਸਾਨੂੰ ਵੀ ਬਾਦ ਵਿਚ ਪਤਾ ਲਗਾ ਇਹਦਾ ਆਚਾਰ ਵੀ ਪੈ ਜਾਦਾ ਹੈ ਤੇ ਜੂਸ ਵੀ ਬਨਦਾ

  • @Officialsandhu0966
    @Officialsandhu0966 3 роки тому

    Apne ghar lagya veer iha buta ghat to ghat 8 sal to par ajjj tak sanu iha ni c pta k iha ina vdia te gunkari aaa juice ta bhout var bnaya par kdi achar bare ni sochya thx bro infirmation lai .

  • @harmelsinghgill4586
    @harmelsinghgill4586 3 роки тому +1

    ਇਹ ਬੂਟਾ ਮੇਰੇ ਘਰੇਲੂ ਬਾਗ਼ ਵਿਚ ਲੱਗਿਆਂ ਹੋਇਆ ਹੈ। ਜਾਣਕਾਰੀ ਲਈ ਧੰਨਵਾਦ।

  • @komalkikahani1589
    @komalkikahani1589 3 роки тому +5

    Great really great knowledge 🌹 best wishes for you and your family bro 🙏🌷

  • @jagrajsandhu8421
    @jagrajsandhu8421 3 роки тому +3

    ਵਧੀਆ ਸਿਹਤ ਸੇਵਾਵਾਂ ਲਈ ਵਰਦਾਨ ਸਾਬਿਤ ਹੋਵੇਗਾ ਇਹ ਫਲ,

  • @HoneySingh-gj1er
    @HoneySingh-gj1er 3 роки тому +67

    ਦੇਖਿਆ v ਖਾਦਾਂ v ਸਵਾਦ v ਬਹੁਤ ਵੱਡੀ ਫਾੜੀ ਹੁੰਦੀ

    • @millee44
      @millee44 3 роки тому +4

      In English it is called Grape fruit. These come in white and pink varieties.

    • @harmanbrar7250
      @harmanbrar7250 3 роки тому

      Kitho miluga sanu ta milya ni

    • @jatinderkang9377
      @jatinderkang9377 3 роки тому

      Mil jau veer ji ...but nursary wale kolo nhi ....kisee de ghr to beej lai k as like our plant...& second. Eh buta krib 5 saal baad fruit den lgda

    • @harmanbrar7250
      @harmanbrar7250 3 роки тому +2

      @@jatinderkang9377 plant ni sanu ta hun fruit chaida liver di problm a

    • @time9908g
      @time9908g 3 роки тому

      M kde nhi dkhea sunea

  • @rupindersinghdhaliwal939
    @rupindersinghdhaliwal939 2 роки тому +2

    ਬਹੁਤ ਵਧੀਆ ਜਾਣਕਾਰੀ ਦਿੱਤੀਆ ਵੀਰ ਜੀ ਧੰਨਵਾਦ ❤

  • @resputin8012
    @resputin8012 3 роки тому +6

    Esnu grapefruit kehnde ne. Andaro red hunda e. Te eh mehnge perfumes vich v painda, matlab isdi khoshbo paindi mehnge perfumes vich.

  • @malkeetsains7530
    @malkeetsains7530 3 роки тому +14

    Yes, this is planted in my house too! 😊Waheguru ji 🙏

    • @harmanbrar7250
      @harmanbrar7250 3 роки тому +1

      Sanu bot lod a g es fruit di. Kito milda ta dso plz

  • @MR-pe9pv
    @MR-pe9pv 3 роки тому +6

    True....pharma industry is a BIG business..they won't let people treat with natural products

    • @euphoria156
      @euphoria156 3 роки тому

      Sara seaappa ii big pharma da paaeaa ai saari dunia ch. Aah navi bmaari di ajj kal gall karde ne , sirf ik traan da zukaam flu ai. Bus tee..ke laan lai flaaeaa hoeaa hai 5 G naal.. abaadi ghtaan lai, dukh vdhaan lai..

  • @surinderkumar-hp1hk
    @surinderkumar-hp1hk 5 місяців тому

    Yes, it is very beneficial fruit for good health. I have eaten chakodra fruit.

  • @iqbalsingh1285
    @iqbalsingh1285 3 роки тому +1

    Punjab ch eh buta bohar jagah te hai Es da andruni colour purtgali malte wang hunda hai , eh fruit andro sab ton vad khobsurat hai

  • @reshamjassal2651
    @reshamjassal2651 6 місяців тому

    ਵੀਰ ਜੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਆਪ ਜੀ ਨੇ ਏਸ ਵੀਡੀਓ ਦੇ ਯਰੀਏ ਮੈ ਰੇਸ਼ਮ ਜੱਸਲ ਦਿਲੌ ਧੰਨਵਾਦੀ ਹਾਂ ਆਪ ਜੀ ਦਾ 🌹🙏🌹

  • @kulwanthallan3133
    @kulwanthallan3133 3 роки тому +4

    Bahut khoob bahut hi piare lovable bete Sat Sari Akaal jioji. I knew it for the first time but is a very useful information. Jug jug 🙏🙏🙏 jioji

  • @abhiarya8874
    @abhiarya8874 3 роки тому +2

    This fruit is Ppmelo in english .isdi part thick hundi aa . Its very similar to Geapefriut as well .grape fruit di part enni thick ni hyndi .
    Its very benificial fruit with full of minerals ..vitamins ...higely antioxident .

  • @gurpreetsingh-zg3km
    @gurpreetsingh-zg3km 3 роки тому +10

    ਚਕੋਤਰਾ ,ਸੰਤਰੇ ਮਸੱਮੀ ਕਿਨੂ ਨਿੰਬੂ ਇਹਨਾ ਸਾਰੇਆਂ ਨਾਲੋਂ ਵੱਡਾ ਹੁੰਦਾ।
    ਨਾਲੇ ਕੋਈ ਗਿਰੀ ਨਹੀ ਹੁੰਦੀ ਚਕੋਤਰੇ ਚ।

  • @kanwaldipkaur8277
    @kanwaldipkaur8277 3 роки тому +5

    ਜਾਣਕਾਰੀ ਬਹੁਤ ਚੰਗੀ ਹੈ। ਇੱਕ ਗੱਲ,ਜੇ ਬੁਰਾ ਨਾ ਮਨਾਇਓ ਤਾਂ , ਪੰਜਾਬੀ ਬਹੁਤ ਗ਼ਲਤ ਲਿਖੀ ਹੈ।

  • @ramanjitkaur5016
    @ramanjitkaur5016 3 роки тому +2

    V good mere husband daily is de juice Pinde hai liver di problem layi benefit hai

  • @pb04fdk77
    @pb04fdk77 3 роки тому +2

    ਚਕੋਤਰਾ ਸਾਡੇ ਘਰ ਲੱਗਾ ਹੈ ਬਹੁਤ ਵਧੀਆ ਹੈ ਲੋਕ ਸਾਡੇ ਘਰੋਂ ਲੈਣ ਆਉਂਦੇ ਐਜੀ

  • @shivchandan749
    @shivchandan749 3 роки тому +15

    चकोतरे का अंदर से पिंक कलर की फाड़ी होती है।

  • @buttar753
    @buttar753 3 роки тому +1

    ਆਪਣੇ ਘਰੇ ਲੱਗਿਆ ਬੂਟਾ , ਗੁਲਾਬੀ ਰੰਗ ਦੀਆਂ ਫਾੜੀਆਂ ਹੁੰਦੀਆਂ , ਪੱਤੇ ਬਹੁਤ ਸੋਹਣੇ ਹੁੰਦੇਂ ਜਿਵੇਂ ਪਲਾਸਟਿਕ ਦੇ ਹੋਣ

  • @SandeepSingh-td5tr
    @SandeepSingh-td5tr 3 роки тому +31

    ਸਾਡੇ ਪਿੰਡ ਇਸ ਨੂੰ ਚਕੋਤਰਾ ਕਹਿੰਦੇ ਹਨ

    • @symransingh7988
      @symransingh7988 3 роки тому +1

      Chakotra hor hunda bai Ji...O tan juicy hunda ede ch tan sala ras e bkhat ghat hunda fiber e hunde

  • @surinderrandhawa6870
    @surinderrandhawa6870 3 роки тому +9

    It is also available in ludhiana, we know about this , this is good for lever...grape fruit is little bitt bitter taste.

  • @gursewaksidhu8088
    @gursewaksidhu8088 3 роки тому +1

    nhi veer ana v shota ni hunda jina hath karke dsya a bhut vda hunda veer 20 sal ton a sade kol a rukh bhut vdia jine anu 1 ltr pee lya dhan dhan kra dinda ada jus bhut okha anu samjna veer bhut vdia chiz a

  • @arshidhillon8421
    @arshidhillon8421 2 роки тому +1

    Bohat Mehar Bani Veer Ji
    🙏🏻🙏🏻🙏🏻

  • @naveenchoudhary5990
    @naveenchoudhary5990 2 роки тому +1

    Very nice thank you g

  • @balwinderkaurbhullar1848
    @balwinderkaurbhullar1848 3 роки тому +4

    Yes veere Sade hai.je Je kise nu chahida hove ta lai sakda.

  • @royalgold1904
    @royalgold1904 3 роки тому +8

    U.p. ch bhot a bai G ...bhot tasty fruit a..bilkul eh santre wang hunda hai

    • @euphoria156
      @euphoria156 3 роки тому

      Bus Punjab ch ii changiaan cheeza ni aan dinde... politics against Punjab 😡

  • @chanderkanta9713
    @chanderkanta9713 3 роки тому +7

    Very nice.Thank you.

  • @msloteylotey2818
    @msloteylotey2818 3 роки тому +2

    ਸਾਡੇ ਘਰ ਵੀ ਲੱਗਿਆ ਹੋਇਆ ਅਸੀਂ ਅਚਾਰ ਤਾਂ ਨੀ ਪਾਉਂਦੇ ਉਸ ਤਰਾਂ ਹੀ ਖਾ ਲੈਂਦੇ ਹਾਂ । ਕਾਫੀ ਵੱਡਾ ਨਿਕਲਦਾ ਹੈ ਛਿਲ ਕੇ ਗੁਲਾਬੀ ਰੰਗ ਦਾ ।

  • @hiteshsingh2359
    @hiteshsingh2359 3 роки тому +10

    ਵਧੀਆ ਵੀਰ ਜੀ ਜਾਣਕਾਰੀ ਦਿੱਤੀ ਤੁਸੀਂ

  • @amansachdeva7587
    @amansachdeva7587 3 роки тому

    Bai ji bahut अच्छी jankaree दिति

  • @rekharani-nv8pd
    @rekharani-nv8pd 3 роки тому +1

    Bhuuuut vdyaaa jaankari vire

  • @karmjitkaurchahal3921
    @karmjitkaurchahal3921 3 роки тому +1

    Veer ji a fruit Cyprus vich bhaut ny pr menu vadia nhi c lag da or hun main es nu jaruri khawa gya thanks 🙏

  • @enjoywithjapujisandhu6175
    @enjoywithjapujisandhu6175 3 роки тому +1

    ਆਪਣੇ ਘਰ ਵੀ ਲੱਗਿਆ ਹੋਇਆ ਵੀਰ ਮੇਰਾ ਪਿੰਡ ਅਲਕੜਾ ਜਿਲਾ ਬਰਨਾਲਾ ਏ

  • @moosa_be_like_3260
    @moosa_be_like_3260 3 роки тому

    Me ajj hi le k ona narsari toh . Thnks good information

  • @hsrania8345
    @hsrania8345 2 роки тому +1

    Very good message Ji

  • @rajmixchannel4843
    @rajmixchannel4843 2 роки тому +1

    Thanks for this information

  • @daljitkaurbathh4802
    @daljitkaurbathh4802 3 роки тому +1

    ਚਕੋਤਰਾ ਫੱਲ ਲਿਵਰ ਨੂੰ ਠੀਕ ਕਰਦਾ ਹੈ । ਬਹੁਤ ਵਧੀਆ ਜਾਣਕਾਰੀ ਹੈ ਧੰਨਵਾਦ ਵੀਰ ਜੀ । ਆਪਣਾ ਫ਼ੋਨ ਨੰਬਰ ਜ਼ਰੂਰ ਦਿਉ । ਮੇਰੇ ਭਰਾ ਨੂੰ ਤਰਨ ਤਾਰਨ ਤੋਂ ਲਿਵਰ ਦੀ ਬਿਮਾਰੀ ਹੈ । ਕਿਹੜਾ ਪਿੰਡ ਜਿਲਾ ਹੈ ਆਪ ਜੀ ਦਾ ਜ਼ਰੂਰ ਦੱਸੋ ਜੀ ।

  • @farmerbanda6435
    @farmerbanda6435 3 роки тому +5

    Bahut Bahut thanks jankari li 22 g

  • @mahinderpal9404
    @mahinderpal9404 3 роки тому +3

    Very nice video with nice information in our simple but narrative and effective way.Thanks younger brother.Please keep it up.Myself a retired Lecturer from Punjab Education Deptt.

  • @gurmaillal5084
    @gurmaillal5084 3 роки тому +4

    Thank you so much it is a must for leaver!!!!

  • @g.p.s319
    @g.p.s319 3 роки тому +5

    ਇਹ ਵਿਟਾਮਿਨ ਸੀ ਦਾ ਭੰਡਾਰ ਹੁੰਦਾ 40 ,50 ਸਾਲ ਪਹਿਲਾਂ ਮਲੋਟ ਸਾਈਡ ਮਾਲਟਿਆਂ ਦੇ ਬਾਗ ਵਿਚ ਕੁਝ ਬੂਟੇ ਜਰੂਰ ਹੂੰਦੇ ਸੀ ।ਕਰੋਨਾ ਵਿੱਚ ਡਾਕਟਰ ਚਕੋਤਰਾ ਖਾਣ ਲਈ ਕਹਿੰਦੇ ਹਨ ਹੁਣ ਇਸ ਦੀ ਬਹੁਤ ਮੰਗ ਹੈ ।

    • @ekambrar1364
      @ekambrar1364 3 роки тому

      22 hun eh malout to kitho milu ga

  • @mynanogarden6842
    @mynanogarden6842 3 роки тому

    इस नू चकोतरा भी कहदें आ ते कींव भी कहदें आ इस दा छिलका भी वहुत स्वादिष्ट हुदां है अंसी तां इसदा आचार भी वहुत खादा है
    पहले पता नहीं सी इह ऐने गुणा नाल भरपूर्ण आ वहुत बढ़िया जानकारी दीती
    Thank u so much ji 🙏🙏

  • @sukhwantsingh1797
    @sukhwantsingh1797 3 роки тому +1

    Very good veer ji thanks thanks ji

  • @hardeepkaur2481
    @hardeepkaur2481 3 роки тому +1

    Kolkata ch enu batabi nibu kede garmi ch bht aukhi hi milda ethe jondus (piliya) de marij nu pura sabut khan nu kehde ne esdi kise ek fadi ch piliye to rahat mildi aa ...es lai pura khana hunda 🙏

  • @PankajKumar-hc8gh
    @PankajKumar-hc8gh 3 роки тому +3

    Thank u bro 4 such a nice information...👍👍👍👍

  • @raghuvirsingh8223
    @raghuvirsingh8223 2 роки тому

    Dehradun , Uttarakhand में बहुत होता है चकोतरा, इसको Pomelo भी कहते है

  • @manpreetnijjar1133
    @manpreetnijjar1133 3 роки тому +4

    ਸਾਡੇ ਵੀ ਸੀ
    ਇਸ ਬਾਰੇ ਪਤਾ ਨਹੀਂ ਸੀ
    ਇਸ ਕਰਕੇ ਪੱਟ ਦਿੱਤਾ

  • @HarjitSingh-nv6qp
    @HarjitSingh-nv6qp 2 роки тому +1

    Very nice veer ji

  • @parveenkaur8126
    @parveenkaur8126 3 роки тому +12

    This is called Pomelo. This is grown in Malaysia.

  • @balbirkaur3123
    @balbirkaur3123 3 роки тому +12

    ਹਿਮਾਚਲ ਵਿੱਚ ਬਹੁਤ ਹੈ ਇਹ ਫਲ, ਅਸੀਂ ਚਕੋਤਰਾ ਕਹਿੰਦੇ ਹਾਂ, ਪਹਾੜੀ ਲੋਕ ਇਹਨੂੰ ਖੱਟੋ ਆਖਦੇ ਹਨ।

  • @reshamjassal2651
    @reshamjassal2651 6 місяців тому

    ਏਸ ਤਰ੍ਹਾਂ ਹੋਰ ਵੀ ਲਾਭਦਾਇਕ ਵੀਡੀਓ ਪਾਉਂਦੇ ਰਿਹਾ ਕਰੋ ਜੀ। ਤਾਂ ਜਨ ਮਾਨਸ ਦਾ ਭੱਲਾ ਹੋ ਸਕੇ। ਕਿਊਕੇ ਪਬਲਿਕ ਬਹੁਤ ਹੀ ਜਿਆਦਾ ਦੁਖੀ ਹੈ ਬਿਮਾਰੀਆਂ ਕਰਕੇ
    🌹🙏ਧੰਨਵਾਦ ਜੀ 🙏🌹

  • @dilbagsian1541
    @dilbagsian1541 3 роки тому +25

    In these days Chakotra is available at Paunta Sahib area.

    • @wanderingsouls675
      @wanderingsouls675 3 роки тому

      Assi v buy kita c near paunta sahib

    • @amarjitkaur2545
      @amarjitkaur2545 3 роки тому

      Ye Dehradun mai be ghare mai laga hua hai es ka benefact hai

    • @singhsaab7702
      @singhsaab7702 3 роки тому

      Saade v chakotra kehnde aa, hoshiarpur

    • @dilbagsian1541
      @dilbagsian1541 3 роки тому

      Now let us put an end to the availability of Chakotra.

    • @anjubagga1618
      @anjubagga1618 3 роки тому

      Yes asi v paunta sahib hi khada c ik war par is vich koi giri nahi cc

  • @parmodbablu3604
    @parmodbablu3604 3 роки тому +3

    Thanks for this great information bro God bless you

  • @sandeepkamboj-786
    @sandeepkamboj-786 3 роки тому +1

    Grape fruit v kehnde ne ehnu
    2 Type da hunda e
    Red & white
    Taste kadva hunda

  • @apnachannel6627
    @apnachannel6627 3 роки тому +1

    Very good Information thanks

  • @jaswindersandhar3027
    @jaswindersandhar3027 3 роки тому +3

    This is grapefruit. It's selling in america. It's good for diabatic people also.

    • @rajeshwarsingh9613
      @rajeshwarsingh9613 3 роки тому

      This fruit is at my home. We are enjoying it since 1980 onwards. It's wonderful as you have explained. It's delicious too if you eat it in December onwards

  • @tharasingh1852
    @tharasingh1852 3 роки тому +1

    Eh Pomelo lagda dekhan ch. specially ena ne dasya k isda size hor v vadda ho janda. Eh grapefruit nalo size ch vadda

  • @jeevanjotsingh751
    @jeevanjotsingh751 3 роки тому +1

    Very good veerji,everybody should plant as much trees as possible.

  • @asharani6241
    @asharani6241 3 роки тому +1

    Veer ji eh fruit europ Ch sab ghr vich lage a . Cyprus ch h eh fruit. Greeck lenguage Ch isnu pomilo kehnde a . From europ

  • @sukhvindersaalam6484
    @sukhvindersaalam6484 3 роки тому +1

    Good job Good work Good information Thanks ji From Salam khan and Master khan Khan Brother's musical Group Ludhiana

  • @dharamsingh7606
    @dharamsingh7606 3 роки тому +2

    ਵਾਈ ਸਾਡੇ ਵੀ ਹੈ ਇਹ ਬੁਟਾ

  • @dharwindersingh656
    @dharwindersingh656 3 роки тому +2

    Very good veer g

  • @u.pdepunjabipind1620
    @u.pdepunjabipind1620 3 роки тому +1

    Very nice information thanks for sharing bro

  • @sonukaur9432
    @sonukaur9432 3 роки тому +1

    Veerji eh fruit bahut nice hunda. Par apnay Punjab vich bahut ghat loka nu pata es fruit bare. Mai kaday v chakotra da plant ni dakhya. Eh dehradun lagya dehkya mai. 🙏

  • @officialyuvrajsingh425
    @officialyuvrajsingh425 3 роки тому +5

    Thanks ji👍🙏

  • @sgsharma7760
    @sgsharma7760 3 роки тому +4

    ZARURAT HO...AUR NA MILE...TO PAONTA SAHIB SE MANGWAO.....

  • @sohansingh1510
    @sohansingh1510 3 роки тому +4

    Bhut wadiya lagi jankari eda Diya video jroor paya kro bro nice

  • @Sarpanch.2
    @Sarpanch.2 3 роки тому

    ਏ ਵਾਧੂ ਹੋ ਜਾਂਦਾ, ਫ਼ਿਕਲਾ ਜਿਹਾ ਹੁੰਦਾ

  • @gurwinderdhaliwal5672
    @gurwinderdhaliwal5672 3 роки тому +11

    Some people saying it’s called grape fruit but it’s wrong actually it’s called “Pomelo “

    • @amritpalkaur3065
      @amritpalkaur3065 3 роки тому

      Geape nahi grate fruit ਮਤਲਵ ਮਹਾਨ ਫਲ ਇਹਦੇ ਵਿੱਚ ਘਦੂਈ ਗੱਡ ਦਿਊ ਉਹ ਵੀ ਖੁਰ ਜਾਦੀਐ 50ਕੁ ਸਾਲ ਬਾਡਰ ਏਰੀਏ ਤੇ ਮਿਲਦੇ ਸੀ ਅੰਗਰੇਜ ਖਾਦੇ ਸੀ ਅਚਾਰ ਜੂਸ ਵਧੀਆ ਬਣਦਾ ,ਸਿਕਨ ਦੇ ਪ੍ਰੋਡਕਟ ਵੀ ਬਣਦੈ ਐ।

    • @Mandeepkaur-qn4hp
      @Mandeepkaur-qn4hp 3 роки тому

      White grapefruit are larger than oranges, but pomelos are larger still - in fact, pomelos are the largest of all the citrus fruits. And while grapefruit are round, pomelos are shaped more like a teardrop. Grapefruit have smoother skins that come in shades from bright to reddish yellow.

  • @jawlamukhugillstandfarm8668
    @jawlamukhugillstandfarm8668 2 роки тому +1

    💌👌🙏

  • @gurdialsingh568
    @gurdialsingh568 3 роки тому +1

    Very good information.

  • @reptar1383
    @reptar1383 3 роки тому +2

    Veera ehnu Katt k , suka k , pees k fakki bna sakde aa ,,,har roj dwai wangu kha sakde aa???

  • @avtarsingh4922
    @avtarsingh4922 3 роки тому +2

    Skotra yr eh buhut vadia frute aa main baut khada Sade bahut lagge aa

  • @pushpindersinghmeerab7710
    @pushpindersinghmeerab7710 3 роки тому +3

    ਵੀਰ ਰੁੱਖ ਪੱਟਣਾ ਕੋਈ ਬਹੁਤੇ ਗਿਆਨ ਵਾਲੀ ਗੱਲ ਨੀ,,,ਜੇ ਫਲ ਨੀ ਸੁਆਦ ਤਾ ਆਕਸੀਜਨ ਤਾ ਦਿੰਦਾ

    • @tijnarbrd
      @tijnarbrd 2 роки тому

      Kidan di gal krdan veer je patt v dende jithe eh laya kush hor LA dende . Amo ni swal krida hunda apan sardaar bande an.

  • @jagsirsingh8284
    @jagsirsingh8284 3 роки тому

    ਸ਼ਨੇਵਾਲ ਸ਼ਹਰ ਵਿੱਚ ਕਿਸੇ ਦੇ ਘਰ ਲਗੇਆ ਹੋਇਆ ਇਹ ਦਰੱਖਤ ਮੈਂ ਵੀ ਖਦਾ ਇਹ ਵਿਚੋਂ ਪਿੰਕ ਰੰਗ ਦਾ ਸੰਤਰੇ ਵਰਗਾ ਹੁੰਦਾ ਓਹ ਇਹ ਨੂੰ ਚਬੂਤਰਾ ਕੇਹਂਦੇ ਨੇ

  • @UmeshKumar-qv2yd
    @UmeshKumar-qv2yd 3 роки тому +1

    Thanks veer g eh information den lei

  • @khetibadi_punjab_di
    @khetibadi_punjab_di 3 роки тому +2

    ਵੀਰ ਆ ਬੂਟਾ ਸਾਡੇ ਵੀ ਲੱਗੇ ਏ

  • @happybatth187
    @happybatth187 3 роки тому +6

    ਬਹੁਤ ਵਧੀਆ ਜਾਣਕਾਰੀ ਦਿਤੀ ਇਕ ਫਲ ਕੱਟ ਕੇ ਵੀ ਵੀਡੀਓ ਬਣਾਇਓ

  • @rapinderdhanjal4453
    @rapinderdhanjal4453 3 роки тому +3

    Very good video. It is called pomello and is very delicious.

  • @gursewaksidhu8088
    @gursewaksidhu8088 3 роки тому +3

    chbutra veer adi jo fari a o bhut vdi a te is ch bhut vde kapsool.ne

  • @hoshiarpurtraveller3376
    @hoshiarpurtraveller3376 3 роки тому +4

    Useful information ji

  • @bhupinderbhogal9734
    @bhupinderbhogal9734 3 роки тому

    Bhut vadia jaankari hai g. Mere ghar vi lgga hoya

  • @rajkaur4028
    @rajkaur4028 3 роки тому +3

    Veer ji chmodra fal me bahot khada e ji namdahri sri jivan nagr vikhe (haryana) baag hunda si ji chkodreya da asi chori vi bre tor tor k khane krne ji😂😂🤭🤭 yaad taja krva ti veer ji n

  • @SatishKumar-zy5ek
    @SatishKumar-zy5ek 3 роки тому +1

    Kolkata ch jina marjee laa loo veer jee ahh liver laye bhut kamm karda ha 👍👍👍👍

  • @euphoria156
    @euphoria156 3 роки тому

    Vadhia video bnaai ai ji dhanwaad, bus info repeat na karo, lammi ho jandi ai video. Te cut ke fruit zroor vkhana chahida si. Shaid main aapne mummi ton suneaa hoeaa ai shabad "chkotra" , kiton taan suneaa hoeaa hai.

  • @gurcharnsingh8778
    @gurcharnsingh8778 3 роки тому +1

    In English language it's called grapefruit and it outside shel is bitter but I am found of this I have grown

  • @kulwindersingh3333
    @kulwindersingh3333 3 роки тому +3

    Veer bhut bhut vdia youtuber ho tusi waheguru kirpa rakhe